Jangnama | Legend who wrote his own story | Series of Interview | Sidhu Moose Wala

แชร์
ฝัง
  • เผยแพร่เมื่อ 28 ก.ย. 2024

ความคิดเห็น • 9K

  • @udamsingh280
    @udamsingh280 ปีที่แล้ว +187

    ਜ਼ਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ,
    ਬੜਿਆਂ ਨੇ ਸਾਹਿਬਾ ਅਤੇ ਹੀਰਾ ਲਿਖੀਆਂ।
    ⛳️⛳️

    • @nikhilgoswami5270
      @nikhilgoswami5270 6 หลายเดือนก่อน

      😢 vg😢😢vv😢vvvvvvvvvv😢😢😢v😢😢

  • @gurcharandeol51
    @gurcharandeol51 ปีที่แล้ว +264

    ਸਿੱਧੂ ਸ਼ਰੀਰਕ ਤੌਰ ਤੇ ਦੁਨੀਆਂ ਤੋਂ ਗਿਆ, ਪਰ ਦਿਲ ਵਿੱਚ ਹਮੇਸ਼ਾ ਜਿਉਂਦਾ ਰਹੇਗਾ ❤ love you ❤️ jatta 😔

  • @PreetSekhon-z3m
    @PreetSekhon-z3m ปีที่แล้ว +135

    💔ਹੋਇਆ ਕੀ ਜੇ ਜੱਟਾ ਤੂੰ ਜਹਾਨੋ ਤੁਰਿਆ ਦਿਲਾ ਵਿੱਚ ਸਦਾ ਹੀ ਆਵਾਦ ਰਹੇਗਾ💔 Miss u jatta 💔 💔Legend never die💔 #justiceforsidhumossewala

  • @Deepp3022
    @Deepp3022 ปีที่แล้ว +16

    SIDHU ਦੱਸੇਗਾ ਕੌਣ ਤੈਨੂੰ ਕਿੰਨਾ 💔 ਜ਼ਿਕਰ ਤੇਰਾ ਤੈਥੋਂ ਬਾਅਦ ਹੋਇਆ😔😔

  • @aman3681
    @aman3681 ปีที่แล้ว +40

    Zindagi Da Jungnama Phire Likhda
    Badeyan Ne Sahiba Atte Heera Likhiya.
    Rest in power bai. ❤️

  • @JatinderSingh-mj5mb
    @JatinderSingh-mj5mb ปีที่แล้ว +17

    ਜਨਮ ਦਿਨ ਮੁਬਾਰਕ ਜੱਟਾ ❤❤ਤੂੰ ਤਾਂ ਉੱਪਰ ਬੈਠੇ ਨੇ ਵੀ ਸਾਨੂੰ ਤੋਫਾਹ ਦੇਤਾ

  • @Shayer_Maan
    @Shayer_Maan ปีที่แล้ว +14

    ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ...ਬੜੇਆ ਨੇ ਸਾਹਿਬਾਂ ਅਤੇ ਹੀਰਾਂ ਲਿਖੀਆਂ....❤️🙏😇

  • @simrannijjar9501
    @simrannijjar9501 ปีที่แล้ว +39

    ਜਿੰਦਗੀ ਦਾ ਜੰਗਨਾਮਾ ਫਿਰੇ 🚀ਲਿਖਦਾ ਬੜਿਆਂ ਨੇ ਸਾਹਿਬਾਂ ਅਤੇ ਹੀਰਾਂ ਲਿਖੀਆਂ ❤❤

    • @komalpreetsidhu4508
      @komalpreetsidhu4508 ปีที่แล้ว

      🪖 ਇਨਸਾਫ ਦਿਵਾਉਣ ਲਈ ਮਾਤਾ ਪਿਤਾ ਤਾਰਲੇ ਕਾਰਨੇ ਪੇਦੇ ਨੇ ਸਰਕਾਰ ਦੇ ਹੋਸਲਾ ਰੰਖ ਪਰਮਾਤਮਾ ਦੇ ਘਰ ਇਨਸਾਫ ਮਿਲੇਗਾ ਅਤੇ ਉਸ ਦੇ ਘਰ ਇਨਸਾਫ ਮਿਲੇਗਾ 🪔❤️ ਸਿਧੂ ਮੂਸੇ ਜ਼ਿੰਦਾਬਾਦ ਪ੍ਰੀਤ ਅਰਮਡ ਆਰਮੀ 🪖

  • @avihair1878
    @avihair1878 ปีที่แล้ว +251

    LONG TIME ਰਹਿਣਾ ਸਾਡੇ ਦਿਲਾਂ ਸਿੱਧੂ ਮੂਸੇਵਾਲਾ ❤️🙏🏻⛳

  • @nirbhao..........
    @nirbhao.......... ปีที่แล้ว +24

    ਅਜੇ ਮੁੱਕਿਆ ਨੀ ਸ਼ੁਰੂ ਹੋਇਆ ❤️♥️ ਜਿਹੜੇ ਦਿਲਾਂ ਵਿੱਚ ਵੱਸਦੇ ਹੋਵਣ ਉਹ ਗੋਲੀਆਂ ਨਾਲ ਨਹੀਂ ਮਿਟਾਏ ਜਾਂਦੇ,,ਖੜਕਾ ਜੱਟ ਦਾ ਓਨਾ ਹੀ ਹੁੰਦਾ ❤️❤️🙏🙏

  • @sukhninderbhamra3154
    @sukhninderbhamra3154 ปีที่แล้ว +5

    Heera putt Punjab da .....Rabbi rooh....❤Amar Putt Punjab da...Paras...jisnu v chhu lenda c gold bna dinda c....

  • @GaganBhangwan-dv5dl
    @GaganBhangwan-dv5dl ปีที่แล้ว +2

    Sidhu pra miss you jaan❤❤❤❤

  • @harmanmogaofficial
    @harmanmogaofficial ปีที่แล้ว +52

    ਸੀ ਬਾਜ ਉਡਾਰੀ ਉੱਚੀਆਂ ਦਾ
    ਬਿਨ ਦੱਸੇ ਘੇਰਿਆ ਕਾਂਵਾਂ ਨੇ
    ਮੁੜ ਮੂਸੇ ਆਲਾ ਜੰਮਣਾ ਨੀ
    ਪੁੱਤ ਲੱਖਾਂ ਜੰਮਣੇ ਮਾਂਵਾਂ ਨੇ..
    MISS YOU LEGEND 💔🕊️🥺

  • @baljindersinghdhillon1105
    @baljindersinghdhillon1105 ปีที่แล้ว +23

    ਸਦਾ ਲਈ ਜਿਉਂਦਾ ਰਹੇਗਾ ਸਾਡੇ ਦਿਲਾਂ ਵਿੱਚ,,,,,,ਬਾਈ ਸੁਭਦੀਪ ਸਿੰਘ ❤❤❤

  • @hpkingz273
    @hpkingz273 ปีที่แล้ว +19

    ਜਨਮ ਦਿਨ ਮੁਬਾਰਕ ਜੱਟਾ ਕੋਈ ਸ਼ਬਦ ਨਹੀਂ ਜੱਟਾ ਪਹਿਲਾ ਸਾਧ ਬੰਦਾ ਬਾਈ ਤੂੰ ਜਿਸ ਲਈ ਕਰੋੜਾਂ ਦੀ ਗਿਣਤੀ ਵਿੱਚ ਦੁਨੀਆ ਰੋਈ ਆਂ ਤੇਰੇ ਲਈ ਜਨਮ ਦਿਨ ਮੁਬਾਰਕ ਤੈਨੂੰ ਝੋਟਿਆਂ misss u ❤️
    Sidhu Moose Wala legend never die

    • @kanwaljitkaur5692
      @kanwaljitkaur5692 ปีที่แล้ว +1

      ਕਾਹਦਾ ਜਨਮ ਦਿਨ ਮਾਂ ਬਾਪ ਦਾ ਇੱਕੋ ਇੱਕ ਸਹਾਰਾ ਚਲਾ ਗਿਆ। ਅੱਜ ਉਹਨਾਂ ਵਰਗਾ ਬਦਨਸੀਬ ਕੋਈ ਨਹੀਂ।

    • @GurpreetMaan-om3lw
      @GurpreetMaan-om3lw ปีที่แล้ว

      Bhene ohta ho gya hun..badal ni sakda...par sada ta farzz banda yaad karna...❤

  • @syedshah2299
    @syedshah2299 ปีที่แล้ว +2

    @sidhu moosewala #sidhu moosewala ❤❤❤❤❤ SIDHU MOOSEWALA WO RANG HAI JO CHAR K UTRAY NAA 💯👑

  • @Simarrgrewal_
    @Simarrgrewal_ ปีที่แล้ว +16

    Love you sidhu bro you never die always live in our hearts ❤❤ ਕੋਈ ਤੋੜ ਨੀ ਜੱਟਾ ਤੇਰਾ

  • @dimpualm1925
    @dimpualm1925 ปีที่แล้ว +27

    ਜੱਟਾ ਤੂੰ ਹਮੇਸ਼ਾ ਇਸ ਦੁਨੀਆ ਤੇ ਅਮਰ ਰਹੇ ਗਾ।।।legend never dies❤❤😢😢

  • @sandeepkaurjawandha1418
    @sandeepkaurjawandha1418 ปีที่แล้ว +20

    Miss you veere ਮੇਰਾ ਹੀਰਾ ਭਰਾ ਰਹਿੰਦੀ ਦੁਨੀਆਂ ਤੱਕ ਨਾਮ ਰਹੋ ਜੱਟ ਦਾ ਕੰਮ ਐਸੇ ਕਰੇ ਹੋਏ ਨੇ,leaged never die ❤sidhu moose wala ⚖️ justice ⚖️🙏ਮੁਕਿਆ ਨੀ ਅਜੇ ਅਮਰ ਹੋ ਗਿਆ ❤

  • @preetkamal44
    @preetkamal44 ปีที่แล้ว +7

    Legend never die
    always in heart ❤️❤️rest in power 😇😭miss you every day😭😭😭

  • @mgneetonly6513
    @mgneetonly6513 ปีที่แล้ว +98

    Legends never die....🎂👑🕊Sidhu forever ❤❤❤♾️

  • @Unstoppable.0001
    @Unstoppable.0001 ปีที่แล้ว +53

    🥺🥺😭😭😭my heart ❤full of pain.. Never forgot till last breath.. 🥺🥺mera veer sidhu MOOSEWALA.. ❤

  • @johnsidhu8519
    @johnsidhu8519 ปีที่แล้ว +11

    ਰਹਿਦੀ ਦੁਨੀਆ ਤੱਕ ਰਹਿਣਾ ਸਿੱਧੂ ਵੀਰੇ ਨੇ ❤🕊️

  • @JaswinderSingh-gr6ev
    @JaswinderSingh-gr6ev ปีที่แล้ว +1

    legend of the Legend Sada SidhuMoosewala...

  • @cloudnineepic
    @cloudnineepic ปีที่แล้ว +7

    Kinne khushnaseeb c eh sub log jo sidhu nu mile ❤
    Miss you jattaa❤

  • @kirxn_vsv
    @kirxn_vsv ปีที่แล้ว +14

    हो ज़िन्दगी दा " जंगनामा" फिरे लिखदा बडेया ने साहिबा एते हीरा लिखिया💯📝
    Happy Birthday Jattta🎂🎉🎊 ❤️
    #JUSTICEFORSIDHUMOOSEWALA 🕊️ 🧬

  • @Thealtafmalik_
    @Thealtafmalik_ ปีที่แล้ว +126

    Happy birthday 🎂🎂Legend Sidhu moose wala 🔥ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾਂ ਜਿਉੰਦਾ ਰੱਖਾਗੇ ❣️❣️ਸਾਡੇ ਲਈ ਤੂੰ ਹੀ ਸਭ ਤੋ ਉਪਰ ਸੀ ਤੇ ਹਮੇਸ਼ਾ ਰਹੇਗਾ

    • @amandeep__550.
      @amandeep__550. ปีที่แล้ว +8

      Fame di bhuki dabbu Maan de song te ote onu ustad ustad krodi sali te ate hun aa gyi fame Len lyi

    • @amrindersandhu1613
      @amrindersandhu1613 ปีที่แล้ว

      ​@@amandeep__550. kaun bai

    • @amandeep__550.
      @amandeep__550. ปีที่แล้ว +1

      @@amrindersandhu1613 a jo v kudi jis ne comment kita a bai har jga te hudi a babbu maan de song te onu ustad likdi a te ate aa k Anu

    • @Manraj-k3r
      @Manraj-k3r ปีที่แล้ว

      @@amandeep__550. bro gaal ni kade kaddi kade kise v kudi nu oh kudi hrek song ch comment karde aa

    • @amandeep__550.
      @amandeep__550. ปีที่แล้ว

      @@Manraj-k3r jaan gal te aapa kuj kdi nai gala te aje tenu pta e aa jida diya aa only sali he kya ryi gal kudi di te ate munde bhout fame lyi janania bne firde

  • @mukeshkumari8063
    @mukeshkumari8063 ปีที่แล้ว +1

    Sidhu bhai ke baare me aapki baate sunkar bahut sukun mila aap jeisa dost bhagwan sabko de❤❤👍👍🙏🙏🙏🙏

  • @chahalvakeel756
    @chahalvakeel756 ปีที่แล้ว +11

    ਸਿੱਧੂ ਬਾਈ ਤਾਂ ਹਰ ਇਕ ਦੇ ਖੂਨ ਰਚ ਗਿਆ❤

  • @sukhwinderkarala9921
    @sukhwinderkarala9921 ปีที่แล้ว +6

    ਜਿੰਦਗੀ ਦਾ ਜੰਗਨਾਮਾ ਫਿਰੇ ਲਿਖਦਾ ਬੜਿਆਂ ਨੇ ਸਹਿਬਾ ਅਤੇ ਹੀਰਾਂ ਲੀਖੀਆ💯⛳⚡👀

  • @bhullar3555
    @bhullar3555 ปีที่แล้ว +60

    Billboard king sidhu moose wala always remain in heart ❤️ legend never die

  • @sidhumoosewalafan2953
    @sidhumoosewalafan2953 ปีที่แล้ว +37

    Am fan of legend sidhumoosewala❤
    FROM :- CHHATTISGARH ( INDIA)
    SIDHU BHAI HAMESA HAMARE DIL ME THE AUR RAHENGE
    AUR UNKE GANE HUM SABHU KO HIMMAT DETE RAHENGE❤❤❤❤
    MISS U PAJI 😢

  • @ranvirsingh07
    @ranvirsingh07 ปีที่แล้ว +4

    ਜ਼ਿੰਦਗੀ ਦਾ jangnama ਫਿਰੇ ਲਿਖ ਦਾ ਬੜਿਆ ਨੇ sahiba ਅਤੇ ਹੀਰਾ ਲਿਖਿਆ 🔥🦅
    MISS U SIDHU JATTA AMAR REHE 💯 (HAPPY BIRTHDAY JATTA ❤️❤️

  • @BSF120BATALION
    @BSF120BATALION ปีที่แล้ว +16

    Sidhumoosewala bhi ji always in our heartz😢😢😢😢😢😢

  • @simardoburji9353
    @simardoburji9353 ปีที่แล้ว +26

    Happy Birthday Sidhu Bro 🎂
    Legends Never Die 💪❤

  • @singhg2991
    @singhg2991 ปีที่แล้ว +1

    Sidhu was motivation for youth and aged also.
    ਇਕ ਦੌਰ ਖ਼ਤਮ ਕਰਤਾ,ਪੰਜਾਬ ਦਿਖਦਾ ਸੀ ਸਿੱਧੂ ਵਿੱਚ, ਅੱਜਕਲ ਦੇ ਗੰਜੇ,ਮੰਜੇ ਜਵਾਕਾ/ਸਿੰਗਰਾ ਨੂੰ ਤਾ ਦੇਖਣ/ਸੁਣਨ ਨੂੰ ਜੀ ਨਹੀਂ ਕਰਦਾ।

  • @mianzaeem4533
    @mianzaeem4533 ปีที่แล้ว +50

    Miss you sidhu paji 😢😢😭😭💔
    Legend never die ❤🇵🇰

  • @Punjabmusic01
    @Punjabmusic01 ปีที่แล้ว +42

    Legend Never Die ❤️ Sidhu is always in hearts 💝⛳💖

  • @BHUPINDER55484
    @BHUPINDER55484 ปีที่แล้ว +4

    ਇਥੋਂ ਚੈੱਕ ਕਰ ਰੁੱਤਬਾ ਸਿੱਧੂ ਮੁਸੇਵਾਲੇ ਜੱਟ ਦਾ ❤
    ਹੰਕਾਰ ਨਹੀਂ ਇਹ ਰੁਤਬਾ ਮੂਸੇਵਾਲੇ ਦਾ 🙏❤️

  • @kasijuttkasijutt4165
    @kasijuttkasijutt4165 ปีที่แล้ว +1

    Sidhu never die
    Love from punjab pak

  • @Prakash_Singh5911
    @Prakash_Singh5911 ปีที่แล้ว +27

    Dil da ni mada ❤️ Tera Sidhu Moose wala legend never die 🕊️

  • @HarwinderSingh-ol2yf
    @HarwinderSingh-ol2yf ปีที่แล้ว +8

    ਬਾਈ ਜੀ ਗਾਉਣ ਵਾਲੇ ਮੈ ਬਹੁਤ ਸੁਣੇ ਨੇ ਪਰ ਗਾਉਣ ਦੇ ਨਾਲ ਨਾਲ ਸੱਚ ਬੋਲਣ ਵਾਲਾ ਫ਼ਨਕਾਰ ਸ਼ੁਭਦੀਪ ਸਿੰਘ ਸਿੱਧੂ ਮੈ ਕਦੇ ਨਾ ਸੁਣਿਆ ਨਾ ਸੁਣਨਾ,,😢 ਮੂਸਾ ਜੱਟ ਕਿਸੇ ਤੋਂ ਨੀ ਘੱਟ ❤ ਜਿੱਥੇ ਵੀ ਹੈ ਰੱਬ ਖ਼ੁਸ਼ ਰੱਖੇ ਵੀਰ ਨੂੰ 😢।

  • @sukhmansharma2967
    @sukhmansharma2967 ปีที่แล้ว +30

    Happy birthday Sidhu bro! 🥀 You will always be remembered and no one can replace you ♾️. I know it's been 378 days without you but still I can feel your presence everywhere 🥺. I hope that wherever you are, you're smiling.
    We all are waiting for you legend. 🥺

  • @biswajitdey2004
    @biswajitdey2004 ปีที่แล้ว

    Love you my bhaiya Sidhu moosewla love from Assam India❤❤❤

  • @HarwinderSidhu-gk1dp
    @HarwinderSidhu-gk1dp ปีที่แล้ว +3748

    ਤੇਰੇ ਤੁਰ ਜਾਣ ਤੋਂ ਬਾਹਦ ਨਾ ਕਿਸੇ ਹੋਰ ਦਾ ਗਾਣਾ ਸੁਣਿਆ ਤੇ ਨਾ ਸੁਣਨਾ ਗੱਡੀ ਵਿੱਚ ਸਿਰਫ ਮੂਸੇਵਾਲਾ ਜੱਟ ਹੀ ਚੱਲਦਾ ਹਮੇਸ਼ਾ ਦਿਲਾ ਵਿੱਚ ਜਿਉਂਦਾ ਰਹੇਗਾ ਜੱਟਾ ਮਿਸ ਯੂ ਵੀਰੇ

    • @wayon7272
      @wayon7272 ปีที่แล้ว +13

      Apni apni soch ....😊😊

    • @harmanpreetsingh4681
      @harmanpreetsingh4681 ปีที่แล้ว +24

      ​@@wayon7272ke matlab ?

    • @noorn5911
      @noorn5911 ปีที่แล้ว +32

      moosewala forever man❤!!

    • @noorn5911
      @noorn5911 ปีที่แล้ว +8

      @@wayon7272 yeah

    • @lovebhangu9948
      @lovebhangu9948 ปีที่แล้ว +21

      Sidhu moose wala Legend ❤

  • @sidhu6719
    @sidhu6719 ปีที่แล้ว +11

    ਤੇਰੇ ਜਾਨ ਤੋਂ ਬਾਅਦ ਇੱਕ ਗਮ ਮੇਰੇ ਦਿਲ ਵਿੱਚ ਰਹਿ ਗਿਆ ਤੇਰੇ ਸਾਹਮਣੇ ਬੈਠ ਤੇਰੀ‌ ਤਰੀਫ ਕਰਨ ਦਾ ਖ਼ੁਆਬ ਅਧੂਰਾ ਰਹਿ ਗਿਆ 💔
    ਤੇਰੇ ਲਈ ਲਿਖੇ ਅੱਖਰ ਕਿਵੇਂ ਕਿਸੇ ਹੋਰ ਨੂੰ ਕਹੂਗਾ?
    ਯਾਰ ਇਹ ਮੈਥੋਂ ਨਹੀਂ ਹੋਨਾ 😢
    ਮੈਨੂੰ ਪਤਾ ਤੂੰ ਫੇਰ ਆਵੇਂਗਾ ਸਿੱਧੂਆ ਮੈ ਸਾਰੀ‌ ਉਮਰ ਤੇਰੇ ਇੰਤਜ਼ਾਰ ਚ ਰਹੂੰਗਾ 😊❤

  • @dharmindersingh4985
    @dharmindersingh4985 ปีที่แล้ว +26

    Sidhu moosewala always living in our hearts and hamesha rahega............RIP bro

  • @SatishTechVlogs
    @SatishTechVlogs ปีที่แล้ว +2

    Rendi duniya tak naam rahu jatt da #Salute Brother ❤💔

  • @servicemehkma1947
    @servicemehkma1947 ปีที่แล้ว +5

    ਆਹਾ ਇੰਟਰਵਿਊ ਸੁਣਕੇ ਸਿੱਧੂ ਦੇ ਗੀਤਾ ਦੀ ਸਮਝ ਬਹੁਤ ਆਈ ਆ

  • @Mandeep_gill315
    @Mandeep_gill315 ปีที่แล้ว +6

    ਸਾਨੂੰ ਸਾਰੀ ਜਿੰਦਗੀ ਸੱਜਣਾ ਓਏ ਤੇਰੀ ਘਾਟ ਰੜਕਦੀ ਰਹਿਣੀ ਅਹ 😢

  • @ajmersingh74
    @ajmersingh74 ปีที่แล้ว +14

    Legends never die❤
    Happy birthday sidhu 22 🙏🏻♥️

  • @garrysagarpuria6627
    @garrysagarpuria6627 ปีที่แล้ว +1

    always love and respect of SMW

  • @iranvirravi
    @iranvirravi ปีที่แล้ว +5

    ਕੋਲੇ ਦੀ ਕਾਲਖ ਤੋਂ ਰਗੜਾ ਖਾ ਖਾ ਬਣ ਗਿਆ ਹੀਰਾ ❤👌 ਦਿਲਾਂ ਚ ਰਹੇਂਗਾ ਯਾਰਾ

  • @midnightofficial5911
    @midnightofficial5911 ปีที่แล้ว +6

    Happy birthday sidhu moose wala paji ..... You live 4everrrrr in heart's ❤️❤️🐐🐐🐐

  • @gurjantsinghsandhu9924
    @gurjantsinghsandhu9924 ปีที่แล้ว +1

    Bhut vadiya bai ji ena gala da pata ni c, thanks ji 🙏🙏🙏🙏🙏

  • @Arvind_defender
    @Arvind_defender ปีที่แล้ว +5

    Happy Birthday sidhu moose wala legend 🙏🙏🙏♥️❤️♥️❤️❤️

  • @kamaljitsingh645
    @kamaljitsingh645 ปีที่แล้ว +7

    Miss you jatta. You are only one singer and writer till now in the Punjabi industry. Rest in POWER.

  • @9omi786
    @9omi786 ปีที่แล้ว +2

    Sidhu sidhu didhu sidhu alway's sidhu ❤

  • @vikkytanwar5058
    @vikkytanwar5058 ปีที่แล้ว +5

    LEGEND NEVER DIE SIDHU MOOSE WALA #JUSTICEFORSIDHUMOOSEWALA❤

  • @kulbirbhangu7500
    @kulbirbhangu7500 ปีที่แล้ว +9

    Dad off Punjabi music Industry forever ♾️♾️♾️♾️♾️♾️ SIDHU ♾️♾️♾️♾️♾️♾️

  • @onlysidhumoosewala399
    @onlysidhumoosewala399 ปีที่แล้ว +13

    ਜਿੰਨਾ ਤੱਕ ਸਰੀਰ ਚ ਸਾਹ ਰਹਿਣਗੇ ਵੀਰੇ ਤੈਨੂੰ ਹਮੇਸ਼ਾ ਜਿਉਂਦਾ ਰੱਖਾਗੇ ♥️ ਸਾਡੇ ਲਈ ਤੂੰ ਹੀ ਸਭ ਤੋਂ ਉਪਰ ਸੀ ਤੇ ਹਮੇਸ਼ਾ ਰਹੇਗਾ

  • @Mypreschool-SOUL
    @Mypreschool-SOUL ปีที่แล้ว +14

    Miss you sidhu bhai 😢kash 29 may ka din na aaya hota ...ek din b aysa nhi guzra jis din sidhu ko yaad na kia ho
    Lion of Punjab
    King of our hearts
    He always ruled on our hearts ❤
    Our hearts are pounding with each line of his song

    • @nusratnusrat5981
      @nusratnusrat5981 ปีที่แล้ว +1

      Jus like me😢😢😢😢😢😢😢😢😢😢😢😢

    • @Mypreschool-SOUL
      @Mypreschool-SOUL ปีที่แล้ว

      @@nusratnusrat5981 😭😭😭😭

  • @vishalbanga9777
    @vishalbanga9777 ปีที่แล้ว +23

    Justice for Sidhu moose Wala legend 🙏🏻😢

  • @JaswinderSingh-xx6qi
    @JaswinderSingh-xx6qi ปีที่แล้ว +7

    Legend never die⛳ sidhu moosewala is always in our hearts

  • @laddigamersran5924
    @laddigamersran5924 ปีที่แล้ว +2

    Always u sidhu

  • @ak47_gill
    @ak47_gill ปีที่แล้ว +16

    ਲੋਕਾਂ ਦਿਆਂ ਤੁਰਿਆਂ ‘ਤੇ ਪੈੜਾਂ ਬਣੀਆਂ
    ਜੱਟ ਵਾਂਗੂ ਤੁਰਿਆਂ ‘ਤੇ ਰਾਹ ਨਹੀਂ ਬਣੇ
    Happy Birthday Sidhu Veera 🎂🎉🤍✨
    #justiceforsidhumoosewala

  • @kulbirbhangu7500
    @kulbirbhangu7500 ปีที่แล้ว +15

    Rest in power Legend Sidhu🕊️🕊️🕊️🕊️🕊️

  • @karanaman6068
    @karanaman6068 ปีที่แล้ว +7

    Legend Never Die Sidhu Moosewala ⛳

  • @idhub6263
    @idhub6263 ปีที่แล้ว +4

    ਦਿਲ ਦਾ ਨੀ ਮਾੜਾ ਤੇਰਾ ਦੇਸੀ ❤ ਜੱਟ ਮੂਸੇਵਾਲਾ

  • @harmankaur932
    @harmankaur932 ปีที่แล้ว +12

    Legend never die ❤ always alive in our heart Sidhu bai miss u a lot ❤ wmk 🙏🏻

  • @AkashGill-eo5tj
    @AkashGill-eo5tj ปีที่แล้ว +2

    1 min. V bai diya gallan sunn dya bore ni hoya love you jatta ❤

  • @jaisharma22066
    @jaisharma22066 ปีที่แล้ว +5

    Justice for Sidhu Moosewala 💔
    ਸਰਕਾਰਾਂ ਬੋਹਤ ਆਈਆ ਗਈਆਂ,,, ਪਰ ਜੋ ਵਤੀਰਾ ਭਗਵੰਤ ਮਾਨ ਸਿੱਧੂ ਫੈਮਲੀ ਨਾਲ ਕਰ ਰਿਹਾ ਓ ਬੋਹਤ ਨਿੰਦਨਜੋਗ ਆ,,, ਇਨੀ ਆਕੜ ਮੈਂ ਤਾ ਕਿਸੇ ਲੀਡਰ ਚ ਨੀ ਵੇਖੀ,,, ਰੱਬ ਘਰ ਦੇਰ ਆ ਅੰਧੇਰ ਨਹੀਂ,,, ਵਾਹਿਗੁਰੂ ਜੀ ਮੇਹਰ ਕਰੋ,,, ਨਿਆਂ ਕਰੋ

    • @Gurtalman
      @Gurtalman ปีที่แล้ว +1

      Bilkol sahhi khaha tusi

  • @djmixx786
    @djmixx786 ปีที่แล้ว +4

    ONLY ONE PERSON WHO NEVER DISAPPOINTS US❤🕊 SIDHU MOOSEWALA KING 👑

  • @Arshit.
    @Arshit. ปีที่แล้ว +2

    Always on top (SMW) ❤️

  • @ravinder605
    @ravinder605 ปีที่แล้ว +3

    LEGEND NEVER DIES. #justiceforsidhumoosewala

  • @vickyjawandha2549
    @vickyjawandha2549 ปีที่แล้ว

    Yr teji bai thanks yara ,yari kmoni har kise deh vas dih gal nhi ,lbu tnu nd sidhu nu always,tera end te emotional hona dss gya bhi tere warge yar rabb dih mehar nal hi jholi painde ne yara😊. Wmk 🌹🙏

  • @sandeepsharmaradheradhe3176
    @sandeepsharmaradheradhe3176 ปีที่แล้ว

    Miss u sidhu mosse wala.... Bai games dila vich jinda rahuga..

  • @Harmanfilmz_official
    @Harmanfilmz_official ปีที่แล้ว +7

    Legend Never Dies ❤😔⛳️

  • @Yash._-10272
    @Yash._-10272 ปีที่แล้ว

    Miss you jutta sachii yaara boht miss kr dy a love u bhi

  • @HarmanSingh-yr9qn
    @HarmanSingh-yr9qn ปีที่แล้ว +1

    Nice vere Bai diya glla dasn waste ❤❤ oh banda legend c legend aj v hai hamesa rahu ga

  • @LuckySinghBhatia
    @LuckySinghBhatia ปีที่แล้ว +3

    Legend Never Dies ❤️🥺

  • @Harvir_Singh_Amg
    @Harvir_Singh_Amg ปีที่แล้ว +1

    Love you sidhu veera

  • @MrRandhawack
    @MrRandhawack 11 หลายเดือนก่อน

    ਪਤਾ ਨਹੀਂ ਮੈਂਨੂੰ ਹੀ ਹੈ ਕਿ ਜੋ ਸਿੱਧੂ ਬਾਈ ਤੋਂ ਬਿਨਾਂ ਕੋਈ ਹੋਰ ਸਿੰਗਰ ਨੂੰ ਸੁਣਨਾ ਪਾਪ ਲੱਗਦਾ ਕਿ ਹੋਰ ਵੀ ਕੋਈ ਮੇਰਾ ਵਰਗਾ ਜਿਸ ਨੂੰ music ਦਾ ਮਤਲਬ ਹੀ ਸਿੱਧੂ ਬਾਈ ਹੈ. ਮੇਰਾ ਤਾਂ ਦਿਨ ਵੀ ਬਾਈ ਦੇ ਨਾਂ ਨਾਲ ਚਾੜ੍ਹਦਾ ਤੇ ਬਾਈ ਦੇ ਨਾਂ ਨਾਲ ਹੀ ਛਪਦਾ. Miss you legend Sidhu moosewala ❤

  • @gurslamatsingh8073
    @gurslamatsingh8073 ปีที่แล้ว +3

    Legends never die. Rest in power 🥲

  • @jaswinders8264
    @jaswinders8264 ปีที่แล้ว +2

    Legend never die ❤ he went to teach stars how to shine ever ❤❤

  • @gurpreetsinghsekhu
    @gurpreetsinghsekhu ปีที่แล้ว +4

    Legend never die 💔

  • @kingkong-121
    @kingkong-121 ปีที่แล้ว

    Ek ek words se agree karta hu aapke💓#SidhuLegend

  • @mandeepsinghmandeepsingh9976
    @mandeepsinghmandeepsingh9976 ปีที่แล้ว

    Rehndi umaraa thai naaam rhuga jatt moosewala khnda jatie🌎🫡

  • @avtarsidhu5776
    @avtarsidhu5776 ปีที่แล้ว

    ਵੀਰ ਸਹੀ ਗੱਲ ਆ ਸਿੱਧੂ ਤਾਂ ਇਕ ਵੱਖਰੀ ਦੁਨੀਆ ਦੀ ਰੇਸ ਘੋੜਾ ਸੀ ਜੋ ਅਸੀ ਸੋਚ ਵੀ ਨੀ ਸਕਦੇ ਉਹ ਕੋਹਿਨੂਰ ਸੀ ਉਹ ਜਿਸ ਦਾ ਨਾਂ ਗਾਣੇ ਵਿੱਚ ਲੇਦਾ ਸੀ ਸਰਚਾਂ ਵੱਜਣ ਲੱਗ ਜਾਦੀਆ ਸੀ

  • @anmolbhullar6212
    @anmolbhullar6212 ปีที่แล้ว

    ਰਤਨ ਬਾਈ ਥੋਡੇ ਤੇ ਤੇਜੀ ਵੀਰ ਦੇ effort ਸਦਕਾ ਅੱਜ ਸ਼ੁਭਦੀਪ ਭਰਾ ਨੂੰ ਬਹੁਤ ਨੇੜੇ ਤੋਂ ਜਾਣਿਆਂ ਵਧੀਆ ਲੱਗਿਆ ਬਹੁਤ ਬਹੁਤ ਧੰਨਵਾਦ ਥੋਡਾ

  • @sukhdeepsandhu1537
    @sukhdeepsandhu1537 ปีที่แล้ว

    Sohna Veer Mera ❤️❤️ #sidhumoosewala

  • @amritpalkaur4446
    @amritpalkaur4446 11 หลายเดือนก่อน

    Love u Sidhu put
    #justiceforsidhumoosewala#

  • @gursidhu16
    @gursidhu16 ปีที่แล้ว +4

    Miss u legend ❤️‍🩹❤️‍🩹🕊️

  • @ikarankhatri
    @ikarankhatri ปีที่แล้ว +2

    Miss you 5911 jatta

  • @moosajattnahimukna
    @moosajattnahimukna 19 วันที่ผ่านมา

    ਅੱਜ ਵੀ ਸਿੱਧੂ ਵੀਰ ਲਈ ਵਾਰ ਵਾਰ ਸੁਣਨਾ ਚੰਗਾ ਲੱਗਦਾ ਸਾਰੀ ਉਮਰ ਦਾ ਅਫਸੋਸ਼ ਰਹੂਗਾ ਮੈਂ ਸਿੱਧੂ ਵੀਰ ਨੂੰ ਮਿਲ ਨੀ ਸਕਿਆ ਆਪਾਂ ਕੇਹਨੇ ਆ ਸਾਡਾ ਪੁੱਤ ਤਰੱਕੀ ਕਰੇ ਸਿਧੇ ਜੱਟ ਦੀ ਤਰੱਕੀ ਵੈਰੀ ਬਣ ਗੀ ਕੇ ਗੰਦੀ ਰਾਜਨੀਤੀ ਵੈਰੀ ਬਣੀ ਜਿਸ ਸਿੱਖ ਰਾਜ ਚ ਜੇਲ ਹੀ ਨਹੀਂ ਸੀ ਓ ਵੱਖਵਾਦੀ ਅੱਤਵਾਦੀ ਤੇ ਅੱਜ ਜੇਲ੍ਹਾਂ ਚੋ ਕਤਲ ਕਰਵਾਏ ਜਾ ਰਹੇ ਨੇ ਏ ਅੱਜ ਦਾ ਰਾਮ ਰਾਜ ਏ ਦੇਖ ਕੇ ਰਾਮ ਵੀ ਰੋਂਦਾ ਹੋਊ 😢😢😢😢😢

  • @indianlivetech5004
    @indianlivetech5004 ปีที่แล้ว +13

    Legends never die 💫

  • @aatishkumar3270
    @aatishkumar3270 ปีที่แล้ว +1

    I am bigg fan Sidhu 22 💪🏻⚔️

  • @NavjotSingh-kp1iu
    @NavjotSingh-kp1iu ปีที่แล้ว

    Sidhu moose aleya teri vargi rooh ni dekhi kite ❤️miss u jatta … tajinder bai bht vdiya galla dsiya , ek episode vi ghatt lgda sidhu dian gallan baare

  • @ranamunnaranamunna-bv7ce
    @ranamunnaranamunna-bv7ce ปีที่แล้ว +1

    Love You Sidhu Bhai 💔💔💔💔💔😭😭😭😭

  • @shree_947
    @shree_947 ปีที่แล้ว +1

    Miss u sidhu bai 💔