ਭਿੰਡੀ ਦੀ ਖੇਤੀ ਕਰਨ ਬਾਰੇ ਸਾਰੀ ਜਾਣਕਾਰੀ, ਭਿੰਡੀ ਕਦੋ ਲਗਾਉਣੀ ਹੈ ਇਸਦੇ ਬੂਟੇ ਕਿਉ ਸੁਕਦੇ ਹਨ

แชร์
ฝัง
  • เผยแพร่เมื่อ 29 ส.ค. 2024
  • ਭਿੰਡੀ ਦੀ ਖੇਤੀ ਕਰਨ ਬਾਰੇ ਸਾਰੀ ਜਾਣਕਾਰੀ, ਭਿੰਡੀ ਕਦੋ ਲਗਾਉਣੀ ਹੈ ਇਸਦੇ ਬੂਟੇ ਕਿਉ ਸੁਕਦੇ ਹਨ ਬਿਜਾਈ ਵੇਲੇ ਕਿਹੜੀਆਂ ਕਿਹੜੇ ਕੰਮ ਕਰਨੇ ਚਾਹੀਦੇ ਹਨ
    ਇਸ ਵੀਡਉ ਵਿਚ ਹੇਠਾਂ ਦਿਤੀ ਜਾਣਕਾਰੀ ਹੈ
    ਭਿੰਡੀ ਖੇਤ ਵਿਚ ਕਦੋ ਲਗਾਈ ਜਾਵੇ
    ਕਿਹੜੀ ਖਾਦ ਦੀ ਵਰਤੋਂ ਕਰਨੀ ਹੈ
    ਭਿੰਡੀ ਖੇਤ ਵਿਚ ਲਗਾਉਣ ਤੋ ਬਾਅਦ ਕਿਹੜੀ ਸਪਰੇ ਕਰਨੀ ਹੈ
    ਭਿੰਡੀ ਦੀ ਕਿਹੜੀ ਵਰੈਇਟੀ ਵਧੀਆ ਹੈ
    ਬਿਮਾਰੀਆਂ ਦਾ ਹੱਲ
    ਬੂਟੇ ਕਿਉ ਸੁਕਦੇ ਹਨ
    ਝਾੜ ਕਿਵੇ ਵਧਾਉਣਾ ਹੈ
    This video contains the information below
    When to plant okra in the field
    What fertilizer to use
    What to spray after planting okra in the field
    Which variety of Okra is best?
    Disease solutions
    Why do plants wither?
    How to increase the yield

ความคิดเห็น • 52

  • @RinkuChahal-bd6vb
    @RinkuChahal-bd6vb 6 หลายเดือนก่อน

    Good job

  • @knowledgeablefacts8823
    @knowledgeablefacts8823 4 ปีที่แล้ว +2

    ਵੀਰ ਜੀ ਤੁਹਾਡੀ ਹਰ ਵੀਡੀਓ ਸੇਵ ਕਰ ਰਿਹਾ ਧੰਨਵਾਦ

  • @sikandersingh8733
    @sikandersingh8733 4 ปีที่แล้ว +1

    ਬਹੁਤ ਵਧੀਆ ਜੀ

  • @sandeepshally1816
    @sandeepshally1816 3 ปีที่แล้ว

    ਬਹੁਤ ਵਧਿਆ ਜਾਣਕਾਰੀ ਦਿੱਤੀ ਬਾਈ ਜੀ

  • @gurvinderkamboj3750
    @gurvinderkamboj3750 2 ปีที่แล้ว

    ਬਹੁਤ ਵਧੀਆ

  • @ashwanibhardwaj1542
    @ashwanibhardwaj1542 4 ปีที่แล้ว +1

    Bahut badhiya veer ji

  • @gurparkashsra2288
    @gurparkashsra2288 4 ปีที่แล้ว

    ਬਹੁਤ ਮਹੱਤਵਪੂਰਨ ਵੀਡੀਓ

  • @mannburma
    @mannburma 4 ปีที่แล้ว +2

    Very nice thanks

  • @Sattekaking
    @Sattekaking ปีที่แล้ว

    BEST VEDIO.

  • @educatedfarmer47wale
    @educatedfarmer47wale 4 ปีที่แล้ว +1

    ਧੰਨਵਾਦ ਵੀਰ ਜੀ

  • @SukhwinderSingh-qd6fs
    @SukhwinderSingh-qd6fs 4 ปีที่แล้ว

    ਸ਼ੁਕਰੀਆ

  • @studyentertainmentbyj.sfaz6089
    @studyentertainmentbyj.sfaz6089 3 ปีที่แล้ว

    ਸਤਿ ਸ੍ਰੀ ਅਕਾਲ
    ਵੀਰੇ ਇੱਕ ਏਕੜ ਵਿੱਚੋਂ ਲਗਭਗ ਕਿੰਨੇ ਕੁਵਿੰਟਲ ਪੈਦਾਵਾਰ ਹੁੰਦੀ ਹੈ
    ਵੀਰੇ ਮੈਂ ਫਾਜਿਲਕਾ ਤੋਂ ਹਾ ਅਤੇ ਮੈਂ ਸਬਜੀਆਂ ਦੀ ਬਿਜਾਈ ਲਈ ਟ੍ਰੇਨਿੰਗ ਲੈਣੀ ਚਾਹੁੰਦਾ ਹਾਂ ਕੀ ਤੁਸੀਂ ਦੇ ਸਕਦੇ ਹੋ? ਜੇਕਰ ਦੇ ਸਕਦੇ ਹੋ ਤਾਂ ਠੀਕ ਹੈ ਪਰ ਜੇ ਨਹੀਂ ਦੇ ਸਕਦੇ ਤਾਂ ਕਿਸੇ ਨੇੜਲੇ ਕਿਸੇ expert ਦਾ ਪਤਾ ਦੱਸ ਦਿਓ ਤਾਂ ਜੋ ਉਨ੍ਹਾਂ ਕੋਲ ਜਾ ਕੇ ਟ੍ਰੇਨਿੰਗ ਲੈ ਸਕਾਂ ਧੰਨਵਾਦ ਜੀ

  • @ultimatepunjab9492
    @ultimatepunjab9492 4 ปีที่แล้ว

    U have so much knowledge bro

  • @rajasingh262
    @rajasingh262 2 ปีที่แล้ว

    Good veer

  • @Kuldeepsingh-pj1tv
    @Kuldeepsingh-pj1tv 2 ปีที่แล้ว

    Veer ji sat Sheri akal veer ji gher vich Khan lai bhindi da bee kithe milda h

  • @SukhwinderSingh-qd6fs
    @SukhwinderSingh-qd6fs 4 ปีที่แล้ว

    ਮਾਛੀਵਾੜਾ ਸਾਹਿਬ

  • @rajbindersingh3048
    @rajbindersingh3048 3 ปีที่แล้ว

    👍👏

  • @chahalsingh4892
    @chahalsingh4892 4 ปีที่แล้ว

    ਵੀਰ ਕਰੇਲਿਆਂ ਦੇ ਬੀਜ ਹਰੇ ਨਹੀਂ ਹੁੰਦੇ , ਕੋਈ ਸੌਖਾ ਤਰੀਕਾ ਦੱਸੋ ਜੀ।

  • @daljitsinghdhillon3912
    @daljitsinghdhillon3912 4 ปีที่แล้ว

    ਵੀਰ ਜੀ ਸਤਿ ਸ੍ਰੀ ਅਕਾਲ ਸਟੋਪ ਦੀ ਸਪਰੇਹ ਕਰਨ ਤੋ ਬਾਅਦ ਡੀਲੇ ਦੀ ਰੋਕਥਾਮ ਨਹੀ ਹੁਦੀ ਜੀ ਡੀਲੇ ਦੀ ਰੋਕਥਾਮ ਦੱਸੋ ਜੀ

  • @raspreetdhillon9772
    @raspreetdhillon9772 4 ปีที่แล้ว

    ਵੀਰ ਜੀ ਧੰਨਵਾਦ ਜੀ ਜਾਣਕਾਰੀ ਦਿੱਤੀ ਵੀਰ ਜੀ ਸਾਡੀ ਜ਼ਮੀਨ ਬਹੁਤ ਭਾਰੀ ਐ ਵਧੀਆ ਹਾਈਬ੍ਰਿਡ ਕਿਸਮ ਦੱਸੋ ਜਿਹੜੀ ਅਸੀਂ ਲਗਾ ਸਕਦੇ ਹਾ ਕ੍ਰਿਪਾ ਕਰਕੇ ਜ਼ਰੂਰ ਦਸਿਉ ਜੀ

    • @modernagriculture567
      @modernagriculture567  4 ปีที่แล้ว

      Raspreet Dhillon ਹੁਣ ਨਹੀ ਲਗ ਸਕਦੀ ਵੀਰ ਜੀ

    • @raspreetdhillon9772
      @raspreetdhillon9772 4 ปีที่แล้ว

      @@modernagriculture567 ਨਹੀਂ ਵੀਰ ਜੀ ਅਗਲੀ ਫਰਵਰੀ ਲਈ ਪੁੱਛਿਆ ਜੀ

    • @modernagriculture567
      @modernagriculture567  4 ปีที่แล้ว

      Raspreet Dhillon desi lago ji vnr vadia va

    • @raspreetdhillon9772
      @raspreetdhillon9772 4 ปีที่แล้ว

      @@modernagriculture567 ਧੰਨਵਾਦ ਵੀਰ ਜੀ

  • @KulwinderKaur-lp1lr
    @KulwinderKaur-lp1lr 4 ปีที่แล้ว

    👍👍👍👍

  • @DSingh099
    @DSingh099 3 ปีที่แล้ว

    ਵੀਰੇ ਬੂਟੇ ਸੁੱਕਦੇ ਜਾਂਦੇ ਹਨ , ਭਿੰਡੀਆਂ ਤੇ ਫੁੱਲ ਲੱਗ ਰਹੇ ਹਨ , ਕੀ ਕਾਰਨ ਹੈ ???? ਦੂਸਰਾ ਵੀਡੀਓ ਨਹੀਂ ਲੱਭਾ ਤੁਹਾਡਾ ।।

  • @narinderpalsingh6163
    @narinderpalsingh6163 2 ปีที่แล้ว

    M 45 ਫੰਗੀਸਾਈਡ ਦੀ ਵਰਤੋਂ ਤੋਂ ਕਿੰਨੇ ਦਿਨ ਬਾਅਦ ਭਿੰਡੀ ਤੋੜ ਸਕਦੇ ਆ ਜੀ??

  • @ravdeepkaur4967
    @ravdeepkaur4967 4 ปีที่แล้ว +2

    Veere eh jehdi tusi planofix bayer de recommend kerde ho harmone lai ki ehdi jgah koi hor dwai nhi ho sakdi jehdi gher wich available hove.

    • @modernagriculture567
      @modernagriculture567  4 ปีที่แล้ว

      Ghar vich kagai vegetables di cutting kar lo ji

    • @sandhusandhu1471
      @sandhusandhu1471 3 ปีที่แล้ว

      Right g ,Brother jaivik kheti wali kya Karan ❔

  • @harmelsinghgill4586
    @harmelsinghgill4586 2 ปีที่แล้ว

    ਕੀ ਜੂਨ ਵਿੱਚ ਭਿੰਡੀ ਬੀਜ ਸਕਦੇ ਹਾਂ

  • @jassaorbit4100
    @jassaorbit4100 3 ปีที่แล้ว

    ਬਾਈ ਜੀ ਤੁਹਾਡਾ ਕਿਹੜਾ ਏਰੀਆ ਹੈ?

  • @sukhmanjotsinghsandhu8613
    @sukhmanjotsinghsandhu8613 4 ปีที่แล้ว

    ਸਤ ਸ੍ਰੀ ਅਕਾਲ ਬਾਈ ਜੀ,
    ਮੈਂ ਇਸ ਵਾਰ ਥੋੜੀ ਜਿਹੀ ਸਬਜ਼ੀ ਲਾਈ ਆ ਪਰ ਖੇਤੀ ਆਲੇ ਕੰਮ ਅਜੇ ਕੱਚਾ। ਕੀ ਤੁਸੀਂ ਮੈਨੂੰ ਥੋੜੀ ਜੀ guidance ਦੇ ਸਕਦੇ ਓ?
    I am ready to reimburse consultancy charges.
    ਧੰਨਵਾਦ।

    • @modernagriculture567
      @modernagriculture567  4 ปีที่แล้ว +2

      Sukhmanjot Singh Sandhu ਵੀਰ ਜੀ ਜਿਨੀ ਕੁ ਮੈਨੂ ਜਾਣਕਾਰੀ ਹੈ ਜੀ ਮੈ ਤੁਹਾਡੇ ਨਾਲ ਜਰੂਰ ਸੇਅਰ ਕਰਾਂਗਾ ਬਿਨਾ ਕਿਸੇ ਫੀਸ ਤੋ
      ਧੰਨਵਾਦ

    • @sukhmanjotsinghsandhu8613
      @sukhmanjotsinghsandhu8613 4 ปีที่แล้ว +1

      @@modernagriculture567 ਬਾਈ ਜੀ ਆਵਦਾ contact ਨੰਬਰ share ਕਰਿਓ ਜੀ

  • @SukhaSingh-ol7rs
    @SukhaSingh-ol7rs 4 ปีที่แล้ว

    ਬੀਜ ਦੀ ਗਹਿਰਾਈ ਕਿੰਨੀ ਰੱਖਣੀ ਹੈ ਜੀ

  • @jasspreetmarahar7809
    @jasspreetmarahar7809 4 ปีที่แล้ว +1

    ਤੁਹਾਡਾ ਕੋਈ ਵਾਟਸੈਪ ਗਰੁੱਪ ਹੈ ਵੀਰ ਜੀ

  • @IqbalSingh-th1pj
    @IqbalSingh-th1pj 4 ปีที่แล้ว

    ਬਾਈ ਜੀ ਗੋਬੀ ਦਾ ਬੀਜ ਵਾਧੀਆ ਕਿਥੋਂ ਮਿਲਦਾ ਹੈ ਮੋਬਾਇਲ ਨੰਬਰ ਭੇਜੀਂ ਬਾਈ ਜੀ ਧੰਨਵਾਦ ਕਿਹੜਾ ਮਹੀਨੇ ਪਨਰੀ ਦੀ ਬੀਜਾਈ ਕਰਨੀ ਹੈ ਕਿਹੜਾ ਮਹੀਨੇ ਗੋਬੀ ਲਾਉਣੀ ਹੈ ਬਾਈ ਜੀ ਧੰਨਵਾਦ

  • @chahalsingh4892
    @chahalsingh4892 4 ปีที่แล้ว +1

    ਵੀਰ ਜੀ ਤੁਹਾਡਾ ਏਰੀਆ ਕਿਹੜਾ ਹੈ ?

  • @HardeepSingh-mu9jv
    @HardeepSingh-mu9jv 3 ปีที่แล้ว

    22 ge ke namber aa

  • @shamsherriar1641
    @shamsherriar1641 4 ปีที่แล้ว +1

    Bhai ji Apna number dayo.Jruri gal karni a tuhade nal ?

  • @parmeetchahal9601
    @parmeetchahal9601 2 ปีที่แล้ว

    Bai soda nbr send krdo