ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਲੌਕੀ ਕੱਦੂ ਬਾਰੇ ਜੋ ਵੀ ਤੁਹਾਡੇ ਸਵਾਲ ਹਨ ੳੁਹ ੲੇਥੇ ਲਿਖ ਦਿਉ ਵੀਡੀਓ ਰਾਹੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ
000000000000000000000000
Nic information
Ji
Very good advise very very thanks
@@aninderkaur5745 bela nu aage to thoda ket deyo jo us ton baad bela nikl gi ya una chow kedi legne ne menu ta ina I pta🙏
ਇਹ ਬਿਲਕੁੱਲ ਠੀਕ ਹੈ ਤੁਸੀਂ ਕੱਦੂ ਵਿਖਾ ਦਿੱਤੇ ਪਰ ਜਿਸ ਚੀਜ਼ ਨੂੰ ਪਾਉਣਾ ਉਹ ਨਹੀਂ ਦਸਿਆ
ਕੱਦੂ ਦੀ ਵੇਲ ਗਮਲੇ ਵਿਚ ਲਗਾ ਸਕਦੇ ਹਾਂਫੁੱਲ ਸੁਕਣ ਅਤੇ ਸੜਨ ਦਾ ਇਲਾਜਦਵਾਈ ਅਤੇ ਖੁਰਾਕ ਖਾਦ ਕਿਹੜੀ ਪਾਈ ਜਾਵੇ?th-cam.com/video/QFPsmIV4MMg/w-d-xo.htmlGurjant Singh Rupowaliਦਵਾਈ ਖਰੀਦਣ ਲਈ ਇਸ ਲਿੰਕ ਤੇ ਜਾਉ दवा खरीदने के लिए लिंकIndofil M-45 100g: amzn.to/3wdVKk3Ridomil Gold 100g: amzn.to/340HH52
ਬਹੁਤ, ਬਹੁਤ ਵਧੀਆ ਤਰੀਕਾ ।ਲੋਕਾਂ,ਗਰੀਬ ਪ੍ਵਾਰਾਂ ਦਾ ਗੁਜਾਰਾ ਹੋ ਸਕਦਾ।ਪਰ ਮਿਹਨਤ ਦੀ ਜਰੂਰਤ ਹੈ।
Amir bhra ki khande han
ਇਹ ਤਰੀਕਾ ਸਹੀ ਹੈ । ਮੈਂ ਵੀ ਅਜ਼ਮਾਇਆ ਹੈ। Process is called pollinization. Its part of life cycle of fruit..
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
ਬਹੁਤ ਵਧੀਅਾਂ ਜਾਣਕਾਰੀ ਲਗੀ ਜੀ ਬਹੁਤ ਸ਼ੁਕਰੀਅਾਂ
ਬਹੁਤ ਵਧੀਆ information ਆ ਵੀਰ ਜੀ ਸਪੈਸਲੀ ਸਪਰੇਅ ਵਾਲ਼ੀ ਧੰਨਵਾਦ ਬਹੁਤ ਬਹੁਤ
ਬਹੁਤ ਵਧੀਆ ਦੱਸਿਆ ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ🙏🙏
Thanks jankari ਲਈ ਬਹੁਤ ਹੀ ਸੋਹਣੀ ਵੀਡੀਓ 🌹🙏👌
ਧੰਨਵਾਦ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ।
9898
ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
P
ਧੰਨਵਾਦ ਭਾਈ ਸਾਹਿਬ ਜਾਣਕਾਰੀ ਦੇਣ ਵਾਸਤੇ
Very nice video aapki pasand aaya 👌👌👌👌👌
Bahut achee jankari mili bahut bahut dhanbad
Bhahut vdiaa jankari sanji kitee a ji THANKS🙏
Very good lnformation singh shaib
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਜੀ 🙏🏽 ਵਾਹ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ। ਧੰਨਵਾਦ
Tori kadu nu phal nhi lg riha veer
@@nirmalkanta7498 sarsoon (mustered) di khal pee k pani dey nal rala k pa dio. Fruit lag jae ga.
Bahot vadia jankari c g.
ਸਰਦਾਰ ਜੀ ਮੇਰੀਆਂ ਤੇ ਵੇਲ਼ਾ ਸੁੱਕਣ ਲੱਗ ਗਈਆ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਹੈ
Veer ji ohna da mud ta shayaa karka rakho pani 4 5 day bad dayee chalo hal hojuga pakka
ਬਹੁਤ ਵਧੀਆ ਵੀਰ ਜੀ
3,4 ਇੰਚ ਕੱਦੂ ਲਗ ਕੇ ਸੁੱਕ ਜਾਂਦੇ ਹਨ ਇਸ ਦਾ ਹਲ ਹੋ ਸਕਦਾ ਹੈ from USA
ਬਹੁਤ ਵਧੀਆ ਜੀ 👌👍
Bohat vdya jankari
Thnx a lot for valuable information veer g
ਬਹੁਤ ਚੰਗਾ ਵਾ ਜੀ
Bahut achchi aur gyanvardak jankari di hai aapne. Thanks...
Bahut vadhiya vichaar veer g...
ਬਹੁਤ ਵਧੀਆ ਜਾਣਕਾਰੀ ਹੈ
Veer ji iss vel nu sadde area vich kiyaa te lokee kahede ha.
ਬਹੁਤ ਹੀ ਵਧੀਆ ਜਾਣਕਾਰੀ ਸਾਡੇ ਵੀ ਇੱਕ ਸਾਲ ਬਹੁਤ ਹੀ ਜਿਆਦਾ ਹੋਏ ਸੀ
Very nice video aapki
ਬਾਈ ਜੀ ਇਹ ਬੇਲ ਘੀਆ ਦੀ ਹੈ। ਨਾ ਕੇ ਕੱਦੂ ਪਹਿਲਾ ਫਸਲਾ ਵਾਰੇ ਜਾਣਕਾਰੀ ਹਾਸਲ ਕਰੋ ਫੇਰ ਦੂਜਿਆ ਨੂੰ ਜਾਣਕਾਰੀ ਚੰਗੀ ਹੁੰਦੀ।
ਬਾਈ ਜੀ ਕੱਦੂ ਤੇ ਘਟੀਆ ਚ ਫਰਕ ਕੀ ਹੁੰਦਾ। ਨਾਲੇ ਕੀ ਖੁਰਾਕ ਪਾਈ ਜਾਵੇ ਜਿਸ ਨਾਲ ਮਾਦਾ ਫੁੱਲ ਵਧ ਲੱਗਣ।
ਭਾਜੀ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। 🙏🏻🙏🏻👌👍ਹਾਰਦਿਕ ਧੰਨਵਾਦ ਭਾਜੀ ਤੁਸੀੰ ਬਹੁਤ ਵਧੀਆੰ ਤਰੀਕੇ ਨਾਲ ਸਮਝਾਇਆ ਹੈ ।
ਬਹੁਤ ਵਧੀਆ ਜਾਣਕਾਰੀ ਵੀਰੇ ਧੰਨਵਾਦ ਜੀ
Wha jewba Pne to kmI ki jNkRi de thNm you..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Bahut vadia jankari ji
Bahut vadia jankari
Good Job ji Ghunas
Nice sharing
Very good report
Very nice video
Very nice guide line for loki and kaddu bail capt Harmail singh India army
Very nice, useful information, thanx sir 🙏
👍👍veer ji
VEER ji please petthe di kheti bare jarur dasso g
Sade kaddu dia vela ta vadhan da naa he nahi laindia 🙁pata nu edda kato aa
Thank u so much veer ji assi vi kadu laye ha pata ni c aah sab vi karna penda ha, bahut useful information ha thank u so much 🙏 🙏
ਪਰ -ਪਰਾਗਣ ਨਰ ਅਤੇ ਮਾਦਾ ਦਾ ਭਰੂਣ ਮਧੂ ਮੱਖੀਆਂ,ਤਿਤਲੀਆਂ, ਕੀੜੀਆਂ ਆਦਿ ਮਿੱਤਰ ਕੀੜੇ ਇਕ ਦੂਸਰੇ ਦਾ ਮਿਲਾਪ ਕਰਵਾ ਕੇ ਫੁੱਲ ਤੋਂ ਫਲ ਤਿਆਰ ਹੁੰਦਾ ਹੈ ਜੀ
Veer ji sady koi kdoo lgda e nhi.ohdey barey dasoo.
Very nice ❤❤
Good ji
Ssa bhaji tuci bahut vdia information ditti mai torian lgayian ne march ch vel te 10-15 foot height ho gyi e pr ful koi v bne nhi ki kitta ja skda e please guide ssa ji
Veer ji kadhu lgde jroor aa pr chadi jnde nle he koi daso ehde bare veer ji pate v sukki jnde thale wale agge hor nikl aunde
Good msg
Aaloo bhukhare ty phool ty bahut aande ne pr phal nhi lgthy is tha upy dso ji
Tusi dasya nhi khad bare pani den bare te tusi ki paya jo ena fhal lga
V.good information ji, Thx.🙏🙏🇺🇸
Wahe guru g ka khalsa wahe guru g ki fateh g
Sahi information Ji
nice video g tusi kitho og nd citti kehri aa g
Thank you so much🙏🙏
ਸਤਿ ਸ੍ਰੀ ਆਕਾਲ ਜੀ ਭਾਜੀ ਸਾਡੇ ਘੀਆ ਕੱਦੂ ਤਾਂ ਬਹੁਤ ਲਗਦੇ ਨੇ ਪਰ ਸੜ ਜਾਂਦੇ ਨੇ 🙏🙏
So nic bro ji 🤞✌️👌💪😊🙏
Paaji ssa mein italy ch aa,ikk vail Karele di a ikko ugga c,foll penda te digg janda a ,koi hall fasseyo plz
Veer ji kakre da phaal karba lagg reahea aa ke karea
Veer mein april Ch kudo Dee beej beeja se Aja tak kudo nee laga ful Banda aa Mach janda aa
Bhut vdia veer ji
Thank you dr shikha Ji great knowledge.. from USA 🤗
Sir sade te sare lauky sadi jarahe a chota jeha lauky lagda te baad vich suk janda a koi tareeka daso
👌👌👍good ji
Sir sade v gia nahi lag rahi sirf vail he vail hye
बहुत बढ़िया विचार
Thanks je kar kaddu de bij laine howan ta kitho milenge.
Great knowledge, thanks ji 👍 🙏
Hshejej
Thank you paji very good information
Nice vdo 🙏
Good 👍
Good information veer ji God bless you
Thank you brother
Very good bhot badaya kadu ha ma v gur long kadhu gur de sabgi bhoat badaya
Vadia compny beej kons ha
3G ਕੱਟਿੰਗ ਬਾਰੇ ਵੀਡੀਓ ਬਣਾੳ
Thanks for the good information 🙏🏼
ਚੰਗੀ ਵੀਡੀਓ, ਪਰ ਬੇਵਜਾ ਜਿਆਦਾ ਲੰਮੀ ਕਰਤੀ । 5-7 ਮਿੰਟ ਵਾਧੂ ਸੀ ਗ਼ਲ ਲੲਈ
ਧੰਨਵਾਦ
Very nice veer ji
ਬਹੁਤ ਵਧੀਅਾ ਜਾਣਕਾਰੀ ਹੈ ਧੰਨਵਾਦ ਵੀਰ ਜੀ
V good luck 🤞 jiii
ਵੀਰ ਜੀ ਜਿਹੜੇ ਵੇਲ ਤੇ ਫੁਲ ਆਉਦਾ ਉਸ ਨੂੰ ਕੱਟ ਕਰ ਦਿਓ ਇਸ ਨੂੰ ਥਰੀ ਡੀ ਕੱਟੀੰਗ ਕਹਿਦੇ ਹਾ ਇਸ ਤੌ ਵਧੀਆ ਕੋਈ ਹੋਰ ਤਰੀਕਾ ਨਹੀ
😅😅😅😅😅
1:55 1:55
Good information ji thanks
Bahut wdia g thanks for informing Kang usa
Waheguru dhan tusi dhan teri kudrat
Wa ji wa dhanwad veer ji gall sachai di hi good information daljeet Singh Randhawa rajasthan ganaganar
ਬਾਈ ਜੀ ਮੇਰੇ ਘਰ ਵਿਚ ਘੀਆਂ ਦੀ ਬੇਲ ਹੈ ਤੇ ਫੁੱਲ ਸੁਕ ਜਾਂਦੇ ਹਨ
Good vr g
ਵੀਰ ਜੀ ਮੈ ਅਮਰੀਕਾ ਚ ਆ ਮੈ ਧਨੀਆ ਤੇ ਹੋਰ ਸਬਜ਼ੀਆਂ ਲਾਈਆਂ ਸੀ ਤੇ ਇੱਕ ਪਤਲੀ ਜਿਹੀ ਮੱਖੀ ਵਾਂਗ ਦਿਸਦੀ ਆ ਉਹ ਜੜ ਤੋ ਹੀ ਖਾਈ ਜਾਂਦੀ ਸਾਰੀਆਂ ਚੀਜ਼ਾਂ ਮੈ ਹੁਣ ਤਾ ਕੀਟਨਾਸ਼ਕ ਸਪਰੇਅ ਕੀਤੀ ਹੈ ਕੀ ਧਨੀਏ ਨੂੰ ਵੀ ਮਿਰਚਾਂ ਦੀ ਸਪਰੇਅ ਕਰ ਸਕਦੇ ਹਾ ਉਸ ਮੱਖੀ ਜਾ ਮੱਛਰ ਤੇ ਬਚਾਅ ਲਈ ਪਲੀਜ ਜ਼ਰੂਰ ਦੱਸਿਓ
Lucky Veer ji
*yeh Ghiya, h, Locki h**Very useful Inormation*Thank you very much
Yanks very much
Thanks
Bhrawa hanu ve ha sapray tho Bina wali sabji dejo😊😊😊😊😊😊😊
ਲੌਕੀ ਕੱਦੂ ਬਾਰੇ ਜੋ ਵੀ ਤੁਹਾਡੇ ਸਵਾਲ ਹਨ ੳੁਹ ੲੇਥੇ ਲਿਖ ਦਿਉ ਵੀਡੀਓ ਰਾਹੀਂ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ
000000000000000000000000
Nic information
Ji
Very good advise very very thanks
@@aninderkaur5745 bela nu aage to thoda ket deyo jo us ton baad bela nikl gi ya una chow kedi legne ne menu ta ina I pta🙏
ਇਹ ਬਿਲਕੁੱਲ ਠੀਕ ਹੈ ਤੁਸੀਂ ਕੱਦੂ ਵਿਖਾ ਦਿੱਤੇ ਪਰ ਜਿਸ ਚੀਜ਼ ਨੂੰ ਪਾਉਣਾ ਉਹ ਨਹੀਂ ਦਸਿਆ
ਕੱਦੂ ਦੀ ਵੇਲ ਗਮਲੇ ਵਿਚ ਲਗਾ ਸਕਦੇ ਹਾਂ
ਫੁੱਲ ਸੁਕਣ ਅਤੇ ਸੜਨ ਦਾ ਇਲਾਜ
ਦਵਾਈ ਅਤੇ ਖੁਰਾਕ ਖਾਦ ਕਿਹੜੀ ਪਾਈ ਜਾਵੇ?
th-cam.com/video/QFPsmIV4MMg/w-d-xo.html
Gurjant Singh Rupowali
ਦਵਾਈ ਖਰੀਦਣ ਲਈ ਇਸ ਲਿੰਕ ਤੇ ਜਾਉ दवा खरीदने के लिए लिंक
Indofil M-45 100g: amzn.to/3wdVKk3
Ridomil Gold 100g: amzn.to/340HH52
ਬਹੁਤ, ਬਹੁਤ ਵਧੀਆ ਤਰੀਕਾ ।ਲੋਕਾਂ,ਗਰੀਬ ਪ੍ਵਾਰਾਂ ਦਾ ਗੁਜਾਰਾ ਹੋ ਸਕਦਾ।ਪਰ ਮਿਹਨਤ ਦੀ ਜਰੂਰਤ ਹੈ।
Amir bhra ki khande han
ਇਹ ਤਰੀਕਾ ਸਹੀ ਹੈ । ਮੈਂ ਵੀ ਅਜ਼ਮਾਇਆ ਹੈ। Process is called pollinization. Its part of life cycle of fruit..
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏
ਬਹੁਤ ਵਧੀਅਾਂ ਜਾਣਕਾਰੀ ਲਗੀ ਜੀ ਬਹੁਤ ਸ਼ੁਕਰੀਅਾਂ
ਬਹੁਤ ਵਧੀਆ information ਆ ਵੀਰ ਜੀ ਸਪੈਸਲੀ ਸਪਰੇਅ ਵਾਲ਼ੀ ਧੰਨਵਾਦ ਬਹੁਤ ਬਹੁਤ
ਬਹੁਤ ਵਧੀਆ ਦੱਸਿਆ ਵੀਰ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਜੀ🙏🙏
Thanks jankari ਲਈ ਬਹੁਤ ਹੀ ਸੋਹਣੀ ਵੀਡੀਓ 🌹🙏👌
ਧੰਨਵਾਦ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ।
9898
ਗੁਰ ਬਰ ਅਕਾਲ ਮਹਿਮਾ ਅਪਾਰ ਦਸਵੇਂ ਪਾਤਸ਼ਾਹ ਜੀ ਦੇ ਮਨ ਨੂੰ ਭਾਵੇ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
P
ਧੰਨਵਾਦ ਭਾਈ ਸਾਹਿਬ ਜਾਣਕਾਰੀ ਦੇਣ ਵਾਸਤੇ
Very nice video aapki pasand aaya 👌👌👌👌👌
Bahut achee jankari mili bahut bahut dhanbad
Bhahut vdiaa jankari sanji kitee a ji THANKS🙏
Very good lnformation singh shaib
ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਹਿਜੀ 🙏🏽 ਵਾਹ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ। ਧੰਨਵਾਦ
Tori kadu nu phal nhi lg riha veer
@@nirmalkanta7498 sarsoon (mustered) di khal pee k pani dey nal rala k pa dio. Fruit lag jae ga.
Bahot vadia jankari c g.
ਸਰਦਾਰ ਜੀ ਮੇਰੀਆਂ ਤੇ ਵੇਲ਼ਾ ਸੁੱਕਣ ਲੱਗ ਗਈਆ ਹਰ ਸਾਲ ਇਸ ਤਰ੍ਹਾਂ ਹੀ ਹੁੰਦਾ ਹੈ
Veer ji ohna da mud ta shayaa karka rakho pani 4 5 day bad dayee chalo hal hojuga pakka
ਬਹੁਤ ਵਧੀਆ ਵੀਰ ਜੀ
3,4 ਇੰਚ ਕੱਦੂ ਲਗ ਕੇ ਸੁੱਕ ਜਾਂਦੇ ਹਨ ਇਸ ਦਾ ਹਲ ਹੋ ਸਕਦਾ ਹੈ from USA
ਬਹੁਤ ਵਧੀਆ ਜੀ 👌👍
Bohat vdya jankari
Thnx a lot for valuable information veer g
ਬਹੁਤ ਚੰਗਾ ਵਾ ਜੀ
Bahut achchi aur gyanvardak jankari di hai aapne. Thanks...
Bahut vadhiya vichaar veer g...
ਬਹੁਤ ਵਧੀਆ ਜਾਣਕਾਰੀ ਹੈ
Veer ji iss vel nu sadde area vich kiyaa te lokee kahede ha.
ਬਹੁਤ ਹੀ ਵਧੀਆ ਜਾਣਕਾਰੀ
ਸਾਡੇ ਵੀ ਇੱਕ ਸਾਲ ਬਹੁਤ ਹੀ ਜਿਆਦਾ ਹੋਏ ਸੀ
Very nice video aapki
ਬਾਈ ਜੀ ਇਹ ਬੇਲ ਘੀਆ ਦੀ ਹੈ। ਨਾ ਕੇ ਕੱਦੂ ਪਹਿਲਾ ਫਸਲਾ ਵਾਰੇ ਜਾਣਕਾਰੀ ਹਾਸਲ ਕਰੋ ਫੇਰ ਦੂਜਿਆ ਨੂੰ ਜਾਣਕਾਰੀ ਚੰਗੀ ਹੁੰਦੀ।
ਬਾਈ ਜੀ ਕੱਦੂ ਤੇ ਘਟੀਆ ਚ ਫਰਕ ਕੀ ਹੁੰਦਾ। ਨਾਲੇ ਕੀ ਖੁਰਾਕ ਪਾਈ ਜਾਵੇ ਜਿਸ ਨਾਲ ਮਾਦਾ ਫੁੱਲ ਵਧ ਲੱਗਣ।
ਭਾਜੀ ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫਤਿਹ ।। 🙏🏻🙏🏻👌👍ਹਾਰਦਿਕ ਧੰਨਵਾਦ ਭਾਜੀ ਤੁਸੀੰ ਬਹੁਤ ਵਧੀਆੰ ਤਰੀਕੇ ਨਾਲ ਸਮਝਾਇਆ ਹੈ ।
ਬਹੁਤ ਵਧੀਆ ਜਾਣਕਾਰੀ ਵੀਰੇ
ਧੰਨਵਾਦ ਜੀ
Wha jewba Pne to kmI ki jNkRi de thNm you
..
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
Bahut vadia jankari ji
Bahut vadia jankari
Good Job ji Ghunas
Nice sharing
Very good report
Very nice video
Very nice guide line for loki and kaddu bail capt Harmail singh India army
Very nice, useful information, thanx sir 🙏
👍👍veer ji
VEER ji please petthe di kheti bare jarur dasso g
Sade kaddu dia vela ta vadhan da naa he nahi laindia 🙁pata nu edda kato aa
Thank u so much veer ji assi vi kadu laye ha pata ni c aah sab vi karna penda ha, bahut useful information ha thank u so much 🙏 🙏
ਪਰ -ਪਰਾਗਣ ਨਰ ਅਤੇ ਮਾਦਾ ਦਾ ਭਰੂਣ ਮਧੂ ਮੱਖੀਆਂ,ਤਿਤਲੀਆਂ, ਕੀੜੀਆਂ ਆਦਿ ਮਿੱਤਰ ਕੀੜੇ ਇਕ ਦੂਸਰੇ ਦਾ ਮਿਲਾਪ ਕਰਵਾ ਕੇ ਫੁੱਲ ਤੋਂ ਫਲ ਤਿਆਰ ਹੁੰਦਾ ਹੈ ਜੀ
Veer ji sady koi kdoo lgda e nhi.ohdey barey dasoo.
Very nice ❤❤
Good ji
Ssa bhaji tuci bahut vdia information ditti mai torian lgayian ne march ch vel te 10-15 foot height ho gyi e pr ful koi v bne nhi ki kitta ja skda e please guide ssa ji
Veer ji kadhu lgde jroor aa pr chadi jnde nle he koi daso ehde bare veer ji pate v sukki jnde thale wale agge hor nikl aunde
Good msg
Aaloo bhukhare ty phool ty bahut aande ne pr phal nhi lgthy is tha upy dso ji
Tusi dasya nhi khad bare pani den bare te tusi ki paya jo ena fhal lga
V.good information ji, Thx.🙏🙏🇺🇸
Wahe guru g ka khalsa wahe guru g ki fateh g
Sahi information Ji
nice video g tusi kitho og nd citti kehri aa g
Thank you so much🙏🙏
ਸਤਿ ਸ੍ਰੀ ਆਕਾਲ ਜੀ
ਭਾਜੀ ਸਾਡੇ ਘੀਆ ਕੱਦੂ ਤਾਂ ਬਹੁਤ ਲਗਦੇ ਨੇ ਪਰ ਸੜ ਜਾਂਦੇ ਨੇ 🙏🙏
So nic bro ji 🤞✌️👌💪😊🙏
Paaji ssa mein italy ch aa,ikk vail Karele di a ikko ugga c,foll penda te digg janda a ,koi hall fasseyo plz
Veer ji kakre da phaal karba lagg reahea aa ke karea
Veer mein april Ch kudo Dee beej beeja se Aja tak kudo nee laga ful Banda aa Mach janda aa
Bhut vdia veer ji
Thank you dr shikha Ji great knowledge.. from USA 🤗
Sir sade te sare lauky sadi jarahe a chota jeha lauky lagda te baad vich suk janda a koi tareeka daso
👌👌👍good ji
Sir sade v gia nahi lag rahi sirf vail he vail hye
बहुत बढ़िया विचार
Thanks je kar kaddu de bij laine howan ta kitho milenge.
Great knowledge, thanks ji 👍 🙏
Hshejej
Thank you paji very good information
Nice vdo 🙏
Good 👍
Good information veer ji God bless you
Thank you brother
Very good bhot badaya kadu ha ma v gur long kadhu gur de sabgi bhoat badaya
Vadia compny beej kons ha
3G ਕੱਟਿੰਗ ਬਾਰੇ ਵੀਡੀਓ ਬਣਾੳ
Thanks for the good information 🙏🏼
ਚੰਗੀ ਵੀਡੀਓ, ਪਰ ਬੇਵਜਾ ਜਿਆਦਾ ਲੰਮੀ ਕਰਤੀ । 5-7 ਮਿੰਟ ਵਾਧੂ ਸੀ ਗ਼ਲ ਲੲਈ
ਧੰਨਵਾਦ
Very nice veer ji
ਬਹੁਤ ਵਧੀਅਾ ਜਾਣਕਾਰੀ ਹੈ ਧੰਨਵਾਦ ਵੀਰ ਜੀ
V good luck 🤞 jiii
ਵੀਰ ਜੀ ਜਿਹੜੇ ਵੇਲ ਤੇ ਫੁਲ ਆਉਦਾ ਉਸ ਨੂੰ ਕੱਟ ਕਰ ਦਿਓ ਇਸ ਨੂੰ ਥਰੀ ਡੀ ਕੱਟੀੰਗ ਕਹਿਦੇ ਹਾ ਇਸ ਤੌ ਵਧੀਆ ਕੋਈ ਹੋਰ ਤਰੀਕਾ ਨਹੀ
😅😅😅😅😅
1:55 1:55
Good information ji thanks
Bahut wdia g thanks for informing Kang usa
Waheguru dhan tusi dhan teri kudrat
Wa ji wa dhanwad veer ji gall sachai di hi good information daljeet Singh Randhawa rajasthan ganaganar
ਬਾਈ ਜੀ ਮੇਰੇ ਘਰ ਵਿਚ ਘੀਆਂ ਦੀ ਬੇਲ ਹੈ ਤੇ ਫੁੱਲ ਸੁਕ ਜਾਂਦੇ ਹਨ
Good vr g
ਵੀਰ ਜੀ ਮੈ ਅਮਰੀਕਾ ਚ ਆ ਮੈ ਧਨੀਆ ਤੇ ਹੋਰ ਸਬਜ਼ੀਆਂ ਲਾਈਆਂ ਸੀ ਤੇ ਇੱਕ ਪਤਲੀ ਜਿਹੀ ਮੱਖੀ ਵਾਂਗ ਦਿਸਦੀ ਆ ਉਹ ਜੜ ਤੋ ਹੀ ਖਾਈ ਜਾਂਦੀ ਸਾਰੀਆਂ ਚੀਜ਼ਾਂ ਮੈ ਹੁਣ ਤਾ ਕੀਟਨਾਸ਼ਕ ਸਪਰੇਅ ਕੀਤੀ ਹੈ ਕੀ ਧਨੀਏ ਨੂੰ ਵੀ ਮਿਰਚਾਂ ਦੀ ਸਪਰੇਅ ਕਰ ਸਕਦੇ ਹਾ ਉਸ ਮੱਖੀ ਜਾ ਮੱਛਰ ਤੇ ਬਚਾਅ ਲਈ ਪਲੀਜ ਜ਼ਰੂਰ ਦੱਸਿਓ
Lucky Veer ji
*yeh Ghiya, h, Locki h*
*Very useful Inormation*
Thank you very much