Farming ਤੋਂ ਕਰੋੜਪਤੀ ਬਣਨ ਦਾ ਸੌਖਾ ਤਰੀਕਾ | Farming King | Career With Anmol | Ep 4

แชร์
ฝัง
  • เผยแพร่เมื่อ 24 ต.ค. 2024

ความคิดเห็น • 191

  • @Anmolkwatraofficial
    @Anmolkwatraofficial  วันที่ผ่านมา +48

    ਤੁਹਾਨੂੰ ਇਹ ਪੋਡਕਾਸਟ ਕਿਵੇਂ ਲੱਗਿਆ comment ਕਰਕੇ ਆਪਣੇ ਵਿਚਾਰ ਜਰੂਰ ਦਿਓ ਜੀ ਅਤੇ ਚੰਗੇ ਕੰਟੈਂਟ ਨੂੰ promote ਕਰਨ ਵਿਚ ਇਸ podcast ਨੂੰ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ❤️

    • @sounsingh595
      @sounsingh595 วันที่ผ่านมา +4

      ਧੰਨਵਾਦ ਕਰਦੇ ਹਾਂ ਵੀਰ ਜੀ ਅਜੱ ਸਾਡੇ ਬੱਚਿਆਂ ਨੂੰ ਇਹਨਾ ਗਲਾ ਦੀ ਬਹੁਤ ਜਰੂਰੀ ਹਨ

    • @Maranatha-qg3lu
      @Maranatha-qg3lu วันที่ผ่านมา +1

      Bahut hi vadiya lagya veere

    • @VkSandhu07
      @VkSandhu07 วันที่ผ่านมา +2

      @@Anmolkwatraofficial bht Kaint c podcast bai Bd ehna kisana da number chaida aw mai v sikhna chona ta nava setup shuru karna chona aw

    • @GurdasDhillon-go7ko
      @GurdasDhillon-go7ko วันที่ผ่านมา +2

      Very very nice ji parmatma app nu hamesha chardikalan ch rakhe ji God bless you

    • @ManpreetSidhu-l2n
      @ManpreetSidhu-l2n 21 ชั่วโมงที่ผ่านมา +1

      Anmol bai ehna de farm da address ds deo

  • @surjitjatana468
    @surjitjatana468 วันที่ผ่านมา +11

    ਅਨਮੋਲ ਬੇਟੇ ਤੂੰ ਅੱਜ ਦੀ ਵੀਡੀਉ ਰਾਹੀਂ ਮਹਾਨ ਕਿਸਾਨਾਂ ਨੂੰ ਲਿਆ ਕੇ ਪੰਜਾਬ ਦੀ ਨਵੀਂ ਪੀਡੀ ਲਈ ਬਹੁਤ ਚੰਗਾ ਕੰਮ ਕੀਤਾ ਹੈ ।ਬਹੁਤ ਬਹੁਤ ਸ਼ੁਕਰੀਆ ਰਾਜੇ ।

  • @bharpursandhu7942
    @bharpursandhu7942 วันที่ผ่านมา +15

    ਬਹੁਤ ਕੁਜ ਸਿਖਣ ਨੂੰ ਮਿਲਿਆ ਬਾਈ ਜੀ ਜਰੂਰ ਦਵਿੰਦਰ ਜੀ ਨਾਲ ਜਲਦੀ ਹੋਰ ਪੋਡਕੈਸਟ ਕਰਨਾ ਮੈਂ ਵੀ ਖੇਤੀ ਕਰਦਾ ਤੇ ਦਵਿੰਦਰ ਜੀ ਨੂੰ ਸੁਨ ਕੇ ਮੇਰਾ ਵੀ ਦਿਲ ਕੀਤਾ ਕਿ ਕਣਕ ਝੋਨੇ ਨੂੰ ਛੱਡ ਕੇ ਹੋਰ ਖੇਤੀ ਕਰ ਾ .gbu

  • @kiranjeetsidhu6901
    @kiranjeetsidhu6901 23 ชั่วโมงที่ผ่านมา +6

    ਵੀਰ ਜੀ ਇਹ ਪੋਸਟ ਕਾਰਡ ਤੁਸੀਂ ਨੇ ਬਹੁਤ ਸੋਹਣਾ ਸ਼ੁਰੂ ਕੀਤਾ ਹੈ ਬਹੁਤ ਲੋਕਾਂ ਦੀ ਜ਼ਿੰਦਗੀ ਬਦਲ ਜਾਏਗੀ ਨਹੀਂ ਤਾਂ ਸਾਰੇ ਗਾਇਕਾਂ ਦੀਆਂ ਪੋਸਟ ਕਾਰਡ ਕਰਦੇ ਹਨ ਜਾਂ ਕਿਸੇ ਹੋਰ ਦੀ ਪਰ ਇਸ ਲਈ ਜਰੂਰੀ ਹੈ ਕਿ ਸਾਨੂੰ ਕੋਈ ਕੰਮ ਸਿੱਖਣਾ ਆ ਜਾਵੇ ਅਸੀਂ ਆਪਣੀ ਜਿੰਦਗੀ ਆਪਣੇ ਪੈਰਾਂ ਤੇ ਖੜੇ ਹੋਣਗੇ ਸਿੱਖ ਜਾਈਏ ਕੋਈ ਰਾਹ ਦਿਖਾਉਣ ਵਾਲਾ ਹੋਵੇ ਕਿ ਅਸੀਂ ਜੋ ਵੀ ਕੰਮ ਕਰਾਂਗੇ ਅੱਗੇ ਕਿਸ ਤਰ੍ਹਾਂ ਵਧ ਸਕਦੇ ਹਾਂ ਧੰਨਵਾਦ

  • @SukhwinderSingh-wq5ip
    @SukhwinderSingh-wq5ip 13 ชั่วโมงที่ผ่านมา +4

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @surjitjatana468
    @surjitjatana468 23 ชั่วโมงที่ผ่านมา +5

    ਮੈਂ ਹਮੇਸ਼ਾ ਤੁਹਾਡੀਆਵੀਡੀਉ ਦੇਖਦੀ ਹਾ ਜੋ ਕੇ ਬਹੁਤ ਕੀਮਤੀ ਹੁੰਦੀਆਂ ਹਨ ।ਅੱਗੇ ਨੂੰ ਵੀ ਹੋਰ ਵੀਡੀਉ ਲਿਆਣੀਆਤਾਕੇ ਬਾਹਰ ਜਾਣ ਵਾਲਿਆ ਬੱਚਿਆਂ ਨੂੰ ਠੱਲ ਪਾਈ ਜਾਵੇ ।ਸੁਕਰੀਆ।

  • @Davindergill1313
    @Davindergill1313 19 ชั่วโมงที่ผ่านมา +4

    ਬਾ ਕਮਾਲ ਅਨਮੋਲ ਬਾਈ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ, ਹੋਰ ਸਹਾਇਕ ਧੰਦਿਆਂ ਦੇ ਲੋਕਾਂ ਨਾਲ ਮੁਲਕਾਤ ਕਰਵਾਓ, ਮੈਂ ਇੰਗਲੈਂਡ ਰਹਿੰਦਾ ਹਾਂ, ਵਾਪਿਸ ਆ ਕੇ ਅਪਣਾ ਸਹਾਇਕ ਧੰਦਾ ਕਰਨਾ ਪੋਲਟਰੀ ਤੇ ਮੱਛੀ ਪਾਲਣ ਦਾ ਮੈਂ ਪਹਿਲਾਂ ਕੀਤਾ ਸੀ, ਬਹੁਤ ਚੰਗਾ ਧੰਦਾ ਖੇਤੀ ਤੋਂ 10× ਵਧੀਆ ਹੈ,

  • @bw8dm
    @bw8dm ชั่วโมงที่ผ่านมา +2

    ਖੇਤੀਬਾੜੀ ਨੂੰ 100 ਵਿੱਚੋਂ ਸਿਰਫ਼ 1 ਵਿਅਕਤੀ ਜ਼ਿਆਦਾ ਸਫਲਤਾ ਨਾਲ ਕਰ ਸਕਦਾ ਹੈ ਕਿਉਂਕਿ ਖੇਤੀਬਾੜੀ ਵਿੱਚ ਸਹੀ ਸਮੇਂ ਤੇ ਸਹੀ ਫ਼ੈਸਲਾ ਲੈਣਾ ਬਹੁਤ ਜ਼ਰੂਰੀ ਹੈ। ਦੂਸਰਾ ਖੇਤੀ ਵਿੱਚ ਕੁੱਝ ਮਹੀਨੇ ਹੱਦੋ ਵੱਧ ਮਿਹਨਤ ਹੈ ਕੁੱਝ ਮਹੀਨੇ ਵਿਹਲੇ ਵੀ ਹੁੰਦੇ ਹਨ।

  • @jatindersinghtoor7321
    @jatindersinghtoor7321 4 ชั่วโมงที่ผ่านมา +1

    ਦਵਿੰਦਰ ਵੀਰ ਦਾ ਚੈੱਨਲ ਬਣਵਾਓ ਖੇਤ ਵਿੱਚ ਘੁੰਮਦੇ ਦੀਆਂ ਗੱਲਾਂ ਸੁਣੀਏ। ਬਹੁਤ ਅਨੰਦ ਆਉਦਾ

  • @bw8dm
    @bw8dm 26 นาทีที่ผ่านมา +1

    ਮੈਂ ਇਸ ਗੱਲ ਨੂੰ ਬਹੁਤ ਸੋਚਦਾ ਹੁੰਦਾ ਸੀ ਕਿ ਜੇ ਸਾਡੀ ਸਾਰੀ ਪੜਾਈ ਸਾਡੀ ਮਾਂ ਬੋਲੀ ਵਿੱਚ ਹੁੰਦੀ ਤਾਂ ਅੱਜ ਅਸੀਂ ਸਾਰੇ ਜ਼ਿਆਦਾ ਪੜ੍ਹੇ ਲਿਖੇ ਅਤੇ ਸਿਆਣੇ ਹੁੰਦੇ। ਅਸੀਂ ਜ਼ਿਆਦਾ ਕਾਮਯਾਬ ਹੁੰਦੇ। ਇਹੀ ਗੱਲ ਅੱਜ ਤੁਸੀਂ ਕਹਿ ਦਿੱਤੀ

  • @bhupinderdhaliwal7248
    @bhupinderdhaliwal7248 13 ชั่วโมงที่ผ่านมา +2

    ਅਨਮੋਲ ਬਾਈ ਬਹੁਤ ਚੰਗਾ ਕੰਮ ਕਰ ਰਹੇ ਹੋ ਲਗੇ ਰਹੋ ਵਾਹਿਗੁਰੂ ਜੀ ਮਿਹਰ ਰੱਖਣ

  • @jasminderk6849
    @jasminderk6849 วันที่ผ่านมา +2

    There are other Pod Casters who mostly promote Celebrities where you don't find any thing interesting but you are the best Pod caster In India who bring every aspect of society to the show. Your admirer from Yuba City, California USA. Thanks for your efforts.

  • @Makhan-r1j
    @Makhan-r1j วันที่ผ่านมา +2

    ਬਹੁਤ ਵਧੀਆ ਅਨਮੋਲ ਬਾਈ ਧੰਨਵਾਦ ਬਹੁਤ ਜ਼ਿਆਦਾ ਜਾਣਕਾਰੀ ਸਿੱਖਣ ਲਈ ਮਿਲੀ ਸਕੂਨ ਸਕੂਨ ਵਾਲੀ ਇੰਟਰਵਿਊ ਆ❤

  • @kaurmal8791
    @kaurmal8791 วันที่ผ่านมา +6

    Keep going we need Punjab to succeed. Waheguru Ji Mehar Karan.

  • @jasstiwana308
    @jasstiwana308 59 นาทีที่ผ่านมา +1

    Bhut hi vdia discussion a anmol veere baki sare Veera da v dhanwad gbu keep it up

  • @happypawar1062
    @happypawar1062 20 ชั่วโมงที่ผ่านมา +2

    ਕਮੈਂਟ ਮਾਰਨਾ ਮਜ਼ਬੂਰੀ ਹੋ ਗਈ ਪਰ ਪਤਾ ਨੀ ਲੱਗ ਰਿਹਾ ਵੀ ਲਿਖਾਂ ਕੀ। ਚੜ੍ਹਦੀ ਕਲਾ ❤

  • @young__farmer
    @young__farmer 20 ชั่วโมงที่ผ่านมา +2

    ਬਾਈ ਦਵਿੰਦਰ ਲੰਮੀਆਂ ਉਮਰਾਂ ਬਖਸ਼ੇ ਵਾਹਿਗੁਰੂ 🙏 ਥੋਨੂੰ ਹੁਣ ਤੱਕ ਦੇਖਦੇ ਆਏ ਆਂ

  • @Gurwindervlogs
    @Gurwindervlogs 8 ชั่วโมงที่ผ่านมา +1

    ਬਹੁਤ ਬਹੁਤ ਧੰਨਵਾਦ ਬਾਈ ਜੀ ਵਾਹਿਗੁਰੂ ਮੇਹਰ ਕਰੇ ਪੰਜਾਬ ਦੇ ਕਿਸਾਨਾਂ ਤੇ ਮਜਦੂਰ ਤੇ

  • @simrannn20
    @simrannn20 วันที่ผ่านมา +10

    Your Most of the Episodes are for the welfare of the society ❤...ide ch v tuc humanity nu hee Serve krn da sochde ho ❤🙌 You are inspiration to the world... Genuinely you are a Diamond 💎... Born to Rule the hearts 💕🥰

  • @SonySingh-ln9jo
    @SonySingh-ln9jo วันที่ผ่านมา +9

    ਸਤਿ ਸ੍ਰੀ ਆਕਾਲ ਜੀ। ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਪ੍ਰੋਗਰਾਮ ਹੈ ਜੀ

  • @Anu_Bharti22
    @Anu_Bharti22 วันที่ผ่านมา +3

    What a mind blowing nd inspiring session.. Sir de ideas nd way of farming bahut hi helping ne ohna vaste jo iss field ch interested ne... Or iss topic te discussion te sahi guidance bahut hi jaruri hai ajj de tym ch taki youth nu motivation mil sake taki oh Punjab ch rehke hi apne career wise iss field ch Vadia grow kar sakan.. Well done Anmol sir tusi apne iss show de through bahut sare loka dii life ch ohh zaria ban rahe ho jihdi wjh nal ohh apni life ch ek ache te successful insan ban sakde ne.. Always respect nd appreciate ur mind blowing efforts Sir.. Huge Respect nd blessings for u🙏

  • @GurdeepSohi-kh7xt
    @GurdeepSohi-kh7xt 2 ชั่วโมงที่ผ่านมา +1

    Waheguru chardikala rakhe

  • @amanuppal1161
    @amanuppal1161 วันที่ผ่านมา +7

    ਬੁਹਤ ਧੰਨਵਾਦ ਵੀਰ ਬੁਹਤ ਵਧੀਆ ਮੁੱਦੇ ਤੇ ਗਲ ਕੀਤੀ ਤੁਸੀ❤

  • @Maranatha-qg3lu
    @Maranatha-qg3lu วันที่ผ่านมา +7

    Thanks veere..Tuhade Podcast to bahut kuj sikhan nu milda..God Bless you..

  • @AllRoutesInformation
    @AllRoutesInformation วันที่ผ่านมา +2

    Amazing show. Devinder and Meharbaan are the diamonds in agriculture. we are lucky having these genius people in this podcast. Use there experience to give new hope to people who are looking for guidance not in farming only but also how to live the life lively

  • @GAGANDEEPSINGH-eh1fc
    @GAGANDEEPSINGH-eh1fc วันที่ผ่านมา +4

    Bro ma I chef a ta ma 5 Star hotel ch bai di gal ek ek sahi a bro food nal mara rooj da Kam a ta farmers my background a but ja vegetable restaurant door 🚪 ta puch gya ta v app ik middle man nu ktam kr sak da a and quality v vadiya ho va same time 2 da fiyda a thanks veer

  • @gurbaxkaur6813
    @gurbaxkaur6813 6 ชั่วโมงที่ผ่านมา +1

    Very good poadcast Anmol beta ji god bless you tuhada hr ek poadcast vhut he vadia jankari wala hunda h m sundi ha Canada vich ha jdo v india aai zroor awage Ludiana

  • @SandeepSingh-rq8yn
    @SandeepSingh-rq8yn ชั่วโมงที่ผ่านมา +2

    Buhat vadiya

  • @twistingwrenches9497
    @twistingwrenches9497 42 นาทีที่ผ่านมา +1

    Very informative podcast, my family and I really enjoyed watching and learning about poly farming, keep it up Anmol paji, 👍🏽 🇨🇦

  • @Sampreet015
    @Sampreet015 22 ชั่วโมงที่ผ่านมา +2

    Rooh khush😊hogi Anmol Veere❤
    Bahut sohna podcast c❤

  • @pritpalsinghsekhon3377
    @pritpalsinghsekhon3377 9 ชั่วโมงที่ผ่านมา +1

    ਬਹੁਤ ਵਧੀਆ ਗੱਲਾ ਦੱਸੀਆ।

  • @kaurmal8791
    @kaurmal8791 วันที่ผ่านมา +7

    Punjab youth need mentors.

  • @rajatrana6060
    @rajatrana6060 ชั่วโมงที่ผ่านมา +1

    Bhut hi vadiya.

  • @sidhugameing6530
    @sidhugameing6530 28 นาทีที่ผ่านมา +1

    101% Sira Podcast. Oo ma podcast ni dakhda. Pr aw pora dakhya ❤️❤️

  • @Gurwindervlogs
    @Gurwindervlogs 5 ชั่วโมงที่ผ่านมา +1

    ਜਰੂਰ ਕਰੋ ਜੀ ਸੀਰੀਜ ਬਾਈ ਜੀ ਨਾਲ

  • @simrannn20
    @simrannn20 วันที่ผ่านมา +7

    Appreciate your Efforts Anmol ji ❤

  • @janviamar2268
    @janviamar2268 วันที่ผ่านมา +2

    ਮੈਂ ਦੁਬਾਰਾ ਇਹ ਕਹਿਣਾ ਚਾਹਾਂਗਾ ਕਿ ਤੁਸੀਂ sir ji ਜੋ ਵੀ ਨਵਾਂ ਪੋਡਕਾਸਟ ਲਿਆਉਂਦੇ ਹੋ, ਉਸ ਵਿੱਚ ਯਕੀਨੀ ਤੌਰ 'ਤੇ ਕੁਝ ਸਿੱਖਣ ਲਈ ਹੁੰਦਾ ਹੈ ਅਤੇ ਅਸੀਂ ਸੱਚਮੁੱਚ ਇਸ ਤੋਂ ਉਤਸ਼ਾਹਿਤ ਹਾਂ। 🙏🏻😊 and sorry sir ji agar mene punjabi likhne mai kuch galti krdi ho toh 😅🙏🏻❤️

  • @sukhminderkhatkar6465
    @sukhminderkhatkar6465 21 ชั่วโมงที่ผ่านมา +1

    ਬੋਹਤ ਵਧੀਆ ਜਾਣਕਾਰੀ ਮਿਲੀ

  • @yogeshhora7955
    @yogeshhora7955 19 ชั่วโมงที่ผ่านมา +1

    Much needed podcast ! Please create a series on farming , for both residentially and commercially!

  • @antarpreetsingh1659
    @antarpreetsingh1659 วันที่ผ่านมา +3

    Bohat vadia podcast. Thank you Anmol veer ❤

  • @RickyVagg
    @RickyVagg วันที่ผ่านมา +3

    BROTHER I AM PUNJABI BUT THIS ID IS OF A ENGLISH PERSON. ONE SUGGESTION KINDLY DO A PODCAST ABOUT DAIRY FARMING

  • @ramandeep7955
    @ramandeep7955 วันที่ผ่านมา +4

    Very nice and knowledgeable discussion

  • @harpreetsidhu2179
    @harpreetsidhu2179 17 ชั่วโมงที่ผ่านมา +1

    It's one of the best podcast. Keep moving. Good luck❤

  • @nirmalmann438
    @nirmalmann438 วันที่ผ่านมา +2

    ਬਹੁਤ ਵਧੀਆ

  • @varunsingla9459
    @varunsingla9459 วันที่ผ่านมา +5

    Great effort bro ❤❤
    Keep it up brother 👏🏻👏🏻

  • @chanjminghmaan8575
    @chanjminghmaan8575 18 ชั่วโมงที่ผ่านมา +1

    ਬਹੁਤ ਵਧੀਆ ਅਨਮੋਲ ਹੀਰੇ ❤❤❤❤

  • @HarmandeepSinghSekhon-h5d
    @HarmandeepSinghSekhon-h5d 12 ชั่วโมงที่ผ่านมา +1

    ਕਮਲਜੀਤ ਸਿੰਘ ਹੇਅਰ। ਸੋਹਣਗੜ ਫਾਰਮਵਰਸਿਟੀ ਓਹਨਾ ਨੂੰ ਵੀ ਜ਼ਰੂਰ ਸੱਦੋ

  • @arvindsud600
    @arvindsud600 4 ชั่วโมงที่ผ่านมา +1

    So far one of the best Podcast

  • @gursharansinghgrover2166
    @gursharansinghgrover2166 14 ชั่วโมงที่ผ่านมา +1

    Anmol ji you have done a commendable job of interviewing two noble souls whi can show a brighter path not only to the farmers but the misguided and ill guided youths also. How can I contact Mr.Davinder ji and Mr. Meharban ji ?

  • @rajveersidhu6849
    @rajveersidhu6849 วันที่ผ่านมา +3

    One of the best podcast

  • @Feelingrelaxing_3090youtube
    @Feelingrelaxing_3090youtube 19 ชั่วโมงที่ผ่านมา +1

    Anmol veere bhut vadiya lagda sada v dil hai kuch sab to alag krn da,bas tuc eda hi lge rho

  • @Vinodkumar-eo3rd
    @Vinodkumar-eo3rd วันที่ผ่านมา +3

    Good podcast bhai ji 💐💐

  • @modificationscarlifeisgame7274
    @modificationscarlifeisgame7274 8 ชั่วโมงที่ผ่านมา +1

    Very good veer ji es
    Vedio nal sachi Punjab nu kuch acha miliya dilo veer ji very good

  • @sharandeepkaur-sh5vq
    @sharandeepkaur-sh5vq วันที่ผ่านมา +1

    ਬਹੁਤ ਵਧੀਆ ਸਮਝਾਇਆ

  • @gurpreetsinggh
    @gurpreetsinggh วันที่ผ่านมา +4

    Bring more such people who are working for punjab. Anmol ji it had been a very good episode
    Kudos to farming guru

  • @SukhdeepTiwanaOffical53
    @SukhdeepTiwanaOffical53 8 ชั่วโมงที่ผ่านมา

    ਬਹੁਤ ਖੂਬ ਜਾਣਕਾਰੀ ❤❤

  • @karnrandhawa4316
    @karnrandhawa4316 วันที่ผ่านมา +2

    Bahut vdia veer farmers layi v kida appa advance agriculture nal jurna please next time deeply how to grow and care te kreo es chij di bahut lor a

  • @RanmohinderSingh
    @RanmohinderSingh วันที่ผ่านมา +5

    Scientists on this podcast should take the lead to educate farmers with poly house technology after practical research

    • @kaurmal8791
      @kaurmal8791 วันที่ผ่านมา

      Forget them Sikh are good in research they got this.

  • @HarmandeepSinghSekhon-h5d
    @HarmandeepSinghSekhon-h5d 20 ชั่วโมงที่ผ่านมา +1

    ਬਹੁਤ ਵਧੀਆ ਜੀ

  • @varun41277
    @varun41277 วันที่ผ่านมา +2

    Anmol proud on you ❤.

  • @Soniakamboj-z9h
    @Soniakamboj-z9h วันที่ผ่านมา +2

    Sat Shri akal ji bhut ਵਧੀਆ

  • @ਪਿੰਡਦੀਆਂਗੱਲਾ4448
    @ਪਿੰਡਦੀਆਂਗੱਲਾ4448 วันที่ผ่านมา +3

    Anmol bhaji punjab de pani ty gll bat krio kise din ❤❤❤❤❤❤❤❤❤❤❤
    Bhut kuj sikhan ty karn nu milya ❤❤❤

  • @gurisroye3715
    @gurisroye3715 20 ชั่วโมงที่ผ่านมา +1

    🙏bahot hi kaint interview te hr gl te babe nank da shukrana krn vale bnde te ehna di sangt v jroor krni chahidi aa veer and davinder uncle hor ds rhe c v ehna kol lgon laee tyar hon munde kive contact ho skda ehna nal ta jo age badea ya ske te kuj sikh ski e baki wmk🙏

  • @SagarSagarkumar-v5r
    @SagarSagarkumar-v5r วันที่ผ่านมา +3

    True heart Wade phaji sardar ji good thinking and good massage god bless you ji all ji 🙏🌍🙇💐

  • @armaandeepsingh2747
    @armaandeepsingh2747 3 ชั่วโมงที่ผ่านมา +1

    Wonderfully really appreciate Anmol sir 🙏❤️

  • @harmeshsinghkhokhar5895
    @harmeshsinghkhokhar5895 19 ชั่วโมงที่ผ่านมา +1

    Waheguru sare Veera nu chaddi calla bakshe ❤❤

  • @sonusamrai
    @sonusamrai วันที่ผ่านมา +2

    ਸਤਿ ਸ਼੍ਰੀ ਅਕਾਲ ਜੀ🙏🏽

  • @rockytyagi3440
    @rockytyagi3440 วันที่ผ่านมา +3

    Nice anmol veere

  • @vickyvickt1477
    @vickyvickt1477 11 ชั่วโมงที่ผ่านมา +1

    Bhut bdia Jankari diti uncle ji 🙏🏻

  • @HarrySingh-ep2ug
    @HarrySingh-ep2ug วันที่ผ่านมา +3

    Eho j bande cahide aa youth nu appreciate karn lyi

  • @manvirsingh3838
    @manvirsingh3838 วันที่ผ่านมา +2

    👍👍.. nice podcast
    Must do another one with davinder singh farmer 🧑‍🌾
    Great effort
    Thank you

  • @kaurmal8791
    @kaurmal8791 วันที่ผ่านมา +3

    Awarness
    Educational
    Success

  • @OnkarSingh-qu9ns
    @OnkarSingh-qu9ns 20 ชั่วโมงที่ผ่านมา +1

    Anmol Gbu for the efforts you are doing.your job is comendable

  • @sahibkapoor9155
    @sahibkapoor9155 16 ชั่วโมงที่ผ่านมา +1

    Wahe guru ji🙏

  • @arshpreetsingh-w9x
    @arshpreetsingh-w9x 13 ชั่วโมงที่ผ่านมา +1

    Great podcast , record one more podcast on the field brother as soon as possible

  • @indarjitsingh5417
    @indarjitsingh5417 21 ชั่วโมงที่ผ่านมา +1

    Beautiful podcast

  • @MR.LALLIFARMER021
    @MR.LALLIFARMER021 11 ชั่วโมงที่ผ่านมา

    Annol vir ji , next time farming nu business karan bare startups bare podcast kareo pls..❤🙏🏻🌾🌾

  • @manjitpathania8441
    @manjitpathania8441 วันที่ผ่านมา +2

    Amazing Anmol ji
    See frm DINANAGAR city
    Gurdaspur

  • @deepikhaira9319
    @deepikhaira9319 วันที่ผ่านมา +3

    ❤Bhut vdea 👍🏻👍🏻

  • @indarjitsingh5417
    @indarjitsingh5417 20 ชั่วโมงที่ผ่านมา +1

    Hun Punjab nu lod a modern kheti di ta Jo Punjab devlopment ho ske👍🙏

  • @Jasveerkaur-k7k
    @Jasveerkaur-k7k วันที่ผ่านมา +4

    Anmol sir good job ❤❤❤

  • @rambirsingh6547
    @rambirsingh6547 วันที่ผ่านมา +3

    Very good👍👍

  • @ravinderpreetkaur241
    @ravinderpreetkaur241 17 ชั่วโมงที่ผ่านมา +1

    Very good
    1 hor EP chahida

  • @namanrajsingh9141
    @namanrajsingh9141 13 ชั่วโมงที่ผ่านมา +1

    Very good podcast

  • @parwinderkaur6661
    @parwinderkaur6661 วันที่ผ่านมา +3

    good podcast

  • @RanjitSinghSingh-d2l
    @RanjitSinghSingh-d2l วันที่ผ่านมา +4

    Very good 👌❤❤❤❤❤❤❤❤❤❤❤

  • @balwindershahi6718
    @balwindershahi6718 14 ชั่วโมงที่ผ่านมา +1

    Love from Brampton ❤

  • @JatinderSingh-kd1tj
    @JatinderSingh-kd1tj วันที่ผ่านมา +1

    Bahut vadia Anmol veeray

  • @VishalKumar-lr8fv
    @VishalKumar-lr8fv วันที่ผ่านมา +2

    Bhut vdia km krde pye tuc

  • @ManjitKaur-nz9ok
    @ManjitKaur-nz9ok วันที่ผ่านมา +3

    Very good 🙏🏻❤️🙏🏻

  • @SurjitSingh-zc5zq
    @SurjitSingh-zc5zq วันที่ผ่านมา +5

    Good

  • @buntysingh1909
    @buntysingh1909 2 ชั่วโมงที่ผ่านมา +1

    Nice uncle g❤

  • @pargatsingh-1z
    @pargatsingh-1z 20 ชั่วโมงที่ผ่านมา +1

    ਸਤਿ ਸ੍ਰੀ ਆਕਾਲ ਜੀ 🙏🙏🙏🙏👍🙏👍🙏👍👍👌👌👍

  • @deepchohan2980
    @deepchohan2980 20 ชั่วโมงที่ผ่านมา +1

    Bout hi vadya podcast

  • @jagdeepkaur280
    @jagdeepkaur280 วันที่ผ่านมา +2

    Very Good beta❤❤

  • @GaganDeep-yt2lx
    @GaganDeep-yt2lx วันที่ผ่านมา +1

    Very beautiful show🎉

  • @indarjitsingh5417
    @indarjitsingh5417 20 ชั่วโมงที่ผ่านมา +1

    Punjab de youth nu motivation kran layi please Punjab de har district pind ch camp layo

  • @LaviRandhawa
    @LaviRandhawa วันที่ผ่านมา +4

    Paji ik hor kro yr please

  • @dr.charanjitsingh8203
    @dr.charanjitsingh8203 19 ชั่วโมงที่ผ่านมา +1

    The Best !

  • @BalwinderKaur-j8e
    @BalwinderKaur-j8e 21 ชั่วโมงที่ผ่านมา +1

    Anmol veer buhat knob ❤❤