ਕਿਊ ਝੜਦੇ ਹਨ ਘੀਆ ਕਦੂ ਤੇ ਘੀਆ ਤੋਰੀ ਦੇ ਫੁਲ ਅਤੇ ਫਁਲ ? ਇਸ ਵੀਡਊ ਵਿਚ ਹੈ ਹਰ ਮਸਲੇ ਦਾ ਹਁਲ

แชร์
ฝัง
  • เผยแพร่เมื่อ 20 ส.ค. 2019
  • ਕਿਊ ਝੜਦੇ ਹਨ ਘੀਆ ਕਦੂ ਤੇ ਘੀਆ ਤੋਰੀ ਦੇ ਫੁਲ ਅਤੇ ਫਁਲ ? ਇਸ ਵੀਡਊ ਵਿਚ ਇਸ ਦੇ ਕਾਰਨ ਅਤੇ ਇਸਦੇ ਹਲ ਬਾਰੇ ਸਾਰੀ ਜਾਣਕਾਰੀ ਹੈ ਇਸ ਵਿਚ ਦਿਤੀ ਜਾਣਕਾਰੀ ਦੀ ਵਰਤੋ ਕਰਕੇ ਉਤਪਾਦਨ ਨੂੰ ਤਿਨ ਤੋ ਚਾਰ ਗੁਣਾ ਵਧਾ ਸਕਦੇ ਹਾਂ
    ਜਿਆਦਾ ਜਾਣਕਾਰੀ ਲਈ ਫੇਸਬੁਕ, ਇਨਸਟਾਗਰਾਮ ਪੇਜ ਨੁ ਫੌਲੋ ਅਤੇ ਯੁਟੁਬ ਚੈਨਲ ਨੁ ਸਬਸਕਰਾਈਬ ਕਰੋ
    / modern-agriculture-cha...
    / @modernagriculture567
    / modern_agriculture_cha...
    why pumkin (bootel guard) fruit and fruits drop ? This video contains all the information about its cause and its solution, and by using the information in it, we can increase production by three to four times.
    Follow the Facebook and Instagram page and subscribe to the TH-cam channel for more information.
    / @modernagriculture567
    / modern-agriculture-cha...
    Instagram / modern_agriculture_cha...

ความคิดเห็น • 138

  • @upkarkaurjhooti7488
    @upkarkaurjhooti7488 4 ปีที่แล้ว +3

    ਵਾਹਿਗੁਰੂ ਜੀ ।ਬਹੁਤ ਸੁਚਿਆਰੇ ਤਰੀਕੇ ਨਾਲ ਸਮਝਾਇਆ ਹੈ । ਸਦਾ ਚੜਦੀ ਕਲਾ ਰੱਖੇ ਵਾਹਿਗੁਰੂ।🙏🏽🥀🎋🌾🍀🌿🌺🌼

  • @hardeepbaath8296
    @hardeepbaath8296 4 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਕਰਦੇ ਹਾ ਵੀਰੇ

  • @rummichawla
    @rummichawla 4 ปีที่แล้ว +10

    आप जी का बताने का तरीका बहुत ही बढ़िया है कोई फालतू की बातें नहीं जैसे लोग विडियो लम्बी बनाने के लिए करतें है ❤🙏

    • @rajinderpal2637
      @rajinderpal2637 4 ปีที่แล้ว

      ਬਿਲਕੁਲ ਠੀਕ ਕਿਹਾ ਐ ਚਾਵਲਾ ਸਾਹਿਬ। ਕ‌ਈ videos ਬਹੁਤ ਲੰਮੀਆਂ ਹੁੰਦੀਆਂ ਨੇ, ਪਰ ਜਾਣਕਾਰੀ ਮਮੂਲੀ ਜਿਹੀ ਦਿੱਤੀ ਹੁੰਦੀ ਹੈ।

  • @gurjitbrar5839
    @gurjitbrar5839 4 ปีที่แล้ว +2

    ਧੰਨਵਾਦ ਜੀ

  • @rajinderpal2637
    @rajinderpal2637 4 ปีที่แล้ว +2

    ਬਹੁਤ ਵਧੀਆ ਉਪਰਾਲਾ ਕਰ ਰਹੇ ਓ ਤੁਸੀਂ, ਧਰਮਜੀਤ ਸਿੰਘ ਜੀ। ਬਹੁਤ ਕੁੱਝ ਸਿੱਖਣ ਨੂੰ ਮਿਲਿਆ ਐ ਤੁਹਾਡੇ ਤੋਂ।

  • @kaushalbhandari9738
    @kaushalbhandari9738 4 ปีที่แล้ว +2

    बहुत ही सुंदर औ आल्हा जानकारी दी है। धन्यवाद आपका।

  • @sukdeep670singh7
    @sukdeep670singh7 4 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ

  • @ashwanibhardwaj1542
    @ashwanibhardwaj1542 4 ปีที่แล้ว +1

    Lot of thanks friend

  • @kulwantbrar8649
    @kulwantbrar8649 4 ปีที่แล้ว +3

    ਵੀਰ, ਬਹੁਤ ਵਧੀਆ ਜਾਣਕਾਰੀ ਹੈ, ਧੰਨਵਾਦ

  • @punjab06tv44
    @punjab06tv44 4 ปีที่แล้ว

    ਬਹੁਤ ਵਧੀਆ

  • @lovepreetbhullarbhullar6024
    @lovepreetbhullarbhullar6024 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ

  • @knowledgeablefacts8823
    @knowledgeablefacts8823 4 ปีที่แล้ว +1

    ਚੜਦੀ ਕਲਾ ਚ ਰਹੋ ਵੀਰ ਸਦਾ

  • @sidhusaab4538
    @sidhusaab4538 3 ปีที่แล้ว

    ਬਹੁਤ ਖ਼ੂਬ ਜੀ

  • @lakshmansharma9135
    @lakshmansharma9135 3 ปีที่แล้ว +2

    ਘਰ ਵਿੱਚ ਲਾਈਆਂ ਬੇਲਾਂ ਨੂੰ ਪਾਣੀ ਕਿੰਨੇ ਦਿਨਾਂ ਬਾਅਦ ਲਾਉਣਾ ਚਾਹੀਦਾ

  • @50calorie82
    @50calorie82 4 ปีที่แล้ว +2

    Dhan vaad vir ji

  • @baljindersingh4213
    @baljindersingh4213 4 ปีที่แล้ว +1

    Thanks,,

  • @gurjindersinghjatanagurjin3736
    @gurjindersinghjatanagurjin3736 4 ปีที่แล้ว +1

    Good bai ji

  • @brarbrothers4000
    @brarbrothers4000 3 ปีที่แล้ว

    ਬਹੁਤ ਵਧੀਆ ਵੀਰ ਜੀ

  • @shantatips8226
    @shantatips8226 4 ปีที่แล้ว

    Very nice Information Thanks

  • @angrejangrej8007
    @angrejangrej8007 4 ปีที่แล้ว

    very nice video

  • @iltilanalongowal5427
    @iltilanalongowal5427 2 ปีที่แล้ว

    ਘੈੰਟ ਗੱਲਬਾਤ ਬਾਈ ਧਰਮਜੀਤ ਸਿੰਘ

  • @kuldiplehil5469
    @kuldiplehil5469 4 ปีที่แล้ว

    ਬਹੁਤ ਵਧੀਆਂ ਵੀਰ ਜੀ ਸਤਿ ਸ੍ਰੀ ਅਕਾਲ

  • @devindersingh5902
    @devindersingh5902 4 ปีที่แล้ว +1

    ਵੀਰ ਜੀਓ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਗਮਲਿਆਂ ਵਿਚ ਘੀਆ ਦੀਆਂ ਵੇਲਾਂ ਲਗਾਈਆਂ ਉਨ੍ਹਾਂ ਨੂੰ ਫਲ ਬਹੁਤ ਲੱਗਿਆ ਪਰ ਫਲ ਸੁਕ ਰਿਹਾ ਹੈ ਇਸਦਾ ਕੋਈ ਇਲਾਜ ਦੱਸੋ ਜੀ।

    • @modernagriculture567
      @modernagriculture567  4 ปีที่แล้ว

      DEVINDER SINGH ਵੀਰ ਜੀ ਏਸ ਲਈ ਹੋਰ ਕਾਫੀ ਵੀਡਉ ਬਣਾਈਆਂ ਹਨ ਜੀ ਉਹ ਦੇਖ ਲਉ ਜੀ

  • @dharampalsingh8462
    @dharampalsingh8462 4 ปีที่แล้ว

    Wahegurujigoodji

  • @harwindersingh9164
    @harwindersingh9164 3 ปีที่แล้ว

    Thanks bro

  • @pavitarkaur8458
    @pavitarkaur8458 4 ปีที่แล้ว +1

    Nise

  • @gurpreetsinghsallpalahi3319
    @gurpreetsinghsallpalahi3319 4 ปีที่แล้ว

    👌👌👌

  • @gpsramnagar8448
    @gpsramnagar8448 3 ปีที่แล้ว

    mha dan 🌿🙏🏻

  • @thebluetroops1588
    @thebluetroops1588 4 ปีที่แล้ว

    👍

  • @Theamazingdogs
    @Theamazingdogs 4 ปีที่แล้ว +1

    Gud job bai

    • @harbanssingh982
      @harbanssingh982 4 ปีที่แล้ว

      Dear friend giv u phoon no for p trap medicin my no is 9463169713 pleas callme back thanks

  • @balwantbajwa3123
    @balwantbajwa3123 4 ปีที่แล้ว

    i m getting informations narracck formimg from this chanel

  • @surindersooch9788
    @surindersooch9788 4 ปีที่แล้ว +1

    Very good bettaji try to explain more vegetables

  • @hamadkhan8443
    @hamadkhan8443 10 หลายเดือนก่อน

    ❤❤

  • @eknoorkaurlallyinnocent8111
    @eknoorkaurlallyinnocent8111 4 ปีที่แล้ว +1

    Three g ktinig bare dso kida kri Di àa

  • @hemraj4992
    @hemraj4992 4 ปีที่แล้ว +3

    Menu v bhut shok aa sabji ugan da te me bhut sariya sabjiya lagayia aa Ghar bich me ek gall pushna chahdi aa mircha lagdiya ne par kodiya ni mircha kodiya hon me es lyi ki kra plz dasoo

  • @PawanKumar-gs7ph
    @PawanKumar-gs7ph ปีที่แล้ว

    ਵੀਰ ਜੀ ਮੈਂ ਸਾਊਦੀ ਅਰਬ ਚ ਕੰਮ ਕਰਦਾ ਕੱਦੂ ਦੀ ਬੇਲ ਨੂੰ ਫੁਲ ਬੁਹਤ ਲਗਦੇ ਪਰ ਫਲ ਸੁਕ ਜਾਂਦੇ

  • @ManjeetSingh-no7hh
    @ManjeetSingh-no7hh 2 ปีที่แล้ว

    ਸਿੰਘ ਸਾਹਿਬ, ਮੈਂ ਕਿਚਨ ਗਾਰਡਨਿੰਗ ਕਰਦਾ ਹਾਂ।ਮੇਰੀ ਸਮਸਿਆ ਇਹ ਹੈ ਕਿ ਭਿੰਡੀ ਨੂੰ ਫਲ ਪੈਣ ਨਾਲ ਚਿੱਟਾ ਪਾਊਡਰ ਲਗ ਜਾਂਦਾ ਹੈ। ਇਲਾਜ ਦਸੋ। ਧੰਨਵਾਦੀ ਹੋਵਾਂਗਾ।

  • @surtegsinghnibber108
    @surtegsinghnibber108 4 ปีที่แล้ว

    Bhaji fruit fly means kala kada ....? Oh ta bhut aa mere kali tori te....hun lockdowm vich ke hall ho sakda aa kuke fruit yellow ho ke gir raha ha

  • @GurnamSingh-ok3wv
    @GurnamSingh-ok3wv 4 ปีที่แล้ว +3

    ਬਹੁਤ ਵਧੀਆ ਪਰ ਤੁਸੀਂ ਪੁਰੀ ਗਲ ਪੰਜਾਬੀ ਵਿੱਚ ਕਰੋ ਅੰਗਰੇਜੀ ਭਾਸ਼ਾ ਘਟ ਬੋਲੋ ਕਿਸਾਨ ਨੂੰ ਸਮਝ ਨਹੀਂ ਲੱਗਦੀ

  • @SahilSharma-on5jh
    @SahilSharma-on5jh 4 ปีที่แล้ว +1

    Thanku veer ji tuhadi video bhut vadiya aa ji sir mein v first time Tori gheya di Vella lagaya par osde patte yellow colour de hone shuru ho gaye esda v koi hall zroor das dio

    • @modernagriculture567
      @modernagriculture567  4 ปีที่แล้ว

      Sahil Sharma ਉਸ ਲਈ ਹੋਰ ਕਾਫੀ ਵੀਡੀਉ ਬਣਾਈਆਂ ਹਨ ਜੀ ਉਹ ਦੇਖ ਲਉ

  • @vakeelsingh2492
    @vakeelsingh2492 4 ปีที่แล้ว

    Veer g ik vedio marketing te banoo ...thanx

  • @JaswinderSingh-qf9rm
    @JaswinderSingh-qf9rm 3 ปีที่แล้ว +1

    ਸਰ ਛੋਟੇ-ਛੋਟੇ ਪੇਠੇ ਲੱਗ ਕੇ ਸੁੱਕ ਰਹੇ ਹਨ ਕਿਹੜੀ ਸਪਰੇਅ ਕੀਤੀ ਜਾਵੇ ਜੀ

  • @KHUSHI-ct1dl
    @KHUSHI-ct1dl ปีที่แล้ว

    Veere asi ghr laye a kaddu
    Nikke nikke lg ke suk jnde a
    Tambe de bhande ch lassi kine din rkhni aa nd hldi kinni pauni a?
    Te pani kine tym baad dena chahida.?

  • @kamalpreetkaur9033
    @kamalpreetkaur9033 4 ปีที่แล้ว

    Sir Angur di vel di dekhbhal te vedio bano

  • @karanmaankaransingh3167
    @karanmaankaransingh3167 4 ปีที่แล้ว +2

    ਬਾਈ ਜੀ ਬੀਨ ਕੱਦੂ ਕਿਥੋ ਮਿਲੂ

  • @everythinghere.855
    @everythinghere.855 2 ปีที่แล้ว

    Veer gajar te video banao

  • @hiraSingh-py2kx
    @hiraSingh-py2kx 6 หลายเดือนก่อน

    Trep ch paun wala camical da nam kee he ji

  • @saabrandhawa5994
    @saabrandhawa5994 2 ปีที่แล้ว

    Asi sabji bare gall krni aa

  • @gn.sahibsinghsaabar4288
    @gn.sahibsinghsaabar4288 4 ปีที่แล้ว +1

    ਵਾिਹਗੁਰੂ ਜੀ ਕਾ ਖ਼ਾਲਸਾ !!
    ਵਾिਹਗੁਰੂ ਜੀ ਕੀ ਫ਼ਤिਹ !!
    ਵੀਰ ਜੀ , ਕੇਵਲ ਸਹੀ ੳੁਚਾਰਨ : ----
    ਫਲ਼ , ਕਰ ਪਾੳੁੇਦੇ - ਪੌਂਦੇ ਪੰਜਾਬੀ ਨਹੀਂ ਹੈ !
    ਕਰ ਸਕਦੇ , ਸਬਜ਼ੀਆਂ ਬਾਰੇ ਜਾਣਕਾਰੀ ਬਹੁਤ ਵਧੀਆ ਹੈ ਜੀ !

    • @modernagriculture567
      @modernagriculture567  4 ปีที่แล้ว

      Gn.Sahib Singh Saabar ਜਰੂਰ ਜੀ ਅੱਗੇ ਤੋ ਧਿਆਨ ਰੱਖਾਂਗੇ

  • @JHALAKLIFESTYLEJYOTISH
    @JHALAKLIFESTYLEJYOTISH 4 ปีที่แล้ว +1

    Ji Veerji kitchen garden ch kaddu lagtey hae, nikey nikey pher dry ho jandey ney, sad jandey ney ! Ki karna chahida ?? I do not want to use spray, even Neem spray bhee chemical based hae !!

    • @modernagriculture567
      @modernagriculture567  4 ปีที่แล้ว

      JHALAK LIFESTYLE JYOTISH Cutting kardo planets di video banai hai o dekh lio

  • @rupindersingh7263
    @rupindersingh7263 3 ปีที่แล้ว

    ਵਾਈ ਜੀਂ ਬੀਜ ਕਿਹੜੀ ਕਿਸਮ ਦੇ ਬਦੀਆ ਨੇ

  • @KarnailSingh-gb8ho
    @KarnailSingh-gb8ho 4 ปีที่แล้ว

    Trap de ander ki lga hai

  • @rbrar3509
    @rbrar3509 4 ปีที่แล้ว

    Bro sade locki vadi ni hundi te peeli ho kk suk jandi kedu vv peela ho kk sukh jnda

    • @modernagriculture567
      @modernagriculture567  4 ปีที่แล้ว

      R brar ਵੀਰ ਜੀ ਜੇ ਕੁਦਰਤੀ ਇਲਾਜ ਕਰਨਾ ਤੇ 1.5 liter ਖੱਟੀ ਲੱਸੀ 15 liter ਪਾਣੀ ਵਿਚ ਸਪਰੇ ਕਰੋ ਜੇ ਕੈਮੀਕਲ ਕਰਨਾ ਤਾ ਕੋਈ ਵੀ ਫੰਗੀਸਾਈਡ ਸਪਰੇ ਕਰੋ ਜਾ ਤੁਸੀ ਪਿਛੇ ਬਣਾਈਆਂ ਵੀਡਉ ਵੇਖ ਲਊ ਜੀ ਘਰ ਵਿਚ ਫੰਗੀਸਾਈਡ ਬਣਾਉਣ ਬਾਰੇ ਵੀਡਉ ਬਣਾਈ ਹੈ ਜੀ

  • @GurdevSingh-uf57
    @GurdevSingh-uf57 ปีที่แล้ว

  • @SonuSingh-ty8sc
    @SonuSingh-ty8sc 4 ปีที่แล้ว

    Jehra tusi keha pehla patte thaleo te fer upro srr jade ne osda ki ilaj he

  • @TheSepals
    @TheSepals 4 ปีที่แล้ว

    Bhai Sahib mere kaddu de fruit kale Pai k mar jandey ne. Ye Allan 1, 2 Lagan ton baad vel suk gaye. Koi upaa duso ji. Dhanwad

  • @amritchinna7536
    @amritchinna7536 3 ปีที่แล้ว

    Vrr g kadu lagde bht a pr fir drop ho jade a 2 kille tha va 1 kadu v ne torea vrr g jurur ans deo

  • @darshansingh7221
    @darshansingh7221 4 ปีที่แล้ว +2

    ਵੀਰੇ ਟਰੇਨਿੰਗ ਕਿੱਥੋ ਲੲੀ ਜਾਂ ਲੈ ਰਹੇ ਹੋਂ ਅਤੇ ਕਿੰਨੈ ੲੋਕਡ਼ ਦੀ ਖੇਤੀ ਹੈ

  • @hemraj4992
    @hemraj4992 4 ปีที่แล้ว +1

    Baljinde Kaur Punjab to plz batao mirach q nhi Kori ho rhi

    • @modernagriculture567
      @modernagriculture567  4 ปีที่แล้ว

      Punjab production-Pb-32 ਮਿਰਚ ਦਾ ਸਾਈਜ ਪੂਰਾ ਹੋਣ ਤੋ ਬਾਅਦ 10 ਦਿਨ ਦੇ ਕਰੀਬ ਸਮਾ ਲਗਦਾ ਜੀ ਕੋੜੀ ਹੋਣ ਨੂੰ
      ਪਰ ਕਈ ਵਰਾਇਟੀ ਅਚਾਰ ਲਈ ਵਰਤੀਆਂ ਜਾਣ ਕਰਕੇ ਘੱਟ ਕੋੜੀਆਂ ਹੰਦੀਆਂ ਹਨ

  • @Gursharan_Singh_Malhi
    @Gursharan_Singh_Malhi 4 ปีที่แล้ว

    Veerji jo tusi 3g cutting karde ho oh kini vadi vel di hundi

  • @JHALAKLIFESTYLEJYOTISH
    @JHALAKLIFESTYLEJYOTISH 4 ปีที่แล้ว

    Keediyan bel tey bahut aandee hae ki karna chahida hae !

  • @BOTGAMER610
    @BOTGAMER610 ปีที่แล้ว

    Oh da v hal ho janda veer ohnu cut kar dena c new futda vadiya hona c

  • @sukhdevsinghdhaliwal899
    @sukhdevsinghdhaliwal899 4 ปีที่แล้ว +1

    Baee g mail full vichkar vel de tand nu fer k us nal kan la k fee mail full de vichkar la dio Krauss ho javega me Canada es tran he karda han pure kadu lagede ne the shed dian makhian Krauss ne kardian full chote te makhian vadian ne crass hunda ne ese karke full suk jande ne

    • @modernagriculture567
      @modernagriculture567  4 ปีที่แล้ว

      Veer ji full sukan nal sano koi problem nahi aaondi ik navi video banai hai ji os vich explain kita ji sara kuj os nu vekh lo

  • @MrItsajay25
    @MrItsajay25 3 ปีที่แล้ว +1

    ਭਾਜੀ ਕਿਨੂੰਅਾ ਦੇ ਬੂਟੇ 4 ਸਾਲ ਦੇ ਘਰ ਵਿੱਚ ਲਗਾੲੇ ਹਨ ਹਰ ਸਾਲ ਬੂਟਿਅਾਂ ਨੂੰ ਬੂਰ ਬਹੁਤ ਪੈਂਦਾ ਹੈ ਤੇ ਫਲ ਵੀ ਕਾਫ਼ੀ ਲੱਗਦਾ ਹੈ ਪਰ ਜਦ ਫਲਾ ਦਾ ਸਾੲਿਜ਼ ਵੱਧਦਾ ਹੈ ਤਾਂ ਫਲ ਟਾਹਣੀ ਨਾਲੋਂ ਪੀਲਾ ਪੈ ਜਾਦਾ ਹੈ ਤੇ ਫਿਰ ਟੁੱਟ ਕੇ ਡਿੱਗ ਜਾਦਾ ਹੈ । ਕੲੀ ਫਲ ਟਾਹਣੀ ਨਾਲ ਲੱਗੇ ਲੱਗੇ ਹੀ ਗਲ ਜਾਂ ਸੁੱਕ ਜਾਂਦੇ ਨੇ । ਹਰ ਸਾਲ ੲਿਸ ਤਰਾ ਹੁੰਦਾ ਹੈ । ਕਿ੍ਪਾ ਕਰਕੇ ੲਿਸਦਾ ਕਾਰਨ ਦੱਸੋ ਅਤੇ ਹੱਲ ਦੱਸੋ ।

    • @modernagriculture567
      @modernagriculture567  3 ปีที่แล้ว

      Ajay Singh ਇਸ ਦੇ ਲਈ ਕੁਝ ਦਿਨ ਪਹਿਲਾਂ ਵੀਡਉ ਬਣਾਈ ਹੈ ਜੀ ਉਹ ਦੇਖ ਲਉ

  • @shinderpalkaur7532
    @shinderpalkaur7532 4 ปีที่แล้ว

    bgaji cutti ng kidds kerne te kuddu kidda honge

    • @modernagriculture567
      @modernagriculture567  4 ปีที่แล้ว

      ਹੋਰ ਵੀਡਉ ਬਣਾਈਆਂ ਹੋਈਆਂ ਹਨ ਜੀ ਉਹ ਦੇਖ ਲਉ

  • @snehlata2894
    @snehlata2894 4 ปีที่แล้ว

    Mal or female do ki phcan ha

  • @upkarkaurjhooti7488
    @upkarkaurjhooti7488 4 ปีที่แล้ว

    ਕਟਿੰਗ ਕਿਵੇਂ ਕਿੱਥੋਂ ਕੀਤੀ ਜਾਂਦੀ ਹੈ।

    • @modernagriculture567
      @modernagriculture567  4 ปีที่แล้ว

      Upkar Kaur Jhooti ਕਟਿੰਗ ਲਈ ਹੋਰ ਵੀਡਉ ਬਣਾਈਆਂ ਹਨ ਜੀ ਉਹ ਦੇਖ ਲਉ

  • @gursewakfateh
    @gursewakfateh 4 ปีที่แล้ว +2

    ਬਾਈ ਮਿਰਚ ਦਾ ਫਲ ਬਹੁਤ ਝੜ ਰਿਹਾ

    • @modernagriculture567
      @modernagriculture567  4 ปีที่แล้ว +2

      ਵੀਰ ਜੀ ਉਸ ਉਪਰ ਕੋਈ ਵਧੀਆ ਫੰਗੀਸਾਈਡ + ਐਂਟੀਬੋਟਿਕ ਵਰਤੋ

  • @gurpreetsidhu8369
    @gurpreetsidhu8369 4 ปีที่แล้ว +1

    Y g apa nu fairoman trap chahidea y

    • @modernagriculture567
      @modernagriculture567  4 ปีที่แล้ว

      ਵੀਰ ਜੀ ਅੋਨਲਾਈਨ ਮਿਲਦੇ ਹਨ ਜੀ ਐਮਾਜੋਨ ਤੋ ਪਰ ਲੋਕਡਾਉਨ ਕਰਕੇ ਵੈਬਸਾਈਟ ਬੰਦ ਹੈ

    • @gurpreetsidhu8369
      @gurpreetsidhu8369 4 ปีที่แล้ว

      @@modernagriculture567 y g fr apa nu chahide c y kehdi company de hundeaa eh y g apna pind Tolawal dist Sangrur sunam kol aa je tuci kise trike nl bhej skdeo dseo

    • @modernagriculture567
      @modernagriculture567  4 ปีที่แล้ว

      Gurpreet sidhu 836 soory bro mere kol aap kahatam ne

    • @rajwinderkaur202
      @rajwinderkaur202 4 ปีที่แล้ว

      @@modernagriculture567 j

  • @gn.sahibsinghsaabar4288
    @gn.sahibsinghsaabar4288 4 ปีที่แล้ว +1

    ਤੁਸੀਂ िਕਸੇ िਪੰd ਸ਼िਹਰ ਦਾ िਜ਼ਕਰ ਨਹੀਂ ਕੀਤਾ ?

    • @modernagriculture567
      @modernagriculture567  4 ปีที่แล้ว

      CHAHAL VEGETABLE FARM & NURSERY
      Rasulpur vadal johal road, Rasulpur Kalan, Punjab 143113
      goo.gl/maps/yPvV6taijjwDmu4c8

  • @dimpyvlogs477
    @dimpyvlogs477 4 ปีที่แล้ว

    Fimale ਫੁੱਲ ਖਿੜਦਾ ਹੀ ਨਹੀਂ ਤਾਂ polination kidda ਕਰੀਏ

  • @kuldipsingh3393
    @kuldipsingh3393 3 ปีที่แล้ว +1

    ਵੀਰ "ਫਰੂਟ ਫਲਾਈ ਟਰੈਪ" ਦਾ ਨਾਂ ਦੱਸਿਓ ਜੀ,ਇਸਨੂੰ ਕਦੋਂ ਲਗਾਇਆ ਜਾਂਦਾ ਹੈ ਜੀ?

    • @modernagriculture567
      @modernagriculture567  3 ปีที่แล้ว

      ਵੀਰ ਜੀ ਨਵੀਆਂ ਵੀਡਉ ਬਣਾਈਆਂ ਹਨ ਉਹਨਾ ਵਿਚ ਸਭ ਕੁਝ ਦੱਸਿਆ

    • @kuldipsingh3393
      @kuldipsingh3393 3 ปีที่แล้ว

      MODERN AGRICULTURE ਮੈ ਆਪ ਜੀ ਨੂੰ ਪਰਸਨਲੀ ਮਿਲਣਾ ਚਾਹੁੰਦਾ ਹਾਂ ਜੀ,ਅਪਣਾ ਕਨਟੈਕਟ ਨੰ: ਦੇਣਾ ਜੀ

    • @modernagriculture567
      @modernagriculture567  3 ปีที่แล้ว

      CHAHAL VEGETABLE FARM & NURSERY
      Rasulpur vadal johal road, Rasulpur Kalan, Punjab 143113
      097803 53536
      goo.gl/maps/4QvbUGtyS38gAAxP6

    • @kuldipsingh3393
      @kuldipsingh3393 3 ปีที่แล้ว

      🙏

  • @punjab06tv44
    @punjab06tv44 2 ปีที่แล้ว

    ਤੁਹਾਡਾ ਨੰਬਰ ਚਾਹੀਦਾ ਵੀਰ

  • @gagnagaga167
    @gagnagaga167 2 ปีที่แล้ว

    ਵੀਰ ਜੀ ਫੋਨ ਨੰਬਰ ਦੱਸੋ ਜੀ

  • @Gagandeep-ks7mj
    @Gagandeep-ks7mj 4 ปีที่แล้ว

    kadu aa ea frout ni

    • @kala7232
      @kala7232 4 ปีที่แล้ว

      ਫਰੂਟ ਮਾੲਿਨੇ ਫੁਲ ਫਲ!

  • @rummichawla
    @rummichawla 4 ปีที่แล้ว

    भाई साहब जी
    सत श्री अकाल जी
    टरैप बनाने का तरीका समझ नहीं आया
    प्लास्टिक के डिब्बे के चारों तरफ छेद उसके अन्दर लडकी कौन सी लगाएं कोई स्पेशल है क्या
    वाहेगुरु जी आप को हमेशा तंदुरुस्ती उन्नति व तरक्की की राह पर मार्ग दर्शन करे व खुशियों से भरपूर रखे व अपने चरणों से लगाए रखे

    • @modernagriculture567
      @modernagriculture567  4 ปีที่แล้ว +1

      ਵੀਰ ਜੀ ਅੋਨਲਾਈਨ ਮਿਲਦੇ ਹਨ ਜੀ ਐਮਾਜੋਨ ਤੋ ਪਰ ਲੋਕਡਾਉਨ ਕਰਕੇ ਵੈਬਸਾਈਟ ਬੰਦ ਹੈ

  • @gn.sahibsinghsaabar4288
    @gn.sahibsinghsaabar4288 4 ปีที่แล้ว +1

    ਬੈਂਗਣ -- ਬੈਗਣੀ ਨਹੀਂ -- ਬਤਾਂਊਂ िਕਹਾ ਕਰੋ ਜੀ !

    • @chahalsingh4892
      @chahalsingh4892 4 ปีที่แล้ว

      ਪੰਜਾਬੀ ਭਾਸ਼ਾ ਵਿੱਚ ਬੈਂਗਣ ਜਾਂ ਬੈਂਗਣੀ ਹੀ ਹੈ। ਮਾਤ ਭਾਸ਼ਾ ਨੂੰ ਪਹਿਲ ਦਿਓ।

  • @saabrandhawa5994
    @saabrandhawa5994 2 ปีที่แล้ว

    Tusi appna number add kardo

  • @paramjitsinghsran9960
    @paramjitsinghsran9960 4 ปีที่แล้ว +2

    Thanks , please apna cannot number chahiye.

  • @hiraSingh-py2kx
    @hiraSingh-py2kx 6 หลายเดือนก่อน

    Trep ch paun wala camical da nam kee he ji

  • @hiraSingh-py2kx
    @hiraSingh-py2kx 6 หลายเดือนก่อน

    Trep ch paun wala camical da nam kee he ji

  • @hiraSingh-py2kx
    @hiraSingh-py2kx 6 หลายเดือนก่อน

    Trep ch paun wala camical da nam kee he ji