je apan sare himat kariye taan bacha sakde aa punjab nu.main vi police di nokri shad ke varmi compost da kaam shuru kita te 4 ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ.malak di kirpa hai.apna kam apna hi hunda ya
I visited the nursery today. Met Pal Bha Ji. Very nice person. He was very cordial and friendly. Had tea with him. Purchased some seeds, sampling, Rose plants. He also gifted some organic vegetables. Very nice experience. Thanks and all the best. Must visit
ਸ ਹਰਭੇਜ ਸਿੰਘ ਸਿੱਧੂ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।
je apan sare himat kariye taan bacha sakde aa punjab nu.main vi police di nokri shad ke varmi compost da kaam shuru kita te 4 ਬੰਦਿਆਂ ਨੂੰ ਰੋਜ਼ਗਾਰ ਵੀ ਦਿੱਤਾ ਹੋਇਆ.malak di kirpa hai.apna kam apna hi hunda ya
ਇਸ ਤਰ੍ਹਾਂ ਦੇ ਬੂਟਿਆਂ ਦੀ ਪਨੀਰੀ ਸੰਗਰੂਰ ਜ਼ਿਲ੍ਹੇ ਵਿੱਚ ਵੀ ਭੇਜ ਦਿਉ ਭਾ ਜੀ ਬਹੁਤ ਵਧੀਆ ਲੱਗਿਆ ਬੂਟਿਆਂ ਵਾਰੇ ਜਾਣਕਾਰੀ ਦਿੱਤੀ 👌🌹🙏 ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ
ਵੀਰ ਜੀ ਬੂਟੇ ਅੋਨਲਾਈਨ ਵੀ ਭੇਜ ਦਿੰਦੇ ਹੋ ਹੁਸ਼ਿਆਰਪੁਰ ਸਾਇਡ ਵੱਲ
ਬਾ ਕਮਾਲ,ਮੇਹਨਤ ਨੂੰ ਸਲੂਟ।
ਬਹੁਤ ਵਧੀਆ ਲੱਗਿਆ ਨਰਸਰੀ ਤੇ ਆਮ ਪਨੀਰੀ ਲੈ ਕੇ ਜਾਣੇ ਬੂਟੇ ਵਾਈ ਜੀ 🙏🙏
ਅੱਜ ਤਾਂ ਵੀਡੀੳ ਬਣਾਕੇ ਸਿਰਾ ਈ ਲਾ ਦਿੱਤਾ
Thx g
ਬਹੁਤ ਵਧੀਆ ਬਾਈ ਜੀ
ਬਹੁਤ ਵਧੀਆ ਜੀ
ਬਹੁਤ ਵਧੀਆ ਜਾਣਕਾਰੀ ਜੀ
Very good very nice thanks waheguru Maher kara Rakhi
ਵਧੀਆ ਜਾਣਕਾਰੀ ਆ ਜੀ👍
Ba kamaal video sidhu Bai ji
ਬਹੁਤ ਵਧੀਆ
Bahut Sunder jiii
ਬਹੁਤ ਵਧੀਆ ਸੋਚ ਹੈ
Sat shri aakaal ji harbhej sir
ਹਰਤੇਜ ਵੀਰ ਧੰਨਵਾਦ
ਬਾਈ ਜੀ ਗੰਢਿਆਂ ਦੀ ਪਨੀਰੀ ਦਾ ਕੀ ਰੇਟ ਹੈ
Great information 👍
Harpej sidhu ji all good nursry bai nu keh do motapa theak kar le vese vai bhut nyc men lagda nursery vala
👍V. Good brother
22. G. 50. Rs. Plant. Bahut. Mehnga
Bai bauth vadyia ji
Thx g
Verry good 22
Very nice 👌
I visited the nursery today. Met Pal Bha Ji. Very nice person. He was very cordial and friendly. Had tea with him. Purchased some seeds, sampling, Rose plants. He also gifted some organic vegetables. Very nice experience. Thanks and all the best. Must visit
❤
😊😊😊😊😊
😊😊😊😊😊
ਨਰਸਰੀ ਦਾ ਐਡਰੈਸ ਦੱਸੋ ਜੀ ।
Waheguru g
ਕਮਾਲ ਕਰਤੀ 🌳🌱🍅🍎
Good job bro
22 bahut videa jankari
Good job brother
Thx g
V good information......
Good aaa ji
Good ji
Very nice
Good luck
Gurbhej bhai ghr v laya kro vdiya bute
Wah jatta
Nice
Good
Raj pal Ji sat shree Aakal Ji brother black bags ਜਿਹਨਾਂ ਵਿਚ ਬੂਟੇ ਲਾਏ ਹਨ ਕਿਥੋਂ ਮਿਲਣਗੇ ਜ਼ਰੂਰੀ ਦੱਸਣਾ
ਪਟਿਆਲੇ ਵੀ ਬੂਟੇ ਸਪਲਾਈ ਕਰ ਸਕਦੇ ਹੋ
ਬਹੁਤ ਵਧੀਆ ਵੀਰ ਜੀ ਲੱਗਾ ਨਰਸਰੀ ਦੇਖ ਕੇ।ਪਰ ਇਨ੍ਹਾਂ ਕ ਜ਼ਰੂਰ ਦੱਸਿਓ ਕਿ ਆਨਲਾਈਨ ਭੇਜ ਸਕਦੇ ਕਿ ਨਹੀਂ। ਪੈਸੇ ਗੂਗਲ ਪੇਅ ਕਰਦਿਆਂ ਗੇ।
Hnji bai g
@@rajpalnursery5622paji butte online kida pejo ge apna no send kar deo
Ik time badaam de plant di video bnai c sab bekaaar sharia nursery ch v mil jande ne
Good❤❤❤
Sat shri akal ji. Ye nursary vale online plants bej dete hai
👍👍👍👍
Nursary kithe veere। Vajiv rate supar,✌️🙌🙌🙌🙌🙌
Very nice information
U nice
Nice
Location please sir ji
hari 🌶️ wali gal sira la te bai kehnda apa v kha sakdy aa🤣🤣🤣 up wale he kyo
Birrey bhejj bhi doge haryana vich
🙏🌹🙏
Hybrid ennu ee khende ...kuj time bad beej ve companies ton milan ge oddan appe hone ee ne ..
Please address manshan karo ji
hlo sir ji me haryana se hu apke vha pe jmin ka theka kya h please replay
Ehh sabb (GMO) FOOD aww te baki sab ape research krleo kinaaa k faida Hunda k nuksaan Hunda sreer nu
GM seed te ban ne y eh kotho la aye
Bai g Kali bagny kehdi company di aa
Nursary kithe hai?
ਚੀਜ਼ ਤਾਂ ਵਧੀਆ ਜੀ ਪਰ ਜਿਹੜਾ ਉੱਪਰ ਕੈਮੀਕਲ use ਹੋਇਆ ਚਮਕ ਲਿਆਓਣ ਲਈ ਓਹਦੇ ਨੁਕਸਾਨ ਤਾਂ ਨੀ
Online mil Jan ge
22ਜੀ ਮੇਨੁ ਸਦ ਬਾਹਰ ਦੇ ਫੱਲੁ ਦਾ ਬਾਜੀ ਮਲ ਜੁ
1 first like
Boota courier charge naal rate H
Hnji
Bai ji ph no ds deo ji plz
100ਕਿਲੋ ਟਮਾਟਰ????
ਗੱਪ ਆ ਕੇ ਸੱਚ
Gapp
ਵੀਰ ਦਾ ਸੁਭਾਅ ਕਿੰਨਾ ਵਧੀਆਂ ਆ ਨਰਸਰੀ ਆਲੇ ਦਾ
Eh kisi de comment ka answer kyo ne de rahe