ਅਮਰੀਕਾ ਆਲੇ ਡਾ. ਤੋਂ ਸਮਝੋ ਰੋਟੀ ਖਾਣ ਦਾ ਸਹੀ ਤਰੀਕਾ, ਅੱਧੀਆਂ ਬਿਮਾਰੀਆਂ ਦੂਰ ਹੋਜੂ, ਨੀਂਦ ਵੀ ਆਊ ਮਿੱਠੀ | Akhar

แชร์
ฝัง
  • เผยแพร่เมื่อ 30 พ.ย. 2024

ความคิดเห็น • 494

  • @JatinderSingh-yn6wj
    @JatinderSingh-yn6wj 3 ปีที่แล้ว +12

    ਡਾਕਟਰ ਸਾਹਬ, ਪੰਜਾਬੀਆਂ ਦੇ ਦਿਲਾਂ ਚ ਵੜਗੇ ਤੁਸੀਂ

  • @jagjitsingh8404
    @jagjitsingh8404 2 ปีที่แล้ว +1

    ਬਹੁਤ ਵਧੀਆ ਜਾਣਕਾਰੀ । ਹੈਡਿੰਗ ਵਿੱਚ ਡਾਕਟਰ ਸਾਹਿਬ ਲਿਖਣਾਂ ਚਾਹੀਦਾ ਸੀ ।

  • @baljitsingh6620
    @baljitsingh6620 3 ปีที่แล้ว +80

    ਸਤਿ ਸ੍ਰੀ ਅਕਾਲ ਦੋਹਾਂ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @jagtarchahal2541
    @jagtarchahal2541 3 ปีที่แล้ว +17

    ਡਾਕਟਰ ਸਾਹਿਬ ਨੇ ਸੋਸ਼ਲ ਮੀਡੀਆ ਵਾਲੀ ਗੱਲ ਵਧੀਆ ਕੀਤੀ ਐ ਤੇ ਹਰ ਬੰਦੇ ਨੂੰ ਰਾਤ ਦਾ ਖਾਣਾ 7 ਵਜੇ ਤੋਂ ਪਹਿਲਾਂ ਪਹਿਲਾਂ ਖਾ ਲੈਣਾ ਚਾਹੀਦਾ

  • @SukhdeepSingh-tr5bh
    @SukhdeepSingh-tr5bh 3 ปีที่แล้ว +91

    ਬਹੁਤ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਸਾਡੇ ਵਰਗੇ ਬੂਝੜ ਪੰਜਾਬੀਆਂ ਨੂੰ(ਕੌੜਾ ਸੱਚ) 👏

    • @hdeep857
      @hdeep857 3 ปีที่แล้ว +4

      Sahi keha bujadaaaa🤣

    • @pb77_reels
      @pb77_reels 3 ปีที่แล้ว +1

      Bujarr🤣

    • @pb77_reels
      @pb77_reels 3 ปีที่แล้ว

      @@hdeep857 🤣🤣🤣

    • @shabnamheer9069
      @shabnamheer9069 3 ปีที่แล้ว

      😁😁so sweet

    • @BaljitKaur-pl7en
      @BaljitKaur-pl7en 3 ปีที่แล้ว +6

      ਜੇ ਕਿਤੇ 7 ਵਜੇ ਖਾ ਵੀ ਲਈ ਤੇ ਰਾਤ ਨੂੰ 1 ਵਜੇ ਉੱਠ ਕੇ ਕਹਿਣ ਗੇ ਯਾਰ ਭੁੱਖ ਲੱਗ ਗਈ ਕੁਛ ਖਾਣ ਨੂੰ ਦੋ

  • @atindersidhu3225
    @atindersidhu3225 3 ปีที่แล้ว +45

    ਜਾਣਕਾਰੀ ਲਈ ਧੰਨਵਾਦ ਜੀ,,,,ਪਰ ਇੱਕ ਸਵਾਲ ਹੈ ਕਿ ਜੋ ਗਰੀਬ ਲੋਕ ਦਿਹਾੜੀ ਕਰਦੇ ਨੇ,,,,ਕਈ ਵਾਰ ਸਵੇਰ ਦੀ ਪਕਾਈ ਰੋਟੀ ਸ਼ਾਮ ਤੱਕ ਖਾਂਦੇ ਐ,,,ਫੇਰ ਵੀ ਤੰਦਰੁਸਤ ਹੁੰਦੇ ਐ,,,

    • @OhiSandhu
      @OhiSandhu 2 ปีที่แล้ว +3

      Kirat krde fit rehna he h

  • @jashangill6583
    @jashangill6583 3 ปีที่แล้ว +20

    ਬੁਹਤ ਵਧਿਆ ਗੱਲਾ ।।ਬੁਹ ਕੁਜ ਸਿੱਖਣ ਨੂੰ ਮਿਲਿਆ ਵੀਰ ਜੀ।।ਬੁਹਤ ਬੁਹਤ ਧੰਨਵਾਦ ਜੀ।। ਵਾਹਿਗੁਰੂ ਕਿਰਪਾ ਰੱਖੇ

  • @surjitkaur1895
    @surjitkaur1895 3 ปีที่แล้ว +136

    ਬਹੁਤ ਵਧੀਆ ਪੁੰਨ ਦਾ ਕੰਮ ਕਰਦੇ ਹੋ ਇਹ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜੀ ਵਡਮੁੱਲੀ ਜਿੰਦਗੀ ਦਾ ਸਮਾਂ ਅਮਰੀਕਾ ਤੋਂ ਆ ਕੇ ਕਿਸਾਨ ਮੋਰਚੇ ਵਿੱਚ ਲਾ ਰਹੇ ਹਨ। ਵਾਹਿਗੁਰੂ ਜੀ ਚੜ੍ਹਦੀ ਕਲਾ ਰਖਣਾ ਜਿਓ।

  • @amanpreetkaur4096
    @amanpreetkaur4096 2 ปีที่แล้ว +11

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਵਡਮੁੱਲੀ ਜਾਣਕਾਰੀ ਦੇਣ ਲਈ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ🙏

  • @amarjitgehri811
    @amarjitgehri811 3 ปีที่แล้ว +4

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜਿਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @chattarpalsingh6512
    @chattarpalsingh6512 3 ปีที่แล้ว +9

    ਪਹਿਲਾਂ ਸ਼ਾਮ ਨੂੰ ਖਾਉਪੀਏ ਵੇਲਾ ਕਹਿੰਦੇ ਸੀ
    ਬਹੁਤ ਵਧੀਆ ਵਿਸ਼ਾ
    ਚੰਗੀ ਜਾਣਕਾਰੀ 👍💐🌺🙏🏼

    • @amarbirsinghdhillon545
      @amarbirsinghdhillon545 3 ปีที่แล้ว +4

      ਸਾਡੇ ਇਟਲੀ ਵਿੱਚ ਇਟਲੀਅਨ ਪਰਿਵਾਰ ਸੱਤ ਵੱਜੇ ਤੋ ਪਹਿਲਾ ਖਾਣਾ ਖਾਅ ਲੈਦੇ ਨੇ ਫਿਰ ਸੈਰ ਕਾਰਨ ਨਿਕਲਦੇ ਨੇ ਇਟਲੀਅਨ ਦੀ ਨਰਮੋਲ ਲਾਈਫ ਨੱਬੇ ਤੋ ਪੰਚਨਵੇ ਸਾਲ ਆ।

  • @TarksheelAussie
    @TarksheelAussie 3 ปีที่แล้ว +66

    ਡਾਕਟਰ ਸਾਬ ਤੇ anchor ਭਾਜੀ ਦੋਵੇਂ ਹੀ ਬੜੇ ਜ਼ਿੰਦਾਦਿਲ ਬੰਦੇ ਆ ✊❤✊

  • @AmritPal-ev9il
    @AmritPal-ev9il 3 ปีที่แล้ว +6

    ਲੋਕਾਂ ਦੇ ਭਲੇ ਵਾਸਤੇ ਬਹੁਤ ਵਧੀਆ ਵਿਚਾਰ ਵੀਰ ਜੀ
    ਮਹਾਰਾਜ ਚੜਦੀ ਕਲਾ ਰੱਖੇ , ਮੋਹਨ ਪੂਰਾ

  • @atarsingh9960
    @atarsingh9960 3 ปีที่แล้ว +3

    ਬਹੁਤ ਵਦੀਆ ਡੋਕਟਰ ਸ੍ਰ ਸੁਲੇਮਾਨ ਸਿੰਘ ਜੀ ਤੇ ਸਿਵਿਆਂ ਵੀਰੇ

  • @RajinderKaur-gr1bk
    @RajinderKaur-gr1bk 3 ปีที่แล้ว +9

    ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਬਹੁਤ ਵਧੀਆ ਦਸਿਆ ਜੀ

  • @ggn_1
    @ggn_1 3 ปีที่แล้ว +6

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏🌹🌹

  • @parmarsaab2022
    @parmarsaab2022 3 ปีที่แล้ว +10

    ਬਹੁਤ ਵਧੀਆਂ ਜਾਣਕਾਰੀ ਸੀਵਿਆ ਤੇ ਡਾਕਟਰ ਸਾਬ 👍

  • @charanjitsingh6389
    @charanjitsingh6389 3 ปีที่แล้ว +3

    ਡਾਕਟਰ ਸਵੈਮਾਨ ਸਿੰਘ ਜੀ ਦਾ ਬਹੁਤ ਹੀ ਵਧੀਆ ਉਪਰਾਲਾ ਹੈ

  • @nishansinghsodhidhillon9593
    @nishansinghsodhidhillon9593 3 ปีที่แล้ว

    ਬਹੁਤ ਹੀ ਵਧੀਆ ਜਾਣਕਾਰੀ ਦਿੰਦੇ ਹੋ ਰੱਬ ਚੜਦੀਕਲਾ ਵਿੱਚ ਰੱਖੇ ਵੀਰਾਂ ਨੂੰ

  • @charanpreetbajwa3073
    @charanpreetbajwa3073 3 ปีที่แล้ว +4

    ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।

  • @jaswinderpalkaur6707
    @jaswinderpalkaur6707 3 ปีที่แล้ว +33

    ਸਿਹਤ ਲੲਈ ਬਹੁਤ ਵਧੀਆ ਵਿਚਾਰ ਰਖੇ ਨੇ ਕਾਕਾ ਜੀ ਬਹੁਤ ਬਹੁਤ ਧੰਨਵਾਦ ਜੀ । ।ਸੰਗਰੂਰ ।

    • @bevi7471
      @bevi7471 3 ปีที่แล้ว

      bhut vadia

  • @Itz_dhillon369
    @Itz_dhillon369 3 ปีที่แล้ว +8

    ਸਾਡੇ ਲੋਕ ਕਦੇ ਨਹੀ ਇਹ ਗੱਲ ਨੂੰ ਨਾ ਸਮਝਣ ਗੇ ਨਾ ਮੰਨਣ ਗੇ, ਅਸੀ ਰਾਤ ਦੀ ਰੋਟੀ ਸ਼ਾਮ 6 ਵਜੇ ਖਾ ਲਈ ਦੀ ਤੇ ਗਵਾਡੀ, ਸਾਡੇ ਕਹਿਣ ਗੇ ਲੈ ਇਸਨੂੰ ਹੁਣੇ , ਅਗ ਲਗੀ ਰੋਟੀ ਦੀ,🙈 ਬਸ ਇਹੋ ਸੋਚ ਅ ਸਾਡੇ ਲੋਕ ਦੀ ਬੜਾ ਸਮਝਿਆ ਪਰ ਨਾ

  • @sukhravi6815
    @sukhravi6815 2 ปีที่แล้ว

    ਡਾ ਸਾਹਿਬ ਤੇ ਵੀਰ ਨਵਰੀਤ ਦਾ ਜਾਣਕਾਰੀ ਦੇਣ ਲਈ ਧੰਨਵਾਦ 🙏

  • @RanjitSingh-kv9uk
    @RanjitSingh-kv9uk 3 ปีที่แล้ว +3

    ਬਹੁਤ ਵਧੀਆ ਜਾਣਕਾਰੀ
    Thanks Dr. Saab

  • @rupinderkaursidhu814
    @rupinderkaursidhu814 3 ปีที่แล้ว +26

    ਨਵਰੀਤ ਵੀਰ ਬਹੁਤ ਧੰਨਵਾਦ ਬਹੁਤ ਵਧੀਆ ਜਾਣਕਾਰੀ ਦਿੱਤੀ ਇੱਕ ਬੇਨਤੀ ਹੈ ਕਿ ਡਾਕਟਰ ਸਾਹਿਬ ਜੀ ਤੌ ਚਿਹਰੇ ਤੇ ਛਾਈਆਂ ਬਾਰੇ ਇੰਟਰਵਿਊ ਕਰਿਉ

    • @JagdeepSingh-lu1ec
      @JagdeepSingh-lu1ec 3 ปีที่แล้ว +1

      Kudiyan nu.aa problem v bhut ehi tncn jeyda 😂

  • @hardeepdhillon4666
    @hardeepdhillon4666 3 ปีที่แล้ว +51

    ਬਿਲਕੁਲ ਸਹੀ ਕੋਸਿਸ਼ ਕਰੋ ਇਹਨਾਂ ਆਦਤਾਂ ਦੀ ਬਹੁਤ ਬੀਮਾਰੀਆਂ ਖਤਮ ਹੋ ਜਾਣਗੀਆਂ ਮੇਰਾ ਤਜਰਬਾ

    • @samandeepmundi9818
      @samandeepmundi9818 3 ปีที่แล้ว

      Bai I am footballer or truck driver. Every day I eat late night I am feel I am not sleeping well. Some time fell tied.

    • @palvindersingh6963
      @palvindersingh6963 3 ปีที่แล้ว

      @@samandeepmundi9818 U EAT lean protein. U EAT EGG WHITE breast cheakan white fish and green mug daal.

  • @MANJEETSingh-mw5xl
    @MANJEETSingh-mw5xl 3 ปีที่แล้ว +2

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਜੈ ਜਾਵਨ ਜੈ ਕਿਸਾਨ ਸਤਿ ਸ੍ਰੀ ਅਕਾਲ ਡਾ ਸਾਹਿਬ

  • @jaskaranbhangujaskaranbhan9652
    @jaskaranbhangujaskaranbhan9652 3 ปีที่แล้ว +13

    ਨਵਰੀਤ ਬੋਹਤ ਵਧੀਆ ਲੱਗਦਾ ਹੈ ਡਾਕਟਰ ਸਾਹਿਬ ਦੇ ਨਾਲ ਕੀਤੀ ਗਈ ਗੱਲਬਾਤ ਇਕ ਬੇਨਤੀ ਕੀਤੀ ਸੀ ਵੀਰ ਦਾ ਨੰਬਰ ਤਾਂ ਦੇ ਦਿਓ ਜੀ ਘਰ ਦੇ ਨਕਸੇ ਵਾਲੇ ਦਾ ਨਵਾਂ ਮਾਡਲ ਘਰ ਪਾਉਣਾ ਹੈ ਜੀ ਧੰਨਵਾਦ ਜੀ

  • @amankiran9318
    @amankiran9318 3 ปีที่แล้ว +92

    ਬਹੁਤ ਹੀ ਵਧੀਆ ਟੌਪਿਕ ਚੁਣਿਆ ਵੀਰ ਜੀ 🙏🙏

  • @singhakal1867
    @singhakal1867 3 ปีที่แล้ว +4

    ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ ਜੀ 🙏

  • @Jupitor6893
    @Jupitor6893 3 ปีที่แล้ว +1

    ਸੁ਼ਕਰੀਆ ਬਹੁਤ ਜਰੂਰੀ ਤੇ ਮਹੱਤਵਪੂਰਨ ਜਾਣਕਾਰੀ ਦੇਣ ਦਾ🙏🍀🌹🌾

  • @karnailsingh010
    @karnailsingh010 3 ปีที่แล้ว +38

    ਬਹੁਤ ਖੂਬ

  • @deshpremi6295
    @deshpremi6295 6 หลายเดือนก่อน +1

    संत डॉ गुरमीत राम रहीम सिंह जी इन्सां की पावन प्रेरणा से करोड़ों लोगों दिन छिपने से पहले खाना खाते हैं। आपकी राय भी बिल्कुल सही है।

  • @jatindersinghrandhawa889
    @jatindersinghrandhawa889 3 ปีที่แล้ว +4

    ਮੈਂ ਹੁਣ ਇਸ ਤਰਾਂ ਕਰਾਂਗਾ ਰੋਟੀ ਟਾਈਮਜ਼ ਤੇ ਖਾ ਲਵਾਂਗਾ 30 ਸਾਲ ਉਮਰ੍ ਮੇਰੀ

  • @JaswinderKaur-gf4bg
    @JaswinderKaur-gf4bg 2 ปีที่แล้ว

    ਡਾਕਟਰ ਸਾਹਿਬ ਵੀਰ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਹੁੰਦੇ ਨੇ ।ਧੰਨਵਾਦ ਰੋਟੀ ਖਾਣ ਵਾਰੇ ਬਹੁਤ ਵਧੀਆ ਵਿਚਾਰ ਦਸਿਆ ।।ਵੀਰ ਜੀ ਮੈਂ ਪੰਦਰਾਂ ਸਾਲਾਂ ਤੋਂ ਬੈਡ ਤੇ ਆਂ ਲਕ ਤੋਂ ਉੱਠਿਆ ਨਹੀਂ ਜਾਦਾ ।।ਵੀਰ ਜੀ ਮੇਰੇ ਯੂਨਿਟ ਪਾਈਪ ਵੀ ਲਗੀ ਹੋਈ ਆ ।।ਮੈ ਕੀ ਕਰਾ ।।ਖਾਣ ਪੀਣ ਦਾ ਦਸੋ । ਯੂਨਿਟ ਚੋਂ ਵਾਈਟ ਜਿਹਾ ਜਿਆਦਾ ਆ ਰਿਹਾ ਆ ।। ਕਦੀ ਜਿਆਦਾ ਰਹਿੰਦੀ ਆ ।ਜੀ ਪੇਟ ਵੀ ਚਾਰ ਦਿਨ ਬਾਅਦ ਸਾਫ ਹੁੰਦਾ ਆ ।ਜਰੂਰ ਦਸਣਾਬਹੁਤਮਿਹਰਬਾਨੀ ਹੋਵੇਗੀ ।ਸੰਗਰੂਰ ।।

  • @funny_videos6699
    @funny_videos6699 3 ปีที่แล้ว +2

    ਬਹੁਤ ਵਧੀਆ ਗਾਈਡ ਕੀਤਾ ਜੀ ਬਹੁਤ ਬਹੁਤ ਧੰਨਵਾਦ ਵੀਰ ਦੱਸਣ ਲਈ ਧੰਨਵਾਦ 🙏

  • @deedarsingh3269
    @deedarsingh3269 2 ปีที่แล้ว +2

    ਇਹ ਜਾਣਕਾਰੀ ਬਿਨਾਂ ਸ਼ੱਕ ਬੇਹਤਰੀਨ ਹੈ....ਜੋ ਆਪਣੇ ਜੀਵਨ ਚ ਇਹ ਅਸੂਲ ਨਿਭਾ ਸਕਦਾ...ਸਭ ਤੋਂ ਵਧੀਆ.....ਪਰ ਅਗਰ ਕਿਸੇ ਦੀ ਮਜ਼ਬੂਰੀ ਹੈ....ਸਭ ਦਾ ਟਾਈਮ ਟੇਬਲ ਅੱਲਗ ਹੈ....12 ਘੰਟੇ ਦੀ ਬਰੇਕ ਫਾਲੋ ਕਰਕੇ ਕਾਫੀ ਹੱਦ ਤੱਕ ਸਿਹਤਮੰਦ ਰਿਹਾ ਜਾ ਸਕਦਾ ਹੈ ਜੀ....ਅਗਲ ਰਾਤ 10 ਵਜੇ ਖਾਣਾ ਖਾਧਾ ਤਾਂ ਸਮਝੋ ਸਵੇਰੇ 10 ਵਜੇ ਤੱਕ ਕੁਝ ਨਾ ਖਾਉ ਜੀ....ਮਤਲਬ...9 ਤੋਂ 9....10 ਤੋਂ 10....11 ਤੋਂ 11.....ਪੂਰੇ 12 ਘੰਟੇ ਬਰੇਕ

  • @Harman.boutique
    @Harman.boutique 3 ปีที่แล้ว +1

    ਬਹੁਤ ਹੀ ਵਧੀਆ ਤਰੀਕੇ ਨਾਲ ਖਾਣ ਦੇ ਤਰੀਕੇ ਨੂੰ ਬਿਆਨ ਕੀਤਾ ਹੈ... ਬਹੁਤ ਬਹੁਤ ਸ਼ੁਕਰੀਆ ਜੀ

  • @Raviiii776
    @Raviiii776 2 ปีที่แล้ว +1

    Doctor saab always guide very well and ehna de sab nuskhe apply karan naal fayda vu hoya hai ...👏💐

  • @kaurbsandhu7730
    @kaurbsandhu7730 3 ปีที่แล้ว +45

    ਨਵਰੀਤ, ਕਿੰਨਾ ਮਿੱਠਾ ਬੋਲਦਾ । ਜਾਣਕਾਰੀ ਵੀ ਦਿਲਚਸਪ ਹੋ ਜਾਂਦੀ ਹੈ ।

  • @Kuldeep_interior_design
    @Kuldeep_interior_design 3 ปีที่แล้ว +12

    ਬਹੁਤ ਵਧੀਆ👍💯

  • @onlystatus6981
    @onlystatus6981 2 ปีที่แล้ว +1

    ਵਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਾਗਸ਼ਨ 🙏🙏ਜੀ

  • @kulwinderpandher3840
    @kulwinderpandher3840 3 ปีที่แล้ว +14

    Doc and Sivia di jodi rock. Baut wadia video banuade bai. Rabb mohair kare 🙏🏽

    • @dalipsingh6726
      @dalipsingh6726 3 ปีที่แล้ว

      Plz tell about milk drinking

    • @sohisardar1597
      @sohisardar1597 3 ปีที่แล้ว

      ਡਾਕਟਰ ਦੀ ਫੈਨ ਨੰਬਰ ਦਿਉ ਜੀ

  • @jiwanjsingh7460
    @jiwanjsingh7460 3 ปีที่แล้ว +16

    Free live changing information from a Specialist!! Thank you very much.

  • @RanjitSingh-mx1eb
    @RanjitSingh-mx1eb 3 ปีที่แล้ว +1

    ਬਹੁਤ ਹੀ ਵਧੀਆ ਉਪਰਾਲਾ ਡਾਕਟਰ ਸਾਹਿਬ ਜੀ ਦਾ

  • @hardeepsingh-dc2zw
    @hardeepsingh-dc2zw 3 ปีที่แล้ว

    ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ

  • @TarksheelAussie
    @TarksheelAussie 3 ปีที่แล้ว +8

    ਘਰਵਾਲੀ ਦਾ ਨਾਮ ਸੁਣ ਕੇ ਵੱਡੇ ਵੱਡਿਆਂ ਨੂੰ ਗੱਲ ਭੁੱਲ ਜਾਂਦੀ ਆ ..

    • @Gurdeep.pro-2017
      @Gurdeep.pro-2017 3 ปีที่แล้ว +5

      ਸੁਆਲ ਨੀ ਪੈਦਾ ਹੁੰਦਾ ਬੰਦੇ ਚ ਦਮ ਚਾਹੀਦਾ

  • @singhsabbrothar6711
    @singhsabbrothar6711 3 ปีที่แล้ว +6

    ਵੀਰ ਜੀ , ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਖਾ ਲੈਣੀ ਚਾਹੀਦੀ ਆ, ਸੂਰਜ ਦੀ ਗਰਮੀ ਨਾਲ ਹਾਜ਼ਮਾ ਚੰਗਾ ਹੁੰਦਾ।

  • @amandeepgill2128
    @amandeepgill2128 3 ปีที่แล้ว +18

    We don’t eat roti at night and No sugar in our chaa from last four years. Eating low carbs good every day.keeping healthy habits for life.

    • @vishalshrm
      @vishalshrm 3 ปีที่แล้ว +2

      Don’t go too low carb not good at all. Keep the balance

    • @simerpeeter
      @simerpeeter 3 ปีที่แล้ว +1

      Yes I followed same routine for 65 days .and lost 10 KGs now I m 95 from 105.50

  • @lakhvirsingh952
    @lakhvirsingh952 3 ปีที่แล้ว +3

    ਸਲੂਟ ਡਾਕਟਰ ਸਾਹਿਬ ਜੀਓ💐

  • @jaswindrabrar4090
    @jaswindrabrar4090 3 ปีที่แล้ว +4

    Dr. Swaimaan singh ji, tusi U. S. A ton india aa k kisan andolan vich apniya sevawa de rhe ho, tuhade bahut sukargujar han. Tusi khan peen di jankari v diti hai, tuhada bahut bahut shukria. jasvindrabrar f:-Rajsthan 🇮🇳

  • @rbrar3859
    @rbrar3859 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਮਿਲੀ ਹੈ

  • @Leomessigoat-10.19
    @Leomessigoat-10.19 3 ปีที่แล้ว +2

    Dr veer ji boht bdia jankari diti aa ji te veer ji tuhadi paag boht sooni aa ji 👍👍🥇

  • @HarpreetSingh-oc2wx
    @HarpreetSingh-oc2wx 3 ปีที่แล้ว +2

    Waheguru ji kirpa krn Dr saab te ❤️❤️🙏🙏🙏👌👌

  • @gurdeepkaur6725
    @gurdeepkaur6725 3 ปีที่แล้ว +3

    Dilo thanks aa Doctor sahib da 🙏🙏🙏

  • @malkeetsandha3307
    @malkeetsandha3307 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @kirankaur4504
    @kirankaur4504 3 ปีที่แล้ว +36

    ਸਤਿ ਸ੍ਰੀ ਅਕਾਲ ਜੀ 🙏🙏

  • @singhrasal8483
    @singhrasal8483 2 ปีที่แล้ว

    Dr sahib blessing
    ਬਹੁਤ ਦੇਣ
    Gndu Amritsar

  • @manjitmanjitkaur9639
    @manjitmanjitkaur9639 3 ปีที่แล้ว +15

    ਸਤਿ ਸ੍ਰੀ ਅਕਾਲ 🙏🙏🙏

  • @atarsingh9960
    @atarsingh9960 3 ปีที่แล้ว +1

    ਬਹੁਤ ਵਦੀਆ ਜਾਨ ਕਾਰੀ ਜੀ

  • @kamalgill8038
    @kamalgill8038 3 ปีที่แล้ว +5

    4 vjje uthn nal jehra hormone milda o te badi vdia cheez aa😀❤🙏👌👌👌

  • @harpalkaloty619
    @harpalkaloty619 3 ปีที่แล้ว +5

    Dr Sahib you are giving very good information kissan .morcha ta public the sava kar rage ho God bless you as family

    • @simranjeetsingh8083
      @simranjeetsingh8083 3 ปีที่แล้ว

      ਵੀਰ ਜੀ ਸਾਨੂੰ ਭੁੱਖ ਬਹੁਤ ਬਹੁਤ ਹੀ ਜਿਆਦਾ ਲਗਦੀ ਹੈ

  • @surindersangha20
    @surindersangha20 3 ปีที่แล้ว +5

    WAHE GURU JEE
    Very good news thanks 🙏

  • @HarjotsinghgurmGurm
    @HarjotsinghgurmGurm 3 ปีที่แล้ว +2

    ਬਹੁਤ ਬਹੁਤ ਬਦੀਆਂ ਡਾਕਟਰ ਸਾਹਿਬ ਜੀ

  • @gurdeepkaur6725
    @gurdeepkaur6725 3 ปีที่แล้ว +4

    Doctor sahib is very very good person all information is so so amazing 🙏🙏🙏

  • @punjabivloggarsimar
    @punjabivloggarsimar 3 ปีที่แล้ว +2

    Bohat vadia dr. Saab zindabaad👍👍👍

  • @Desiboyasr
    @Desiboyasr 3 ปีที่แล้ว +3

    Good job 👍👍
    Bahot bahot dhanwaad jii

  • @gurpreetsinghgill8204
    @gurpreetsinghgill8204 3 ปีที่แล้ว

    ਨਵਰੀਤ।ਵੀਰ।ਡਾਕਟਰ।ਵੀਰ।ਬਹੁਤ।ਵਧੀਆ।ਗਲ।ਕੀਤੀ

  • @84jagdeep
    @84jagdeep 2 ปีที่แล้ว +2

    I have seen old Italian people eating dinner early and wake up early morning, Italy has longest life ration in world.

  • @kulwindergrewal6842
    @kulwindergrewal6842 3 ปีที่แล้ว +4

    Very good information Dr Shaib thanks Ji 💖🌹🙏

  • @goldyburjhamira5076
    @goldyburjhamira5076 3 ปีที่แล้ว

    ਸਰ ਬਹੁਤ ਵਧੀਆ ਜਾਣਕਾਰੀ ਹੈ ਜੀ,ਕਿਰਪਾ ਕਰ ਕੇ ਡਾਕਟਰ ਸਾਹਿਬ ਇਹ ਦੱਸਣਾ ਕਿ ਸਾਨੂੰ ਦੁੱਧ ,ਡੇਅਰੀ ਪਰੋਡਾਕਟ ਲੈਣੇ ਚਾਹੀਦੇ ਹਨ ਜਾ ਨਹੀਂ

  • @harjitbhullar7616
    @harjitbhullar7616 3 ปีที่แล้ว +2

    Bhoot changi information..dr.sahib thanks

  • @diyaldiyal9231
    @diyaldiyal9231 3 ปีที่แล้ว

    Kisan Mazdoor Ekta zindabad zindabad. Bahut Badhiya. Thanks Dr Sab ji.

  • @darshansingh-jn3nz
    @darshansingh-jn3nz 2 ปีที่แล้ว

    ਵਧੀਅਾ ਸੋਚ ਡਾ. ਸਾਬ ਸਲੂਟ ਅਾ

  • @chandandeepsingh8429
    @chandandeepsingh8429 3 ปีที่แล้ว

    ਬਹੁਤ ਵਧੀਆ ਜਾਣਕਾਰੀ ਵੀਰ ਜੀ

  • @user646
    @user646 3 ปีที่แล้ว +1

    ਡਾਕਟਰ ਸਾਹਿਬ ਬਹੁਤ ਵਧੀਆ ਜੀ

  • @rimpalkhokhar565
    @rimpalkhokhar565 3 ปีที่แล้ว +5

    Thank you Dr. Saab 🙏
    @Rimpalkhokhar

  • @GurpreetSingh-gp1br
    @GurpreetSingh-gp1br 3 ปีที่แล้ว +1

    Mers dada g mrng 8am afternoon 1 pm evening 5pm roti khnde si te oh 90 saal di umar bhog ki ge ...buhat peacefuul life si una di

  • @charanjeetsandhu1669
    @charanjeetsandhu1669 3 ปีที่แล้ว +2

    Bohut ਵਧੀਆ ਵਿਚਾਰ

  • @balbirnatt
    @balbirnatt 3 ปีที่แล้ว +4

    Very nice advice thanks Dr sahib

  • @punjabivloggarsimar
    @punjabivloggarsimar 3 ปีที่แล้ว

    Bilkul sahi keha veerji, privaar sab to pehla hai

  • @jatinderkaur7309
    @jatinderkaur7309 3 ปีที่แล้ว +17

    I love dr.Swaiman ❤️❤️ Singh ❤️❤️

  • @kaurkhalsa6746
    @kaurkhalsa6746 3 ปีที่แล้ว +2

    ਡਾ ਸਾਹਿਬ ਬਹੁਤ ਧੰਨਵਾਦ ਜੀ

  • @ParamjeetKaur-zy3km
    @ParamjeetKaur-zy3km 3 ปีที่แล้ว +5

    डॉ स्वमान जी वाहेगुरु आप नू chadikla बक्शे।आप बहुत वड्डीया सेवा ने।

  • @favoritesongdhami6340
    @favoritesongdhami6340 3 ปีที่แล้ว +3

    Very nice interview bhaji doctor ji is great person we respect him

  • @harneksingh3207
    @harneksingh3207 3 ปีที่แล้ว +1

    Thanks Dr. Sahib and anchor sahib

  • @sukhkahlon2060
    @sukhkahlon2060 2 ปีที่แล้ว +1

    Very good information 🙏👍

  • @mandeepkaur6086
    @mandeepkaur6086 3 ปีที่แล้ว +10

    Thank you for this information. I will try to follow from tomorrow

  • @moneymasterpro
    @moneymasterpro 3 ปีที่แล้ว +1

    Great job Dr ..sab and Team Akhar

  • @lakhwindersidhu1727
    @lakhwindersidhu1727 3 ปีที่แล้ว +2

    Y di gll bahut zyada sahi aa mai aapne aap te experiment keeta uthhn daa 4 vje aala

  • @JaswinderKaur-fm6ee
    @JaswinderKaur-fm6ee 3 ปีที่แล้ว +6

    Thank you veer ji

  • @jatindersinghrandhawa889
    @jatindersinghrandhawa889 3 ปีที่แล้ว

    doctr ਸਾਬ ਮੈ dipression ਵੇਚ ਸੀ ਕਈ ਸਾਲਾ ਤੋਂ ਨੀਂਦ ਦੀ ਮੈਡੀਸਨ ਨਾਲ ਵੀ ਨੀਂਦ ਨੀ ਆਉਦੀ

  • @manjitkapoor2193
    @manjitkapoor2193 3 ปีที่แล้ว +5

    Very simple but very important why nature made day and night.

  • @JaswinderKaur-gf4bg
    @JaswinderKaur-gf4bg 2 ปีที่แล้ว

    ਫੋਨ ਨੰਬਰ ਦੇ ਦਿੰਦੇ ਵਧੀਆ ਹੁੰਦਾ ਡਾਕਟਰ ਵੀਰ ।।

  • @RavinderSingh-ve5hr
    @RavinderSingh-ve5hr 3 ปีที่แล้ว +4

    Good Advice 👍

  • @pawandeepsingh1666
    @pawandeepsingh1666 2 ปีที่แล้ว

    Bhut vdia massage dita veer ji

  • @punjabivloggerritikasharmareal
    @punjabivloggerritikasharmareal 3 ปีที่แล้ว +4

    Nice sharing bro 👍👍👍

  • @sarabbatth2744
    @sarabbatth2744 3 ปีที่แล้ว +8

    ਵੀਰ ਜੀ ਮੋਟਾਪੇ ਬਾਰੇ ਕੋਈ ਜਾਣਕਾਰੀ ਦੇਣ ਲਈ ਵੀ ਕੋਈ ਪਰੋਗਰਾਮ ਬਣਾਉ

    • @vishalshrm
      @vishalshrm 3 ปีที่แล้ว +1

      Ghatt khao te gym jao te 1-2 saal lagatar kro. Koi easy program ni haiga. Its not sustainable and healthy in long term

  • @gursharanpreetsingh1060
    @gursharanpreetsingh1060 3 ปีที่แล้ว +1

    Bahut vadia Dr sahab Siviya sahab

  • @Gaggisinghsandhu
    @Gaggisinghsandhu 3 ปีที่แล้ว +3

    Bht vdia vichaar dr saab g