ਦੁਬਈ ਚ ਚਿੱਟੇ ਦੀ ਤਸਕਰੀ ਕੀਤੀ 1 ਕਰੋੜ ਦਾ ਚਿੱਟਾ ਆਪ ਪੀ ਗਿਆ ਸਿੱਖੀ ਜੀਵਨ ਨੇ ਮੋੜ ਲਿਆਂਦਾ ਹੁਣ ਮੋਰਚੇ ਚ ਡਟਿਆ ਬੈਠਾ

แชร์
ฝัง
  • เผยแพร่เมื่อ 21 ม.ค. 2025

ความคิดเห็น • 142

  • @punjabson5991
    @punjabson5991 ปีที่แล้ว +13

    ਭਾਈ ਮਨਬੀਰ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ । ਬਹੁਤ ਦਿਲ ਖੁਸ਼ ਹੋਇਆ ਤੇਰਾ ਆਪਣੀਆਂ ਜੜ੍ਹਾਂ ਵੱਲ ਪਰਤਣਾ ਸੁਣ ਕੇ। ਗੁਰਮੁੱਖ ਵੀਰ ਹੁਣ ਮਾਂ ਨੂੰ ਛੇਤੀ ਛੇਤੀ ਮਿਲਿਆ ਕਰ । ਮੋਰਚੇ ਦਾ ਪਹਿਰਾ ਵੀ ਰੱਖੋ

  • @jagdeepkaur8160
    @jagdeepkaur8160 6 หลายเดือนก่อน +5

    ਇੰਟਰਵਿਊ ਲੈਣ ਵਾਲ਼ੇ ਵੀ ਸਵਾਦ ਹੀ ਲੈਂਦੇ ਐ ।ਅਣਸੁਣਦਿਆਂ ਨੂੰ ਸੁਣਾਉਂਦੇ ਐ।

  • @harpreetbhagta6550
    @harpreetbhagta6550 ปีที่แล้ว +6

    ਬਿਲਕੁਲ ਜੀ..ਆਰਥਿਕ ਪਖੋ ਠੀਕ ਆ ਸਭ .. ਅਸੀ 12 ਸਾਲ ਦੀ ਉਮਰ ਚ ਨਿੱਕੇ ਮੋਟੇ ਬੀੜੀ ਸਿਗਰਟ ਗੋਲੀ ਘੋਟਾ drugs ਚ ਪਏ ਨਿਕਲਣ ਦੀ ਕੋਸ਼ਿਸ਼ ਕਰੀ ਤਾਂ 1998 ਚ 11ਵੀ ਚ 1ਮਾਸਟਰ ਨੂੰ ਭਗਤੇ ਤੋ ਨਥਾਣੇਂ drgus ਲਿਆਕੇ ਦਿੰਦੇ ਦਿੰਦੇ ਇਕ ਦਿਨ ਮਾੜੇ ਕਰਮ ਰਸਤੇ ਚ ਕਲਿਆਣੀ ਉਤਰਕੇ ਖੁਦ ਵੀ (ਮਾਰਫੀਨ ਨਾਰਫਿਨ ਫਨਾਰਗਨ ਡੈਜਾਪਾਮ ਆਦਿ ਸਭ ਤੋਂ ਖਤਰਨਾਕ drugs ਜੋਂ ਅੱਜ ਕੱਲ ਸਿਰਫ ਅਪਰੇਸ਼ਨ ਵਾਲੇ ਡਾਕਟਰਾਂ ਕੋਲ ਹਨ ਜਾ ਬੰਬ ਗੋਲਾਬਾਰੀ ਇਲਾਕੇ ਦੀ ਫੌਜ ਕੋਲ )ਡਰੱਗ ਦਾ ਸਵਾਦ ਦੇਖ ਲਿਆ ਤੇ ਖੁਦ ਵੀ ਪੱਕੇ ਪੈਰੀ ਫਸ ਗਏ.. ਹਾ ਟੁੱਟੇ ਸੀ ਸਰੀਰਕ ਮਾਨਸਿਕ ਹਾ ਆਰਥਿਕ ਪੱਖੋਂ ਵੀ ਘਾਟਾ ਹੀ ਸੀ 10ਵੀ ਚ ਸਕੂਟਰ ਤੋ 12ਵੀ ਯਾਮਾਂ bA ਜਿਪਸੀ ਤੇ ਇਹ ਗੱਡੀਆ ਕੌਡੀ ਭਾਅ ਵੇਚਣੀਆਂ ਤੇ ਲੜਕੇ ਝਗੜਕੇ ਲੈਣੀਆਂ ਸਿਲਸਿਲਾ ਅੱਗੇ ਜਿਆਦਾ ਦੇਰ ਨਹੀਂ ਚੱਲਿਆ ਫਿਰ ਬਾਈਕ ਕਾਰ ਮੇਰੇ ਨਾਮ ਨਹੀਂ ਲਈ ਕੁਝ.. ਸਭ ਰਿਸ਼ਤੇ ਬੇਕਾਰ ਹੋ ਗਏ ਸੀ..ਪਰ ਮੇਰੀ ਮਾ ਭੈਣ ਸਵਰਗੀ ਭਰਾ ਤੇ ਦਾਦੀ ਮੇਰੇ ਨਾਲ ਸੀ .. ਅਸਲ ਚ ਬਾਪੂ ਵੀ ਦਿੱਲੋ ਨਾਲ ਸੀ ਪਰ ਦੁਖੀ ਸੀ.. ਕੋਈ 15 ਸਾਲ ਮੈ ਕਮਰੇ ਵਿੱਚੋ ਨਹੀਂ ਸੀ ਨਿਕਲਿਆ ਬੱਸ ਬਾਥਰੂਮ ਜਾ ਨਸ਼ੇ ਲਿਆਉਣ ਲਈ ਹੀ ਬਾਹਰ ਨਿਕਲਦਾ ਸੀ.. 2002 ਚ ਭਰਾ ਤੋ ਬਾਅਦ ਜਿੰਦਗੀ ਰੁੱਕ ਗਈ ਸੀ.. ਮੌਤ ਤੋਂ ਛੇ ਮਹੀਨੇ ਬਾਅਦ 2003 ਚ ਮੇਰੇ ਭਾਈ ਦੀ ਪੱਗ ਮੈਨੂੰ ਦੇ ਦਿੱਤੀ ਗਈ ਪਤਾ ਨਹੀਂ ਓਹ ਘਰਦਿਆਂ ਦਾ ਫੈਸਲਾ ਸਹੀ ਸੀ ਜਾ ਗਲਤ ਮੈ ਓਦੋਂ ਅੰਦਰੋ ਬਿਲਕੁਲ ਤਿਆਰ ਨਹੀਂ ਸੀ ਪਰ ਭਾਈ ਨਾ ਆਖਰੀ ਦਿਨੀ ਕਰੀਆ ਕੁਝ ਗੱਲਾਂ, ਪਿਤਾ ਦਾ ਤਰਲਾ, ਮਾ ਵੱਲੋ ਪਾਈ ਇਜੱਤ ਦੀ ਦੁਹਾਈ ਤੇ ਭਾਈ ਦੇ ਬੱਚਿਆ ਅਤੇ ਭਾਬੀ ਦੇ ਫਿਊਚਰ ਦਾ ਬੋਜ ਮੈਨੂੰ ਰੋਕ ਨਾ ਸਕਿਆ.. ਅਚਾਨਕ ਕੁੱਝ ਹਫਤੇ ਛੱਡੇ ਨਸ਼ੇ time ਨੀਦ ਹੋਰ ਚਿੰਤਾਵਾਂ ਤੇ ਮਾਨਸਿਕ ਤੰਗੀਆਂ ਕਰਕੇ ਰਾਤ ਨੂੰ ਦਬਾਅ ਆਉਂਦਾ ਡਰਕੇ ਭਜਦਾ ਕਿਸੇ ਕੰਧ ਕੰਧੋਲੀ ਚ ਵੱਜਕੇ ਸਿਰ ਫਟ ਜਾਂਦਾ.. ਕਈ² ਹਫ਼ਤਿਆਂ ਨੀਦ ਨਾ ਆਉਂਦੀ. ਸਾਡੇ ਘਰਦੇ ਦਵਾਈਆ ਦਵਾਉਂਦੇ ਥੌਲੇ ਪਵਾਉਂਦੇ ਪੁੱਛਾਂ ਵਾਲੇ ਢੋਂਗੀਆਂ ਕੋਲ ਲੈਅ ਜਾਂਦੇ ਪਰ ਅੱਜ ਮੈ ਸੋਚਦਾ ਬੁਬਨਿਆ ਕੋਲ ਭੀੜਾਂ ਕਿਊ ਲਗਦੀਆਂ ਤੇ ਕਿਊ ਜਨਤਾ.. ਪਰ ਨਾਲ ਹੀ ਸਾਡੇ ਘਰਦੇ ਪਾਠ ਰਖਾਉਂਦੇ ਕਦੀ ਗੁਰੁ ਗ੍ਰੰਥ ਸਾਹਿਬ ਦੇ ਕਦੀ ਰਮਾਇਣ ਕਦੀ ਗਰੂੜ ਪ੍ਰਾਣ ਦੇ ਕਦੀ.. ਪਤਾ ਨਹੀਂ ਕਿੱਥੇ ਕਿੱਥੇ ਸਾਧਾਂ ਦੇ ਡੇਰਿਆ ਚ ਤੁਰੇ ਫਿਰਦੇ ਸੀ ਓਹ ਇਕ ਵਾਰ ਤਾਂ.. ਮੈ ਜਿਉਣਾ ਨਹੀਂ ਸੀ ਚਾਹੁੰਦਾ ਕੀਟਨਾਸ਼ਕ ਦਵਾਈ ਸਰਾਣੇ ਰੱਖੀ ਅਜੇ ਸੋਚ ਰਿਹਾ ਸੀ ਕੇ ਕਿਊ ਘਰਦਿਆਂ ਦੇ ਲੱਖਾਂ ਪੱਟਣੇ ਜੈ ਫਿਰ ਵੀ ਬਚ ਗਿਆ.. ਕਿਊ ਕਿਸੇ ਨੂੰ ਫੋੜੀਆ ਬਣਾਕੇ ਕਿਊ ਤਰਸ ਦੇ ਪਾਤਰ ਬਣਨਾ.. ਓਦੋਂ ਨੂੰ ਘਰੇ ਪਤਾ ਚਲਗਿਆ ਸਮੈੱਲ ਤੋ.. ਕਈ ਕਹਿੰਦੇ ਤੂੰ ਭਾਈ ਮੇਰੇ ਹਿੰਮਤ ਕਰ ਛੱਡ ਪਰ ਮੈ ਕਿਹਾ ਛੱਡਣ ਨੂੰ ਹੁਣੇ ਛੱਡ ਦੇਵਾ ਪਰ ਫਿਰ ਕਰੂ ਕੀ? ਸਭ ਭੁੱਲਕੇ ਦਿਲ ਲਗਾਉਣ ਲਈਂ ਤਾਂ ਕਰਦਾ.. ਕੋਈ ਸਮਝਾਉਂਦਾ ਤਾਂ ਜ਼ਹਿਰ ਵਰਗਾ ਲਗਦਾ.. ਫਿਰ ਝਟਪਟ ਤੇ ਪੱਕਾ ਰਾਹ ਫੜਿਆ ਮਰਨ ਦਾ ਹਰ ਨਸ਼ੇ ਦੀ ਓਵਰ ਡੋਜ ਲੈਅ ਲੈਅ ਕਿੰਨੀ ਵਾਰ ਕੋਸ਼ਿਸ਼ ਕਰੀ ਮਰਨ ਦੀ ਮੈ ਪਰ ਹਰ ਵਾਰ ਬਚਦਾ ਰਿਹਾ.. ਕੁਦਰਤ ਨੂੰ ਕੁਝ ਹੋਰ ਮਨਜੂਰ ਸੀ.. ਸੰਨ 2014 ਦੇ ਕਰੀਬ ਨੌਰਫਿਨ ਮਾਰਫਿਨ ਦੇ ਟੀਕੇ ਬਿਲਕੁਲ ਬੈਨ ਹੋ ਗਏ ਸੀ ਅਸੀ ਡੱਬਵਾਲੀ ਹਰਿਆਣਾ ਦਿੱਲੀ ਤੱਕ ਨਸ਼ੇ ਲਈ ਪਿੱਛਾ ਕਰਦੇ ਕਰਦੇ ਹਿਮਾਚਲ ਫੈਕਟਰੀ ਤੱਕ ਪਹੁੰਚ ਗਏ ਪਰ ਫਿਰ ਬਿਲਕੁਲ ਬੰਦ ਹੋਗੇ ਸੀ ਤਾਂ ਫਿਰ ਕੋਰੈਕਸ ਫੈਸੀ ਤੇ ਰੇਸਕੌਫ਼ ਸੀਸੀਆਂ ਕੈਰਿਸੋਮਾ ਲਗਾਉਣ ਲੱਗੇ ਸੀ .. ਮੈਨੂੰ ਘਰਦਿਆਂ ਦਰਜ਼ਨਾਂ ਵਾਰ ਦਵਾਈ ਦਵਾਈ ਦਾਖਲ ਕਰਾਇਆ ਸੈਂਟਰ ਕਟਾਏ ਇਥੋਂ ਤੱਕ ਕੇ 2019 ਚ ਟੀਮ ਮਹੀਨੇ ਲਈ ਜੇਲ ਵੀ ਜਾਣਾ ਪਿਆ ਪਰ ਸੁਧਰਨ ਦੀ ਜਗਾ ਮੈ ਸਮੈਕ ਤੇ ਚਿੱਟੇ ਦੀ ਲੱਤ ਲਗਾਕੇ ਬਾਹਰ ਨਿਕਲਿਆ ਸੀ ਹਲਾਤ ਹੋਰ ਮਾੜੇ ਹੋ ਗਏ ਸੀ ਪਰ ਜਦ ਸਾਰਾ ਚੱਕਰਵਿਊ ਸਮਝ ਪਿਆ ਤਾਂ ਅੱਜ ਪੂਰੇ 30 ਸਾਲ ਦੀ fight ਬਾਅਦ 42ਦੀ ਉਮਰ ਚ ਮੈ ਜਿੱਤਿਆ.. ਅੱਜ ਮੈ ਬਿਲਕੁਲ ਕਲੀਅਰ ਹਾ..9 ਹੋਰ ਭਾਈਆ ਦਾ ਨਸ਼ਾ ਛੁਡਵਾ ਦਿੱਤਾ ਗੁਰੂ ਦੀ ਕਿਰਪਾ ਨਾਲ ਜਿਨਾਂ ਵਿੱਚੋ 7 ਬਿਲਕੁਲ ਕਲੀਅਰ ਹੋ ਚੁੱਕੇ ਹਨ.. ਖੁਸ਼ੀ ਹੈ ਸੰਤੋਸ਼ ਹੈ ਮੇਰੇ ਤਿੰਨੋ ਬੱਚੇ (ਦੋ ਮੇਰੇ ਭਾਈ ਦੇ) canada ਤੇ hongkong ਚ ਪੜ ਰਹੇ ਆਪਣਾ ਖਰਚ ਖੁਦ ਕੱਢ ਰਹੇ ਬੜੇ ਲਾਈਕ ਨੇ.. ਕੋਈ ਹੋਰ ਬਹੁਤੀ ਖਵਾਹਿਸ਼ ਨਹੀਂ ਹਰ ਚੀਜ ਦਿੱਤੀ ਰੱਬ ਸੋਹਣੇ ਨੇ ਖੁਸ਼ ਹਾ ਆਪਣੀ ਜਿੰਦਗੀ ਵਿੱਚ.. ਮੇਰੇ ਸਮੇਤ ਬਹੁਤੇ ਹੋਰ ਲੋਕ ਹਨ ਪਰ ਓਹ ਡਰਦੇ ਨੇ ਸੱਚ ਤੋ , ਇੱਕ ਖ਼ਾਸ ਚੀਜ ਇਹ ਸਿੱਖੀ ਕੇ ਦੁਨੀਆ ਚ ਕੋਈ ਐਦਾ ਦੀ ਦਵਾਈ ਨਹੀਂ ਬਣੀ ਜੋਂ ਸਾਡੇ ਮਨ ਬਨੇ ਬਿਣਾ ਸਾਡਾ ਨਸ਼ਾ ਛੁਡਵਾ ਦੇਵੇ ਅਤੇ ਨਾ ਤਾਂ ਕਿਸੇ ਦੇ ਕਹੇ ਕੋਈ ਨਸ਼ੇ ਤੇ ਲੱਗੇ ਨਾ ਕਿਸੇ ਦੇ ਕਹੇ ਕੋਈ ਛੱਡੇ ਪਰ ਹਾ ਹਲਾਤਾਂ ਅਨੁਸਾਰ ਕੁਝ ਲੋਕ ਲਗਾਉਣ ਜਾ ਹਟਾਉਣ ਚ ਪ੍ਰੇਰਨਾ ਦੇ ਸਰੋਤ ਜਰੂਰ ਬਣਦੇ ਹਨ.. ਕਿਸੇ ਦਿਨ ਆਪਣੀ ਪੂਰੀ ਟੁੱਟਣ ਤੇ ਜੁੜਨ ਦੀ ਕਹਾਣੀ ਦੀ ਪੂਰੀ ਗੱਲ ਕਰਾਂਗਾ ਜੀ ਗਲਤੀਆਂ ਲਈ ਸ਼ਮਾਦਾਨ.. ਅੱਜਕਲ ਨਸ਼ੇ ਛੁਡਾਉਣ ਦੇ ਨਾਮ ਤੇ ਝੂਠ ਬੋਲਕੇ ਹਰ ਕੋਈ ਹੀ ਆਪਣੀ ਦਵਾਈ ਦੇ ਨਾਮ ਤੇ ਡਬੀਆਂ ਸ਼ੀਸ਼ੀਆਂ ਤੇ ਪੁੜੀਆਂ ਵੇਚੀ ਜਾ ਰਹੇ ਬਹੁਤੇ ਤਾਂ ਦਵਾਈ ਚ Tramadol tempadol ਪਾਂ ਪਾਂ ਦੇਈ ਜਾਂਦੇ ਨੇ ਇਹਨਾਂ ਕੋਲ ਨਾ ਫਸੋ
    ਕੋਈ ਵੀਰ ਦਿੱਲੋ ਨਸ਼ਾ ਛੱਡਣਾ ਚਾਹੁੰਦਾ ਹੋਵੇ ਸੰਪਰਕ ਕਰ ਸਕਦਾ ਜੀ।
    ਹਰਪ੍ਰੀਤ ਭਗਤਾ (ਆਪਣਾ ਪਿੰਡ ਉਮਰ ਨਸ਼ਾ ਡੋਜ ਲਿਖਕੇ msg ਕਰੋ ਮੈ ਫਰੀ ਟਾਈਮ ਜਰੂਰ ਕਾਲ ਕਰੂ WhatsApp only 9417594749)

    • @harjindersingh7755
      @harjindersingh7755 ปีที่แล้ว

      ਸੱਚੀ ਬਾਈ ਮੇਰੇ ਭਰਾ ਦੀ ਯਾਦ ਤਾਜ਼ਾ ਕਰਵਾ ਦਿੱਤੀ ਬੜੀ ਦੁੱਖ ਭਰੀ ਕਹਾਣੀ ਹੈ

  • @RanjitSingh-ms2yu
    @RanjitSingh-ms2yu ปีที่แล้ว +1

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੀ ਸੋਣੀਆ ਦੀ ਇੰਟਰਵਿਊ ਸੁਣ ਸਾਰੇ ਵੀਰ ਚੰਗੀ ਲੈਣ ਤੇ ਚੱਲਣ ਨੰਛਾ ਮਾੜਾ

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +29

    ਸੱਚ ਦੱਸਿਆ ਕੁਝ ਨਹੀਂ ਘਟ ਦਾ ਭਾਈ ਅੰਮ੍ਰਿਤਪਾਲ Singh ਜੀ ਨੇ ਵੀ ਸਭ ਕੁਝ ਦੱਸਿਆ ਅਪਣੇ Vaare # ਸਿੱਖ ਹੋ ਕ ਸੱਚ ਹੀ ਬੋਲੋ. Salute ਆ ਇਸ ਵੀਰ ਨੂੰ 🙏🙏

  • @ravinderbath7764
    @ravinderbath7764 ปีที่แล้ว +4

    Maa baap da aapsi kalesh bachyan te bout asar ponda…. Putter wapsi diyan mubarkan…. Waheguru thonu Sikhi naal jodi rakhe🙏🏼

  • @Gur.nav.kaur.Aulakh-eh8zy
    @Gur.nav.kaur.Aulakh-eh8zy ปีที่แล้ว +1

    Bhutt wDiaa veer khalsA ji jionde rwo.akaal purakh tuhanu tandrusti bakhsan

  • @kiratsingh8044
    @kiratsingh8044 ปีที่แล้ว +2

    ਮੰਨੀ ਵੀਰ ਦੀ ਲੰਮੀ ਉਮਰ ਕਰਈ ਵਾਹਿਗੁਰੂ ਜੀ

  • @tarsemlal9356
    @tarsemlal9356 ปีที่แล้ว

    Bhut bddi gal aa sach bolna Iwill doing the salute

  • @JagroopSingh-no7xy
    @JagroopSingh-no7xy ปีที่แล้ว +12

    ਵੀਰ ਦੀ ਅਵਾਜ਼ ਅਧਰੰਗ ਕਾਰਨ ਥਥਲਾਅ ਰਹੀ ਕਈ ਬਕਵਾਸ ਕਰ ਰਹੇ ਹਨ ਹੁਣ ਵੀ ਰੱਜਿਆ ਹੋਇਆ

    • @jagdeepkaur8160
      @jagdeepkaur8160 6 หลายเดือนก่อน

      ਜਿਨਾਂ ਨੇ ਆਪ ਇਹੀ ਨਰਕ ਨਹੀਂ ਛੱਡਣਾ ਉਹੀ ਭੌਂਕਦੇ ਐ।

  • @ਗੁਰਦੀਪਸਿੰਘਟਿਵਾਣਾ

    ਸਤਿਨਾਮ🙏 ਵਾਹਿਗੁਰੂ ਜੀ

  • @jaswindergill7549
    @jaswindergill7549 ปีที่แล้ว +3

    Great veer ji.

  • @jaspalsinghladi1535
    @jaspalsinghladi1535 ปีที่แล้ว +3

    Waheguru ji kirpa krn bai ji

  • @officialparamjeetsalaria1599
    @officialparamjeetsalaria1599 ปีที่แล้ว +3

    Salute veer nu

  • @bichitarsingh9259
    @bichitarsingh9259 ปีที่แล้ว +2

    Waheguru kirpa karo

  • @RaviSian
    @RaviSian 10 หลายเดือนก่อน

    Att aa y last wali GL ne pura sera krta

  • @amarkhalsa4567
    @amarkhalsa4567 ปีที่แล้ว +5

    ਵੀਰ ਪੱਤਰਕਾਰ ਸਾਬ ਬਹੁਤ ਵਧੀਆ

  • @gurchransingh5674
    @gurchransingh5674 ปีที่แล้ว +26

    ਖ਼ਾਲਸਾ ਜੀ ਸਿੱਖੀ ਸਰੂਪ ਵਿੱਚ ਹੋਕੇ ਪਿੱਛਲੇ ਸਮੇਂ ਵਿੱਚ ਕੀਤੀਆ ਹੋਈਆਂ ਘਟੀਆ ਹਰਕਤਾਂ ਨਾ ਦੱਸਿਆ ਕਰੋ ਮੀਡੀਆ ਵਿੱਚ ਮਗਰੋ ਇੱਹੀ ਗੱਲਾ ਕੁੱਝ ਸਿੱਖ ਵਿਰੋਧੀ ਮੀਡੀਆ ਵਿੱਚ ਬੈਠਕੇ ਸਿੱਖਾਂ ਦੀ ਬਦਨਾਮੀ ਲਈ ਕਰਦੇ ਹਨ

    • @rupinderpalsingh369
      @rupinderpalsingh369 ปีที่แล้ว +2

      ਬਿਲਕੁੱਲ ਸਹੀ ਗੱਲ ਹੈ

    • @RajbirSingh-bl3cf
      @RajbirSingh-bl3cf ปีที่แล้ว +1

      ਵੀਰ ਪਹਿਲਾਂ ਇਸ ਵੀਰ ਦੇ ਵਾਲ ਕੱਟੇ ਸੀ ਗੁਰਸਿੱਖ ਹੁਣ ਬਣਿਆ

    • @balkarndhaliwal2692
      @balkarndhaliwal2692 ปีที่แล้ว

      Aw

    • @sarabjitgoodbabysingh2678
      @sarabjitgoodbabysingh2678 ปีที่แล้ว +1

      ਪਰ ਵੀਰ ਜੀ ਿੲੱਕ ਭਲਿੱਅਾ ਹੌੲਅਾ ਬੰਦਾ ਸਹੀ ਰਾਹ ਤੇ ਪਿਅਾ
      ਅਸੀ ਟੁੱਹਾ ਨੀਂ ਮਾਰਦੇ ਿੲਹੋ ਜਿਹੇ ਮੀਡੀਅਾ ਦਾ
      ਸਭ ਗਾੰਡੂ ਰਲੇ ਹੲੇ ਨੇਂ ਃਃਃਃਃਧਨੰਵਾਦ ਜੀ

    • @sandhusaabsaab8856
      @sandhusaabsaab8856 ปีที่แล้ว

      Le bhai ke gal krde ho me Kye nehang dekhte Hn dadee bn ke bedeya pende segrta pendd 😅😅😅😅😅

  • @jasbirsing6568
    @jasbirsing6568 ปีที่แล้ว

    Waheguru ji

  • @SonuKamra-j9r
    @SonuKamra-j9r 10 หลายเดือนก่อน

    ਬੋਕ ਦੇ ਸਿੰਗਾ ਨੂੰ ਤਾਂ ਹੁਣ ਵੀ ਹੱਥ ਪਾਈ ਬੈਠਾ ਸਵਰਗ ਦੇ ਝੂਟੇ ਤਾਂ ਹੁਣ ਵੀ ਲੈ ਰਿਹਾ ਹੈ।

  • @MANPREETMOHIE71
    @MANPREETMOHIE71 ปีที่แล้ว +1

    ਅੱਜ ਕੱਲ pregasip M 300 power ਆ ਨੀਲੇ ਫੋਰਡ ਦੀ ਜਗਾਹ ਕੋਈ ਏਨਾ ਨੂੰ ਗਾਬੇ ਵੀ ਕਹਿੰਦੇ ਆ

  • @karmjitchahil9624
    @karmjitchahil9624 ปีที่แล้ว +1

    ਮੈਨੂੰ ਹੁਣ ਵੀ ਮਾਲ ਖਾਦਾ ਲਗਦਾ

  • @ZorawarSekhon
    @ZorawarSekhon ปีที่แล้ว

    Bhau Shukar Kareya kar fe v bahut changa reh geya bach geya , bacha ho geya ! Jina shukar karla ohna thorra Waheguru sab nu enna puthey kama toh bacha k rakhi Waheguru satgur Sachey Patsha !!!!!🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @OhiSandhu
    @OhiSandhu ปีที่แล้ว +3

    Paji amritpal v smaan lgaunde c k nhi uthe??
    Smaan walya nal khaasa prem bhai sahab da

  • @MANPREETMOHIE71
    @MANPREETMOHIE71 ปีที่แล้ว +3

    ਅੱਜ ਬਾਬੇ ਨੇ ਕਾਲੀ ਖਾਦੀ ਲਗਦੀ ਆ 😶

  • @maninderpalsingh5930
    @maninderpalsingh5930 ปีที่แล้ว +2

    Wa yaar, very good

  • @mysontyson627
    @mysontyson627 ปีที่แล้ว

    ਕਲੀਅਰ ਨਹੀਂ ਲੱਗ ਰਿਹਾ ਵੀਰ 100%

  • @veerpalkaur2948
    @veerpalkaur2948 5 หลายเดือนก่อน

    ਵੀਰੇ ਮੇਰਾ ਭਰਾ ਵੀ ਲਾਉਂਦਾ ਚਿੱਟਾ ਪਲੀਸ ਉਹ ਛੱਡਣ ਦੀ ਕੋਸ਼ਿਸ਼ ਨੀਂ ਕਰ ਰਿਹਾ ਪਲੀਸ ਦੱਸ ਸਕਦੇ ਉ ਕਿਵੇਂ ਛੱਡਿਆ ਨਸ਼ਾ ਤੁਸੀਂ

  • @ajaysarhali8156
    @ajaysarhali8156 หลายเดือนก่อน

    ਬਾਈ ਪਤਾ ਨੀ ਕਿਉ ਮੈਨੂੰ ਹੁਣ ਵੀ ਤੂੰ ਨਸ਼ਾ ਕੀਤਾ ਹੋਇਆ ਲੱਗ ਰਿਹਾ ਆ,ਬਾਕੀ ਤੂੰ ਜਾਣਦਾ ਜਾਂ ਰੱਬ, ਕਿਉਂਕਿ ਮੈ ਖੁਦ ਨਸ਼ਾ ਕਰਦਾ ਆ,ਤੇ ਨਸ਼ਾ ਕਰਨ ਵਾਲਾ ਬੰਦੇ ਦੂਜੇ ਬੰਦੇ ਨੂੰ ਮਿੰਟ ਚ ਪਛਾਣ ਜਾਦਾ ਕੇ ਦੂਸਰੇ ਬੰਦੇ ਨੇ ਨਸ਼ਾ ਕੀਤਾ ਹੋਇਆ ਆ ਜਾਂ ਨਹੀ,ਬਾਕੀ ਜੇ ਤੇ ਸੱਚੀਓਂ ਕੋਹੜ ਗਲੋਂ ਲਾਹ ਦਿੱਤਾ ਤੇ ਵਧਾਈਆ ਬਾਈ ਹੁਣ ਛੱਡਿਆ ਹੀ ਰਹਿਣ ਦੀ,ਖਾਸਕਰ ਛੇ ਮਹੀਨੇ ਤੱਕ,ਅਸੀ ਤੇ ਫਸੇ ਹੋਏ ਆ ਭਰਾ ਕੀ ਦੱਸੀਏ ਤੈਨੂੰ

  • @sumit_khairekan
    @sumit_khairekan ปีที่แล้ว

    ਇਹ ਹੁਣ ਭੀ ਕੁਛ ਨਾ ਕੁਛ ਖਾ ਪੀਕੇ ਹੀ ਬੋਲੀ ਜਾਂਦਾ ਆ ਆਵਾਜ਼ ਤੋਂ ਸਾਫ ਪਤਾ ਲੱਗਦਿਆਂ 😂😂

    • @combatx3373
      @combatx3373 ปีที่แล้ว

      Tere varge gande bande dujjeyan nu jeen nhi dinde .. Ghatiyan soch

  • @iqbalsingh7628
    @iqbalsingh7628 ปีที่แล้ว +6

    ਇਹ ਵੀਡੀਓ ਬਣਾ ਬਣਾ ਕੇ ਲੋਕਾਂ ਨੂੰ ਆਪਣੀ ਭਦਰਕਾਰੀ ਦੱਸ ਰਹੇ ਹਨ ਨਸ਼ੇ ਦੀਆਂ ਵੀਡੀਓ ਬਣਾ ਲੋਕਾਂ ਨੂੰ ਕੀ ਸਨੇਹਾ ਦੇਣ ਦੀ ਕੋਸ਼ਿਸ਼ ਕਰ ਰਹੇ ਹੋ

    • @jaswindergill7549
      @jaswindergill7549 ปีที่แล้ว

      You are looking dum you are not understanding.

    • @sukhveersinghsandhu6248
      @sukhveersinghsandhu6248 ปีที่แล้ว +3

      ਜੇ ਚਿੱਟਾ ਆਲੇ ਨਸ਼ੇ ਆਲੇ ਗਾਣੇਆ ਤੇ ਭੰਗੜੇ ਪੌਣ ਨਾਲ ਕੋਸ਼ ਨਹੀਂ ਹੋਇਆ ਤਾ ਇਸ ਵੀਡੀਓ ਨਾਲ ਕੀ ਹੋਜੂ

  • @baljindervirk6087
    @baljindervirk6087 ปีที่แล้ว

    Parvon fort nu neele ford kehnde ha

  • @HarwinderSingh-sf9tn
    @HarwinderSingh-sf9tn ปีที่แล้ว +2

    Waheguru ji veer amritpal Singh khalsa ji di lambi Umar Karni waheguru ji chardikala bakshani 🙏🙏

  • @kandolaguri374
    @kandolaguri374 ปีที่แล้ว

    Bai neh kita hoya hun b kuj main b kita sab tah main phachan sakda ha feem bhukhi khadi ho sakdi

  • @ranjeetsahota8225
    @ranjeetsahota8225 ปีที่แล้ว +1

    Heilo👌 OK👌

  • @paramrandhawa8964
    @paramrandhawa8964 ปีที่แล้ว

    🙏

  • @ufbhaikot3578
    @ufbhaikot3578 ปีที่แล้ว

    Veer jee saday channel da vee apni video vech link la do

  • @SukhwinderSingh-ft3rp
    @SukhwinderSingh-ft3rp ปีที่แล้ว +7

    Hun v poora tiet aa veer ki khane yaar tusi

    • @OhiSandhu
      @OhiSandhu ปีที่แล้ว

      Haha sahi h

    • @Bhupindersingh-gf8qx
      @Bhupindersingh-gf8qx ปีที่แล้ว

      Bai Sahi keha Hun v Jhoote lenda,,, Aawaz to pta lagda….

    • @ranjitkaur6432
      @ranjitkaur6432 ปีที่แล้ว +1

      @@Bhupindersingh-gf8qx kise manda na bolo plzz

    • @deepjuneja6324
      @deepjuneja6324 ปีที่แล้ว

      @@ranjitkaur6432 Sach kiha ji tusi

    • @ajsingh348
      @ajsingh348 ปีที่แล้ว +1

      Jo banda apne aap keh reha ki adhrang da attack aaya hai fer b lok mashkariya karno nahi hat dey

  • @SukhwinderSingh-ft3rp
    @SukhwinderSingh-ft3rp ปีที่แล้ว +2

    Gapp marda veer

  • @jassisingh3318
    @jassisingh3318 ปีที่แล้ว +4

    Dass tee ra riha pata ne kira bhut badda kamm kita 🤣🤣🤣🤣😂

    • @Dhokhebaz762
      @Dhokhebaz762 ปีที่แล้ว

      Salia tu krke dekhla je laaata teria paar chaldia tenu salia ik tiika ni chall hona hasda tu jd tere ghr ida hoyu fr hssi veer fr v 15 sall kad giya tera aukha par 😂😂😂😂

  • @chattarsingh5144
    @chattarsingh5144 ปีที่แล้ว +6

    Eh hun v pura set aaaa... Yaar ki fayda ewe loka nu dasan da kuz jado tuc aap sudhar ch ni hiage.

    • @shortcreater6863
      @shortcreater6863 ปีที่แล้ว

      hahahha ehhi coment labh rea siga mai bai hahaha shukr aa ek tu te aya kyunki mainu vi ehhi lgda ehh set hun vi pora

    • @chattarsingh5144
      @chattarsingh5144 ปีที่แล้ว +1

      @Kala Manuke afeem ch jeeb nhi tutlondi, chitte te daaru ch tutlondi aa.. Eh pka set aa bai 101% sure aa mai

    • @man58652
      @man58652 ปีที่แล้ว

      @@chattarsingh5144 mainu ni lagda e rajjea hoya. Boht lok jerhe nasha chhad de oho baad ch wi eda dekhan nu lagde ke nashe lagga hunda

    • @jazzkahlon3508
      @jazzkahlon3508 ปีที่แล้ว

      Veer g ohna nu adrang da attack Hoya c interview dheyan naal suna jis karke oh Eda bol rhe a

  • @satinderpalsingh6055
    @satinderpalsingh6055 ปีที่แล้ว +1

    Bhai amritpal Singh ji khalsa zindabad 👏👏👏👏👏

  • @OhiSandhu
    @OhiSandhu ปีที่แล้ว

    Dubai ch tn sja he bdi takdi mildi ah kam ch..
    Baki sman hun v lgya koi?

  • @officialparamjeetsalaria1599
    @officialparamjeetsalaria1599 ปีที่แล้ว +2

    Amritpal singh khalsa jindabad

    • @KulwinderKaur-tn7ps
      @KulwinderKaur-tn7ps ปีที่แล้ว +1

      ਵਾਹਿਗੁਰੂ।ਜੀ।ਕਾਂ।।ਖਾਲਸਾ।ਵਾਹਿਗੁਰੂ।ਜੀ

    • @deepjuneja6324
      @deepjuneja6324 ปีที่แล้ว

      Waheguru ji mehar kro ji sabbna te

  • @Jagjitsingh001Hundal-gs9ey
    @Jagjitsingh001Hundal-gs9ey 5 หลายเดือนก่อน

    Khera transport

  • @Mohitdoraha123
    @Mohitdoraha123 ปีที่แล้ว

    Bai diya ragga boldiya ne mai v addict aw eh gal da 101% daawa bai ne hun v naal mota khada hoya

  • @harpawansidhu906
    @harpawansidhu906 ปีที่แล้ว +3

    2016 ch asi katheya ne centre kateya

  • @punjabiuniversitygeteducat71
    @punjabiuniversitygeteducat71 ปีที่แล้ว

    such a nice park in Punjab wow

  • @jotisukhikekitchenramanjee9872
    @jotisukhikekitchenramanjee9872 ปีที่แล้ว +1

    Veer Ji ena nasha KOi treatment to bina sadia veer Ji

  • @sunnysingh3842
    @sunnysingh3842 ปีที่แล้ว

    Reporter sahib ehni cheti khalsa da tag na deyo is chaagel nu

  • @gurjinderdhaliwal7105
    @gurjinderdhaliwal7105 ปีที่แล้ว +1

    Dubai v boht bura hall aa ithe v boht milda

  • @binder6601
    @binder6601 ปีที่แล้ว

    4 48 te pehla asi 600 nu glam lende c hun asi 4500 nu milda 😂😂😂😂 amritpaal da asar eah hoia jadatar munde bus kees rakh ley ta ki police na fde bus ,dakiya hun b piya 😂

    • @RajbirSingh-bl3cf
      @RajbirSingh-bl3cf ปีที่แล้ว

      ਵੀਰ 2 3 ਮਹੀਨੇ ਪਹਿਲਾਂ ਹੀ ਵੀਰ ਨੇ ਛੱਡਿਆ ਨਸ਼ਾ ਉਸ ਨੇ ਇਹ ਵੀ ਕਿਹਾ ਕਿ 4500 ਨੂੰ ਉਦੋਂ ਲੈਂਦਾ ਸੀ

    • @man58652
      @man58652 ปีที่แล้ว

      @@OhiSandhu ki lenda si e

    • @OhiSandhu
      @OhiSandhu ปีที่แล้ว

      @@man58652 mera keda masi da munda..chitta ice sb he chlda bhr

  • @sonnyputt6463
    @sonnyputt6463 ปีที่แล้ว +1

    Aaj v ford e khade lagde

  • @mehtaab7261
    @mehtaab7261 ปีที่แล้ว

    Eh ta hun pura sett Hoya lagda

  • @crazzzyfacts
    @crazzzyfacts ปีที่แล้ว

    Hun v set lgda km

  • @SukhwinderSingh-ft3rp
    @SukhwinderSingh-ft3rp ปีที่แล้ว +1

    Sharab jarur vikdi jiyada chita bahut ghat as

  • @sandhusaabsaab8856
    @sandhusaabsaab8856 ปีที่แล้ว

    Jene b nasdei te pedee bndde oh sb end vech aake. Nehang bn jnde Hn 😅😅😅😅

  • @bassicoach0786
    @bassicoach0786 ปีที่แล้ว +1

    And me khud dekhea ki zira dharne ch vaddu sikh guru da chola pake kul lipp londe tambakhu kande dekhe. Tusi gal karde 😇😇😇😂😇😇😇

    • @didarsinghsaini2545
      @didarsinghsaini2545 ปีที่แล้ว

      waheguru mehar rakhan Singh is king Pb .07

    • @RajbirSingh-bl3cf
      @RajbirSingh-bl3cf ปีที่แล้ว

      ਵੀਰ ਬਿਨਾਂ ਵਜ੍ਹਾ ਕਮੇਟ ਨੀ ਕਰੀ ਜਾਇਦੇ ਚੋਲਾ ਸਾਹਿਬ ਪਾ ਕੇ ਕੋਈ ਵੀ ਕੁਲ ਇਪ ਨਹੀਂ ਲਾਉਂਦਾ ਹਾ ਇਹ ਗੱਲ ਜਰੂਰ ਆ ਕੇ ਕਈ ਹੈਗੇ ਆ ਜਿਨ੍ਹਾਂ ਕੇਸ ਰੱਖੇ ਹੁੰਦੇ ਆ ਪਰ ਅੰਮ੍ਰਿਤ ਪਾਨ ਨਹੀਂ ਕੀਤਾ ਹੁੰਦਾ ਤੇ ਨਾ ਹੀ ਚੋਲਾ ਸਾਹਿਬ ਪਾਇਆ ਹੁੰਦਾ 🙏

  • @baljeetpannu8435
    @baljeetpannu8435 ปีที่แล้ว

    repoter nu v chajj ni koi v kida interview lenhi aa te osnu v laal ni v kive dasna aa start tu ds v kirho milda c ki rate c apne pynjabi munde kive fas gye is daldal vich

  • @VikrantSingh-cj3cv
    @VikrantSingh-cj3cv 6 หลายเดือนก่อน

    Sansardeep ver pug bno ver

  • @balwinderkourtaratara6980
    @balwinderkourtaratara6980 ปีที่แล้ว

    Udhu ta anda hi h lekin bahar aan tu bahar sab pul janda h bnda

  • @sonalsharma4942
    @sonalsharma4942 ปีที่แล้ว +1

    Punjab ch nasha kita bhar jaa k nasha karde😂 famous for nasha only ya road te baith Jana 😂

    • @OhiSandhu
      @OhiSandhu ปีที่แล้ว

      Sab bhukki feem bnd krn horea

  • @VikrantSingh-cj3cv
    @VikrantSingh-cj3cv 6 หลายเดือนก่อน

    A rumal ki a

  • @Preetk764
    @Preetk764 ปีที่แล้ว

    Mai b gya Dubai. Nashe eithe punjab ch bhut kite mai .per bahar ja k sharb tak nai peeti.gharo jana e kyu j othe ja k eh kam krna a othe ja k.Norphin de injection b bhut lya mai eithe .hun accident hoya nu 1 saal ho gya ghare e bettha .jo b ajj de time bhraa bnde ya mittar hunde koi b mada time nal khad da .Maa baap ton bina koi nai khad da ajj time ch .sab rishttedar te mittar matlbi a ajj time ch .j bnouna e a mittar maa pao nu bnyo.salle dalle nashe te la k aap sudhar gya bc mc.

  • @jasschahal325
    @jasschahal325 ปีที่แล้ว

    Ee ta aap hun rajia firda awaaj bhri ta hi hundi a

    • @guriathwal962
      @guriathwal962 ปีที่แล้ว

      Last ch dekhla aone ki keha

  • @davindersidhu7024
    @davindersidhu7024 ปีที่แล้ว

    Jo gal dasda hun o gal ni karni chida

  • @baljindervirk6087
    @baljindervirk6087 ปีที่แล้ว

    Khalsha ji hun v kuj khadha lagda ja deg chakki a baba ਜੀ

  • @ZorawarSekhon
    @ZorawarSekhon ปีที่แล้ว

    Gaddi fer bhau tadgri rathi thi Land caloojall 😂

  • @SukhwinderSingh-ft3rp
    @SukhwinderSingh-ft3rp ปีที่แล้ว

    Kehda Pakistani c fe ohne family india kiyo bheji. Nale jini khull dasda veer oni heni sikh ho k v jhooth bilda bnda jao yaar ki sabat krna chaune tusi veer

  • @harjapsingh6337
    @harjapsingh6337 ปีที่แล้ว +1

    ਇਹ ਹੁਣ ਵੀ ਸੈਟ ਆ

  • @windersingh9211
    @windersingh9211 ปีที่แล้ว

    ਇਹ ਤਾਂ ਦੱਸਣਾਂ ਜ਼ਰੂਰੀ ਨੀ ਕਿ ਤੂੰ ਕਿਹਾ ਚਿੱਟਾ ਕਿੱਥੋਂ ਮਿਲਦਾ ਮੈਂ ਐਂ ਕੀਤਾ ਜੋ ਕੀਤਾ ਸਿੱਧਾ ਵੀ ਕਹਿ ਸਕਦਾ ਕਿ ਬਾਈ ਗਲਤ ਰਾਹ ਤੇ ਪੈ ਗਿਆ ਸੀ ਪਰਮਾਤਮਾ ਦੀ ਕਿਰਪਾ ਹੋ ਗਈ ਵਾਪਸ ਆ ਗਿਆ ਸਾਡੇ ਲੋਕ ਫੁਕਰੀਆਂ ਨਹੀਂ ਮਾਰਨੋਂ ਹਟਦੇ

  • @BalwinderSingh-yu4tq
    @BalwinderSingh-yu4tq ปีที่แล้ว

    ਵੀਰ ਤੇਰੀ ਬੋਲਚਾਲ!!!!!!!!!?

  • @balichahal2945
    @balichahal2945 ปีที่แล้ว

    Ehda hun v kuch khada hoyea,bolda tan dekh kive aa

  • @ARTMASTER1313
    @ARTMASTER1313 ปีที่แล้ว +7

    ਹੈ ਤਾਂ ਹੁਣ ਵੀ ਟੈਟ ਬਾਈ, ਜੁਬਾਨ ਤੁਤਲਾ ਰਹੀ ਆ

  • @HARMANSINGH-fk9nh
    @HARMANSINGH-fk9nh ปีที่แล้ว

    Fuddu na bano kise nu ok main be Dubai ch he aa 15 sal to ave na kise country nu dabnam kro

    • @sukhirandhawa3723
      @sukhirandhawa3723 ปีที่แล้ว

      Lbhan ale pathra cho rabb lbh lende aw fr chitta ki chz aw ga
      Mere dost aw video cl te dkhwnde rea aw mnu chitta pende y dubai ch

  • @luckystonesforyou2276
    @luckystonesforyou2276 ปีที่แล้ว +1

    Yeh lambad lumbed kya hay yeh lumbar lunmbud

  • @HARMANSINGH-fk9nh
    @HARMANSINGH-fk9nh ปีที่แล้ว

    Paji Dubai aa Kuch ni hunda

  • @lakhvirsinghsingh3327
    @lakhvirsinghsingh3327 4 หลายเดือนก่อน

    0000000000000000000000

  • @Kulveersingh-ir3mo
    @Kulveersingh-ir3mo ปีที่แล้ว

    Tu hun be sate aaaa

  • @maninderpalsingh5930
    @maninderpalsingh5930 ปีที่แล้ว +4

    Bai m rajasthan to ha, m v nashe wali loka di vdo tuhade varge nu vekh k nasha chad dita h, aa sansardeep patrakar di meharbani h, isdi vdo vekh k m nasha chadeya h

    • @OhiSandhu
      @OhiSandhu ปีที่แล้ว

      Bhukki mildi uthe ya nhi hun?

    • @maninderpalsingh5930
      @maninderpalsingh5930 ปีที่แล้ว

      @@OhiSandhu mildi h full

    • @man58652
      @man58652 ปีที่แล้ว +1

      @@maninderpalsingh5930 jeonda reh singha. Hun mera veer bann ke saaf rehna mudke ni koi lod shuru karan di. Parmatma yaad rakhna

    • @deepjuneja6324
      @deepjuneja6324 ปีที่แล้ว

      Yaar mein. Vi Nasha chadd naa chaunda AA veere....ki kraa veere mein bhut hi jyaada aaukha hunda aa jado mein nasha nahi krda...

    • @man58652
      @man58652 ปีที่แล้ว +1

      @@deepjuneja6324 bhaji main tuhanu video dass da tussi oh dekheo

  • @CharnjeetBhuller
    @CharnjeetBhuller ปีที่แล้ว

    सबसे पहले पक्का मन बनाये नशा छोड़ने का फिर youtube पर हिंदी में सर्च कर *अफीम से मुक्ति** एक येलो टी शर्ट वाला भाई पंजाबी में बता रहा है उस से बात करो सिर्फ उसकी दवा में दम है मेने खुद छोड़ा है माल बाकी आपकी खुद की सोच और समझ है

  • @VIKRAM_es5
    @VIKRAM_es5 2 หลายเดือนก่อน

    Interview lean alla swad lenda aa koi hamdardi nhi insan nall