ਪੰਜਾਬ Police Exam ਤੇ ਭਰਤੀ - ਸਰਕਾਰੀ ਨੌਕਰੀ 2023 Talk | Govt. Job | Baljit Singh | Josh Talks Punjabi

แชร์
ฝัง
  • เผยแพร่เมื่อ 27 ต.ค. 2024

ความคิดเห็น • 1K

  • @JoshTalksPunjabi
    @JoshTalksPunjabi  2 ปีที่แล้ว +81

    ਇਸ ਤਰਾਂ ਦੀਆਂ ਹੋਰ Video's ਦੇਖਣ ਲਈ ਚੈਨਲ ਨੂੰ Subscribe ਜਰੂਰ ਕਰੋ !
    ਅਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਦੱਸਣ ਲਈ ਇਸ Link ਤੇ Click ਕਰੋ :-
    forms.gle/7P7JUUcs6DybKi5k9

    • @mr.pendujatt1665
      @mr.pendujatt1665 2 ปีที่แล้ว +3

      Veera Punjab police constable Da medical examination ch ki kuj hunda te kinna kk tough hunda mera vv es vaar 1st attempt Punjab police constable Da exam clear hoyya aa PLZZ dssyo

    • @mirza_choudhary.
      @mirza_choudhary. 2 ปีที่แล้ว +5

      2016 constbl batch punjab police written exam kdo hoeya🤔🤔🤔🤔🤔??? any answr????

    • @baljitsinghguru9716
      @baljitsinghguru9716 2 ปีที่แล้ว +1

      Constable(driver)2016

    • @naunihalsingh4108
      @naunihalsingh4108 2 ปีที่แล้ว +1

      @@baljitsinghguru9716 kirat karke anakh nal jiuna he jindgi hai bachiya nu changi education dio government school phare be ias officer bane sade pind dey school wicho job imaandari nal kari

    • @dkmetcalf14598
      @dkmetcalf14598 2 ปีที่แล้ว +2

      Salute beta.Hr peir te sleevan hr peir te hanera fir v assi ruke na sada v dekh jera.Jis tn lage so tn jane kaon.......................Salute your parents specially your Mother jis di kukhoon tusi janam lia hei.God bless you.

  • @rajiarora13
    @rajiarora13 2 ปีที่แล้ว +56

    ਮਿਹਨਤ ਕਦੇ ਨਾ ਕਦੇ ਰੰਗ ਲਿਆਉਂਦੀ ਹੈ। ਪਰ ਕੋਈ ਕਿਸੇ ਦਾ ਸਾਥ ਨਹੀਂ ਦਿੰਦਾ, ਇਹ ਇਕ ਅਟੱਲ ਸਚਾਈ ਹੈ।

  • @THEBOSS-qc6ec
    @THEBOSS-qc6ec 2 ปีที่แล้ว +72

    ਜਿਹੜੇ ਹਾਰ ਮਨ ਲੈਂਦੇ ਕੋਈ ਹੋਰ ਹੋਣਗੇ
    ਅਸੀਂ ਅੱਖ ਜਿੱਥੇ ਰੱਖੀਂ ਓ ਮੈਦਾਨ ਜਿੱਤ ਲਏ...
    👍

  • @jarnailsigh8643
    @jarnailsigh8643 2 ปีที่แล้ว +58

    ਜਿਊਂਦਾ ਰਹਿ ਮਿਤਰਾਂ ਮਿਹਨਤ ਬਹੁਤ ਜਰੂਰੀ ਆ ।ਮਿਹਨਤ ਨੂੰ ਫਲ ਲੱਗਦਾ ਆ।ਰੱਬ ਮੇਹਰ ਕਰੇ ਤਰੱਕੀਆਂ ਬਖਸ਼ੇ।। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jagtarmann9939
    @jagtarmann9939 2 ปีที่แล้ว +44

    ਵੀਰ ਤੇਰੇ ਸਬਰ ਦਾ ਬਹੁਤ ਵਧੀਆ ਫਲ ਮਿਲੀਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ

  • @dahiya-pb317
    @dahiya-pb317 2 ปีที่แล้ว +126

    ਵੀਰੇ,ਮੇਰੇ ਵੀ ਹਾਲਤ ਤੇਰੇ ਵਰਗੇ ਸੀ ,ਪਰ ਲੋਕਾ ਦੇ ਤਾिਨਅਾ ਕਰਕੇ ਮੈ ਫੌਜ िਵਚ ਟੈਕਨੀਕਲ ਪੋਸਟ ਤੇ ਭਰਤੀ ਹੋ िਗਅਾ ,18 ਸਾਲ ਨੌਕਰੀ ਕਰਕੇ ਅॅਜ ਫੌਜिਵਚੋ ਪੈਨਸਨ ਕੇ ਸਰਕਾਰੀ ਮਾਸਟਰ ਦੀ ਨੌਕਰੀ ਕਰਦਾ ,ਕਦੇ ਮੇਰੀ ਸਾੲੀਕਲ ਲੈਣ ਦੀ ਅੌਕਾਤ ਨਹੀ ਸੀ ਅॅਜ ਦੋ ਦੋ ਕਾਰ ਖੜੀਅਾ ਨੇ

    • @sonufouji1954
      @sonufouji1954 2 ปีที่แล้ว +13

      Main ਵੀ ਫ਼ੌਜ ਵਿਚ ਹਾ ਬਚਪਨ ਵਿਚ Father di detah ho gyi c asi 2 brother ha dono fouji

    • @sastayoutuber8130
      @sastayoutuber8130 2 ปีที่แล้ว +2

      🙏

    • @ramandeepdahiya8257
      @ramandeepdahiya8257 2 ปีที่แล้ว +1

      Same surname dhaiya

    • @BalwinderSingh-iz7ru
      @BalwinderSingh-iz7ru 2 ปีที่แล้ว +1

      🙏🙏🙏🙏🙏🙏

    • @manjeetkaur8131
      @manjeetkaur8131 2 ปีที่แล้ว +4

      ਹਾਂਜੀ ਬੇਟਾ ਮੈ ਵੀ ਆਪਣੇ ਬੱਚੇ ਬੜੀ ਮੁਸ਼ਕਲ ਨਾਲ ਪਾਲੇ ਬੇਟਾ ਮੇਰੇ ਪਤੀ ਦੀ ਮੌਤ ਜਲਦੀ ਹੋਗੀ ਸੀ ਮੇਰਾ ਬੇਟਾ ਸਿਰਫ 5 ਸਾਲ ਦਾ ਹੀ ਦੀ ਬੇਟੇ ਔਰ ਬੇਟੀ ਨੂੰ ਪੜ੍ਹਾ ਲਿਖਾ ਕੇ ਬੇਟੇ ਨੂੰ 12 ਵੀਂ ਪਾਸ ਕਰਾਈ ਫੌਜ ਵਿਚ ਭਰਤੀ ਕਰਾਇਆ ਅਜ ਮੇਰਾ ਬੇਟਾ ਕਰਨਲ ਬਣਿਆ ਹੈ ਜਿਸ ਤਰ੍ਹਾਂ ਤੈਨੂੰ ਤਾਨੇ ਮਿਲਦੇ ਸੀ ਏਸੇ ਤਰ੍ਹਾਂ
      ਮੈਨੂੰ ਮੇਰੀ ਜਠਾਣੀ ਮੇਣੇ ਮਾਰਦੀ ਸੀ ਅੱਜ ਸ਼ਰਮ ਦੀ ਮੇਰੀ ਮੇਰੇ ਘਰ ਵੀ ਨਹੀਂ ਆਉਂਦੀ

  • @SukhpalSingh-kd6pt
    @SukhpalSingh-kd6pt 2 ปีที่แล้ว +91

    ਮੈਂ ਤਾਂ ਆਪ ਬਾਈ ਤੇਰੇ ਵਾਂਗ ਹੀ ਮਿਹਨਤ ਕੀਤੀ ਆ। ਦਿਹਾੜੀਆਂ ਕਰ ਕਰ ਪੜੇ ਆ। ਮਿਹਨਤ ਜਾਰੀ ਆ। ਬਾਬਾ ਨਾਨਕ ਤਰੱਕੀਆਂ ਬਖਸ਼ੇ

    • @jassalkaur3548
      @jassalkaur3548 2 ปีที่แล้ว

      👌🎉👌👌👍🙏🙏🙏🙏

    • @germanpaddagermanpadda8283
      @germanpaddagermanpadda8283 2 ปีที่แล้ว +1

      Weheguru jarur mehar krega 🙏🙏🙏🙏

    • @SukhpalSingh-kd6pt
      @SukhpalSingh-kd6pt 2 ปีที่แล้ว +1

      @@germanpaddagermanpadda8283 ਸਹੀ ਗੱਲ ਆ ਜੀ। ਬਹੁਤ ਹੀ ਜ਼ਿਆਦਾ ਵਿਸ਼ਵਾਸ਼ ਆ ਬਾਬਾ ਨਾਨਕ ਤੇ ਅਤੇ ਆਪਣੇ ਆਪ ਤੇ। ਬਹੁਤ ਹੀ ਜ਼ਿਆਦਾ ਮਾੜੇ ਦਿਨ ਦੇਖੇ ਆ। ਐੱਮ ਏ ਪੰਜਾਬੀ ਬੀਐੱਡ ਟੈੱਟ ਪਾਸ ਆ ਮੈਂ ਹੁਣ। ਪੰਜਾਬੀ ਮਾਸਟਰ ਕੇਡਰ ਦੀ ਤਿਆਰੀ ਕਰ ਰਿਹਾ। ਅਨੁਸੂਚਿਤ ਜਾਤੀ ਮਜ਼ਬੀ ਸਿੱਖ ਹੋਣ ਦੇ ਬਾਵਜੂਦ ਵੀ ਪੂਰੇ ਪਿੰਡ ਵਿੱਚੋਂ ਸਭ ਤੋਂ ਜ਼ਿਆਦਾ ਪੜੇ।

    • @germanpaddagermanpadda8283
      @germanpaddagermanpadda8283 2 ปีที่แล้ว +1

      @@SukhpalSingh-kd6pt ਕੋਈ ਗੱਲ ਨਹੀਂ ਵਹਿਗੁਰੂ ਮਹਿਨਤ ਦਾ ਫਲ ਜ਼ਰੂਰ ਦਿੰਦਾ ਹੈ ਇਨਸਾਨ ਉਸਦੀ ਕੁਦਰਤ ਨੂੰ ਨਹੀਂ ਸਮਝਦਾ ਪਰ ਉਸਨੂੰ ਸਾਡਾ ਸਾਰਾ ਫਿਕਰ ਹੁੰਦਾ ਸਿਅਣੇ ਕਿਹਦੇ ਹੋਸਲਾ ਨਹੀਂ ਹਾਰਨਾ ਚਾਹੀਦਾ ਤੁਸੀਂ ਮਿਹਨਤ ਜਾਰੀ ਰੱਖੋ ਇਕ ਦਿਨ ਤੁਹਾਨੂੰ ਮਿਹਨਤ ਦਾ ਫਲ ਜ਼ਰੂਰ ਮਿਲੇਗਾ

    • @SukhpalSingh-kd6pt
      @SukhpalSingh-kd6pt 2 ปีที่แล้ว +1

      @@germanpaddagermanpadda8283 ਬਿਲਕੁਲ ਜੀ

  • @pindagill0427
    @pindagill0427 2 ปีที่แล้ว +121

    ਵੀਰੇ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏

  • @HarpalSingh-uv9ko
    @HarpalSingh-uv9ko 2 ปีที่แล้ว +25

    ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।

  • @ManjitKaur-dn4qk
    @ManjitKaur-dn4qk 2 ปีที่แล้ว +21

    ਵਾਹਿਗੁਰੂ ਮੇਹਰ ਕਰੀ ਸੱਚੀਂ ਬੜਾ ਦਰਦ ਸੀ ਗੱਲ ਦੇ ਵਿਚ ਮੇਰਾ ਵੀ ਦਿਲ ਭਰ ਆਇਆ

  • @navdeepmg9087
    @navdeepmg9087 2 ปีที่แล้ว +54

    ਮੰਗਿਆ ਨਾ ਕਦੇ scoter ਮਿਲਿਆ ਐਸੀ ਦੁਨੀਆ ਦਾਰੀ ਸੀ.....
    ਰੱਬ ਹੀ ਕਰਾਵੇ ਤਾ ਸਲਾਮਾ ਹੁੰਦੀਆ 👌

  • @kamaljitsinghkamaljitsingh2262
    @kamaljitsinghkamaljitsingh2262 2 ปีที่แล้ว +26

    ਖੁਆਬ ਟੂਟੇ ਹੈ ਮਗਰ ਹੌਂਸਲੇ ਅਭੀ ਜਿੰਦਾ ਹੈ ਮੈ ਵੋ ਸਖਸ਼ ਹੂ ਜਿਸੇ ਮੁਸ਼ਕਿਲੇ ਭੀ ਸ਼ਰਮਿੰਦਾ ਹੈ .....

  • @ravidasiaroyal7406
    @ravidasiaroyal7406 2 ปีที่แล้ว +51

    ਕਿਤੇ ਵੀ
    ਕਿਸੇ ਵੀ ਹਾਲਾਤ ਵਿੱਚ
    ਰਹੋ
    ਅਪਣੇ ਟਾਰਗੇਟ ਤੇ ਫੋਕਸ ਬਣਾਕੇ ਰੱਖੋ
    ਦੁਨੀਆਂ ਦੀ ਕੋਈ ਵੀ ਤਾਕਤ ਤੁਹਾਨੂੰ ਕਾਮਯਾਬ ਹੋਣ ਨਹੀਂ ਰੋਕ ਸਕਦੀ ।
    ਮਿਹਨਤ ਕਰੋ
    ਕਰੇਕਟਰ ਲੈਸ ਨਾਂ ਹੋਵੋ
    ਕਾਮਯਾਬੀ ਤੁਹਾਡੇ ਕੋਲ
    ਖੁੱਦ ਚੱਲਕੇ ਆਏਗੀ
    ❤️❤️❤️❤️❤️❤️❤️
    ਜੋਸ਼ ਟੀਮ ਦਾ ਦਿਲੋਂ ਧੰਨਵਾਦ

    • @JoshTalksPunjabi
      @JoshTalksPunjabi  2 ปีที่แล้ว +2

      ਬਹੁਤ ਬਹੁਤ ਸ਼ੁਕਰਗੁਜ਼ਾਰ ਜੀ

  • @prabhjotsingh1831
    @prabhjotsingh1831 2 ปีที่แล้ว +18

    ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਿਓ ਇਸ ਬਲਜੀਤ ਵੀਰ ਉੱਪਰ ਅਤੇ ਵੀਰ ਦੇ ਪੂਰੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਸਿਹਤਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।

  • @Manpreet.s
    @Manpreet.s 2 ปีที่แล้ว +53

    ਵੀਰ ਦੀ ਸੰਘਰਸ਼ ਪਰੀ ਕਹਾਣੀ ਸੁਣ ਮੇਰਾ ਰੋਣ ਨਿਕਲ ਗਿਆ ਅੱਜ ਮੈ ਬੀ ਏਨਾ ਹਾਲਾਤਾਂ ਚ ਹਾਂ ਇੱਕ ਆਸ ਰੱਖੀ ਦਿਨ ਰਾਤ ਮਿਹਨਤ ਕਰ ਰਿਹਾ ਸਾਇਦ ਵਾਹਿਗੁਰੂ ਜੀ ਜਰੂਰ ਸੁਨੁ 🙏#Punjabpolice

    • @gurvindersinghbawasran3336
      @gurvindersinghbawasran3336 2 ปีที่แล้ว +3

      ਅਗਰ ਆਸ ਵਾਹਿਗੁਰੂ ਜੀ ਤੇ ਰੱਖੇਗਾ ਤਾਂ ਕਾਮਜਾਬੀ ਜ਼ਰੂਰ ਮਿਲੂ ਪੁੱਤ

    • @toorhome2017
      @toorhome2017 2 ปีที่แล้ว +3

      Koi ni veere sno rab

    • @ayushbirat2875
      @ayushbirat2875 2 ปีที่แล้ว +3

      Sachi Rona aa gya te 😭😭😭 motivational story aaa 🙏🙏

    • @virpalkaur5380
      @virpalkaur5380 2 ปีที่แล้ว +2

      Sachi Rona AA geya bahut Mera v

    • @baljitsinghguru9716
      @baljitsinghguru9716 2 ปีที่แล้ว +1

      Be positive Be strong

  • @inderjeetkaur3016
    @inderjeetkaur3016 2 ปีที่แล้ว +8

    ਸਲਾਮ ਹੈ ਬੇਟਾ ਤੇਰੇ ਹੌਸਲੇ ਨੂੰ ਵਾਹਿਗੁਰੂ ਤਰੱਕੀਆਂ ਬ੍ਖਸੇ

  • @kulbirsingh8582
    @kulbirsingh8582 2 ปีที่แล้ว +90

    Sir ਮੈ ਵੀ ਤੁਹਾਡੇ ਵਾਲੀ ਕਹਾਣੀ ਚੋ ਨਿਕਲਿਆ ਆ ਵਾਹਿਗੁਰੂ ਛੜਦੀਆ ਕੱਲਾਂ ਬਖ਼ਸ਼ੇ

    • @SandeepSingh-xd1wd
      @SandeepSingh-xd1wd 2 ปีที่แล้ว +2

      Very nice bro

    • @JoshTalksPunjabi
      @JoshTalksPunjabi  2 ปีที่แล้ว +2

      @KULBIR SINGH ਜੀ ਤੁਸੀਂ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਦੱਸਣ ਲਈ ਇਸ Link ਤੇ Click ਕਰਕੇ Form ਭਰੋ ਜੀ :-
      forms.gle/7P7JUUcs6DybKi5k9

    • @toorhome2017
      @toorhome2017 2 ปีที่แล้ว +1

      Veere manu motivation chi dea

    • @toonsworld1062
      @toonsworld1062 2 ปีที่แล้ว

      @@proplayers307 eh bina papera to bharti ne

    • @proplayers307
      @proplayers307 2 ปีที่แล้ว +1

      @@toonsworld1062 🤣🤣🤣 Are baap re ye to dhoti khol rha

  • @waheguruflexprintingjandia7285
    @waheguruflexprintingjandia7285 2 ปีที่แล้ว +25

    ਮਿਹਨਤ ਮੇਰੀ ਰਹਿਮਤ ਤੇਰੀ 🙏🏻

  • @kuka6853
    @kuka6853 2 ปีที่แล้ว +4

    ਜਿਹੜੇ ਲੋਕ ਗਲਤ ਬਕਵਾਸ ਕਰਦੇ ਜੇ ਉਹਨਾਂ ਨੂੰ ਕੋਈ ਦਰਦ ਨਹੀ ਜੇ ਦਰਦ ਸੀ ਤਾਂ ਫੀਸ ਦੇ ਦਿੰਦੇ। ਪਰ ਬੇਟਾ ਲੋਕਾਂ ਦੀਆ ਗੱਲਾਂ ਦੀ ਕੋਈ ਪਰਵਾਹ ਨਹੀ ਕਰੀਦੀ👍🌹🙏

  • @bitturawat5441
    @bitturawat5441 2 ปีที่แล้ว +24

    वीर जी को दिल से सलाम बहुत उम्मीद है की आपकी संघर्ष आपबीती से बच्चे प्रेरणा लेंगे🙏🙏🙏🙏🙏🙏🙏🙏

  • @Harwinder_Atwal_PB31
    @Harwinder_Atwal_PB31 2 ปีที่แล้ว +184

    ਮੇਰੀ ਵੀ ਆਹੀ ਕਹਾਣੀ ਚੱਲ ਰਹੀ ਹੈ। ਜਦੋਂ ਵਾਹਿਗੁਰੂ ਨੇ ਮਿਹਰ ਕਰਤੀ ਦੱਸਾਗੇਂ ਜੋਸ਼ talk ਆਲਿਆਂ ਕੋਲ ਆ ਕੇ....ਵਾਹਿਗੁਰੂ ਸੁੱਖ ਰੱਖੇ 🥇

    • @kaurdeep411
      @kaurdeep411 2 ปีที่แล้ว +5

      Waheguru mehar kare app ji te 😊🙏🙏

    • @Harwinder_Atwal_PB31
      @Harwinder_Atwal_PB31 2 ปีที่แล้ว +5

      @@kaurdeep411 ਦਿਲੋਂ ਸ਼ੁਕਰੀਆ ਜੀ

    • @parwindersingh1672
      @parwindersingh1672 2 ปีที่แล้ว +4

      Waheguru Meher Kare 🙏🙏

    • @pinder_307
      @pinder_307 2 ปีที่แล้ว +4

      Sahi gal aa yrra

    • @Harwinder_Atwal_PB31
      @Harwinder_Atwal_PB31 2 ปีที่แล้ว +2

      @nia shrma ਧੰਨਵਾਦ ਜੀ।

  • @sarbjitdhillon9160
    @sarbjitdhillon9160 2 ปีที่แล้ว +10

    Veer Pita dee das ਨਹੁਆ dee kamai dee ਬਰਕਤ ਹੁੰਦੀ ,ਤੇ ਕਿਸੇ ਕੰਮ ਦੇ ਸ਼ਰਮ ਨਹੀਂ ਕਰਨੀ ਚਾਹੀਦੀ।

  • @jagdevkaur3144
    @jagdevkaur3144 2 ปีที่แล้ว +4

    ਬੇਟਾ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਤਰੱਕੀਆਂ ਬਖਸ਼ਿਸ਼ ਕਰਨ ਮਿਹਨਤ ਨੂੰ ਫ਼ਲ ਜ਼ਰੂਰ ਲਗਦਾ ਐ ਮਿਹਨਤੀ ਲੋਕਾਂ ਦਾ ਸਾਥ ਆਪ ਪਰਮਾਤਮਾ ਦਿੰਦਾ ਹੈ 🙏

  • @JAspalSingh-lu1hf
    @JAspalSingh-lu1hf 2 ปีที่แล้ว +13

    ਤੁਣਕਾ ਤੁਣਕਾ ਕਰਕੇ ਗੁੱਡੀ ਚੜਦੀ ਹੁੰਦੀ ਆ🙏

  • @Pawan_bakhtu
    @Pawan_bakhtu 2 ปีที่แล้ว +5

    ਸਾਡਾ ਵੀ ਏਹੀ ਹਾਲ ਆ ਬਾਈ, ਜੁਆਇੰਨਿੰਗ ਨੂੰ ਤਰਸ ਰਹੇ ਆ ਛੇ ਮਹੀਨੇ ਹੋਗੇ ਲੋਕਾਂ ਦੇ ਤਾਨੇ ਮਿਹਣੇ ਜਿਉਣ ਨਹੀਂ ਦਿੰਦੇ 🥺

  • @babburohira71122
    @babburohira71122 2 ปีที่แล้ว +3

    ਬਹੁਤ ਹੀ ਦਿਲ ਨੂੰ ਛੂਹਣ ਵਾਲੀ ਕਹਾਣੀ ਆ ਵੀਰ ਦੀ good luck brother

  • @onlyindianarmy5299
    @onlyindianarmy5299 2 ปีที่แล้ว +15

    ਮਨ ਭਰ ਆਇਆ ਬਾਈ ਦੀ ਵੀਡੀਓ ਦੇਖ ਕੇ 😔

  • @parmvirsingh2150
    @parmvirsingh2150 2 ปีที่แล้ว +18

    ਰੱਬ ਤੰਦਰੁਸਤੀ ਬਖਸ਼ੇ 🙏🙏

  • @RanjeetSingh-up3je
    @RanjeetSingh-up3je 2 ปีที่แล้ว +10

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰਨ,, ਵਾਹਿਗੁਰੂ ਜੀ ਸਾਰੇਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @SukhdevSingh-ib9eh
    @SukhdevSingh-ib9eh 2 ปีที่แล้ว +14

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @Navi_PP
    @Navi_PP 2 ปีที่แล้ว +8

    ਕਈ ਵਾਰ ਸਰਕਾਰਾਂ ਮੇਹਨਤ ਦਾ ਮੁੱਲ ਨੀ ਪੈਣ ਦਿੰਦਿਆ ਵੀਰ ਜੀ।
    ਚਲੋ ਤੁਹਾਡੀ ਮੇਹਨਤ ਦਾ ਮੁੱਲ ਪੈ ਗਿਆ ਬਹੁਤ ਬਹੁਤ ਵਧਾਈਆ।🙂

    • @v.....2993
      @v.....2993 2 ปีที่แล้ว

      Shi gll a y mehnat da mull kai var milda v ne

  • @sukhwindersinghsukhwinders7929
    @sukhwindersinghsukhwinders7929 2 ปีที่แล้ว +13

    ਬਹੁਤ👍💯 ਹੀ ਵਧੀਆ ਵਿਚਾਰ ਜੀ 🙏🙏

  • @shivdevsingh3626
    @shivdevsingh3626 2 ปีที่แล้ว +12

    ਗਰੀਬੀ ਅਮੀਰੀ ਵੱਖਰੀ ਗੱਲ ਹੈ ਪਰ ਕਿਰਤ ਕਰਨ ਵਿੱਚ ਕੋਈ ਹਰਜ ਨਹੀਂ | ਬਾਬਾ ਗੁਰੂ ਨਾਨਕ ਜੀ ਨੇ ਵੀ ਕਿਰਤ ਕਰਨ ਲਈ ਤਾਕੀਦ ਕੀਤੀ ਹੈ | ਅਸੀਂ ਵੀ ਪਿੰਡਾਂ ਵਿੱਚ ਦੇਖਦੇ ਰਹੇ ਹਾਂ ਕਾਫ਼ੀ ਲੋਕ ਬਹੁਤ ਮੁਸ਼ੱਕਤ ਕਰਦੇ ਸਨ | ਹਰੇਕ ਕਾਮਯਾਬ ਇਨਸਾਨ ਦੀ ਵਿਲੱਖਣ ਕਹਾਣੀ ਹੈ |

  • @ManjeetSingh-mn7sr
    @ManjeetSingh-mn7sr 2 ปีที่แล้ว +1

    ਕਿਸੇ ਦੀ ਤਰੱਕੀ ਤੇ ਜਲਣਾ ਨਹੀਂ ਚਾਹੀਦੀ ਹਰ ਇੱਕ ਦੀ ਸੁੱਖ ਮੰਗੋ ਪ੍ਰਮਾਤਮਾ ਨੇ ਮੈਨੂੰ ਰੋਟੀ ਦਿੱਤੀ ਐ ਹਰ ਇੱਕ ਨੂੰ ਰੋਟੀ ਮਿਲੇ ਜੇ ਚੰਗੀ ਆਪਣੀ ਸੋਚ ਹੋਵੇਗੀ ਵਾਹਿਗੁਰੂ ਹਰ ਕਿਸੇ ਨੂੰ ਰੋਟੀ ਦੇਂਦਾ ਮੈਨੂੰ ਵੀ੍ ਦੇਵੇਗਾ ਬਾਈ ਜੀ ਤੂੰ ਮਿਹਨਤ ਕੀਤੀ ਆ ਵਾਹਿਗੁਰੂ ਨੇ ਰੰਗ ਲਾਇਆ ਐ ਤੂੰ ਵਰਦੀ ਵਿੱਚ ਹਰ ਇੱਕ ਨੂੰ ਬਰਾਬਰ ਸਮਝੀ ਪ੍ਰਮਾਤਮਾ ਤੈਨੂੰ ਹੋਰ ਤਰੱਕੀ ਦੇਵੇ

  • @balwinderkaurlally4023
    @balwinderkaurlally4023 2 ปีที่แล้ว +18

    So brave my son, from UK I was like you,when I was your age.

  • @KuldeepSingh-db7hl
    @KuldeepSingh-db7hl 2 ปีที่แล้ว +1

    Baljeet Singh ji eh sari.family de hard working c es ch koi sehrm nai hard working c jis ne sari family nu fruit ditta hai God bless you congratulation to all family lai

  • @roopsingh-wn6wj
    @roopsingh-wn6wj 2 ปีที่แล้ว +5

    Baii jis trah tuhadi mehnat nu fall lagya har ek di mehnat nu rabb bhaag laavey...

  • @ajadsingh5077
    @ajadsingh5077 ปีที่แล้ว +2

    ਮੈਨੂੰ ਬਹੁਤ ਹੋਸ਼ਲਾ ਮਿਲਿਆ ਵੀਰ ਜੀ ਤੁਹਾਡੇ ਤੋਂ😢😢 good luck 👍

  • @gargdkmuktsar3302
    @gargdkmuktsar3302 2 ปีที่แล้ว +12

    ਵਾਹਿਗੁਰੂ ਚੜਦੀ ਕਲਾ ਬਖਸ਼ੇ ਵੀਰ ਨੂੰ

  • @ਹਰਪ੍ਰੀਤਸਿੰਘ-ਫ9ਢ
    @ਹਰਪ੍ਰੀਤਸਿੰਘ-ਫ9ਢ ปีที่แล้ว +1

    ਸ਼ੁਕਰ ਹੈ ਇਕ ਸਿਪਾਹੀ ਦੀ ਕਹਾਣੀ ਸੁਨਾਈ ਨਹੀ ਤੇ ਵੱਡੇ ਅਫ਼ਸਰ ਹੀ ਆਉਂਦੈ ਹਨ ਧੰਨਵਾਦ ਜੋਸ਼ ਟਾਕ ਦਾ

  • @rajansharma8401
    @rajansharma8401 2 ปีที่แล้ว +10

    Waheguru ji sab nu tarakiya baksho🙏🏻🙏🏻

  • @gurmeetkaur3996
    @gurmeetkaur3996 หลายเดือนก่อน +1

    ਵਾਹਿਗੁਰੂ ਮਿਹਰ ਕਰੇ

  • @manjinder3522
    @manjinder3522 2 ปีที่แล้ว +7

    Hor mehnat krn layi te jazbe nu hor motivate kita veer tuhadi story ne

  • @ranjitkaur8869
    @ranjitkaur8869 2 ปีที่แล้ว +2

    ਬੋਹਤ ਵਦੀਆ.. ਪਰਮਾਤਮਾ ਹਮੇਸ਼ਾਂ ਚੜਦੀਕਲਾ ਵਿੱਚ ਰੱਖੇ🙏😇

  • @sahibsinghgill6269
    @sahibsinghgill6269 2 ปีที่แล้ว +10

    ਤੂਹਾਡੈ ਵਾਂਗ ਹੀ ਮੇਰੇ ਨਾਲ 1988 ਤੌ 1992 ਤੱਕ ਹੋਇਆ ਅਜ ਪਰਮਾਤਮਾ ਦੀ ਕਿਰਪਾ ਨਾਲ ਸਬ ਇੰਸਪੈਕਟਰ ਹਾਂ

    • @toorhome2017
      @toorhome2017 2 ปีที่แล้ว

      Sr manu motivation chi dea ji

    • @ParamjitSingh-ug3lc
      @ParamjitSingh-ug3lc 2 ปีที่แล้ว

      ਜਦੋਂ ਕੋਈ ਲੱਗ ਜਾਂਦਾ ਉਦੋਂ ਆਟੇ ਦੇ ਛੀਂਅ ਬਣ ਜਾਂਦੇ ਐ

  • @RanjitSingh-jt2ot
    @RanjitSingh-jt2ot 2 ปีที่แล้ว +2

    ਸਹੀ ਗੱਲ ਕਿਸਮਤ ਨਹੀਂ ਮੇਹਨਤ ਜਰੂਰੀ ਹੈ।ਕਿਸਮਤ ਮਾੜੀ ਹੋਵੇ ਤਾਂ ਸਰ ਜਾਦਾ ਪਰ ਮੇਹਨਤ ਪਾਸੋ ਮਾੜਾ ਨਹੀਂ ਹੋਣਾ ਚਾਹੀਦਾ।

  • @NarinderSingh-yc8uy
    @NarinderSingh-yc8uy 2 ปีที่แล้ว +7

    Waheguru ji sab de kam kara te sab di mehnat te kirpa kro nice bro 👍👍👍👍👍🎈🙏🙏🙏🙏

  • @singhsatnam2436
    @singhsatnam2436 2 ปีที่แล้ว +1

    ਬੇਟਾ ਪਰਮਾਤਮਾ ਆਪ ਕੋ ਹੋਰ ਤਰੱਕੀ ਦੇਵੇ

  • @brinderdandiwal2103
    @brinderdandiwal2103 2 ปีที่แล้ว +6

    Waheguru ji Mehar krn mere veer te labia oumra bakshan 🙏🙏🙏🙏

  • @gurmitsingh9141
    @gurmitsingh9141 2 ปีที่แล้ว +1

    ਬਹੁਤ ਵਧੀਆ ਪੁੱਤਰਾ ਪਰਮਾਤਮਾ ਤਰੱਕੀਆ ਬਕਸਣ ਜੀ

  • @sarbjeetkaur9809
    @sarbjeetkaur9809 2 ปีที่แล้ว +4

    Gud veere waheguru ne tuhanu mamaji varge Dad dite. Te tci schi bhut mehnat kiti a waheguru ji tuhde te hor mehar krn

  • @BaljinderSingh-hn7oc
    @BaljinderSingh-hn7oc 2 ปีที่แล้ว

    ਚਵਾਹੇਗੁਰੁ ਚੜ੍ਹਦੀ ਕਲਾ ਵਿਚ ਰੱਖੇ ਵੀਰ ਤੁਹਾਨੂੰ ਦੋਵੇਂ ਭਰਾਵਾਂ ਨੂੰ

  • @TurbankingPardeepSinghGehal
    @TurbankingPardeepSinghGehal 2 ปีที่แล้ว +14

    ਚੜਦੀਕਲਾ 🚩

    • @a22dx42
      @a22dx42 2 ปีที่แล้ว

      th-cam.com/video/gTykSYeLe3g/w-d-xo.html
      Ludhiana jhoomer

  • @hfjohal3972
    @hfjohal3972 2 ปีที่แล้ว +2

    Bhtttt mubaarkaaa veeere sadi b struggle chl rai aa u wangu .....
    ..🙏🙏🙏wmk...

  • @sukhwinderpalsingh6379
    @sukhwinderpalsingh6379 2 ปีที่แล้ว +7

    Very nice talking good job God bless u veer 👍👍👍❤🌹🌹

  • @protejasinghdhandra8025
    @protejasinghdhandra8025 2 ปีที่แล้ว

    ਤੇਰੀ ਜੀਵਨ ਕਹਾਣੀ ਵੀ ਪੁੱਤਰਾ ਮੇਰੇ ਨਾਲ ਹੂਬਹੂ ਮੇਲ ਖਾਂਦੀ ਆ। ਪ੍ਰਮਾਤਮਾ ਮਿਹਨਤ ਦਾ ਮੁੱਲ ਜ਼ਰੂਰ ਮੋੜਦਾ। ਰੱਬ ਨੂੰ ਨਾ ਭੁੱਲੀਂ, ਕਦੇ ਹੰਕਾਰ 'ਚ ਨਾ ਆਈਂ ਤੇ ਕਦੇ ਕਿਸੇ ਦਾ ਬੁਰਾ ਨਾ ਸੋਚੀਂ। ਵੇਖੀਂ ਰੱਬ ਤੈਨੂੰ ਢੇਰ ਸਾਰੀਆਂ ਤਰੱਕੀਆਂ ਬਖ਼ਸ਼ੇਗਾ।

  • @parmindermadyan2833
    @parmindermadyan2833 2 ปีที่แล้ว +5

    Roj uthna ... ...great inspiration

  • @Bhullar22
    @Bhullar22 2 ปีที่แล้ว +1

    ਬਾਈ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਸਟਰਗਲ ਤਾਂ ਕਰਨਾ ਪੈਦਾਂ ਏ

  • @RamandeepKaur-mx9zr
    @RamandeepKaur-mx9zr 2 ปีที่แล้ว +4

    Wehaguru ji tuhanu chardi kala bakhsan life de struggle ch bohat problem andia tusi bohat hardworking kitti proud of you brother

  • @GURPREETSINGH-yu4fr
    @GURPREETSINGH-yu4fr 2 ปีที่แล้ว +2

    ਪਰਮਾਤਮਾ ਤੈਨੂੰ ਖੁਸ਼ ਰੱਖੇ ਵੱਡੇ ਵੀਰ

  • @kewalsingh2005
    @kewalsingh2005 2 ปีที่แล้ว +26

    ਬਾਈ ਜੀ ਮੈਂ ਵੀ 2016 ਚ ਭਰਤੀ ਦੇਖੀ ਆ ਕੋਈ ਲਿਖਤੀ ਪੇਪਰ ਨਹੀਂ ਹੋਇਆ 🙏ਸਿਰਫ ਕੱਦ ਤੇ 12ਵੀ ਦੇ ਨੰਬਰ ਲੱਗੇ ਸੀ anyways God bless you brother

    • @moosewala6642
      @moosewala6642 2 ปีที่แล้ว +3

      Sahi gal yr Fuddu Bna ria

    • @rajinderrahul2457
      @rajinderrahul2457 2 ปีที่แล้ว

      Veer ji police si di bharti ja officer di bharti ch paper hunda

    • @moosewala6642
      @moosewala6642 2 ปีที่แล้ว +1

      @@rajinderrahul2457 o mama ene constable kia 😆

    • @ramanpreetsidhu2696
      @ramanpreetsidhu2696 2 ปีที่แล้ว +1

      shi gll h Bhai ewe gear kadhi jnda loka de

    • @baljinderbhatti3106
      @baljinderbhatti3106 2 ปีที่แล้ว +4

      2016 vich koi paper ni hoya 2021 vich hoya par oh bharti aje poori ni hoyi

  • @BibletoShiksha613
    @BibletoShiksha613 2 ปีที่แล้ว +1

    ਵੀਰੇ ਤੈਨੂੰ ਪ੍ਰਭੂ ਹੋਰ ਬਰਕਤ ਦੇਵੇ Asi ਬਣੋ ਗੇ ਤੇ ਫ਼ਿਰ ਵੀਡੀਓ ਪਾਇਉ ਰੱਬ ਹੋਰ ਵਧਾਵੇ God bless you brother

  • @simranjeetsingh7563
    @simranjeetsingh7563 2 ปีที่แล้ว +11

    Waheguru mehar kre bro tare te ❤️😘

  • @JagjitSingh-xv4br
    @JagjitSingh-xv4br 2 ปีที่แล้ว +1

    ਆਪਣੀ ਵੀ ਇਹੀ ਕਹਾਣੀ ਹੈ । ਪਰ ਅੱਜ ਵਾਹਿਗੁਰੂ ਜੀ ਦੀ ਮਿਹਰ ਸਦਕਾ ਸਭ ਠੀਕ ਹੈ ।

  • @ramanreet231
    @ramanreet231 2 ปีที่แล้ว +13

    Baljit veer.god bless u.waheguru hamesa chad di kala ch rakhn

  • @RajwinderKaur-ty7dl
    @RajwinderKaur-ty7dl ปีที่แล้ว +1

    ਮੇਰੇ ਬੱਚੇ ਦੀ ਕਹਾਣੀ ਵੀ ਇਹ ਹੀ ਹੈ ਜੀ ਚਾਰ ਮਹੀਨੇ ਹੋ ਗਏ ਬੱਚੇ ਨੂੰ ਪੁਲਿਸ ਵਿਚ ਭਰਤੀ ਹੇਏ ਨੂੰ ਬਹੁਤ ਧੱਕੇ ਖਾਧੇ

  • @gurindersingh-ud1ux
    @gurindersingh-ud1ux 2 ปีที่แล้ว +4

    ਵਾਹਿਗੁਰੂ ਸਭ ਤੇ ਮੇਹਰ ਕਰਨ 🙏🙏🙏🙏🙏🙏

  • @kamalkaur668
    @kamalkaur668 2 ปีที่แล้ว +1

    Wahe guru sachi ਮੇਹਨਤ ਫਲ zarur launda aa

  • @GurnamSingh-wk5fe
    @GurnamSingh-wk5fe 2 ปีที่แล้ว +4

    Great parents' salute to brave young man u may long live ji 🙏🙏🙏🙏🙏🙏🙏🙏🙏🙏

  • @satnamsinghboparai9615
    @satnamsinghboparai9615 ปีที่แล้ว +2

    very relevent and hard working....for aim💯🔥

  • @RavinderSingh-jx3nf
    @RavinderSingh-jx3nf 2 ปีที่แล้ว +3

    Bohat badiya interview bai ji and strguuling story

  • @makhansingh1214
    @makhansingh1214 2 ปีที่แล้ว +1

    Veer. Teriaa gallan sun k yaar median ankhan cho prmatma da shukrana ch Pani chal riha y🤔🙏🏻🙏🏻🙏🏻

  • @kingragurpreet391
    @kingragurpreet391 2 ปีที่แล้ว +6

    Hardworking people can do everything same of my brother

  • @harinderkaur3397
    @harinderkaur3397 2 ปีที่แล้ว +2

    ਬਹੁਤ ਤਰੱਕੀ ਕਰੇਂਗਾ ਬੇਟਾ ਰੱਬ ਤੇਰੇ ਨਾਲ ਹੈ

  • @sandeepdidar2273
    @sandeepdidar2273 2 ปีที่แล้ว +7

    Good motivation for me. You are great bro💪✌✌👌🙏

  • @inderjeetkaur3016
    @inderjeetkaur3016 2 ปีที่แล้ว +1

    ਸਲਾਮ ਹੈ ਬੇਟਾ ਤੇਰੇ ਹੌਸਲੇ ਨੂੰ ਵਾਹਿਗੁਰੂ ਤਰੱਕੀਆਂ ਬਖਸ਼ੇ

  • @everythingisdark
    @everythingisdark 2 ปีที่แล้ว +11

    Mind Blowing 🔥🔥

  • @gursharansingh5365
    @gursharansingh5365 10 หลายเดือนก่อน +2

    ਵਾਹਿਗੁਰੂ ਜੀ 🙏🏼❤

  • @surjeetsingh4842
    @surjeetsingh4842 2 ปีที่แล้ว +4

    Very goodveer Teri hardwork nusalam Manu Teri mehnat tamaanhai ex army hav /srct Surjit Singh 720/moga thannks

  • @gagandeepSingh-yx2nd
    @gagandeepSingh-yx2nd ปีที่แล้ว +1

    Sache patshah harek bande Di mehnat nu rang lave ❤❤

  • @varunsharma2068
    @varunsharma2068 2 ปีที่แล้ว +5

    Jainhind sir. U dream big now u become source of inspiration

  • @sohansingh5393
    @sohansingh5393 ปีที่แล้ว +1

    ਵੈਰੀ ਗੁੱਡ ਪੁੱਤ ਮੈਨੂੰ ਐਵੇਂ ਲੱਗਿਆ ਜਿਵੇਂ ਮੇਰੇ ਘਰ ਦੀ ਕਹਾਣੀ ਅ

  • @jsmeet8081
    @jsmeet8081 2 ปีที่แล้ว +7

    God bless you brother...

  • @bapudaofficerput1638
    @bapudaofficerput1638 2 ปีที่แล้ว +1

    Har ik di life vich struggle di kahani aa ....mai v subha 7 vje ਘਰੋਂ ਚਲਦਾ c te raat nu 8 vje tuition ਪੜ੍ਹ k ghr vapis aunda c .... ਸਾਰੀ ਦੁਪਹਿਰ ਫਾਜ਼ਿਲਕਾ ਦੀਆਂ ਗਲੀਆਂ ਵਿੱਚ 15 20 ਕਿੱਲੋ ਦਾ ਬੈਗ ਚੁੱਕ k ਗਰਮੀ ch ਭੱਜਿਆ ਫਿਰਨਾ ...5 ਸਾਲ ਏਦਾਂ ਜਿੰਦਗੀ ਦੇ ਲੰਘਾ ਦਿੱਤੇ c ......but os waheguru ਨੇ ਮੇਹਨਤ ਦਾ ਮੁੱਲ ਪਾਇਆ ਤੇ ਅਖੀਰ 24 ਸਾਲ ਦੀ ਉਮਰ ਵਿੱਚ ਮੈਨੂੰ science teacher di ਜੌਬ ਮਿਲ ਗਈ 👏👏👏

  • @noorjashan7155
    @noorjashan7155 2 ปีที่แล้ว +2

    ਵਾਹਿਗੁਰੂ ਹਰ ਗ਼ਰੀਬ ਦੇ ਬੱਚਿਆਂ ਤੇ ਮੇਹਰ ਕਰੀ ਤਰੱਕੀ ਆ ਬਖਸ਼ੀ ।

  • @sarbjeetsingh-vj9pf
    @sarbjeetsingh-vj9pf 2 ปีที่แล้ว +4

    Waheguru waheguru ji 🙏 very good brother very nice 👌

  • @HarjinderSingh-hs5xw
    @HarjinderSingh-hs5xw 2 ปีที่แล้ว +2

    ਤੇਰੀ ਮਿਹਨਤ ਨੂੰ ਸਲਾਮ ਹੈ ਪੁੱਤਰਾ।

  • @gamidhillon6710
    @gamidhillon6710 2 ปีที่แล้ว +4

    Wah Josh talk di sbto best video 🔥🔥🔥🔥🔥🔥🔥🔥🔥🔥🔥🔥👌👌👌👌👌👌👌👌👌👌

  • @inderjeetkaur3224
    @inderjeetkaur3224 ปีที่แล้ว +1

    ਬੇਟਾ ਮੇਰੇ ਪੁਤ ਦਾ ਵੀ ਇਹੀ ਹਾਲ ਮੇਰਾ ਵੀ ਬਲੱਡ ਵਧ ਜਾਦਾ ਬੇਟਾ ਮਾਸਟਰ ਡਿਗਰੀ ਕਟਵਾਈ ਕੰਮਪਿਊਟਰ ਕੋਰਸ ਕਰਵਾਇਆ ਬੇਟੇ ਨੇ ਬਹੁਤ ਮਿਹਨਤ ਕੀਤੀ ਇਕ ਦੋ ਨੰਬਰਾ ਤੇ ਰਹਿ ਜਾਦਾ ਬੇਟਾ ਵਾਹਿਗੁਰੂ ਜੀ ਤੇ ਭਰੋਸਾ

  • @bkokrimusic6003
    @bkokrimusic6003 2 ปีที่แล้ว +8

    God bless u bro...love u ...❤❤❤❤

  • @gurdivsinghgurdivsingh9548
    @gurdivsinghgurdivsingh9548 2 ปีที่แล้ว +1

    ਬਹੁਤ ਵਧੀਆ ਵੀਰ।ਜੀ।ਅਡਵਾੲਇਸ।ਦਿਤੀ। ਹੈ

  • @dahiya-pb317
    @dahiya-pb317 2 ปีที่แล้ว +15

    िਜਹੜਾ ਬੰਦਾ ਪੜਾੲੀ िਵਚ िਮਹਨਤ ਕਰਦਾ ,ਲੋਕ ਕिਹਣ िੲਹ ਦਾ िਹਲ िਗਅਾ ਕिਹਣ ਭਾਵਾ ਵੀ ਪਾਗਲ ਤਾ ਸਮਝ ਲੳੁ ਤੁਸੀ ਅਾਪਣੇ ਸਹੀ ਰਾਹ ਤੇ ਚਲਦੇ ਹੋ

  • @eavinderkaur907
    @eavinderkaur907 2 ปีที่แล้ว +1

    Sab to vdiea gal ah lgi k tsi apne father di condation vekh k hardwork kita te ajj tsi athe o.....❤

  • @narindersingh7172
    @narindersingh7172 2 ปีที่แล้ว +8

    ਵਾਹਿਗੁਰੂ ਜੀ 🙏

  • @kamalveer927
    @kamalveer927 2 ปีที่แล้ว +1

    ਸੱਚਾ ਬੰਦਾ🙏🏻🙏🏻ਵਾਹਿਗੂਰੁ ਤੈਨੂੰ ਚੜਦੀਕਲਾ ਵਿੱਚ ਰੱਖੇ ਹਮੇਸ਼ਾ।।

  • @neelambhateja4866
    @neelambhateja4866 2 ปีที่แล้ว +4

    Very nice great veer God bless u❤❤❤❤

  • @bipandhaliwal3025
    @bipandhaliwal3025 2 ปีที่แล้ว +1

    ਵੀਰੇ ਪ੍ਰਮਾਤਮਾ ਸੋਨੂੰ ਹਮੇਸ਼ਾ ਖੁਸ਼ ਰਖੇ

  • @gurmejsingh5840
    @gurmejsingh5840 2 ปีที่แล้ว +4

    ਬਾਈ ਜੀ ਗਰੀਬੀ ਬੰਦੇ ਨੂੰ ਬਹੁਤ ਕੁਝ ਕਰਨਾ ਸਿਖਾ ਦਿੰਦੀ ਆ ਜੀ 🙏🙏🙏

  • @niranjanjit8853
    @niranjanjit8853 2 ปีที่แล้ว

    ਤੁਹਾਡੀ ਮੇਹਨਤ ਨੂੰ ਸਲਾਮ, ਪਰ ਧਿਆਨ ਰੱਖੋ ਲੱਤਾਂ ਆਪਣੇ ਹੀ ਖਿੱਚਦੇ ਹਮੇਸਾ

  • @kewalsingh6146
    @kewalsingh6146 2 ปีที่แล้ว +4

    Waheguru meher kri sv te 🎉🎉