14 ਮਿੰਟ ਤੁਹਾਡਾ ਜੀਵਨ ਬਦਲ ਦੇਣਗੇ - Punjabi Motivational Video | TS Madaan | Josh Talks Punjabi

แชร์
ฝัง
  • เผยแพร่เมื่อ 31 ม.ค. 2025

ความคิดเห็น • 3K

  • @JoshTalksPunjabi
    @JoshTalksPunjabi  4 ปีที่แล้ว +273

    ਹੁਣ ਤੁਸੀਂ Telegram App ਦਵਾਰਾ ਵੀ ਜੋਸ਼ Talks ਨਾਲ ਜੁੜ ਸਕਦੇ ਹੋ. ਚੈਨਲ ਨਾਲ ਜੁੜਨ ਲਈ ਇਸ Link ਤੇ Click ਕਰੋ : bit.ly/jtpunjabitelegram

    • @MissionHealthy
      @MissionHealthy 3 ปีที่แล้ว +33

      ਸ੍ਰੀ ਮਾਨ ਤੁਹਾਡਾ ਟੈਲੀਗ੍ਰਾਮ ਉਤੇ ਚੈਨਲ ਬੰਦ ਹੋਣ ਵਾਲਾ ਹੈ,ਕਿਰਪਾ ਉਸ ਨੂੰ activate ਕਰੋ

    • @kantarehal7691
      @kantarehal7691 2 ปีที่แล้ว +15

      Thanks sir,really motivational video

    • @tilakrajjoshi5640
      @tilakrajjoshi5640 2 ปีที่แล้ว +7

      ਮਰਦੇ ਦਮ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ,ਵਰਨਾ ਤਾਯਦ ਕੇ ਲਿਏ ਕੁਛ ਕੰਮ ਨਾ ਥੇ ਕਰੋਂ ਬਯਾਂ

    • @sahilbehgal78
      @sahilbehgal78 2 ปีที่แล้ว +2

      1।
      à
      =दे

    • @boharsingh3196
      @boharsingh3196 ปีที่แล้ว +2

      Bahot ee vdia video but view lain lai titel Galt dita hoea

  • @Kulveerkaur-xu5if
    @Kulveerkaur-xu5if 11 หลายเดือนก่อน +192

    ਸੱਚੀਂ ਬਹੁਤ ਵਧੀਆ ਲੱਗਿਆ ਮਨ ਨੂੰ ਬਹੁਤ ਹੌਸਲਾ ਮਿਲਿਆ ਕਿ ਹਰ koi ਕਿਸੇ ਨਾ ਕਿਸੇ ਵਜ੍ਹਾ ਕਰ ਕੇ ਦੁੱਖੀ ਹੈ ਬੱਸ ਵਾਹਿਗੁਰੂ ਨੂੰ ਜੋ ਮਨਜੂਰ ਹੁੰਦਾ ਓਹੀ ਹੋਣਾ ਵਾਹਿਗੁਰੂ ਮਿਹਰ ਕਰਨ ਸਭ ਤੇ..

    • @Shyamlal-i4w
      @Shyamlal-i4w 10 หลายเดือนก่อน +2

      Bhut vadia lagya sir g Manu waheguru ne ess dukh tu bad sukh Dita mara beta canda chalya gai g ❤❤ bhut vadiya tuc apna story suni sir g God bless you mai jine mare near dear kise b dukh nal cinta vich ne uns nu ehh video Sher kra gai g waheguru ji ka Khalsa waheguru ji ki Fateh sir g

    • @SunnySingh-iz9hw
      @SunnySingh-iz9hw 10 หลายเดือนก่อน +1

      ❤❤❤

    • @JashanpreetChahal-w6s
      @JashanpreetChahal-w6s 5 หลายเดือนก่อน +2

      Veerander

    • @puneetsharma4160
      @puneetsharma4160 2 หลายเดือนก่อน +1

      ਜਿਸਨੂੰ ਨਾ ਪੁੱਛੋ ਓਹੀ ਦੁੱਖੀ ਆ ਜੀ,ਬੱਸ ਹਾਰ ਨਾ ਮੰਨੋ

    • @darshanchahal5911
      @darshanchahal5911 หลายเดือนก่อน +1

      ਨਾਨਕ ਦੁਖੀਆ ਸਭ ਸੰਸਾਰ T S ਮਦਨ ਜੀ ਬਹੁਤ ਬਹੁਤ ਧੰਨਵਾਦ ❤ ਚਾਹਲ ਮਰਜਾਨਾ ❤

  • @Diljaansawnavlog
    @Diljaansawnavlog 9 หลายเดือนก่อน +30

    ਸਰ ਜੀ ਤੁਸੀ ਤਾਂ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਬਹੁਤ ਹੌਸਲਾ ਮਿਲਿਆ

  • @TarlochanSingh-iw2cj
    @TarlochanSingh-iw2cj 10 หลายเดือนก่อน +54

    ਤੁਸੀ ਟੀ ਐਸ ਮਦਾਨ ਹੋ ਤੇ ਮੈ ਟੀ ਐਸ ਹੁੰਦਲ ਹਾ ਮੇਰੀ ਜ਼ਿੰਦਗੀ ਵਿੱਚ ਵੀ ਕੁੱਝ ਇਸ ਤਰਾ ਹੀ ਹੋਇਆ ਮਿਹਨਤ ਕਰਨ ਦੇ ਬਾਵਜੂਦ ਵੀ ਸਭ ਕੁਝ ਵਿਕ ਗਿਆ ਪਰ ਹਿਮੰਤ ਨਹੀ। ਹਾਰੀ ਤੇ ਪ੍ਰਮਾਤਮਾ ਤੇ ਭਰੋਸਾ ਰੱਖਿਆ ਅੱਜ ਅਕਾਲ ਪੁਰਖ ਦੀ ਕਿਰਪਾ ਹੈ ਸੋ ਬਹੁਤ ਧੰਨਵਾਦ ਤੁਹਾਡੀ ਵੀਡੀਓ ਦੇਖ ਕੈ ਕਿਸੇ ਟੁਟੇ ਹੋਏ ਦੇ ਮਨ ਨੂੰ ਧਰਵਾਸ ਜਰੂਰ ਮਿਲੇਗਾ ਕਿ ਮੇਰੇ ਵਰਗੇ ਹੋਰ ਵੀ ਬਹੁਤ ਹਨ

  • @H.singh_kw
    @H.singh_kw 11 หลายเดือนก่อน +66

    ਅਗਰ ਤੁਸੀ ਸੱਚੇ ਹੋ, ਪਰਮਾਤਮਾ ਦੀ ਰਜ਼ਾ ਚ ਓ, ਤੇ ਵਾਹੇਗੁਰੂ ਵੀ ਆਪ ਨੇੜੇ ਹੋ ਕੇ ਸੁਣਦੇ ਆ

  • @jatinderpal4930
    @jatinderpal4930 11 หลายเดือนก่อน +189

    ਵੈਸੇ ਮੈ ਡਿਊਟੀ ਨੂੰ ਵੀ ਇੰਜੁਵਾਏ ਹੀ ਕਰਦਾ ਅਤੇ ਦੁੱਖ ਨੂੰ ਵੀ ਹੱਸ ਕੇ ਹੀ ਲੰਘਾਉਣ ਦੀ ਕੋਸ਼ਿਸ਼ ਕਰਦਾ ਹਾਂ ਵਾਹਿਗੁਰੂ ਜੀ ਆਪ ਹੀ ਰਸਤਾ ਵੀ ਦਿਖਾ ਦਿੰਦੇ ਨੇਂ ਹਮੇਸ਼ਾਂ 🙏♥️

    • @harbhajansingh5963
      @harbhajansingh5963 11 หลายเดือนก่อน +3

      Waheguru

    • @Bkaur84
      @Bkaur84 9 หลายเดือนก่อน +4

      Ryt mai b waheguru te dorra sutt befikkr ho jaandi aaa

  • @kulwantdhaliwaldhaliwal4786
    @kulwantdhaliwaldhaliwal4786 11 หลายเดือนก่อน +15

    ਬਿਲਕੁਲ ਸਹੀ ਹੈ ਜੀ ਦੁੱਖ ਸੁੱਖ ਜਿੰਦਗੀ ਦੇ ਦੋ ਪਹਿਲੂ ਹਨ । ਮੇਰੇ ਨਾਲ ਵੀ ਕੁਝ ਅਜਿਹਾ ਹੀ ਵਾਪਰਿਆ ਪਰ ਮੈਂ ਤੇ ਮੇਰੇ ਪਰਿਵਾਰ ਨੇ ਹੌਂਸਲਾ ਨਹੀਂ ਛੱਡਿਆ ਅਤੇ ਸਭ ਕੁਝ ਠੀਕ ਠਾਕ ਹੋ ਗਿਆ। ਵਾਹਿਗੁਰੂ ਤੇ ਭਰੋਸਾ ਕਰੋ ਤਾਂ ਸਭ ਠੀਕ ਹੋ ਸਕਦਾ ਹੈ।

    • @Chardikalag
      @Chardikalag 2 หลายเดือนก่อน

      ਵੀਰ ਜੀ ਕੋਈ ਵੀ ਸਮੱਸਿਆਂ ਸਥਾਈ ਨਹੀ ਹੁੰਦੀ ਹੈ , ਜੇ ਚੰਗਾ ਵਕਤ ਨਾ ਰਿਹਾ ਤਾਂ ਮਾੜਾ ਵੀ ਨਹੀ ਰਹਿਣਾ ।

  • @gurmeetbrar9912
    @gurmeetbrar9912 5 ปีที่แล้ว +26

    Ts ਮਦਾਨ ਸਾਹਿਬ ਸਲੂਟ ਐ ਜੀ ਤੁਹਾਨੂੰ,
    ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ, ਪਰ ਮੈ ਖੁਦਕੁਸ਼ੀ ਨਹੀਂ ਕੀਤੀ, ਮੈ ਆਪ ਜੀ ਨਾਲ ਇਹ ਸਬ ਕੁਝ ਕੁਮੈਟ ਦੇ ਰੂਪ ਵਿੱਚ ਕਿਸੇ ਹੋਰ ਦਿਨ ਸਾਂਝਾ ਕਰਾਗਾ,

  • @rameenkaur998
    @rameenkaur998 11 หลายเดือนก่อน +79

    ਸਤਿ ਸ੍ਰੀ ਅਕਾਲ ਵੀਰ ਜੀ ਮੈਂ ਅੰਮ੍ਰਿਤਸਰ ਤੋਂ ਬੋਲ ਰਹੀ ਹਾਂ ਸੱਚੀ ਗੱਲ ਹੈ ਤੁਹਾਡੀ ਮੈਂ ਵੀ ਮਰਨ ਨੂੰ ਥਾਂ ਲੱਭ ਰਹੀ ਸੀ ਪਰ ਫਿਰ ਮੈਂ ਵਾਹਿਗੁਰੂ ਜੀ ਦਾ ਓਟ ਆਸਰਾ ਲਿਆ ਤੇ ਮੈਂ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਅਮਰਿਤ ਛਕ ਲਿਆ ਵਾਹਿਗੁਰੂ ਜੀ ਦੀ ਗੁਰਬਾਣੀ ਨੂੰ ਆਪਣਾ ਸਹਾਰਾ ਬਣਾ ਲਿਆ ਮੇਰੇ ਸਿਰ ਤੇ ਕਰਜਾ ਉਵੇਂ ਦਾ ਉਵੇਂ ਹੀ ਹੈ ਆਪ ਜੀ ਅੱਗੇ ਬੇਨਤੀ ਹੈ ਕਿ ਮੈਨੂੰ ਆਪਣੇ ਸਿਰ ਤੋਂ ਕਰਜਾ ਉਤਾਰਨ ਦਾ ਕੋਈ ਹੱਲ ਜਰੂਰ ਦੱਸੋ ਆਪ ਜੀ ਦੀ ਬਹੁਤ ਮਿਹਰਬਾਨੀ ਹੋਵੇਗੀ 🙏

    • @virajsidhu9119
      @virajsidhu9119 11 หลายเดือนก่อน +3

      Gud

    • @SarbjeetSingh-cj1cj
      @SarbjeetSingh-cj1cj 9 หลายเดือนก่อน +3

      Sister, je tu c online kmm ch interested ho taan reply krdyo

    • @786-sukhwant
      @786-sukhwant 6 หลายเดือนก่อน +1

      ​@@SarbjeetSingh-cj1cj online kamm bare daso veer kis tara da kamm mai karna hai plz help me 🙏

    • @milanpreetsingh7963
      @milanpreetsingh7963 5 หลายเดือนก่อน +1

      Hji

    • @Universalbrotherhoodbakerycumf
      @Universalbrotherhoodbakerycumf 4 หลายเดือนก่อน

      ਹੌਸਲਾ ਰੱਖੋ ਵਾਹਿਗੁਰੂ ਜੀ ਸਭ ਠੀਕ ਕਰ ਦੇਣਗੇ

  • @Chardikalag
    @Chardikalag 2 หลายเดือนก่อน +13

    ਜੇ ਇਨਸਾਨ ਤੇ ਸਦਾ ਲਈ ਚੰਗਾ ਵਕਤ ਨਹੀ ਰਹਿੰਦਾ,
    ਤੇ ਸਦਾ ਮਾੜਾ ਵਕਤ ਵੀ ਨਹੀ ਰਹਿਣਾ ,
    ਥੋੜੀ ਧੀਰਜ , ਹੌਸਲਾ ਅਤੇ ਸਿਆਣਪ ਵਰਤਣ ਦੀ ਜਰੂਰਤ ਹੁੰਦੀ ਹੈ ।

  • @makhanbrarlangiana6057
    @makhanbrarlangiana6057 5 ปีที่แล้ว +19

    ਬਹੁਤ ਵਧੀਆ ਬਾਪੂ ਜੀ ਤੁਸੀ ਆਪਣੇ ਤੇ ਬੀਤੇ ਹੋਏ ਦੁਖ ਪੇਸ ਕੀਤੇ ਤੇ ਤੁਹਾਡੇ ਵਿਚਾਰ ਸੁਣਕੇ ਹਰ ਇਕ ਡੁੱਬੇ ਹੋਏ ਇਨਸਾਨ ਨੂੰ ਹਿੰਮਤ ਮਿਲੇਗੀ ਤੇ ਹਰ ਇਕ ਇਨਸਾਨ ਹੋਸਲੇ ਨਾਲ ਜੀਅ ਸਕਦਾ ਹੈ ਧੰਨਵਾਦ ਬਾਪੂ ਜੀ

  • @shobhnavijh5612
    @shobhnavijh5612 5 ปีที่แล้ว +14

    ਮਦਾਨ ਸਾਹਿਬ, ਬਹੁਤ ਸ਼ੁਕਰੀਆ । ਮਾੜੇ ਹਾਲਾਤਾਂ ਵਿਚੋਂ ਲੰਘ ਰਹੇ ਹਰ ਵਿਅਕਤੀ ਲਈ ਆਪ ਜੀ ਦਾ ਸੰਦੇਸ਼ ਪ੍ਰੇਰਨਾ ਅਤੇ ਇੱਕ ਤਾਕਤ ਹੈ ।

  • @arvindersinghkuku3643
    @arvindersinghkuku3643 10 หลายเดือนก่อน +13

    ਇਕ ਨਵਾਂ ਰਾਸਤਾ ਮਿਲਿਆ ਸੁਣ ਕੇ ਬਹੂਤ ਅੱਛੀ ਸੇਵਾ ਨਿਭਾ ਰਹੇ ਹੋ sir thank you

  • @RanjitSingh-rk7lg
    @RanjitSingh-rk7lg 2 ปีที่แล้ว +205

    ਦੁੱਖ ਅਤੇ ਸੁੱਖ ਤਾਂ ਉਨ੍ਹਾਂ ਕੱਪੜਿਆਂ ਵਾਂਗ ਨੇ ਜੋ ਅਸੀਂ ਹਰ ਰੋਜ਼ ਪਹਿਨਦੇ ਆਂ। ਗੁਰਬਾਣੀ ਦਾ ਅਟੱਲ ਫੈਸਲਾ।🙏🙏🙏🙏🙏

    • @johnlewismusicc
      @johnlewismusicc ปีที่แล้ว +2

      Ijkk

    • @GodIsOne010
      @GodIsOne010 11 หลายเดือนก่อน +3

      ਸੱਚ ਲਿਖਿਆ ਜੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਤੁਹੀ ਤੁਹੀ ਜੀ ਪਲ ਪਲ ਹਰ ਪਲ ਵਾਹਿਗੁਰੂ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @MandeepKaur-nb7jf
      @MandeepKaur-nb7jf 11 หลายเดือนก่อน

      Right

    • @SonaSingh-rs4uu
      @SonaSingh-rs4uu 11 หลายเดือนก่อน

      ਜਿਸ

    • @KuldeepSingh-wy2gq
      @KuldeepSingh-wy2gq 11 หลายเดือนก่อน

  • @ShardpalSingh-r5q
    @ShardpalSingh-r5q 11 หลายเดือนก่อน +42

    ਭਾਪਾ ਜੀ ਸੱਚਮੁੱਚ ਗੁਰਬਾਣੀ ਦੀ ਸਿਖਿਆ ਤੇ ਕੀਤੇ ਅਮਲ ਦੀ ਸਾਖਸ਼ਾਤ ਉਦਾਹਰਣ ਹਨ।

  • @harmansohi9196
    @harmansohi9196 10 หลายเดือนก่อน +4

    ਬਹੁਤ ਹੀ ਵਧੀਆ ਮੈਨੂੰ ਵੀ ਲੱਗਣ ਲੱਗ ਗਿਆ ਵੀ ਏਹੀ ਜਿੰਦਗੀ ਆ ਬਹੁਤ ਧੰਨਵਾਦ ਵੀਰ ਚੰਗੀ ਇੱਕ ਸੋਚ ਆ❤❤❤

  • @gurmukhgretta
    @gurmukhgretta 11 หลายเดือนก่อน +65

    ਤੁਸੀਂ ਮੈਦਾਨ ਸ਼ੱਡ ਕੇ ਭੱਜੇ ਨਹੀਂ, ਤਾਹੀਂ ਮੈਦਾਨ ਹੋ। Solute 👍🙏

  • @parmklair2362
    @parmklair2362 2 ปีที่แล้ว +71

    ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣਹਿ ਜਿਨਿ ਦਾਤੈ ਦੀਏ।।ਕਿਸ ਕਉ ਦੋਸ ਦੇਹ ਤੂੰ ਪ੍ਰਾਣੀ, ਸਹੁ ਅਪਣਾ ਕੀਆ ਕਰਾਰਾ ਹੇ।। (ਗੁਰੂ ਨਾਨਕ ਜੀ)

  • @gurbakshkaur8733
    @gurbakshkaur8733 10 หลายเดือนก่อน +5

    ਵੀਰ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ।🎉🎉🎉🎉🎉🎉🎉🎉🎉🎉🎉🎉

  • @sukhramrajpal8379
    @sukhramrajpal8379 11 หลายเดือนก่อน +30

    ਵੀਰ ਜੀ ਸੰਘਰਸ਼ ਕਰਨਾ ਸਫਲਤਾ ਦੀ ਕੁੰਜੀ ਹੈ। ਜੋ ਤੁਹਾਡੀ ਕਹਾਣੀ ਦਾ ਮੌਰਲ ਹੈ। ਧੰਨਵਾਦ ਜੀ।

  • @nidazehra2065
    @nidazehra2065 5 ปีที่แล้ว +89

    ਤੁਹਾਡਾ attitude ਕਮਾਲ ਦਾ ਹੈ। ਬੁਹਤ positive। ਸਾਨੂੰ ਨਹੀਂ ਪਤਾ ਸੀ ਕਿ ਤੁਸੀਂ ਜੇਲ ਵਿਚ ਵੀ motivate ਕੀਤਾ। ਬੇਸ਼ਕ, ਹਰ ਦੁਖ ਦੇ ਪਿੱਛੇ ਸੁਖ ਜ਼ਰੂਰ ਹੁੰਦਾ ਹੈ। ਬੁਹਤ ਧੰਨਵਾਦ ਤੁਹਾਡਾ ਤੇ ਜੋਸ਼ ਟਾਕਸ ਦਾ।

    • @alamjaswal9422
      @alamjaswal9422 11 หลายเดือนก่อน +1

      ❤❤❤❤

    • @StartsmartWithRupinder335
      @StartsmartWithRupinder335 5 หลายเดือนก่อน +1

      ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ❤❤

  • @RanjodhSingh-r4f
    @RanjodhSingh-r4f 11 หลายเดือนก่อน +4

    ਰੱਬ ੳਪਰ ਨਹੀਂ ਅੰਦਰ ਹੈ ਰੱਬ ਕਰਕੇ ਹੀ ਤੂਸੀਂ ਬੋਲ ਰਹੇ ਹੋ ਜਿਸ ਦਾ ਨਾਮ ਆਤਮਾ ਹੈ। ਜਦੋਂ ਆਤਮਾ ਸਰੀਰ ਵਿਚੋਂ ਬਾਹਰ ਨਿਕਲ ਜਾਂਦੀ ਹੈ ਸਰੀਰ ਡੈਡ ਹੋ ਜਾਂਦਾ ਹੈ ਜੀ ਧੰਨਵਾਦ।

  • @punjabiking936
    @punjabiking936 5 ปีที่แล้ว +15

    Ts madaan ਜੀ ਜੇ ਇਹ ਸੱਚ ਕਹਾਣੀ ਹੈ ਤਾਂ ਮੈਂਨੂੰ ਬਹੁਤ motivation ਮਿਲੁਗਾ । love u sir

  • @Learnwithearn4
    @Learnwithearn4 11 หลายเดือนก่อน +40

    same ਚੀਜ਼ਾਂ ਮੇਰੇ ਨਾਲ ਮੇਰੇ ਜ਼ਿੰਦਗੀ ਚ v ਘਟਿਤ ਹੋ ਰਹੀਆ ਆ ਪਰ ਫੇਸ ਕਰ ਰਿਹਾ ਆ ਔਰ ਕਰਦਾ ਰਹੇਗਾ ਜਿਨਿ ਦੇਰ ਕਾਮਯਾਬੀ ਕਦਮਾਂ ਚ ਨਹੀਂ ਆ ਜਾਂਦੀ❤❤

  • @Sikander-ny7fu
    @Sikander-ny7fu 10 หลายเดือนก่อน +3

    ਬੁਹਤ ਬਹੁਤ ਧੰਨਵਾਦ ਜੀ ਸਾਨੂੰ ਬੁਹਤ ਜਿਆਦਾ ਸਪੋਰਟ ਮਿਲਦੀ ਤੁਹਾਡੇ ਕੋਲੋ ਸਰ ਜਿੰਦਗੀ ਜਿਉਣ ਦੀ ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖੇ ਤੁਹਾਨੂੰ 🙏🙏

  • @ggossal888
    @ggossal888 2 ปีที่แล้ว +74

    ਤੁਹਾਡੇ ਇਸ ਸੁਨੇਹੇ ਨੇ ਮੇਰੇ ਅੰਦਰ ਸੱਚ-ਮੁੱਚ ਜੋਸ਼ ਭਰ ਦਿੱਤਾ ਜੀ। ਬਹੁਤ ਬਹੁਤ ਧੰਨਵਾਦ ਜੀ।

  • @fighterclub1980
    @fighterclub1980 3 ปีที่แล้ว +23

    ਹੀਰੇ ਦੀ ਚਮਕ ਲਈ ਤਰਾਸ਼ਣ ਦੀ ਪੀੜ ਝੱਲਣੀ ਪੈਂਦੀ ਹੈ। You are legend personality and my inspiration. Thank you TS madaan ji 🙏🙏🙏🙏🙏

  • @karamjitkaur2785
    @karamjitkaur2785 10 หลายเดือนก่อน +3

    ਵੀਰ ਬਹੁਤ ਹੀ ਵਧੀਆ ਤਰੀਕਾ ਹੈ ਇਹ ਲੋਕਾਂ ਨੂੰ ਆਪਣੇ ਆਪ ਨੂੰ ਜਿੰਦਾ ਰੱਖਣ ਲਈ ਸਮੇਂ ਵਿਚ ਕੁਝ ਕਰ ਗੁਜਰਣ ਦਾ ਤੇ ਹੌਸਲਾ ਰੱਖਣ ਦਾ.
    ਨਾਲ ਮੈਂ ਇਹ ਵੀ ਕਹਾਂਗੀ ਕਿ ਵੀਰ ਤੁਸੀਂ ਇਹ ਸਭ ਕੁਝ ਤਾਂ ਕਰ ਪਾਏ , ਤੁਹਾਡਾ ਸਾਰਾ ਪਰਿਵਾਰ ਤੁਹਾਡੇ ਨਾਲ ਤੁਹਾਡੀ ਸੋਚ ਦਾ ਸਾਤ ਦੇ ਰਿਹਾ ਸੀ ਤੇ ਮਿਲ ਕੇ ਇਕ ਦੂਜੇ Same ਸਹਾਰਾ ਬਣ ਕੇ ਅੱਗੇ ਵਧੇ ਤੇ ਕਾਮਯਾਬ ਹੋਏ. ਦੂਸਰਾ ਤੁਸੀਂ ਮਰਦ ਸੀ.
    ਪਰ ਜਦੋਂ ਇਕ ਔਰਤ ਉੱਤੇ ਔਖਾ ਸਮਾਂ ਆਉਂਦਾ ਹੈ
    ਉਹ ਵੀ ਇਕ ਇਮਾਨਦਾਰ ਅਤੇ ਵਿਧਵਾ ਔਰਤ ਉੱਤੇ
    ਤਾਂ ਕਹਾਣੀ ਕੁਝ ਹੋਰ ਹੀ ਬਣ ਜਾਂਦੀ ਹੈ ,
    ਲਿਖਣਾ ਬਹੁਤ ਕੁਝ ਚਾਹੁੰਦੀ ਹਾਂ ਪਰ ਇਸ ਉੱਤੇ ਲਿਖਣ ਦੀ ਥਾਂ ਨਹੀਂ.
    ਕਿਸੇ ਨੂੰ ਮੋਟੀਵੇਟ ਨਹੀ ਕਰ ਸਕਦੀ
    ਕਿਉਂਕਿ ਕਿਸੇ ਕਾਮਯਾਬ ਪਲੇਟਫਾਰਮ ਤੇ ਨਹੀਂ ਹਾਂ.
    ਉਮਰ 60 ਤੋਂ ਉਪੱਰ ਹੋ ਗਈ ਹੈ ਹੁਣ ਮਿਹਨਤ ਕਰਨ ਦੀ ਤਾਕਤ ਵੀ ਨਹੀਂ ਕੀ ਮਿਹਨਤ ਕਰ ਕੇ ਘਰ ਨੂੰ ਇਕ ਉੱਚੇ ਮੁਕਾਮ ਤੱਕ ਲੈ ਕੇ ਜਾ ਸਕਾਂ
    ਪਰ ਰੱਬ ਅੱਗੇ ਇਹ ਅਰਦਾਸ ਜਰੂਰ ਕਰਦੀ ਹਾਂ ਕਿ ਜਵਾਨ ਬੱਚੇ ਇਨ੍ਹਾਂ ਗੱਲਾਂ ਨੂੰ ਜਰੂਰ ਸਮਝਣ ਅਤੇ ਆਪਣੀ ਅਤੇ ਪਰਿਵਾਰ ਦੀ ਜਿੰਦਗੀ ਨੂੰ ਖੁਸ਼ਹਾਲ ਜਰੂਰ ਬਣਾਉਣ, ਮੁਸੀਬਤ ਨੂੰ ਵੇਖ ਕੇ ਘਬਰਾਹਟ ਮਹਿਸੂਸ ਨਾ ਕਰਣ. ਤੇ ਜਿੰਦਗੀ ਵਿੱਚ ਕਾਮਯਾਬ ਹੋਣ.

  • @rupinderkaur7252
    @rupinderkaur7252 5 ปีที่แล้ว +238

    Sir, hmmmmmmm
    ਮੈਂ ਤੁਹਾਡੀ talk ਹਮੇਸ਼ਾ ਯਾਦ ਰੱਖੂ ਗੀ or ਜਦੋ ਦੁੱਖੀ ਹੋਵਾ, ਸੋਚਾਂ ਗੀ ਕੇ ਇਸ ਪਿੱਛੇ ਕੀ ਸੁੱਖ ਛੁਪਿਆ ਹੋਇਆ ਹੈ. U r great sir

    • @sikhtraveller8860
      @sikhtraveller8860 5 ปีที่แล้ว +1

      Hlo iam also Motivational speaker

    • @sarabjitsodhi4396
      @sarabjitsodhi4396 5 ปีที่แล้ว +2

      Yeah rupinder I m also in same sentiment s

    • @gurjeetsidhu1813
      @gurjeetsidhu1813 5 ปีที่แล้ว +3

      Rupinder Kaur ji mere te 8 lakhs karj see Jo ghat k aaj 4 lakhs reh gya

    • @BalwinderSingh-pn8hr
      @BalwinderSingh-pn8hr 5 ปีที่แล้ว

      👍👍

    • @MandeepSingh-zd7bk
      @MandeepSingh-zd7bk 5 ปีที่แล้ว

      Rupinder mam, duniya vich waisay v hard situations chon ohi guzarday ne Jo parmatma ne best banana hundaa.. Baaki honslaa buland rakhna hamesha jruri hai kuonki situation always changes.

  • @rampal33e65
    @rampal33e65 11 หลายเดือนก่อน +18

    ਵਾਹਿਗੁਰੂ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਅਸੀਂ ਹਰ ਦੁੱਖ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਕੁਝ ਸਮੇਂ ਬਾਅਦ ਵਾਹਿਗੁਰੂ ਪਰਮਾਤਮਾ ਸਾਡੇ ਹਰ ਦੁੱਖ ਦਾ ਨਾਸ਼ ਕਰ ਦਿੰਦੇ ਹਨ ਜੀ।

  • @abysingh6796
    @abysingh6796 11 หลายเดือนก่อน +7

    ਹਮੇਸ਼ਾ ਸੱਚ ਦੇ ਨਾਲ ਖੜੇ ਰਹਿਣ ਨੂੰ ਹੀ ਰੱਬ ਦੀ ਰਹਿਮਤ ਕਹਿੰਦੇ ਨੇ ❤ ਤੁਸੀਂ ਆਪ ਮਹਿਸੂਸ ਕਰੋਗੇ ਕਿ ਵਾਹਿਗੁਰੂ ਤੁਹਾਡੇ ਨਾਲ ਨੇ🙏

  • @jatinpuniani2021
    @jatinpuniani2021 3 ปีที่แล้ว +7

    Duniya me kitna gam hai !Mera gam.kitna kam hai ,Rab har jagah nhi hosakda par sada rab sanu es video.ich disda aa ! Love your way of living and thinking 😊❤️

  • @chhinderpalkaur1403
    @chhinderpalkaur1403 10 หลายเดือนก่อน +4

    Waheguru ji ਤੁਹਾਡਾ ਵਿਸ਼ਵਾਸ ਇਸੇ ਤਰ੍ਹਾਂ ਬਣਾਈ ਰੱਖਣ 🎉🎉

  • @SatishKumar-me9yv
    @SatishKumar-me9yv 2 หลายเดือนก่อน +2

    ਬਿਲਕੁਲ ਸਹੀ ਗੱਲਾਂ ਬਹੁਤ ਹੀ ਵਧੀਆ ਢੰਗ ਨਾਲ ਬਿਆਨ ਕਰਕੇ ਪਾਠਕਾਂ ਤੇ ਸਰੋਤਿਆਂ ਨੂੰ ਚੰਗੇ ਸੰਸਕਾਰ ਦੇਣੇ ਜ਼ਰੂਰੀ ਹੈ ਪਰ ਇਹ ਗੱਲ ਬਹੁਤ ਸੋਹਣੀਆਂ ਤੇ ਵਧੀਆ ਲੱਗੀਆਂ ਮੇ ਆਪ ਦਾ ਦਿਲ ਤੋ ਧੰਨਵਾਦ ਕਰਦਾਂ ਹਾਂ 🙏🙏🙏🥰

  • @parvindersingh9898
    @parvindersingh9898 5 ปีที่แล้ว +27

    ਪ੍ਰਮਾਤਮਾ ਤੇ ਤੁਹਾਡਾ ਵਿਸ਼ਵਾਸ਼ ਇਸੇ ਤਰ੍ਹਾਂ ਬਣਿਆ ਰਹੇ। ਪਰਮਾਤਮਾ ਸਬ ਤੇ ਆਪਣੀ ਮੇਹਰ ਬਣਾਈ ਰੱਖਣ

  • @Chardikalag
    @Chardikalag 2 หลายเดือนก่อน +5

    ਦੁੱਖ ਸੁੱਖ ਜਿੰਦਗੀ ਦਾ ਇੱਕ ਹਿੱਸਾ ਹੈ , ਇਸ ਦਾ ਮੇਰੇ ਖਿਆਲ ਚ ਧਰਮ ਨਾਲ ਕੋਈ ਸਬੰਧ ਨਹੀ ਹੈ , ਜਿਹੜੀਆਂ ਸਮੱਸਿਆਵਾਂ ਭਾਰਤੀਆਂ ਨੂੰ ਹਨ , ਉਹੀ ਸਮੱਸਿਆਵਾਂ ਜਪਾਨੀਆਂ , ਅਮਰੀਕਨਾ , ਕਨੇਡਾ ਵਾਲਿਆਂ ਨੂੰ ਵੀ ਹਨ , ਮਤਲਬ world level ਤੇ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਸਮੱਸਿਆਂ ਹੈ । ਇਨਸਾਨ ਦੀਆਂ ਇੰਛਾਵਾਂ ਨੂੰ ਕੋਈ ਵੀ ਧਰਮ ਪੂਰੀਆਂ ਨਹੀ ਕਰ ਸਕਦਾ । ਕਿਉਂ ਕਿ ਇੱਕ ਇੱਛਾ ਪੂਰੀ ਹੋਣ ਤੇ ਇਨਸਾਨ ਦੀਆਂ 10 ਇੰਛਾਵਾਂ ਜਨਮ ਲੈਦੀਆਂ ਹਨ ।

  • @KuldeepSingh-vp8ds
    @KuldeepSingh-vp8ds 11 หลายเดือนก่อน +6

    Madaan ji, ਬਹੁਤ ਧੰਨਵਾਦ ਤੁਹਾਡਾ ਜ਼ੋ ਏਨੇ ਵਿਸਥਾਰ ਨਾਲ ਕਰਜੇ ਤੇ ਚਰਚਾ ਕੀਤੀ ,ਤੇ ਵਧੀਆ ਸਿੱਖਿਆ ਦਿੱਤੀ ।

  • @KuldeepKaur-vy1hp
    @KuldeepKaur-vy1hp 2 ปีที่แล้ว +8

    ਬਹੁਤ ਹੀ ਕਮਾਲ ਦੀ ਕਹਾਨੀ ਵੇ ਆਪ ਜੀ ਦੀ ਜਿੰਦਗੀ ਦੀ ।ਤੁਹਾਡਾ ਦੁੱਖ ਦੁਨਿਯਾ ਲਈ ਮੋਟੀ ਵੇਸ਼ਨਲ ਸਪੀਚ ਬਨ ਗਈ । ਵਾਕਈ ਉੱਪਰ ਵਾਲਾ ਬਹੁਤ ਕਮਾਲ ਦਾ ਬੰਦਾ ਵੇ । ਮੇਰਾ ਤੁਹਾਨੂ ਤੇ ੳਸ ਉੱਪਰ ਵਾਲੇ ਨੂ ਬਹੁਤ ਬਹੁਤ ਧੰਨਵਾਦ । 🙏🙏🙏👏👏👏💐

  • @JoniKandaar
    @JoniKandaar 10 หลายเดือนก่อน +3

    ਬਹੁਤ ਵਦੀਆਂ ਲੱਗਿਆ ਜੀ ਜੋ ਤੂਸੀ ਦੱਸਿਆ ਕਿ ਆਪਣਾ ਦੁੱਖ ਟੇਸ਼ਨ ਹਰ ਪੋ੍ਬਲਮ ਨੂੰ ਹੱਸਕੇ ਲਗਾੳਣਾ ਚਾਹਿਦਾ ਹੈ ਬਾਕੀ ਵਾਹਿਗੁਰੂ ਆਪਣੇ ਆਪ ਸਭਾਲ ਲੈਦੇ ਨੇ .....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @malkitkaur9429
    @malkitkaur9429 10 หลายเดือนก่อน +3

    ਧੰਨਵਾਦ ਅਕਲ ਜੀ ਬਹੁਤ ਵਧੀਆ ਹੋਸਲਾ ਰੱਖਣ ਦੀ ਗੱਲ ਦੱਸੀ ਮੇਰੇ ਨਾਲ ਇਹ ਸਭ ਕੁਝ ਹੋ ਰਿਹਾ 🙏🙏

  • @gururashianamusic4444
    @gururashianamusic4444 2 ปีที่แล้ว +56

    , ਜੇਕਰ ਤੁਸੀਂ ਸੱਚੇ ਓ ਤਾਂ , ਰੱਬ ਤੁਹਾਡੇ ਨਾਲ 💪

  • @Kitty-qh8qj
    @Kitty-qh8qj 5 ปีที่แล้ว +61

    ਤੁਹਾਡੇ ਸਿਰ ਤੇ ਵਾਹਿਗੁਰੂ ਦਾ ਹੱਥ ਹੈ

  • @jagdevbrar6100
    @jagdevbrar6100 4 หลายเดือนก่อน +4

    ਮੈਦਾਨ ਸਾਹਿਬ ਜੀ ਤੁਹਾਡੀ ਵੀਡੀਓ ਨੂੰ ਦੇਖਣ ਤੋਂ ਬਾਅਦ ਟੁੱਟੇ ਹੋਏ ਦਿਲਾਂ ਨੂੰ ਮਜ਼ਬੂਤੀ ਮਿਲੇਗੀ ਅਤੇ ਕਾਮਯਾਬੀ ਵੱਲ ਵਧੇ ਗਾ
    ਬਹੁਤ ਬਹੁਤ ਧੰਨਵਾਦ ਜੀ

  • @gurpreet.kyabathaijanab.ni7923
    @gurpreet.kyabathaijanab.ni7923 5 ปีที่แล้ว +9

    Wah ji wah Kalgidhar patshah di kini Mehar a todhay te sir. Kina Wada Hosla todha.. Te kini vdia gal samjhai tusi sarya nu. 🙏🙏parmatma mehar kre todhay te.

  • @satpalbrar1012
    @satpalbrar1012 11 หลายเดือนก่อน +13

    ਵੈਰੀ ਗੁੱਡ ਕਹਾਣੀ ਵੀ ਵਧੀਆ ਲਿਖਣ ਵਾਲਾ ਉਸ ਤੋਂ ਵੀ ਵਧੀਆ ਉਸ ਤੋਂ ਵੀ ਵਧੀਆ ਹੈ ਰੱਬ ਲੰਮੀਆਂ ਉਮਰਾਂ ਬਖਸ਼ੇ

  • @chohank2473
    @chohank2473 11 หลายเดือนก่อน +1

    ਵੀਰ ਜੀ ਬਹੁਤ ਵਧੀਆ ਵਿਚਾਰ ਦਿੱਤੇ ਨੇ ਕਈਆ ਦੇ ਦਿਮਾਗ ਖੋਲ੍ਹ ਦਿੱਤੇ ਨੇ❤🙏🙏🙏🙏🙏🙏🙏🙏🙏🙏

  • @Usstatt
    @Usstatt 5 ปีที่แล้ว +40

    ਵਾਹ ਸਰ, ਬਹੁਤ ਸੰਘਰਸ਼ ਕੀਤਾ ਤੁਸੀ, ਬਹੁਤ ਕੁਝ ਦੇਖਿਆ ਤੁਸੀ, ਤੁਹਾਡਾ ਤੇ ਜੋਸ਼ ਟਾਕਸ ਦਾ ਬਹੁਤ ਬਹੁਤ ਧੰਨਵਾਦ ਸਾਨੂੰ ਇਹ ਦੱਸਣ ਲਈ

    • @hardipkaursaini3240
      @hardipkaursaini3240 5 ปีที่แล้ว

      very good sir ji bahut achi baten ki apne

    • @SarwanSingh-rp1ox
      @SarwanSingh-rp1ox 2 ปีที่แล้ว

      ਇਸ ਨੂੰ ਪੁੱਛੋ ਸੈਂਕੜੇ ਲੋਕਾਂ ਦੇ ਘਰ ਉਜਾੜ ਦਿੱਤੇ ਕਰੋੜਾਂ ਰੁਪਏ ਮਾਰੇ ਨੇ। ਹੁਣ ਸਾਧ ਬਣਿਆ ਹੋਇਆ ਹੈ ਅੰਮ੍ਰਿਤਸਰ ਦੇ ਸੈਂਕੜੇ ਲੋਕ ਇਹਦੀ ਜਾਨ ਨੂੰ ਰੌਂਦੇ ਨੇ ਅੱਜ ਤੱਕ।

    • @harmanchahal8326
      @harmanchahal8326 11 หลายเดือนก่อน

      Kon sadh bnya​@@SarwanSingh-rp1ox

    • @gurvindersaini6247
      @gurvindersaini6247 10 หลายเดือนก่อน

      Right ✅️

  • @SatpalSingh-ms3hq
    @SatpalSingh-ms3hq 5 ปีที่แล้ว +26

    ਬਹੁਤ ਆਸਾਵਾਦੀ ਸਖਸ਼ੀਅਤ ,ਬਹੁਤ ਆਸਾਵਾਦੀ ਗੱਲਾਂ, ਬਹੁਤ ਵਧੀਆ ਜੀ।

  • @nazishali5507
    @nazishali5507 8 หลายเดือนก่อน +1

    Tussi lucky o rabb ne thoda sath ditta or tussi imandar o
    Kinna bhi time lggiya pessey ta agle de vapis kre
    I salute you sir for this thing

  • @Kulwinderkaur-ln1kc
    @Kulwinderkaur-ln1kc 5 ปีที่แล้ว +22

    Kehte to bahut Hain par karta koi- koi hai sir...realy you are a strong man. I am proud of you.🙋

  • @____SatnamSingh
    @____SatnamSingh 5 ปีที่แล้ว +8

    ਬਹੁਤ ਹੀ ਜ਼ਿਆਦਾ ਵਧੀਆ speech.....

  • @SonyWaraichAgricultureFarmers
    @SonyWaraichAgricultureFarmers 9 หลายเดือนก่อน +1

    Very Good Nice Sachi Sachayi Gala Baata Jindagi Vich Kadhi Bhi Vi Haar Na . Himmat Na Haro

  • @davinderkaur-mi7rj
    @davinderkaur-mi7rj 5 ปีที่แล้ว +7

    T.S .Madaan sir thanu sade vlo salute aa
    Sanu v bahut kush sikhan nu melya hai

  • @jaspreetbrar4848
    @jaspreetbrar4848 5 ปีที่แล้ว +5

    Wowww sir
    Tuhadiya gallan ne jeen da ek hor nava raah dikha dita
    Thank you so so so so muchh👍

  • @Khwabeeda15vlog
    @Khwabeeda15vlog หลายเดือนก่อน

    Bhut deep gal kitti Waheguru ji sab te apni mehar bnai rakhan way to think positive

  • @darshansinghmohali3365
    @darshansinghmohali3365 2 ปีที่แล้ว +6

    Thanks Madaan Sahib for a most inspiring talk....
    You may enforce your talk by linking the effect of Cosmic laws on our lives like...
    Law of Karma
    Law of balance
    Law of rotation
    Law of attraction
    Law of gratitude
    Law of acceptance etc.....
    Because all our actions are governed by Cosmic laws....
    Regards

  • @daljitmorinda
    @daljitmorinda 11 หลายเดือนก่อน +12

    ਬਿਲਕੁਲ ਠੀਕ ਕਿਹਾ ਜੀ ਇਕ ਦੁੱਖ ਪਿੱਛੇ ਪਤਾ ਨਹੀਂ ਕੀ ਉਸ ਵਾਹਿਗੁਰੂ ਜੀ ਨੇ ਕਿੰਨੇ ਸੁੱਖ ਲਿਖੇ ਹੋਣ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਧੰਨਵਾਦ ਅੰਕਲ 👍👍🙏🙏🙏

  • @SarbjitSingh-ek1si
    @SarbjitSingh-ek1si 3 หลายเดือนก่อน +5

    ਹਾਸਮ ਫਤਹ ਨਸੀਬ ੳੁਹਨਾ ਨੂੰ ਜਿੰਨਾ ਹਿੰਮਤ ਯਾਰ ਬਣਾੲੀ

  • @amanbhardwaj6420
    @amanbhardwaj6420 5 ปีที่แล้ว +201

    सरदार जी आज मैं भी टूट चुका था आपकी वीडियो ना देखता तो शायद मैं कभी भी यह वीडियो ना देख पाता सेम कंडीशन है

    • @NishaSharma-vq8sc
      @NishaSharma-vq8sc 5 ปีที่แล้ว +5

      aman bhardwaj be positive in all conditions and try to show more happiness to other people so every time they see u and will be force to think how’s you that happy and will send you all positive ness by saying that things.

    • @harpreetgill3734
      @harpreetgill3734 5 ปีที่แล้ว +12

      Sala kujh vi hoje haske samna karo chahe maut vi aa rahi a ohnu vi kaho ajaa yaar

    • @amritpalsingh001d3
      @amritpalsingh001d3 5 ปีที่แล้ว +3

      Josh good ldea

    • @jagtarsinghhunjan1835
      @jagtarsinghhunjan1835 5 ปีที่แล้ว

      aman bhardwaj

    • @workkraft2891
      @workkraft2891 5 ปีที่แล้ว

      Aman Bhai bhgvaan apki sari mushkilein door kare or apko bhot Sari himmat de

  • @AmritpalSingh-ti7bf
    @AmritpalSingh-ti7bf 5 ปีที่แล้ว +17

    ਬਹੁਤ ਹੀ ਜਾਦਾ ਜੋਸ ਭਰ ਗਿਅਾ ਸਟੋਰੀ ਸੁਣ ਕੇ😀😀👍👍

  • @Mahinderwrval.aug1982
    @Mahinderwrval.aug1982 หลายเดือนก่อน

    Wah,TS Madaan Saab ji Tusi bahut Vdhia Vichaar Pesh Kite aa 👍🙏🏻

  • @puneetsachdeva00423
    @puneetsachdeva00423 5 ปีที่แล้ว +33

    You r great man sir
    I’m from USA
    Always I listen your motivation messages
    But today I listen your life story your struggle
    Really inspired me again
    Salute u sir

    • @harrya1994
      @harrya1994 5 ปีที่แล้ว

      puneet sachdeva usa ch kis tha bhji

  • @gurshamandhillon7613
    @gurshamandhillon7613 5 ปีที่แล้ว +22

    Really motivational video ,may god bless you with more & more knowledge sir so that you may taught these type lecture to your fans ,,,Salute

  • @FACTS99722
    @FACTS99722 11 หลายเดือนก่อน

    Sir tuhade hasde chehre da sboot hai k tuc dukha nu hsde hsde sehan kita or sab lyi prerna bne thanku so much respected sir🙏🏻🙏🏻🙏🏻🙏🏻🙏🏻😊😊😊😊😊

  • @ppayalpuri10
    @ppayalpuri10 5 ปีที่แล้ว +31

    Thanks to motivate...i also believe, in any condition we have to b strong enough and look for positivity despite the struggle.. Everyone has a story seriously..... We also lost our mother in very young age and have to face lot of things in childhood every aspect of life was shattered but that phase gave us courage to fight with life.... Business lost debts...loan make my family destroyed.., . u know what....her kisi k ander ek jonoon hounda kuch karene ka.... Bas kahi kho jata zindgi ki kashmokash main...aag se nikal ker sapne pure kerne padte....

  • @harpreetkaur553
    @harpreetkaur553 5 ปีที่แล้ว +13

    Bht vdia e Story menu v ajj smj i dukh sukh hunda kee q hunda thnx sir

    • @DeepSingh-wk6gf
      @DeepSingh-wk6gf 5 ปีที่แล้ว

      A greatest motivational msg./ Video ever seen & heard on mobile. God bless ur Gudself Sardar Sahib.

    • @babasrichandg1416
      @babasrichandg1416 5 ปีที่แล้ว

      👍

  • @TechbyAjaysingh
    @TechbyAjaysingh หลายเดือนก่อน

    Sir jdo video da start hoya si menu smjha nhi aya
    Pr jdo te te tusi death di gl kiti fr Sara kujh smjh aa giya te himt bhot ayi menu bhot vdhiya feel hoya v main mere kol koi dukh nhi thx you so much sir ji❤❤❤

  • @parasiqbal1
    @parasiqbal1 5 ปีที่แล้ว +9

    No words sir, only, Salute to you sir, this is real inspiration to all of us, because everyone has the same story.

  • @spiritualshabds4763
    @spiritualshabds4763 5 ปีที่แล้ว +42

    Very very inspirational speech sir
    ਬਾਹੁਤ ਲੋਗਾ ਨੁ ਹੋਸਲਾ ਮਿਲੇ ਗਾ

  • @1225kiran
    @1225kiran 9 หลายเดือนก่อน +6

    ਮੇਰਾ ਛੋਟਾ ਵੀਰ ਇਹਨਾਂ ਕਾਰਨਾਂ ਕਰਕੇ ਖੁਦਕੁਸ਼ੀ ਕਰ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਕਾਸ਼ ਉਹ ਵੀ ਇਹਨਾ ਨੂੰ ਸੁਣਕੇ ਆਪਣੇ ਆਪ ਤੇ ਕਾਬੂ ਪਾ , ਬੱਸ ਦੁਨੀਆਂ ਜਿੱਤ ਸਕਦਾ ਸੀ । ਵੇ ਵੀਰਿਆਂ ਕਿੱਥੇ ਚਲਾ ਗਿਆ । 😭😭😭😭

    • @Khush.853
      @Khush.853 6 หลายเดือนก่อน +1

      😢😢😢

    • @gurpreetbawa8569
      @gurpreetbawa8569 5 หลายเดือนก่อน

      So sad

  • @gurshehzadsingh9205
    @gurshehzadsingh9205 5 ปีที่แล้ว +7

    A very good motivational speech. I am a student and I am sensitive boy when I stuck in any topic. Hope that i will find the solution for my Stuckness after listening your speech

  • @smrgrover
    @smrgrover 5 ปีที่แล้ว +11

    Nice,, I don't know if remember.. I saw you at DAV school Amritsar in 2000. You were a guest speaker there. Feeling really nostalgic. Best wishes keep up the good work.. PS I still carry your visiting card..

  • @RajeshKumar-no4nd
    @RajeshKumar-no4nd 7 หลายเดือนก่อน +1

    Sir ਤੁਸੀਂ great ਹੋ ਬਹੁਤ ਵਧੀਆ motivation 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @sarabjitkaurkhalsa478
    @sarabjitkaurkhalsa478 11 หลายเดือนก่อน +13

    ਥੈਕੀਓ ਵੀਰ ਜੀ ਮੈਨੂੰ ਤੁਹਾਡੀ ਸੋਚ ਬਹੁਤ ਵਧੀਆ ਲੱਗੀ ਹੋ ਸਕਦਾ ਮੇਰਾ ਵੀ ਜੀਵਨ ਬਦਲ ਜਾਵੇ ਮੇਰੇ ਵੀਰ ਭਾਬੀਆਂ ਭਤੀਜੇ ਖ਼ਤਮ ਹੈ ਗ,ਏ ਜੀ ਕੋਈ ਸਿਰ ਤੇ ਹੱਥ ਰੱਖਣ ਵਾਲ਼ਾ ਵੀ ਨਹੀਂ ਜੀ ਮੈਂ ਸਰਬਜੀਤ ਕੌਰ

    • @dilpreetsandhu5803
      @dilpreetsandhu5803 11 หลายเดือนก่อน +2

      🙏🏻Waheguru mehr krn

    • @kamalpreetbhullar855
      @kamalpreetbhullar855 10 หลายเดือนก่อน +2

      ਕੀ ਹੋ ਗਿਆ ਸੀ ਭੈਣ ਜੀ ਸੱਭ ਦਾ ਰਾਖਾ ਪਰਮਾਤਮਾ ਹੀ ਹੈ

    • @hunter_records6051
      @hunter_records6051 10 หลายเดือนก่อน

      Contact me dear

    • @hunter_records6051
      @hunter_records6051 10 หลายเดือนก่อน +1

      So sad

    • @GursewakCheema-g7s
      @GursewakCheema-g7s 9 หลายเดือนก่อน +1

      hlo

  • @manmohansharma3558
    @manmohansharma3558 3 ปีที่แล้ว +7

    Really very inspiring, highly motivational. Madan Sir, such life incidents inspire us, but when a tough situation, any misshappening takes place we forget all these learnings, all these inspiring tales and suffer.

  • @ArbindKumar-nd5ek
    @ArbindKumar-nd5ek วันที่ผ่านมา

    ਭਾਜੀ ਸੱਤ ਸ਼੍ਰੀ ਆਕਾਲ ਜੀ ,ਹਾਲਾਤ ਮੇਰੇ ਵੀ ਕੁਝ ਮਾੜੇ ਚਲ ਰਹੇ ਸਨ, ਪਰਿਵਾਰ ਦਾ ਪਾਲਣ ਪੋਸ਼ਣ ਅਤੇ ਬੱਚਿਆਂ ਦੀ ਪੜ੍ਹਾਈ ਦੀ ਜ਼ੁਮੇਵਾਰੀ ਕੁਝ ਕਰਜ਼ਾ, ਉਪਰੋਂ ਕਾਰੋਬਾਰ ਮੰਦਾ ਸੀ।ਪਰ ਹੋਂਸਲਾ ਬਾਰਡਰ ਤੇ ਖੜ੍ਹੇ ਫ਼ੋਜੀ ਜਿਨਾ ਮੇਰੇ ਵਿਚ,ਹਾਰ ਮੰਨਣ ਮੇਰੇ ਦੁਸ਼ਮਣ। ਅੱਜ ਮੈਂ ਇਟਲੀ ਵਿਚ ਹਾਂ,ਸਭ ਕੁਝ ਭਗਵਾਨ ਦੀ ਕਿਰਪਾ ਨਾਲ ਮੈਨੇਜ ਹੋ ਰਿਹਾ ਹੈ।ਹਰ ਹਰ ਮਹਾਂਦੇਵ।

  • @tggoluyt1431
    @tggoluyt1431 5 ปีที่แล้ว +7

    Sir, really very motivational life experience .the thing inspires me slot is smile and faith on ur face .thanks a lot God bless u and your family

  • @gopikakrishnan6760
    @gopikakrishnan6760 5 ปีที่แล้ว +12

    End tak talk bohot khoob hai! Specially 12.20 minute se

  • @Seema-n3e
    @Seema-n3e 2 หลายเดือนก่อน

    Tuhadi story sun k manu bahut himmat mili aa,U r great sir ❤

  • @harminderbhatti6233
    @harminderbhatti6233 5 ปีที่แล้ว +12

    thx for motivated.....right said dukh sukh it's part of our life

    • @PalakPreet-j2o
      @PalakPreet-j2o 27 วันที่ผ่านมา

      Gd morning ji u from mam

  • @manirocks2750
    @manirocks2750 5 ปีที่แล้ว +5

    Ehni positivity ,, ehni positivity ,, man ge sardar g ,, salute aa

    • @rajpalsandhu1947
      @rajpalsandhu1947 3 ปีที่แล้ว

      Hnji ehni positivity aj de tym ni possible

  • @inderjitsinghkhippal3102
    @inderjitsinghkhippal3102 5 หลายเดือนก่อน

    Wah, bahut kamaal di hadd biti share kiti. Thanks for sharing and motivation 🙏

  • @manjeetsinghmann3592
    @manjeetsinghmann3592 5 ปีที่แล้ว +4

    Thanks so much for uploading such a great video and it was really truly inspiring and uplifting and above all truthful.

  • @123dildeep1
    @123dildeep1 5 ปีที่แล้ว +7

    i appreciate your courage and strong determination during time of adverse circumstances how you managed to cross over it.

  • @parmpalmarwah5941
    @parmpalmarwah5941 หลายเดือนก่อน

    Jinda dil di ek misal God bless you and everyone

  • @rajinderkularsomal6201
    @rajinderkularsomal6201 5 ปีที่แล้ว +8

    Asi tan bht jyada inspired hoye sir tuhadi story ton...very very positive energy inside you

  • @guransh6934
    @guransh6934 5 ปีที่แล้ว +8

    Its amazing!! True Motivation!!

  • @navneetkaur24262
    @navneetkaur24262 10 หลายเดือนก่อน

    Tuhadi esh speech ne bhut kuj sikha dita jii ...ik eho jehe kadam ton rok Lia jish nal Mera privar v suffer krda

  • @manjurani1304
    @manjurani1304 5 ปีที่แล้ว +6

    Hello Bhai Sahib, thanks for such inspirational speech.

  • @jaskiratsinghjohar
    @jaskiratsinghjohar 5 ปีที่แล้ว +22

    It's great to learn such experiences from you Mr. Madaan.

  • @sureshkulhotra8433
    @sureshkulhotra8433 19 วันที่ผ่านมา

    very much inspirational talk.GOD BLESS YOU .

  • @kamaljit5440
    @kamaljit5440 5 ปีที่แล้ว +5

    You are great. Very Inspiring Story.

  • @Harjinderbrar-j2e
    @Harjinderbrar-j2e 11 หลายเดือนก่อน +6

    ਦੁਸ਼ਮਣ. ਕਰਜ਼ਾ ਅਤੇ ਬਿਮਾਰੀ ਇਹ ਬਹੁਤ ਮਾੜੇ ਹਨ। ਧੰਨਵਾਦ ਜੀਉ।

  • @harjgrewal4915
    @harjgrewal4915 2 หลายเดือนก่อน

    Amazing speech and helps me a lot 🙏 Thank you so much 😊

  • @DeepakSharma-pf5st
    @DeepakSharma-pf5st 5 ปีที่แล้ว +5

    Really awesome and great story...really positive person ...I really lyk sukh lukeya hnda but jruri nai oh ukh tuhade lai hove ....

  • @gurbajbrar5775
    @gurbajbrar5775 5 ปีที่แล้ว +7

    ਬਹੁਤ ਵਧੀਆ ਸਕਾਰਤਮਕ ਵਿਚਾਰ ਸਰਦਾਰ ਜੀ ਕਮੀ ਇਹ ਰਹਿ ਗੲਈ ਮਾਫ ਕਰਨਾ ਇੱਕ ਤਾਂ ਪੂਰਾ ਪਤਾ ਨਹੀਂ ਦੱਸਿਆ ਜੀ ਬਾਕੀ ਵਿਚਾਰ ਬਕਮਾਲ ਸੀ

  • @SabirmohammadKhan-t8i
    @SabirmohammadKhan-t8i หลายเดือนก่อน

    I am proud of u sir . Sir bhout vadiya gll khi TUC bhout vadiya lagya sun ke

  • @jasvir127
    @jasvir127 5 ปีที่แล้ว +6

    Thanks so much sir very motivated story 🙏I salute to you sir

  • @SONI_KHANGURA_JUTT-Englandia
    @SONI_KHANGURA_JUTT-Englandia 5 ปีที่แล้ว +6

    Really Singh saab you're nice good great parson I like
    Very very good great work SINGH Saab
    Very good you're taking really

  • @Anju96518
    @Anju96518 หลายเดือนก่อน

    ਵਾਹਿਗੁਰੂ ਜੀ ਆਪ ਜੀ ਦੀ ਹੱਡਬੀਤੀ ਇੱਕ ਬਹੁਤ ਵੱਡਾ ਹੌਸਲਾ ਦਾ ਕੰਮ ਕਰਨ ਵਾਲਾ ਸੁਨੇਹਾ ਹੈ ਜੀ