ਗੁਛਿਆਂ ਵਿਚ ਹਲਦੀ ਨਿਕਲੂ ਹਲਦੀ ਇਹ ਤਕਨੀਕ ਅਪਨਾਉ ਕਈ ਗੁਣਾ ਤੱਕ ਵਧੂਗਾ ਝਾੜ

แชร์
ฝัง
  • เผยแพร่เมื่อ 29 ส.ค. 2024
  • ਥੋੜੀ ਜਗਾ ਵਿਚੋ ਹਲਦੀ ਦਾ ਬਹੁਤ ਜਿਆਦਾ ਝਾੜ ਕੱਡਣ ਲਈ ਅਸੀ ਇਸ ਵਿਚ ਵੀ ਵੇਲਾਂ ਵਾਲੀਆਂ ਫਸਲਾਂ ਵਾਗ ਕਟਿੰਗ ਕਰ ਸਕਦੇ ਹਾ ਜਿਸ ਨਾਲ ਝਾੜ ਬਹੁਤ ਵਧਦਾ ਹੈ

ความคิดเห็น • 62

  • @tarsemsinghwander9082
    @tarsemsinghwander9082 3 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ।

  • @gurbaxsingh1581
    @gurbaxsingh1581 4 หลายเดือนก่อน

    Thanks a lot.

  • @inderjitsinghsekhon1978
    @inderjitsinghsekhon1978 3 ปีที่แล้ว +1

    ਵਾਹਿਗੁਰੂ ਮੇਹਰ ਕਰੇ ਜੀ

  • @sukhabhangu1077
    @sukhabhangu1077 2 ปีที่แล้ว

    Good 👌

  • @mannburma
    @mannburma 4 ปีที่แล้ว

    ਬਹੁਤ ਵਧੀਆ ਜੀ।

  • @rajasingh262
    @rajasingh262 2 ปีที่แล้ว

    Good veer

  • @nareshkundlas5090
    @nareshkundlas5090 2 ปีที่แล้ว

    Very good information 👍

  • @SandeepSingh-ec1tp
    @SandeepSingh-ec1tp 3 ปีที่แล้ว

    Sat Sri akaal paji
    ਪਾਜੀ ਸਾਡੀ ਮਿੱਟੀ ਥੋੜੀ ਸ਼ਖਤ ਸੀ ਜਿਸ ਕਰਕੇ ਅਸੀਂ ੳਸ ਵਿੱਚ ਰੇਤ ਮਿਕਸ ਕਰਕੇ ਹਲਦੀ ਦੀ ਬਿਜਾਈ ਕੀਤੀ ਸੀ ਪਰ ਰੇਤ ਜਿਆਦਾ ਹੋਣ ਕਾਰਨ ਹਲਦੀ ਦੇ ਬੂਟੇ ਗਰੌਥ ਨਹੀ ਕਰ ਰਹੇ।ਕਿਰਪਾ ਕਰਕੇ ਕੋਈ ਤਰੀਕਾ ਜਾ ਕਿਸੇ ਵਧੀਆ ਖਾਦ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰਨੀ

  • @chahalboys837
    @chahalboys837 3 ปีที่แล้ว

    Bahut sohni video aa veere

  • @baltejsinghmaan8743
    @baltejsinghmaan8743 3 ปีที่แล้ว

    ਵੀਰ ਜੀ ਮੈਂ ਸਾਢ਼ੇ ਤਿੰਨ ਕਿੱਲੇ ਹਲਦੀ ਬੀਜੀ ਆ ਪਰ ਲੌਕਡਾਉਨ ਕਰਕੇ ਮੈਨੂੰ ਖੇਤੀ ਮਾਹਿਰਾਂ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਜਿਸ ਪ੍ਰਾਈਵੇਟ ਕਿਸਾਨ ਤੋਂ ਬੀਜ ਲਿਆ ਸੀ ਉਹ ਵੀ ਬੀਜ ਦੇਣ ਤੋਂ ਬਾਅਦ ਕਿਸੇ ਵੀ ਗੱਲ ਤੇ ਪੂਰਾ ਨਹੀਂ ਉੱਤਰਿਆ ਸੋ ਇਸ ਸਾਲ ਤਾਂ ਹਲਦੀ ਪੁੱਟਣ ਤੇ ਪਤਾ ਚੱਲੇਗਾ ਕਿ ਖ਼ਰਚਾ ਪੂਰਾ ਕਰੇਗੀ ਜਾਂ ਬੀਜ ਦੇ ਪੈਸੇ ਵੀ ਜਾਣਗੇ। ਹੁਣ ਮੈਂ ਅੱਗੇ ਲੲੀ ਮਿਰਚਾਂ ਅਤੇ ਹਲਦੀ ਬੀਜ ਕੇ ਪੀਸ ਕੇ ਪੈਕਿੰਗ ਰਾਹੀਂ ਵੇਚਣਾ ਚਾਹੁੰਦਾ ਹਾਂ। ਕਿਰਪਾ ਕਰਕੇ ਤੁਸੀਂ ਮੈਨੂੰ ਇੱਕ ਵਾਰ ਗੱਲਬਾਤ ਦਾ ਸਮਾਂ ਜ਼ਰੂਰ ਦੇਣਾ ਜੀ। ਮੋਬਾਈਲ ਨੰਬਰ ਅਤੇ ਕਿੰਨੇ ਵਜੇ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਜ਼ਰੂਰ ਦੱਸਣਾ ਜੀ। ਧੰਨਵਾਦ

  • @manamana793
    @manamana793 2 ปีที่แล้ว +1

    ਬਈ ਜੀ ਸੁੰਡ ਬਾਰੇ ਕੋਈ ਜਾਣ ਕਰੀ ਦਿਉ ਕਿ ਸੁੰਢ ਪੁੱਟਣ ਤੋਂ ਬਾਦ ਕਿਵੇਂ ਤਿਆਰ ਕੀਤੀ ਹੈ

  • @amardeepdeepi69
    @amardeepdeepi69 4 ปีที่แล้ว +3

    सत श्री अकाल वीरजी आप किसानों के लिए अच्छा काम कर रहे आपका कोई खेती संबंधी व्हाट्सएप ग्रुप है

    • @modernagriculture567
      @modernagriculture567  4 ปีที่แล้ว

      Amardeep Deepi 9780353536 only whatsapp msg no call please

    • @jogasingh7335
      @jogasingh7335 2 ปีที่แล้ว

      @@modernagriculture567 thuda kitha farm a

  • @inderjeetbrar1757
    @inderjeetbrar1757 4 ปีที่แล้ว

    bhut vadia bro

  • @BhupinderSingh-ul8im
    @BhupinderSingh-ul8im 4 ปีที่แล้ว

    ਹਲਦੀ ਨੂੰ ਕਿਸ ਕਿਸ ਤੱਤਾਂ,ਖਾਦਾ,ਦੇਸੀ ਖਾਦਾਂ ਦੀ ਜ਼ਰੂਰਤ ਪੈਂਦੀ ਹੈ, ਇਸ ਦੀ ਪੋ੍ਰਸੈਸਿਗ ਤਰੀਕਾ ਕੀ ਹੈ। ਆਪਣਾ ਨੰਬਰ ਦੇਣਾ ਜੀ। ਧੰਨਵਾਦ।

  • @JagroopSingh-lx3wn
    @JagroopSingh-lx3wn 4 ปีที่แล้ว

    Thank you veer g

  • @ravinderkaur9667
    @ravinderkaur9667 2 ปีที่แล้ว

    Gud

  • @surinderpalsinghdhanju6150
    @surinderpalsinghdhanju6150 4 ปีที่แล้ว

    Surinder pal Singh Patiala

  • @JoginderSingh-ph9ur
    @JoginderSingh-ph9ur 3 ปีที่แล้ว

    ਪਰੂਨਿਗ ਕਰਨ ਨਾਲ ਬੂਟੇ ਵੱਡੇ ਨਹੀਂ ਹੋਣਗੇ । ਫਿਰ ਹਲਦੀ ਨੂੰ ਕੋਈ ਨੁਕਸਾਨ ਤੇ ਨਹੀਂ ਹੋਊ ।

  • @harpreetsingh-lr6pq
    @harpreetsingh-lr6pq 3 ปีที่แล้ว

    👍

  • @harnarvirsingh3418
    @harnarvirsingh3418 4 ปีที่แล้ว

    Good

  • @ranibegam9433
    @ranibegam9433 3 ปีที่แล้ว

    ਵੀਰੇ ਪਰੂਨਿੰਗ ਹਲਦੀ ਦੇ process ਵਿੱਚ ਕਿੰਨੇ ਵਾਰ ਕਰਨੀ ਹੈ।

  • @parwindersingh4038
    @parwindersingh4038 3 ปีที่แล้ว

    Ok

  • @inder7100
    @inder7100 2 ปีที่แล้ว

    Bhaji haldi nu beejan te puttan da sahi time kehra hai..

  • @navtejsingh8009
    @navtejsingh8009 2 ปีที่แล้ว

    ਛਾ ਹੇਠਾਂ ਅਸੀਂ ਕਿਹੜੀ ਸਬਜ਼ੀ ਉੱਗੀ ਸਕਦੇ ਹਾਂ ?

  • @romeysingh6405
    @romeysingh6405 4 ปีที่แล้ว +1

    Veer g aj kal haldi di beejai kar sakde ha k nai, apne ghar vaste,, Ajnala to

  • @harpreetchahal9685
    @harpreetchahal9685 3 ปีที่แล้ว

    ਬਾਈ ਆਪਣਾ ਕੋਈ ਖੇਤੀਬਾੜੀ ਞਟੱਸਅੱਪ ਗਰੁੱਪ ਹੈ ਤਾ ਭੇਜਣਾ ਜੀ ਤੇ ਤੁਸੀ ਆਪਣਾ ਫ਼ੋਨ ਨੰਬਰ ਸੈਡ ਕਰ ਦਿਉ ਬਾਈ ਜੀ

  • @jaswindersingh2795
    @jaswindersingh2795 3 ปีที่แล้ว

    Haldi lagaun da sahi time ki aa.eh kine dina di phasal aa

  • @lakhwindersingh9204
    @lakhwindersingh9204 3 ปีที่แล้ว

    Haldi kiwa balni ha and kiwa sakane

  • @aamjeha4761
    @aamjeha4761 4 ปีที่แล้ว

    Sat Shri akal veer ji
    sabji wali jaga te dila bahut Ho Gaya usda pakka hal daso

    • @modernagriculture567
      @modernagriculture567  4 ปีที่แล้ว

      Pakka hal koi nahi hai ji ultavan hal fero kafi hadh tak ghat jao

  • @harpreetchahal9685
    @harpreetchahal9685 3 ปีที่แล้ว

    ਸਤ ਸੀ੍ ਅਕਾਲ ਜੀ ਮੈ ਇਸ ਸਾਲ ਪਹਿਲੇ ਸਾਲ ਹਲਦੀ ਲਾਈ ਹੈ ਉਸ ਞਿੱਚ ਕੁੱਝ ਕਿ ਬੁੱਟੇ ਪੀਲੇ ਪੈਕੇ ਸੁੱਕ ਰਹੇ ਨੇ ਜੀ ਇਸ ਦਾ ਕੋਈ ਹੱਲ ਦੱਸਣਾ ਜੀ

  • @akshmaanchannel1496
    @akshmaanchannel1496 3 ปีที่แล้ว

    ਵੀਰ ਜੀ ਮੈ ਸਬਜੀਆਂ ਦੀ ਕਾਸਦ ਕਰਨੀ ਹੈੈ ਕਿਸ ਤਰ੍ਹਾਂ ਕਰਾ ਤੇ ਕੀ ਪਾਵਾ ਹੋ ਸਕੇ ਤਾਂ ਤੁਹਡਾ ਨੰਬਰ ਦੇਦੋ

  • @tarunjassal9338
    @tarunjassal9338 3 ปีที่แล้ว

    Bai ji asii haldi biji c but 1 month hogya haje tak hoyi ni ki kariye te ki problem a ?

  • @Gurdeep.Singh_Dhaliwal
    @Gurdeep.Singh_Dhaliwal 4 ปีที่แล้ว

    ਵੀਰ ਗੰਢੀ ਵਾਲਾ ਮੋਥਰਾ ਬਹੁਤ ਹੋਣ ਲੱਗ ਪਿਆ ਸਬਜੀ ਵਾਲੀ ਜਗਾ ਵਿੱਚ ਕੀ ਕਿਤਾ ਜਾਵੇ ( ਸੰਗਰੂਰ ਤੋ)

  • @Mansingh-vx4tl
    @Mansingh-vx4tl 4 ปีที่แล้ว

    Bai ji jhone di prouning bare dusu ji

  • @jagjeetsinghtablavadak7207
    @jagjeetsinghtablavadak7207 4 ปีที่แล้ว

    Haldi kado Lani chahidi

  • @gursewakwraich6512
    @gursewakwraich6512 3 ปีที่แล้ว

    Haldi kihre maheene putti jandi a

  • @inder7100
    @inder7100 2 ปีที่แล้ว

    Amb da butte lagata nu ik saal ton jyada time ho giya .. growth nahi kr rahe .. is da halh

  • @romikapoor9416
    @romikapoor9416 3 ปีที่แล้ว

    ,ਵੀ ਰ ਹਲਦੀ ਲਾਈ ਨੂ ਮਹੀਨਾ ਤੇਂ ਜਿਆਦਾ ਰੇ ਗਿਆ ਪੱਤੇ ਨਹੀ ਆਏ

    • @JoginderSingh-ph9ur
      @JoginderSingh-ph9ur 3 ปีที่แล้ว

      2 ਮਹੀਨੇ ਲਗ ਜਾਦੇ ਉਗਣ ਲਈ । ਪਾਣੀ ਹਫਤੇ ਬਾਅਦ ਲਾ ਦਿਆ ਕਰੋ ।

    • @JoginderSingh-ph9ur
      @JoginderSingh-ph9ur ปีที่แล้ว

      2 ਮਹੀਨੇ ਘੱਟੋ ਘੱਟ ਲਗ ਜਾਦੇ ।

  • @ManjitSingh-vr5tl
    @ManjitSingh-vr5tl 4 ปีที่แล้ว

    ਵੀਰ ਹਲਦੀ ਦਾ ਮੱਡੀ ਕਰਨ ਕਿਵੇ ਕਰਦੇ ਹੋ ਕਿ ਪੀਸ ਕੇ ਵੇਚ ਦੇ ਹੋ

    • @modernagriculture567
      @modernagriculture567  4 ปีที่แล้ว

      ਮੈ ਘਰੇਲੂ ਵਰਤੋ ਲਈ ਹੀ ਲਗਾਉਨਾ ਜੀ

  • @sukhpalsingh538
    @sukhpalsingh538 3 ปีที่แล้ว

    Sir g u no,

  • @nainfarm7872
    @nainfarm7872 3 ปีที่แล้ว

    Haldi seed kaha se mile g

    • @modernagriculture567
      @modernagriculture567  3 ปีที่แล้ว

      CHAHAL VEGETABLE FARM & NURSERY
      097803 53536
      goo.gl/maps/oDNYJBB9UE3TaRmM7