ਵੇਲਾਂ ਵਾਲੀਆਂ ਫਸਲਾਂ ਦੀ 3G ਕੰਟਿਗ ਕਰਕੇ ਇਕ ਪੋਦੇ ਤੋ 1000 ਫਲ ਕਿਵੇ ਲੈ ਸਕਦੇ ਹਾਂ

แชร์
ฝัง
  • เผยแพร่เมื่อ 20 เม.ย. 2020
  • ਪੋਦਿਆਂ ਦੀ 3G ਕੰਟਿਗ ਕਰਕੇ ਅਸੀ ਪੋਦਿਆਂ ਦੇ ਫਲ ਦੇਣ ਸਮਰੱਥਾ ਨੂੰ ਕਰੀ ਗੁਣਾ ਵਧਾ ਸਕਦੇ ਇਹ ਬਹੁਤ ਹੀ ਕਾਰਗਰ ਤਰੀਕਾ ਹੈ ਮੈ ਕਾਫੀ ਸਮੇ ਤੋ ਇਸ ਦੀ ਵਰਤੋਂ ਕਰ ਰਿਹਾਂ ਹਾਂ
    ਵੇਲਾਂ ਵਾਲੀਆਂ ਸਬਜੀਆਂ ਦੇ ਫੁਲ ਅਤੇ ਫਲ਼ ਕਿਉ ਡਿਗਦੇ ਹਨ
    • ਵੇਲਾਂ ਵਾਲੀਆਂ ਸਬਜੀਆਂ ਦੇ...
    ਇਸ ਵੀਡਉ ਵਿਚ ਹੇਠਾਂ ਦਿਤੀ ਜਾਣਕਾਰੀ ਹੈ
    3g ਕਟਿੰਗ ਕੀ ਹੈ
    3g ਕਟਿੰਗ ਕਿਵੇ ਕਰੀਏ
    3g ਕਟਿੰਗ ਕਿਵੇ ਕਰਨੀ ਹੈ
    3g ਕਟਿੰਗ ਦੇ ਫਈਦਾ ਹੈ
    This video contains the information below
    What is 3g cutting
    How to do 3g cutting
    How to do 3g cutting
    The advantage of 3g cutting

ความคิดเห็น • 75

  • @sukhpreetkaur4121
    @sukhpreetkaur4121 3 ปีที่แล้ว

    ਬਹੁਤ ਵਧੀਆ ਜਾਣਕਾਰੀ ਆ ਵੀਰ

  • @hardevsinghsahoke
    @hardevsinghsahoke 2 ปีที่แล้ว

    ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ

  • @bhupinderkaur6999
    @bhupinderkaur6999 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ 👏

  • @babalpreet7497
    @babalpreet7497 2 ปีที่แล้ว

    Good information
    Thanks

  • @VijayKumar-fe6zp
    @VijayKumar-fe6zp 4 ปีที่แล้ว

    Very nice.

  • @grandmariner5892
    @grandmariner5892 4 ปีที่แล้ว

    good information...

  • @gillfarming
    @gillfarming 3 ปีที่แล้ว

    Very nice information

  • @satindersingh7759
    @satindersingh7759 4 ปีที่แล้ว +1

    Good information

  • @mohitkulria
    @mohitkulria 3 ปีที่แล้ว +1

    जय जवान जय किसान
    Support किसान आंदोलन from RJ 31

  • @manpreetfitness9899
    @manpreetfitness9899 4 ปีที่แล้ว +1

    Good job bro

  • @kawaljithayer4923
    @kawaljithayer4923 4 ปีที่แล้ว +1

    Thanks g

  • @sukhpreetkaur4121
    @sukhpreetkaur4121 3 ปีที่แล้ว +3

    ਮਿਰਚਾਂ ਬਾਰੇ ਦਸਿਓ ਵੀਰ ਜੀ ਪੂਰੀ detail ਬਿਜਾਈ ਤੋਂ ਲਈ ਸਪਰੇਅ ਤੇ ਖਾਦ ਬਾਰੇ

  • @ShamsherSingh-nr2ge
    @ShamsherSingh-nr2ge 3 ปีที่แล้ว

    Good job

  • @surenderkashyap7671
    @surenderkashyap7671 3 ปีที่แล้ว

    🙏🙏good information veer ji 🙏🙏❤❤👍

  • @SukhwinderSingh-qd6fs
    @SukhwinderSingh-qd6fs 3 ปีที่แล้ว +2

    ਪੰਜਾਬ

  • @gurwindersingh-zb3zz
    @gurwindersingh-zb3zz 4 ปีที่แล้ว +2

    Nice

  • @cropsinformation
    @cropsinformation 4 ปีที่แล้ว +6

    Great effort

  • @gurparkashsra2288
    @gurparkashsra2288 4 ปีที่แล้ว +1

    Good

  • @KulwinderKaur-lp1lr
    @KulwinderKaur-lp1lr 3 ปีที่แล้ว +1

    God bless you veer g 🙏 🙏 🙏

  • @gogabalbal1776
    @gogabalbal1776 2 ปีที่แล้ว

    👍

  • @PardeepSingh-lq1nm
    @PardeepSingh-lq1nm 2 หลายเดือนก่อน

    Bai advanta ta bgt 060 variety lgai aa latu ghiye di ode te krda 3g cutiing ja hybrid seed te ni krr skde

  • @palwindersingh8384
    @palwindersingh8384 3 ปีที่แล้ว

    Gud veer

  • @Beautymovesindia
    @Beautymovesindia 3 ปีที่แล้ว

    veer ji har sabji / fasal di jaankari den samaye eh jaroor dass diya karo ki kiss maheene ugai , ropai te vatavarn kiss tareeke da hona chahida.

  • @sukhmandersingh4565
    @sukhmandersingh4565 ปีที่แล้ว

    Y ji desi tori da v same pattern aa

  • @sukhwantsingh6001
    @sukhwantsingh6001 3 ปีที่แล้ว +1

    ਵੀਰ ਜੀ 1100 ਲੋਕੀ ਲੈਣ ਲਈ ਵੇਲ ਨੰਬਰ ਕੀ ਖੁਰਾਕ ਦੇਣੀ ਹੈ ਉਸ ਬਾਰੇ ਵੀ ਵੀਡੀਓ banao

  • @gurnamgds
    @gurnamgds 4 ปีที่แล้ว

    veer ji planofix kiven use karni hai te uh kiven asar kardi hai dasna pls

  • @KulwinderKaur-lp1lr
    @KulwinderKaur-lp1lr 3 ปีที่แล้ว

    👌👌👌👌👍👍👍👍👍🙏🙏🙏🙏

  • @user-gv6sn5kg8y
    @user-gv6sn5kg8y ปีที่แล้ว

    bai ji kadu stating ch lgde ta bahut ea kale ho jnde a kyu

  • @guptasuman6923
    @guptasuman6923 4 ปีที่แล้ว

    Bhai kya garmi aur barsat kay vegetable seeds alag alag jote hai. Pl tell.

  • @SANDHU6862m
    @SANDHU6862m 4 ปีที่แล้ว +1

    Hi

  • @allworldcricket6382
    @allworldcricket6382 ปีที่แล้ว

    Kini date nu eh kadu lgaya na vr eh

  • @dilbagsinghsarwara205
    @dilbagsinghsarwara205 2 ปีที่แล้ว

    Tori te vi apply ho sakda

  • @Sadapunjab765
    @Sadapunjab765 ปีที่แล้ว

    🤝,🤝🤝🤝🤝

  • @guridhillon7117
    @guridhillon7117 4 ปีที่แล้ว

    veer g,,, full diggan to rokan layi kehri sapray best a

  • @user-hy5rz2tp4w
    @user-hy5rz2tp4w 2 ปีที่แล้ว

    ਸੈਕਿੰਡ ਬ੍ਰਾਂਚ ਨੂੰ ਕਿਨੇਂ ਪੱਤਿਆਂ ਤੋਂ ਬਾਅਦ ਕੱਟਣਾ ਹੈ

  • @jarnailsinghbadesha6858
    @jarnailsinghbadesha6858 4 ปีที่แล้ว

    BEEJ KIHRI CO DA HAI

  • @realfarmerfamily7347
    @realfarmerfamily7347 3 ปีที่แล้ว

    वीरे तरबूज में भी 3 जी कटिंग कर सकते हैं क्या

  • @AmarjitKaur-lq9oc
    @AmarjitKaur-lq9oc 4 ปีที่แล้ว +1

    Main tan Veer ji ak fut tak vallen de cutting kar diti side allayen v cut dityan ke hun much jangyen hun ke karna chida ha

    • @modernagriculture567
      @modernagriculture567  4 ปีที่แล้ว

      ਚਾਰ ਪੰਜ ਦਿਨਾਂ ਤੱਕ ਜੋ ਨਵੀਆਂ ਵੇਲ਼ਾ ਨਿਕਲਣਗੀਆਂ ਉਹਨਾ ਉਪਰ ਕਾਫੀ ਫਲ਼ ਹੋਇਗਾ

  • @mandygill2475
    @mandygill2475 4 ปีที่แล้ว

    Veerg plz request a tuhanu barsaati ghiya kaddu barey jankari jaroor diyo asin lagaya hai par koi knowledge ni hai😞

  • @bootadhillon7575
    @bootadhillon7575 4 ปีที่แล้ว

    ਕਿਹੜਾ hybird seed ਜਿਸ start tu he female flower oda

    • @modernagriculture567
      @modernagriculture567  4 ปีที่แล้ว

      Boota Dhillon ਟਰਾਇਲ ਵਰੈਇਟੀ ਨੇ ਜੀ ਹਾਲੇ ਲੋਂਚ ਨਹੀ ਹੋਈਆਂ

  • @ramandeepkaur2033
    @ramandeepkaur2033 4 ปีที่แล้ว +2

    Fruit suk khe aw ki kryea kite kite

    • @modernagriculture567
      @modernagriculture567  4 ปีที่แล้ว

      ਵੀਰ ਜੀ ਏਸ ਸਬੰਧੀ ਵੀਡਿਉ ਬਣਾਈ ਹੋਈ ਹੈ ਜੀ ਵੇਲਾਂ ਵਾਲੀਆਂ ਸਬਜੀਆਂ ਦੇ ਫੁਲ ਅਤੇ ਫਲ਼ ਕਿਉ ਡਿਗਦੇ ਹਨ ਉਹ ਦੇਖ ਲਉ

  • @akisharma5216
    @akisharma5216 4 ปีที่แล้ว

    Veer ji, Can we do same cutting in water melon.

  • @gills7073
    @gills7073 3 ปีที่แล้ว

    Bhaji klli 1g cutting effective ho skdi aa?

  • @amroop
    @amroop 4 ปีที่แล้ว

    Which fertilizer Should b Used for such plants? PLZ answer

  • @amriksingh6026
    @amriksingh6026 2 ปีที่แล้ว

    ਵੀਰ ਜੀ ਕੱਦੂ ਦੀ ਫ਼ਸਲ ਲਈ ਜ਼ਮੀਨ ਤਿਆਰ ਕਰਨ ਵੇਲੇ ਕਿਹੜੀਆਂ ਖਾਦਾਂ ਪਾਉਣੀਆਂ ਨੇ

  • @mandygill2475
    @mandygill2475 4 ปีที่แล้ว

    Veerg asin ik killa lagaya barsaati kaddu da par baans ni lagaye.sanu koi kehnda ke barsaati kaddu nu kaddu ni lagde😢

  • @gurpreetkaur826
    @gurpreetkaur826 4 ปีที่แล้ว

    Sir, ghiya kaddu di kehri variety successful rhegi ....fruit quality goog hye ...ehna dina vich lgaun lyi??

    • @modernagriculture567
      @modernagriculture567  4 ปีที่แล้ว +2

      Bioseed da malika , siriram da yamla, rizwan

    • @gurpreetkaur826
      @gurpreetkaur826 4 ปีที่แล้ว

      @@modernagriculture567 Sir ji , tuhade experience vich farmers practically kehri variety lga rhe ne....?.3 acre vich lgauna hai..tusi is video vich kehri variety/ hybrid lgaya hai??..

    • @modernagriculture567
      @modernagriculture567  4 ปีที่แล้ว +1

      Gurpreet kaur bioseed di malika
      ਜੇ ਤੁਸੀ ਕੱਦੂ ਨੂੰ ਜਾਲ ਉਪਰ ਚੜਾਉਣਾ ਫੇਰ ਤੁਸੀ ਹੁਣ ਲਗਾ ਲਉ ਜਾਂ ਉਸ ਖੇਤ ਵਿਚ ਲਗਾਉ ਜਿਸ ਵਿਚ ਬਰਸਾਤ ਦਾ ਪਾਣੀ ਨਾ ਖੜੇ ਨਹੀ ਤਾ ਜਦੋ ਏਸ ਨੂੰ ਫਲ਼ ਲਗਣਾ ਸੁਰੂ ਹੋਣਾ ਉਸ ਵਖਤ ਬਰਸਾਤ ਵੀ ਸੁਰੂ ਹੋ ਜਾਣੀਆਂ ਉਸ ਨਾਲ ਵੇਲਾ ਖਰਾਬ ਹੋ ਸਕਦੀਆਂ ਹਨ

    • @gurpreetkaur826
      @gurpreetkaur826 4 ปีที่แล้ว

      @@modernagriculture567 ok sir thank you

  • @singhgurpreet616
    @singhgurpreet616 3 ปีที่แล้ว

    ਮੈਂ ਘਰੇ ਛੱਤ ਤੇ ਤੋਰੀਆਂ ਦੀਆਂ ਵੇਲਾਂ ਲਾਈਆਂ ਨੇ ਜੋ ਵੱਧੀਆਂ ਤਾਂ ਬਹੁਤ ਨੇ ਪਰ ਫਲ ਫੁੱਲ ਨਹੀਂ ਲੱਗ ਰਿਹਾ , ਕੀ ਕਰਾਂ

    • @modernagriculture567
      @modernagriculture567  3 ปีที่แล้ว +1

      GURPREET SINGH TIMMA ਵੀਰ ਜੀ ਏਸ ਲਈ ਕੁਝ ਦਿਨ ਪਹਿਲਾਂ ਵੀਡਉ ਬਣਾਈ ਹੈ ਜੀ ਉਹ ਦੇਖੋ

  • @diljitparmar8296
    @diljitparmar8296 3 ปีที่แล้ว

    You need some male flowers otherwise if the fruit is not pollinated it will die off .

  • @sandhubhupinder7845
    @sandhubhupinder7845 4 ปีที่แล้ว +2

    V nice knowledge it has been really nice to have shared
    I am an educated farmer age65. Me and my son want to visit you sometime in September. 2020.please send me ur no. And address. We r from v&po.tappa khera. Malout. Thanks.

    • @modernagriculture567
      @modernagriculture567  4 ปีที่แล้ว +1

      Sandhu Bhupinder CHAHAL VEGETABLE FARM & NURSERY
      Rasulpur vadal johal road, Rasulpur Kalan, Punjab 143113
      goo.gl/maps/5Q1CGA8j4j49Aym3A

  • @ramandeepkaur2033
    @ramandeepkaur2033 4 ปีที่แล้ว +2

    Plz rply kryeo j

  • @SurinderKaur-su7gl
    @SurinderKaur-su7gl 4 ปีที่แล้ว

    ਮੇਰੀ ਘਿਆ ਦੀ ਵੇਲ ਨੂੰ ਪੰਜ ਮਹੀਨੇ ਹੋ ਗਏ ਹਨ ਬਹੁਤ ਛੋਟੀ ਹੈ ਵਧ ਘਟ ਰਹੀ ਹੈ ਪੱਤੇ ਵੀ ਪਿਲੇ ਹੋ ਰਹੇ ਨੇ ਫੁੱਲ ਵੀ ਆ ਰਹੇ ਹਨ ਪਰ ਮੇਲ ਕੀ ਕਰਾਂ ਵੀਰ

  • @tejvirsingh7052
    @tejvirsingh7052 4 ปีที่แล้ว +1

    ਵੀਰ ਜੀ ਮੈਂ ਛੱਤ ਤੇ ਕੱਦੂ ਘੀਆ ਵੱਡੇ ਸਾਰੇ ਗਮਲੇ ਵਿੱਚ ਲਾਇਆ ਹੋਇਆ ਉਸ ਨੂੰ ਛੋਟੇ ਛੋਟੇ ਕੱਦੂ ਲੱਗ ਕੇ ਸੜ ਰਹੇ ਨੇ ਤੇ ਕਰੇਲਿਆਂ ਦੇ ਪੱਤਿਆਂ ਉੱਪਰ ਦਾਗ਼ ਜਿਹੇ ਬਣਨ ਲੱਗ ਗਏ ਕੋਈ ਹੱਲ ਦੱਸੋ

    • @50calorie82
      @50calorie82 4 ปีที่แล้ว

      @harminder singh Fungus Laag gayee ha , tusee fungiside try kar sak they ho , paar usually results are not that positive, it is too late . Next time water in the base of your pot and catch it when the lower leafs are infected or best change the soil of the pot .

    • @modernagriculture567
      @modernagriculture567  4 ปีที่แล้ว

      ਜੇ ਤੁਸੀ ਘਰ ਵਿਚ ਪੋਦੇ ਲਗਾਏ ਹਨ ਤਾਂ ਤੁਸੀ ਦਸ ਦਿਨ ਪੁਰਾਣੀ ਖੱਟੀ ਲੱਸੀ ਵਿਚ ਹੱਲਦੀ ਮਿਕਸ ਕਰ ਕੇ ਸਪਰੇ ਕਰ ਦੋ ਇਕ ਲੀਟਰ ਖੱਟੀ ਨੂੰ ਦੱਸ ਲੀਟਰ ਪਾਣੀ ਵਿਚ ਮਿਕਸ ਕਰੋ

    • @akisharma5216
      @akisharma5216 4 ปีที่แล้ว

      @@modernagriculture567 Veer ji Haldi di quantity kini rakhni

  • @danewaliajosan1417
    @danewaliajosan1417 3 ปีที่แล้ว

    Good job

  • @GurdeepSingh-qu9bh
    @GurdeepSingh-qu9bh 2 ปีที่แล้ว

    Nice