@@AjayKumar-h3f8ona jao koi fada nhi thag aa ik no de ,amli khde rehnde aa pura din pudia len nu ,ee koi ved ne singer bnya c gana koi chlya nhi hun ved bn gya
4 years ch fist podcast jo mea start to end puraa dakhya without any scrool or normal speed.... sardar ji i really proud of you .. tudi sachi sanu thik krn aae na ki dwai sale krn 🙏🙏🙏 thanks a lott.... respect sardar jii... wese jithe sardar aa jande aa othe sb vdiya hi hunda aa😊
I AM 66 YEARS OLD AND 36YEARS DIABETES LAHORE PAKISTAN I AM VERY THANKFULL YOURSELF ALLAH SAVE ALL YOUR FAMILY AND FRIENDS ALLOVER THE WORLD AAMEEN SUMA AAMEEN 💖
Sardaar G Bahut Suljhe Hoye ਇੰਨਸਾਨ ਨੇ , Bohat Vadia Video Vich Gallan Kitiyan , Aman Paji Da Dhanvaad Jo Sardar G Nu Channel Te Bula Ke Sade Nal Tajarba Sanjha Karvaya , Waheguru Tuhanu Chardikala Vich Rakhan 🙏🙂
Quite enjoyed watching this content! I’m a born and raised Canadian. Found it extremely knowledgeable as I’ve had all sorts of health issues and bn on several prescription medications for years. For health issues like Eg, Thyroid, anemia, high blood pressure and gut issues. I have bn advised by doctors that I will have to be on these medications for the rest of my life. I’d def call Dr. J Dee or personally try to visit him, next time I come to 🇮🇳. Thank you, bless you and keep up the great content🙏.
Mere husband de v khoon Gada c 2saal pehla winter season vich Colestrol wd gea fer allowera diya lgaataar 2month tk peetia bottles mildiya ne medical shop us naal set ho gea 🎉🎉
Very nice discussion on common issues of people. Thanks for guiding us. Please make one more episode about common problems and how to deal with home remedies. Thanks again for valuable information. ❤❤❤❤
Ajy adha podcast hi suneya pr aman veere tade rahi bhut vdia knowledge mil rhi aa hr podcast ch... Bs mera veer hun eh km na shdi❤baki lavu u vadde veereya ❤
Pha g boht vidya podcast aa...khas kr k jehray doctor sb nu tusi bulaya bohat changian galan lgyan aenan dian...rab enahan nu hamesha khush rakhy..mi wasy tay pakistan ton aan par mi sharjah vich dekh rehyan podcsst...twadi mehrbani aan manon ve no send kryo inhan doctor sb da main ve apday batey bary gal krni aa enhan nal...
Over all it was very nice and knowledgeable podcast..female related question should also be answered..such as female sexual desire or some physical body issues..
Dr. Jdee Ayurveda - 74796-22000
Ik hor hoje main sperm bare v eh kive bnde aa ki ki process aa
@amanaujla brother send the country code of the number that has been sent this number is not showing which country it belongs to
@@AhmadBilal-j4k+91 ha bro
Kr sakde ve aa number te call plz jrur dasio ji 🙏
@@AhmadBilal-j4k0091
ਬਹੁਤ ਵਧੀਆ ਗੱਲਬਾਤ,ਦਵਾਈਆਂ ਤੋਂ ਛੁਟਕਾਰਾ ਪਾਕੇ ਕਿਵੇਂ ਸੋਹਣੀ ਜ਼ਿੰਦਗੀ ਦਾ ਆਨੰਦ ਮਾਣਿਆ ਜਾ ਸਕਦਾ ❤
ਵੀਰ ਤੁਹਾਡੀ ਗੱਲਾਂ ਤੋਂ ਇੱਕ ਗੱਲ ਸਿੱਖ ਲਈ ਵੀ ਹਮੇਸ਼ਾ positive ਰਹੋ❤️
Main Pakistan sy hoon or aap ki har 1 bat Sach Hy doctor ho to Sirf aap jesa . You have reslove our many problems . Love you ❤
ਪਤਾ ਹੀ ਨੀ ਅਮਨ ਬਾਈ ਕਿੰਨੀ ਹੀ negative ਦਿਮਾਗ ਚੋ ਨਿਕਲ ਗਈ ਆ,, podcast dekh k,, thank u ❤
ਬਹੁਤ ਵਧੀਆ ਗੱਲ ਬਾਤ ਆ ਬਾਈ ਚ ਬਹੁਤ ਲੋਕ ਗੱਲ ਸੁਣ ਕੇ ਠੀਕ ਹੋਣਗੇ , ਬਾਈ ਅਮਨ ਇਸ ਤਰ੍ਹਾਂ ਦੇ ਬੰਦੇ ਹੀ ਪ੍ਰੋਗਰਾਮ ਵਿੱਚ ਲੈ ਕੇ ਆਊਂ ਧੰਨਵਾਦ ਬਾਈ ❤
ਅੱਜ ਦੀ ਨੌਜਵਾਨ ਪੀੜੀ ਲਈ ਇਹ ਵੀਡੀਓ ਬਹੁਤ ਫਾਇਦੇਮੰਦ ਸਾਬਤ ਹੋਏਗੀ
ਅਮਨੇ ਬਹੁਤ ਚੰਗੀ ਕੋਸ਼ਿਸ਼ ਕੀਤੀ ਆ ਭਰਾ ਅਸੀਂ ਬਹੁਤ ਸ਼ਰਮ ਕਰਦੇ ਇਸ ਟੋਪਿਕ ਤੇ ਗੱਲ ਕਰਨ ਤੇ ਧੰਨਵਾਦ ਵੀਰ ਜੀ
You idiots are jokers
ਬਈ 100% ਵਿੱਚੋ ਤਾ 80%ਲੋਕ ਇਦਾ ਹੀ ਸੁਧਰ ਗਏ ਹੋਣੇ ਆ । ਤੁਹਾਡੀ ਗੱਲ ਬਾਤ ਨਾਲ। ਬਹੁਤ ਵਧੀਆ ਵਿਸ਼ੇ ਤੇ ਗੱਲ ਬਾਤ ਕੀਤੀ ਤੁਸੀ ❤
th-cam.com/users/shorts5k_7M2yXCJk?si=z8Kw45xKdwa0e7mM
Good job 👍💯
Veer mere mom de liver de Gb ch jakhm aa 5mm da te 3-5mm di rasoli aa . Liver faty aa . Apna no. Das di me apni mom nu thik karwana chahda veer g
@@AjayKumar-h3f8ona jao koi fada nhi thag aa ik no de ,amli khde rehnde aa pura din pudia len nu ,ee koi ved ne singer bnya c gana koi chlya nhi hun ved bn gya
Right. Paji
ਬਿਲਕੁਲ ਸਹੀ ਸਮਝਾਇਆ ਵੀਰ ਨੇ ਰੱਬ ਉਹਦੀ ਉਮਰ ਲੰਬੀ ਕਰੇ ਤੇ ਹੋਰ ਵੀ ਲੋਕਾਂ ਨੂੰ ਵਹਿਮਾਂ ਚੋਂ ਦੂਰ ਕਰਨ ਦਾ ਬਲ ਬਖਸ਼ੇ
ਸਾਰਾ ਹੀ ਬੈਸਟ ਆ ਭਾਈ 👌🏻👌🏻
ਗੱਲਾਂ ਸਾਰੀਆਂ ਹੀ ਤਰਕ ਪਰੀਆਂ ਸੀ
ਪਹਿਲਾ ਡਾਕਟਰ "ਵੈਦ" ਦੇਖਿਆ ਜੀਹਨੇ ਇਹ ਗੱਲ ਕਹੀ ਆ ਕੇ ਤੁਸੀਂ ਮਰੀਜ਼ ਨਹੀਂ ਹੋ ਤੇ ਸਭ ਤੋਂ ਵੱਡੀ ਗੱਲ ਆਪਣੀ ਕਿਸੇ ਵੀ ਦਵਾਈ ਦੀ ਮਸ਼ਹੂਰੀ ਨਹੀਂ ਕੀਤੀ ਇੱਕ ਡਾਕਟਰ "ਵੈਦ" ਇਹ ਗੱਲ ਕਹਿ ਰਿਹਾ ਆ ਕੇ ਡਾਕਟਰ ਅਤੇ ਵੈਦ ਘਟਨੇ ਚਾਹੀਦੇ ਆ ਪਰਮਾਤਮਾ ਚੜਦੀ ਕਲਾ ਚ ਰੱਖੇ🙏🙏🙏
@@MarcusMasih-z8b apdiya ehna ne 1 ton 6 dukana kar lii aw Baid katne chahide
CNN
.😅😮😮😮😮😮😊😊😅😊
O bhrava apni mashuhri kar ta riha oh
Mind
Proud on you Aman paaji tuhi eho jeha content lai k aa rahe j specially Punjab ch 🙏❤️😊
M
ਬਹੁਤ ਤਰੀਕੇ ਨਾਲ ...ਬਹੁਤ ਹੀ ਵਧੀਆ ਸਿਖਿਆ ਦਿੱਤੀ ਆ 👌👌👌👌ਇਹੋ ਜਿਹੀ ਸਿਖਿਆ ਦੀ ਬੱਚਿਆਂ ਨੂੰ ਬਹੁਤ ਜਰੂਰਤ ਆ
ਬਹੁਤ ਵਧੀਆ ਵੀਡੀਓ
ਡਾ. ਸਾਹਿਬ ਬਹੁਤ ਵਧੀਆ ਸੋਚ, ਵਿਚਾਰ ,ਗਾਈਡਨਿਸ ਹੁਣ ਤੱਕ ਦਾ ਪਹਿਲਾ ਡਾ. ਹੈ ਪੈਸੇ ਦਾ ਲਾਲਚ ਨਹੀ ਕਰਦਾ very nice Ďŕ Sahib ji
ਇਹ ਪਹਿਲੀ ਵੀਡੀਓ ਹੈ ਜਿਸ ਵਿੱਚ ਕਿਸੇ ਵਿੱਚ ਕੋਈ ਹਿਮਤ ਨਹੀ ਕਿ ਕੋਈ ਗਲਤ ਸ਼ਬਦ ਲਿਖਣ ਦੀ ਸੋਚ ਕਿਸੇ ਦੇ ਦਿਮਾਗ਼ ਵਿੱਚ ਆਈ ਹੋਵੇ
ਗੱਲ ਬਾਤ ਸਿਰਾ ਲਾਤੀ ਬਾਈ ਨੇ ਆਹੀ ਸੋਚ ਹੋਣੀ ਚਾਹੀਦੀ ਹਰ ਇੱਕ ਦੀ❤
ਇਸ ਮੁੱਦੇ ਤੇ ਗੱਲ ਕਰਨੀ ਬਹੁਤ ਜਰੂਰੀ ਕਿਉਂਕਿ ਜਿਆਦਾਤਰ ਲੋਕ ਡਿਪਰੈਸ਼ਨ ਵਿੱਚ ਕਿਸੇ ਨੂੰ ਦੱਸ ਨਹੀਂ ਪਾਂਦੇ ਅੰਦਰੋਂ ਅੰਦਰ ਘੁਟਦੇ ਰਹਿੰਦੇ ਨੇ ਤੇ ਮਰਦੇ ਰਹਿੰਦੇ ਨੇ ਇਸ ਲਈ ਗੱਲ ਖੁੱਲ ਕੇ ਕਰਨੀ ਬਹੁਤ ਜਰੂਰੀ ਧੰਨਵਾਦ ਤੁਹਾਡਾ ਸਾਰੀ ਟੀਮ ਦਾ 🙏🙏🙏🙏🙏🙏🙏🙏
ਬਹੁਤ ਵਧੀਆ ਟੋਪਿਕ ਤੇ ਗੱਲ ਕੀਤੀ ਅੱਜ ਕਲ ਦੇ ਨੌਜਵਾਨ ਨੂੰ ਬਹੁਤ ਤਨਾਵ ਹੈ ਇਸ ਗੱਲ ਨੂੰ ਲੈ ਕੇ ਡਾਕਟਰਆਂ ਨੇ ਅੱਧੇ ਨੌਜਵਾਨ ਬਿਨਾ ਮਤਲਬ ਤੋ ਮਰੀਜ ਬਣਾ ਦਿੱਤੇ ਆ ਧੰਨਵਾਦ ਇੰਨੀ ਵਧੀਆ ਜਾਣਕਾਰੀ ਸਾਂਝੀ ਕਰਨ ਲਈ
4 years ch fist podcast jo mea start to end puraa dakhya without any scrool or normal speed.... sardar ji i really proud of you .. tudi sachi sanu thik krn aae na ki dwai sale krn 🙏🙏🙏 thanks a lott.... respect sardar jii... wese jithe sardar aa jande aa othe sb vdiya hi hunda aa😊
❤ bilkul paaji Power of words
Har baat mene bahut dhayan se sunna bahut sahi or Accurate gallan battayi sardaar ji 👍🏻
ਵੀਰ ਜੀ ਨੇ ਬਿਲਕੁੱਲ ❤ ਤੋਂ 💯ਸੱਚ ਦੱਸਿਆ ਸੱਚ ਸਮਝਾਇਆ👌 ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜੀ🙏⚘️🙏
🙏 ਬਾਈ ਤੇਰੇ ਸਵਾਲ ਤੇ ਵੈਦ ਭੱਜੀ ਦੇ ਜਵਾਬ ਪੂਰੇ ਤਸੱਲੀਬਖਸ ਨੇ ਬਹੁਤ ਵਾਦੀਆਂ ਪੋਡਕਾਸ੍ਟ 🙏🙏
ਹੈਡਫੋਨ ਲਾਕੇ ਸੁਣਨ ਵਾਲੇ ਹਾਜ਼ਰ ਹੋਵੋ 🙏
Hajr ji😂😂
ਹਾਜ਼ਿਰ ਹੈ 😂😂
yr laye c 😢
BAI tan hi tan Sade Loka ch … ਕਿੰਨਾ ਗੰਦਾ ਦਿਮਾਗ ।.. ਤੁਸੀ ਦੇਖੋ ਕਿਤੇ ਪੰਜਾਬੀ ਕੁੜੀ ਸੂਟ ਦਾ। ਕੀਤੇ ਵਾਖੀ ਦੇਖ ਦੀ। ਹੋਵੇ ।. ਸਰੀਫ ਇਕ ਪੋਟਾ ਇਕ ਪਾਸੇ ।. ਉਹ ਦੇਖਣ ਤੇ ਹੀ ।..ਮੂੰਹ ਤੋ। ਲਾੜਾ ਸੁੱਟੀ ਜਾਂਦਾ ।.. ਸਰੀਫ ਤੁਹਾਡੀ ਗੱਲ ਕਰਕੇ ।. ਮੈਂ ਵੀ ਤੁਹਾਡੇ ਵਿੱਚੋ ਹਾ।.. ਇਹ ਗੱਲਾਂ ਦੀ ਬਹਤ ਲੋੜ ਸੀ ।. ਚਾਹੇ ਡਿਰਾਇਗ ਦਾ ਪੀਰਟ ਸਕੂਲ ਚ ਜ਼ਰੂਰੀ ਨਾ ਹੁੰਦਾ ।. ਪਰ ਇਹ ਗੱਲਾਂ ਸਾਡੇ ਵੇਲੇ ਵੀ ਹੁੰਦੀਆਂ ਤੇ 1992…1996 ਵਾਲੇ । ਕਿ ਸਾਰਾ ਸਰੀਰ ਇਕ ਸਰੀਰ ਹੈ ।.. ਪਰ ਕੁਝ ਕਿ ਹਿੱਸੇ ਤੁਹਾਡੇ ਇੱਜ਼ਤ ਮਾਣ ।. ਤੇ ਆਮ ਗੱਲ ਹੁੰਦੀ ।..
ਹਾਜਿਰ ਆ ਜੀ
Dr di soch nu salute aa❤❤
ਪਾਜੀ, ਬਹੁਤ ਵਧੀਆ ਪੌਡਕਾਸਟ ਅਨੰਦ ਆ, ਸੁਣਨ ਤੋਂ ਬਾਅਦ ਇਸਨੂੰ ਪਸੰਦ ਕੀਤਾ ਅਤੇ ਸਭ ਕੁਝ ਵਧੀਆ ਹੈ, ਮੇਨੂ ਸਭ ਤੋਹ ਵਧੀਆ ਦੇਸੀ ਘਿਓ ਵਲੀ ਗਲ ਵਡਿਆ ਲਾਗੀ 🥰❤ Heart Touching Podcast
You tube di sb to vadiya video baki Dr. JDee bot hi vadiya trike nal smjonde ne ❤
Dr. Saab di soch nu salute aa yaar partama sachi tuhanu tarakki dve
V, nice podcast❤❤👏👏👏👏rbb ਤੁਹਾਡੀ ਦੋਵਾਂ ਦੀ ਉਮਰ ਲੰਬੀ ਕਰੇ 🙏🙏🙏thanx jdee sir❤❤👏👏👏👏🙏🙏🙏🙏🙏well done
ਬਹੁੱਤ ਵਧੀਆ ਕੁਦਰਤ ਨਾਲ ਮੇਲ ਖਾਂਦੀਆਂ ਗੱਲਾਂ ਸੀ ਵੈਦ ਜੀ ਏਨੇ ਸ਼ਾਂਤ ਮਨ ਤੇ ਦਿੱਲ ਦਿਮਾਗ਼ ਨਲ ਵਕਤ ਕੱਢ ਕੇ ਏਹ ਸਮਝਾਇਆ ਕਿ ਤੁਸੀ ਬੀਮਾਰ (patient) ਨਹੀਂ ਹੋ ਤੇ ਤੁਹਾਡੀ ਜਾਣਕਾਰੀ ਭਰਪੂਰ ਗੱਲਬਾਤ ਨੇ ਸਾਬਤ ਕਰ ਦਿੱਤਾ ਕਿ ਡਾਕਟਰ ਦੇ ਕਹਿਣ ਨਾਲ ਈ ਕਿ ਤੂੰ ਠੀਕ ਏ ਬੰਦਾ ਅੱਧਾ ਠੀਕ ਹੋ ਜਾਂਦਾ ਏ
ਸੁੱਨਣ ਵਾਲਿਆ ਦੇ ਵਹਿਮ ਨਿਕਲ ਗਏ ਹੋਣੇ ਨੇ ਕੋਈ ਮਸ਼ਹੂਰੀ ਨਹੀਂ ਕੀਤੀ ਕੁਝ ਵੇਚਿਆ ਨਹੀ
ਰੱਬ ਤੁਹਾਨੰ ਹੋਰ ਵੀ ਗਿਆਨ ਦੇਵੇ ਤਰੱਕੀਆਂ ਦੇਵੇ ਸਬਰ ਸੰਤੋਖ ਦੇਵੇ ਤਾਂ ਕਿ ਤੁਸੀ ਲੋਕਾਂ ਦਾ ਭਲਾ ਕਰਦੇ ਰਹੋ
ਧੰਨਵਾਦ ਡਾਕਟਰ ਸਾਬ ਤੇ ਅਮਨ ਜੀ
1:37:50 Bahi dill jit leya ❤ thanks aman veer heera banda 💎 labh leya
Awareness Bahut Jaruri "Harr kise layi" ess topic te. Shukriya bhaji ehna vadhia podcast banaunn layi _ Jeonde Raho.
I AM 66 YEARS OLD AND 36YEARS DIABETES LAHORE PAKISTAN I AM VERY THANKFULL YOURSELF ALLAH SAVE ALL YOUR FAMILY AND FRIENDS ALLOVER THE WORLD AAMEEN SUMA AAMEEN 💖
ਬਹੁਤ ਵਧੀਆ ਵੀਰੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਦਾ
ਬੋਹੁਤ ਵਧੀਆ ਵੀਰ ਲੱਖਾ ਲੋਕਾ ਦੀਆ ਮੁਸ਼ਕਿਲ ਹੱਲ ਹੋਇਆ ਵਾ ਰੱਬ ਰਾਖਾ ਲੱਗੇ ਰਹੋ ।
One like for Rahul😅
I am from faisalabad and ourelder migrate from patyala i am 75 year old and Homoe dr but i am fully agree with you Thanks for information information
ਸਾਰੀ ਗੱਲਬਾਤ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ
Sardaar G Bahut Suljhe Hoye ਇੰਨਸਾਨ ਨੇ , Bohat Vadia Video Vich Gallan Kitiyan , Aman Paji Da Dhanvaad Jo Sardar G Nu Channel Te Bula Ke Sade Nal Tajarba Sanjha Karvaya , Waheguru Tuhanu Chardikala Vich Rakhan 🙏🙂
Vry gd nd knowledgeable❤content hr trike da zruri
ਸਾਡਾ ਵੀਰਾ ਆ ਗਿਆ ਇਕ ਨਵੀ ਵੀਡੀਓ ਲੈਕੇ ਦੇਖਣ ਤੋ ਪਹਿਲਾਂ ਹੀ ਬਹੁਤ ਸਾਰਾ ਪਿਆਰ ਵੀਰੇ ❤
ਬਹੁਤ ਹੀ ਵਧੀਆ ਜਾਣਕਾਰੀ ਅਮਨ ਵੀਰ ਅਸੀ ਕਦੇ ਵੀ ਇਸ ਬਾਰੇ ਅਪਣੇ ਬੱਚਿਆਂ ਨੂੰ ਜਾਣਕਾਰੀ ਨਹੀਂ ਦਿੰਦੇ , ਜੇਕਰ ਕੋਈ ਅਪਣੀ ਬਿਮਾਰੀ ਬਾਰੇ ਗੱਲ ਕਰਦਾ ਤਾਂ ਉਹ ਪੂਰੇ ਪਿੰਡ ਵਿੱਚ ਮਜ਼ਾਕ ਦਾ ਪਾਤਰ ਬਣਦਾ ਤੇ ਡਿੰਪਰੈਸਨ ਦਾ ਛਿਕਾਰ ਹੋ ਜਾਂਦਾ……
ਧੰਨਵਾਦ ਡਾਕਟਰ ਸਾਹਿਬ
ਬਹੁਤ ਸੋਹਣੀਆਂ ਗੱਲਾਂ ਕੀਤੀਆਂ ਜੇ.ਡੀ ਵੀਰ ਨੇ ਸਭ ਤੋਂ ਵਧੀਆ ਗੱਲ ਵੀਰ ਦੀ ਆਪਣੀ ਮਸ਼ਹੂਰੀ ਨੀ ਕੀਤੀ 👏🏻🙏🏻
ਸਭ ਤੋਂ ਪਹਿਲਾ ਮੈਂ ਪੂਰਾ podcast dekheya ❤bhut vdia te bhut kuj ਸਿੱਖਿਆ 🙏
ਬਹੁਤ ਹੀ ਜ਼ਿਆਦਾ ਵਧੀਆ ਅਮਨ ਬਾਈ ਜੀ ਅਤੇ ਵੈਦ ਡਾਕਟਰ ਦਾ ਵੀ ਧੰਨਵਾਦ ਕਰਦੇ ਹਾਂ ਲੋੜ ਸੀ ਅੱਜ ਇਸ ਮੁੱਦੇ ਤੇ ਖੁੱਲ ਕੇ ਗੱਲਾਂ ਕਰਨ ਦੀ ਜੋ ਤੁਸੀਂ ਬਖੂਬੀ ਆਪਣੇ ਸਾਰੇ ਦੇਖਣ ਵਾਲਿਆਂ ਨੂੰ ਐਕਸਪਲੇਨ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆਂ
ਅ
100% ਬਹੁਤ ਵਧੀਆ ਪੋਡਕਾਸਟ ਬਹੁਤ ਸੋਹਣੀਆ ਗੱਲਾ ਕੀਤੀਆ ਵੈਦ ਜੀ 🎉
It was a great podcast. No one is patient , you are fit. Be postitive, its game of mind set
First podcast jo pura 1:45:14 tk pura dekhya Thnx Aman menu mere lyi hi kyi Jwab mil gye❤
Bahut ghaint bnda veer. Sardaar ji pure honest bnde aa.
Aj tk ka sabse best or dimag ko samjhdar bnane wala podcasts
Very knowladgeble and hepfull prodcast🙏🙏🙏🙏🙏🙏thank you soo much invite such a very humble Personality
How for u
@@BilalAhmad_332 this man thinking was nice
@@Lovejot0812 hn g mujh pta ha ghlt bten zyda fhli hoe hn
Thanks y video ch both vida gal hoi ta good massage ve Mel gay 👍
Bohot Vdiya ❤ gala I also want to help people like this 😌
ਇਹ ਗੱਲ ਜਮਾਂ ਸਹੀ ਆ ਇਹਨਾਂ ਦੇ ਬਾਪੂ ਜੀ ਨੂੰ ਮੈਂ ਮਿਲਿਆ ਮੈਨੂੰ ਉਨਾਂ ਨੇ ਦਵਾਈ ਨਹੀਂ ਦਿੱਤੀ ਮੈਨੂੰ ਅੱਜ ਸਮਝ ਲੱਗੀ❤❤❤❤❤❤❤❤❤❤❤❤❤
ਵੀਰੇ ਤੇਰਾ ਪਹਿਲੀ ਵਾਰ ਪੌਂਡ ਕਾਸਟ ਦੇਖਿਆ ਮੈਂ, ਸਾਰਿਆਂ ਨਾਲੋਂ ਵਧੀਆਂ ਲੱਗਿਆ, ਜ਼ਿੰਦਗੀ ਦੀਆਂ ਸਭ ਤੋਂ ਕੀਮਤੀ ਗੱਲਾਂ ਕਰ ਗਿਆ ਬਾਈ , ਵੀਰੇ ਦੇ ਵੱਡਿਆਂ ਨੂੰ ਦਿਲੋਂ ਸਲੂਟ, ਬਹੁਤ ਕੁਝ ਸਿੱਖਣ ਨੂੰ ਮਿਲਿਆ ਅੱਜ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਵੀਰੇ ਨੂੰ
ਤੇ ਸਭ ਤੋਂ ਵੱਡੀ ਗੱਲ ਕੀ ਵੀਰੇ ਨੇ ਸਾਫ ਤੇ ਸਿੱਧੇ ਸ਼ਬਦਾਂ ਬੋਲਿਆ ਸਭ ਕੁਝ, ਦਿਲੋਂ ਸਲੂਟ ਵੀਰੇ ਨੂੰ
I laughed so much watching this. The host is hilarious and Singh Saab genuine human. Very informative episode. ❤
ਪਰ ਇਕ ਗੱਲ ਹੋਰ ਪੈਸਾ ਤੇ ਸੋਹਨਪਨ ਵੀ ਸਭ ਕੁਝ ਨਹੀਂ ਅਗਰ ਇਹ ਹੁੰਦਾ ਤਾਂ ਰਿਤਿਕ ਰੋਸ਼ਨ ਦਾ ਤਲਾਕ ਨਾ ਹੁੰਦਾ , ਪਰ ਬਹੁਤ ਵਧੀਆ ਜਾਣਕਾਰੀ
Thanks aman bahi ji tusi Ena naal postcat keta bahi sada future set keta Thanks bro aman bahi 😢❤Thanks
Amazing podcast very educative ❤
Bhut vadia Galla ❤ hoyia podcast ch
🎉🎉
😂🎉🎉🎉🎉🎉🎉🎉
❤😊😂😅🎉😮😢
@@Mithudonyt 💥💥💥🎉🎉
eh important si boht, punjab ch openly gall krna ehna cheezan vaare boht important e
Hi
th-cam.com/users/shortsepZyNKol7Z8?si=ldoxanlsJlZP58kc@@SunnySingh-yy3wg
Right madam
Hand service ki aadat chhudane ki dawai btao
@@NS-uq9ml shadi karlo
VERY GOOD PODCAST BROTHER KEEP GOING ON
Quite enjoyed watching this content! I’m a born and raised Canadian. Found it extremely knowledgeable as I’ve had all sorts of health issues and bn on several prescription medications for years. For health issues like Eg, Thyroid, anemia, high blood pressure and gut issues. I have bn advised by doctors that I will have to be on these medications for the rest of my life.
I’d def call Dr. J Dee or personally try to visit him, next time I come to 🇮🇳. Thank you, bless you and keep up the great content🙏.
ਅਮਨ ਵੀਰੇ ਮਨਪ੍ਰੀਤ ਸਿੰਘ ਕੋਮਿਕ ਸਿੰਘ ਵੀਰੇ ਨਾਲ ਫੇਰ ਤੋ ਦੁਬਾਰਾ ਪੋਡਕਾਸਟ ਲੈਕੇ ਆਓ ਵੀਰ ਬਣ ਕੇ ❤
Hanji bai
Power of words❤
ਮੈ ਚੰਗਾ ਭਲਾ ਘੀ ਖਾਂਦਾ ਸੀ, ਦੋ ਦਿਨ ਪਹਿਲਾਂ ਡਾਕਟਰ ਨੇ ਮੇਰਾ ਘੀ ਬੰਦ ਕਰਤਾ ਤੇ ਕਿਹਾ ਤੇਰਾ cholesterol ਵੱਧ ਸਕਦਾ, ਅਜੇ cholesterol ਵੱਧਣ ਵੀ ਨਹੀਂ ਲੱਗਿਆ
Running krya kro
Desi gheo nhi chedna
ਅਮਣ ਵੀਰੇ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਪੌਡਕਾਸਟ ਲੈ ਕੇ ਆਏ ਹੋ ਮੈਂ ਇੱਕ ਘੰਟਾ ਟਰੱਕ ਰੋਕ ਕੇ ਸੁਣਿਆ ਹੈ ਪਰ ਅੱਜ ਦੀ ਨੌਜਵਾਨੀ ਨੂੰ ਬਚਾਉਣ ਵਾਸਤੇ ਇਦਾਂ ਦੇ ਉਪਰਾਲੇ ਕਰਦੇ ਰਹੋ ਧੰਨਵਾਦ ਜੀ
ਬਾਈ ਦੀ ਹਾਟ ਬੀਟ ਵਧ ਜਾਣ ਵਾਲੀ ਗੱਲ ਬਿਲਕੁਲ ਸਹੀ ਆ ਐਸੇ ਮੁੱਦੇ ਤੇ ਤੁਹਾਨੂੰ ਇੱਕ ਮੈਂ ਆਪ ਬੀਤੀ ਸੁਣਾਉਂਦਾ ਹਾਂ
ਸਾਡੀ ਫੈਕਟਰੀ ਦਾ ਫੋਰਮੈਨ ਆਪਣੇ ਦਫ਼ਤਰ ਵਿੱਚ ਸੁੱਤਾ ਪਿਆ ਸੀ ਥੱਲੇ ਪਾਪਾ ਆਏ ਉਹਨਾਂ ਨੇ ਪੁੱਛਿਆ ਫੋਰਮੈਨ ਕਿੱਥੇ ਆ ਕਿਉਂਕਿ ਨੀਚੇ ਕੋਈ ਕੰਮ ਖਰਾਬ ਸੀ ਮਸ਼ੀਨ ਖੜੀ ਸੀ ਫੋਰਮੈਨ ਦਾ ਇੱਕ ਜੂਨੀਅਰ ਫੋਰਮੈਨ ਕੋਲੇ ਗਿਆ ਤੇ ਉਹਨੇ ਕਿਹਾ ਥੱਲੇ ਸਰਦਾਰ ਜੀ ਰੌਲਾ ਪਾ ਰਹੇ ਨੇ ਫੋਰਮੈਨ ਕਿੱਥੇ ਆ, ਕੰਮ ਵਲ ਧਿਆਨ ਕਿਉਂ ਨਹੀਂ ,ਕੰਮ ਕਿਉਂ ਖੜਾ ਏ ਅਤੇ ਉਸ ਫੋਰਮੈਨ ਨੇ ਮੇਰੇ ਪਾਪਾ ਨੂੰ ਕਿਹਾ ਬਾਈ ਜੀ ਮੇਰੀ ਤਾਂ ਹਾਰਟ ਬੀਟ ਬਹੁਤ ਵਧੀ ਹੋਈ ਆ ਬਹੁਤ ਬੁਰਾ ਹਾਲ ਆ, ਮੇਰਾ ਇਸ ਕਰਕੇ ਮੈਂ ਉੱਪਰ ਦਫਤਰ ਚ ਬੈਠਾ ਸੀ ਮੈਨੂੰ ਤਾਂ ਸਾਹ ਨਹੀਂ ਆ ਰਿਹਾ ਸਹੀ ਤਰੀਕੇ ਨਾਲ.... ਅਸੀਂ ਫੋਰਮੈਨ ਅੰਕਲ ਨੂੰ ਗੱਡੀ ਵਿੱਚ ਬਿਠਾਇਆ ਅਤੇ ਡੀ ਐਮ ਸੀ ਹਸਪਤਾਲ ਲੈ ਗਏ, ਡੀਐਮਸੀ ਹਸਪਤਾਲ ਵਿੱਚ ਜਦੋਂ ਉਸ ਦੀ ਚੈਕਿੰਗ ਕਰਾਈ ਅਤੇ ਉੱਥੇ ਡਾਕਟਰ ਕਹਿੰਦੇ ਕਿ ਇਹਨਾਂ ਦੇ ਹਾਰਟ ਵਿੱਚ ਬਲੋਕੇਜ ਆ ,ਇਹਨਾਂ ਦਾ ਆਪਰੇਸ਼ਨ ਕਰਨਾ ਪੈਣਾ ਜੇ ਇਹਨਾਂ ਦਾ ਆਪਰੇਸ਼ਨ ਨਾ ਕੀਤਾ ਤੇ ਕਦੇ ਵੀ ਕੁਝ ਵੀ ਹੋ ਸਕਦਾ ਹੈ ਉਹ ਸਾਡੇ ਫੋਰਮੈਨ ਅੰਕਲ ਦਰਸ਼ਨ ਸਿੰਘ ਜੀ ਦਿੱਲੀ ਦੇ ਸੀ ਉਹ ਕਹਿੰਦੇ ਵੀ ਮੈਂ ਇੱਥੇ ਆਪਰੇਸ਼ਨ ਨਹੀਂ ਕਰਾਉਣਾ ਮੈਂ ਤਾਂ ਦਿੱਲੀ ਜਾ ਕੇ ਆਪਰੇਸ਼ਨ ਕਰਵਾਊਂਗਾ..... ਮੈਂ ਖੁਦ ਆਪ ਵੈਦ ਹੋਣ ਕਰਕੇ ਜਦੋਂ ਉਹਨਾਂ ਦੀ ਨਬਜ ਪਕੜ ਕੇ ਦੇਖੀ ਤੇ ਮੈਂ ਉਹਨਾਂ ਨੂੰ ਕਿਹਾ ਬਾਈ ਜੀ ਟੈਂਸ਼ਨ ਹੈ ਤੁਹਾਨੂੰ ਹੋਰ ਕੋਈ ਚੱਕਰ ਨਹੀਂ ਮੈਂ ਪਾਪਾ ਨੂੰ ਕਹਿ ਦਵਾਂਗਾ ਕਿ ਤੁਹਾਨੂੰ ਘਰੇ ਜਾਣ ਦਿਓ,ਤੁਸੀਂ ਆਪਰੇਸ਼ਨ ਵਾਲੇ ਯੱਬ ਖਾਨੇ ਵਿੱਚ ਨਾ ਪਵੋ,,ਤੁਸੀਂ ਇੱਕ ਲੈਬੋਟਰੀ ਕੋਲ ਜਾ ਕੇ ਆਪਣਾ ਬਲੱਡ ਟੈਸਟ ਕਰਵਾਓ ਹਾਰਟ ਦੀਆਂ ਰਿਪੋਰਟਾਂ ਜੇਕਰ ਕਰਵਾਉਣੀਆਂ ਨੇ ਕਰਵਾ ਲਿਓ ਵੈਸੇ ਤੁਹਾਨੂੰ ਲੋੜ ਨਹੀਂ ਪੈਣੀ ਇਸ ਟਾਈਮ ਤੁਸੀਂ ਟੈਨਸ਼ਨ ਦੇ ਵਿੱਚ ਹੋ ...ਡਾਕਟਰਾਂ ਦੀ ਗੱਲ ਤੇ ਏਕ ਵਾਰ ਚ ਭਰੋਸਾ ਨਾ ਕਰੋ ਇੱਕ ਵਾਰ ਤੁਸੀਂ ਆਪਣੀਆਂ ਰਿਪੋਰਟਾਂ ਦਿੱਲੀ ਤੋਂ ਕਰਵਾਓ ... ਉਸੇ ਲਬੋਟਰੀ ਵਾਲੇ ਨੂੰ ਤੁਸੀਂ ਨਾ ਦੱਸਿਓ ਕਿ ਡੀਐਮਸੀ ਵਾਲੇ ਡਾਕਟਰਾਂ ਨੇ ਤੁਹਾਨੂੰ ਕੀ ਰਿਪੋਰਟ ਬਣਾ ਕੇ ਦਿੱਤੀ ਹੈ,,,ਜਦੋਂ ਉਹਨੇ ਦਿੱਲੀ ਜਾ ਕੇ ਰਿਪੋਰਟਾਂ ਕਰਵਾਈਆਂ ਤੇ ਉਹਨੂੰ ਕੋਈ ਪ੍ਰੋਬਲਮ ਨਹੀਂ ਆਈ ਬਾਈ ਜੀ ਸਿਰਫ ਖੂਨ ਗਾੜਾ ਸੀ... ਖੂਨ ਗਾੜੇ ਦੀ ਇੱਕ ਐਸਪਰੀਨ ਨਾਮ ਦੀ ਗੋਲੀ ਇੱਕ ਹਫਤਾ ਖਾਧੀ ਤੇ ਬੰਦਾ ਬਿਲਕੁਲ ਠੀਕ ਹੋ ਗਿਆ ਹੁਣ ਤੁਸੀਂ ਆਪ ਅੰਦਾਜ਼ਾ ਲਗਾ ਲਓ ਡਾਕਟਰ ਕਿੰਨਾ ਮਰੀਜ਼ ਨੂੰ ਪਰੇਸ਼ਾਨ ਕਰਦੇ ਨੇ ਜੇ ਮੇਰੇ ਵਰਗਾ ਬੰਦਾ ਉਸ ਨੂੰ ਸਲਾਹ ਨਾ ਦਿੰਦਾ,, ਹੋ ਸਕਦਾ ਸੀ ਸ਼ਾਇਦ ਉਹ ਡਾਕਟਰਾਂ ਦੇ ਧੱਕੇ ਚੜ ਜਾਂਦਾ ਜਾਂ ਫਿਰ ਕੁਝ ਵੀ ਹੋ ਸਕਦਾ ਸੀ ਮੈਂ ਹੁਣ ਜਿਆਦਾ ਗੱਲ ਕੀ ਕਰਨੀ ਆ ਤੁਹਾਨੂੰ ਮੈਂ ਡਾਕਟਰਾਂ ਦੀ ਮੈਂਟੈਲਿਟੀ ਦੱਸ ਰਿਹਾ ਕਿਸ ਤਰ੍ਹਾਂ ਮਰੀਜ਼ ਨੂੰ ਉਹ ਪਰੇਸ਼ਾਨ ਕਰਦੇ ਨੇ ਤੇ ਇੱਕ ਹਫਤੇ ਬਾਅਦ ਜਦੋਂ ਉਹ ਫੈਕਟਰੀ ਵਾਪਸ ਆਇਆ ਤੇ ਪਾਪਾ ਨੇ ਉਹਨੂੰ ਪੁੱਛਿਆ ਦਰਸ਼ਨ ਸਿੰਘ ਜੀ ਕੀ ਹਾਲ ਆ ਉਹ ਕਹਿੰਦੇ ਸਰਦਾਰ ਜੀ ਠੀਕ ਆ ਖੂਨ ਗਾੜਾ ਸੀਗਾ ਦਵਾਈ ਲਈ ਤੇ ਠੀਕ ਹੋ ਗਿਆ ਹੁਣ ਤੁਸੀਂ ਆਪ ਸੋਚੋ ਇਹ ਡਾਕਟਰ ਨੇ ਜਾਂ ਲੁਟੇਰੇ ਨੇ
Mere husband de v khoon Gada c 2saal pehla winter season vich Colestrol wd gea fer allowera diya lgaataar 2month tk peetia bottles mildiya ne medical shop us naal set ho gea 🎉🎉
bhaji main aj pehla podcast dekhea tuhada te oh v poraa bht kam diya gala te smjan walia gla c tnku soo mch dunia nu sahi guide karan layi
Very nice discussion on common issues of people. Thanks for guiding us. Please make one more episode about common problems and how to deal with home remedies. Thanks again for valuable information. ❤❤❤❤
Paji bhut bhut vadiya sunan nu miliya thanks all of u thanks for aman paji jo tusi aa kuch sahmne le k aye ❤❤❤
Thanks for such a valuable information from such genuine persons
Ajy adha podcast hi suneya pr aman veere tade rahi bhut vdia knowledge mil rhi aa hr podcast ch... Bs mera veer hun eh km na shdi❤baki lavu u vadde veereya ❤
ਮੈਂ ਸੱਠ ਸਾਲ+ ਹਾਂ ਤੁਹਾਡੀ ਗਲਬਾਤ ਸੁਣ ਕੇ ਆਈ ਮਾਨਸਿਕਤਾ ਤੰਦਰੁਸਤੀ ਨੂੰ ਮਾਣਦਿਆਂ ਕਹਾਂਗਾ ,'ਬੁੱਢਾ ਹੋਊ ਤੁਹਾਡਾ ਬਾਪ😂'
ਵਧੀਆ ਵਿਚਾਰਾਂ ਲਈ ਧੰਨਵਾਦ ਅਮਨ ਜੀ
ਜ਼ਿੰਦਗੀ ਜ਼ਿੰਦਾਬਾਦ।
ਮਾਸਟਰ ਲਖਵਿੰਦਰ ਸਿੰਘ ਰਈਆ ਹਵੇਲੀਆਣਾ ਜ਼ਿਲ੍ਹਾ ਅੰਮ੍ਰਿਤਸਰ
😂😂
th-cam.com/users/shorts5k_7M2yXCJk?si=z8Kw45xKdwa0e7mMth-cam.com/users/shortsepZyNKol7Z8?si=ldoxanlsJlZP58kc
th-cam.com/users/shorts5k_7M2yXCJk?si=z8Kw45xKdwa0e7mM
Sex mastrubation Kudrati hai eh boora nhi hai
Ajj kall de so cold religion de bandeya ne isnu galat keha
Sach ta eh hai andar uhna de jyada urge ne
ESS SAB NA MASTRA MENU NI LGDA KOI MADM BCHI HOE G😅😅😅
Bhut vadiya swal ji❤❤❤❤
Fantastic analysis by Dr Yodha Singh. Request you to address youth espl and people in general by holding public meetings.
ਬਹੁਤ ਵਧੀਆ, ਮਨ ਦਾ ਹੀ ਵੱਡਾ ਰੋਲ ਹੈ, ਮੈਂ ਹੋਮਿਓਪੈਥੀ ਡਾ ਹਾਂ,ਸਾਡੀ ਸਾਰੀ ਨਵੀਂ ਥਿਊਰੀ ਮਨ ਤੇ ਖੜੀ ਹੈ,ਤੇ ਮੈਂ ਵੀ ਸੈਕਸ ਐਜੂਕੇਸ਼ਨ ਤੇ ਬਹੁਤ ਬੋਲਦਾ ਹਾਂ, ਇਕੱਲਿਆਂ ਨੂੰ ਬਿਠਾਅ ਕੇ ਕਾਰਨ ਜਾਣੀਦਾ ਹੈ,ਤੇ ਪਵਿੱਤਰ ਰਿਸ਼ਤੇ ਵਿੱਚ ਸੈਕਸ ਰੱਜ ਕੇ ਹੰਢਾਉਣ ਦੀ ਸਲਾਹ ਦੇਈਦੀ ਹੈ
ਸੈਕਸ ਦੇ ਚੱਕਰ ਵਿੱਚ ਬਹੁਤ ਸਾਰੇ ਲੋਕਾਂ ਦੇ ਘਰ ਉਜੜ ਚੁੱਕੇ ਹਨ👍👍
Rong aurat deh bacha na hon krke mard lok duja veah kra lehnde eh chker ch bhut ghr tutdeh
Your right
इस वैध की बात पूरी सुनो और दिमाग 🧠 का डर 😱 दूर करो,किस किस का डर दिमाग 🧠 से निकल गया ,इस ब्रॉडकास्टिंग सुन कर
Awesome Dr. ❤
Veere bohat e vdia podcast aa, te Dr. Jdee paji diyan galla son k boht vdia lggeya, rabb kre ohna da goal/sufna jarur poora hove😇🙏
ਬਾਈ ਦਿ ਗੱਲ ਸਹੀ ਏ ਬੰਦਾ ਦਿਮਾਗੀ ਤੌਰ ਤੇ ਠੀਕ ਹੋਣਾ ਚਾਹੀਦਾ
God bless this doctor
Your rate
🙏
Bahut kamaal podcast kita Aman Bai... ehda de video hor banao.
Pha g boht vidya podcast aa...khas kr k jehray doctor sb nu tusi bulaya bohat changian galan lgyan aenan dian...rab enahan nu hamesha khush rakhy..mi wasy tay pakistan ton aan par mi sharjah vich dekh rehyan podcsst...twadi mehrbani aan manon ve no send kryo inhan doctor sb da main ve apday batey bary gal krni aa enhan nal...
ਵੀਰ ਜੀ ਬਹੁਤ ਵਧੀਆ ਨਤੀਜੇ ਸਾਹਮਣੇ ਆਏ ❤ ਧੰਨਵਾਦ ਜੀ
ਬਾਈ ਜੀ ਜੇ ਗਲਾਸ ਵਾਲੀ ਗੱਲ ਸੱਚ ਹੋ ਜਾਦੀ ਫੇਰ 😮🥤🫗
😂😂😂
😂😂
ਮੈਨੂੰ ਅੱਜ ਤੋ ਲੱਗਭਗ 2 ਕ ਮਹੀਨੇ ਪੇਟ ਦੀ ਪ੍ਰੋਬਲ ਹੋਈ ਸੀ ਉਹ ਵੀ ਆਪਣੀ ਗਲਤੀ ਕਰਕੇ ਪੇਟ ਰਾਤ ਨੂੰ ਇਕ ਦਮ ਖਰਾਬ ਹੋਇਆ ਤੇ ਮੈਂ ਬਾਥਰੂਮ ਚੋ ਬਾਹਰ ਆਉਂਦੇ ਹੀ ਡਿੱਗ ਗਿਆ ਸੀ ਘਰ ਦੇ ਹਸਪਤਾਲ ਲੈ ਕੇ ਗਏ ਹਸਪਤਾਲ ਦੇ ਬਾਹਰ ਹੀ ਘਰ ਦਿਆ ਨੂੰ ਬੋਲ ਦਿੱਤਾ ਸੀ ਮੈਂ admit ਨਹੀਂ ਹੋਣਾ ਹਸਪਤਾਲ ਸੀ ਸਿਰਫ ਅਧਾ ਘੰਟਾ ਹਸਪਤਾਲ ਦੇ ਬਾਹਰ ਰਿਹਾ ਆਪਣੇ ਦਿਮਾਗ ਨੂੰ ਸ਼ਾਂਤ ਕੀਤਾ ਮੇਰੇ ਸਰੀਰ ਨੇ 0 ਤੋ 100% ਆਪਣੇ ਆਪ ਰਿਕੋਵਰ ਕਰ ਲਿਆ ਸੀ ਬਸ ਦਿਮਾਗ ਨੂੰ ਸ਼ਾਂਤ ਰੱਖ ਕੇ
Bahut vadhia ji God bless you.
ਬਹੁਤ ਵਧੀਆ ਵੀਡੀਓ ਜੀਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਵੀਡੀਓ ਵਿੱਚੋ ਜੀ ❤❤
Shi veer ma first time podcast dekhi te thadi dekhi
Sunke kuj sikhn nu milia
Thx
One of the great video about the facts
Bhut kam diean glaan miliea vr gbu bhra 🙏🏻😊
ਸੋਹਣੀ ਵੀਡੀਓ ਜਾਣਕਾਰੀ ਭਰਪੂਰ ਵੀਡੀਓ ਬਾਈ , ਘੈਂਟ ਗੱਲਬਾਤ,ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ,
Bhut sohna msg youth nu .. tnwaad aman bai khul k gal kri tusi ..... Bhut wadia smjaaya verr ne ... Love uu. God bless you ❤❤❤❤❤
Boht ghint podcast boht knowledge mili ❤❤
Mai podcast kise di Nhi Dekhi aaj tak but aaj tuhda podcast bhtt vdiA lga positivity milli jo ki aaj de tym ch bhtt jruri hundi aa stay blessed JD SIR
Hnjiii vdia kita tuc dekhi video
Jad koi dwai start karti fir nai kherda chadia, nai khania chaidi a, appe theek ho jandi a
swal bhout c dimag ch jo kisa tu ne push skde but es. podcast ch sare ans mil gya thanks 😊 🙏 👍 veer g
54:00 mins. Desi ghee is the best. I ate desi ghee all my pregnancy and I had the easiest delivery ever. I lost weight eating desi ghee. I love it.
One Of The Best Podcast On Sex Education Postive Thinking
Bahutt vdiya ….sare topic te krni jrurii hai…all things part of life …👍
Over all it was very nice and knowledgeable podcast..female related question should also be answered..such as female sexual desire or some physical body issues..
Ryt
ਤੇ ਤੁਸੀਂ ਬਹੁਤ ਹੀ ਵਧੀਆ ਸਲਾਹ ਦੇ ਰਹੇ ਹੋਣ,ਤੁਹਾਡਾ ਬਹੁਤ ਧੰਨਵਾਦ, ਕਿਉਂਕਿ ਪਹਿਲਾਂ ਇਹ ਦੇਖਣਾ ਕਿ ਮਰੀਜ਼ ਹੈ ਵੀ ਜਾਂ ਨਹੀਂ, ਕਿੰਨੇ ਕੁ ਡਾਕਟਰ ਇੱਦਾਂ ਦੇ ਨੇ,000.1 %।