Sidhu Moosewala ਦੇ 5 ਗਾਣੇ ਸ਼ੂਟ ਕਰਨ ਵਾਲੇ Tdot. ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ | Pro Punjab Tv

แชร์
ฝัง
  • เผยแพร่เมื่อ 12 มิ.ย. 2023
  • Sidhu Moosewala ਦੇ 5 ਗਾਣੇ ਸ਼ੂਟ ਕਰਨ ਵਾਲੇ Tdot. ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ,ਉਸਨੂੰ ਪਹਿਲੇ ਦਿਨੋ ਹੀ ਕੌਣ ਕਿਹੋ ਜਿਹੀਆਂ ਧਮਕੀਆਂ ਦਿੰਦਾ ਰਿਹਾ ? 295 ਗਾਣਾ ਲਿੱਖਕੇ ਮੈਨੂੰ ਸੁਣਾਇਆ ਸੀ,ਸੁਣੋ ਕਿਉਂ ਬਦਲਿਆ ਸਿੱਧੂ ਦਾ ਵਿਵਹਾਰ ?
    #RahulChahal #Interview #TDot #TdotFilm #VideoDirector #SidhuMoosewala #Song #Shooting #Song #ProPunjabTv
    Join this channel to get access to perks:
    / @propunjabtv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

ความคิดเห็น • 577

  • @gurpreetdhandli8389
    @gurpreetdhandli8389 ปีที่แล้ว +238

    ਸਿੱਧੂ ਤੈਨੂੰ ਹਮੇਸ਼ਾ ਯਾਦ ਰੱਖਾਗੇ ਸੋਣਿਆ

  • @kanwaljitkaur5692
    @kanwaljitkaur5692 11 หลายเดือนก่อน +26

    ਵਾਹ! ਮਾਂ ਦੇ ਸੋਹਣੇ ਪੁੱਤਰਾ ਕਿੱਥੇ ਚਲਾ ਗਿਆ ਐਨਾ ਚਮਕਣ ਤੋਂ ਬਾਅਦ। ਕਿਉਂ ਨਹੀਂ ਸੰਭਾਲਿਆ ਗਿਆ ਸਾਡੇ ਤੋਂ ਐਨਾ ਹੀਰਾ ਬੰਦਾ।

  • @mahaksingh485
    @mahaksingh485 ปีที่แล้ว +53

    ਧੰਨਵਾਦ ਵੀਰ ਬਹੁਤ ਗੱਲਾ ਜਿਹੜੀਆ ਲੋਕਾ ਨੂੰ ਨਹੀ ਸੀ ਪਤਾ ਉਹ ਦੱਸਿਆ ਸਾਡੇ ਦਿਲਾ ਚ ਹਮੇਸਾ ਰਹੇਗਾ ਜੱਟ ਸਿੱਧੂ ਮੂਸੇਵਾਲਾ ❤

  • @hollywoodstar8792
    @hollywoodstar8792 ปีที่แล้ว +40

    ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਗੇ ਅਰਦਾਸ ਐ ਸਿੱਧੂ ਨੂੰ ਇਨਸਾਫ ਮਿਲੇ 🙏🙏

  • @jatinderpalsingh4895
    @jatinderpalsingh4895 ปีที่แล้ว +17

    ਰੌਣਕ ਪੰਜਾਬ ਦੀ ਖਤਮ ਹੋ ਗਈ ਨਾਲ ਹੀ ਲੈ ਗਿਆ ਰੋਣਕ miss you brother🙏

  • @Keeratkalervlogs2068
    @Keeratkalervlogs2068 ปีที่แล้ว +14

    ਕਈ ਪੀੜੀਆਂ ਤੱਕ ਚੱਲਣਾ ਬਾਈ ਸਿੱਧੂ ਨੇ😢

  • @hpkingz273
    @hpkingz273 ปีที่แล้ว +189

    ਨਾਮ ਗੈਂਗਾ ਦਾ ਆਉਂਦਾ - ਰੌਲ ਸਰਕਾਰਾ ਦਾ ਵੀ ਹੈ_ ਉਹਦੀ ਮੌਤ ਦੇ ਪਿੱਛੇ ਹੱਥ ਤਾਂ ਕਈ ਗਰਦਾਰਾ ਦਾ ਵੀ ਹੈ _ ਸਿੱਧੇ ਸਾਧੇ ਜੱਟ ਤੇ ਸਾਜਿਸ਼ ਭਾਰੀ ਹੋਈ ਐ _ ਸਿੱਧੂ ਦਿਲ ਦਾ ਨਹੀ ਸੀ ਮਾੜਾ ਤਾਂਹੀ ਤਾਂ ਮਾੜੀ ਹੋਈ ਐੱ 💔

    • @prettinoor9406
      @prettinoor9406 ปีที่แล้ว +2

      😢

    • @kulvirkaur2154
      @kulvirkaur2154 ปีที่แล้ว +2

      Right

    • @deadliftff
      @deadliftff ปีที่แล้ว +1

      Right bro.

    • @MandeepSingh-fr2hr
      @MandeepSingh-fr2hr 11 หลายเดือนก่อน +1

      Shi gal bro

    • @WORLDZONE-wf2vv
      @WORLDZONE-wf2vv 11 หลายเดือนก่อน +2

      Gangster Vich Involved Nhi hege Aa Sara Kam App Government ne karvaya tahi te sidhu ne election ladya app gov nu dar si ye asi Punjab Vich Kuch Galat kra ge te sidhu sada Kam kharab Kare ga Aur sidhu nu vi pta c Ina me karvana a Ida Kyuki government koi vi hove Ina Di Soch centre ek kar Ke rakhdi a tahi te sidhu ne lha c logo Hoya change

  • @lovethind5569
    @lovethind5569 ปีที่แล้ว +48

    ਕੀਤੇ ਨਾ ਕੀਤੇ ਰੱਬ ਵੀ ਧੋਖਾ ਕਰ ਗਿਆ.. ਜਿਨ੍ਹਾਂ ਉਸਨੂੰ ਯਕੀਨ ਸੀ ਰੱਬ ਮੇਰੇ ਨਾਲ ਆ 🙏🙏🙏🙏🙏🙏🙏🙏🙏🙏🙏🙏🙏🙏

  • @babblysidhu5273
    @babblysidhu5273 ปีที่แล้ว +101

    ਕੋਈ ਤੋੜ ਨੀ ਸਿੱਧੂਆ ਦੇ ਪੁੱਤ ਦਾ

  • @parminderjhajj11931
    @parminderjhajj11931 ปีที่แล้ว +55

    Justice for sidhu moose wala

  • @paramjitsinghpamma6174
    @paramjitsinghpamma6174 ปีที่แล้ว +161

    ਸਦੀਆਂ ਬਾਅਦ ਜੰਮਦੇ ਆ ਇਹੋ ਜਿਹੇ ਹੀਰੇ ਪੁੱਤ ❤❤❤❤❤❤❤

    • @gurpreetsingh-dc4ec
      @gurpreetsingh-dc4ec ปีที่แล้ว +3

      ਹਾਜੀ ਵੀਰੇ

    • @hpkingz273
      @hpkingz273 ปีที่แล้ว +2

      Right bro

    • @Kaursidhu7
      @Kaursidhu7 ปีที่แล้ว +2

      👍🙏🙏

    • @MaheshSharma-lk9lu
      @MaheshSharma-lk9lu ปีที่แล้ว +5

      Jado jeendaa si udoo tusi lokk ohnu gund dasdaa si hunn margiyaa ta heera lagn lagg piyaa

    • @Kaursidhu7
      @Kaursidhu7 ปีที่แล้ว +5

      @@MaheshSharma-lk9lu asi tani kade galt kiha bai nu tuc log ho sakda kehnde hovo.

  • @kuldeepmatharu7583
    @kuldeepmatharu7583 ปีที่แล้ว +14

    ਬਹੁਤ ਵਧੀਆ ਗੱਲਬਾਤ ਲੱਗੀ ਰਾਹੁਲ ਬਾਈ ਦੀ ਖ਼ਾਸ ਕਰਕੇ ਜਿਹੜੀ ਸਿੱਧੂ 22ਬਾਰੇ ਕੀਤੀ

  • @palwinderkaur9842
    @palwinderkaur9842 ปีที่แล้ว +39

    Justice for Sidhu moose wala 🙏🙏

  • @yaadofficial5275
    @yaadofficial5275 ปีที่แล้ว +24

    Sidhu Legend❤️miss u yaara💔

  • @abhi786love
    @abhi786love ปีที่แล้ว +39

    ਸ਼ਰੀਰ ਮਰ ਸਕਦਾ , ਅਵਾਜ਼ ਨਹੀਂ, ਅਵਾਜ਼ ਨੂੰ ਤੁਸੀਂ ਮਾਰ ਨਹੀਂ ਸਕਦੇ ਅਮਰ ਆ❤

  • @MandeepSingh-qh6wx
    @MandeepSingh-qh6wx ปีที่แล้ว +6

    ਸਦੀਆਂ ਬਾਅਦ ਜੰਮਦੇ ਆ ਇਹੋ ਜਿਹੇ ਹੀਰੇ ਪੁੱਤ। Sidhu moose wala Jatt 😢😢

  • @sarinasandhu411
    @sarinasandhu411 ปีที่แล้ว +14

    ਕਿੱਥੇ ਚਲਾ ਗਿਆ ਵੀਰ
    .miss u Sidhu Moosewal

  • @Thealtafmalik_
    @Thealtafmalik_ ปีที่แล้ว +15

    Justice for Sidhu moose wala 🙏🙏🙏ਦਿਲ ਦਾ ਨੀਂ ਮਾੜਾ ਤੇਰਾ Sidhu moose wala love you Brother ❣️

  • @gurinderbains4013
    @gurinderbains4013 ปีที่แล้ว +108

    Justice for Sidhu moosewala Legend never die

  • @avihair1878
    @avihair1878 ปีที่แล้ว +124

    LONG TIME ਰਹਿਣਾ ਸਾਡੇ,ਦਿਲਾਂ ਚ ਸਿੱਧੂ ਮੂਸੇਵਾਲਾ ❤️🎯

  • @gurpreetsingh-kd9gz
    @gurpreetsingh-kd9gz 9 หลายเดือนก่อน +3

    Legend never die.... Sidhu will always be in our heart

  • @gurchetansingh710
    @gurchetansingh710 ปีที่แล้ว +167

    ਸਿੱਧੂ ਨੂੰ ਮਹਿਰੂਮ ਨਾ ਕਹੋ ਬਹੁਤ ਦੁੱਖ਼ ਲੱਗਦਾ ਹੈ ਸਿੱਧੂ ਸਾਡੇ ਦਿਲਾਂ ਵਿਚ ਹਮੇਸ਼ਾ ਜਿੰਦਾ ਰਹੇਗਾ।

  • @f5countrylesnar547
    @f5countrylesnar547 ปีที่แล้ว +22

    Justice for sidhu moose wala 😢😢

  • @hpkingz273
    @hpkingz273 ปีที่แล้ว +34

    ਸਿੱਧੂ ਬਾਰੇ ਗੱਲਾਂ ਚਾਹੇ ਸਾਨੂੰ ਸਾਰੀ ਉਮਰ ਸੁਣਾਈਂ ਜਾਓ, ਕਦੀ ਵੀ ਅੱਕ ਨੀ ਸਕਦੇ, ਮਿਸ ਯੂ ਸਿੱਧੂ ਵੀਰ😢

  • @jolly926
    @jolly926 ปีที่แล้ว +14

    Most respected personality on earth. Called sidhu bai MAN OF THE UNIVERSE

  • @navjotkhalsa7577
    @navjotkhalsa7577 11 หลายเดือนก่อน +3

    ❤Sidhu Moose Wala❤️🔥👑👑🔥

  • @SandeepSharma-hf9gu
    @SandeepSharma-hf9gu ปีที่แล้ว +64

    Sidhu will always remain in my Heart ❤️...
    Shame on you Lawrence and shame on your parents also...

    • @Kaursidhu7
      @Kaursidhu7 ปีที่แล้ว +10

      Bilkul sahi kiha ehna diya mavan di kukh bhi kalankit ho gayee aa .

    • @jot765
      @jot765 ปีที่แล้ว +7

      ​@@Kaursidhu7ਦੋ ਜੰਮੇਂ ਦੋਵੇਂ ਈ ਨਿਕੰਮੇ 😅

    • @manikarwal8241
      @manikarwal8241 ปีที่แล้ว

      ​@@jot765😜

  • @vlogerroasting9478
    @vlogerroasting9478 ปีที่แล้ว +23

    Gang life 🧬 ਇਦਾਂ ਹੀ ਚਲਦੀ ਆ love you sidhu veer

    • @That_Litt_Jatt
      @That_Litt_Jatt ปีที่แล้ว +4

      ਬਸ ਕਰ, ਬਦਨਾਮ ਕਰਨ ਦਾ ਨਵਾਂ ਤਰੀਕਾ ਲੱਭਿਆ, ਪਹਿਲਾਂ ਗੈਂਗ ਮੈਂਬਰ ਬੋਲਦੋ, ਬਾਅਦ ਚ love you sidhu veer ਲਿਖ ਦਿਉ🙄

  • @lovebrar8416
    @lovebrar8416 ปีที่แล้ว +18

    sidhu moosa 100% right

  • @Chairmangurjitsandhu1313
    @Chairmangurjitsandhu1313 ปีที่แล้ว +7

    Sidhu bai nu aj v sunde aa te rona😢 aa janda

  • @ponderingwithpriya
    @ponderingwithpriya ปีที่แล้ว +14

    शर्म आनी चाहिए इन सारे पत्रकारों को जो हर दिन सिद्दू मूसे वाला जी से जुड़े व्यक्तियों का इंटरव्यू करने बैठ जाते हैं लेकिन इनसे सरकार से कभी एक बार भी प्रश्न नहीं किया गया कि उनको इंसाफ कब मिलेगा कब इन शैतानों के चेहरे बाहर आएंगे

  • @azadsoch-jz4vt
    @azadsoch-jz4vt ปีที่แล้ว +18

    ਗੈਗਸਟਰ ਤਾ ਐਵੇ ਬਦਨਾਮ ਨੇ ਅਸਲ ਵਿੱਚ ਵਿਹਲੇ ਕਰਕੇ ਘਰ ਬੈਠਾ ਦਿੱਤੇ ਸੀ ਜਦੋ ਵਪਾਰੀ ਤੇ ਰਾਜਨੀਤਿਕ ਬੰਦੇ ਹੱਥ ਮਿਲਾ ਲੈਣ ਤਾ ਕੋਈ ਮਸ਼ਹੂਰ ਬੰਦਾ ਖਤਮ ਹੋ ਜਾਦਾ

    • @harman2960
      @harman2960 ปีที่แล้ว +1

      ਆਹੋ ਕੰਮ ਤੇ ਬਸ ਉਹਦੇ ਕੋਲ ਹੀ ਸੀ, ਦੂਜੇ ਤੇ ਭੁੱਖ ਮਰਨ ਲੱਗ ਗਏ ਸੀ। ਬੱਸ ਤੁਹਾਡੀਆ ਏਹੋ ਗੱਲਾ ਨੇ ਬੰਦਾ ਗਵਾ ਲਿਆ, ਉਹਨੂੰ ਵੀ ਵਹਿਮ ਹੋ ਗਿਆ ਸ਼ਾਇਦ ਮੈ ਕੱਲਾ ਈ ਆ ਬਸ। ਸਾਲ ਤੋ ਵੱਧ ਹੋ ਗਿਆ ਹੁਣ ਤੇ ਸੁਧਰ ਜਾਓ। ਝੂਠੇ ਪੰਪ ਦੇ ਦੇ ਕੇ ਪਤਾ ਨੀ ਕਿਹਨੂੰ ਕਿਹਨੂੰ ਗਾਲਾ ਕਢਵਾਈਆ ਉਹਦੇ ਤੋ

    • @azadsoch-jz4vt
      @azadsoch-jz4vt ปีที่แล้ว +5

      @@harman2960 ਪੰਪ ਨੂੰ ਉਹ ਕਿਹੜਾ ਬੱਚਾ ਸੀ ਉਸ ਨਾਲ ਜੋ ਜੋ ਮਾੜੀ ਹੋਈ ਅਗਲੇ ਨੇ ਗੀਤਾ ਵਿੱਚ ਦੱਸ ਤਾ ਬਾਕੀ ਤੇਰੇ ਆਲੀਆ ਤਾ ਗੱਲਾ ਨੇ

  • @NirmalSingh-ys7wz
    @NirmalSingh-ys7wz ปีที่แล้ว +10

    ਪੰਡਿਤ ਧਨੇਸ਼ਵਰ ਰਾਓ ੲੇਜੰਸੀਅਾਂ ਦਾ ਬੰਦਾ ਹੈ। ਜੋ ਸਿਰਫ ਪੰਜਾਬੀ ਗੀਤਾਂ ਤੇ ਹੀ ਰਿਅੈਕਸ਼ਨ ਕਰਦੈ। ੲਿੱਕ ਸ਼ੋ ਚ ਸਿੱਧੂ ਰਾਓ ਨੂੰ ਸਿੱਧਾ ਸੰਬੋਧਿਤ ਹੋੲਿਅਾ ਸੀ। ਸਰਕਾਰਾਂ ਪੰਜਾਬੀਅਾਂ ਨੂੰ ਖੱਸੀ ਬਣਾੳੁਣਾ ਚਾਹੁੰਦੀਅਾਂ ਹਨ।

  • @jagdeepsodhi8876
    @jagdeepsodhi8876 ปีที่แล้ว +21

    Justic for Sidhu moosewala 🙏🙏🙏 waheguru ji 🙏

  • @FaridaKhan-tb1li
    @FaridaKhan-tb1li ปีที่แล้ว +19

    Justice For Sidhu Moose Wala Legend Never die ❤❤❤

  • @BalvinderKour-dr2fc
    @BalvinderKour-dr2fc ปีที่แล้ว +28

    Waheguru ji Waheguru ji Waheguru ji Waheguru ji Waheguru ji Waheguru ji Waheguru ji justicia for sidhu moosewala miss you legend never die ❤❤❤❤❤❤❤❤❤

  • @kaurparamjeet7749
    @kaurparamjeet7749 ปีที่แล้ว +33

    ਇਕ ਗੱਲ ਸਹੀ ਕਹੀ ਆ ਰਾਹੁਲ ਵੀਰੇ ਨੇ ਕਿ ਸਿੱਧੂ ਵੀਰੇ ਨੂੰ ਕੋਈ ਵੀ ਸੁੱਖ ਨਹੀਂ ਮਿਲਿਆ ਜਿੰਨੀ ਕਮਾਈ ਕਰੀ ਆਂ ਕੋਈ ਵੀ ਸੁੱਖ ਨਹੀਂ ਮਿਲਿਆ ਨਾ ਮਸ਼ਿਨਰੀ ਦਾ ਸੁੱਖ ਮਿਲਿਆ ਨਾ ਹਵੇਲੀ ਦਾ ਸੁੱਖ ਮਿਲਿਆ ਕੋਈ ਵੀ ਸੁੱਖ ਨਹੀਂ ਹੰਢਾਇਆ ਸਾਡੇ ਵਾਂਗ ਹੀ ਸਿੱਧੀ ਸਾਧੀ ਜੀ ਜ਼ਿੰਦਗੀ ਹੰਢਾ ਕੇ ਚਲਾ ਗਿਆ ਸਿੱਧੂ ਵੀਰਾ😶😶😶😶 bss ਵਾਹਿਗਰੂ ਜੀ ਵਾਪਿਸ ਭੇਜ ਦੋ ਡੇਲੀ ਯਾਦ ਆਉਂਦੀ ਆ ਨਾਂ ਜ਼ਕੀਨ ਹੁੰਦਾ ਕਿ ਵੀਰੇ ਨੂੰ ਕੁਛ ਹੋ ਗਿਆ ਜਦੋਂ ਗਾਣੇ ਸੁਣੀ ਦੇ ਨੇ ਬਾਕੀ ਐਤਵਾਰ ਵਾਲਾ ਇਕੱਠ ਹਵੇਲੀ ਚ ਦੇਖੀ ਦਾ ਜਾ ਕੈਂਡਲ ਮਾਰਚ ਦੇਖੀ ਦੇ ਨੇ ਫੇਰ ਯਾਦ ਆਉਂਦਾ ਨਾ ਇਹ ਸੱਚ ਆ ਸਿੱਧੂ ਵੀਰਾ ਹੈ ਨਹੀਂ!!😣😣😣😣😣😓😓

    • @beantmander
      @beantmander ปีที่แล้ว +5

      ਸਿੱਧੂ ਬਾਈ ਵਰਗਾ ਨੀ ਆਉਣਾ ਹੁਣ ਕੋਈ ਵੀ

    • @sarhalikalan
      @sarhalikalan ปีที่แล้ว +4

      ਸੱਚੀ ਗੱਲ ਏ ਬਾਈ

    • @davinderjeetsohal3582
      @davinderjeetsohal3582 10 หลายเดือนก่อน +2

      😭😭😭🙏🙏🙏sahi keha Sidhu nu loka sukh nahi hadaon dita ,,marri soch wale papia ne😭😭😭🙏🙏

    • @SimranjitSingh-wl7lx
      @SimranjitSingh-wl7lx หลายเดือนก่อน +1

      Mainu lagga Lok Evve hi kehnde par sach hai.....Mai aap Sara Din SIDHU MOOSEWALA hi sunda ❤

  • @lovepreet-pf9mk
    @lovepreet-pf9mk ปีที่แล้ว +26

    Justice for Sidhu mossewala

  • @randeepsingh3373
    @randeepsingh3373 10 หลายเดือนก่อน +3

    Legends never die

  • @SabhaBains
    @SabhaBains ปีที่แล้ว +16

    Justice for moosewala

  • @hsk_88
    @hsk_88 ปีที่แล้ว +12

    Rabb kakh na chade jinnane Sidhu moosewale warge Sarwan putt nu dhoke naal marwaya. I pray to universe for divine justice 😢🙏🏽

  • @cheflasanthigamage2409
    @cheflasanthigamage2409 11 หลายเดือนก่อน +3

    End of talented artist miss you legend
    You always rock in our hearts

  • @imyasmeenbano
    @imyasmeenbano ปีที่แล้ว +10

    I MISS YOU LEGEND SIDHU MOOSE WALA BHAI R.I.P 💔😭🙏🏻

  • @ssbani6949
    @ssbani6949 ปีที่แล้ว +26

    Sidhu Moose wala miss you

  • @GurpreetSingh-vg4de
    @GurpreetSingh-vg4de ปีที่แล้ว +11

    Miss u sidhu moosewala y

  • @ranahassan4931
    @ranahassan4931 11 หลายเดือนก่อน +2

    Miss you sidhuuu, much much love from Pakistan Punjab to our Punjabi legend♥️

  • @gurjantsinghsandhu9924
    @gurjantsinghsandhu9924 ปีที่แล้ว +9

    Very nice video ji, legend never die, Justice for Sidhu put 🙏🙏🙏🙏🙏

  • @ronik7784
    @ronik7784 ปีที่แล้ว +2

    Long live Sidhu Moose Wala 💝✨

  • @anshsharma8720
    @anshsharma8720 ปีที่แล้ว +10

    Miss u sidhu moosewala veer

  • @tajisidhu3864
    @tajisidhu3864 ปีที่แล้ว +10

    Justice for sidhu moosewala legend never die

  • @Amarjeetsingh-mb5hn
    @Amarjeetsingh-mb5hn ปีที่แล้ว +11

    Justice for Sidhu moose wala

  • @jattboyvirk9108
    @jattboyvirk9108 ปีที่แล้ว +21

    love u always ,,, Rest in peace ,, legend never dies ❤️👍👌🙏🙏🙏🙏🙏

  • @ssbani6949
    @ssbani6949 ปีที่แล้ว +24

    Waheguru ji

  • @sidhumoosewala6261
    @sidhumoosewala6261 ปีที่แล้ว +18

    Justice for sidhu moose wala 😓 legend never die💔

  • @user-kp1qt3wk3r
    @user-kp1qt3wk3r ปีที่แล้ว +3

    ਦੁਨੀਆਂ ਦਾ ਹੀਰਾ ਸੀ ਸਿੱਧੂ ਮੂਸੇਵਾਲਾ ਤੇ ਹਮੇਸ਼ਾ ਰਹੇਗਾ

  • @ronik7784
    @ronik7784 ปีที่แล้ว +3

    Sidhu Bai Always in my heart ♥️

  • @AmarJitSingh-rt8gk
    @AmarJitSingh-rt8gk ปีที่แล้ว +12

    Sidhu ever green

  • @paramjitghotra3034
    @paramjitghotra3034 ปีที่แล้ว +7

    Justice to Sidhu Moosewala Legend Sidhu Moosewala Hero Sidhu Moosewala we miss you Bhagwant Maan murabad

  • @harysohpaul8681
    @harysohpaul8681 ปีที่แล้ว +18

    Legend never die miss you brother Sidhu moosewala 🕊 💔 🙏

  • @shukhnoor4742
    @shukhnoor4742 ปีที่แล้ว +5

    Miss you sidhu moose waleya 😢😢😢😢😢

  • @GarrySRathore
    @GarrySRathore ปีที่แล้ว +9

    Rest in power jatta you will be missed forever in our Heart ❤️

  • @ronik7784
    @ronik7784 ปีที่แล้ว +3

    Mere Sidhu Moose Wale di Aukaat bhot ey ❤

  • @SimranjitSingh-wl7lx
    @SimranjitSingh-wl7lx หลายเดือนก่อน +1

    Legend SIDHU MOOSEWALA ❤❤.....Love you bro ❤

  • @TheJhikka
    @TheJhikka ปีที่แล้ว +10

    Live long in our hearts jatta ❤️

  • @Sahil-ot5bc
    @Sahil-ot5bc ปีที่แล้ว +15

    Miss u sidhu bro, justice for sidhu moosewala, legend never die

  • @greenhome4849
    @greenhome4849 ปีที่แล้ว +4

    Bikram v sirra banda yr, pyar karda sidhu nu eh v, bai jere challe gaye ona nu koi nahi puchda khaas karke es industry che, luv u brooooo❤❤❤❤❤❤❤❤

  • @manvirchahal2273
    @manvirchahal2273 ปีที่แล้ว +4

    Sidhu moosewala sade dil ch Amar ho gya...koi tod ni jatt da❤

  • @ParamjitSingh-py2bu
    @ParamjitSingh-py2bu ปีที่แล้ว +16

    Legend never die

  • @karanmultani6710
    @karanmultani6710 ปีที่แล้ว +19

    Bai 80-90 ganne ene short period che kisse singer de nahi han all over the worls …,❤❤❤❤

  • @paramjeetkaur1758
    @paramjeetkaur1758 ปีที่แล้ว +2

    ਪੁੱਤ ਤੁਸੀ ਸਿੱਧੂ ਪੁੱਤ ਦੀਆਂ ਗੱਲਾਂ ਸੁਣ ਕੇ ਬੋਹਤ ਵਧੀਆ ਲੱਗਿਆ

  • @SimranjitSingh-wl7lx
    @SimranjitSingh-wl7lx หลายเดือนก่อน +1

    Long Live Rehna JATT Dilla Vich❤.......SIDHU MOOSEWALA.....The Legend ❤

  • @ronik7784
    @ronik7784 ปีที่แล้ว +1

    Sidhu bai forever 💝✨

  • @sarabjitsinghsingh7829
    @sarabjitsinghsingh7829 ปีที่แล้ว +4

    Justice for sidhu moosewala love you sidhu vere miss you vere ❤❤❤❤😢😢😢😢😢😢

  • @gurtejsinghgurtejsingh5689
    @gurtejsinghgurtejsingh5689 ปีที่แล้ว +2

    Sote veer TNX❤❤
    Hor galla Dasi CHL sidhu mosewale ware
    Chnga lagda yaar

  • @user-bq6sh1ur1t
    @user-bq6sh1ur1t ปีที่แล้ว +6

    ਦੱਲੇ pro punjab ਵਾਲੇ ਚੱਢੇ ਅੱਗੇ ਕੋਡੇ ਹੋਗਏ ਲਾਹਣਤੀ ਦੇਲੇ

  • @JasmailKhokhar
    @JasmailKhokhar ปีที่แล้ว +6

    ਸਾਰੇ ਪੰਜਾਬੀ ਮੁੰਡੇ ਇਸ interveiw ਤੋਂ ਸਿੱਖੋ ਕਿੱਦਾਂ ਔਖੇ ਸਮੇਂ ਵਿੱਚ ਵੀ ਸ਼ੁਬਦੀਪ ਆਪਣਾ ਦਿਮਾਗ ਸਿਰਫ ਗਾਣੇ ਲਿਖਣ ਚ ਲਗਾ ਕੇ ਰੱਖਦਾ c,
    ਉਸ ਦਾ ਕੋਈ ਵੀ ਗਾਣਾ ਤੁਸੀ ਸਿਰਫ ਸੁਣ ਕੇ ਸਮਝ ਨਹੀਂ ਸਕੋਂਗੇ , repeat on ²-³ times ਕਰੋਂਗੇ ਤਾਂ ਪਤਾ ਲੱਗੂ ਕਿ ਬੋਲ ਰਿਹਾ c,
    ਉਸਦੇ ਪਹਿਰਾਵੇ ਤੇ ਗਾਇਕੀ ਦੌਰਾਨ ਵਿਵਹਾਰ ਜੋਂ ਜੋਸ਼ ਓਹ ਦਿਖਾਉਂਦਾ c ਸਟੇਜ ਤੇ ਉਹ ਸ਼ਾਹਾਰ ਨਹੀਂ ਸਕਦੇ ਮਾੜੇ ਜਿਗਰਿਆਂ ਦੀ ਖੋਰੀ ਵਾਲੇ ਲੋਕ ,
    ਬਹਾਦੁਰ ਮੁੰਡਾ c ji ਪੰਜਾਬੀ ਇੰਡਸਟਰੀ ਨੂੰ ਬਹੁਤ ਉੱਪਰ ਲੈ ਜਾਣ ਦਾ ਸੁਪਨਾ c ਉਸਦਾ

  • @RandhirSharma-rz7xi
    @RandhirSharma-rz7xi ปีที่แล้ว +10

    Legend never die😢

  • @GurpreetSingh-vg4de
    @GurpreetSingh-vg4de ปีที่แล้ว +11

    Sidhu y kyu shad gye sanu 😢😢😢

  • @user-kt5ti6kd1p
    @user-kt5ti6kd1p ปีที่แล้ว +3

    Legand never die crrazzy brick lyrics oohhhh Dil daw mada Sidhu muse ala💘💔 missing every one day's

  • @jatinder1pabla
    @jatinder1pabla ปีที่แล้ว +7

    miss u jatta❤

  • @jippybadshah3277
    @jippybadshah3277 ปีที่แล้ว +1

    Miss u bro lv u bro hmesha jionda rehna veer sidhu sidhu e hou rehndi dunia tk

  • @user-br6dr5jd2x
    @user-br6dr5jd2x ปีที่แล้ว +1

    Sidhu Moose Wala ❤❤❤

  • @punjabimusicworld4270
    @punjabimusicworld4270 ปีที่แล้ว +3

    Legend of World,, Only Sidhu Moose Wala

  • @balwindersinghamritsarr4865
    @balwindersinghamritsarr4865 11 หลายเดือนก่อน +1

    Miss you sindhu bai 😭😭😭😭😭

  • @GURJEETSINGH-od1xk
    @GURJEETSINGH-od1xk ปีที่แล้ว +2

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ ।

  • @bollywood_junction360
    @bollywood_junction360 3 หลายเดือนก่อน +1

    Waheguru bht jldi maa bhaap di sune Mera veer sidhu jldi vapis aave❤

  • @Movieclipsonline1
    @Movieclipsonline1 ปีที่แล้ว +1

    Sada Bai Sidhu ❤

  • @randeepsingh3373
    @randeepsingh3373 10 หลายเดือนก่อน +1

    Long live Sidhu Moosewala

  • @aryanverma6143
    @aryanverma6143 ปีที่แล้ว +3

    Sidhu moosewala 💔why u gone too soon bro we miss u 💔

  • @madhuk7323
    @madhuk7323 10 หลายเดือนก่อน +1

    ❤love u sidu..

  • @user-pf1qh6kx1o
    @user-pf1qh6kx1o ปีที่แล้ว +6

    LEGEND ❤

  • @akashdhaliwal1914
    @akashdhaliwal1914 ปีที่แล้ว +19

    ਸਿੱਧੂ ਵਾਪਿਸ ਜਰੂਰ ਆਊਗਾ😢😢😢

    • @MaheshSharma-lk9lu
      @MaheshSharma-lk9lu ปีที่แล้ว

      Dobaraa hunn tari budddi naaa jumnaa markaa bi koyi bapas aayaa aibaa goosiyaaa naaa bhoriyaa karo

    • @Kaursidhu7
      @Kaursidhu7 ปีที่แล้ว +2

      I feel like he will be back in some way . Waheguru ji mehar kareo ji 👍

    • @akashdhaliwal1914
      @akashdhaliwal1914 ปีที่แล้ว +2

      @@MaheshSharma-lk9lu bakvas na kr ok sidhu vapis aaoga ok aa comment mera sambal k rakhi wait kr thoda time bs fer gal kru ma tere nal baki Jo tu bakvas kiti aa ma v kr sakdi aa par ma tenu bura bol k aapni juban ni gandi krna j sidhu vapis na aaya fer sidhu veer varga vapis aa riha ok

    • @akashdhaliwal1914
      @akashdhaliwal1914 ปีที่แล้ว +2

      @@Kaursidhu7 hnji jrur mehr krnge waheguru ji sada pind kol aa y de pind kol

    • @Kaursidhu7
      @Kaursidhu7 ปีที่แล้ว +2

      @@akashdhaliwal1914 ji Waheguru mehar kern juldi bai 🙏🙏🙏

  • @parmjeetsingh4650
    @parmjeetsingh4650 ปีที่แล้ว +3

    Love u Sidhu 22 i miss u love u ustaad ji singing king 👑💖✨

  • @ManjeetKaur-nm2dh
    @ManjeetKaur-nm2dh 10 หลายเดือนก่อน +1

    Legend SidhuMoosewala❤

  • @user-xo4xv3bo9d
    @user-xo4xv3bo9d ปีที่แล้ว +1

    ਮਿਸ ਯੂ ਸਿੱਧੂ ਵੀਰ ਜੀ

  • @lovebhangu9948
    @lovebhangu9948 ปีที่แล้ว +2

    Sidhu moose wala Legend ✍️👍🐅

  • @zaidgill1132
    @zaidgill1132 11 หลายเดือนก่อน +1

    You are in my heart sidhu

  • @singhharjit5937
    @singhharjit5937 ปีที่แล้ว +7

    ਵਿਕਰਮ ਵੀਰ ਕਦੇ ਸਰਕਾਰ ਨੂੰ ਵੀ ਸਵਾਲ ਕਰੋ ਸਿੱਧੂ ਦੇ ਇਨਸਾਫ਼ ਬਾਰੇ ।

  • @cheema1096
    @cheema1096 ปีที่แล้ว +1

    Sidhu moose wala jindabad ❤❤❤

  • @RahulKumar-yc8nu
    @RahulKumar-yc8nu ปีที่แล้ว +12

    BANDA.. LEGEND..SEE
    MOOSAWALA..BHAI... DUNIYAA..YADD..KARDI..HAI..VEER..NU