ਸਰਦਾਰ ਦਾ ਵੱਖਰਾ ਸ਼ੌਂਕ ਘਰ ਦੀਆਂ ਛੱਤਾਂ ਤੇ ਕੀਤੀ ਇਕ ਏਕੜ ਜਿੰਨੀ ਸਬਜ਼ੀ , ਬਣਾਈ ਬੈਠਾ ਛੱਤਾਂ ਤੇ ਨਰਸਰੀ...

แชร์
ฝัง
  • เผยแพร่เมื่อ 29 ส.ค. 2024
  • ਸਰਦਾਰ ਦਾ ਵੱਖਰਾ ਸ਼ੌਂਕ ਘਰ ਦੀਆਂ ਛੱਤਾਂ ਤੇ ਕੀਤੀ ਇਕ ਏਕੜ ਜਿੰਨੀ ਸਬਜ਼ੀ , ਬਣਾਈ ਬੈਠਾ ਛੱਤਾਂ ਤੇ ਨਰਸਰੀ...
    Punjab News is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/Pu...
    #PunjabNews #PunjabiNews #RoofGarden #TerraceGarden #Garden #RoofPlantation
    Music Credits-
    tinyurl.com/mu...

ความคิดเห็น • 111

  • @harjotbrar4531
    @harjotbrar4531 2 ปีที่แล้ว +6

    ਬਾਪੂ ਜੀ ਨੇ ਕਮਾਲ ਕਰ ਰੱਖੀ ਹੈ। ਬਹੁਤ ਵਧੀਆ ਲੱਗਿਆ ਇਹ ਵੀਡੀਓ ਦੇਖ ਕੇ।

  • @JBSVIDEO
    @JBSVIDEO 2 ปีที่แล้ว +3

    ਬਾਪੂ ਜੀ ਦਾ ਬਗੀਚਾ ਦੇਖ ਕਿ ਦਿਲ ਖੁਸ਼ ਹੋ ਗਿਆ

  • @jesusmashi5652
    @jesusmashi5652 3 ปีที่แล้ว +4

    ਬਹੁਤ ਵਧੀਆ ਲੱਗਾ ਤੁਹਡੀ ਵੀਡਿਉ ਦੇਖ ਕੇ। ਇਸ ਵੀਡਿਉ ਤੋਂ ਸਿੱਖਿਆ ਲੈਣੀ ਚਾਹੀਦੀ ਏ। ਅੱਜ ਕੱਲ ਦੇ ਬੱਚਿਆ ਨੂੰ ਵੀ ਜੋੜੋ ਨਾਲ ਕਿਉ ਕੀ ਇਕ ਤਾ ਬਿਮਾਰੀਆ ਤੋਂ ਬਚੋ ਗੇ ਦੂਜਾ ਬੱਚੇ ਮੋਬਾਇਲ game ਤੋਂ ਦੂਰ ਰਹਿਣ ਗੇ। ਇਸ ਵੀਡਿਉ ਨੂੰ ਸਾਰਿਆ ਨਾਲ ਸਾਂਝੀ ਕਰੋ। ਧੰਨਵਾਦ ਕਰਦੇ ਹਾਂ ਪੰਜਾਬ ਨਿਊਜ਼ ਚੈਨਲ ਵਾਲ਼ੇ ਦਾ 🙏🙏

  • @TulsiPlantCareVlog
    @TulsiPlantCareVlog 4 หลายเดือนก่อน

    वाहेगुरु जी का खालसा वाहेगुरु जी की फतेह 🙏🙏🙏🙏

  • @navpreetsingh951
    @navpreetsingh951 3 ปีที่แล้ว +4

    ਬਾਪੂ ਜੀ ਬਹੁਤ ਵਧੀਆ

  • @amarjitduggal9684
    @amarjitduggal9684 3 ปีที่แล้ว +1

    ਬਹੁਤ ਵਧੀਆ ਲੱਗ ਰਿਹਾ ਜੀ,ਅਸੀਂ ਨਿਉਯੋਰਕ ਸੂਬੇ ਵਿੱਚ ਰਹਿੰਦੇ ਆ ਮੌਸਮ ਬਹੁਤ ਵਧੀਆ ਨਹੀਂ ਮਿਲਦਾ ਪਰ ਕੋਸ਼ਿਸ਼ ਕਰੀਦੀ ਹੈ ਕਿ ਵੱਧ ਤੋਂ ਵੱਧ ਬਿਨਾ ਕੈਮੀਕਲ ਤੋਂ ਉਗਾ ਕੇ ਖਾਈਏ ਤੇ ਗਰਮੀਆਂ ਵਿੱਚ ਸਭ ਸਬਜ਼ੀਆਂ ਉਗਾਉਂਦੇ ਹਾਂ ਤੇ ਸਭ ਨੂੰ ਇਹ ਕਰਨਾ ਚਾਹੀਦਾ, ਸਾਡੇ ਕੋਲ ਐਸ ਵੇਲੇ ਤੀਹ ਪੈਂਤੀ ਤਰਾਂ ਦੇ ਬੂਟੇ ਸਬਜ਼ੀਆਂ ਬੀਜੀਆਂ ਹੋਈਆਂ ਹਨ

  • @sarlaanand1845
    @sarlaanand1845 3 ปีที่แล้ว +9

    Bahut khoob bhara ji. Waheguru ji hamesha aapke ang sang sahai ho ji 🙏.

  • @sukhvinderkaur5391
    @sukhvinderkaur5391 3 ปีที่แล้ว +1

    🙏🙏👌👌👍👍❤️❤️ ਬਹੁਤ ਅੱਛਾ ਲਗਾ ਇਹ ਵਿਡੀਉ ਦੇਖ ਕੇ ਦਿਲ ਖੂਸ਼ ਹੋ ਗਿਆ ❤️❤️😀😀🙏🙏 ਬਾਪੂ ਜੀ ਵਾਹਿਗੁਰੂ ਤੁਹਾਨੂੰ ਤਦਰੂਸਤੀ ਦੇਵੇ 😘😘

  • @sunnydhadiala7711
    @sunnydhadiala7711 2 ปีที่แล้ว

    Wah wah wah

  • @ripudamanrana6073
    @ripudamanrana6073 3 ปีที่แล้ว +2

    vry nice ....... mehnatkash insaan hain dono Bapu , Bibi Ji ...God bless them .🙏

  • @swarivsinghswariv6346
    @swarivsinghswariv6346 3 ปีที่แล้ว

    ਵਾਹ ਬਾਪੂ ਜੀ ਰੂਹ ਖੁਸ਼ ਹੋਗੀ ਉਰਗਾਇਨਕ ਸਬਜੀਆ ,ਫਲਾਂ ਦੇ ਦਰਸ਼ਨ ਕਰਕੇ ਬਹੁਤ ਵਧੀਆ ਬਾਪੂ ਜੀ 👍🏻👍🏻👍🏻👍🏻🙏🏼🙏🏼🙏🏼🙏🏼

  • @malkitsingh8869
    @malkitsingh8869 3 ปีที่แล้ว +9

    ਬਹੁਤ ਵਧੀਆ ਜੀ ਕੁਦਰਤੀ ਖੇਤੀ ਲਈ ਗੁਰਪ੍ਰੀਤ ਸਿੰਘ ਦਵੜੀਖਾਨਾ ਦੀ ਵੀਡੀਓ ਦੇਖੋ

  • @sanvisharma7352
    @sanvisharma7352 2 ปีที่แล้ว +2

    Amazing

  • @jaswantgill3574
    @jaswantgill3574 3 ปีที่แล้ว +2

    Very nice bapu ji

  • @gurdialsingh-uj8li
    @gurdialsingh-uj8li 2 หลายเดือนก่อน

    Good 💯❤

  • @harjindkaurvlogs
    @harjindkaurvlogs 2 ปีที่แล้ว +1

    👌🏻👌🏻👌🏻👍👍👍💯

  • @RajwinderKaur-bq2cb
    @RajwinderKaur-bq2cb 2 ปีที่แล้ว

    ਬਹੁਤ ਵਧੀਆ ਬਾਪੂ ਜੀ .ਜਿਉਦੇ ਰਹੋ।

  • @harmeetkaur4150
    @harmeetkaur4150 2 ปีที่แล้ว

    Mere wale ਸ਼ੌਕ ਬਾਪੂ ਜੀ ਦੇ 👍wmk 🙏

  • @JagjeetSingh-vy3iq
    @JagjeetSingh-vy3iq 2 ปีที่แล้ว +1

    ਕਮਾਲ ਏ ਜੀ
    ਭਾ ਜੀ ਖੇਤੀ ਮੰਤਰੀ ਹੋਣ ਚਾਹੀਦੇ ਨੇ

  • @m.goodengumman3941
    @m.goodengumman3941 2 ปีที่แล้ว

    Fantastic bapu ji 👍🙏🇬🇧

  • @massibhanja4365
    @massibhanja4365 2 ปีที่แล้ว

    Babu ji ap sda khus reh

  • @shabersingh5666
    @shabersingh5666 3 ปีที่แล้ว +2

    Good bapu ji

  • @SukhwinderLifestyle
    @SukhwinderLifestyle 3 ปีที่แล้ว +1

    Kmal aa ji boht vdhia boht hi jyda mehnat da km kitta bapu ji ne 👌🏻

  • @charanjeetgill1708
    @charanjeetgill1708 3 ปีที่แล้ว

    ਬਹੁਤ ਵਧੀਆ ਬਾਪੂ ਜੀ 🌹🥀🌷🌻☘️🌿🌱🌾🌵🌴🌳🌲🏵️🌺🌼

  • @JayDayWise
    @JayDayWise 3 ปีที่แล้ว +2

    Very nice 👍👏🏼👌✌️

  • @prabhjitsinghgill606
    @prabhjitsinghgill606 3 ปีที่แล้ว +5

    ਬਾਈ ਜੀ ਸਾਨੂੰ ਵੀ ਸਿਖਾ ਦਿਉ ਕਿਵੇ ਨਰਸਰੀ ਤਿਆਰ ਕੀਤੀ ਆ

  • @tarloksinghpunia7888
    @tarloksinghpunia7888 3 ปีที่แล้ว

    ਦਿਲ ਖੂਸ ਹੋਇਆ ਦੈਖ ਕੈ

  • @ranjitkaur3717
    @ranjitkaur3717 3 ปีที่แล้ว

    ਬਹੁਤ ਵਧੀਆ ਜੀ🌲🌲🌲🌿🌿🌿🌾🌾🌾🌾

  • @punjabivloggarsimar
    @punjabivloggarsimar 2 ปีที่แล้ว

    Bohat vadia Baapu ji🙏🙏🙏🙏

  • @amarjitkaur7849
    @amarjitkaur7849 3 ปีที่แล้ว

    ਵਾਹ ਜੀ ਵਾਹ..ਬਹੁਤ ਵਧੀਆ

  • @hardeepkaur1635
    @hardeepkaur1635 2 ปีที่แล้ว

    Very well done g👌👌👌👌👌👌👌👌👌👍

  • @harishgamer7870
    @harishgamer7870 3 ปีที่แล้ว

    Bhut vadia ji 🌺🌺🌺🌺🌿🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀🍀

  • @naibsingh2354
    @naibsingh2354 2 ปีที่แล้ว

    Wao

  • @gopidhaliwal4693
    @gopidhaliwal4693 3 ปีที่แล้ว

    ਬਹੁਤ. ਵਧੀਅਾ.िਮਸਾਲ.ਕਾਇਮ.ਕੀਤੀ.ਬਾਈ.ਜੀ.ਹੋਣਾ

  • @GurpreetKaur-sk5vm
    @GurpreetKaur-sk5vm 2 ปีที่แล้ว

    Salute Bapu ji

  • @avtarsingh9667
    @avtarsingh9667 3 ปีที่แล้ว +8

    I am sure Bapu ji can never have high BP. Gardening is such a beautiful, interesting,healthy hobby that one gets overwhelmed and in result forgets all worries.

  • @sukhwinderkaur4817
    @sukhwinderkaur4817 3 ปีที่แล้ว +1

    Very nice👍👏😊

  • @veenapaul7970
    @veenapaul7970 2 ปีที่แล้ว

    You are great

  • @RupinderKaur-yy5yu
    @RupinderKaur-yy5yu 2 ปีที่แล้ว

    God job👍👍

  • @surinderpaul8593
    @surinderpaul8593 2 ปีที่แล้ว

    Very nice 👍

  • @gurcharankaler4103
    @gurcharankaler4103 3 ปีที่แล้ว +1

    Good job

  • @shwerarani1090
    @shwerarani1090 3 ปีที่แล้ว +15

    ਐਂਕਰ ਬੇਵਕੂਫ਼ ਹੈ ਸਹੁਰਾ ,ਪੁੱਛਣ ਵਾਲੇ ਸਵਾਲ ਪੁੱਛਦਾ ਨਹੀਂ ਕਿ ਕਿੰਨਾ ਖਰਚ ਆਇਆ ? ਧੁੱਪ ਕੋਰੇ ਆਦਿ ਮੌਸਮ ਤੋਂ ਬਚਾਉਣ ਲਈ ਕੀ ਕਰਦੇ ਨੇ ਸਰਦਾਰ ਜਗਤਾਰ ਸਿੰਘ ਜੀ

    • @ramavtar72
      @ramavtar72 3 ปีที่แล้ว

      ਰੱਬ ਰਾਖਾ

    • @sharansingh171
      @sharansingh171 3 ปีที่แล้ว

      ਸਹੀ ਕਿਹਾ

  • @amitojscreativeworld3077
    @amitojscreativeworld3077 3 ปีที่แล้ว

    Great job

  • @prabhjitsinghbal
    @prabhjitsinghbal 3 ปีที่แล้ว +3

    ਬਾਪੂ ਜੀ ਨੇ ਬਗੀਚੀ ਵਾਲੀ ਤਾਂ ਕਮਾਲ ਕਰ ਦਿੱਤੀ ਕੋਈ ਕਸਰ ਨਹੀਂ ਛੱਡੀ ਪਰ ਇੱਕ ਬੇਨਤੀ ਆ ਪੀਲੇ ਰੰਗ ਦੇ ਸਾਫ਼ੇ (ਪਰਨੇ) ਨੂੰ ਸਿਰਫ਼ ਸਿਰ ਉਪਰ ਹੀ ਬੰਨ੍ਹੋ , ਤੇੜ ਬੰਨ੍ਹਣ ਤੋਂ ਗੁਰੇਜ਼ ਕਰੋ

    • @kakakumar3145
      @kakakumar3145 2 ปีที่แล้ว +1

      Jine mooh onia gala dunia da ta kam a gla karna

  • @arnavslohar2140
    @arnavslohar2140 2 ปีที่แล้ว

    Salam a ji

  • @balbirsingh4201
    @balbirsingh4201 3 ปีที่แล้ว

    Very good efforts.God bless you.

  • @prof.kuldeepsinghhappydhad5939
    @prof.kuldeepsinghhappydhad5939 3 ปีที่แล้ว +1

    Nice 👍

  • @balwinderbentvelzen5463
    @balwinderbentvelzen5463 3 ปีที่แล้ว

    Bappu ji Salute to you and your Aunti ji.

  • @GeetaRani-le3sk
    @GeetaRani-le3sk 3 ปีที่แล้ว

    I salute you really.

  • @punjabwap6951
    @punjabwap6951 3 ปีที่แล้ว

    Very good

  • @surjitsingh9971
    @surjitsingh9971 3 ปีที่แล้ว

    All,the,best

  • @jaswantgill3574
    @jaswantgill3574 3 ปีที่แล้ว +3

    Kamaal karti bapu ji ne good blas you

  • @bimlachander705
    @bimlachander705 2 ปีที่แล้ว +1

    Hello sardar ji aap ka video dekha good job. I am also plants lover from sirsa .I wants to know mitti ke vajan or pani see roof par asar hoga hahi . Next thing I grow flowers and ornamental plants. In vegtables some time not successful . plants koi rog ya fangus ya Kum fruiting. Can you guide me.

  • @gurpreetbrar4748
    @gurpreetbrar4748 3 ปีที่แล้ว +3

    ਬਾਪੂ ਜਗਤਾਰ ਜੀ ਦਾ ਨੰਬਰ ਦਿਉ ਜੀ

  • @bhupiroyal9411
    @bhupiroyal9411 3 ปีที่แล้ว

    amazing

  • @shwerarani1090
    @shwerarani1090 3 ปีที่แล้ว +6

    ਆਵਦੀ ਬੂਥੀ ਘੱਟ ਦਿਖਾ ਮੂਰਖ ਬੰਦਿਆ ਬਾਪੂ ਜੀ ਦੇ ਪਲਾਂਟਸ ਜ਼ਿਆਦਾ ਦਿਖਾ ਤੇ ਉਹਨਾ ਨੂੰ ਵੱਧ ਤੋਂ ਵੱਧ ਬੋਲਣ ਦਾ ਮੌਕਾ ਦੇ ਪਾਗਲਾ

    • @sharansingh171
      @sharansingh171 3 ปีที่แล้ว +2

      ਇਹ ਰਵਨੀਤ ਅੱਖਰ ਵਾਲੇ ਦੀ ਰੀਸ ਕਰਦਾ ।ਪਰ ਨਾ ਐਕਂਰ ਨੇ ਕੋਈ ਸਹੀ ਸਵਾਲ ਕੀਤਾ । ਕੈਮਰਾ ਮੈਨ ਤਾਂ ਹਦ ਆ ਲਗਦਾ ਕਦੇ ਫੋਨ ਤੇ ਵੀ ਵੀਡੀਓ ਨਹੀ ਬਣਾਈ ।

    • @shwerarani1090
      @shwerarani1090 3 ปีที่แล้ว +1

      @@sharansingh171 ਬਿਲਕੁਲ,ਐਨਾ ਬਾਕਮਾਲ ਕਾਨਸੈਪਟ ਇਆ ਸਰਦਾਰ ਸਾਹਿਬ ਦਾ ਤੇ ਐਂਕਰ ਨੇ ਭੱਠਾ ਬਿਠਾ ਦਿੱਤਾ

  • @jaswantgill3574
    @jaswantgill3574 3 ปีที่แล้ว +2

    Bhahot vadiaa bapu ji

  • @panjabzira8205
    @panjabzira8205 3 ปีที่แล้ว

    Beni pal sir bahut vadia ji

  • @balwinderbalwinder8415
    @balwinderbalwinder8415 2 ปีที่แล้ว

    👍👍

  • @priyawalia5502
    @priyawalia5502 3 ปีที่แล้ว

    Very nice

  • @pavittarsingh739
    @pavittarsingh739 หลายเดือนก่อน

    ਬਾਪੂ ਜੀ ਜੱਸੇ ਦੇ ਡੈਡੀ ਤਾਂ ਨਹੀਂ ?

  • @narinderkaur2798
    @narinderkaur2798 3 ปีที่แล้ว +1

    ਬਹੁਤ ਵਧੀਆ ਕੰਮ ਕੀਤਾ ਹੈ

  • @jaswinderpal6949
    @jaswinderpal6949 3 ปีที่แล้ว

    👍

  • @kulvinderkaur3492
    @kulvinderkaur3492 3 ปีที่แล้ว

    👍🙏🙏

  • @dilpreetsingh9522
    @dilpreetsingh9522 3 ปีที่แล้ว

    ਵੱਖਰਾ , ਵਖਰਾ

  • @reshamkaur8622
    @reshamkaur8622 3 ปีที่แล้ว

    Which organic fertilizer is best for the pumpkin vein. How much weight we can put on 1800 squares feet area. Very nice

  • @sukhwantgardeninglover115
    @sukhwantgardeninglover115 3 ปีที่แล้ว +1

    I love gardening 🌻🌼🌾🌵🌺

  • @jarnailsingh9765
    @jarnailsingh9765 3 ปีที่แล้ว +3

    Anchor should give the contact no. of benipal sahib

  • @nishansingh4937
    @nishansingh4937 3 ปีที่แล้ว +5

    पानी के असर से बिल्डिंग कमजोर होगी?

  • @shingarienterprises2464
    @shingarienterprises2464 2 ปีที่แล้ว

    WAHEGURU JI BAPU JI DA ADDRESS H NO. PHONE DEO JI

  • @rbindurani2420
    @rbindurani2420 2 ปีที่แล้ว

    Bilkul sahi kaam kr rahe aa apni life da koi v ehna to sikhe ta jindgi swar jagegi

  • @ParamjitKaur-bp4de
    @ParamjitKaur-bp4de 3 ปีที่แล้ว +1

    Bapu ji da contact no. Jan address deo ji . Desi saron de beej Lene Han. Mein v Chandigarh ton han

  • @gstpreet
    @gstpreet 2 ปีที่แล้ว

    ਬਾਬਾ ਜੀ ਸੰਪਰਕ ਨੰਬਰ ਮਿਲ ਸਕਦਾ ਜੀ।।ਜਾਂ ਪੂਰਾ ਪਤਾ ਦੱਸ ਦਿਉ ਜੀ।

  • @deepkamboj7376
    @deepkamboj7376 3 ปีที่แล้ว

    Great

  • @arnavslohar2140
    @arnavslohar2140 2 ปีที่แล้ว

    Bapu ji di umar?

  • @Adabdeepkaur
    @Adabdeepkaur 3 ปีที่แล้ว +1

    anchor ni shi. jo gl puchn wali oh ta puchda ni. salab ta ni aundi chath ch.. jo jeev jantu pal jnda ohde lyi ki krde ne ghr ander ta ni jnde. snake wgra da b dar hunda. papita kive lgyea kis ch lgye ne. chz di gl puchi ni koi bar bar ek e gl kri jnda bekoof ja..

  • @rbindurani2420
    @rbindurani2420 2 ปีที่แล้ว

    Ehna nu kehnde aa bajurg

  • @jatinderkhangura965
    @jatinderkhangura965 3 ปีที่แล้ว

    Hi
    Hi

  • @harmeet7134
    @harmeet7134 3 ปีที่แล้ว

    Please bappu ji da kawy contacts ho skdta hai please sanoo koi no jurur dy do

  • @jasbirkaur2554
    @jasbirkaur2554 3 ปีที่แล้ว

    Sadiyan te grmi naal sarh e giyein

  • @AvtarSingh-hx7hj
    @AvtarSingh-hx7hj 3 ปีที่แล้ว +1

    Press reporter ne ta berha hi garak karta yr. Na koi larh siraa. Papitye de butte kis tarah lai gamla ja hor kush bebkuf kehnda chalo 3 manjil te eni badhia nursery da berha hi garak karta

  • @panjabzira8205
    @panjabzira8205 3 ปีที่แล้ว

    Beni pal sir tuhada no mil sakda hai

  • @hardevsangha5366
    @hardevsangha5366 3 ปีที่แล้ว

    Kamm theek aa bapu huna da but lage de gharan vich patte bihat jande huneaa oh neighbourers dukhi v honge

  • @kalapannu5665
    @kalapannu5665 3 ปีที่แล้ว

    ਬਾਪੂ ਜੀ ਇੱਕ ਕੰਮ ਗ਼ਲਤ ਕੀਤਾ ਪੀਲ਼ਾ ਪਰਨੇ ਦੀ ਚਾਦਰ ਬੰਨੀ ਹੋਈ ਜੀ

    • @chahalchahal937
      @chahalchahal937 3 ปีที่แล้ว

      ਅਾਪ ਜੀ ਨੂੰ. "ਢੁਚਰਾ ਅੜਾੳੁਣ ਵਾਲੇ"
      ਅਵਾਰਡ ਨਾਲ ਸਨਮਾਨਤ ਕੀਤਾ ਜਾਏਗਾ
      ਵੈਸੇ ਇਹਦੇ ਵਿਚ. ਕੀ ਪਰਾਬਲਮ ਅਾ

    • @harveergarcha3500
      @harveergarcha3500 3 ปีที่แล้ว

      Kala ki pata ankr bapu nu vina dass aia gaya hova

  • @018tanyasharma8
    @018tanyasharma8 3 ปีที่แล้ว

    Asi. Taa. Dekhia. Nahi. Ki. Pila. Kala. Rang. Una. De. Kam Val. Dhiyan. Nahi. Dita. Par. Pile. Kale. Da. Jaroor. Soch. Liya. Una. Ne. Kiha. Ki. Chugli. Ninda. To. Door. Rahna. Chahida. Us. Val. Dhiyan. Dio.

  • @kiranarora2138
    @kiranarora2138 3 ปีที่แล้ว

    Babu ji da phone no share karo

  • @panjabzira8205
    @panjabzira8205 3 ปีที่แล้ว

    Sir pls apna mob no bhejo

  • @UshaRani-ew7th
    @UshaRani-ew7th 3 ปีที่แล้ว

    Sharm aane chahedi a spray walean Sabian ugan Wallean noo

  • @sunnydhadiala7711
    @sunnydhadiala7711 2 ปีที่แล้ว

    Pinda wale

  • @harviderkaur5348
    @harviderkaur5348 3 ปีที่แล้ว

    Khabre kiho jahe murkh heenne lok hn jihna dislike kita

  • @baljindersingh1184
    @baljindersingh1184 3 ปีที่แล้ว +2

    ਬਾਈ ਸ਼ੱਤਾਂ ਨਹੀਂ ਹੁੰਦਾ ।?ਛੱਤਾਂ ਹੁੰਦਾ ਹੈ ।ਇਸ ਪੱਤਰਕਾਰ ਦੀ ਆਪਣੀ ਬੋਲੀ ਹੀ ਠੀਕ ਨਹੀਂ ਹੈ ।ਇਸਨੂੰ ਸ਼ ਤੇ ਛ ਦੀ ਅਵਾਜ਼ ਦਾ ਵੀ ਪਤਾ ਨਹੀਂ ਹੈ।ਸ਼ੁਰੂਆਤ ਨੂੰ ਵੀ ਸ਼ੁਰੂਵਾਤ ਕਹਿ ਰਿਹਾ ਹੈ ।ਸ਼ਬਜੀਆਂ ਨੂੰ ਸਬਜੀਆਂ ਬੋਲੀ ਜਾਂਦਾ ਹੈ ।ਬੋਲੀ ਦਾ ਬੇੜਾ ਗਰਕ ਕਰ ਦਿੱਤਾ ।

    • @chahalchahal937
      @chahalchahal937 3 ปีที่แล้ว

      ਵੀਰ ਜੀ ਕੋਈ ਪੰਜਾਬੀ ਅਖਬਾਰ ਕਿਸੇ ਦਿਨ ਲੈ ਲੈਣਾ ਘੱਟੋਘੱਟ50 ਗ਼ਲਤੀਅਾਂ ਹੋਣਗੀਅਾਂ

    • @narinderkaur6758
      @narinderkaur6758 3 ปีที่แล้ว

      Baba ji salute

    • @amarjitkaur7849
      @amarjitkaur7849 3 ปีที่แล้ว

      ਅਪਣੇ ਅਪਣੇ।ਇਲਾਕੇ ਦੇ ਲੋਕਾਂ ਦਾ ਬੋਲਣ ਦਾ ਲਹਿਜ਼ਾ ਹੁੰਦਾ ਏ

  • @sadhusingh3109
    @sadhusingh3109 3 ปีที่แล้ว +2

    ਬੋਨੀ ਪਾਲ ਬੀਬਾ ਜੀ। ਕਮ ਸੇ ਕੰਮ ਸਿਰ ਤਾ ਢੱਕਲੋ ।।

    • @DevinderSingh-ky3bv
      @DevinderSingh-ky3bv 3 ปีที่แล้ว +4

      Positive ਗੱਲਾਂ ਵੱਲ ਧਿਆਨ ਨਾ ਦੇਣਾਂ।negative ਗੱਲਾਂ ਵਲ ਹੀ ਧਿਆਨ ਜਾਂਦਾ ਥੋਡੇ ਲੋਕਾਂ ਦਾ। ਕੀ ਬੀਬੀ ਗੁਰੂ ਘਰ ਬੈਠੇ ਪੇ ?? ਹੱਦ ਹੈ ਤੁਹਾਡੇ ਵਾਲੀ

    • @harveergarcha3500
      @harveergarcha3500 3 ปีที่แล้ว +1

      Bie ji thodi gal bil kul thek aa

  • @AmanNagraKohala
    @AmanNagraKohala 3 ปีที่แล้ว +1

    Good job