EP-48 (Sidhu Moosewala Father) Sardar Balkaur Singh Sidhu - AK Talk Show
ฝัง
- เผยแพร่เมื่อ 27 ต.ค. 2023
- • AK Talk Show (All Epis...
Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
---
Join Anmol Kwatra as we explore:
1. Bhai Ranjit Singh Ji Dhadrianwale
• How to Stay Motivated?...
2. Shaifi Wadhwa Arora
• Modern Teaching world,...
3. Harpall Kaur (the welder girl)
• Harpall Kaur: The weld...
4. Breakups, Friendships, and Politics
• Breakups, Friendships ...
5. The visions of Kuwar Amritbir Singh
• ਬਿਨ੍ਹਾਂ Gym ਗਏ 20 ਸਾਲ ...
6. Dr. Mehak Bansal
• लड़का चाहीए पर बेचने के...
7. Political arenas with Meet Hayer
• ਸੁਣੋਂ Cabinet Minister...
8. The rhythm of Desi Crew
• Desi Crew: Spiritualit...
9. Policy and change with Sukhpal Khaira
• ਸਿਆਸੀ ਲੋਕਾਂ ਦੀ ਅਸਲੀਅਤ ...
10. The creativity of Amrit Singh
• Man Behind The Diljit ...
11. The ambitions of Manpreet Singh
• Comic Singh’s Journey ...
12. Medical insights from Dr. Sajan Sharma
• Mental health - a risi...
13. The storytelling of Deepak Prashar
• Reason behind Jo Linde...
14. The enthusiasm of Aman Aujla
• Meet Aman Aujla, Know ...
15. The history with Jassa Singh
• Rebirth Story and Secr...
16. • ਹੜ੍ਹਾਂ ਦੌਰਾਨ ਦਾਨ ਦੇ ਨਾ...
17. Wellness guidance from Dr. Harman Zira
• The Story Behind the M...
18. Gobinda Sardar & Team
• The real story behind ...
19. The verses of BHAANA SIDHU
• Bhaana Sidhu About Jai...
20. The chronicles of Nseeb Conflict
• Turban is a proud feel...
21. The designs of Tanya Malhotra
• Meet Tanya Malhotra - ...
22. Dramatic rescues and personal stories
• 50 year and still tryi...
23. Conversations on Sex Educations & Family Problems
24. The journey of Parmish Verma
25. The artistry of Meena Kumari
• Meet India's Powerful ...
26. Defence and diligence with Colonel Avishek (Private)
27. The stories from Hardy Ludhiana
• EP-27 Bitter Truths Be...
28. Eating non-veg: right or wrong?
• EP-28 Eating non-veg r...
29. The 13-Year-Old Businessman
• EP-29 13 Year Old Owns...
30. The Story Behind Manukhta Di Sewa
• EP-30 Story Behind Man...
31. The resilience of Acid Attack Survivors
• EP-31 Acid Attack Surv...
32. The Reality Of Immigration & Canada
• EP-32 Reality Of Immig...
33. The significance of the Power Of Bana
• EP-33 Jassa Singh Abou...
34. The determination of Gurleen Daheley
• EP-34 MUA Life, Social...
35. Punjabi Police & Corruption
• EP-35 About Punjab Pol...
36. Exposing Donkey & Immigration Scams
• EP- 36 What Happen Dur...
37. The creativity at KamzInk Zone
• EP- 37 Life Of Tattoo ...
38. Life and survival in Live In Sea (Part-2)
• EP- 38 Spent Days In S...
39. The essence of the Power Of Prayer
• EP- 39 Power Of Prayer...
40. Heart-touching tales from Life At Orphanage
• EP- 40 Life at Orphana...
41. From Ludhiana to Miss World: a journey
• EP-41 Ludhiana To Miss...
42. Celebrating Hindu Sikh Brotherhood
• Video
43. The charm of Himanshi Khurana
• EP- 42 Himanshi Khuran...
44. The regimen behind Amrit Maan Fitness
• EP- 43 Girls In Gyms, ...
45. The culture of Laal Multani
• EP-44 Lalli Multani Ta...
46. The enchantment of Anmol Magic
• EP-45 Anmol Magic Abou...
47. The melodies of Shivjot
• EP-46 Artist Family Li...
48. The athletic prowess of Harmilan Bains
• EP-47 Mother Daughter ...
49. The legacy of Sardar Balkaur Singh (Sidhu Moosewala's Father)
• EP-48 (Sidhu Moosewala...
50. The innovations of Nitesh Soni
• EP-49 Viral Coach, Fak...
And many more insightful conversations...
Stay Connected with Anmol Kwatra & the AK Talk Show:
- Instagram: / anmolkwatra96
- Twitter: / anmolkwatra96
- Snapchat: anmolkwatra
Keep up with the latest from the AK Talk Show:
- Instagram: / aktalkshow
🔴 Don’t miss out on our latest episodes. Subscribe to our TH-cam Channel: 🔴
/ @anmolkwatraofficial
🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
For Any Queries: Anmolkwatrateam@gmail.com
ਵੀਡੀਓ ਨੂੰ Share ਕਰਕੇ ਆਪਣਾ ਸਮਰਥਨ ਜਰੂਰ ਦੀਓ ਜੀ | #justiceforsidhumoosewala ਵਰਤ ਕੇ ਇਸ ਪੋਡਕਾਸਟ ਨੂੰ ਸ਼ੇਅਰ ਕਰੋ ਜੀ🙏❤️
Buhat Wadia anmole veere
ਬਹੁਤ ਵਧੀਆ ਕੀਤਾ ਅਨਮੋਲ ਵੀਰ ਬਾਪੂ ਜੀ ਨਾਲ ਮੁਲਾਕਾਤ ਕਰਕੇ।
Love you Veer ji ❤❤❤
#justiceforsidhumoosewala
I love u moosewala
Kiwa lagia tuhanu podcast comment karka daso 👇.?
Bai podcast kaint par dukh lga v tu Delhi di padaish dhadriwale da bhakt a
Bai dhadriwale nu ek gall puchi kya guru sade jehe aam insaan c?? Harmandir sahib sirf ek imarat hai?? Bhed na ban anmol bai akal nu hath maro
Plzz put timestamps 🙏
Bai dhadriwale naal neutral podcast kri ohdi tarefa na lapeti ek do swaal jruri kri ohnu v tu guru nu aam insaan kyo kehna fr Manu tenu neutral banda
Bahut wadia laga paji ....
बेशक जनाजा उठ जाए जवानी में मगर जीना सिद्धू भाई की तरह! 🔥🙌
Leda randi ke phle pad to le khalistani tha wo
Kaun sa teer maara tha be usne 😅😅
@@NoorAhmad-il5bu Tere Liye🖕 Aur Kuch Nhi Bolunga.
ਸਿੱਧੂ ਵੀਰ ਦੇ ਇਨਸਾਫ ਲੈ #justiceforsidhumoosewala ਲਿਖ ਕੇ ਇਸ ਪੋਡਕਾਸਟ ਨੂੰ ਸ਼ੇਅਰ ਕਰੋ ਕਮੈਂਟ ਕਰੋ ਅੰਕਲ ਜੀ ਦੀ ਅਵਾਜ਼ ਨੂੰ ਹੋਰ ਵੱਡੀ ਕਰੋ ਜੀ
#justiesforshidhu
ਦੋਰ ਤਾਂ ਸਿੱਧੂ ਦਾ ਹੀ ਏ ! ਅੱਜ ਵੀ ਤੇ ,,ਰਹੂਗਾ ਵੀ!wmk🙏
❤ryt❤️
Justice for siddu moose wala bhai 😢😢😢
@@user-bl5pm5gk9ha❤❤
ਕਿਵਾ ਲਗਿਆ ਤੁਹਾਨੂੰ ਬਾਪੂ ਜੀ ਨਾਲ ਪੋਡਕਾਸਟ ਕਮੈਂਟ ਕਰਕੇ ਦੱਸੋ ਜੀ ? ਪੌਡਕਾਸਟ ਨੂੰ ਸ਼ੇਅਰ ਕਰਕੇ ਆਪਣਾ ਸਮਰਥਨ ਦਿਓ ਜੀ 🙏 ਸਿੱਧੂ ਪਰਿਵਾਰ ਨੂੰ ਬਹੁਤ ਲੋੜ ਹੈ ਜੀ ਤੁਹਾਡਾ ਸਾਥ ਦੀ 🙏 ਸਾਥ ਦਿਓ ਜੀ ਜ਼ਾਦਾ ਤੌਹ ਜਾਦਾ ❤️🙏
Bhout vadiya veera ❤❤❤
#legend_never_die
Justice for sidhumoose wala
#JusticForSidhuMooseWala
always with sidhumoosewala
7uuyyyy
❤
पिताजी की बात अपने बेटे के लिए हर एक बात सही और सच है ❤❤❤❤❤🙏🙏🏻🙏🏻🙏🏻
ਸਿੱਧੂ ਵੀਰ ਤੇ ਕਿਤਾਬ ਹੋਣੀ ਚਾਹੀਦੀ ਆ ਤਾਂ ਕੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਚੱਲੇ ਓਹਨਾ ਬਾਰੇ ਕਿਉਕਿ ਇਹ ਇਕ ਓਹ ਪੁਆਇੰਟ ਆ ਜਿਸਦੀ ਚਰਚਾ ਰਹਿੰਦੀ duniyaa takk ਹੋਏਗੀ 😢😢
ਧੰਨ ਜਿਗਰਾ ਬਾਪੂ ਬਲਕੌਰ ਸਿਆਂ ਤੇਰਾ ਜੋ ਤੂੰ ਹਿੰਮਤ ਨਹੀਂ ਹਾਰ ਰਿਹਾ ਸਲਾਮ ਆ ਤੇਰੇ ਹੌਸਲੇ ਨੂੰ ..😢😢
ਬਾਪੂ ਜੀ ਸਤਿ ਸ੍ਰੀ ਆਕਾਲ ਜੀ 🙏🙏 ਤੁਸੀ ਬਹੁਤ ਬਹੁਤ ਗੱਲਾ ਕੀਤੀਆ ਹਨ ਜੋਂ ਹੁਣ ਤੱਕ ਆਪਣੇ ਪੁੱਤ ਦੇ ਵਿਰਾਗ ਚ ਹੁਣ ਤੱਕ ਕੋਈ ਗ਼ਲਤ ਸ਼ਬਦ ਦੀ ਵਰਤੋਂ ਨਹੀਂ ਕੀਤੀ ਸੋਨੂੰ ਤੇ ਮਾਤਾ ਜੀ ਨੂੰ ਦਿਲੋਂ ਸਤਿ ਸ੍ਰੀ ਆਕਾਲ ਜੀ 🙏🙏
Dhan jigraa bappu jiii thodaa ❤❤❤❤salute a mom dad nu.......... Legend never die...sidhu hje v sade dillaaaa ch aa ❤❤
❣️❣️❣️🙏🙏🙏❣️❣️❣️
RIP ❤
ਸੋਨੂੰ ਕੋਣ ਹੈ?
@@loveb9751Malwe de pindaan ch thonnu ਥੋਨੂੰ nu sonu v keh dinde ne
Uncle knows how to talk. No wonder his son was such a good writer and singer. His interviews and speeches are so good that one cant exit without finishing.
LEGEND NEVER DIE 😢
ਜਸਟਿਸ ਸਿੱਧੂ ਮੂਸੇ ਵਾਲਾ 😢 ਬਾਪੂ ਜੀ ਅਸੀ ਤੁਹਾਡੇ ਨਾਲ ਹਾਂ।
ਲਗਦਾ ਸੀ ਤੇਰੀ ਯਾਦ ਨੂੰ ਪਾਸੇ ਧਰ ਆਇਆ
ਸੁਣਕੇ ਤੇਰੇ ਗੀਤ ਸਾਰੇ ਪੂਰੇ ਕਰ ਆਇਆ
ਅੱਜ ਪਿਓ ਤੇਰੇ ਦੀਆਂ ਗੱਲਾਂ ਨੇ ਮੈਨੂੰ ਫੇਰ ਜਗਾਇਆ
ਅੱਜ ਫੇਰ ਤੇਰੇ ਲਈ ਸਿੱਧੂਆ ਮੇਰਾ ਮਣ ਭਰ ਆਇਆ
Legend never dies❤
🙏❤️
👌👌👌👏👏👏
❤❤❤❤ dunia lut k lai gya. veera. musse ala ta
Very well said 👏
@@MrRandhawack 👏🏻
My idol Sidhu moosewala 🔥
Moosewala never die 😢
Legends Never Die ❤ #JusticeForSidhuMooseWala
ਸਿੱਧੂ ਮਰਿਆ ਨਹੀਂ ਬਸ ਚੁੱਪ ਹੋਇਆ ਜਿਊਦਾਂ ਸਾਡੇ ਦਿਲਾਂ ਵਿੱਚ ਅੱਜ ਵੀ ਆ ਤੇ ਹਮੇਸ਼ਾ ਰਹੇਗਾ ਹਾਲੇ ਮੁੱਕਿਆ ਨਈ❤❤
is ruh ne. fir aa jana dharti te
Totally agreed with you 💯
Veer iss duniya ton jaa k v ithey he hai ,saadey dilan ch he hai,chup nahin hona, ajey v bol reha hai.
Dil karda bas Veer diyaan gallan Kari jaan.
Jehrey kehndey ki Sidhu Veer di ki den hai pehlaan oh dassan ki ohna di ki den hai?
शरीर ही मिटा है नाम आज भी जिन्दा है 🔥❤
ye zinda he rhega bhai jab tak dunia rhegi
Naam kbhi nae mitega sidhu baai ka
So much love and respect for this family 🙏🏽❤
ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਬਖਸ਼ਣ ਅਤੇ ਸਹੀ ਸਲਾਮਤ ਰੱਖਣ ।
ਸਰਕਾਰ ਨੂੰ ਸਿੱਧੂ ਬਾਈ ਜੀ ਨੂੰ ਇਨਸਾਫ ਦੇਣਾ ਚਾਹੀਦਾ 🙏 ।
Dil DA Ni Maada ❤❤❤
Teraa Sidhu moose wala ♥️
Legend never die ❤❤❤❤
😂
youtube.com/@Lejendmusic123-?si=4a5HTZyIp5BGoSWC
ਕੱਲ੍ਹ ਹੀ ਅਸੀਂ ਹੋਮਲੈਂਡ ਕੋਲੋਂ ਗੁਜਰੇ ਤਾਂ ਮੇਰੀ ਸਹੇਲੀ ਨੇ ਇੱਕ ਦਮ ਕਿਹਾ ਦੱਲੇ ਹੋਮਲੈਂਡ ਦੇ,,, ਸਿੱਧੂ ਦੇ ਤਾਂ ਬੋਲ ਨਹੀਂ ਲੋਕ ਭੁੱਲਦੇ ਤੇ ਸਿੱਧੂ ਨੂੰ ਤਾਂ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ ਜੀ 🙏🏻
Legend never dies 😭💔🙏🕊️
JusticForSidhuMooseWala
Bhut hi emotional interview 😭 #justicecforsidhumoosewala
ਜਦੋਂ ਕਿਸੇ ਦੀ ਜਮੀਰ ਨਾ ਮਾਰੀ ਜਾ ਸਕੇ। ਉਦੋਂ ਅਕਸਰ ਸਰੀਰ ਮਾਰ ਦਿੱਤੇ ਜਾਂਦੇ ਨੇ। 5911 ❤️ #justiceforsidhumoosewala
ਦੁਨੀਆ ਦੇ ਮਨ ਅੱਗੇ ਲੀਡਰਾਂ ਦੇ ਧੰਨ ਅੱਗੇ
ਸ਼ੂਟਰਾਂ ਦੀ ਗੰਨ ਅੱਗੇ ਝੁੱਕੀਆ ਨਹੀਂ
ਅਸਲੇ ਦਾ ਖੋਫ ਦੇਖ ਅੱਖਾਂ ਮੁਰੇ ਮੋਤ ਦੇਖ
ਹੁੰਦੀ ਗੰਨ Load ਦੇਖ ਲੁੱਕਿਆ ਨਹੀਂ 5911 👑❤️#justiceforsidhumoosewala
मैं भी राजस्थान से 3 बार आ गया अकेले..sidhu भाई के घर...माता जी मिला बापू जी से मिला..लेकिन sidhu Bhai नहीं मिला...sidhu भाई से मिलने का उसके साथ photo खिंचवाने का...मलाल जिंदगी भर रहेगा....miss you sidhu भाई ❤❤❤❤😢😢😢
ਕੋਈ ਏਦਾ ਦਾ ਦਿਨ ਨੀ ਨਿਕਲਦਾ ਕਿਸੇ ਦਾ ਵੀ, ਜਿਸ ਦਿਨ ਸਿੱਧੂ ਵੀਰ ਦਾ ਗੀਤ ਸਾਡੇ ਕੰਨੀ ਨਾ ਪਵੇ, ਵਾਹਿਗੁਰੂ ਜੀ ਸਿੱਧੂ ਵੀਰ ਦੀ ਉਮਰ ਤਾ ਲੰਮੀ ਨਹੀਂ ਕਰ ਸਕੇ, ਪਰ ਤੁਸੀ ਸਿੱਧੂ ਦੇ ਮਾ ਪਿਓ ਦੀ ਉਮਰ ਲੰਮੀ ਜਰੂਰ ਕਰਨਾ🙏🙏🙏#justiceforsidhumoosewala#
Mai Bihar se hu aur 2019 se Sidhu bhai ka song sun Raha hu mere liye hamesa sidhu legend the or rahenge ❣️#justiceforsidhumoosewala
Bhosri ke gaane ka matalab bhi pata hota hai
Wo ek terrorist tha
1 ਸਾਲ 5 ਮਹੀਨੇ ਹੋ ਗਏ ਸਿੱਧੂ ਨੂੰ ਦੁਨੀਆ ਤੋਂ ਗਏ ਨੂੰ ਪਰ ਮੈਨੂੰ ਅੱਜ ਵੀ ਯਕੀਨ ਨਹੀਂ ਹੁੰਦਾ ਕੀ ਉਹ ਦੁਨੀਆ ਤੇ ਨਹੀਂ ਹੈ😢😢... ਬਾਪੂ ਜੀ ਲਈ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਉਹ ਹਮੇਸ਼ਾ ਤੰਦਰੁਸਤ ਰਹਿਣ
Waheguru ji justice for sidhu moose wala😭😭
Saade dilaa ch hai ji moose wala
ਇਹਨਾ ਦਿਲੋ ਪਿਆਰ ਪੰਜਾਬ ਦਾ ਕੋਈ ਸਾਇਦ ਆਰਟਿਸਟ ਨਹੀ ਕਮਾ ਸਕਦਾ 😢
God father Punjabi music industry one & only Sidhu moose Wala love from Lahore Pakistan. Justice for shubdeep Singh aka mosse wala king
Miss you jatta 💔 ਇੱਕ ਹੀਰਾ ਗਵਾ ਦਿੱਤਾ ਅਸੀਂ ਮਾਫ਼ ਕਰੀ ਜੱਟਾ ਸਾਡੇ ਤੋ ਹੀਰਾ ਸਾਂਭਿਆ ਨਹੀਂ ਗਿਆ ਸੂਰਮੇ ਤਾਂ ਆਉਂਦੇ ਆ ਪੰਜਾਬ ਸਿਆਂ ਆਪਣੇ ਤੋਂ ਸਾਂਭੇ ਨਹੀਂ ਜਾਂਦੇ 💔🥺🥺 miss you sidhu veere 😭
ਬਿਲਕੁਲ ਸਹੀ ਜਿਉਂਦੇ ਨੂੰ ਡਾਂਗਾ ਤੇ ਮਰਿਆਂ ਨੂੰ ਬਾਗਾਂ ਦੇਣਾ ਆਪਣੀ ਪੰਜਾਬੀਆਂ ਦੀ ਆਦਤ ਬਣ ਗਈ ਹੈ ਸਾਨੂੰ ਇੱਕਠੇ ਹੋਣ ਵਾਸਤੇ ਵੀ ਇੱਕ ਲੀਡਰ ਦੀ ਲੋੜ ਪੈਂਦੀ ਹੈ ਜਦ ਤੱਕ ਇਹੀ ਹਾਲ ਰਹੂਗਾ ਆਪਣੀ ਗਿਣਤੀ ਭੇਡਾਂ ਵਿੱਚ ਆਵੇਗੀ ਜਦੋਂ ਇੱਕਲੇ ਇੱਕਲੇ ਇੱਕ ਸਾਰ ਚੱਲਣ ਦੀ ਆਦਤ ਪੈ ਗਈ ਫੇਰ ਅਸਲੀ ਪੰਜਾਬੀ ਬਣਾਂਗੇ #justiceforsidhumooseaala
Justice ⚖️ for sidhu moose waala ♎#justicemoosa 🇮🇳#fanmanishstar 🫡
😢sidhu 22g miss you 😔😔😔🥺🥺😭😭😭😭😭😭😭
ਧੰਨ ਧੰਨ ਬਾਬਾ ਦੀਪ ਸਿੰਘ ਜੀ ♥️
youtube.com/@Lejendmusic123-?si=4a5HTZyIp5BGoSWC
🌸🤲🏻ਵਾਹਿਗੁਰੂ ਜੀ🤲🏻
Moose power ❤️🩹
Love u Legend SIDHU MOOSEWALA ❤❤❤❤❤
Don't worry tau.. Sidhu is in our heart 😢❤
ਲਗਦਾ ਸੀ ਤੇਰੀ ਯਾਦ ਨੂੰ ਪਾਸੇ ਧਰ ਆਇਆ ਸੁਣਕੇ ਤੇਰੇ ਗੀਤ ਸਾਰੇ ਪਰੇ ਕਰ ਆਇਆ ਅੱਜ ਬਾਪੂ ਤੇਰੇ ਦੀਆਂ ਗੱਲਾਂ ਨੇ ਮੈਨੂੰ ਫੇਰ ਜਗਇਆ ਅੱਜ ਫੇਰ ਤੇਰੇ ਲਈ ਸਿੱਧੂਆ ਮੇਰਾ ਮਨ ਭਰ ਆਇਆ …………….legend never die
Sidhu Moosewala- Very brave person. An inspiration to our community. Took our turban to billboard. Great talent.
youtube.com/@Lejendmusic123-?si=4a5HTZyIp5BGoSWC
Indeed turban took him to billboards
#justiceforsidhumoosewala 😢💔
Best podcast I have ever seen.so touchi.waheguru parents ko a6i health de or justice karane ki himmat de.puri duniya unke sath he love uh sidhu#justiceforsidhumoosewala
ਬਾਪੂ ਨੂੰ ਦੇਖ ਕੇ ਦਿਲ ਉਦਾਸ ਹੋ ਜਾਂਦਾ 😢 ਨੌਜਵਾਨ ਪੁਤ ਸਮੇਂ ਤੋਂ ਪਹਿਲਾਂ ਚਲਿਆ ਜਾਵੇ। ਜਿਉਂਦੇ ਮਾਪੇ ਮਰ ਜਾਂਦੇ ਨੇ
ਉਵੀ ਆਮ ਨੀ ਵੱਡਾ ਸ਼ਟਾਰ ਸ਼ੀ
@@lakhasingj6055 shi aa bai
🙏🚩🌹❤️ਸਿੱਧੂ ਬਾਈ ਇਨਸਾਫ਼,,, ਸਾਡਾ ਪਰਿਵਾਰ,,,,,,,,, ਕੁਤੀਆ ਸਰਕਾਰਾਂ 😭
Seriously anmol bai pehla podcast jo 1 second v skip ni kita j koi ghrde koi gall karde c podcast 10 second back karke dekhea bohat vadia lga Jay randhawa da te tuhada podcast
i miss you Sidhu moose wala ❤❤❤
Proud of u sidhu and his parents….🙏🏻🙏🏻🙏🏻
❤
Jva sidhu bai da interview di wait rendi si hun Bapu Da interview di wait rendi aya jatta Moosewala Zindawad Miss you bai Legend never die Sachi bai bhut dil sad hunda kal nu 29oct 2023 tu pura 1.5 Saal ho jna Sada tu door hoy nu par aaj vi dil vich wasda jatta
Hun tak pta nhi kina blockbuster song ana si ja kita bai hunda😢😢😢😢
I am from pakistan salute to sidhu moose wala he is great man and legend never die
Waheguru ji kirpa karn Sidhu y nu jaldi to jldi justice davon te anmol veer nu hor strong Karan ta jo apne loka di hor raaj k seewa krn lambi umer vakshe waheguru tahanu anmol veers..Sidhu veera and anmol veera sadi generation de idol aa . Dil toh salut aa bro love you ❤❤❤
ਬਾਪੂ ਜੀ ਸਤਿ ਸ੍ਰੀ ਆਕਾਲ। ਤੁਹਾਡਾ ਪੁੱਤਰ ਹੀਰਾ ਸੀ ਤੇ ਹੀਰਾ ਰਹੂ। ਅਸੀਂ ਬਾਈ ਨੂੰ ਦਿਲੋਂ ਪਿਆਰ ਕਰਦੇ ਹਾਂ ਤੇ ਕਰਦੇ ਰਹਾ ਗੇ । ਤੇ ਰੋਜ਼ ਏਹੋ ਅਰਦਾਸ ਕਰਦੇ ਹਾਂ ਕੇ ਬਾਈ ਦੇ ਕਾਤਲਾਂ ਦਾ ਕੱਖ ਨਾ ਰਹੇ ਤੇ ਇੱਕ ਦਿਨ ਵਾਹਿਗੁਰੂ ਨੇ ਆਪ ਨਵੇਂੜਾ ਕਰਨਾ।ਤੇ ਸਾਨੂੰ ਸਾਡੇ ਵਾਹਿਗੁਰੂ ਤੇ ਪੂਰਾ ਭਰੋਸਾ।😢😢😢
ਸਿੱਧੂ ਦਾ ਦੌਰ ਕਦੇ ਨਹੀ ਖਤਮ ਹੋਣਾ ❤miss u bro❤❤❤😢
Love you anmol veer
One of the best interview or podcast of sidhu’s father saab and also AK talk show da ve best podcast…❤❤❤
ਬਹੁਤ ਵਧੀਆ ਲੱਗਿਆ ਅਨਮੋਲ ਵੀਰ ਜੀ ਪੋਡਕਾਸਟ ਜੀ ਸੱਚੀ ਗੱਲ ਆ ਵੀਰ ਅੱਖਾਂ ਵਿੱਚੋਂ ਹੂੰਝ ਆਪਣੇ ਆਪ ਨਿਕਲ ਜਾਂਦੇ ਨੇ ❤❤❤
Miss you Sidhu Moosewala 😭😭😭😭😭😭😭😭😭😭ਵੀਰ
ਬਾਪੂ ਜੀ most welcome aao tusi te mata ji v aao ਤੁਹਾਨੂੰ ਦੇਖਣ ਤੇ ਤੁਹਾਡੇ ਬੋਲ ਸੁਣਨ ਲਈ ਹਮੇਸ਼ਾਂ ਤਾਂਘ ਲੱਗੀ ਰਹਿੰਦੀ ਹੈ ਸਾਨੂੰ।🙏🏻🙏🏻🙏🏻
ਹਰ ਰੋਜ਼ ਹੀ ਸਿੱਧੂ ਦੇ ਗਾਣੇ ਸੁਣਦੇ ਆ ਉਸ ਨੂੰ ਗਏ1.5 ਸਾਲ ਹੋ ਗਿਆ ਪਰ ਉਸਨੂੰ ਵੇਖ ਕੇ ਇਹੀ ਲੱਗਦਾ ਕਿ ਜਿਵੇਂ ਉਹ ਸਾਹਮਣੇ ਬਹਿ ਕੇ ਗਾ ਰਿਹਾ ਹੋਵੇ ਐਦਾ ਲੱਗਦਾ ਹੀ ਨਹੀਂ ਕਿ ਉਹ ਅੱਜ ਸਾਡੇ ਵਿੱਚ ਨਹੀਂ ਆ
ਦਿਲ ਦਾ ਨੀ ਮਾੜਾ ਤੇਰਾ ਸਿੱਧੂ ਮੂਸੇ ਵਾਲਾ❤
legend never die
ਕੀ,ਦਿਲ ਦਾ ਮਾੜਾ?ਦਿਲ ਦਾ ਨਹੀਂ ਮਾੜਾ।
ਸਹੀ ਗੱਲ aa ਬਾਪੂ ਜੀ tribute ਤਾਂ ਦਿੰਦੇ ਨੇ ਲੋਕ ਤਾਕੀ ਉਨਾਂ ਦੀ ਚੜ੍ਹਾਈ ਹੋ ਸਕੇ 🙏
Justice for sidhu moose wala 😢😢😢😢
Legends never die 😢😢😢
ਅਸੀ ਅਰਦਾਸ ਕਰਦੇ ਹਾਂ, ਜਲਦੀ ਤੋਂ ਜਲਦੀ ਸਿੱਧੂ ਬਾਈ ਨੂੰ ਇਨਸਾਫ਼ ਮਿਲ ਜਾਵੇ, ਵਾਹਿਗੁਰੂ ਪੂਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ 🙏🏻❤️
Miss u jatta
Lots of love and support till I die to siddhu mussewala bai
From Ajmer Rajasthan
India 🇮🇳
#justiceforsiddhumussewala
🙏🏻Bapu ji Tuc bs awda Dhyn rkho , Sidhu Bai nu Insaaf dwa k hi httage assi💟 #justiceforsidhumoosewala
Dil to salute aa AK ji tuhanu te BAPPU jee nu
Justice for Sidhu Moose Wala❤
youtube.com/@Lejendmusic123-?si=4a5HTZyIp5BGoSWC
Sidhu moosewala ❤️ legends never die 🙏
Good job brother.#justice for sidhu moosewala
❤❤❤
ਬਾਪੂ ਜੀ ਨੂੰ CM ਬਣਾ ਕੇ ਸਿੱਧੂ ਬਾਈ ਨੂੰ ਇਨਸਾਫ ਜ਼ਰੂਰ ਦਿਵਾਵਾਂਗੇ 🙏💯💪
Je sidhu nu hi mla bna dinde .. o v jyonda hona c
Sahi Bai ji par ki kriye apne loka da sarea pea@@Number_1_BussinessMan
@@Number_1_BussinessMan hun sidhu parivar support karon
O 22 a fuddu kam nhi Krna veer bn k eh soch v na socho kio k politics ne hi khoyea sidhu veer nu .....bas bapu ji nal khade raho ena hi bda ...jad v lod hove puhnch Sako ta bas
ਬਾਪੂ ਜੀ ਚੜਦੀ ਕਲਾ ਚ ਰਹੋ ।। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੇ
Buht vdia podcast anmol veer ji
Sidhu's father is so strong....... ❤
youtube.com/@Lejendmusic123-?si=4a5HTZyIp5BGoSWC
ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਯਾਦ ਰੱਖਗੇ ❤️ ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ #justiceforsidhumoosewala ❤
th-cam.com/video/JJLwUr8C3Vs/w-d-xo.htmlsi=aO7oshyCyRlOFbAw
❤❤ justice for moosewala
Love u SIDHU MOOSEWALA......Miss u Bhai ❤❤
Inspirational
Justice for Sidhu Moose Wala...❤💐💝💐💐💐💐💐♥️♥️♥️♥️♥️🙏🙏🙏🙏🙏🙏🙏🙏
legend, Miss you jatta ❤️❤️ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪 ਬੱਚਾ ਬੱਚਾ ਕਰਦਾ ਮਾਣ ਜੱਟ ਤੇ, ਕੋਈ ਗੱਲ ਨਹੀਂ ਬਾਪੂ ਜੀ ਰੱਬ ਤੁਹਾਡੇ ਨਾਲ ਹੈ, ਇਨਸਾਫ਼ ਰੱਬ ਦਿਉ ਗਾ, ਕੀੜੇ ਪੈਣਗੇ ਬਿਸ਼ਨੋਈ ਦੇ, ਦਿਲ ਦਾ ਨਹੀਂ ਮਾੜਾ ਤੇਰਾ ਸਿੱਧੂ ਮੂਸੇ ਵਾਲਾ, ਜਾਨ ਆਪਣੀ ਸਿੱਧੂ ਬਾਈ
Legend ❤
I love those who love Sidhu .... Simple and that's it ... ❤️💔💔💔
Love you sidhu paji
Me too❤
ਸੱਚੀ ਯਾਰ ਰੋਣ ਆ ਜਾਦਾ ।ਗੱਲਾ ਸੱਣ ਕੇ । miss u sidhu bro😢😢😢
Wmk🙏🙏
Waheguru mehr kre. #JusticeForSidhuMooseWala
ਵੀਰਾਂ ਜੀ ਤੂੰ ਇੱਕ ਬੰਦਾ ਜੋ ਲੋਕਾਂ ਨੂੰ ਹੌਸਲਾ ਦਿੰਦਾ ਦੁਖ ਤੁਹਾਡਾ ਬਹੁਤ ਬਹੁਤ ਵੱਡਾ ਸਲੂਟ ਹੈ ਤੁਹਾਨੂੰ
ਬਾਪੂ ਤਕੜੇ ਰਹੋ ਅਸੀ ਸਾਰੇ ਤੁਹਾਡੇ ਨਾਲ ਹਾਂ 🙏🏻🙏🏻🙏🏻🙏🏻
ਵਾਹਿਗੁਰੂ ਤੁਹਾਡੇ ਚਰਨਾ ਚ ਇਹ ਹੀ ਅਰਦਾਸ ਹੈ ਕਿ ਬੇਬੇ ਬਾਪੂ ਨੂੰ ਲੰਮੀ ਉਮਰ ਦੀ ਦਾਤ ਬਖਸ਼ੀ ਕਿ ਉਹ ਆਪਣੇ ਅੱਖੀ ਇਨਸਾਫ ਦੇਖਣ ਆਪਣੇ ਪੁੱਤ ਦਾ ਵਾਹਿਗੁਰੂ ਮੇਹਰ ਕਰੀ
So much Respect for Both of you ❤❤
Sidhu Moosewala has made a significant impact on the Punjabi music industry with his unique style and powerful lyrics. His music resonates with many and has earned him a dedicated fan base. He continues to be an influential figure in the world of Punjabi music, and his contributions are celebrated by many.Miss u jatta 😢😢😢😢😢😢😢😢😢
ChatGPT 😂
Sidhu vera ikk surma oh aje be sade dila ❤ ch Raj kar riha.
Dil da ni mada
Tera Sidhu mosse wala ❤❤
Legend never die
God bless u dear....
❤❤
All time favorite singer 😍
#Justiceforsidhumoosewala
#justiceforsidhuMoseswala ♥️.. Legend never die
#justice for sidhu moose wala
#justiceforsidhumoosewala ਲਿਖਿਆ ਕਰੋ, ਜੋੜ ਕੇ ਲਿਖਿਆ ਕਰੋ ਵੀਰ ਜੀ, ਕੱਲਾ #justice ਕਲਿੱਕ ਕਰੋ ਤਾਂ ਓਹ ਕਿਤੇ ਹੋਰ ਲੈ ਜਾਂਦਾ ਜਦੋ #justiceforsidhumoosewala ਲਿਖੋਗੇ ਤਾਂ ਕਿਸੇ ਗਿਣਤੀ ‘ਚ ਔਂਦਾ, ਨਹੀਂ ਕੋਈ ਫ਼ਾਇਦਾ ਨੀ
@@manigill5133 #justiceforsidhumoosewala ਲਿਖਿਆ ਕਰੋ, ਜੋੜ ਕੇ ਲਿਖਿਆ ਕਰੋ ਵੀਰ ਜੀ, ਕੱਲਾ #justice ਕਲਿੱਕ ਕਰੋ ਤਾਂ ਓਹ ਕਿਤੇ ਹੋਰ ਲੈ ਜਾਂਦਾ ਜਦੋ #justiceforsidhumoosewala ਲਿਖੋਗੇ ਤਾਂ ਕਿਸੇ ਗਿਣਤੀ ‘ਚ ਔਂਦਾ, ਨਹੀਂ ਕੋਈ ਫ਼ਾਇਦਾ ਨੀ
ਵਾਹਿਗੁਰੂ ਸਦਾ ਤੰਦਰੁਸਤ ਰੱਖੇ ਸਾਡੇ ਇਹਨਾਂ ਮਾਪਿਆ ਨੂੰ , ਸਦਾ ਹਸਦੇ ਰਹਿਣ ਸਾਡੀ ਰੱਬ ਅੱਗੇ ਇਹੀ ਅਰਦਾਸ ਆ🙏🙏🙏
#justiceforsidhumoosewala
Bravest Father In the world nobody can beat him n his father Legend Stays forever
Smw legend ❤
"Lahore aaly kende Soorma"💯
Miss you JUTTA from Lehnda Punjab 🥺
ਮੈ 2021 ਚ ਇਕ exam ਦਿੱਤਾ c..jd v m oh exam di preparation lyi baithna os to phla m ਹਮੇਸ਼ਾ ohde song sundi c..ਏਹ mera ਪਰਸਨਲ experience aa k ohde song aj v motivation..ohi motivation krk m exam v clear kita..love sidhumoosewala ❤
Same here
Death bale din ton la k ajj tak koi vedieo oh chahe bappu di hove chahe maa di chahe sidhu di bina roe dekhi ni jandi.manu lagda sab da ehi haal a.par mera tan rona ni rukda.anmol veer ji tuhada bahut bahut thanks.
Kidda dil a bapu ji da Respect aa thonu bapu ji, Rabb thodi umar khushiyan naal langhave
Yr bahut chardi kalah Wale insaan aa .....salute aa mother father nu❤