how to become rich with loan | Show with Rajwant Singh Mohali | Sirlekh
ฝัง
- เผยแพร่เมื่อ 22 ธ.ค. 2024
- how to become rich with loan | Show with Rajwant Singh Mohali | Sirlekh
ਰਾਜਵੰਤ ਸਿੰਘ ਮੋਹਾਲੀ ਬੈਂਕ ਦੀ ਨੌਕਰੀ ਛੱਡਕੇ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ । ਅੱਜਕਲ੍ਹ ਬਿਜ਼ਨਸ ਅਤੇ ਰੀਅਲ ਅਸਟੇਟ ਦੀ ਟ੍ਰੇਨਿੰਗ ਦਿੰਦੇ ਹਨ । ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
ਟ੍ਰੇਨਿੰਗ ਲੈਣ ਲਈ ਸੰਪਰਕ :-
BUSINESS COACH - RAJWANT SINGH MOHALI 8288834445,7837464646
how to become rich with loan,how to make money,how to invest,how to get rich,how to become rich,loan,rich with loan,Rajwant Singh Mohali,rajwant mohali show,Property Gurukul,rich,rich vs broke,rich vs poor,rich girl,rich man,Businessman,personal loan,instant loan,free loan,Rajwant Mohali,real estate,real estate agent,real estate investing,how to invest in real estate,rajwant,mohali,money,how to make money online,how to invest money,sirlekh
#rich #crorepati #loan #investment #money #millionaire #motivation #motivational #punjab #shorts #sirlekh
ਮੈਂ ਵੀ ਪ੍ਰੋਪਟੀ ਡੀਲਰ ਦਾ ਕੰਮ ਕਰਦਾ ਵਾਹਿਗੁਰੂ ਜੀ ਕਿਰਪਾ ਦੇ ਨਾਲ ਖਰੜ ਮੁਹਾਲੀ ਵਿੱਚ ਪੁਰ ਮੈਇੱਕ ਜਾਣਕਾਰੀ ਦੇਣਾ ਚਾਹੁੰਦਾ ਹਿਮਾਚਲ ਵਾਲਿਆਂ ਤੋਂ ਕਦੇ ਵੀ ਵਿਸਵਾਸ ਨਾ ਕਰਿਓ ਬੰਦਾ ਹੋਵੇ ਜਾਂ ਜਨਾਨੀ ਬਾਕੀ ਅੰਕਲ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ🙏
Qq
ਹੰਜੀ ਪਾਕਿ ਗੱਲ ਆ ਆ ਸਾਲ਼ਾ ਸਾਰੇ ਮੋਹਾਲੀ ਵਿਚ ਸ਼ਿਫਟ ਹੋ ਗਏ ਪਕੇ ਪੇਰੀ ਓਤੋ ਬੋਲਦੇ ਆ ਕੇਂਦਰੀ ਰਾਜ ਹੋਣਾ ਚਾਹੀਦਾ ਪੰਜਾਬ ਵਿਚ ਦੋਗਲੇ ਹਿਮਾਚਲੀ
ਬਾਈ ਇਹਨਾਂ ਨੇ ਤੇ ਗੁਰੂਆਂ ਨੂੰ ਧੋਖਾ ਦੇ ਤਾ ਸੀ
Ki gal ho gai c ji
Ooooooooooooooooooooooooooo
ਬਾਈ ਰਾਜਵੰਤ ਸਿੰਘ ਜੀ ਸਤਿ ਸ੍ਰੀ ਅਕਾਲ ਮੈਂ ਲਾਭ ਸਿੰਘ ਤੁਹਾਡਾ ਦੋਸਤ ਅਤੇ ਕਲਾਸ ਮੇਟ ਛੇਵੀ ਕਲਾਸ ਤੋਂ ਦਸਵੀਂ ਤੱਕ ਇੱਕੋ ਬੈਂਚ ਤੇ ਬੈਠਣ ਵਾਲੇ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਰਦਾਰ ਰਾਜਵੰਤ ਸਿੰਘ ਸ਼ੁਰੂ ਤੋਂ ਹੀ ਬਹੁਤ ਤੀਖਣ ਬੁੱਧੀ ਦੇ ਵਿਦਿਆਰਥੀ ਰਹੇ ਹਨ ਅਤੇ ਹਰ ਵਿਸ਼ੇ ਤੇ ਇਹਨਾਂ ਦੀ ਬਹੁਤ ਹੀ ਜਬਰਦਸਤ ਪਕੜ ਸੀ ਪ੍ਰੰਤੂ ਅੰਗਰੇਜ਼ੀ ਵਿੱਚ ਤਾਂ ਬੱਲੇ ਬੱਲੇ ਉਸ ਵੇਲੇ ਅੰਗਰੇਜੀ ਵਿਸ਼ੇ ਵਿੱਚ ਇਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ ਸੀ ਕਰ ਸਕਦਾ ਜੋ ਇਹ ਅੱਜ ਕੰਮ ਕਰ ਰਹੇ ਹਨ ਇਹ ਵੀ ਬਹੁਤ ਹੀ ਵਧੀਆ ਕਰ ਰਹੇ ਹਨ ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਅਤੇ ਹੋਰ ਤਰੱਕੀ ਬਖਸ਼ੇ ਤੁਹਾਡਾ ਦੋਸਤ
ਕੋਈ ਵੀ ਲੋਨ ਬਿਲਕੁਲ ਵੀ ਚੰਗਾ ਨੀ ਹੁੰਦਾ, ਇਹ ਸਿਰਫ ਗੱਲਾਂ ਈ ਨੇ। ਕਰਜਾ ਕਿਸੇ ਵੀ ਰੂਪ ਚ ਹੋਵੇ ਮਾੜਾ ਈ ਹੁੰਦਾ। ਸਿਆਣਿਆਂ ਨੇ ਕਿਹਾ ਕਿ ਬੰਦਾ ਅੱਠ ਘੰਟੇ ਕੰਮ ਕਰਦਾ ਤੇ ਕਰਜਾ 24 ਘੰਟੇ। ਇਹ ਇਕ ਦਲਦਲ ਆ, ਬੰਦਾ ਘੱਟ ਖਾ ਲਵੇ, ਘੱਟ ਕਰ ਲਵੇ, ਪਰ ਬੇਫਿਕਰਾ ਜੀਵਨ ਜੀਵੇ। ਬਾਕੀ ਰਹੀ ਗੱਲ ਇਹ ਵੀਰ ਦੀ ਜਿਹੜਾ ਕਹਿੰਦਾ ਸਰਕਾਰੀ ਨੌਕਰੀ ਛੱਡ ਦਿੱਤੀ, ਇਹ ਵੀ ਕੋਈ ਬਹੁਤੀ ਵਧੀਆ ਦਲੀਲ ਨਹੀਂ , ਬਹੁਤ ਲੋਕ ਨੇ ਜਿਹੜੇ ਸਰਕਾਰੀ ਨੌਕਰੀ ਨੂੰ ਤਰਸਦੇ ਨੇ , ਤੇ ਕਈ ਖਾਂਦੇ ਪੀਦੇ ਟੀਟਾਂ ਮਾਰਦੇ ਨੇ । ਇਹ ਸਿਰਫ ਜਿਆਦਾ ਪੈਸਾ ਕਮਾਉਣ ਦੀ ਤਮਾ ਹੈ , ਹੋਰ ਕੁੱਝ ਨਹੀਂ । ਵੈਸੇ ਵੀਰ ਜੀ ਕਹਿੰਦੇ ਕਿ 1995 ਵਿੱਚ ਮੇਰੀ ਤਨਖਾਹ 6400 ਰੁਪਏ ਸੀ ਜੋ ਓਸ ਸਮੇਂ ਦੇ ਹਿਸਾਬ ਨਾਲ ਬਹੁਤ ਜਿਆਦਾ ਸੀ ਤੇ ਅੱਜ ਦੇ ਸਮੇਂ ਮੁਤਾਬਿਕ ਸੱਤਰ ਅੱਸੀ ਹਜਾਰ ਰੁਪਏ। ਜੇ ਇਹਤੇ ਸਤੁੰਸਟੀ ਨੀ ਹੋਈ ਫੇਰ ਤਾਂ ਰੱਬ ਈ ਰਾਖਾ ।
ਸੇਵਾ ਦੇਸ ਦੀ ਜਿੰਦੜੀਏ ਬੜੀ ਔਖੀ, ਜਿੰਨਾਂ ਲੱਖ ਮੁਸੀਬਤਾਂ ਝੱਲੀਆਂ ਨੇ।
------------/
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
100% sahi kiha ji
Lale bhape vaes vaesh vapari naukri nu changa nhi samjhde apni ladki da rishta nhi karde iss nalo ik shote dukandar nu rishta karke uss di help karke barabar kr leande hn pinda vich vkiha janda utam khety madhum vaapar nakhidh chakri
Ihne Kai vicharia nu ,,karje ch duba dena,,,
Veer m ik 10000 rupay karja lay k fast food da km kita si mera km vadia chal gya si m oh karja 20 Dina ch utar dita fer m ik apna motsaicl lya karja Lena mara nhi hunda jekar apan apne hisab nall km kariye
Haji jroori nhi har ik da business chal paye
ਅੱਕਲ ਦੀ100/ ਪ੍ਰਸੰਗ ਗੱਲ ਸਹੀ ਆ ਪੇਸੈ ਨਾਲ ਪੈਸਾ ਆਉਂਦਾ ਜਦੋਂ ਪੈਸੇ ਖਤਮ ਤਾਂ ਬੰਦਾ ਖਤਮ
ਆਪਣੀ ਪ੍ਰੋਪਰਟੀ ਵੇਚਣੀ ਸੌਖੀ ਹੈ ਜੀ ਪਰ ਪ੍ਰਪੋਰਟੀ ਖਰੀਦਣੀ ਬੜੀ ਔਖੀ ਹੈ ਜੀ ਕਿਉਂਕਿ ਬਹੁਤੀਆਂ ਪ੍ਰਪੋਰਟੀਆਂ ਦੇ ਝਗੜੇ ਚੱਲ ਰਹੇ ਹੁੰਦੇ ਹੈ ਜੀ।
ਜੇ ਤੁਸੀਂ ਪੈਸਾ ਕਮਾਉਣਾ ਚਾਹੁੰਦੇ ਹੋ ਤਾਂ ਇਹ ਮੁਲਾਕਾਤ ਪੂਰੀ ਸੁਣਿਓ ਅਤੇ ਸ਼ੇਅਰ ਕਰੋ
ਕਿਹੜੀ ਮੁਲਾਕਾਤ ਸਮਝਿਆ ਨੀ ਭਾਈ ਸਾਹਬ।
@@jaskarnsidhu5961❤❤v❤❤ de❤❤b❤bb❤b❤❤b❤c❤bc❤rbfb❤ bb❤❤❤❤❤❤❤❤ de❤❤❤❤❤b❤❤❤❤❤❤❤❤❤❤❤v❤d❤❤b❤❤❤❤❤❤❤❤❤❤❤b❤❤❤❤❤❤❤❤❤❤❤❤❤❤❤❤❤❤❤❤❤b❤ VV❤❤❤❤❤❤❤❤❤b❤❤fbcb❤❤bvb❤❤b❤❤❤ bb❤❤❤❤❤❤bb ❤❤❤fb❤vfbb❤❤b❤❤ bb❤❤❤❤❤v ❤❤❤❤❤ b❤❤❤❤❤❤❤b❤❤ ❤c❤❤❤❤❤❤❤❤❤❤❤❤❤❤❤ bb❤❤❤❤❤v❤❤v❤v❤❤❤❤❤❤❤❤❤❤❤❤❤❤❤❤❤❤❤❤❤❤❤❤❤v❤❤❤❤❤❤❤ bb❤❤❤❤❤❤❤❤❤❤❤❤❤❤❤❤❤❤❤❤❤❤b❤❤ ❤❤❤❤b❤❤❤❤❤❤v❤❤❤v❤❤❤❤❤❤❤❤❤c❤❤b❤❤❤❤❤❤❤b❤b❤bb❤❤❤❤❤❤ c❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤b❤❤❤❤❤❤❤❤❤❤❤ VR VV❤❤❤❤❤ VR❤❤❤❤❤d❤❤❤❤❤❤❤❤❤❤❤❤b❤❤❤❤❤❤❤❤❤❤b❤❤❤❤b❤❤❤❤❤❤❤❤v❤❤v❤❤❤❤❤v❤❤❤❤❤❤❤ c❤❤❤❤b❤❤❤❤❤❤❤❤❤❤❤❤❤ bb❤❤❤ VV v❤❤b❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤b❤❤❤❤❤❤❤❤❤❤b❤❤❤❤❤❤❤❤❤❤❤❤❤❤❤❤❤❤❤❤❤❤b❤❤b❤v❤❤b❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤d❤❤❤❤❤❤❤❤❤❤❤❤❤bb bf bfvdvbbbd VR bbbb fr bf fdbrv b fb db VV fr b fb bbdb
ਸਹੀ ਗੱਲ ਆ ਮਕਾਨ ਚੋਂ ਦੁਕਾਨ ਨੀਂ ਬਣਦੀ
ਪਰ ਦੁਕਾਨ ਚੋਂ ਮਕਾਨ ਜ਼ਰੂਰ ਬਣ ਜਾਂਦਾ
ਸ ਰਾਜਵੰਤ ਸਿੰਘ ਮੁਹਾਲੀ ਜੀ ਤੁਸੀਂ ਬਹੁਤ ਵਧੀਆ ਕੀਮਤੀ ਗੱਲਾਂ ਪ੍ਰਾਪਰਟੀ ਬਾਰੇ ਕੀਤੀਆਂ ਮੈਨੂੰ ਸੁਣ ਕੇ ਬਹੁਤ ਵਧੀਆ ਲੱਗਿਆ ਪਰ ਜਦੋਂ ਗੱਲ ਲੇਡੀ ਜ਼ ਨਾਲ ਪ੍ਰਾਪਰਟੀ ਕਰਨ ਸਬੰਧ ਆਈ ਤਾਂ ਆਪ ਜੀ ਘਰੋਂ ਬੀਬੀ ਤੋਂ ਡਰ ਰਹੇ ਸੀ ਜੋ ਕਿ ਮੈਂਵੀ ਡਰਦਾ ਹਾਂ ਅਤੇ ਹੋਰ ਲੋਕ ਵੀ ਡਰਦੇ ਹਨ ਪਰ ਮੰਨਦੇ ਨਹੀਂ ਬਾਕੀ ਸਲਾਹ ਕੀਮਤੀ ਸੀ
ਐਨ ਓ ਸੀ ਨੇ ਰੀਅਲ ਅਸਟੇਟ ਦਾ ਧੰਦਾ ਲਸੀ ਕਰ ਦਿਤਾ ਗਿਆ, ਹਾਲੇ ਵੀ ਖਰੀਦ ਵੇਚ ਕਰਨ ਵਿਚ ਐਨ ਓ ਸੀ ਅੜਿਕਾ ਬਣਿਆ ਹੋਇਆ ਹੈ ਜੀ ,ਸਰਕਾਰ ਧਿਆਨ ਦੇਵੇ ਜੀ (ਧੰਨਵਾਦ)❤
ਬਹੁਤ ਹੀ ਵਧੀਆ ਢੰਗ ਨਾਲ ਹਰ ਪਹਿਲੂ ਤੇ ਬੜੀ ਬਰੀਕੀ ਨਾਲ ਜਾਣਕਾਰੀ ਦਿੱਤੀ ਗਈ ਹੈ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਟ੍ਰੇਨਿੰਗ ਬਾਰੇ ਤੇ ਟ੍ਰੇਨਿੰਗ ਫ਼ੀਸ ਬਾਰੇ ਵੀ ਦਸੋ ਜੀ
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਜੀ
ਬਾਈ ਜੀ, ਉਦੋਂ,ਖਰੜ, ਮੁਹਾਲੀ ਵਿਖੇ, ਬਹੁਤ ਮਹਿੰਗੀ ਜ਼ਮੀਨ ਮਿਲਦੀ ਸੀ,, ਜਿੰਨ੍ਹਾਂ ਦੀਆਂ ਜ਼ਮੀਨਾਂ ਓਥੇ ਸੀ,ਉਹ ਬਹੁਤ ਅਮੀਰ ਬਣ ਗਏ ਜੀ,।
Hun hor mehngi ho gi jii
Very good vichar.thank you. D .s Bajwa..
ਬਹੁਤ ਵਧੀਆ ਜਾਣਕਾਰੀ ਜੀ
ਬਹੁਤ ਵਧੀਆ👍💯 ਸਹੀ ਗੱਲਾਂ❤
ਹਰ ਕੰਮ ਦਾ ਕੋਈ ਦੌਰ ਹੁੰਦਾ।
ਮੇਰੇ ਭਰਾ ਨੇ ਲੋਨ ਲੇ ਕੇ ਬਲੋਰੋ ਪੀਕਪ ਲਈ ਸੀ ਉਸ 2ਸਾਲ ਵਿੱਚ ਲੋਨ ਵੀ ਉਤਾਰ ਤਾ ਘਰ ਵਿੱਚ ਵੀ ਵਾਹਿਗੁਰੂ ਜੀ ਕਿਰਪਾ ਰਹੀ ਹੁਣ ਉਸ ਨੇ ਇੱਕ ਹੋਰ ਗੱਡੀ ਲੈ ਕੇ ਡਰਾਈਵਰ ਰੱਖਿਆ ਹੋਇਆ 🙏🙏
ਭਾਈ ਜੀ ਤੁਹਾਡੀਆਂ ਗੱਲਾਂ ਬਹੁੱਤ ਹੀ ਵਧੀਆ ਹਨ ਪਰ ਇਨਸਾਨ ਬਹੁਤ ਹੀ ਸਾਰਾਂ ਪੈਸਾਂ ਦੋ ਨੰਬਰ ਦੇ ਨਾਲ ਹੀ ਕਮਾਇਆ ਜਾ ਸਕਦਾ ਹੈ ਮੇਹਨਤ ਨਾਲ ਸਿਰਫ਼ ਝੋਪੜੀਆਂ ਬਣਦੀਆਂ ਹਨ ਮਹਿਲ ਨਹੀਂ ਇਸ ਤਰਾਂ ਪੈਸਾਂ ਕੱਠਾਂ ਕਰਨਾ ਇਹ ਜੋਂ ਵੀ ਮਰਜ਼ੀ ਕਹੋ ਗਲਾਂ ਗਰੀਬ ਦਾ ਹੀ ਘੁਟਿਆ ਜਾਂਦਾ ਹੈ ਜੇਕਰ ਤੁਸੀਂ ਪੈਸਾਂ ਕੱਠਾਂ ਕਰ ਵੀ ਲਿਆ ਉਹ ਕੋਣ ਖਾਉ ਗਾਂ ਐਸ਼ੋ ਆਰਾਮ ਕੋਈ ਹੋਰ ਕਰਦਾਂ ਹੈਂ ਗਰੀਬ ਦਾ ਹੀ ਨਾਸ਼ ਹੁੰਦਾ ਹੈ 😂😂😂😂😂😂😂
ਇਹ ਸੱਭ ਕੁਝ ਧੋਖਾ ਹੀ ਧੋਖਾ ਹੈ ਪਰ ਰੱਬ ਕਿਸੇ ਵੀ ਯਾਦ ਨਹੀਂ ਰਹਿੰਦਾ ਅੱਜ ਦਿਖਾਵੇ ਦੀ ਜ਼ਿੰਦਗੀ ਲੈ ਕੇ ਘੁੰਮਦੇ ਹਨ ਬਾਕੀ ਤੁਸੀਂ ਫਿਲਮਾਂ ਵਿਚ ਦੇਖੋਂ ਵਿਲਨ ਐਸ਼ ਹੀ ਕਰਦਾਂ ਹੈਂ ਹੀਰੋ ਸਾਰੀ ਫ਼ਿਲਮ ਵਿਚ ਭੁਖਾਂ ਹੀ ਮਰਦਾ ਹੈ ਮਸੀਬਤਾਂ ਦਾ ਸਾਮਣਾ ਕਰਦਾਂ ਰਹਿੰਦਾ ਹੈ ਪਰ ਉਸ ਦੀ ਲੜਾਈ ਸੱਚ ਦੀ ਹੁੰਦੀ ਹੈ ਇਸ ਕਰਕੇ ਉਸ ਦੀ ਉਮਰ ਲੰਬੀ ਹੁੰਦੀ ਹੈ ਧਨਵਾਦ ਜੀ ❤❤❤
ਵੀਰ ਜੀ ਮੈਂ ਏਹੋ ਜਿਹੇ ਫਰੈਡ ਦੇਖੇ ਹਨ ਕਈ ਲੋਕ ਤਾਂ ਸਰਕਾਰੀ ਸੜਕ ਆ ਵੀ ਵੇਚ ਗਏ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਬਾਈ ਜੀ 👍👍
ਧੰਨਵਾਦ ਸਰਲੇਖ ਸਾਹਿਬ ਜੀ ਸਾਨੂੰ ਰਾਸਤਾ ਦਿਖਾਨ ਲਈ
ਸਿੰਘ ਸਾਹਿਬ ਜੀ ਬਹੁਤ ਵਧੀਆ ਇੰਨਸਾਨ ਹਨ 🙏🙏
❤ ਧੰਨਵਾਦ ਜੀ ਵੀਡੀਓ ਪਾਉਣ ਲਈ ਬਹੁਤ ਨਵੀਆਂ ਗੱਲਾਂ ਸਿੱਖਣ ਨੂੰ ਮਿਲਿਆ ਹੋਰ ਵੀਡੀਓ ਪਾਉਣ ਲਈ ਕਿਹਾ ਗਿਆ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
ਬਿਲਕੁਲ ਜੀ,,,, ਅਸਲ ਵਿੱਚ ਆਪਾਂ ਦੇਖ ਹੀ ਰਹੇ ਹਾਂ ਕਿ ਅਡਾਨੀ ਅੰਬਾਨੀ ਅਕਸਰ ਹੀ ਕਰੋੜਾਂ ਦਾ ਲੋਨ ਲੈਕੇ ਕੁੱਝ ਪੈਸੇ ਨੂੰ ਐੱਫ ਡੀ ਕਰਵਾ ਦਿੱਤੀ, ਕਿਉਂਕਿ ਐੱਫ ਡੀ ਦਾ ਵਿਆਜ਼ ਬਹੁਤ ਹੀ ਜ਼ਿਆਦਾ ਹੈ ਜੀ ਜਿਸ ਨਾਲ ਲੋਨ ਦੀ ਕਿਸ਼ਤ ਕੱਢ ਦਿੱਤੀ ਅਤੇ ਬਾਕੀ ਪੈਸੇ ਬਿਜ਼ਨਸ ਵਿੱਚ ਲਗਾ ਦਿੰਦੇ ਹਨ ਜੀ
। ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕਰ ਰਹੇ ਹੋ ਜੀ। ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।।।
😂😂😂😂
Wrong
ਕਦੇ ਲੋਨ ਲੇ ਕੇ ਤੂੰ ਬੈਂਕ ਵਿਚ FD ਕਰਵਾ ਫਿਰ ਦਸੀ ਕਿੰਨਾ Intrust ਆਇਆ, ਲੋਨ 8,ਤੋਂ 10,12% ਤੇ ਮਿਲਦਾ ਤੇ FD ਤੇ ਵਿਆਜ ਮਸਾਂ 6,5 ਤੋਂ 7% ਹੁੰਦਾ ,ਉਂਝ ਹੀ ਛੱਡੀ ਜਾਂਦੇ ਹੋ,
ਸਾਹਿਬ ਜੀ ਮੈਂ ਤਾਂ ਪਹਿਲਾਂ ਥਾਂ ਖਰੀਦਿਆ ਫਿਰ ਘਰ ਬਣਾਇਆ ਫੇਰ ਬਿਜਨਸ ਕੀਤਾ ਸ਼ੁਰੂ ਤੇ ਅੱਜ ਕਾਮਯਾਬ ਹਾਂ
Ki kam karde o tusi
Mai v
ਬਹੁਤ ਵਧੀਆ ਜਾਣਕਾਰੀ ਜੀ,, 🙏🏻
ਬਹੁਤ ਵਧੀਆ ਗੱਲਬਾਤ ਹੈ ਸਰਦਾਰ ਰਾਜਵੰਤ ਸਿੰਘ ਜੀ ਦੀ ਸਾਡੇ ਸਮਾਜ ਨੂੰ ਲੋੜ ਹੈ ਇਸਦਾ ਦੇ ਟ੍ਰੇਨਿੰਗ ਸੈਂਟਰਾਂ ਦੀ ,ਬਾਕੀ ਜੇ ਰਾਜਵੰਤ ਸਿੰਘ ਜੀ ਕੋਲ ਇਹ ਮੈਸਜ ਪਹੁੰਚਦਾ ਤਾਂ ਮੈਂ ਇੱਕ ਗੱਲ ਕਰਨੀ ਚਾਹੁੰਦਾ ਹਾਂ ,ਜਿਹੋ ਜਿਹੀ ਇਹਨਾਂ ਦੀ ਸ਼ਖ਼ਸੀਅਤ ਹੈ ਇਹਨਾਂ ਦਾ ਤਜਰਬਾ ਹੈ ਇਹਨਾਂ ਨੂੰ web 3.o , ਇੰਡਸਟਰੀ ਬਾਰੇ ਸਾਡੇ ਸਮਾਜ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ, ਕਿਉਂਕਿ ਹੁਣ ਦੌਰ ਇਸ ਇੰਡਸਟਰੀ ਦਾ ਲੋਕ ਇਸ ਤੋਂ ਬਹੁਤ ਜ਼ਿਆਦਾ ਲਾਭ ਲੈਣ ਸਕਦੇ ਹਨ ਅਤੇ ਇਸ ਨੂੰ ਸਮਝ ਕੇ ਨੁਕਸਾਨ ਤੋਂ ਵੀ ਬਚ ਸਕਦੇ ਹਨ
Sir ਜੀ ਬੈਂਕ ਵਿਚ ਜਦੋਂ ਕੋਈ ਗਰੀਬ ਬੰਦਾ ਜਾਂਦਾ ਬੈਂਕ ਵਾਲ਼ੇ ਕਹਿੰਦੇ ਹਨ ਬੈਂਕ ਵਿਚ ਕੋਈ ਵੀ ਸਕੀਮ ਅਜੇ ਨਹੀਂ ਹੈ ਗਰੀਬ ਬੰਦਾ ਕੀ ਕਰਨ
Bahut changa vichar hai ji flat bare , lokan di samaj toh bahar hai
ਇਹ ਗੱਲਾ ਤੋ ਹੀ ਵੱਦੀਆ ਲੱਗਦਾ ਏ ਪਰ ਜਿਸ ਨੇ ਇਸ ਨਾਲ ਕੋਈ ਸੋਦਾ ਕੀਤਾ ਹੋਵੇ ਉਹੀ ਦੱਸ ਸੱਕਦਾ ਏ ਇਹ ਕਿਵੇ ਦਾ ਬੰਦਾ ਏ ਇਸ ਤੋ ਬੱਚ ਕੇ ਰਹਿਓ
Apa kisa nu ik mint vich chor sabt kar dinda h
great speech for investing
ਬਹੁਤ ਈ ਵਧੀਆ ਉਪਰਾਲਾ, ਬੇਸ਼ਕੀਮਤੀ ਵੀਡੀਓ. ਵਾਹਿਗੁਰੂ ਜੀ ਤੁਹਾਨੂੰ
ਚੜ੍ਹਦੀ ਕਲ੍ਹਾ ਚ ਰੱਖਣ ਹਮੇਸ਼ਾ।
ਸਹੀ ਗੱਲ ਹੈ ਬਾਈ ਜੀ ਦੀ ਮੈ ਵੀ ਸਰਕਾਰੀ ਨੌਕਰੀ ਕਰਦਾ ਹਾਂ ਮੇ ਲੋਨ ਲੈ ਕੇ ਮਕਾਨ ਬਣਾਇਆ ਹੈ ਹੁਣ ਜਿਨੀ ਕਿਸਤ ਆਉਦੀ ਹੈ ਉਹਨਾਂ ਹੀ ਕਿਰਾਇਆ ਆ ਜਾਂਦਾ ਹੈ ਜੇ ਮੈਂ ਲੋਨ ਨਾ ਲੈਂਦਾ ਤਾ ਮਕਾਨ ਨਹੀਂ ਬਣਦਾ ਸੀ
ਬਹੁਤ ਵਧੀਆ ਵਿਚਾਰ❤❤
Very Good Massage Ji
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।
Very motivatinal video salute to you sir
SSA s Rajwant Singh ji very good adviced and suggested 🙏
Very good ਇਨਫਰਮੇਸ਼ਨ ji🙏
Very informative about property . Thanks a lot 🙏
jankari vadiya laggi ji dhanvad
ਪੰਜਾਬ ਦੇ ਨਵੇਂ ਹਾਈਵੇ ਸੜਕਾਂ ਲਈ, ਵਿੱਚ ਆਈਆਂ ਜ਼ਮੀਨਾਂ ਦੇ ਰੁਪਏ ਲੈਕੇ ਬਹੁਤ ਵੱਡਾ ਘਾਟਾ ਸਹਿਣ ਕਰਨਾ ਪੈਣਾ, ਰੁਪਏ ਲਏ ਅਤੇ ਜ਼ਮੀਨ ਸੈਂਟਰ ਸਰਕਾਰ ਦੀ, ਪਰ ਜੇਕਰ ਜ਼ਮੀਨ ਨੂੰ ਰੈਂਟ ਦਾ ਸਰਕਾਰ ਨਾਲ ਐਗਰੀਮੈਂਟ ਕਰਦੇ - ਜ਼ਮੀਨ ਦੀ ਮਾਲਕੀ ਵੀ ਰਹਿੰਦੀ ਅਤੇ ਪੈਸਾ ਵੀ ਪੀੜ੍ਹੀ ਦਰ ਪੀੜ੍ਹੀ ਆਉਂਦਾ ਰਹਿੰਦਾ -
ਇੱਕੋ ਵਾਰੀ ਚ ਮਹਿੰਗੇ ਭਾਅ ਦੇ ਲਾਲਚ ਵਿੱਚ ਮਾਲਕੀ ਹੱਕ ਖਤਮ, ਆਉਣ ਵਾਲੇ ਸਮੇਂ ਵਿੱਚ ਸਰਕਾਰ ਨੇ ਇਹਨਾਂ ਹਾਈਵੇ ਸੜਕਾਂ ਰਾਹੀਂ ਹੀ ਫੌਰਨਕੰਟਰੀਆਂ ਨਾਲ ਵੱਡੇ ਲਾਭ ਤੇ ਵਪਾਰ ਕਰਨਾ ਹੈ ਜੀ-
ਬੁਹਤ ਵਧੀਆ ਗੱਲ ਕੀਤੀ ਤੁਸੀ ਚਲੋ ਕੋਈ ਤਾਂ ਸਿਆਣਾ ਹੈ ਪੰਜਾਬ ਚ, ਇਸ ਨਾਲ ਇਕ ਹੋਰ fayda ਹੋਣਾ ਸੀ ਇੱਕੋ ਵਾਰ ਚ ਐਨਾ ਪੈਸਾ ਨੀ ਆਉਣਾ ਸੀ ਜਿਸ ਨਾਲ ਸਾਡੀ ਮਤ ਮਰ ਜਾਂਦੀ ਐ ਤੇ ਜਿਆਦਾ ਤਰ ਯੂਥ ਨਸ਼ੇ ਤੇ ਫੁਕਰਪੁਣੇ ਚ ਲੱਗ ਜਾਂਦੇ ਨੇ
Eh kamm ni ho skda bai
Addikke buht painge vich
Te road banan ton baad koi mukkar gya je v assi ni deni zameen fr tn sadak rull gyi samjo
Good information rajwant ji
sir bahut badhia gal dassiji 🙏🙏🙏🙏🙏🙏♥️
ਜਿਹੜੀ ਸਾਰੇ ਪੰਜਾਬੀ ਚੈਨਲਾਂ ਆਲੇ ਆਹ 2 - 3 ਮਿੰਟਾਂ ਦੀ ਇੰਟਰੋ ਜਿਹੀ ਲਾਉਣ ਲੱਗ ਪਏ ਆ ਨਾ ਇਹ ਬਹੁਤ ਇਰੀਟੇਟ ਕਰਦੀ ਆ
ਪੱਕੀ ਗੱਲ ਆ ਬਹੁਤ ਗੁੱਸਾ ਆਉਂਦਾ 😠😠😡
Bahut vadiya gal aa very nice
ghaint baba ji ❤
Sh . Sabb. Good Mohali. De. Karorpati. Kisan. Security. Gaurd. Lagge. Dekhe. Hai
Excellent knowledge provided...
Karm hi pujja karm hi sadna
Sabit krta hai sardar ji ko
Sardar ji karm yogi hai
Inki har vichar me dm hai
Kyo ke inki kariya parnali me bhi dm hai
Sardar ji ki sangat bahut kuchh de rahi hai
Inki sangat krne vala kbhi khali nahi baith sakta
Uch koti ki sangat hai sardar ji ki❤
Sat Sri akal ji
Me in ki sangat jarur kruga
Rajwant Sir,ji God bless you
ਸਰਕਾਰੀ ਨੌਕਰੀ ਵਾਲੀ ਗੱਲ ਤੇ ਤੁਸੀ ਸਹੀ ਕੀਤੀ ਆ ਜੀ ਗੁਜਾਰਾ ਹੀ ਚੱਲਦਾ ਬੱਸ ਅੱਜ ਦੇ ਸਮੇਂ ਚ ਵੀ ਆਹੀ ਹਾਲ ਆ
Kise hor nu maukka Dio fer.sir
Lao jor duniya bhar de job aa
बकवास
ਬਾਈ ਜੀ ਪ੍ਵਿੰਸੀਪਲ ,ਲੇਖਕ ਨਿਰਦੇਸਕ ਗੁਰਵਿੰਦਰ ਮਾਨ ਦੀ ਇੰਟਰਵਿਊ ਕਰੋ ਜੀ , ਜਿੰਨਾਂ ਨੇ ਦਰਜਨ ਤੋਂ ਵੱਧ ਪੰਜਾਬੀ ਦੀਆਂ ਸਾਰਥਿਕ ਅਤੇ ਸਮਾਜਿਕ ਫਿਲਮਾਂ ਦਾ ਨਿਰਮਾਣ ਕੀਤਾ, ਜੋ ਪੰਜਾਬੀ ਫਿਲਮਾਂ ਚ ਮੀਲ ਪੱਥਰ ਹਨ।
Sardar ji de gal vich buht dma ha ji kide v fllta nhi lna chda ji love you sardar ji jo apna ha uho he caga linye jaruri hai ji 💯👍 bai ji
ਗੁਡ ਨੋਲਜ
1,1 gal sahi ae sardar ji di❤
Sir aap ji ne bhut vadia jan kari di hai thanks
Dil jit liya sir tuhade diloge sun ke
Bhut vadiya sir ji
Really Great and valuable information .
Thanks .
Bahut badhiya jankari
Bhai eda diya hor videos bna k pao business de related kafi knowledge mili
ਲੋਨ ਲੈ ਕੇ ਧਰਨਾ ਲਗਾਉਣ ਨਾਲ਼ ਲੋਨ ਖ਼ਤਮ ਹੋ ਜਾਂਦਾ ਕੋਈ ਫ਼ਿਕਰ ਨਾ ਕਰੋ ਜੀ।
2200 da vaada krke paisa 1500 miln ta dharna la k hi loan wapis hunde aa.. Te jehna de bina dharna ditte hi 14 lakh crore maaf kite pye aa ohna kol teri maa jandi c raat nu??✅✅✅
hahahaha jma sahi keha ji tci
😂😂
😮😮😮
Bilkul 40 Lakh da Loan ,Lao ,feer Kisan union , nal milke Loan mafi lale , Dhrna Andolan Suru kar deo ,, Loan maff ,, 🤣😂😂🙏🏽🇮🇳
Nice exposure.Reqd to be expert in dealings of property.Beware of cheater.
Absolutely RIGHT SIR
ਬਹੁਤ ਵਧੀਆ ਸਰ ਜੀ❤❤❤❤❤
You from..
❤He’s a thorough gentleman.
ਅੰਕਲ ਜੀ ਨੇ starting ch ਪੰਜਾਬੀ ਹੌਣ ਦਾ ਪ੍ਰਗਟਾਵਾ ਕੀਤਾ ਗਾਲ ਕੱਢ ਕੇ 😂😂😂😂😂
ਵਾਹਿਗੁਰੂ ਜੀ
ਹਰ ਕੰਮ ਕਰਨ ਦਾ ਸਮਾਂ ਹੁੰਦਾ ਹੈ,ਲੋਨ ਵੀ ਬਿਨਾਂ ਲੋੜ ਤੋਂ ਨਹੀਂ ਲੈਣਾ ਚਾਹੀਦਾ ਪਹਿਲਾਂ ਉਸਦੀ ਕਿਸਤ ਦਾ ਪ੍ਰਬੰਧ ਕਰਨਾ ਚਾਹੀਦਾ।ਜੇ ਕਿਸਤ ਨਾ ਮੁੜੀ ਤਾਂ ਬੈਂਕ ਵਾਲੇ ਤਾਲਾ ਵੀ ਲਾ ਦਿੰਦੇ ਹਨ।
Amazon marketplace Flipkart ਵਰਗੀਆ ਕੰਪਨੀਆਂ ਨੇ ਦੁਕਾਨਾਂ ਖੱਤਮ ਕਰ ਦੇਣੀਆਂ ਹਨ ਦੁਕਾਨਾਂ ਦਾ ਆਚਾਰ ਪਾਉਣਾ
Paise naal hi gallan ondiaa ne baki good information
Very good Consultaion
Training bahut jaruri hai ji
Waheguru Sahib Jio.
Very good lot of things to learn thank you very much respected sir only one thing how much you charge for this training.
साहिब आप की बात बिलकुल सही है कभी भी प्रोटी खरीदते वकत शर्म नहीं करनी चाहिए। और सभी कागज़ लेने चाहिए हों सके तो बैंक से लोन लेना चाहिए धन्यवाद
Prava punjabi ch comment kraya kro punjabi bano na ki bihar de bhaiye lggi samjh
ਜਿਹੜੇ ਬੰਦੇ ਕਰਜ ਵਿਚ 90 ਪਰਸੈਂਟ ਲੋਗ ਬਰਬਾਦ ਹੋ ਚੁੱਕੇ ਉਹਨਾਂ ਦਾ ਬਚਾਅ ਜਾਇਦਾਦ ਪਰਿਵਾਰ ਵ ਖਤਮ ਹੋ ਗਏ, ਇਹ ਤਾ ਮੋਤੁਵੇਸ਼ਨ ਦੇ ਕੇ ਪੈਸਾ ਜਾਣਾ ਰਹੇ, ਜਿਹੜੇ ਲੋਗ ਬਰਬਾਦ ਹੋਏ
Very very helpful video
V v nice informative video
Jis da kam chal gayea os di bale bale par jis da kam na chalea os di appni jameen v bik jandi he ji ahh property da kam ena sokha v nahi jeda eh Bai ji das reha me apne akha nall vekeya kai loka ne so side v kiti karke ch fas k bhout lok barbaad ho gaye te 1 ja 2 parsent kamyaab hunde han
ਜੇ ਕਿਸੇ ਦੀ ਪੁਰਾਣੀ ਰਜਿਸਟਰੀ ਹੋਈ ਹੈ। ਤੇ ਇੰਤਕਾਲ ਕਿਸੇ ਕਾਰਨ ਕਰਕੇ ਨਹੀਂ ਹੋਇਆ ਤਾਂ ਉਹ ਲੋਕ ਪਟਵਾਰੀ ਨੂੰ ਮਿਲ ਕੇ ਸੈਟਿੰਗ ਕਰਕੇ ਕਰਾਂ ਸਕਦੇ ਹਨ। 😅
Hanji ho janda
Hlo
Hanji
😅😅
Meri panj saal purani hoju intkaal 22
Sar Tusi महान हो
Very nice information sir thanks
Ek dam sahe
Main apko slaam karta hun sardar ji
Very nice sir ji ❤
Haji sir
Sade nal v awe hi hoa 2008 da makan lea c pr os time makan vechan wale new makan bna rhe c ta oh ohtye hi bahtay c or asi bhar rh rhe c or jdo asi 1sal badh aae ta ohna ne sada adha makan kise hor nu vech ditta or asi aj tk thane panchayat krde firde ha koi hal nhi milea Thane wale v kuch nhi krde or oh hun Newland bhatye ne frod krke
V gd rajwant ji junab
ਬਹੁਤ ਵਧੀਆ ਗੱਲਾਂ ਸੁਣਨ ਨੂੰ ਮਿਲੀਆਂ 😊 ਮੈਂ ਆਪਣੇ ਚੈਨਲ ਤੇ ਸ਼ੇਅਰ ਜਰੂਰ ਕਰਾਂਗਾ 😊
😂😂
Beautifully explained sir 🤝
Very nice 👍
Very Very nice información
Bht vida video c y ji
Very good
Good job
Good information g 🙏
Very good
Good information ji
ਲੋਨ ਲੈ ਕੇ ਅਮੀਰ ਨਹੀ ਉਏ ਕਰਜਾਈ ਬਣੀਦਾ।
It depends upon how you use or abuse your money
ਵੀਰ ਜੀ ਲੋਨ ਤੇ ਅੰਬਾਨੀ ਅਡਾਨੀ ਹੋਣੀ ਵੀ ਲੈਂਦੇ ਆ ਓਹ ਗਰੀਬ ਕਿਉ ਨੀ ਹੋਏ 😜 ਗੱਲ ਆਪਣੀ ਅਕਲ ਦੀ ਆ ਜਿਹੜੀ ਸਾਨੂੰ ਸਿਖੋਂਦੀ ਆ ਲੋਨ ਲੈਕੇ ਪੈਸਾ ਦੁੱਗਣਾ ਕਿਵੇਂ ਕਰਨਾ
ਜੇ ਅੱਜੇ ਵੀ ਸਮਜ ਨਈ ਲੱਗੀ ਤੇ ਫਿਰ ਸੁਣੋ ਅਗਲੀ ਗੱਲ ਤੁਸੀ ਮਨਲੋ ਇਕ ਗੱਡੀ ਲੈਂਦੇ ਓ ਲੋਨ ਲੈਕੇ ਜਾਂ ਤੇ ਓਹ ਗੱਡੀ ਆਪਣੇ ਘਰ ਵਿਚ ਵਰਤਣ ਲਈ ਲਾਓਗੇ ਫੇਰ ਤੇ ਓਹ ਤੁਹਾਨੂੰ ਕਰਜਾਈ ਕਰੂਗੀ ਪਰ ਜ ਤੁਸੀ ਓਹਨੂੰ ਟੈਕਸੀ ਦਾ ਕੰਮ ਕਰਦੇ ਓ ਤੇ ਓਹਨੇ ਤੂਹਾਨੂੰ ਪੈਸੇ ਕਮਾ ਕੇ ਦੇਣੇ ਆ ਓਹਦੀ ਲੋਨ ਦੀਆ ਕਿਸ਼ਤਾਂ ਓਹਦੇ ਕੰਮ ਕਰਨ ਤੇ ਈ ਲੱਥ ਜਾਣਿਆ ਨੇ ਠੀਕ ਆ ਵੀਰੇ
ਲਾਲ ਲਕੀਰ ਵਾਲੀ ਜਗਾ ਤੇ ਲੋਨ ਕਿਵੇ ਮਿਲਦਾ ?
Do number de documents bna k😅