Its not called copy, its called inspiration. Also there is a proverb we use here at work all the time “why re invent the wheel if someone has already invented it”. Keep up the great work. Can’t come physically as im in US, But will definitely watch and share.
Veer ji ah khani vare te mainu bhot phila da pta c par jag jhir karni sirf tusi he kar sakde o jis nu nhi pta c osnu v pta lag gye bhot himat chide a good, or ikthe rehina ral mil ke rehina, main kise movie 🎥 da ne wait karda jina thode podkast da karda a main ki har koi karda a khush reho gbu ❤
Bhut vadia kita veer bibi jagit kaur da dass ke mnu pta c ...b ehnu kudi maar knde aa ..but kio kande aa tuc clr krta ....love u bhra tuanu dovan nu ❤❤❤
Veer ji jado tusi vakho vakhi podcast karde oo te aeda lagda ae ke jive body chu rooh vakh hogi ho ve tusi dove veer ikk duje nall hi vadiya lagde hage oo Waheguru ji thadi jhodi slamat rakhe keep working together 🎉🎉🎉
Verji tusi dono fight na kreyo kdi v kyo k jehda lok tuhada to jealousy krde ohna nu moka mil jna tuhanu bura kehn da ohna kehna pehla ta bdi ek duje di haami bhrde c eh v bkia vrge nikle ......eda he ekathe rvo tusi dono hmesha 🙏🙏💯💯
Veere natural bhut sohna hai podcast , Always eve maza aunda , Also Angel sneha case te gal kro swaad ii gya thoda jya sun k , Love youu both and ek vaar fer 100 kissiyaa 😘 😘
Bibi jagir kaur vali gl sach Aa sade phagwara hi aa kothi dhesi d othe hi maari c kuri ahne apni mainu ta loka d smjh nhi aundi jihre ahnu Vota paunde hun phr sgpc vota ch khari kr diti koi saaf suthra banda hi ni milda ahna nu
ਕਹਾਣੀਆਂ ਸੁਨਾਨਾ ਹਰ ਕਿਸੇ ਦੇ ਵੱਸ ਦੀ ਨਹੀਂ ਕਿ ਆਪਣੇ ਸ਼ਬਦਾਂ ਰਾਹੀਂ ਕਹਾਣੀ ਸੁਣਾਉਣਾ ਤੇ ਸੁਣਨ ਵਾਲਾ ਬੰਨ ਜਾਵੇ ਕਹਾਣੀ ਦੇ ਨਾਲ ਕਿਸੇ ਕਿਸੇ ਚ ਟੈਲੈਂਟ ਹੁੰਦਾ ਵਾ❤❤
Shikha Behan ❤️
Tusi v vdiya roaster ho ji shikha
ਬੀਬੀ ਜਗੀਰ ਕੋਰ ਵਾਲੇ ਕੇਸ ਬਾਰੇ ਆਮ ਲੋਕਾ ਨੂੰ ਵੀ ਪਤਾ ਇਹ ਸਾਡੇ ਪੜਦੇ ਵੇਲੀਆ ਦੀ ਖਬਰ ਹੈ। ਤੇ ਆਮ ਲੋਕ ਵੀ ਇਸ ਨੂੰ ਸੱਚ ਹੀ ਮੰਨਦੇ ਹਨ।
ਬੀਬੀ ਬਾਰੇ ਤਾਂ ਸਾਨੂੰ ਪਤਾ ਹੀ ਨਹੀਂ ਸੀ ਬਹੁਤ ਵਧੀਆ ਵੀਰ ਜੀ..
ਬਹੁਤ ਵਧੀਆ ਵੀਰ ਵਾਹਿਗੁਰੂ ਮੇਹਰ ਰੱਖੇ ਸਬ ਤੇ ਤੁਸੀ ਏਦਾ ਹੀ ਗੱਲਾ ਬਾਤਾ ਕਰਦੇ ਰਹੋ God bless you
ਦੋਨੋ ਵੀਰ ਖੁਸ਼ ਰਹੋ ਰਲ ਮਿਲ ਕੇ ਰਹੋ ਵੀਰੋ
ਇਕੱਠੇ ਤਾਂ ਲੱਖ ਦੇ
ਕੱਲੇ-ਕੱਲੇ ਕੱਖ ਦੇ,
Italy wala + Freshy = Real Talent Of Panjab,
❤❤
ਤੁਹਾਡੇ podcast ਤੇ roast ਵੀਡੀਓ te ਦੇਖਣ ਤੋਂ ਪਹਿਲਾਂ ਹੀ ਲਾਇਕ 👍 te comment ਕਰ ਦਿੰਦੇ ਆ, love you ਦੋਵੇਂ ਭਰਾਵਾਂ ਨੂੰ
Luv you too Veer Nu ❤❤
@mittrandapodcast208 veer dr tarsem da naam ni leaa tuhi. And uncle sohal nu mrwa dita hi.
1st view ਪੁਰਾਨੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੌਹ ਵੀਡਿਉ ਬਹੁਤ ਸੋਹਣੀ ਆ..❤
😂🙏❤️❤️🙏
भोरदी,, सीदा बोल mero को भोरन की चूल है
Att comment verre
ਪੋਡਕਾਸਟ ਨੂੰ ਦੇਖਣਾ ਸ਼ੁਰੂ ਕਰਨ ਤੋਂ ਪਹਿਲਾਂ ਹੀ like ਕਰਤਾ ਜਿਉਂਦੇ ਵਸਦੇ ਰਹੋ
❤❤🙏🙏
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਅਸੀਂ ਹਮੇਸ਼ਾ ਦੋਵੇਂ ਵੀਰਾ ਨੂੰ ਹਮੇਸ਼ਾ ਸਾਥ ਸਾਥ ਵੇਖਣਾ ਚਾਹੁੰਦੇ ਆ❤gbu
ਲਵ ਯੂ ਵੀਰੇ ❤
Dove bhra ehda kade reha kro ❤to😅
ਆ ਗਏ ਆ ਗਏ ਯੂ ਟਿਊਬ ਦੇ ਸਭ ਤੋਂ gaint ਸਾਡੇ ਭਰਾ😊😊ਲਵ ਯੂ bro
Luv you too Bro ❤
Lovr🎉@@mittrandapodcast208
ੳਹ ਬੇਟਾ ਬੱਹੁਤ ਵੱਧੀਆ ਲੱਗਾ ਤਹਾਨੋ ਕੱਠੇ ਦੇਖ ਕੇ ਤੋਹਾਡੇ ਪੋਡਕਾਸਟ ਵਿੱਚ ਚੰਗੇ ਮੇਸਛ ਹੁੰਦੇ ਨੇ❤❤
Ji Shukeriaa 🙏❤️
ਜੀਉ ਬੇਟਾ❤
ਦੋਨੋ ਵੀਰ ਇੱਕਠੇ ਚੰਗੇ ਲੱਗਦੇ,ਜੈ ਵੀਰੂ
Chlo koi na bhrawa vich gile shikwe chalde rehnde ne.ah b ghaint lgea sanu podcast. Nwe project lai shubkamnawa veero.waheguru chardi klaa ch rakhn dono veera nu🙏
ਪਿਆਰੇ ਵੀਰ ਦੋਵੋ ❤️❤️ bless u... ਤੁਸੀਂ ਏਨੀ intrestingly ਗੱਲ ਸੁਣਾ ਦੇਣੇ ਓ channel ਬਦਲਣ ਨੂੰ ਜੀ ਨੀ ਕਰਦਾ.... ਬੀਬੀ ਜਾਗੀਰ ਕੌਰ ਵਾਲੀ ਕਹਾਣੀ ਤਾਂ ਅੱਤ ਲਾ ਤੀ ਜਿਵੇਂ ਫਿਲਮ ਦੇਖਦੇ ਹੋਵੇ.... Amazing❤️🙏🏻
Har ik story nu bht interesting way ch sunande ne ehna di videos lyi ta special time rkhna penda❤
ਵੀਰ ਜੀ taste set 📐 ਕਰ ਰਹੇ ਸੀ,,, ਪਰ ਮਜ਼ਾ ਨਹੀਂ ਆਇਆ ਕੱਲੇ ਕੱਲੇ ਦਾ😊 ohi,,ਸਾਬੀ ਭਾਜੀ ਜਿੰਦਾਬਾਦ,ਸਾਡੇ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਵਾਲ਼ਾ
Zindabad zindabad ❤️
ਮਾੜਾ ਮੋਟਾ ਲੜ ਲਿਆ ਕਰੋ ਯਾਰ ਲੜਾਈ ਤੋਂ ਬਾਅਦ ਪਿਆਰ ਵੱਧ ਜਾਂਦਾ😂😂. ਇਟਲੀ ਵਾਲਾ ਬਾਈ ਕਿੰਨੇ ਪਿਆਰ ਨਾਲ ਫਰੈਸ਼ੀ ਭਾਜੀ ਕਹਿ ਰਿਹਾ😂😂. Love u Mittro👌
😂😂 luv you too veere ❤
❤ dlio pyr prawo
bibi jageer kaur di khaani dasi bhut sohna explain kita italy ale ne❤
❤❤
ਵਾਹਿਗੁਰੂ PYAR ਬਣਾਇ ਰੱਖੇ ..🙏🏻❤️❤️
Bahut mota passa milya ilalty wale nu 👌👌👌 Bahut door da km krwaya jine v krewaya 👌👌👌 nice move jine v krwaya
ਖੁਸ਼ ਰਿਹਾ ਕਰੋ ਦੋਵੇਂ ਵੀਰ ਥੋਨੂੰ ਇਕੱਠੇ ਦੇਖਣਾ ਬੱਸ ❤
❤❤
ਪ੍ਰਮਾਤਮਾ ਕਰੇ ਤੁਹਾਡੀ ਜੋੜੀ ਇੱਦਾਂ ਹੀ ਬਣੀ ਰਹੇ ❤❤❤❤❤ ਦੁਨੀਆਂ ਦੀ ਹਰ ਇੱਕ ਖੁਸ਼ੀ ਮਿਲੇ 😊😊😊😊
ਹਾਂਜੀ ਬਹੁਤ ਵਧੀਆ ਲਗਾ ਇਹ podcast. ਏਦਾਂ ਦੀ ਇਕ ਅੱਧੀ story ਜਰੂਰ ਸੁਣਾਇਆ ਕਰੋ. ਚੰਗਾ ਲਗਦਾ ਸੁਣ ਕੇ. ਤੇ ਹਰ ਵਾਰ ਇਕ ਅੱਧੀ ਫਿਲਮ ਜਾਂ documentary ਵੀ suggest ਕਰਿਆ ਕਰੋ. Lots of love😇🙏🏻
Its not called copy, its called inspiration. Also there is a proverb we use here at work all the time “why re invent the wheel if someone has already invented it”. Keep up the great work. Can’t come physically as im in US, But will definitely watch and share.
Veer ji ah khani vare te mainu bhot phila da pta c par jag jhir karni sirf tusi he kar sakde o jis nu nhi pta c osnu v pta lag gye bhot himat chide a good, or ikthe rehina ral mil ke rehina, main kise movie 🎥 da ne wait karda jina thode podkast da karda a main ki har koi karda a khush reho gbu ❤
Shukeriaa Veere 🙏❤️❤️🙏
ਸਤਿ ਸ੍ਰੀ ਆਕਾਲ ਜੀ ਵੀਰਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਸਾਰਿਆ ਨੂੰ 🎉🎉🎉🎉🎉🎉🎉🎉🎉❤❤❤❤❤❤❤❤ ਹਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਹੁਸ਼ਿਆਰਪੁਰ
Gud menu bibi jagir kour bare knoldge ni shi c kuj v. Thnku tuada podcast dekh k kujh knowledge gain hundi🙏🙏🙏thnku veere
ਵੀਰੇ ਅੱਜਕਲ ਲੋਕ ਕਿਸੇ ਦੀ ਲੜਾਈ ਵਿੱਚ ਸਿਰਫ਼ ਸਵਾਦ ਭਾਲਦੇ ਨੇ,,, ਉਨ੍ਹਾਂ ਨੂੰ ਪਤਾ ਉਦੋਂ ਲੱਗਦਾ ਹੈ, ਜਦੋਂ ਲੜਾਈ ਆਵਦੇ ਘਰ ਵਿੱਚ ਹੁੰਦੀ ਹੈ,,,,ਫਿਰ ਸਾਲ਼ੇ ਹਮਦਰਦੀ ਭਾਲਦੇ ਫਿਰਦੇ ਨੇ,,, 🙏🙏🙏
ਵਾਹਿਗੁਰੂ ਜੀ ਮੇਰੇ ਡੋਵ ਵੀਰਾ ਤੇ ਮੇਹਰ ਭਰਿਆ ਹੱਥ ਰੱਖੇ ਜੀ
Actuly bai ji sach sab de sahmne auna chahida ...vaise v sach sach e aa veer ji🙏 waheguru bhali kare sab nu
Satsari ਆਕਾਲ ਵੀਰੋ ਵੀਰ ਜੀ ਜਲਦੀ videos uploaded ਕਰਿਆ ਕਰੋ ਬਾਕੀ ਬਹੁਤ ਵਧੀਆ ਜਾਣਕਾਰੀ ਮਿਲਦੀ ਆ ਹੱਸ khade ਰਹੋ ਰਾਜੀ ਰਹੋ 🎉🎉🎉❤❤❤❤
Eda hi dono veer nl hi raho yr rab mehar kre❤️❤️
ਬੇਹਤ ਜ਼ਿਆਦਾ ਵਧੀਆ ਪੋਡਕਾਸ਼ਟ ਹੈ 🌪️🌪️🌪️🌪️
Dhanwaad veere ❤
Shukar aah rabb tusi dono aaye
ਬਹੁਤ ਲੇਟ aye bhai ਜੀ ਕਿੰਨੇ ਦਿਨ ho ਗੇ ਸੀ wait ਕਰਦਿਆਂ ਨੂੰ
🙏🏻🙏🏻 Postcard bhot vadia lgda sare episode dekdi aa🙏🏻🙏🏻❤️❤️❤️❤️❤️
ਸੋਹਣੀ ਵੀਡੀਓ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤😂
ਬਹੁਤ ਵਧੀਆ
ਦੋਨੋ ਦੀ ਗੱਲਬਾਤ ਬੜੀ ਸੋਹਣੀ ਸਲੀਕੇ ਨਾਲ😊
🙏❤️❤️🙏
ਬਿਲਕੁਲ ਸਹੀ ਵੀਰ ਜੀ ਵਾਹਿਗੁਰੂ ਜੀ ਇਹਨਾਂ ਦੋਵੇਂ ਵੀਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏👍
bibi jageer kaur ka case sun kar muje delhi Doctor talwar case ki yaad aa gyi (Arushi Talwar) ..
Well.. keep it up guys ❤❤❤❤
Bhut vadia kita veer bibi jagit kaur da dass ke mnu pta c ...b ehnu kudi maar knde aa ..but kio kande aa tuc clr krta ....love u bhra tuanu dovan nu ❤❤❤
ਤੁਹਾਡੇ ਦੋਵਾਂ ਦਾ ਕੰਮ ਬਹੁਤ ਵਧੀਆ।
🙏❤️❤️🙏
ਸੋਡੀ ਵੀਡੀਓ ਦੇਖ ਕੇ ਮਨ ਖੁਸ਼ ਹੋ ਜਾਦਾ ਭਰਾ
Te Sadda Tahude Comment Parke ❤
Veer ji jado tusi vakho vakhi podcast karde oo te aeda lagda ae ke jive body chu rooh vakh hogi ho ve tusi dove veer ikk duje nall hi vadiya lagde hage oo Waheguru ji thadi jhodi slamat rakhe keep working together 🎉🎉🎉
main sirf 2 punjabi bandya nu dekhda youtube te oh sirf tuc o vire love you vire ❤️
Ajj buht vadia story s sunai tusi🎉❤
Paji sahi gl aa sachi aa hi khede ne bibi nu
Always with you....
Intersting, Dr ko no lawaya hoya c vadiya time pass with knowledge ❤
ਬਹੁਤ ਵਧੀਆ
ਸਿਰਾਂ ਮਿੱਤਰੋ ਗੁੱਡ ਲੱਕ ਭਰਾ👍👍
❤❤
ਬਾਈ ਤੁਹਾਡੇ ਪੋਡਕਾਸਟ ਦੇਖਣ ਦਾ ਮਜ਼ਾ ਆਂਦਾ ਪਰ ਜਲਦੀ ਮੁੱਕ ਜਾਂਦਾ 😂 ਜਿੰਨਾ ਦੇ ਦੇਖੀ ਦੇ ਨਈ ਉਹ 2-2 ਘੰਟੇ ਦੇ ਬਣਾਈ ਜਾਦੇ ਬਿਨਾ ਗੱਲੋ ਆਪ ਈ ਦੰਦ ਕੱਢੀ ਜਾਂਦੇ 😂 ਪਰ ਤੁਹਾਡੇ ਪੋਡਕਾਸਟ ਸੱਚੀ ਬਹੁਤ ਵਧੀਆ ਹੁੰਦੇ ਇੰਤਜ਼ਾਰ ਈ ਰਹਿੰਦਾ ਕਦੋ ਆਦਾ ਤੇ ਦੇਖੀਏ 🙏🏻
Maninder bai te freshy bai bht sohna podcast hunda tuhada. Bht wadia topics to gal krde o veer tuc. Ehda hi khichi rakho kam. May God bless u always
Sukar aa mere veer dono aye aa vere tusi dono aya karo fer e vadia lgda tuhnu dekh k bhut Shona podcast WMk ❤
ਬਹੁਤ ਸੋਹਣਾ ਪੋਡਕਾਸਟ ਸੀ ਵੀਰੋ 👌👌 ਜਲਦੀ ਖਤਮ ਹੋ ਜਾਂਦਾ ਥੋੜਾ ਲੰਮਾ ਬਣਾਇਆ ਕਰੋ 🙏🏻🙏🏻
Shukar aa pra aa Gaye. Jaldi Ayea karo pra ❤
Ji 🙏❤️
ਬਹੁਤ ਵਧੀਆ ਪਿਆਰ ਨਾਲ ਇਕਜੁੱਟ ਹੋ ਕੇ ਕੰਮ ਕਰੋ ਦੋਵੇ ਵੀਰ
Yr ehu jeha podcast la k aea kro jaldi jaldi hje main dekhan to phela hi comment kr reha kyu k mainu pata v ghaint galbat hi honi aa❤❤❤
🙏❤️❤️🙏
ਬਹੁਤ ਵਧੀਆ podcast veer
❤❤
Saabhi gave good advice to both 🎉🎉🎉
❤❤
Punjabi Aga oya
Bhut vdiya laga Dona nu ikk sath vakh ka 😊 always stay together veera
Please dono aaiya kro ❤week ch ik din podcast leke tuc dono mere foverate ho love from Australia Brisbane ❤
Italy wale te freshy bai nu dilo love uhhh from ludhiana
Luv you too veere ❤
Nice to see you both together again.❤❤❤❤
Shukar aa waheguru ji da dono 😊 pher aa gye
Verji tusi dono fight na kreyo kdi v kyo k jehda lok tuhada to jealousy krde ohna nu moka mil jna tuhanu bura kehn da ohna kehna pehla ta bdi ek duje di haami bhrde c eh v bkia vrge nikle ......eda he ekathe rvo tusi dono hmesha 🙏🙏💯💯
ਸਹੀ ਗੱਲ ਆ bai ਮੈਂ ਵੀ ਬੇਕਰੀ ਚ ਕੰਮ ਕੀਤਾ ਇਟਲੀ ਚ ਓਵਨ ਨੂੰ ਬਾਹਰ ਤੋਂ ਚਲਾਉਣਾ ਪੈਂਦਾ ਅੰਦਰੋਂ ਹੀਟ on ਨਹੀਂ ਹੁੰਦੀ ਜ਼ਰੂਰ ਕੋਈ ਹੋਰ ਗੱਲ ਆ😮
ਵੇਖਣ ਤੋਂ ਪਹਿਲਾਂ ਈ ਲਾਇਕ ਕਰਤਾ ❤❤❤
Bhot vadia bai ....every vdio full kaint hundi twadi...
ਸਤਿ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ 🙏🙏
ਬਹੁਤ ਵਧੀਆ ਪੋਡਕਾਸਟ ਵੀਰੇ ❤❤
30:30 ਫਰੈਸ਼ੀ ਭਾਜੀ ਨੇ ਜਵਾਈ ਬਣਨ ਤੋਂ ਮਨਾ ਸੀ ਕਰਨਾ 😂😂
Veere natural bhut sohna hai podcast , Always eve maza aunda , Also Angel sneha case te gal kro swaad ii gya thoda jya sun k , Love youu both and ek vaar fer 100 kissiyaa 😘 😘
ਐਵੇ ਦੇ ਪੋਡਕਾਸਟ ਲੈਕੇ ਆਇਆ ਕਰੋ ਵੀਰੇ ਬਹੁਤ ਸੋਹਣਾ ਲੱਗਿਆ ਬਾਕੀ ਸਮਾਪਤੀਂ ਬਹੁਤ ਛੇਤੀ ਕਰ ਦੇਨੇ ਉਂ 1:30 ਘੰਟੇ ਦਾ ਬਣਾਇਆ ਕਰੋ ਬਾਈ ਪੋਡਕਾਸਟ ਕੰਮ ਕਰਦੇ ਕਰਦੇ ਸੁਣੀ ਜਾਨੇ ਆ ਮਜ਼ਾ ਆਉਂਦਾ ਜਦੋਂ ਸਮਾਪਤੀ ਲੇਟ ਕਰਿਆ ਕਰੋ ਜੀ ❤️❤️ from ਪਟਿਆਲਾ
Agye bai wait krde c tuhadi ik sabi paji te duja thonu hi dekhi da bs TH-cam te daily video paya kro bai ji
❤❤
ਭਾਜੀ ਮੈਂ 19 ਅਗਸਤ 2024 ਰੱਖੜੀ ਵਾਲੇ ਦਿਨ ਮੇਰੇ ਘਰ ਧੀ ਹੋਈਆਂ ਪਰ ਮੈਂ ਮੁੰਡੇ ਦੀਆਂ ਆਸਾਂ ਲਾਈਆਂ ਸੀ ਮੈਂ ਬਹੁਤ ਖੁਸ਼ ਵਾ ਕਿ ਮੇਰੇ ਘਰ ਧੀ ਆਈ ਆ ਸਾਡੇ ਘਰ ਚੋਂ ਸਭ ਤੋਂ ਵੱਧ ਖੁਸ਼ੀ ਮੇਰੇ ਡੈਡੀ ਨੂੰ ਆ
ਜੱਸਦਿਲ ਮੇਨਸ਼ਨ ਹੈ ਉਸ ਘਰ ਦਾ ਨਾਮ ਜੋ ਬੀਬੀ ਦਾ ਫਗਵਾੜੇ ਘਰ ਹੈ
Bhut hi sohna podcast changi jaankari ditti tuc
Pls kde na ladeyo pra assi tay kush he ho jane aa thuhnu dona nu vekh kay ❤❤keep it up guys
Mitro ikatha reha karo tuhanu dona nu dekh ka dil khush ho janda i love you ❤❤❤❤❤❤yarro
ਦੋ ਪੰਜਾਬੀ ਭਰਾ ❤
ਵੀਰ ਇਕ ਬੇਨਤੀ ਆ ਪੌਡਕਾਸਟ ਥੋੜ੍ਹਾ ਜਲਦੀ ਲੈਕੇ ਆਇਆ ਕਰੋ ਨਾਲੇ ਫਰੈਸ਼ੀ ਤੇ ਇਟਲੀ ਆਲਾ ਦੋਨੋ ਹੀ ਬਸ । ਬਾਕੀ ਜੇ ਕਿਸੇ ਹੋਰ ਨੂੰ ਬਲਾਨਾ ਹੁੰਦਾ ਤਾ 3 4 ਮਹੀਨੇ ਬਾਅਦ ਬੁਲਾਇਆ ਕਰੋ ❤❤❤❤ ਰੱਬ ਦੋਨੇ ਵੀਰਾਂ ਦੀ ਉਮਰ ਲੰਬੀ ਕਰੇ ❤️❤️❤️
❤❤❤❤
Love you ਬਾਈ ਜੀ ਬਹੁਤ ਵਧੀਆ
Luv you too veere ❤
Veere thonu doov nu dilo luv u a bai ji
Great podcast as always 🙂🌹🙏
Thanks for listening
Fainly mere vir aa gye, love you brother, good job keep it up, stay blessed
So nice of you
Bkkii glln diya glln knowledge te hundiii a podcast ch (vdiaaa lgge raho kthe) 🤝🏼
Shukar aa pra aga tusi dono wait krda sii
Veere ena educational podcast 👍🏼👍🏼👍🏼
Best of luck veer ji new show ਲਈ
Veereo mnu srf thode dona da he podcast vdia lgda pta nhi kyu 😂❤❤❤ajj Maja aouga hle dekhna m tusi dono ho tn vdia he houga 😊😊
Thanks to Sabi bhaji ❤❤
😂❤❤
Paji kthe rho yrr hmesha dona nu kthe dekh k swaad anda 🫀💪🏻👨🏻❤️👨🏼
Kaint dono Brother wmk 🙏🏻🙏🏻
ਸਿਰਫ 37 ਮਿੰਟ ਦੀ ਵੀਡਿਉ ਬਾਈ 1 ਘੰਟੇ ਤੋਂ 2 ਦੀ ਤਾਂ ਕੀ ਕਰਨੀ ਸੀ ਪਿੱਛੇ ਨੂੰ ਚੱਲ ਪਏ😢😢ਨਾਲੇ ਰੋਜ ਪਾ ਦਿਆ ਕਰੋ ਵੀਡਿਉ ਜਾਂ ਫਿਰ ਦੋਵੇ ਲਾਇਵ ਆ ਕੇ ਹੀ ਗੱਲਾਂ ਸੁਣਾ ਦਿਆ ਕਰੋ
ਸ਼ੁਕਰ ਆ ਇਟਲੀ ਵਾਲਾ ਆ ਗਿਆ ❤
🙏❤️❤️🙏
Italy wala bai 😂bhut ghaint ah 😂❤love bai nu bhut sara 😂bai jado gl krde hasde rehnde❤❤❤❤❤freshy bai vi bdia ah ❤❤❤❤❤❤❤
😂😂❤❤🙏🙏
Khush rha kro veer ikthe sohne lgde o 🙏👍
Nyi paji ladna ni tuc ikathe hi vdiya lagde 👍
Freshy veere fit bhot hoge tusi ❤
Bibi jagir kaur vali gl sach Aa sade phagwara hi aa kothi dhesi d othe hi maari c kuri ahne apni mainu ta loka d smjh nhi aundi jihre ahnu Vota paunde hun phr sgpc vota ch khari kr diti koi saaf suthra banda hi ni milda ahna nu