Sidhu Moosewala ਦੇ ਪਿਤਾ Balkaur Singh ਦਾ Interview, Gangster Culture 'ਤੇ ਘੇਰੀਆਂ ਸਰਕਾਰਾਂ। Punjab Tak

แชร์
ฝัง
  • เผยแพร่เมื่อ 23 ม.ค. 2025

ความคิดเห็น • 1.9K

  • @kulwinderjittiwana9857
    @kulwinderjittiwana9857 ปีที่แล้ว +224

    ਸਿੱਧੂ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ ਵਿਚ ਜਿਉਂਦਾ ਰਹੇਗਾ

  • @dineshrishi3309
    @dineshrishi3309 ปีที่แล้ว +75

    No one can take Sidhu's spot. He 's always in our ❤.

  • @pb43samrala
    @pb43samrala ปีที่แล้ว +152

    ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️

  • @deepnavsidhu3640
    @deepnavsidhu3640 ปีที่แล้ว +34

    ਦੁਨੀਆਂ ਤੂੰ ਵੇਖੀਂ ਉੱਥੇ ਕਰੂ ਸਿਜਦੇ, ਜਿੱਥੇ ਜਿੱਥੇ ਪੈਣੇ ਵੇਖੀਂ ਪੈਰ ਜੱਟ ਦੇ। Legend Never die❤❤💪💪👍👍justice for Sidhu Moosewala 💔💔

  • @pbx1paras771
    @pbx1paras771 ปีที่แล้ว +115

    ਦਿਲ ਦਾ ਨੀ ਮਾੜਾ💔 ਸਾਡਾ ਸਿੱਧੂ ਮੂਸੇਵਾਲਾ🕊 ❤☹️
    #justiceforsidhumoosewala

  • @amanpreetkaur3863
    @amanpreetkaur3863 ปีที่แล้ว +9

    ਵਾਹਿਗੁਰੂ ਜੀ ਤੇ ਹੀ ਉਮੀਦ ਹੈ ਬਸ ਓਹੀ ਇਨਸਾਫ ਦੇ ਸਕਦੇ ਹਨ🙏🏻🙏🏻 dil da ni mada sada sidhumoosewala 💔💔💔💔

  • @riprecords1372
    @riprecords1372 ปีที่แล้ว +68

    ਵਾਹ ਓਏ ਬਾਪੂ ਤੂੰ ਧੰਨ ਐ ਯਰ ਐਡਾ ਦਿਲ ਯਰ ਤੇਰਾ ਵਾਹਿਗੁਰੂ

  • @5911fullpower
    @5911fullpower ปีที่แล้ว +30

    ਕਤਲ ਕਰਨ ਵਾਲਿਆ ਲਈ ਫਾਂਸੀ ਦੀ ਸਜਾ ਹੋਣੀ ਚਾਹੀਦੀ ਆ legend never die miss you sidhu moosewala😢😢

    • @deepgharachon6525
      @deepgharachon6525 ปีที่แล้ว +2

      ਫਾਸੀ ਦੀ ਸਜਾ ਤਾ ਬਹੁਤ ਛੋਟੀ ਆ ਵੀਰ 😢

  • @rahuluppal15
    @rahuluppal15 ปีที่แล้ว +232

    ਜਸਟਿਸ ਜ਼ਰੂਰ hoyegha
    ਜੇ ਇਸ ਦੁਨੀਆ ਵਿਚ ਰੱਬ ਹੈ ਤਾਂ ਜਸਟਿਸ ਜ਼ਰੂਰ hoyegha.
    #Justice for SIDHU MOOSEWALA The Legend 🙌

    • @baggabanipal575
      @baggabanipal575 ปีที่แล้ว +3

      ​@MrMannaHr41sahi gll aa veer pesse da ki krn ge bebe bapu ..de den froti sliya di kale gang Wale othe hi thook denge goldi sale nu

  • @prabhbajwa7985
    @prabhbajwa7985 ปีที่แล้ว +39

    justice for sidhu moosewala ✊🏻 ❤️ Legend never die 💔

  • @deeppanjabnetwork7015
    @deeppanjabnetwork7015 ปีที่แล้ว +35

    ਬਾਪੂ ਸਾਰਾ ਸੰਸਾਰ ਆਪਣੇ ਨਾਲ ਹੈ ਆਪਾ ਇਨਸਾਫ ਲੇ ਕੇ ਹਟਾਗੇ ਬਸ ਇਕ ਤੁਸੀ ਆਪਣਾ ਸਹਿਤ ਦਾ ਧਿਆਨ ਰੱਖੋ ਪ੍ਰਮਾਤਮਾ ਦੇ ਘਰ ਦੇਰ ਹੋ ਸਕਦੀ ਹੈ ਅਧੇਰ ਨੀ ਹੋ ਸਕਦਾ ਅਸੀ ਹਰ ਇਕ ਪੱਖ ਤੋ ਤੁਹਾਡੇ ਨਾਲ ਹਾ ਅਸੀ ਆਪਣੇ ਵੀਰ ਦਾ ਇਨਸਾਫ ਲੈ ਕੇ ਹੀ ਰਹਾਗੇ ਬਸ ਇਕ ਵਾਹਿਗੁਰੂ ਜੀ ਮੇਹਰ ਕਰਨ 🙏

  • @HarpalSingh-jw2gh
    @HarpalSingh-jw2gh ปีที่แล้ว +6

    #justiceforsidhumoosewala ❤❤❤❤❤,ਬਾਈ ਤੂੰ ਹਮੇਸ਼ਾ ਸਾਡੇ ਆਲੇ ਦੁਆਲੇ ਐਂ,ਨਾ ਕੱਲ੍ਹ ਦੂਰ ਲੱਗਦਾ ਸੀ, ਨਾਂ ਈ ਅੱਜ ਦੂਰ ਆਂ

  • @maheshthakor4881
    @maheshthakor4881 ปีที่แล้ว +75

    I'm gujarati and I love sidhu moosewala justice for legend

  • @jagmeetsher
    @jagmeetsher ปีที่แล้ว +15

    Sidhu Moose wala was a great writer , gud singer and a raw human being .. i salute him .. i wish till today that how could i save Moose wala ..

  • @goodyk9923
    @goodyk9923 ปีที่แล้ว +168

    ਸਚੀ ਰੋਣਾ ਆਉਂਦਾ ਇਕ ਪੁਤ ਗਵਾਇਆ ਦੂਜੇ ਪਾਸੇ ਬਾਪੂ ਦੀ ਦੁਰਦਸ਼ਾ ਦੇਖੀ ਨਹੀਂ ਜਾਂਦੀ ਹੁਣ ਤਾਂ ਫ਼ੈਸਲਾ ਵਾਹਿਗੁਰੂ ਜੀ ਕਰੇਗਾ

    • @kulvirkaur2154
      @kulvirkaur2154 ปีที่แล้ว +1

      Right

    • @chahalchahal937
      @chahalchahal937 ปีที่แล้ว

      ਮੈਂ ਇਕ ਗੈਂਗਸਟਰ ਦੀ ਗੱਲ ਸੁਣੀ ਆ। ਬਲਕੌਰ ਸਿੰਘ ਦੀ ਕਤਲ ਤੋਂ ਪਹਿਲਾਂ ਦੀ। ਗੈਂਗਸਟਰ ਜੀ ਜੀ ਕਰ ਰਿਹਾ ਤੇ ਬਲਕੌਰ ਸਿੰਘ ਗਾਲ਼ਾਂ ਕੱਢ ਕੱਢ ਕੇ ਗਲ ਕਰਦਾ ਆ

    • @Armaan_mohali
      @Armaan_mohali ปีที่แล้ว

      ​@@chahalchahal937ਹੁਣ ਤਾਂ ਲੱਤਾਂ ਖਿੱਚਣੀਆਂ ਛੱਡ ਦਿਉ

    • @chahalchahal937
      @chahalchahal937 ปีที่แล้ว

      @@Armaan_mohali ਲੱਤਾਂ ਕਿਵੇਂ ਖਿਚੀਆਂ। ਮੈਂ ਤਾਂ ਜੋ ਵੇਖਿਆ ਸੁਣਿਆ ਓਹ ਦਸਿਆ। ਮੈਂ ਕਦੀ ਨਾ ਪੰਜਾਬੀ ਫਿਲਮ ਵੇਖੀ ਆ ਨਾ ਕਦੇ ਪੰਜਾਬੀ ਗੀਤ ਸੁਣੇ ਆ।ਹੰਸ ਰਾਜ ਹੰਸ, ਗੁਰਦਾਸ ਮਾਨ, ਦਲਜੀਤ ਬਿੰਦਰਖੀਆ ਵਗੈਰਾ ਨੂੰ ਸੁਣਦਾ ਆ ਕਦੇ ਕਦੇ।
      ਰਹੀ ਗੱਲ ਇਸ ਦੀ, ਏਹ ਮੇਰੇ ਸਟੈਂਡਰਡ ਦਾ ਗਾਇਕ ਨਈਂ।
      ਫਿਰ ਵੀ ਜੋ ਕੰਨੀ ਸੁਣਿਆ ਦਸ ਦਿੱਤਾ

    • @preetkghuman5635
      @preetkghuman5635 ปีที่แล้ว

      ​@@chahalchahal937so tuc gangster nu support krde o??

  • @Jigsawmaster1
    @Jigsawmaster1 ปีที่แล้ว +66

    Sidhu will always live in our hearts ❤️ 😢

  • @avtarsidhu5776
    @avtarsidhu5776 ปีที่แล้ว +343

    ਬਸ ਅੰਕਲ ਜੀ ਕੋਈ ਤੁਹਾਨੂੰ ਅਤੇ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਇਨਸਾਫ ਦੇਵੇ ਜਾ ਨਾ ਦੇਵੇ ਪਰ ਪ੍ਰਮਾਤਮਾ ਜ਼ਰੂਰ ਇਨਸਾਫ ਦੇਵੇਗਾ

    • @Harwinderharry-ss1lo
      @Harwinderharry-ss1lo ปีที่แล้ว +8

      Rab rubbb te insafff de aass na rakheoo

    • @HappyHappy-mr3md
      @HappyHappy-mr3md ปีที่แล้ว +3

      ​@@Harwinderharry-ss1lobakwas Naa kar

    • @Harwinderharry-ss1lo
      @Harwinderharry-ss1lo ปีที่แล้ว +3

      @@HappyHappy-mr3md tuu Lee laaaa insafff gusseaaa

    • @vinum6873
      @vinum6873 ปีที่แล้ว +3

      ​@@Harwinderharry-ss1lotu dede Insaaf fr chwla

    • @majha5874
      @majha5874 ปีที่แล้ว +2

      Waheguru ji 🙏

  • @Yo_DevilYT
    @Yo_DevilYT ปีที่แล้ว +11

    ਕਈਆਂ ਦੇ ਤਾਂ ਦੱਲਪੁਣਾ ਖੂਨ ਚ ਹੁੰਦਾ ਇਹ 💉💉 Love You Sidhu Bai ❤❤

  • @PaTRiOTPūNJaBï-007
    @PaTRiOTPūNJaBï-007 ปีที่แล้ว +86

    ਬਾਪੂ ਜੀ ਤੁਹਾਨੂੰ ਨਿਰਾਸ਼ ਨਹੀਂ ਹੋਣ ਦਿਆਂਗਾ,ਆਪਣੇ ਸਿੱਧੂ ਭਰਾ ਦਾ ਬਦਲਾ ਇੱਕ ਦੇ ਇੱਕਤੀ ਮੋੜਾਂਗੇ

    • @panjab_warriors87
      @panjab_warriors87 ปีที่แล้ว

      Sahi gal a brother... goldy te Lawrence de mooh te ja b**d ch goliya bajnia chahidiya...bh****c**d Kutteya ne Hira maar dita...

    • @meesharahi8381
      @meesharahi8381 ปีที่แล้ว +9

      Last wish of my life that someone take the revenge of Sidhu's murder.

    • @tajkhan8131
      @tajkhan8131 ปีที่แล้ว

      Y g kidda sarkar agge kujh ni

    • @legendsidhumoosewala7838
      @legendsidhumoosewala7838 ปีที่แล้ว

      Lvage jaroor time aun do brother

    • @jetpark3743
      @jetpark3743 ปีที่แล้ว

      You cannot

  • @BASSISAAB007
    @BASSISAAB007 ปีที่แล้ว +19

    ਸਾਡੇ ਪੰਜਾਬੀਆ ਨੁੰ ਹੀਰੇ ਦੀ ਪਹਿਚਾਣ ਕਰਨੀ ਨਹੀ ਆਉਂਦੀ, ਹਮੇਸ਼ਾ ਪਹਿਲਾ ਹੀਰੇ ਗੁਆ ਲੈਂਦੇ ਫਿਰ ਪਛਤਾਉਂਦੇ ਆ।
    ਪੰਜਾਬੀਓ ਜਾਗ ਜਾੳ।🙏

  • @Thealtafmalik_
    @Thealtafmalik_ ปีที่แล้ว +295

    ਸਿਰਫ ਇੱਕ ਚੀਜ਼ ਮੈਨੂੰ ਰੋਕ ਸਕਦੀ ਹੈ , ਅਤੇ ਫਿਰ ਵੀ ਮੇਰਾ ਸੰਗੀਤ ਸਦਾ ਜਿਉੰਦਾ ਰਹੇਗਾ ।🔥🔥 ਸਿੱਧੂ ਮੂਸੇਵਾਲਾ ❣️❣️

    • @Comtv-vz3cy
      @Comtv-vz3cy ปีที่แล้ว +1

      Right

    • @JaspalSingh-mo5iv
      @JaspalSingh-mo5iv ปีที่แล้ว +2

      Absolutely right👍

    • @GurmeetSingh-oc1sn
      @GurmeetSingh-oc1sn ปีที่แล้ว +2

      ਸਤਿ ਸ੍ਰੀ ਅਕਾਲ ਮਨੂੰ ਜੀ 🌹🌹

    • @SilenceSerene
      @SilenceSerene ปีที่แล้ว +3

      @@GurmeetSingh-oc1snrelax baiji

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਵਾਕਿਆ ਹੀ ਜੋ ਸੋਚਦੇ ਸੀ ਉਹੋ ਹੀ ਹੋਇਆਂ ਗੈਂਗਸਟਾ, ਦਾ ਰਾਜ਼ ਉਹਨਾਂ ਆਖਿਆ ਅਸੀਂ ਤਰੀਕਾ ਤੇ ਨਹੀਂ ਜਾਣਾ ਉਹ ਕਾਨੂੰਨ ਬਣਗਿਆ ਡਰਦਾ ਕੋਈ ਨਹੀਂ ਬੋਲਿਆ ਨਾਂ ਕੋਈ ਮੀਡੀਆ ਵਾਕਿਆ ਹੀ ਸਹੂਲਤਾਂ ਨੇ

  • @jasjitdhindsa5563
    @jasjitdhindsa5563 ปีที่แล้ว +4

    ਰਹਿੰਦੀ ਦੁਨੀਆ ਤੇ ਨਾਮ ਰਹੂਗਾ,#justice for sushi moosewala

  • @factspk373
    @factspk373 ปีที่แล้ว +724

    ਬਾਪੂ ਜੀ ਸਿੱਧੂ ਜਿੰਨਾ famous ਬੰਦਾ ਨੀ ਜੰਮਣਾ ਪੰਜਾਬ ਚ ਦੋਬਾਰਾ ਬਸ

    • @Gogi2233
      @Gogi2233 ปีที่แล้ว +15

      Veham dah ilaz ni hunda

    • @BHUPINDER55484
      @BHUPINDER55484 ปีที่แล้ว +8

      ਕਦੇ ਨਹੀਂ

    • @Navbrar122
      @Navbrar122 ปีที่แล้ว

      ਦੁਨੀਆਂ ਦੇ ਕੋਨੇ ਕੋਨੇ ਵਿੱਚ ਸਿੱਧੂ ਮੂਸੇਵਾਲਾ ਦਾ ਚਮਕਦਾ ਹੋਰ ਕੋਈ ਨਹੀਂ ਨੇੜੇ ਤੇੜੇ ਦਿੱਸਦਾ ਨਾ ਹੀ ਆਉਣਾ

    • @jassakhehrajassakhehra8062
      @jassakhehrajassakhehra8062 ปีที่แล้ว +41

      ​@@Gogi2233Tera vargi kateed da ilaaz v ni ho sakda pakka

    • @palkaur-vp7bi
      @palkaur-vp7bi ปีที่แล้ว +7

      Vehm ta tenu aa kateed, bhagwantu nu Lahnta painiya shuru hoiya as usual goldy di interview aa, hun next Lawrence di ayo

  • @jasjitdhindsa5563
    @jasjitdhindsa5563 ปีที่แล้ว +1

    ਰੱਬ ਸਬ ਦੇਖਦਾ,#justice for sidhu moosewala 🙏🙏

  • @sanjaygautam3149
    @sanjaygautam3149 ปีที่แล้ว +88

    जितने भी सिद्धू के फैन है हमे सबको एक होना पड़ेगा भाईयो और बहनों, ये हमारे टॉप सिंगर सीधी की इंसाफ कि लड़ाई है,किसी एक दिन तारीख निश्चित कारलो और एक विशाल आंदोलन शुरू करो , कयूकी ये लाते के भूत बातो से नही मानते, नेवर फोल्ड नेवर बैक डाउन🙏🙏

    • @ramandeep3971
      @ramandeep3971 ปีที่แล้ว +4

      BILKUL SHAI bat ha bhai ji

    • @VeerpalKaur-wj2wg
      @VeerpalKaur-wj2wg ปีที่แล้ว +3

      Tension na lawo bapu 😢😢all World 🌎 da bata Sidhu 😢😢😢😢

    • @beantmander
      @beantmander ปีที่แล้ว

      true bro

    • @gurwindersidhu6542
      @gurwindersidhu6542 ปีที่แล้ว +1

      Bilkul sahi gl a social media te dusre singers nu troll karn da koi faida nhi, govt te pressure pao ta kuch ho sakda

    • @zaheerabbas5610
      @zaheerabbas5610 ปีที่แล้ว +2

      Bilkul Sahi apne kaha. Ap ek group create kro. Jisme Legend Sidhu Moosewala ke fan ko connect kro. Hum sab Sidhu Bhai ke liye tyar hai bhai.

  • @KullSarao
    @KullSarao ปีที่แล้ว +159

    Justice for Sidhu Moose Wala.. Legend never Die

  • @Darkscreamchannel
    @Darkscreamchannel ปีที่แล้ว +2

    ਬਾਪੂ ਜੀ ਬਹੁਤ ਪੜ੍ਹੇ ਲਿਖੇ ਇਨਸਾਨ ਅਤੇ ਬਹੁਤ ਸਮਜਦਾਰ ਨੇ ਬਾਬਾ ਪਰਿਵਾਰ ਨੂੰ ਚੰਗੀਆ ਸਹਿਤਾ ਬਖਸ਼ਣ ਬਾਪੂ ਕੋਈ ਗੱਲ ਨਹੀਂ ਅਪਾ ਪੰਜਾਬੀ ਆ ਅਪਾ ਵਾਹਿਗੁਰੂ ਜੀ ਦੇ ਬੱਚੇ ਆ ਸਾਡੇ ਨਾਲ ਧੱਕਾ ਕਰਨਾ ਤੇ ਲਾਜ਼ਮੀ ਗੱਲ ਹੈ ਕਿਉਂਕਿ ਅਪਾ ਸੱਚੇ ਮਨ ਦੇ ਆ 😔
    #justiceforsidhumoosewala 🙏🏼

  • @jimmyzworld
    @jimmyzworld ปีที่แล้ว +70

    ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਸਰਦਾਰ ਬਲਕੌਰ ਸਿੰਘ ਜੀ ਦੇ ਪਰਿਵਾਰ ਨੂੰ ਆਪਣੇ ਪੁੱਤ ਦਾ ਇਨਸਾਫ਼ ਅਕਾਲ ਪੁਰਖ ਪੂਰਾ ਕਰੇ ਅਤੇ ਦੋਸ਼ੀਆਂ ਨੂੰ ਪਰਮਾਤਮਾ ਦੀ ਕਚਹਿਰੀ ਵਿਚ ਜਲਦ ਸਜਾ ਮਿਲੇ ਅਤੇ ਪਰਮਾਤਮਾ ਪਰਿਵਾਰ ਨੂੰ ਬਲ ਬਖਸ਼ੇ🙏

  • @BASSISAAB007
    @BASSISAAB007 ปีที่แล้ว +6

    ਬਾਪੂ ਜੀ ਜੋ ਤੁਹਾਡਾ ਮਜਾਕ ਬਣਾ ਦਾ। ਉਸ ਦਾ ਵੀ ਜਵਾਨ ਪੁੱਤ ਮਰੇ ਫਿਰ ਪਤਾ ਲੱਗੇ। #justiceforsidhumoosewala
    #justicefordeepsidhu

  • @parwindersingh8057
    @parwindersingh8057 ปีที่แล้ว +52

    ਬਾਪੂ ਜੀ ਕੋਈ ਗੱਲ ਨਹੀ ਇਸ ਆਮ ਆਦਮੀ ਪਾਰਟੀ ਦਾ ਬੇੜਾ ਗਰਕ ਹੋਵੇਗਾ ਮੂਸੇਵਾਲੇ ਵੀਰ ਅਮਰ ਰਹੇ 😭😭😭😭💘💘💘💘💘🙏🙏🙏🙏🙏

  • @BalvinderKour-dr2fc
    @BalvinderKour-dr2fc ปีที่แล้ว +4

    Sidhu moosewala always alivé in our hearts❤❤❤❤❤

  • @amritaulakh6562
    @amritaulakh6562 ปีที่แล้ว +20

    ਭੈਣ ਵੀ ਦਰਦ ਸਮਝ ਰਹੀ ਬਾਪੂ ਦਾ ਮਿਸ ਯੂ ਸਿੱਧੂਆਂ ਤੇਰੇ ਵਰਗਾ ਦੁਬਾਰਾ ਨੀ ਆਉਣਾ ਕੋਈ@justiceforsidhumosewala

  • @kabirsingh3361
    @kabirsingh3361 ปีที่แล้ว +2

    ਵਾਹਿਗੁਰੂ ਜੀ ਤੁਹਾਡਾ ਸਾਥ ਦੇਣ ਬਾਪੂ ਜੀ

  • @cloudnineepic
    @cloudnineepic ปีที่แล้ว +26

    Baapu g dia gallaan sunke bahut dil paseejdaa😢 bewas krta eh baap nu dushmnaaa ne 😢😢😔😔😔🙏🙏🙏 o waheguru mehar kreo😢

  • @deepumehrak.s1853
    @deepumehrak.s1853 ปีที่แล้ว +1

    Always best sidhumoosewala
    Dil da ne maada. Sadda sidhumoosewala

  • @riprecords1372
    @riprecords1372 ปีที่แล้ว +49

    ਵਾਹਿਗੁਰੂ ਜੀ 🙏 ਸੱਭ ਦਾ ਭੱਲਾ ਕਰੇ

    • @amangill8002
      @amangill8002 ปีที่แล้ว +2

      ਵਾਹਿਗੁਰੂ ਇਨਸਾਫ ਕਰੂ

  • @SunnySinghNomad_SNT
    @SunnySinghNomad_SNT ปีที่แล้ว +6

    When anchor spoke SMW song words, I got goosebumps 😱. Sidhu knew about his death before anyone else!

  • @rajbirsingh1412
    @rajbirsingh1412 ปีที่แล้ว +27

    Dilon duaa Bapu kithe Rabb sun lave aapji nu saari khushian Milan te Sidhu bai nu justice koi hor nai Rabb kare asi sab aapji de naal sari umar haige.

  • @KiratShahpur53
    @KiratShahpur53 ปีที่แล้ว +1

    Miss you bai sidhu moosewala, moosewala nu insaaf milna chahida so saare ikjutt ho ke insaaf di lrai laro

  • @manjitmann4229
    @manjitmann4229 ปีที่แล้ว +18

    ਜੱਟ ਦਿਲ ਦਾ ਨੀ ਮਾੜਾ ਤਾਹੀ ਤਾ ਮਾੜੀ ਹੋਈ ਆ 😢 ਮਿਸ ਯੂ ਵੀਰੇ. 😢

  • @Sahil-ot5bc
    @Sahil-ot5bc ปีที่แล้ว +5

    Justice for sidhu moosewala, legend never die sade Dil ch aa bai

  • @gulbagsinghsidhu4759
    @gulbagsinghsidhu4759 ปีที่แล้ว +24

    ਵਾਹਿਗੁਰੂ ਜੀ ਸਿੱਧੂ ਪਰਿਵਾਰ ਤੇ ਕਿਰਪਾ ਰੱਖਣਾ ਜੀ

  • @manikaram0001
    @manikaram0001 ปีที่แล้ว

    ਬਾਪੂ ਜੀ , ਤੁਸੀਂ ਆਪਣਾ ਖਿਆਲ ਰੱਖਣਾ ਜੀ ਤੇ ਮਾਤਾ ਜੀ ਦਾ ਵੀ।ਵਾਹਿਗੁਰੂ ਜੀ ਹੀ ਇਨਸਾਫ ਕਰਨਗੇ।

  • @martinamorgenstern4002
    @martinamorgenstern4002 ปีที่แล้ว +114

    Legend never dies 💔. Justice for sidhu moosewala 💔😭

  • @jasanpreet7476
    @jasanpreet7476 ปีที่แล้ว

    ਵਾਹਿਗੁਰੂ ਜੀ। justice for sidhu moose wala

  • @longiasaini5817
    @longiasaini5817 ปีที่แล้ว +34

    Bhaut meharbani thuadi ehna di awazz bannan di... raab tarakiyan dewe thuade channel nu

  • @preetarun8653
    @preetarun8653 ปีที่แล้ว +1

    All ways sidhu Moose walaa 🦁👑❤️

  • @jagdeepkhatkar3039
    @jagdeepkhatkar3039 ปีที่แล้ว +43

    Sidhu moosewala always Alive in our Hearts ❤

  • @amjadaziz-jr8vb
    @amjadaziz-jr8vb 5 หลายเดือนก่อน +1

    Sidhu MooseWala 💪🤨🔥👑🔥☠️🔥nii ana Ustad warga na kady koi aoo ga azy v Ustad TU thaly na sary Singer

  • @ashubhagat6426
    @ashubhagat6426 ปีที่แล้ว +43

    Justice for Sidhu mossa wala brother 🙏🙏🙏 Miss uhh Forever ❤❤
    You are still alive for me ❤️❤️ respected salute father

  • @sherlock5141
    @sherlock5141 ปีที่แล้ว +9

    This is not just about Sidhu. This is about Punjab and India. Justice is like a luxury. Only super rich and friend with politicians can afford.

    • @jetpark3743
      @jetpark3743 ปีที่แล้ว +1

      Mostly in Panjab not India

    • @yourhomebuddy140
      @yourhomebuddy140 ปีที่แล้ว

      Absolutely right bro , ehi reality aaa

  • @Gurpalsidhuz
    @Gurpalsidhuz ปีที่แล้ว +1

    ਬਾਪੂ ਜੀ ਦੁਨੀਆਂ ਕਿਸੇ ਦੀ ਮਿੱਤ ਨਹੀ ਲੋਕ ਜੋ ਬੋਲਦਾ ਆ ਮਾੜਾ ਕੁੱਤੇ ਨੇ ਉਹਨਾਂ ਦੇ ਘਰ ਅੱਗ ਲਗੂ ਓਦੋ ਪਤਾ ਲੱਗੂ ਉਹਨਾਂ ਨੂੰ , ਮੈ ਆਪ ਜੀ ਦੇ ਸਦਾ ਨਾਲ ਹਾਂ ਜਦੋ ਕਿਤੇ ਲੋੜ ਪਵੇ ਯਾਦ ਕਰ ਲਿਓ ਮੈ ਹਾਜਰ ਹੋ ਜਾਵਾਂਗਾ

  • @kmldeepramgarhia5899
    @kmldeepramgarhia5899 ปีที่แล้ว +113

    ਬਾਪੂ ਜੀ ਤੁਸੀ ਕਿਸੇ ਵੀ ਸਿਆਸੀ ਲੋਕਾ ਦਿਆ ਗੱਲਾਂ ਵਿਚ ਨਾ ਆਯੋ 😢ਕੋਈ ਨੂੰ ਸੋਚਦਾ ਸਾਰੇ ਅਪਣਾ ਫਾਇਦਾ ਚਕਨਾ ਚਾਹੁੰਦੇ ਨੇ।ਬਸ ਵਹਿਗੁਰੂ ਹੀ ਇਨਸਾਫ਼ ਕਰੂ 😢😢😢😢

    • @kanchansingh434
      @kanchansingh434 ปีที่แล้ว +2

      Bai jo masala hai oh dekho. Gal ae hai ki Punjab Da beda gark ho gya. Koi Rehna Ni chahunda. Punjab police teh kutte neta ne Jo haal karta ossde baare awaaz utha na ki bapu de faisle teh mashware do jo apna iss haal wich bhi zor lgare hide naal Punjab Da hi faayda h.

    • @kmldeepramgarhia5899
      @kmldeepramgarhia5899 ปีที่แล้ว +8

      @@kanchansingh434 ਭਰਾ ਮੇਰਿਆ ਸਿੱਧੂ ਦੀ ਫੈਮਲੀ ਵੀ ਸਿੱਧੂ ਵਾਂਗ ਭੋਲੀ ਹੈ ।ਰਾਜ ਨੀਤੀ ਇਕ ਹੋਰ ਤਰਾ ਦੀ ਖੇਡ ਹੈ। ਵਿਚਾਰਿਆ ਨੂੰ ਓਗਲਾ ਤੇ ਨਚੋਨ ਗੇ।ਕੁੱਤੇ ਆਪਣੇ ਫਾਇਦੇ ਲਈ।ਲੋਕਾ ਨੇ ਬਦਨਾਮ ਕਰ ਦੇਣਾ ਵੀ ਪੁੱਤ ਦੇ ਨਾਮ ਤੇ ਰਾਜ ਨੀਤੀ ਕਰ ਗੇ।ਲੋਕ ਬਦਲ ਜਾਂਦੇ ਭਰਾਵਾ ਜਿਵੇਂ ਜਿਮਨੀ ਚੋਣਾਂ ਵਿੱਚ ਕੀਤਾ ਬੇਬੇ ਬਾਪੂ ਨਾਲ।

    • @kanchansingh434
      @kanchansingh434 ปีที่แล้ว +2

      @@kmldeepramgarhia5899agree bro, politicians are selfish bastards. Inna saareya ne Mumbai underworld wala mahol bnaya.

    • @sabasinghsingh1903
      @sabasinghsingh1903 ปีที่แล้ว +1

      🙏🙏🙏🙏🙏🙏🙏

    • @kulwindersingh4401
      @kulwindersingh4401 ปีที่แล้ว +3

      @@kanchansingh434ki hyea veer Punjab nu.. kyu khud e badnam krde o.. Mainu lgda Tuc veer Baki india da haal ni dekhya.. ik var duji states vich ja k dekho.. neighbour state Haryana vich v punjab nalo double triple crime aa.. Ik gal Hor Punjab aj v low crime wali states vicho aunda.. apne app bina matlb bakwas ni kri di

  • @bhindersingh4676
    @bhindersingh4676 ปีที่แล้ว +6

    ਨਾ ਤਾਂ ਮੂਸੇ ਆਲੇ ਦੇ ਲੈਵਲ ਦਾ ਕੋਈ ਗਾਇਕ ਸੀ,ਨਾ ਹੈ, ਤੇ ਨਾ ਹੀ ਹੋਵੇਗਾ। love you legend ♥️♥️

  • @Punjabimunde6073
    @Punjabimunde6073 ปีที่แล้ว +43

    Je sidhu veer hunda....te ajjjj sare bapu ji de agge pishe hone ci.....koi na bapu ji waheguru bhut vdda wa.. 🙏🙏🙏🙏

  • @SimranjitSingh-wl7lx
    @SimranjitSingh-wl7lx 11 หลายเดือนก่อน

    Love u SIDHU MOOSEWALA ❤❤....Miss u bro

  • @GurmeetSingh-oc1sn
    @GurmeetSingh-oc1sn ปีที่แล้ว +45

    ਦਿਲ ਦਾ ਮਾੜਾ ਤੇਰਾ ਸਿੰਧੂ ਮੁੱਸੇਵਾਲਾ ❤🌹❤🌹ਬਹੁਤ ਦਰਦ ਬਹੁਤ ਗਮ ਬਹੁਤ ਰੋਣਾ ਆ ਰਿਹਾ ਬਾਪੂ ਦਾ ਦਰਦ ਸੁਣਕੇ ਲੱਗ ਰਿਹਾ ਪੰਜਾਬ ਦੀ ਇੱਕ ਬਾਂਹ ਇੱਕ ਲੱਤ ਸਰੀਰ ਨਾਲੋਂ ਵੱਖ ਹੋ ਗਈ 😔😌😞😞

    • @Sandhubal-bs3cu
      @Sandhubal-bs3cu ปีที่แล้ว

      ਭਰਾਵਾਂ ਕਮੈਟ ਲਿਖ ਕੇ ਫੇਰ ਪੜ ਲੈਣਾ ਸੀ ਇਕ ਵਾਰੀ ਪਹਿਲੀ ਲਾਈਨ ਵਿੱਚ ਕੀ ਲਿਖ ਗਿਆ ਜੱਟ ਬਾਰੇ ਡਲੀਟ ਕਰ ਦੇ ਭਰਾਵਾਂ 💗🫶 ਦਾ ਨੀ ਸੀ ਮਾੜਾਂ ਸਾਡਾ ਜੱਟ ਮੂਸੈਵਾਲਾਂ ਮਿਸ ਯੂ ਝੋਟਿਆਂ 😓😓😓😓😓

  • @punjabspeak
    @punjabspeak ปีที่แล้ว +1

    ਬਾਈ ਦਾ ਗੀਤ just listen ਰੋਜ਼ 15 ਵਾਰ ਟਰੈਕਟਰ ਤੇ ਸੁਣਦਾ ਪਰ ਫੇਰ ਵੀ ਘੱਟ ਲੱਗਦਾ

  • @PreetBansal142
    @PreetBansal142 ปีที่แล้ว +35

    SIDHU always in my heart

  • @Praful5911
    @Praful5911 ปีที่แล้ว +7

    Mere ak din bhi yesa nahi jata jis din sidhu paaji ki yaad nahi aati 😢

  • @Ssandhu198
    @Ssandhu198 ปีที่แล้ว +42

    ਆਮ ਪਾਰਟੀ ਦੀ ਸਰਕਾਰ ਦਾ ਕੰਮ ਸਭ ਤੋਂ ਘਟੀਆ ਹੈ ਜਦੋ ਸਰਕਾਰ ਦਾ ਮੁੱਖ ਮੰਤਰੀ ਸ਼ਰਾਬੀ ਕਬਾਬੀ ਹੋਵੇ ਤਾਂ ਉਸ ਸਟੇਟ ਰੱਬ ਹੀ ਰਾਖਾ ਭਗਵੰਤ ਮਾਨ ਮੁਰਦਾਬਾਦ

    • @palkaur-vp7bi
      @palkaur-vp7bi ปีที่แล้ว

      He himself is the mastermind

  • @HariRana-ui3kd
    @HariRana-ui3kd ปีที่แล้ว +1

    Full sapoot sidhu bhai and bapuji ❤

  • @jimmyraj6826
    @jimmyraj6826 ปีที่แล้ว +11

    Bappu rab te bhrosa rak. Sidhu Moose Wala Jhindabadd legend never die

  • @jimmylee9531
    @jimmylee9531 ปีที่แล้ว +3

    Je waheguru ji sachye bnde hmsha khad de oh jrur madad krn kisse na kisse roop ch ardass waheguru ji age

  • @daredevil8562
    @daredevil8562 ปีที่แล้ว +37

    Justice for Sidhu moosewala
    May God give Justice to Sidhu moosewala
    God is always there!!!!!!

  • @rishiraaj.580
    @rishiraaj.580 ปีที่แล้ว +4

    Sidhu Moosewala Will Always Be Missed. 😕😭

  • @gurinayaadrukhi6759
    @gurinayaadrukhi6759 ปีที่แล้ว +2

    Justice for sidhu moose wala

  • @sonydhaliwalsony7763
    @sonydhaliwalsony7763 ปีที่แล้ว +23

    ਇਨਸਾਫ ਨਹੀ ਮਿਲਣਾ ਰੱਬ ਵੱਲੋ ਕੁਝ ਹੋ ਜਾਵੇ ਤਾ ਠੀਕ ਹੈ ਪਰ ਇਹਨਾ ਇਨਸਾਨਾ ਤੋ ਇਨਸਾਫ ਨਹੀ ਮਿਲਣਾ

  • @championsidhu
    @championsidhu ปีที่แล้ว +1

    ਬਾਪੂ ਤੁਸੀ ਦੇਸ਼ ਦੀ ਸੇਵਾ ਕੀਤੀ

  • @baljindersingh9045
    @baljindersingh9045 ปีที่แล้ว +61

    ਮਰਵਾਓਣ ਵਾਲੇ ਲੋਕਾ ਤੋਂ ੲਿਨਸਾਫ ਨਹੀਂ ਮਿਲਣਾ ਗਦਾਰਾਂ ਦੀ ਸਰਕਾਰ ਹੈ

  • @gouravchangotra8050
    @gouravchangotra8050 ปีที่แล้ว +1

    M pathankot vi hai sidhu moose wala paji. I Miss you too 😢😢😢😢😢😢😢😢😢😢😢😢😢😢😢😢😢

  • @luckysingh-ve9uo
    @luckysingh-ve9uo ปีที่แล้ว +17

    #justiceforsidhumoosewala

  • @harpreetsandhu1979
    @harpreetsandhu1979 ปีที่แล้ว +2

    😢dil ronda ohdi yaad wich. May waheguru bless us all and give us strength.
    It still hurts like it happened yesterday 😔

  • @meesharahi8381
    @meesharahi8381 ปีที่แล้ว +17

    You are world level star Sidhu Moose Walla' s dad and millions of people respect and support you from the bottom of their heart. Punjabi music industry and govts are responsible for Sidhu Moose Walla's murder. We lost the most precious artist when he was only 28 years old and his parents lost their everything. I do not have any hope that our govt will bring the justice to his parents because our justice system is corrupted and flopped. My all prayers are for his parents.
    Sidhu is a legend and legend never die, they live in people's hearts forever!!!! Rest in power Sidhu!!!!

  • @Man0000-k7w
    @Man0000-k7w ปีที่แล้ว +7

    ❤legend never die ❤sidhumoosewala g miss you 😢❤

  • @jagrajgill6918
    @jagrajgill6918 ปีที่แล้ว +6

    bht sincere ho k interview kiti a tuc mam , es tra dukh sun k hr ik nu interview krni chahidi a ,, baki bapu tuc fikr na kro Rab sb dekh rea kru kuj na kuj Waheguru

  • @gurbachandhaliwal7333
    @gurbachandhaliwal7333 ปีที่แล้ว +2

    ਵਾਹਿਗੁਰੂ ਜੀ ਸਭ ਦੇਖਦਾ ਜੀ ਉਹ ਆਪ ਇਨਸਾਫ਼ ਕਰੁ

  • @karangahlot5721
    @karangahlot5721 ปีที่แล้ว +12

    Sidhumoosewala ❤️🙏

  • @GHARAM-SANDHU-007
    @GHARAM-SANDHU-007 ปีที่แล้ว +1

    💪🏿😎SIDHU MOOSA✊🏿⚡

  • @dharmanderkumar7311
    @dharmanderkumar7311 ปีที่แล้ว +17

    Justice Sidhu moose wala Lion heart never die and Sandeep Nangal Ambia real hero kabbadi Deep Sidhu Legend Lion heart never die

  • @JaswinderSingh-cp4bv
    @JaswinderSingh-cp4bv ปีที่แล้ว +1

    ਬਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ,ਬਾਈ ਜੀ ਸਿੱਧੂ ਬਾਈ ਦਾ ਇਨਸਾਫ਼ ਜੇਕਰ ਕਿਸੇ ਸਰਕਾਰ ਨੇ ਨਹੀਂ ਦਿਵਾਇਆ, ਪਰ ਵਾਹਿਗੁਰੂ ਜ਼ਰੂਰ ਕਰੂਗਾ , ਅੱਜ ਨਹੀਂ ਤਾਂ ਕੱਲ੍ਹ ਜ਼ਰੂਰ ਹੋਵੇਗਾ

  • @GurdeepSingh-vd6ci
    @GurdeepSingh-vd6ci ปีที่แล้ว +14

    Sidhu Mossewala always in our hearts❤️🔥😭

  • @jaskirankaur9864
    @jaskirankaur9864 ปีที่แล้ว +7

    ਬਾਪੂ ਜੀ ਰੱਬ ਦੇ ਘਰ ਦੇਰ ਆ ਅਧੇਰ ਨੀ ਸਾਡੀ ਪ੍ਰਮਾਤਮਾ ਅੱਗੇ ਹਰ ਵੇਲੇ ਅਰਦਾਸ ਆ ਜਿੰਨਾ ਨੇ ਸਾਡਾ ਸਿੱਧੂ ਮਾਰਿਆ ਉਹਨਾ ਦਾ ਕੱਖ ਨਾ ਰਹੇ

  • @ranjitmani-bi7vd
    @ranjitmani-bi7vd ปีที่แล้ว +61

    Justice for Sidhu moosewala... Legend never Die

  • @sarbatdabhalag
    @sarbatdabhalag ปีที่แล้ว +3

    Waheguru ji 🙏 Aap Sidhu moosewala Nu Insaaf Den

  • @whitegoldtracks
    @whitegoldtracks ปีที่แล้ว +10

    Very nice interview,It is a eye opener for people.

  • @cookingwithrohika4002
    @cookingwithrohika4002 ปีที่แล้ว +1

    Sidhu moosewala ji alive in our heart. Prmatma kre ussde kattla da jldi sarvnash hove.

  • @anmolbrar1974
    @anmolbrar1974 ปีที่แล้ว +4

    #justice for sidhu moosewala Sher putt Punjab da jindabad jindabad jindabad jindabad jindabad

  • @officialharpreet90
    @officialharpreet90 ปีที่แล้ว +8

    Justice for sidhu moose wala legend never die❤

  • @satindersandhu7435
    @satindersandhu7435 ปีที่แล้ว +8

    Sidhu All Day Long ❤

  • @abhi_dhanjal
    @abhi_dhanjal ปีที่แล้ว +9

    #justiceforsidhumoosewala
    Legend never dies

  • @vinychoudhary1036
    @vinychoudhary1036 ปีที่แล้ว +15

    Saare patrakar ne aage le jao is gall nu bai nu insaaf dilao 😢

  • @jaskaransingh-xu3ej
    @jaskaransingh-xu3ej ปีที่แล้ว +8

    Virtue soul is immortal ❤ sidhu moose wala ❤. God gives justice

  • @PBX1-sidhu-l2z
    @PBX1-sidhu-l2z ปีที่แล้ว +11

    Legend never dies 💔 justice for Sidhu moose Wala 💔😔.....

  • @sukhjitsingh2504
    @sukhjitsingh2504 ปีที่แล้ว +39

    So sad to see his parents in this situation. Only God can make this justice happen, that’s all I can say at this point 😢😢

  • @Vbro99
    @Vbro99 ปีที่แล้ว +2

    Sidhu is a god vibe putta ❤❤❤

  • @Punjabimunde6073
    @Punjabimunde6073 ปีที่แล้ว +19

    Waheguru 😢😢😢😢bapu ji rbb bhut vdda a waheguru sb nu sjja dyu ga 🙏🙏🙏🙏

    • @RajinderKaur-zk2ei
      @RajinderKaur-zk2ei ปีที่แล้ว

      Hanji, waheguru da Insaaf bahut wadda hai, dushtan ne gandi Maut marna

  • @NancyPangli-295
    @NancyPangli-295 ปีที่แล้ว +1

    #justice Sidhu Moose wala #

  • @satindersandhu7435
    @satindersandhu7435 ปีที่แล้ว +55

    Bapuji you will be proud always. Even though you lost your son he earned more respect than any other Punjabi artist in such a shot time. The word respects him. You Are a blessed father. Long Live Sidhu Moosewala ❤

    • @arsh5461
      @arsh5461 ปีที่แล้ว

      Respect is one thing, but I'm sure he would rather have his son 😞

    • @jetpark3743
      @jetpark3743 ปีที่แล้ว

      Diljit has a lot of respect

  • @pritpalbajwa5251
    @pritpalbajwa5251 ปีที่แล้ว +6

    Long live the GOAT Sidhu!!!!