ਘਰ ਦੀ ਛੱਤ ਤੇ ਕਰਦਾ ਫ਼ਲ ਸਬਜ਼ੀਆਂ ਦੀ ਖੇਤੀ। ਸੇਬ ਅਮਰੂਦ ਡਰੈਗਨ ਫਰੂਟ ਹਰ ਫਲ ਘਰ ਦੀ ਛੱਤ ਤੇ Roof Farming

แชร์
ฝัง
  • เผยแพร่เมื่อ 3 พ.ค. 2023
  • #RMBTelevision #RoofFarming #OgranicVegetables
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    th-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 51

  • @bsingh7247
    @bsingh7247 ปีที่แล้ว +21

    ਧੰਨਵਾਦ ਬਾਈ ਜੀ ਆਵਦੀ ਜ਼ਮੀਨ ਨਾ ਵੇਚੋ ਤਾਂ ਹੱਲ ਸਾਰੇ ਹੀ ਹਨ

  • @jatinderdeol6942
    @jatinderdeol6942 ปีที่แล้ว +10

    ਮਿਹਨਤ ਦੇ ਨਾਲ ਨਾਲ ਬੰਦਾ ਕੁਦਰਤ ਦੇ ਨਾਲ ਜੁੜਿਆ ਰਹਿੰਦਾ। ਬਹੁਤ ਵਧੀਆ ਸੁਨੇਹਾ। ਸਮੇਂ ਦੀ ਅੱਜ ਲੋੜ ਹੈ।

  • @surjitgill6411
    @surjitgill6411 ปีที่แล้ว +3

    ਬਹੁਤ ਵਧੀਆ ਬਾਈ ਜੀ ਇਹ ਧਰਤੀ ਬਾਬੇ ਨਾਨਕ ਦੀ ਧਰਤੀ ਹੈ ਇਸ ਧਰਤੀ ਦੇ ਫਲ ਸਬਜ਼ੀਆਂ ਚ ਸਭ ਤੋਂ ਵੱਧ ਮਿਠਾਸ ਤੇ ਗੁਣਕਾਰੀ ਹੈ। ਐਵੇਂ ਨੀ ਪਿਛਲੇ ਹਫ਼ਤੇ ਬਿਲ ਗ੍ਰੇਟ ਇਸ ਧਰਤੀ ਤੇ ਕਬਜ਼ਾ ਕਰਨ ਲਈ ਵੇਖਣ ਆਇਆ। ਘੋਲੀਆ ਕਲਾਂ

  • @apnapunjab2023
    @apnapunjab2023 ปีที่แล้ว +1

    ਬਾਹਰੋਂ ਬਹੁਤ ਲੋਕੀਂ ਆ ਕੇ ਪੰਜਾਬ ਵਿਚ ਜ਼ਮੀਨਾਂ ਲਈ ਜਾ ਰਹੇ ਨੇ ਬੰਦ ਹੋਣੀਆਂ ਚਾਹੀਦੀਆਂ ਨੇ

  • @tejabrar4633
    @tejabrar4633 ปีที่แล้ว +6

    ਹਿੰਮਤ ਅੱਗੇ ਲੱਛਮੀ, ਪੱਖੇ ਅੱਗੇ ਪੌਣ। ਅਜਿਹੇ ਮਿਹਨਤੀ ਲੋਕਾ ਕਰਕੇ ਉਚਾਰਨ ਹੋਇਐ ਸ਼ਬਦ।

  • @Ranjit_Singh.
    @Ranjit_Singh. ปีที่แล้ว +2

    ਫਲ ਪੂਰਾ ਵਿਖਾਇਆ ਕਰੋ ਜੀ ਕੈਮਰੇ ਰਾਹੀਂ

  • @jass1352
    @jass1352 หลายเดือนก่อน

    ਵਾਹਿਗੁਰੂ ਖਜਾਨਾ ਬਖ਼ਸ਼ ਦੇਉ

  • @jagseer1306
    @jagseer1306 ปีที่แล้ว +6

    Kise de pind ja shahr da naam na daseya karo kadi kite kise nu pata na lag jave k kithe di video aa

  • @parmsgarden7352
    @parmsgarden7352 ปีที่แล้ว

    ਬਹੁਤ ਵਧੀਆ ਉਪਰਾਲਾ ਕੀਤਾ ਗਿਆ ਲੋਕਾਂ ਨੂੰ ਕੁਦਰਤ ਜੋੜਨ ਦਾ,, ਮੈਂ ਵੀ ਘਰ ਦੀ ਛੱਤ ਉੱਤੇ ਸਬਜ਼ੀਆਂ ਉਗਾਉਦੀ ਹਾਂ

  • @SukhdeepSingh-fg4ex
    @SukhdeepSingh-fg4ex ปีที่แล้ว +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @rameshwardass9260
    @rameshwardass9260 ปีที่แล้ว +5

    Very good ❤🎉

  • @falakshahzad19
    @falakshahzad19 25 วันที่ผ่านมา

    Mashahala very nice ❤

  • @SINGHGURPREET1984
    @SINGHGURPREET1984 ปีที่แล้ว +2

    Satbir Singh foji da poora address Jarror dasso ji

  • @manjeetkaur4056
    @manjeetkaur4056 ปีที่แล้ว

    Bhuat bhuat vadeya video aw g waheguru g mehar karen thude ty 🙏🙏

  • @hkaur9622
    @hkaur9622 ปีที่แล้ว

    Waheguruji Waheguruji very nice ❤️

  • @raghbirsinghbajwa1323
    @raghbirsinghbajwa1323 ปีที่แล้ว +1

    nice ji,.... good efforts

  • @SINGHGURPREET1984
    @SINGHGURPREET1984 ปีที่แล้ว +2

    Satbir Singh ji da pind kihra hai

  • @SukhwinderSingh-wq5ip
    @SukhwinderSingh-wq5ip ปีที่แล้ว +1

    ਬਹੁਤ ਵਧੀਆ ਬਾਈ ਜੀ

  • @jaswindersingh9536
    @jaswindersingh9536 ปีที่แล้ว

    ਬਹੁਤ ਵਧੀਆ ਲੱਗਾ

  • @ASTeer1699
    @ASTeer1699 ปีที่แล้ว +1

    Very good te dhanwad ji. Khial rakhna too much weight na ho javeh shatta te.

  • @user-sl4og8ub7z
    @user-sl4og8ub7z ปีที่แล้ว

    ਬਾਈ ਜੀ ਤਿੰਨ ਕਨਾਲਾਂ ਚ 10 ਕਵਾਟਲ ਕਣਕ ਕਿਥੇ ਤੇ ਕਿਮੇ ਨਿਕਲ ਦੀ ਆ ਸਾਨੂੰ ਵੀ ਦੇ ਦਿਓ ਇਓ ਜੀ ਗਿੱਦੜ ਸਿੰਗੀ ਏਮੈ ਗੱਪ ਮਾਰੀ ਜਾਨਾ ਫੋਜੀ ਸਾਭ ਸੋਡੇ ਹਿਸਾਬ ਨਾਲ ਤਾਂ 1 ਕਿਲੇ ਚੋਂ 40 ਕੁਵਾਟਲ ਨਿਕਲਦੀ ਆ ਸੋਡੇ ਕਣਕ ਅੱਨੀ ਦਿਆ ਮਜਾਕ ਚੱਲ ਰਿਹਾ

  • @deepsidhu4343
    @deepsidhu4343 ปีที่แล้ว +1

    Nyc ji

  • @parmindersingh4714
    @parmindersingh4714 ปีที่แล้ว

    Sir chikoo ate kinoo bhi lga skde ho mere terrace te apple ber bhi lagde ne.

  • @surindergill9238
    @surindergill9238 ปีที่แล้ว

    Sat Sri akal ji Sade amrood da tree e garmi ch luri pai jandi e ki upay kriye

  • @Makhansingh-fb1vz
    @Makhansingh-fb1vz ปีที่แล้ว

    Very nice

  • @manjeetdevi543
    @manjeetdevi543 2 หลายเดือนก่อน

    ਫ਼ਲ ਪੂਰਾ ਦਿਖਾਉਣਾ ਸੀ ਵੀਰ ਜੀ

  • @middleclass66
    @middleclass66 ปีที่แล้ว

    Waheguru ji

  • @baljitsinghbal7926
    @baljitsinghbal7926 ปีที่แล้ว

    Veer ji eh plastic dai drum vadde kittho milange

  • @duvabavlogs3247
    @duvabavlogs3247 ปีที่แล้ว

    ❤goodness

  • @balwinderchhawla5737
    @balwinderchhawla5737 ปีที่แล้ว +1

    👍👍 veer ji address jarur daso ji.

  • @ravinderkaur7679
    @ravinderkaur7679 ปีที่แล้ว

    Bro fruits seeds kitho lita hai tell us

  • @gill6503
    @gill6503 ปีที่แล้ว

    Hai mai v foji a mai v bai boht faldar bute te sabji lai hoi a Ghar de smaan da najara he vakhra bai Holi Holi loka nu ouna he paina organik kheti wali side kyu k veer g bemari boht vadh gai hai kirpa kar k baccho sare veer jehr khan to

    • @SINGHGURPREET1984
      @SINGHGURPREET1984 ปีที่แล้ว +1

      Gora Gill ji apna poora address Jarror dasso ji

  • @NishaNisha-eq6er
    @NishaNisha-eq6er ปีที่แล้ว

    Mai vi mohali ch bijia

  • @bildersing572
    @bildersing572 ปีที่แล้ว

    👍👍👍

  • @rishpalsingh3078
    @rishpalsingh3078 ปีที่แล้ว

  • @rojsmeet1011
    @rojsmeet1011 ปีที่แล้ว

    Vir ji apana naber jarur dio

  • @kuldeepsidhu1149
    @kuldeepsidhu1149 ปีที่แล้ว

    👌❤️🙏

  • @randhainsungh3238
    @randhainsungh3238 ปีที่แล้ว

    Eh 22 v ensan he a baki punjab de log kam karke raji ne

  • @NishaNisha-eq6er
    @NishaNisha-eq6er ปีที่แล้ว

    U ncle mere fulla nu kurhia bohut pendia

  • @archanagarg6111
    @archanagarg6111 ปีที่แล้ว

    Saade aap Anar ,Aam ,amrood aamla laga organic

    • @rupindersran245
      @rupindersran245 ปีที่แล้ว

      Sade ghr ta 2kile ch free jga but kuj nai lgda koi tarika???

  • @upinderpalsinghamritsar4257
    @upinderpalsinghamritsar4257 ปีที่แล้ว +3

    Kise v plant di growth nhi hegi
    Bas gallan vich hi swad dwai jande

    • @sansardeep5172
      @sansardeep5172 ปีที่แล้ว +2

      ਬਾਈ ਪੂਰੀ ਇੰਟਰਵਿਊ ਸੁਣ ਕੇ ਕਮੇਂਟ ਕਰੋ

    • @tigerisback324
      @tigerisback324 ปีที่แล้ว

      Ashha ji saanu te ptta hi nhi laggeya vadia tusi Dass ditta tusi boht vadde gyaani O

  • @rubyghuman7859
    @rubyghuman7859 ปีที่แล้ว

    Shatt nu problem nahi aondi
    Weight te slab dowe bht ho sakde

    • @rojsmeet1011
      @rojsmeet1011 ปีที่แล้ว

      Vir ji tusi apna naber kohra pind he

    • @rubyghuman7859
      @rubyghuman7859 ปีที่แล้ว

      @@rojsmeet1011 tusi kitho ho ji

  • @user-lp6rj5rm9u
    @user-lp6rj5rm9u ปีที่แล้ว

    Funda...gagah..kithehal

  • @rajasandhuchatha2201
    @rajasandhuchatha2201 ปีที่แล้ว

    Very nice

  • @AmandeepSingh-ul9mz
    @AmandeepSingh-ul9mz ปีที่แล้ว

    👍👍👍👍👍