ਕਿਸਾਨਾਂ ਦਾ ਹੜ੍ਹ ਆਉਣਾ ਸ਼ੁਰੂ, ਮੌਕੇ ਦੀਆਂ ਤਸਵੀਰਾਂ, ਕਹਿੰਦੇ ਸਰਕਾਰ ਦੇ ਨਾਸੀਂ ਧੂਆਂ ਲਿਆ ਦਿਆਂਗੇ | Akhar

แชร์
ฝัง
  • เผยแพร่เมื่อ 5 ม.ค. 2025

ความคิดเห็น • 913

  • @nirmalsidhu5453
    @nirmalsidhu5453 3 ปีที่แล้ว +180

    ਕਿਸਾਨ ਵੀਰਾਂ ਨੂੰ ‌ਬੇਨਤੀ ਹੈ ਕਿ ਪਹਿਲਾਂ SDM ਨੇਂ ਕਿਸਾਨਾਂ ਦੇ ਸਿਰ ਪਾੜਣ ਦਾ ਹੁਕਮ ਦਿੱਤਾ ਸੀ ਸਰਕਾਰ SDM ਨੂੰ ਕਿਸਾਨਾਂ ਦੇ ਸਾਹਮਣੇ ਪੇਸ਼ ਕਰਦੇ ਫੈਸਲਾ ਤੁਹਾਡੇ ਸਾਹਮਣੇ ਹੋਜੁ ਸ

  • @kulwinderkamboj5134
    @kulwinderkamboj5134 3 ปีที่แล้ว +225

    SDM ਨੂੰ ਠੋਕਰੀ ਤੋਂ ਸਸਪੇਡ ਕੀਤਾ ਜਾਵੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @sevenriversrummi5763
      @sevenriversrummi5763 3 ปีที่แล้ว +7

      Diss miss hina chahida

    • @wrongbuthonestsanatnihuman9148
      @wrongbuthonestsanatnihuman9148 3 ปีที่แล้ว +4

      *Diss Miss OR 307 De Parche Multiple Times,, Jinne Jakhmi Ohne Parche SDM Te Kre KHATTAR, Dushyant.....*

    • @manjinderchahal349
      @manjinderchahal349 3 ปีที่แล้ว

      @@wrongbuthonestsanatnihuman9148 ਸਹੀ ਕਿਹਾ ਹੈ ਜੀ।

    • @majersingh9834
      @majersingh9834 3 ปีที่แล้ว

      @@wrongbuthonestsanatnihuman9148 p

    • @majersingh9834
      @majersingh9834 3 ปีที่แล้ว

      @@sevenriversrummi5763 0

  • @prabhjitsingh3529
    @prabhjitsingh3529 3 ปีที่แล้ว +365

    ਇੱਕ ਦਿਨ ਕਿਸਾਨਾਂ ਦੀ ਹੀ ਜਿੱਤ ਹੋਣੀ ,ਜਿਹੜਾ ਮਰਜ਼ੀ ਜ਼ੋਰ ਲਗਾ ਲਵੇ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 💪💪

    • @davi...3246
      @davi...3246 3 ปีที่แล้ว +1

      Absliotly Ryt 👍

    • @high803
      @high803 3 ปีที่แล้ว

      👍👍👍👍👍👍👍👍👍👍🙏🙏🙏🙏🙏🙏🙏🙏🙏🙏👌👌👌👌👌👌👌👌👌👌👌

    • @amritpalsidhu8301
      @amritpalsidhu8301 3 ปีที่แล้ว +1

      Rgt g 🙏

    • @jitendersingh9894
      @jitendersingh9894 3 ปีที่แล้ว

      Good sir

    • @pawannijjar7505
      @pawannijjar7505 3 ปีที่แล้ว

      P0

  • @kulwinderkamboj5134
    @kulwinderkamboj5134 3 ปีที่แล้ว +164

    ਬਿਲਕੁਲ ਸਹੀ ਕਿਹਾ ਲਾਇਵ ਮੀਟਿੰਗ ਕਰਵਾਉਣੀ ਚਾਹੀਦੀ ਹੈ

    • @roopvirk7114
      @roopvirk7114 3 ปีที่แล้ว +4

      ਕਿਸਾਨ ਮੋਰਚਾ ਜਿਦਾਬਾਦ

  • @JattPunjabi0142
    @JattPunjabi0142 3 ปีที่แล้ว +132

    ਜਿਹੜੇ ਐਸ.ਡੀ.ਐਮ ਨੇ ਲਾਠੀ ਚਾਰਜ਼ ਦੇ ਹੁਕਮ ਦਿੱਤੇ ਨੇ ਉਸਤੇ ਧਾਰਾ 307 ਅਧੀਨ ਪਰਚਾ ਹੋਣਾ ਚਾਹੀਦੀ ਹੈ, ਤੇ ਨਾਲ ਹੀ ਪੁਲਿਸ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ।

  • @gurindersingh1031
    @gurindersingh1031 3 ปีที่แล้ว +40

    ਵੀਰ ਨੇ ਬਹੁਤ ਵਧੀਆ ਵੀਚਾਰ ਰੱਖੇ

  • @SukhwinderSingh-qu1dw
    @SukhwinderSingh-qu1dw 3 ปีที่แล้ว +141

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @randhirkaur4086
    @randhirkaur4086 3 ปีที่แล้ว +11

    ਜਿਉਂਦੇ ਰਹੋ ਕਿਸਾਨ ਯੋਧਿਓ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @sidhu7307
    @sidhu7307 3 ปีที่แล้ว +74

    ਹਰਿਆਣਾ ਸਰਕਾਰ ਦੇ ਨਾਸੀਂ ਧੂੰਆਂ ਲਿਆ ਦਿਉ। ਅਸੀਂ ਕਿਸਾਨਾਂ ਦੇ ਨਾਲ ਹਾਂ। ਕਿਸਾਨ ਮਜ਼ਦੂਰ ਮੁਲਾਜ਼ਮ ਏਕਤਾ ਜ਼ਿੰਦਾਬਾਦ.... 🙏

  • @AnilKumar-qx1ke
    @AnilKumar-qx1ke 3 ปีที่แล้ว +110

    ਪੰਜਾਬ ਹਰਿਆਣਾ ਏਕਤਾ ਜਿੰਦਾਬਾਦ, ਜੈ ਜਵਾਨ ਜੈ ਕਿਸਾਨ, 🙏🚜🌾🌾🚩🚩 ਵਾਹਿਗੁਰੂ ਜੀ ਮੇਹਰ ਕਰਨ ਕਿਸਾਨ ਵੀਰਾਂ ਤੇ,

  • @jasneetkaur952
    @jasneetkaur952 3 ปีที่แล้ว +61

    ਬਹੁਤ ਵਧਿਆ ਸਪੀਡ ਦੇ ਰਹੇ ਹੋ

    • @JattPunjabi0142
      @JattPunjabi0142 3 ปีที่แล้ว +2

      ਸਪੀਡ ਜ਼ਾ ਸਪੀਚ

  • @meradeshhovepunjab2937
    @meradeshhovepunjab2937 3 ปีที่แล้ว +1

    ਲਵ ਯੂ ਵੀਰੋ ਬੋਹੁਤ ਜਿਆਦਾ

  • @jdiskdkfkkfjfjdkdkkdkdkd4423
    @jdiskdkfkkfjfjdkdkkdkdkd4423 3 ปีที่แล้ว +8

    ਵੀਰ ਜੀ ਕਿਸਾਨਾਂ ਦੀ ਜਿੱਤ ਹੋਣੀ ਹੈ ਲੱਗੇ ਰਹੋ ਵਹੇਗੂਰੁ ਮੇਰੇ ਕਰਨ 🙏🙏

  • @dharmindersingh5668
    @dharmindersingh5668 3 ปีที่แล้ว +84

    ਕਿਸਾਨ ਵੀਰਾਂ ਦੀ ਇਸ ਨਿਮਰਤਾ ਨੂ ਸਰਕਾਰ ਉਹਨਾਂ ਦੀ ਕਮਜ਼ੋਰੀ ਨਾ ਸਮਝੋਂ

    • @pritamsidhu4884
      @pritamsidhu4884 3 ปีที่แล้ว +2

      ਸ਼ਰਮ ਨਹੀਂ ਆਉਂਦੀ

  • @lalisandhu9624
    @lalisandhu9624 3 ปีที่แล้ว +129

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾🌾🌾💪🏻💪🏻💪🏻

  • @BaljitSingh-rj3qc
    @BaljitSingh-rj3qc 3 ปีที่แล้ว +1

    ਇਸ ਡੀ ਐਮ ਨੂੰ ਟਰਮੀਨੇਟ ਕਰ ਕੇ ਜੇਲ ਭੇਜਿਆ ਜਾਵੇ ਅਤੇ ਇਸ ਤੇ ਦੇਸ਼ ਧਰੋਹ ਦਾ ਕੇਸ ਚਲਾਇਆ ਜਾਵੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @vipjatt960
    @vipjatt960 3 ปีที่แล้ว +30

    ਵਾਹਿਗੁਰੂ ਜੀ ਮੇਹਰ ਕਰੇ 👏

  • @GurpalSingh-qo9qc
    @GurpalSingh-qo9qc 3 ปีที่แล้ว +63

    ਮਾੜੇ ਅਸੀ ਹਾ ਜਿਹੜੇ ਕਾਰਪੋਰੇਟ ਘਰਾਣਿਆਂ ਦੀਆ ਸਾਰੀਆ ਬਰਾਡਰ ਕੰਪਨੀਆਂ ਫੈਕਟਰੀਆਂ ਵਿੱਚ ਨੋਕਰੀਆ ਕਰਨਾ ਨਹੀਂ ਛੱਡਦੇ ਕੀ ਉਹ ਕਿਸਾਨਾਂ ਮਜ਼ਦੂਰਾਂ ਦੇ ਪੁੱਤਰ ਨਹੀ
    ਦੁਸਰਾ ਅਸੀ ਸਾਬਣ ਤੇਲ ਸ਼ੈਂਪੂ ਕੱਪੜੇ ਬੂਟ ਅਤੇ ਰਸੋਈ ਵਿੱਚ ਵਰਤਣ ਵਾਲਾ ਸਾਰਾ ਸਮਾਨ ਖਾਣ ਪੀਣ ਵਾਲਾ ਸਾਰੇ ਸਮਾਨ ਨੂੰ ਖਰੀਦਣਾ ਬਿੱਲਕੁੱਲ ਬੰਦ ਕਰ ਦੇਈਏ
    ਕਿਸਾਨੀ ਔਦਲਨ ਦੀ ਜੇ ਅਸੀ ਦਿੱਲੋ ਮੱਦਦ ਕਰਦੇ ਹਾ ਤਾਂ 🙏

    • @jagdeeshsingh3457
      @jagdeeshsingh3457 3 ปีที่แล้ว

      Veere thodi gall ta thka par jide kol jameen heni ona ne v bacche palne aa

    • @PremKumar-gl1pq
      @PremKumar-gl1pq 3 ปีที่แล้ว +2

      Tuhaadi gal 100 persent sach Hai

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 3 ปีที่แล้ว +24

    ਕਿਸਾਨ ਏਕਤਾ ਜਿੰਦਾਬਾਦ 💪💪💪

  • @sukhisingh8451
    @sukhisingh8451 3 ปีที่แล้ว +2

    ਕਿਸਾਨ ਏਕਤਾ ਜਿਦਾਬਾਦ

  • @ramanbhullar6965
    @ramanbhullar6965 3 ปีที่แล้ว +33

    ਕਿਸਾਨ ਮਜਦੂਰ ਏਕਤਾ ਜਿੰਦਾਬਾਦ🙏

  • @armaan6773
    @armaan6773 3 ปีที่แล้ว +32

    ਐਸ ਡੀ ਐਮ ਦਾਘਰਾਉ ਜੀ

  • @hsgilldubli3155
    @hsgilldubli3155 3 ปีที่แล้ว +55

    SDM sarkari ਲਾਲਚੀ ਬਾਂਦਰ ਹੈ
    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @nachhattarsingh2122
    @nachhattarsingh2122 3 ปีที่แล้ว +58

    ਐਸ਼ ਡੀ ਐਮ ਅਤੇ ਸਾਰੇ ਸ਼ਾਮਿਲ ਪੁਲਿਸ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਣੀ ਚਾਹੀਦੀ ਹੈ। ਇਹਨਾਂ ਪੁਲਿਸ ਵਾਲਿਆਂ ਦਾ ਸਮਾਜਿਕ
    ਪੁਲਿਸ ਬਾਈਕਾਟ ਕਰਨਾ ਬਣਦਾ ਹੈ ਜੀ।

    • @GurpreetSingh-xg7qr
      @GurpreetSingh-xg7qr 3 ปีที่แล้ว +1

      ਬਈ ਕੋਨਿਆਂ ਕਰੂਗਾ ਮੈਨੂੰ ਵੀ ਦੱਸ ਦਿਉ

  • @BaljitSingh-xq7bi
    @BaljitSingh-xq7bi 3 ปีที่แล้ว +26

    ਬਿਲਕੁੱਲ sahi SDM ਦੀ ਬੋਲੀ ਸੁਣੋ ਕੱਲ ਨੂੰ ਐਵੇਂ ਹੁਣਾ ਜ ਜੇਕਰ ਕਾਲੇ ਕਾਨੂੰਨ ਪਾਸ ਹੋਗੇ ਤੇ

  • @kirandeepkaur-we7bt
    @kirandeepkaur-we7bt 3 ปีที่แล้ว +26

    ਕਿਸਾਨ ਵੀਰ ਜੀ 🙏🏻🙏🏻🙏🏻🙏🏻🙏🏻😭😭😭😭😭😭😭😭🙏🏻🙏🏻🙏🏻🚜🚜🚜🚜🚜🚜🚜🚜

  • @sukhvirsingh7848
    @sukhvirsingh7848 3 ปีที่แล้ว +144

    ਪੁਲੀਸ ਆਲੇ ਮਰਨ ਤੇ ਦੁੱਖ ਨਾ ਕਰੇਆ ਕਰੌ

    • @jarnailsinghbal3709
      @jarnailsinghbal3709 3 ปีที่แล้ว +14

      ਸਗੋਂ ਖੁਸ਼ ਹੋਇਆ ਕਰੋ ਕਿ ਇੱਕ ਖ਼ਾਕੀ ਕੁੱਤਾ ਮਰ ਗਿਆ, ਇਹ ਸਿਰਫ ਗੰਦੇ ਬੰਦਿਆਂ ਨੂੰ,

    • @pushpindersingh4singh408
      @pushpindersingh4singh408 3 ปีที่แล้ว +7

      Sahi kiha paji tusi

    • @tarsemsingh4090
      @tarsemsingh4090 3 ปีที่แล้ว +1

      Sayed tuhade gharan vich koi fouji nhi hona yaan khud nhi ho kise nu na maada bolo bhaji tuhada apne pta, nhi ki hona kise nu kyun maada bolna rabb t nhi ho tusi

    • @Gursaini0007
      @Gursaini0007 3 ปีที่แล้ว

      Appa Nhi krda main keha Mrrna chahida main Ghar ch v koi hiya ta v main dukh Na kara

    • @Sukhvindersingh1313-i2b
      @Sukhvindersingh1313-i2b 3 ปีที่แล้ว +2

      @@tarsemsingh4090 ਸਾਡੈ 2 ਫੋਜੀ ਨੇ ਓਨਾ ਨੂੰ ਘਰੋ ਵੀ ਸਮਝਾ ਕੈ ਘੱਲੀ ਦਾ ਪੁੱਤ ਡਉਟੀ ਕਰਨੀ ਪਰ ਕਿਸੈ ਤੈ ਜੁਰਮ ਨਹੀਂ ਕਰਨਾ ਸਕਤਾਹੀ ਕਰ ਸਕਦੈ

  • @gurpreetsinghjohal2231
    @gurpreetsinghjohal2231 3 ปีที่แล้ว +27

    🙏ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏

  • @SukhwinderSingh-qu1dw
    @SukhwinderSingh-qu1dw 3 ปีที่แล้ว +24

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

    • @sarbjitsingh6984
      @sarbjitsingh6984 3 ปีที่แล้ว

      ਕੀ ਕੀਤਾ ਉਹਨੇ ਹੁਣ ਤੱਕ ਸਾਲਾ ਕਲਨ ਫ਼ੌਜੀ

    • @sarbjitsingh6984
      @sarbjitsingh6984 3 ปีที่แล้ว

      Only ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਪਾਰਟੀਆਂ ਤੇ ਕਿਸੇ ਖ਼ਾਸ ਬੰਦੇ ਮਗਰ ਲੱਗਣਾ ਛੱਡ ਦੇਵੋ

    • @moharpandher3574
      @moharpandher3574 2 วันที่ผ่านมา

      Only pandher and daliawal leader zindabab

  • @BalwinderSingh-hy1ok
    @BalwinderSingh-hy1ok 3 ปีที่แล้ว +2

    ਸਾਰੇ ਕਿਸਾਨ ਭਰਾ ਨਵੀ ਮਸਿਨਰੀ ਲੈਣੀ ਬੰਦ ਕਰ ਦੇਣ ਮੋਦੀ ਗੋਡਿਆਂ ਭਾਰ ਆ ਜਾਉ
    ਸਾਰੀ ਇੰਡਸਟਰੀ ਖੜ ਜਾਉ
    2024 ਤਕ ਪੁਰਾਣੀ ਮਸਿਨਰੀ ਨਾਲ ਕੰਮ ਚਲਾ ਲਓ ਕਿਸਾਨ ਵੀਰੋ

    • @harshsodhi9302
      @harshsodhi9302 3 ปีที่แล้ว

      ਬਹੁਤ ਵਧੀਆ ਗੱਲ ਕਹੀ ਵੀਰ ਜੀ, ਸਰਕਾਰ ਨੂੰ ਵੀ ਕਰੰਟ ਲੱਗੇ, ਇੰਡਸਟਰੀ। ਫੇਰ ਹੋਵੇਗੀ ਤਾਂ ਬਿਜ਼ਨਸ ਵਾਲੇ ਵੀ ਸਰਕਾਰ ਵਿਰੁੱਧ ਖੜਨ

  • @sohanbhuppal9615
    @sohanbhuppal9615 3 ปีที่แล้ว +14

    ਇਹ ਅਫਸਰ ਆਰ ਐਸ ਐਸ ਦੇ ਮੈਂਬਰ ਨੇ। ਇਹ ਐਸ ਡੀ ਐਮ ਡਿਸਮਿਸ ਕੀਤਾ ਜਾਵੇ ਬਿਨਾਂ ਦੇਰੀ।

  • @kuldeepsinghdhillon9540
    @kuldeepsinghdhillon9540 3 ปีที่แล้ว +39

    ਖੱਟਰ ਸਰਕਾਰ ਮੁਰਦਾਬਾਦ

  • @harwinderkaur9847
    @harwinderkaur9847 3 ปีที่แล้ว +6

    Vir g tusi Sahi gal kiti....kisan EKTA jindabaad🌾🌾🙏🙏💯💗

  • @captainsingh7458
    @captainsingh7458 3 ปีที่แล้ว +27

    SUPPORT FARMERS 🇮🇳 JAI HIND

  • @BaljitSingh-xq7bi
    @BaljitSingh-xq7bi 3 ปีที่แล้ว +27

    ਬਿਲਕੁੱਲ ਸਹੀ ਬਾਈ ਬੋਲਿਆ ਜੀ ਪੁਲੀਸ ਸਰਕਾਰਾਂ ਦੀ ਆ ਜੀ ਜੇਦੀ ਸਰਕਾਰ ਉਸਦੀ ਪੁਲਿਸ ਪਰ ਕਿੱਤਾ ਗ਼ਲਤ police ne

    • @jaswinderdhindsa6713
      @jaswinderdhindsa6713 3 ปีที่แล้ว

      ਸ,ਕਰਾਰ ਸਭ ਕੁਝ ਕਰਾਂ ਰਹੀ ਹੈ ਗੋਰਮਿੰਟ ਝੂਠੀ ਹੈ ਝੂਠਾ ਬੰਦਾ ਹਮੇਸ਼ਾ ਲੜਨ ਲਈ ਤਿਆਰ ਹੁੰਦਾ ਤਕੜੇ ਹੋਵੋ ਪੰਜਾਬ ਹਰਿਆਣਾ ਇਕ ਹੀ ਹੈ ਕਿਸਾਨ ਮਜ਼ਦੂਰ ਇਕਤਾ ਜਿਦਾੰ ਵਾਦ

  • @JaswantSingh-sp5pd
    @JaswantSingh-sp5pd 3 ปีที่แล้ว +26

    Kisan majdoor ekta zindawaad

  • @kksandhu1779
    @kksandhu1779 3 ปีที่แล้ว +15

    very wise youth ,,,salute hai sir

  • @GURDEEPSINGH-fw4gl
    @GURDEEPSINGH-fw4gl 3 ปีที่แล้ว +16

    Waheguru ji mehar rakhi sab ta

  • @Parveenkumar-jm2cb
    @Parveenkumar-jm2cb 3 ปีที่แล้ว +22

    Kisaan Ekta zindabaad

  • @jabarjangsingh4862
    @jabarjangsingh4862 3 ปีที่แล้ว +1

    ਜਦੋ।ਜਰਨਲ।ਡੇਰ।ਨੀਹ।ਸੱਡੀਆ।ਲੰਡਨ।ਜਾ।ਕੇ।ਇਤਾ।ਹੱਰੀਆਣਾ।ਵਿਚ।ਐ।ਐਸ।ਡੀ।ਐਮ।ਬਿ।ਜੇ।ਪੀ।ਦਾ।ਦੱਲਾਲ।ਕਿਸਾਨ।ਮੁਜਦੁਰ।ਜੀਦਾ।ਬਾਦ

  • @hirasingh1905
    @hirasingh1905 3 ปีที่แล้ว +23

    Kisaan mazdoor Ekta jindabad jindabad jindabad jindabad jindabad jindabad

  • @gurnamsingh4625
    @gurnamsingh4625 3 ปีที่แล้ว

    ਬਹੁਤ ਪਿਅਾ ਲਿਖਿਅਾ ਜੱਟ ਕਿਰਸਾਨ ਅੈ ਇਹ ਵੀਰ

  • @jagroopbhandal1805
    @jagroopbhandal1805 3 ปีที่แล้ว +7

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ💪💪💪💪

  • @HarpalSingh-de4dc
    @HarpalSingh-de4dc 3 ปีที่แล้ว

    Bilkul shi gal Veer di

  • @baldeevsingh8825
    @baldeevsingh8825 3 ปีที่แล้ว +13

    ਪੀਸ ਫੁੱਲ ਪੀਸ ਫੁੱਲ ਕਰੀ ਜਾਉ ਡਾਗਾਂ ਖਾ ਈ ਜਾਉ ਤੇ ਜਰੀ ਜਾਉ

  • @satnamjassar8705
    @satnamjassar8705 3 ปีที่แล้ว

    ਬਹੁਤ ਸਾਰਾ ਸਤਿਕਾਰ 🙏🏻 ਕਿਸਾਨ ਏਕਤਾ ਜ਼ਿੰਦਾਬਾਦ 🙏🏻

  • @harbhajansingh6588
    @harbhajansingh6588 3 ปีที่แล้ว +17

    ਬੀਜੇਪੀ ਦੀ ਬੇੜੀ ਡੁੱਬ ਰਹੀ ਹੈ।

  • @anmolbrar3598
    @anmolbrar3598 3 ปีที่แล้ว +1

    💪💪💪👍👍👍🌾🌾🌾🌾 kisan majdoor ekta jindabad

  • @miaschaub3026
    @miaschaub3026 3 ปีที่แล้ว +9

    God bless all the Farmers 🙏

  • @wakeup_call1
    @wakeup_call1 3 ปีที่แล้ว +1

    ਜਿੰਨੀ ਦੇਰ ਸ਼ਾਂਤ ਸ਼ਾਂਤ ਦਾ ਰੌਲਾ ਪਾਓਗੇ। ਸ਼ਿੱਤਰ ਈ ਪੈਣੇ ਸਾਡੇ ।।।।
    ਹੱਥਾਂ ਬਾਜ ਕਰਾਰਿਆਂ ਵੈਰੀ ਹੋਣ ਨਾ ਮਿਤ ##

  • @naveenhairartist
    @naveenhairartist 3 ปีที่แล้ว +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ✊✊

  • @narindernanua9870
    @narindernanua9870 3 ปีที่แล้ว

    ਕਿਸਾਨ ਏਕਤਾ ਜਿਦਬਾਦ ਵੀਹਗੂਰ ਤੈਨੂੰਅ ਸਾਰੇ ਨੂ ਤੰਦਰੁਸਤੀ ਵਖੇਸ਼

  • @SukhwinderSingh-qu1dw
    @SukhwinderSingh-qu1dw 3 ปีที่แล้ว +12

    Police ਪ੍ਰਸਾਸ਼ਨ ਮੁਰਦਾਬਾਦ

  • @ravinderrravi511.
    @ravinderrravi511. 3 ปีที่แล้ว

    ਬਿਲਕੁਲ ਅਸੀ ਨਾਲ ਖੜੇ ਹਾ ਅਾਪਣੇ ਵੀਰਾ ਭਰਾਵਾ ਦੇ ਨਾਲ ਲ਼ੜੇ ਹਾ.ਹਰਿਅਾਣੇ ਵਾਲੇ ਸਾਡੇ ਭਰਾ ਇੰਖ ਇਕੱਲੇ ਨਹੀ ਹਨ

  • @powerfulweapon6579
    @powerfulweapon6579 3 ปีที่แล้ว +6

    Our farmers are being more and more fearless and unstoppable 💪💪💪

  • @AmandeepSingh-hs7lx
    @AmandeepSingh-hs7lx 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਸਿੰਘ ਸਜ ਕੇ ਤਿਆਰ ਰਹੋ ਵੀਰ ਜੀ ਤਿੰਨ ਫੁੱਟੀ ਕੋਲ ਹੋਵੇਗੀ ਕਿਸੇ ਸਰਕਾਰੀ ਅਫਸਰ ਦੀ ਹਿੰਮਤ ਨਹੀਂ ਹੋਵੇਗੀ ਲਾਠੀ ਚਾਰਜ ਕਰਨ ਦੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ 👏👏👏👏👏

  • @rajsinghdhillondhillon2560
    @rajsinghdhillondhillon2560 3 ปีที่แล้ว +9

    Kisan Majdur eakta jindabad jindabad

  • @singhgurjit8614
    @singhgurjit8614 3 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @drivinglife4093
    @drivinglife4093 3 ปีที่แล้ว +14

    Waheguru ji 🙏

  • @pb29.48
    @pb29.48 3 ปีที่แล้ว +1

    Bhut vdia glla veer triya

  • @PB20SPORTSLIVE
    @PB20SPORTSLIVE 3 ปีที่แล้ว

    ਸਾਰੇ ਰੋਡ਼ ਬੰਦ ਕਰ ਦਿਓ ਕਿਸਾਨ ਵੀਰੋ 🙏🙏🙏🙏🙏

  • @JagmeetSingh-mc8md
    @JagmeetSingh-mc8md 3 ปีที่แล้ว +6

    ਏਸ ਡੀ ਆਮ ਵਾਲੀ ਸਹੀ ਗੱਲ ਕਹੀ ਏ ਵੀਰ ਇਹ ਮੁਕਰ ਜਾਣ ਗਏ ਸਾਲ਼ੇ ਬਾਚ

  • @harmeshrani1197
    @harmeshrani1197 3 ปีที่แล้ว

    Kisan ekta jindabad 💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻💪🏻👍

  • @gillzcreation408
    @gillzcreation408 3 ปีที่แล้ว +10

    Kisan Mansoor EKTA jindabad

  • @shonkimajrot8917
    @shonkimajrot8917 3 ปีที่แล้ว +1

    ਕਿਸਾਨ ਮਜ਼ਦੂਰ ੲੇਕਤਾ ਜਿੰਦਾਬਾਦ

  • @stl930
    @stl930 3 ปีที่แล้ว +8

    God bless farmers 🙏

  • @sonugsp1117
    @sonugsp1117 3 ปีที่แล้ว

    ਕਿਸਾਨ ਮਜਦੂਰ ਏਕਤਾ ਜਿੰਦਾਬਾਦ 🚜
    ਵਾਹਿਗੁਰੂ ਜੀ ਮੇਹਰ ਕਰਨਾ ਕਿਸਾਨ ਵੀਰਾ ਤੇ

  • @jankari5047
    @jankari5047 3 ปีที่แล้ว +4

    good ਵੀਰੇ

  • @GurdeepSingh-uu3pb
    @GurdeepSingh-uu3pb 3 ปีที่แล้ว

    ਆਪਣੀ ਅਗਵਾਈ ਆਪ ਕਰੋ ਵੀਰੋ।।ਸਾਰੇ ਵਿਕਾਊ ਪਰਧਾਨ ਨੇ ਸੰਘਰਸ਼ ਕਮੇਟੀ ਦੇ ।।

  • @iqbalgrewal3740
    @iqbalgrewal3740 3 ปีที่แล้ว +6

    Kisan ekta zindabad

  • @devindersinghgurna8961
    @devindersinghgurna8961 3 ปีที่แล้ว

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਲੌਟ ਵਾਹਿਗੁਰੂ ਜੀ ਮੇਹਰ ਕਰਨ ਜੀ

  • @mscivilconstruction2338
    @mscivilconstruction2338 3 ปีที่แล้ว +3

    ਸੱਤ ਸ਼੍ਰੀ ਆਕਾਲ ਜੀ ਮੈਂ ਵੀ ਕਿਸਾਨ ਨਾਲ਼ ਖੜਾ ਹਾ ਤੇ ਖੜ੍ਹਾ ਰਹਾ ਗਾ ਪਰ ਕੁਝ ਕਿਸਾਨ ਠੀਕ ਨੀ ਮੇਰੇ 6 ਲੱਖ ਲੇ ਕ ਮੁਕਰ ਗਿਆ ਤੇ ਮੈਂ ਓਹਨਾ ਕਿਸਾਨ ਨਾਲ਼ ਬਿਲਕੁਲ ਨੀ ਸਹਿਮਤ ਜੋਂ ਏਦਾਂ ਦੇ ਕੰਮ ਕਰਦੇ ਆ ਅੱਜ ਕਲ ਬੱਸ ਕੁਦ ਤੇ ਹੀ ਭਰੋਸਾ ਰਹਿ ਗਿਆ ਹੋਰ ਕਿਸੇ ਤੇ ਨੀ ਸੱਤ ਸ਼੍ਰੀ ਆਕਾਲ ਜੀ

  • @AmanAman-kl2ti
    @AmanAman-kl2ti 3 ปีที่แล้ว

    Very good Speach veer

  • @harjitsingh-iw6ob
    @harjitsingh-iw6ob 3 ปีที่แล้ว +4

    Gddar sdm

  • @darshanmaan7066
    @darshanmaan7066 7 หลายเดือนก่อน

    ਧਨਵਾਦ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ ਵਹਿਗੂਰੂੂ

  • @sahibsingh5743
    @sahibsingh5743 3 ปีที่แล้ว +7

    SDM ਨੂੰ ਸਸਪੈਂਡ ਨਹੀਂ ਡਿਸਮਿਸ ਕਰ ਦੇਣਾ ਚਾਹੀਦਾ ਹੈ

    • @amarjitheyer2118
      @amarjitheyer2118 3 ปีที่แล้ว

      ਬਿਲਕੁਲ ਸਹੀ ਕਿਹਾ । ਸਸਪੈਂਡ ਨਹੀਂ ਡਿਸਮਿਸ ਹੋਣਾ ਚਾਹੀਦਾ ਹੈ ।

  • @AjayKumar-ci3sw
    @AjayKumar-ci3sw 3 ปีที่แล้ว

    Sardaj ji bohat vadeya bole

  • @rajsohisohi4063
    @rajsohisohi4063 3 ปีที่แล้ว +44

    Police ek gaal aa apne desh vich

    • @golubajwa1481
      @golubajwa1481 3 ปีที่แล้ว

      Veere sade te ghar ch painda lodha sorry mai gaal kddi but aena di schae aa hi ae kute ne aa

    • @navjotkamalpuria1960
      @navjotkamalpuria1960 3 ปีที่แล้ว

      ਪੁਲਸ ਇਕ kalank ਆ ਵੀਰ ਅਪਣੇ ਦੇਸ਼ ਲਈ

  • @geetkars.ssandhu9598
    @geetkars.ssandhu9598 3 ปีที่แล้ว +2

    GOD BLESS YOU🙏ALL FARMERS

  • @sukhvirsingh7848
    @sukhvirsingh7848 3 ปีที่แล้ว +12

    ਪੁਲੀਸ ਆਲੇਆ ਨੂੰ ਮਾਰੌ

  • @kaurguri8634
    @kaurguri8634 3 ปีที่แล้ว

    Bhot vdia speech sardaar saab👍👌👌shi glln ne

  • @sukhvirsingh7848
    @sukhvirsingh7848 3 ปีที่แล้ว +25

    ਪੁਲੀਸ ਆਲੇਆ ਨੂੰ ਗੌਲੀ ਮਾਰੌ ਪੰਜਾਬ ਛ ਆਪਣੇ ਆਪ ਚ ਲੜ ਕੇ ਮਰ ਦੇਆ ਮੁੰਡੇਆ ਪੁਲੀਸ ਆਲੇਆ ਨੂੰ ਮਾਰੌ

    • @tarsemsingh4090
      @tarsemsingh4090 3 ปีที่แล้ว

      Brother ghar toon hi commet krde ho ja k kr k dekho fukre gharan toon hi gallan krn jode

    • @sukhvirsingh7848
      @sukhvirsingh7848 3 ปีที่แล้ว

      ਲੌੜਾ ਕਰਦੀਆ ਆ ਕੰਮ ਅਸੀ ਵੀ ਜਾਨੇਆ ਆ

  • @karamjitsingh1343
    @karamjitsingh1343 3 ปีที่แล้ว +1

    Kisan mazdoor ekita zindabad

  • @jagtarchahal2541
    @jagtarchahal2541 3 ปีที่แล้ว +7

    SdM to immediately suspend and arrested under section 307 IPC

  • @darshansinghsran8309
    @darshansinghsran8309 3 ปีที่แล้ว +1

    thank you farmer's

  • @kksandhu1779
    @kksandhu1779 3 ปีที่แล้ว +15

    Kissan Ekta jindabaad

    • @pargatromana4202
      @pargatromana4202 3 ปีที่แล้ว +1

      Waheguru j mehar

    • @nagarsingh6516
      @nagarsingh6516 3 ปีที่แล้ว +1

      Kissan mazdoor Ekta zindabad bjp sarkar murdabad pm modi murdabad

  • @SukhwinderKaur-rz5ve
    @SukhwinderKaur-rz5ve 3 ปีที่แล้ว

    ਵੀਰ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ

  • @singhsaab-cg8id
    @singhsaab-cg8id 3 ปีที่แล้ว +5

    Kisan morcha zindabaad

  • @manvirsekhon6598
    @manvirsekhon6598 3 ปีที่แล้ว

    ਰਬ ਭਲੀ ਕਰੇਗਾ।ੲਿਹ ਰਾਜਨੀਤਿਕ ਲੀਡਰਾਂ ਦੀਅਾਂ ਸਾਜਸ਼ਾਂ ਨੇ ।SDM

  • @jashandeepkaur7144
    @jashandeepkaur7144 3 ปีที่แล้ว +1

    👌👌💪💪💪💪💪💪

  • @sarabjitsran501
    @sarabjitsran501 3 ปีที่แล้ว +10

    Kisan eakta zindabad zindabad zindabad zindabad zindabad

  • @Sohansingh-qg7ow
    @Sohansingh-qg7ow 3 ปีที่แล้ว

    ਵਧੀਆ ਅਤੇ ਹੁਣ ਸਰਕਾਰ ਨਾਲ ਸਿਧਾ ਮੱਥਾ ਲਾਉਣ ਦਾ ਸਮਾ ਆ ਗਿਆ ।

  • @NirmalSingh-kd7yu
    @NirmalSingh-kd7yu 3 ปีที่แล้ว

    HR Kisan jindabad

  • @KulbirSingh-ey5mu
    @KulbirSingh-ey5mu 3 ปีที่แล้ว +24

    SDM should be dismissed forthwith under Provision 311 of the Constitution.
    He is passing orders before hand without assessing the situation.

    • @chhinderpal1465
      @chhinderpal1465 3 ปีที่แล้ว +1

      Es tra k sdm Ki posting naksalwadi area m Ki Jai pta Chale naukri Kaise hoti h

  • @jarnailsingh9560
    @jarnailsingh9560 3 ปีที่แล้ว

    ਸਹੀ ਕਿਹਾ ਵੀਰੇ ਨੇ

  • @bikramjitsinghsingh1974
    @bikramjitsinghsingh1974 3 ปีที่แล้ว +4

    All kisan union jindabad

  • @grbachansingh233
    @grbachansingh233 3 ปีที่แล้ว

    ਕਿਸਾਨ।ਭਾਈ।ਚਾਰਾ।ਬਹੂਤ।ਮਜਬੂਤ।ਹੈ।ਇਹ।ਆਪਣੇ।ਅਦੈਲਨ।ਨੂੰ।ਜਿੰਤਕੇ।ਮੈਰਚਾ।ਫਤਿਹ।ਕਰਕੇ।ਵਾਪਸ।ਆਉਣਗੇ।ਧੰਨਵਾਦ

  • @bikramjitsinghsingh1974
    @bikramjitsinghsingh1974 3 ปีที่แล้ว +3

    Good speach veere

  • @arshbhairupa5977
    @arshbhairupa5977 3 ปีที่แล้ว +1

    Bht sohne jwab ditte y ne

  • @atinderpalsingh1524
    @atinderpalsingh1524 3 ปีที่แล้ว +4

    ਜੁਰਮ ਕਰਨਾ ਪਾਪ ਤਾਂ ਸਹਿਣਾ ਵੀ ਪਾਪ ਆ