ਅੱਤ ਦੀ ਗਰੀਬੀ ਨੂੰ ਅੱਤ ਦੀ ਅਮੀਰੀ 'ਚ ਬਦਲਣ ਵਾਲਾ ਪਾਰਸ | Exclusive with Sant Singh Paras | Gurpreet Bal

แชร์
ฝัง
  • เผยแพร่เมื่อ 6 ม.ค. 2025

ความคิดเห็น •

  • @kudratchannelofficial
    @kudratchannelofficial  2 หลายเดือนก่อน +193

    ਤੁਹਾਨੂੰ ਸਾਡਾ ਇਹ ਪੋਡਕਾਸਟ ਕਿਵੇਂ ਲੱਗਾ ?
    ਚੰਗਾ ਲੱਗਿਆ ਤਾਂ ਚੈਨਲ ਨੂੰ Subscribe ਜ਼ਰੂਰ ਕਰਿਓ

    • @sakindersimak6481
      @sakindersimak6481 2 หลายเดือนก่อน +16

      bhut jyda vadia y

    • @JagwinderSingh-sd1fi
      @JagwinderSingh-sd1fi 2 หลายเดือนก่อน +7

      ਅਸੀ ਪੁਰਤਗਾਲ ਤੋ ਦੇਖ ਰਹੇ ❤

    • @punjabtv2097
      @punjabtv2097 2 หลายเดือนก่อน +2

      Bhut e jyada vdea bai dil cho akhan bhr ayia schio

    • @pindersamra1811
      @pindersamra1811 2 หลายเดือนก่อน +2

      ਕੈਨੇਡਾ ਰਾਤ ਦੇ 2 ਬਜੇ ਸੁਣ ਰਿਆ

    • @sukhsukh5042
      @sukhsukh5042 2 หลายเดือนก่อน +2

      Singapore tu dekh rhia a 🎉

  • @SantSinghParas
    @SantSinghParas 2 หลายเดือนก่อน +115

    ਆਪ ਸਭ ਵੀਰਾਂ ਭੈਣਾਂ ਦਾ ਦਿਲੋਂ ਧੰਨਵਾਦ ਏਨਾ ਜਿਆਦਾ ਪਿਆਰ ਦੇਣ ਲਈ।

    • @TheSikhTv
      @TheSikhTv 2 หลายเดือนก่อน

      thanks ji

    • @gurmeetsingh3869
      @gurmeetsingh3869 2 หลายเดือนก่อน

      ❤❤❤❤❤❤❤❤❤❤❤❤❤

    • @HARPREETSINGH-pr6nf
      @HARPREETSINGH-pr6nf หลายเดือนก่อน

      ❤❤❤🙏🏻🙏🏻🙏🏻

    • @baljitsidhu8912
      @baljitsidhu8912 หลายเดือนก่อน +3

      ਧੰਨ ਗੁਰੂ ਨਾਨਕ ਦੇ ਪਿਆਰੇ ਸਿੰਘ ਸਾਹਿਬ ਸੰਤ ਸਿੰਘ ਪਾਰਸ ਜੀ। ਸਿੱਧੀ ਸਾਫ਼ ਨੀਅਤ ਆਪਣੇ ਗੁਰੂ ਦਾ ਆਸਰਾ ਹੀ ਮੁਸੀਬਤਾਂ ਤੋਂ ਉਭਾਰਦਾ ਹੈ।

    • @SunitaSharma-fx5ml
      @SunitaSharma-fx5ml หลายเดือนก่อน +1

      Thanku sir life main bahut changes ho gye h from Delhi 🙏

  • @manjitpathania8441
    @manjitpathania8441 2 หลายเดือนก่อน +29

    ਪਾਜ਼ੀ ਰੋਣਾ ਆ ਗਿਆ. ਰਾਤ 2.30 ਵਜੇ ਦੇਖਿਆ ਪੂਰਾ ਪੋਡਕਾਸਟ.
    ਰੱਬ ਰੂਪ ਬੰਦੇ ਨੇ ਇਹ. ਬਹੁਤ ਐਨਰਜੀ ਮਿਲੀ. ਦੀਨਾਨਗਰ ਗੁਰਦਾਸਪੁਰ ਤੋਂ

  • @HargunHargun-w8u
    @HargunHargun-w8u 2 หลายเดือนก่อน +21

    ਜ਼ਿੰਦਗੀ ਦਾ ਸਭਤੋਂ ਵੱਡਾ ਪੋਡਕਾਸਟ ਜੋ ਰੋਂਦਿਆਂ ਹੋਇਆ ਦੇਖਿਆ ਹੈ ਜੀ

  • @GurjeetKaur-xs9uf
    @GurjeetKaur-xs9uf 2 หลายเดือนก่อน +27

    ਜਿੰਦਗੀ ਦਾ ਹੁਣ ਤੱਕ ਦਾ ਸੱਭ ਤੋਂ ਅਨਮੋਲ ਪੋਡਕਾਸਟ ਰੌਂਦੇ ਹੋਇ ਵੇਖਿਆ ਸਾਰਾ

  • @baljitsidhu8912
    @baljitsidhu8912 หลายเดือนก่อน +9

    ਬਿਲਕੁਲ ਸੱਚ ਹੈ ਜੀ ਉਹਨਾਂ ਦਿਨਾਂ ਵਿੱਚ ਸਾਈਕਲ ਘਰ ਵਿੱਚ ਹੋਣਾ ਟੇਪ ਰਿਕਾਰਡਰ, ਟਰਾਂਜਿਸਟਰ ਹੋਣਾ, ਘੜੀ ਗੁੱਟ ਉੱਪਰ ਹੋਣੀ,ਅਮੀਰੀ ਠਾਠ ਬਾਠ ਗਿਣੇ ਜਾਂਦੇ ਸਨ। ਟੈਲੀਵਿਜ਼ਨ ਘਰ ਹੋਣਾ ਤਾਂ ਬਹੁਤ ਵੱਡੀ ਗੱਲ ਸੀ। ਜਿਵੇਂ ਅੱਜ ਚੰਗੀ ਮਹਿੰਗੀ ਕਾਰ ਦੀ ਵੀ ਕੋਈ ਵੱਡੀ ਗੱਲ ਨਹੀਂ।ਬਾਹਰ ਮੁਲਕਾਂ ਵਿੱਚ ਕੋਈ ਨਹੀਂ ਕਿਸੇ ਵੱਲ ਦੇਖਦਾ ਝਾਕਦਾ।ਓਹੀ ਹਾਲਾਤ ਸਾਡੇ ਵੀ ਆ ਚੱਲੇ ਹਨ। ਇੱਕ ਸੇਰ ਦੁੱਧ ਇੱਕ ਲਾਇਕ ਪੁੱਤ,ਦੋ ਰੋਟੀਆਂ ਦਾਲ਼ ਦੀ ਕੜਛੀ ਸੱਚੇ ਰੱਬਾ ਸਬ ਨੂੰ ਦੇਈਂ।❤❤

  • @balwinderjunday8434
    @balwinderjunday8434 หลายเดือนก่อน +4

    ਪਾਰਸ ਸਾਹਿਬ ਦੀ ਜੀਵਨ ਕਥਾ ਬਹੁਤ ਲੋਕਾਂ ਵਾਸਤੇ ਪ੍ਰੇਰਨਾ ਹੈ.

  • @jagdishkaur9755
    @jagdishkaur9755 2 หลายเดือนก่อน +132

    ਪਾਰਸ ਸਾਹਿਬ ਵਾਂਗ ਮੇਰੇ ਪਿਤਾ ਜੀ ਵੀ ਬਹੁਤ ਮਿਹਨਤੀ ਤੇ ਇਮਾਨਦਾਰ ਸਨ। ਉਨ੍ਹਾਂ ਨੇ ਸਾਨੂੰ ਮਹਿਸੂਸ ਹੀ ਨਹੀਂ ਹੋਣ ਦਿੱਤਾ ਕਿ ਅਸੀਂ ਗਰੀਬ ਹਾਂ।

    • @JasvinderBatti
      @JasvinderBatti 2 หลายเดือนก่อน +5

      Koi chkr ne

    • @GurdevSingh-vd5ie
      @GurdevSingh-vd5ie 2 หลายเดือนก่อน

      ਜੇ ਕੋਈ ਤਾਕਤਵਰ ਦੁਸ਼ਮਣ ਬਣ ਜਾਏ।।।ਸਬ ਕਾਹੇ ਤੇ ਪਾਣੀ ਫੇਰ,ਸਕਦਾ 😢 ਭੁੱਲ ਜਾਉ ਅਜੋਕੇ ਸਮੇਂ।।। ਮੇਰਾ ਚੈਨਲ ਯੂ ਟਿਊਬ ਹੁਣੇ ਸ਼ੁਰੂ ਕੀਤਾ ਹੈ।।।।ਵਿਯੂ ਵਧਦੇ ਵਧਦੇ ਕਿੰਵੇ ਘਟ ਗੇ।।। ਮੈਨੂੰ ਛਕ ਸ਼ਕਤੀਸ਼ਾਲੀ ਦੁਸ਼ਮਣਾਂ ਤੇ ਪੈਂਦਾ।।।। ਗੁਰਦੇਵ ਸਿੰਘ ਦਿੱਲੀ ਨਾਮ ਯੂ ਟਿਊਬ ਚੈਨਲ ਹੈ।।। ਮੰਨਦਾ ਹਾਂ ਅਜੇ ਬੋਲਣ ਚ ਕਾਫੀ ਸੁਧਾਰ ਹੋਣ ਵਾਲਾ ਪਰ ਤਿੰਨ ਸੋ ਤੋ ਪਾਰ ਵਿਯੂਅਚਾਨਕ।ਸਤਰ ਕਿਵੇਂ ਹੋ ਗਏ 😢😢😢😢😢

    • @punjabiflex566
      @punjabiflex566 2 หลายเดือนก่อน +4

      Baap de hundyea gribi da pta nhi lagda, ਰਾਜਿਆ ਵਾਂਗ ਜਿੰਦਗੀ ਲਗਦੀ ਹੈ

    • @goldydhillon2026
      @goldydhillon2026 2 หลายเดือนก่อน +1

      Sahi keha aa

    • @SukhdevKaur-o3z
      @SukhdevKaur-o3z 2 หลายเดือนก่อน

      😂5😂34❤❤wwwww😂😂😂❤❤😂4❤ਲਹੌਰ²❤
      @@JasvinderBatti&&੪੨

  • @mandeepkumar802
    @mandeepkumar802 2 หลายเดือนก่อน +16

    ਨਵੀਂ ਪੀੜੀ ਨੂੰ ਬਹੁਤ ਵਧੀਆ ਸੁਨੇਹਾ ਬਾਈ ਜੀ
    ਧੰਨਵਾਦ

  • @sarassinghjoy9734
    @sarassinghjoy9734 2 หลายเดือนก่อน +63

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਏਹੋ ਜੇਹੇ ਰੱਬੀ ਅਵਤਾਰ ਦੇ ਦਰਸ਼ਨ ਕਰਾਏ ਤੇ ਬਹੁਤ ਹਿੰਮਤ ਮਿਲੀ ਅਸੀਂ v life ch bahut struggle kr rhe ਹਾ 12/15 ਸਾਲ ਤੋਂ rent te bache le k bahut ਤੰਗੀਆਂ ਤੁਰਸ਼ੀਆਂ ਥੁੜ੍ਹਾਂ ਨਾਲ਼ ਜੀਵਨ ਗੁਜਰ ਕਰ ਰਹੇ ਹਾਂ ਕਦੀ ਕਦੀ ਬਹੁਤ ਟੁੱਟ ਜਾਇਦਾ ਪਰ ਅੱਜ ਬਹੁਤ ਹੌਸਲਾ ਮਿਲ਼ਿਆ ਰੱਬ ਇੱਕ ਨਾ ਇੱਕ ਦਿਨ ਸਭਦੀ ਮਿਹਨਤ ਨੂੰ ਭਾਗ ਜ਼ਰੂਰ ਲਾਉਂਦਾ
    ਤੇ ਸਾਡੇ ਵੀ ਜ਼ਰੂਰ ਲਾਓਗਾ। ਪ੍ਰਮਾਤਮਾ ਸਭਨੂੰ ਸੁੱਖੀ ਸਾਂਦੀ ਰੱਖੇ ਤੇ ਇੰਨਾ ਕੁ ਜਰੂਰ ਦੇਵੇ k ਜ਼ਿੰਦਗੀ ਜੀਣ ਨੂੰ ਦਿਲ ਕਰੇ ਤਕਲੀਫ਼ ਓਹ ਨਾ ਮਿਲੇ ਜੌ ਕਟੀ ਨਾ ਜਾਵੇ 🙏🏻🙏🏻
    ਪ੍ਰਮਾਤਮਾ ਇਹਨਾ ਨੂੰ ਹੋਰ v ਤਰੱਕੀਆਂ ਦੇਵੇ ਤੇ ਲੰਬੀ ਉਮਰ ਦੀ ਦਾਤ ਦੇਵੇ ਜੀ🙏🏻🙏🏻🙏🏻🙏🏻

  • @ParamjeetKour-wh1tx
    @ParamjeetKour-wh1tx 2 หลายเดือนก่อน +5

    ਤੁਹਾਡੀਆਂ ਗੱਲਾਂ ਸੁਣ ਮੈਨੂੰ ਆਪਣਾਂ ਬਚਪਨ ਯਾਦ ਆ ਗਿਆ ਧੰਨਵਾਦ ਪਾਰਸ ਜੀ ਤੁਹਾਡਾ

  • @sukhveerwaraich8058
    @sukhveerwaraich8058 หลายเดือนก่อน +5

    ਮੈਂ ਇਹਨਾਂ ਦੀ ਗ਼ਰੀਬ ਦੀ ਮੌਤ, ਧੀ ਦੇਵੀਂ ਨਾ ਗ਼ਰੀਬ ਨੂੰ ਸੁਣੀਂ ਰੂਹ ਕੰਬ ਜਾਂਦੀ ❤❤❤❤❤❤❤ ਬਹੁਤ ਵਧੀਆ।
    ਸਤਿਕਾਰਯੋਗ ਜੀ ਪਾਰਸ ਜੀ ਨੂੰ ਸਤਿਕਾਰ ਨਾਲ ਦੁਆਵਾਂ ਦੇ। ਭਵਿੱਖ ਚ ਇਹਨਾਂ ਨੂੰ ਮਿਲਣ ਦੀ ਬਹੁਤ ਤਾਂਘ ਹੈ । ਬਹੁਤ ਕੁਝ ਸਿੱਖਿਆ ਇਹਨਾਂ ਦੀਆਂ ਰਚਨਾਵਾਂ ਤੋਂ।❤❤❤❤

  • @hardipsingh8823
    @hardipsingh8823 หลายเดือนก่อน +3

    ਪਾਰਸ ਜੀ ਮੈਂ ਤੁਹਾਨੂੰ ਲਾਈਵ ਦੇਖਿਆ ਹੈ ਸਾਡੇ ਪਿੰਡ ਦੇ ਨੇੜੇ ਤੁਹਾਡੀ ਕਥਾ ਸੁਣ ਕੇ ਬਹੁਤ ਆਨੰਦ ਆਇਆ ਸੀ

  • @HargunHargun-w8u
    @HargunHargun-w8u 2 หลายเดือนก่อน +4

    ਵੱਡੀ ਗੱਲ ਇਹ ਹੈ ਕਿ ਪਾਰਸ ਸਾਹਿਬ ਨੂੰ ਹਰ ਇੱਕ ਇਨਸਾਨ ਦਾ ਨਾਮ ਯਾਦ ਹੁਣ ਵੀ ਹੈ ਆਸਾਨ ਵੀ

  • @SandeepKaur-zk7ge
    @SandeepKaur-zk7ge หลายเดือนก่อน +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ❤ ਦਿਲ ਨੂੰ ਸ਼ੂ ਗਇਆ ਗਲਾਂ ਰੋਣ ਨਿਕਲ਼ ਗਿਆ

  • @jaswinderkaur1954
    @jaswinderkaur1954 2 หลายเดือนก่อน +14

    ਅਸੀਂ ਨਾਭਾ ਰੋੜ ਪਟਿਆਲਾ ਤੋਂ ਦੇਖ ਰਹੇ ਹਾਂ ਵਾਹਿਗੁਰੂ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ ਇਹ ਪਿਆਰ ਇਕ ਵਖਰਾ ਹੀ ਪਿਆਰ ਸੀ ਅੱਜ ਤਾਂ ਇਹ ਕਿਸੇ ਦਾ ਕਸੂਰ ਵੀ ਕੋਈ ਨਹੀਂ ਹੁੰਦਾ ਸਾਰੇ ਇੱਕ ਦੂਜੇ ਗੁੱਸਾ ਉਤਾਰ ਦਿੱਤਾ ਗਿਆ ਹੈ ਪਰ ਫਿਰ ਮੂੰਹ ਵਿੱਚ ਆਵਾਜ਼ ਹੀ ਨਹੀਂ ਕਿ ਮਾਫੀ ਮੰਗਣ ਲਈ ਫਿਰ ਵੀ ਭੈਣਾਂ ਪਾਸ਼ਾ ਵੱਟ ਲੈਂਦੇ ਹਨ ਵਾਹਿਗੁਰੂ ਜੀ ਚਲੋ ਰਾਜ਼ੀ ਰਹਿਣ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਸਭਨਾਂ ਤੇ ਵਾਹਿਗੁਰੂ ਜੀ

  • @patialaplant7688
    @patialaplant7688 2 หลายเดือนก่อน +34

    ਪਾਰਸ ਜੀ ਦੀ ਇੰਟਰਵਿਉ ਨੇ ਬਹੁਤ ਨਵਿਆਂ ਨੋਜਵਾਨਾ ਨੁ ਅਤੇ ਦਿਲ ਛੱਡ ਬੇਠੇ ਵੀਰਾ ਨੁ ਹਿੰਮਤ ਅਤੇ ਹੋੰਸਲਾ ਦਿੰਦਾ ਹੇ, ਚੇਨਲ ਵਾਲਿਆਂ ਦੇ ਉੱਧਮ ਨੁ ਵੀ ਸਲਾਮ ਹੇ ਇਹ ਹੀ ਦੇਸ਼ ਸੇਵਾ ਹੁੰਦੀ ਹੇ , ਜਿਉਂਦੇ ਰਹੋ ਅੱਗੇ ਵਧਦੇ ਰਹੋ।

  • @Jagjitk-z4v
    @Jagjitk-z4v 2 หลายเดือนก่อน +13

    ਪਾਰਸ ਸਾਹਿਬ ਦੀਆ ਗੱਲਾ ਸੁਣ ਕੇ ਰੌਣਾ ਆ ਗਿਆ 🙏🏼🙏🏼🙏🏼ਫਰੌਮ ਹਾਲੈਡ

  • @gopysadiqpuria7100
    @gopysadiqpuria7100 2 หลายเดือนก่อน +12

    ਬਾਬਾ ਪਾਰਸ ਜੀ ਦਿੱਲ ਰੋ ਪਿਆ ਤੁਹਾਡੀ ਇੰਟਰਵਿਊ ਸੁਣ ਕੇ ਜੋ ਵੀ ਕਿਹਾ ਤੁਸੀ ਦਿੱਲ ਨੂੰ ਇਕੱਲੀ ਇਕੱਲੀ ਗੱਲ ਲੱਗੀ ਤੁਹਡੀ ਵਾਹਿਗੁਰੂ ਜੀ ਤੁਹਨੋ ਚਰਦੀਕਲ੍ਹ ਚ ਰੱਖਣ ਸਾਡੀ ਜਿੰਦ ਜਾਨ ਗਿਆਨੀ ਸੰਤ ਸਿੰਘ ਜੀ ਪਾਰਸ

  • @renukaahuja664
    @renukaahuja664 หลายเดือนก่อน +2

    ਬਹੁਤ ਵਧੀਆ ਪੇਸ਼ਕਾਰੀ ਲਈ ਆਪ ਜੀ ਦਾ ਅਤੇ ਪਾਰਸ ਸਾਹਿਬ ਜੀ ਦਾ ਦਿਲੋਂ ਸਤਿਕਾਰ ਅਤੇ ਧੰਨਵਾਦ 👌👌🙏🙏

  • @sukhidhillon4841
    @sukhidhillon4841 2 หลายเดือนก่อน +28

    ਸਲਿਊਟ ਆ ਪਾਰਸ ਸਾਹਿਬ ਤੁਹਾਨੂੰ ❤

  • @ranjeetbrar9822
    @ranjeetbrar9822 2 หลายเดือนก่อน +7

    ਪਾਰਸ ਸਾਹਿਬ ਜੀ ਤੁਸੀ ਅਨਥੱਕ ਮਿਹਨਤ ਸਦਕਾ ਆਪਣੀ ਤੇ ਆਪਣੇ ਪਰਿਵਾਰ ਦੀ ਜਿੰਦਗੀ ਬਹੁਤ ਅੱਗੇ ਲੈ ਕੇ ਆਏ 🙏🏻🙏🏻

  • @kuldeepchahal6218
    @kuldeepchahal6218 2 หลายเดือนก่อน +33

    ਸਭ ਤੋਂ ਵੱਡੀ ਗੱਲ ਇਹ ਹੈ ਕੀ ਪਾਰਸ ਜੀ ਦੀ ਜਿਸਨੇ ਵੀ ਮਦਦ ਕੀਤੀ ਉਹਨਾਂ ਦੇ ਕਲੇ ਕਲੇ ਦਾ ਨਾਮ ਅੱਜ ਤੱਕ ਯਾਦ ਰੱਖਿਆ ਕਿਸੇ ਦਾ ਅਹਿਸਾਨ ਨਹੀਂ ਭੁੱਲੇ 🙏🙏🙏

  • @jassidhaliwal7615
    @jassidhaliwal7615 2 หลายเดือนก่อน +41

    ਰੂਹ ਕੰਬ ਗਈ ਬਾਈ ਸੱਚੀ
    ਅਸੀ ਪਾਰਸ ਬਾਬਾ ਜੀ ਨੂੰ ਨਿੱਕੇ ਹੁੰਦੇ ਬਹੁਤ ਸੁਣਿਆ

  • @ravindersingh-dt8vd
    @ravindersingh-dt8vd 2 หลายเดือนก่อน +12

    ਵਾਹਿਗੁਰੂ ਨੇ ਬੜੀ ਸੋਹਣੀ ਰੂਹ ਦੇ ਦਰਸ਼ਨ ਕਰਾਏ, ਮਨ ਗਦ ਗਦ ਕਰ ਰਿਆ, ਅਸੀ ਇਟਲੀ ਤੋਂ ਦੇਖ ਰਹੇ ਹਾਂ, ਜਿਸ ਨੇ ਆਪ ਗਰੀਬੀ ਦੇਖੀ ਆ, ਉਸ ਦੀਆਂ ਅੱਖਾਂ ਖੁਲ ਗਈਆਂ ਹੋਣਗੀਆਂ, ਇਥੋਂ ਇੱਥੇ ਵੀ ਪਹੁੱਚ ਸਕਦੇ ਆ

  • @VlogLifeOfKamal
    @VlogLifeOfKamal หลายเดือนก่อน +2

    ਬਾਬਾ ਜੀ ਸਾਨੂੰ ਵੀ ਰਿਸ਼ਤੇਦਾਰਾਂ ਨੇ ਹੀ ਲੁੱਟ ਲਿਆ ਹੈ ਸਾਡੇ ਨਾਲ ਵੀ ਬਹੁਤ ਵੱਡਾ ਧੋਖਾ ਹੋਇਆ ਬਾਬਾ ਜੀ
    ਅੱਜ ਅਸੀਂ ਦੋ ਚਾਰ ਸੋ ਰੁਪਏ ਨੂੰ ਵੀ ਤਰਸ ਰਹੀ ਹੈ

  • @Bhangujatt3191
    @Bhangujatt3191 2 หลายเดือนก่อน +23

    ਬਾਬਾ ਜੀ ਥੋਡੀ ਜਿੰਦਗੀ ਤੇ ਫਿਲਮ ਬਣਨੀ ਚਾਹੀਦੀ ਹੈ

  • @Gurvinderbrar8n
    @Gurvinderbrar8n 2 หลายเดือนก่อน +3

    Meri Zindagi Badlan Wala Podcast ❤️🥹 Ena Sohna lgya Ena kuch sikhn nu milya bhut Vadia Sant Paras Singh Ji diyan gallan ❤️ Mere Papa ne v bhut kuch krya saanu cheeza dwon lyi ❤️

  • @jagtarchahal2541
    @jagtarchahal2541 2 หลายเดือนก่อน +27

    ਬਾਈ ਜੀ ਬਹੁਤ ਸੋਹਣਾ ਪੌਡਕਾਸਟ, ਇੱਕ ਤੁਹਾਡੀ ਗੱਲ ਬਹੁਤ ਚੰਗੀ ਲੱਗਦੀ ਐ ਵੀ ਤੁਸੀਂ ਅੱਜ ਕੱਲ੍ਹ ਦੇ ਮੁੰਡਿਆਂ ਕੁੜੀਆਂ ਵਾਂਗ ਅੰਕਲ ਜਾਂ ਬਾਬਾ ਜੀ ਨੀ ਕਹਿੰਦੇ, ਤੁਸੀਂ ਬਾਈ ਜੀ ਕਹਿ ਕੇ ਗੱਲ ਕਰਦੇ ਔ, ਇਸ ਨਾਲ ਬੁੱਢੇ ਬੰਦੇ ਦਾ ਵੀ ਹੋਂਸਲਾ ਬਣਿਆ ਰਹਿੰਦਾ ਹੈ।

  • @pargatsingh-1z
    @pargatsingh-1z หลายเดือนก่อน +1

    ਮੈਂ ਦੇਖ ਰਿਹਾ ਵਾਂ ਇਸ ਟਾਈਮ ਗੁਜਰਾਤ ਚੋਂ ਪਰ ਪਿੱਛੋਂ ਮੈਂ ਪੰਜਾਬ ਦਾ ਹੀ ਆ ਅੰਮ੍ਰਿਤਸਰ ਦਾ ਬਹੁਤ ਵਧੀਆ ਖੁਸ਼ ਹੋ ਗਿਆ

  • @Gurprem_Brar
    @Gurprem_Brar 2 หลายเดือนก่อน +6

    ❤❤ ਹਿੰਮਤ ਹ ਤਾਂ ਜਿੰਦਗੀ ਹ 🙏🙏

  • @SukhwinderKaurBhatti-p6y
    @SukhwinderKaurBhatti-p6y หลายเดือนก่อน +2

    ਜਦੋਂ ਇਹਨਾਂ ਦੇ ਹਲਾਤ ਇਸ ਤਰ੍ਹਾਂ ਦੇ ਸੀ ਉੱਦੋ ਆਮ ਲੋਕਾਂ ਦੇ ਹਲਾਤ ਇਸ ਤਰ੍ਹਾਂ ਦੇ ਹੀ ਸੀ ਅਸੀਂ ਇਹ ਹਲਾਤ ਦੇਖੇ ਆ ਸਾਡਾ ਵੀ ਜਨਮ ਕੱਚੇ ਕੋਠਿਆਂ ਦਾ ਹੀ ਹੈ। ਕਿੱਕਰਾ ਦੀ ਛਾਵੇਂ ਦੁਪਹਿਰੇ ਕੱਟਣੇ ਚਿੱੜੀਆ ਦੀ ਚੀਂਚੀਂ ਕਾਵਾਂ ਦੀ ਕਾਂ ਕਾਂ ਮੱਖੀਆਂ ਦੀ ਭਿਣਕਾਂਟ ਫੇਰ ਵੀ ਥੱਕੇ ਨਾਲ ਨੀਂਦ ਆ ਜਾਂਦੀ ਸੀ।

  • @gurmailsingh7214
    @gurmailsingh7214 หลายเดือนก่อน +1

    ਬਹੁਤ ਹੀ ਵਧੀਆ ਇਨਸਾਨ ਹਨ ਗਿਆਨੀ ਸੰਤ ਜੀ ਪਾਰਸ ਸਾਹਬ ॥ ਗਿਆਨੀਃ ਗੁਰਮੇਲ ਸਿੰਘ ਦੀਵਾਨਾ usa

  • @PargatSingh-uj2mp
    @PargatSingh-uj2mp 2 หลายเดือนก่อน +4

    ਬਹੁਤ ਵਦੀਆ ਵਾਹਿਗੁਰੂ ਮਹੇਰ ਕਰਨ ਸਬ ਤੇ

  • @JagwinderSingh-sd1fi
    @JagwinderSingh-sd1fi 2 หลายเดือนก่อน +31

    ਬਾਈ ਅਸੀ ਤਾਂ ਪੋਡਕਾਸਟ ਦੇਖਣ ਤੋ ਪਹਿਲਾਂ ਈ ਲਾਇਕ ਕਰਤਾ ਸੀ❤
    ਦੁਬਾਰਾ ਫਿਰ
    ਪੁਰਤਗਾਲ ਤੋ ਦੇਖ ਰਹੇ ਹਾਂ....
    Lub u 22

    • @saiboutique7869
      @saiboutique7869 2 หลายเดือนก่อน

      Hello paji ma auna thuda kol number send karo apna tusi

  • @sarbjitkaur-t1n
    @sarbjitkaur-t1n 2 หลายเดือนก่อน +11

    ਬਹੁਤ ਕੁਝ ਸਿੱਖਣ ਨੂੰ ਮਿਲਿਆ ❤❤

  • @bjwa009
    @bjwa009 หลายเดือนก่อน +2

    ਬਹੁਤ ਖੂਬ 🥀❣️

  • @VirSingh-i3h
    @VirSingh-i3h 2 หลายเดือนก่อน +4

    ਅਸਤਾਦ ਪਾਰਸ ਸਾਹਬ ਜੀ ਨੰ ਰਮਦਾਸ ਬਾ ਬਾ ਬੁੱਢਾ ਸਾਹਿਬ ਜੀ ਦੇ ਅਸਥਾਨ ਤੇ ਇਤਿਹਾਸ ਸੁਨਣ ਵਾਸਤੇ ਸਪੈਸ਼ਲ ਜਾਦੇ ਸੀ ਅਸੀ🎉❤

  • @Kiranbala-w3c
    @Kiranbala-w3c หลายเดือนก่อน +2

    Very very very very very nice 👍👍👍👍👍👍👍👍👍👍👍 heart touching ❤️❤❤❤❤❤❤❤ God bless you

  • @jagmeetrandhawa8001
    @jagmeetrandhawa8001 2 หลายเดือนก่อน +3

    ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ denmark ਤੋ ਵੇਖ ਰਹੇ ਆਂ ਜੀ 🥰🙏🏼🧿

  • @jatindersingh1809
    @jatindersingh1809 2 หลายเดือนก่อน +1

    ਭਾਈ ਤੁਹਾਡਾ ਦੁੱਖ ਹਰ ਘਰ ਦਾ ਦੁੱਖ ਹੈ ਸਾਡੇ ਬਾਪੂ ਨਾਲ ਵੀ ਇਸ ਤਰਾ ਹੋਇਆ ਸਾਰੀ ਉਮਰ ਧੱਕੇ ਖਾਂਦੇ ਮੌਤ ਹੋ ਗਈ ਸਕੂਲ ਦੇ 3 ਰੁਪਏ ਦੀ ਫੀਸ ਦਿੱਤੀ ਨਹੀਂ ਸੀ ਜਾਂਦੀ ਬਹੁਤ ਦੁੱਖ ਭਰੀ ਕਹਾਣੀ ਓਸ ਹਰ ਘਰ ਦੀ ਗਰੀਬੀ
    ਆਹ ਭਾਈ

  • @gurbhejsingh1670
    @gurbhejsingh1670 2 หลายเดือนก่อน +2

    ਸ਼ਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਚੌਂਤਾ ਇਕ ਵਾਰ ਦਰਸ਼ਨ ਕੀਤੇ❤

  • @sarbjitkaur4069
    @sarbjitkaur4069 16 วันที่ผ่านมา

    ਅਸੀ ਬਚਪਨ ਤੋਂ ਹੀ ਤੁਹਾਡੀਆਂ ਕੈਸਿਟਾਂ ਸੁਣਦੇ ਰਹੇ ਹਾਂ

  • @jagdeepbrar1314
    @jagdeepbrar1314 หลายเดือนก่อน +2

    Very Heart touching podcast 🥀🥀🌹🌹❤️❤️😭😭😭😭😭

  • @JagrajSraj
    @JagrajSraj 2 หลายเดือนก่อน +7

    ਸਾਂਤਿ ਸ੍ਰੀ ਆਕਾਲ ਵੀਰ ਜੀ ਤੇ ਪਾਰਸ ਜੀ 🙏
    ਵੀਰ ਜੀ ਸੁਣ ਕੇ ਰੋਣ ਵੀ ਆਉਂਦਾ ਸੀ ਅਲਾਰਜੀ ਵੀ ਆਉਂਦੀ ਸੀ ਸੁਣ ਕੇ ਬਹੁਤ ਕੁਸ ਸਿੱਖਣ ਨੂੰ ਮਿਲਿਆ ਜੀ 🙏 ਜ਼ਿਲ੍ਹਾ ਮੋਗਾ ਪਿੰਡ ਹਿੰਮਤਪੁਰਾ ਜੀ ਧੰਨਵਾਦ ਵੀਰ ਜੀ 🙏 ਵਾਹਿਗੁਰੂ ਜੀ 🙏

  • @Paramjitkaur-xu7tf
    @Paramjitkaur-xu7tf 2 หลายเดือนก่อน +2

    Menu ਰੋਣਾ ਆ ਗਿਆ ਅੰਕਲ ਜੀ ਦੀ ਲਾਈਫ ਬਾਰੇ ਸੁਨ ਕੇ😢

  • @balbirkumar6025
    @balbirkumar6025 หลายเดือนก่อน +1

    Bht Anand mileya te bht kujj sikhan nu mileya Paras ji di gallbaat sunke naal akhan vichon hanjju chal paye ❤

  • @pardeepkour7356
    @pardeepkour7356 2 หลายเดือนก่อน +2

    Bhut mn roya apji nu sun kar sachi jindgi bhut kuch sikha dindi hai waheguru g sab te mehar karan ji
    Pardeep kaur Australia

  • @SonuKaler-ou8xx
    @SonuKaler-ou8xx 2 หลายเดือนก่อน +2

    i love u ਬਾਪੂੂ ਜੀ i miss u 🙏

  • @BalwinderKaur-j5t
    @BalwinderKaur-j5t หลายเดือนก่อน +2

    Baba es tra ne jive kuje vich samundar ❤❤

  • @Sukhwindersingh-nr6so
    @Sukhwindersingh-nr6so 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਪਾਰਸ ਸਾਬ੍ਹ ਬਹੁਤ ਵਧੀਆ ਮਿਹਨਤ ਦਾ ਮੁੱਲ ਵਾਹਿਗੁਰੂ ਜਰੂਰ ਦੇਂਦਾ ਹੈ 🙏🙏

  • @susheelsharma9856
    @susheelsharma9856 หลายเดือนก่อน +1

    Salute hai Bai jee tuhanu.

  • @balwinderjunday8434
    @balwinderjunday8434 หลายเดือนก่อน

    ਮੇਰਾ ਵੀ ਬਚਪਨ ਪਾਰਸ ਸਾਹਿਬ ਜੀ ਦੀ ਤਰਾੰਦਾ ਹੀ ਸੀ ਮੇਰੀ ਮਾਂ ਵੀ ਬਹੁਤ ਸਮਝਦਾਰ ਸੀ ਸਾਨੂ ਸਬਰ ਸੰਤੋਖ ਤੇ ਮੇਹਨਤ ਨਾਲ ਕੰਮ ਕਰਨਾ ਦਸਿਆ.

  • @harpreetsinghsingh5407
    @harpreetsinghsingh5407 2 หลายเดือนก่อน +2

    ਰੂਹ ਨੂੰ ਸਕੂਨ ਦਿੱਲ ਦਰਦ ਮਹਿਸੂਸ ਹੋਈਆ ਵਾਹਿਗੁਰੂ ਜੀ ❤

  • @sukhjaansran7067
    @sukhjaansran7067 27 วันที่ผ่านมา

    Bohat sohni podcast,,, bohat kush sikhn nu milya… roo k sb podcast dekhi… waheguru waheguru

  • @SitaDevi-n2y
    @SitaDevi-n2y หลายเดือนก่อน +2

    Weheguruji. Ji..Thanks

  • @Sukhwindersingh-nr6so
    @Sukhwindersingh-nr6so 2 หลายเดือนก่อน +2

    ਸੱਚ ਹੈ ਪਾਰਸ ਸਾਬ੍ਹ ਜਿਵੇਂ ਝੌਂਪੜੀਆਂ ਨੇ ਚੋਣਾਂ ਏ ਬਰਸਾਤਾਂ ਵਿਚ ਮਹਿਲਾਂ ਨੇ ਖੁਸ਼ ਹੋਣਾਂ ਏ ਬਰਸਾਤਾਂ ਵਿੱਚ 🙏🙏🙏🙏❤️

  • @balwinderjunday8434
    @balwinderjunday8434 หลายเดือนก่อน

    ਜੇ ਬੰਦੇ ਦੇ ਕੋਲ ਕਲਾ ਤੇ ਬੋਧੀ ਤੇ ਚੰਗੀ ਸੇਹਤ ਤੇ ਪ੍ਰਮਾਤਮਾ ਦਾ ਸਿਰ ਤੇ ਹੱਥ ਹੋਵੇ. ੳਹ ਬੜਾ ਕੁਛ ਸਹ ਲੈਂਦਾ
    ਜੋ ਪਾਰਸ ਸਾਹਿਬ ਕੋਲ ਹੈ
    . ਵਾਹਿਗੁਰੂ ਚੜਦੀ ਕਲਾ ਰਖੇ

  • @nazarsingh7560
    @nazarsingh7560 2 หลายเดือนก่อน +5

    ਧੰਨਵਾਦ ਜੀ, ਬਹੁਤ ਵਧੀਆ ਬਹੁਤ ਕੁਝ ਸਿੱਖਿਆ ਪਰੈਕਟੀਕਲ ਜੀਵਨ ਵਿੱਚੋਂ ❤

  • @japinderkaur5562
    @japinderkaur5562 2 หลายเดือนก่อน +1

    Bahut hi badiya podcast
    Bahut hi Dard wala
    Par is vich bahut kuch sikhan nu milya

  • @JodhasinghBassi
    @JodhasinghBassi หลายเดือนก่อน

    Waheguru kirpa kare g waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @kamalkaur2587
    @kamalkaur2587 หลายเดือนก่อน

    Shukar sache pathshah ji da te thida vi bhahut aacha auprala🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajvirkaur4077
    @rajvirkaur4077 2 หลายเดือนก่อน +3

    Phla main balwinder mam wala dkhya hun eh podcast dkh ri
    han sachi s
    Aida lgda koi hor dunia ch aa gye hunde han.bht motivation mildi aa

  • @sikandersingh3453
    @sikandersingh3453 2 หลายเดือนก่อน +6

    ਪਾਰਸ ਸਾਹਬ ਜਿੱਥੇ ਬਹੁਤ ਵਧੀਆ ਢਾਡੀ ਉੱਥੇ ਚੰਗੇ ਇਨਸਾਨ ਵੀ ਹਨ

  • @NirmalLucky-o6q
    @NirmalLucky-o6q 2 หลายเดือนก่อน +1

    Bahut hi vadhiya ci ji

  • @SukhwinderKaurBhatti-p6y
    @SukhwinderKaurBhatti-p6y หลายเดือนก่อน +1

    ਰਸੂਲਹਜਾਤੋਵ ਪਾਣੀ ਦੇ ਝਰਨੇ ਦੀਆਂ ਆਵਾਜ਼ਾਂ ਸੁਣਨ ਸੁੰਮਦਰ ਦੇ ਕੰਢੇ ਜਾਂਦੇ ਸੀ।

  • @malkitkhattar3859
    @malkitkhattar3859 หลายเดือนก่อน +1

    Very good program keeta beta ji bha ji dee jendgi bahut struggle meeting aa pars sahab best of luck thank you😂😂😂

  • @raviravinder4486
    @raviravinder4486 2 หลายเดือนก่อน +2

    Bahut khoob Paras Saab ❤🙏🏻
    No word to say
    Jindgi ch ik waari aap ji nu Milan di chaaah hai
    Sayad rabb kde poori kar dewe 🙏🏻

  • @SatwinderKaur-lv9wd
    @SatwinderKaur-lv9wd หลายเดือนก่อน +1

    Veer g buhat sohna message to all 🙏

  • @nanakji5936
    @nanakji5936 2 หลายเดือนก่อน +6

    ਭਾਈ ਸੇਵਾ ਸਿੰਘ ਤਰਮਾਲਾ
    ਸਚੈ ਮਹਲਿ ਨਿਵਾਸੁ ਨਿਰੰਤਰਿ ਆਵਣ ਜਾਣੁ ਚੁਕਾਇਆ ॥੭॥
    ਨਾ ਮਨੁ ਚਲੈ ਨ ਪਉਣੁ ਉਡਾਵੈ ॥
    ਭੇਤ ਆ ਜਾਵੇਗਾ ਕਿ ਜੇ ਖੇਲਣਾ ਹੈ ਤਾਂ ਪੌਣ ਵਿੱਚ ਪ੍ਰਵੇਸ਼ ਹੋ ਜਾਵੋ ਜੇ ਖੇਲ ਖਤਮ ਕਰਨਾ ਹੈ ਪੌਣ ਛੱਡ ਕੇ ਨਾਦ ਨਾਲ ਮਿਲ ਜਾਵੋ! ਜੇ ਅਸੀਂ ਅਨਹਦ ਬਾਣੀ ਤੱਕ ਸੀਮਤ ਰਹਿੰਦੇ ਹਾਂ ਤਾਂ ਉਹ ਸਵਰਗ ਹੈ, ਉੱਥੇ ਕੋਈ ਚਿੰਤਾ ਤੇ ਫਿਕਰ ਨਹੀਂ, ਉੱਥੇ ਤ੍ਰੈ ਗੁਣਾਂ ਤੋਂ ਮੁਕਤ ਹੋ ਕੇ ਬੇਗਮ ਹੋ ਜਾਂਦੇ ਹਾਂ! ਸਾਨੂੰ ਸਮਝਾਉਂਦੇ ਹਨ ਜੇ ਤੁਸੀਂ ਇੱਥੇ ਰਹਿਣਾ ਚਾਹੁੰਦੇ ਹੋ ਤਾਂ ਇਹ ਤੁਹਾਡੀ ਇੱਛਾ ਹੈ ਪਰ ਇਥੋਂ ਤੁਹਾਨੂੰ ਫਿਰ ਜਨਮ ਲੈਣਾ ਪਵੇਗਾ। ਇੱਥੇ ਤੁਸੀਂ ਦਰਸ਼ਕ ਬਣ ਕੇ ਦੇਖੋਗੇ! ਇੱਥੇ ਜੋ ਸ਼ਬਦ ਦੀ ਵਿਚਾਰ ਹੁੰਦੀ ਹੈ ਉਹ ਇਹ ਦੇਵ ਲੋਕ ਦੇ ਵਾਸੀ ਦੇਖਦੇ ਅਤੇ ਸੁਣਦੇ ਹਨ! ਅਸੀਂ ਇਹ ਘਰ ਖਾਲੀ ਕਰਕੇ ਉੱਥੇ ਦੇਵ ਲੋਕ ਵਿੱਚ ਚਲੇ ਜਾਂਦੇ ਹਾਂ ਅਸੀਂ ਉੱਥੇ ਦਰਸਕ ਬਣ ਜਾਂਦੇ ਹਾਂ! ਕੁਦਰਤ ਨੇ ਸਿਸਟਮ ਹੀ ਅਜਿਹਾ ਬਣਾਇਆ ਹੈ ਤੇ ਕੁਝ ਜੀਵ ਆਕਾਰ ਵਿੱਚ ਆ ਜਾਂਦੇ ਹਨ ਤੇ ਕੁਝ ਉਧਰ ਚਲੇ ਜਾਂਦੇ ਹਨ, ਜੇ ਅਸੀਂ ਉਧਰ ਵਸਣਾ ਚਾਹੁੰਦੇ ਹਾਂ ਇਸ ਲੋਕ ਵਿੱਚ ਆਉਣਾ ਜਾਣਾ ਚਾਹੁੰਦੇ ਹਾਂ, ਸਾਡੀ ਇੱਛਾ ਤੇ ਹੈ!
    🌹 ਜੇ ਅਸੀਂ ਸੱਚ ਵਿੱਚ ਸਮਾਉਣਾ ਚਾਹੁੰਦੇ ਹਾਂ, ਤਾਂ ਨਾਦ ਨੂੰ ਵੀ ਛੱਡਣਾ ਪਵੇਗਾ, ਸੂਖਮ ਸਰੀਰ ਨੂੰ ਵੀ ਛੱਡਣਾ ਪਵੇਗਾ ਤੇ ਜੋਤ ਵਿੱਚ ਜੋਤ ਮਿਲਾਉਣਾ ਪਵੇਗਾ।
    👏 ਜੇ ਤੁਸੀਂ ਸੂਖਮ ਰੂਪ ਤੇ ਦ੍ਰਿਸ਼ਟਮਾਨ ਤੋਂ ਅਜ਼ਾਦ ਹੋ ਕੇ ਉਸ ਦਾ ਹੀ ਰੂਪ ਹੋਣਾ ਚਾਹੁੰਦੇ ਹੋ, ਸਮਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਧਿਆਨ ਦੀ ਅਵਸਥਾ ਵਿੱਚ ਜਾਣਾ ਪਵੇਗਾ! ਉਥੇ ਸਾਡਾ ਸੂਖਮ ਆਕਾਰ ਵੀ ਲੱਥ ਜਾਂਦਾ ਹੈ! ਧਿਆਨ ਦੀ ਅਵਸਥਾ ਵਿੱਚ ਅਸੀਂ ਕਿਵੇਂ ਸਮਾ ਸਕਦੇ ਹਾਂ, ਉਹ ਗੁਰਬਾਣੀ ਦੇ ਵਿੱਚ ਕਲਾ ਜੁਗਤੀ ਹੁਨਰ ਤੇ ਵਿਧੀ ਦੱਸ ਦਿੱਤੀ ਹੈ...
    ਨਿਰੰਕਾਰ ਮਹਿ ਆਕਾਰੁ ਸਮਾਵੈ ॥
    ਅਕਲ ਕਲਾ ਸਚੁ ਸਾਚਿ ਟਿਕਾਵੈ ॥
    ਸੋ ਨਰੁ ਗਰਭ ਜੋਨਿ ਨਹੀ ਆਵੈ ॥
    ਅੰਗ 414
    ਜਦੋਂ ਅਸੀਂ ਸੱਚ ਵਿੱਚ ਧਿਆਨ ਲਗਾ ਲਵਾਂਗੇ ਤਾਂ ਉਸ ਵਿੱਚ ਸਮਾ ਜਾਵਾਂਗੇ! ਸਾਡਾ ਮਨ ਨੇਤਰਾਂ ਵਿੱਚ ਹੈ ਤੇ ਅਦ੍ਰਿਸ਼ਟ ਜੋਤ ਸਾਹਮਣੇ ਹੈ! ਜਦੋਂ ਅਸੀਂ ਇਹਨਾਂ ਦੋਹਾਂ ਨੇਤਰਾਂ ਨਾਲ ਅਦ੍ਰਿਸ਼ਟ ਆਕਾਰ ਨੂੰ ਦੇਖਾਂਗੇ, ਉਸ ਦੇ ਵਿੱਚ ਧਿਆਨ ਲਗਾਵਾਂਗੇ ਤਾਂ ਜੋਤ ਦੇ ਵਿੱਚ ਜੋਤ ਮਿਲ ਜਾਵੇਗੀ...
    ਲੋਇਣ ਦੇਖਿ ਰਹੇ ਬਿਸਮਾਦੀ ਚਿਤੁ ਅਦਿਸਟਿ ਲਗਾਈ ॥੨੪॥
    ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥
    ਅੰਗ 910
    ਤੇ ਅਜਿਹੀ ਹੀ ਅਵਸਥਾ ਬਣ ਜਾਵੇਗੀ..
    ਜਿਉ ਜਲ ਮਹਿ ਜਲੁ ਆਇ ਖਟਾਨਾ ॥
    ਤਿਉ ਜੋਤੀ ਸੰਗਿ ਜੋਤਿ ਸਮਾਨਾ ॥
    ਮਿਟਿ ਗਏ ਗਵਨ ਪਾਏ ਬਿਸ੍ਰਾਮ ॥
    ਨਾਨਕ ਪ੍ਰਭ ਕੈ ਸਦ ਕੁਰਬਾਨ ॥੮॥੧੧॥
    ਅੰਗ 278
    🌹ਦਸਵੈ ਦੁਆਰਿ ਰਹਤ ਕਰੇ
    13 ਨੰਬਰ ਕਿਤਾਬ ਪੇਜ ਨੰ:353-354
    🌹ਇਹ ਜੁਗਤੀ ਕੌਣ ਦੇ ਸਕਦਾ ਹੈ...
    ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥
    ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥
    ਗੁਰਮੁਖਿ ਮਿਲੀਐ ਮਨਮੁਖਿ ਵਿਛੁਰੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥
    ਅੰਗ 131
    ਕਿ ਜੋ ਸਨਮੁਖ ਹੈ ਉਹ ਗੁਰਮੁਖ ਤੁਹਾਨੂੰ ਇਹ ਵਿਧੀ ਦੱਸ ਸਕਦਾ ਹੈ, ਮਨਮੁਖ ਬੇਮੁਖ ਹੈ ਉਹ ਤੁਹਾਨੂੰ ਇਹ ਵਿਧੀ ਨਹੀਂ ਦੱਸ ਸਕਦਾ! ਗੁਰਬਾਣੀ ਦੁਆਰਾ ਗੁਰਮੁਖਾਂ ਨੇ ਵਿਧੀ ਦੱਸੀ ਹੋਈ ਹੈ ਇਸ ਤਰੀਕੇ ਨਾਲ ਤੁਸੀਂ ਆਪਣੇ ਪਿਤਾ ਦੇ ਸਨਮੁੱਖ ਹੋਵੋ! ਫਿਰ ਅਸੀਂ ਉਸ ਵਿਧੀ ਦੁਆਰਾ ਆਪਣੇ ਪਿਤਾ ਦੇ ਸਨਮੁਖ ਹੋ ਜਾਂਦੇ ਹਾਂ! ਜਦੋਂ ਪਤਾ ਲੱਗ ਗਿਆ ਕਿ ਮਾਲਕ ਤਾਂ ਹਰ ਥਾਂ ਮੌਜੂਦ ਹੈ, ਜਿੱਧਰ ਵੀ ਮੂੰਹ ਕਰਾਂਗੇ ਉਹ ਹਾਜ਼ਰ ਹੈ! ਇਸ ਲਈ ਗੁਰਮੁਖ ਵਿਛੜਦੇ ਨਹੀਂ ਹਰ ਸਮੇਂ ਸਨਮੁਖ ਰਹਿੰਦੇ ਹਨ!
    🌹ਦਸਵੈ ਦੁਆਰਿ ਰਹਤ ਕਰੇ ਪੇਜ ਨੰਬਰ 4
    ਭਾਈ ਸੇਵਾ ਸਿੰਘ ਤਰਮਾਲਾ

  • @AngrejSingh-ud6me
    @AngrejSingh-ud6me 2 หลายเดือนก่อน +2

    Sanu bhoot wadiya lagiya ji
    Je ajj kal di generation ch Ida di positive gallan aa jan ta bhoot kuj change hojuga 😊❤

  • @amritkaur2908
    @amritkaur2908 7 วันที่ผ่านมา

    Watching from Canada, bhut he vdia podcast a ajj tak de sab ton vdia koi video dekhi a tn eh a.. Thank you sanu Eni sare motivation den lye 🙏 salute to you sir 🙏🙏

  • @GurjantsidhuGurjantsidhu-n3b
    @GurjantsidhuGurjantsidhu-n3b 2 วันที่ผ่านมา

    Waheguru Tera shukar aa veer ji sara podcast suno bhut hi vadia a main suni ta meri jindagi karoda vich aa ❤❤❤

  • @daljitsingh8832
    @daljitsingh8832 2 หลายเดือนก่อน +17

    ਸੰਤ ਸਿੰਘ ਜੀ ਜਮੀਰ ਵਾਲੇ ਬੰਦਿਆਂ ਨੂੰ ਕਿਸੇ ਦਾ ਤਾਨਾ ਕਿਸੇ ਦੀ ਬੋਲੀ ਅੰਦਰ ਫੂਕ ਦਿੰਦੀ ਹੈ ਮੈਂ ਵੀ ਤੁਹਾਡੀ ਵਾਲੀ ਨਸਲ ਦਾ ਹਾਂ

  • @Hardeep1984sing
    @Hardeep1984sing 2 หลายเดือนก่อน +5

    ਵਾਹਿਗੁਰੂ ਜੀ ਦੀ ਮਿਹਰ।

  • @amarjitsinghgrewal8327
    @amarjitsinghgrewal8327 2 หลายเดือนก่อน +1

    Very Nice good Bhami pura JAG Ludh

  • @ParamvirsinghSidhu-vv4kp
    @ParamvirsinghSidhu-vv4kp 2 หลายเดือนก่อน +1

    ਬਾਪੂ ਜੀ ਬਹੁਤ ਕੁਝ ਸਿੱਖਿਆ ਜੀ 51ਸਾਲ ੳਮਰ ਵਿੱਚ ਅਜ ਪਹਿਲੀ ਵਾਰ ਜੀ ਬਾਪੂ ਇਕ ਵਾਰ ਸੋਨੂੰ ਜਰੂਰ ਮਿਲਾ ਗਾ ਜੀ

  • @forex_guru_3x
    @forex_guru_3x 2 หลายเดือนก่อน +12

    ਜਿਸ ਦਿਨ ਮੇਰੀ ਜਿੰਦਗੀ ਦੀ ਕਹਾਣੀ ਲੋਕਾ ਸਾਹਮਣੇ ਆਵੇਗੀ, ਮੈ ਆਪਣੀ ਈਮਾਨਦਾਰੀ ਨਾਲ ਕਹਿੰਦਾ ਹਰ ਅੱਖ ਪਾਣੀ ਨਾਲ ਭਰ ਜਾਉ,😢 ਮੇਰਾ ਵੀ ਵਧੀਆ ਬਿਜਨੈਸ ਚਲਦਾ ਸੀ ਪਰ ਸਮੇਂ ਦੇ ਗੇੜ ਨੇ ਸਭ ਕੁਝ ਉਜਾੜ ਕੇ ਰੱਖ ਦਿੱਤਾ ਪਰ ਮੈ ਹਿਮਤ ਨਹੀਂ ਹਾਰੀ ਉਸ ਦਿਨ ਤੋਂ ਅੱਜ ਤੱਕ ਦਿਨ ਰਾਤ ਮਿਹਨਤ ਕੀਤੀ ਤੇ ਅੱਜ ਵੀ ਕਰ ਰਿਹਾ, ਮੇਰੀ ਤਮੁੰਨਾ ਦੁਨੀਆ ਦੇ top trders ਦੀ ਲਿਸਟ ਵਿਚ ਆਪਣਾ ਨਾਮ ਲਿਆਉਣਾ😢

    • @RamphalSharma-ll7jp
      @RamphalSharma-ll7jp 2 หลายเดือนก่อน +1

      Sir tusi bi kro ik deen podcast

    • @forex_guru_3x
      @forex_guru_3x 2 หลายเดือนก่อน

      @RamphalSharma-ll7jp bro bas thoda time hor wait Karo badia parta khologa

    • @harjitsingh1147
      @harjitsingh1147 2 หลายเดือนก่อน

      Apne dukh dasi jana kde kise da pla vi kita e .

    • @MninderJodhpur
      @MninderJodhpur 2 หลายเดือนก่อน +1

      mainu vi dsde veer ban k investment da sahi time kdo aa, loss vich a bro mai, help karde das k

    • @forex_guru_3x
      @forex_guru_3x 2 หลายเดือนก่อน +1

      @@harjitsingh1147 waheguru jannda jo v ajj tak asi Rola nhi paunde, usdi Raza vich reh ke khush aa

  • @HarjitSingh-lv2js
    @HarjitSingh-lv2js 2 หลายเดือนก่อน +1

    Waheguru ji ka Khalsa waheguru ji ke Fateh 🙏

  • @remmishans2071
    @remmishans2071 หลายเดือนก่อน +1

    Very motivational podcast

  • @bunnysandhay3820
    @bunnysandhay3820 2 หลายเดือนก่อน +2

    ਬਾਈ ਜੀ ਵੀਰ ਜੀ ਨੂੰ ਸਤ ਸ਼ਿਰੀ ਅਕਾਲ ਜੀ

  • @bharpursandhu7942
    @bharpursandhu7942 2 หลายเดือนก่อน +5

    ਸੱਚੀ ਬਹੁਤ ਕੁਜ ਸਿਖਣ ਨੂੰ ਮਿਲਾ

  • @prmjitkaur1448
    @prmjitkaur1448 2 หลายเดือนก่อน +3

    Waheguru ji ka khalsa waheguru ji ki fateh thanks ji

  • @gurpreetsinghjalandhar8596
    @gurpreetsinghjalandhar8596 2 หลายเดือนก่อน +1

    ਵਾਹਿਗੁਰੂ ਵਾਹਿਗੁਰੂ 😢❤

  • @international7581
    @international7581 2 หลายเดือนก่อน +11

    ਮੈਨੂੰ ਲਿੱਖਣ ਪੜਨ ਦਾ ਚਾ ਸੀ, ਸਾਹਿਤ ਦਾ ਬਹੁਤ ਸ਼ੋਂਕ ਸੀ, ਪਰ ਜ਼ਿੰਦਗੀ ਨੇ ਸਭ ਖੋ ਲਿਆ, ਬਾਪੂ ਜੀ ਮੈਨੂੰ ਕੰਮ ਦੀ ਬਹੁਤ ਲੋੜ ਹੈ, ਜੇਕਰ ਕਿਸੇ ਤਰਾਂ ਕੋਈ ਕੰਮ ਦਵਾ ਸਕੋ ਤਾਂ

    • @Preet-503
      @Preet-503 2 หลายเดือนก่อน

      Kitho belong krde o veer?

  • @piyushkhanna8259
    @piyushkhanna8259 หลายเดือนก่อน +1

    🙏🙏🙏💞💞💞salam bajurga nu mehnat waleya nu🙏🙏

  • @JagseerSingh-h2w
    @JagseerSingh-h2w 2 หลายเดือนก่อน +2

    ਬਾਈ ਜੀ ਤੁਹਾਡੇ ਬਹੁਤ ਧੰਨਵਾਦ ਤੁਸੀਂ ਚੰਗੀ ਸੋਚ ਨਾਲ ਗੱਲ ਕੀਤੀ ਬਾਈ ਜੀ ਮੇਰੇ ਰਿਹਾ ਨਹੀ ਗਿਆ ਸ਼ੇਅਰ ਕੀਤੇ ਬਿਨਾਂ ਮੈਂ ਘੱਟ ਤੋਂ ਘੱਟ 20 ਜਾਣਾ ਨੂੰ ਸ਼ੇਅਰ ਕੀਤਾ ਬਾਈ ਦੁੱਗਾ ਤੋਂ ਜੱਗੀ ਡੇਅਰੀ ਵਾਲਾ ਜ਼ਿਲ੍ਹਾ ਸੰਗਰੂਰ

  • @Aslam_malik370
    @Aslam_malik370 26 วันที่ผ่านมา

    🙏 Bahut 🙏 Badhiya 🙏 Bapu 🙏 ji
    🙏 Waheguru 🙏 ji 🙏🙏🙏

  • @HarrySingh-bn7ve
    @HarrySingh-bn7ve 2 หลายเดือนก่อน +1

    ਵਾਹਿਗੁਰੂ ਜੀ ਆਪਜੀ ਨੁ ਬੋਤ ਖੁਸੰ ਰਖਣ ਬਾਬਾ ਜੀ ਸਾਨੁ ਬੋਤਸੋਣੀ ਲਗੀ ਕਹਾੰਣੀ ਜੀ ਹਾਡਬੀਤੀ ਸਮਝਣ ਵਾਗਲੀ ਗਲ ਹੈ ਜੀ

  • @DavinderKaur-rd4fw
    @DavinderKaur-rd4fw 2 หลายเดือนก่อน +2

    Paras singh ji Sade pind bajwa kalan de rehn vale sun bahut vdiaa dhadi jatha c ina da waheguru ji ida hi tandrust rakhn ina nu

  • @AmarjitKaur-wb5dx
    @AmarjitKaur-wb5dx หลายเดือนก่อน +1

    Very nice and learning speech.

  • @Jogasingh-h6j
    @Jogasingh-h6j 2 หลายเดือนก่อน +1

    Bahut vdea video a
    ਦਿਲ ਨੂੰ ਲੱਗ ਗਈ

  • @MANDEEP-z7k
    @MANDEEP-z7k 2 หลายเดือนก่อน +3

    😊 ਵਾਹਿਗੁਰੂ ਜੀ ਵਾਹਿਗੁਰੂ ਜੀ

  • @gurmeetdhaliwal287
    @gurmeetdhaliwal287 2 หลายเดือนก่อน +5

    ੳ। ✍️🙏❤️💐🌹ਓ ਮਾਲਕਾਂ ਤੂ ਹੀ ਤੂ ਧੰਨ ਧੰਨ ਬਾਬਾ ਨਾਨਕ ਜੀ ਵਾਹੇਗੁਰੂ 🙏 ਜੀ ਤੇਰੇ ਰੰਗ ਨਿਆਰੇ ਮਾਲਕਾਂ ਵਾਹੇਗੁਰੂ 🙏 ਜੀ ਵਾਹਿਗੁਰੂ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ ❤ਮੇ ਪਾਪੀ 🙏 ਤੂ ਵਾਖਣਸ਼ ਹਾਰ ਬਖਲੈ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ ਵਾਹੇਗੁਰੂ 🙏 ਜੀ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹੇਬ ਜੀ ਦੀਣ ਦੁਨੀਆਂ ਦੇ ਮਾਲਕਾਂ ਸੱਭ ਭਲਾ ਕਰ ਵਾਹੇਗੁਰੂ ਵਾਹੇਗੁਰੂ 🙏 ਜੀ ❤ ਆਬਦੇ ਨੀਮਾਂ ਨੇ ਸਿੱਖਾਂ ਨੂੰ ਮੱਤ ਉੱਚੀ ਮਨ ਨੀਮਾਂ ਦੇ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨਵਾਦ ਸੋਆਸ ਸੋਆਸ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @dkmetcalf14598
    @dkmetcalf14598 หลายเดือนก่อน +1

    Ba kamaal podcast. America, Washington.

  • @SukhdevSingh-cv3ge
    @SukhdevSingh-cv3ge 2 หลายเดือนก่อน +1

    Albela ਸਾਹਿਬ ਦੇ ਭੋਗ ਤੇ ਦਰਸ਼ਨ ਕੀਤੇ ਸਨ ਪਾਰਸ g ਦੇ

  • @renukaahuja664
    @renukaahuja664 หลายเดือนก่อน +1

    Very impressive and motivational life story 👌👌🙏🙏❤️❤️

  • @Dhadi_sandeepkaur_phagwara6501
    @Dhadi_sandeepkaur_phagwara6501 2 หลายเดือนก่อน +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @jaswantkaur1748
    @jaswantkaur1748 2 วันที่ผ่านมา

    Energetic, gives direction to life will power dein wala, jithe chah oothe raah

  • @Tec.Panjab
    @Tec.Panjab 2 หลายเดือนก่อน +1

    ਕਿਆ ਬਾਤਾ ਜੀ ❤