Crime Reporter ਨੇ Sidhu Moosewala ਦੇ ਕ*ਤਲ ਬਾਰੇ ਕਿਤਾਬ ਲਿਖਕੇ ਕੀਤੇ ਵੱਡੇ ਖੁਲਾਸੇ |Pro Punjab Tv

แชร์
ฝัง
  • เผยแพร่เมื่อ 6 ม.ค. 2025

ความคิดเห็น •

  • @GurmeetSingh-rt8xf
    @GurmeetSingh-rt8xf ปีที่แล้ว +24

    ਸਿੱਧੂ ਵਰਗੇ ਪੁੱਤ ਸਦੀਆਂ ਵਾਦ ਜਮਦੇ ਨੇ ਸਿੱਧੂ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਰਹੇਗਾ

  • @johnyjass533
    @johnyjass533 ปีที่แล้ว +136

    ਮਰਦ ਦਲੇਰ ਲੇਖ ਵੱਖਰੇ ਲਿਖਾਉਂਦੇ ਨੇ । Love u Sidhu bro 😢

  • @baljitdhillon2636
    @baljitdhillon2636 ปีที่แล้ว +100

    ਬਾਈ ਜੀ ਲੋਕਾਂ ਦਾ ਕਤੂਰਾ ਜਾਂ ਮੁਰਗਾ ਮਰਜੇ ਤਾਂ ਲੋਕ ਹਫਤਾ ਹਫਤਾ ਰੋਟੀ ਨਹੀਂ ਖਾਂਦੇ। ਸਾਡੀ ਮਾਂ ਦਾ ਤਾਂ ਫਿਰ ਵੀ ਸਾਢੇ ਛੇ ਫੁੱਟ ਜਵਾਨ ਪੁੱਤ ਮਾਰਤਾ। ਨਹੀਂ ਭੁੱਲਦਾ ਝੋਟਾ।ਲਬ ਯੂ ਬਾਈ ❤️❤️👍

    • @kmldeepramgarhia5899
      @kmldeepramgarhia5899 ปีที่แล้ว +2

      Bhai ਅਸੀਂ ਕਦੋਂ ਕਿਹਾ ਵੀ ਸਿੱਧੂ ਰੱਬ ਸੀ😢ਗਲ ਸਿਰਫ ਪਿਆਰ ਦੀ ਹੈ। ਅਸੀ ਆਪਣੀ ਸਿੱਖਾਂ ਦਾ ਆਪਣੀ ਬਾਣੀ ਦਾ ਪੂਰਾ ਸਤਕਾਰ ਹੈ।😢ਓਸਨੇ ਪੰਜਾਬ ਨੂੰ ਪੂਰੀ ਦੁਨੀਆ ਤਕ le ਕੇ ਗਿਆ।ਤੁਸੀ ਇਕ ਆਮ ਇਨਸਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਨਾਲ ਨਾ ਜੋੜਿਆ ਕਰੋ।ਓਹ ਤਾਂ ਅਕਾਲ ਪੁਰਖ ਦੇ ਜੋਤ ਸੀ।

    • @baljitdhillon2636
      @baljitdhillon2636 ปีที่แล้ว +3

      ਉਇ ਬਾਈ ਯਾਰ ਥੋਨੂੰ ਕਿਹਨੇ ਕਹਿਤਾ ਕੁਸ ਗੁਰੂ ਦੇ ਲਾਲਾਂ ਬਾਰੇ। ਅਸੀਂ ੳਹਨਾ ਦਾ ਦੇਣ ਤਾਂ ਮਰਕੇ ਵੀ ਨਹੀਂ ਦੇ ਸਕਦੇ। ਇਹ ਤਾਂ ਸਿਰਫ ਬਾਈ ਦੇ ਪਿਆਰ ਕਰਕੇ ਲਿਖਿਆ ਸੀ। ਤੁਸੀਂ ਗੱਲ ਹੀ ਹੋਰ ਪਾਸੇ ਤੋਰਤੀ ਯਾਰ 😭😭😭👍

    • @kmldeepramgarhia5899
      @kmldeepramgarhia5899 ปีที่แล้ว +4

      @@baljitdhillon2636bhai 🙏 ਮੈ ਥੋਡੇ ਬਾਰੇ ਨੀ ਕੂਮੈਂਟ ਕੀਤਾ ਸੀ ਆਹ ਵਿਚ ਇਕ ਹੋਰ ਵਿਦਵਾਨ ਬੈਠਾ ਸੀ ਸਿੱਖੀ ਦਾ ਉਪਦੇਸ਼ ਦੇਣ ਲਈ।ਓਸਨੂ ਜਵਾਬ ਦਿੱਤਾ ਕਿ ਵੀਰ

    • @baljitdhillon2636
      @baljitdhillon2636 ปีที่แล้ว +3

      ਕਮਲ ਬਾਈ ਮਾਫ ਕਰਨਾ। ਮੈਂ ਵੀ ਕਿਹਾ ਕਿ ਮੈਂ ਤਾਂ ਅਜਿਹਾ ਕੁਝ ਨਹੀਂ ਲਿਖਿਆ ਯਾਰ ਕਿ ਜੋ ਕਿਸੇ ਨੂੰ ਟੱਚ ਕਰੇ।ੳਕੇ ਜੀ 👍 ਧੰਨਵਾਦ ਜੀ

    • @karamveersingh1838
      @karamveersingh1838 ปีที่แล้ว +2

      bilkul shii
      evii dukki de bnde nu sier te chdaayi jnde ne

  • @sukhgill2581
    @sukhgill2581 ปีที่แล้ว +24

    ਬਾਈ ਜੀ ਜੇ ਰੱਬ ਵੀ ਕਿਹੇ sidhu moosewala ਦਾ ਕਸੂਰ ਏ ਤਾਂ ਅਸੀਂ ਨਹੀਂ ਮੰਨਦੇ ਭਾਵੇਂ ਕਿ ਰੱਬ ਤੇ ਸਾਨੂੰ ਸਭ ਤੋਂ ਵੱਧ ਯਕੀਂਨ ਏ ਪਰ ਸਿੱਧੂ ਬੇਕਸੂਰ ਏ justice for sidhu moosewala

  • @kanwalpreets1181
    @kanwalpreets1181 ปีที่แล้ว +25

    ਇਹ ਰਿਪੋਰਟਰ ਬੰਦਾ ਚੰਗਾ ਲੱਗਦਾ ਇਹਨੂੰ ਰਤਨ ਨਾਲ ਰਲ ਕੇ ਇਨਸਾਫ਼ ਲਈ ਬੋਲੇ ਦੁਨੀਆ ਪਲਕਾਂ ਤੇ ਬਿਠਾਵੇਂਗੀ

    • @honeymultanivlogs994
      @honeymultanivlogs994 ปีที่แล้ว

      Sahi kiha tusi veer g ❤❤❤

    • @sonusinghsonusingh6847
      @sonusinghsonusingh6847 ปีที่แล้ว

      Nhi baai eh channal v kejri media..pr aa reporter thodha boht theek thaak ae

    • @ravigodara887
      @ravigodara887 ปีที่แล้ว

      Iss ne saaf saaf dass ditaa ke sidhu nu maaran wale bishnoi warge sirf tatooo ne asli koi hor hai

  • @lovedeepbrarpb31
    @lovedeepbrarpb31 ปีที่แล้ว +36

    ਨਾ ਸਮਝ ਸਕੇ ਮੇਰੇ ਰਾਹਾਂ ਨੂੰ.....💔

  • @maninderjeetsingh433
    @maninderjeetsingh433 ปีที่แล้ว +42

    ਜਿੱਤਾਂ ਗੇ ਜਰੂਰ ਜਾਰੀ ਜੰਗ ਰੱਖੇਓ ( ਲੈਂਜਡ ਸਿੱਧੂ ਮੂਸੇਵਾਲਾ )

    • @MyVishus
      @MyVishus ปีที่แล้ว

      ਭਰਾਵਾ ਇਹ ਵਾਰਸ ਭਰਾਵਾ ਦਾ ਗਾਣਾ 😂 ਮੂਸੇ ਨੂੰ ਐਵੇ ਜੋੜਦੋ

  • @makhankalas660
    @makhankalas660 ปีที่แล้ว +13

    ਮਿਸ ਯੂ ਸਿੱਧੂ ਵੀਰ ਜੀ ❤

  • @kirankhanna7818
    @kirankhanna7818 ปีที่แล้ว +31

    Justice for Sidhu veer ji 🥺🙏

  • @Gursimrnn
    @Gursimrnn ปีที่แล้ว +49

    ਸਿਜ਼ਦਾ ਜਾਗਦੇ ਜਮੀਰਾਂ ਨੂੰ 🙏

  • @AmandeepSingh-bu4wn
    @AmandeepSingh-bu4wn ปีที่แล้ว +6

    ਬਹੁਤ ਵਧੀਆ ਪੇਸ਼ਕਸ਼ ਕੀਤਾ

  • @swarnsingh2265
    @swarnsingh2265 ปีที่แล้ว +12

    Justice for sidhu moosawala🙏🙏🙏🙏🙏🙏

  • @Sukhvir_kaur120
    @Sukhvir_kaur120 ปีที่แล้ว +24

    Justice for Sidhu Moosa vala 🙏🙏

  • @shamshersinghkhaira8316
    @shamshersinghkhaira8316 ปีที่แล้ว +13

    Sidhu moosewala zindawad ❤❤

  • @ashwsandhu
    @ashwsandhu ปีที่แล้ว +8

    # justice for sidhu 22 ji

  • @kaurjatti2002
    @kaurjatti2002 ปีที่แล้ว +31

    Justice for Sidhu 🙏🙏😭😭😭

  • @LOVEPuri-cw6fr
    @LOVEPuri-cw6fr ปีที่แล้ว +9

    WAHEGURU JI

  • @lovebrar8416
    @lovebrar8416 ปีที่แล้ว +10

    Justice sidhu mossa wale

  • @sukhwindersingh1319
    @sukhwindersingh1319 ปีที่แล้ว +7

    Justice for sidhu moosewala justice for sidhu moosewala

  • @desitouchvlog
    @desitouchvlog ปีที่แล้ว +5

    ਇਹ ਪਹਿਲਾ ਇਨਸਾਨ ਆ ਜਹਿਦੇ ਵਾਰੇ ਜਿੰਨਾ ਸੁਣੋ ਉਨਾ ਘੱਟ ਆ❤ sidhu y

  • @imyasmeenbano
    @imyasmeenbano ปีที่แล้ว +35

    I MISS YOU LEGEND SIDHU MOOSE WALA BHAI R.I.P 💔😭🙏🏻

  • @PB06.60wale
    @PB06.60wale ปีที่แล้ว +1

    I love Sidhu Moose wala legend

  • @gulbagsinghsidhu4759
    @gulbagsinghsidhu4759 ปีที่แล้ว +10

    Sidhu moose wala very nice 👌

  • @sagerdhaliwal9837
    @sagerdhaliwal9837 ปีที่แล้ว +11

    Sidhu mossewala knt banda c 👍🏻👍🏻👍🏻👍🏻

  • @AMITSINGH-qy8dc
    @AMITSINGH-qy8dc ปีที่แล้ว +7

    Sidhu ❤❤

  • @aman__pb1046
    @aman__pb1046 ปีที่แล้ว +38

    legend never die

  • @Thealtafmalik_
    @Thealtafmalik_ ปีที่แล้ว +25

    Justice for Sidhu moose wala 🙏🙏Miss you Sidhu moose wala 😭😭😭😭

  • @shambhubawa6018
    @shambhubawa6018 ปีที่แล้ว +9

    Bholenath ji🙏 apne bhai sidhu moosewale ko justice ⚖ mil jaaye bus 🕉 a binti hai Aap se 🙏
    sidhu bhai ki maa ka dukh deka nhi jata 🙏😭

  • @amanbenipal1179
    @amanbenipal1179 ปีที่แล้ว +9

    Sidhu tan frr sidhu he sii Dil da nhi mada❤️......

  • @preetsanyare
    @preetsanyare ปีที่แล้ว +24

    Sidhu Bai always said : Never afraid no matter how many haters you have. Live like a man and Die like a man ❤🕊

  • @sammySm293
    @sammySm293 ปีที่แล้ว +6

    SaluTT TO MY LEGEND THE ONLY ONE SIDHU MOOSE WALA 🕊️🕊️🕊️🕊️🕊️

  • @simran4681
    @simran4681 ปีที่แล้ว +11

    😢😢😢😢only sidhu miss you bai

  • @vipanparmar7501
    @vipanparmar7501 ปีที่แล้ว +4

    Justice

  • @kiratsingh2439
    @kiratsingh2439 ปีที่แล้ว +8

    Justice for sidhu moosa wala

  • @Sahil-ot5bc
    @Sahil-ot5bc ปีที่แล้ว +3

    V nice vir ji, justice for sidhu moosewala, legend never die

  • @buttakhan2255
    @buttakhan2255 ปีที่แล้ว +10

    Justice for sidhu moose wala ustaad g 🙏🙏🙏🙏

  • @SKBHAI-dy6yn
    @SKBHAI-dy6yn ปีที่แล้ว +6

    Justice for sidhu moose 😢😢😢

  • @stalinsumeetsingh-tv3rl
    @stalinsumeetsingh-tv3rl ปีที่แล้ว +5

    Miss u so much sidhu 22 g 😢😢😢😢😢😢😢😢😢😢😢😢😢

  • @gurchetansingh710
    @gurchetansingh710 ปีที่แล้ว +2

    ਇਹ book ਪੰਜਾਬ ਸਰਕਾਰ ਨੂੰ ਜਰੂਰ ਭੇਜੋ ਤਾਂ ਕਿ ਇਹਨਾਂ ਦੀਆ ਬੰਦ ਅੱਖਾਂ ਖੁੱਲਣ ਅਤੇ ਸਿੱਧੂ ਨਾਲ ਇੰਨਸਾਫ ਕਰਨ।

  • @kanwalpreets1181
    @kanwalpreets1181 ปีที่แล้ว +4

    Pro Punjab ਵਾਲੇ ਤਾ ਬਲਤੇਜ ਪੰਨੂ ਦੇ ਦਲ਼ੇ ਹਨ ਕੋਈ ਭੇਤ ਨਾ ਦਿਓ ਬਾਰੀ ਜੀ ਇਹਨਾਂ ਹੀ ਕਰਾਇਆ ਸਭ

    • @ms-ll5sy
      @ms-ll5sy ปีที่แล้ว

      😆😆😆

  • @gurrysaini9779
    @gurrysaini9779 ปีที่แล้ว +6

    Sidhu moose wala 💪

  • @sukhidhillon4841
    @sukhidhillon4841 ปีที่แล้ว +6

    Good job sir ❤❤❤

  • @KulwantSingh-l7z
    @KulwantSingh-l7z ปีที่แล้ว +13

    Miss you Sidhu moose Wala Legend never die justice for Sidhu moose Wala jatt Jindabad Jindabad hai

  • @ramandeepkour1931
    @ramandeepkour1931 ปีที่แล้ว

    Dil da nhi mada ❤ Sidhu Bai love you aa Jatta ♥️♥️♥️♥️ miss you justice for Sidhu moose Wala ♥️♥️ legend never die ✍️♥️💯💯

  • @shahanaperveenrani973
    @shahanaperveenrani973 ปีที่แล้ว +13

    Sidhu mosse wala Heera Srkar ny Mrwa deta ⭐💎🎤✍️😥😢😭😭🤲anmol Heera Shoub Deep Singh Sidhu mosse wala

  • @kailashgaur3662
    @kailashgaur3662 ปีที่แล้ว +2

    Miss you everymoment ❤❤

  • @darshdhaliwal8613
    @darshdhaliwal8613 ปีที่แล้ว +5

    Sidhu moosewala amr rhuga🎉

  • @LoveNoor-xk5kd
    @LoveNoor-xk5kd ปีที่แล้ว +13

    🙏Just for sidhu moose wala 🙏 waheguru ji 🙏 (moga)

  • @ParamjeetKaur-pd2cx
    @ParamjeetKaur-pd2cx ปีที่แล้ว +14

    Justice for sudhu Moose God please and bless her parents

    • @Sandhubal-bs3cu
      @Sandhubal-bs3cu ปีที่แล้ว +1

      ਗੁੱਸਾ ਨਾ ਕਰਿਓ ਜੀ ਅੰਗਰੇਜ਼ੀ ਵਿੱਚ ਕਮੈਟ ਨਹੀਂ ਲਿਖ ਸਕਦੇ ਤਾਂ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨਾਂ ਭੁੱਲੋ ਜੀ ਸਿੱਧੂ 22 ਦਾ ਨਾਂ ਬਦਨਾਮ ਨਾ ਕਰੋ ਜੀ ਸਹੀ ਤਰੀਕੇ ਨਾਲ ਲਿਖੋ ਜੀ ਪਰ ਰਹਿੰਦੀ ਦੁਨੀਆਂ ਤੱਕ ਨਾਂ ਰਹੂਗਾ ਝੋਟਿਆਂ ਤੇਰਾ ਲੀਰਾਂ ਨੇ ਲੀਰਾਂ ਹੀ ਰਹਿਣਾ ਲੀਲੀਆ ਫੀਲੀਆ ਦੱਲੇਂ 🐕‍🦺🐕‍🦺 ਜੱਟ ਮੂਸੈਵਾਲੈ ਦਾ ਮੁਕਾਬਲਾ ਨੀ ਕਰ ਸਕਦੀਆ ਲੀਰਾਂ 100 ਜਨਮ ਵੀ ਨਹੀ ਲੀਰਾਂ 🌍👑 ਤੇ ਰਹੁਗਾਂ ਵੀ ਝੋਟਿਆਂ ਅਜੇ ਮੂੱਕਿਆ ਨੀ ਤੇ ਨਾ ਹੀ ਕਦੇ ਮੂੱਕਣਾਂ ਝੋਟਾ ਰਹਿੰਦੀ ਦੁਨੀਆਂ ਤੱਕ ਝੋਟਾ ਸਾਡਾ ਲੀਰਾਂ ਨੇ ਰਲ ਕੇ ਝੋਟਾ ਮਰਵਾਇਆ ਗੰਦੀਆਂ ਸਰਕਾਰਾਂ ਨੇ ਭਗਵੰਤ ਮਾਨ ਸਰਕਾਰ ਮੂਰਦਾਬਾਦ ਦੱਲਾ਼ਂ 🐕‍🦺🐕‍🦺

    • @shambhubawa6018
      @shambhubawa6018 ปีที่แล้ว

      🤗🤗

  • @balramsingh6298
    @balramsingh6298 ปีที่แล้ว +8

    Miss you sidhu veer

  • @harnajamnajam3008
    @harnajamnajam3008 ปีที่แล้ว +3

    KOI NI J SIDHU BHAI NU EH ADALATA JUSTICE NA DEIN GYIA ,RAB DI ADALAT VICHO KOI NI BHRI HOU GA ,LEGENDS LIVE FOREVER ,LOVE YOU SIDHU BRO ❤❤❤❤

  • @gulbagsinghsidhu4759
    @gulbagsinghsidhu4759 ปีที่แล้ว +4

    Justice for Sidhu moose wala

  • @a1tricks950
    @a1tricks950 ปีที่แล้ว +11

    Siddu moose wala is a loyal person ♥️ justice for siddu moose wala 💯🔥

  • @annu.0.0
    @annu.0.0 ปีที่แล้ว +4

    Miss you Sidhu moodewaala

  • @preetmalwabelt1
    @preetmalwabelt1 ปีที่แล้ว +2

    Love you Jatta moose wala rehna sada dila ❤❤ vich ne miss you jatta ❤

  • @sanjuvlogs06
    @sanjuvlogs06 ปีที่แล้ว +4

    Justice for sidhu mossa wala love you bro only sidhu moosa wala ❤️❤️❤️❤️❤️💥💥💥❤️❤️❤️💥💥💥❤️❤️💥💥❤️❤️💥💥💥 Jat da muqabla koi nahi ❤️💥💥 legend niver die sada sidhu moosa wala love you bro 💥💥❤️❤️💥

  • @Harmeet169
    @Harmeet169 ปีที่แล้ว +1

    Sidhu Moose Wala Forever 💝✨

  • @amangill8002
    @amangill8002 ปีที่แล้ว +2

    Justice for Sidhu Moosewala

  • @leaderoffact8138
    @leaderoffact8138 ปีที่แล้ว +15

    Rest in power ❤️❤️❤️❤️

  • @honeymultanivlogs994
    @honeymultanivlogs994 ปีที่แล้ว +2

    Jautice for sidhu mosewala 🙏🙏🙏🙏🙏🙏🙏🙏🙏🙏🙏🙏

  • @mch7930
    @mch7930 ปีที่แล้ว +3

    Love u sidhu bro❤❤

  • @beantkaur4280
    @beantkaur4280 ปีที่แล้ว +5

    Waheguru waheguru waheguru waheguru ji 🙏

  • @emanfatima4311
    @emanfatima4311 ปีที่แล้ว +2

    Miss you shubh deep Jan justice for sidhu moose Wala ⚖️⚖️⚖️

  • @kailashgaur3662
    @kailashgaur3662 ปีที่แล้ว +2

    Love you legend ❤❤

  • @leelarani7481
    @leelarani7481 ปีที่แล้ว +2

    Justice for sidhu

  • @ManpreetSingh-lk1vn
    @ManpreetSingh-lk1vn ปีที่แล้ว +2

    Please justice sidhu 💔💔

  • @billakler9703
    @billakler9703 ปีที่แล้ว +3

    God job sir

  • @S.S.S.S.singhsarhandwale8487
    @S.S.S.S.singhsarhandwale8487 ปีที่แล้ว +1

    i miss u Sidhu Moose Wala Love u Sidhu veer 😢💐😢💐😢💐😢💐
    Waheguru ji ki banu duniya da Sacche padshah waheguru ji janna 😢 🙏

  • @gurbindersingh8553
    @gurbindersingh8553 ปีที่แล้ว +1

    ਹੀਰਾ ਪੰਜਾਬ ਦਾ ਸਿੱਧੂ ਮੂਸੇਵਾਲਾ

  • @HarjinderSingh-x9n
    @HarjinderSingh-x9n ปีที่แล้ว

    ❤❤❤❤❤HS

  • @lovedeepbrarpb31
    @lovedeepbrarpb31 ปีที่แล้ว +3

    J reh jandi aa end te v j eve hunda kash eve ho janda but sidhu bai nal oo sab kuj hogya 29 may nu, esto vaddda dukh ni hega yr koi, miss you always sidhu bai 😢😢

  • @lovedeepbrarpb31
    @lovedeepbrarpb31 ปีที่แล้ว +4

    Miss You bai oye 😢

  • @rakashit0076
    @rakashit0076 ปีที่แล้ว +4

    Justice for moosewala

  • @SavinderReetwal
    @SavinderReetwal ปีที่แล้ว +16

    Govt ne marvaya hai hamare Bhai ko, nhi usko Marna koi aam bat nhi

    • @ranahassan4931
      @ranahassan4931 ปีที่แล้ว

      Yehi mai kehta hoon yahan pakistan mai.

    • @ravigodara887
      @ravigodara887 ปีที่แล้ว

      Sirf fame ke liye mara or abb bjp uska use kr rahi hai kutte ka per uss kutte ko bhi bjp use ker ke laat maregi

  • @bikramjitsingh726
    @bikramjitsingh726 ปีที่แล้ว +2

    Our Sardar Shubhdeep Singh moosewala Ji
    Government agency people's are surely responsible 😞
    Rest waheguru ji will Make justice ⚖️⚖️⚖️⚖️⚖️⚖️⚖️⚖️

  • @ManishKumar-bf7nt
    @ManishKumar-bf7nt ปีที่แล้ว +1

    🙏🙏🙏❤ justice Sidhu Moose wala

  • @KulwantSingh-l7z
    @KulwantSingh-l7z ปีที่แล้ว

    Justice for Sidhu moose Wala 22 G

  • @mralone0777
    @mralone0777 ปีที่แล้ว +2

    ❤❤❤

  • @harpindersingh7454
    @harpindersingh7454 ปีที่แล้ว +1

    ਸਰੀਰ ਤਾਂ ਪੁੱਤ ਡੱਕ ਲੈਦਿਆਂ ਜੇਲਾਂ, ਜਮੀਰਾ ਨੂੰ ਕਿੱਥੇ ਡੱਕਦੀ ਨੇ

  • @Punjabimunde6073
    @Punjabimunde6073 ปีที่แล้ว +2

    Jatta miss you ❤❤😢😢😢😢

  • @AnamikaSingh-ir6yh
    @AnamikaSingh-ir6yh ปีที่แล้ว +2

    Sidhdhu moosewala
    ( Successful )
    /
    Gangster Music industry
    Politicians ( दलदल ) 😢 😢 lost him

  • @Strangeofficial007
    @Strangeofficial007 ปีที่แล้ว +5

    Sidhu da Insaf dena pena nhi ta aukha ho jana

  • @sandeepjattana7686
    @sandeepjattana7686 ปีที่แล้ว +3

    😢😢😢

  • @gagandeepsahota7000
    @gagandeepsahota7000 ปีที่แล้ว

    Sidhu bai💔

  • @paramjitghotra3034
    @paramjitghotra3034 ปีที่แล้ว +5

    Justice to Sidhu Moosewala Legend Sidhu Moosewala Hero Sidhu Moosewala we miss you Bhai Amritpal Singh Zindabad Raj kàraga Khalsa

  • @Laadla305
    @Laadla305 ปีที่แล้ว +1

    Sidhu bai miss you 😢

  • @Mamtarani-oz8ip
    @Mamtarani-oz8ip ปีที่แล้ว +2

    Miss you Beta ji 😢

  • @rupinderuppal9094
    @rupinderuppal9094 ปีที่แล้ว

    Justice for Sidhu Moose wala 😭😭😭😭😭😭💔😭💔😭

  • @jaggajagga5162
    @jaggajagga5162 ปีที่แล้ว +3

    🙏🙏😭😭

  • @ghhhggg1119
    @ghhhggg1119 ปีที่แล้ว +3

    Thank you bai sach da sath dan and sach bare bolan lai❤🙏🙏

  • @gurjantsinghsandhu9924
    @gurjantsinghsandhu9924 ปีที่แล้ว +3

    🙏🙏🙏🙏🙏

  • @mandeepkaur7341
    @mandeepkaur7341 ปีที่แล้ว

    Waheguru g

  • @SukhrajSingh-dt2mv
    @SukhrajSingh-dt2mv ปีที่แล้ว

    Love you moosewala jat ❤

  • @Shindyt
    @Shindyt ปีที่แล้ว

    ਕਿਤਾਬ ਪੰਜਾਬੀ ਵਿਚ ਲਿਖੀ ਗਈ ਏ ਜਾ ਫਿਰ ਅੰਗਰੇਜੀ

  • @manpreetmahi3324
    @manpreetmahi3324 ปีที่แล้ว

    ਇਕ ਗੱਲ ਯਾਦ ਰੱਖੋ ਕੋਈ ਕਿਸੇ ਕਹਾਣੀ ਕੋਈ ਖੁਦ ਨੂੰ ਗਦਾਰ ਨਹੀ ਕਹਿੰਦਾ ,

  • @Harmeet169
    @Harmeet169 ปีที่แล้ว +2

    Legend Never dies

  • @MukeshKumar-ml4ts
    @MukeshKumar-ml4ts ปีที่แล้ว +4

    sir ji usdin scorty nall hundi ki pata muqabala hunda bhai sidhu nikl janda thoda jiha jakhmi hunda ki pta boht hor kuch sachveshna hundiya

  • @BalvinderKour-dr2fc
    @BalvinderKour-dr2fc ปีที่แล้ว

    Justicia for sidhu moosewala love you putt only sidhu moosewala ❤❤❤❤❤❤❤❤❤❤❤❤ jat da muqabla koi nahi ❤ legend never die sada sidhu moosewala love you putt ❤❤❤❤❤❤

  • @kamalgill2746
    @kamalgill2746 ปีที่แล้ว

    ਲਾਰੈਂਸ ਬਿਸ਼ਨੋਈ ਨੇ ਇੰਟਰਵਿਊ ਵਿਚ ਕਿਹਾ ਵੀ ਸੀ ਬੁਹੁਤ ਵੱਡੀ ਗੇਮ ਆ ਤੇ ਮੈਂ ਗੇਮ ਦਾ ਇੱਕ ਪਲੇਅਰ ਆ

  • @palmindersingh-pc4ph
    @palmindersingh-pc4ph ปีที่แล้ว +1

    😢💔✍️