ਬਿਨਾਂ ਆਪਰੇਸ਼ਨ ਗੋਡਿਆਂ ਦੇ ਦਰਦ ਦਾ ਇਲਾਜ, ਘਰੇ ਕਰੋ ਇਹ ਕਸਰਤ, ਮੁੱਕੀ ਗਰੀਸ ਠੀਕ ਹੋਜੂ | Akhar

แชร์
ฝัง
  • เผยแพร่เมื่อ 2 ธ.ค. 2024

ความคิดเห็น •

  • @gurpreetsingh626
    @gurpreetsingh626 3 ปีที่แล้ว +42

    ਅੱਖਰ ਚੈਨਲ ਦਾ ਬਹੁਤ ਧੰਨਵਾਦ ਅੱਜ ਦੇ ਯੁੱਗ ਵਿੱਚ ਜਿੱਥੇ ਮਨੁੱਖਤਾ ਨਾਲ ਹਰ ਪਾਸੇ ਖਿਲਵਾੜ ਹੋ ਰਿਹਾ ਡਾਕਟਰ ਲਾਲਚ ਕਰਕੇ ਲੋਕ ਨੂੰ ਲੁੱਟ ਵੀ ਰਹੇ ਨੇ ਮਾਰ ਵੀ ਰਹੇ ਤੁਸੀ ਆਸ ਦੀ ਕਿਰਨ ਬਣ ਕੇ ਆ ਰਹੇ ਹੋ ਲੋਕਾਂ ਦੀਆਂ ਅਸੀਸਾਂ ਤੇ ਪਿਆਰ ਸਾਰੀ ਕੁਦਰਤ ਤੁਹਾਡੇ ਨਾਲ ਏ ਤੁਹਾਡੀ ਸਲਾਘਾ ਕਰਦੀ ਏ 🙏🙏

    • @ArogyamAyurvedicCentre
      @ArogyamAyurvedicCentre 3 ปีที่แล้ว +2

      ਸਾਡੇ ਨਾਲ ਦਿਲਚਸਪੀ ਦਿਖਾਉਣ ਲਈ ਧੰਨਵਾਦ.

  • @ritadhillon159
    @ritadhillon159 2 ปีที่แล้ว +1

    Thanks Dr tuhadi interview naal hi mae positive ho gai k mere knees theek ho jaange. Thanks so much I will follow your advice.

  • @manjeetkaur7991
    @manjeetkaur7991 2 ปีที่แล้ว +6

    ਡਾ ਸਾਹਿਬ ਮੇਰੇ ਵੀ ਗ੍ਰੀਸ ਖ਼ਤਮ ਹੋ ਗਿਆ ਏ ਗ੍ਰੀਸਬਣਨ ਦੀ ਦਵਾਈ ਲਿਖ ਦਿਓ

  • @kbv390
    @kbv390 2 ปีที่แล้ว +2

    Bahut achha Gyan ,God bless you

  • @paramjitkaur1015
    @paramjitkaur1015 3 ปีที่แล้ว +4

    Dr sahab ne bahut mihnat kiti

  • @MSGaminG-cc4dz
    @MSGaminG-cc4dz 2 ปีที่แล้ว +2

    Very good Jankari.Mam g and dr Sahib.g Thanks g

  • @majorsingh274
    @majorsingh274 3 ปีที่แล้ว +10

    Very good Dr. Sahib g
    God. bless g

  • @dargarsingh9315
    @dargarsingh9315 3 ปีที่แล้ว +5

    Bahut vadia jankaari diti hai dr. Saab akhar ch de madeam te (ayurveda sach hai, sach si, sach hi rahega) meri 15yrs purani disc problem theek hoi hai

    • @parneetkaur5262
      @parneetkaur5262 3 ปีที่แล้ว +1

      Kis tera disc problam door ho gayage

    • @ArogyamAyurvedicCentre
      @ArogyamAyurvedicCentre 3 ปีที่แล้ว

      Hamaare saath Ruchi Dikhaane ke lie Dhanyavaad.

    • @ArogyamAyurvedicCentre
      @ArogyamAyurvedicCentre 3 ปีที่แล้ว

      @@parneetkaur5262 Kripya Apna Mobile Number send karein...Hamare Specialist Doctor aapko call Karke sari jaankari denge.

  • @lavisandhu8553
    @lavisandhu8553 2 ปีที่แล้ว +2

    ਸ਼ਂਂ,,
    ਧੜਕਣ। ਬਹੁਤ। ਵਧ। ਰਹੀ। ਹੈ। ਜੀ। ਇਲਾਜ। ਦੱਸੋ। ਜੀ

  • @RajKumar-xv4gd
    @RajKumar-xv4gd 2 ปีที่แล้ว +4

    Bahut wadia tarike naal Dr sahib ne explained kita hai ......jiunde raho Dr sahab

  • @sounsingh595
    @sounsingh595 2 ปีที่แล้ว +1

    ਡਾ ਜੀ ਮੈਨੂੰ ਗਠੀਏ ਦੀ ਸਿਕਾਇਤ ਹੈ ਮੇਰੀ ਉਮਰ 38ਹੈ ਮੈਂਨੂੰ ਡਾ ਨੇ ਗੋਡੇ ਬਦਲਾਂ ਨੂੰ ਕਿਹਾ ਗਿਆ ਹੈ ਕਹਿਦੇ ਗਰੀਸ ਨਹੀ ਹੈ ਕੇਵਲ ੈਹ ਬਹੁਤ ਦਵਾਈਆਂ ਖਾ ਕੇ ਦੇਖ ਲਈਆਂ ਕੋਈ ਰਾਮ ਨੀ ਤੁਰਨ 🚶 ਨੂੰ ਬਹੁਤ ਤਕਲੀਫ ਆ🙏🙏🙏

  • @harpalSingh-hj4xf
    @harpalSingh-hj4xf 3 ปีที่แล้ว +3

    thanks dr.sahib.buhat vadia jankari app ne ditti.

  • @satinderaujla3902
    @satinderaujla3902 2 ปีที่แล้ว +1

    Thanku Dr vry good information God bless u

  • @nachhattarkaur7600
    @nachhattarkaur7600 3 ปีที่แล้ว +15

    Good information. Thank you so much

  • @kamaljeetbaidwan7282
    @kamaljeetbaidwan7282 2 ปีที่แล้ว +2

    ਡਾ ਸਾਹਿਬ ਦੀ ਗੱਲ ਬਿਲਕੁਲ ਸਹੀ ਐ ਡਾਕਟਰ ਲਾਲਚੀ ਹੋ ਗਏ ਨੇ

  • @BalwinderKaur-id9cp
    @BalwinderKaur-id9cp 3 ปีที่แล้ว +6

    Thank you doctor sahib

  • @paramjitmalhi6543
    @paramjitmalhi6543 2 ปีที่แล้ว +1

    Thank you so much Dr satnam

  • @kuldipmito5796
    @kuldipmito5796 2 ปีที่แล้ว +2

    Thank you Dr very good advice

  • @manurao7273
    @manurao7273 3 ปีที่แล้ว +13

    Wonderful explanation of knee problems
    I have experienced it and was in immense depression when i got it at the age of 29 due to excessive running and skipping ...please doctor Saab dia sariya galla da dhyan dao n hope k kise nu na hove eh problem

    • @ArogyamAyurvedicCentre
      @ArogyamAyurvedicCentre 3 ปีที่แล้ว +2

      Please Share your Mobile Number ... Our Specialist Doctor Will Assist You.
      कृपया अपना मोबाइल नंबर साझा करें ... हमारे विशेषज्ञ डॉक्टर आपकी सहायता करेंगे।

    • @mohindersingh9860
      @mohindersingh9860 3 ปีที่แล้ว

      @@ArogyamAyurvedicCentre know

    • @ArogyamAyurvedicCentre
      @ArogyamAyurvedicCentre 3 ปีที่แล้ว

      @@mohindersingh9860 Hello

    • @yadwindersingh1527
      @yadwindersingh1527 3 ปีที่แล้ว

      .
      9!":

    • @ArogyamAyurvedicCentre
      @ArogyamAyurvedicCentre 3 ปีที่แล้ว +1

      @@yadwindersingh1527 Hello

  • @RajinderSingh-nh6pr
    @RajinderSingh-nh6pr 3 ปีที่แล้ว +3

    Waheguru Mehar Kare Thanks DR Sahib

  • @paramjitkaur1015
    @paramjitkaur1015 3 ปีที่แล้ว +4

    Thanks Dr sahab

  • @karamjitsingh9040
    @karamjitsingh9040 3 ปีที่แล้ว +18

    He’s Such a Honest Dr Because he is Telling everything Openly to the people Thank you so much Dr.

  • @HardeepKaur-gd6vu
    @HardeepKaur-gd6vu 2 ปีที่แล้ว +1

    ਡਾਕਟਰ ਸਾਹਿਬ ਮੈਨੂੰ ਪਹਿਲਾਂ ਪੋਲਿਓ ਸੀ ਫਿਰ ਮੇਰਾ ਅੈਕਸੀਡੈਂਟ ਹੋਇਆ ਤਾਂ ਮੇਰੇ ਗੋਡੇ ਦੀ ਹੱਡੀ ਟੁੱਟ ਗਈ ਸੀ ਇੱਕ ਸਾਲ ਹੋ ਗਿਆ ਉਪਰੇਸ਼ਨ ਹੋਇਆ ਸਕਰੂ ਪਾਏ ਗਏ ਹਨ
    ਪਰ ਮੇਰੇ ਪੈਰ ਤੇ ਅਜੇ ਵੀ ਵਜਨ ਨਹੀ ਆ ਰਿਹਾ ਹੁਣ ਹੋਮਿਓਪੈਥਿਕ ਦਵਾਈ ਚਲਦੀ ਹੈ
    ਕੋਈ ਕਸਰਤ ਦੱਸੋ 🙏🙏

  • @kuldeepdhaliwal8142
    @kuldeepdhaliwal8142 3 ปีที่แล้ว +2

    Doctor say only one time née replacement 2 times no my question about Hip how many times hip replacement please Reply Thanks 🙏 please Reply god bless you & doctor thanks 🙏 again

  • @bhallasahib6805
    @bhallasahib6805 2 ปีที่แล้ว +2

    Dr Sahib ji salute to you

  • @harparkashsingh7660
    @harparkashsingh7660 3 ปีที่แล้ว +5

    Waheguru Sahib Jio. Very good.

  • @rajinderkaur6887
    @rajinderkaur6887 2 ปีที่แล้ว +1

    Thx dr sahib gbu 🙏🙏

  • @sarvjitsingh1369
    @sarvjitsingh1369 3 ปีที่แล้ว +27

    ਡਾਕਟਰ ਸਾਹਿਬ ਜੀ ਮੈਂ ਆਪ ਜੀ ਦੀ ਪੁਰੀ ਵੀਡੀਓ ਦੇਖੀ ਅਤੇ ਸੁਣੀ ਪਰ ਸੁਆਦ ਨਹੀ ਆਈਆਂ। ।।। ਕਿਓਂ ਮੈਂ ਗੁਰੂ ਦੀ ਕਿਰਪਾ ਨਾਲ। 20 ਸਾਲਾਂ ਤੋਂ ਗੋਡਿਆਂ ਤੋਂ ਚੱਲ ਨਹੀ ਸੀ ਸਕਦਾ। ।।ਉਸ ਨੂੰ ਮੈਂ ਆਪਣੇ ਹੱਥਾਂ ਦੀਆ ਉਗਲਾ ਨਾਲ ਬਿਲਕੁਲ ਠੀਕ ਕੀਤਾ। ।। ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ। ।।।।

  • @neerjarandhawa2273
    @neerjarandhawa2273 3 ปีที่แล้ว +10

    Thanks a lot Doctor. You have explained this very clearly and to the point. Really liked your explanation. And sharing this video for sure.

    • @ManjitKaur-ye7zz
      @ManjitKaur-ye7zz 3 ปีที่แล้ว

      ਅਰੋਗਿਅਮ ਹਸਪਤਾਲ ਆਉਟ ਸਾਈ ਥਿੰਦ ਅੱਖਾਂ ਦਾ ਹਸਪਤਾਲ ਜਲੰਧਰ

    • @harbhajankaursaini6239
      @harbhajankaursaini6239 3 ปีที่แล้ว

      Ĺ

    • @RajwantKaur-ki1ud
      @RajwantKaur-ki1ud 2 ปีที่แล้ว

      @@ManjitKaur-ye7zz q

  • @rajadhillon1093
    @rajadhillon1093 3 ปีที่แล้ว +16

    Thanks Puree Team Good inforemation🐯💪✌✌✌✌🙏🙏🙏🙏🙏

  • @Sargunkaurx
    @Sargunkaurx 3 ปีที่แล้ว +3

    Thaks dokter sahib🙏🙏

  • @harryturka643
    @harryturka643 19 วันที่ผ่านมา

    Thanku sir ❤❤❤❤🙏🙏🙏🙏

  • @surinderkaur-lk6ex
    @surinderkaur-lk6ex 3 ปีที่แล้ว +5

    Thank u Dr sahib.

  • @JaswinderSingh-xy6ik
    @JaswinderSingh-xy6ik 2 ปีที่แล้ว +1

    GOOD SUGGESTIONS AND VERY INFORMATIVE

  • @9872025414
    @9872025414 3 ปีที่แล้ว +3

    Good information dr sahib

  • @charanjitkaur3391
    @charanjitkaur3391 2 ปีที่แล้ว +1

    Very.nice.video.Dr.Sahib.Ji

  • @kamalkhunger7981
    @kamalkhunger7981 ปีที่แล้ว +1

    Thanku so much sir

  • @aggarwalhealth5075
    @aggarwalhealth5075 3 ปีที่แล้ว +2

    Dr sahb agr collegian plants to nai leni ta supliments hi kyu khane hai. Plants to naturally mile gi... Ya ta collagen kis type da lena hai suppliment ch please a v dso

  • @harmanharman3641
    @harmanharman3641 7 หลายเดือนก่อน +1

    ਡਾਕਟਰ ਸਾਬ ਜੀ ਮੇਨੂ ਗਠੀਆ ਵਾਵ ਇਕ ਸੋ ਅੱਠ ਹੈ ਵੀਹ ਸਾਲ ਤੋਂ ਇਕ ਗੋਡਾ ਵੀ ਬਦਲ ਦਿੱਤਾ ਮੇ ਠੀਕ ਹੋ ਸਕਦੀ ਆ ਤੇ ਮੇਰੀ ਉਮਰ 42 ਸਾਲ ਹੈ 🙏🙏🙏🙏🙏

  • @akashsidhu289
    @akashsidhu289 ปีที่แล้ว +1

    🙏ਮੇ ਪੰਜ ਮੀਨੇ ਦਵਾਈ ਖਾਲੀ ਸਾਰਦਾ ਹਸਪੱਤਾਲ ਤੋ ਮੇਨੁੱ ਗਠੀਆ ਆ ਮੇਰੇ ਗੋਡੇ ਨੁੱ ਮਰੋੜ ਆ ਗੀ ਹੁਨ ਇਹ ਲੋਟ ਨੀ ਓਦਾ ਦੋ ਮੀਨੇ ਹੋਗੇ ਦਰਦ ਬੋਹਤ ਅੇ 🙏

  • @MohanSingh-dl3kf
    @MohanSingh-dl3kf 2 ปีที่แล้ว +1

    Very good treatment

  • @sarbjeetdhaliwal5475
    @sarbjeetdhaliwal5475 ปีที่แล้ว

    Very good information. Thanks

  • @kulwantkour3627
    @kulwantkour3627 3 ปีที่แล้ว +2

    Thanks Dr. Sahib for valuable information.

  • @seemamal8078
    @seemamal8078 3 ปีที่แล้ว +4

    Thanks doctor👨‍⚕ so much 👏👌

  • @rajwantkaur4464
    @rajwantkaur4464 2 ปีที่แล้ว +1

    thanx dr sahb ji

  • @rb3662
    @rb3662 3 ปีที่แล้ว +3

    ਡਾ ਸਹਿਬ ਹੋਰਾਂ ਦਾ ਨਾਮ, ਐਡਰੈਸ ਤੇ ਨੰਬਰ ਵੀ ਲਿਖੋ। ਧੰਨਵਾਦ।

    • @ArogyamAyurvedicCentre
      @ArogyamAyurvedicCentre 3 ปีที่แล้ว

      ਸਾਡੇ ਸੈਂਟਰ ਹੈ: -
      ਜਲੰਧਰ
      ਬਠਿੰਡਾ
      ਪਟਿਆਲਾ
      ਕਰਨਾਲ
      ਨਵੀਂ ਦਿੱਲੀ

    • @ArogyamAyurvedicCentre
      @ArogyamAyurvedicCentre 3 ปีที่แล้ว

      ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਸਾਂਝਾ ਕਰੋ ... ਸਾਡਾ ਸਪੈਸ਼ਲਿਸਟ ਡਾਕਟਰ ਤੁਹਾਡੀ ਸਹਾਇਤਾ ਕਰੇਗਾ.

  • @KulwinderKaur-tb2dh
    @KulwinderKaur-tb2dh 2 ปีที่แล้ว +2

    Waheguru ji tude te mehar badiya hath rkhn🙏

  • @navpreetsingh4741
    @navpreetsingh4741 3 ปีที่แล้ว +4

    Thanks doctor

  • @manjeetkaur9098
    @manjeetkaur9098 2 ปีที่แล้ว +1

    Thanks for good info 👍 GBU

  • @prabhjotsandhu1545
    @prabhjotsandhu1545 2 ปีที่แล้ว +1

    ਡਾਕਟਰ ਸਾਹਿਬ ਫੈਟੀ ਲੀਵਰ ਦਾ ਇਲਾਜ ਦਸੋਆਪਣਾ ਫੋਨ ਨੰਬਰ ਦਸੋ ਹਾਈ ਬਲਡ ਪ੍ਸ਼ੈਰ ਦਾ ਇਲਾਜ ਦਸੋ ਡਾਕਟਰ ਸਾਹਿਬ ਕੈਲਸ਼ੀਅਮ ਦੀ ਕਮੀ ਕਿਵੇ ਪੂਰੀ ਕਰੀਏ

  • @jagtarsinghgrewal1461
    @jagtarsinghgrewal1461 3 ปีที่แล้ว +2

    Sahi gal a Dr sahib Colombia Asia hosp jo echs patient godian di problem le ke jande han takriban Sara nu gode badlan lai kiha janda hai like pase sarkar Fendi hai

  • @kanwaljitkaur5767
    @kanwaljitkaur5767 2 หลายเดือนก่อน

    ,, ਡਾਕਟਰ ਸਾਹਿਬ ਜੀ ਮੇਰੇ ਗੋਡੇ ਦੂਜੀ ਸਟੇਜ ਤੇ ਆ ਮੈਨੂੰ ਕੋਈ ਇਲਾਜ ਦੱਸੋ ਜਿਸ ਨਾਲ ਮੇਰੇ ਗੋਡੇ ਠੀਕ ਹੋ ਜਾਣ ਤੁਹਾਡੀ ਬਹੁਤ ਧੰਨਵਾਦੀ ਹੋਵਾਗੀ

  • @prabhramgharia4391
    @prabhramgharia4391 2 ปีที่แล้ว +1

    Very very thanks ji🙏

  • @nishdn1sana606
    @nishdn1sana606 2 ปีที่แล้ว +1

    very good Dr sahib ji

  • @rajsehgal7557
    @rajsehgal7557 3 ปีที่แล้ว +11

    Thank you Dr. Sahib for good knowledge🙏

  • @satvantkaursaini1756
    @satvantkaursaini1756 2 ปีที่แล้ว +2

    Thanks for the information but how to contact as Location has not given and people who are out of punjab

  • @darshanbapu932
    @darshanbapu932 2 ปีที่แล้ว +1

    ਡਾਕਟਰ ਸਾਹਿਬ ਦਾ ਐਡਰੈਸ ਜੇ ਕਿਸੇ ਨੂੰ ਪਤਾ ਹੋਵੇ ਤਾਂ ਜਰੂਰ ਦੱਸਣਾ ਕਿਰਪਾ ਕਰਕੇ

  • @rosyverma5240
    @rosyverma5240 3 ปีที่แล้ว +3

    Which one collagen we should take

  • @pamatwal1
    @pamatwal1 3 ปีที่แล้ว +5

    I am an Acupuncturist and so proud of our ancient cultures like India and China, so much wisdom, unbelievable!

    • @ArogyamAyurvedicCentre
      @ArogyamAyurvedicCentre 3 ปีที่แล้ว +1

      Thank you

    • @rajbirkaur8138
      @rajbirkaur8138 2 ปีที่แล้ว

      D r ਸਹਿਬ ਜੀ ਮਰੇ ਗੋਡੇ ਵਿੱਚ ਦਰਦ ਹੁਦੀ ਜੀ

    • @Interesting_facts1268
      @Interesting_facts1268 2 ปีที่แล้ว

      goda pain 20 khatam any medicine barnala near sanghera ma be knee pain medicine lai hun thik a

  • @satwinderkaur336
    @satwinderkaur336 3 ปีที่แล้ว +2

    Very good bauth h India doctor ji

  • @harinderkaur602
    @harinderkaur602 2 ปีที่แล้ว +1

    Very nice and informative video.

  • @navpreetkaur5470
    @navpreetkaur5470 2 ปีที่แล้ว +2

    I am from sangrur. Suffering from knee pain. I want to take treatment from you. Kindly tell where is the clinic of you sir

  • @nishapoonam4733
    @nishapoonam4733 2 ปีที่แล้ว +1

    डॉक्टर साहब जी आप अरंडी के तेल के लिए बोल रहे थे की एक चम्मच गर्म पानी के साथ पी लेना jisko cholesterol ho kya vah Pi sakta hai jarur bataen bahut meherbani hogi

  • @kewalsingh1573
    @kewalsingh1573 2 ปีที่แล้ว +1

    Good information thanks

  • @partapvirk2136
    @partapvirk2136 3 ปีที่แล้ว +3

    Thanks 🙏

  • @rajwinderkaur5266
    @rajwinderkaur5266 3 ปีที่แล้ว +5

    God bless you

  • @paramjitmalhi6543
    @paramjitmalhi6543 2 ปีที่แล้ว +1

    Dr shibe Please diet chart video Vic das Deo ji weight loss lei

  • @harsharankaur8699
    @harsharankaur8699 3 ปีที่แล้ว +2

    Please Dr.Sahib diet chart v paa dio ji. Menu bahut problem hai mai v weight ghataana chahundi han ji

    • @ArogyamAyurvedicCentre
      @ArogyamAyurvedicCentre 3 ปีที่แล้ว

      Kripya Apna Mobile Number send karein...Hamare Specialist Doctor aapko call Karke sari jaankari denge.

    • @Interesting_facts1268
      @Interesting_facts1268 2 ปีที่แล้ว

      ਤੁਸੀਂ ਆਪਣੇ ਭਾਰ ਘੱਟ ਕਰਨ ਤਾ ਡਾਈਟ ਨਹੀਂ ਸਿਰਫ ਸਵੇਰੇ ਹੀ ਦਵਾਈ ਖਾਣੀ ਹੈ ਫਿਰ ਸਾਰਾ ਦਿਨ ਕੰਮ ਕਰੋ 15 ਦਿਨ ਵਿੱਚ ਫਰਕ ਪਵੇਗਾ ਬਰਨਾਲਾ ਕੋਲ ਸੰਘੇੜਾ

  • @gurnivajjsinghdhillon6386
    @gurnivajjsinghdhillon6386 3 ปีที่แล้ว +2

    Thanks

  • @parmjeetkaur1253
    @parmjeetkaur1253 3 ปีที่แล้ว

    Thanks DrSahib

  • @BalwantSingh-js9nw
    @BalwantSingh-js9nw 3 ปีที่แล้ว +1

    Dr sahib mai 35 years old hai.
    Mere both knee pain bahut hai.
    .Mera Weight 65 kg
    .Body slim hai
    .Mai koi ve Nasha nahi use karda.
    Mai daily 15 to 18 kilometers run karda c , but hun nahi.
    But hun ta mai 1 km ve nahi run kar sakda . please tell me any treatment.
    👉My apni job sadan le mazbuur ho chukka a

    • @Interesting_facts1268
      @Interesting_facts1268 2 ปีที่แล้ว

      ਤੁਸੀਂ ਇੱਕ ਵਾਰ ਦਵਾਈ ਖਾ ਕੇ ਦੇਖੋ 15ਦਿਨਾ ਵਿਚ ਪਤਾ ਲੱਗਾ ਜਾਵੇਗਾ ਤੁਸੀਂ ਕਿਥੋ ਦੇ ਰਹਿਣ ਵਾਲੇ ਹੋ ਬਰਨਾਲਾ ਕੋਲ ਪਿੰਡ ਸੰਘੇੜਾ ਫੋਨ 9878000908 ਸਾਮ 5 ਵਜੇ

    • @Interesting_facts1268
      @Interesting_facts1268 2 ปีที่แล้ว

      ਤੁਸੀਂ ਕਿਥੋ ਦੇ ਰਹਿਣ ਵਾਲੇ ਹੋ ਇੱਕ ਵਾਰ ਦਵਾਈ ਖਾ ਕੇ ਦੇਖੋ

  • @mohindersidhu1279
    @mohindersidhu1279 3 ปีที่แล้ว +3

    Tks for good idea

  • @wazirchand5844
    @wazirchand5844 3 ปีที่แล้ว +2

    Please send diet chart regarding knee pain ,dr. recomended for operation

    • @ArogyamAyurvedicCentre
      @ArogyamAyurvedicCentre 3 ปีที่แล้ว

      Please Share your Mobile Number ... Our Specialist Doctor Will Assist You.
      कृपया अपना मोबाइल नंबर साझा करें ... हमारे विशेषज्ञ डॉक्टर आपकी सहायता करेंगे।

  • @BaljeetKaur-tp9pk
    @BaljeetKaur-tp9pk 2 ปีที่แล้ว +1

    Thqu ji

  • @pinkyarora5934
    @pinkyarora5934 3 ปีที่แล้ว +3

    Very knowledgeable information

  • @bhupindersodhi8390
    @bhupindersodhi8390 3 ปีที่แล้ว +4

    My wife age 60yrs weight 55 kg is suffering from arthritis having now severe pain in knee .knee is obsrructing in daily activites .Doctors have advised Knee replacement .Is there any treatment to avoid knee replacement

  • @ShriRam-ul3js
    @ShriRam-ul3js 3 ปีที่แล้ว +6

    I am suffering from uric acid and knee problem So Please give the address and number of hospital.
    Thanks .

    • @ArogyamAyurvedicCentre
      @ArogyamAyurvedicCentre 3 ปีที่แล้ว

      @@ShriRam-ul3js Our specialist Doctor will contact you soon.
      हमारे विशेषज्ञ डॉक्टर आपसे संपर्क करेंगे।

  • @paramjitkaurkaur9905
    @paramjitkaurkaur9905 2 ปีที่แล้ว

    V good Dr ji 👏👏👏👏👏👏

  • @BhupinderSingh-kp6xr
    @BhupinderSingh-kp6xr 3 ปีที่แล้ว +5

    Thanks doctor sahb

  • @sikandersingh90
    @sikandersingh90 2 ปีที่แล้ว +1

    Dr sahib pls diet chart share kro

  • @nirmalbrar6934
    @nirmalbrar6934 2 ปีที่แล้ว +1

    ਮੇਰੀ ਊਮਰ ਲਗਭਗ48 ਸਾਲ ਆ ਤੇ ਮੇਰੈ ਤੋਂ ਹੁਣ ਪॅਠੇ ਵੀ ਖੇਤੋਂ ਕॅਟੇ ਨਹੀ ਜਾਂਦੇ ਬਹੁਤ ਦਰਦ ਹੂੰਦਾ do ਸਾिਹਬ ਚਲੋ ਅਜ ਤੋ ਪਰੈਕਟਸ ਕਰਦੇ ਹਾਂ ਦੇਖਦੇ ਆਂ ਕੋਈ ਫਰਕ ਪੈਂਦਾ

  • @sarbjitsingh612
    @sarbjitsingh612 3 ปีที่แล้ว +2

    Dr Saab je knee da meniscal fatya hove fir ki karna chaida
    Daso...ehda ki elaaj daso

  • @paramjitkaur2662
    @paramjitkaur2662 2 ปีที่แล้ว +2

    Doctor Sahib ji Please Diet Chart Send kar dio

  • @amritpalsingh3400
    @amritpalsingh3400 2 ปีที่แล้ว

    Sir meri 5 saal di bachi nu Preauricular Sinus hai. Doctors sugery suggest kr rahe ne. Mai antibiotics de reha par thik ne ho reha. Ki tuhade kol Preauricular Sinus da koi ilaaj hai. Infection thik nahi ho rahi. Na antibiotics kam kr rahia han. Please reply jrur kryo🙏🏼🙏🏼

  • @gurindermandair4318
    @gurindermandair4318 3 ปีที่แล้ว +2

    I’m in Uk age sixty six been asked to replace my knees I don’t want to but my legs nd knees r very painful what you can do fie me plz answer

  • @ms-jz9jx
    @ms-jz9jx 3 ปีที่แล้ว +1

    Excercies wt lifting of weight at your ankle to makes legs muscles stronger, Vitamin D, Collagen fiber food supplement, not from Plant source,

  • @manjeetkaurmk7131
    @manjeetkaurmk7131 3 ปีที่แล้ว +3

    At what time Dr Sahib is available in Jalandhar ?

  • @GurdeepSinghBains-cw7rd
    @GurdeepSinghBains-cw7rd ปีที่แล้ว

    Dr.Sahib, I m suffering from knee pain(OA)nd Ankolising spondylitis.pl.mention ur address nd timings.Gurdip Singh Bains

  • @harwinderkaur1310
    @harwinderkaur1310 3 ปีที่แล้ว +3

    Very nice 👍 information

  • @sukhwinderkaurbhatia8947
    @sukhwinderkaurbhatia8947 2 ปีที่แล้ว

    Thanku so much

  • @SukhwinderSingh-fm7xh
    @SukhwinderSingh-fm7xh 3 ปีที่แล้ว +3

    Good job

  • @gurnivajjsinghdhillon6386
    @gurnivajjsinghdhillon6386 3 ปีที่แล้ว +1

    Ok Ji

  • @ramjoshi771
    @ramjoshi771 2 ปีที่แล้ว

    Very good information kusum.

  • @shivcharansingh6100
    @shivcharansingh6100 3 ปีที่แล้ว +3

    ਡਾਕਟਰ ਸਾਹਬ ਜੀ ਕੌਲਜਨ ਫਾਈਬਰ ਵਾਸਤੇ ਕਿਹੜੇ ਫ਼ਲ, ਸਬਜ਼ੀਆਂ ਜਾਂ ਹੋਰ ਖਾਣ ਵਾਲੀਆਂ ਚੀਜ਼ਾਂ ਲੈਣੀਆਂ ਚਾਹੀਦੀਆਂ ਹਨ ਦਵਾਈ ਤੋਂ ਬਿਨਾਂ ਦਸੋ, ਵਲੋਂ ਸ਼ਿਵਚਰਨ ਸਿੰਘ ਮੁੰਡੀ ਜਮਾਲ, ਮੋਗਾ

    • @ArogyamAyurvedicCentre
      @ArogyamAyurvedicCentre 3 ปีที่แล้ว

      ਕਿਰਪਾ ਕਰਕੇ ਆਪਣਾ ਮੋਬਾਈਲ ਨੰਬਰ ਸਾਂਝਾ ਕਰੋ ... ਸਾਡਾ ਸਪੈਸ਼ਲਿਸਟ ਡਾਕਟਰ ਤੁਹਾਡੀ ਸਹਾਇਤਾ ਕਰੇਗਾ.

  • @surinderche3354
    @surinderche3354 3 ปีที่แล้ว +2

    Which oil is mahan oil in end of the video to massage the fingers.

  • @neeruverma4359
    @neeruverma4359 3 ปีที่แล้ว +2

    Good job sir

  • @ranjujindal2665
    @ranjujindal2665 3 ปีที่แล้ว +5

    Sir my husband ka be gutna pain' h diet plan plz chart

    • @ArogyamAyurvedicCentre
      @ArogyamAyurvedicCentre 3 ปีที่แล้ว +1

      Kripya Apna Mobile Number send karein...Hamare Specialist Doctor aapko call Karke sari jaankari denge.

    • @daurkasab8904
      @daurkasab8904 3 ปีที่แล้ว

      @@ArogyamAyurvedicCentre pls address

  • @hsaulakhs8454
    @hsaulakhs8454 2 ปีที่แล้ว +1

    ਗਲਤ ਗਲ ਹੈ ਮੇਰਾ ਭਾਰ ਸਾਰੀ ਉਮਰ 62 ਕਿਲੋ ਤੋ ਨਹੀ ਵਧਿਆ ਪਰ ਗੋਡੇ ਬਹੁੳ ਡੁਖਦੇ ਹਨ

    • @Interesting_facts1268
      @Interesting_facts1268 2 ปีที่แล้ว

      20 ਦਿਨਾ ਵਿਚ ਫਰਕ ਬਿਲਕੁਲ ਠੀਕ ਬਰਨਾਲਾ ਕੋਲ ਸੰਘੇੜਾ

  • @kanwaljeetkhurmi5923
    @kanwaljeetkhurmi5923 2 ปีที่แล้ว

    V vsefull advice, kithe mil skde han for medicine

    • @GurpreetSingh-vv5oe
      @GurpreetSingh-vv5oe 2 ปีที่แล้ว

      Ena da jalandhar vich center hai g tusi ena nu othe mil sakde ho

  • @pinkikaur6763
    @pinkikaur6763 2 ปีที่แล้ว

    Thanks doctor sahib mera weight bahut h ki diet chart bhej sakte ho me thirod h