ਬੈਗਣ (ਬਤਾਉ ) ਦੀ ਸੁੰਡੀ ਦਾ ਇਲਾਜ ਕਿਵੇ ਕਰੀਏ, ਬੈਗਣ ਦੀ ਟਾਹਣੀ ਕਿਉ ਸੁਕਦੀ ਹੈ ਪੱਤੇ ਕਿਉ ਝੜਦੇ ਹਨ

แชร์
ฝัง
  • เผยแพร่เมื่อ 25 พ.ค. 2020
  • ਬੈਗਣ ਵਿਚ ਅਤੇ ਇਸਦੀ ਨਾਲੀ ਵਿਚ ਸੁੰਡੀ ਦੀ ਸਮੱਸਿਆ ਸੱਭ ਸਬਜੀਆਂ ਨਾਲੋ ਜਿਆਦਾ ਆਉਦੀ ਹੈ ਇਸਦਾ ਕਾਰਨ ਕੀ ਹੈ ਕੀ ਹੱਲ ਕੀਤਾ ਜਾ ਸਕਦਾ ਹੈ
    ਬੈਗਣ ਵਿਚ ਸੁੰਡੀ ਕਿਥੋ ਆਈ
    ਬੈਗਣ ਦੀ ਸੁੰਡੀ ਦਾ ਕੀ ਹੱਲ ਹੈ
    brinjal fruit and shoot borer treatment

ความคิดเห็น • 51

  • @satindersingh7759
    @satindersingh7759 4 ปีที่แล้ว +8

    ਵੀਰ ਜੀ ਮੈਂ ਕਾਫ਼ੀ ਦਿਨ ਤੋਂ ਇਸ ਵੀਡੀਓ ਦੀ wait ਕਰ ਰਿਹਾ ਸੀ ਬੈਂਗਣ ਤੇ ਹੋਰ ਵੀ ਵੀਡੀਓ ਬਣਾਕੇ ਪਾਓ 🙏🙏

  • @GurpreetSingh-we1qg
    @GurpreetSingh-we1qg 4 ปีที่แล้ว +9

    ਬਹੁਤ ਵਧੀਆ ਜਾਣਕਾਰੀ ਜੀ ਵੀਰ ਜਿਉਂਦਾ ਵਸਦਾ ਰਹੇ ਜੀ

  • @hardeepvadhera7880
    @hardeepvadhera7880 4 ปีที่แล้ว +2

    Bahut vadia jankari diti a veer ji

  • @santoshbanga3974
    @santoshbanga3974 3 ปีที่แล้ว

    Bahut badhiya information g

  • @harisingh2603
    @harisingh2603 3 ปีที่แล้ว

    Asp g de jankari bahot wadhiaa lagi veerg mai aap naal gll krni chahonda aa g thenkas veer g

  • @aamjeha4761
    @aamjeha4761 4 ปีที่แล้ว +1

    Sat Shri Akal veer Ji
    Bhoat bhoat dhanwad ji tuhada
    Waheguru Ji Tuhanu chardi klla wich rakhe

  • @RanjitSingh-pl6rw
    @RanjitSingh-pl6rw 2 ปีที่แล้ว +1

    Thanks brother

  • @JDSingh5911
    @JDSingh5911 4 ปีที่แล้ว +2

    Good job 👍

  • @sikandersingh8733
    @sikandersingh8733 4 ปีที่แล้ว +2

    ਬਹੁਤ ਵਧੀਆ ਜੀ

  • @gurekamsekhon6316
    @gurekamsekhon6316 4 ปีที่แล้ว +1

    Good

  • @JagroopSingh-lx3wn
    @JagroopSingh-lx3wn 4 ปีที่แล้ว +1

    Ok veer g

  • @SukhwinderSingh-qd6fs
    @SukhwinderSingh-qd6fs 4 ปีที่แล้ว +5

    ਸਾਨੂੰ ਫੰਘੀਸਾਈਡ ਘਰ ਵਿੱਚ ਤਿਆਰ ਕਰਨ ਦੀ ਵੀਡੀਓ WhatsApp ਉਤੇ send ਕਰ ਦਿਓ from Machhiwar sahib

  • @SatnampawarPawar-tc2zi
    @SatnampawarPawar-tc2zi 6 หลายเดือนก่อน

    Jarur Dario solar sistam

  • @khangura3830
    @khangura3830 3 ปีที่แล้ว +2

    ਬੁੱਟੇ ਦੀ ਉਤੋਂ ਕੁਬਲਾ ਸੁੱਕ ਰਹੀਆਂ ਹਨ

  • @jarnailsinghbadesha6858
    @jarnailsinghbadesha6858 4 ปีที่แล้ว +1

    VILLAGE KIHRA JI

  • @asharani8242
    @asharani8242 3 ปีที่แล้ว +1

    2-3 din purani khatti lassi da spray krn naal sundi khtm ho jandi a

  • @karamjitSingh23719
    @karamjitSingh23719 4 ปีที่แล้ว

    Began lai best fungicide chemical wala kehra hai veer g

  • @gurparkarsingh7065
    @gurparkarsingh7065 4 ปีที่แล้ว

    Paji bengen ch aapa khad kehri kehri paa sakday aa ji
    Plz comment jarur karna

    • @modernagriculture567
      @modernagriculture567  4 ปีที่แล้ว +1

      Gurparkar Singh ਜਲਦੀ ਹੀ ਇਕ ਵੀਡਉ ਬਣਾ ਦੇਨਾ ਵੀਰ ਜੀ

  • @brarparnam
    @brarparnam 4 ปีที่แล้ว +2

    Nim da tel kehdi company da available aa ji

  • @Jassi-bg2ub
    @Jassi-bg2ub ปีที่แล้ว

    Sade 2 butte sukh gaye , phe main patt k sutt dite bhr , tahniya he sukh rahiya c ohdiya ..

  • @prempauljoshi1666
    @prempauljoshi1666 4 ปีที่แล้ว +2

    ਕਿਰਪਾ ਕਰ ਕੇ ਆਪਣਾ ਫੋਨ ਨੰਬਰ ਵੀ ਲਿਖ ਦੇਵੋ

  • @taransaini3641
    @taransaini3641 4 ปีที่แล้ว

    Asi corazen pai a pr koi result ni ayea na koi bengan lg riha

  • @tejpalghuman5599
    @tejpalghuman5599 3 ปีที่แล้ว

    ਇਸ ਹਾਲਾਤ ਵਿੱਚ 'ਗਉ ਪੇਸ਼ਾਬ' ਦੀ ਵਰਤੋਂ ਕਰ ਸਕਦੇ ਹਾਂ ਅਤੇ ਕਿੰਨੇ ਕਿੰਨੇ ਦਿਨ ਬਾਅਦ?? ਧੰਨਵਾਦ ਜੀ

  • @gursingh9119
    @gursingh9119 4 ปีที่แล้ว

    Veer ji mere khet ghiye di vel har sal sukk jandi hai
    Phull aa jande uston bad suk jandi
    Ki karn ho skda

    • @modernagriculture567
      @modernagriculture567  4 ปีที่แล้ว +1

      Gur Singh ਵੀਰ ਜੀ ਏਸ ਲਈ 2-3 ਵੀਡਉ ਬਣਾਈਆਂ ਹਨ ਜੀ ਉਹ ਦੇਖ ਲਉ ਸਾਰੇ ਕਾਰਨ ਅਤੇ ਉਹਨਾ ਦੇ ਇਲਾਜ ਦੱਸੇ ਹਨ ਜੀ

  • @JKC24
    @JKC24 4 ปีที่แล้ว +2

    bhaji neem de patte v bot vadhia kam karde aa . butea de niche pa ke upro pani la deo .kade baigan nu sundi nhi pendi..

  • @iltilanalongowal5427
    @iltilanalongowal5427 3 ปีที่แล้ว +5

    ਤਰਸੇਮ ਸਿੰਘ ਇੱਲਤੀ ਲਾਣਾਂ ਟੀਬੀ

  • @ravdeepkaur4967
    @ravdeepkaur4967 4 ปีที่แล้ว +3

    ਨਿੰਮ ਦੇ ਤੇਲ ਨੂੰ ਕਿਵੇ ਵਰਤਨਾ ਹੈ ਵੀਰ ਜੀ?

    • @modernagriculture567
      @modernagriculture567  4 ปีที่แล้ว

      Ravdeep Kaur ਇਕ ਲੀਟਰ ਪਾਣੀ ਵਿਚ ਪੰਜ ਗਰਾਮ ਪਾ ਕੇ ਸਪਰੇ ਕਰੋ

  • @lakshmansharma9135
    @lakshmansharma9135 3 ปีที่แล้ว

    Pesticides ਦੇ ਨਾਂ ਸਪਸ਼ਟ ਦੱਸੋ ਬੁਝਾਰਤਾਂ ਨਾ ਪਾਓ

  • @paravdhanju8891
    @paravdhanju8891 4 ปีที่แล้ว +2

    ਸਰ ਬੈਂਗਣ ਹਾਲੇ ਫੱਲ ਤੇ ਹੀ ਆਇਆ ਹੈ ਪਰ ਹੁਣ ਸੁੰਡੀ ਪੈਕੇ ਉਪਰੋਂ ਕੁਮਲੀਆਂ ਸੁੱਕਣ ਲੱਗ ਗਿਆ ਪਲੀਜ਼ ਕੋਈ ਸੁਝਾਅ ਦਸੋ।

    • @modernagriculture567
      @modernagriculture567  4 ปีที่แล้ว +1

      Parveen Kaur Dhanju ਵੀਡਉ ਵਿਚ ਦਸਿਆ ਹੈ ਜੀ ਪਹਿਲਾਂ ਉਹ ਤਰੀਕਾ ਵਰਤੋ

    • @modernagriculture567
      @modernagriculture567  4 ปีที่แล้ว +1

      Parveen Kaur Dhanju ਜੇ ਕੋਈ ਫਰਕ ਨਹੀ ਪਿਆ ਫੇਰ ਦੱਸਿਉ

  • @baljindersingh-dc5ke
    @baljindersingh-dc5ke 4 ปีที่แล้ว +2

    ਵੀਰ ਜੀ ਇਕ ਟਰੈਪ ਕਿੰਨੀ ਜਗਾ ਕਵਰ ਕਰਦਾ

    • @modernagriculture567
      @modernagriculture567  4 ปีที่แล้ว

      baljinder singh ਲਾਈਟ ਨਾਲ ਚਲਣ ਵਾਲਾ ਇਕ ਏਕੜ ਵਿਚ ਇਕ ਲਗਦਾ ਜੀ ਦੂਸਰੇ 6 ਲਗਦੇ

    • @parbhvirsingh1743
      @parbhvirsingh1743 4 ปีที่แล้ว

      Trap kitho mide aa g te ghr di bigchi ch kine chahide or lagun da dhang ki aa

  • @rachpalkaur833
    @rachpalkaur833 ปีที่แล้ว

    ਪੱਤੇ ਚਿੱਟੇ ਹੋ ਰਹੇ ਫ਼ਲ ਨਹੀਂ ਲੱਗਦਾ

  • @BhupinderSingh-ul8im
    @BhupinderSingh-ul8im 3 ปีที่แล้ว

    ਇਕ ਕਿਲਾ ਬੇਗਣ ਤਿਆਰ ਕਰਨ ਲਈ ਕਿਨਾਂ ਖਰਚ ਆ ਜਾਂਦਾ ਐ,ਬੇਗਣ ਕਿਨੇ ਨਿਕਲਦੇ ਨੇ।

  • @harisingh2603
    @harisingh2603 3 ปีที่แล้ว

    Verr g apna mobil no. Jarur dewo g aap g de meharbani howegi g

  • @rakeshkamboj482
    @rakeshkamboj482 4 ปีที่แล้ว +2

    ਵੀਰ ਜੀ ਆਪ ਜੀ ਦਾ phone number do please

  • @jass1352
    @jass1352 ปีที่แล้ว

    ਵਾਹਿਗੁਰੂ ਨਾਰਾਇਣ ਨਾਰਾਇਣੁ ਵਾਹਿਗੁਰੂ @TH-cam MyDream #TH-camHelpMe💵💵💵💵💵💵💵💸💸💸💲50M &=#NewRangeRover #DreamLandRover
    #RangeRoverSvCoupe
    #RangeRoverSV #RangeRoverAutobiography
    #RangeRoverVogue
    #RangeRoverSvr
    #RangeRoverVelar
    #RangeRoverEvoque
    #RangeRoverDiscovery
    #LandRoverDefender
    #NewRangeRoverSport
    #JLRTwoSuvGiftForMe
    #NeverGiveUp