Chajj Da Vichar (1462) || ਸਿੱਧੂ ਮੂਸੇਵਾਲਾ ਦਾ ਇੰਟਰਵਿਊ - ਵਿਵਾਦਾਂ ਦੀ ਸੱਚਾਈ || Sidhu Moose Wala Interview

แชร์
ฝัง
  • เผยแพร่เมื่อ 3 ก.พ. 2022
  • #PrimeAsiaTV #SidhuMooseWala #SwarnTehna #HarmanThind #BhagwantMaan #SidhuMooseWalaInterview
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 15K

  • @parvindersingh5043
    @parvindersingh5043 ปีที่แล้ว +194

    ਹੀਰਾ ਬੰਦਾ ਸੀ ਯਾਰ ਸੱਚੀ, ਕਿੰਨੀਆਂ ਸੋਹਣੀਆਂ ਤੇ ਸੱਚੀਆਂ ਗੱਲਾਂ। ਕਾਸ਼ ਜਿਉਂਦੇ ਜੀ ਬੰਦੇ ਦਾ ਮੁੱਲ ਪਾਇਆ ਹੁੰਦਾ ਲੋਕਾਂ ਨੇ।।

  • @luckluck9112
    @luckluck9112 ปีที่แล้ว +1950

    ਜਿੰਨੇ ਵੀ ਵਿਊਜ ਆਏ ਸਿੱਧੂ ਬਾਈ ਕਰਕੇ

    • @diipabuttar3465
      @diipabuttar3465 ปีที่แล้ว +52

      ਆ ਦੇਖ ਮੇਰੀ ਸਾਲੀ ਵਰੋਧ ਦੀ😡
      ਚੋਦੀ ਹੁੰਦੀ ਨਾ ਕਿਤੇ ਜੇ ਇਹ ਬਿੰਨਾ ਨਰੋਧ ਦੀ 😂ਤਾ ਇਹ ਐਹੋ ਜੇ ਸਵਾਲ ਜਵਾਬ ਨਾ ਫਰੋਲ ਦੀ 👂🦻ਇਹ ਅੰਨ ਨਾ ਨੀ ਰੱਜੀ Lnn ਨਾ ਰਜੱਣ ਆਲੀ ਝੜੱਤ ਆ💯😎

    • @sidhustatus133
      @sidhustatus133 ปีที่แล้ว +26

      Sehi pkde ho bro

    • @jarnailsinghjarnail119
      @jarnailsinghjarnail119 ปีที่แล้ว

      ĹĹLPP

    • @sharmaboy7178
      @sharmaboy7178 ปีที่แล้ว +4

      ​@@diipabuttar3465

    • @sharmaboy7178
      @sharmaboy7178 ปีที่แล้ว +6

      ​@@diipabuttar3465

  • @AmandeepSingh-ly8mm
    @AmandeepSingh-ly8mm 11 หลายเดือนก่อน +157

    ਯਰ ਜਦੋਂ ਸਿੱਧੂ ਨੇ ਕਿਹਾ, ਕਿ ਸ਼ਾਇਦ ਆਪਾਂ ਦੁਬਾਰਾ ਮਿਲੀਏ ਜਾਂ ਨਾਂ ਮਿਲੀਏ,ਦੁਬਾਰਾ ਬੈਠੀਏ ਜਾਂ ਨਾ ਬੈਠੀਏ,,,, ਓਦੋਂ ਦਿਲ ਨੂੰ ਧੂ ਜਿਹੀ ਪਈ.....ਓਹੀ ਗੱਲ ਹੋਈ😒😒😒

  • @KulwinderSingh-us3vc
    @KulwinderSingh-us3vc 9 หลายเดือนก่อน +44

    ਐਵੇਂ ਲੱਗੀ ਜਾਂਦਾ ਜਿਵੇਂ ਹੁਣ ਵੀ ਜਿਉਂਦਾ ਹੁੰਦਾ ਸਾਰੀ ਇੰਨਟਰਵੀਉ ਵਿੱਚ ਕਲੈਣੇ ਨੂੰ ਗੱਲ ਨੀ ਆਉਣ ਦਿੱਤੀ ਕੱਲੀ ਕੱਲੀ ਗੱਲ ਦਾ ਜਵਾਬ ਦਿੱਤਾ ਆਜਾ ਛੋਟੇ ਵੀਰ ਮੁੜੀਆ 😢😢😢😢😢😢

  • @jobangill1145
    @jobangill1145 ปีที่แล้ว +515

    ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ
    ਸ਼ੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ💔🙏

    • @Harsh_aujla_1
      @Harsh_aujla_1 7 หลายเดือนก่อน +4

      ❤️💯

    • @jagtarubha1655
      @jagtarubha1655 5 หลายเดือนก่อน +2

      That's right bro 👍

    • @dggroup2749
      @dggroup2749 2 หลายเดือนก่อน +2

      Agree brother💯👍

  • @sukhpalkaurdhillon1167
    @sukhpalkaurdhillon1167 ปีที่แล้ว +52

    ਜੱਟਾ! ਤੂੰ ਲੀਜੈਂਡ ਸੀ, ਹੈਂ ਤੇ ਹਮੇਸ਼ਾ ਰਹੇਗਾ>>❤️🥺

  • @yaadofficial5275
    @yaadofficial5275 11 หลายเดือนก่อน +419

    ਐਵੇ ਨਹੀਂ ਦੁਨੀਆਂ ਖਿਲਾਫ ਹੋਈ ਨੀ, ਲੋੜ ਤੋ ਜਿਆਦਾ ਮੁੰਡਾ ਸੱਚ ਬੋਲਦਾ🔥

  • @gurpreetdhandli8389
    @gurpreetdhandli8389 11 หลายเดือนก่อน +107

    ਇੰਟਰਵਿਊ ਵਾਰ ਵਾਰ ਸੁਣਨ ਨੂੰ ਦਿਲ ਕਰਦਾ

  • @babbusaido6130
    @babbusaido6130 ปีที่แล้ว +665

    ਮੈਨੂੰ ਮਾਣ ਆ ਮੈਂ ਜਿਉਂਦੇ ਜੀ ਓਸ ਬੰਦੇ ਨੂੰ ਮਾੜਾ ਨੀ ਬੋਲਿਆ ਜਿਹਨੂੰ ਮਾਰਨ ਤੋਂ ਬਾਦ ਸਾਰੇ ਲੋਕ ਚੰਗਾ ਬੋਲਦੇ ਆ ਮਿਸ ਯੂ ਵੀਰ

  • @ilovepunjab..4271
    @ilovepunjab..4271 ปีที่แล้ว +496

    ਟਹਿਣਾ ਸਾਹਿਬ ਹੁਣ ਪਤਾ ਲੱਗ ਗਿਆ ਹਥਿਆਰ ਰੱਖਣ ਪਿੱਛੇ ਕੀ ਮਜਬੂਰੀ ਸੀ ਅਗਲੇ De ਮਿਸ ਯੂ ਸਿੱਧੂ ਵੀਰੇ 😭😭

    • @gagan8157
      @gagan8157 ปีที่แล้ว +5

      Shi gl aaa

    • @amarbirsingh314
      @amarbirsingh314 ปีที่แล้ว +4

      Ryt bro hun ah na nu pta lig gya hona

    • @gagan8157
      @gagan8157 ปีที่แล้ว +3

      @@amarbirsingh314 hanji veere

    • @amarbirsingh314
      @amarbirsingh314 ปีที่แล้ว

      @@gagan8157 hun ah ap he bolde pye a je Sidhu de pistol 9 golia hundea ki pta oh bhnde dar k baj jande kyu k Sidhu kol bs 2 golia see hun ah gal ah ap bolde pye a bro

    • @gagan8157
      @gagan8157 ปีที่แล้ว +3

      @@amarbirsingh314 shi gl aa

  • @singhrana4408
    @singhrana4408 2 หลายเดือนก่อน +30

    ਮੈ ਆਪ ਸਿਰਫ ਸਿੱਧੂ ਲਈ ਦੇਖੀ ਵੀਡੀਓ ਏਹ ❤❤❤

  • @BalwinderSingh-ng7ib
    @BalwinderSingh-ng7ib 8 หลายเดือนก่อน +19

    ਇਹ ਇੰਟਰਵਿਊ ਮੈਂ ਕਈ ਵਾਰੀ ਸੁਣੀਂ ਵਧੀਆ ਲੱਗੀ

  • @balmelamazari2870
    @balmelamazari2870 ปีที่แล้ว +950

    ਦਿਲ ਦਾ ਸਾਫ਼ ,ਗੈਰ ਸਿਆਸਤੀ ਜਵਾਨ ਕੋਝੀ ਸਿਆਸਤ ਦੀ ਭੇਟ ਚੜ੍ਹ ਗਿਆ
    ਦਿਲ ਬਹੁਤੇ ਦੁਖੀ ਆ
    ਅਜ਼ਾਦ ਸੋਚ ਰੱਖਣਾ ਹੀ ਗੁਨਾਹ ਹੋ ਗਿਐ💔😢

    • @gursharankaur8951
      @gursharankaur8951 ปีที่แล้ว +24

      ਸਿੱਖੀ nu promote krna ਵੀ ਓਹਦਾ ਗੁਨਾਹ ਬਣ ਗਿਆ 😭

    • @k.s1174
      @k.s1174 ปีที่แล้ว +8

      @@gursharankaur8951 Tehna v sikhi ਨਹੀਂ nibha reha, jdo k name naal singh lgda, mussewala kina mahaan c

    • @AshokKumar-pq5qd
      @AshokKumar-pq5qd ปีที่แล้ว +2

      0

    • @harjitguraya0072
      @harjitguraya0072 ปีที่แล้ว +1

      @@k.s1174 Dastar ta badla,sgpc kmetee walea,suche llngah v sjai e,tehna the best

    • @SkullzAMP69
      @SkullzAMP69 ปีที่แล้ว +1

      @@gursharankaur8951qqqQQQ

  • @Gorasidhu79
    @Gorasidhu79 ปีที่แล้ว +363

    I miss you sidhu bai ji 😭😭😭😭
    ਮੈਨੂੰ ਅੱਜ ਵੀ ਐਦਾਂ ਲੱਗਦਾ ਆ ਕਿ ਸਿੱਧੂ ਬਾਈ ਜਿਓਦਾ ਆ

    • @erumyounas723
      @erumyounas723 ปีที่แล้ว +2

      Sidhu bai I miss you 😭😭😭😭

    • @sharanjitsingh6558
      @sharanjitsingh6558 ปีที่แล้ว +2

      Hnji vir Manu ykeen ni ho rya😭😭😭

  • @KamalSingh-pi2yd
    @KamalSingh-pi2yd 11 หลายเดือนก่อน +76

    Soft spoken,calm nature,honest, great vision,....we lost a precious gem 😢😢

  • @sidhumoosewalaofficixl
    @sidhumoosewalaofficixl 11 หลายเดือนก่อน +17

    ਕਾਲੇ ਦੌਰ ਵਾਲੀ ਗੱਲ ਜਮਾਂ ਸੱਚੀ ਸੀ । ਬਾਈ ਨੂੰ ਸਭ ਪਤਾ ਸੀ 😢😢😢

  • @Bajwa28191
    @Bajwa28191 ปีที่แล้ว +70

    MOOSEWALA ਨੂੰ ਦੁਨੀਆ ਸਾਰੀ ਜ਼ਿੰਦਗੀ ਤਰਸੇਗੀ ਦੇਖਣ ਲਈ

  • @lakhwindersingh7997
    @lakhwindersingh7997 ปีที่แล้ว +260

    22 Sidhu ਤੈਨੂੰ ਕੌਣ ਦੱਸੋ ,ਤੇਰੇ ਜਾਣ ਪਿਸ਼ੋ ਸਾਰੀ ਦੁਨੀਅਾ ਤੇਰੀ Fan Ho ge, ਜਿਹੜੇ ਤੇਰੇ ਨਾਲ ਲੱਗਦੇ ਸੀ ਓੁਹ ਤੈਨੂੰ ਹੁਣ ਸੁਣ ਲੱ ਗ ਗੲੇ Rip Sidhu Mooswala

    • @BaldevSingh-sn5bc
      @BaldevSingh-sn5bc ปีที่แล้ว +3

      Sahi kiha Veer ji

    • @sukhchainsingh227
      @sukhchainsingh227 ปีที่แล้ว +3

      Bilkul Sahi 22 g Main bih kise da fan c par hun sidhu da dilo hamdardi wa Boot

    • @bsfilmspunjab5412
      @bsfilmspunjab5412 ปีที่แล้ว +2

      Bai sari duniya pehla hai fan c par duniya nu hi pta nhi c k saari duniya esdi fan hai.
      Punjabi music industry nu sikhran te pahunchan wala sidhu pehla hi duniya cda fan ban chukka c
      A sab gallan Sidhu de jaan toun baad sahmne aa rhiyan ne.

    • @punjabdiawaj7666
      @punjabdiawaj7666 ปีที่แล้ว

      Bai ode fan pehla hi bhut c poori duniya c par loka nu baad ch pta lga odi hasiyat da bhi oo ki aa kon A te jede ohnu maada bolde c ohna di ki ukaat aa eh sab kuj loks nu baad ch pta lga oo akh v royi jihna ne sidhu da koi song hi nhi sunya c kde te bhut lok aj v ronde ne chahe ohnu gye nu kine mahine hoge

    • @cheemasukh6389
      @cheemasukh6389 ปีที่แล้ว

      Jide jee magar paye rahe. Jeen nhi dita soch dekho sidhu yrrrtahi sidhu pasand aaaa sidhu nu hi like krde aa krage bhi

  • @thesimarjeet_kaur5911
    @thesimarjeet_kaur5911 10 หลายเดือนก่อน +14

    ਸਿਁਧੂ ਧੰਨਵਾਦ ਬਾਈ ਜਿਹਡ਼ਾ ,ਕਈ ਚੰਗਿਆ ਨਾਲੋ ਵੀ ਮਾਡ਼ਾ ਹੋ ਕੇ ਜਿੰਦਗੀ ਕਿਵੇਂ ਜਿਉਣੀ ਨੀ ਸਿਖਾ ਗਿਆ । ਮਿਸ ਯੂ ਬਾਈ ❤️❤️❤️❤️

  • @snacharya1
    @snacharya1 10 หลายเดือนก่อน +16

    I am from andhra pradesh and learnt punjabi
    The way he speaks ma boli is excellent love pa ji❤

  • @tashanpunjabilive
    @tashanpunjabilive 2 ปีที่แล้ว +207

    ਜੇਕਰ ਵਿਵਾਦ ਤੋਂ ਬਾਦ ਸਿੱਧੂ ਮੂਸੇਵਾਲਾ ਤੇ ਸਵਰਨ ਟਹਿਣਾ ਇਕ ਦੂਸਰੇ ਨੂੰ ਮਿਲ ਰਹੇ ਹਨ ਤਾਂ ਇਸ ਵਿਚ ਕਿਸੇ ਦਾ ਵੀ ਮਜਾਕ ਨਾ ਉਡਾਇਆ ਜਾਵੇ ਤੇ ਨਾਂ ਹੀ ਕਿਸੇ ਨੂੰ ਨੀਵਾਂ ਦਿਖਾਇਆ ਜਾਵੇ । ਜੋ ਓਹਨਾ ਦੇ ਗਿਲੇ ਸ਼ਿਕਵੇ ਹੋਣਗੇ ਓਹ ਮਿਟਾ ਕਿ ਹੀ ਇਹ Interview ਕਰ ਰਹੇ ਹਨ ਇਸ ਲਈ ਦੋਵਾਂ ਨੂੰ support ਕਰੋ

    • @sehbagsingh5926
      @sehbagsingh5926 2 ปีที่แล้ว +4

      ਫਿਰ ਉਦੋਂ ਕਿਉਂ ਟਹਿਣਾ ਸਾਬ ਦਾ ਮਜ਼ਾਕ ਬਣਾਉਂਦੇ ਸੀ ਲੋਕ ਜਵਾਨ ਨੀ ਲੋਕਾਂ ਦੀ ਪੱਕੀ

    • @harwindersingh4300
      @harwindersingh4300 2 ปีที่แล้ว +1

      @@sehbagsingh5926 lok e bewkoof aa koi ithe kisse nu kush khe ya na khe lok apne kolon idhr udhr diyaan gallaaan bna k pesh krde te j ohi bnda idhr udhr diyaan gallaan di sfai dinda taan keh denge v mint ch live ho jnda mai mai kri jnda…… so lok e dogle hunde aa ihna da kush ni bnnna🙏🏻

    • @lovesandhu3021
      @lovesandhu3021 2 ปีที่แล้ว

      We

    • @sehbagsingh5926
      @sehbagsingh5926 2 ปีที่แล้ว +1

      @@harwindersingh4300 ਸੱਚ ਹੈ ਵੀਰ

    • @simransumitjob2716
      @simransumitjob2716 2 ปีที่แล้ว +4

      @@sehbagsingh5926 sidhu comfortable ni aa😊

  • @subhashsahu1313
    @subhashsahu1313 ปีที่แล้ว +65

    पहले लोगों ने भाई को समझा नहीं पर अब सिद्धू भाई को समझने लगे हैं sidhu mooswala भाई जिंदा दिल इंसान थे मे इनकी सोच को सैल्यूट करता हूं ना कोई दिखावा सिंपल बिल्कुल 😭😭😭

  • @malikaaqibhussain4341
    @malikaaqibhussain4341 4 หลายเดือนก่อน +11

    Legends never die. ❤ Love from Pakistan Sidhu moose Wala ❤

  • @apnapunjab8789
    @apnapunjab8789 3 หลายเดือนก่อน +23

    ਸਿਰਫ ਸਰੀਰ ਈ ਗਿਆ ਤੂੰ ਤਾਂ ਯਾਰਾ ਸਾਰੀ ਜਿੰਦਗੀ ਦਿਲਾਂ ਵਿੱਚ ਜਿਉਦਾ ਰਹੇਗਾ।।

  • @pankajchaudhary6535
    @pankajchaudhary6535 ปีที่แล้ว +1292

    Itni choti si umar me itni achi vichardara or ghyan.....He was a true legend......justice for sidhu🙏

    • @pawanshah8418
      @pawanshah8418 11 หลายเดือนก่อน +7

      Ryt Ryt💯💯💯💯💯💯💯💯💯✔️

    • @harvindersinghdoaba
      @harvindersinghdoaba 11 หลายเดือนก่อน +1

      ​@@pawanshah8418 😢😢yb

    • @JashanBrar-hn1dn
      @JashanBrar-hn1dn 8 หลายเดือนก่อน

      ​@@pawanshah8418😊99

    • @user-fo3tz4mv8m
      @user-fo3tz4mv8m 4 หลายเดือนก่อน

      A balbu raja Singh quila panchhali bu

    • @babbusingh9247
      @babbusingh9247 3 หลายเดือนก่อน

      Miss you 😢😢😢😢😢😢😢😢😢😢

  • @brindersahota6141
    @brindersahota6141 2 ปีที่แล้ว +646

    ਮੈਨੂੰ ਲੱਗਦਾ ਕਿ ਮੇਰੇ ਵਾਂਗ ਇਹ ਇੰਟਰਵਿਊ ਸੱਭ ਨੂੰ ਹੀ ਬਹੁਤ ਵਧੀਆ ਲੱਗੀ ਹੋਵੇਗੀ। ਅਸੀਂ ਤਾਂ ਆਪਣੇ ਪੰਜਾਬ ਦਾ ਭਲਾ ਹੀ ਚਾਹੁੰਦੇ ਹਾਂ। ਟਹਿਣਾ ਸਾਹਿਬ ਅਤੇ ਥਿੰਦ ਜੀ ਵੱਲੋਂ ਸਵਾਲ ਪੁੱਛਣੇ ਅਤੇ ਸਿੱਧੂ ਸਾਹਿਬ ਵੱਲੋਂ ਬਹੁਤ ਹੀ ਸਲੀਕੇ ਨਾਲ਼ ਜਵਾਬ ਦੇਣੇ, ਦੋਨੋਂ ਹੀ ਬਹੁਤ ਵਧੀਆ ਲੱਗੇ।

  • @BalwinderSingh-bb6nd
    @BalwinderSingh-bb6nd 5 หลายเดือนก่อน +19

    ਪਤਾ ਨੀ ਕੀ ਰਿਸ਼ਤਾ ਜੱਟਾ ਤੇਰੇ ਨਾਲ ਉਹ ਚੰਦਰਾ ਈ ਦਿਨ ਹੋਈ ਜਿੱਦਣ ਤੂੰ ਯਾਦ ਨਾ ਆਇਆ ਹੋਵੇ, 25 ਸਾਲ ਉਮਾਰ ਹੋਗੀ ਵੱਡੇ ਭਾਈ ਦੇ ਵਿਛੋੜੇ ਵਾਂਗ ਉਮਰਾਂ ਲਈ ਰੋਗੀ ਕਰ ਗਿਆ ਬਸ ਮਾਣ ਇਸੇ ਗੱਲ ਦਾ ਕੇ ਤੇਰੇ ਜਿਊਂਦੇ ਜੀ ਤੈਨੂੰ ਕਦੇ ਮਾੜਾ ਨੀ ਬੋਲਿਆ ਤੇਰੇ ਹਰ ਗੱਲ ਨਾਲ ਸਹਿਮਤ ਸੀ ਅੱਜ ਵੀ ਹਾਂ ਬੱਸ ਤੈਨੂੰ ਮਿਲਣੇ ਦਾ ਚਾਅ ਸੁਪਣਾ ਬਣ ਕੇ ਰਹਿ ਗਿਆ 😢🥺

  • @KulwinderSingh-ys5cc
    @KulwinderSingh-ys5cc 10 หลายเดือนก่อน +32

    ਯਾਰ ਸਿੱਧੂ ਨੂੰ ਦੇਖ ਕੇ ਰੋਣਾ ਆ ਗਿਆ 😢😢

  • @anmoldeepdeep3531
    @anmoldeepdeep3531 ปีที่แล้ว +548

    4.6M only for Sidhu Moose Wala❤️😭🔥🙏

    • @hereiamshaurya57
      @hereiamshaurya57 ปีที่แล้ว +10

      Brother 4.7M views

    • @zrarulhaq5145
      @zrarulhaq5145 ปีที่แล้ว +5

      Sidhu Moose Wala❤bath ky zananyan na krdy ha chghlyaa itni achi vichardara or ghyan.Not A Single Day Goes By That I Don't Hear Your Songs.

    • @samzone1235
      @samzone1235 ปีที่แล้ว +5

      Bilkul sahi…sidhu krk views aaaye ne…. Nai te kise v episode de aj tak 500k v ni hye…eh v khcha ne chugliya krde

    • @THEaziyROYALxPANTHER
      @THEaziyROYALxPANTHER ปีที่แล้ว +3

      @@hereiamshaurya57 brother 4.8 million

    • @davindersingh-vc3rl
      @davindersingh-vc3rl ปีที่แล้ว +1

      Belkul ryt 👍

  • @vishalkapoorofficial2159
    @vishalkapoorofficial2159 ปีที่แล้ว +79

    बैठ के जनानियां न करदे ने चुगलियां ।
    ते शो दा नाम रखे ने चज्ज़ दा विचार।🔥🔥

  • @AmandeepSingh-zx2ij
    @AmandeepSingh-zx2ij 5 หลายเดือนก่อน +5

    ਸਵਾਲ ਦਾ ਜਵਾਬ ਦੇਣਾ ਸਿੱਧੂ ਤੋਂ ਸਿੱਖਿਆ ਜਾਵੇ ਬਹੁਤ ਘੈਂਟ ਜਵਾਬ ਦਿੱਤੇ ❤❤😢

  • @antrasuniqueworld7983
    @antrasuniqueworld7983 4 หลายเดือนก่อน +15

    He said: kaala dour hun vi chalda😢😢💔💔💔

  • @jogindersingh-mn1tz
    @jogindersingh-mn1tz 2 ปีที่แล้ว +562

    ਇਸ ਇੰਟਰਵਿਊ ਨਾਲ ਦੋਹਾਂ ਧਿਰਾਂ ਦਾ ਕੱਦ ਉਚਾ ਹੋਇਐ ,ਆਪੋ ਆਪਣਾ ਪੱਖ ਰੱਖਣ ਵਿੱਚ ਬਾਖੂਬੀ ਸਫਲ ਰਹੇ ਨੇ।ਪਾਸਕ ਮਾਤਰ ਵੀ ਵੱਧ ਘੱਟ ਨਹੀਂ,ਸੱਚੀ ਸੁਆਦ ਆਇਐ।

  • @sumandeepkaur1954
    @sumandeepkaur1954 ปีที่แล้ว +720

    People criticised him because they don’t have guts to reveal the truth …. He was a lion …. One and only one
    RIP veere

    • @TanvirSingh500
      @TanvirSingh500 ปีที่แล้ว +14

      EXACTLY PEOPLE ARE BIGGEST COWARDS WHEN IT COMES TO STANDING WITH THE TRUTH IN LIFE. Prophet Muhammad Predicted This 1400 Years Ago That A Time Will Come When People Will Believe The Deceiver As Righteous & Say The Righteous Person Is The Deceiver. This Is Exactly What Happened With Our Brother Sidhu Because He Always Only Spoke Truth.

    • @gurvindershira9614
      @gurvindershira9614 ปีที่แล้ว +5

      RIP

    • @ayeshamahmood9196
      @ayeshamahmood9196 ปีที่แล้ว +2

      Sherr🖤💣

    • @harpreetkohlimaini2482
      @harpreetkohlimaini2482 ปีที่แล้ว +2

      Very true

    • @Isha_sharma2
      @Isha_sharma2 ปีที่แล้ว

      Sher🤣🤣🤣🙏🙏🙏🙏🙏🤣🤣🤣🤣🤣🤣🤣🤣🤦‍♂️🤦‍♂️🤦‍♂️🤦‍♂️🤦‍♂️🤦‍♂️

  • @gurminder2.0
    @gurminder2.0 5 หลายเดือนก่อน +6

    ਜਿਉਂਦੇ ਰਿਹੇ ਸਿੰਧੂ ਬਾਈ ਤੁਹਾਨੂੰ ਜਨਮ ਦੇਣ ਵਾਲੇ

  • @Gurbaz-cr8ue
    @Gurbaz-cr8ue 8 หลายเดือนก่อน +2

    ਸਿੱਧੂ ਮੂਸ ਵਾਲਾ ਬਈ ਸੱਚੀ ਯਾਰ ਦਿਲ ਹੀ ਤੋੜ ਗਿਆ ਤੂੰ ਸਾਡਾ,ਬਹੁਤ ਯਾਦ ਆਉਂਧੀ ਹੈ ਤੇਰੀ ਯਾਰ ਪਰ ਮਨਸਾ ਦੇਹ ਲੋਕਾ ਨੇ ਤੇਨੂੰ ਸਮਜ ਨਹੀ ਸਕੇ ਯਾਰ 😢

  • @mastermind7902
    @mastermind7902 2 ปีที่แล้ว +370

    Tehna Saab ਨਿਰਪੱਖ ਬਾਕਮਾਲ ਪੱਤਰਕਾਰ ਨੇ ਅੱਜ ਸਾਬਿਤ ਕੀਤਾ ।। ਸਿੱਧੂ ਮੂਸੇਵਾਲਾ ਵੀਰ ਨੇ ਵੀ ਬਹੁਤ ਵਧੀਆ ਇੰਟਰਵਿਊ ਦਿੱਤਾ।। ਧੰਨਵਾਦ ਦੋਨਾਂ ਵੀਰਾ ਦਾ।।

  • @tinasfashionss
    @tinasfashionss ปีที่แล้ว +816

    Sidhu Moosewala Best Man ever! Nobody can replace him. He is a legend!

  • @meetswag2920
    @meetswag2920 4 หลายเดือนก่อน +6

    ਪਤਾ ਨੀ ਇਹ ਪੱਤਰਕਾਰ ਹਥਿਆਰਾ ਨੂੰ ਕਿਉ ਮਾੜਾ ਕਹਿ ਰਿਹਾ ਇਹੋ ਕੋਈ ਵੱਡਾ ਹਥਿਆਰ ਸਿੱਧੂ ਕੋਲ ਹੁੰਦਾ ਜਾਨ ਬਚ ਜਾਣੀ ਸੀ ਜਿਨਾ ਉਹ ਦਲੇਰ ਸੀ ❤

  • @gagangill8230
    @gagangill8230 10 หลายเดือนก่อน +16

    Legend Never Die ❤⛳🕊

    • @davinderjhajj394
      @davinderjhajj394 7 หลายเดือนก่อน +1

      ਵਖਤ ਬਹੁਤ ਵੱਡਾ ਤੇਰੀਆਂ ਗੱਲਾਂ ਸਮਝ ਨੀ ਆਈ

  • @lakhwindersingh3286
    @lakhwindersingh3286 2 ปีที่แล้ว +51

    ਬਹੁਤ ਵਧੀਆ ਇੰਟਰਵਿਊ!!
    ਬਹੁਤ ਵਧੀਆ ਸਵਾਲ ਪੁੱਛੇ ਗਏ ਤੇ ਉਸ ਤੋਂ ਵੀ ਵਧੀਆ ਜਬਾਬ ਦਿੱਤੇ ਸਿੱਧੂ ਬਾਈ ਨੇ।

  • @TheProfessor302
    @TheProfessor302 2 ปีที่แล้ว +233

    ਸਿੱਧੂ ਮੂਸੇਵਾਲਾ ਉਮਰ ਦੇ ਹਿਸਾਬ ਨਾਲ ਬਹੁਤ ਸਮਝਦਾਰ ਹੋ ਰਿਹਾ। ਬਹੁਤ ਸੂਝਵਾਨ ਹੋ ਕੇ ਜਵਾਬ ਦੇ ਰਿਹਾ। ਪਰਮਾਤਮਾਂ ਇਮਾਨਦਾਰੀ ਬਰਕਰਾਰ ਰੱਖੇ।

    • @jvjhkghvh1964
      @jvjhkghvh1964 2 ปีที่แล้ว +9

      ਗੱਲ ਸਮਝਦਾਰ ਦੀ ਨਹੀਂ ਗੱਲ ਸਟੈਂਡ ਦੀ ਹੁੰਦੀ ਆ ਇਹ ਗੱਲ ਭੇਡਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ 😂😂

    • @OhiSandhu
      @OhiSandhu 2 ปีที่แล้ว +3

      @@jvjhkghvh1964 😂😂 smjdar eh bht h..thuk k chtn ch mahir tn h..hor kina smjdar bnona

    • @satwindersinghbhoma4303
      @satwindersinghbhoma4303 2 ปีที่แล้ว

      @@jvjhkghvh1964 ryt bro

    • @Mac-nm5bb
      @Mac-nm5bb 2 ปีที่แล้ว +10

      @@OhiSandhu Tu thekka litta lokkaa da , vadda aaya thukk k chattn aala ... Babbu Mann thdda ustaad v apne tym ch btheryaan nl pnge paaunda si , hunn ohne v thukk k chatt lya ? Aawde kmm wall dhyaan dao , zyaada gyaan na vndyaa kro lokaa nu

    • @bhangubhangu7674
      @bhangubhangu7674 2 ปีที่แล้ว +1

      @@Mac-nm5bb 💯

  • @meenatharajwala7344
    @meenatharajwala7344 4 หลายเดือนก่อน +5

    Miss you jatta ❤️❤️❤️ Sidhu Sidhu si 💪💪💪 Sidhu moose wala duniya da badshah si ajj be he 💪💪 Sidhu moose wala duniya da number 1 singer si ajj be he 💪💪 Sidhu di koi ve sari umra Rees nahi kar sakte ok 💪💪 Sidhu nu Hollywood ta Bollywood wala Follow karda si 💪💪 Sidhu jaan Apni Hor koi nai ok 💪💪 Sidhu jindabad si jindabad hai jindabad rahega ok 💪💪 love you bai Miss u Sidhu bai 😭😭😭😭 legend ❤️❤️❤️ ਸਿੱਧੂ ਸਾਡੇ ਦਿਲਾਂ ਵਿੱਚ ਸਦਾ ਜ਼ਿੰਦਾ ਰਹੋਂਗੇ 💪💪 ਬੱਚਾ ਬੱਚਾ ਕਰਦਾ ਮਾਣ ਜੱਟ ਤੇ, ਜਿੰਨੀਂ ਹੋਰ ਕਲਾਕਾਰਾਂ ਦੀ ਚੜਾਈ ਆ ਉਨੀ ਤਾਂ ਸਿੱਧੂ ਦੀ ਗੱਡੀ ਦੀ ਚੜ੍ਹਾਈ ਆ, ਸਿੱਧੂ ਸਾਡੇ ਪੰਜਾਬ ਦਾ ਬੱਬਰ ਸ਼ੇਰ ਹੈ, ਇਸ ਜਨਮ ਵਿੱਚ ਹੋਣੀਂ ਨਹੀਉਂ ਰੀਸ ਸਿੱਧੂ ਦੀ ਤਿੰਨ ਚਾਰ ਵਾਰੀ ਭੇਡਾਂ ਨੂੰ ਆਉਣਾ ਪਾਉਗਾ 💪💪💪 ਸਿੱਧੂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ, ਝੋਟਾ 5911 ਹੈ ਕੋਈ ਹੋਰ

  • @saadrafique4115
    @saadrafique4115 10 หลายเดือนก่อน +19

    He was not there to Compete, He was there to Rule ❤️💎.

  • @gurwindersinghkakrala1633
    @gurwindersinghkakrala1633 2 ปีที่แล้ว +336

    ਵਧੀਆ ਗੱਲ ਏ ਆਹ ਇੰਟਰਵਿਊ ਦੌਰਾਨ ਦੌਨਾ ਦੇ ਮਨ ਵਿੱਚੋ ਸਿਕਵੇ ਦੂਰ ਹੋ ਗਏ ਹੋਣ ਗੇ 👍👍

  • @lyallpuria
    @lyallpuria ปีที่แล้ว +399

    Gheeder ki 100 ki zindagi se .... Sher k 1 din ki zindagi kafi hai... Legend never dies ... Salute for Sidhu from Pakistan...

  • @Asif_choudhary_40
    @Asif_choudhary_40 9 หลายเดือนก่อน +11

    No one can come like him his real legend and he told everything true , Legend near die, love you bhai forever

  • @pawan_xyz
    @pawan_xyz 10 หลายเดือนก่อน +19

    Legend never die 😢

  • @VirB20
    @VirB20 2 ปีที่แล้ว +612

    ਬਹੁਤ ਵਧੀਆ interview ਕਿਸੇ ਨੇ ਕਿਸੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ ਨੀ ਕੀਤੀ ਆਪਣੀ ਜਗ੍ਹਾ ਦੋਵੇ ਸਹੀ ਹਨ

    • @samsisgill1968
      @samsisgill1968 2 ปีที่แล้ว +21

      sachi gall yr sach bolke ik duje nu sawal kite te jawab ditte

    • @rohitmi9789
      @rohitmi9789 2 ปีที่แล้ว +5

      @@samsisgill1968
      H

    • @simransumitjob2716
      @simransumitjob2716 2 ปีที่แล้ว +6

      Sidhu te akkha ni chukda😊

  • @paramjeetsingh6271
    @paramjeetsingh6271 ปีที่แล้ว +74

    ਦਿਲ ਦਾ ਨੀ ਮਾੜਾ ਬਹੁਤ ਅਫਸੋਸ ਹੈ miss you Sidhu ਮੂਸੈਵਾਲਾ

  • @jagatkamboj9975
    @jagatkamboj9975 5 หลายเดือนก่อน +13

    Legend never die ❤

  • @gorasaab5347
    @gorasaab5347 11 หลายเดือนก่อน +8

    sidhu bai ek legend c te rahegaa,, they never dies

  • @user-lz5mh2lk1e
    @user-lz5mh2lk1e 2 ปีที่แล้ว +207

    ਸਮਾਂ ਬਹੁਤ ਬਲਵਾਨ ਹੁੰਦਾ ਸੱਚ ਕਿਹਾ ਸਿਆਣਿਆ ਨੇ।।
    ਬਹੁਤ ਖੂਬ ਇੰਟਰਵਿਊ 👍

    • @amritsandhu5265
      @amritsandhu5265 2 ปีที่แล้ว +1

      Par sir time 2va hi li wadiya gal ekh 2je de sahmne hogi

  • @ravirai7152
    @ravirai7152 2 ปีที่แล้ว +141

    Sidhu::: ਏਥੇ ਕੋਈ ਵੀ ਬੰਦਾ ਨਿਰਪੱਖ ਨਹੀਂ । ਲੋਕ ਗੁਰਬਾਣੀ ਨੂੰ ਵੀ dislike ਮਾਰ ਜਾਂਦੇ ਆ,,, don't forget ਇਨਸਾਨ ਆ ਰੱਬ ਨਹੀਂ

    • @ranvirsingh1571
      @ranvirsingh1571 2 ปีที่แล้ว +2

      Mnu lgda bai raab nu na bhulo insana ch ta taye chache v bhul jnde raab ni bhlunda bnde nu.

  • @navdhillon4348
    @navdhillon4348 10 หลายเดือนก่อน +7

    Kine tharme wala insaan c ... Jeo jeo time vadhda jnda ohna hi dila ch raaj kr rea.... Legend never die

  • @jagjiwanlal7110
    @jagjiwanlal7110 11 หลายเดือนก่อน +6

    ਕਿਆ ਗੱਲ ਟਹਿਣਾ ਸਾਹਿਬ ਸਿੱਧੂ ਤਾਂਸਿੱਧੂ ਸੀ ਤੁਸੀਂਬਹੁਤ ਭੰਡੀਆਂ ਟਹਿਣਾ ਜੀ

  • @parmjitkaur4575
    @parmjitkaur4575 2 ปีที่แล้ว +131

    Sidhu ਜੋ ਬੋਲ ਰਿਹਾ ਤਹਿ ਦਿਲੋਂ ਬੋਲ ਰਿਹਾ ਸਦਕੇ ਜਾਵਾਂ ਸਾਫ ਦਿਲ ਇਨਸਾਨ love you so much 👌👌🙏🙏❤❤❤❤❤❤

  • @varinderdhawan4613
    @varinderdhawan4613 2 ปีที่แล้ว +68

    ਸਿੱਧੂ ਵੀਰ ਨੂੰ ਮੈ ਲਾਈਕ ਨਹੀ ਸੀ ਕਰਦਾ। ਪਰ ਵੀਰ ਮਚਉਰ ਹੋ ਗਿਆ । ਬਹੁਤ ਵਧੀਆ ਇਨਸਾਨ ।
    ਜਿਤ ਪੱਕੀ ਮਿੱਤਰਾ । ਖੁਸ਼ ਰੇਹ ਅਬਾਦ ਰੇਹ

    • @deepbajwa6677
      @deepbajwa6677 2 ปีที่แล้ว +1

      ਟੱਟੂ ਦੀ ਜਿੱਤ ਪੱਕੀ ਆ

    • @real_production_Entertainment
      @real_production_Entertainment 2 ปีที่แล้ว +1

      🤣🤣🤣 kitho aande ne eho j jede chawal nu jitna di gll krde ne

    • @vickysandhu92
      @vickysandhu92 2 ปีที่แล้ว +1

      Eh o log aa jina nu adat pai starting toh k asi jutiya hei khniya har var .....

  • @RameshKumar-ho7je
    @RameshKumar-ho7je 3 หลายเดือนก่อน +2

    ਅਮਰ ਸਿੰਘ ਚਮਕੀਲਾ ਜੀ ਅਤੇ ਸਿੱਧੂ ਬਾਈ ਦੋਵੇਂ ਅਪਣੀ ਸੱਚਾਈ ਅਤੇ ਸ਼ੋਹਰਤ ਕਾਰਨ ਵਿਰੋਧੀ ਧਿਰ ਤੋ ਜਰੇ ਨਹੀ ਗਏ, ਪਰ ਇਹ ਅਵਾਜਾਂ ਪੰਜਾਬ ਵਿੱਚ ਹਮੇਸ਼ਾਂ ਅਮਰ ਰਹਿਣਗੀਆ 👏👏👏😔😔

  • @akhileshnishadofficial4613
    @akhileshnishadofficial4613 7 หลายเดือนก่อน +3

    Show da naam rehk de chah da vichar 😅 legend never die ❣️ sidhu moose wala 🙏

  • @harshsangha
    @harshsangha ปีที่แล้ว +1173

    I’m not his fan but after his death I listened him from last 6 days , I found him very different and very talented man, his thoughts are so wonderful, the way he answers his questions very sweetly n brilliantly ….Waheguru es veer nu apne charna wich niwaas den♥️

  • @gurmindersingh1257
    @gurmindersingh1257 2 ปีที่แล้ว +37

    ਇਹ ਇੰਟਰਵਿਊ ਨੇ ਦੋਵੇ ਬੰਦੇ ਸਹੀ ਸਾਬਤ ਕਰਤੇ ਸਿਧੂ ਬਾਈ ਵੀ ਚੰਗਾ ਬੰਦਾ ਏ

  • @user-dv8gf5kr9c
    @user-dv8gf5kr9c 5 หลายเดือนก่อน +5

    Chajj da vichar vdia a gany ch v vdia c😂😂😂😂😂 bai v sira e launda c❤

  • @unlockedtv9630
    @unlockedtv9630 11 หลายเดือนก่อน +3

    ਇਹੋ ਜਿਹਾ ਬੰਦਾ ਨਹੀਂ ਆਉਣਾ ਦੁਬਾਰਾ 😢😢

  • @PuneetBhullarSidhu
    @PuneetBhullarSidhu ปีที่แล้ว +151

    ਕਿੰਨਾ ਸੋਹਣਾ ਬੋਲ ਬਾਣੀ ਮੁੰਡੇ ਦਾ। He understood our history and wanted a better future for Punjab. He did a lot of good in his days, and I will never forget his contributions to Punjab’s betterment. He inspired the Punjabi youth of the west to speak Punjabi and to do it properly. He was young and passionate; he was noticed and assassinated. We will never really know why and how. He’s gone and not here to defend the allegations of this incident. I know in my heart he was innocent and that he was set up. Rest In Peace Sheraa.

  • @johnnycash1938
    @johnnycash1938 ปีที่แล้ว +598

    A legend has left the world
    What a man
    What a legacy
    Rest in Peace
    Love from the UK

    • @butasingh4828
      @butasingh4828 ปีที่แล้ว +1

      Bo
      Oo oo b oo oo bob oo bobob oo b poo b oo b poo oo b oo bo
      Oo
      Ii

    • @butasingh4828
      @butasingh4828 ปีที่แล้ว +1

      Koii Ohio
      Koii I
      Koii

    • @jasvirkaur6516
      @jasvirkaur6516 ปีที่แล้ว

      @@butasingh4828
      ,

    • @jasvirkaur6516
      @jasvirkaur6516 ปีที่แล้ว

      @@butasingh4828 Y

    • @MoNeY104_
      @MoNeY104_ ปีที่แล้ว

      @@butasingh4828 ?

  • @Mr.S_K
    @Mr.S_K 5 หลายเดือนก่อน +3

    Best Interview ❤❤
    Ustaad. G ❤
    Sidhu moose Wala

  • @btsuniverse5933
    @btsuniverse5933 2 หลายเดือนก่อน +2

    ਉੱਚੀ ਤੇ ਸੁੱਚੀ ਸੋਚ ਸੀ ਬਾਈ ਦੀ 🙌❤️

  • @salma7867
    @salma7867 ปีที่แล้ว +201

    I was not his fan but now I can't remain it. He is very talented answered straight forwed that's prove he is truer.

  • @ursmahakdeep9484
    @ursmahakdeep9484 2 ปีที่แล้ว +252

    ਕਾਸ਼ ਸਾਰੇ singer ਇਦਾਂ ਹੀ ਬੈਠ ਕੇ ਆਪਣੇ ਗਿਲੇ ਸ਼ਿਕਵੇ ਦੂਰ ਕਰ ਲੈਣ
    🙏🙏🙏🙏🙏

    • @amritpalsidhu6454
      @amritpalsidhu6454 2 ปีที่แล้ว +8

      ਜੇ ਬਾਕੀ singer ਨੇ ਵੋਟਾਂ ਲੈਣੀਆ ਹੋਈਆਂ ਉਹ ਵੀ ਬੈਠ ਜਾਣਗੇ ਨਾਟਕ ਕਰਨ ।

    • @arsharshdjillon2476
      @arsharshdjillon2476 2 ปีที่แล้ว +1

      👍💯💯

    • @CharanjeevBagga
      @CharanjeevBagga 2 ปีที่แล้ว +4

      Kyo inni hawa dinde o ehna singera nu?

    • @HarmanSingh-zv7eh
      @HarmanSingh-zv7eh 2 ปีที่แล้ว

      Aukha aa veer

    • @punjabipeople345
      @punjabipeople345 2 ปีที่แล้ว +3

      Ehna da kehra vtt da Roula ehna da kmm sirf mandeer nu pishe la ke paise kmoune

  • @explorenewthoughts
    @explorenewthoughts 5 หลายเดือนก่อน +3

    Balle oye jatta. Jwab v ditta te ohnu jwab v ditta. Legend never die ❤❤

  • @SimranjitSingh-wl7lx
    @SimranjitSingh-wl7lx หลายเดือนก่อน +1

    Love u SIDHU MOOSEWALA ❤❤....Long Live Rehna JATT Dilla Vich ❤❤

  • @OSGRk
    @OSGRk ปีที่แล้ว +65

    🥺🥺🥺 ik war pehla dekhi c eh interview ajj dobara dekhi aa , ena maasoom bnda c yr , sacha c apni jga te ♥

  • @techgeek.
    @techgeek. ปีที่แล้ว +489

    I never listened to his songs earlier but after his death, i listened to his songs and after watching this interview, i realized that he was such a simple and humble man.

  • @professormund
    @professormund 10 หลายเดือนก่อน +4

    Baith ke jananiyan na karde aa chugliyan 😅
    Te Shudd naam rakhde hai chajj da vichar 😮😮

  • @NishaSaini-gw4fz
    @NishaSaini-gw4fz 10 หลายเดือนก่อน +10

    Sidhu bai ah sikha gye never trust anyone logo ne fan bnkar inhe marwa diya u r legend and legend never die

  • @surbhidogra1965
    @surbhidogra1965 ปีที่แล้ว +279

    Patience at this age is very tough to maintain. Hats off to his parents for giving him such teaching.

  • @mohini1344
    @mohini1344 ปีที่แล้ว +31

    सिद्धू तुमने 28 साल में वो कर दिया जो hamare बॉलीवुड के 56 साल के Hero's ने नहीं किया 🙏😔
    R.I.P. 🙏

  • @Rohityadav-bz5jd
    @Rohityadav-bz5jd 10 หลายเดือนก่อน +18

    A perfect example for people of how to stay calm even when the people are quite irritating in front of you.

  • @lakhidhaliwal6446
    @lakhidhaliwal6446 11 หลายเดือนก่อน +1

    ਪ੍ਰੇਮ ਇਸ ਦਾ ਸਭ ਤੋਂ ਵੱਧ ਝੱਲਣ ਵਾਲੇ ਚਰਚਾ ਜਾਂ ਸ਼ੌਂਕ ਇਹੀ ਹੈ ਇਹ ਸੀ ਬਈ ਸਿੱਧੂ ਮੂਸੇ ਵਾਲਾ ਕਰਕੇ 😢😢😢😢😢❤❤❤

  • @dr.shinderpalkaur942
    @dr.shinderpalkaur942 2 ปีที่แล้ว +691

    ਟਹਿਣਾ ਸਾਹਿਬ ਜੀ ਪੱਤਰਕਾਰ ਹੋਣ ਦਾ ਫਰਜ਼ ਬਾਖੂਬੀ ਨਿਭਾਇਆ । ਦਿਲ ਖ਼ੁਸ ਕਰ ਦਿੱਤਾ । ਪਰਮਾਤਮਾ ਤੁਹਾਨੂੰ ਦੋਵਾਂ ਨੂੰ ਸਦਾ ਸਲਾਮਤ ਰੱਖੇ ਦੁਆ ਕਰਦੇ ਹਾਂ 🌷🌷🌷

    • @wahaguru3131
      @wahaguru3131 2 ปีที่แล้ว +5

      Yes it’s true ji 🙏

    • @harkaranbhullar3863
      @harkaranbhullar3863 2 ปีที่แล้ว +33

      Par jwaab munde ne v bahut sohne ditte...laajwab interview

    • @amritsidhu2714
      @amritsidhu2714 2 ปีที่แล้ว +22

      Bai ji sidhu ne vi bhut bakhubi naal jwaab ditte ne kher dona nu ikathe dekh k dil khush ho gaya

    • @amritsidhu2714
      @amritsidhu2714 2 ปีที่แล้ว +4

      Sry madam ji galti naal bai keh ho gaya

    • @itz_jssu_dhrmpur...1358
      @itz_jssu_dhrmpur...1358 2 ปีที่แล้ว +10

      Sidhu moosawala jatt love you ❤️❤️❤️

  • @pardeepsinghchohan5065
    @pardeepsinghchohan5065 2 ปีที่แล้ว +246

    ਦਿਲ ਦੀ ਤਮੰਨਾ ਪੂਰੀ ਹੋਗੀ ਯਾਰ ਆ ਤਾਂ ਦਿਲ ਜਿੱਤ ਲਿਆ ਦੋਵਾਂ ਨੇ ਸਿੱਧੂ ਕਲਾਕਾਰੀ ਵਿੱਚ ਸਿਰਾਂ ਟਹਿਣਾ ਭਾਜੀ ਪੱਤਰਕਾਰੀ ਵਿੱਚ ਸਿਰਾਂ ਨੇ

  • @archna9079
    @archna9079 9 หลายเดือนก่อน +2

    Can't forget you jatta you will always be alive in our hearts we all love you
    Jatta

  • @digdarshansingh7793
    @digdarshansingh7793 11 วันที่ผ่านมา +1

    ਸਿੱਧੂ ਮੂਸੇਵਾਲਾ ਆਪਣੀ ਗੱਲ ਤੇ ਟਿਕਣ ਵਾਲਾ ਸੀ ਆਪਣੀ ਗ਼ਲਤੀ ਨੂੰ ਮੰਨਦਾ ਸੀ ...He was honest in his approach

  • @bhupinderbawa577
    @bhupinderbawa577 2 ปีที่แล้ว +302

    ਬਾਈ ਦੀਆਂ ਗੱਲਾਂ ਚ ਦਮ ਏ,,ਚਾਹੇ ਕਿਸੇ ਨੂੰ ਚੰਗੀਆਂ ਲੱਗਣ ਜਾਂ ਬੁਰੀਆਂ,, ਸੱਚ 💯✔️ ਈ ਰਹੂ!

    • @jvjhkghvh1964
      @jvjhkghvh1964 2 ปีที่แล้ว +4

      🐑🐑🐑🐑😂😂😂😂

    • @stinng8906
      @stinng8906 2 ปีที่แล้ว +2

      😂🤣🤣🤣🤣🤣🤣🤣🤣🤣🤣🤣🤣🤣😂🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

    • @malkeetkhiala2963
      @malkeetkhiala2963 2 ปีที่แล้ว +2

      Bra dam aa 🤣🤣🤣🤣😂😂😂😂😅😅😁😁😁😁

    • @gurveersingh1675
      @gurveersingh1675 2 ปีที่แล้ว +3

      ਟੱਟੁ ਦਮ ਆ ਜੇ ਦਮ‌ ਹੁੰਦਾ ਇੱਥੇ ਟਹਿਣੇ ਦਾ ਥਣ ਫੜਨ ਨਾ ਆਉਂਦਾ ਫੂੱਦੁ ਘੁੱਸੇਵਾਲਾ

    • @karanchaudhary2338
      @karanchaudhary2338 2 ปีที่แล้ว

      Damm😂😂😂😂

  • @vickysinghvicky2618
    @vickysinghvicky2618 2 ปีที่แล้ว +1470

    ਸਾਡੇ ਭਾਵੇਂ ਕਿਸੇ ਨਾਲ ਬਹੁਤ ਮਤਭੇਦ ਹੋਣ ਪਰ ਜਿੱਥੇ ਗੱਲ ਸਾਡੇ ਪੰਜਾਬ ਦੀ ਹੋਵੇ ਉਥੇ ਸਾਨੂੰ ਸਭ ਨੂੰ ਇੱਕ ਹੋਣਾ ਚਾਹੀਦਾ ਬਹੁਤ ਵਧੀਆ ਵਿਚਾਰ ਵੀਰ ਜੀ

    • @sehbagsingh5926
      @sehbagsingh5926 2 ปีที่แล้ว +22

      ਲੱਚਰ ਗਾਣੇ ਆ ਵਿਰੁੱਧ ਵੀ ਭਾਵੇਂ ਉਹ ਕਿਸੇ ਦੇ ਵੀ ਹੋਣ

    • @amnindergill6741
      @amnindergill6741 2 ปีที่แล้ว +5

      😂

    • @raj_edits9309
      @raj_edits9309 2 ปีที่แล้ว +11

      chajj da vichaar😂😂

    • @harvindersingh5538
      @harvindersingh5538 2 ปีที่แล้ว

      True

    • @satvirsingh2164
      @satvirsingh2164 2 ปีที่แล้ว +20

      ਪਰ ਵਿਚਾਰ ਕਿਥੇ,,,,ਇਹ ਤਾਂ ਚੁਗਲੀਆਂ 😜🤣

  • @kahlon2264
    @kahlon2264 10 หลายเดือนก่อน +2

    ਕਿਨਾ ਹਾਜਰ ਜਵਾਬ ਬੰਦਾ ਸੀ ਯਰ ❤

  • @jagdeepsinghjagdeep1304
    @jagdeepsinghjagdeep1304 5 หลายเดือนก่อน +1

    Thane nu kon jnda sidhu moosewala 22 krke dekhi a interview ❤❤Dil da ne maada tera sidhu moosewala ❤

  • @shal708
    @shal708 2 ปีที่แล้ว +351

    ਮਸ਼ਹੂਰੀ ਲੋਕ-ਦਿਖਾਵੇ ਲਈ ਹੁੰਦੀ ਤੇ ਮਹਾਨਤਾ ਲੋਕ-ਭਲਾਈ ਲਈ ਹੁੰਦੀ ਐ ।
    ਮਸ਼ਹੂਰੀ ਵਿੱਚ ਫੋਕੀ ਸ਼ੁਹਰਤ ਵੀ ਹੋ ਸਕਦੀ ਐ ਪਰ ਮਹਾਨਤਾ ਸਭ ਕਾਸੇ ਤੋਂ ਨਿਰਲੇਪ ਹੁੰਦੀ ਐ ।🙏🏻

  • @priyapanghal6432
    @priyapanghal6432 ปีที่แล้ว +170

    He is such a BRAVE HEART, HONEST, PURE SOUL. Feel soooooo bad 😭😭😭😭😭😭😭😭

    • @jagmeetsingh3431
      @jagmeetsingh3431 ปีที่แล้ว

      E kmi kde puri nai honi luv u jatta dilo pyar a jatta tare nl miss u brother allwaya

  • @ramanjotkaur4591
    @ramanjotkaur4591 ปีที่แล้ว +88

    interviewer trying his best to trigger sidhu..
    but he being calm nd confident ❤
    Rest in power legend 🙏

  • @vickyabab1200
    @vickyabab1200 2 ปีที่แล้ว +715

    ਕਹਿਣਾ ਸਾਬ ਜੀ, ਅੱਜ ਫਿਰ ਬੰਦਾ ਕਾਬੂ ਕਰ ਹੀ ਲਿਆ ਜੀ,
    ਬਹੁਤ ਵਧੀਆ ਇੰਟਰਵਿਊ ਜੀ, ਇਕ ਪੱਤਰਕਾਰ ਨੂੰ ਹਰ ਇਕ ਦੀ ਇੰਟਰਵਿਊ ਕਰਨੀ ਚਾਹੀਦੀ ਹੈ ਹੈ ਜੀ,ਇਹ ਇਕ ਪੱਤਰਕਾਰ ਦਾ ਫਰਜ਼ ਹੈ ਜੀ, ਸ਼ਾਨਦਾਰ ਇੰਟਰਵਿਊ ਜੀ 💕💕👍

  • @RanjeetSingh-ty8ok
    @RanjeetSingh-ty8ok 3 หลายเดือนก่อน +2

    Sidhu moose wala ♥️❤️🔥💯💪👌👍

  • @parmajitkaur6356
    @parmajitkaur6356 17 วันที่ผ่านมา +2

    Sidhu bhai sidhu bhai hi hai ❤❤❤❤❤❤❤❤❤❤🎉🎉🎉🎉🎉🎉🎉🎉🎉🎉

  • @Raman_pb32
    @Raman_pb32 2 ปีที่แล้ว +106

    ਸਿੱਧੂ ਬਾਈ ❤️❤️ ਰੱਬ ਤੁਹਾਨੂੰ ਚੜਦੀਕਲਾ ਚ ਰੱਖਣ

  • @GB-wi7tj
    @GB-wi7tj ปีที่แล้ว +269

    These both interviewers were really rude to him.... as they tried to down him with their questions. He answered them very well (considering his family background). At his age, he is mature and open . Well done.

    • @rita-yf1hv
      @rita-yf1hv ปีที่แล้ว +1

      Yes

    • @Techfi969
      @Techfi969 ปีที่แล้ว +11

      Journalism cheej hi ehoji h bnde nu uncomfortable kr dende h
      Tussi sirf ik pakh di taraf to sochde ho taahi twanu eh dohwe rude lgge

    • @aajazmahboobalam
      @aajazmahboobalam ปีที่แล้ว +1

      @@Techfi969 i felt it is rude but still it's journalist right to question.

    • @Techfi969
      @Techfi969 ปีที่แล้ว +1

      @@aajazmahboobalam Journalist are not rude. Jo hum lukate hai wo humse bulwa Lete hai that's why they look rude.

    • @rita-yf1hv
      @rita-yf1hv ปีที่แล้ว

      @@Techfi969 🙏🏻

  • @GuriKirti-qd3ie
    @GuriKirti-qd3ie 6 หลายเดือนก่อน +7

    ਹੁਣ ਪਤਾ ਲਗਾ ਟਹਿਣਾ ਕਿਉ ਹਥਿਆਰ ਰੱਖਦਾ ਸੀ ਸਿੱਧੂ

    • @surindergill4440
      @surindergill4440 3 หลายเดือนก่อน +1

      Sahi gal h yr hun sifta krde ne phla jeen nhi c dinde gande lok

  • @jaskarnsingh8652
    @jaskarnsingh8652 ปีที่แล้ว +2

    5.1m only For Sidhu moose wala 😢😭😭😭

  • @user-rh4sp1bs1q
    @user-rh4sp1bs1q 2 ปีที่แล้ว +29

    ।।ਸ਼ਾਸਤਰ ਕੇ ਅਧੀਨ ਹੈ ਰਾਜ।।🔥🔥

  • @harwinderrakkarvideos2563
    @harwinderrakkarvideos2563 2 ปีที่แล้ว +321

    ਦਿਲ ਖੁਸ਼ ਹੋ ਗਿਆ ਇਸ ਇੰਟਰਵਿਊ ਨੂੰ ਦੇਖ ਕੇ

    • @BuntySingh-mx7fe
      @BuntySingh-mx7fe 2 ปีที่แล้ว

      V gud

    • @jaganlahoriya5273
      @jaganlahoriya5273 2 ปีที่แล้ว

      Schi veer bht kuch moosewal kol phla like nhi c ajj to like hai but MRA ustad nhi ustad eko h apna baba teer wala baba Nanak

    • @howsclip
      @howsclip 2 ปีที่แล้ว +1

      Sikh religion 1 percent aa but fr v 80 percent sikh ee poori tarah follow nai karde ......pagg bani but hai kone mone ....daaru meat da rajj sab toh vadd .....yr diljit ammy jasar sab kehre mooh naal fateh bulaunde aa ..te interview ch kaada syan puna ....yan te pagg na bano j banni aa te fr religion follow karo ......