ਵਿਟਾਮਿਨਾਂ ਦਾ ਭੰਡਾਰ ਫ਼ਲ, ਘਰੇ ਉਗਾਓ-ਦੱਬ ਕੇ ਖਾਓ, ਬਾਹਲੀ ਦੇਖਭਾਲ ਦੀ ਵੀ ਨੀਂ ਲੋੜ। Falsa benefits | Akhar

แชร์
ฝัง
  • เผยแพร่เมื่อ 7 พ.ค. 2021
  • ਵਿਟਾਮਿਨਾਂ ਦਾ ਭੰਡਾਰ ਫ਼ਲ, ਘਰੇ ਉਗਾਓ-ਦੱਬ ਕੇ ਖਾਓ, ਬਾਹਲੀ ਦੇਖਭਾਲ ਦੀ ਵੀ ਨੀਂ ਲੋੜ। Akhar
    #Falsa #Fruit #Benefits #Akhar
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    akhar channel,akhar channel punjabi,akhar channel doctor,akhar channel live,falsa,falsa juice recipe,falsa fruit,falsa juice,falsa benefits,falsa benefits in hindi,falsa benefits in pregnancy,falsa ke,falsa ke fayde,falsa ka juice,falsa ka ped,garmi rog ka ilaj,garmi rog kya hai,garmi ke rog,pitt rog baba ramdev,pitt rog ka ilaj rajiv dixit,pitt rog me kya khana chahiye,garmi ko kaise dur kare,गर्मी को कैसे दूर करें,garmi ko kaise nikalenavreet sivia, farmers protest,

ความคิดเห็น • 273

  • @warrior1561
    @warrior1561 3 ปีที่แล้ว +7

    ਬਹੁਤ ਵਧੀਆ ਜਾਣਕਾਰੀ ਦਿੱਤੀ ਸਿੰਘ ਸਾਬ ਨੇ,, ਸਾਰੇ ਪੰਜਾਬੀ ਵੀਰ ਭੈਣ ਆਪਣੇ ਘਰ ਘੱਟੋ ਘੱਟ ਇੱਕ ਫ਼ਲ ਦਾ ਬੂਟਾ ਜ਼ਰੂਰ ਲਗਾਉਣ,, ਸਾਡੇ ਸ਼ਹਿਰ ਤੋਂ ਤਿੰਨ ਕਿਲੋਮੀਟਰ ਇਕ ਪਿੰਡ ਵਿਚ ਏਸ ਫ਼ਲ ਦਾ ਬਾਗ ਸੀ ਪਰ ਲਾਹਨਤੀ ਪ੍ਰਾਪਰਟੀ ਡੀਲਰਾਂ ਨੇ ਕਿਸਾਨ ਨੂੰ ਪੈਸੇ ਦੇ ਕੇ ਕਾਲੋਨੀ ਬਣਾ ਦਿੱਤੀ ਜਿੱਥੇ ਅੱਜ ਕੇਵਲ 30 ਵਿਚੋ 5 ਕੋਠੀਯਾਂ ਹੀ ਬਣੀਆਂ,, ਬਾਕੀ ਪਲਾਟਾਂ ਦੇ ਮਾਲਕ ਜ਼ਮੀਨ ਦੇ ਭਾਅ ਵਧਣ ਦੀ ਉਡੀਕ ਵਿੱਚ ਬੈੱਠੇ ,, ਪਰ ਏਹ ਨਹੀ ਸਬਕ ਲੈਂਦੇ ਕਿ ਲੋੜ ਤੋਂ ਬਿਨਾਂ ਉਪਜਾਊ ਜ਼ਮੀਨ ਨੂੰ ਰਿਹਾਇਸ਼ ਲਈ ਵਰਤਣਾ ਸਹੀ ਰਾਹ ਵੀ ਨਹੀਂ।

  • @lavi9136
    @lavi9136 3 ปีที่แล้ว +33

    ਬਿਲਕੁਲ ਸਹੀ ਕਿਹਾ ਜੀ ਕੁਦਰਤ ਨਾਲ ਪਿਆਰ ਕਰੋ 🙏🙏🙏🙏🙏🌾🌾🚜🚜🚜🚜🌳🌳🌳🌳🌳🌳🌳🌳🌳🌳🌳🌳

  • @amandeepsingh-yk4nt
    @amandeepsingh-yk4nt 3 ปีที่แล้ว +6

    ਅੱਜ ਦੇ ਟਾਇਮ ਤਕਰੀਬਨ 99ਪਰਸੈਂਟ ਲੋਕਾਂ ਨੂੰ ਜਿਗਰ ਦੀ ਗਰਮੀ ਨੇ ਰੋਗੀ ਕੀਤਾ ਹੋਇਆ ਹੈ ,ਸਭ ਬਿਮਾਰੀਆ ਦੀ ਜੜ੍ਹ ਜਿਗਰ ਦੀ ਗਰਮੀ ਹੀ ਆ 🙏🙏🙏🙏

  • @hargobinddhaliwal3687
    @hargobinddhaliwal3687 3 ปีที่แล้ว +8

    ਸਿਵੀਆਂ ਵੀਰ ਉਮਰ ਦੇ ਹਿਸਾਬ ਨਾਲ ਤੇਰਾ ਅੰਕਲ ਲਗਦਾ ਕੁਝ ਸੋਚ ਕੇ ਗੱਲ ਕਰਨੀ ਬਣਦੀ ਆ

    • @gavybrar87
      @gavybrar87 3 ปีที่แล้ว +6

      ਬਾਈ ਸ਼ਬਦ ਮਾਲਵਾ ਇਲਾਕੇ ਦਾ ਪੁਰਖੀ ਸ਼ਬਦ ਆ, ਇਸੇ ਕਰਕੇ ਬਾਈ ਸ਼ਬਦ ਕਿਸੇ ਵੀ ਵੱਡੀ ਛੋਟੀ ਉਮਰ ਜਾਂ ਬਜ਼ੁਰਗ ਨੂੰ ਕਿਹਾ ਜਾ ਸਕਦਾ ਜਾਂ ਕਿਸੇ ਔਰਤ ਨੂੰ ਵੀ ਬਾਈ ਕਹਿ ਕੇ ਸੰਬੋਧਨ ਕੀਤਾ ਜਾ ਸਕਦਾ

  • @simarsidhu3784
    @simarsidhu3784 3 ปีที่แล้ว +1

    ਪੀਲ਼ਾ ਜੀ ਬਹੁਤ ਖਾਂਦੀ ਆ ਭਬੋਲੇ ਆਖਦੇ ਹੁੰਦੇ ਸੀ🍀🌿🌵ਸਹੀ ਬੋਲੀਆਂ ਜੀ ਪਹਿਲਾਂ ਕੋਈ ਨੀ ਲਿਆ ਕੇ ਦਿੰਦਾ ਸੀ ਫਰੂਟ ਜੋ ਕੁਦਰਤ ਵੱਲੋਂ ਮਿਲਦਾ ਸੀ ਉਹ ਖਾਂਦੇ ਸੀ ਜਿਵੇਂ ਬੇਰ।ਜੰਡ ਤੇ ਲਗਦੇ ਸੀ ਜੋ ਖੋਖੇ। ਬੋਲੀਆਂ ਕਰਦੇ ਸੀ ਪੀਲ਼ਾ । ਭਬੋਲੇ। ਛੱਲੀਆਂ। ਗੰਨੇ ਇਹ ਸਭ ਕੁੱਝ ਮਿਲਦਾ ਸੀ 🙏 ਵਹਿਗੁਰੂ ਜੀ ਦੀ ਕਿਰਪਾ ਨਾਲ ਸੱਭ ਕੁੱਝ ਠੀਕ ਸੀ ਜੀ ਤੰਦਰੁਸਤ ਸੀ🙏 ਵਹਿਗੁਰੂ ਜੀ ਦਾ ਸ਼ੁਕਰ ਮਨਾਇਆ ਕਰਦੇ ਸੀ 🙏🙏

  • @balwinderbrar3739
    @balwinderbrar3739 3 ปีที่แล้ว +3

    ਧੰਨਵਾਦ ਜੀ ❤️❤️❤️🙏🙏🙏🙏

  • @nareshdhiman1186
    @nareshdhiman1186 3 ปีที่แล้ว +19

    आपका धन्यवाद, बस आपको एक हाथ जेब में रख कर दूसरे हाथ से बाबाजी को कंधे के पास नहीं छूना चाहिए। यह अभद्र ( सही तरीका नहीं) लगता है बल्कि आप उन्हें प्रणाम या चरण स्पर्श कर सकते हैं।
    आशा करता हूँ कि आप मेरी बात को सकारात्मक तरीके से लेकर ग़ौर फ़रमाएंगे । आपको अनेकों शुभकामनाएँ, ईश्वर आप पर कृपा करें 🙏

    • @amarjitdhir4532
      @amarjitdhir4532 3 ปีที่แล้ว

      ਭਰਾ ਜੀ ਤੁਸੀਂ ਕਿਹੜੀ ਲੈਬ ਤੋਂ ਚੈੱਕ ਕਰਵਿਆ ਇਹ ਦੇ ਵਿੱਚ ਇੰਨੇ ਵਿਟਾਮਿਨ ਹਨ?

  • @gurbhajankaurdhandhangurug1123
    @gurbhajankaurdhandhangurug1123 3 ปีที่แล้ว +10

    Waheguru ji mehar karan 🙏🙏

  • @jagtarmaan2653
    @jagtarmaan2653 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਜੀ👍

  • @user-bv8lu6gm1m
    @user-bv8lu6gm1m 3 ปีที่แล้ว +10

    ਵਾਹਿਗੁਰੂ ਜੀ । ਬਹੁਤ ਵਧੀਆ ਵੀਚਾਰ ਭਾਈ ਜੀ । ਧੰਨਵਾਦ ਜੀ ।

  • @BittuSingh-zy6bb
    @BittuSingh-zy6bb 3 ปีที่แล้ว +15

    ਬਾਈ ਜਿਹੜੇ ਝਾੜੀ ਬੇਰ ਦੀ ਗੱਲ ਕਹੀ ਗਈ ਹੈ
    ਉਸਨੂੰ ਮਲਾ ਕਿਹਾ ਜਾਂਦਾ ਹੈ ਜੀ

  • @parminderkaur6497
    @parminderkaur6497 3 ปีที่แล้ว

    Waheguru ji. Very good effort .

  • @romipathania7456
    @romipathania7456 3 ปีที่แล้ว +9

    My favourite sivia bai

  • @GurpreetSingh-wq4gk
    @GurpreetSingh-wq4gk 3 ปีที่แล้ว +9

    Great information Waraich saab. I personally like your effort to cover the important topics Sivia bai.

  • @neelamgupta3998
    @neelamgupta3998 3 ปีที่แล้ว +1

    ਅਬੋਹਰ ਫਾਜ਼ਿਲਕਾ ਖਿਤੇ ਵਿਚ ਆਮ ਮਿਲਦਾ ਹੈ ਬਹੁਤ ਹੀ ਗੁਣਕਾਰੀ ਫਲ ਹੈ

  • @nirmalkaur3015
    @nirmalkaur3015 3 ปีที่แล้ว

    Thanks a lot ji

  • @DaljeetSingh-xq3tq
    @DaljeetSingh-xq3tq 3 ปีที่แล้ว +3

    Navneet bhai ji ur Really great person

  • @onkarsinghmatharoo6718
    @onkarsinghmatharoo6718 3 ปีที่แล้ว

    Thanks

  • @harneksingh7782
    @harneksingh7782 3 ปีที่แล้ว

    Waheguru 🌹🌹🌹🌹🌹

  • @sukhjindersingh6982
    @sukhjindersingh6982 3 ปีที่แล้ว +11

    ਸਾਡੇ ਘਰ ਹੈ ਫਾਲਸਾ, ਜਦੋਂ ਖਾਈਏ ਫਾਇਦਾ ਹੁੰਦਾ

  • @seerat5210
    @seerat5210 3 ปีที่แล้ว

    Waheguru ji

  • @Kartoon260
    @Kartoon260 3 ปีที่แล้ว

    good infrmation

  • @sukhmandermoga9826
    @sukhmandermoga9826 3 ปีที่แล้ว +22

    ਬਾਈ ਜੀ ਬਹੁਤ ਵਧੀਆ ਹੋਵੇਂਗਾ ਜੇ ਲਿਖ ਕੇ ਦੱਸ ਦਿਆ ਕਰੋ ਸ਼ੁਰੂ ਵਿੱਚ , ਪੌਦੇ ਅਤੇ ਫਲ ਦਾ ਨਾਮ , ਪੰਜਾਬੀ ਅਤੇ ਅੰਗਰੇਜ਼ੀ ਵਿੱਚ 🙏

    • @harzkhosa2739
      @harzkhosa2739 3 ปีที่แล้ว +3

      Phalsa, Dessert Berry (Grewia asiatica)

    • @MR.KING15
      @MR.KING15 3 ปีที่แล้ว

      @@harzkhosa2739 very good 👍

    • @kashmirkaur635
      @kashmirkaur635 3 ปีที่แล้ว +1

      ਦਿਮਾਗ ਦੇ ਮੋਟਿੳ ਪੋਦੇ ਦਾ ਨਾਮ ਵੀ ਦਸਿਆ ਕਰੋ ਕੀ ਨਾਮ ਹੈ ਪੋਦੇ ਦਾ

    • @MR.KING15
      @MR.KING15 3 ปีที่แล้ว

      PODHE DA NA LIKHEA V HAI TE BOL K DASSEA V HAI, LOKA NU SUNDA V NI TE DISDA V NI

    • @bittubagga6830
      @bittubagga6830 3 ปีที่แล้ว

      Sahi kiha Kashmir g

  • @InderjitSingh-cu7bh
    @InderjitSingh-cu7bh 3 ปีที่แล้ว +35

    ਬਹੁਤ ਵਧੀਆ👍🏻, ਪਰ ਇੱਕ ਗੱਲ ਥੋੜੀ ਚੁਭਵੀਂ ਲਗਦੀ ਆ,, ਸਾਹਮਣੇ ਵਾਲੇ ਦੀ ਉਮਰ ਦੇ ਹਿਸਾਬ ਨਾਲ ਬੋਲਿਆ ਕਰੋ ਬਾਈ 🙏

    • @preetkoldhar8143
      @preetkoldhar8143 3 ปีที่แล้ว +7

      ਕਈ ਲੋਕ ਆਪਣੇ ਪਿਤਾ ਨੂੰ ਵੀ ਬਾਈ ਕਹਿੰਦੇ ਨੇ

    • @manindersingh-zv6ut
      @manindersingh-zv6ut 3 ปีที่แล้ว +13

      ਜਿੰਨਾ ਵੀ ਮਰਜੀ ਉਮਰ ਦਾ ਹੋਵੇ ਸਾਰੀਆਂ ਨੂੰ ਬਾਈ ਹੀ ਕਿਹੀਆ ਜਾਦਾ ਰਾਏਕੋਟ ਸਾਈਡ ਬਾਈ ਜੀ

    • @Lotus-hf5om
      @Lotus-hf5om 3 ปีที่แล้ว +3

      बाई का क्या मतलब होता है ?

    • @navjeetsingh8149
      @navjeetsingh8149 3 ปีที่แล้ว +4

      ਬਾਈ ਉੱਧਰ ਆਮ ਹੀ ਸ਼ਬਦ ਦੀ ਵਰਤੋਂ ਕਰਦੇ ਵੀਰ ਜੀ🙏ਮਾਫ ਕਰਨਾ

    • @preetkoldhar8143
      @preetkoldhar8143 3 ปีที่แล้ว +2

      @@Lotus-hf5om bai da matlab bhai

  • @ManjitKaur-gu4kq
    @ManjitKaur-gu4kq 3 ปีที่แล้ว +1

    Bai ji mainu buhat pasad a

  • @RajinderKumar-if3sz
    @RajinderKumar-if3sz 3 ปีที่แล้ว

    Great man

  • @bobbyhundal2699
    @bobbyhundal2699 3 ปีที่แล้ว

    👏👏

  • @punnetbhallamajithia8097
    @punnetbhallamajithia8097 3 ปีที่แล้ว +1

    Last line was very good health is very important.

  • @SukhwinderSingh-so8mr
    @SukhwinderSingh-so8mr 3 ปีที่แล้ว +1

    Nice

  • @munishkumar5313
    @munishkumar5313 3 ปีที่แล้ว +1

    ❤️❤️❤️❤️

  • @karmjitsinghgill3323
    @karmjitsinghgill3323 3 ปีที่แล้ว

    🙏

  • @sukhwindersinghsekhasekha4038
    @sukhwindersinghsekhasekha4038 3 ปีที่แล้ว

    Good

  • @ParminderKaur-rt1dy
    @ParminderKaur-rt1dy 3 ปีที่แล้ว

    Silvia Sahib and Waraich Sahib tusi bohat badhia jaankari de rahe ho iss dian tohanu mere wal shub kaam nama by ji jehra tusi ber di gal kar rahe c ohnu mallian de ber kehnde ne by sat Sri akal

  • @kulbirsingh4007
    @kulbirsingh4007 3 ปีที่แล้ว +1

    Sat sree akaal ji navreet bai ji

  • @mohindersidhu4659
    @mohindersidhu4659 3 ปีที่แล้ว +1

    ਸਿਵੀਆ ਜੀ,ਕੇਵਲ ਹਮ ਉਮਰ ਵਾਲੇ ਨੂੰ ਸ਼ਬਦ,,,,,ਜਰ ਜਾਂ ਭਾਈ ਸਾਹਿਬ ਕਹਿ ਕੇ ਸੰਬੋਧਨ ਕਰਨਾ ਵਧੀਆ ਲਗਦਾ ਹੈ। ਆਪਣੇ ਤੋਂ 20--25 ਸਾਲ ਵੱਧ ਉਮਰ ਦੇ ਇਨਸਾਨ ਨੂੰ ਸਤਿਕਾਰ ਵਾਲੇ ਕੁੱਝ ਸ਼ਬਦਾਂ ਜਿਵੇਂ ਸਰ, ਅੰਕਲ ਜੀ ,ਜਨਾਬ , ਬਾਪੂ ਜੀ, ਜਾਂ ਬਾਬਾ ਜੀ ਵਰਗੇ ਵਧੀਆ ਸ਼ਬਦਾਂ ਦੀ ਵਰਤੋਂ ਕਰਨਾ ਗੱਲਬਾਤ ਵਿੱਚ ਵਧੀਆ ਮਿਠਾਸ ਪੈਦਾ ਕਰਦਾ ਹੈ। ਸ਼ੁੱਕਰੀਆ, ਧੰਨਵਾਦ।

  • @honeysekhonz1452
    @honeysekhonz1452 3 ปีที่แล้ว +4

    ਤੁਸੀਂ ਫ਼ਰਵਰੀ ਮਾਰਚ ਦੇ ਮਹੀਨੇ ਚ ਲੁਧਿਆਣਾ ਖੇਤੀ-ਬਾੜੀ ਯੂਨੀਵਰਸਿਟੀ ਦੇ ਨਵੇਂ ਬਾਗ਼ ਤੋਂ ਲੈ ਸਕਦੇ ਓ ਪੋਦੇ ਦੀ ਕੀਮਤ 30 ਰੁਪਏ ਹੈ ਪਰ ਹੁਣ ਕਰੋਨਾ ਕਰਕੇ ਯੂਨੀਵਰਸਿਟੀ ਬੰਦ ਹੈ

  • @ranjeetkaur7733
    @ranjeetkaur7733 3 ปีที่แล้ว +30

    ਅਸੀਂ ਛੋਟੇ ਹੁੰਦੇ ਪੀਲਾਂ e ਖਾਂਦੇ ਸੀ , ਪਹਿਲਾਂ ਕੌਣ ਕੇਲੇ ਲਿਆਕੇ ਦਿੰਦਾ c , ਕੁਦਰਤ e c ਸਾਡੀ ਵੀ.😃😃

    • @babbujass
      @babbujass 3 ปีที่แล้ว +1

      Bhabole bhtt khaye bai u r ryt 👌

  • @gurpreetmann6735
    @gurpreetmann6735 3 ปีที่แล้ว +14

    ਬੋਲਣ ਦੀ ਅਕਲ ਵਾਲੇ ਬੰਦੇ ਨੂੰ ਰੱਖੋ ਇਹਨੂੰ ਇਹ ਨੀ ਪਤਾ ਉਮਰ ਦੇ ਹਿਸਾਬ ਨਾਲ ਕਿਸ ਤਰਾਂ ਗੱਲ ਕਰਨੀ ਆ

    • @user-jn8nk7ul5u
      @user-jn8nk7ul5u 3 ปีที่แล้ว +2

      ਅੰਗਰੇਜ਼ ਈ ਸਕੂਲਾਂ ਵਿਚ ਪੜ੍ਹੇ ਆ 😔😔

  • @SurjitSingh-ww3pj
    @SurjitSingh-ww3pj 3 ปีที่แล้ว

    Bahut badia h

  • @jassvlogs2380
    @jassvlogs2380 3 ปีที่แล้ว

    very very nice G

  • @arjanveersworld1838
    @arjanveersworld1838 3 ปีที่แล้ว

    Ih phalasaa hai ji 🙏🏻🙏🏻🙏🏻🙏🏻🙏🏻🙏🏻

  • @simarsidhu3784
    @simarsidhu3784 3 ปีที่แล้ว

    ।ਅ । ਟੀਮ ਦਾ ਦਿਲੋਂ ਧੰਨਵਾਦ ਕਰਦਿਆਂ 🙏 ਵਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ 🙏ਵੀਰ ਜੀ ਜਦੋਂ ਕੋਈ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰਦਾ ਜਾ ਸਾਨੂੰ ਕੁਝ ਚੰਗਾ ਦੇਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਹੋਂਸਲਾ ਦੇਣ ਦੀ ਵਜਾਏ ਕਮੀਆਂ ਨਾ ਕਢੀਆਂ ਕਰੋ 🙏 ਪਲੀਜ਼ ਜਦੋਂ ਵੀਰ ਜੀ ਕਹਿਣ ਵਾਲੇ ਨੂੰ ਜਾ ਵੀਰ ਜੀ ਅਖਵਾਉਣ ਵਾਲੇ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਤੁਸੀਂ ਇਹ ਕਿਵੇਂ ਬੋਲੀਆਂ ਜੀ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਕਮੀਆਂ ਵਾਲੇ ਕਮੈਟ ਨਾਂ ਕਰਿਆ ਕਰੋ ਜੀ 🙏

  • @labhsingh9855
    @labhsingh9855 3 ปีที่แล้ว

    Wah Joga Singh g🙏

  • @mandeepkaura1119
    @mandeepkaura1119 3 ปีที่แล้ว

    Bhaji tuhadiya video information bohat vadiya hundi a,bhaji weight gain lyi v video kro please.

  • @sukhdevsingh-hx8lu
    @sukhdevsingh-hx8lu ปีที่แล้ว

    Ok

  • @bobbyssinghstatus9806
    @bobbyssinghstatus9806 3 ปีที่แล้ว

    👌🏻👌🏻👌🏻👌🏻👌🏻👌🏻

  • @Vicky98153
    @Vicky98153 3 ปีที่แล้ว +2

    22 😊👍🏻

  • @jhingergurpreetsingh5860
    @jhingergurpreetsingh5860 3 ปีที่แล้ว +8

    4:35
    ਮਲ੍ਹਾ

  • @kulwanthallan3133
    @kulwanthallan3133 3 ปีที่แล้ว

    Bahut khoob, bahut bahut shukaria jioji. Jug jug jioji, for giving nice information,and doing very hard labour jioji.
    It's English name please.

  • @its_Gurdev_Singh
    @its_Gurdev_Singh ปีที่แล้ว

    Make video on agharwood plant

  • @KuldeepSingh-qx7nb
    @KuldeepSingh-qx7nb 2 ปีที่แล้ว

    Sade pyare mastr g sh Jooga singh g....

  • @jujharmallupota6970
    @jujharmallupota6970 3 ปีที่แล้ว

    Sir ji LASOORE de plant baare v dasso

  • @BalwinderSingh-wq2rg
    @BalwinderSingh-wq2rg 2 หลายเดือนก่อน

    Sat sri Akal sardar joga singh je
    Good information sir

  • @balwantsingh9269
    @balwantsingh9269 3 ปีที่แล้ว +8

    ਐ ਬਜ਼ੁਰਗ ਤੇਰੇ ਪਿਓ ਵਰਗੈ ਤੂੰ ਬਾਈ ਬਾਈ ਕਰੀਂ ਜਾਨੈਂ ਕਹਦੈ ਪਤਰ ਕਾਰ ਐ ਤੂੰ

    • @parwazsingh9959
      @parwazsingh9959 3 ปีที่แล้ว

      ਸਹੀ ਗੱਲ ਆ ,,,,ਇਹ ਐਵੇ ਦੰਦ ਜੇ ਕੱਢੀ ਜਾਦਾ ਹੁੰਦਾ ਤੇ ਇਹ ਮੇਰੇ ਹਿਸਾਬ ਨਾਲ ਸਬਤੋ ਰੱਦੀ ਪਤਰਕਾਰ ਆ ਇਹਨੂੰ ਆਉਦੀ ਨੀ ਪੱਤਰਕਾਰੀ

    • @jotpunia1322
      @jotpunia1322 3 ปีที่แล้ว +1

      Malwa ilake ch aap toh vadde har bande nu bai kehne

    • @MandeepSingh-mt5dq
      @MandeepSingh-mt5dq 3 ปีที่แล้ว

      bilkul respect nhi de riha anchor

  • @sukhbirkaur8441
    @sukhbirkaur8441 3 ปีที่แล้ว +1

    ASE Anandpur Saheb kahda c bahot teste hunde han

  • @gurdevgrewal7553
    @gurdevgrewal7553 3 ปีที่แล้ว

    ਬਹੁਤ ਵਧੀਆ ਜਾਣਕਾਰੀ i🙏👍🇨🇦🌹🍒🍒🍎🍎🍉🥭🍋🍈🍈🍏🍏🍏

  • @sukh31
    @sukh31 3 ปีที่แล้ว +4

    ਸਾਡੇ ਪੀਲਾਂ ਕਹਿੰਦੇ ਹਨ ਇਸ ਪੋਦੇ ਦੇ ਫ਼ਲ ਨੂੰ 🙏🙏
    ਕਣਕਾਂ ਦੀ ਵਾਢੀ ਵੇਲੇ ਆਮ ਦੇਖਣ ਨੂੰ ਮਿਲਦਾ ਹੈ 🙏🙏

    • @kuldipsidhu7496
      @kuldipsidhu7496 3 ปีที่แล้ว

      Plant the name ki ha

    • @sukhbirkaur8441
      @sukhbirkaur8441 3 ปีที่แล้ว +1

      False ha

    • @harpreetmuktsar8575
      @harpreetmuktsar8575 3 ปีที่แล้ว

      Pelia hor chez a o forest plant a os de seed nai hunda...es fruit Ch seed hunda

    • @bajwakamal8627
      @bajwakamal8627 3 ปีที่แล้ว

      A peela ni haigiya...ode leaf 🌿 is tarah de hunde ne

  • @arunsharma5552
    @arunsharma5552 3 ปีที่แล้ว

    Veer hair regrowth te vedio banao

  • @binderjitdeol9874
    @binderjitdeol9874 3 ปีที่แล้ว +1

    Assi nike hundea falsa bohat khadha khatta mitha wow muh vich pani aa gia. Kapurthala ch assi rehnde c othay sade bag c us vich har trah de fruits papa ne laye c hun ta assi long time to canada vich ha sab kush sun k yaad aa gia

  • @amitmann982
    @amitmann982 3 ปีที่แล้ว

    Navreet ji healthy system bare knowledge lende han. 🙏🙏🧐🧐

  • @GurpalSingh-qo9qc
    @GurpalSingh-qo9qc 3 ปีที่แล้ว +1

    ਪੰਜਾਬ ਵਿੱਚ ਸਾਫ ਸੁਥਰਾ ਪਾਣੀ ਅਤੇ ਸਾਫ਼ ਹਵਾ ਨਹੀਂ ਮਿਲ ਰਹੀ

  • @MRSINGH-ip8gr
    @MRSINGH-ip8gr 3 ปีที่แล้ว +4

    Respect him , because tuade toh vadde ne j tusi 22 keh rahe ho, naal naal ji lgaan ch koi sharm nai karidi,, 22 ji ya veer ji kho,, 🙏🏻oh ji keh rahe ne te tusi haan keh rahe o so plz respect elders,, baki video lai tanwadh ji 🙏🏻

  • @ramjidasssharma628
    @ramjidasssharma628 3 ปีที่แล้ว

    We get plant or seed ?

  • @davinsandhu1433
    @davinsandhu1433 3 ปีที่แล้ว +2

    If our ladies start to love plants then this work successfully bcz women mostly live at home they can give watering and look after after them

    • @dhirsingh8561
      @dhirsingh8561 3 ปีที่แล้ว

      Fruit da name nahin dasia bai g ?

    • @parvinderkaur1212
      @parvinderkaur1212 3 ปีที่แล้ว

      @@dhirsingh8561 falsa kehnde han

  • @kulbirsinghvttyt3186
    @kulbirsinghvttyt3186 3 ปีที่แล้ว

    sade ghar v haiga nd hun fal pakna v suru ho gya a. sade bache v bde swaad nal khande ne. nd its cost in market is worth 500 rs per kg.

  • @santoshbamrah1908
    @santoshbamrah1908 3 ปีที่แล้ว

    Pls plant bhej do

  • @DaljeetSingh-xq3tq
    @DaljeetSingh-xq3tq 3 ปีที่แล้ว

    Navneet bhai ji satshreeakal from kanpur up

  • @rajbirsohal9517
    @rajbirsohal9517 3 ปีที่แล้ว

    False plant kitho milo

  • @rajindersingh2091
    @rajindersingh2091 3 ปีที่แล้ว

    ਫਾਲਸਾ ਫਲ ਦਾ ਨਾਮ

  • @sidhusidhu8220
    @sidhusidhu8220 3 ปีที่แล้ว

    Sir mera acrapalm da plant sardi vich yellow ho janda solution daso

  • @ramandeepsingh7586
    @ramandeepsingh7586 3 ปีที่แล้ว

    Vitamin kithay check karvai! Day!

  • @the_future789
    @the_future789 3 ปีที่แล้ว

    Sare din nurshury di add

  • @BalwinderSingh-pd4cl
    @BalwinderSingh-pd4cl 3 ปีที่แล้ว

    Base.tha.namabarr.ve.daso.zar

  • @khurma911
    @khurma911 3 ปีที่แล้ว

    Bai g gmle wich jehre fruit lgge oh dsdo pls

  • @sukhisandhu5991
    @sukhisandhu5991 3 ปีที่แล้ว +1

    Sir nal price dasia karo

  • @tejindersinghtiwana6666
    @tejindersinghtiwana6666 3 ปีที่แล้ว +1

    22G. Adress. dso. Kithe. Hai. Nursary

  • @maanrathore1684
    @maanrathore1684 3 ปีที่แล้ว +1

    ਲਾਲ ਬੇਰ ਨਹੀਂ ਬਾਬਾ ਜੀ ਉਸਨੂੰ ਪੀਲੂ ਕਹਿੰਦੇ ਨੇ ਬਾਕੀ ਫਾਲ੍ਸਾ ਬਹੁਤ ਵਧੀਆ ਫਲ ਏ

  • @santoshbamrah1908
    @santoshbamrah1908 3 ปีที่แล้ว

    Sevia ji aap lucky jo chaho plant le jaao

  • @kirankaur1530
    @kirankaur1530 3 ปีที่แล้ว

    Sir ji meinu alarji h chika bahut aandiya ne koi upa daso

  • @gurcharansinghmann1814
    @gurcharansinghmann1814 ปีที่แล้ว +1

    ਮਲਿਆਂ ਦੇ ਬੇਰ ❤😂

  • @arshaulakh4791
    @arshaulakh4791 3 ปีที่แล้ว

    ਮਲੇ

  • @surinderkaur9413
    @surinderkaur9413 3 ปีที่แล้ว +1

    Ihnu phalsa kehnde ji

  • @jagtarmaan2653
    @jagtarmaan2653 3 ปีที่แล้ว +1

    ਫਾਲਸਾ

  • @glantegeetwithsurinderkaur1584
    @glantegeetwithsurinderkaur1584 3 ปีที่แล้ว

    Maleyan de ber

  • @harman6802
    @harman6802 3 ปีที่แล้ว

    ਠੰਡੀ ਤਸੀਰ ਵਾਲੇ ਬੂਟੇ ਕਿਹੜੇ ਹਨ ਅੰਕਲ ਜੀ।

  • @ferozepurwala7049
    @ferozepurwala7049 3 ปีที่แล้ว

    22 ji ehnu bhambola ni kehnde ?

  • @kuldipkaur5626
    @kuldipkaur5626 3 ปีที่แล้ว

    On line bute bhej skde o please

  • @lakhbirkhatra1794
    @lakhbirkhatra1794 3 ปีที่แล้ว

    This name peela

  • @mannkaur5621
    @mannkaur5621 3 ปีที่แล้ว

    Sanu mil skde eh plant 🙏🙏

  • @amanpigeons9253
    @amanpigeons9253 3 ปีที่แล้ว

    Ke naam ji aiada paudhe da veer ban KY jaroo daso

  • @Sardargsgill7955
    @Sardargsgill7955 3 ปีที่แล้ว

    ber malyan de barga

  • @honeysekhonz1452
    @honeysekhonz1452 3 ปีที่แล้ว +3

    ਮਲ੍ਹੇ ਦੇ ਬੇਰ ਵੀਰ

  • @charatsinghvirk4847
    @charatsinghvirk4847 3 ปีที่แล้ว

    Ghar de fruit sabjian da svad hi vakhara

  • @Roman00786
    @Roman00786 3 ปีที่แล้ว

    A request to anchor
    Please say bai g and tusi beside of tu to all the guests

  • @JasvirKaur-ou5pi
    @JasvirKaur-ou5pi 3 ปีที่แล้ว

    jamun di gal a kiya?

  • @DariSaab
    @DariSaab 3 ปีที่แล้ว

    Veer tusi ik Nishan Singh Villgge Kaliyan Near Sandhaur ohna de intro kro ..ohna nu national award & State Award milya hiya hai...

  • @santoshbamrah1908
    @santoshbamrah1908 3 ปีที่แล้ว

    Mumbai bhej do🙏🙏

  • @sarabjotkullar8985
    @sarabjotkullar8985 3 ปีที่แล้ว +1

    .

  • @jaspalsingh5497
    @jaspalsingh5497 3 ปีที่แล้ว

    Hnji eh sadi khet ch hega

  • @munishkumar5313
    @munishkumar5313 3 ปีที่แล้ว +17

    ਵੀਰ ਇਸ ਪੋਦੇ ਦਾ ਨਾਂ ਫਾਲਸਾ ਕਿ
    ਨਾਮ ਠੀਕ ਐ ਵਾਈ

    • @rajsidhu7588
      @rajsidhu7588 3 ปีที่แล้ว +1

      Bazaar cho FAALSA da sharbat v lai k peende ne pichhe 100 yr ton

    • @harviderkaur5348
      @harviderkaur5348 3 ปีที่แล้ว +1

      Hn g isnu Falsa hi kiha janda h...🙏

    • @munishkumar5313
      @munishkumar5313 3 ปีที่แล้ว +2

      @@harviderkaur5348 thanks ji ❤️