ਖ਼ਤਮ ਲੀਵਰ ਨੂੰ ਖੜ੍ਹਾ ਕਰਨ ਦੀ ਤਾਕਤ ਇਸ ਚ,ਆਮ ਨਰਸਰੀ ਤੇ ਮਿਲ ਜਾਂਦਾ ਇਹ ਬੂਟਾ ਪਰ ਕੋਈ ਖਰੀਦਦਾ ਨਹੀਂ

แชร์
ฝัง
  • เผยแพร่เมื่อ 3 ต.ค. 2024
  • #plant_lovers
    h
    #animal_lovers
    #animal_lover
    #horse_fair
    #horse_lovers
    #sukhjinder_lopon
    #horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
    Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

ความคิดเห็น • 843

  • @gursahibsohi9938
    @gursahibsohi9938 3 ปีที่แล้ว +16

    ਇਹ ਪੀਲੀਏ ਦੀ ਲਪੇਟ ਵਿਚ ਆਏ ਵਿਅਕਤੀ ਲਈ ਬਹੁਤ ਕੰਮ ਦਾ ਫ਼ਲ ਹੈ। ਜਦੋਂ ਡਾਕਟਰ ਜਬਾਬ ਦੇ ਦੇਣ ਤਾਂ ਇਹ ਦੁਬਾਰਾ ਜ਼ਿੰਦਗੀ ਦਿੰਦਾ ਹੈ। ਅਸੀਂ ਤਜਰਬਾ ਕੀਤਾ ਹੈ ਤੇ ਉਸ ਦਿਨ ਤੋਂ ਬਾਅਦ ਪੱਕਾ ਘਰ ਵਿੱਚ ਲਾ ਲਿਆ ਹੈ। ਬਹੁਤ ਇਨਸਾਨਾਂ ਦੀ ਜ਼ਿੰਦਗੀ ਬਚਾਈ ਹੈ।

    • @hardeepsidhu369
      @hardeepsidhu369 3 ปีที่แล้ว +1

      ਕਿਹੜੀ ਜਗਾ ਤੋ ਤੁਸੀਂ

    • @gursahibsohi9938
      @gursahibsohi9938 3 ปีที่แล้ว

      @@hardeepsidhu369 ਹੁਣ ਤਾਂ Brampton ਵਿਚ ਹਾਂ ।ਪਰ ਇਹ ਪਿੰਡ ਘਰ ਵਿੱਚ ਹੁਣ ਵੀ ਹੈ।

    • @hardeepsidhu369
      @hardeepsidhu369 3 ปีที่แล้ว +1

      @@gursahibsohi9938 veere kihra ਪਿੰਡ aa. ਜਿਲਾ kihra

    • @GunuSingh-r2u
      @GunuSingh-r2u 9 วันที่ผ่านมา

      ਚੋਤਰਾ।

    • @Johaljatt86
      @Johaljatt86 4 วันที่ผ่านมา

      Boota kitho milu ehda?

  • @rajvirsingh4558
    @rajvirsingh4558 3 ปีที่แล้ว +36

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ 🙏

  • @musclecar4536
    @musclecar4536 3 ปีที่แล้ว +7

    ਵੀਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ। ਸਾਡੇ ਵੀ ਇਹ ਬੂਟਾ ਲਗਾ ਹੋਇਆ ਹੈ। ਇਸ ਨੂੰ ਗਰੇਪ ਫਰੂਟ ਵੀ ਕਹਿੰਦੇ ਹਨ। ਸਾਡਾ ਬੂਟਾ ਤਾ 30 ਸਾਲ ਦਾ ਹੋ ਗਿਆ।ਬਹੁਤ ਹੀ ਜਿਆਦਾ ਫੱਲ ਲਗਦੇ ਹਨ। ਪਰ ਅਸੀਂ ਵੀ ਅੱਜ ਤੱਕ ਇਕ ਵੀ ਫੱਲ ਨਹੀਂ ਖਾਧਾ। ਪੱਕ ਕੇ ਥੱਲੇ ਹੀ ਡਿੱਗ ਜਾਂਦੇ ਹਨ।

    • @arshsandhu9709
      @arshsandhu9709 2 หลายเดือนก่อน +2

      ਬਾਈ ਖਾਦੇ ਕਿਉ ਨਹੀ ਤੁਸੀ

    • @meharsekhon2368
      @meharsekhon2368 8 ชั่วโมงที่ผ่านมา

      ਗਰੇ ਫਰੂਟ ਹੋਰ ਹੁੰਦਾ ਤੇ ਚਕੋਦਰਾ ਹੋਰ ਹੁੰਦਾ ਅਸੀ ਦੇਹਰਾਦੂਨ ਬਹੁਤ ਖਾਂਦਾ ਹੈ।

  • @GurumeetSingh-yj1lp
    @GurumeetSingh-yj1lp 8 วันที่ผ่านมา +1

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @MeenaGeorge-mj8km
    @MeenaGeorge-mj8km 17 วันที่ผ่านมา +4

    ,ਧੰਨਵਾਦ ਵੀਰ ਜੀ ਸਾਨੂੰ ਪਤਾ ਨਹੀ ਸੀ 🎉

  • @manpreetsidhu9351
    @manpreetsidhu9351 3 ปีที่แล้ว +8

    ਸਾਡੇ ਖੇਤ ਵੀ ਏਹ ਫ਼ਲ ਲੱਗਿਆ ਹੋਇਆ ਹੈ।
    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ।

    • @harmanbrar7250
      @harmanbrar7250 3 ปีที่แล้ว +1

      Kitho belong krde ho tusi

    • @Gurshabadbhatti
      @Gurshabadbhatti 3 ปีที่แล้ว

      Hanji veer kitho tusi g

    • @manpreetsidhu9351
      @manpreetsidhu9351 3 ปีที่แล้ว

      @@harmanbrar7250 Rama mandi

    • @manpreetsidhu9351
      @manpreetsidhu9351 3 ปีที่แล้ว

      @@Gurshabadbhatti I m Manpreet kaur sidhu from Rama Mandi

    • @harmanbrar7250
      @harmanbrar7250 3 ปีที่แล้ว

      @@manpreetsidhu9351 eh fruit milju g

  • @KuldeepSingh-qq9ds
    @KuldeepSingh-qq9ds 3 ปีที่แล้ว +22

    ਬਹੁਤ ਵਧੀਆ ਜਾਣਕਾਰੀ 🙏👍🙏

  • @harpreetaulakh1376
    @harpreetaulakh1376 3 ปีที่แล้ว +14

    ਬਹੁਤ ਵਧੀਆ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ

    • @euphoria156
      @euphoria156 3 ปีที่แล้ว

      Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.

  • @reshamjassal2651
    @reshamjassal2651 7 หลายเดือนก่อน +1

    ਵੀਰ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਆਪ ਜੀ ਨੇ ਏਸ ਵੀਡੀਓ ਦੇ ਯਰੀਏ ਮੈ ਰੇਸ਼ਮ ਜੱਸਲ ਦਿਲੌ ਧੰਨਵਾਦੀ ਹਾਂ ਆਪ ਜੀ ਦਾ 🌹🙏🌹

  • @Officialsandhu0966
    @Officialsandhu0966 3 ปีที่แล้ว +1

    Apne ghar lagya veer iha buta ghat to ghat 8 sal to par ajjj tak sanu iha ni c pta k iha ina vdia te gunkari aaa juice ta bhout var bnaya par kdi achar bare ni sochya thx bro infirmation lai .

  • @gillsihid9757
    @gillsihid9757 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਮੇਹਰਬਾਨੀ ਵੀਰ ਜੀ । ਰੱਬ ਤੇਰੀ ਉਮਰ ਲੰਬੀ ਕਰੇ ।।।ਡਾਕਟਰ ਗੁਰਮੇਲ ਸਿੰਘ ਗਿੱਲ ਖਿੜਕੀਆਂ ਵਾਲਾ ।

  • @dilbaghsingh9667
    @dilbaghsingh9667 3 ปีที่แล้ว +7

    ਬਹੁਤ ਬਹੁਤ ਧੰਨਵਾਦ ਜੀ ਦਿਲਬਾਗ ਸਿੰਘ ਵੱਲੋਂ

  • @jaswinderpalkaur6707
    @jaswinderpalkaur6707 3 ปีที่แล้ว +2

    ਵੀਰ ਜੀ ਇਹ ਚਕੋਤਰਾ ਐ ਬਹੁਤ ਟੇਸਟੀ ਹੁੰਦਾ ਐ ।ਮੇਰੀਭੈਣ ਦੇ ਘਰ ਲਗਿਆ ਹੋਇਆ ਸੀ ।ਚਕੋਤਰੇ ਦੇ ਫਾਈਦੈ ਦਹਣ ਦਾ ਬਹੁਥ ਬਹੁਤ ਧੰਨਵਾਧ ਵੀਰ । ਸੰਗਰੂਰ ।।

  • @meharsekhon2368
    @meharsekhon2368 8 ชั่วโมงที่ผ่านมา

    ਇਹ ਬੜੀ ਵਧੀਆ ਚੀਜ ਹੈ ਇਹ ਕਾਲੀ ਮਿਰਚ ਤੇ ਲੂਣ ਪਾ ਕੇ ਖਾਓ ਭੁੱਖ ਵਧਾਉਂਦਾ ਹੈ ਹਾਜ਼ਮਾ ਵਧੀਆ ਰਖਦਾ ਹੈ

  • @DilbagSingh-db6zp
    @DilbagSingh-db6zp 20 วันที่ผ่านมา

    ਬਹੁਤ ਵਧੀਆ ਜਾਣਕਾਰੀ

  • @kanwaldipkaur8277
    @kanwaldipkaur8277 3 ปีที่แล้ว +5

    ਜਾਣਕਾਰੀ ਬਹੁਤ ਚੰਗੀ ਹੈ। ਇੱਕ ਗੱਲ,ਜੇ ਬੁਰਾ ਨਾ ਮਨਾਇਓ ਤਾਂ , ਪੰਜਾਬੀ ਬਹੁਤ ਗ਼ਲਤ ਲਿਖੀ ਹੈ।

  • @jagrajsandhu8421
    @jagrajsandhu8421 3 ปีที่แล้ว +3

    ਵਧੀਆ ਸਿਹਤ ਸੇਵਾਵਾਂ ਲਈ ਵਰਦਾਨ ਸਾਬਿਤ ਹੋਵੇਗਾ ਇਹ ਫਲ,

  • @reshamjassal2651
    @reshamjassal2651 7 หลายเดือนก่อน +1

    ਏਸ ਤਰ੍ਹਾਂ ਹੋਰ ਵੀ ਲਾਭਦਾਇਕ ਵੀਡੀਓ ਪਾਉਂਦੇ ਰਿਹਾ ਕਰੋ ਜੀ। ਤਾਂ ਜਨ ਮਾਨਸ ਦਾ ਭੱਲਾ ਹੋ ਸਕੇ। ਕਿਊਕੇ ਪਬਲਿਕ ਬਹੁਤ ਹੀ ਜਿਆਦਾ ਦੁਖੀ ਹੈ ਬਿਮਾਰੀਆਂ ਕਰਕੇ
    🌹🙏ਧੰਨਵਾਦ ਜੀ 🙏🌹

  • @rupindersinghdhaliwal939
    @rupindersinghdhaliwal939 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀਆ ਵੀਰ ਜੀ ਧੰਨਵਾਦ ❤

  • @surinderkumar-hp1hk
    @surinderkumar-hp1hk 7 หลายเดือนก่อน

    Yes, it is very beneficial fruit for good health. I have eaten chakodra fruit.

  • @harmelsinghgill4586
    @harmelsinghgill4586 3 ปีที่แล้ว +1

    ਇਹ ਬੂਟਾ ਮੇਰੇ ਘਰੇਲੂ ਬਾਗ਼ ਵਿਚ ਲੱਗਿਆਂ ਹੋਇਆ ਹੈ। ਜਾਣਕਾਰੀ ਲਈ ਧੰਨਵਾਦ।

  • @komalkikahani1589
    @komalkikahani1589 3 ปีที่แล้ว +5

    Great really great knowledge 🌹 best wishes for you and your family bro 🙏🌷

  • @gagandeepbrar6176
    @gagandeepbrar6176 3 ปีที่แล้ว +98

    UP ਸਹਾਰਨਪੁਰ ਰੁੜਕੀ ਸਾਈਡ ਬਹੁਤ ਹੁੰਦੈ ।
    ਲੋਕਾਂ ਨੇ ਸੜਕਾਂ ਉੱਪਰ ਢੇਰ ਲੱਗੇ ਹੁੰਦੇ ਵੇਚਣ ਲਈ ।
    ਤੇ ਇਸ ਵਿੱਚ ਗੁਲਾਬੀ ਰੰਗ ਦਿਆਂ ਫਾੜੀਆਂ ਹੁੰਦੀਆਂ ਨੇ ਪੱਕੇ ਹੋਏ ਫਲ ਵਿੱਚ ਨਾ ਕਿ ਗੀਰੀ

    • @g.p.s319
      @g.p.s319 3 ปีที่แล้ว +4

      ਇਹ ਦੋ ਰੰਗਾਂ ਦੇ ਵਿੱਚ ਹੁੰਦਾ ਗੁਲਾਬੀ ਅਤੇ ਚਿੱਟਾ ਰੰਗ ਪਤਲੀ ਛਿੱਲ ਦੀ ਕਿਸਮਾਂ ਵੀ ਹਨ ।

    • @dilbagsian1541
      @dilbagsian1541 3 ปีที่แล้ว

      Brar Sahib you have rightly identified chakotra .

    • @mandeepsingh-rl2vm
      @mandeepsingh-rl2vm 3 ปีที่แล้ว

      Bai ji UP saddae farm te vi laggea hoea te bahut purana boota hai ...fruit v kaafi vaddae size da aaunda

    • @harman3232
      @harman3232 3 ปีที่แล้ว +1

      Hanji asi v ਦੇਖਿਆ ਲੁਧਿਆਣਾ ਸਾਡੇ ਰਿਸ਼ਤੇਦਾਰਾਂ ਦੇ ਘਰ ਉਹ kehnde ki 5 sal bad ਫਲ ਲੱਗੇ ਕਾਫੀ

    • @baljinderbuby6298
      @baljinderbuby6298 3 ปีที่แล้ว +2

      Hanji .pr Punjab vich v hei.fruit bahut lgde

  • @kuldeepmundi925
    @kuldeepmundi925 20 ชั่วโมงที่ผ่านมา

    It's grapefruit tree we have in our home in punjab. Very good for health.

  • @pb04fdk77
    @pb04fdk77 3 ปีที่แล้ว +2

    ਚਕੋਤਰਾ ਸਾਡੇ ਘਰ ਲੱਗਾ ਹੈ ਬਹੁਤ ਵਧੀਆ ਹੈ ਲੋਕ ਸਾਡੇ ਘਰੋਂ ਲੈਣ ਆਉਂਦੇ ਐਜੀ

  • @kulwanthallan3133
    @kulwanthallan3133 3 ปีที่แล้ว +4

    Bahut khoob bahut hi piare lovable bete Sat Sari Akaal jioji. I knew it for the first time but is a very useful information. Jug jug 🙏🙏🙏 jioji

  • @hiteshsingh2359
    @hiteshsingh2359 3 ปีที่แล้ว +10

    ਵਧੀਆ ਵੀਰ ਜੀ ਜਾਣਕਾਰੀ ਦਿੱਤੀ ਤੁਸੀਂ

  • @buttar753
    @buttar753 3 ปีที่แล้ว +3

    ਆਪਣੇ ਘਰੇ ਲੱਗਿਆ ਬੂਟਾ , ਗੁਲਾਬੀ ਰੰਗ ਦੀਆਂ ਫਾੜੀਆਂ ਹੁੰਦੀਆਂ , ਪੱਤੇ ਬਹੁਤ ਸੋਹਣੇ ਹੁੰਦੇਂ ਜਿਵੇਂ ਪਲਾਸਟਿਕ ਦੇ ਹੋਣ

  • @resputin8012
    @resputin8012 3 ปีที่แล้ว +6

    Esnu grapefruit kehnde ne. Andaro red hunda e. Te eh mehnge perfumes vich v painda, matlab isdi khoshbo paindi mehnge perfumes vich.

  • @karmjitkaurchahal3921
    @karmjitkaurchahal3921 3 ปีที่แล้ว +1

    Veer ji a fruit Cyprus vich bhaut ny pr menu vadia nhi c lag da or hun main es nu jaruri khawa gya thanks 🙏

  • @iqbalsingh1285
    @iqbalsingh1285 3 ปีที่แล้ว +1

    Punjab ch eh buta bohar jagah te hai Es da andruni colour purtgali malte wang hunda hai , eh fruit andro sab ton vad khobsurat hai

  • @ManmohanSingh-ud6yw
    @ManmohanSingh-ud6yw 3 ปีที่แล้ว +6

    ਇਹ ਸਾਡੇ ਵੀ ਲਗਾ ਸੀ ਖੇਤ ਵਿਚ ਸਾਨੂੰ ਵੀ ਬਾਦ ਵਿਚ ਪਤਾ ਲਗਾ ਇਹਦਾ ਆਚਾਰ ਵੀ ਪੈ ਜਾਦਾ ਹੈ ਤੇ ਜੂਸ ਵੀ ਬਨਦਾ

  • @ramanjitkaur5016
    @ramanjitkaur5016 3 ปีที่แล้ว +2

    V good mere husband daily is de juice Pinde hai liver di problem layi benefit hai

  • @arshidhillon8421
    @arshidhillon8421 2 ปีที่แล้ว +1

    Bohat Mehar Bani Veer Ji
    🙏🏻🙏🏻🙏🏻

  • @royalgold1904
    @royalgold1904 3 ปีที่แล้ว +8

    U.p. ch bhot a bai G ...bhot tasty fruit a..bilkul eh santre wang hunda hai

    • @euphoria156
      @euphoria156 3 ปีที่แล้ว

      Bus Punjab ch ii changiaan cheeza ni aan dinde... politics against Punjab 😡

  • @msloteylotey2818
    @msloteylotey2818 3 ปีที่แล้ว +4

    ਸਾਡੇ ਘਰ ਵੀ ਲੱਗਿਆ ਹੋਇਆ ਅਸੀਂ ਅਚਾਰ ਤਾਂ ਨੀ ਪਾਉਂਦੇ ਉਸ ਤਰਾਂ ਹੀ ਖਾ ਲੈਂਦੇ ਹਾਂ । ਕਾਫੀ ਵੱਡਾ ਨਿਕਲਦਾ ਹੈ ਛਿਲ ਕੇ ਗੁਲਾਬੀ ਰੰਗ ਦਾ ।

  • @malkeetsains7530
    @malkeetsains7530 3 ปีที่แล้ว +14

    Yes, this is planted in my house too! 😊Waheguru ji 🙏

    • @harmanbrar7250
      @harmanbrar7250 3 ปีที่แล้ว +1

      Sanu bot lod a g es fruit di. Kito milda ta dso plz

  • @simranjeetkaur8134
    @simranjeetkaur8134 3 วันที่ผ่านมา

    Hnji veer ji sade v e asi te kraun nu ferde c hun ni kat de hun te sambhal. Ke rakh ge ji thanku 🥰🙏🏻

  • @MR-pe9pv
    @MR-pe9pv 3 ปีที่แล้ว +6

    True....pharma industry is a BIG business..they won't let people treat with natural products

    • @euphoria156
      @euphoria156 3 ปีที่แล้ว

      Sara seaappa ii big pharma da paaeaa ai saari dunia ch. Aah navi bmaari di ajj kal gall karde ne , sirf ik traan da zukaam flu ai. Bus tee..ke laan lai flaaeaa hoeaa hai 5 G naal.. abaadi ghtaan lai, dukh vdhaan lai..

  • @moosa_be_like_3260
    @moosa_be_like_3260 3 ปีที่แล้ว

    Me ajj hi le k ona narsari toh . Thnks good information

  • @rekharani-nv8pd
    @rekharani-nv8pd 3 ปีที่แล้ว +1

    Bhuuuut vdyaaa jaankari vire

  • @virdisaab5637
    @virdisaab5637 3 ปีที่แล้ว +1

    ਬਹੁਤ ਵਧੀਆ ਹੈ ਵੀਡੀਓ

  • @chanderkanta9713
    @chanderkanta9713 3 ปีที่แล้ว +7

    Very nice.Thank you.

  • @gurmaillal5084
    @gurmaillal5084 3 ปีที่แล้ว +4

    Thank you so much it is a must for leaver!!!!

  • @abhiarya8874
    @abhiarya8874 3 ปีที่แล้ว +2

    This fruit is Ppmelo in english .isdi part thick hundi aa . Its very similar to Geapefriut as well .grape fruit di part enni thick ni hyndi .
    Its very benificial fruit with full of minerals ..vitamins ...higely antioxident .

  • @daljitkaurbathh4802
    @daljitkaurbathh4802 3 ปีที่แล้ว +1

    ਚਕੋਤਰਾ ਫੱਲ ਲਿਵਰ ਨੂੰ ਠੀਕ ਕਰਦਾ ਹੈ । ਬਹੁਤ ਵਧੀਆ ਜਾਣਕਾਰੀ ਹੈ ਧੰਨਵਾਦ ਵੀਰ ਜੀ । ਆਪਣਾ ਫ਼ੋਨ ਨੰਬਰ ਜ਼ਰੂਰ ਦਿਉ । ਮੇਰੇ ਭਰਾ ਨੂੰ ਤਰਨ ਤਾਰਨ ਤੋਂ ਲਿਵਰ ਦੀ ਬਿਮਾਰੀ ਹੈ । ਕਿਹੜਾ ਪਿੰਡ ਜਿਲਾ ਹੈ ਆਪ ਜੀ ਦਾ ਜ਼ਰੂਰ ਦੱਸੋ ਜੀ ।

  • @PankajKumar-hc8gh
    @PankajKumar-hc8gh 3 ปีที่แล้ว +3

    Thank u bro 4 such a nice information...👍👍👍👍

  • @farmerbanda6435
    @farmerbanda6435 3 ปีที่แล้ว +5

    Bahut Bahut thanks jankari li 22 g

  • @happybatth187
    @happybatth187 3 ปีที่แล้ว +6

    ਬਹੁਤ ਵਧੀਆ ਜਾਣਕਾਰੀ ਦਿਤੀ ਇਕ ਫਲ ਕੱਟ ਕੇ ਵੀ ਵੀਡੀਓ ਬਣਾਇਓ

  • @rohisingh6190
    @rohisingh6190 25 วันที่ผ่านมา +1

    ਹਾ ਵਿਰ ਜੀ ਇਸ ਦਾ ਆਚਰ ਬੁਹਤ. ਵੱਦਿਆ. ਬਨਦਾ
    ਚਿਨੀ ਪਾਕੇ ਮਿਠਾ ਆਚਾਰ. ਬੁਹਤ. ਵੱਦਆ

  • @Ap-Grewal-HR01
    @Ap-Grewal-HR01 3 ปีที่แล้ว +1

    Jieoda reh vadde veer ... important news Thanks 🙏

  • @mahinderpal9404
    @mahinderpal9404 3 ปีที่แล้ว +3

    Very nice video with nice information in our simple but narrative and effective way.Thanks younger brother.Please keep it up.Myself a retired Lecturer from Punjab Education Deptt.

  • @officialyuvrajsingh425
    @officialyuvrajsingh425 3 ปีที่แล้ว +5

    Thanks ji👍🙏

  • @bhupinderbhogal9734
    @bhupinderbhogal9734 3 ปีที่แล้ว

    Bhut vadia jaankari hai g. Mere ghar vi lgga hoya

  • @parmodbablu3604
    @parmodbablu3604 3 ปีที่แล้ว +3

    Thanks for this great information bro God bless you

  • @rajmixchannel4843
    @rajmixchannel4843 3 ปีที่แล้ว +1

    Thanks for this information

  • @sukhvindersaalam6484
    @sukhvindersaalam6484 3 ปีที่แล้ว +1

    Good job Good work Good information Thanks ji From Salam khan and Master khan Khan Brother's musical Group Ludhiana

  • @HoneySingh-gj1er
    @HoneySingh-gj1er 3 ปีที่แล้ว +69

    ਦੇਖਿਆ v ਖਾਦਾਂ v ਸਵਾਦ v ਬਹੁਤ ਵੱਡੀ ਫਾੜੀ ਹੁੰਦੀ

    • @millee44
      @millee44 3 ปีที่แล้ว +4

      In English it is called Grape fruit. These come in white and pink varieties.

    • @harmanbrar7250
      @harmanbrar7250 3 ปีที่แล้ว

      Kitho miluga sanu ta milya ni

    • @jatinderkang9377
      @jatinderkang9377 3 ปีที่แล้ว

      Mil jau veer ji ...but nursary wale kolo nhi ....kisee de ghr to beej lai k as like our plant...& second. Eh buta krib 5 saal baad fruit den lgda

    • @harmanbrar7250
      @harmanbrar7250 3 ปีที่แล้ว +2

      @@jatinderkang9377 plant ni sanu ta hun fruit chaida liver di problm a

    • @time9908g
      @time9908g 3 ปีที่แล้ว

      M kde nhi dkhea sunea

  • @gursewaksidhu8088
    @gursewaksidhu8088 3 ปีที่แล้ว +1

    nhi veer ana v shota ni hunda jina hath karke dsya a bhut vda hunda veer 20 sal ton a sade kol a rukh bhut vdia jine anu 1 ltr pee lya dhan dhan kra dinda ada jus bhut okha anu samjna veer bhut vdia chiz a

  • @naveenchoudhary5990
    @naveenchoudhary5990 3 ปีที่แล้ว +1

    Very nice thank you g

  • @surinderrandhawa6870
    @surinderrandhawa6870 3 ปีที่แล้ว +9

    It is also available in ludhiana, we know about this , this is good for lever...grape fruit is little bitt bitter taste.

    • @healthylifestyle1744
      @healthylifestyle1744 3 ปีที่แล้ว +1

      I need this..please share address where it is available in Ludhiana

    • @hardeepattal1794
      @hardeepattal1794 3 ปีที่แล้ว

      ਮਿਲ ਸਕਦਾ ਹੈ ਜੀਪਲੀਜ਼ ਦੱਸੋ ਜੀ

    • @gavrieandjapplays4990
      @gavrieandjapplays4990 3 ปีที่แล้ว

      @@healthylifestyle1744 try to find at easy day.

    • @GurcharanDhillon
      @GurcharanDhillon 3 ปีที่แล้ว

      Isn't this called a Grape Fruit??

    • @surinderrandhawa6870
      @surinderrandhawa6870 3 ปีที่แล้ว

      @@GurcharanDhillon i m not sure

  • @sohansingh1510
    @sohansingh1510 3 ปีที่แล้ว +4

    Bhut wadiya lagi jankari eda Diya video jroor paya kro bro nice

  • @hollywoodstar8792
    @hollywoodstar8792 3 ปีที่แล้ว +3

    Thnxxx Bhaii Ji 🙏🙏

  • @shivchandan749
    @shivchandan749 3 ปีที่แล้ว +16

    चकोतरे का अंदर से पिंक कलर की फाड़ी होती है।

  • @prabhdyalsingh4722
    @prabhdyalsingh4722 3 ปีที่แล้ว +3

    ਸਹੀ ਗੱਲ ਆ..! ਇੰਡਸਟਰੀ ਇਸ ਦਾ ਪ੍ਰਚਾਰ ਨਹੀ ਹੋਣ ਦਿੰਦੀ।

  • @tharasingh1852
    @tharasingh1852 3 ปีที่แล้ว +1

    Eh Pomelo lagda dekhan ch. specially ena ne dasya k isda size hor v vadda ho janda. Eh grapefruit nalo size ch vadda

  • @kulwindersingh3333
    @kulwindersingh3333 3 ปีที่แล้ว +3

    Veer bhut bhut vdia youtuber ho tusi waheguru kirpa rakhe

  • @jeevanjotsingh751
    @jeevanjotsingh751 3 ปีที่แล้ว +1

    Very good veerji,everybody should plant as much trees as possible.

  • @hsrania8345
    @hsrania8345 3 ปีที่แล้ว +1

    Very good message Ji

  • @gurdipanand4105
    @gurdipanand4105 3 ปีที่แล้ว +1

    Thanks bhaji good fruit sir ji

  • @sumeshchand4494
    @sumeshchand4494 3 ปีที่แล้ว +3

    ਜਿਉਂਦਾ ਰਹਿ ਵੀਰ

  • @UmeshKumar-qv2yd
    @UmeshKumar-qv2yd 3 ปีที่แล้ว +1

    Thanks veer g eh information den lei

  • @AmanDeep-qo4ii
    @AmanDeep-qo4ii 3 ปีที่แล้ว +4

    ਬਹੁਤ ਵਧੀਆ ਹੈ ਇਹ ਫਲ

  • @rapinderdhanjal4453
    @rapinderdhanjal4453 3 ปีที่แล้ว +3

    Very good video. It is called pomello and is very delicious.

  • @paramjitkaur4372
    @paramjitkaur4372 3 ปีที่แล้ว

    Nice Video bahut vadya kankari

  • @apnachannel6627
    @apnachannel6627 3 ปีที่แล้ว +1

    Very good Information thanks

  • @amansachdeva7587
    @amansachdeva7587 3 ปีที่แล้ว

    Bai ji bahut अच्छी jankaree दिति

  • @sukhwantsingh1797
    @sukhwantsingh1797 3 ปีที่แล้ว +1

    Very good veer ji thanks thanks ji

  • @SandeepSingh-td5tr
    @SandeepSingh-td5tr 3 ปีที่แล้ว +36

    ਸਾਡੇ ਪਿੰਡ ਇਸ ਨੂੰ ਚਕੋਤਰਾ ਕਹਿੰਦੇ ਹਨ

    • @symransingh7988
      @symransingh7988 3 ปีที่แล้ว +1

      Chakotra hor hunda bai Ji...O tan juicy hunda ede ch tan sala ras e bkhat ghat hunda fiber e hunde

  • @mynanogarden6842
    @mynanogarden6842 3 ปีที่แล้ว

    इस नू चकोतरा भी कहदें आ ते कींव भी कहदें आ इस दा छिलका भी वहुत स्वादिष्ट हुदां है अंसी तां इसदा आचार भी वहुत खादा है
    पहले पता नहीं सी इह ऐने गुणा नाल भरपूर्ण आ वहुत बढ़िया जानकारी दीती
    Thank u so much ji 🙏🙏

  • @sonukaur9432
    @sonukaur9432 3 ปีที่แล้ว +1

    Veerji eh fruit bahut nice hunda. Par apnay Punjab vich bahut ghat loka nu pata es fruit bare. Mai kaday v chakotra da plant ni dakhya. Eh dehradun lagya dehkya mai. 🙏

  • @manpreetnijjar1133
    @manpreetnijjar1133 3 ปีที่แล้ว +5

    ਸਾਡੇ ਵੀ ਸੀ
    ਇਸ ਬਾਰੇ ਪਤਾ ਨਹੀਂ ਸੀ
    ਇਸ ਕਰਕੇ ਪੱਟ ਦਿੱਤਾ

  • @gursewaksidhu8088
    @gursewaksidhu8088 3 ปีที่แล้ว +3

    chbutra veer adi jo fari a o bhut vdi a te is ch bhut vde kapsool.ne

  • @ravindermarwah2923
    @ravindermarwah2923 3 ปีที่แล้ว +1

    Thanks for educating me. I have heard it for the first time. I try and find it and use it

  • @euphoria156
    @euphoria156 3 ปีที่แล้ว

    Vadhia video bnaai ai ji dhanwaad, bus info repeat na karo, lammi ho jandi ai video. Te cut ke fruit zroor vkhana chahida si. Shaid main aapne mummi ton suneaa hoeaa ai shabad "chkotra" , kiton taan suneaa hoeaa hai.

  • @gurdialsingh568
    @gurdialsingh568 3 ปีที่แล้ว +1

    Very good information.

  • @chandlandmohit
    @chandlandmohit 3 ปีที่แล้ว +12

    Veer g vdia knowledge dsi tusi sade ghar v lgya hya a apa vad dena c j aj na dekhde video

  • @sandeepkamboj-786
    @sandeepkamboj-786 3 ปีที่แล้ว +1

    Grape fruit v kehnde ne ehnu
    2 Type da hunda e
    Red & white
    Taste kadva hunda

  • @mastitimekids3132
    @mastitimekids3132 11 วันที่ผ่านมา

    Ehnu kehnde chakraouta punjabi vich bahut vadiya eh mausami te santre da daddy keh sakde ehnu

  • @u.pdepunjabipind1620
    @u.pdepunjabipind1620 3 ปีที่แล้ว +1

    Very nice information thanks for sharing bro

  • @gurpreetsingh-zg3km
    @gurpreetsingh-zg3km 3 ปีที่แล้ว +12

    ਚਕੋਤਰਾ ,ਸੰਤਰੇ ਮਸੱਮੀ ਕਿਨੂ ਨਿੰਬੂ ਇਹਨਾ ਸਾਰੇਆਂ ਨਾਲੋਂ ਵੱਡਾ ਹੁੰਦਾ।
    ਨਾਲੇ ਕੋਈ ਗਿਰੀ ਨਹੀ ਹੁੰਦੀ ਚਕੋਤਰੇ ਚ।

  • @reptar1383
    @reptar1383 3 ปีที่แล้ว +2

    Veera ehnu Katt k , suka k , pees k fakki bna sakde aa ,,,har roj dwai wangu kha sakde aa???

  • @BalvinderSingh-wo4bq
    @BalvinderSingh-wo4bq 3 ปีที่แล้ว +1

    Bahut khoob jankari g

  • @pushpindersinghmeerab7710
    @pushpindersinghmeerab7710 3 ปีที่แล้ว +4

    ਵੀਰ ਰੁੱਖ ਪੱਟਣਾ ਕੋਈ ਬਹੁਤੇ ਗਿਆਨ ਵਾਲੀ ਗੱਲ ਨੀ,,,ਜੇ ਫਲ ਨੀ ਸੁਆਦ ਤਾ ਆਕਸੀਜਨ ਤਾ ਦਿੰਦਾ

    • @tijnarbrd
      @tijnarbrd 2 ปีที่แล้ว

      Kidan di gal krdan veer je patt v dende jithe eh laya kush hor LA dende . Amo ni swal krida hunda apan sardaar bande an.

  • @SatishKumar-zy5ek
    @SatishKumar-zy5ek 3 ปีที่แล้ว +1

    Kolkata ch jina marjee laa loo veer jee ahh liver laye bhut kamm karda ha 👍👍👍👍

  • @hardeepkaur2481
    @hardeepkaur2481 3 ปีที่แล้ว +1

    Kolkata ch enu batabi nibu kede garmi ch bht aukhi hi milda ethe jondus (piliya) de marij nu pura sabut khan nu kehde ne esdi kise ek fadi ch piliye to rahat mildi aa ...es lai pura khana hunda 🙏

  • @GamerKing-dn7cm
    @GamerKing-dn7cm 3 ปีที่แล้ว +1

    ਧਨਵਾਦ

  • @dharamsingh7606
    @dharamsingh7606 3 ปีที่แล้ว +2

    ਵਾਈ ਸਾਡੇ ਵੀ ਹੈ ਇਹ ਬੁਟਾ

  • @vickuk1313
    @vickuk1313 3 ปีที่แล้ว +1

    GUD you info Bai g 👍

  • @jaswindersandhar3027
    @jaswindersandhar3027 3 ปีที่แล้ว +3

    This is grapefruit. It's selling in america. It's good for diabatic people also.

    • @rajeshwarsingh9613
      @rajeshwarsingh9613 3 ปีที่แล้ว

      This fruit is at my home. We are enjoying it since 1980 onwards. It's wonderful as you have explained. It's delicious too if you eat it in December onwards