ਆ ਵਾਲੇ ਫਲਾਂ ਦੇ ਬੂਟੇ ਮੈਂ ਤਾ ਜਿੰਦਗੀ ਵਿੱਚ ਪਹਿਲੀ ਵਾਰ ਵੇਖੇ ਤੁਹਾਡਾ ਪਤਾ ਨਹੀਂ || fruit plant nursery

แชร์
ฝัง
  • เผยแพร่เมื่อ 2 ก.พ. 2023
  • ਸਤਿ ਸ੍ਰੀ ਅਕਾਲ ਜੀ
    my website link:-
    sunvoam.com/
    www.mrsewak.net/
    #sewakmechanical
    Your queries:-
    fruit plant nursery near ludhiana punjab
    fruit plant nursery near firozpur punjab
    fruit plant nursery near me
    grafted fruit plant nursery near me
    best fruit plant nursery in india
    grafted fruit plants for sale online india
    hybrid fruit plant nursery near me
    grafted fruit plants for sale online
    #pdfa
  • วิทยาศาสตร์และเทคโนโลยี

ความคิดเห็น • 186

  • @pankaj7518
    @pankaj7518 ปีที่แล้ว +10

    विज्ञान के द्वारा बनाई गई वनस्पतियों को महत्त्व ना दें बहिष्कार करें और असहयोग करें। परमात्मा के द्वारा बनाई गई वनस्पतियों का महत्त्व ही जीवन का महत्व है। भारत माता की जय

  • @gdhanoa7393
    @gdhanoa7393 ปีที่แล้ว +32

    ਮਹਿੰਗੇ ਬੂਟੇ ਨੇ , ਇਹਨਾਂ ਨੂੰ ਪੁੱਛਣਾ ਬਣਦੈ ਕਿ ਕਿ ਇਹ ਬੂਟਿਆਂ ਚ ਪਾਉਂਦੇ ਕੀ ਨੇ ?? ਇਹਨਾਂ ਕੋਲ ਲਿਫ਼ਾਫ਼ੇ ਚ ਫਲ ਲੱਗ ਜਾਂਦੇ ਨੇ ਪਰ ਆਪਣੇ ਧਰਤੀ ਵਿੱਚ ਵੀ ਨਹੀ ਲੱਗਦੇ ।
    ਬੂਟਾ ਸੁੱਕਣ / ਮਰਨ ਦੀ ਗਰੰਟੀ ਲੈੰਦੇ ਨੇ ??

    • @sigmamaker4
      @sigmamaker4 ปีที่แล้ว +3

      Bhai ye beej se nahi ugate ye grafting karte hai isliye ispar jaldi fal aajata hai

    • @anenlightenedmisfit6262
      @anenlightenedmisfit6262 ปีที่แล้ว +2

      Sahi aa. Mai cheeku leyaya c grafted. Phool sukh ke dig jana c

  • @bhagwansidhu2351
    @bhagwansidhu2351 ปีที่แล้ว +1

    ਬਹੁਤ ਹੀ ਵਧੀਆ ਜਾਣਕਾਰੀ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਹਾਂ 🙏🙏👍👍

  • @niju71
    @niju71 ปีที่แล้ว +2

    सेवक जी बहुत ही अच्छा विडिओ बनाया है, शुक्रिया

  • @kirakabiraj4760
    @kirakabiraj4760 ปีที่แล้ว +3

    ਸਤਿ ਸ੍ਰੀ ਅਕਾਲ ਬਾਵਾਜੀ 🙏ਤੁਆਡਾ ਜਾਨਕਾਰੀ ਲੋਈ ਬਹੁਤ ਬਹੁਤ ਧੰਨਵਾਦ 🙏🙏👍👍

  • @jaskarnsingh2815
    @jaskarnsingh2815 ปีที่แล้ว +1

    ਵੀਡਿਉ ਲਈ ਧੰਨਵਾਦ ਪਰ ਇਸਤਰਾਂ ਦੇ ਖਾਣ ਪੀਣ ਦੀਆਂ ਚੀਜਾਂ ਮਨੁੱਖੀ ਸਿਹਤ ਲਈ ਬਹੁਤ ਹਾਨੀਕਾਰਕ ਹਨ ਜੋ ਕੁਦਰਤੀ ਤੇ ਆਪਣੇ ਰਹਿਣ ਸਹਿਣ ਦੇ ਵਾਤਾਵਰਨ ਅਨਕੂਲ ਹੀ ਫਲ ਫਰੂਟ ਤੇ ਸਬਜੀਆ ਖਾਣੀਆਂ ਚਾਹੀਦੀਆਂ ਹਨ ਦੁਨੀਆ ਪਾਗਲ ਹੋਈ ਫਿਰਦੀ

  • @ramlaljhally5405
    @ramlaljhally5405 ปีที่แล้ว +5

    Veer ji
    You always do very good job
    Thank you

  • @lakhwindersinghvirk2528
    @lakhwindersinghvirk2528 ปีที่แล้ว +7

    ਬਹੁਤ ਵਧੀਆ

  • @yadavpoetry
    @yadavpoetry ปีที่แล้ว

    सेवक Sir बहुत ही सराहनीय हैं आपकी ये वीडियो,

  • @shivanisharma5562
    @shivanisharma5562 ปีที่แล้ว +1

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @user-wq8vv6kg5f
      @user-wq8vv6kg5f 11 หลายเดือนก่อน +1

      Kise nu femas kar rahe ho ja dar rahe ho

    • @shivanisharma5562
      @shivanisharma5562 11 หลายเดือนก่อน

      @@user-wq8vv6kg5f ਜਦੋਂ ਤੱਕ ਇਹ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਲੈਣ ਤੋਂ ਨਹੀਂ ਹਟਦਾ,ਪੁਰਾ ਪੰਜਾਬ ਭੂਗਤੁ ਗਾ ,

  • @satishambala
    @satishambala หลายเดือนก่อน

    For all fruits plant buyer..Always plant desi variety with no pesticides and chemicals. Fruits should be healthy. It's size, colour, weight does not matter.

  • @hsg5662
    @hsg5662 ปีที่แล้ว

    ਬਹੁਤ ਹੀ ਵਧੀਆ ਵੀਡਿਓ ਹੈ ਜੀ

  • @harmindersingh5449
    @harmindersingh5449 ปีที่แล้ว +1

    Thanks ji, nice video.

  • @travellersardarpb13
    @travellersardarpb13 ปีที่แล้ว +13

    ਦੇਸੀ ਦਰਖਤ ਤੇ ਦੇਸੀ ਫਲਾਂ ਤੇ ਜ਼ੋਰ ਦੇਵੋ
    GM ਫਸਲਾਂ ਤੇ ਫਲਾਂ ਦੇ ਜੋ ਨੁਕਸਾਨ ਹਨ ਇੱਥੇ ਨਹੀਂ ਦੱਸੇ ਜਾ ਸਕਦੇ

    • @SukhjinderSingh-ru1ts
      @SukhjinderSingh-ru1ts ปีที่แล้ว

      Fruit trees v GM hunday hun

    • @sukhjeetkaur6713
      @sukhjeetkaur6713 ปีที่แล้ว

      Bilkul veer GM te BT to bacho eh nirra zehar aa

    • @SukhjinderSingh-ru1ts
      @SukhjinderSingh-ru1ts ปีที่แล้ว

      @@sukhjeetkaur6713 Sister jo grafted plant hunda ha oh theek hunda ha ja grafted plant v GM hunda ha

    • @randeepsinghchahal.2400
      @randeepsinghchahal.2400 ปีที่แล้ว +1

      @@sukhjeetkaur6713 ਭੈਣ ਜੀ ਇਹ GM ਦਾ ਕੀ ਮਤਲਬ ਹੈ ।ਦੱਸ ਦਿਓ ਜੀ ਪਲੀਜ ।

    • @HardeepSingh-wu1qq
      @HardeepSingh-wu1qq ปีที่แล้ว

      ਬਿਲਕੁੱਲ ਸਹੀ ਕਿਹਾ ਜੀ / ਹਰਦੀਪ ਸਿੰਘ ਮਕਸੂਦੜਾ

  • @tejvirmalhi4343
    @tejvirmalhi4343 ปีที่แล้ว +1

    Good job big brother

  • @mynanogarden6842
    @mynanogarden6842 ปีที่แล้ว +1

    Wow beautiful and healthy fruit plants 🥭🍊🍑🍋🍓🍍 Thanks for great sharing 👍🙏🎉🎉🎉

    • @johalsaab3819
      @johalsaab3819 ปีที่แล้ว

      Enjoy my song 💞 johal Saab touch touch touch touch

  • @harindersingh3990
    @harindersingh3990 ปีที่แล้ว

    LOVE THIS!

  • @bittusinghmiana5576
    @bittusinghmiana5576 ปีที่แล้ว

    ਵੈਰੀ ਨਾਇਸ 💕

  • @surjitsingh6305
    @surjitsingh6305 ปีที่แล้ว +5

    ਵੀਰ ਜੀ ਇਹ ਹੋਮ ਡਿਲੀਵਰੀ ਵੀ ਕਰਦੇ ਹਨ ਦੱਸਿਓ ਜੀ

  • @makhansinghmakhansingh1329
    @makhansinghmakhansingh1329 ปีที่แล้ว +1

    Nice video

  • @amoljotsinghdhillon3865
    @amoljotsinghdhillon3865 3 หลายเดือนก่อน

    Birji tusi hamesha mehge saman de video banode ho jisda market rate hamesha khat hunda

  • @happyjamwal8640
    @happyjamwal8640 ปีที่แล้ว

    Love you Bhaji good job

  • @santoshsharmavlogs1550
    @santoshsharmavlogs1550 ปีที่แล้ว

    Bahut vadhiya

  • @harpreet_99
    @harpreet_99 ปีที่แล้ว +1

    ਬਹੁਤ ਵਧੀਆ ਵੀਰ ਜੀ

  • @sangasingh8205
    @sangasingh8205 ปีที่แล้ว

    Very good

  • @harpreetsingh9052
    @harpreetsingh9052 ปีที่แล้ว +1

    Good

  • @saagsabjicreator
    @saagsabjicreator ปีที่แล้ว

    Very nice 👌

  • @NaeemAsif100Punjabilog
    @NaeemAsif100Punjabilog 3 หลายเดือนก่อน

    Nice good ❤❤❤❤❤

  • @kanwalpreetsingh62
    @kanwalpreetsingh62 ปีที่แล้ว +1

    I have white japan, star fruit, guava, shatut, falsa all fruit in one year

  • @JagtarSingh-xz4xx
    @JagtarSingh-xz4xx ปีที่แล้ว

    Super

  • @harpreetsingh9213
    @harpreetsingh9213 ปีที่แล้ว +10

    Avacado, dharti da sara pani khich lenda.
    Zameen nu banjar kar-denda.
    Puri dunia bhar wich sare kisan pareshan han isdi kheti karke.
    Study karo Avacado di kheti karen to pehlaan !
    Punjab wich pehla hi pani nu lai-ke bohut wadi chetawani hai Science di 20 saal tak Punjab pani nu lai-ke tarsega,
    So, AVACADO is not for Punjab.

  • @CanadianExplorers
    @CanadianExplorers ปีที่แล้ว +3

    We should promote our indegenious or desi plants/trees.
    Its good for sustainable environment in a long run
    Such gmo products or foreign varieties need special and expensive insecticide and pesticides.

  • @sunnydhadiala7711
    @sunnydhadiala7711 ปีที่แล้ว

    Wah

  • @kiranchahal4412
    @kiranchahal4412 ปีที่แล้ว

    👍👍

  • @rakeshkapila1975
    @rakeshkapila1975 ปีที่แล้ว +1

    👍👍🙏👍👍

  • @worldtraveller1095
    @worldtraveller1095 ปีที่แล้ว +1

    Paji address nhi paya description vitch ji....watching your videos from Mexico ji

  • @gurbirsinghsandhu7538
    @gurbirsinghsandhu7538 ปีที่แล้ว +2

    ਪਰ ਦੇਸੀ ਫਲ ਦਾ ਸਵਾਦ ਇਹਨਾਂ ਨਾਲੋ ਜਿਆਦਾ ਹੁੰਦਾ ਵਾ

    • @JobFarming
      @JobFarming ปีที่แล้ว +1

      ਬਾਈ ਜੀ ਫ਼ਲ ਕੋਈ ਵੀ ਹੋਵੇ ਸਭ ਚੰਗੇ ਨੇ ਅਗਰ ਕਿਸੇ ਨੇ ਬੂਟੇ ਲਾਏ ਆ

  • @kuch-bhi-khabi-bhi
    @kuch-bhi-khabi-bhi ปีที่แล้ว

    Ye white jamun nhi hai
    Jamur fruit h
    Jo odisha m khaya jata hai

  • @palpindersingh4662
    @palpindersingh4662 ปีที่แล้ว +1

    👍❤👍❤👍❤👍❤👍❤❤

  • @MahendraRajooot
    @MahendraRajooot ปีที่แล้ว

    MP ,se hu

  • @chahalsingh4892
    @chahalsingh4892 ปีที่แล้ว +6

    ਨਰਸਰੀ ਦਾ ਐਡਰੈੱਸ ਅਬੋਹਰ ਦਾ ਲਿਖਿਆ ਹੋਇਆ ਹੈ ਪਰ ਕਹਿੰਦੇ ਹਿਸਾਰ ਨੇ। ਸੇਵਕ ਜੀ ਕਲੀਅਰ ਕਰੋ।

    • @sewakmechanical
      @sewakmechanical  ปีที่แล้ว

      ਪਤਾ ਨਹੀਂ ਜੀ ਇਹ ਹਿਸਾਰ ਤੋਂ ਕਹਿੰਦੇ ਸੀ ਵੀਡੀਓ ਵਿੱਚ ਇਹਨਾਂ ਦਾ ਮੋਬਾਈਲ ਨੰਬਰ ਵੀ ਹੈ

    • @harpreetsingh9213
      @harpreetsingh9213 ปีที่แล้ว

      @@sewakmechanical Avacado, dharti da sara pani khich lenda.
      Zammen banjar kar-denda.
      Puri dunia bhar wich sare kisan pareshan han isdi kheti karke.
      Study karo Avacado di kheti karen to pehlaan !

    • @tejikharb5749
      @tejikharb5749 ปีที่แล้ว

      @@harpreetsingh9213 e to aap hi suna h, bahut se countary me hota h ki otha tha pani khatm ho gaya ya sea ki gahrai me chal gaya

  • @kulwinderSingh-cy6kr
    @kulwinderSingh-cy6kr ปีที่แล้ว

    Sir good morning..kia app USA California me bhej sakte ho plans..

  • @aajadaajad720
    @aajadaajad720 ปีที่แล้ว +6

    ਸੱਜਣ ਪਿਆਰਿਓ ਜਿਹੜੇ ਮਰਜ਼ੀ ਪੇੜ ਪੌਦੇ ਲਾ ਲਿਓ ਪਰ ਆਹ ਜਿਹੜਾ ਐਵਾਕੋਡੋ ਨਾਮ ਦੇ ਫਰੂਟ ਦਾ ਪੌਦਾ ਹੈ ਇੱਹ ਧਰਤੀ ਚੋਂ ਪਾਣੀ ਦੀ ਖਿੱਚ ਬਹੁਤ ਕਰਦਾ ਹੈ ਜੋ ਕਿ ਸਾਡੇ ਪਹਿਲਾ ਹੀ ਪਾਣੀ ਦੇ ਸਰੋਤ ਘੱਟ ਹੋਣ ਕਰਕੇ ਬਹੁਤ ਨੁਕਸਾਨ ਕਰੇਗਾ ....ਇੱਸ ਤੋਂ ਬਚਿਓ ....

    • @GurpreetSingh-hf1dv
      @GurpreetSingh-hf1dv ปีที่แล้ว

      ਇਹ ਸਭ ਜੈਨੇਟਿਕਲੀ ਮੌਡੀਫਾਈਡ ਬੂਟੇ ਹਨ, ਇਹਨਾਂ ਦਾ ਸਰੀਰ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। ਪੰਜਾਬ ਦੇ ਪੁਰਾਤਨ ਦੇਸੀ ਫਲਾਂ ਵਾਲੇ ਬੂਟੇ ਲਾਉ, ਉਹਨਾਂ ਦਾ ਸਿਹਤ ‘ਤੇ ਵਧੀਆ ਅਸਰ ਹੁੰਦਾ ਹੈ।

    • @gamerbaba123
      @gamerbaba123 ปีที่แล้ว

      ਝੋਨੇ ਨਾਲੋਂ ਫਿਰ ਵੀ ਘੱਟ ਹੀ ਪਾਣੀ ਖਪਤ ਹੁੰਦੀ ਹੈ

  • @parvinderkhattra7154
    @parvinderkhattra7154 ปีที่แล้ว +2

    chiti jamun bengal ch vadu aa g jini marji lao

  • @Hans-cq8cz
    @Hans-cq8cz ปีที่แล้ว +1

    ਅੰਮ੍ਰਿਤਸਰ ਚ ਏਦਾਂ ਦੇ ਬੂਟੇ ਮਿਲ ਸਕਦੇ ਨੇ
    ਜਾਣਕਾਰੀ ਸਾਂਝੀ ਕਰੋ

  • @RavinderSingh-hi7so
    @RavinderSingh-hi7so ปีที่แล้ว

    India mein harr kisi ko 3 zuban zaroori aani chahiye.....1) matter bhasha 2) hindi 3) english....phir aap poori duniya ghoom sakte ho....no problem at all.... 🙏🙏

  • @sanjeevkhajuria1739
    @sanjeevkhajuria1739 ปีที่แล้ว

    yes i have 10 plants BANANA MANGO

  • @tejbirsinghgill4732
    @tejbirsinghgill4732 ปีที่แล้ว

    Good information

  • @daherder6830
    @daherder6830 ปีที่แล้ว

    Sar pantnager me Mela kab lagta hai

  • @sukhdevsinghsandhu4708
    @sukhdevsinghsandhu4708 ปีที่แล้ว +1

    Please Send us the Address of the Nursery of Hisar.

  • @jaspalsinghkohli864
    @jaspalsinghkohli864 ปีที่แล้ว +1

    Kamrak star fruit india vich 55 saal pahle vi c dand khate kar denda

  • @davindertiwana2862
    @davindertiwana2862 ปีที่แล้ว +1

    Dist Ambala HR +pb name is amb li mashur si puand aria g s Tiwana Mohali

  • @gurdeepbrar4894
    @gurdeepbrar4894 ปีที่แล้ว

    ਗੁਰਸੇਵਕ ਵੀਰ ਮੈ 22 ਸਾਲ ਜਪਾਨ ਚ ਰਿਹਾ ਹਾਂ ਪਰ ਮੈ ਚਿਟੀ ਜਮਨ ਨੀ ਦੇਖੀ

  • @raj4558
    @raj4558 9 หลายเดือนก่อน

    Mere kol tan ehe do saal pela hi AA gaeyan c menu ena varaityan bare 4 saal pela hi pata c

  • @manmeetsingh4071
    @manmeetsingh4071 ปีที่แล้ว

    Bhai je jammu haiga Inna di koi nursery

  • @SatishKumar-yp2lt
    @SatishKumar-yp2lt ปีที่แล้ว

    video dhyan naal vekh lo, piche number likhya h board te

  • @raj4558
    @raj4558 9 หลายเดือนก่อน

    Mere kol tan Ovi varaity lagi hai Jedi ena kol v nahi hegi

  • @Manpreet-nr9jt
    @Manpreet-nr9jt ปีที่แล้ว

    Address description vich likh devo

  • @raj4558
    @raj4558 11 หลายเดือนก่อน

    Kuchh varaity tan vikhae nahi katimon mango,viatnam mosami,kalapati chiku,anna apple,bari 11 mango,viatnam kathal ,thai anar,

  • @gouravsingh1363
    @gouravsingh1363 ปีที่แล้ว

    Veer chitti jamun kitho mildi a

  • @gouravsingh1363
    @gouravsingh1363 ปีที่แล้ว

    Veer dregon food kitho milunga

  • @devindersingh4956
    @devindersingh4956 ปีที่แล้ว +1

    plz share address where its located in hisar

  • @amarjitdhumi7289
    @amarjitdhumi7289 ปีที่แล้ว

    ਸੇਵਕ ਸਿੰਘ ਜੀ ਸਤਿ ਸ੍ਰੀ ਆਕਾਲ ਜੀ ਕ੍ਰਿਪਾ ਕਰਕੇ ਇਸ ਨਰਸਰੀ ਦਾ ਪਤਾ ਅਤੇ ਫੋਨ ਨੰਬਰ। ਤੁਹਾਡਾ ਆਪਣਾ ਫੋਨ ਨੰਬਰ ਵੀ ਦੇਣਾ ਜੀ ਤਾਕਿ ਕਈ ਮਸਲੇ ਆਪ ਜੀ ਨਾਲ਼ ਸਾਂਝੇ ਕਰਨੇ ਚਾਹਾਂਗਾ ਜੀ

  • @randhirsidhu5299
    @randhirsidhu5299 ปีที่แล้ว

    😀😀😀😀😀😀

  • @digontamann67
    @digontamann67 ปีที่แล้ว

    On lind me milega kiay ?

  • @balrajsingh5823
    @balrajsingh5823 ปีที่แล้ว

    Ham Rajasthan mein rehte hain Kota jila tahsil ki ko Sultanpur aur hamen aam ke aur baki nursery ke paudhe chahie aur hamen kaise mil sakte hain itni dur ham kaise la sakte

  • @rajeshkumarkoushal6300
    @rajeshkumarkoushal6300 ปีที่แล้ว

    1 biga main kitne ped laga sakte hai

  • @amitprajapati1640
    @amitprajapati1640 ปีที่แล้ว

    Ap ki narsary kaha par hi

  • @sona.bajwa5209
    @sona.bajwa5209 ปีที่แล้ว

    Paudeya di highte kini k hundi aa ji

  • @harwindersinghh5500
    @harwindersinghh5500 ปีที่แล้ว

    Kerhi jgaa e

  • @dilbagsinghmaan3155
    @dilbagsinghmaan3155 ปีที่แล้ว

    Mere kol v white Jamun de fruit ne.
    Main ta 100rs per plant lya hai.
    Ethe 500rs hai.
    Avacado da plant v 150rs da lya hai

    • @bhullarsaab4344
      @bhullarsaab4344 ปีที่แล้ว

      Kitho lea c

    • @dilbagsinghmaan3155
      @dilbagsinghmaan3155 ปีที่แล้ว

      @@bhullarsaab4344 sardulgarh
      Distt. Mansa

    • @subhashgoswami3572
      @subhashgoswami3572 ปีที่แล้ว

      ਵੀਰ ਜੀ ਪੂਰਾ ਐਡਰੈਸ ਦੱਸ ਸਕਦੇ ਹੋ ਸਰਦੂਲਗੜ੍ਹ ਨਰਸਰੀ ਦਾ

  • @singhsardar3107
    @singhsardar3107 ปีที่แล้ว

    Pa ena da prise b ds dio kro per tree

  • @harvinderlally4472
    @harvinderlally4472 ปีที่แล้ว

    Veerji je konsi jagah hai

  • @sandhusukhmeet
    @sandhusukhmeet ปีที่แล้ว

    Give address of the nursery

  • @sidhufarmer1116
    @sidhufarmer1116 ปีที่แล้ว

    ਕਿਹੜੀ ਜਗ੍ਹਾ ਤੋੰ ਮਿਲਦੇ ਹਨ ਇਹ ਬੂਟੇ

  • @kaurjaspreet4672
    @kaurjaspreet4672 ปีที่แล้ว

    Pdf ਮੇਲਾ ਸਾਲ ਇਕ ਵਾਰੀ ਆਉਦਾ ਕੇ ਮਹੀਨੇ ਬਾਅਦ ਆਉਦਾ ਜਗਰਾਓਂ ਵਾਲਾ ਮੇਲਾ

  • @MahendraRajooot
    @MahendraRajooot ปีที่แล้ว

    Hi

  • @Sonu_kakkar591
    @Sonu_kakkar591 ปีที่แล้ว +1

    ਚੱਲਦੇ ਘੱਟ ਨੇ ਇਹ ਪੋਦੇ

  • @brarsaab007
    @brarsaab007 ปีที่แล้ว +3

    First 🥇sawak singh ji ah mela kadon tak hai ? Please reply.

    • @sewakmechanical
      @sewakmechanical  ปีที่แล้ว +1

      ਅੱਜ ਅਤੇ ਕੱਲ ਦਾ ਦਿਨ 4 5 ਫਰਵਰੀ

    • @brarsaab007
      @brarsaab007 ปีที่แล้ว

      @@sewakmechanical thanks 🙏

    • @joginderjohal55
      @joginderjohal55 ปีที่แล้ว

      SAtaynass

    • @brarsaab007
      @brarsaab007 ปีที่แล้ว

      @@joginderjohal55 ki ho gaya bro.

  • @jitendrasingh-hu2cc
    @jitendrasingh-hu2cc ปีที่แล้ว

    कहा पर है narsri

  • @HarjinderSingh-cu4bg
    @HarjinderSingh-cu4bg ปีที่แล้ว

    Eh kitho milnge

  • @khalsa_shorts
    @khalsa_shorts ปีที่แล้ว

    Sir agar boote magwane ho

  • @-Love_179
    @-Love_179 ปีที่แล้ว +1

    Full address?

  • @Balwindersinghtejan
    @Balwindersinghtejan หลายเดือนก่อน

    Nursery da number mil sakda

  • @jagroopsinghbhullar3233
    @jagroopsinghbhullar3233 ปีที่แล้ว +4

    Sewak Veer ji phone number hai tan doo.

  • @hasanzaidi5247
    @hasanzaidi5247 ปีที่แล้ว

    Ap k pas baramasi am h kiya

  • @user-tw2ts6yp3t
    @user-tw2ts6yp3t ปีที่แล้ว +3

    ਕਾਲਾ ਅੰਬ ਰੇਅਰ ਜਰੂਰ ਹੈ ਪਰ ਕੋਈ ਨਵਾਂ ਫਰੂਟ ਨਹੀਂ ਬਲਕਿ ਸਦੀਆਂ ਪੁਰਾਣਾ ਭਾਰਤੀ ਫਲ ਹੈ... ਹਰਿਆਣਾ-ਹਿਮਾਚਲ ਬਾਰਡਰ ਤੇ "ਕਾਲਾ ਅੰਬ" ਨਾਂ ਦਾ ਸਨਅਤੀ ਸ਼ਹਿਰ ਵੀ ਹੈ ਜਿਸਦਾ ਨਾਮ ਵੀ ਕਾਲੇ ਅੰਬ ਦੇ ਪੁਰਾਤਨ ਬਾਗਾਂ ਕਰਕੇ ਹੀ ਪਿਆ ਹੈ... ਇਸ ਸ਼ਹਿਰ ਵਿੱਚ black mango ਦੇ ਨਾਮ ਤੇ five star hotel ਅਤੇ ਹੋਰ ਵੀ ਕਈ ਸੰਸਥਾਵਾਂ ਹਨ...

  • @baljindersingh21290
    @baljindersingh21290 ปีที่แล้ว

    Sb kudrat nal chedd chadd kiti hoi ae . Ina de natije sanu age chl k vekhan nu milnge

  • @VijayKumar-xw1fu
    @VijayKumar-xw1fu 3 หลายเดือนก่อน

    Where is this nursery?

  • @user-sq4ig7fk9x
    @user-sq4ig7fk9x ปีที่แล้ว

    ਇਹ ਨਰਸਰੀ ਕਿੱਥੇ ਹੈ ਜੀ

  • @Kabr-tv7ii
    @Kabr-tv7ii ปีที่แล้ว

    " Bhull kar be na khae man made fruit kudraat ka bana khao !

  • @user-tw2ts6yp3t
    @user-tw2ts6yp3t ปีที่แล้ว +1

    ਬਾਈ ਜੀ ਇੱਥੇ ਕਾਰ ਪਾਰਕਿੰਗ ਦੀ ਵਿਵਸਥਾ ਹੈਗੀ ਆ ਜਾਂ ਫਿਰ ਆਪਣੇ ਰਿਸਕ ਤੇ ਇਧਰ-ਓਧਰ ਲਾਉਣੀ ਪੈਂਦੀ ਆ.... ???

    • @jagsirsran7403
      @jagsirsran7403 ปีที่แล้ว +1

      ਕਾਰ ਪਾਰਕਿੰਗ ਲਈ ਪਰਚੀ ਕਟਵਾ ਕੇ ਲਾ ਦਿਓ ਜੀ ਬਹੁਤ ਜਗ੍ਹਾ ਜੀ

    • @user-tw2ts6yp3t
      @user-tw2ts6yp3t ปีที่แล้ว +1

      @@jagsirsran7403 ok ji... thanx... ਅਸੀਂ ਇਸੇ ਕਾਰਨ ਕਰਕੇ ਹੀ ਜਾਣ ਤੋਂ ਕੰਨੀਂ ਕਤਰਾ ਰਹੇ ਸੀ... 2013 ਦੇ ਇਸੇ ਮੇਲੇ ਚ ਇਕ ਵੀਰ ਦੀ ਸਕੌਡਾ ਚੁੱਕੀ ਗਈ ਸੀ....

  • @murshidulislam3978
    @murshidulislam3978 ปีที่แล้ว

    White jaamun 500 lu kha hua hai par maine 100 rs mai kharida hai apne paas waale nursery mai. 😂😂

  • @kisanpunjabtv
    @kisanpunjabtv ปีที่แล้ว

    Veer ji eh GMO seed promote kr rhe a,,,ehna da baikaat kro

    • @randeepsinghchahal.2400
      @randeepsinghchahal.2400 ปีที่แล้ว

      ਕੀ ਮਤਲਬ ਹੈ, ਵੀਰ ਜੀ ।

    • @kisanpunjabtv
      @kisanpunjabtv ปีที่แล้ว +1

      @@randeepsinghchahal.2400 GMO SEED(ਹਾਈਬ੍ਰਿਡ ਬੀਜ) ਇਹਨਾਂ ਨੂੰ ਬੀਜਣਾ ਬੰਦ ਕਰਦੋ ਭਰਾ,ਇਹਨਾ ਨਾਲ ਕਮਾਈ ਜਰੂਰ ਹੋ ਜਾਉ ਪਰ ਸਿਹਤ ਲਈ ਠੀਕ ਨਹਈ,ਦੇਸੀ ਬੀਜ਼ ਬੀਜੋ ਵੀਰ,ਆਉਣ ਵਾਲੇ ਟਾਈਮ ਵਿਚ ਮਿਲਨੇ ਨੀ ਆਪਾ ਨੂੰ,,new world order ਪੜੋ ਭਰਾ

  • @JoginderSingh-mb5lw
    @JoginderSingh-mb5lw ปีที่แล้ว

    Ghar aa ke kus ni lagada

  • @sidhusaab2845
    @sidhusaab2845 ปีที่แล้ว

    ਦੇਸੀ ਫਲ ਗਵਾ ਲੀਆ ਆਪਾ ਜੋ ਸਹੀ ਸੀ ।ਇਹਨਾ ਚ ਉਹ ਤੱਤ ਨੀ

  • @biopoint4457
    @biopoint4457 10 หลายเดือนก่อน

    Koi fruit v dikho lageya... 😂 k photo naal upaj hoju😂😂

  • @user-kw3sq6kd3n
    @user-kw3sq6kd3n ปีที่แล้ว

    A kotha aa vir apna pon no

  • @GurpreetSingh-hf1dv
    @GurpreetSingh-hf1dv ปีที่แล้ว

    ਦੇਸੀ ਬੂਟੇ ਲਗਾਉਣੇ ਚਾਹੀਦੇ ਹਨ। ਇਹ ਜੈਨੇਟਿਕਲੀ ਮੌਡੀਫਾਈਡ ਹਨ, ਇਹਨਾਂ ਦਾ ਸਿਹਤ ‘ਤੇ ਬੁਰਾ ਪ੍ਰਭਾਵ ਹੀ ਪੈਂਦਾ ਹੈ।

  • @user-sq4ig7fk9x
    @user-sq4ig7fk9x 9 หลายเดือนก่อน

    ਸੰਪਰਕ ਨੰਬਰ ਕੀ ਹੈ ਕਿਰਪਾ ਕਰਕੇ ਦੱਸੋ ਜੀ