9 ਸਾਲ ਐਨਾ ਨਸ਼ਾ ਕੀਤਾ ਕਿ ਅੱਜ 12 ਕਿੱਲੇ ਜ਼ਮੀਨ ਹੁੰਦੀ। ਮੈਂ ਓਸ ਦਿਨ ਗੁੱਸੇ ਚ ਆਪਣੇ ਪਿਤਾ ਦੇ ਸਾਹਮਣੇ ਨਸ਼ਾ ਕੀਤਾ।

แชร์
ฝัง
  • เผยแพร่เมื่อ 13 มิ.ย. 2021
  • #RMBTelevision #MandeepSingh #MandeepSandhu
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak
    ----------------------------------------------------------------------
    Other social links
    TH-cam - / @rmbtelevisionofficial
    Facebook- / rmbtelevision
    Insatgram- / rmbtelevision
  • บันเทิง

ความคิดเห็น • 835

  • @musclehutbodybuilding2583
    @musclehutbodybuilding2583 2 ปีที่แล้ว +145

    ਜਦੋ ਬੰਦਾ 10 ਵਜੇ ਦੀ ਥਾਂ ਸਵੇਰੇ 5 ਵਜੇ ਉਠਦਾ ਤਾਂ ਸਮਝੋਂ ਅੱਧੀ ਜੰਗ ਉਹ ਜੀਤ ਗਿਆ। ਜੋ ਨਸ਼ਾ ਨਹੀਂ ਵੀ ਕਰਦੇ ਉਹ ਵੀ ਸਵੇਰੇ ਉੱਠ ਕੇ ਦੇਖਣਾ ਤੁਹਾਡਾ ਸਾਰਾ ਦਿਨ ਕਿੰਨਾ ਵਧੀਆ ਨਿਕਲਦਾ।

  • @shutup.....
    @shutup..... 2 ปีที่แล้ว +23

    Main v 7saal chittay da nsha kita . Par hun waheguru di mehar naal sarey nshey chad tay .

  • @YadwinderSingh-nz3gd
    @YadwinderSingh-nz3gd 2 ปีที่แล้ว +22

    ਮਨਦੀਪ ਦਿਲ ਦਾ ਸੱਚਾ ਬੰਦਾ ਹੈ।।,, ਬਿਲਕੁੱਲ ਸੱਚ ਬੋਲ ਰਿਹਾ ਹੈ।। ਸਾਡੇ ਮਲੋਟ ਵਿੱਚ ਵੀ ਨਸ਼ਾ ਬਹੁਤ ਹੈ।

    • @deepsingh4409
      @deepsingh4409 2 ปีที่แล้ว +2

      Kehda sacha banda bai sala 10 10 rupes maag maag nasha karda medical to SR diya goliya khanda se uyi chitte da nam badnam kar rha sale diya 90% fukriya jutha sala 10% msa sach bol rha

    • @gaggisandhu5395
      @gaggisandhu5395 2 ปีที่แล้ว

      @HARMANDEEP GILL Indian ARMY fans messy forguesons ਸੁੱਖੇ ਨੂੰ ਕਿਹੇ ਦਾ ਵੀਰ ਜੋਇਟ

  • @Jatt-471
    @Jatt-471 2 ปีที่แล้ว +29

    ਬਾਈ ਮੈਂ ਵੀ 8 ਸਾਲ ਨਸ਼ਾ ਕੀ ਹੈ ਚਿੱਟਾ ਸਮੈਕ ਕੁਝ ਨਹੀਂ ਛੱਡਿਆ ਇਹੋ ਜਿਹੇ ਕੰਮ ਕੀਤੇ ਹਨ ਅੱਜ ਸੋਚ ਕੇ ਸ਼ਰਮ ਆਉਂਦੀ ਹੈ ਬੜਾ ਸਮਝਾਇਆ ਸਭ ਨੇ ਪਰ ਕਿਸੇ ਦੇ ਕਹਿਣ ਤੇ ਨਸ਼ਾ ਨਹੀਂ ਛੱਡਿਆ ਸਭ ਦੇ ਲਈ ਮਰ ਗਿਆ ਸੀ ਪਰ ਵਾਹਿਗੁਰੂ ਨੇ ਹੱਥ ਫੜ ਲਿਆ ਤੇ ਹੁਣ ਸਭ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਉਹ ਸੱਚਾ ਪਾਤਸ਼ਾਹ ਜੀ ਜ਼ਰੂਰ ਕਿਰਪਾ ਕਰੋ

    • @kamaljitsingh6286
      @kamaljitsingh6286 2 ปีที่แล้ว

      ਜਿਊਂਦੇ ਵਸਦੇ ਰਹੋ ਵੀਰ ਖ਼ੁਦ ਵੀ ਸੁਧਰੋ ਤੇ ਹੋਰਾਂ ਭਰਾਵਾਂ ਨੂੰ ਵੀ ਸਿਖਾਓ ਸਮਝਾਓ ਬਈ ਕੁਝ ਨੀ ਆ ਨਸ਼ੇ ਚ
      ਵਾਹਿਗੁਰੂ ਜੀ ਤੁਹਾਨੂੰ ਲਮੀਆਂ ਉਮਰਾਂ ਬਖਸ਼ਣ ਤੇ ਤੁਸੀ ਬਹੁਤ ਸਾਰੀਆਂ ਤਰੱਕੀਆਂ ਕਰੋ ਆਪਣੀ ਜਿੰਦਗੀ ਚ🙏

    • @AMAZINGFACTS-yq3jq
      @AMAZINGFACTS-yq3jq 2 ปีที่แล้ว +1

      God bless you bro
      Same story of me

    • @Drshivanirana
      @Drshivanirana 2 ปีที่แล้ว

      Tuc shad skde o

    • @Drshivanirana
      @Drshivanirana 2 ปีที่แล้ว

      @@AMAZINGFACTS-yq3jq tuc shad skde o

    • @AMAZINGFACTS-yq3jq
      @AMAZINGFACTS-yq3jq 2 ปีที่แล้ว +1

      @@Drshivanirana I quit before 2 years

  • @parmjeetkaur4847
    @parmjeetkaur4847 2 ปีที่แล้ว +3

    ਮਹਾਂਪੁਰਖਾਂ ਨੇ ਦੱਸਿਆ ਸੀ ਨਸ਼ਾ ਉਹਨਾਂ ਨੂੰ ਲੱਗਦੈ ਜਿਨ੍ਹਾਂ ਨੇ ਅੱਤ ਦੇ ਮਾੜੇ ਕਰਮ ਕੀਤੇ ਹੁੰਦੇ ਨੇ ਪਰ ਕਦੇ ਵੀ ਆਪਣੇ ਬੱਚਿਆਂ ਨੂੰ ਸੈਂਟਰਾਂ ਚ ਨਾ ਛੱਡੋ ਕਿਉਂਕਿ ਬੜਾ ਬੁਰਾ ਹਾਲ ਕਰਦੇ ਓਹ ਬੇਰਹਿਮੀ ਨਾਲ ਕੁਟਦੇ ਨੇ ਮੇਰਾ ਭਰਾ ਮੈਂ ਖੁਦ ਚਕਾਇਆ ਸੀ ਦੋ ਮਹਿਨੇ ਸੈਂਟਰ ਕੱਟ ਕੇ ਆਇਆ ਜਦ ਅਸੀਂ ਉਹਨੂੰ ਲੈ ਕੇ ਆਏ ਜੋ ਜੋ ਵੀ ਉਹਨੇ ਦੱਸਿਆ ਉਹ ਅਸੀਂ ਜਾਣਦੇ ਆ ਜਾ ਰੱਬ ਜਾਣਦੈ ਜਾ ਜਿਨੇਂ ਇਹ ਕਾਲੇ ਪਾਣੀ ਦੀ ਸਜ਼ਾ ਤੋਂ ਵੀ ਭੈੜੀ ਸਜ਼ਾ ਕੱਟੀ ਆ ਓਹੀ ਜਾਂਣਦੇ ਨੇ ਮੈਂ ਤਾਂ ਇਹੀ ਕਹਿਂਦੀ ਆ ਕੀੜੇ ਪੈ ਮਰਨ ਇਹ ਬੇਰਹਿਮੇ ਲੋਕ ਨਰਕਾਂ ਚ ਵੀ ਥਾਂ ਨਾਂ ਮਿਲ਼ੇ ਇਨਾ ਨੂੰ

  • @amritgillxxx7414
    @amritgillxxx7414 3 ปีที่แล้ว +128

    ਮੈਂ ਵੀ change ਕੀਤਾ ਆਪਣੇ ਆਪ ਨੂੰ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ

    • @Namanpreet228
      @Namanpreet228 3 ปีที่แล้ว +2

      Very good bro waheguru ji u te hmesha mehr rakhe by u de change nal u di family b shuki huju ma baap deya aandra b the jangiea bro ji

    • @virk6592
      @virk6592 3 ปีที่แล้ว +1

      bhut vadia

    • @AmritpalSingh-xn6vi
      @AmritpalSingh-xn6vi 3 ปีที่แล้ว +1

      @@Namanpreet228 po 000067 le and all of 92 l llc

    • @rosegrewal7622
      @rosegrewal7622 2 ปีที่แล้ว +2

      Apney aap nu hmesha ik val ch yaad rkho ke 9 Mahiney apdey aap nu maar ke maa ne paida kita kina aukha vdda kita maa peo nu yaad rkh ghar nu pyar kr waheguru agey chuk kde nhi turna galt raah te

    • @yaadbrar1237
      @yaadbrar1237 2 ปีที่แล้ว +3

      @@rosegrewal7622 Dil ta kise da nhi krda galt raah wal jva..pr banda majbor ho jnda..oh chah k ve shd nhi skda

  • @kalamaan3708
    @kalamaan3708 2 ปีที่แล้ว +56

    ਜਿਸ ਤਨ ਲਾਗੇ ਸੋ ਤਨ ਜਾਣੇ 🙏
    ਸਿਆਣੇ ਲੋਕ ਤਾ ਸਿਆਣਿਆ ਗਲਾ
    ਕਰ ਸਕਦੇ ਆ 👍👍

  • @believeinoneallah285
    @believeinoneallah285 2 ปีที่แล้ว +21

    22 ਜੀ ਜਿਹੀਆਂ ਗੱਲਾਂ ਸੱਚੀਆਂ ਕਰਦਾਂ ਹੈਂ ਅੱਲਾਹ ਕਰੇ ਉਹਨਾਂ ਗੱਲਾਂ ਉਪਰ ਆਪਣੇ ਆਪ ਨੂੰ ਕਾਇਮ ਰੱਖ ਸਕੇਂ

  • @deepaman1523
    @deepaman1523 2 ปีที่แล้ว +4

    Bhukki ni shde jaa rae veer salute aa tu chitta shd dita .. welldone bro

  • @kamaljitsingh6286
    @kamaljitsingh6286 2 ปีที่แล้ว +30

    ਵਾਹਿਗੁਰੂ ਜੀ ਮਨਦੀਪ ਨੂੰ ਵੀ ਅਤੇ ਮਨਦੀਪ ਵਰਗੇ ਹੋਰ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਿਓ ਜੀ🙏🙏

  • @jaggiji4445
    @jaggiji4445 3 ปีที่แล้ว +67

    ਵੀਰੇ ਪਹਿਲਾਂ ਤਾਂ ਇਹ ਕਿ ਨਸ਼ਾ ਕਰਦੇ ਸਮੇਂ ਇਕ ਨਸ਼ੇ ਦਾ ਹੀ ਖਿਆਲ ਹੁੰਦਾ ਜਦੋ ਸਰੀਰ ਨੂੰ ਤੋੜ ਲੱਗਦੀਆਂ ਉਦੋਂ ਕੁੱਝ ਵੀ ਨਹੀਂ ਦਿਖਦਾ ਸਿਰਫ ਇੱਕ ਨਸ਼ਾ ਨਸ਼ਾ ਚਾਹੀਦਾ ਹੁੰਦਾ ਇਹ ਨੀ ਕੀ ਚਾਰ ਦਿਨ ਜਾਂ ਮਹੀਨਾਂ ਛੱਡ ਤਾਂ ਉਹ ਕੋਈ ਨਸ਼ਾ ਨਹੀਂ ਲੱਗੀਆਂ ਹੁੰਦਾ ਸ਼ਰੀਰ ਨੂੰ ਇਹਨੂੰ ਬਾਈ ਨੂੰ ਨੱਕਲੀ ਮਿਲਦਾ ਰਿਹਾ।।।
    ਰਹੀ ਨਸ਼ਾ ਛੱਡਣ ਦੀ ਗੱਲ ਕੋਈ ਵੀ ਬੰਦਾ ਨਸ਼ਾ ਕਰਕੇ ਖੁੱਸ਼ ਨੀ ਹੁੰਦਾ ਉਹ ਅੰਦਰੋ ਟੁੱਟ ਚੁੱਕਾ ਹੁੰਦਾ ਕਿਉਂਕਿ ਸ਼ਰੀਰ ਵੀ ਸਾਥ ਨਹੀਂ ਦਿੱਤਾ । ਇਹ ਕੋਈ ਪਿਛਲੇ ਪਾਪ ਹੁੰਦੇ ਆ ਕਿਤੇ ਹੋਏ ਜਦੋਂ ਆਪਾਂ ਉਸ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹਾਂ ਤਾਂ ਇਹ ਕੋਈ ਪਿਛਲੇ ਜਨਮਾਂ ਦੇ ਕਿਤੇ ਪਾਪ ਜੋਂ ਨਸ਼ਾ ਬਣ ਸਾਨੂੰ ਖਤਮ ਕਰਦਾ ਹੈ । ਉਹ ਅਕਾਲਪੁਰਖ ਦੇ ਚਰਨਾਂ ਨਾਲ ਜੁੜਨ ਤੇ ਘੱਟ ਹੋਣੇਂ ਸ਼ੂਰੁ ਹੋਈ ਜਾਂਦੇ ਆ ।। ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਭ ਤੇ ਆਪਣਾਂ ਹੱਥ ਰੱਖੇ 🙏🙏🙏🙏

    • @Reshamsingh-qm9tb
      @Reshamsingh-qm9tb 2 ปีที่แล้ว +4

      Eh bai dehli ala peenda riha yr.. pta ni yr ki chkkr aa yr mai tan 2010 toh krda menu ni lgda kde httya jauga .. khatm e hou hun tan km yr.. bs ahi aa yr.. hor kuj ni ho skda

    • @yaadbrar1237
      @yaadbrar1237 2 ปีที่แล้ว +3

      @@Reshamsingh-qm9tb mai samjda bro teri gal nu..os time hi mai karn lga c..feem khn lag pye baad ch..hun oh lgda shd ni honi

    • @jassbhullar415
      @jassbhullar415 2 ปีที่แล้ว +3

      @@Reshamsingh-qm9tb sareya da ehi hall aa yr

    • @nonajatt4043
      @nonajatt4043 2 ปีที่แล้ว +2

      Y koye hall nhi nasha da wahuguru walo kirpa ho gaye ta okay nhi ta kam sirraa

    • @nishubutter9198
      @nishubutter9198 2 ปีที่แล้ว +1

      /∆

  • @sachdiawaaznews
    @sachdiawaaznews 2 ปีที่แล้ว +81

    ਭਰਾਵੋ 2017 ਵਿੱਚ ਖਰੜ ਖੂੰਨੀ ਮਾਜਰਾ ਵਿੱਚ ਪੋਲੀਟੈਕਨਿਕ ਕਾਲਜ ਵਿੱਚ ਦਾਖਲਾ ਲਿਆ ਅਤੇ ਪੜਾਈ ਕੀਤੀ ਪਰ ਘਰੋਂ ਰੁਪੀਆ ਨਹੀ ਲਿਆ ਨਾਲ ਰਾਤ ਨੂੰ ਬੋਨਸਰ ਦੀ ਜੋਬ ਕੀਤੀ

    • @DavinderSingh-rh8vp
      @DavinderSingh-rh8vp 2 ปีที่แล้ว +4

      Gud job bro

    • @ravibawa8386
      @ravibawa8386 2 ปีที่แล้ว +3

      Good

    • @tajgill4898
      @tajgill4898 2 ปีที่แล้ว +2

      @@DavinderSingh-rh8vp àààààààaaaàaaqàw

    • @lakhvirsingh9834
      @lakhvirsingh9834 2 ปีที่แล้ว +3

      Attt o ji tusi, number de do ji apna plz, apna pa do mere

    • @prabhjorsingh9638
      @prabhjorsingh9638 2 ปีที่แล้ว +2

      Sabas se mitra ehe channel ale nashediya muhre bai jande saram ni aundi ehna nu

  • @HarpalSingh-Aj-Ay
    @HarpalSingh-Aj-Ay 2 ปีที่แล้ว +30

    201 ਇਕ ਪਾਠ ਸੁਖਮਨੀ ਸਾਹਿਬ ਦਾ ਪਾਠ ਮੇਰੇ ਘਰ ਦਿਆ ਕੀਤਾ ਕੋਈ ਦਵਾਈ ਨਹੀ ਲੲਈ ਮੈ ਘੱਟ ਤੋ7 8 ਸਾਲ ਪੀਤਾ 6 8 ਗਰਾਮ ਪੀਦੇ ਰਹੇ ਭਰਾ ਜੀ ਹੁਣ ਗਰੰਥੀ ਦਾਸ ਭਰਾ ਜੀ

    • @zirazira2210
      @zirazira2210 2 ปีที่แล้ว +1

      Veer tu v kar ke vekh Lena c Tere Ghar vich kushiyan aun gea

    • @panjabiboy4932
      @panjabiboy4932 ปีที่แล้ว

      Tuhanu assl ch koi hope disi honi bro jo tuhi thik hoge nhi ta path te ardasa ta har amli de ma baap krde ne

  • @happykaith2578
    @happykaith2578 2 ปีที่แล้ว +4

    Very God Bro.Bahut vadia gal h ki aaj tu Nasha chad dita good job.

  • @desibloggers1188
    @desibloggers1188 2 ปีที่แล้ว +1

    thnx bro rabb sde upr v mehrr kre mndip phra

  • @jankaribdemianchottemian9426
    @jankaribdemianchottemian9426 หลายเดือนก่อน

    Keep coming back in real life,koi v ncha shadan ly priwar di full sport honi chahidi aa,main v das saal kita eighty lac rs ਉਜਾੜ ਕੇ ਬੈਠਾ,ਇਕਲੌਤਾ ਬਚਾ ਗਵਾਇਆ,ਪਰ ਅੱਜ ਵਾਹਿਗੁਰੂ ਦੀ ਮੇਹਰ ਹੈ ਜਿਸ ਨੇ ਮੈਨੂੰ ਚੰਗੇ ਰਸਤੇ ਲਾਇਆ ਪਰਿਵਾਰ ਖੁਸ਼ ਹੈ

  • @PharmaPlays
    @PharmaPlays 2 ปีที่แล้ว +6

    Bai motivational video ah tuhadi. Face hide di lor nai c. Lokh support krde ahh.dekh k koi motivate hunda. Baki tuhadi personal life ah. Jive thanu sahi lgga. Thank god hun chadd ditta

  • @narinderparmar9648
    @narinderparmar9648 2 ปีที่แล้ว +3

    Very good.🙏🏻🙏🏻🙏🏻🙏🏻

  • @gurjotsingh2217
    @gurjotsingh2217 2 ปีที่แล้ว +3

    waheguru Ji chardi Kala vich rakhe veer nu 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rajwinderkaur9792
    @rajwinderkaur9792 2 ปีที่แล้ว +16

    Well done brother at least you realised
    I have lost my brother last year because he used to same thing but never realised life is important one day

  • @dawindersingh4126
    @dawindersingh4126 2 ปีที่แล้ว +10

    Baki galan schado Bai Mandeep Dil da banda Heera Aa, Bai Waheguru tere teh mehar Rakhae, veere please hun Nahi krna Nasha jar mae Germany Aa Ahja mere kol jar teri poori sport krunga Bai,

  • @LovePreet-bh5cv
    @LovePreet-bh5cv 2 ปีที่แล้ว +1

    bohut vdia kam krde o vere tuc
    .good job..rabbb lambi umar bakhe..tuhanu

  • @respecttoall3875
    @respecttoall3875 3 ปีที่แล้ว +4

    Waheguru mehar karn

  • @SandeepSingh-uf9el
    @SandeepSingh-uf9el 2 ปีที่แล้ว +7

    Waheguru maher kari 🙏🏻

  • @makhankalas660
    @makhankalas660 3 ปีที่แล้ว +14

    ਬਹੁਤ ਵਧੀਆ ਵੀਰ ਜੀ

  • @MRSINGH-vm9ge
    @MRSINGH-vm9ge 2 ปีที่แล้ว +43

    ਬਾਈ ਮੇਰੇ ਕੋਲ ਵੀ 22 ਕਿਲੇ ਜ਼ਮੀਨ ਸੀ ਰੋਡ ਤੇ ਚਿੱਟੇ ਨੇ ਖਤਮ ਕਰਤਾ ਸਬ ਕੁਝ ਪਰ ਹੁਣ ਚਿੱਟਾ ਛੱਡ ਤਾ ਪਰ ਕੀ ਫਾਇਦਾ 9 ਕਿਲੇ ਜ਼ਮੀਨ ਰਹਿ ਗਈ

    • @kayhanspal1510
      @kayhanspal1510 2 ปีที่แล้ว +3

      Bro koi na Rab ne jo kita ohde ch razi rehna chahida Agge dekho hun zameen ta mehnat krke bna skde ho 9 to 90 banan nu time ni lgna...

    • @AmanSingh-kk7cy
      @AmanSingh-kk7cy 2 ปีที่แล้ว

      Sab dukhi aw vere sare pase ahi hal aw

    • @musclehutbodybuilding2583
      @musclehutbodybuilding2583 2 ปีที่แล้ว +2

      ਇਕ ਗੱਲ ਮੁੰਡਿਆਂ ਨੂੰ ਸਮਝਣੀ ਚਾਹੀਦੀ ਹੈ ਜਦੋ ਉਹ ਕਾਲਜ਼ ਜਾਣਾ ਸ਼ੁਰੂ ਕਰਨ ਇਕ ਗੱਲ ਪੱਲੇ ਬੰਨ੍ਹ ਲੈਣ ਓਹਨਾ ਨੂ ਕੋਈ ਵੀ ਕਹੇ ਕੇ ਇਹ ਨਸ਼ਾ ਕਰਕੇ ਦੇਖ ਕੁਝ ਨਹੀਂ ਹੁੰਦਾ ਜਾ ਕਹਿਣ ਇਕ ਦਿਨ ਨਾਲ ਕੀ ਫਰਕ ਪੇ ਜਾਣਾ ਤਾਂ ਸਮਝ ਲੈਣਾ ਤੁਹਾਡੇ ਮਾੜੇ ਦਿਨ ਆ ਚੱਲੇ ਹਨ। ਜਦੋਂ ਤੁਸੀਂ ਕੋਈ ਵੀ ਨਸ਼ਾ ਕਰ ਲਿਆ ਚਾਹੇ ਇਕ ਦਿਨ ਲਈ ਹੀ ਸਹੀ ਤਾਂ ਤੁਹਾਨੂੰ ਉਸ ਟਾਈਮ ਨਸ਼ਾ ਕਰਕੇ ਬਹੁਤ ਮਜ਼ਾ ਆਵੇਗਾ। ਤੁਹਾਡਾ 2 ਜਾ 4 ਦੀਨ ਨੂੰ ਫਿਰ ਜੀ ਕਰੇਗਾ ਤੁਸੀਂ ਚਾ ਕੇ ਵੀ ਰਹਿ ਨਹੀਂ ਸਕਦੇ। ਇਸ ਲਈ ਪਹਿਲੇ ਦਿਨ ਹੀ ਮਨ੍ਹਾ ਕਰ ਦੋ। ਜੇ ਤੁਸੀਂ ਨਸ਼ੇ ਦਾ ਸੁਵਾਦ ਹੀ ਨਹੀਂ ਦੇਖੋਗੇ ਤਾਂ ਤੁਸੀਂ ਨਸ਼ੇ ਤੇ ਲਾਗੋਗੇ ਵੀ ਨਹੀਂ।

    • @kaintshooter1733
      @kaintshooter1733 2 ปีที่แล้ว

      Patandra tu cheete ch barbaad hoia
      Mai kacheria ch hoia
      Honsls rakkh

    • @MRSINGH-vm9ge
      @MRSINGH-vm9ge 2 ปีที่แล้ว +2

      bai mai v 2014 to 2016 tk jail reh k aya pr hun akal aagi a

  • @sandeepjanjua9421
    @sandeepjanjua9421 2 ปีที่แล้ว +5

    ਇਸ ਤਰ੍ਹਾਂ ਦੇ ਫੁਕਰੇ ਬੰਦੀਆ ਦੀ ਇੰਟਰਵਿਊ ਕਿਉਂ ਕਰਨ ਲੱਗ ਜਾਂਦੇ ਹੋ ਪੰਜਾਬ ਵਿੱਚ ਹੋਰ ਤੋੜੇ ਵਿਸ਼ੇ ਨੇ ਗੱਲ ਕਰਨ ਲਈ ਜਿਸ ਤਰ੍ਹਾਂ ਪੰਜਾਬ ਦੇ ਪਾਣੀਆਂ ਦੀ ਗੱਲ ਅਤੇ ਹਵਾ ਦੀ ਗੱਲ ਤੇ ਹਸਪਤਾਲਾਂ ਦੀ ਗੱਲ ਜਿੱਥੇ ਲੋਕਾਂ ਦੀ ਲੁੱਟ ਖੋਹ ਹੁੰਦੀ ਹੈ ਤੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕਿਉਂ ਉਹ ਵਾਹਰ ਨੂੰ ਭੱਜੀ ਜਾਂਦੇ ਨੇ ਸੋਚਿਆ ਕਦੀ ਪੰਜਾਬ ਵਿੱਚ ਪੜੇ ਲਿਖੇ ਨੌਜਵਾਨ ਕਿਵੇ ਕੰਮ ਤੋਂ ਵਗੈਰ ਘੁੰਮ ਰਹੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਤੇ ਕਦੀ ਇਹ ਗੱਲ ਕੀਤੀ ਕਿ ਪੰਜਾਬ ਦਾ ਸਿਸਟਮ ਕਿਹੋ ਜਿਹਾ ਹੋ ਗਿਆ ਹੈ ਅਤੇ ਕਦੀ ਇਹ ਗੱਲ ਕੀਤੀ ਕਿ ਪੰਜਾਬ ਵਿੱਚ ਕੰਮ ਤੋਂ ਵਗੈਰ ਕਿਨੇ ਲੋਕ ਰਾਤ ਨੂੰ ਭੁੱਖੇ ਸੋਦੇ ਤੇ ਕਿਨੇ ਭੁਖ ਨਾਲ ਮਰਦੇ ਨੇ ਇਦਾ ਦੀਆ ਗੱਲਾਂ ਸਰਕਾਰ ਕੋਲੋਂ ਵੀ ਪੁੱਛੋ ਕਿ ਤੁਸੀਂ ਆਪਣੇ ਪੰਜ ਸਾਲਾ ਵਿੱਚ ਪੰਜਾਬ ਵਿੱਚ ਕਿਹੜੇ ਕੰਮ ਕੀਤੇ ਨੇ ਅੱਜ ਤੱਕ ਕੀ ਇਦਾ ਦੇ ਫੁਕਰੇ ਬੰਦੇ ਦੀ ਇੰਟਰਵਿਊ ਕਰਨ ਨਾਲ ਪੰਜਾਬ ਦਾ ਕੋਈ ਸੁਧਾਰ ਹੋ ਜਾਣਾ

    • @sukhpreetsingh2590
      @sukhpreetsingh2590 2 ปีที่แล้ว

      Y mai bhut comment read uper hun tera comment dekhia jeda dekh vdia laga baki ta yr eh lgda comment oad k v apa chitta laun alia ch hi firde hune aa koi sala vich vpaar kri janda chitte da koi khnda mere to sikho nasha kri da kiven hunda khnde eh ik adhi var krna chaida month ch bs mainu sali eh samj nu aundi v ena comments to lok sikh k ki jange punjabi ta y phla hi lailag ne bina kuj soche samje pishe lag jande ne eh te eda lgda v nasha promote kr rahe ne channel wale baki rahi gal y jo tu keha v ena bandia di ja ena topics te interview kro oh y eh kr ni skde kyu k gulaam ne sale koi tava talla channel hi hou jo sahi houga te sarkar khilaaf awaz uthaunda hou ga baki wala pyaar v mada hunda aa bnde de dsn anusaar enu pyar ne hi vigaadia ghsr dea nu sirhane heth rupee rakhan di bzae dang ferni chaidi c je na fark painda

    • @official_likhari5550
      @official_likhari5550 2 ปีที่แล้ว

      @@sukhpreetsingh2590 ਨਾਲੇ ਤਾਂ ਕਮੈਟ ਪਡ਼ ਕੇ ਸਵਾਦ ਲੈ ਰਿਹਾਂ ਨਾਲੇ ਲੈਕਚਰਾਂ😂😂😂😂😂😂😂

  • @krishdandiwal2731
    @krishdandiwal2731 2 ปีที่แล้ว +9

    यह बंदा चिट्ठा नहीं छोड़ सकता

  • @DavinderSingh-jp2ue
    @DavinderSingh-jp2ue 2 ปีที่แล้ว +3

    Waheguru g 🙏

  • @amritgillxxx7414
    @amritgillxxx7414 3 ปีที่แล้ว +20

    Salute for your spirit Bro hats off

  • @deepaman5806
    @deepaman5806 ปีที่แล้ว +1

    Waheguru ji mehar kro sab te

  • @nimmasingh7455
    @nimmasingh7455 2 ปีที่แล้ว +1

    Bhut vdiaa bai motivation

  • @thekakajivlog1982
    @thekakajivlog1982 2 ปีที่แล้ว +2

    Waheguru ji

  • @unboxingguruji8442
    @unboxingguruji8442 2 ปีที่แล้ว +2

    Boht vdia vadde veer tuhanu feel hoya te nasha chdya🙏🏻🙏🏻 waheguru ji veer di lmbi umar kre te tandrustia bakshan hmesha khush rhe veer🙏🏻❤️

  • @inderSingh-ek1dm
    @inderSingh-ek1dm 2 ปีที่แล้ว +1

    Waheguru ji 🙏 waheguru Ji 🙏

  • @sahota7335
    @sahota7335 2 ปีที่แล้ว

    Wahe guru ji mehar krn...tuhade teh ....

  • @Iamritbrar
    @Iamritbrar 2 ปีที่แล้ว +2

    24:00 eh gal pta hon te ta bai mere to 1 pegg nahi pita janda
    More power to you bro 💪
    God bless you

  • @Akshaya101
    @Akshaya101 2 ปีที่แล้ว +8

    😁😁😁👍👍......5 vi kadaalo.....kaint ...saare amli same honde aa

  • @sohi5443
    @sohi5443 2 ปีที่แล้ว +5

    ਫੀਮ ਆਯੂਰਵੈਦਿਕ ਅਨਾਰਜੀ ਟੌਨਕ ਹੈ ਅਨੇਕਾ ਦੁੱਖਾ ਦੀ ਦਵਾਈ ਹੈ ਬਹਤ
    ਵਧੀਆ ਚੀਜ ਹੈ ਰਵਾਇਤੀ ਚਲਦੀ ਆ ਰਹੀ ਕੋਈ ਚਿੱਟੇ ਨੂ ਸੁਡਵਾ ਨਹੀ ਸਕਦਾ
    ਫੀਮ ਦੇ ਬਦਲ ਨਾਲ ਸੱਡ ਸਕਦਾ ਫੀਮ ਪਿਉਰ ਸਿਹਤ ਉਪਰ ਕੋਈ ਅਸਰ ਨਹੀ
    ਹੁਦਾ ਚਾਹੇ ਸਾਰੀ ਉਮਰ ਖਾਈ ਜਾਵੇ ਲਿਮਟ ਨਾਲ 0% ਨੁਕਸਾਨ ਨਹੀ ⁉️

  • @benipaljatt542
    @benipaljatt542 9 หลายเดือนก่อน

    ਵਾਹਿਗੂਰੁ ਜੀ ਮੇਹਰ ਕਰੀ ਸਵਨਾ ਤੇ

  • @virk6592
    @virk6592 3 ปีที่แล้ว +34

    yar sikh family ch hoke smoking 🚬 karna kinni maadi gall a ,,, asi haryana to haa sanu bhut sharm aaundi aa jdo koi khinda punjab sardaro ke ladke sigaret peete hai ,, yar aive de kamm na karya kro ki jihde naal puri community di bezti hove

    • @tigerjeetsingh8440
      @tigerjeetsingh8440 2 ปีที่แล้ว +1

      Sahi kiha veer ,mein kolkata rehnda , saare galan kardey nae ki Punjab dey sikhan nae naa kharab karta puri kaum daa

    • @virk6592
      @virk6592 2 ปีที่แล้ว

      @@tigerjeetsingh8440 hanji paji bhut sharam aaundi aa but os time sade kol koi jwab nhi hunda ,, phila social media nhi c hunda ajj kal j asi safayi den laggde ha agle koi na koi video chakki firde ne ki aah vekho proof fir othe sir sharam naal jhuk jaanda hai ,,,

    • @official_likhari5550
      @official_likhari5550 2 ปีที่แล้ว

      @@tigerjeetsingh8440 ਤੁਸੀਂ ਨਾਮ ਰੋਸ਼ਨ ਕਰਨ ਲਈ ਕੀ ਕੀਤਾ ਓਹ ਵੀ ਦਸ ਦਿਓ

    • @Drshivanirana
      @Drshivanirana 2 ปีที่แล้ว

      Bhai Saab har family ch madi aa

    • @virk6592
      @virk6592 2 ปีที่แล้ว

      @@Drshivanirana hanji paji shi gall a

  • @ramandeepsingh7572
    @ramandeepsingh7572 3 ปีที่แล้ว +1

    Good,,,,g

  • @karanarmy6838
    @karanarmy6838 2 ปีที่แล้ว

    Bai sare veera nu request aaa apne app nu Ground Val jaro ajjj lor aa shanu apne app nu save krn mehat kero kero jey shanu koi bcha skde ooo ground jaro apne appp nu ground

  • @hardeepsingh-cr6vr
    @hardeepsingh-cr6vr 2 ปีที่แล้ว

    Waheguru ji mehar karo ji

  • @harmeetsidhu2199
    @harmeetsidhu2199 2 ปีที่แล้ว +1

    Waheguru ji 🙏🙏

  • @surjsunar9568
    @surjsunar9568 2 ปีที่แล้ว +1

    👌👌good brdr

  • @harmansidhu4152
    @harmansidhu4152 2 ปีที่แล้ว +4

    Y ਮੈਂ ਵੀ ਆ 4 ਸਾਲ ਚ ਆਪਣੀ ਸਾਰੀ ਜਿੰਦਗੀ ਖਰਾਬ krli
    ਪਤਾ ਨੀ ਰੱਬ ਮਾਫ ਕਰੁ ਪਤਾ ਨੀ ਨਹੀ
    🙏waheguru ji🙏

    • @gurmejsingh4880
      @gurmejsingh4880 2 ปีที่แล้ว

      😭😭😭

    • @gurmejsingh4880
      @gurmejsingh4880 2 ปีที่แล้ว

      Kyo yr

    • @harmansidhu4152
      @harmansidhu4152 2 ปีที่แล้ว

      Bas vir mada dor chal reha c nhi samblea gya
      Hun sari jindgi da ਪਛਤਾਉਣਾ ਰਹਿ ਗਿਆ

    • @gaganbuttar8471
      @gaganbuttar8471 2 ปีที่แล้ว

      Hun chdd ta bai tusi?

    • @gaganbuttar8471
      @gaganbuttar8471 2 ปีที่แล้ว

      Tusi eda kida nasha kr lende o mai apne bro de viyah ch desi daru piti c pehli vaar e piti c mera dimag hill gya c odo.

  • @hssekhongaming6985
    @hssekhongaming6985 3 ปีที่แล้ว +27

    ਵੀਰ ਹੱਜੇ ਨੀ ਛੱਡੀਆ

    • @arshgaur2466
      @arshgaur2466 3 ปีที่แล้ว

      Wakeeii

    • @Reshamsingh-qm9tb
      @Reshamsingh-qm9tb 2 ปีที่แล้ว

      Haa bai jma sahi kiha veer... eh tan ove bolda jive ...raat nu laa k je kihnde hunde b eh fuddu km aa shdd do...bc suba hunde call shuru ho jandiya bai

    • @zirazira2210
      @zirazira2210 2 ปีที่แล้ว +1

      22 ehh Hale v kuj na kuj karda hou ene shadea ne enu ehsas ne Hale

    • @zirazira2210
      @zirazira2210 2 ปีที่แล้ว

      Ohhh veer gareeb para vara d interview v karea karo Lok ohna d madad layi age aun

  • @rajanchhina8708
    @rajanchhina8708 ปีที่แล้ว

    ਸ਼ਰਾਬ ਵੀ ਸਬ ਤੋਂ ਵੱਡਾ ਡਰੱਗ ਆ ਮੈ ਬਾਹਰ ਜਰਮਨ ਆ ਕੇ ਵੀ ਬਹੁਤ ਸ਼ਰਾਬ ਪੀਤੀ ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਸਬ ਕੁਜ ਸ਼ੈਡ ਤਾ

  • @buntymanve6854
    @buntymanve6854 ปีที่แล้ว +1

    ਵਾਹਿਗੁਰੂ ਜੀ ਸਭ ਦੇ ਉਤੇ ਅਪਣਾ ਮੇਹਰਾ ਭਰੀਆਂ ਹੱਥ ਰੱਖੋ ਜੀ 🙏🙏🙏🙏🙏🙏🙏

  • @onlytrue7990
    @onlytrue7990 2 ปีที่แล้ว +4

    ਦੁਸ਼ਮਣ ਨੂੰ ਵੀ ਕੋਈ ਸੈਂਟਰ ਚ ਨਾ ਭੇਜੇ

  • @sehazchohan1800
    @sehazchohan1800 2 ปีที่แล้ว +17

    Kush jiyada hi gapp maar reha. Chitte de addict hon te 25,30 hajar da chitta chadar te nhi peya ho skda. Last te taa 500 magan di nobant ah jndi a. Tu taa 4 saal kitta appa 11 saal krke chadiya. Jinne ne kdi chitta nhi peeta o teriya gallan da yakeen kg skde ne pr asi nhi kg skde.

    • @yaadbrar1237
      @yaadbrar1237 2 ปีที่แล้ว

      Shi gal aa..odo ta 500 eda hunda sare din ch msa pore honge..nale apne time ta bhut sasta hunda c

    • @preetkhattra1645
      @preetkhattra1645 2 ปีที่แล้ว

      Sahi gall a veer

    • @bravoboy3488
      @bravoboy3488 2 ปีที่แล้ว

      Gappa mari janda

    • @manvindersingh4967
      @manvindersingh4967 2 ปีที่แล้ว

      Rut

    • @chanpreetgill6811
      @chanpreetgill6811 2 ปีที่แล้ว

      Sahi gall veere mai Centre gove job te aa. Akhir vich 500 mangan wali gall bilkul sahi. Bahut Nuksan hoya is daldal vich fas k.

  • @farmeragricultureworksbalr9832
    @farmeragricultureworksbalr9832 3 ปีที่แล้ว +7

    🙏❤️

  • @vipulvlogsndfitness4005
    @vipulvlogsndfitness4005 2 ปีที่แล้ว +1

    Bda vadia kam kita fr bai

  • @GodBless_1313
    @GodBless_1313 2 ปีที่แล้ว +1

    ਸੈਂਟਰ ਵਾਲਾ ਕਹਿੰਦਾ ਜੇ ਨਸ਼ੇ ਤੋਂ ਦੂਰ ਕਰਨਾ ਤਾਂ abroad ਭੇਜਦੋ। abroad ਕਿਹੜਾ ਨਸ਼ਾ ਨੀ ਮਿਲਦਾ। ਏਥੇ ਬਥੇਰੇ ਪੰਜਾਬੀ ਨੇ ਜਿਨਾਂ ਨੂੰ ਨਸ਼ਾ ਕਰ ਕਰ paranoid ਹੋ ਗਿਆ। ਜਿਨਾਂ ਨੂੰ ਭੂਤ ਦਿਸਦੇ ਨੇ। ਕਦੇ ਲਗਦਾ ਕਿ ਨਾਲਦਿਆਂ ਨੇ ਰੋਟੀ ਚ ਕੁਝ ਪਾਕੇ ਦੇ ਦਿੱਤਾ ਜਿਹਦੇ ਨਾਲ ਓਨੂੰ track ਕਰਦੇ ਨੇ ਕਿ ਕਿੱਥੇ ਜਾਂਦਾ ਜਾਂ ਗੱਲਾਂ ਸੁਣਦੇ ਨੇ।
    ਨਸ਼ਾ ਛੱਡਣਾ ਦਿਮਾਗ ਦੀ ਗੱਲ ਆ। according to psychiatrist ਘੱਟੋ ਘੱਟ ਦੋ ਸਾਲ ਨਸ਼ਾ ਛੱਡਕੇ ਦਿਮਾਗ solid ਹੁੰਦਾ। ਇਹ ਕਹਿੰਦਾ ਚਿੱਟਾ ਘਟੀਆ ਆਉਂਦਾ ਤਾਂ ਛੱਡਿਆ। ਜੋ ਇਹਦੀਆਂ ਗੱਲਾਂ ਨੇ ਜਿਸ ਦਿਨ ਚਿੱਟਾ ਵਧੀਆ ਆ ਗਿਆ ਫਿਰ ਦਿਲ ਕਰ ਆਉ। ਹਜੇ ਗਰੰਟੀਆਂ ਨਾ ਦੇਅ ਤੇ ਸਿਆਣਪ ਨਾ ਦਿਖਾ ਦੋ ਤਿੰਨ ਸਾਲ ਬਆਦ ਗੱਲ ਕਰੀਂ ਓਦੋਂ interview ਕਰੀਂ।

  • @apnapunjab9429
    @apnapunjab9429 2 ปีที่แล้ว +4

    101% agree

  • @BalwinderKaur-qu9ls
    @BalwinderKaur-qu9ls 3 ปีที่แล้ว +5

    Bera beh jayei polititions tei police walia daa khas kar majithia tei ohdey Sathian daa

  • @ropejumpmotivation4491
    @ropejumpmotivation4491 2 ปีที่แล้ว +17

    Parents are equaly responsible for his condition...

    • @musclehutbodybuilding2583
      @musclehutbodybuilding2583 2 ปีที่แล้ว +1

      Eh de ma baap di galti hai sahi keha. Esdi chittar pread kiti hundi ta 10 din ch banda ban jana c

    • @PharmaPlays
      @PharmaPlays 2 ปีที่แล้ว

      @@musclehutbodybuilding2583 nai veer ji. Maa peo di v majburi hundi. Har ghr di wakhri majburi hundi. Kis da maa baap chavega k ohda putt nshe kre

    • @SimranJeet-mq1cf
      @SimranJeet-mq1cf 2 ปีที่แล้ว

      right ohna da kasoor a

    • @drkaranbir6974
      @drkaranbir6974 ปีที่แล้ว

      bai maa bhaap d majbori hundi a yr mainu khud nu pta is daor cho nikal k gya mai fukra jawak Gal ch gutha dinda baap d te ohna nu v aas hundi a v kuch banju

    • @randirdhaliwal1103
      @randirdhaliwal1103 ปีที่แล้ว

      @@PharmaPlays ਏਹਦੇ ਮਾ ਪਿਉ ਨੂੰ ਪਤਾ ਸੀ ਇਹ ਨਸ਼ਾ ਕਰਦਾ,ਉਹ ਫੇਰ ਵੀ ਇਹਨੂੰ ਪੈਸੇ ਦਿੰਦੇ ਸੀ।
      ਹੋ ਸਕਕਦਾ ਏਹਦੇ ਮਾਂ ਪਿਉ ਬੇਵਕੂਫ ਹੋਣ ਜਿਹੜੇ ਹਟਦੇ ਨੀ ਸੀ ਇਹਨੂੰ ਪੈਸੇ ਦੇਣੋ।

  • @LakhwinderSingh-pk6uo
    @LakhwinderSingh-pk6uo 2 ปีที่แล้ว +4

    ੲਿਹਨਾਂ ਨੂੰ ਕਹੋ ਕਿ ੲਿਹ ਵੀ ਦਸੋ ਕਿ ਵੇਚਣ ਵਾਲੇ ਦੁਕਾਨਦਾਰਾਂ ਦਾ ਵੀ ਨਾਂ ਦੱਸੋ

  • @harjeetsingh488
    @harjeetsingh488 ปีที่แล้ว

    Verygood

  • @nevo742
    @nevo742 2 ปีที่แล้ว +1

    08:00 wow

  • @sukhvirsarao4447
    @sukhvirsarao4447 2 ปีที่แล้ว +2

    👍👍

  • @karanbilla9166
    @karanbilla9166 2 ปีที่แล้ว +2

    Love u veer

  • @ramanmehra194
    @ramanmehra194 2 ปีที่แล้ว +2

    Veer ji guru ghra jao wahe guru da simran karo sab kuj theek ho ju will power apne aap aju .....

  • @jaspreetsingh-kv4gc
    @jaspreetsingh-kv4gc 2 ปีที่แล้ว +1

    Bai ne sahi kha c jihns kde chitta touch n kita yaken kr skda a oh bnda pr jo bndee krde ne ohna nu pta a sb k eh hlye v tight a rjyea hoya a t gapor maryi jnda a dharr dhatykr j yr

  • @sonydhillon3029
    @sonydhillon3029 3 ปีที่แล้ว +6

    ਥੋੜੇ ਦਿਨ ਪਹਿਲਾਂ ਕਿਸੇ ਪਿੰਡ ਦੀ ਪੰਚਾਇਤ ਦੀ ਵੀਡੀਓ ਪਾਈ ਸੀ,ਵੀ ਨਸ਼ਾ ਹੈਨੀ ਪਿੰਡ ਚ ,ਅੱਜ ਕਿਥੋਂ ਆ ਗਿਆ ਨਸ਼ਾ,ਪੀਲੀ ਪੱਤਰਕਾਰੀ।ਜਿਹੜੇ ਪੰਜਾਬ ਦੇ ਬੱਚੇ ਪੰਜਾਬ ਦੇ ਪੇਪਰਾਂ ਚੋ ਟਾਪ ਕਰ ਰਹੇ ਨੇ ਉਹਨਾਂ ਦੀ ਇੰਟਰਵਿਉ ਕਰੋ ਕੁੱਝ ਸਿੱਖਣ ਨੂੰ ਮਿਲੁ ਇਹਨਾਂ ਦੀਆਂ ਵੀਡੀਓ ਦੇਖ ਕੇ ਜਿਨ੍ਹਾਂ ਨੂੰ ਨਸਿਆਂ ਦੇ ਨਾਂ ਨੀ ਪਤਾ ਉਹਨਾਂ ਨੂੰ ਅੱਡੇ ਦਸ ਰਹੇ ਓ ਵੀ ਇੱਥੇ ਮਿਲਦਾ।

  • @Hulahupodcast
    @Hulahupodcast 2 ปีที่แล้ว +3

    y mai hisaab laya eh bnda nhi shd skda.. mai v smaan ਲਾਇਆ zindgi ch.. gap paake 2-2 month da samjdari nal v ਆਦਿ na hova.. but jdo khula paisa milda ghro 2 hzar daily da bnda smaan o lauga bs hor kush ni.. 💯

  • @babbugilldugri6301
    @babbugilldugri6301 2 ปีที่แล้ว

    Don't give up bro

  • @AmanSingh-kk7cy
    @AmanSingh-kk7cy 2 ปีที่แล้ว +2

    mjbor ho janda bnda 3 sal mai b pdai kiti c es line di 2 sal to muh ni kita udar nu pr bnde boht dekhe hun b sudhar ni rahe shadan wala shad b janda but tym lgda
    Wmk 🙏🏻Sab te

  • @namanpassi5570
    @namanpassi5570 2 ปีที่แล้ว +8

    Doing great job💛

  • @karnkhaira2893
    @karnkhaira2893 2 ปีที่แล้ว +42

    ਸੌਕ
    ਆਦਤ
    ਮਜਬੂਰੀ।।

  • @deepdeep3649
    @deepdeep3649 3 ปีที่แล้ว +6

    Nice vedio

  • @kalwinderbanga3442
    @kalwinderbanga3442 ปีที่แล้ว

    Rab saraya te mehar kare

  • @honeygill1439
    @honeygill1439 2 ปีที่แล้ว +6

    Is ne hale v nasha kita hoeya jis jis nu lagda oh like karo

    • @SimranJeet-mq1cf
      @SimranJeet-mq1cf 2 ปีที่แล้ว

      right tn hi.gappa marda kina jhooth bolda ohda de channel wale

  • @jattlifegamingtv52
    @jattlifegamingtv52 2 ปีที่แล้ว +4

    👍👍👍💪

  • @arshbrar8568
    @arshbrar8568 2 ปีที่แล้ว +4

    ❤🙏

  • @rajeshgandhi3190
    @rajeshgandhi3190 11 หลายเดือนก่อน

    Good

  • @benipaljatt542
    @benipaljatt542 9 หลายเดือนก่อน

    Waheguru ji sabnu bchame nshe to ji

  • @musclehutbodybuilding2583
    @musclehutbodybuilding2583 2 ปีที่แล้ว

    ਇਕ ਗੱਲ ਮੁੰਡਿਆਂ ਨੂੰ ਸਮਝਣੀ ਚਾਹੀਦੀ ਹੈ ਜਦੋ ਉਹ ਕਾਲਜ਼ ਜਾਣਾ ਸ਼ੁਰੂ ਕਰਨ ਇਕ ਗੱਲ ਪੱਲੇ ਬੰਨ੍ਹ ਲੈਣ ਓਹਨਾ ਨੂ ਕੋਈ ਵੀ ਕਹੇ ਕੇ ਇਹ ਨਸ਼ਾ ਕਰਕੇ ਦੇਖ ਕੁਝ ਨਹੀਂ ਹੁੰਦਾ ਜਾ ਕਹਿਣ ਇਕ ਦਿਨ ਨਾਲ ਕੀ ਫਰਕ ਪੇ ਜਾਣਾ ਤਾਂ ਸਮਝ ਲੈਣਾ ਤੁਹਾਡੇ ਮਾੜੇ ਦਿਨ ਆ ਚੱਲੇ ਹਨ। ਜਦੋਂ ਤੁਸੀਂ ਕੋਈ ਵੀ ਨਸ਼ਾ ਕਰ ਲਿਆ ਚਾਹੇ ਇਕ ਦਿਨ ਲਈ ਹੀ ਸਹੀ ਤਾਂ ਤੁਹਾਨੂੰ ਉਸ ਟਾਈਮ ਨਸ਼ਾ ਕਰਕੇ ਬਹੁਤ ਮਜ਼ਾ ਆਵੇਗਾ। ਤੁਹਾਡਾ 2 ਜਾ 4 ਦੀਨ ਨੂੰ ਫਿਰ ਜੀ ਕਰੇਗਾ ਤੁਸੀਂ ਚਾ ਕੇ ਵੀ ਰਹਿ ਨਹੀਂ ਸਕਦੇ। ਇਸ ਲਈ ਪਹਿਲੇ ਦਿਨ ਹੀ ਮਨ੍ਹਾ ਕਰ ਦੋ। ਜੇ ਤੁਸੀਂ ਨਸ਼ੇ ਦਾ ਸੁਵਾਦ ਹੀ ਨਹੀਂ ਦੇਖੋਗੇ ਤਾਂ ਤੁਸੀਂ ਨਸ਼ੇ ਤੇ ਲਾਗੋਗੇ ਵੀ ਨਹੀਂ।

  • @Aim_shoot.47
    @Aim_shoot.47 2 ปีที่แล้ว +1

    Brdr👌

  • @guripanu6911
    @guripanu6911 2 ปีที่แล้ว +12

    ਖ਼ਸਖ਼ਸ ਖੇਤੀ ਕਰਾਓ ਪੰਜਾਬ ਬਚਾਓ 🙏🙏

  • @jaskaransingh4110
    @jaskaransingh4110 2 ปีที่แล้ว

    Nice

  • @vickyrandhawa33
    @vickyrandhawa33 2 ปีที่แล้ว +9

    Goli da na tenu lena ni aaunda, 3 je din tu dwai chad ti, bas kar, Reporter ne tenu kine da smaan pyaaa..
    Bhot tagda fukra tu, chadya ni tu

  • @dalwindersinghdhillon2988
    @dalwindersinghdhillon2988 2 ปีที่แล้ว +2

    Bro main v bohat kuj lost kita es drug vich main UK vich 13 year spend kitey money v bohat kamai but sab kuj drug vich waste kar dita apna true love v lost kar dita dignity v lost kiti matlab karora rupee waste kita kam v bohat kita. Ajj main 41 year a but still alone a. 10 year ho gae drug chadi nu. But still alone a. Ajj main Portugal vich rehna. But ajj v oh pehla vali ijat ni mili. So main request karda ajj de yuth nu es nashey di daldal vich na fasho. Sab kuj barbad ho janda a. Main every nite ronda a. Main kina kuj lost kita. Meri request karda bach jao es maday kam to. Waheguru sab di bhali kare

    • @_miss_lonely
      @_miss_lonely 2 ปีที่แล้ว

      Hi, can we talk? I am a girl this side

    • @arshdeepsingh-lv3vu
      @arshdeepsingh-lv3vu 2 ปีที่แล้ว +1

      @@_miss_lonely are you also take drug ????

    • @_miss_lonely
      @_miss_lonely 2 ปีที่แล้ว

      @@arshdeepsingh-lv3vu Not now, 3 months Clean 💯🏆

  • @ronysandher712
    @ronysandher712 ปีที่แล้ว

    V good bro

  • @DeepDeep-uv5nl
    @DeepDeep-uv5nl 2 ปีที่แล้ว

    Kirpaa kre malak

  • @YNWA46
    @YNWA46 2 ปีที่แล้ว +1

    Only you can change yourself but nobody

  • @Moneysharma11
    @Moneysharma11 2 ปีที่แล้ว +2

    Same meri story v ehi hai... par aaj main aapni life di ek anmullie cheez kho chukya haan...

    • @Drshivanirana
      @Drshivanirana 2 ปีที่แล้ว

      Shad skde o tuc ghabrao na

  • @amaninderpalsinghdhillon1081
    @amaninderpalsinghdhillon1081 3 ปีที่แล้ว +9

    Chita peen wale car ch 25 30 hazaar pyar rehnda c,

  • @jashanbrar447
    @jashanbrar447 2 ปีที่แล้ว

    Wmk

  • @hisown62sjewj22
    @hisown62sjewj22 2 ปีที่แล้ว

    veere aa bande ne na5 nasha shadya va te na shadega jar jine ikk vaari vi nai kiha hun mai saaf bai ji o gal aida hundi oda hundi iss da sirf ikk hi jwb aa 101% bai meri granted aa

  • @JaspreetSingh-px4yc
    @JaspreetSingh-px4yc 2 ปีที่แล้ว +3

    👌👍❤️💯🔥⭐

  • @attyaar1403
    @attyaar1403 2 ปีที่แล้ว +3

    Inrview leni hundi kmm krn wale mundea di lia kro jo kheti krde suru to eme di khach nsedia di interview leni jruri ni hundi 🙏

  • @GurpreetSingh-uo2te
    @GurpreetSingh-uo2te 2 ปีที่แล้ว +6

    Clg time klli smoking krda c 22 m janda ehnu changi tra....clg time to baad shayad chitte laun lagya hona.... munda bht changa dill da...bht vadia lgga sun ke bhau tu nasha chadta....

    • @pindighuman3085
      @pindighuman3085 2 ปีที่แล้ว +1

      Y lgda ta gapi aw pura ee

    • @pindighuman3085
      @pindighuman3085 2 ปีที่แล้ว +1

      Y lgda ta gapi aw pura ee

    • @GurpreetSingh-uo2te
      @GurpreetSingh-uo2te 2 ปีที่แล้ว +1

      @@pindighuman3085 nahi veer sach bolda...mere naal v reha eh 22...vadia gharo aaa...eh mere flat ch v aunda reha...sadda ikk common frd c

    • @MohinderSingh-em1rc
      @MohinderSingh-em1rc 2 ปีที่แล้ว

      @@GurpreetSingh-uo2te vadia hoiya veer nasha chad dita taa

  • @gurpreetgrewal4578
    @gurpreetgrewal4578 2 ปีที่แล้ว +7

    Veer munde di boht nikki soch a eh da matlab eh ni k eh nasha shad chuka eh ta sirf apne setisfactio lai interview de reha center asi v katte a bro sari zindgi lag jandi a nasha shadan lai will power bht chahidia ghat toh ght 2 ja 3 sal wale nal interview krea kro

    • @gurpatapchhina6588
      @gurpatapchhina6588 2 ปีที่แล้ว +1

      rght bro 11 sal go gye nasha krdea nu 7sal ho gye centre ktdea nu hu 2sal hoe veer guru ramdas g ne kirpa kiti e

    • @jagtarsingh2450
      @jagtarsingh2450 2 ปีที่แล้ว

      Ohh bhrawaa mnn hunda bnde da.. 2 hfte ch b bnda chd dinda apni aayi te ayaa... ਬਾਕੀ ਡਾਕੂਆਂ ਦਾ ਮੁੰਡਾ ਫਿਲਮ ਦਾ ਡਾਇਲੋਕ ਸੁਣੀ... ਤੋੜ ਐਨੀ ਵੀ ਨਈ ਲੱਗੀ ਕੇ ਤੋੜ ਨਾਂ ਸਕਾ 😊😊😊😊

  • @panjabiboy4932
    @panjabiboy4932 ปีที่แล้ว +1

    Jede v ess dhaldal to door ne oho kdi bhul k v kise piche lagg k laa na bethyo veere hath jod k benti karda chota smj lo chahe vda bharaa veere kuch v nhia ess xh siwaye badnami de ya nuksana de mai ujad ke baitha mai nahi chunda koi vi horr bhara mere vangu barvad hove asi ta ni sikh sake tuhade kol sade jahia lakha ex. Ne vekh ke sade haal please door reho mai chitte da shikar ha ajj v eho ardas karda oss rabb agge ke Rabba jo mai seha koi v na ehh life cho langhe mai ni kehnda mere te yakin kre koi par eh sach hai veero mai din raat maut mangda🙏🙏

  • @yadwindersingh6543
    @yadwindersingh6543 2 ปีที่แล้ว

    22 saday shair Dabwali toh hay,,, baki joh marji par banda dil da sacha atay bahut hi bhola hay, Mandeep bhai.

    • @deepbrarbrar7781
      @deepbrarbrar7781 2 ปีที่แล้ว

      Asha yr m v janda vr ਭੋਲਾ 🤣🤣

    • @Happyxkainth
      @Happyxkainth 2 ปีที่แล้ว

      Yrr dabwali kithe rehnda eh.....?

  • @sahota7335
    @sahota7335 2 ปีที่แล้ว

    Bai nhi life lai best of luck

  • @Unknown-kw6pr
    @Unknown-kw6pr 3 ปีที่แล้ว +5

    🥺❤️❤️❤️❤️❤️❤️❤️🥺

  • @DeepakSharma-cu8jr
    @DeepakSharma-cu8jr ปีที่แล้ว

    Very Nice Video