Moosewale ਦੀ ਕਿਤਾਬ ਨੇ ਨੰਗਾ ਕਰਤਾ ਝੂਠ? ਮਾਸੀ ਕੋਲ ਜਾ ਕੇ ਮੂਸੇਵਾਲੇ ਨੇ ਪਿਸਟਲ ਪਰੇ ਸੁੱਟ ਦਿੱਤਾ

แชร์
ฝัง
  • เผยแพร่เมื่อ 21 ธ.ค. 2024

ความคิดเห็น • 534

  • @ur_YouTuber-S
    @ur_YouTuber-S หลายเดือนก่อน +32

    ਮੈਨੂੰ ਅਜੇ ਵੀ ਯਾਦ ਆ.., ਜਿਸ ਦਿਨ ਉਹ ਬੁਰੀ ਖ਼ਬਰ ਆਈ ਮੇਰੇ ਘਰ ਦਾ ਹਰ ਮੇਂਬਰ ਰੋਇਆ ਸੀ , ਕਈ ਮਹੀਨੇ ਤਾ ਰੋਟੀ ਖਾਣ ਨੂੰ ਦਿਲ ਹੀ ਨਹੀਂ ਕੀਤਾ, ਜ਼ਿੰਦਗੀ ਅੱਜ ਵੀ ਉਦਾਸ ਆ ਉਸ ਬਿਨ੍ਹਾਂ।
    "ਸਿੱਧੂ ਮੂਸੇਵਾਲਾ ਹਮੇਸ਼ਾ ਅਮਰ ਰਹੇ "

  • @sonyrajput89000
    @sonyrajput89000 2 หลายเดือนก่อน +335

    ਸਿੱਧੂ ਨੂੰ ਲੋਕ ਇਸ ਕਰਕੇ ਨਫ਼ਰਤ ਕਰਦੇ ਆ ਵੀ ਸਿੱਧੂ ਨੇ ਏਨੀ ਤਰੱਕੀ ਕਿਵੇ ਕਰ ਲਈ ਉਹ ਕਿਸੇ ਦੇ ਥੱਲੇ ਕਿਊ ਨੀ ਲਗਿਆ ਮਿਸ ਯੂ ਸਿੱਧੂ ਬਾਈ 💔

    • @rajurj6829
      @rajurj6829 2 หลายเดือนก่อน +16

      100 % sach aa eh

    • @harrypreet3846
      @harrypreet3846 2 หลายเดือนก่อน +6

      Aa gal aa sarkar to jarr nhi hoyea

    • @ਨਿਮਾਣਾ
      @ਨਿਮਾਣਾ 2 หลายเดือนก่อน +1

      Only Rajneeti

    • @kabalkakra1555
      @kabalkakra1555 หลายเดือนก่อน

      Agree bro

    • @ParmjitSingh-xm8zr
      @ParmjitSingh-xm8zr หลายเดือนก่อน

      Àaaaaaaaaaaaaaaaaaaaaaaaaaaaaaaaaaaaaaaaaaaàq1 adey AA😂😂​@@ਨਿਮਾਣਾ

  • @hardeepsinghsandhu8321
    @hardeepsinghsandhu8321 2 หลายเดือนก่อน +79

    ਦਹਾਕੇ ਦਾ ਸਭ ਤੋਂ ਵੱਡਾ ਘਾਟਾ ਪਿਆ ਹੈ ਪੰਜਾਬ ਨੂ 28 ਸਾਲਾਂ ਦਾ ਗੱਭਰੂ ਨੋਜਵਾਨ ਭੰਗ ਦੇ ਪਾਣੇ ਗਵਾ ਲਿਆ ਇਸ ਨਿਕੰਮੀ ਸਰਕਾਰ ਨੇ.. ਅੱਜ ਤੱਕ ਨਹੀਂ ਬਲਤੇਜ ਪੰਨੂ ਨੂ ਕੋਈ ਕਾਰਵਾਈ ਨਹੀਂ ਕਿਉ ਕੀਤੀ security ਲੀਕ....

  • @JS9h
    @JS9h 2 หลายเดือนก่อน +167

    ਦਲਜੀਟ ਦੋਸਾਂਝ ਅੱਜ ਦੇ ਸਮੇਂ ਵਿੱਚ ਬਹੁਤ ਵਧੀਆ ਗਾਇਕ ਹੈ I ਪਰ ਇੱਕ ਗੱਲ ਪੱਕੀ ਆ ਜੇ ਸਿੱਧੂ ਜਿਉਂਦਾ ਹੁੰਦਾ ਤਾਂ ਦਲਜੀਤ ਦੋਸਾਂਝ ਨੂੰ ਇੰਨੀ ਪ੍ਰਸਿੱਧੀ ਹਾਸਿਲ ਨਹੀਂ ਹੋਣੀ ਸੀ ਜਿੰਨੀ ਉਹ ਹੁਣ ਖੱਟ ਰਿਹਾ ਕਿਉਂਕਿ ਲੋਕੀ ਸਿੱਧੂ ਦੇ ਰੰਗ ਵਿੱਚ ਰੰਗੇ ਹੋਏ ਸੀ,

    • @navreetrandhawa1990
      @navreetrandhawa1990 2 หลายเดือนก่อน +15

      22 main koi Diljit da FAN nahi aa but Diljit di vakhri VIBE ohda vakhra Style aa...Diljit dujeya de likhe Gaane gaunda aap ni likhda, Sidhu de Gaaneya di Dhak vakhri hundi c es krke Diljit te Sidhu da koi male nahi...
      Sidhu de maran vele v Diljit aaj jinna hi famous c eh thoda na bai pichle 2.5 Saal ch hi Diljit di chadai hoyi aa...Asal ch Kissan Andolan vele, Kangana naal hoyi Ladai krke, Bollywood Filma ch kamm karan krke, Ambani de Munde de viyah te Gaun krke v Diljit di chadai hoyi aa...

    • @AkbarKhan-v1t
      @AkbarKhan-v1t 2 หลายเดือนก่อน

      Dil ali gal keh diti y​@@navreetrandhawa1990

    • @lovecooper6
      @lovecooper6 2 หลายเดือนก่อน +7

      Diljit di jutti varga v ni c moosa .... Online tere vrge fan bahot ohde pr ground reality ch pehla mansa toh harya hun apne pindo v haar gya.... 2 filma dono flop .... Diljit ikalla singer ni aa oh actor v aa ... 2020 vich moosa jeonda hi c Diljit odo v billboard te c ... tusi kal de jwak nu ki pta 2016 ch wembly arena soldout krta c dosanjh ne search krli.....

    • @sonuvirk6569
      @sonuvirk6569 2 หลายเดือนก่อน

      @@lovecooper6 Paki gal h

    • @SahibSingh-es2ec
      @SahibSingh-es2ec 2 หลายเดือนก่อน +3

      Mooseaala diljit de tatte warga v nhi c ghoose

  • @karamjotSingh-es8sy
    @karamjotSingh-es8sy 2 หลายเดือนก่อน +64

    ਟਾਹਲੀ ਅਲੇ ਖੇਤ ਹੋਣਾ ਸ਼ਿਵਾ ਜੱਟ ਦਾ 💯
    5911 ਉੱਤੇ ਅਰਥੀ ਜਾਊਗੀ ਜੱਟ di 🥹

  • @avtarsidhu5776
    @avtarsidhu5776 2 หลายเดือนก่อน +174

    ਹਾਏ ਉਏ ਰੱਬਾ ਕੀ ਕਰਤਾ ਸਿੱਧੂ ਕਿੱਥੋਂ ਲੱਭਿਏ ਯਾਰ ਤੈਨੂੰ ਤੇਰੇ ਨਵੇਂ ਗੀਤ ਤੈਨੂੰ ਲਾਈਵ ਕਿੱਥੇ ਲੱਭੀਏ

    • @HarpalDhaliwal-b7j
      @HarpalDhaliwal-b7j 2 หลายเดือนก่อน +6

      ❤❤😢😢miss you veer

    • @SonyThind7
      @SonyThind7 หลายเดือนก่อน +1

      😭😭

  • @paramjitsingh6295
    @paramjitsingh6295 2 หลายเดือนก่อน +131

    ਸਿੰਧੂ ਬਾਈ ਤਾ ਰੱਬ ਦਾ ਰੂਪ ਬੱਦਾ ਸੀ ❤❤❤❤❤

    • @aujlasurkhpurdeep5185
      @aujlasurkhpurdeep5185 2 หลายเดือนก่อน +2

      ਸਿੱਧੂ ਆ ਵੀਰ ਸਿੰਧੂ ਨੀ

    • @parhladjakhar579
      @parhladjakhar579 หลายเดือนก่อน

      Rab hi bna le ohnu guru nanak nu chd k ohde age sir jhukaya kr

  • @Sandynatt5911
    @Sandynatt5911 2 หลายเดือนก่อน +40

    Moosewala sade lai ta Raab varga hi rahuga, inspirational and larger than life❤

  • @Fun_with_fateh
    @Fun_with_fateh 2 หลายเดือนก่อน +54

    ਪੱਤਰਕਾਰ,ਭਰਾ ਕਿਤਾਬ ਦਾ ਨਾਮ ਦੱਸ ਦਿਉ ਬਹੁਤ ਖੂਬਸੂਰਤ ਜਾਣਕਾਰੀ ਦੇਣ ਲ ਈ ਕੋਈ ਸਬਦ ਨਹੀ ਹੈ ਤੁਹਾਡਾ ਧੰਨਵਾਦ ਕਰਨ ਲ ਈ ਮਾਲਵੇ ਦੇ ਜੱਟ ਬਾਈ ਨਹੀ ਕਿਸੇ ਤੋ ਘੱਟ ❤❤❤❤

    • @sippygill77
      @sippygill77 2 หลายเดือนก่อน +2

      The real reason why legend died

    • @jkpunjabi578
      @jkpunjabi578 2 หลายเดือนก่อน

      ਕਿ​@@sippygill77 ਕਿਥੋਂ ਮਿਲੇਗੀ ਕਿਤਾਬ ਔਨਲਾਈ ਮਿਲ ਸਕਦੀ ਏ

    • @NimmaChatha
      @NimmaChatha หลายเดือนก่อน

      ਬਾਈ ਏ ਕਿਤਾਬ ਖ਼ਰੀਦਣ ਤੋ ਪਹਿਲਾ ਸਿੱਧੂ ਦੇ ਪਿਤਾ ਦੀ ਗੱਲ ਜ਼ਰੂਰ ਸੁਣ ਲਿਓ ਕਿਤਾਬ ਚ ਕੋਈ ਸਚਾਈ ਨੀ ਹੈਗੀ ਜਿਸ ਬੰਦੇ ਨੇ ਏ ਕਿਤਾਬ ਲਿਖੀ ਆ ਓ ਸਿੱਧੂ ਨੇ ਗੱਡੀ ਚੋ ਥੱਲੇ ਉਤਾਰੇਆ ਹੋਇਆ ਤੇ ਬਲੋਕ ਕੀਤਾ ਹੋਇਆ ਜੇ ਕਿਸੇ ਨੂੰ ਨਹੀ ਯਕੀਨ ਤਾਂ ਓ ਮੇਰੀ ਫੇਸਬੂੱਕ ਆਇਡੀ ਤੇ ਜਾ ਕੇ ਚੈੱਕ ਕਰ ਸਕਦਾ Nimma chatha ਤੇ

  • @sukhmanjotsingh7427
    @sukhmanjotsingh7427 2 หลายเดือนก่อน +48

    ਵੀਰ ਤੇਰੀ ਹਰ ਗੱਲ ਸਹੀ ਹੈ

  • @kuldeepdhaliwal4145
    @kuldeepdhaliwal4145 2 หลายเดือนก่อน +27

    ਬਿਲਕੁੱਲ ਸਹੀ ਗੱਲ ਹੈ ਬਾਈ ਸਿੱਧੂ ਨੇ ਦੋ ਤਿੰਨ ਚੰਗੇ ਮੁੰਡੇ ਰੱਖੇ ਹੁੰਦੇ ਤਾਂ ਇਹ ਭਾਣਾ ਨਹੀ ਸੀ ਵਰਤ ਦਾ

  • @KaranSharma-vc5nx
    @KaranSharma-vc5nx 2 หลายเดือนก่อน +110

    ਉਏ ਲਾਣਤੀ ਤਾ ਅੱਜ ਵੀ ਨਹੀਂ ਸਮਜੇ ਲੋਕਾਂ ਪਿੰਡ ਦੀ ਸਰਪੰਚੀ ਹਰਾਤੀ ਜੀ ਜਾਰ ਰੋਣਾ😭😭😭

    • @jsranajsrana5263
      @jsranajsrana5263 2 หลายเดือนก่อน +4

      ਕੀ ਤੁਸੀ 2024 ਦੀ ਗੱਲ ਕਰ ਰਹੇ ਹੋ

    • @DhAliwAlsAAb000
      @DhAliwAlsAAb000 2 หลายเดือนก่อน

      @@jsranajsrana5263ਹਾ ਬਾਈ

    • @Sidhu-gz1pl
      @Sidhu-gz1pl 2 หลายเดือนก่อน

      Lood ki aa yr ohna nu

    • @pardeep4784
      @pardeep4784 หลายเดือนก่อน

      @@Sidhu-gz1plbai ona ne apne pind lyi krna c pehla v sidhu ne apne kolo boht yogdaan paya c

    • @JagroopSingh-r5h
      @JagroopSingh-r5h หลายเดือนก่อน

      Bapu app ni c khalotaa

  • @yaadofficial5275
    @yaadofficial5275 2 หลายเดือนก่อน +15

    ਜਿਹੜੇ ਰੰਨਾਂ ਦੇ ਸੀ ਲੱਕ ਮਿਣਦੇ ਨੀ ਮੈਂ ਅਸਲੇ ਤੇ ਗਾਉਣ ਲਾਤੇ ਨੀ🔥❣️

  • @ShinderpalSingh-xu1cv
    @ShinderpalSingh-xu1cv 2 หลายเดือนก่อน +11

    ਨਈਉ ਲੱਭਣੇ ਲਾਲ ਗੁਆਚੇ ਮਿੱਟੀ ਨਾ ਫਰੋਲ ਜੋਗੀਆ ❤ ਸ੍ਰੋਤਿਆਂ ਦੇ ਦਿਲਾਂ ਤੇ ਰਾਜ਼ ਤਾਂ ਕਰਦਾ ਹੀ ਸੀ ਦਿਲਾਂ ਤੇ ਕਬਜ਼ਾ ਵੀ ਕੀਤਾ ਹੋਇਆ ਸੀ ਜੱਟ ਨੇ ਐਵੇਂ ਨੀ ਮੀਲੀਅਨ ਵਿਉਜ ਆਉਂਦੇ ਸੀ ❤

  • @preetcheema8033
    @preetcheema8033 หลายเดือนก่อน +13

    ਸਿੱਧੂ ਮੂਸੇਵਾਲਾ ਇਕੋ ਸੀ ਤਾਹੀ ਕਹਿੰਦਾ ਹੁੰਦਾ ਸੀ (ਹੈ ਕੋਈ ਹੋਰ)⛳️

  • @punjabigoodfood
    @punjabigoodfood 2 หลายเดือนก่อน +24

    ਸਿੱਧੂ ਬਾਈ ਆਜਾ ਮੁੜ ਕੇ ਯਾਰ❤

  • @manirahon6994
    @manirahon6994 2 หลายเดือนก่อน +25

    sidhu sann jatt c kise de thale ni lagda sacha jatt c 💥💥💥

  • @karanvirsingh8027
    @karanvirsingh8027 2 หลายเดือนก่อน +35

    Justice for sidhumossewala❤

  • @NarneshKumar
    @NarneshKumar 2 หลายเดือนก่อน +25

    ਧੰਨ ਹੈ ਮੁਸੇ ਵਾਲਾ ਔਰ ਧੰਨ ਹੈ ਮੂਸੇ ਵਾਲੇ ਦੇ ਮਾਪੇ ਮੂਸੇ ਵਰਗਾ ਕੋਈ ਨਹੀਂ ਹੋਣਾ ਸਦਾ ਜਾਦ ਰੱਖੋ 1:58:35

  • @MukhtiarSinghDahiya-tp7fd
    @MukhtiarSinghDahiya-tp7fd 2 หลายเดือนก่อน +24

    Sidhu war ga na koi hoye na kise ne hone sidhu bai di kalam wargi koi kalam ni ho sakdi duniya ch

  • @thuglife5764
    @thuglife5764 2 หลายเดือนก่อน +24

    😢😢😢ਸੱਚੀ ਸੁੱਣ ਕੇ ਰੋਣਾ ਆਉਦਾ

  • @pamajawadha5325
    @pamajawadha5325 2 หลายเดือนก่อน +16

    Sidhu moosewala punjab da sher putar sikh kaum di gal karda c

  • @SidhuPunjabchannel
    @SidhuPunjabchannel 2 หลายเดือนก่อน +35

    Aaja bai sidhu miss you 😭😭😭😭😭

  • @rajinderbath5891
    @rajinderbath5891 2 หลายเดือนก่อน +24

    ਪੁੱਤ ਯਾਦ ਆਉਣਾ

  • @kuldeepdhaliwal4145
    @kuldeepdhaliwal4145 2 หลายเดือนก่อน +12

    ਬਹੁਤ ਵਧੀਆ ਵਿਚਾਰ ਚਰਚਾ ਕੀਤੀ

  • @canada7230
    @canada7230 2 หลายเดือนก่อน +19

    ਇਹ ਉਹੀ ਲੋਕ ਨੇ ਜੋ ਇੱਕ ਟਾਈਮ ਸੁਭਦੀਪ ਸਿੱਧੂ ਦਾ ਡੱਟ ਕਿ ਵਿਰੋਧ ਕਰਦੇ ਸਨ ! ਜੇ ਸੁਭਦੀਪ ਸਿੱਧੂ ਵਾਰੇ ਜਾਣਕਾਰੀ ਚੱਹੀਦੀ ਹੈ ਤਾ ਇੱਕਲੇ ਬੈਠ ਕਿ ਸਿੱਧੂ ਦੇ ਗੀਤ ਸੁਣ ਲਿਵੋ

  • @buntybains4050
    @buntybains4050 2 หลายเดือนก่อน +10

    ਰੱਬ ਨੂੰ ਕੌਣ ਮਨੁ ਫੇਰ ਜੈ ਆਪਣੇ ਮੁਤਾਬਿਕ ਸਾਰਾ ਕੁਸ਼ ਹੋਜੇ ਹੁਣ ਆਪਾਂ ਕਹਿ ਰਹੇ ਆ ਏਹ ਕਰ ਲੈਂਦਾ ਓਦਾ ਕਰ ਲੈਦਾ ਮੌਤ ਸੱਚ ਜੌ ਹਰੇਕ ਨੂੰ ਆਉਣੀ ਆ ਓਹਨੂੰ ਕਿਵੇਂ ਟਾਲ ਲਉਗੇ ਜੀਹਨੇ ਕਾਲ ਨੂੰ ਪਾਵੇ ਨਾਲ ਬੰਨ ਲਿਆ ਸੀ ਉਹ ਵੀ ਤੁਰ ਗਿਆ ਰਾਵਣ ਵਰਗੇ ਮਹਾਨ,,,🙏🙏

  • @ParamjitSingh-pb1cv
    @ParamjitSingh-pb1cv 2 หลายเดือนก่อน +28

    ਕਿਉਂ ਮਾਰਤਾ ਮੂਸੇਵਾਲੇ ਨੂੰ➡➡➡➡➡ ਪਾਪ ਕੀਤਾ ਗਿਆ😢😢😢😢😢😢

  • @manjitsingh-ok3cm
    @manjitsingh-ok3cm 2 หลายเดือนก่อน +9

    ਸਿੱਧੂ ਮੂਸੇਵਾਲੇ ਦੀ ਚੜਾਈ ਇਸ ਗੱਲ ਤੋਂ ਲਾਈ ਜਾ ਸਕਦੀ ਏ,, ਬੇਸ਼ੱਕ ਸਿੱਧੂ ਮੂਸੇਵਾਲੇ ਦੇ ਨਾਮ ਤੇ ਵੀ ਅੱਜ ਲੋਕਾਂ ਦੀ ਰੋਜੀ-ਰੋਟੀ ਚੱਲਦੀ ਏ

  • @Sandhu_Uk47
    @Sandhu_Uk47 2 หลายเดือนก่อน +16

    Moosewala Sidhu Bai ikko e c hor Koi ni bn skda

  • @lovedeepsandhu7508
    @lovedeepsandhu7508 2 หลายเดือนก่อน +18

    bnde nu kde mile v nai c bs sunea hi c.. fr b pta ni kyu attachment ho gyi c sidhu nal... rest in power king❤❤ you will be always in our hearts ❤💞❤💞

  • @khushwindersingh4260
    @khushwindersingh4260 2 หลายเดือนก่อน +22

    Sidhu legend ❤❤❤

  • @Sandynatt5911
    @Sandynatt5911 2 หลายเดือนก่อน +12

    Forever Legend Shubhdeep Singh Sidhu Moosewala ❤❤❤

  • @gursevaksingh497
    @gursevaksingh497 2 หลายเดือนก่อน +8

    ਕਦੇ ਨਾ ਪੂਰਾ ਹੋਣਾ ਵਾਲਾਂ ਘਾਟਾ ਪਿਆ ਸਾਡੇ ਪੰਜਾਬ ਨੂੰ 😢

  • @rajwindersingh-ov3tc
    @rajwindersingh-ov3tc 2 หลายเดือนก่อน +49

    ਬਾਈ ਜੀ ਮੈਨੂੰ ਕਿਤਾਬ ਚਾਹੀਦੀ ਹੈ ਕਿਥੋਂ ਮਿਲ ਸਕਦੀ ਮੈਂ ਪਿੰਡ ਵਾਲੀ ਲਾਇਬਰੇਰੀ ਵਿੱਚ ਦੇਣੀ 5 ਬੁਕ ਚਾਹੀਦੀ

  • @joharrobin9738
    @joharrobin9738 2 หลายเดือนก่อน +10

    ਕਲਾਕਾਰਾਂ ਨੇ ਵੱਖਰਾ ਸਰਕਾਰਾਂ ਨੇ ਵੱਖਰਾ ਲੋਕਾਂ ਨੇ ਵੱਖਰਾ ਧਰਮ ਦੇ ਠੇਕੇਦਾਰਾਂ ਨੇ ਵੱਖਰਾ ਬਦਮਾਸ਼ਾਂ ਨੇ ਵੱਖਰਾ ਸਾਰਿਆ ਨੇ ਕੱਲਾ ਹੀ ਘੇਰਿਆ ਹੋਇਆ ਸੀ ਅਕਸਰ ਉਹ ਵੀ ਕਿਸੇ ਮਾਂ ਦਾ ਪੁੱਤ ਸੀ ਉਹਦੇ ਕੋਲ ਵੀ ਦਿਲ ਸੀ॥. ਪਰ ਉਹ ਫੇਰ ਵੀ ਕਿਸੇ ਤੋਂ ਦੱਬਦਾ ਨਹੀਂ ਸੀ

  • @himmatjotsahi
    @himmatjotsahi 2 หลายเดือนก่อน +10

    Jmaa Sach Likhea Hoya Kitaab Ch 👌🏻❤

  • @parmpreetsingh304
    @parmpreetsingh304 2 หลายเดือนก่อน +13

    Only Sidhu bai ❤

  • @DeepKaur-l2q
    @DeepKaur-l2q 2 หลายเดือนก่อน +11

    Sidhu legend miss u 22

  • @KaranSharma-vc5nx
    @KaranSharma-vc5nx 2 หลายเดือนก่อน +15

    ਸੋ ਹਾਈ 80ਕਰੋੜ ਿਵਉ ਜੀ ਇੱਕ ਗਾਣੇ ਨੂੰ💦💦💦💦💦💦

  • @SunnySingh-ks5fh
    @SunnySingh-ks5fh 2 หลายเดือนก่อน +3

    😭😭😭 ਮਿਸ ਯ ਸਿੱਧੂ ਵੀਰੇ

  • @bhjeetrecords3726
    @bhjeetrecords3726 2 หลายเดือนก่อน +13

    Baki ta theek a bai justice di gal ta koi kiti ni bebe bapu de nal ta turooo

  • @sonudasuya6520
    @sonudasuya6520 2 หลายเดือนก่อน +4

    ਦਿਲਾਂ ਵਿਚ ਝਾਰਾ ਦੇ ਆਬਾਦ ਰੇਹਗਾ❤❤

  • @karamsingh1479
    @karamsingh1479 2 หลายเดือนก่อน +9

    Musewala.veerji..we.verry miss. U

  • @akgujjar1544
    @akgujjar1544 2 หลายเดือนก่อน +8

    Sahi gal aa bai ji lok tarakki ni jarde kise di, jayonde jii lokki sale jeen ni dinde, miss you bro ❤😢❤

  • @yanketerry
    @yanketerry 2 หลายเดือนก่อน +13

    Legend live for ever
    Sidhu Mosewala love you, miss you veer
    Rest in power

  • @Rahul-lw1xv
    @Rahul-lw1xv 2 หลายเดือนก่อน +10

    Legend bhout Hoye pr Sidhu mosewala ek heera c sada sab da heera c ❤❤❤❤❤❤

  • @mrhitesh2020
    @mrhitesh2020 2 หลายเดือนก่อน +9

    Sidhu moosewala king 👑👍👍👑👑

  • @Anoymous55
    @Anoymous55 2 หลายเดือนก่อน +2

    ਉਹਦੇ ਮਾਂ ਪਿਓ ਕਿਤਾਬ ban ਕਰਾਉਣ ਨੂੰ ਤੇ ਲਿਖਣ ਵਾਲੇ ਤੇ ਪਰਚਾ ਕਰਾਉਣ ਨੂੰ ਤਿਆਰ ਹੋਏ ਆ ਤੇ ਇਹ ਕਿਤਾਬ ਦੀ ਹਿਮਾਇਤ ਕਰਨ ਆ ਗਏ

  • @deepRamghria97
    @deepRamghria97 2 หลายเดือนก่อน +5

    ਖੁੱਲੀ ਕਿਤਾਬ ਸੀ ਜੱਟ 😢💔

  • @JoginderSingh-ms8kr
    @JoginderSingh-ms8kr 2 หลายเดือนก่อน +16

    ਬਾਈ ਬੁੱਕ ਕਿੱਥੋਂ ਮਿਲੇਗੀ

    • @PunjabHP
      @PunjabHP 2 หลายเดือนก่อน

      Kitab hut Instagram toh

  • @jasvirbuttar5676
    @jasvirbuttar5676 หลายเดือนก่อน

    ਜ਼ਿੰਦਗੀ ਦਾ ਜੰਗਨਾਮਾ ਲਿਖਿਆ ਬਾਈ ਸਿੱਧੂ ਮੂਸੇ ਵਾਲੇ ਨੇ,,,❤❤❤❤

  • @SwarnSingh-c3v
    @SwarnSingh-c3v 2 หลายเดือนก่อน +11

    ਅੱਜ ਉਸ ਵਾਰੇ ਸਾਰਾ ਪਤਾ ਲੱਗ ਗਿਆ ਕੀ ਸੀ ਮੂਸੇਵਾਲਾ

  • @PENDU.JATT.LIFE1350
    @PENDU.JATT.LIFE1350 2 หลายเดือนก่อน +14

    ਇਹ ਉਹ ਹੀ ਬੰਦਾ ਹੈ ਜਿਸ ਨੇ ਸਿੱਧੂ ਦਾ ਵਿਰੋਧ ਕਿੱਤਾ ਸੀ ਸਿੱਧੂ ਨੇ ਗਾਣਾ ਗਾਇਆ ਸੀ ਇਸ ਨੇ ਉਸ ਦੇ ਉਲਟ ਗਾਣਾ ਗਾਇਆ ਸੀ ਅੱਜ ਸਿੱਧੂ ਦਾ ਹਮਾਇਤੀ ਬਣਿਆ ਹੈ

    • @CR-ou2oc
      @CR-ou2oc หลายเดือนก่อน +1

      ਕਿਹੜਾ ਗਾਣਾ ਗਾਇਆ ਸੀ ਏਹਨੇ ??

    • @PENDU.JATT.LIFE1350
      @PENDU.JATT.LIFE1350 หลายเดือนก่อน

      @@CR-ou2oc ਸਿਧੂ ਨੇ ਚੌਣਾ ਹਾਰਨ ਤੋ ਬਾਅਦ ਗਾਇਆ ਸੀ ਜਿਸ ਵਿੱਚ ਉਸ ਨੇ ਸੱਚ ਬੋਲਿਆ ਸੀ ,,ਇਹਨੂੰ ਤਕਲੀਫ ਹੋਈ ਸੀ ਗਾਣੇ ਤੋ ਇਸ ਨੇ ਸੇਮ ਉਸ ਹੀ ਤਰਜ਼ ਤੇ ਫੇਸਬੁੱਕ ਤੇ ਆਪਣੇ ਵੱਲੋ ਗਾਣਾ ਲਿਖਿਆ ਤੇ ਫੇਸਬੁੱਕ ਤੇ ਸਿੱਧੂ ਨੂੰ ਰਿਪਲਾਈ ਕਿੱਤਾ ਸੀ ਮੈ ਬਹੁਤ ਲੱਭਿਆ ਇਸ ਦੇ ਪੇਜ ਤੇ ਉਹ ਲਾਈਵ ਸ਼ਾਇਦ ਡਲੀਟ ਕਰ ਗਿਆ ਹੁਣ ।।

  • @preetcheema8033
    @preetcheema8033 หลายเดือนก่อน +1

    ਹਮੇਸ਼ਾ ਦਿੱਲਾ ਵਿੱਚ ਰਹੇਗਾ ਜੱਟਾ ❤️❤️❤️❤️

  • @jasdeepsingh1561
    @jasdeepsingh1561 2 หลายเดือนก่อน +7

    Bai kitab ta kamal de hove gi, interview ve puri suni, Bahut kamaal

  • @Manjotgill1609
    @Manjotgill1609 2 หลายเดือนก่อน +6

    Legend mossewala❤️

  • @AmrikSingh-jm3wi
    @AmrikSingh-jm3wi 2 หลายเดือนก่อน +11

    ਗੱਲ ਬਾਈ ਜੀ ਠੀਕ ਆ ਤੁਹਾਡੀ ਪਰ ਬੰਦੇ ਨੂੰ ਸਮੇ ਨਾਲ ਬਦਲਣਾ ਚਾਹੀਦਾ ਬਾਕੀ ਮੋਤ ਦਾ ਕੋਈ ਜਰੀਆਂ ਬਣਦਾ ਧੰਨਵਾਦ

  • @yaadofficial5275
    @yaadofficial5275 2 หลายเดือนก่อน +6

    Sidhu moose 🔥❣️

  • @jasvirbuttar5676
    @jasvirbuttar5676 หลายเดือนก่อน

    ਮੈਂ ਇਹ ਕਿਤਾਬ ਨਹੀਂ ਪੜ੍ਹ ਸਕਿਆ ਪਰ ਪੜੂ ਜ਼ਰੂਰ ਪਰੰਤੂ ਜੇਕਰ ਇਹ ਕਿਤਾਬ ਦਾ ਅਨੁਵਾਦ ਇੰਗਲਿਸ਼ ਅਤੇ ਹਿੰਦੀ ਭਾਸ਼ਾ ਦੇ ਨਾਲ ਨਾਲ ਕੲਈਆ ਭਾਸ਼ਾ ਦੇ ਵਿੱਚ ਅਨੁਵਾਦ ਹੋਣਾ ਚਾਹੀਦਾ ਐ,,,, ਇਹ ਮੇਰੀ ਪਰਸਨਲ ਰਾਇ ਹੈ। ❤

  • @lg7065
    @lg7065 2 หลายเดือนก่อน +2

    Mera putt sada dil vich haa❤

  • @singhharvarinder6417
    @singhharvarinder6417 2 หลายเดือนก่อน +3

    26:47 ਸਿੱਧੂ ਮੂਸੇਆਲੇ ਨੂੰ ਪ੍ਰਵਾਹ ਨੀ ਸੀ ਮੌਤ ਦੀ
    ਓਹਨੂੰ ਲੱਗਦਾ ਸੀ ਜੱਦ ਮੈਂ ਕਿਸੇ ਦਾ ਬੁਰਾ ਨੀ ਕਿੱਤਾ ਤਾਂ ਐਡੇ ਹਥਿਆਰ ਲੈਅ ਕੇ ਮੇਰੇ ਤੇ ਕੌਣ ਚੜਾਈ ਕਰੂ
    ਮਾੜੇ ਮੋਟੇ ਹਥਿਆਰਾਂ ਜੋਗਾ 32 ਦਾ ਸੀ ਓਦੇ ਕੋਲ

  • @veerdavindersingh8513
    @veerdavindersingh8513 2 หลายเดือนก่อน +4

    ਉਹਨੇ ਮੁੜਕੇ ਨੀ ਆਉਣਾ 😢

  • @preetcheema8033
    @preetcheema8033 หลายเดือนก่อน +1

    ਮੁਸਾ ਜੱਟ ਮੂਵੀ ਦੇ TH-cam ਤੇ ਹੁੱਣ 5.3 ਕਰੋੜ ਵੀਉਵ ਨੇ ❤️❤️❤️

  • @sandeepsran8731
    @sandeepsran8731 2 หลายเดือนก่อน +9

    ਬਾਈ ਜੀ ਜਿਹੜਾ ਸਿੱਧੂ ਬਾਈ ਦਾ ਪਿਓ ਆ ਲਾਲਚੀ ਵਾਲਾ ਤੇ ਕੰਜੂਸ ਵਾਲਾ ਸਿੱਧੂ ਬਾਈ ਨੇ ਵੀ ਕਿਹਾ ਸੀ ਵੀ ਆਪਾਂ ਆਪਣੀ ਪ੍ਰਾਈਵੇਟ ਸਕਿਉਰਟੀ ਰੱਖ ਲੈਦੇ ਆ ਪਰ ਉਹਦਾ ਪਿਓ ਨਹੀਂ ਮੰਨਿਆ ਕਹਿੰਦਾ ਤੂੰ ਬੁਲਟ ਪਰੂਫ ਜੈਕਟ ਹੀ ਮੰਗਾ ਦਾ ਇਨਾ ਸਲਾਹ ਆਪਣੇ ਕੋਲੇ

  • @GeetaBeniwal-yo7bq
    @GeetaBeniwal-yo7bq 2 หลายเดือนก่อน +6

    Legend❤❤❤

  • @ravdeepsingh2160
    @ravdeepsingh2160 2 หลายเดือนก่อน +3

    ਆਪਣੇ ਛੋਟੇ ਦਿਮਾਗ ਨੂੰ ਖੋਲਕੇ ਸੋਚੋ ਜਿਹਨਾਂ ਨੇ ਉਹਦੇ ਬਾਪ ਨੂੰ ਇੰਨਸਾਫ ਲੈਕੇ ਦੇਣਾ ਉਹ ਨੀ ਚਾਹੁੰਦੇ ਹੋਣੇ ਕੋਈ ਉਹਨੂੰ ਪੰਥਕ ਕਹਿਣ

  • @dhillonhardeep6967
    @dhillonhardeep6967 2 หลายเดือนก่อน +2

    Justice for Sidhu Moosewala 🙏🏻🙏🏻

  • @ZeZu-sz5xg
    @ZeZu-sz5xg หลายเดือนก่อน

    🔥🔥🔥JATT🔥🔥🔥 Sidhumoosewala 🔥🔥🔥💖💖💖 Love From Pakistan Punjab🔥Dilda nai Mara🔥🔥🔥

  • @vickysinghvicky2618
    @vickysinghvicky2618 หลายเดือนก่อน

    ਘਰ ਘਰ ਪੁੱਤ ਜੰਮਦੇ ਸਿੱਧੂ ਮੂਸੇ ਵਾਲਾ ਨੀ ਕਿਸੇ ਨੇ ਬਣ ਜਾਣਾ ❤

  • @sandeepkaurjawandha1418
    @sandeepkaurjawandha1418 2 หลายเดือนก่อน +1

    ਵਹਿਗੁਰੂ ਜੀ ਵਹਿਗੁਰੂ ਜੀ 🙏🙏🙏🙏🙏💔😥⚖️⚖️⚖️

  • @g1thiarathiara467
    @g1thiarathiara467 2 หลายเดือนก่อน +4

    Yaar aaj for Rona ageya lagda sade vich hi aa sada veer Sidhu moose wala 😓❣👍

  • @Rahul-lw1xv
    @Rahul-lw1xv 2 หลายเดือนก่อน +6

    Rest in power 💪🏻💪🏻💪🏻💪🏻

  • @sonudasuya6520
    @sonudasuya6520 2 หลายเดือนก่อน +3

    Sidhu bai ❤❤

  • @Gurmeet-h4r
    @Gurmeet-h4r 2 หลายเดือนก่อน +3

    Love you jatta ❤❤❤❤❤❤❤❤❤❤

  • @Sonu-eb8qf
    @Sonu-eb8qf หลายเดือนก่อน

    ਤੁਸੀ ਬਹੁਤ ਸਹੀ ਗੱਲ ਕਰਦੇ ਿਸੱਧੂ ਨੂੰ ਬਹੁਤ ਲੋਕ ਪਿਆਰ ਕਰਦੇ ਕਦੇ ਿਦਲੋ ਨਹੀ ਜਾਂਦਾ ਹਰ ਇੱਕ ਨੇ ਪੁੱਤ ਜਾ ਭਰਾ ਹੀ ਿਕਹਾ ਸੱਚਾ ਬੰਦਾ ਸੀ ਮਾੜੇ ਲੋਕ ਪੇਸ਼ ਹੀ ਪੈ ਗਏ ਜਾਨ ਲੈ ਲਈ

  • @allpro2812
    @allpro2812 หลายเดือนก่อน

    ਬਹੁਤ ਵੱਡੀ ਸਾਜ਼ਿਸ਼ ਸੀ , ਬਾਈ ਨੇ ਸਬ ਕਲਾਕਾਰ ਖੁੱਡੇ ਲਾਇਨ ਲਾ ਤੇ ਸੀ , ਸਬ ਲੱਗਦੇ ਸੀ ੳਹਦੇ ਨਾਲ

  • @kanwalpreets1181
    @kanwalpreets1181 2 หลายเดือนก่อน +7

    ਮੋਰਚੇ ਵੇਲੇ ਬਹੁਤ ਪੱਗ ਬਨਦਾ ਸੀ ਬਹੁਰੂਪੀਆ ਹੁਣ ਘੋਨਾ ਮੋਨਾ ਬਣ ਕੇ ਆ ਗਿਆ ਸਾਹਮਣੇ😂

    • @CR-ou2oc
      @CR-ou2oc หลายเดือนก่อน

      ਏਹਨੇ ਬਹੁਤ ਕੁਸ਼ ਕੀਤਾ ਕਦੇ ਪਾਰਟੀ ਬਣਾ ਲੈਂਦਾ ਕਦੇ ਅੰਦੋਲਨਕਾਰੀ ਬਣ ਜਾਂਦਾ 😂

  • @chamkaursingh6095
    @chamkaursingh6095 หลายเดือนก่อน

    ਤਰੱਕੀ ਨਹੀਂ ਜਰੀ ਗਈ ਲੋਕਾਂ ਤੋਂ 😢 ਮਿਸ ਯੂ ਬਰੋ

  • @PunjabHP
    @PunjabHP 2 หลายเดือนก่อน +11

    Sidhu Moosewala bhut vdiya Singer si te bhut jyada daler banda si kitab read krke pta lga ke Sidhu nu kina tang kita giya ta ge fer oh patta te thapiya marda si

  • @harmansandhu7997
    @harmansandhu7997 2 หลายเดือนก่อน +1

    Bakamaal podcast ❤👍🏻

  • @Gurpreet_Maan_6200
    @Gurpreet_Maan_6200 หลายเดือนก่อน

    Bai moose Wale bare gala sunkey akha vicho hanju age Miss you jatan❤❤❤

  • @JaspalSingh-fo9hh
    @JaspalSingh-fo9hh 2 หลายเดือนก่อน +2

    Miss you sidhu legend ❤❤🎉🎉

  • @harpreettung2221
    @harpreettung2221 2 หลายเดือนก่อน +3

    Legend Never Die ❤

  • @bakhshishsingh4916
    @bakhshishsingh4916 2 หลายเดือนก่อน +3

    ਰੁਪਿੰਦਰ ਨੇ ਮੂਸੇਵਾਲ ਤੇ ਲਿੱਖੀ ਕਿਤਾਬ ਇਹਨੀ ਡਿਟੇਲ ਵਿਚ ਦੱਸ ਦਿੱਤੀ ਕੇ ਹੁਣ ਇਹ ਪੈਸੇ ਖਰਚ ਕੇ ਪੜਨ ਦੀ ਲੋੜ ਨਹੀ,ਕਿਤਾਬ ਲਿਖਣ ਵਾਲੇ ਅਤੇ ਪਬਲਿਸ਼ਰਜ਼ ਦਾ ਕਾਫੀ ਨੁਕਸ਼ਾਨ ਕੀਤਾ ਹੈ!

    • @manpreetsinghbrar7597
      @manpreetsinghbrar7597 2 หลายเดือนก่อน

      Bai eh kitab vich sidhu di shavi nu bde pyaar nal galt darsaya gya

  • @manjitsingh-ok3cm
    @manjitsingh-ok3cm 2 หลายเดือนก่อน +6

    ਸਿੱਧੂ ਮੂਸੇਵਾਲੇ ਦੀਆਂ ਗੱਲਾਂ ਕਰਕੇ ਲੋਕ ਪੈਸੇ ਇਕੱਠੇ ਕਰ ਰਹੇ,,, ਕੁਝ ਲੋਕ ਮੂਸੇਵਾਲੇ ਦੇ ਨਾਮ ਤੇ ਕਿਤਾਬਾਂ ਲਿਖ ਕੇ ਪੈਸੇ ਇਕੱਠੇ ਕਰਨ ਲੱਗੇ ਹੋਏ ਨੇ

  • @LudhianeWaleyaar
    @LudhianeWaleyaar หลายเดือนก่อน +1

    Waheguru ji😢😢

  • @laddi001bhikhi
    @laddi001bhikhi 2 หลายเดือนก่อน +7

    ❤❤❤❤

  • @vaparakkhetichannel
    @vaparakkhetichannel 2 หลายเดือนก่อน +6

    Good 👍

  • @davindersingh2410
    @davindersingh2410 2 หลายเดือนก่อน +8

    Justice for Sidhu Moose ala 💔😭 miss you y menu v nal lai ja y etthe kush ni hun tere bina sabb sunna sunna ho gea

  • @momded8507
    @momded8507 2 หลายเดือนก่อน +2

    Miss u sidhu😢😢😢😢😢veera

  • @manreetkaur1125
    @manreetkaur1125 หลายเดือนก่อน +1

    Justice for Sidhu moosewala

  • @Jogasingh824
    @Jogasingh824 หลายเดือนก่อน

    ਬਹੁਤ ਵਧੀਆ ਤੇ ਨੇਕ ਬੰਦਾ ਸੀ 🙏🏻

  • @gurwinderbenipal9510
    @gurwinderbenipal9510 2 หลายเดือนก่อน +1

    ਪਰ ਵੀਰੇ ਜੇ ਇਹ ਕਿਤਾਬ,,,,, ਉਸ ਦੇ ਬਾਪ ਤੌ ਪੁਸ ਕੇ ਕਰਦਾ,,,, ਤਾ ਅੱਜ ਇਨਾ ਵਿਵਾਦ ਨਾ ਹੁੰਦਾ

  • @GUJJARPb11-j4t
    @GUJJARPb11-j4t 2 หลายเดือนก่อน +1

    Very good brother bohat change insaan se rab us nu khush rather sidhu moosewala zindabad rahuga

  • @GURKIRATSINGHKhaira
    @GURKIRATSINGHKhaira 2 หลายเดือนก่อน +2

    😔💞🌹🙏🎉੫੯੧੧ 🎉੨੯੫ ਰੱਬਾ

  • @Ramneetkaur-x1t
    @Ramneetkaur-x1t 2 หลายเดือนก่อน +2

    Sidhu ❤❤❤❤22 love you 22 g ❤❤❤❤❤❤❤😢😢😢😢😢😢😢❤❤❤❤❤

  • @jasvirkaur4579
    @jasvirkaur4579 2 หลายเดือนก่อน +2

    ❤❤❤ Miss you Sidhu put ❤❤

  • @MurliSharma-nd7hs
    @MurliSharma-nd7hs หลายเดือนก่อน +1

    king moosewala ❤❤❤

  • @riprecords1372
    @riprecords1372 2 หลายเดือนก่อน +1

    ਵਾਹਿਗੁਰੂ 🙏