Special thanks from "Singh Organic Farm Kaleke Amritsar Punjab". ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਧੰਨਵਾਦ. ਇਹ ਅਜਿਹੀ ਜਾਣਕਾਰੀ ਨੂੰ ਸਾਂਝਾ ਕਰਨ ਦੀ ਜ਼ਰੂਰਤ ਬਣ ਗਈ ਹੈ ਕਿਉਂਕਿ ਅਸੀਂ ਨੌਜਵਾਨ ਪਰੰਪਰਾਗਤ ਭੋਜਨ ਦੀ ਕੀਮਤ ਨਹੀਂ ਜਾਣਦੇ. Thanks for sharing this information. Its becoming a need for sharing such information since we youngsters don't know the value of tradition food. Our goal is to produce quality not quantity. ਪਿੰਡ ਕਾਲੇਕੇ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ@t
Sir m lucky aw k thodiii student rahii aw Rajomajra school to ❤️schii sir bahut khushii ho rahii jiii ,jii Apne school vichh b herbal garden bnyea hoyea jo k tuc hiii bnayea c us vich b hrr tra da plant c and sir thonu plants nll bahut pyaar c 👌👌👌
Doctor sahib mere hip joint kharab hn left hip joint 80% t right wala 45% 10 saal to bi jyada ho gae hn operate nai kraya ki tiusi ez joint nu regenerate kr sakde ho waiting your reply
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਵਧੀਆ ਪ੍ਰੋਗਰਾਮ ਹੈ ਅਤੇ ਔਲੇ ਦੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਆਪ ਜੀ ਇਸ ਦਾ ਅਚਾਰ ਅਤੇ ਮੁਰੱਬਾ ਵੀ ਰਖਦੇ ਹੋ ਜੀ ਤਾ ਜਾਣਕਾਰੀ ਦੇਣਾ ਜੀ ਧੰਨਵਾਦ ਜੀ ਖੁਸ਼ ਰਹੋ ਜੀ
Special thanks from "Singh Organic Farm Kaleke Amritsar Punjab".
ਇਸ ਜਾਣਕਾਰੀ ਨੂੰ ਸਾਂਝਾ ਕਰਨ ਲਈ ਧੰਨਵਾਦ. ਇਹ ਅਜਿਹੀ ਜਾਣਕਾਰੀ ਨੂੰ ਸਾਂਝਾ ਕਰਨ ਦੀ ਜ਼ਰੂਰਤ ਬਣ ਗਈ ਹੈ ਕਿਉਂਕਿ ਅਸੀਂ ਨੌਜਵਾਨ ਪਰੰਪਰਾਗਤ ਭੋਜਨ ਦੀ ਕੀਮਤ ਨਹੀਂ ਜਾਣਦੇ.
Thanks for sharing this information. Its becoming a need for sharing such information since we youngsters don't know the value of tradition food.
Our goal is to produce quality not quantity.
ਪਿੰਡ ਕਾਲੇਕੇ ਜ਼ਿਲ੍ਹਾ ਅੰਮ੍ਰਿਤਸਰ, ਪੰਜਾਬ@t
Apne kol v mil jande awle de pedd
ਸਤਿ ਸ੍ਰੀ ਅਕਾਲ ਸਰ ਜੀ ਬਹੁਤ ਹੀ ਵਧੀਆ ਲੱਗਿਆ ਤਹਾਨੂੰ ਦੇਖ ਕੇ ਮੈਂ ਰਾਮ ਲਾਲ ਮਾਸਟਰ ਜੀ ਦੀ ਬੇਟੀ ਬਠਿੰਡਾ ਤੋਂ ਪ੍ਰੇਮ ਪਾਲ ਜੋਸ਼ੀ
I am studant of Master Ram Lal Ji..
.. Government high school
.. Rajomajra...
... Sat... Sri.. Akaal... Ji
.. Master.. Ji
🙏🙏
@@jogasingh6863 ssa sir.... Musak kappor de plant de faide bi dasio ji
ਬਹੁਤ ਵਧੀਅਾ ਜਾਣਕਾਰੀ ਦਿੱਤੀ ਤੁਸੀ ਬਾੲੀ ਜੀ good
ਨਿੱਜੀ ਤਜਰਬਾ ਹੈ ਜੀ ਲੱਗਭਗ 35,40ਦਿਨ 2 ਅਉਲੇ ਕੱਚੇ ਖਾਦੇ ਸੀ , ਸਬਾਦ ਲੱਗਦੇ ਸਨ ਜਿਸ ਨਾਲ ਮੇਰੀਆਂ ਅੱਖਾਂ ਦੀ ਦੂਰ ਦੀ ਰੌਸ਼ਨੀ ਵਿੱਚ ਬਹੁਤ ਵਾਧਾ ਹੋ ਗਿਆ,
Ever green hindi songs
ਬਾਈ ਏਹਦੀ ਤਸੀਰ ਠੱਡੀ ਹੁਨਦੀ ਹੈ ਅਤੇ ਇਹ ਲਗਾਤਾਰ ਖਾਣ ਨਾਲ ਸੈਕਸ ਵਗੇਰਾ ਤੇ ਤਾਂ ਨੀ ਅਸਰ ਪਾਉਦਾ
@@NirmalSingh-tc9lf 😜😜😛😝 kuj nhi hunda veere nll shehad v lao dud ch
@Rajesh Kumar o ja pra kmm krr apna
@Rajesh Kumar veer ki kendyaa aa😂
ਬਹੁਤ ਵਧੀਆਂ ਜਾਣਕਾਰੀ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ
Thanks veer g
ਬਹੁਤ ਹੀ ਵਧੀਆ ਜਾਣਕਾਰੀ ਹੈ
ਬਹੁਤ ਵਧੀਆ ਬਾਪੂ ਜੀ✅👏👏👏👏👏
ਸੀਵੀਅਾ ਬਾਈ ਏਨੀ ਵਧੀਅਾ ਜਾਣਕਾਰੀ ਬੜੀ ਦੇਰ ਬਾਦ िਮਲੀ
ਵੀਰ ਜੀ ਬਹੁਤ ਵਧੀਆ ਜਾਨਕਾਰੀ
ਬਹੁਤ ਖੂਬ, ਬਹੁਤ ਸੋਹਣੀ ਗੱਲਬਾਤ।
ਬਹੁਤ ਵਧੀਆ ਵੈਦ ਜੀ
Sir m lucky aw k thodiii student rahii aw Rajomajra school to ❤️schii sir bahut khushii ho rahii jiii ,jii Apne school vichh b herbal garden bnyea hoyea jo k tuc hiii bnayea c us vich b hrr tra da plant c and sir thonu plants nll bahut pyaar c 👌👌👌
Gud u r lucky right
ਬਹੁਤ ਵਧੀਆ ਜਾਣਕਾਰੀ ਹੈ ਜੀ ਮਿਹਰਬਾਨੀ ਪਰ ਜੀਵਨ ਜੋ ਲਿਖਿਆ ਉਨਾ ਹੀ ਭਾਗ ਖਜਾਣਾ ਜਿਨਾ ਮਰਜੀ ਜੋਰ ਲਾ ਲਓ ਕਿੰਨਾ ਮਰਜੀ ਪਤਾ ਹੋਵੇ ਪਰ ਹੋਣੀ ਤੋਂ ਕੋਈ ਨਹੀਂ ਬਚਾ ਸਕਦਾ
ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰੇ ਰੰਗੂਵਾਲ ਤੋਂ
ਬਹੁਤ ਖ਼ੂਬ ਸ . ਜੋਗਾ ਸਿੰਘ ਜੀ ।
ਬਹੁਤ ਬਹੁਤ ਧੰਨਵਾਦ ਜੀ 🙏
bahut vadia jankari veer ji mai ghat to 2 ja 3 bute jarur lava ga
ਬੜਾਪੇ ਦਾ िਨਸਾਨ िਚਟੇ ਵਾਲ ਹੁਦੇਅਾ ਤੇਰੇ ਦੋਸਤ ਦੇ ਬੜਾਪੇ ਦੇ िਨਸਾਨ ਕਾਲੇ ਵਾਲ िਕਵੇ ਹੋਗਏ ਬਾਈ ਯਾਰ 👌👌
ਕਹਿੰਦਾ ਓਹਦੇ ਇੱਕ ਵੀ ਕਾਲਾ ਵਾਲ ਹੈ ਨੀ ਤੇ ਉਹ ਔਲੇ ਬਹੁਤ ਖਾਂਦਾ 😁😂 ਕਹਿਣਾ ਤਾਂ ਸੀ ਇੱਕ ਵੀ ਚਿੱਟਾ ਵਾਲ ਹੈ ਨੀ 🤣
ਹਾ ਹਾ ਵਾਹ ਪਤਰਕਾਰ
🤣🤣🤣🤣🤣
@@iwashere2365 66rr6
@@sukhpalsinghpanjabi3884 rrrrrrffffffgd
Bahot vadhia jankari waheguru ji
ਬਿਲਕੁਲ ਸਹੀ ਕਿਹਾ ਬਾਈ ਜੀ 🙏
Xp
@@jogasingh7984 J
6666666yt? I'm in a
@@jogasingh7984 p
0
Old 9pm
ਧੰਨਵਾਦ ਕੀਤਾ
ਭਾਈ ਸਾਹਿਬ ਦੀ ਨਰਸਰੀ ਦਾ ਪਤਾ ਦੱਸਣ ਲਈ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਉਮੀਦ ਵੀ ਕਰਦਾ ਹਾਂ ਕਿ ਅਗਲੀ ਵੀਡੀਓ ਵਿੱਚ ਭਾਈ ਸਾਹਿਬ ਜਾ ਮੋਬਾਇਲ ਨੰਬਰ ਵੀ ਦੇ ਦਿਓਗੇ।
Mere pind sangla ji kotle to sirf 6 7 kilo mitar a ji khabe hath
Anchor ਬੰਦਾ nice ਬਹੁਤ ਮਜ਼ਾ ਆਇਆ ਸੁਣ ਕੇ
ਮੈਂ ਪਿਛਲੇ ਸਾਲ ਤੋਂ ਔਲੇ ਦੇ ਸੀਜ਼ਨ ਦੌਰਾਨ ਇੱਕ ਜਾਂ ਦੋ ਔਲੇ ਜ਼ਰੂਰ ਖਾਂਦਾ ਹਾਂ ਰੋਜ਼ਾਨਾ ਸ਼ਰੀਰ ਵਾਸਤੇ ਬਹੁਤ ਵਧੀਆ ਹੈ ਖ਼ਾਸ ਕਰਕੇ ਲੀਵਰ ਲਈ ਮੈਂ ਤਾਂ ਕੱਚਾ ਹੀ ਖਾਂਦਾ ਹਾਂ।
ਧੰਨਵਾਦ ਜੀ ਬਾਈ ਜੀ
ਠੀਕ ਐ
ਦੁੱਧ ਦੇ ਨਾਲ ਇੱਕ ਜਿਹਾ ਫਲ ਆਵਲਾ ਖਾ ਸਕਦੇ ਹਾ ਜਿਸ ਵਿੱਚ ਵਿਟਮਿਨ ਸੀ ਹੁੰਦਾ ਹੈ ਵਹਿਗੂਰੁ ਦੀ ਸਭ ਤੋ ਵੱਡੀ ਦੇਣ ਹੈ
M great fan of ur excellent videos nd content brother hope u will continue to deliver your love to us through these nature best videos
joga singh
nature view nursery
9815180280
V
@@satwindersingh8852 qqqqqqqqqq
Pji bhut 2 vadiya gallan kitiya veer g 🌹🙏
ਵੀਰੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ akhar wale
Sir...... Sat sri Akaal.. Ji
... Proud.. To.. Be... Your... Student
.. Government High school Rajomajra....... Teh... Dhuri
....
Thanks to all of you for providing valuable information. GOD bless you all
ਆਉਲੇ ਦਾ ਮੁਰੱਬਾ ਇਸ ਤੋਂ ਜਿਆਦਾ ਵਧੀਆ ਜਾਂ ਘੱਟ ?
Shi a veer ji.mai 13 year to ek amla murabba roj khana.13 year to hi age othe ruki a..
Virji ji sade malwe de lok har ek nu jaida bai ji keh k bulande aw
ਜਮਾਂ ਸਹੀ ਗੱਲ ਐ ਜੀ
❤❤
Great work baba ji 👍 keep it up
Bhut vadia jankari diti
ਬਹੁਤ ਖੂਬ ।
ਪਤਾ ਲੱਗਦਾ ਨਹੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਮਗਰੋ ਸੁਆਦ ਆਉਂਦਾ ਬਾਈ
You are doing great job brother. Love your Channel.
ਯੋਗਾ ਸਿੰਘ ਜੀ ਤੋ ਸੁਹਾਜਣੇ ਜਾ ਮੁਰੰਗੇ ਦੇ ਗੁਣ ਵੀ ਪੁੱਛੋ ਬਾਈ ਨਵਦੀਪ ਸਿੰਘ ਜੀ
Nice Programme
Well done 👍
Es da juse gupt rog lai bhut fyde mand hai
Wah ji wah baba ji Hun ta jaroor aula khawage 😊😊❤️
ਹ
ਹਿਲਾਈਬੋਠੀਤੋ
Master Joga Singh bilkul sahi gud job g
Thanks Shergill sahib
Bahut vadia waraich saab
ਸਹੀ ✅ਗੱਲ ਏ ਬਾਬਾ ਜੀ ਮੇਰੇ ਵਾਲ 🙍ਚੜਦੇ ਸੀ ਹੱੱਟ ਗਏ ਬਹੁਤ ਵਧੀਆ
ਵਾਲ ਕਾਲੇ ਹੋ ਸਕਦੈ ਿੲਸ ਨਾਲ
Kive use kita bai awla?
Veryverryvettvgoodbabaji❤❤❤❤❤
ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ ਬਾਅਦ ਚ ਪਤਾ ਲੱਗਦਾ ।
16 ਆਨੇ ਸੱਚ ਆ ਜੀ ।
96 paise
Kini ku vadh vich pata lagda?
ਆ ਦੋ ਵੈਦ ਲਾੜਪੇ😀😀
@@RaviSingh-ws9tq😂😂
Bahut dhanvad is vedio lai
S. Yoga Singh ji jugg jugg jiunde Raho. Great how BHAI JI. SATSHRIAKAAL PAJI🙏🙏👍
ਸ਼ੁਕਰੀਆ ਜੀ
Amla kine month tk vdya rehda ji..
Kine month tk store kr skde a ji
ਯਾਰ ਏਹ ਅੰਕੇਰ ਦਾ ਲਿਹਾਜਾ ਬੋਲਣ ਦਾ ਬਹੁਤ ਬੇਵਕੂਫੀ ਵਾਲਾ ਲਗਦਾ ਬਾਪ ਦੀ ਉਮਰ ਦੇ ਨੂੰ ਬਾਈ ਕਹਿ ਜਨਦਾ
ਬਾਪੂ ਨੂੰ ਬਾਈ ਵੀ ਕਹਿ ਦਿੰਦੇ ਸੀ ਆਪ ਤੋਂ ਵਡੇ ਦਾ ਨਾ ਨਹੀ ਲੈਣਾ ਬਾਈ ਕਹਿਣਾ ਕੋਈ ਗਲਤ ਨਹੀ ਹੈ
Right
ਸਾਡੇ ਜਿਲੇ ਸੰਗਰੂਰ ਚ ਬਾਈ ਜੀ ਲਫਜ਼ ਰਸਪੈਕਟ ਲਈ ਵਰਤਿਆ ਤਕਰੀਬਨ ਜਿਆਦਾਤਰ ਬਾਈ ਜੀ ਈ ਕਹਿੰਦੇ ਨੇ
ਆਪਣੇ ਤੋਂ ਵੱਡੇ ਨੂੰ ਬਾਈ ਜੀ ਕਹਿਣ ਨਾਲ ਸਤਿਕਾਰ ਵੱਧਦਾ ਹੈ। ਕਿਹੜੀ ਦੁਨੀਆਂ ਚ ਰਹਿੰਦੇ ਹੋ?
ਵਿਦਵਾਨ ਸਾਹਿਬ ਜੀ ਜਿਹੜੇ ਮਲਬਈ ਲੋਕ ਹੁੰਦੇ ਆ ਨਾ ਇਹ ਆਪਦੇ ਪਿਓ ਨੂੰ ਜਾਂ ਚਾਚੇ ਤਾਏ ਨੂੰ ਬਾਈ ਕਹਿ ਕੇ ਬੋਲਦੇ ਆ ਇਹ ਪੁਰਾਣੇ ਸਮਿਆਂ ਤੋਂ
Shi gl aa bhai amla ik number
Dawa Dunia di 🙏🙏🙏🙏
Bahut vadiya jaankaari aa ji
Thanks to information
Bhai video kant aa love you 😘👍
Very helpful information 🙏
Bai ji ki isda ole da boota ghar vich gamle vich lag sakda....pls rply
@@Jasvirgrewal222 ਜਮੀਨ ਚ ਲਾਉਣਾ ਸਹੀ ਐ ਜੀ ਇਹ ਛੋਟਾ ਬੂਟਾ ਨੀ ਬਹੁਤ ਵੱਡਾ ਦਰਖਤ ਐ
Sat shri akaal thodi nursery kehde pind vich vich
Nyc👌👌👌👌👌👌👌
Veer ji jina nu asthma ga oh ki karn me aavla kha ni sakdi sode kol asi aunde hi rahnde ha vir ji mera pind sangla ji boote vi le jande a
Very good information
Vry gd knowledge bhai ji
sat bachan ji 🌹🙏
Waheguru JI MEHAR KARAN
Good man
Good information
Very helpful video
Very thanks
Pele gal a sasre kal ne sat shri akal je
Babe raam dev vala bottle vala aulee da juice shi hai k nai???
Nhi
@@mrharpreet152 hoo m te oh pini aa😒😒 powder shi a aolee da??
Sahi aa ji o but jo taja chej howe ta osde res ne hunde
@@mnagpal ok g thx
Nhi ji chor aa kana baba Sade malerkotle to Ganda honey le k janda bilkul bekar Jo apa sut dine aa
Sir amla kine tym tk use kr skde aw j
ਲਾਈਫ ਸਮੇ ਵੀਰ ਤੁਸੀ ਇਨਾ ਨੂੰ ਸੁਕਾ ਕੇ ਚੂਰਨ ਵੀ ਬਣਾ ਸਕਦੇ ਹੋ ਜਾ ਪਸਾਰੀਆ ਤੋ ਸੁਕੇ ਆਲਵੇ ਲੈ ਕੇ ਮਾਨ ਦਸਤੇ ਚ ਕੁੱਟ ਕੇ ਫਿਰ ਮਿਕਸੀ ਚ ਇਸ ਨੂੰ ਪੀਠ ਲਉ ਸਵੇਰੇ ਇਕ ਚਮਚ ਡੇਲੀ ਲਉ
Kis distric to ho veer number dio plz...awla tree chahide hn
joga singh
nature view nursery
9815180280
Nic patarkar saab
Thank you 🙏 sir
Nice vedio
aamla kis tra khana hai g aamla nal ta Manu gas ban janda hai
Doctor sahib mere hip joint kharab hn left hip joint 80% t right wala 45% 10 saal to bi jyada ho gae hn operate nai kraya ki tiusi ez joint nu regenerate kr sakde ho waiting your reply
22 ji ssa ki haal ne maie u.p to sony malwa
Very good veer
bahut vadiya gyan
Bhut vdiya
Thanks
Kmm dian glla a i like akhar...💝🙏😊
ਸਤਿ ਸ੍ਰੀ ਆਕਾਲ ਜੀ 🙏 ਵੀਰ ਜੀ ਤੁਹਾਡੇ ਕੋਲ ਚੂਰਨ ਜਾ ਮੁਰੱਬਾ ਹੈਂ ਤੁਹਾਡਾ ਬਣਾਇਆ ਹੋਇਆ ਪਲੀਜ਼ ਜ਼ਰੂਰ ਦੱਸਣਾ ਜੀ 🙏
Easily available at AMRITSAR SAHIB
Ghare hi banaalo nhi ta ansi bnaada ge
@@gurcharansingh1004 ਅੰਮ੍ਰਿਤਸਰ ਦਾ ਪੂਰਾ ਅਡਰੈੱਸ ਦੱਸਣਾ ਜੀ।
Better for Health
Kis tarh di jmeen vich hunda mean punjab vich kite b ho skda
Bappu ji sade bute nu aule ni lagde ki karna pana
.useful
100 ton tapp ge
Wah Sivia saab
thank u ji
Hlo sir sade eh plant lgya bt fruit nyi de riha 4 year hoge plant lgaye nu ki plz dsyo v eh kiwe fruit de skda
When I drink beer. I feel like do poo.
Beer helps me clear my tummy.
On serious note. dr saab can beer help to stay us fit?
This plant or anjer plant grow in Canada please tell me
ਸਰ ਅਸੀ ਔਲਾ ਇਸਤੇਮਾਲ ਕਰਨ ਦੇ ਨਾਲ ਨਾਲ ਕੁਦਰਤ ਪ੍ਰੇਮੀ ਵੀ ਹਾਂ ਸੋ ਕੋਈ ਨੰਬਰ ਦਿਓ ਤਾਂ ਕਿ ਆਪ ਜੀ ਦੀ ਕੀਤੀ ਮਿਹਨਤ ਅਸੀ ਅਖੀ ਦੇਖ ਸਕੀਏ
Bhout vadia g