ਬਿਲਕੁਲ 0 ਤੋਂ ਉੱਠਿਆ ਅੱਜ 70 Million ਦੀ Turnover | Motivational Story | Jai Singh | Josh Talks Punjabi

แชร์
ฝัง
  • เผยแพร่เมื่อ 17 ธ.ค. 2024

ความคิดเห็น • 593

  • @darshanchangli2502
    @darshanchangli2502 ปีที่แล้ว +108

    ਇਸ ਮਹਾਨ ਵਿਅਕਤੀ ਦੀ ਸੋਚ, ਹੌਸਲੇਂ ਤੇ ਮਿਹਨਤ ਨੂੰ ਸਲਾਮ ਕਰਨੀ ਬਣਦੀ ਹੈ।

  • @babbusharma600
    @babbusharma600 ปีที่แล้ว +103

    ਇਹਨਾ ਤੋਂ ਵਧੀਆ ਇਨਸਾਨ ਮੈਂ ਆਪਣੀ ਜ਼ਿੰਦਗੀ ਵਿੱਚ ਨਈ ਦੇਖਿਆ ਇੱਕ ਵਾਰ ਮਿਲਕੇ ਆਇਆ ਰੱਬ ਰੂਪ ਬੰਦਾ ਜੈ ਸਿੰਘ ਧਰਤੀ ਨਾਲ ਜੁੜਿਆ ਇਨਸਾਨ ਕੋਈ ਹੰਕਾਰ ਨਈ ਹਰ ਇੱਕ ਦੀ ਬਹੁਤ ਇੱਜਤ ਕਰਦੇ ਜੌ ਵੀ ਇਹਨਾ ਕੋਲ ਮਿਲਣ ਜਾਂਦਾ ਵਾਹਿਗੁਰੂ ਮੇਹਰ ਰੱਖਣ ਬਾਈ ਜੈ ਸਿੰਘ ਜੀ ਉਪਰ ❤

    • @none53
      @none53 ปีที่แล้ว

      ehna di kehdi company hai?

    • @jotsahibdhindsa3737
      @jotsahibdhindsa3737 ปีที่แล้ว +3

      ​@@none53 Marahar Power Controls Private Limited, dhuri ch aa bai ehna di factory electronic home appliances de parts vagera bnonde ne

    • @davvysingh7514
      @davvysingh7514 ปีที่แล้ว +4

      ਧੂਰੀ ਦੇ ਕੋਲ ਬਰਨਾਲਾ ਰੋਡ ਤੇ ਪਿੰਡ ਕੱਕੜਵਾਲ ਹੈ ਜਿੱਥੋ ਦੇ ਜੰਮਪਲ ਨੇ ਤੇ ਉੱਥੇ ਹੀ ਪਿੰਡ ਵਿੱਚ ਇਹਨਾ ਨੇ ਅਪਣੀ ਜਮੀਨ ਵਿੱਚ ਬੇਨੜਾ ਰੋਡ ਤੇ ਫੈਕਟਰੀ ਬਣਾਈ ਹੈ ।

    • @SurinderSingh-uw5qw
      @SurinderSingh-uw5qw ปีที่แล้ว +1

      Actually real experience to share the Punjab people and new young 😮

    • @SurinderSingh-uw5qw
      @SurinderSingh-uw5qw ปีที่แล้ว +1

      Actually real experience to share the Punjab people and new young 😮

  • @Jasvirsingh-pc3pw
    @Jasvirsingh-pc3pw ปีที่แล้ว +65

    ਬਹੁਤ ਮਾਣਯੋਗ ਸਿਰੜੀ ਇਨਸਾਨ ਸ੍ਰ ਜੈ ਸਿੰਘ ਜੀ ਨੂੰ ਸਲਾਮ ਹੈ। ਬਹੁਤ ਭਲੇ ਦਾ ਕਾਰਜ ਹੈ ਬੱਚਿਆਂ ਨੂੰ ਆਪਣੇ ਪੈਰਾਂ 'ਤੇ ਖੜੇ ਕਰਨਾ, ਰੋਜ਼ਗਾਰ ਦੇਣਾ, ਕਿਰਤੀ ਬਣਾਉਣਾ।

  • @kulwantchangli9017
    @kulwantchangli9017 ปีที่แล้ว +146

    ਸੰਘਰਸ਼ ਤੇ ਮਿਹਨਤ ਹੋਂਸਲਾ ਸਫਲਤਾ ਦਾ ਨਾਂਮ ਸਤਿਕਾਰ ਯੋਗ ਜੈ ਸਿੰਘ ਜੀ ਸਲੂਟ ਸਰ

  • @kulwindersingh-dh1hq
    @kulwindersingh-dh1hq ปีที่แล้ว +63

    ਧਨ ਹੋ ਤੁਸੀਂ ਜੈ ਸਿੰਘ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਖਿੳ ਏਹੋ ਜੇਹੇ ਪੰਜਾਬ ਦੇ ਯੋਧਿਆਂ ਨੂੰ

  • @ginderkaur6274
    @ginderkaur6274 ปีที่แล้ว +5

    ਬਹੁਤ ਦਿਲਚਸਪ ਸਟੋਰੀ ਇਮਾਨਦਾਰ ਸੱਚਾ ਇਨਸਾਨ ਮੇਹਨਤੀ

  • @gurvindersingh5507
    @gurvindersingh5507 ปีที่แล้ว +22

    ਵਾਹਿਗੁਰੂ ਜੀ ਦਾ ਹੱਥ ਸਿਰ ਤੇ ਹੋਵੇ ਤਾਂ ਬੰਦਾ ਪਹਾੜ ਨਾਲ਼ ਮੱਥਾ ਲਾ ਸਕਦਾ ਹਰ ਕਿਸੇ ਤੇ ਦਾਤਾ ਮੇਹਰਬਾਨ ਨੀਂ ਹੁੰਦਾ ਇਹ ਵੀ ਪੂਰਬਲੇ ਕਰਮ ਦਾ ਫ਼ਲ਼ ਹੁੰਦਾ ਹੈ

  • @Tejaspreet
    @Tejaspreet ปีที่แล้ว +2

    ਬਹੁਤ ਹੀ ਮਿਹਨਤੀ ਅਤੇ ਮਹਾਨ ਇਨਸਾਨ- ਸ: ਜੈ ਸਿੰਘ ਕੱਕੜਵਾਲ

  • @sonuchauhan2358
    @sonuchauhan2358 ปีที่แล้ว +65

    ਜ਼ਿੰਦਗੀ ਦੇ ਅਸਲੀ ਹੀਰੋ, ਜੈ ਸਿੰਘ ਜੀ ਦੀ ਜੈ ਹੋਵੇ 👌👍👍👍

  • @BalwinderSingh-qb6rm
    @BalwinderSingh-qb6rm ปีที่แล้ว +1

    ਲੋਟੂ, ਠੱਗ, ਸੰਤ, ਸਾਧਾਂ, ਤੋਂ, ਸੌ, ਗੁਣ,ਚੰਗਾ, ਸੰਤ, ਏ, ਸਰਦਾਰ, ਜੈ, ਸਿੰਘ,

  • @puneetsharma4160
    @puneetsharma4160 ปีที่แล้ว +18

    ਕਮਾਲ ਦੀ ਗੱਲ ਹੈ ਸਿੰਘ ਸਾਹਿਬ ਦੀ ਕਹਾਣੀ ਪ੍ਰੇਰਣਾ ਦਿੰਦੀ ਹੈ 🙏

  • @GurjeetSingh-ry5mf
    @GurjeetSingh-ry5mf ปีที่แล้ว +26

    ਬਾਈ ਜੀ ਸਤਿ ਸੀ੍ ਅਕਾਲ ਜੀ ਪਰਮਾਤਮਾ ਨਾਲ ਹੋਵੇ ਤਾਂ ਬੰਦਾ ਕੂਝ ਨੀ ਕਰ ਸਕਦਾ ਨਹੀ ਪੜਾਈ ਗਿਆਨ ਮਿਲਦਾ ਹੈ ਅਕਲ ਨੀ ਬਾਈ ਜੀ ਸਲੂਟ ਆ ਤੁਹਾਡੇ ਲਈ ਗਿਲਾ ਕਿਸੇ ਨਾਲ ਨਾ ਕਰੋ ਆਪਣੀ ਹਿੰਮਤ ਨਾਲ ਕਰੋ ਮੇਹਨਤ ਕਰਨ ਵਾਲਾ ਬੰਦਾ ਕਦੇ ਨੀ ਹਾਰ ਸਕਦਾਾ

  • @sukhjindersandhu4141
    @sukhjindersandhu4141 ปีที่แล้ว +8

    ਜੈ ਸਿੰਘ ਜੀ ਤੁਹਾਡੀ ਮਿਹਨਤ ਨੂੰ ਸਲੂਟ ਹੈ। ਵਾਹਿਗੁਰੂ ਤੁਹਾਡੀ ਮਿਹਨਤ ਨੂੰ ਹੋਰ ਚਾਰ ਚੰਨ ਲਾਏ

  • @ਵਾਹਿਗੁਰੂ-ਲ2ਞ
    @ਵਾਹਿਗੁਰੂ-ਲ2ਞ ปีที่แล้ว +13

    ਸੱਚ ਜਾਣਿਆ ਜੇ ਵੀਰ ਜੀ ਮੈਂ ਆਪ ਦਾ ਬਹੁਤ ਵੱਡਾ ਫ਼ੈਨ ਹਾ,,ਮੇਰੀ ਵੀ ਇਹੀ ਸੋਚ ਹੈ ਕੰਮ ਦੇਣਾ ਭੈਣ ਭਰਾਵਾ ਨੂੰ,, ਮੰਗਣਾਂ ਨਹੀਂ,,,

  • @weltenbatteries1637
    @weltenbatteries1637 ปีที่แล้ว +5

    ਸਲਾਮ ਹੈ ਸਰਦਾਰ ਜੀ ਤੁਹਾਨੂੰ ਤੇ ਤੁਹਾਡੀ ਸੋਚ ਨੂੰ,,,ਜਲਦੀ ਮਿਲਦੇ ਹਾਂ

  • @SABro30
    @SABro30 ปีที่แล้ว +9

    ਪਰਮਾਤਮਾ ਮੇਹਨਤ ਵਾਲ਼ੇ ਨੂੰ ਫਲ ਜਰੂਰ ਦਿੰਦੇ...
    ਇਹ 100% ਸੱਚ ਹੈ..
    ਤੁਸੀ ਕਰ ਕੇ ਦੇਖ ਲੋ.....
    ਪਤਾ ਲੱਗ ਜੂ...❤

  • @RajdeepSingh-tu1xf
    @RajdeepSingh-tu1xf ปีที่แล้ว +6

    ਪਰਮਾਤਮਾ ਲੰਮੀ ਉਮਰ ਬਖਸ਼ੇ ਜੈ ਸਿੰਘ ਜੀ ਨੂੰ

  • @SukhSahab
    @SukhSahab ปีที่แล้ว +13

    ਇਨਸਾਨ ਉਥੋਂ ਤੱਕ ਪਹੁੰਚ ਜਾਂਦਾ ਹੈ ਜਿਥੇ ਤੱਕ ਉਸਦੀ ਸੋਚ ਪਹੁੰਚਦੀ ਐ

  • @inderjit1900
    @inderjit1900 ปีที่แล้ว +5

    ਵਾਹ ਸਰਦਾਰ ਸਾਬ, ਬਹੁਤ ਮਾਣ ਵਾਲੀ ਗੱਲ ਹੈ ਜੋ ਤੁਸੀਂ ਬੱਚਿਆਂ ਦੀ ਫ੍ਰੀ ਸੇਵਾ ਕਰ ਰਹੇ ਓ

  • @bahadursingh9718
    @bahadursingh9718 ปีที่แล้ว +9

    ਵੀਰ ਜੀ ਜੋਂ ਤੁਸੀਂ ਬਚਿਆਂ ਨੂੰ ਕੰਮ ਸਿਖਾਂ ਰਹੇ ਇਹ ਤੁਸੀਂ ਬਹੁਤ ਵੱਡਾ ਪੁੰਨ ਕਰ ਰਹੇ ਹੋ ਧੰਨਵਾਦ ਸਹਿਤ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

    • @PenduField
      @PenduField ปีที่แล้ว

      ਹਾਂ, ਜੀ ਬਹੁਤ ਵਧੀਆਂ ਜੀ

  • @ManpreetSingh-xl3zc
    @ManpreetSingh-xl3zc ปีที่แล้ว +17

    ਦਿਲੋਂ ਸਲੂਟ ਐ ਤੁਹਾਨੂੰ ਜੈ ਸਿੰਘ ਜੀ 🙏

  • @AmarSingh-vv9ie
    @AmarSingh-vv9ie ปีที่แล้ว +3

    ਮਿਲਤੀ ਹੈ ਜਿੰਦਗੀ ਮੇਂ ਮੁਹੱਬਤ ਕਬੀ ਕਬੀ ਇਹ ਅਲਫਾਜ਼ ਇਸ ਵੀਰ ਤੇ ਫਿੱਟ ਬੈਠਦੀ ਹੈ ਹਿੰਮਤ ਹੀ ਖੁਦਾ ਹੈ ਨੇਕ ਇਨਸਾਨ ਕਦੇ ਹੀ ਲੱਭਦੇ ਹਨ ਵਾਹਿਗੁਰੂ ਭਲਾ ਕਰੇ

  • @simarsinghkhangura8725
    @simarsinghkhangura8725 ปีที่แล้ว +5

    ਇਹ ਅਸਲ ਇਨਸਾਨ ਨੇ ਜਿੰਦਾਦਿਲੀ ਵਾਲੇ ਜਿਨ੍ਹਾਂ ਹਜ਼ਾਰਾਂ ਗਰੀਬ ਬੱਚਿਆਂ ਨੂੰ ਕਾਬਿਲ ਬਣਾਇਆ ਹੁਨਰ ਦਿੱਤਾ ਅੱਜ ਉਹ ਲੱਖਾ ਕਮਾ ਰਹੇ ਬਿਨਾਂ ਕਿਸੇ ਲਾਲਚ ਤੋਂ ਇਹ ਅਸਲ ਗੁਰੂ ਦੇ ਸਿੱਖ ਨੇ ਸਰਬੱਤ ਦੇ ਭਲੇ ਵਾਲੇ 🙏

  • @fatehdairyfarm423
    @fatehdairyfarm423 ปีที่แล้ว +7

    ਸਲਾਮ ਹੈ ਸਿੰਘ ਜੀ ਤੁਹਾਨੂੰ ਤੇ ਤੁਹਾਡੇ ਹੌਸਲੇ ਨੂੰ,

  • @bahadursingh9718
    @bahadursingh9718 ปีที่แล้ว +7

    ਵੀਰ ਜੈ ਸਿੰਘ ਤੁਸੀਂ ਬਹੁਤ ਹੀ ਮੇਹਨਤ ਕੀਤੀ ਹੈ ਸ਼ਰੀਰ ਉਪਰ ਜੋਂ ਦਾਗ਼ ਹਨ ਉਨ੍ਹਾਂ ਨੂੰ ਸਘੰਰਸ਼ ਬਨਾਂ ਲਿਆਂ ਵੀਰ ਜੈ ਸਿੰਘ ਸਲਾ਼ਮ ਆਪ ਜੀ ਨੂੰ ਪਰਮਾਤਮਾ ਮਿਹਰ ਕਰੂ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ

  • @sukhmaan4896
    @sukhmaan4896 ปีที่แล้ว +14

    ਸੱਚ ਤੇ ਸਬਰ ਹਮੇਸ਼ਾ ਜਿੱਤ ਹਾਸਲ ਕਰਦਾ

  • @baljit5030
    @baljit5030 5 หลายเดือนก่อน

    ਇਕ ਸੱਚਾ ਸੁੱਚਾ ਇਨਸਾਨ ਅਤੇ ਸੱਚੀਆਂ ਸੁਚੀਆ ਗੱਲਾਂ ਅਤੇ ਵਧੀਆ ਵਿਚਾਰਾਂ ਦਾ ਪ੍ਰਤੀਕ ਵੀ ਹੈ। ਸਾਨੂੰ ਸਭ ਨੂੰ ਸੇਧ ਲੈਣੀ ਚਾਹੀਦੀ ਹੈ ਜੀ। ਧਨਵਾਦ ਸਹਿਤ ਜੀ।

  • @harbanskaur8146
    @harbanskaur8146 ปีที่แล้ว +5

    ਜ਼ਿੰਦਗੀ ਦਾ ਦਰਦ, dhokha, tajurba ਤੇ ਗਹਿਰੀ ਸੱਚਾਈ ਹੈ
    ਮਿਹਨਤ ਦੇ ਬੋਏ ਬੀਜ ਨੂੰ ਭਾਗ ਲਗਾ ਬਾਬਾ ਨਾਨਕ ਨੇ ਇਕ ਬੂਟੇ ਤੋ ਹਰਾ ਭਰਾ ਬਾਗ ਬਖਸ਼ ਦਿਤਾ ਹੈ ਜਿਸ ਦੇ ਫਲ ਤੇ ਸੁੱਖ ਤੁਸੀਂ ਅੱਗੇ ਵੰਡ ਕੇ ਵਾਹਿਗੁਰੂ ਦੀਆਂ ਖੁਸ਼ੀਆ ਮਾਣ ਰਹੇ ਹੋ
    ਵਾਹਿਗੁਰੂ ਤੁਹਾਡੇ ਸਿਰ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖ ਚੜ੍ਹਦੀ ਕਲਾ ਬਖਸ਼ਣਾ ਜੀਓ

  • @baljindershah9373
    @baljindershah9373 ปีที่แล้ว +9

    ਜਿੰਨ੍ਹਾ ਲੋਕਾਂ ਨੂੰ ਆਪਣੇ ਹੱਕ ਅਪਣੇ ਹੱਥਾਂ ਵਿੱਚ ਰੱਖਣ ਦਾ ਹੁਨਰ ਆ ਜਾਂਦਾ,ਉਸ ਦ੍ਰਿੜ ਪ੍ਰੇਰਨਾ ਸਰੋਤ ਨੂੰ ਸ੍ਰ ਜੈ ਸਿੰਘ ਕਹਿੰਦੇ ਨੇ ।

  • @singhrajinder68
    @singhrajinder68 ปีที่แล้ว +1

    ਸਲੂਟ ਹੈ ਤੁਹਾਨੂੰ ਜੈ ਸਿੰਘ ਜੀ, ਮੈਂ ਵੀ 0 ਤੋਂ ਸ਼ੁਰੂ ਕਰਕੇ ਅੱਜ ਬਿਜਲੀ ਦੀ ਦੁਕਾਨ ਪਾਈ ਹੈ, ਬਹੁਤ ਮਿਹਨਤ ਕੀਤੀ ਹੈ ਪੰਜਾਬ ਵਿੱਚ ਹੀ ਰਹਾਂਗਾ, ਤੇ ਹੁਣ ਅਗਲਾ ਮਿਸ਼ਨ ਤੁਹਾਡੇ ਵਾਲਾ ਹੀ ਮਿਥਕੇ ਸਭ ਕੁਝ ਸਮਾਜ ਦੇ ਲੇਖੇ ਲਗਾ ਦਿਆਂਗਾ ਤੁਸੀਂ ਕ੍ਰਿਪਾ ਕਰਕੇ ਮੇਰੇ ਮਾਰਗ ਦਰਸ਼ਕ ਬਨਣਾ ਜੀ 🙏🙏🙏

  • @BalwinderSingh-hv1fw
    @BalwinderSingh-hv1fw ปีที่แล้ว +11

    ਬਹੁਤ ਹੀ ਦ੍ਰਿੜ ਇਰਾਦੇ ਅਤੇ ਉੱਚੀ ਸੁੱਚੀ ਉਸਾਰੂ ਸੋਚ ਵਾਲੇ ਵੀਰ ਨੂੰ ਸਾਡੀਆਂ ਸ਼ੁੱਭ ਕਾਮਨਾਵਾਂ 🙏❤🙏

  • @simransingh5358
    @simransingh5358 6 หลายเดือนก่อน +1

    Great man jai singh ji ❤

  • @kulwinder5098
    @kulwinder5098 5 หลายเดือนก่อน

    ਜੈ ਸਿੰਘ ਜੀ ਤੁਹਾਨੂੰ ਮੇਰਾ ਦਿਲੋਂ ਸਲੂਟ ਹੈ ਜੀ, ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀ ਵਕਸੇ, ਤੁਸੀ ਬਹੁਤ ਮਹਾਨ ਵਿਅਕਤੀ ਹੋ।

  • @bhagwansinghbhagwan4357
    @bhagwansinghbhagwan4357 ปีที่แล้ว +4

    ਜਿੱਤ ਲੲੀ ਸੰਘਰਸ਼ ਜਰੂਰੀ ਹੈ। ਬਹੁਤ ਵਧੀਆ ਜਾਣਕਾਰੀ ਜਿੰਦਗੀ ਚੋ ਕੀਤੇ ਸੰਘਰਸ਼ ਦੀ।

  • @jaggisarpanch2291
    @jaggisarpanch2291 ปีที่แล้ว +7

    ਸੰਘਰਸੀ ਇਨਸਾਨ ਜੈ ਸਿੰਘ ਜੀ

  • @parminderkaur9736
    @parminderkaur9736 ปีที่แล้ว +7

    ਬਹੁਤ ਸੋਹਣੇ ਵਿਚਾਰ ਵੀਰ ਜੀ। ਪਰਮਾਤਮਾ ਤੁਹਾਡੇ ਵਰਗੀ ਸੋਚ ਸਭ ਦੀ ਕਰੇ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਬਖਸ਼ਣ ।🙏

  • @daisys8052
    @daisys8052 ปีที่แล้ว +12

    Fantastic human being, man of faith, true Sikh and Punjabi. God bless him.

  • @GaganSingh-ss1fl
    @GaganSingh-ss1fl ปีที่แล้ว +1

    ਬੁਹਤ ਹੌਂਸਲੇ ਬੁਲੰਦ ਕਰਨ ਵਾਲੀ ਜਾਣਕਾਰੀ। ਧੰਨਵਾਦ ਆਪ ਜੋ ਨੌਜਵਾਨਾਂ ਨੂੰ ਸਿੱਖਾਂ ਰਹੇ ਹੋ ਓਵੀ ਮੁਫ਼ਤ ਵਿੱਚ।

  • @bikarjitsingh34bikarjitsin10
    @bikarjitsingh34bikarjitsin10 ปีที่แล้ว +5

    ਇਹ ਹਨ ਜ਼ਿੰਦਗੀ ਦੇ ਅਸਲ ਹੀਰੋ ਬਾਈ ਜੀ ਸਲਾਮ ਹੈ ਤਹਾਨੂੰ

  • @musicalwaving
    @musicalwaving ปีที่แล้ว +4

    ਬਹੁਤ ਹੀ ਸ਼ਾਨਦਾਰ ਅਨੁਭਵ ਤੇ ਮਿਹਨਤ ਦੀ ਮਿਸਾਲ।
    ਬਹੁਤ ਹੌਸਲਾ ਵਧਿਆ ਸਾਡਾ ਤੁਹਾਡੇ ਵਾਰੇ ਜਾਣ ਕੇ।
    ਨੌਜਵਾਨਾਂ ਨੂੰ ਸੇਧ ਦੇਣ ਲਈ ਤੇ ਉਨ੍ਹਾਂ ਨੂੰ ਕੰਮ ਕਰਨ ਦੇ ਮੌਕੇ ਉਪਲਬਧ ਕਰਵਾਉਣ ਲਈ ਜੈ ਸਿੰਘ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ। 👏👏👏🌹

  • @KaramjeetSingh-zi3vl
    @KaramjeetSingh-zi3vl ปีที่แล้ว +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ

  • @samshadmohad6029
    @samshadmohad6029 ปีที่แล้ว +1

    ਸਰ ਮੈਨੂੰ ਵੀ ਬਿਜਲੀ ਦਾ ਕੰਮ ਸਿੱਖਣ ਦਾ ਬਹੁਤ ਚਾਹ ਸੀ ਪਰ ਕੁਝ ਘਰ ਦੀਆਂ ਮਜ਼ਬੂਰੀਆਂ ਨੇ ਮਜਬੂਰ ਕਰਤਾ ਮੈਂ ਥੋੜਾ ਕੰਮ ਤਾ ਸਿੱਖ ਗਿਆ ਬਿਜਲੀ ਦਾ ਜਿਵੇਂ ਸਿੰਗਲ ਫੇਸ ਦੀਆ ਮੋਟਰਾਂ ਬੰਨ੍ਹਣਾ ਛੱਤ ਵਾਲੇ ਪੱਖੇ ਬਸ

  • @jatindersingh9144
    @jatindersingh9144 ปีที่แล้ว

    ਬਹੁਤ ਵਧੀਆ ਸੱਭ ਤੋਂ ਚੰਗਾ ਮਾਂ ਬੋਲੀ ਪੰਜਾਬੀ ਚ ਕੰਮ ਕਾਜ ਲਈ

  • @deardaljit
    @deardaljit ปีที่แล้ว +15

    Jai Singh ji!
    My salute to you and your belief system!
    I have just sent this video to both of my sons living in Canada.

  • @harindersingh5743
    @harindersingh5743 ปีที่แล้ว +3

    ਮਾਲਕ ਥੋਨੂੰ ਲੰਮੀ‌‌ ੳਮਰ ਤੇ ਤੰਦਰੁਸਤੀ ਬਖ਼ਸ਼ੇ ਬਾਈ ਜੀ

  • @pavittarsingh739
    @pavittarsingh739 ปีที่แล้ว +5

    ਬਹੁਤ ਵਧੀਆ ਜੀ। ਜ਼ਿੰਦਗੀ ਦੇ ਤਜ਼ਰਬੇ ਵਿੱਚੋਂ ਨਿਕਲਿਆ ਹਰ ਸ਼ਬਦ ਹੌਸਲੇ ਵਧਾਉਣ ਵਾਲਾ ਤੇ ਸਹੀ ਸੇਧ ਦੇਣ ਵਾਲਾ ਹੈ ਜੀ।

  • @dalbirsinghsingh8144
    @dalbirsinghsingh8144 ปีที่แล้ว +1

    ਬਹੁਤ ਵਧੀਆ ਮੈਸੇਜ ਦਿੱਤਾ ਜੈ ਸਿੰਘ ਜੀ ਨੇ ਹੁਣ ਹੀ ਸਮਝ ਜਾਓ ਲੋਕੋ

  • @bhuttiwalajs
    @bhuttiwalajs ปีที่แล้ว +5

    ਸਰਦਾਰ ਜੀ ਨੇ ਸੰਘਰਸ਼ ਅਤੇ ਮਿਹਨਤ ਨਾਲ ਸਮਾਂ ਤੇ ਸਥਿਤੀ ਨੂੰ ਬਦਲ ਦਿੱਤਾ। ਅਜੋਕੇ ਨੌਜਵਾਨਾਂ ਲਈ ਤੁਸੀਂ ਬਹੁਤ ਪ੍ਰੇਰਨਾ ਸਰੋਤ ਹੋ । ਰੱਬ ਤੁਹਾਨੂੰ ਹਮੇਸ਼ਾ ਖ਼ੁਸ਼ ਰੱਖੇ।

  • @gurmejsingh4261
    @gurmejsingh4261 ปีที่แล้ว +4

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਤੰਦਰੁਸਤ ਰੱਖਣ ਜੀ

  • @RavinderSingh-ts4is
    @RavinderSingh-ts4is ปีที่แล้ว +4

    🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
    ਵਧੀਆ ਸੁਨੇਹਾ ❤ਵਾਹਿਗੁਰੂ ਆਪ ਜੀ ਤੇ ਏਸੇ ਤਰ੍ਹਾਂ ਮਿਹਰ ਬਣਾਈ ਰੱਖਣ

  • @jagseersingh8084
    @jagseersingh8084 ปีที่แล้ว +1

    ਸੁਣਿਆ ਸੀ ਕਿ ਸੱਚ ਦੇ ਰਾਹ ਚੱਲਣ ਵਾਲੇ ਇਕੱਲੇ ਹੁੰਦੇ ਨੇ ਜਦ ਉਹ ਮੰਜ਼ਿਲ ਦੇ ਨੇੜੇ ਹੀ ਹੁੰਦੇ ਨੇ ਉਹਨਾਂ ਦੇ ਮਗਰ ਕਾਫਲੇ ਚਲਦੇ ਹੁੰਦੇ ਨੇ। ਪਰ ਅੱਜ ਹਕੀਕਤ ਦੇਖ ਲਈ ਐ ਕਿ ਸੰਘਰਸ਼ ਦੇ ਯੋਧਿਆਂ ਦੇ ਕਾਫਲੇ ਚੱਲ ਰਹੇ ਨੇ ਅੱਖੀਂ ਦੇਖ ਲਿਆ ਏ ਵੱਡੇ ਵੀਰ ਜੈ ਸਿੰਘ ਜੀ ਨੂੰ,, ਸਲਾਮ ਐ ਤੇਰੀ ਮਿਹਨਤ ਨੂੰ ਵੀਰ ਜੀ।

  • @eknoor4725
    @eknoor4725 ปีที่แล้ว +2

    ਜੈ ਸਿੰਘ ਜੀ ਬਹੁਤ ਵਧੀਆ ਸੰਦੇਸ਼ ਅਤੇ ਉਪਦੇਸ ਦਿੱਤਾ ਹੈ ਬਹੁਤ ਬਹੁਤ ਧੰਨਵਾਦ🙏🙏

  • @JasMH
    @JasMH ปีที่แล้ว +1

    ਆਪ ਜੀ ਦੇ ਹੌਸਲੇ ਬੁਲੰਦ ਰਹਿਣ ਵਾਹਿਗੁਰੂ ਮੇਹਨਤ ਨੂੰ ਚਾਰ ਚੰਨ ਲਾਉਂਦੀਆਂ ਹੋਰ ਮਜ਼ਬੂਤ ਕਰਨ,ਮਨ ਨੀਵਾਂ ਮੱਤ ਉੱਚੀ ਰੱਖਣ ਸਾਡੀ ਇਹ ਹੀ ਅਰਦਾਸ ਹੈ 🙏🙏

  • @kuljindersingh8282
    @kuljindersingh8282 ปีที่แล้ว

    ਬਾਈ ਜੀ ਕੋਲ ਗੁਰੂ ਸਾਹਿਬਾਨਾਂ ਦੀ ਚੜ੍ਹਦੀ ਕਲ੍ਹਾ ਸੀ।। ਵਾਹਿਗੁਰੂ ਜੀ ਬਾਈ ਨੂ ਚੜ੍ਹਦੀ ਕਲਾ ਬਖਸ਼ੇ ਜੀ।।

  • @surjitsingh8124
    @surjitsingh8124 ปีที่แล้ว +1

    ਲਾਜਵਾਬ ਬਹੁਤ ਵਧੀਆ ਉਪਰਾਲਾ ਵੀਰ ਜੀ ਲੋੜ ਹੈ ਸਮੇਂ ਦੀ ਵਿਲੱਖਣ ਪ੍ਰਤਿਭਾ ਹੋ ਤੁਸੀ ਧੰਨਵਾਦ ਇਕ ਹਲੂਣਾ ਅਤੇ ਹੋਕਾ ਦੇਣ ਲਈ ਜੀ

  • @JaspinderSingh-rx8hf
    @JaspinderSingh-rx8hf ปีที่แล้ว +2

    ਸਲਾਮ ਆ ਜੀ ਤਹਾਡੀ ਮੇਹਨਤ ਨੂੰ

  • @balwindersinghbrar5963
    @balwindersinghbrar5963 ปีที่แล้ว

    ਸਾਥੀ ਜੈ ਸਿੰਘ ਕੱਕੜਵਾਲ ਦੀ ਜ਼ਿੰਦਗੀ ਦੇ ਸੰਘਰਸ਼ ਦੀ ਗਾਥਾ, ਦਿਲਾਂ ਨੂੰ ਝੰਜੋੜ ਕੇ ਰੱਖ ਦੇਣ ਵਾਲ਼ੀ ਕਹਾਣੀ, ਵਾਕਿਆ ਹੀ ਹਰ ਇਕ ਜਾਗਦੀ ਜ਼ਮੀਰ ਵਾਲ਼ੇ ਵਿਅਕਤੀ ਦਾ ਧਿਆਨ ਖਿੱਚਣ ਦੇ ਸਮਰੱਥ ਹੈ। ਹੁਣ ਤੱਕ ਕਲਪਿਤ ਕਹਾਣੀਆਂ ਦੇ ਅਧਾਰਿਤ ਬਹੁਤ ਸਾਰੀਆਂ ਫਿਲਮਾਂ ਬਣ ਚੁੱਕੀਆਂ ਹਨ। ਪਰ ਉਹ ਜੈ ਸਿੰਘ ਦੀ ਹੱਡਬੀਤੀ ਦੇ ਸਾਹਮਣੇ ਸਭ ਬੌਣੀਆਂ ਅਤੇ ਬਹੁਤ ਹਲਕੇ ਪੱਧਰ ਦਾ ਸਥਾਨ ਰੱਖਦੀਆਂ ਲੱਗਦੀਆਂ ਹਨ। ਸੱਚਮੁੱਚ ਇਕ ਜਾਂਬਾਜ ਅਤੇ ਕਾਬਲ ਇਨਸਾਨ ਜੈ ਸਿੰਘ ਦੀ ਪਰਿਵਾਰਕ ਕਹਾਣੀ, ਸਾਡੇ ਪੰਜਾਬੀਆਂ ਦੇ ਅੜਬ, ਜਿੱਦੀ ਸੁਭਾਅ ਅਤੇ ਝਗੜਾਲੂ ਬਿਰਤੀਆਂ ਵਾਲ਼ੇ ਹੋਣ ਦੀ ਗਵਾਹੀ ਭਰਦੀ ਹੈ। ‘ਜਿੱਦ ਨਾਲ ਮਸਲੇ ਵਿਗੜ ਜਾਂਦੇ ਨੇ’ ਦੀ ਸਚਾਈ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ, ਇਕ ਚੰਗੇ ਭਲੇ ਵਿਅਕਤੀ ਦੀ ਸ਼ਾਨਾਮੱਤੀ ਢੰਗ ਨਾਲ ਜਿਉਣ ਯੋਗ ਜ਼ਿੰਦਗੀ ਉਦਾਸ, ਬੇਰਸ ਅਤੇ ਫਿੱਕੀ ਹੋ ਕੇ ਰਹਿ ਜਾਂਦੀ ਹੈ।

  • @mukhtarsinghsingh7531
    @mukhtarsinghsingh7531 ปีที่แล้ว +2

    ਸ੍ਰ ਜੈ ਸਿੰਘ 👍👍👍👍👍

  • @manjindersingh9886
    @manjindersingh9886 ปีที่แล้ว +6

    Jindaabaad punjab Jindal Dil punjab mara Tai punjabia daa

  • @elec.mindmakers4283
    @elec.mindmakers4283 ปีที่แล้ว +4

    ਬਹੁਤ ਹੀ ਚੰਗੀ ਸੋਚ ਹੈ ਸਰ, ਵਾਹਿਗੁਰੂ ਤੁਹਾਡੇ ਤੇ ਸਦਾ ਮੇਹਰ ਭਰਿਆ ਹੱਥ ਰੱਖੇ 🙏

  • @balwinderbrar3739
    @balwinderbrar3739 ปีที่แล้ว +1

    ਧੰਨਵਾਦ ਵੀਰ ਬਹੁਤ ਵਧੀਆ ਗੱਲਾਂ ਤੁਹਾਡੀਆਂ ਵਾਹਿਗੁਰੂ ਹੋਰ ਤਰੱਕੀਆਂ ਦੇਵੇ

  • @sukhpalsinghsandhu9963
    @sukhpalsinghsandhu9963 ปีที่แล้ว

    ਸਲੂਟ ਏ ਤੁਹਾਨੂੰ ਜੈ ਸਿੰਘ ਜੀ

  • @satpalsingh5856
    @satpalsingh5856 ปีที่แล้ว +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੀ ਇਸ ਵੀਰ ਨੂੰ

  • @dalbirsinghsingh8144
    @dalbirsinghsingh8144 ปีที่แล้ว +3

    ਸਲੂਟ ਆ ਤੇਰੇ ਕੰਮ ਨੂੰ ਵਾਹਿਗੁਰੂ ਮੇਅਰ ਕਰਨ ਤੇਰੇ ਕਾਰੋਬਾਰ ਨੂੰ

  • @jasviribban0237
    @jasviribban0237 ปีที่แล้ว +1

    ਸਲੋਟ ਆਪ ਨੂੰ ਸਿੰਘ ਸਾਹਿਬ ਜੀ
    ਅਕਾਲ ਪੁਰਖੁ ਤੈਨੂੰ ਚੜ੍ਹਦੀ ਕਲਾ ਵਿਚ ਰੱਖਣ 🙏🏻

  • @gurjeetsidhu2192
    @gurjeetsidhu2192 ปีที่แล้ว +2

    ਵਾਹਿਗੁਰੂ ਚੜ੍ਹਦੀਕਲਾ ਰੱਖੇ ।

  • @jagtarsinghgrewal6097
    @jagtarsinghgrewal6097 ปีที่แล้ว

    ਜੋ ਮਾਗਹਿ ਠਾਕਰ ਤੇ ਸੋਈ ਸੋਈ ਦੇਵੇ ਵੱਡੇ ਵੀਰ ਸ: ਜੈ ਵੀਰ ਸਿੰਘ ਨੂੰ ਇਸ ਸਖਤ ਮਿਹਨਤੀ,ਸਮਾਜਸੇਵੀ,ਮਹਾਂਪੁਰਸ਼ ਹੋਰ ਮੇਰੇ ਕੋਲ ਕੋਈ ਅਲਫਾਜ਼ ਨਹੀ ਹਨ ਜਿਸ ਨਾਲ ਮੈ ਵੀਰ ਨੂੰ ਸਲਾਮ ਕਰ ਸਕਾ ਕੋਈ ਵਿਰਲਾ ਹੀ ਹੁੰਦਾ ਅਜਿਹੇ ਕੰਮ ਕਰਨ ਵਾਲਾ ਉਸ ਦਾ ਨਾਮ ਹੈ ਸ: ਜੈ ਵੀਰ ਸਿੰਘ ਜੀ❤

  • @charanjeetsandhu1669
    @charanjeetsandhu1669 ปีที่แล้ว +5

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ

  • @singhgurdeep5050
    @singhgurdeep5050 ปีที่แล้ว +3

    Mehnat se Har Mukam mil hi jaanda hai ji.jis da example hai sardar Jai Singh ji.Hun sardar ji hor bacheyan nu rojgar de kaabil bana rahe ne ji. Rab mehar kare sab utte ji.

  • @sohanpalia4557
    @sohanpalia4557 ปีที่แล้ว +1

    ਸਲੂਟ ਸਿੰਘ ਜੀ

  • @BalwinderSingh-md4is
    @BalwinderSingh-md4is ปีที่แล้ว +4

    Waheguru chardi kla vich rakhde ne, God help those who help themselves.

  • @sukhdevsinghbhatti3235
    @sukhdevsinghbhatti3235 ปีที่แล้ว +1

    ਸੈਲੂਟ ਹੈ ਜੈ ਸਿੰਘ ਜੀ ਤੁਹਾਡੇ ਜਜ਼ਬੇ ਨੂੰ

  • @gurmukhsinghgurmukhsingh4968
    @gurmukhsinghgurmukhsingh4968 ปีที่แล้ว +1

    ਬਹੁਤ ਵਧੀਆ ਸਰਦਾਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @amritpal1121
    @amritpal1121 ปีที่แล้ว +6

    Best person. 1st time commented on someone. Ever in my life. I mean it. This person is a person with pure soul and mind

  • @gurlalsharma5335
    @gurlalsharma5335 ปีที่แล้ว +1

    Bhut motivation insan

  • @baljinderkumar8343
    @baljinderkumar8343 5 หลายเดือนก่อน

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @arshpreetjandu8162
    @arshpreetjandu8162 ปีที่แล้ว +2

    ਸਰਦਾਰ ਜੈ ਸਿੰਘ ਪੰਜਾਬੀ 🙏👍👍👍👍👍👍👍

  • @gurdevsingh3660
    @gurdevsingh3660 ปีที่แล้ว

    ਅੱਜ ਦੀ ਸਰਕਾਰ ਇਸ ਹੀਰੇ ਨੂੰ ਸੁਣੇ ਅਤੇ ਰੁਲਦੀ ਤੇ ਵਿਦੇਸ਼ਾਂ ਵੱਲ ਜਾਂਦੀ ਪੰਜਾਬ ਦੀ ਜਵਾਨੀ 12:39 ਨੂੰ ਰੋਕੇ। ਪੰਜਾਬ ਦੇ ਸਕੂਲਾਂ ਵਿਚ ਸਰਦਾਰ ਸਾਹਿਬ ਨੂੰ ਦਸਵੀਂ ਗਿਆਰਵੀਂ ਅਤੇ ਬਾਰਵੀਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਲਈ ਕਿਹਾ ਜਾਵੇ ਕਿ ਅੱਜ ਦੀ ਨੌਜਵਾਨ ਪੀੜ੍ਹੀ ਕਿਵੇਂ ਪੰਜਾਬ ਵਿੱਚ ਹੀ ਰਹਿ ਕੇ ਉਹ ਸ਼ਾਨਦਾਰ ਭਵਿੱਖ ਕਿਵੇਂ ਬਣਾ ਸਕਦੇ ਹਨ। ਤੇ ਪੰਜਾਬ ਰਾਜ ਨੂੰ ਇਥੇ ਹੀ ਕੈਨੇਡਾ ਤੋਂ ਵਧੀਆ ਬਣਾ ਸਕਦੇ ਹਨ।

  • @jagtarsingh7827
    @jagtarsingh7827 ปีที่แล้ว +1

    ਵਾਹ ! ਵੀਰ ਜੀ ਬਹੁਤ ਨੇਕ ਇਨਸਾਨ ਹੋ ਗੁਰੂ ਪਿਤਾ ਦੀ
    ਸਦਾ ਮਿਹਰ ਦੀ ਨਿਗਾ ਤੁਹਾਡੇ ਤੇ ਬਣੀ ਰਹੇ ਾ ਆਪ ਦੀ ਲੰਮੀ ਉਮਰ ਹੋਵੇ 😊👏

  • @Jasmitsingh_calligraphy
    @Jasmitsingh_calligraphy ปีที่แล้ว +1

    ਬਿਲਕੁਲ ਸਰ, ਤੁਹਾਡੀ ਇੱਕ-ਇੱਕ ਗੱਲ ਸੱਚੀ ਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ। ਤੁਹਾਡੀ ਮਿਹਨਤ, ਜਜ਼ਬੇ, ਨੇਕਦਿਲੀ ਨੂੰ ਦਿਲੋਂ ❤ ਸਲਾਮ, ਪ੍ਰਮਾਤਮਾ ਤੁਹਾਨੂੰ ਸਿਹਤਮੰਦ ਅਤੇ ਚੜ੍ਹਦੀਕਲਾ ਵਿੱਚ ਰੱਖੇ 🎉🎉

  • @manjotsinghkhattra3605
    @manjotsinghkhattra3605 ปีที่แล้ว +7

    Wah ji wah salute to you ❤

  • @pricelessparents1776
    @pricelessparents1776 ปีที่แล้ว

    ਤੁਹਾਡੀ ਸੋਚ ਨੂੰ ਸਲਾਮ sir ji

  • @karnalkaur4402
    @karnalkaur4402 ปีที่แล้ว

    ਜਿਸ ਦੇ ਸਿਰ ਤੇ ਪਰਮਾਤਮਾ ਦਾ ਹੱਥ ਹੁੰਦਾ ਹੈ ਉਸ ਦੇ ਅੱਗੇ ਮੌਤ ਵੀ ਹਾਰ ਜਾਂਦੀ ਹੈ

  • @samavivek
    @samavivek ปีที่แล้ว +6

    Real hero

  • @JaspalSingh-zp2rm
    @JaspalSingh-zp2rm ปีที่แล้ว

    ਜੈ ਸਿੰਘ ਸਲਾਮ ਵੀਰ ਤੇਰੇ ਕੰਮ ਉਪਰਾਲਾ ਪਹਿਲਾ ਤੋ ਜਾਣਦੇ ਹਾਂ ਜੀ ਬਮਾਲ ਤੋ

  • @shonki6049
    @shonki6049 ปีที่แล้ว +1

    ਬਹੁਤ ਵਧੀਆ ਸੋਚ ਦੇ ਮਾਲਿਕ ਨੇ ਜੈ ਸਿੰਘ ਜੀ ਬਹੁਤ ਕੁਝ ਸਿੱਖਣ ਨੂੰ ਮਿਲੀਆਂ ਇਹਨਾਂ ਤੋਂ 🙏🙏

  • @mssaulakh1718
    @mssaulakh1718 ปีที่แล้ว

    Great. Aa. By. G
    Salute. Kardaa. Virg Tari. Soch. Nu
    Thanks

  • @davinderdavinder458
    @davinderdavinder458 ปีที่แล้ว +2

    Bhai Sahib ji Salute, Waheguru ji mehar kare, waheguru ji hamesha chardi Kalan ch rakhay

  • @RanjitBajwa-dd6pp
    @RanjitBajwa-dd6pp 3 หลายเดือนก่อน +1

    Very nice 💯

  • @paramjeetkaur7042
    @paramjeetkaur7042 ปีที่แล้ว +4

    Waheguru ji .Salut h veer nu

  • @Subhashfromchandigarh
    @Subhashfromchandigarh ปีที่แล้ว +1

    सर, आप पर गर्व है। आपकी सफलता एक आम आदमी के रूप में असाधारण है। आप सभी युवाओं के लिए एक प्रेरणादायी व्यक्तित्व हैं। आपका विश्वास सादा जीवन उच्च विचार है। महान व्यक्तित्व.....

  • @rashpalsingh500
    @rashpalsingh500 ปีที่แล้ว

    ਵਾਹਿਗੁਰੂ ਜੀ ਨੇ ਮਿਹਰ ਕੀਤੀ ਵੀਰ ਜੀਤੇ

    • @baljeetsidhu3550
      @baljeetsidhu3550 ปีที่แล้ว

      ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਵੀਰ ਜੀ ਤੇ ਸ੍ਰੀ ਵਾਹਿਗੁਰੂ ਜੀ

  • @satadhillon1837
    @satadhillon1837 ปีที่แล้ว

    ਚੰਗੀ ਸੋਚ ਤੇ ਮਿਹਨਤ ਨੂੰ ਸਲਾਮ।

  • @sskherisingh5223
    @sskherisingh5223 ปีที่แล้ว

    ਬਹੁਤ ਬਹੁਤ ਧੰਨਵਾਦ ਜੀ ਮਿਸਟਰ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @jagtarsingh9816
    @jagtarsingh9816 ปีที่แล้ว +2

    Bahut badhiya soch de malak sardar jai singh nu salute and may u live long.gbu.

  • @harpalwaraich8729
    @harpalwaraich8729 ปีที่แล้ว +8

    Best Motivational story

  • @manpreetsingh1971
    @manpreetsingh1971 ปีที่แล้ว +1

    ਸਲਾਮ ਹੈ ਜੇ ਸਿੰਘ ਜੀ ਤੁਹਾਡੀ ਸੋਚ ਨੂੰ ❤❤

  • @YG22G
    @YG22G ปีที่แล้ว +4

    ਅਸਲੀ, ਨਾਨਕ ਦਾ ਸਿੱਖ।

  • @TarsemSingh-hd7bo
    @TarsemSingh-hd7bo ปีที่แล้ว +2

    Waheguru ji chrdikal Karen 🙏🙏 very nice 👍

    • @Humanity0101
      @Humanity0101 ปีที่แล้ว

      Chardi kala bakshan 🙏🏻

  • @surendersingh9663
    @surendersingh9663 ปีที่แล้ว

    ਜੈ ਸਿੰਘ ਜੀ ਦਾਸ ਆਪ ਦਾ ਧੰਨਵਾਦ ਕਰ ਦਾ ਹੈ ਜੀ