ਸੰਗਤ ਦਾ 'ਕੱਠ ਦੇਖਕੇ ਪਤਾ ਲੱਗਿਆ ਮੈਂ ਹੀਰਾ ਗਵਾ ਲਿਆ । Exclusive Interview of Balkour Singh Moosewala

แชร์
ฝัง
  • เผยแพร่เมื่อ 4 ก.ย. 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    Digitally Managed By: 𝗖𝗕𝗶𝘁𝘀𝘀
    (cbitss.prime@gmail.com)
    #PunjabiNews #TheKhalasTv #NewsUpdate

ความคิดเห็น • 1.1K

  • @BarinderSinghKamboj
    @BarinderSinghKamboj 9 หลายเดือนก่อน +129

    ਬਾਪੂ ਤੇਰਾ ਦੁੱਖ ਚਾਹ ਕਿ ਵੀ ਅਸੀ ਸਾਰੇ ਪੰਜਾਬ ਦੇ ਪੁੱਤ ਨਹੀ ਭੁੱਲਾ ਸਕਦੇ। ਅਫਸੋਸ ਹੈ ਸਾਨੂੰ ਰੱਬ ਉਸ ਨੂੰ ਜਰੂਰ ਭੇਜੇਗਾ ਦੁਬਾਰਾ

    • @davinderjeetsohal3582
      @davinderjeetsohal3582 9 หลายเดือนก่อน +10

      Waheguru g Sadia sab dia ardasa sunn lave Sidhu vapis aa jave🙏😭

    • @ParamjitKaur-uy6tq
      @ParamjitKaur-uy6tq 7 หลายเดือนก่อน

      😭😭😭😭😭😭😭😭😭😭😭😭😭😭😭😭😭

  • @Malik_salim_
    @Malik_salim_ 9 หลายเดือนก่อน +107

    ਸਿੱਧੂ ਬਿਨਾ ਬਾਪੂ ਤੇ ਮਾਤਾ ਜੀ ਪੱਲ ਪੱਲ ਕਿਵੇਂ ਲੰਘ ਦਾ ਹੋਊ ਬਹੁਤ ਵੱਡਾ ਦੁੱਖ ਐ justice for Sidhu moosewala Love you jatta

  • @harptoor
    @harptoor 9 หลายเดือนก่อน +214

    ਜਿੰਨੀ ਜਿਉ ਕ ਗਿਆ ਅਣਖ ਨਾਲ ਜਿਉ ਕਿ ਗਿਆ ਕਿਸੇ ਕਤੀੜ ਦੀ ਘਬਰਾਟ ਨੀ ਮੰਨੀ ❤

  • @jsdream6102
    @jsdream6102 9 หลายเดือนก่อน +53

    ਜਦੋਂ ਕੋਈ ਗੱਲ ਕਰਦਾ ਤਾਂ ਦਿਲ ਨੂੰ ਸਕੂਨ ਮਿਲਦਾ ਦਿਲ ਇਸ ਤਰ੍ਹਾਂ ਕਹਿੰਦਾ ਕਿ ਬਸ ਸਿੱਧੂ ਬਾਰੇ ਗੱਲ ਕਰੀ ਜਾਵੋ । ਮੈਂ ਸੁਣੀ ਜਾਵਾਂ।
    Miss U vr 😢

  • @gurchetansingh710
    @gurchetansingh710 9 หลายเดือนก่อน +197

    ਬਹੁਤ ਵੱਡਾ ਦੁੱਖ਼ ਹੈ ਪੰਜਾਬ ਦਾ ਕੋਹੇਨੂਰ ਹੀਰਾ ਇਸ ਦੇਸ਼ ਦੀ ਗੰਦੀ ਰਾਜਨੀਤੀ ਨੇ ਖੋ ਲਿਆ ਹੈ। ਰੱਬ ਇੰਨਸਾਫ ਜ਼ਰੂਰ ਕਰੇਗਾ ਕਰੋੜਾਂ ਲੋਕਾਂ ਦੀਆ ਅਰਦਾਸਾਂ ਵਿੱਚੋ ਕਿਸੇ ਦੀ ਤਾਂ ਜਰੂਰ ਸੁਣੀ ਜਾਵੇਗੀ।

  • @parmjeetkaur9387
    @parmjeetkaur9387 9 หลายเดือนก่อน +116

    ਵੀਰ ਜੀ ਧੰਨ ਹੋ ਤੁਸੀਂ ਜਿਹਨਾਂ ਨੇ ਇੱਕ ਰੱਬ ਵਰਗੇ ਪੁੱਤ ਨੂੰ ਇਸ ਦੁਨੀਆਂ ਨੂੰ ਤਰਨ ਵਾਲੇ ਪੁੱਤ ਨੂੰ ਜਨਮ ਦਿੱਤਾ ਹੈ 😢😢

  • @amarsaini135
    @amarsaini135 9 หลายเดือนก่อน +33

    ਜ਼ੱਟਾ ...
    ਬਹੁਤ ਯਾਦ ਆਓਂਦੈਂ ਯਾਰਾ
    ਖਾ ਗਏ ਤੇਨੂੰ ਨਫ਼ਰਤ ਕਰਣ ਤੇਰੀ ਤਰੱਕੀ ਤੋਂ ਜ਼ਲਣ ਵਾਲੇ
    ਤੇਰੇ ਵਰਗਾ ਤੂੰ ਹੀ ਸੀ ਸਦੀਆਂ ਤੱਕ ਤੂੰ ਸਾਡੇ, ਸਾਡੀਆਂ ਆਓਂਣ ਵਾਲੀਆਂ ਪੀੜ੍ਹੀਆਂ ਦੇ ਦਿਲਾਂ ਵਿੱਚ ਜਿਊਂਦਾ ਰਹੇਂਗਾ.. 😘♥️

  • @sandeepkaurjawandha1418
    @sandeepkaurjawandha1418 9 หลายเดือนก่อน +58

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ 😢😢😢😢ਜੀ ਮਿਹਰ ਰੱਖੀਂ ਮਾਲਕਾਂ 🙏 ਬਾਪੂ ਤੇਰੇ ਪੁੱਤ ਕੋਈ ਆਮ ਇਨਸਾਨ ਨਹੀਂ ਸੀ ❤😢 ਇਹਨਾਂ ਪਿਆਰ ਦੁਨੀਆ ਕਰਦੀ ਏ ਮੈਂ ਨੀ ਦੇਖਿਆ ਕਿਸੇ ਲਈ ਸਿੱਧੂ ਇਕ ਸੀ।

  • @Karmjitkaur-gk1xq
    @Karmjitkaur-gk1xq 9 หลายเดือนก่อน +38

    ਬਹੁਤ ਤਰਸ ਆਉਂਦਾ ਇਸ ਬੇਵੱਸ ਮਾਂ-ਬਾਪ ਤੇ ਰਁਬਾ ਹੋਰ ਨੀਂ ਇਨਸਾਫ ਤਾਂ ਦੁਆ ਦੇ ਕੁਝ ਤਾਂ ਅੰਦਰ ਠੰਢ ਪਵੇ 👏👏

  • @gurdialsingh4050
    @gurdialsingh4050 9 หลายเดือนก่อน +119

    ਕੁਝ ਵੀ ਕਹਿਣ ਲਈ ਨਹੀਂ,ਭਾਵੇ ਸਿੱਧੂ ਸਰੀਰਿਕ ਰੂਪ ਵਿੱਚ ਨਹੀਂ ਸਾਡੇ ਵਿਚ,ਪਰ...... ਸਿਧੂਆ ਤੇਰੀ ਯਾਦਗਾਰ ਤੇ ਮੇਲੇ ਸਦਾ ਈ ਲੱਗਣਗੇ, ਮੜੀ ਕਾਤਲਾਂ ਦੀ ਤੇ ਦੀਵਾ ਵੀ ਨਹੀਂ ਜਗਣਾਂ, ਦੋ ਟਕਿਆਂ ਪਿਛੇ ਮਾਰਤਾ ਪੁੱਤ ਪੰਜਾਬ ਦਾ,ਤੁਹਾਡੀ ਕੁਲ ਦਾ ਵੀ ਹੁਣ ਚੁਲਾ ਨਹੀਂ ਜੇ ਮਗਣਾਂ।।ਗੁਰਦਿਆਲ ਸਿੰਘ ਖਰੜ (ਪੰਜਾਬ)

    • @Kaursidhu7
      @Kaursidhu7 9 หลายเดือนก่อน +6

      Bilkul sahi kiha ji 🙏🙏

    • @sifath8375
      @sifath8375 9 หลายเดือนก่อน +6

      Right

    • @Anhadjot5
      @Anhadjot5 9 หลายเดือนก่อน +3

      Very true

    • @user-qt3vn3yr3o
      @user-qt3vn3yr3o 9 หลายเดือนก่อน +4

      Whoever involve in his killing, will go straight to hell. Sidhu lived like a King and died like a Lion. There will be a pain forever for his gone. We lost the most precious HEERA.

  • @thindboys9533
    @thindboys9533 9 หลายเดือนก่อน +92

    ਸਿੱਧੂ ਮੂਸੇਵਾਲਾ ਵਰਗਾ ਹੀਰਾ ਹੁਣ ਸ਼ਾਇਦ ਹੀ ਕਿਸੇ ਮਾਂ ਦੀ ਕੁੱਖ ਵਿੱਚੋਂ ਨਹੀਂ ਜੰਮ ਸਕਦਾ।ਓਹ ਇੱਕ ਹੀ ਸੀ।

    • @thienypham2738
      @thienypham2738 5 หลายเดือนก่อน

      Type of person and artist like Sidhu are just born once in 100 years, but Indian people and also mass media never ever give him an deserved appreciation until he was gone last year.
      I am really sorry that India never ever deserved him, India is not a right place for Sidhu to be born 💔👎🏻

  • @jobansandhu7542
    @jobansandhu7542 9 หลายเดือนก่อน +49

    ਤੁਸੀ ਇਕੱਲੇ ਨਹੀਂ ਓ ਬਾਪੂ ਜੀ ਅਸੀਂ ਤੁਹਾਡੇ ਨਾਲ ਆ ❤️

  • @isupportfarmers2877
    @isupportfarmers2877 9 หลายเดือนก่อน +77

    ਵੀਰ ਮੈ ਤਹਾਨੂੰ ਇਨ੍ਹਾਂ ਪਿਆਰ ਕਰਦੀ ਆ ਤਹਾਨੂੰ ਸੁਣ ਤਹਾਨੂੰ ਦੇਖਣਾ ਮੇਰੀ ਹਿਮਤ ਖਤਮ ਜਹੀ ਹੋ ਗਈ

  • @germansingh8207
    @germansingh8207 9 หลายเดือนก่อน +153

    ਸਿੱਧੂ ਮੂਸੇਵਾਲੇ ਨੂੰ ਚੇਤੇ ਕਰਕੇ ਮਾਤਾ ਪਿਤਾ ਵੱਲ ਵੇਖ ਮਨ ਬਹੁਤ ਹੀ ਦੁਖੀ ਹੁੰਦਾ ਵਿਚਾਰਿਆਂ ਦਾ ਪਲ ਪਲ ਕਿਵੇਂ ਨੰਗਦਾ ਹੋਵੇਗਾ 🙏

  • @gurjeetsandhu5278
    @gurjeetsandhu5278 9 หลายเดือนก่อน +27

    ਸਾਰੀ ਉਮਰ ਜ਼ਿੰਦਾ ਰਹੂਗਾ ਸਾਡਾ ਸਿੱਧੂ ਬਾਈ ❤❤❤❤❤❤😢

  • @gopal.charang.s2998
    @gopal.charang.s2998 7 หลายเดือนก่อน +10

    मुझे तरस आता है ऐसे देश पर जो अपने आप को सबसे ताकतवर देश में से एक मानता है लेकिन अपने कोहीनूर (sidhu moosewala)की रक्षा करने में असमर्थ हैं 😢😢💔 miss you jn 😢

  • @bijoysebastian6547
    @bijoysebastian6547 9 หลายเดือนก่อน +44

    Love and respect from Kerala Ji. Legend Shubdeep Singh Sidhu our Sidhu Moose wala Bhai lives in our hearts for ever and ever and ever and forever. 😭😭♥️♥️🦁🦁🙏🙏

  • @gurchetansingh710
    @gurchetansingh710 8 หลายเดือนก่อน +24

    ਸਿੱਧੂ ਨੂੰ ਅਸੀਂ ਕਦੇ ਵੀ ਮੁੱਕਿਆ ਨਹੀਂ ਮਨ ਸਕਦੇ ਉਹ ਹਮੇਸ਼ਾ ਸਾਡੇ ਦਿਲਾਂ ਵਿਚ ਜਿੰਦਾ ਰਹੇਗਾ। ਉਹ ਸਾਡੇ ਦਿਲਾਂ ਵਿਚ ਸਤਿਕਾਰਤ ਹਸਤੀਆਂ ਵਿੱਚੋ ਸੱਭ ਤੋਂ ਉੱਪਰ ਹੈ।

    • @Love-ur-Life
      @Love-ur-Life 5 หลายเดือนก่อน

      Kuta chora nal raleya a ithe koi insaf ni milna jad tal e gapi mantri di sarkar a

  • @singhmeet89
    @singhmeet89 9 หลายเดือนก่อน +14

    ਭੈਣ ਹਰਸ਼ਰਨ ਕੌਰ ਨੇ ਬਹੁਤ ਵਧੀਆ ਇੰਟਰਵਿਊ ਕੀਤੀ ਤੇ SMW ਦੇ ਬਾਪੂ ਜੀ ਬਹੁਤ ਬੇਬੱਸ ਨੇ
    ਪਰ ਕੋਈ ਨਾ ਇੱਕ ਵਾਹਿਗੁਰੂ ਹੈ ਸਬ ਸਹੀ ਕਰੂ

  • @tejinderkaur5820
    @tejinderkaur5820 9 หลายเดือนก่อน +43

    So very honest person Sardar Balkaur Singh ji

  • @Mandeep_singh0517
    @Mandeep_singh0517 8 หลายเดือนก่อน +12

    ਬਾਪੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ 🙏

  • @ManjeetSingh-oq6jw
    @ManjeetSingh-oq6jw 9 หลายเดือนก่อน +9

    ਭਾਜੀ ਤੁਹਾਡਾ ਹੀਰਾ ਤਾਂ ਹੀ ਸੀ ਪੰਜਾਬ ਪੂਰੇ ਦਾ ਹੀਰਾ ਸੀ ਜੋ ਹੁਣ ਮਿਲਣਾ ਔਖਾ ਹੈ

  • @yilts9748
    @yilts9748 9 หลายเดือนก่อน +60

    ਬਹੁਤ ਹੀ ਵਧੀਆ ਇੰਟਰਵਿਊ. ਤੁਹਾਡਾ ਧੰਨਵਾਦ ਜੀ.

  • @user-ql8pg8bv2d
    @user-ql8pg8bv2d 9 หลายเดือนก่อน +31

    Dil da ni mada Tera putt Sidhu moose Wala Legend Jatt Jindabad Jindabad Rahu bhai Ji ❤❤❤❤❤❤❤❤

  • @ManpreetSingh-yz1rq
    @ManpreetSingh-yz1rq 8 หลายเดือนก่อน +5

    ਬਾਪੂ ਜੀ ਮੇਰਾ ਦਿਲ ਕਹਿੰਦਾ ਵੀਰ ਜ਼ਰੂਰ ਆਵਾਂਗੇ ਮੈਨੂੰ ਪਰਮਾਤਮਾ ਤੇ ਪੂਰਾ ਭਰੋਸਾ ਤੇ ਬਹੁਤ ਜ਼ਿਆਦਾ ਵਿਸ਼ਵਾਸ਼ ਹੈ

  • @prabhjotsingh1831
    @prabhjotsingh1831 8 หลายเดือนก่อน +11

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਸਿੱਧੂ ਵੀਰ ਦੇ ਮਾਤਾ - ਪਿਤਾ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ ।

  • @maansingh7692
    @maansingh7692 9 หลายเดือนก่อน +13

    *ਗਿਣਤੀ ਦੇ ਦਿਨ ਉਹ ਜਿਉਂਦੇ ਜਗ ਤੇ ਅੰਤ ਨੂੰ ਤਰੱਕੀ ਜੀਹਦੀ ਵੈਰੀ ਬਣਦੀ *

  • @buntybains4050
    @buntybains4050 9 หลายเดือนก่อน +16

    ਹਰਸ਼ਰਨ ਕੌਰ ਭੈਣ ਬਹੁਤ ਵਧੀਆ ਲਗਿਆ ਤੁਸੀ ਇੰਟਰਵਿਊ ਕੀਤਾ ਬਾਪੂ ਜੀ ਦਾ ਬਾਕੀ ਬਾਪੂ ਸਿੱਧੂ ਅੱਜ ਵੀ ਆਪਣੇ ਨਾਲ ਨਾਲ ਆ ਜੇਹਨ ਦੇ ਵਿਚ ❤❤

  • @sukhwindersingh-fu4rq
    @sukhwindersingh-fu4rq 9 หลายเดือนก่อน +73

    ਧੀਏ ਸਲਾਮ ਹੈ ਤੁਹਾਨੂੰ ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

    • @mralone0777
      @mralone0777 9 หลายเดือนก่อน +2

      miss you Sohnya veerya 🌱

  • @harnetchoudhary1782
    @harnetchoudhary1782 9 หลายเดือนก่อน +10

    ਬਹੁਤ ਜ਼ਿਆਦਾ ਵੱਡਾ ਦੁੱਖ ਹੈ ਮਾਂ ਪਿਓ ਨੂੰ ਕਦੇ ਵੀ ਭੁੱਲ ਨਹੀਂ ਪਾਉਣਾ ਸਿੱਧੂ ਬਾਈ ਵਾਹਿਗੁਰੂ ਜੀ ਮਾਤਾ ਪਿਤਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @Gillsaab2908
    @Gillsaab2908 9 หลายเดือนก่อน +14

    ਵਾਹਿਗੁਰੂ ਜੀ ਬਾਈ ਜੀ ਨੂੰ ਇਨਸਾਫ ਦਿਵਾਉਣ

  • @user-lg3lv4zj9t
    @user-lg3lv4zj9t 9 หลายเดือนก่อน +14

    ਵੀਰ ਸਿੱਧੂ ਮੂਸੇ ਆਜਾ ਦਿਲ ਨਹੀਂ ਲੱਗਦਾ ਬਹੁਤ ਦੁਖ ਹੋਇਆ ਮਾਤਾ ਦਾ ਪਿਤਾ ਜੀ ਦਾ ਦਿਲ ਨਹੀਂ ਲੱਗਦਾ 😢😢😢❤❤😢😢

  • @NargisNoor-wb9eo
    @NargisNoor-wb9eo 9 หลายเดือนก่อน +24

    AJ Bapu ji baten sun k Dil bht dukhi howa hy Allah pak saber de Bapu or maa ko 🇵🇰

  • @mananarora7327
    @mananarora7327 9 หลายเดือนก่อน +59

    It hurts every passing day to see uncle and aunty going throw this pain. Miss you sidhu veera. We all love and miss you❤

  • @charanjeetsandhu1669
    @charanjeetsandhu1669 9 หลายเดือนก่อน +15

    ਬਹੁਤ ਵੱਡਾ ਦੁੱਖ ਹੋਇਆ

  • @gurchetansingh710
    @gurchetansingh710 8 หลายเดือนก่อน +6

    ਵਾਹਿਗਰੂ ਸਿੱਧੂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @JaskaranSingh-rm7my
    @JaskaranSingh-rm7my 9 หลายเดือนก่อน +19

    ਸੱਚੀ ਰੋਣਾ ਤੇ ਤਰਸ ਆਉਂਦਾ ਬਾਪੂ ਜੀ ਨੂੰ ਦੇਖ ਕੇ

    • @ParamjitKaur-uy6tq
      @ParamjitKaur-uy6tq 7 หลายเดือนก่อน

      😭😭😭😭😭😭😭😭😭😭😭😭😭😭😭😭

  • @ksbrar4612
    @ksbrar4612 7 หลายเดือนก่อน +3

    ਬਾਪੁ ਬਲਕੌਰ ਸਿੰਘ ਜੀ ਵਾਹਿਗੁਰੂ ਜੀ ਦੇ ਘਰ ਦੇਰ ਹੈ ਪਰਮਾਤਮਾ ਵੀਰ ਦਾ ਇਨਸਾਫ ਜ਼ਰੂਰ ਕਰੇਗਾ ਹਰ ਇਕ ਇਨਸਾਨ ਨੂੰ ਬਹੁਤ ਦੁੱਖ ਹੈ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਲੰਬੀ ਉਮਰਾ ਬਕਸ਼ੇ

  • @jodha831
    @jodha831 9 หลายเดือนก่อน +77

    ਅਣਖੀ ਤੇ ਸਹੀ ਬੰਦੇ ਨੂੰ ਹਮੇਸ਼ਾ ਜਿਆਦਾ ਦਬਾਇਆ ਜਾਉਗਾ😢😢

  • @user-qt3vn3yr3o
    @user-qt3vn3yr3o 9 หลายเดือนก่อน +40

    Sidhu was a Great God Gift to his parents, Punjabi music Industry and Punjab State but people didn't value his worth and talent when he was around us, now 99% are crying behind the doors.
    His killing has brought a lots of pain to most of us and it seems like will live in this pain forever.

  • @KulwinderSingh-lk8tt
    @KulwinderSingh-lk8tt 9 หลายเดือนก่อน +5

    ਬਹੁਤ ਵਧੀਆ ਇੰਟਰਵਿਊ ਕੀਤਾ ਭੈਣ ਨੇ ' ਹਰ ਤਰ੍ਹਾਂ ਦੇ ਸਵਾਲ ਕੀਤੇ 🙏

  • @gurpreetgarry6525
    @gurpreetgarry6525 9 หลายเดือนก่อน +31

    ਵਾਹਿਗੁਰੂ ਮੇਹਰ ਕਰੇ ਬਾਪੂ ਜੀ ਚੜਦੀਕਲਾ ਚ ਰਹਿਣ 🙏

  • @babbujassar800
    @babbujassar800 9 หลายเดือนก่อน +28

    ਮੁੱਕਣੇ ਦੇ ਬਾਅਦ ਵੀ ਮੈ Rest in ⚡ power ਆ 🦬
    ਆਮ ਨਹੀਓ ਜੁੱਸੇ ਜਿਹੜੇ ਹੁੰਦੇ ਸਾਲੇ Rip ਆ🕊️

  • @KuldeepSingh-vv6dm
    @KuldeepSingh-vv6dm 9 หลายเดือนก่อน +6

    ਸਹੀ ਕਿਹਾ ਬਾਪੂ ਜੀ ਇਕੱਲੇ ਤੇ ਨਹੱਥੇ ਨੂੰ ਕੋਈ ਕਦੇ ਵੀ ਮਾਰ ਸਕਦਾ ਬਲਕੋਰ ਸਿੰਘ ਜੀ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਸਰਕਾਰਾ ਤੇ ਨਹੀਂ ਕਰਦੀਆਂ

  • @jagjeetgavy3860
    @jagjeetgavy3860 9 หลายเดือนก่อน +7

    ਅੱਜ ਤੱਕ ਕਦੀ ਫਿਲਮ ਨੀ ਦੇਖੀ ਪਰ ਤੇਰੀ ਬਾਪੂ interview ਸੁਣ ਕੇ ਇਦਾ ਲੱਗਦਾ ਵੀ ਖਤਮ ਵੀ ਹੋ ਗਈ ਬਾਕੀ ਹੀਰਾ ਸੀ ਸਾਡਾ ਬਾਈ ਦਿਲ ਦਾ ਨੀ ਮਾੜਾ ਤੇਰਾ 😭😭😭😭

  • @khawaraliraan
    @khawaraliraan 9 หลายเดือนก่อน +37

    Still around ❤️🥹 miss you jatta legend never die😢

  • @jagjitsinghsomal754
    @jagjitsinghsomal754 9 หลายเดือนก่อน +16

    ਸਰਦਾਰ ਬਲਕੌਰ ਸਿੰਘ ਅਤੇ ਬੀਬੀ ਹਰਸ਼ਰਨ ਕੌਰ ਦੀ ਸਾਰੀ ਟੀਮ ਨੂੰ ,
    "ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ "
    ਸਰਦਾਰ ਬਲਕੌਰ ਸਿੰਘ ਦੀ ਜੁਬਾਨ ਤੋਂ ਬਹੁਤ ਹੀ ਹਲੀਮੀ, ਸਾਦਗੀ ਅਤੇ ਸ਼ਾਂਤੀ ਵਾਲੇ ਬੋਲਾਂ ਨਾਲ ਅਸਲ ਸਚਾਈ ਸੁਣ ਕੇ ਮਨ ਨੂੰ ਦੁੱਖ ਵੀ ਬਹੁਤ ਹੋਇਆ ,ਜ਼ਹਿਰ ਭਰੇ ,ਚੰਗੇ ਮਨੁੱਖਾ ਨਾਲ ਈਰਖਾ ਕਰਨ ਵਾਲੇ ਲੋਕਾਂ ਵਿੱਚ ਜਿੰਦਗੀ ਜਿਉਣ ਦੀ ਨਵੀਂ ਸੇਧ ਵੀ ਮਿਲਦੀ ਹੈ।
    ਇਸ ਧਰਤੀ ਉੱਤੇ ਜਦੋਂ ਵੀ ਕਿਸੇ ਚੰਗੇ ਮਨੁੱਖ ਨਾਲ ਹੱਦ ਤੋਂ ਵੱਧ ਧੱਕਾ ਹੁੰਦਾ ਹੈ, ਜਾਂ ਕਤਲ (ਪਾਪ )ਹੁੰਦਾ ਹੈ, ਤਾਂ ਆਉਣ ਵਾਲੇ ਸਮੇਂ ਵਿੱਚ ਪਾਪ ਦੀਆਂ ਅਤੇ ਕਰਨ ਕਰਾਉਣ ਵਾਲਿਆਂ ਦੀਆਂ ਜੜ੍ਹਾਂ ਆਪਣੇ ਆਪ ਹੀ ਪੁੱਟੀਆਂ ਜਾਂਦੀਆਂ ਹਨ, ਪਰਜਾ ਸੁਖੀ ਹੋ ਜਾਂਦੀ ਹੈ।
    "ਪਾਪੀ ਕੇ ਮਾਰਨੇ ਕੋ, ਪਾਪ ਮਹਾਂਬਲੀ ਹੈ "
    "ਪਾਪ ਬੁਰਾ ਪਾਪੀ ਕੋ ਧਾਵੈ "ਪਾਪ ਇੱਕ ਇਹੋ ਜਿਹੀ ਸੈਅ(ਕਿਰਤ ,ਕਰਮ) ਹੈ, ਇਹ ਕਰਨ ਵਾਲੇ ਨੂੰ ਹੀ ਵਾਪਸ ਦੌੜ ਕੇ ਪੈਂਦਾ ਹੈ।
    ਸਦੀਆਂ ਪੁਰਾਣੇ ਇਤਿਹਾਸ ਪੜ੍ਹਿਆਂ ਸੁਣਿਆਂ ਹੀ ਇਹ ਪਤਾ ਲੱਗਦਾ ਹੈ।

  • @rajkumar3010
    @rajkumar3010 9 หลายเดือนก่อน +37

    Everyday I miss sidhu Bai 😢😢😢

  • @kakagunachauriakabootarclu9046
    @kakagunachauriakabootarclu9046 9 หลายเดือนก่อน +38

    ਬਾਪੂ ਸਿੱਧੂ ਨੂੰ ਤੁਸੀ ਕੱਚ ਨਹੀ ਸਮਝਿਆ ਤੁਹਾਡੇ ਲਈ ਤਾਂ ਪੁੱਤ ਹੀਰਾ ਹੀ ਸੀ ਮਾਨਸੇ ਦੇ ਲੋਕਾਂ ਨੇ ਕੱਚ ਸਮਝਿਆ ਸਿੱਧੂ ਨੂੰ

  • @manimann2781
    @manimann2781 9 หลายเดือนก่อน +22

    ਕਦੇ ਨਾ ਪੂਰਾ ਹੋਣਾ ਐਡਾ ਘਾਟਾ ਪਿਆ ਏ, ਵਾਹਿਗੁਰੂ ਤੇਰਾ ਭਾਣਾ ਮੀਠਾ ਲਾਗੇ

  • @BalvinderKour-dr2fc
    @BalvinderKour-dr2fc 9 หลายเดือนก่อน +50

    Waheguru ji Waheguru ji justicia for sidhu moosewala miss you legend never die ❤❤❤❤❤❤

  • @harbansingh3030
    @harbansingh3030 9 หลายเดือนก่อน +22

    ਬਾਪੂ ਤੁਸੀਂ ਆਪਣੇ ਧਿਆਨ ਰੱਖੋ ਜੀ ‌। ਵਾਹਿਗੁਰੂ ਭਲੀ ਕਰੇ ਜੀ

  • @mandeepsandhu3436
    @mandeepsandhu3436 8 หลายเดือนก่อน +10

    Rest in Power ਜੱਟਾ ♥️ ਰਹਿੰਦੀ ਦੁਨੀਆ ਤੱਕ ਤੇਰੀ ਆਵਾਜ਼ ਪੰਜਾਬ ਦੀ ਹਵਾ ਵਿੱਚ ਗੂੰਜਦੀ ਰਹੇਗੀ। 💕

  • @JagjitSingh-ff9ir
    @JagjitSingh-ff9ir 9 หลายเดือนก่อน +39

    S Balkar singh ji So nice to hear you in this interview . You spk so well and with so much
    Intense depth & pain that we can only pray
    God to bless you with
    Complete peace of mind to go through the
    Present painful time.😊🙏💕💕

  • @daljitkaur5824
    @daljitkaur5824 7 หลายเดือนก่อน +7

    ਪਿੰਡ ਰੂੜ੍ਹੇ ਕੇ ਗਾਏ ਹੋਏ ਸੀ ਅਸੀ ਵੀਰ ਜੀ ਜਦੋਂ ਸਿਧੂ ਦੀ ਮੌਤ ਹੋਈ ਸੀ ਮੈਨੂੰ ਇਝ ਲੱਗੇਆ ਜਿਮੇ ਮੇਰੇ ਪੁਤ ਦੇ ਗੋਲੀ ਬੱਜੀ ਹੋਵੇ👌😭

  • @GurvinderSingh-jg4nn
    @GurvinderSingh-jg4nn 9 หลายเดือนก่อน +62

    ਸਰੀਰ ਵਿਚੋਂ ਰੂਹ ਨਿਕਲ ਸਕਦੀ ਹੈ ਪਰ ਸਿੱਧੂ ਦਿਲ ਚੋਂ ਨਹੀਂ ਨਿਕਲ ਸਕਦਾ 💔

  • @174yearsold
    @174yearsold 9 หลายเดือนก่อน +62

    ਬਾਈ ਹੀਰਾ ਨਹੀਂ ਪਾਰਸ ਸੀ, ਜਿਸ ਨਾਲ ਲੱਗ ਗਿਆ ਓਹਨੂੰ ਹੀ ਸੋਨਾ ਬਣਾ ਦਿੰਦਾ ਸੀ।

  • @jasssingh-jh6fr
    @jasssingh-jh6fr 9 หลายเดือนก่อน +47

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ 🙏🙏

  • @narinderbhaperjhabelwali5253
    @narinderbhaperjhabelwali5253 9 หลายเดือนก่อน +44

    ਮੂਸੇ ਵਾਲਾ ਨੂੰ ਇਨਸਾਫ਼ ਦਿਓ

  • @ManpreetKaur-cm6qy
    @ManpreetKaur-cm6qy 8 หลายเดือนก่อน +8

    ਸਿੱਧੁ ਅਣਖੀ ਸੀ ਤੇ ਅਣਖੀ ਗਾਣੇ ਗਾ ਗਿਆ 🙏😃😃❤️

  • @harmandhaliwal3503
    @harmandhaliwal3503 9 หลายเดือนก่อน +18

    ਹਾਏ ਰੱਬਾ ਕਿਉਂ ਕੀਤਾ ਇੱਦਾਂ ਤੂੰ ਮੋੜ ਸਿਧੂ ਨੂੰ ਵਾਪਸ 💔💔💔💔

  • @iamritrandhawa
    @iamritrandhawa 9 หลายเดือนก่อน +6

    ਧੰਨ ਜਿਗਰਾ ਬਾਪੂ ਤੇਰਾ 🙏🙏

  • @vickysinghvicky2618
    @vickysinghvicky2618 9 หลายเดือนก่อน +341

    ਘਰ ਘਰ ਪੁੱਤ ਜੰਮਦੇ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ਬਾਈ ਅਮਰ ਹੋ ਗਿਆ

    • @Catchmeifyoucan349
      @Catchmeifyoucan349 9 หลายเดือนก่อน +11

      Waah kya baat ❤

    • @darshansingh2210
      @darshansingh2210 9 หลายเดือนก่อน

      @@Catchmeifyoucan349 q

    • @Anhadjot5
      @Anhadjot5 9 หลายเดือนก่อน +7

      Very true

    • @SanjivKumar-sv2wo
      @SanjivKumar-sv2wo 9 หลายเดือนก่อน +1

      Mooh te daadi ayi ae hoyi aw par bheda valiya hatkta krda shrm krla singers ne kuch ni dena bhaghti ch doobe rehnde jehda tuci

    • @Navx471
      @Navx471 9 หลายเดือนก่อน +2

      ​@@SanjivKumar-sv2woki karn ayea fr ithe

  • @bhaivabjasra9789
    @bhaivabjasra9789 9 หลายเดือนก่อน +12

    Love you sidhu paji. Legend❤️😊

  • @user-rw2qd6be9r
    @user-rw2qd6be9r 9 หลายเดือนก่อน +22

    Legend never die Sidhu Moose wala 😢😢😢

  • @harbhajansingh9967
    @harbhajansingh9967 9 หลายเดือนก่อน +37

    ਅਕਾਲ ਪੁਰਖ ਤੋਂ ਇਲਾਵਾ ਹੋਰ ਕੋਈ ਵੀ ਨਿਆਂ ਨਹੀਂ ਕਰ ਸਕਦਾ। ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ਵਕਤ ਜ਼ਰੂਰ ਲਗ ਜਾਂਦਾ ਪਰ ਸੱਚ ਸੱਚ ਹੋ ਕੇ ਝੂਠ ਝੂਠ ਹੋ ਕੇ ਰਹੇਗਾ।

    • @kamaljeetkaurlotus6309
      @kamaljeetkaurlotus6309 9 หลายเดือนก่อน

      ਜਦ ਕਤਲ ਸਰਕਾਰਾਂ ਕਰਵਾਉਂਦੀਆਂ ਤਾਂ ਇਨਸਾਫ਼ ਪਰਮਾਤਮਾ ਹੀ ਕਰਦਾ।ਸੋ ਪਰਮਾਤਮਾ ਹੀ ਇਨਸਾਫ਼ ਕਰੇਗਾ ਸਿੱਧੂ ਦਾ।

    • @balwinderkumar5361
      @balwinderkumar5361 8 หลายเดือนก่อน

      Kihda parmatma jine ih sb krvaya oh parmatma?

  • @Jatt_307__
    @Jatt_307__ 9 หลายเดือนก่อน +14

    ਫੁੱਲ ਸੁਪੋਰਟ ਬਾਪੂ ਜੀ ਮਰਦੇ ਦਮ ਤੱਕ ਤੁਹਾਡੇ ਨਾਲ ਖੜਾਗੇ

  • @PK-jn5qw
    @PK-jn5qw 9 หลายเดือนก่อน +32

    Sending love and support bapu ji. Tusi apna khyal rakho. Asi tuhade naal a. Waheguru ji insaaf denge Ik din. Kaash asi ohnu vapis lai aunde hunde 😢. Jaroor milange tuhanu Jado india aye asin. ❤🇺🇸🙏

  • @parvidarsinghsohal247
    @parvidarsinghsohal247 9 หลายเดือนก่อน +2

    ਬਹੁਤ ਹੀ ਵਧੀਆ ਸੀ ਬਾਈ ਸਿੰਧੂ ਜੀ ਵਾਹਿਗੁਰੂ ਜੀ

  • @GurmantDhaliwal
    @GurmantDhaliwal 9 หลายเดือนก่อน +12

    Waheguru ji bachhe ਦੀ life ਜਾਣ ਦਾ ਕੌਮੀ ਨੁਕਸਾਨ ਹੋਇਆ ਹੈ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ ਸਰਕਾਰ ਜਿੰਮੇਵਾਰ ਹੈ ਗੈਂਗ ਵਾਲੇ ਬੱਚਿਆਂ ਨੂੰ ਵੀ ਸਰਕਾਰ ਹੀ ਵਰਤਦੀ ਹੈ ਉਹ ਵੀ ਆਪਣੇ ਬੱਚੇ ਹਨ ਉਹਨਾਂ ਨੂੰ ਵੀ ਰਲ ਕੇ ਬਚਾਇਆ ਜਾਵੇ ਬਹੁਤ ਡੁੰਘੇ ਢੰਗ ਨਾਲ ਸੋਚਣਾ ਪਵੇਗਾ ਨਹੀਂ ਤਾਂ ਹੋਰ v ਬੱਚੇ ਮਾਪਿਆਂ ਤੋਂ ਦੂਰ ਹੋ ਸਕਦੇ ਹਨ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਹੋਰ ਸਿੰਘ ਜਿਨ੍ਹਾਂ ਨੂੰ NSA ਲਾਇਆ ਗਿਆ ਕੋਈ ਕੌਮ ਨੇ ਸਾਰ ਨਹੀਂ ਲਈ

  • @nitinsharmabral392
    @nitinsharmabral392 9 หลายเดือนก่อน +30

    Rest in power sidhu moose wala legend legend never die

    • @ManjitSandhu-cw5hl
      @ManjitSandhu-cw5hl 8 หลายเดือนก่อน +1

      Loveyoutwo ❤️❤️❤️❤️❤️❤️❤️❤️❤️🍋🍋🍋❤️❤️❤️🫶🫶🫶🫶🫶🫶🫶❤️🫶🫶❤️🫶🙏🏻🙏🏻🫶🙏🏻🙏🏻🙏🏻🙏🏻🙏🏻🙏🏻🙎🙎🙎🙎🙎🙎🙎🙎🙎🥀🌹🚜🌹🌹🌹🌹🌹🌹🌹

  • @MandeepSingh-lr7vr
    @MandeepSingh-lr7vr 9 หลายเดือนก่อน +16

    tahi kehnda c rehndi duniya te naam rhuga jatt moose wala kehnda jattiay❤❤heera banda mein apni jindgi ch ida da bnda na dekhya c na dekhuga

  • @kanishkadounkal7499
    @kanishkadounkal7499 9 หลายเดือนก่อน +34

    Legend never die. Justice for Sidhu moosewala.

  • @user-dx3cw2gi2b
    @user-dx3cw2gi2b 9 หลายเดือนก่อน +16

    Hosla rakho bapu tusi and mata ji da vi tusi sahara ho

  • @love_majhewala
    @love_majhewala 9 หลายเดือนก่อน +8

    ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਚੜਦੀਕਲਾ ਵਿੱਚ ਰੱਖੇ ਪਰਿਵਾਰ ਨੂੰ 👏🏻

  • @mantu_brar_muktsar
    @mantu_brar_muktsar 9 หลายเดือนก่อน +63

    Legends never die 😢

  • @satindersandhu7435
    @satindersandhu7435 9 หลายเดือนก่อน +14

    So much respect for this man 🫡 🙏🏽

  • @gurmeetsinghmander6654
    @gurmeetsinghmander6654 9 หลายเดือนก่อน +5

    Sidhu moose wala miss you bro....

  • @amitmoosetape786
    @amitmoosetape786 9 หลายเดือนก่อน +19

    STILL AROUND ❤ MISS YOU JATTA LEGEND NEVER🕊💔 DIE😢

  • @jantasingh6587
    @jantasingh6587 9 หลายเดือนก่อน +2

    i miss you sidhu moose wala sada brother c pb 31

  • @user-hq9vo2no5c
    @user-hq9vo2no5c 9 หลายเดือนก่อน +6

    ਬਾਪੂ ਜੀ ਅਦਾਲਤਾਂ ਨੇ ਕਦੇ ਨੀ ਇਨਸਾਫ਼ ਦੇਣਾ ਕਿਉਂਕਿ ਸਿੱਧੂ ਬਾਈ ਨੂੰ ਕਤਲ ਹੀ ਸਰਕਾਰਾਂ ਨੇ ਕਰਵਾਇਆ..

  • @Europpb07
    @Europpb07 9 หลายเดือนก่อน +29

    Waheguru ji ne jadh insaaf Dena ,,ta fir jithe marji baj jaan,,,,time lagda but waheguru insaaf jrur karunga,,, legend never die ❤️

  • @amarrandhawa800
    @amarrandhawa800 9 หลายเดือนก่อน +37

    Bapu ji tusi apna tyan rakhya kro. Waheguru ji aape mehar kro ❤

  • @gurindersinghsingh9608
    @gurindersinghsingh9608 9 หลายเดือนก่อน +6

    ਬੋਹਤ ਦੁੱਖ ਲੱਗਦਾ ਬਾਪੁ ਜੀ ਦੇਖਕੇ

  • @Rahul_sharma122
    @Rahul_sharma122 9 หลายเดือนก่อน +17

    No words 💔💔🙏🏻🙏🏻😭

  • @SandeepKaur-dd2wj
    @SandeepKaur-dd2wj 8 หลายเดือนก่อน +5

    ਬਾਪੂ ਦੀਆਂ ਗੱਲਾਂ ਸੱਚੀ ਦਿਲ ਚੀਰ ਦੀਆ ਨੇ😢😢😢😢😭😭😭

  • @majorsidhu4864
    @majorsidhu4864 9 หลายเดือนก่อน +25

    Legend never die ❤justice for Sidhu Moosewala.

  • @iam_ashi3434
    @iam_ashi3434 9 หลายเดือนก่อน +41

    Legend never die sidhu Moosewala 🕊️👑

  • @rathi7349
    @rathi7349 9 หลายเดือนก่อน +13

    Love you Bhai Sidhu moosewala . Always be in our heart ❤❤❤

  • @user-ql8pg8bv2d
    @user-ql8pg8bv2d 9 หลายเดือนก่อน +15

    Waheguru waheguru waheguru waheguru Ji kirpa karo maa baap Ji te Sidhu bhai Vapas Aaja waheguru waheguru waheguru Ji ❤❤❤❤❤❤❤

  • @pritpalsingh8317
    @pritpalsingh8317 9 หลายเดือนก่อน +82

    ਮੂਸੇ ਵਾਲੇ ਨੂੰ ਇੰਨਸਾਫ ਨਹੀਂ ਮਿਲਿਆ, ਮਿਲਣਾ ਚਾਹੀਦਾ ਹੈ! ਸੁ਼ਭਦੀਪ ਦੀ ਮੌਤ ਦਾ ਜਿੰਨਾਂ ਧਿਰਾਂ ਨੂੰ ਫਾਇਦਾ, ਲਾਭ ਹੋਇਆ ਹੈ, ਉਹ ਹੀ ਜੁੰਮੇਵਾਰ ਨੇ ਉਹਦੀ ਮੌਤ ਦੇ! 🙏🙏

    • @KewalSingh-oc7ne
      @KewalSingh-oc7ne 9 หลายเดือนก่อน +1

      😅😅😅😅👍😅

    • @KewalSingh-oc7ne
      @KewalSingh-oc7ne 9 หลายเดือนก่อน

      👍❤️👍😅😅👍😅😅😅😅😅😅😅😅❤️😅😅😅😅😅🙏❤️😅😊

    • @sifath8375
      @sifath8375 9 หลายเดือนก่อน

      Right

    • @kirankaur9769
      @kirankaur9769 2 หลายเดือนก่อน

      ​@@KewalSingh-oc7ne0

  • @kashmiri3088
    @kashmiri3088 9 หลายเดือนก่อน +8

    Miss u sidhu bhai😢😢😢😢😭😭😭😭😭😭😭😭😭 bapu ji mata ji😭😭😭😭😭❤️❤️❤️ love frm Kashmir forever 😭

  • @primetutoring6881
    @primetutoring6881 9 หลายเดือนก่อน +7

    how simple and natural his father is talking ......very influential and touching words

  • @simerjitkaur4337
    @simerjitkaur4337 9 หลายเดือนก่อน +28

    Legend never die

  • @totalcrac4247
    @totalcrac4247 9 หลายเดือนก่อน +16

    He is not dead,,,,,, jad Tak es dunia ch Dil dhadak de rengey,,,,MOOSEWALA v Zinda rahuga

  • @user-dt5vi1wf7j
    @user-dt5vi1wf7j 9 หลายเดือนก่อน +1

    ਵਾਹਿਗੁਰੂ ਜੀ🙏 ਮੇਹਰ ਕਰੋ ਸਿੱਧੂ ਵੀਰ ਦੇ ਬਾਪੂ ਜੀ ਬੇਬੇ ਜੀ ਦੇ ਉੱਪਰ ਸਤਿਨਾਮ🙏 ਵਾਹਿਗੁਰੂ ਜੀ

  • @kulwantbehniwal2315
    @kulwantbehniwal2315 9 หลายเดือนก่อน +1

    ਤਾਰਿਆਂ ਦੀ ਚੁੰਨੀ ਵਾਲੀ ਮੁਕ ਗਈ ਏ ਰਾਤ ਕਾਲੀ ਮੁੱਕਾ ਨਹੀਓਂ ਸਾਡੀ ਜਿੰਦਗੀ ਦਾ ਗੀਤ ਵੇ।

  • @JagjitSingh-ne9vv
    @JagjitSingh-ne9vv 9 หลายเดือนก่อน +7

    I Miss you 🥺🥺 Sidhu veere

  • @kulwinderkaur2797
    @kulwinderkaur2797 9 หลายเดือนก่อน +18

    ਜਸਟਿਸ for ਸਿੱਧੂ mussevala

  • @pammiwalia7013
    @pammiwalia7013 8 หลายเดือนก่อน +6

    😰🙏 ਧੰਨ ਨੇ ਇਹ ਮਾਪੇ ਵਿਚਾਰੇ, ਜਦੋਂ ਵੀ ਇਹਨਾਂ ਦੀ ਕੋਈ ਵੀ ਵੀਡਿਓ ਦੇਖਦੇ ਹਾਂ ਹੌਂਸਲਾ ਨਹੀਂ ਪੈਂਦਾ ਕੇ ਕੀ ਕਹੀਏ, ਕੁਛ ਨਹੀਂ ਕਿਹਾ ਜਾ ਸਕਦਾ, ਇਸ ਤੋਂ ਵੱਡਾ ਦੁੱਖ ਕੋਈ ਨਹੀਂ ਇਸ ਦੁਨੀਆ ਚ😢😢