Concussion of this podcast- Totally time of waste. Ida de bande odo he bande a jado ina de dimag di software uploading properly program nhi hundi.... Chicken wali gal da jawab nho aya is gentleman nu.... Duji gl je rabb nhi a te..... Eh puchna c k jado apa sone a odo sade sab de sahhh(breathe) kon chlonda a.... Ina nu eh b puchna c k pehla egg aya ja murgi duniya te.... Kitho far k lai k aye ina nu..... Totally time of waste... Wasie night duty ch tym lagg gya mera😄 Anmol veer plz next time na invite krio ina nu.... Baba sukh rakhe... 🙏
Phool di khashbu apne hon da sabut dendi hai Oh tuhanu khushbu dendi hai hawa tuhadi body nu hawa de ke apne hon da sabut dendi hai. Par eho rabb de hon da ki sabut hai veer ji
Veere tusi sabat kr skde o k sab kuch rab di rja ch ho reha je sabat krdo ta ek chij jrur ds dena k os maa da ki kasoor jis da bacha bina jmya e mar gya hove te os bche da ki kasoor jo bina jmya e mar gya hove
@@funnexpress4531 vr me koi gyani nhi ke sb kuj pta hou meri age ta thode to v shoti aaa. Me ena ds dena chona ke je es world ch changa marha ho reha sb odi raja vich ho rehaa ,sb kuj parmatma kr rha
shi gal aa behne ...es bude nu ki pta ...lokan nu galat pase la reha ...guru gobind singh ji ne pehla hi keh dita c ..aoun vale time vich lok rabb nu mann hatt jange..rab di poja krni chad den ge..aaj kal lok ohi kar rhe aa ..
veer is bande ne kade rab nu khojn di kosshih nahi kiti, kade apne anadar di duniya bare jannan di koshish nahi kiti, is ne kade apne ap nu janan di kosshish nahi kiti, is di soch vich rab nahi haga te is de wste rab nahi haga, but sadi soch vich rab haga sade layi rab hai.
Par rabb sachi ni haiga..main ta kafi time to ahi soch reha va par mere nal koi sochan wala haini..rab haini bs rab ik duje inshan vich aa je apa ik duje lyi sahi aa sahi sochde aa
Tarakshil socity ne sirf pakhandi babea da pardafash kita jo science da sahara lai k miracle (chamatkar ) karde san . Ya bhoot pret . Parmatma ta hai , ehna nu ehe challange nhi karna chaida
Bhai aaj maine apke kam se kam 10 podcast dheke sach bolu to appke podcast sirf aysa podcasts mile jo real life ground level ke logo ko lekar aa rahe ho so good. Love from uttarakhand
yes right said brother mainu inj lagda bai insaan nu dove life enjoy krni chai di hai bahar di duniya and andar di duniya, baki rab ek shakti hai sab kuch energy hai brother bas apaa nu feel krna pena. sab toh waddi gal viswas di hai soch samj di hain. but my brother kuch ta hai jo eh sab kuch nu chala reha chahe us nu universe keh lo chahe rab keh lo chahe nature3 keh lo.
Shukriya sir 🤍🌸 Love uh ay thonu ,mera Rabb te Yakeen hor majboot karan layi, main podcast sunde hoye comment v padh rya c lokka de jo saare de saare rabb de haq ch mile je tusi nastik naa hunde taan rabb apna vajood pakka kivein krda ehna lokka ton bulvaa ke🙏🏻❣️Sacch hai naam japan naal- naal changy karam v krne paine,je tussi eh comment padh rahe ho te ikk swaal chota jeha mere mann ch aaya jo -Je rabb nahi te Kudrat kitho aayi?Insaan te kudrat de boht piccho paida hoya jado dinasaur de naal naal pata ni kinni parjaatiyan khatam hogayian c- es yug ch insaan ne taan bss mayaa vall tarkki kiti ay, Atam gyaan, meditation 🧘, Indriyaan, shareer chakkar,Gurbaani sakoon,Shardha, bhagti, bandagi,Shakti taan boht paar diyaan gallan ne haan ehna da fayada kucch dhongi-pakhandi zaroor chukkde rahe ne par desi ghyo di pehchan khaan vaale nu honi chahidi hai, anjaan bhaane taan(aun vaali naslaan layi taan) verka/Patanjali/mothercare) aahi asli ne- 42:59
Bai ji gurbani vi rabb ne hi likhi hai fer je rab nhi hega ta fer gurbani vi veham bharam hi hougi es lai apna apna kam Karo kise de Dharam aastha nu galat na bolo koi chahe kise nu manne koi veham bharam kare na kare kise nu maada nahi bolna chahida saare Dharam apni apni jagah te bhut vadhia ne sab uche suche ne
@@lovihayer te ohne ki keha bhlan? Bai thode dimaag enne chote aa? Ohne keha jehda guru granth sahib nu nhi manda ehda matlb eh aa ki jehda guru granth sahib vich gyaan ditaa hoya jehda oss gyaan nu nahi manda. And guru granth sahib vich har ik pankti vich rabb di ustat kiti gayi hai
😂😂😂 same.. 1) *logg everest vrgi highest choti te chadd gaye* parr kooi kailash parbat te kyo nhi chad sakya ..? jo ko bohot chotaa phaad he? .. jo v chdan dee koshish krda he bhtak kyo janda he... bondal kyo janda he..compaas bnd, tufaan etc 2) kade mehndi pur balaji dhaam jaa k dekho ... 3) kade nidhivan ,vrindawan ja k dekho 4) kade Jagganath temple jaa k dekho 5) Neem karoli dhaam jaa k dekho they are mistirous and have divine feeling..
Best podcast Best knowledge Thanks Anmol Veer ji For bringing such a brilliant person infront of people, jidde naal lokka diyan ankhan khuliya and fraud babbe to bachange Thanks to both of you 🫡 ❤
Anmol ji sadha ik question aa sir nu.. J EH RABB NU MANNDE HI NHI TAN DASTAAR KYU SJJAYI AH.. Eh tan DASMESH PITA GURU GOBIND SINGH JI NE BAKSHI HOI EH ??!! Waheguru ji 🙏
Pehli gal behne jaa ke tu itehaas padh dastaar bande Guru Sahibaan de samay toh pehlaan vi banade si. Rajput community Sikh community toh bahot pehla aayi seh te oh vi dastaara banade so movies vich vi tusi vekheya hovega. Naal Jaat jaan Jatt kehlo oh vi pehle toh hi dastaar banade si. Dastaar ban na taan culture da hisaa naa ki religion ja dharam da. Haa par Dashmesh Pita neh Sikhan layi Dastaar ban na ate apne kesha nu dhak ke rakhna mandatory kar dita si. Te Guru Sahib neh isnu Sikh maryada da hisaa bana dita si. Par dastaar ban na koi kale Sikh Dharam jaan even Punjab de culture da part nhi hai. Rajasthan vich vi lok dastaar jaa pagri kehlo ban de aarahe han puratan samay ton. Bhagat Singh vi pag ban de si par si taan oh naastik hi.
Acha? Eh gall sun k Oxygen is laughing at the corner.... Generalized jahi statement likhan naalo Kuch specific Likhde k Kyu rabb Di marzi de Bina aapa saah Nahi lai skde?
Bhot jroori si kittey na kittey ehoja podcast karna! I totally appreciate it. Mai 100% tan nhi agree karda jo jo ehnane keha par kaafi cheeza bilkul logical te shi sigiya. Par apne lok nhi samjhnge ki har insaan di avdi personal choice hundi aa.
Anmol veere sat shree akal 🙏🏻 veere aj da podcast meri life ch ju problem chal rahi hai os nal relate kr reha ...veere jis jagah meri marriage hoyi hai os pind ch ehi kuj chal reha b kise ch Mata agyi , kise ch Goga jeher peer agya ...ethe guga Maddi name di koi chez bani hoyi hai te mere sohra sahib ji es nal related ne ...te sara pind es andvishawash ch belive kr reha .....ethe ek din ratt nu eh sab kuj chalda ....mnu in laws karke Jana painda but main hun ethe keha b mnu es sab ch belive nhi te main ethe nhi jana ...es karke meri married' life te effect pa reha kyu ki mere hubby , sasu maa sab es ch belive krde ne kyu ki mere sohra sahib ji ch baba ayida te oh pucha dende ne ...mere logical thinking krke meri life bhut muskil huo rahi hai veere ... please main es adabar nu stop krna chundi hai kyu ki mnu eh sab dekh ke gussa bhut ayida ...ager veere tusi koi help kr sakhde huo ta please mnu koi suggestions dyo 🙏🏻 and thanks aot veere eda de content loka nu aware krn lyi la ek ayode rahyio ❤
Bhene I feel bad for you ki idaa ho reha! Eh guga maddi baarey mai vi bhot vaar sunya te ess cheez ne bade lok magar laaye aa. Mai tan aap bhot logical thinking rakhda te kade kade ess thinking karke behes vi ho jandi aa ghare. But I would suggest you ki tusi personally samjhaun di koshish kro avde husband nu. Nhi tan jida jo chal reha let it happen otherwise rishteya ch fikk hi paindi aa. Par ek suggestion mai jroor de sakda ki tusi avde bacheya nu ehna sab cheeza ton door rakhyo. Ohnanu factual te logical bnaayo taaki atleast oh eh cheeza face na karn jo tusi kitiya and oh future ch thonu vi support karnge.
Aksar same sadi family vich v Mein msc with biochemistry and psychology kiti hai mein har cheez apni family naal tarak krda haan logically gal krda haan pr oh saare rishte mere ton door ho gaye kyun k dusrian nu smjauna saukha hai Pr apni family nu smjhona bhut aukha kyun k ohna di ego agge aa jaandi hai pr tuc apna opnion rakho agla smje ya na sahi time naal aap htt jana
@@LovepreetSingh-lm5bc hnji veere...try ta kr rahi hai but mnu nhi lagda ethe kuj b change huo ga । Sara pind hi eda da , te sab soch eko ji hai , meri marriage hoyi nu hale 9month hi hoye ne te mere lyi eh sab kuj dekhna bhut aukha , kde kde mn krda b tarksheel walya nu bhulva te sab de bhoot kadva da . But fr es sab nal might be meri married' life spoil huo sakhdi ta es lyi chup kr Jani hai .hun ta waheguru ji hi kuj kr sakhde ne .
Anmol paji koi kush bhi kehe par babe Diya Galla ch Tarak ta hai...bahut vadiya podcast lagi..rabb nu te asi v mande ha..par babe de tarka nu galat ni keh sakde...thode jehe baba ji de kite kite confuse answer lage but 80% babe da Tarak bhi sahi aa...
Dekho ji sadey kol bhut waddi ik example hai Jive k sanu pta k technology hun j hi aayi hai sadey guruya de samey ch te technology da t v nahi c te fr menu ih dso k... Jive sanu science ne dsyaa hai k sadi dharti gollll hai te upar bhut hi jydaa galaxies aw vegara vegara Te fr Sadey Babey Nanak nu koi technology dss k gyi c k upar Dharti jehri aw uh Gol aw te bhut sariya galaxies planets aw jehra ohna ne Jap ji sahib vich pankti likhi c ਪਤਾਲਾ ਪਤਾਲ ਲਖ ਆਗਾਸਾ ਆਗਾਸ ਓੜਕ ਓੜਕ ਥਕੇ ਭਾਲਿ ਕਹਿਣ ਇਕੁ ਵਾਤੁ Uh janiii jaan c te ih sb guru sahib ne likhya Gurbani ch
Anmol ji if you really want to help the community please call Nihang Dharam Singh Sachkhoj academy and jasvir Soni taraksheel society and give them your platform and enjoy the discussion.
It was a very good podcast and an eye-opener for the people. Punjab needs such people a lot. More people should come out of these false blocks and there should be more such people so that our Punjab can become a golden bird again...🙏thanks for sharing
Rab hai te 100 percent hai. Eh ethe baithe jede rab nu nakkar rhe ne, enna nu science ne nhi banaya, osse rab ne hi banaya hai, poori shrishti ose rab di sanrachna hai. Science bina bande da upyog kare baccha bna ke dikhave...... Baki meri life ch ta bahut chamatkaar hoye ne, jo kise insaan de vass ch nhi c, iss lyi main te rabb nu dil, jaan te har saah naal mandi han. Asi saah v le rhe han te uss parmatma di marzi naal
6 guru sahib 30 mahapursh na bani likhi hoyi ha ona da practical.c rab di prapati li simran kar waheguru da tainu apna app dekh jayoga rab parkas roop dharmray rab likha Manga kya mukh la ka java ga ada Matlab tainu guru sahib de barosha nhi sis tali ta Rakh ka baba deep singh ji Lade band band Katba dita fer bhi dol nhi kyuki hukam Ander c Taki sada Jaisa kaljugi jeev samaz saka prab ka simran sab toh ucha jama di mar toh bacha ta ja sakda simran karaga
ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️
All I can say I believe in god..he should meet premanada maharaj..❤ but I do like this podcast everyone has right to express his own thoughts 🙏😊
Jai Shri radha ❤🙏😊
Anmol 22 great work
Always God bless uh
Sanu be das veer daru nu pani kida bna denda ha
Concussion of this podcast- Totally time of waste.
Ida de bande odo he bande a jado ina de dimag di software uploading properly program nhi hundi....
Chicken wali gal da jawab nho aya is gentleman nu....
Duji gl je rabb nhi a te..... Eh puchna c k jado apa sone a odo sade sab de sahhh(breathe) kon chlonda a....
Ina nu eh b puchna c k pehla egg aya ja murgi duniya te....
Kitho far k lai k aye ina nu..... Totally time of waste... Wasie night duty ch tym lagg gya mera😄
Anmol veer plz next time na invite krio ina nu....
Baba sukh rakhe... 🙏
ਸੰਤ ਮਸਕੀਨ ਜੀ ਨੂੰ ਕਿਸੇ ਵਿਗਿਆਨੀ ਨੇ ਸਵਾਲ ਕੀਤਾ ਕਿ ਰੱਬ ਜੇ ਹੈਗਾ ਤਾਂ ਉਹ ਦਿਸਦਾ ਕਿਉਂ ਨਹੀਂ , ਮਸਕੀਨ ਜੀ ਨੇ ਜਵਾਬ ਦਿੱਤਾ ਕਿ ਜਿਵੇਂ ਆਪਾਂ ਇੱਕ ਫੁੱਲ ਦੀ ਮਹਿਕ ਨੂੰ ਦੇਖ ਨਹੀਂ ਸਕਦੇ ਸਿਰਫ ਮਹਿਸੂਸ ਕਰ ਸਕਦੇ, ਹਵਾ ਨੂ ਛੂਹ ਨਹੀਂ ਸਕਦੇ ਉਦਾਂ ਹੀ ਪਰਮਾਤਮਾ ਹਰ ਇੱਕ ਕਣ ਕਣ ਵਿੱਚ ਮਜੂਦ ਹੈ। 🙏🏻
Phool di khashbu apne hon da sabut dendi hai
Oh tuhanu khushbu dendi hai hawa tuhadi body nu hawa de ke apne hon da sabut dendi hai.
Par eho rabb de hon da ki sabut hai veer ji
@@amneetsingh1100es dunia te sb kuj e rabb da sboot a y , koi power ta hai jisne sb kuj bnayea
@@dilpreet9169 acha jida aliens da name la dinde a lok oda hi rab da bhi.
Veere tusi sabat kr skde o k sab kuch rab di rja ch ho reha je sabat krdo ta ek chij jrur ds dena k os maa da ki kasoor jis da bacha bina jmya e mar gya hove te os bche da ki kasoor jo bina jmya e mar gya hove
@@funnexpress4531 vr me koi gyani nhi ke sb kuj pta hou meri age ta thode to v shoti aaa. Me ena ds dena chona ke je es world ch changa marha ho reha sb odi raja vich ho rehaa ,sb kuj parmatma kr rha
ਕੌਣ ਕਹਿੰਦਾ ਰੱਬ ਹੈਨੀ , ਰੱਬ ਹੈ , ਰੱਬ ਵੀ ਉਨਾ ਨੂੰ ਮਹਿਸੂਸ ਕਰੌਂਦਾ ਜੇੜੇ ਰੱਬ ਦੇ ਨੇੜੇ ਨੇ , ਰੱਬ ਜਿਨ੍ਹਾਂ ਨੂੰ ਪਿਆਰ ਕਰਦਾ , ਪੈਲਾ ਮੈਂ ਵੀ ਏਹੀ ਕਹਿੰਦੀ ਹੁੰਦੀ ਸੀ ਕੇ ਰੱਬ ਹੈਨੀ , ਪਰ ਜਿਦੋ ਮੈਂ ਰੱਬ ਨੂੰ ਸੱਚੇ ਦਿਲੋ ਯਾਦ ਕੀਤਾ , ਸਵੇਰੇ ਅੰਮ੍ਰਿਤ ਵੇਲਾ ਸਾਂਭ ਕੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ, ਫੇਰ ਵਾਹਿਗੁਰੂ ਜੀ ਨੇ ਮੈਨੂ ਆਪ ਦੱਸਿਆ ਆਪ ਮਹਿਸੂਸ ਕਰਵਾਇਆ ਕੇ ਮੈਂ ਹੈਗਾਂ❤🙏ਤੂੰ ਦਿਲੋ ਵਾਹਿਗੁਰੂ ਨੂੰ ਬੁਲਾ ਕੇ ਤਾਂ ਦੇਖ🤗ਬਾਕੀ ਗੱਲ ਇਸ ਕਲਯੁਗ ਚ ਵਾਹਿਗੁਰੂ ਜੀ ਇਸ ਗ੍ਰੀਬਨੀ ਤੋਂ ਏਨੀ ਸ਼ੋਟੀ ਉਮਰ ਚ ਪਾਠ ਦੀ ਸੇਵਾ ਲੈ ਰਏ ਆ , ਇਸਤੋਂ ਵੱਧ ਮੇਰੇ ਲੀ ਹੋਰ ਕੁਝ ਵੀ ਨੀਂ🙏❤️ਸੋ ਗਾਈਜ਼ ਰੱਬ ਹੈ 🙏
shi gal aa behne ...es bude nu ki pta ...lokan nu galat pase la reha ...guru gobind singh ji ne pehla hi keh dita c ..aoun vale time vich lok rabb nu mann hatt jange..rab di poja krni chad den ge..aaj kal lok ohi kar rhe aa ..
ਰੱਬ ਨਾਮ ਦੀ ਕੋਈ ਚੀਜ ਨੀ
@@gurbanistatus682 ਏਹੀ ਗੱਲ ਤਾਂ ਸਮਜਦੇ ਨੀ ਲੋਕ ਵੀਰੇ , ਚੱਲ ਕੋਈ ਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਵਾਹਿਗੁਰੂ ਜੀ🙏❤️ਏਨਾ ਨੂੰ ਸਾਮੰਤ ਬਖ਼ਸ਼ਣ🙏
@@noobarmy241 😅ਹਾਂ ਵੀਰੇ ਤੁਆਡੇ ਵਰਗਿਆਂ ਲੀ ਹੈਨੀ 😅👍
@@GeetGill-th6hcਸਭਤੋਂ ਬੜੇ ਗੁਰੂ ਪੀਰ ਯ ਦੇਵੀ ਦੇਵਤੇ ਕੌਣ ਸੀ ਦਸ ਸਕਦੇ ਓ ਤੁਸੀ ਮੇਮ 🎉 ❤
ਜੇ ਰੱਬ ਹੈ ਤਾ ਫ਼ਿਕਰ ਕੀਓ
ਜੇ ਨਹੀਂ ਹੈ ਤਾ ਜ਼ਿਕਰ ਕਿਓ🌸
Fitte Muhhhh PaaJi Tere Tarak Te.....Zikar Hon da MtLb eh Nhi k Oh Chiz MaJood ee Howe
Aa gall da jawab deo hun
Je paras hai ta kithe hai
Je nhi ta jikar kyon
@@HarshdeepSidhu-ot9hm bilkul sahi keha
ਜੇ ਰੱਬ ਹੈ ਤਾਂ ਫ਼ਿਕਰ ਕਿਉਂ ? ਜੇ ਨਹੀਂ ਹੈ ਤਾਂ ਜ਼ਿਕਰ ਕਿਉਂ?
ਭਾਈ ਸਾਬ ਗੱਲ ਇਹ ਹੈ ਕੇ ਦੋਨੋ ਧਿਰ ਇਕ ਸ਼ਕਤੀ ਨੂੰ ਤਾਂ ਮੰਨਦੇ ਹਾਂ ਪਰ ਤਰਕਸ਼ੀਲ ਵਾਲੇ ਉਸ ਸ਼ਕਤੀ ਦਾ ਨਾਂ ਕੁਦਰਤ ਰੱਖਿਆ ਤੇ ਦੂਸਰੇ ਧਿਰ ਵਾਲਿਆ ਨੇ ਇਸ ਸ਼ਕਤੀ ਦਾ ਨਾਮ ਰੱਬ ਰਖਿਆ । ਪਰ ਸ਼ਕਤੀ ਤਾਂ ਹੈ ਜੋ ਇਸ ਬ੍ਰਹਿਮੰਡ ਨੂੰ ਚਲਾ ਰਹੀ ਹੈ ਬਿਨਾ energy ਦੇ ਇਕ ਟੇਬਲ ਤੇ ਪਿਆ ਪੇਪਰ ਵੇਟ ਵੀ ਨਹੀਂ ਹਿਲ ਸਕਦਾ , ਤੇ ਇਹ ਧਰਤੀ ਇਹ ਸੂਰਜ ਕਿਵੇਂ ਘੁੰਮ ਸਕਦੇ ਹਨ ਜੀ😍
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਇਕ ਪ੍ਰਸ਼ਨ ਤੁਸੀਂ ਕੀਤਾ ਸੀ ਕਿ 84 ਲੱਖ ਜੂਨਾਂ ਭੋਗ ਕੇ ਵੀ ਕਈ ਲੋਕ ਗਰੀਬੀ ਵਿਚ ਪੈਦਾ ਕਿਓਂ ਹੁੰਦੇ ਨੇ ਕਿਉਂਕਿ ਰੱਬ ਦੀ ਨਜ਼ਰ ਵਿਚ ਕੋਈ ਪਖਪਾਤ ਨਹੀਂ ਇਹ ਗਰੀਬ ਅਮੀਰ ਸਾਡੇ ਸਮਾਜ ਦੀ ਦੇਣ ਹੈ। ਜਦੋਂ ਸ਼ੁਰੂ ਵਿਚ ਮਾਨਵ ਜਾਤੀ ਦਾ ਜਨਮ ਹੋਇਆ ਉਦੋਂ ਤਾਂ ਗਰੀਬੀ ਅਮੀਰੀ ਧਰਮ ਜਾਤ ਦਾ ਪਤਾ ਨਹੀਂ ਸੀ। ਰੱਬ ਨੇ ਇਨਸਾਨੀ ਜਾਮਾ ਦਿੱਤਾ ਬਹੁਤ ਵੱਡੀ ਦਾਤ ਹੈ। ਮਿਹਨਤ ਨਾਲ ਗਰੀਬ ਤੋਂ ਅਮੀਰ ਬਣ ਸਕਦੇ ਹਾਂ।
ਫਿਰ ਜਨਮ ਤਾਂ ਰੱਬ ਹੀ ਦਿੰਦਾ ਤਾਂ ਹੀ ਲੋਕੀ ਡਾਇਲੋਗ ਮਾਰਦੇ ਆ ਰੱਬ ਨੇ ਸਾਡੇ ਘਰੇ ਦਾਤ ਬਖਸ਼ੀ ਰੱਬ ਤੋਂ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਫਿਰ ਬੱਚਾ ਗਰੀਬੀ ਦੇ ਵਿੱਚ ਕਿਵੇਂ ਪੈਦਾ ਹੋ ਸਕਦਾ
ਬਿਲਕੁਲ ਜੀ ਸਹੀ ਗੱਲ ਏ ਤੋਹਾਡੀ 🙏
Tn fir ohna da kii jo janam toh hi bimari naal paeda hunde jn ang paer toh bina paeda hunde?
Right
@@jaskaran8697ਏਹ ਪਿਛਲੇ ਜਨਮਾਂ ਵਿੱਚ ਕੋਈ ਮਾੜਾ ਕਰਮ ਹੋਣਾਂ ਆਂ ਜੋ ਇਸ ਜਨਮ ਵਿੱਚ ਇਸ ਤਰਾਂ ਏ
ਮਃ ੧ ॥ ਮਾਸੁ ਮਾਸੁ ਕਰਿ ਮੂਰਖੁ ਝਗੜੇ ਗਿਆਨੁ ਧਿਆਨੁ ਨਹੀ ਜਾਣੈ ॥ ਕਉਣੁ ਮਾਸੁ ਕਉਣੁ ਸਾਗੁ ਕਹਾਵੈ ਕਿਸੁ ਮਹਿ ਪਾਪ ਸਮਾਣੇ ॥ ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ ॥ ਮਾਸੁ ਛੋਡਿ ਬੈਸਿ ਨਕੁ ਪਕੜਹਿ ਰਾਤੀ ਮਾਣਸ ਖਾਣੇ ॥ ਫੜੁ ਕਰਿ ਲੋਕਾਂ ਨੋ ਦਿਖਲਾਵਹਿ ਗਿਆਨੁ ਧਿਆਨੁ ਨਹੀ ਸੂਝੈ ॥ ਨਾਨਕ ਅੰਧੇ ਸਿਉ ਕਿਆ ਕਹੀਐ ਕਹੈ ਨ ਕਹਿਆ ਬੂਝੈ ॥ ਅੰਧਾ ਸੋਇ ਜਿ ਅੰਧੁ ਕਮਾਵੈ ਤਿਸੁ ਰਿਦੈ ਸਿ ਲੋਚਨ ਨਾਹੀ ॥ ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥ ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਬਾਹਰ ਕਾ ਮਾਸੁ ਮੰਦਾ ਸੁਆਮੀ ਘਰ ਕਾ ਮਾਸੁ ਚੰਗੇਰਾ ॥ ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥ ਅਭਖੁ ਭਖਹਿ ਭਖੁ ਤਜਿ ਛੋਡਹਿ ਅੰਧੁ ਗੁਰੂ ਜਿਨ ਕੇਰਾ ॥ ਮਾਸਹੁ ਨਿੰਮੇ ਮਾਸਹੁ ਜੰਮੇ ਹਮ ਮਾਸੈ ਕੇ ਭਾਂਡੇ ॥ ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥ ਮਾਸੁ ਪੁਰਾਣੀ ਮਾਸੁ ਕਤੇਬੀ ਚਹੁ ਜੁਗਿ ਮਾਸੁ ਕਮਾਣਾ ॥ ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥ ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥ ਜੇ ਓਇ ਦਿਸਹਿ ਨਰਕਿ ਜਾਂਦੇ ਤਾਂ ਉਨ੍ਹ੍ਹ ਕਾ ਦਾਨੁ ਨ ਲੈਣਾ ॥ ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥ ਆਪਿ ਨ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ ॥ ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ ॥ ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥ ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥ ਏਤੇ ਰਸ ਛੋਡਿ ਹੋਵੈ ਸੰਨਿਆਸੀ ਨਾਨਕੁ ਕਹੈ ਵਿਚਾਰਾ ॥੨॥ {ਪੰਨਾ 1289-1290}
ਬੇਨਤੀ ਹੈ ਕਿ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸਮਝਣ ਲਈ ਅਰਥ ਸਾਹਿਤ ਬਿਆਨ ਕਰੋ ਜੀ 🙏
Panna? Should be Ang
Arth daso g waheguru g manh krda
ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਇਨਸਾਨ ਨੂੰ ਜਿਉਂਦਾ ਰੱਖਣ ਵਾਸਤੇ ਭੋਜਨ ਦੀ ਜਰੂਰਤ ਹੁੰਦੀ ਹੈ।,
ਪਰ ਇਨਸਾਨੀਅਤ ਨੂੰ ਜਿਉਂਦਾ ਰੱਖਣ ਵਾਸਤੇ ਭਜਨ ਜਾਂ ਰੱਬ ਦੀ ਜਰੂਰਤ ਹੈ।
veer is bande ne kade rab nu khojn di kosshih nahi kiti, kade apne anadar di duniya bare jannan di koshish nahi kiti, is ne kade apne ap nu janan di kosshish nahi kiti, is di soch vich rab nahi haga te is de wste rab nahi haga, but sadi soch vich rab haga sade layi rab hai.
Par rabb sachi ni haiga..main ta kafi time to ahi soch reha va par mere nal koi sochan wala haini..rab haini bs rab ik duje inshan vich aa je apa ik duje lyi sahi aa sahi sochde aa
ਮਸਕੀਨ ਚੁਤੀਆ ਗਾਡੂ ਸਾਲਾ ਪੰਜਾਬ ਦਾ ਗਦਾਰ ਜਾਨਵਰ ਹੈ ਲੋਕਾ ਨੂ ਚੁਤੀਆ ਪਾਗਲ ਬਣਾ ਬਣਾ ਕੇ ਕਰੋੜਾਂ ਰੁਪਿਆ ਇਕੱਠਾ ਕਰ ਲਿਆ ਉਹ ਇੱਕ ਬਿਜਨਸ ਮੈਨ ਚੁਤੀਆ ਹੈ
@@deepamotorgarage1342 Aho
Tarakshil socity ne sirf pakhandi babea da pardafash kita jo science da sahara lai k miracle (chamatkar ) karde san . Ya bhoot pret .
Parmatma ta hai , ehna nu ehe challange nhi karna chaida
ਰੱਬ ਸਭ ਦੇ ਅੰਦਰ ਹੀ ਹੈ ਬਸ ਉਸਨੂੰ ਲਭਣ ਦੀ ਲੋੜ ਹੈ | ਜਿੰਨਾ ਅਸੀਂ ਆਪਣੇ ਜੀਵਨ ਨੂੰ ਵਧੀਆ ਬਨੋਂਦੇ ਜਾਵਾਂਗੇ ਰੱਬ ਓਨਾ ਨਜਦੀਕ ਹੁੰਦਾ ਜਾਂਦਾ ਹੈ | ਰੱਬ ਇੱਕ ਵਿਸ਼ਵਾਸ਼ ਹੈ ਜਿਸ ਦੇ ਸਿਰ ਤੇ ਲੱਖਾਂ ਲੋਕ ਜ਼ਿੰਦਗੀ ਜੀਅ ਰਹਿ ਨੇ ਗਰੀਬੀ,ਲਾਚਾਰੀ,ਭੁੱਖ, ਬਿਮਾਰੀ ਨੂੰ ਜਿਹੜੇ ਲੋਕ ਕੱਟ ਰਹਿ ਨੇ ਓਹਨਾ ਵਾਸਤੇ ਰੱਬ ਦਾ ਨਾਮ ਇੱਕ ਹੋਸਲਾ ਹੈ | ਜਿਸ ਨਾਲ ਉਹ ਆਪਣੀ ਜ਼ਿੰਦਗੀ ਵਿਚ ਉਮੀਦ ਰੱਖਦੇ ਹਨ। ਕਿੱਥੋਂ ਆਏ ਤੇ ਕਿੱਥੇ ਜਾਣਾ ਕਿਸੇ ਨੂੰ ਨਹੀਂ ਪਤਾ। ਪਰ ਰੱਬ ਦੇ ਸਿਮਰਨ ਨਾਲ ਮਨ ਸ਼ਾਂਤ ਹੁੰਦਾ ਹੈ ।
ਇਹ ਗੱਲ ਸਹੀ ਹੈ ਕਿ ਕਲਯੁਗ ਵਿੱਚ ਮਨੁੱਖ ਨੇ ਰੱਬ ਦੇ ਵਜੂਦ ਦਾ ਸਬੂਤ ਮੰਗਣਾ ਹੈ 😢
Rabb de name te thda sareya da brain wash aa rabb hai ee nhi vir
Bhai aaj maine apke kam se kam 10 podcast dheke sach bolu to appke podcast sirf aysa podcasts mile jo real life ground level ke logo ko lekar aa rahe ho so good.
Love from uttarakhand
ਅਨਮੋਲ ਜੀ ਬਹੁਤ ਬਹੁਤ ਧੰਨਵਾਦ ਇਸ Podcast ਲਈ, ਆਨੰਦ ਆ ਗਿਆ। ਸੋਨੀ ਜੀ ਬਹੁਤ ਚੰਗੇ ਇਨਸਾਨ ਹਨ। ਰੱਬ ਨੂੰ ਮੰਨਣਾ ਜਾਂ ਨਹੀਂ ਇਹ ਹਰੇਕ ਬੰਦੇ ਦਾ ਨਿੱਜੀ ਮਸਲਾ ਹੈ। ਹਰੇਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ। ਮੈਨੂੰ ਲਗਦਾ ਜੋ ਰੱਬ ਵਿੱਚ ਵਿਸ਼ਵਾਸ ਨਹੀਂ ਰੱਖਦੇ ਉਹ ਮਾਨਸਿਕ ਤੌਰ ਤੇ ਬਹੁਤ ਮਜ਼ਬੂਤ ਹੁੰਦੇ ਹਨ, ਕਿਓਂ ਕਿ ਰੱਬ ਕਿ support system ਹੈ, ਜਦੋਂ ਹਲਾਤ ਸਾਡੇ ਵਸ ਵਿੱਚ ਨਹੀਂ ਹੁੰਦੇ, ਓਦੋਂ ਅਸੀਂ ਰੱਬ ਤੇ ਡੋਰੀਆਂ ਛੱਡ ਦਿੰਦੇ ਹਾਂ ਪਰ ਸੋਨੀ ਜੀ ਵਰਗੇ ਇਨਸਾਨ ਬਹੁਤ ਮਜ਼ਬੂਤ ਹੁੰਦੇ ਹਨ ਜੋ ਸਾਰੇ ਕੁਝ ਆਪ ਹੀ ਸੰਭਾਲਦੇ ਹਨ। ਬਾਕੀ ਆਪਣੇ ਵਰਗੇ ਸਧਾਰਨ ਲੋਕਾਂ ਦੀ ਪਰਵਰਿਸ਼ ਧਾਰਮਿਕ ਮਹੌਲ ਵਿੱਚ ਹੁੰਦੀ ਹੈ ਤਾਂ ਸਾਡੇ ਮਨਾ ਵਿੱਚ ਰੱਬ ਦਾ ਸੰਕਲਪ ਸਹਿਜੇ ਹੀ ਆ ਜਾਂਦਾ ਹੈ। ਸਾਇੰਸ ਨੇ ਅਥਾਹ ਤਰੱਕੀ ਕੀਤੀ ਹੈ, ਜੇਕਰ ਹਰੇਕ ਸਾਇੰਸਦਾਨ ਰੱਬ ਨੂੰ ਮੰਨੇ ਤਾਂ ਕੋਈ ਫੇਰ ਤਾਂ ਕੋਈ ਖੋਜ ਹੀ ਨਾ ਹੋਵੇ। ਜੇਕਰ ਸਾਡੇ ਹੱਥ ਵਿੱਚ ਫੋਨ ਇਹ ਸਾਇੰਸ ਦੀ ਹੀ ਦੇਣ ਹੈ। ਵਿਗਿਆਨਕ ਨਜ਼ਰੀਆ ਹੋਣਾ ਚੰਗੀ ਗੱਲ ਹੈ। ਆਮ ਇਨਸਾਨ ਦੇ ਸਰੀਰਕ ਸੁੱਖ ਲਈ ਵਿਗਿਆਨ ਜਰੂਰੀ ਹੈ ਅਤੇ ਮਾਨਸਿਕ ਸੁੱਖ ਲਈ ਰੱਬ। ਬਾਕੀ ਵਿਸ਼ਵਾਸ ਵੀ ਬਹੁਤ ਵੱਡੀ ਚੀਜ਼ ਹੈ।
Bahut sohna likhea paji
right brother bikul sahi keha tuc
yes right said brother mainu inj lagda bai insaan nu dove life enjoy krni chai di hai bahar di duniya and andar di duniya, baki rab ek shakti hai sab kuch energy hai brother bas apaa nu feel krna pena. sab toh waddi gal viswas di hai soch samj di hain. but my brother kuch ta hai jo eh sab kuch nu chala reha chahe us nu universe keh lo chahe rab keh lo chahe nature3 keh lo.
Rabb heaga g assi apni life cho bohat kuj dekheya
@@ArshHarike-i2p hanji ji i strongly believe in god brother
ਮੈਂ ਯਕੀਨ ਮਿਹਨਤ ਤੇ ਰੱਜ ਕੇ ਕੰਮ ਕਰਨੇ ਵਿਚ ਵਿਸ਼ਵਾਸ ਰੱਖਦੀ ਹਾਂ ਜਿੰਦਗੀ ਵਿੱਚ ਬਹੁਤ ਸਮਾਂ ਮਿਲਦਾ ਹਰ ਇਨਸਾਨ ਨੂੰ ਉਹ ਚਾਹੇਗਾ ਤਾਂ ਕੁਝ ਵੀ ਕਰ ਸਕਦਾ ਇਸ ਲਈ ਜ਼ਿੰਦਗੀ ਬਹੁਤ ਸੁਖਾਲੀ ਆ ਕੰਮ ਕਾਰ ਕਰੋ ਰੱਜ ਕੇ ਇਕ ਗੱਲ ਹੋਰ ਜੇ ਬੰਦਾ ਜੰਮਦਾ ਗਰੀਬ ਘਰੇ ਆ ਤੇ ਇਹ ਸੋਚ ਰੱਖੋਂ ਮੈਂ ਮਰਨਾ ਗਰੀਬੀ ਵਿਚ ਨੀਂ ਬਹੁਤ ਸਮਾਂ ਹੁੰਦਾ ਇਨਸਾਨ ਕੋਲ ਤੁਸੀਂ ਚਾਹੋਂਗੇ ਤਾਂ ਕੁਝ ਵੀ ਕਰ ਸਕਦੇ ਹੋ 🎉 ਬਹੁਤ ਵਧੀਆ ਗੱਲਬਾਤ ਕੀਤੀ ਤੁਸੀਂ ਜ਼ਿੰਦਾਬਾਦ ਖੁਸ਼ ਰਹੋ ਸਾਰੇ 🙏
Yes sis
I agree with you
ਕੋਈ ਮੰਨੇ ਜਾਂ ਨਾ ਮੰਨੇ ਰੱਬ ਹੈ ਤਾਂ ਅਸੀਂ ਹੈਗੇ ਆਂ ਮੇਰਾ ਵਾਹਿਗੁਰੂ ਚ ਪੂਰਾ ਵਿਸ਼ਵਾਸ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਬੰਦੇ ਤੇ ਦੁੱਖ ਮੁਸੀਬਤਾਂ ਆਉਂਦੀਆਂ ਨੇ ਨਾ ਓਦੋਂ ਪਰਮਾਤਮਾ ਹੀ ਚੇਤੇ ਆਉਂਦਾ ਮੈਂ ਜੋ ਵੀ ਅਕਾਲ ਪੁਰਖ ਤੋਂ ਹੁਣ ਤਕ ਮੰਗਿਆ ਸਭ ਮਿਲਿਆ ਤੇ jo ਨਹੀਂ ਵੀ ਮਿਲਿਆ ਓਦੇ ਚ ਵੀ ਮੇਰੀ ਭਲਾਈ ਹੋਵੇਗੀ ਭਾਵੇਂ ਕੋਈ ਨਾਸਤਿਕ ਹੋਵੇ ਵਾਹਿਗੁਰੂ ਜੀ ਓਹਨੂੰ ਵੀ ਸਭ ਕੁਝ ਦਿੰਦੇ ਨੇ ਤੇ ਮੇਰਾ ਵਿਸ਼ਵਾਸ ਵਾਹਿਗੁਰੂ ਜੀ ਤੋਂ ਕਦੀ ਵੀ ਘੱਟ ਨੂੰ ਹੋਊਗਾ ਕਿਉਂਕਿ ਮੈਂ ਅੱਜ ਜਿੱਥੇ ਵੀ ਹਾਂ ਵਾਹਿਗਰੂ ਜੀ ਦੀ ਕ੍ਰਿਪਾ ਨਾਲ ਹਾਂ ਸ਼ੁਕਰ ਆ ਬਾਬਾ ਜੀ ਨੇ ਮੈਨੂੰ ਆਪਣੇ ਨਾਲ ਜੋੜ ਕੇ ਰੱਖਿਆ ਹੋਇਆ 🙏🙏🙏
ਬਾਈ ਤੂੰ ਗੁਰੂ ਨਾਨਕ ਦੇਵ ਜੀ ਨੂੰ ਤੋਂ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਿਆ ਤੂੰ ਜੋ ਪੜ ਲਵੇ ਨਾ ਤੂੰ ਆਪਣੇ ਆਪ ਨਾਸਤਿਕ ਹੋ ਜਾਏਗਾ ਗੁਰੂ ਨਾਨਕ ਦੇਵ ਜੀ ਵੀ ਨਾਸਤਿਕ ਸੀ ਉਹਨਾਂ ਨੇ ਵੀ ਕਿਹਾ ਤਰਕ ਕਰੋ ਪ੍ਰੈਸ ਦੇ ਟਾਈਮ ਤਰਕ ਕੋਈ ਨਹੀਂ ਕਰਦਾ
@@themoviesknowledge7213yrr ohna akal purakh di ustat kiti aa parmatma da koi roop nahi aa
ਬਿਲਕੁਲ ਜੀ ਰੱਬ ਹੈ ਮੇਰਾ ਵੀ ਮੇਰੇ ਬਾਬਾ ਨਾਨਕ ਜੀ ਤੇ ਵਾਹਿਗੁਰੂ ਜੀ ਤੇ ਪੂਰਾ ਵਿਸ਼ਵਾਸ ਹੈ 🙏🙏🙏
@@themoviesknowledge7213ਗੁਰੂ ਨਾਨਕ ਦੇਵ ਜੀ ਨਾਸਤਿਕ ਨਹੀਂ ਸੀ
ਵੀਰ ਤੂੰ ਕੇਹੜੀ ਜਾਤ ਦਾ ਸਿੱਖ ਹੈ,,😁😁😁
Shukriya sir 🤍🌸 Love uh ay thonu ,mera Rabb te Yakeen hor majboot karan layi, main podcast sunde hoye comment v padh rya c lokka de jo saare de saare rabb de haq ch mile je tusi nastik naa hunde taan rabb apna vajood pakka kivein krda ehna lokka ton bulvaa ke🙏🏻❣️Sacch hai naam japan naal- naal changy karam v krne paine,je tussi eh comment padh rahe ho te ikk swaal chota jeha mere mann ch aaya jo -Je rabb nahi te Kudrat kitho aayi?Insaan te kudrat de boht piccho paida hoya jado dinasaur de naal naal pata ni kinni parjaatiyan khatam hogayian c- es yug ch insaan ne taan bss mayaa vall tarkki kiti ay, Atam gyaan, meditation 🧘, Indriyaan, shareer chakkar,Gurbaani sakoon,Shardha, bhagti, bandagi,Shakti taan boht paar diyaan gallan ne haan ehna da fayada kucch dhongi-pakhandi zaroor chukkde rahe ne par desi ghyo di pehchan khaan vaale nu honi chahidi hai, anjaan bhaane taan(aun vaali naslaan layi taan) verka/Patanjali/mothercare) aahi asli ne- 42:59
ਕੁਦਰਤ ਬੇਅੰਤ ਆ। ਕੁਦਰਤ ਦਾ ਕੋਈ ਭੇਦ ਨੀ ਪਾ ਸਕਿਆ। ਗੱਲਾਂ ਬਣਾਉਣ ਨੂੰ ਚਾਹੇ ਕੋਈ ਕਿੰਨੀਆਂ ਬਣਾਈ ਜਾਵੇ। 🙏🏼🙏
Bilkul sahi
ryt
Very good
ਰਾਈਟ ਬਰਦਰ ਕਾ
ਓਸੇ ਕੁਦਰਤ ਵਿੱਚੋ ਆ ਵੀਰ ਇਨਸਾਨ ਜਿਵੇਂ ਜਿਵੇਂ ਸੁਲਜ ਰਹੇ ਨੇ ਓਦਾ ਹੀ ਸਵਾਲ ਪੈਦਾ ਹੋ ਰਿਹਾ
ਰੱਬ ਮਾਂ ਦਾ ਦੂਜਾ ਨਾਂਮ ਜਿੰਨੇ ਜਨਮ ਦੇ ਕੇ ਦੁਨੀਆਂ ਦਿਖਾਈ🙏🏻❣️ਰੱਬ ਕਿਤੇ ਹੋਰ ਨੀ ਮਾਂ ਹੀ ਰੱਬ ਹੈ❤
ਵਹਿਮਾਂ ਪਾਖੰਡਾਂ ਤੋਂ ਮੁਕਤ ਹੋਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
Totally gurbani v ta tark hi krdi hai
💯
murgi ayi pehla ja anda
Bai ji gurbani vi rabb ne hi likhi hai fer je rab nhi hega ta fer gurbani vi veham bharam hi hougi es lai apna apna kam Karo kise de Dharam aastha nu galat na bolo koi chahe kise nu manne koi veham bharam kare na kare kise nu maada nahi bolna chahida saare Dharam apni apni jagah te bhut vadhia ne sab uche suche ne
😂😂😂😂EK om kar hai ...tu chaj naal padh pehla tan
ਬਹੁਤ ਵਧੀਆ ਵਿਚਾਰ ਵੀਰੇ
ਕੋਈ ਗੱਲ ਨਹੀਂ ਜੀ ਜਿਹੜਾ ਰੱਬ ਨੂੰ ਨਹੀਂ ਮੰਨਦੇ,ਆਉਣ ਵਾਲੇ ਸਮੇਂ ਵਿੱਚ ਰੱਬ ਆਪੇ ਮੰਨਣ ਲਾ ਲਵੇਗਾ।
Oh kiwe bai dasi plz jawab..thode time baad kive mann lenge?
Mnuge ji , dedective sidhu dia videos dekho ji@@deepamotorgarage1342
@@deepamotorgarage1342good qution
Nhi ji kuj nhi hunda
@@deepamotorgarage1342 ਬਾਈ ਜੀ ਜਵਾਬ ਤਾਂ ਬਹੁਤ ਨੇ ਪਰ ਰੱਬ ਨੂੰ ਕੋਈ ਜਿੱਤ ਨਹੀਂ ਸਕਦਾ। ਅੱਜ ਦੇ ਸਮੇਂ ਰੱਬ ਨੇ ਬਹੁਤ ਸਾਰੀਆਂ ਸੁੱਖ ਸਹੂਲਤਾਂ ਦੇ ਦਿੱਤੀਆਂ ਜਿਸ ਕਾਰਨ ਬਹੁਤ ਸਾਰੇ ਲੋਕ ਆਪਣੀ ਔਕਾਤ ਭੁੱਲ ਜਾਂਦੇ ਨੇ। ਜ਼ਿਆਦਾਤਰ ਤਾਂ ਹੰਕਾਰੀ ਲੋਕ ਨਾਸਤਕ ਹੋਣ ਦੀ ਗੱਲ ਕਰਦੇ ਹਨ, ਕਈ ਵਾਰ ਜਿਆਦਾ ਦੁੱਖ ਝੱਲਣ ਵਾਲੇ ਵੀ ਨਾਸਤਕ ਹੋਣ ਦੀ ਗੱਲ ਕਰਨ ਲੱਗ ਜਾਂਦੇ ਹਨ । ਆਉਣ ਵਾਲਾ ਸਮਾਂ ਬਹੁਤ ਮਾੜਾ ਏ।ਬਾਕੀ ਬਾਈ ਜੀ ਇਹ ਬਹੁਤ ਲੰਮਾ ਵਿਸ਼ਾ ਹੈ। ਗੱਲ ਬਹੁਤ ਲੰਮੀ ਚਲੀ ਜਾਣੀ ਹੈ। ਧੰਨਵਾਦ।
ਓ ਜਾਹ ਭਰਾਵਾ 🙏🙏
ਸਾਰੀਆ ਭੇਡਾਂ ਤੋਂ ਅਲੱਗ ਚਲਣ ਆਲਾ ਬੰਦਾ ਅਨਮੋਲ ਵੀਰਾ 🦁
😂
Kehna kya chahte ho?
Tu v peeada ਵਿੱਚ ਹੀ ਹੈ ਸਾਲ਼ੇ ❤
ਅਨਮੋਲ ਈਰ ਜੀ ਇਸ ਵਿਸ਼ੇ ਤੇ ਹੋਰ ਗੱਲ ਬੱਤ ਹੋਣੀ ਚਾਹੀਦੀ ਹੈ ਵੱਖ ਵੱਖ ਲੋਕਾ ਨਾਲ ਜੋ ਨਾਸਤਿਕ ਹਨ
ਜਿੱਥੇ ਗਿਆਨ ਖਤਮ ਹੁੰਦਾ ਵਿਗਿਆਨ ਸ਼ੁਰੂ ਹੁੰਦਾ
ਜਿੱਥੇ ਵਿਗਿਆਨ ਖਤਮ ਹੁੰਦਾ ਓਥੇ ਤੱਤ੍ਵ ਗਿਆਨ ਸ਼ੁਰੂ ਹੁੰਦਾ
ਜਿੱਥੇ ਤੱਤ੍ਵ ਗਿਆਨ ਖਤਮ ਹੁੰਦਾ ਓਥੇ ਬ੍ਰਹਮਗਿਆਨ ਸ਼ੁਰੂ ਹੁੰਦਾ
ਤੁਸੀ ਗਿਆਨ ਵਿਗਿਆਨ ਨੂੰ ਵੀ ਪੂਰਾ ਨਹੀਂ ਜਾਣ ਸਕੇ ਤੇ ਸੋਚ ਦੇ ਓ ਏਹੇ ਹੀ ਸਾਰਾ ਕੁਝ ਆ
22 g eh gal Changi trah samjaogey
ਵੀਰ ਜੀ ਗੱਲ ਤਾ ਤੁਹਾਡੀ ਸਹੀ ਆ ਪਰ ਥੋੜਾ ਚੰਗੀ ਤਰਾਂ ਸਮਝਾਉਗੇ
ਬਹੁਤ ਵਧੀਆ ਗੱਲਾਂ ਬਾਤਾਂ 👍🙌
ਬਹੁਤ ਸਹੀ ਗੱਲ੍ਹਾਂ ਕੀਤੀਆਂ, ਸ਼੍ਰੀ ਗੁਰੂ ਨਾਨਕ ਜੀ ਨੇ ਸਮੇ ਦੀਆ ਜੰਜੀਰਾਂ ਤੇ ਨੇਮਾ ਨੂੰ ਤੋੜਿਆ ਸੀ, ਤਾਹਿ ਸਮੇ ਦੇ ਲੋਕਾਂ ਨੇ ਵਿਰੋਧ ਕੀਤਾ ਸੀ । ਜੇਕਰ ਗੁਰੂ ਨਾਨਕ ਜੀ ਅੰਧ ਵਿਸ਼ਵਾਸਾਂ ਚੋਟ ਨਾ ਲਗਾਉਂਦੇ ਤਾ ਲੋਕ ਵਿਰੋਧ ਕਿਉੰ ਕਰਦੇ । ਓਹਨਾ ਨੇ ਜੇਕਰ ਪਰਮਾਤਮਾ ਕਿਹਾ, ਤਾਂ ਕੁਦਰਤ ਦੇ ਨੇਮ ਨੂੰ ਸਰਵਸ੍ਰੇਸ਼ਟ ਕਿਹਾ, ਆਹ ਚੀਜ਼ ਨੂੰ ਲੋਕ ਸਮਝਦੇ ਨੀ, ਪੂਜਾ ਵਾਦ ਵਿੱਚ ਫਸੇ ਹੋਏ ਆ,, ਜੇਕਰ ਕੋਈ ਓਹਨਾ ਨੂੰ ਹਕੀਕਤ ਦੱਸਦਾ, ਉਸਦਾ ਵਿਰੋਧ ਕੀਤਾ ਜਾਂਦਾ ।
ਜੇਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦਾ ਉਹ ਹੀ ਕਹਿ ਸਕਦਾ ਰੱਬ ਨਹੀਂ ਪਰ ਗੁਰੂ ਸਾਹਿਬ ਜੀ ਰੱਬ ਦਾ ਜ਼ਿਕਰ ਕਰਦੇ ਹਨ
ਗੁਰੂ ਦਾ ਅਰਥ ਹੁੰਦਾ ਹੈ ਸਿਖੌਣ ਵਾਲ਼ਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹ ਕੇ ਓਹਨਾ ਦੇ ਅਨੁਸਾਰ ਅਸੀਂ ਜੀ ਜ਼ਿੰਦਗੀ ਜਿਉਣੀ ਸਿੱਖਦੇ ਹਾਂ ਗੂਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਨਹੀ ਲਿਖਿਆ ਕੇ ਮੈਨੂੰ ਰਬ ਮੰਨੋ
@@lovihayer likyea hoyea hai, ਰੱਬ ਦੀ ਪਰਿਭਾਸ਼ਾ ਥਾਂ ਥਾਂ ਤੇ ਦਿੱਤੀ ਹੈ
@@lovihayer te ohne ki keha bhlan? Bai thode dimaag enne chote aa? Ohne keha jehda guru granth sahib nu nhi manda ehda matlb eh aa ki jehda guru granth sahib vich gyaan ditaa hoya jehda oss gyaan nu nahi manda. And guru granth sahib vich har ik pankti vich rabb di ustat kiti gayi hai
ਗੁਰੂ ਗਿਆਨ ਹੈ. ਕੋਈ ਜਾਦੂ ਨਹੀਂ
@@latalaxyz ਗਿਆਨ ਕਿਸ ਤੋਂ ਲਈ ਦਾ
ਰੱਬ ਹੈ ਮੰਨ ਕੇ ਦੇਖੋ ਵਾਹਿਗੁਰੂ
Kida juag kr skda a rabb nu
Waheguru jii
ਰੱਬ ਇਨਸਾਨ ਨਹੀ ਰੱਬ ਇਕ ਸ਼ਕਤੀ ਹੈ ਚਾਨਣ ਹੈ. ਵਿਸ਼ਵਾਸ ਹੈ ਨਾ ਉਹ ਬੰਦਾ ਨਾ ਔਰਤ ਨਾ ਕਿਸੇ ਵੀ ਜੂਨ ਚ ਨਹੀ । ਉਹ ਇਕ ਉਮੀਦ ਹੈ ਜੌ ਹਰ ਇੱਕ ਦੇ ਅੰਦਰ ਅੰਦਰ ਹੀ ਹੈ ਜਿਸ ਨੇ ਵਿਸ਼ਵਾਸ ਕੀਤਾ ਉਸੇ ਨੇ ਹੀ ਇਹ ਸ਼ਕਤੀ ਪਾਈ ਹੈ ਮਨੁੱਖ ਲਈ ਵਿਸ਼ਵਾਸ ਹੀ ਰੱਬ ਹੈ
Bilkul sahi rabb nirankar hai es da koi roop nahi eh kudrat de kan kan vich jime hava pani darti boht kuj ,,,
Sahi gal
ਜਦੋਂ ਆਪਾਂ ਸੌ ਜਾਂਦੇ ਹਾਂ ਆਪਾਂ ਨੂੰ kuj nahi hunda same ਮੌਤ ਹੈ, ਆਤਮਾ ਕਿਤੇ ਨਹੀਂ ਜਾਂਦੀ ਇਕ ਸੂਖਮ ਹੁੰਦਾ ਸੂਖਮ ਨੂੰ ਕੋਈ ਸਾੜ ਨਹੀਂ ਸਕਦਾ ਨਾ ਹੀ ਮਰ ਦਾ ਸਦਾ ਅਮਰ ਰਹਿਦਾ
ਅਨਮੋਲ ਭਰਾ ਤੇਰੀ ਕਦੇ ਪੌਡਕਾਸਟ ਨੀ ਦੇਖੀ ਸੀ
ਅੱਜ ਆਲਾ ਪੌਡਕਾਸਟ ਸਾਰਾ ਦੇਖਿਆ ਧਰਮ ਨਾ ਨਜਾਰਾ ਆ ਗਿਆ
Bai par raab na hon wali gll ta galt a
@@khushveersingh3418veer galat ya sahi da aapa nu ki pta
Ji bilkul pta hai ke Rab hai
Veer fr ki sochya rab hai ? Ya nhii hai ?
ਠੀਕ ਆ ਮੰਨ ਲੈਨੇ ਆ ਕਿ ਆਦਿ ਮਾਨਵ ਦਾ ਕੋਈ ਰੱਬ ਨੀ ਸੀ ਪਰ ਸਿੱਖ ਧਰਮ ਤਾ 1469 ਵਿੱਚ ਆਇਆ ਜਿਹੜੀਆ ਕਰਾਮਾਤਾ ਸਿੱਖ ਧਰਮ ਵਿੱਚ ਹੋਈਆ ਉਹ ਤਰਕ ਨਾਲ ਤਾ ਨੀ ਹੋਈਆ ਸ਼੍ਰੀ ਗੁਰੂ ਅਰਜਨ ਦੇਵ ਜੀ ਤੱਤੀ ਤਵੀ ਤਗ ਬੈਠੇ ਸੀ ਸੀਸ ਵਿੱਚ ਉਹਨਾ ਦੇ ਤੱਤੀ ਰੇਤ ਪਾਈ ਗਈ ਉਹਨਾ ਨੇ ਮੂਹ ਚੋ ਸ਼ੀ ਨੀ ਸੀ ਕਰੀ ਤੇ ਇਹ ਕੋਈ ਆਮ ਬੰਦਾ ਨੀ ਕਰ ਸਕਦਾ ਇਹਦਾ ਇੱਕ ਹੱਥ ਰਖਾਓ ਤਵੇ ਤੇ ਫੇਰ ਦੇਖਦੇ ਆ ਇਹਨੂੰ
Agreed
🙏
😂😂😂 same.. 1) *logg everest vrgi highest choti te chadd gaye* parr kooi kailash parbat te kyo nhi chad sakya ..? jo ko bohot chotaa phaad he? .. jo v chdan dee koshish krda he bhtak kyo janda he... bondal kyo janda he..compaas bnd, tufaan etc
2) kade mehndi pur balaji dhaam jaa k dekho ...
3) kade nidhivan ,vrindawan ja k dekho
4) kade Jagganath temple jaa k dekho
5) Neem karoli dhaam jaa k dekho
they are mistirous and have divine feeling..
Eh ta apa hi kahi jane a ke see nahi kiti.
ਆਤਮਾ ਦੇਖਣ ਵਾਲੀ ਗੱਲ ਤੇ ਨਾ ਮੈਨੂੰ ਪ੍ਰੇਮਾਨੰਦ ਜੀ ਮਹਾਰਾਜ ਦੀ ਗੱਲ ਯਾਦ ਆ ਗਈ
ਉਹ ਕਹਿੰਦੇ ਹੁੰਦੇ ਆ ਕਿ ਆਤਮਾ ਨੂੰ ਦੇਖਣ ਦਾ ਜਾਂ ਰੱਬ ਨੂੰ ਦੇਖਣ ਦਾ ਇੱਕ ਤਰੀਕਾ ਹੁੰਦਾ ਹ ਹਰ ਇੱਕ ਨੂੰ ਨਹੀਂ ਦਿਸਦੀ ਜਿੱਦਾਂ ਦੁੱਧ ਵਿੱਚ ਕੀ ਹੁੰਦਾ ਆ ਪਰ ਦੁੱਧ ਤੋਂ ਘ ਕੇ ਪਹੁੰਚਣ ਦਾ ਇੱਕ ਪ੍ਰੋਸੈਸ ਆ ਮਹਿੰਦੀ ਦੇ ਬੂਟੇ ਦੇ ਵਿੱਚ ਲਾਲੀ ਹੁੰਦੀ ਆ ਪਰ ਉਹ ਲਾਲੀ ਤੱਕ ਪਹੁੰਚਣ ਦਾ ਇੱਕ ਪ੍ਰੋਸੈਸ ਆ ਇਸੇ ਤਰ੍ਹਾਂ ਆਤਮਾ ਜਾਂ ਉਸ ਭਗਵਾਨ ਨੂੰ ਦੇਖਣ ਦਾ ਇੱਕ ਪ੍ਰੋਸੈਸ ਆ
Bilkul sahi keha
ਭੈਣਜੀ ਤੁਹਾਨੂੰ ਪਤਾ ਉਹ ਕਿਹੜਾ ਪ੍ਰੋਸੈਸ ਹੈ ਮੈਨੂੰ ਦੱਸਿਉ ਮੈਂ ਵੇਖਣਾ ਚਾਹੁੰਦਾ ਆਤਮਾ ਨੂੰ
@@hsfacts7481😅
Premanand ji khud rab ne
Waheguru ji tusi bhai sewa singh tarmala ji di katha suno sara gyan mill jaoo,@@hsfacts7481
ਬਿਲਕੁੱਲ ਸਹੀ ਹੋ ਜੀ ਤੁਸੀਂ, ਆਸਤਿਕ ਤੇ ਨਾਸਤਿਕ ਵੀ ਵਾਹਿਗੁਰੂ ਦੇ ਹੁਕਮ ਵਿੱਚ ਹੀ ਹਨ, ਜਿਵੇਂ ਦਿਨ ਰਾਤ, ਜਿੱਤ ਹਾਰ, ਹਰ ਚੀਜ਼ ਦੇ ਦੋ ਹਿੱਸੇ ਹੁੰਦੇ ਹਨ, ਮਨਮੁਖ,ਗੁਰਮੁਖ 🙏🙏🙏
One of best interview ❤❤
ਕਵਾਤਰਾ ਜੀ ਭਰਾ ਬਹੁਤ ਵਧੀਆ ਪੋਡਕਾਸਟ ਕਰ ਰਹੇ ਹੋ। All the best
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ , ਵਹਿਮਾਂ ਭਰਮਾਂ ਤੋਂ ਬਚੋ
ਅਨਮੋਲ ਬਾਈ ਜੀ, ਮੈਂ ਤੁਹਾਡੇ ਪੋਡਕਾਸਟ ਪੂਰੇ ਨਹੀਂ ਦੇਖਦਾ, ਪਰ ਇਹ ਦੇਖਿਆ ਕਿਉਂਕਿ ਮੈਨੂੰ ਇਹ ਵਧੀਆ ਲੱਗਾ
Main ap dekh reha va..tr time 12:30 ho gaye raat de thodi ji reh gyi saver nu dekhage..kyunk apa ap ni rabb haiga mande ni kafi time to
ਅਨਮੋਲ ਵੀਰੇ ਜੇ ਤੁਸੀਂ ਰੱਬ ਦੀ ਹੀ ਗੱਲ ਕਰਨੀ ਹੈ ਤਾਂ ਚੰਗੇ ਪ੍ਰਚਾਰਕਾਂ ਨੂੰ ਬੁਲਾਇਆ ਕਰੋ ਤੇ ਜਿਹੜੀ ਗਿਆਨ ਦੀ ਵੀ ਗੱਲ ਕਰਨ ਇਦਾਂ ਦੇ ਚਾਵਲ ਬੰਦਿਆਂ ਨੂੰ ਨਾ ਬੁਲਾਇਆ ਕਰੋ ਜਿਹੜੇ ਰੱਬ ਬਾਰੇ ਭਲਾ ਬੁਰਾ ਬੋਲਦੇ ਨੇ
Best podcast
Best knowledge
Thanks Anmol Veer ji For bringing such a brilliant person infront of people,
jidde naal lokka diyan ankhan khuliya and fraud babbe to bachange
Thanks to both of you
🫡 ❤
ਅਨਮੋਲ ਵੀਰੇ ਪਰਮਾਤਮਾ ਸਾਰਿਆਂ ਤੋਂ ਉਪਰ ਹੈ ਜੇਕਰ ਆਪਾਂ ਆਪਣੇ ਮਾਂ ਪਿਓ ਬਾਰੇ ਕਿਸੇ ਤੋਂ ਗਲਤ ਸ਼ਬਦ ਨਹੀਂ ਸੁਣ ਸਕਦੇ ਫਿਰ ਰੱਬ ਬਾਰੇ ਕਿਵੇਂ ਸੁਣ ਸਕਦੇ ਹਾਂ ਪਲੀਜ ਧਿਆਨ ਰੱਖਿਆ ਕਰੋ
Great man,,, eh reality aa,,, sab to jyada juram rabb nu manan valea ne hi kite aa
ਰੱਬ ਨਹੀਂ ਹੈ ਇਹ ਗੱਲ ਬਿਲਕੁਲ ਸਹੀ ਹੈ ਪਰ -
ਪਰ ਇਨਸਾਨ ਨੇ ਰੱਬ ਨੂੰ ਬਣਾਇਆ ਹੀ ਕਿਉਂ :-
ਕਿਓਂਕਿ ਰੱਬ ਇੱਕ ideal ਸ਼ਖ਼ਸੀਅਤ ਹੈ ਇਨਸਾਨ ਦੁਵਾਰਾ ਬਣਾਈ ਗਈ ਜਿਸ ਨੂੰ follow ਕਰਕੇ ਆਪਾਂ ਜ਼ਿੰਦਗੀ ਜਿਉਣ ਦਾ,. ਚੰਗੇ ਮਾੜੇ ਦਾ, ਸਹੀ ਗਲਤ ਦਾ ਫਰਕ ਪਤਾ ਕਰ ਸਕਦੇ ਆ | ਜੇ ਆਪਾਂ ਓਸ ਗਿਆਨ ਨੂੰ ਆਪਣੀ ਜ਼ਿੰਦਗੀ ਵਿੱਚ implement ਕਰਦੇ ਹਾਂ ਤਾਂ ਜ਼ਿੰਦਗੀ ਬਹੁਤ ਸੋਹਣੀ ਹੋ ਸਕਦੀ ਹੈ | ਜਿਵੇਂ ਕੇ "ਸ਼੍ਰੀ ਗੁਰੂ ਗ੍ਰੰਥ ਸਾਹਿਬ" ਵਿੱਚ ਵੀ ਬਹੁਤ ਚੀਜ਼ਾਂ ਜਿਵੇਂ - “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ “ ਸਿਰਫ ਬਾਣੀ ਪੜ੍ਹਨ ਨਾਲ ਗੁਰੂ ਦਾ ਸਿੱਖ ਨਹੀਂ ਬਣਿਆ ਜਾ ਸਕਦਾ. ਜੋ ਗੁਰੂ ਸਾਹਿਬ ਦਿਤੇ ਹੁਕਮ ਹਨ ਓਹਨਾ ਨੂੰ ਆਪਣੀ ਜ਼ਿੰਦਗੀ ਵਿੱਚ implement ਕਰੀਏ ਤਾਂ ਹੀ ਅਸਲ ਵਿੱਚ ਗੁਰੂ ਦਾ ਸਿੱਖ ਬਣਿਆ ਜਾ ਸਕਦਾ ਹੈ | ਇਹ ਸਵਰਗ ਨਰਕ ਵੀ ਇਸ ਚੀਜ਼ ਲਈ ਘੜਿਆ ਗਇਆ ਸੀ ਤਾਂ ਜੋ ਇਨਸਾਨ ਵਿੱਚ ਗਲਤ ਕਰਨ ਤੋਂ ਪਹਿਲਾ ਡਰ ਆਵੇ | ਤਾਂ ਇਸ ਚੀਜ਼ ਦਾ ਮੁਖ ਸਿੱਟਾ ਇਹ ਹੈ ਰੱਬ ਨੂੰ ਮਨਣ ਨਾਲ ਚੰਗੇ ਗੁਣ ਗ੍ਰਹਿਣ ਕੀਤੇ ਜਾ ਸਕਦੇ ਹਨ ਚੰਗੀਆਂ ਸਿੱਖਿਆਂ ਲੈ ਸਕਦੇ ਹਾਂ | ਲਾਸਟ ਵਿੱਚ “ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ “ || ਇਸ ਚੀਜ਼ ਦੀ ਕਦਰ ਕਰੀਏ ਆਪਣੇ ਆਪਣੇ individual ਲੇਵਲ ਤੇ | ਸਰਬੱਤ ਦਾ ਭੱਲਾ 👏
ਵੀਰ ਜੀ ਰੱਬ ਹੈ ਕੀ, ਬੁਝਾਰਤ ਜਾਂ ਗੋਰਖਧੰਦਾ,,,,???
Anmol ji sadha ik question aa sir nu..
J EH RABB NU MANNDE HI NHI TAN DASTAAR KYU SJJAYI AH..
Eh tan DASMESH PITA GURU GOBIND SINGH JI NE BAKSHI HOI EH ??!!
Waheguru ji 🙏
Very true
ਭੈਣੇ ਜੇੜੇ ਲੋਕ ਰੱਬ ਨੂੰ ਨਹੀਂ ਮੰਨਦੇ ਕਿਉੰ ਉਹ ਬੰਦੇ ਦਸਤਾਰ ਸਜਾ ਨੀ ਸਕਦੇ ??
ਦਸਤਾਰ ਕੋਈ ਵੀ ਇਨਸਾਨ ਸਜਾ ਸਕਦਾ ਹੈ
ਰੱਬ ਨੂੰ ਮੰਨੇ ਜਾ ਨਾ ਮੰਨੇ
@@thedailydose8558veer ji dastaar bohat kurbaniyan de k mili hai.Koi fashion ni jo har koi sjaa lve
Pehli gal behne jaa ke tu itehaas padh dastaar bande Guru Sahibaan de samay toh pehlaan vi banade si.
Rajput community Sikh community toh bahot pehla aayi seh te oh vi dastaara banade so movies vich vi tusi vekheya hovega.
Naal Jaat jaan Jatt kehlo oh vi pehle toh hi dastaar banade si.
Dastaar ban na taan culture da hisaa naa ki religion ja dharam da.
Haa par Dashmesh Pita neh Sikhan layi Dastaar ban na ate apne kesha nu dhak ke rakhna mandatory kar dita si. Te Guru Sahib neh isnu Sikh maryada da hisaa bana dita si.
Par dastaar ban na koi kale Sikh Dharam jaan even Punjab de culture da part nhi hai.
Rajasthan vich vi lok dastaar jaa pagri kehlo ban de aarahe han puratan samay ton.
Bhagat Singh vi pag ban de si par si taan oh naastik hi.
Pagg dastar ta 2000 year to ban raha n raja maharaja
Rabb hai. Guru Granth Sahib g sakshaat guru Nanak G a. Mere nal eda diyan khedan hoiyan. Main kehni a 101% rabb hai.
ਰੱਬ ਕੋਈ ਇਨਸਾਨ ਨਹੀਂ ਜਿਸਦੇ ਮਾ ਬਾਪ ਪੁੱਛਦੇ ਓ ਰੱਬ ਇਕ ਸ਼ਕਤੀ ਆ ਇਸਨੂ ਓਹੀ ਸਮਝ ਸਕਦੇ ਆ ਜੋ ਰੱਬ ਨਾਲ ਜੁੜੇ ਆ
Hor saria gallan uncle dia theek si but Non veg wale question da koi answer nahi c uncle kol. Very good Anmol for bringing that one up.
ਰੱਬ ਹੈ ਅੰਕਲ ਜੀ। ਉਸ ਦੇ ਹੁਕਮ ਤੋਂ ਬਿਨਾ ਬੰਦਾ ਸਾਹ ਵੀ ਨੀ ਲੈ ਸਖਦਾ।
Fr rape kihde hukm naal hunda?
Acha? Eh gall sun k Oxygen is laughing at the corner.... Generalized jahi statement likhan naalo Kuch specific Likhde k Kyu rabb Di marzi de Bina aapa saah Nahi lai skde?
Fr ta rape c bnda rab di mrzi nl e krda j sah v ni le skda. Fr rape v mrzi nl e krda hou
ਪਿਛਲੇ 61 ਸਾਲਾਂ ਤੋਂ ਬੜੀ ਤੰਦਰੁਸਤੀ ਨਾਲ ਸਾਹ ਲੈ ਰਿਹਾ ਇਹ ਬੰਦਾ
ਫੇਰ ਰੱਬ ਨੇ ਇਸਨੂੰ ਪੈਦਾ ਕਿਓਂ ਕੀਤਾ ਜੋ ਰੱਬ ਨੂੰ ਮੰਨ ਦਾ ਈ ਨੀ 😂😂😂😂
ਸੋਨੀ ਭਾਈ ਨੇ ਆਪ ਹੀ ਬਾਣੀ ਦੀ ਗੱਲ ਕੀਤੀ ਹੈ, ਬਾਣੀ ਕਹਿੰਦੀ ਹੈ ਜੋ ਮੈਂ ਬੀਜੀਆਂ ਸੋ ਮੈਂ ਪਾਇਆ,ਆਪੇ ਬੀਜ ਆਪੇ ਖਾਹ,ਕਰਮੀ ਆਪੋ ਆਪਣੀ, ਨਾਨਕ ਸਾਚੇ ਕੀ ਸਾਚੀ ਕਾਰ ਆਦਿ । ਇਹ ਸਾਰੇ ਸਿੱਖ ਨਹੀਂ ਹਿੰਦੂ ਤੇ ਮੁਸਲਮਾਨ ਭਗਤ ਤੇ ਪੀਰ ਸਾਰੇ ਕਹਿੰਦੇ ਹਨ ਕੀ ਉਹ ਸਾਰੇ ਗ਼ਲਤ ਹਨ ਸਿਰਫ਼ ਇਹ ਸਾਰੇ ਤਰਕਸ਼ੀਲ ਵਾਲੇ ਹੀ ਸਿਆਣੇ ਹਨ।
ਰੱਬ ਇੱਕ ਬੁਝਾਰਤ, ਰੱਬ ਇੱਕ ਗੋਰਖਧੰਦਾ,ਇਸ ਦੇ ਪੇਚ ਖੋਲ੍ਹਣ ਲੱਗਿਆਂ ਗ਼ਾਫ਼ਿਲ ਹੋ ਜਾਏ ਬੰਦਾ
Anmol mainu pehli var tera eh podcast bohut vadiya lageya🙏🏻watching your blogs from Mexico 🙏🏻
ਹੋ ਸਕਦਾ ਕਿ ਇਸਨੂੰ ਕਦੇ ਰੱਬ ਵਿਖਾ ਦੇਵੇ ਜਲਵਾ। ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ , ਪੜ ਅੱਖਰ ਇਹੋ ਬੂਝੀਐ, ਮੂਰਖ ਨਾਲ ਨਾ ਲੁਝੀਐ।
❤ ਅਨਮੋਲ ਵੀਰ ਬਹੁਤ ਬਹੁਤ ਧੰਨਵਾਦ ਇੱਕ ਤੋਂ ਇੱਕ ਵਧੀਆ ਇੰਟਰਵਿਊ ਲੈ ਕੇ ਆਏ ਹੋ ਜੀ ❤
Bhot jroori si kittey na kittey ehoja podcast karna! I totally appreciate it. Mai 100% tan nhi agree karda jo jo ehnane keha par kaafi cheeza bilkul logical te shi sigiya. Par apne lok nhi samjhnge ki har insaan di avdi personal choice hundi aa.
22 tuhada mtlb nhi manhna nhi chahida
ਸਤਿ ਸ੍ਰੀ ਅਕਾਲ ਅਨਮੋਲ ਵੀਰ
ਦੇਖੋ ਬਾਬਾ ਜੀ ਆਪ ਹੀ ਕਹੀ ਜਾਂਦੇ ਆ ਸਿੱਖ ਧਰਮ ਆ ਗੁਰੂ ਗ੍ਰੰਥ ਸਾਹਿਬ ਜੀ ਹੈਗੇ ਆ ਨਾਲੇ ਮੰਨੀ ਜਾਂਦੇ ਆ ਬਾਬਾ ਜੀ ਨਾਲੇ ਕਹੀ ਜਾਂਦੇ ਆ ਰੱਬ ਹੈ ਨਹੀਂ ਕਈ ਗੱਲਾ ਬਾਬਾ ਜੀ ਗੋਲ ਮੋਲ ਕਰ ਗਏ, ਨਾਲੇ ਜੇ ਰੱਬ ਨਹੀਂ ਆ ਫੇਰ ਬੰਦਾ ਅੱਜ ਤੱਕ ਖੂਨ ਕਿੳ ਨਹੀਂ ਬਣਾ ਸਕਿਆ, ਗੁਰਬਾਣੀ ਵਿੱਚ ਲਿਖਿਆ ਲੱਖ ਅਗਾਸਾ ਅਗਾਸ ਲੱਖ ਪਤਾਲਾਂ ਪਤਾਲ,
ਗੁਰਬਾਣੀ ਵਿੱਚ ਲਿਖਿਆ ਘਲੇ ਆਵੇ ਨਾਨਕਾ ਸੱਦੇ ਉੱਠ ਜਾਏ
ਗੁਰਬਾਣੀ ਪੜੋ ਹੋਰ ਵੀ ਬਹੁਤ ਕੁਝ ਲਿਖਿਆ ਜਿਸ ਤੋ ਸਾਬਤ ਹੁੰਦਾ ਰੱਬ ਹੈ
ਜੇ ਇਹ ਬਾਬਾ ਜੀ ਕਹਿੰਦੇ ਆ ਰੱਬ ਨਹੀਂ ਹੈ ਫੇਰ ਤਾ ਕੋਈ ਵੀ ਦੁਨੀਆ ਵਿੱਚ ਗਰੀਬ ਨਾ ਹੁੰਦਾ ਕਿਓ ਕਿ ਬੰਦਾ ਤਾ ਕੋਈ ਵੀ ਨਹੀਂ ਚਾਹੁੰਦਾ ਵੀ ਉਹ ਗਰੀਬ ਹੋਵੇ ਗਰੀਬੀ ਅਮੀਰੀ ਵੀ ਕਰਮਾ ਦੀ ਆ ਤੇ ਕਰਮ ਰੱਬ ਲਿਖਦਾ ਬੰਦਾ ਆਪ ਥੋੜਾ ਲਿਖਦਾ
ਨਾਲੇ ਜੇ ਬਾਬਾ ਜੀ ਕਹਿੰਦੇ ਆ ਰੱਬ ਨਹੀਂ ਆ ਫੇਰ ਕਰਮਾ ਨੂੰ ਕਿਓ ਮੰਨਦੇ ਆ
ਜੇ ਰੱਬ ਨਹੀਂ ਆ ਫੇਰ ਇਨਸਾਨ ਦੀ ਹੌਦ ਕਿੱਦਾ ਹੋਈ ?
ਸਾਡੇ ਗੁਰੂ ਹੋਏ ਆ ਫੇਰ ਤਾ ਇਸ ਬਾਬਾ ਜੀ ਦੇ ਹਿਸਾਬ ਨਾਲ ਉਹ ਹੈ ਹੀ ਨਹੀਂ ਸੀ ਕਦੇ
ਬਹੁਤ ਗੱਲਾਂ ਨੇ ਇੱਦਾਂ ਤਾਂ
ਅਨਮੋਲ ਵੀਰ ਇੱਕ ਬੇਨਤੀ ਆ ਇੱਕ ਪੋਡਕਾਸਟ ਜਰੁਰ ਕਰਿਓ ਜਿਸ ਵਿੱਚ ਇਹ ਬਾਬਾ ਜੀ ਅਤੇ ਇੱਕ ਗਿਆਨੀ ਪਿੰਦਰਪਾਲ ਸਿੰਘ ਜੀ ਜਾਂ ਗਿਆਨੀ ਠਾਕੁਰ ਸਿੰਘ ਜੀ ਪਟਿਆਲ਼ਾ ਵਾਲਿਆਂ ਨੂੰ ਬਿਠਾਇਓ ਫੇਰ ਦੇਖਦੇ ਇਸ ਬਾਬਾ ਜੀ ਦੇ ਤਰਕ ਕੀ ਕਹਿੰਦੇ ਆ 🙏🏻🙏🏻
ਅਨਮੋਲ ਬਾਈ ਇਸ ਬੰਦੇ ਦੀ ਸੋਚਣੀ ਹੀ ਗਲਤ ਆ 🙏🏻
ਜਿਸ ਪਾਵਰ ਸ਼ਕਤੀ ਨੇ ਇਸ ਯੂਨੀਵਰਸ ਨੂੰ ਬਣਾਇਆ ਹੈ ਉਹ ਕੋਈ ਨਾ ਕੋਈ ਜਰੂਰ ਹੋਵੇਗੀ ਜਿਸ ਬਾਰੇ ਸਾਨੂੰ ਕੋਈ ਨੌਲੇਜ ਨਹੀਂ ਕੋਈ ਗਿਆਨ ਨਹੀਂ ਪਰ ਇਹ ਦੁਨੀਆ ਵਿੱਚ ਜਿੰਨੇ ਵੀ ਬਣਾਏ ਮਜਬ ਹਨ ਹਿੰਦੂ ,ਮੁਸਲਿਮ,ਸਿੱਖ, ਇਸਾਈ, ਤੇ ਜਿੰਨੇ ਵੀ ਬਣਾਏ ਰੱਬ ਹਨ ਈਸ਼ਵਰ ਅੱਲਾਹ ਗੋਡ ਇਹ ਇਨਸਾਨਾਂ ਦੁਆਰਾ ਬਣਾਏ ਗਏ ਹਨ ਸਮੇਂ ਤੇ ਆਪਣੀ ਜਰੂਰਤ ਦੇ ਹਿਸਾਬ ਨਾਲ!
Dharm ta insan na bni n
ਬਾਪੂ ਨੂੰ ਪੁਛੇ ਕੋਈ ਜੇ ਇਸ ਵਿੱਚ ਪ੍ਰਮਾਤਮਾ ਦੀ ਜੋਤ ਜਗਦੀ ਏ ਤਾਂ ਅਨਮੋਲ ਵੀਰੇ ਦੇ ਕੋਲ ਪਹੁੰਚਿਆ ਗੁਰਬਾਣੀ ਦਾ ਫੁਰਮਾਣ ਆ ॥ ਸਭਿ ਮਹਿ ਜੋਤਿ ਜੋਤਿ ਹੈ ਸੋਏ ਤਿਸ ਦੇ ਚਾਨਣਿ ਸਭਿ ਮਹਿ ਚਾਨਣ ਹੋਏ ਗੁਰਿ ਸਾਖੀ ਜੋਤਿ ਪਰਗਟ ਹੋਇ ॥
ਰੱਬ ਨਾ ਥੱਪੜ ਮਾਰਦਾ,, ਨਾ ਲੱਤ ਮਾਰਦਾ,,, ਰੱਬ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ 😊
Fer angrej apa nu gulam bna li apni power nal rab ne ohna nu kiu nhi roka kiu nhi bhagt singh nu fansi to rab n kiu nhi bachi
@@pamajawadha5325 j bhagat singh nu fansi na hundi aj bhagat singh da koyi naam na lainda, aas aa gal tuhade samj aagi hove
ਕੋਈ ਧਰਮ ਨਹੀਂ ਹੁੰਦਾ ਨਾ ਜਾਤ ਪਾਤ ਨਾ ਉਚ ਨੀਚ ਬਸ ਮਾਨਸ ਕੀ ਜਾਤ ਸਭਿ ਏਕੈ ਪਹਿਚਾਨਬੋ... ਧੰਨ ਗੁਰੂ ਨਾਨਕ ਜੀ 🙏🙏
ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਪਿਛਲਾ, ਆਦ ਅਤੇ ਅੰਤ ਹਾਂ।
ਪਰਕਾਸ਼ ਦੀ ਪੋਥੀ 22:13
Download Bible
ਮੂਰਖ ਨੇ ਆਪਣੇ ਮਨ ਵਿੱਚ ਆਖਿਆ ਪਰਮੇਸ਼ਵਰ ਹੈ ਹੀ ਨਹੀਂ।।।
Anmol veere sat shree akal 🙏🏻 veere aj da podcast meri life ch ju problem chal rahi hai os nal relate kr reha ...veere jis jagah meri marriage hoyi hai os pind ch ehi kuj chal reha b kise ch Mata agyi , kise ch Goga jeher peer agya ...ethe guga Maddi name di koi chez bani hoyi hai te mere sohra sahib ji es nal related ne ...te sara pind es andvishawash ch belive kr reha .....ethe ek din ratt nu eh sab kuj chalda ....mnu in laws karke Jana painda but main hun ethe keha b mnu es sab ch belive nhi te main ethe nhi jana ...es karke meri married' life te effect pa reha kyu ki mere hubby , sasu maa sab es ch belive krde ne kyu ki mere sohra sahib ji ch baba ayida te oh pucha dende ne ...mere logical thinking krke meri life bhut muskil huo rahi hai veere ... please main es adabar nu stop krna chundi hai kyu ki mnu eh sab dekh ke gussa bhut ayida ...ager veere tusi koi help kr sakhde huo ta please mnu koi suggestions dyo 🙏🏻 and thanks aot veere eda de content loka nu aware krn lyi la ek ayode rahyio ❤
Bhene I feel bad for you ki idaa ho reha! Eh guga maddi baarey mai vi bhot vaar sunya te ess cheez ne bade lok magar laaye aa. Mai tan aap bhot logical thinking rakhda te kade kade ess thinking karke behes vi ho jandi aa ghare. But I would suggest you ki tusi personally samjhaun di koshish kro avde husband nu. Nhi tan jida jo chal reha let it happen otherwise rishteya ch fikk hi paindi aa. Par ek suggestion mai jroor de sakda ki tusi avde bacheya nu ehna sab cheeza ton door rakhyo. Ohnanu factual te logical bnaayo taaki atleast oh eh cheeza face na karn jo tusi kitiya and oh future ch thonu vi support karnge.
Hnji veere ...main eda hi sochya hoya ke main avdi next generation nu es sab cheeza toh dorr rakha gi 🙏🏻 thank you veere 😊@@Gurans13180
Aksar same sadi family vich v
Mein msc with biochemistry and psychology kiti hai mein har cheez apni family naal tarak krda haan logically gal krda haan pr oh saare rishte mere ton door ho gaye kyun k dusrian nu smjauna saukha hai
Pr apni family nu smjhona bhut aukha kyun k ohna di ego agge aa jaandi hai pr tuc apna opnion rakho agla smje ya na sahi time naal aap htt jana
@@LovepreetSingh-lm5bc hnji veere...try ta kr rahi hai but mnu nhi lagda ethe kuj b change huo ga । Sara pind hi eda da , te sab soch eko ji hai , meri marriage hoyi nu hale 9month hi hoye ne te mere lyi eh sab kuj dekhna bhut aukha , kde kde mn krda b tarksheel walya nu bhulva te sab de bhoot kadva da . But fr es sab nal might be meri married' life spoil huo sakhdi ta es lyi chup kr Jani hai .hun ta waheguru ji hi kuj kr sakhde ne .
47:39 anmol veere logically question 👍🙏
Ans ni mil rea que da
Anmol paji koi kush bhi kehe par babe Diya Galla ch Tarak ta hai...bahut vadiya podcast lagi..rabb nu te asi v mande ha..par babe de tarka nu galat ni keh sakde...thode jehe baba ji de kite kite confuse answer lage but 80% babe da Tarak bhi sahi aa...
ਜੈ ਵਿਗਿਆਨ, ਪਖੰਡ ਮੁਰਦਾਬਾਦ
Very well said Anmol, i personally feel that to be a good humanitarian you should have compassion in your heart... even for the animals ❤
Dekho ji sadey kol bhut waddi ik example hai
Jive k sanu pta k technology hun j hi aayi hai sadey guruya de samey ch te technology da t v nahi c te fr menu ih dso k...
Jive sanu science ne dsyaa hai k sadi dharti gollll hai te upar bhut hi jydaa galaxies aw vegara vegara Te fr Sadey Babey Nanak nu koi technology dss k gyi c k upar Dharti jehri aw uh Gol aw te bhut sariya galaxies planets aw jehra ohna ne Jap ji sahib vich pankti likhi c
ਪਤਾਲਾ ਪਤਾਲ ਲਖ ਆਗਾਸਾ ਆਗਾਸ
ਓੜਕ ਓੜਕ ਥਕੇ ਭਾਲਿ ਕਹਿਣ ਇਕੁ ਵਾਤੁ
Uh janiii jaan c te ih sb guru sahib ne likhya Gurbani ch
Guru sahib oh desh vich gya c glolo n dharti goal h oh dasi c
ਬਹੁਤ ਵਧੀਆ ਪੋਡਕਾਸਟ ਜੀ👍👍
Hun Tak Da Best Podcast 👌🏽
❤ Anmol bhaiya bahut acche so show karte ho thank
Gurbani vich tan har jgaah te rabb di hi gall ho rahi aa, ik onkar oh parmaatma hi tan hai 🙏
Jva shi kiha
ਇੱਕ ਵਾਰ ਪਰਮਾਤਮਾ ਦਾ ਨਾ ਮੀਨਿੰਗ ਸਮਝ ਲਓ ਫਿਰ ਤੁਹਾਨੂੰ ਨਾਸਤਿਕ ਤੇ ਆਸਤਿਕ ਦੇ ਵਿੱਚ ਫਰਕ ਪਤਾ ਲੱਗ ਜਾਊਗਾ ਤੁਹਾਨੂੰ ਮੀਨਿੰਗ ਹੀ ਨਹੀਂ ਪਤਾ ਹੈਗਾ ਪਰਮਾਤਮਾ ਦਾ ਪਰਮਾਤਮਾ ਕੁਦਰਤ ਨੂੰ ਕਿਹਾ ਗਿਆ ਤੇ ਆਸਤਿਕ ਨੇ ਕੁਦਰਤ ਦਾ ਹਾਲ ਕੀ ਕੀਤਾ ਉਠ ਤੁਹਾਡੇ ਸਾਹਮਣੇ ਹੀ ਆ
Veer mehnat struggle hi rabb aa
@@themoviesknowledge7213😂🤣🤣
Hun tak da sab ton best kamm keeta Anmol and team
Thanks for this
Anmol ji if you really want to help the community please call Nihang Dharam Singh Sachkhoj academy and jasvir Soni taraksheel society and give them your platform and enjoy the discussion.
yess
It was a very good podcast and an eye-opener for the people. Punjab needs such people a lot. More people should come out of these false blocks and there should be more such people so that our Punjab can become a golden bird again...🙏thanks for sharing
ਵੀਰ ਮੇਰਾ ਸਵਾਲ ਹੈ ਕਿ ਪੁਨਰਜਨਮ ਦਾ ਕੀ ਕੰਸੈਪਟ ਹੈ। ਤੁਸੀਂ ਵੀ ਪੌਡਕਾਸਟ ਚ ਅਜਿਹੇ ਲੋਕਾ ਨਾਲ ਮਿਲਵਾਇਆ ਜਿਨ੍ਹਾ ਨੂੰ ਪਿਛਲੇ ਜਨਮ ਦਾ ਯਾਦ ਸੀ।
ਪੁਜਾਰੀ ਵਰਗ ਦੇ ਰੱਬ ਨੂੰ ਨਾ ਮੰਨੋ ਪਰ ਕੁਦਰਤ ਵਾਲੇ ਰੱਬ ਤੋ ਕੋਈ ਮੁਨਕਰ ਨਹੀਂ ਹੋ ਸਕਦਾ।ਜਿਹੜਾ ਘਟ ਘਟ ਵਿਚ ਵਸਿਆ ਹੈ।
ਮੈ ਬਾਈ ਜੀ ਦੀ ਕਦੇ ਪੋਡਕਾਸਟ ਨਹੀਂ ਦੇਖੀ ਪਰ ਪਹਿਲੀ ਵਾਰ ਦੇਖ ਕੇ ਚੰਗਾ ਲੱਗਾ
ਜਿਹੜੇ ਕਹਿੰਦੇ ਹਨ ਕਿ ਰੱਬ ਹੈ ਨੀ ਉਹ ਗੁਰੂ ਸਾਹਿਬ ਦੇ ਪੱਧਰ ਦਾ ਦੁੱਖ ਸਹਿਣ ਕਰਦੇ ਹੋਏ ਕਹਿਣ ਕਿ ਰੱਬ ਹੈ ਨੀ ਫੇਰ ਏਸ ਵਿਸ਼ੇ ਤੇ ਚਰਚਾ ਕੀਤੀ ਜਾ ਸਕਦੀ ਹੈ ਨਹੀਂ ਤਾਂ ਆਪਣਾ ਅਗਿਆਨ ਆਪਣੇ ਕੋਲ ਰੱਖਣਾ ਚਾਹੀਦਾ..
ਸਤਗੁਰ ਕਿਹਦੇ
ਜਿਨ ਹਰਿ ਹਿਰਦੈ ਨਾਮਿ ਨਾ ਬਸਿਓ । ਤਿਨ ਮਾਤ ਕੀਜੇ ਹਰਿ ਬਾਂਝਾ
ਅਰਥ ।ਭਾਈ ਜਿਨਾ ਦੇ ਹਿਰਦੇ ਵਿਚ ਹਰਿ ਪਿਆਰ ਹਰੀ ਨਾਮ ਨਹੀਂ ਨਾ ਵਸਦਾ ਓਹਨਾ ਦੀ ਮਾਂ ਦੀ ਕੁੱਖ ਰੱਬ ਨਾ ਏ ਹਰੀ ਭਰੀ ਕਰੇ ਤਾ ਚੰਗੀ ਗੱਲ ਆ ।।। ਏਦਾ ਦੇ ਲੋਕ ਦੁਨੀਆ ਤੋ ਏਦਾ ਚਲੇ ਜਾਂਦੇ ਨੇ ਕੁਝ ਖਟਕੇ ਨੀ ਜਾਂਦੇ🙏🏼🙏🏼
ਸਲੋਕੁ ਮਃ ੧ ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥੧॥ {ਪੰਨਾ 472}
ਜੇਕਰ ਰੱਬ ਨਹੀਂ ਹੈਗਾ ਤਾਂ, ਅੱਜ ਤੱਕ ਸਾਇੰਸ ਅਜਿਹੀ ਮਸ਼ੀਨ ਕਿਉਂ ਨਹੀਂ ਬਣਾ ਸਕੀ ਜੋ ਰੋਟੀ ਪਾਣੀ ਆਦਿ ਤੋਂ ਖ਼ੂਨ ਬਣਾ ਸਕੇ।
ਓਸ਼ੋ ਬਹੁਤ ਬੜਾ ਨਾਸਤਿਕ ਸੀ ਪਰ ਕਿਤੇ ਨਾਂ ਕਿਤੇ ਉਹ ਵੀ ਉਸ ਇੱਕ ਅਕਾਲ ਨੂੰ ਮੰਨਦਾ ਸੀ ਕਿ ਕੋਈ ਤਾਂ ਸ਼ਕਤੀ ਹੈ ਜਿਸਤੋਂ ਇਹ ਸੰਸਾਰ ਦੀ ਉਪਜ ਹੋਈ ਹੈ।
ਸਾਇੰਸ ਕੋਲ਼ ਕਦੇ ਵੀ ਕੋਈ ਪੱਕਾ ਸਬੂਤ ਨਹੀਂ ਹੁੰਦਾ ਕਿ ਇਹ ਗੱਲ ਇਦਾਂ ਹੀ ਹੋਈ ਹੈ, ਉਹ ਵੀ ਹਰ ਇਤਿਹਾਸਕ ਖ਼ੋਜ ਵਿੱਚ ਸ਼ਾਇਦ ਸ਼ਬਦ ਦੀ ਵਰਤੋਂ ਕਰਦੀ ਹੈ, ਕੇ ਸ਼ਾਇਦ ਇਹ ਇਦਾਂ ਹੋਇਆ ਹੋਵੇਗਾ।
Osho nastik tha but fir vo BHAGWAN ka sath jud gye the or ye ex unhi ka hai ji jo app bata rhe ho
ਰੱਬ ਹੋਣ ਦਾ ਸਬੂਤ ਵੀ ਤਾਂ ਨਹੀਂ ਹੈ ਜੀ
@@latalaxyzਸਬੂਤ ਤਾਂ ਖੁਸ਼ਬੋ ਦਾ ਵੀ ਨਹੀਂ, ਹਵਾ ਦਾ ਵੀ ਨਹੀਂ, ਉਦਾਸੀ ਦਾ ਵੀ ਖੁਸ਼ੀ ਦਾ ਵੀ ਨਹੀਂ।
chal veere j rabb hon da sabut haini phr science ik bnda rabb di traa bna k dikha deve..... Science bhut tarakki kr gyi pr ohda bhed te koi nhi paa skeya ajj takk
13:26 ਬਾਈ ਪਰ powers ਤਾਂ ਦੁਨੀਆਂ ਵਿੱਚ exist ਕਰਦੀਆਂ ਤੇ ਇਹ ਛੋਟੇ ਪੱਧਰ ਤੇ ਨੇ ਤਾਂ ਵਡੇ ਪੱਧਰ ਤੇ ਵੀ ਹੋਣਗੀਆਂ ਸਾਡੀ subconciousness ਵੀ ਤਾਂ ਇਕ ਪਾਵਰ ਹੀ ਆ ਤੇ ਛੋਟੇ ਪੱਧਰ ਤੇ ਏ power hai ਤਾਂ ਵਡੇ ਪੱਧਰ ਤੇ ਜਰੂਰ ਰੱਬ ਦੇ ਰੂਪ ਚ ਵੀ ਹੀ ਸਕਦੀ ਆ internet ਤੇ ਅਸਾਨੀ ਨਾਲ ਦੇਖ ਲਓ ਕਿ subconciousness ਕਿੰਨੀ ਵਡੀ power ਆ
ਅੰਨੇ ਨੂੰ ਸੂਰਜ ਨਹੀਂ ਦਿਸਦਾ ਤਾਂ ਕਸੂਰ ਸੂਰਜ ਦਾ ਨਹੀਂ ਹੈ,,,,ਰੱਬ ਅਜਿਹੇ ਬੰਦਿਆਂ ਨੂੰ ਮਿਲਦਾ ਵੀ ਨਹੀਂ,,,ਉਸ ਨੂੰ ਮਿਲਣ ਲਈ ਗੁਰੂ ਸਹਿਬਾਨ ਅਤੇ ਭਗਤਾਂ ਵਰਗਾ ਜੀਵਨ ਚਾਹੀਦਾ ਹੈ,,,ਗੁਸਤਾਖੀ ਮਾਫ
Fake
vdia lga anmol ji eh podcast vekh kai thora ja rabb val nu khul ke sochan nu dil kita ajj ajjeeb v lgg reha te vdia v bahut sohni jankri mili 👍👌👌👌👌
ਜਿਹੜੇ ਧਾਰਮਿਕ ਦੇਸ਼ ਨੇ ਉੱਥੇ ਅੰਧ ਵਿਸ਼ਵਾਸ ਦਾ ਕੋਈ ਐਡ ਨਹੀਂ ਜਿਹੜੇ ਨਾਸਤਿਕ ਦੇਸ਼ ਹਨ ਉਹ ਆਪਣੇ ਨਾਲੋ 200 ਸਾਲ ਐਡਵਾਂਸਡ ਹਨ
Kon sa desh h esa
Rab ton Bina Sab 0 aa
@@Sachutricks china Russia nastik desh sara desh to uper n
Shi gal
Holland desh v nastik desh hia
Anmol ji tuhada shows sabto vadiya hunda h ❤❤❤
Rab hai te 100 percent hai. Eh ethe baithe jede rab nu nakkar rhe ne, enna nu science ne nhi banaya, osse rab ne hi banaya hai, poori shrishti ose rab di sanrachna hai. Science bina bande da upyog kare baccha bna ke dikhave......
Baki meri life ch ta bahut chamatkaar hoye ne, jo kise insaan de vass ch nhi c, iss lyi main te rabb nu dil, jaan te har saah naal mandi han. Asi saah v le rhe han te uss parmatma di marzi naal
ਅਨਮੋਲ ਵੀਰ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ
ਪ੍ਰਾਈਵੇਟ ਟੀਚਰਜ਼ ਤੇ ਇੱਕ ਪੋਡਕਾਸਟ ਕਰੋ ਪਰ ਪਿੰਡ ਵਾਲੇ ਤੇ ਮੈਂ ਇੱਕ ਪਿੰਡ ਦਾ ਪ੍ਰਾਈਵੇਟ ਅਧਿਆਪਕ ਹਾਂ
ਸਾਇਦ ਲੱਖਾਂ ਧਰਤੀਆ ਤੇ ਜੀਵਨ ਚਲ ਰਿਹਾ, ਰੀਤੀ ਰਿਵਾਜ, ਰਹਿਣੀ ਬਹਿਣੀ ਥੋੜੀ ਅਲੱਗ ਹੋ ਸਕਦੀ ਹੈ, ਧਰਤੀ ਦੇ ਸੁਰੁ ਤੋ ਅਖੀਰ ਤੱਕ ਦੀ ਫਿਲਮ ਕਿਤੇ ਸੁਰੂ ਹੋਈ ਹੈ ਕਿਤੇ ਖਤਮ ਕੀਤੇ ਅੱਧ ਚ ਪਹੁੰਚੀ ਹੈ,,,,,,, ਬੰਦਾ ਮਰਦਾ ਫੇਰ ਜੰਮਦਾ ,ਜੀਵਨ ਚ ਕਰੇ ਕਰਮ ਦੁਬਾਰਾ ਫੇਰ ਅਗਲੀ ਵਾਰ ਼ਭੋਗਦਾ,,, ਰੱਬ ਜਾਣੇ,,, ਹੈ ਤਾਂ ਭੰਬਲਭੂਸਾ ਈ ਆ
ਹੋਲੀ ਹੋਲੀ ਦੁਨੀਆਂ ਧਰਮ ਤੋ ਅੱਕ ਕੇ ਵਿਗਿਆਨ ਵੱਲ ਵਾਪਸ ਪਰਤ ਰਹੀ ਹੈ
ਜੇ ਕੋਈ ਅੱਜ ਇਹਨੂੰ ਪੁੱਛੇ ਕਿ ਤੂੰ ਤੇਰਾ ਪੜ੍ਹ ਦਾਦਾ ਹੈਗਾ ਸੀ ਇਹਨੇ ਕਹਿਣਾ ਹਾ ਪਰ ਇਹਨੇ ਦੇਖਿਆ ਤਾ ਨੀ ਨਾ
ਏਸੇ ਤਰਾ ਦੁਨੀਆ ਬਣਾਉਣ ਵਾਲਾ ਵੀ ਕੋਈ ਤਾ ਹੈ
ਤਰਕ ਸੀਲ ਵਾਲੇ ਰੱਬ ਨੂੰ ਨਹੀ ਮੰਨਦੇ ,ਉਹ ਬੋਲਦੇ ਰੱਬ ਨਹੀ ਹੈਗਾ,ਯੂਟਿਊਬ ਤੇ ਬਹੁਤ ਵੀਡੀਓ ਨੇ ਜਿੰਨਾ ਦਾ ਪੂਰਨ ਜਨਮ ਹੋਇਆ ਤੇ ਓਨਾ ਨੂੰ ਆਪਣਾ ਪਿਛਲੇ ਜਨਮ ਬਾਰੇ ਸਭ ਕੁਜ ਯਾਦ,ਐਵੇ ਇਦਾ ਦੀਆ ਗੱਲਾਂ ਚ ਨਾ ਆ ਜਾਇਓ ਕੇ ਰੱਬ ਨਹੀ ਹੈਗਾ,ਗੁਰੂ ਗ੍ਰੰਥ ਸਾਹਿਬ ਚ ਰੱਬ ਦਾ ਜ਼ਿਕਰ ਆਉਂਦਾ ਕੇ ਰੱਬ ਹੈਗਾ,ਇੰਨੇ ਬੋਲਿਆ ਰੱਬ ਦਾ DNA ਲਿਆ ਦੋ ਅਸੀ ਮੰਨਲਾਗੇ, ਗੁਰੂ ਗ੍ਰੰਥ ਸਾਹਿਬ ਨੇ ਪਹਿਲਾ ਹੀ ਦੱਸ ਦਿੱਤਾ ਕੇ ਰੱਬ ਇਕ ਹੀ ਆ ਤੇ ਉਸਦਾ ਕੋਈ ਰੂਪ ਨਹੀ ਨਾ ਉਸਦਾ ਕੋਈ ਆਕਾਰ,ਏਵੇ ਇਦਾ ਦੇ ਬੰਦੇ ਪਿੱਛੇ ਲੱਗ ਕੇ ਰੱਬ ਨੂੰ ਭੁੱਲ ਜਾਇਓ
Jis da koi rop nhi fer us nu kiu mana h koi dharm raj nark swarg kuj nhi n kisa n vekhi rabb
Sab kuj haiga veer ji mno na mno pr hai sab kuj a @@pamajawadha5325
6 guru sahib 30 mahapursh na bani likhi hoyi ha ona da practical.c rab di prapati li simran kar waheguru da tainu apna app dekh jayoga rab parkas roop dharmray rab likha Manga kya mukh la ka java ga ada Matlab tainu guru sahib de barosha nhi sis tali ta Rakh ka baba deep singh ji Lade band band Katba dita fer bhi dol nhi kyuki hukam Ander c Taki sada Jaisa kaljugi jeev samaz saka prab ka simran sab toh ucha jama di mar toh bacha ta ja sakda simran karaga
ਇਹਨੂੰ ਕੋਈ ਇਕੋ ਹੀ ਗੱਲ ਪੁੱਛਲੋ ਕਿ ਜੇ ਰੱਬ ਹੈਨੀ ਤਾ ਇਨਸਾਨ ਜਨਮ ਕਿਉੰ ਲੈਂਦਾ ਤੇ ਉਸਦੀ ਮੌਤ ਕਿਉੰ ਹੁੰਦੀ ਹੈ
ਮੂਰਖੇ ਨਾਲ ਨਾ ਲੁਝੀਐ।।
ਮੁਰਖੇ ਨਾਲ ਨਾ ਵਾਦ ਵਿਵਾਦ ਕਰ।।
ਬਹੁਤ ਵਧੀਆ ਵਿਚਾਰ ਚਰਚਾ
ਅਨਮੋਲ ਵੀਰ ਨਾਸਤਿਕ ਲੋਕ ਬਹੁਤ ਬਹੁਤ ਗਿਆਨਵਾਨ ਪਏ ਨੇ ਤੁਸੀ ਓਹਨਾਂ ਨੂੰ ਬਲੁਨਾ ਸੀ ਅੰਕਲ ਜੀ ਨੂੰ ਮੈ ਗ਼ਲਤ ਨਹੀ ਕਹਿ ਰਿਹਾਂ ਪਰ ਉਹ ਸਵਾਲਾਂ ਦੇ ਜਵਾਬ ਪੂਰੇ ਤਰਕ ਨਾਲ ਨਹੀਂ ਦੇ ਸਕੇ
bilkul mai vi ehi soch reha,
koi tasalijog jvaab mileya nhi
Esto bd tark nal kee den veer
Sira podkast bhai g mza agya bhai g L v u ❤❤❤❤❤❤❤❤❤❤❤
ਜਿਆਦਾ ਤਰਕ ਆਉਂਦਾ ਫੇਰ ਆਜੀਂ ਕਿਸੇ ਦਿਨ ਤਰਕ ਦੋ ਧਾਰੀ ਤਲਵਾਰ ਐ ਇਹ ਸੋਚ ਲਈਂ …. ਮਰਿਆ ਜਿਉਂਦਾ ਕਿਓਂ ਨੀ ਹੁੰਦਾ ਜੇ ਆਤਮਾ ਜਾਂ ਪਰਮਾਤਮਾ ਨਹੀਂ ਐ
Ik din hon lgjuga bai
@ nice joke bro 😂😂😂😂
ਬਹੁਤ ਵਧੀਆ ਸਰਦਾਰ ਜੀ