Patwari ਲੱਗਦਿਆਂ ਹੀ ਨੌਜਵਾਨ ਨੇ ਛੱਡੀ ਨੌਕਰੀ ! CM ਮਾਨ ਵੀ ਰਹਿ ਗਏ ਹੈਰਾਨ | Chandigarh News | N18V

แชร์
ฝัง
  • เผยแพร่เมื่อ 1 ก.พ. 2025

ความคิดเห็น • 289

  • @balpreetsingh4764
    @balpreetsingh4764 5 หลายเดือนก่อน +39

    ਬਹੁਤ ਵਧੀਆ ਲੱਗਿਆ ਪਹਿਲਵਾਨ ਜੀ ਪੰਜਾਬ ਅਤੇ ਭਾਰਤ ਦੇਸ਼ ਦੇ ਹਰੇਕ ਘਰ ਵਰਗ ਵਿੱਚ ਤੁਹਾਡੇ ਵਰਗੀ ਸੋਚ ਵਾਲੇ ਮਹਾਨ ਲੋਕ ❤❤❤

  • @RanjitsinghSingh-rn5hp
    @RanjitsinghSingh-rn5hp 5 หลายเดือนก่อน +24

    ਕਰਨਾ ਕੱਤਰਨਾ ਕੁਝ ਨੀ ਭੰਡ ਨੇ ਗਲਾ ਦਾ ਕੜਾਹ ਜਰੂਰ ਬਣਾਈ ਜਾਂਦਾ ਹੈਂ

  • @shivanisharma5562
    @shivanisharma5562 5 หลายเดือนก่อน +15

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਖਰੜ ਵਿਖੇ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਕਲੋਨੀ ਵਿੱਚ ਚਿੱਕੜ ਹੀ ਚਿੱਕੜ ਹੈ ਹਰ ਜਗ੍ਹਾ,

  • @RanjotSingh-kz8tx
    @RanjotSingh-kz8tx 5 หลายเดือนก่อน +10

    ਜਿਨਾਂ ਨੂੰ ਨੌਕਰੀ ਦੇਣੀ ਆ ਉਹਨਾਂ ਨੂੰ ਦਿੰਦੇ ਨਹੀਂ ਗੇ ਜਿਨੂੰ ਨੌਕਰੀ ਦੀ ਲੋੜ ਨਹੀਂ ਉਹਨਾਂ ਨੂੰ ਧੱਕੇ ਨਾ ਦੇਈ ਜਾਂਦੇ ਹੋ ਤੁਸੀਂ

  • @satwindersingh6273
    @satwindersingh6273 5 หลายเดือนก่อน +2

    Aaah the Punjab 👍

  • @Lovenature-nt8zm
    @Lovenature-nt8zm 5 หลายเดือนก่อน +20

    ਇਹ ਸਿਰਫ ਆਮ ਲੋਕਾਂ ਦਾ ਆਮ ਮੁੱਖ ਮੰਤਰੀ ਹੀ ਕਰ ਸਕਦਾ ਹੈ 🙏

    • @inderjeetsam6577
      @inderjeetsam6577 5 หลายเดือนก่อน

      ਸਾਡੇ ਲੋਕ ਅਨਪੜ੍ਹ ਰੱਖੇ ਹੋਏ ਨੇ ਪਹਿਲਾਂ ਤੋਂ ਜੇ ਪੜ੍ਹ ਲਿਖ ਜਾਣ ਗੇ ਨੋਕਰੀਆ ਕਿਥੋਂ ਦੇਣੀਆਂ ਓੲਈਲੋਕਾ ਨੇ ਕਾਂਗਰਸ ਨੂੰ ਵੋਟਾਂ ਪਾਈਆਂ ਦਬਾਅ ਕੇ

  • @charanjitbasra4543
    @charanjitbasra4543 5 หลายเดือนก่อน +42

    ਸਰਕਾਰ ਨਹੀਂ ਭੇਡਾਂ ਦੀ ਪੰਜਾਬ ਦੇ ਲੋਕ ਭੇਡਾਂ ਤੁਸੀਂ ਭੇਡਾਂ ਹੀ ਕਹਿਣਾ

  • @sukhgill8348
    @sukhgill8348 5 หลายเดือนก่อน +44

    ਸਭ ਝੂਠ ਕੋਈ ਨੀ ਪੁਛਦਾ ਮੇਰੇ ਘਰ ਵਾਲੀ ma b,ਐਡ ਐਮ ਐਡ ਟੈਟ ਕਲੀਅਰ ਕਿਸੇ ਨੇ ਨੌਕਰੀ ਨੀ ਦਿਤੀ

    • @harbansbhullar7318
      @harbansbhullar7318 5 หลายเดือนก่อน +4

      ਬਿਲਕੁਲ ਸੱਚ ਹੈ ਜੀ

    • @gursharansinghchahal9197
      @gursharansinghchahal9197 5 หลายเดือนก่อน +11

      Exam clear karta c ? Marrit vich name aa gya c

    • @ManiDevil1998
      @ManiDevil1998 5 หลายเดือนก่อน +11

      Veer Exam clear krna hunda degree ta mere kol v aa

    • @sonpreetsingh7490
      @sonpreetsingh7490 5 หลายเดือนก่อน +8

      Degreea lake ghar bathh ke nokri ni mildi competition ladna penda farm pherna penda aa....

    • @GursahilKaler
      @GursahilKaler 5 หลายเดือนก่อน

      😢😢😢😢😢😢😢😢😢😢😢😢😢😢😢😢😢😢😢😢😢😢😂​@@harbansbhullar7318

  • @brar-bathindewala
    @brar-bathindewala 5 หลายเดือนก่อน

    good ਜਾਬ

  • @magersingh1960
    @magersingh1960 5 หลายเดือนก่อน +15

    ਫਲੈਕਸਾ ਤੱਕ ਸੀਮਿਤ ਸਰਕਾਰ

  • @bikarjitsingh34bikarjitsin10
    @bikarjitsingh34bikarjitsin10 5 หลายเดือนก่อน +5

    ਇਹ ਮਾਨ ਖਾਧੀ ਪੀਤੀ ਵਿੱਚ ਸਾਡੇ ਪਟਵਾਰੀ ਵਾਂਗ ਉਝ ਹੀ ਗੱਲਾਂ ਕਰੀ ਜਾਂਦਾ ਸੁਭਾ ਭੁੱਲ ਜਾਂਦਾ ਦਾਰੂ ਪੀਣ ਵਾਲੇ ਦਾ ਕੋਈ ਯਕੀਨ ਨਹੀਂ ਹੁੰਦਾ ਅੱਗੇ ਕ੍ਰਿਕਟ ਵਾਲਾ ਮੁੰਡਾ ਡੀ ਐਸ ਪੀ ਲਾ ਦਿੱਤਾ ਪਤਾ ਨਹੀਂ ਕਿਥੇ ਇੰਝ ਹੀ ਤੇਰੇ ਨਾਲ ਕਰੇਗਾ ਪਟਵਾਰੀ ਲੱਗ ਗਿਆ ਉਪਰ ਸੈਟਿੰਗ ਕਰਲਾ ਤੇ ਲੁਟ ਕੇ ਪੰਜਾਬ ਨੂੰ ਕੈਨੇਡਾ ਪੀ ਆਰ ਲੇ ਲਵੀ ਇਹ ਵੀ ਉਥੇ ਹੀ ਜਾਵੇਗਾ ਮੈ ਪਟਵਾਰੀ ਤੋਂ ਇਕ ਮ ਕਟਾਉਣ ਦਾ ਚਾਰ ਹਜ਼ਾਰ ਦਿੱਤਾ ਨਾਲੇ ਗੂਗਲ ਪੇ ਕੀਤੇ ਜਮਾਂ ਡਰਦੇ ਨਹੀਂ ਬੱਸ ਮਹੀਨਾਂ ਭੈਣ ਜੀ ਕੋਲੇ ਪਹੁੰਚਾਉਣਾ ਫਿਰ ਮਾਤਾ ਜੀ ਅਸਟ੍ਰੇਲੀਆ ਰੱਖ ਆਉਂਦੇ

    • @shivanisharma5562
      @shivanisharma5562 5 หลายเดือนก่อน +1

      ਤੁ ਵੀ ਦੁਖੀ ਮੇਰੇ ਵਾਂਗੂ ਇਕ, ਐਮ , ਮੰਮਾ ਕੰਟਣ ਦਾ ਚਾਰ ਹਜ਼ਾਰ ਰੁਪਏ,ਇਸ ਪਟਵਾਰੀ ਤੇ,ਮੰਮਾ, ਕੰਟਣ ਦਾ ਕੇਸ ਦਰਜ ਹੋ ਸਕਦਾਂ ਹੈ,ਇਕ ਇਥੇ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਬੀਜੇਪੀ ਲੀਡਰ ਗੋਲਡੀ ਨੂੰ ਕੋਣ ਨੰਥ ਪਾਵੈਗਾ 😮😮😮

    • @shivanisharma5562
      @shivanisharma5562 5 หลายเดือนก่อน +1

      ਰੱਬ ਹੀ ਜਾਣਦਾ ਹੈਂ ਇਨ੍ਹਾਂ ਗੂਡਿਆ ਨੂੰ ਨੰਥ ਪਾਉਣੀ ਬਹੂਤ ਔਖੀ ਹੈ,

  • @fatehsingh5898
    @fatehsingh5898 5 หลายเดือนก่อน +51

    ਕਲ ਬਨੂੰੜ ਦੇ ਸਰਕਾਰੀ ਹਸਪਤਾਲ ਦੇ ਬਾਹਰ ਹੀ ਇਕ ਔਰਤ ਨੇ ਆਟੋ ਵਿੱਚ ਹੀ ਬੱਚੇ ਨੂੰ ਜਨਮ ਦਿੱਤਾ ਇਸ ਪੰਜਾਬ ਦੀ ਸਰਕਾਰ ਦੇ ਨੇਕੇਮਿਆ ਦੇ ਕਰਨ

    • @kamalsinghkamal2595
      @kamalsinghkamal2595 5 หลายเดือนก่อน +2

      @@fatehsingh5898 ਬੱਚੇ ਦੇ ਜਨਮ ਦੇ ਟਾਈਮ ਕੋਈ ਨੀ ਰੋਕ ਸਕਦਾ ਵਾਹਿਗੁਰੂ ਜੀ ਨੇ ਜੋ ਸਮਾਂ ਮਿਥਿਆ ਓਹੀ ਹੋਣਾ ਮੁੱਖਮੰਤਰੀ ਪੰਜਾਬ ਸਰਕਾਰ ਕੀ ਕਰੇ ,ਫੇਵਕਫ਼ਾਂ ਵਾਲੀ ਗੱਲ ਨੀ ਕਰੀ ਦੀ

    • @fatehsingh5898
      @fatehsingh5898 5 หลายเดือนก่อน +1

      @@kamalsinghkamal2595 ki ਫੇਰ hospital ਨਹੀਂ ਹੋਣੇ ਚਾਹੀਦੇ ਪੂਰੀ ਦੁਨੀਆ ਤੇ ਸਰਕਾਰ ਕੋਈ ਸਰਕਾਰੀ ਅਦਾਰਾ ਨਾਂ ਦੇਖੇ Hospital ਵਿੱਚ DR ਨਹੀਂ ਹਨ ਮੁੱਖ ਮੰਤਰੀ ਨਾ ਦੇਖੇ ਹੋਰ ਕੌਣ ਗਰੀਬਾ ਦੀ ਸੁਨੁ

    • @satnamsinghghuman6776
      @satnamsinghghuman6776 5 หลายเดือนก่อน +1

      @@kamalsinghkamal2595Wah oh tere bai bhagwant di galt chupan layi tu khe reha jad bacha hona ohne hona hi Aa je road te ho jave fir ki Aa yaar eni gulaam soch tuhadi loka di karti gorment ne ke tusi apne haq hi bhul gaye te gorment de chamche bnan layi mazboor ho gaye America canada England japan chaina ch kine ku bache road te jamde ne ? Je ohna te desh ch galti nal 1 vi bacha road te jam jave gorment di kursi hill jandi Aa puri di puri te ithe gorment nu koi fark hi ni painda upro chamche aap hi gorment nu clean chitt dayi jande hunde ne aazad soch bnayo apni apne haqa layi laddna sikho 78 saal de kreeb ho gaye desh aazad hoye nu hale vi je road te bache jaman ta lakh di lahnat sade leadera te sistam te

    • @jaanveersingh7819
      @jaanveersingh7819 5 หลายเดือนก่อน +1

      ਪਹਿਲਾਂ ਘਰੋਂ ਲੇਟ ਤੁਰੇ ਫਿਰ ਬੱਚਾ ਆਟੋ ਚ ਹੀ ਹੋਣਾ

    • @fatehsingh5898
      @fatehsingh5898 5 หลายเดือนก่อน

      ਪਹਲਾ ਤੁਸੀਂ ਸਵਰਨ ਟਹਿਣਾ ਦੀ ਵੀਡੀਓ ਦੇਖੋ

  • @satwindersingh6273
    @satwindersingh6273 5 หลายเดือนก่อน +2

    Good 👍 sir ❤

  • @jaspalsingh-rt4se
    @jaspalsingh-rt4se 5 หลายเดือนก่อน +9

    ਬਈ ਵਾਹ ਪਹਿਲਵਾਨ ਜੀ,, ਅਨੰਦ ਆ ਗਿਆ ਗੱਲਾਂ ਸੁਣਕੇ

  • @BalwinderSingh-qd3jl
    @BalwinderSingh-qd3jl 5 หลายเดือนก่อน +29

    ਹੁਣ ਪਟਵਾਰੀ ਲੱਗ ਗਿਆ ਮੌਜਾਂ ਹੀ ਮੌਜਾਂ ਮਿੱਤਰਾ ਬਿਨਾਂ ਪੈਸੇ ਲਏ ਤਾਂ ਤੁਸੀਂ ਕਿਸੇ ਨੂੰ ਰਾਹ ਨੀ ਦੱਸਦੇ

    • @parmjitsingh6047
      @parmjitsingh6047 5 หลายเดือนก่อน +7

      ਤੁਸੀਂ ਵੀ ਕਰੋ ਹਿੰਮਤ, ਹੱਥ ਨਾ ਪਹੁੰਚੇ ਥੂਹ ਕੌੜੀ

    • @shubhamsharma9578
      @shubhamsharma9578 5 หลายเดือนก่อน +1

      tahi oho coach bna chada a

  • @sukhpalchahal5871
    @sukhpalchahal5871 5 หลายเดือนก่อน +2

    Salute h ji

  • @EagerGrazingCows-bj3dn
    @EagerGrazingCows-bj3dn 5 หลายเดือนก่อน +2

    Satnam Shri Waheguru ji ☝🏻 🤲🏻 🙏🏻

  • @EagerGrazingCows-bj3dn
    @EagerGrazingCows-bj3dn 5 หลายเดือนก่อน +2

    Very good veer ji 👏 🙏🏻

  • @bindersidhu1092
    @bindersidhu1092 5 หลายเดือนก่อน +1

    Good Cm Bhagwant Mann Saab ji 👍✌

  • @kirpalsingh8367
    @kirpalsingh8367 5 หลายเดือนก่อน +26

    60% ਲੈਕਚਰਾਰ,ਟੀਚਰ, ਪ੍ਰਿੰਸੀਪਲ ਪੋਸਟਾਂ ਖਾਲੀ ਨੇ ਸਰ ਜੀ ।।???

    • @Google-iw86
      @Google-iw86 5 หลายเดือนก่อน +1

      Oh ni disdia es ਭੰਡ ਨੂੰ

  • @parminderjattana7350
    @parminderjattana7350 5 หลายเดือนก่อน +4

    ਬਾਈ ਤੇਰੀ ਸੋਚ ਤੇ,ਫਖ਼ਰ ਹੈ ਪ੍ਰਮਾਤਮਾ ਤੈਨੂੰ ਕਾਮਜਾਬੀ ਬਕਸ਼ੇ

  • @shamshersingh3804
    @shamshersingh3804 5 หลายเดือนก่อน

    Goood ❤❤❤❤❤❤❤❤❤❤❤❤❤

  • @sachikalam3169
    @sachikalam3169 5 หลายเดือนก่อน +1

    ਬਾਕੀ ਤਾਂ ਪਹਿਲਵਾਨਾ ਪਤਾ ਨਹੀਂ ਸਰਕਾਰਾਂ ਦਾ ਤੇਰੀਆਂ ਗੱਲਾਂ ਤੇਰਾ ਜਜ਼ਬਾ ਤੇਰਾ ਜਨੂਨ ਤੇਰੀ ਨਿਮਰਤਾ ਦੇਖ ਕੇ ਸਲੂਟ ਮਾਰਦਾ ਫੌਜੀ ਤੇ ਨੂੰ ਸਲੂਟ ਆ ਦਿਲੋ

  • @EagerGrazingCows-bj3dn
    @EagerGrazingCows-bj3dn 5 หลายเดือนก่อน +1

    Waheguru ji ☝🏻 🤲🏻 🙏🏻

  • @BishuSingh-qs8td
    @BishuSingh-qs8td 5 หลายเดือนก่อน +1

    Very nice

  • @kshans1568
    @kshans1568 5 หลายเดือนก่อน +12

    ਸ੍ਰਰ,
    ਮੁੱਖ ਮੰਤਰੀ ਸਾਹਿਬ,
    ਪੰਜਾਬ।
    ਵਿਸ਼ਾ= ਪੰਜਾਬ ਪੁਲਿਸ ਭਰਤੀ 2016(ਕਾਂਸਟੇਬਲ)
    ਸ੍ਰੀ ਮਾਨ ਜੀ,
    ਬੇਨਤੀ ਹੈ ਜੀ ਪੰਜਾਬ ਪੁਲਿਸ ਭਰਤੀ 2016 (ਕਾਂਸਟੇਬਲ) ਵਿੱਚ ਅਸੀਂ ਮੈਰਿਟ ਲਿਸਟ ਵਿਚ ਸਲੈਕਟ ਹੋ ਗਏ ਸੀ,ਸਾਡਾ ਮੈਡੀਕਲ ਅਤੇ ਵੈਰੀਵੀਕੇਸਨ ਕਲੀਅਰ ਆ.ਕੁਝ ਟਾਈਮ ਬਾਅਦ ਸਾਨੂੰ ਵੈਟਿੰਗ ਲਿਸਟਾਂ ਵਿੱਚ ਪਾਂ ਦਿੱਤਾ ਗਿਆ ਸੀ। ਸਾਡੇ ਤੋਂ ਘੱਟ ਉਮਰ
    ਵਾਲੇ ਡਿਊਟੀ ਕਰ ਰਹੇ! ਸਾਨੂੰ ਵੀ ਕਿਰਪਾ ਕਰਕੇ ਸਾਨੂੰ ਵੀ ਜੁਨਿੰਗ
    ਲੈਂਟਰ ਦਿੱਤੇ ਜਾਣ,ਅਸੀਂ ਆਪ ਜੀ ਦੇ ਧੰਨਵਾਦੀ ਹੋਵਾਂਗੇ
    ਆਪ ਜੀ ਦੇ ਸ਼ੁਭਚਿੰਤਕ
    ਸਲੈਕਟ ਉਮੀਦਵਾਰ2016
    (ਕਾਂਸਟੇਬਲ)

    • @Punjabyat
      @Punjabyat 5 หลายเดือนก่อน

      195 list da ki bnya???

    • @kshans1568
      @kshans1568 5 หลายเดือนก่อน

      @@Punjabyat banna ki aa double banch te case lag geya trik pai gayi

    • @harjantsingh8830
      @harjantsingh8830 5 หลายเดือนก่อน +1

      Maan sahib pspcl vich priority basis naukri vastey unmarried Vali conditions khtm kro ji family jisnu chaundi hai us nu nokri dio ji This is serious matter

    • @prabh411
      @prabh411 5 หลายเดือนก่อน

      Bai asi b 2016vich trail pass kita c Punjab ਪੁਲਿਸ ਦਾ ,ਸਾਨੂੰ b wait vich pa dita ।eh ਮੁੱਦਾ ਸਰਕਾਰ ਕੋਲ ਲੈ ਕੇ ਜਾਓ

    • @Punjabyat
      @Punjabyat 5 หลายเดือนก่อน

      @@kshans1568 kina no a double bench da kini tarik pyi a??

  • @jaswantpawar6544
    @jaswantpawar6544 5 หลายเดือนก่อน +1

    🎉💐

  • @deepindersingh7768
    @deepindersingh7768 5 หลายเดือนก่อน +5

    Good job

    • @LuckySingh-u3x
      @LuckySingh-u3x 5 หลายเดือนก่อน

      😂😂😂😂

  • @kamalsinghkamal2595
    @kamalsinghkamal2595 5 หลายเดือนก่อน +8

    ਮਾਨ ਸਾਬ ਪੰਜਾਬ ਹਿੱਤ ਲਈ ਬਹੁਤ ਚੰਗੀ ਸੋਚ ਰੱਖਦੇ ਨੇ ਭਾਮੇਂ ਮੇਰਾ ਬੇਟਾ ਅਜੇ ਨੌਕਰੀ ਨੀ ਲੱਗਾ ਪਰ ਚੰਗਾ ਲੱਗਦਾ ਕੇ ਨੌਜਵਾਨੀ ਵਾਰੇ ਸੋਚ ਦੇ ਨੇ

    • @parmjitsingh6047
      @parmjitsingh6047 5 หลายเดือนก่อน

      ਕੜਛੀ

    • @SamanPreet-mo2wo
      @SamanPreet-mo2wo 5 หลายเดือนก่อน

      ਥੋਡੇ ਭੰਡ ਮਾਨ ਨੇ ਬੀ ਐਡ ਟੈਟ ਪਾਸ ਤੇ lecturer ਦੀ ਇੱਕ ਵੀ ਭਰਤੀ ਨੀ ਦਿੱਤੀ ਜਦੋਂ ਦਾ ਆਇਆਂ, ਸਗੋਂ ਪਹਿਲਾਂ ਵਾਲੀਆਂ ਭਰਤੀਆਂ ਰੱਦ ਕਰ ਦਿੱਤੀਆਂ,, ਇਹ ਬਹੁਤ ਵੱਡਾ ਪਾਪ ਆ ਪੰਜਾਬ ਤੇ

  • @scaryff9021
    @scaryff9021 5 หลายเดือนก่อน +13

    Gappy CM

  • @ajayghanghas2201
    @ajayghanghas2201 5 หลายเดือนก่อน

    भगवंत मान जी आप जैसा समझदार नेता नहीं मिलेगा.

  • @varinderkumar1914
    @varinderkumar1914 5 หลายเดือนก่อน +1

    ❤❤

  • @ashokmiddha669
    @ashokmiddha669 5 หลายเดือนก่อน +1

    Good

  • @AmitKumar-yi6qk
    @AmitKumar-yi6qk 5 หลายเดือนก่อน

    ❤ good bhagwant maan jindabad

  • @hardeepchahalchahal5897
    @hardeepchahalchahal5897 5 หลายเดือนก่อน

    ❤❤❤❤❤

  • @daljitkaur1380
    @daljitkaur1380 5 หลายเดือนก่อน

    ਨੌਕਰੀਆਂ ਤਾਂ ਦੇਣੀਆਂ ਪਰ ਆਪਣਿਆਂ ਨੂੰ ਗਰੀਬ ਦੀ ਗੱਲ ਵੀ ਨਹੀਂ ਸੁਣੀ ਜਾਂਦੀ ਨੌਕਰੀ ਤਾਂ ਦੂਰ ਦੀ ਗੱਲ

  • @DaljitSingh-pw2gg
    @DaljitSingh-pw2gg 5 หลายเดือนก่อน

    V good veer ji😅

  • @kirpalsingh8367
    @kirpalsingh8367 5 หลายเดือนก่อน +1

    16 medical College ਕਿੱਥੇ ਗਏ ਜੀ।।।

  • @BHAKTISAGAR-191
    @BHAKTISAGAR-191 4 หลายเดือนก่อน

    Jekar kise veer nu academy da name pta hai tan jrurrr dso

  • @ManpreetManpreet-qq6bp
    @ManpreetManpreet-qq6bp 5 หลายเดือนก่อน

    Dheera bai super aa❤

  • @ParamjitSingh-fc7ii
    @ParamjitSingh-fc7ii 5 หลายเดือนก่อน +6

    Ek paper hona chaida hai and ohde ch passing marks dite jane chaide han category de hisaab naal nhi hona chaida k SC/ST nu 40% te Gnrl nu 70% sab nu equal rules hone chaide han

  • @apwander3470
    @apwander3470 5 หลายเดือนก่อน +7

    ਓ ਭਰਾਵਾ ਕਿਉਂ ਕੰਧ ਨਾਲ ਗੱਲਾਂ ਕਰੀ ਜਾਨਾਂ

  • @kirpalsingh8367
    @kirpalsingh8367 5 หลายเดือนก่อน

    Delhi ਵਰਗੇ school ਕਿੱਥੇ ਨੇ ਜੀ।।।

  • @balwindersinghjattana5770
    @balwindersinghjattana5770 5 หลายเดือนก่อน +1

    ਗਰੇਟ ਭਗਵੰਤ ਮਾਨ

  • @ruplalsehgal1117
    @ruplalsehgal1117 5 หลายเดือนก่อน +4

    ਆਪ ਸਰਕਾਰ ਝੋਟਿਆ ਦਾ ਵਾੜਾ ਲੱਸੀ ਨਹੀਂ ਮਿਲਦੀ

  • @WINGSACADEMY2024
    @WINGSACADEMY2024 5 หลายเดือนก่อน +2

    Small cities dey whch b sport academies open karo sade city Dasuya whch koi Sport Academy nhi hai. Her Tehsil whch 1 sport academy open hove

  • @HarpreetSingh-i3f8e
    @HarpreetSingh-i3f8e 5 หลายเดือนก่อน

    ਸਾਡੀ ਕੌਮ ਦੇ ਹੀਰੇ 💎 ਆ ਮੰਤਰੀ ਸਾਬ ਜਰੂਰ ਸਪੋਟ ਕਰੋ

  • @formula1214
    @formula1214 5 หลายเดือนก่อน +3

    Azaad Party 2027 ch

  • @orca4246
    @orca4246 5 หลายเดือนก่อน

    Pehla.ik.ik saal old bhartia ta final krlo, ik ik saal ho gya waiting nu udeekde hoye. Koi bharti sire ta lao sir.

  • @love12776
    @love12776 5 หลายเดือนก่อน

    mere sath v aisa hua mein select ho gya tha runing mein high jump mein first aaya tha fir v reject kr dita punjab police bharati jo mere pichhe tha jo fail hua tha us ko select kar liya jaha sirf sifarsh chal di aa paisa chalda imaandari di koi kadar hi nhi

  • @mrsingh3433
    @mrsingh3433 5 หลายเดือนก่อน +1

    Transfer ch 1 saal wale badliya krwa rye kujh 8 9 saal toh 300 km door baithe sabh sifarisa sabh paisaa chl rya veero

  • @momistudiosagra0003
    @momistudiosagra0003 5 หลายเดือนก่อน

    ਆਮ ਆਦਮੀ ਪਾਰਟੀ ਦੇ ਐਮ ਐਲ ਏ ਰਿਸ਼ਵਤ ਲੈਕੇ ਕੋਠੀਆਂ ਕਾਰਾਂ ਖੜੀਆਂ ਕਰ ਲੈਣ ਬਾਦ ਵਿੱਚ ਜਨਤਾ ਨੂੰ ਨੂੰ ਦੇਣਗੇ

  • @treadinghints
    @treadinghints 5 หลายเดือนก่อน

    Randhir singh Dhira pahlwaan # International

  • @kultarsinghcheema7452
    @kultarsinghcheema7452 5 หลายเดือนก่อน

    Excellent effort by this wrestler.

  • @santokhsingh-qi3se
    @santokhsingh-qi3se 5 หลายเดือนก่อน +34

    ਕੀ ਗੱਲ ਪਿਛਲੀ ਸਰਕਾਰਾਂ ਵੇਲੇ ਕੋਈ ਨੌਕਰੀ ਨੀ ਲਗਿਆ, ਇਹ ਵਹਿਮ ਏ ਲੋਕਾਂ ਦਾ ਸਾਡੇ ਵਰਗੇ ਮਿਹਨਤ ਨਾਲ ਪੜ ਕੇ ਲੱਗੇ ਹੈ

    • @ARMANDEEPSINGH-x3t
      @ARMANDEEPSINGH-x3t 5 หลายเดือนก่อน +10

      Os vele rishwat Chali c

    • @santokhsingh-qi3se
      @santokhsingh-qi3se 5 หลายเดือนก่อน +2

      ਸੋਚ ਆ ਜੀ ਤੁਹਾਡੀ

    • @harjitsingh3201
      @harjitsingh3201 5 หลายเดือนก่อน

      😂😂😂​@@ARMANDEEPSINGH-x3t

    • @bickycheema2458
      @bickycheema2458 5 หลายเดือนก่อน +3

      ​@@ARMANDEEPSINGH-x3thun be chaldi a ehdi gharwali te behan hagia ne

    • @kamaljeetkaur2638
      @kamaljeetkaur2638 5 หลายเดือนก่อน +7

      No rishwat i got govt job in 2024 without any rishwat

  • @sachincrpf3733
    @sachincrpf3733 5 หลายเดือนก่อน

    #Justice_For_1158

  • @santokhsingh-qi3se
    @santokhsingh-qi3se 5 หลายเดือนก่อน +34

    ਐਵੇਂ ਹਵਾ ਉਡਾਈ ਇਸ ਸਰਕਾਰ ਦੀ ਲੋਕਾਂ ਨੇ ਨੋਕਰੀਆ ਤਾਂ ਪਹਿਲਾ ਵੀ ਸੀ ਹੁਣ ਵੀ ਨੇ, 2027 ਵਿਚ ਨਵੀਂ ਪਾਰਟੀ ਦੀ ਸਰਕਾਰ ਤੋਂ ਬਾਅਦ ਵੀ ਆਉਂਦੀਆਂ ਰਹਿਣਗੀਆਂ

    • @MrSingh-hq5zd
      @MrSingh-hq5zd 5 หลายเดือนก่อน +2

      Oh acha ji . Sanu tanh patah hé nahi pehlan v naukrian dindey hundey c badl tey caption.

    • @simarjeetsingh6157
      @simarjeetsingh6157 5 หลายเดือนก่อน +2

      Bai ehna nu pehla sikhaya jnda k ki ki bolna fr eh lok ohi bolde ne .. m v gya c ethe

    • @NimarNoorSingh
      @NimarNoorSingh 5 หลายเดือนก่อน +1

      44,000 jobs in 3 saal andr kisne ditti c naam likhde

    • @santokhsingh-qi3se
      @santokhsingh-qi3se 5 หลายเดือนก่อน +2

      2010, 2011,2012, 20,000 police bharti

    • @santokhsingh-qi3se
      @santokhsingh-qi3se 5 หลายเดือนก่อน +2

      2010,2011,2012 ssa ramsa teacher

  • @ArshnoorSinghToor
    @ArshnoorSinghToor 5 หลายเดือนก่อน

    Very good beta

  • @AnilKumar-iy5vv
    @AnilKumar-iy5vv 5 หลายเดือนก่อน

    Ji TT

  • @azadsingh4598
    @azadsingh4598 5 หลายเดือนก่อน

    Good maan saab

  • @ankitkhatri9795
    @ankitkhatri9795 5 หลายเดือนก่อน +1

    Bhagwat maan sab toh vdiya CM a

  • @interiorart3675
    @interiorart3675 5 หลายเดือนก่อน +1

    ਇਸ ਭਰਾ ਦੀ ਅਕੈਡਮੀ ਦਾ ਨਾਮ ਕੀ ਹੈ ਜੀ । ਕਿਸੇ ਵੀਰ ਨੂੰ ਪਤਾ ਹੋਵੇ ਦੱਸਿਓ ਜੀ

  • @Harrysodhi124
    @Harrysodhi124 5 หลายเดือนก่อน +1

    Misleading Headlines for views
    Shame on you 😮

  • @khushdeep7172
    @khushdeep7172 5 หลายเดือนก่อน

    ਪਹਿਲਾ ਵਾਲਿਆ ਵਾਗ ਨਿਯੁਕਤੀ ਪੱਤਰ ਐਸ ਬਾਈ ਨੂੰ ਵੀ ਜਾਅਲੀ ਮਿਲਿਆ ਲੱਗਦੇ

  • @fun-mazaa
    @fun-mazaa 5 หลายเดือนก่อน +1

    Bai m v naukri da exam clear kita c ..markfed da 2021 december but corruption ehni ae ki m bs 4 month i govt job kiti...ropar posting c meri

    • @SharanjeetKaurSohal
      @SharanjeetKaurSohal 5 หลายเดือนก่อน

      🙏🙏 thanks apna experience share krn li

    • @gaganbuttar8471
      @gaganbuttar8471 5 หลายเดือนก่อน

      Hun ki krde o?

    • @fun-mazaa
      @fun-mazaa 5 หลายเดือนก่อน

      @@gaganbuttar8471 stock market

  • @gurmailsingh7432
    @gurmailsingh7432 5 หลายเดือนก่อน +1

    ਡਿਸਸਮਿਸ ਕਰੋ

  • @ekamrandhawa5123
    @ekamrandhawa5123 5 หลายเดือนก่อน +7

    Gappi😂

  • @balbiraujla8168
    @balbiraujla8168 5 หลายเดือนก่อน

    Good job sir

  • @dycmmsignal2928
    @dycmmsignal2928 5 หลายเดือนก่อน

    Good effort to be self employed than patwari.

  • @ParmJeet-v6o
    @ParmJeet-v6o 5 หลายเดือนก่อน +2

    Kuj nhi krdi e sarkar sports ⚽🏀🏈⚾ liii pti da pta nhi kithe giii

  • @ManpreetSingh-bd5oz
    @ManpreetSingh-bd5oz 5 หลายเดือนก่อน

    Gappi sarkarrr
    ETT recruitment purii kro pehla

  • @sohnapunjab1-SP
    @sohnapunjab1-SP 5 หลายเดือนก่อน +1

    Education minister baithe kol inn kolo computer faculty da masala vi hal karva deo ji

  • @anku6232
    @anku6232 5 หลายเดือนก่อน

    Aa jo likhan ja reha dhyaan nal. Pdna ek. Schi ghtna.
    Eh sab gla da niptara mein kar dina ji.
    Nasha aaj v vikda, rishwatkhori aaj v chaldi. Berozagri aaj v oni hi aa jini akaliya ya congress de time te si.
    Suno fer :- 108 ambulance te call kiti ke x hospital ch ek bcha va jisdi umar 1 / 2 hour aa hanji 1/2 gnahte hle bs osnu y hospital ch lejana doctor ne jbab de dita ki bche da bchna mushkil aa.
    Ambulance aayi bche nu oxygen lgi ambulance X hospital cho nikli te 5/6 kilometre dur ek dhabe te roki kyo ( jdo pucheya gya ye helper te driver da jbab si) doctor te fuddu bnaunde aa kuj nhi hoya bche nu asi roki is li aa k chaa peeni aa kyoki raat de 11 ko bje aa neend aa rhi
    15 mint tk ambulance ch na driver na helper si bs ek bcha si osda baap ek osda pra yani bche da chacha.
    Bechare ki krde majbur si na kuj bol skde si kyoki bche di jaan te bni si.
    15 / 20 mint baad cha pee k roti kha k driver saab vapis aaye te. Bole tnsn na lo doctor sbnu eda hi bolde hunde aate fer ja k. Ambulance chli.
    Os bche de baap de dil ne rahat di saah liti..
    Eh ek sachi ghatna hai 5 march 2024.
    Te oh baap mein si.
    Eh hai sada rangla punjab.... Maan saab..
    Maan saab nu 25 email pej chuke ek single reply nhi aaya 25 mail ki aap ji nal milna hai eh sb kissa te eda de bhut kisse hoye os raat sb dsne. Aa.

  • @KuldeepSingh-l9h6g
    @KuldeepSingh-l9h6g 5 หลายเดือนก่อน +1

    Aah Rgan ch kon Amli😂😂😂

  • @hsbhatti2682
    @hsbhatti2682 5 หลายเดือนก่อน +3

    ਇਹ ਮੁੰਡੇ ਦਿਉ ਸਭ ਨੂੰ,ਦੇਖਦੇ ਰਹੋ 😂

  • @bikkersohi5928
    @bikkersohi5928 5 หลายเดือนก่อน +20

    ਡਰਾਮੇਬਾਜ਼ੀ

  • @pradeepnandiwal
    @pradeepnandiwal 5 หลายเดือนก่อน +1

    geya canada c par aaya america to

  • @elvish577
    @elvish577 5 หลายเดือนก่อน

    Jo insan Canada ,America Jaa skda usnu ki zaroorat aa naukri dii .. kise gareeb di waari vv aoun do ..

  • @jatindermann8616
    @jatindermann8616 5 หลายเดือนก่อน

    Mann jindabaad

    • @LuckySingh-u3x
      @LuckySingh-u3x 5 หลายเดือนก่อน

      😂😂😂😂

  • @Hey__guys_
    @Hey__guys_ 5 หลายเดือนก่อน

    Prtc Punjab roadways da v dekhla kuch chwala sirf chwal joga

  • @manavdeep7750
    @manavdeep7750 5 หลายเดือนก่อน

    CM G Punjab vich mahangai vidie Jaa rai kus karo

  • @ManjitKaur-p3q
    @ManjitKaur-p3q 5 หลายเดือนก่อน

    😅😅sira

  • @vinitsingla4144
    @vinitsingla4144 4 หลายเดือนก่อน

    Galt headline paa ke hi views lene aunde news channels nu 😅😅😅

  • @simrankaur-qo3cq
    @simrankaur-qo3cq 5 หลายเดือนก่อน

    2021 Constable Investgation and Intelligence bhrti 🙏🏻 Intelligence valea nu ta joining letter de dite pr 🙏🏻 2024 agya pr sanu investigation valea nu hle tak ni joining diti gyi 🙏🏻 na kite koi sunvaie

  • @krishansinghhans9105
    @krishansinghhans9105 5 หลายเดือนก่อน

    ਵੈਸੇ ਬਾਈ ਚੋਰ ਚੋਰ ਫੜਨ ਵਾਸਤੇ ਠੀਕ ਹ ਅਗਰ ਭਾਈ ਸਕ ਲ

  • @Mobilerepairtechstation4910
    @Mobilerepairtechstation4910 5 หลายเดือนก่อน

    ਹੁਣ ਵੇਖੀ ਕੋਠੀਆ ਪਾਉਂਦਾ😂

  • @mohindersingh4906
    @mohindersingh4906 5 หลายเดือนก่อน +6

    Edhaia deya sarkara ayia ta nokri chadi he pau mitra

  • @AerasAnil
    @AerasAnil 5 หลายเดือนก่อน

    168 DPE v sare national players hi c oh v gold silver medals

  • @navrajsingh5988
    @navrajsingh5988 5 หลายเดือนก่อน

    NTT Bharti 😢

  • @SatnamSingh-iy2uk
    @SatnamSingh-iy2uk 5 หลายเดือนก่อน

    ਪਰ 2012 ਚ ਇਹ ਘੁਸਾ cm ਤਾਂ ਹੈ ਹੀ ਨਹੀਂ ਸੀ ਪਹਿਲਵਾਨ 22 ਕੀਤੇ ਤੂੰ ਇਹਦੇ ਭੂਤ ਕੋਲ ਤਾਨੀ ਚਲੇ ਗਿਆ ਸੀ

  • @moneyspeaks379
    @moneyspeaks379 5 หลายเดือนก่อน

    ਮਾਨ ਸਾਬ ਸਮਝੇ ਨੀ ਫੁਦੁਆ ਉਹ ਏ grade ਪਲੇਅਰ ਆ, ਓਹਨੂੰ ਜੌਬ ਵੀ a grade ਚਾਹੀਦੀ 😂

  • @SatnamSingh-pn7ob
    @SatnamSingh-pn7ob 5 หลายเดือนก่อน

    What a player will do as Patwari? Why don’t you adjust his in supports area?

  • @kssingh3959
    @kssingh3959 5 หลายเดือนก่อน +4

    Cm de Naal baitha bains puri feeling vich aa....lao nazare raaj aa tuhada .

    • @jass_123.45
      @jass_123.45 5 หลายเดือนก่อน +1

      Eh ni jittna chahida hor chahe koi jitt je ehna bhut beda gark kita education da ..master cadre di ikk v post ehne nhi ditti

  • @ekamrandhawa5123
    @ekamrandhawa5123 5 หลายเดือนก่อน +16

    ਭੇਡਾਂ ਦੀ ਸਰਕਾਰ😂

    • @bickycheema2458
      @bickycheema2458 5 หลายเดือนก่อน

      👍🏻👍🏻👍🏻👍🏻👍🏻

    • @NetsatHD
      @NetsatHD 5 หลายเดือนก่อน

      Sabh to ghatiya sarkar aa hun Tak di
      Sirf jhoot bol Raha

    • @SharanjeetKaurSohal
      @SharanjeetKaurSohal 5 หลายเดือนก่อน

      😂tu bas system vich aa ja line

  • @lakhwindersingh-ht4wh
    @lakhwindersingh-ht4wh 5 หลายเดือนก่อน +2

    ਅਕਾਲੀ ਦਲ ਦੀ ਸਰਕਰ ਸੀ ਓਸ ਸਮੇਂ

  • @samarbajwa-fq7mh
    @samarbajwa-fq7mh 5 หลายเดือนก่อน

    Scripted ....See the expressions of Bhand Maan
    CM = Comedy Maan 😂😂

  • @NavdeepSingh-yd9uh
    @NavdeepSingh-yd9uh 5 หลายเดือนก่อน

    ਕਰਨਾ ਇਹਨੇ ਵੀ ਕੱਖ ਨੀ

  • @WORLDISBEAUTIFUL-d5h
    @WORLDISBEAUTIFUL-d5h 5 หลายเดือนก่อน +2

    I love sikh people ❤❤❤

  • @webandgraphicstutorials9400
    @webandgraphicstutorials9400 4 หลายเดือนก่อน

    Koie iss government to Kush bhi hai Kya 😂😂

  • @jagvirsinghmondair2326
    @jagvirsinghmondair2326 5 หลายเดือนก่อน

    Wah swad e agea jhooth sunke😹