ਮਾਸੀ ਕਹਿ ਰਹੀ ਸੀ ਭਾਣਜਾ ਮੇਰੇ ਨਾਲ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਪਿੰਡ ਦਾ ਕਹਿਣਾ ਔਰਤ ਠੀਕ ਨਹੀਂ

แชร์
ฝัง
  • เผยแพร่เมื่อ 3 ม.ค. 2025

ความคิดเห็น • 199

  • @gobindraikot4321
    @gobindraikot4321 2 หลายเดือนก่อน +67

    ਕੱਲੀ ਜਨਾਨੀ ਤੇ ਗਰੀਬ ਦਾ ਕੋਈ ਨਹੀਂ ਇਕ ਰੱਬ ਹੈ। ਅੱਜ ਕੱਲ ਲੋਕ ਵੀ ਟਾਇਮ ਪਾਸ ਵੀ ਨਹੀਂ ਕਰਨ ਨਹੀਂ ਦਿੰਦਾ ਹੈ।

    • @manpreetkaur-l9p1k
      @manpreetkaur-l9p1k 2 หลายเดือนก่อน +1

      Sach hai Veer ji

    • @SukhdeepKaur-k1r
      @SukhdeepKaur-k1r 2 หลายเดือนก่อน

      ਵੀਰ ਮੈ ਵੀ ਵਿਧਵਾ ਔਰਤ ਹੀ ਐ ਕਿਸੇ ਦੀ ਹਿੰਮਤ ਨਹੀਂ ਹੱਥ ਲਾ ਜਾਣ ਵੀਰ ਹਰ ਬੰਦਾ ਮਾੜਾ ਨਹੀਂ ਹੁੰਦਾ ਅੌਰਤ ਵਿੱਚ ਹਿੰਮਤ ਹੋਣੀ ਚਾਹੀਦੀ ਐ

    • @gobindraikot4321
      @gobindraikot4321 2 หลายเดือนก่อน +1

      @@SukhdeepKaur-k1r ਤੁਸੀਂ ਡਰਦੇ ਨਹੀਂ ਹੋਵੋਗੇ ਅੱਜ ਕੱਲ ਡਰਦੇ ਨੂੰ ਡਰਾਉਂਦੀ ਹੈ। ਦੁਨੀਆਂ ਭੈਣ ਜੀ।

    • @SukhdeepKaur-k1r
      @SukhdeepKaur-k1r 2 หลายเดือนก่อน

      @gobindraikot4321 ਸਹੀ ਕਿਹਾ ਵੀਰ ਜੀ

  • @daljitkaur6993
    @daljitkaur6993 2 หลายเดือนก่อน +99

    ਰੰਡੀਆ ਰੰਡ ਕੱਟ ਲੈਣ ,ਲੋਕ ਨਹੀ ਕੱਟਣ ਦਿੰਦੇ,,,ਇਹ ਔਰਤ ਸਹੀ ਆ,,,ਲੋਕ ਬੰਦਿਆ ਦਾ ਸਾਥ ਦਿੰਦੇ ਆ,ਆਪਣੀ ਇੱਜਤ ਸਾਂਭ ਕੇ ਬੈਠੀ ਆ

    • @SimranjitKaur-db3by
      @SimranjitKaur-db3by 2 หลายเดือนก่อน +7

      Shi a ਵਿਚਾਰੀ di help krni chidi a bhot dhuki a

    • @KewalSharma-wv2xy
      @KewalSharma-wv2xy 2 หลายเดือนก่อน

      @@daljitkaur6993 halp...kro...veer

    • @daljitkaur6993
      @daljitkaur6993 2 หลายเดือนก่อน

      @@SimranjitKaur-db3by ਵਿਚਾਰੀ ਆਪਣੇ ਕੋਠੇ ਵੀ ਦੇੜ ਕੇ ਖਾ ਗਈ,,,

    • @jagdevsingh7982
      @jagdevsingh7982 2 หลายเดือนก่อน

      ਆਪਾ ਕੀ ਮੰਦਦ ਕਰ ਸਕਦੇ ਹਾ ਜੀ ​@@SimranjitKaur-db3by

    • @officialdhaliwal4040
      @officialdhaliwal4040 2 หลายเดือนก่อน +1

      Ene eh keha pair phre c raat nu. Eh v mnya munda munda h galt a

  • @DeepakSharma02-v6v
    @DeepakSharma02-v6v 2 หลายเดือนก่อน +26

    ਬਾਈ ਬੰਦੇ ਤੇ ਪਰਚਾ ਹੋਣਾ ਚਾਹੀਦਾ ਹੈ. ਬੰਦਾ ਗਲਤ ਆ ਜਨਾਨੀ ਵਿਚਾਰੀ ਇਕੱਲੀ ਆ ਸਾਰੀ ਪੱਤੀ ਇੱਕ ਪਾਸੇ ਏਹ ਇਕੱਲੀ ਜਨਾਨੀ ਇੱਕ ਪਾਸੇ, ਰਿਕਾਰਡਿੰਗ ਸੁਣ ਕੇ ਮੈਨੂੰ ਲਗਦਾ ਜਨਾਨੀ ਸਹੀ ਆ ਬੰਦਾ ਗਲਤ ਆ

  • @VickySingh-ji2pp
    @VickySingh-ji2pp 2 หลายเดือนก่อน +35

    ਮੈ ਜਦੋਂ ਕੱਲ ਇਹ ਵੀਡਿਉ ਦੇਖੀ ਸੀ ਤਾਂ ਮੈ ਵੀ ਜਨਾਨੀ ਨੂੰ ਹੈ ਗਲਤ ਸਮਜ ਰਿਹਾ ਸੀ ਪਰ ਇਹ ਰਿਕਾਰਡਿੰਗ ਸੁਣ ਕੇ ਲਗ ਰਿਹਾ ਗਲਤੀ ਬੰਦੇ ਦੀ ਆ ਪਿੰਡ ਵਾਲੇ ਆ ਨੂੰ ਜਨਾਨੀ ਦਾ ਸਾਥ ਦੇਣਾ ਚਾਹੀਦਾ ਹੈ

  • @jaspalsandhu8361
    @jaspalsandhu8361 2 หลายเดือนก่อน +29

    ਥੱਪੜਾਂ ਦੀ ਘਾਟ ਐ ਇਸਦੇ ਭਾਣਜੇ ਨੂੰ! ਵਿਚਾਰੀ ਵਿਧਵਾ ਔਰਤ ਨੂੰ ਤੰਗ ਕਰਦਾ ਐ। ਬਾਈ ਜੀ ਕੋਈ ਕਿਸੇ ਦਾ ਰਿਸ਼ਤੇਦਾਰ ਨੀ , ਕਲ਼ਜੁਗ ਐ। ਬਚੋ ਏਹੋ ਜਿਹੇ ਰਿਸ਼ਤੇਦਾਰਾਂ ਤੋਂ। ਇਹ ਔਰਤ ਬਿਲਕੁੱਲ ਸਹੀ ਐ। ਮੱਦਦ ਕਰੋ ਵਿਚਾਰੀ ਦੀ।

  • @Pug_love18
    @Pug_love18 2 หลายเดือนก่อน +47

    ਜਦੳਹਦੀ ਕਿਸੇ ਨਾਲ ਬਣਦੀ ਨੀ ਫੇਰ ਇਹ ਉਹਦੇ ਘਰ ਕੀ ਕਰਨ ਜਾਦਾ ਸ਼ੀ

  • @sonyvalu6137
    @sonyvalu6137 2 หลายเดือนก่อน +14

    ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਨਾਨੀ ਬਿਲਕੁਲ ਸਹੀ ਹੈ ਜਿੜੇ ਲੋਕ ਬੰਦੇ ਦਾ ਵੱਲ ਹੈ. ਇਸ ਦੀ ਬੋਲੀ ਬੋਲ ਰਹੇ ਹਨ

  • @IqbalSingh-iw7if
    @IqbalSingh-iw7if 2 หลายเดือนก่อน +15

    ਨਹੀਂ ਤੋਂ ਫੋਨ ਤੇ ਮਾਫ਼ੀ ਕਾਹਦੀ ਮੰਗ ਰਿਹਾ ਏ।ਆਵਦੇ ਬੰਦੇ ਦੇ ਰੱਸਾ ਪਾ ਕੇ ਰੱਖ ਸ਼ਰਾਬ ਪੀ ਕੇ ਕਿਸੇ ਘਰ ਕੀ ਲਨ ਫੜਨ ਜਾਂਦਾ ਏ

  • @GurdeepSingh-kn2uy
    @GurdeepSingh-kn2uy 2 หลายเดือนก่อน +12

    ਬਹੁਤ ਮਾੜੀ ਗੱਲ, ਮਾਸੀ ਮਾਂ ਹੁੰਦੀਆਂ

  • @kaurgurman6023
    @kaurgurman6023 2 หลายเดือนก่อน +81

    ਕੱਲੀ ਜਨਾਨੀ ਨੂੰ ਲੋਕ ਦੱਬ ਲੈਂਦੇ ਆ ਏਹ ਸੱਚ ਆ

    • @kaurgurman6023
      @kaurgurman6023 2 หลายเดือนก่อน +13

      @@HarpreetSingh-w5w ਪਰ ਰਿਕਾਰਡਿੰਗ ਦੇ ਹਿਸਾਬ ਨਾਲ ਲੇਡੀ ਸਹੀ ਲਗ ਰਹੀ ਆ

    • @HarpreetSingh-w5w
      @HarpreetSingh-w5w 2 หลายเดือนก่อน

      @@kaurgurman6023 ਮੈਂ ਇਸ ਦੀ ਗੱਲ ਨਹੀਂ ਕੀਤੀ ਜੀ ਹੋ ਸਕਦਾ ਇਹ ਸਹੀ ਹੋਵੇ ਮੈਂ ਵੈਸੇ ਗੱਲ ਕਰੀ ਆ ਮੈਂ ਅੰਮ੍ਰਿਤਸਰ ਤੋਂ ਆ ਮੇਰੇ ਨਾਲ ਦੇ ਘਰ ਕੁੜੀ ਚਵਲ ਸੀ ਫਿਰਤੁ ਸੀ ਤੇ ਜਿਸ ਨਾਲ ਵਿਆਹ ਹੋਇਆ ਮੁੰਡਾ ਬਹੁਤ ਸਾਊ ਸੀ ਤਲਾਕ ਦੇ ਕੇ ਉਸ ਤੇ ਹੀ ਇਲਜਾਮ ਲਗਾ ਦਿਤਾ ਕੇ ਮੁੰਡਾ ਨਸ਼ਾ ਕਰਦਾ ਜੀ

    • @kaurgurman6023
      @kaurgurman6023 2 หลายเดือนก่อน +6

      @@HarpreetSingh-w5w ਹਾਂਜੀ ਵੀਰ ਜੀ ਹੋ ਜਾਂਦਾ ਕਿੰਨੀ ਵਾਰੀ ਮੈਂ ਆਪਣੇ ਹਿਸਾਬ ਨਾਲ ਕਿਹਾ ਸੀ ਮੈਂ ਸਿੰਗਲ ਮਦਰ ਆ ਮੈਨੂੰ ਲੋਕਾਂ ਤੇ ਰਿਸ਼ਤੇਦਾਰਾਂ ਵਲੋਂ ਬਹੁਤ ਤੰਗ ਕੀਤਾ ਗਿਆ ਪਰ ਫੇਰ ਮੈਂ ਆਪਣੇ ਆਪ ਨੂੰ ਬਹੁਤ strong ਕੀਤਾ ਤਾਂ ਜਾ ਕੇ ਕਿਤੇ ਹਟੇ ਸਭ ਲੋਕ

    • @kaurgurman6023
      @kaurgurman6023 2 หลายเดือนก่อน +3

      @@HarpreetSingh-w5w ਬਿਲਕੁਲ ਸਹੀ ਵੀਰੇ

    • @gurbhullar492
      @gurbhullar492 2 หลายเดือนก่อน

      ੲੲਸਗੲੲਗਗਗੲੲੲਸਸੲੲੲਗਸਸਸੲਸੲਗਸੲਗਗਗਗੲ ਸੲੲੲਗਸੲਸਸੲੲਗਗੲੲ ਪ੍ਰਿੰਸੀਪਲ ਪ੍ਰਿੰਸੀਪਲ ਪ੍ਰਿੰਸੀਪਲ ਸੁਜਾਨ ਤਹਜਤਲ,,,,ਦ​@@kaurgurman6023

  • @navjot473
    @navjot473 2 หลายเดือนก่อน +14

    ਬੰਦਾ ਸ਼ਕਲ ਤੋਂ ਹੀ ਗ਼ਲਤ ਲੱਗ ਰਿਹਾ

  • @bhawanpreetsingh4696
    @bhawanpreetsingh4696 2 หลายเดือนก่อน +21

    ਭੈਣ ਮੇਰੀਏ ਰੋ ਨਾ ਭਾਈ ਮਹਿਰੋਂ ਸਹਿਬ ਨੂੰ ਫੋਨ ਲਾ ਸਾਰਾ ਹੱਲ ਹੋ ਜਾਵੇਗਾ

    • @JasmindersinghSahota
      @JasmindersinghSahota 2 หลายเดือนก่อน +1

      Veer no. Heni baba ji da menu bahut preshan kita janda veer ji

    • @tarloksingh6576
      @tarloksingh6576 2 หลายเดือนก่อน +1

      ਮਹਿਰੋ ਸਾਹਿਬ ਦਾ ਫੋਨ ਨ: ਜਰੂਰ ਦਸੋ ਜੀ।

    • @5sta48
      @5sta48 2 หลายเดือนก่อน

      ਸਰਬੱਤ ਦਾ ਭਲਾ ਵਾਲੇ ਭਾਈ ਤੁਹਾਡੀ ਪੈਸਿਆਂ ਚ ਸ਼ਾਇਦ ਹੈਲਪ ਕਰ ਦੇਣ

  • @gopallammalamma2680
    @gopallammalamma2680 2 หลายเดือนก่อน +11

    ਬਾਈ ਜਦੋਂ ਬੰਦਾ ਸਿਰ ਤੇ ਨਾ ਹੋਵੇ ਔਰਤ ਬਹੁਤ ਕੁਝ ਸੋਚਦੀ ਆ ਉਹ ਬਾਈ ਰਿਕਾਰਡਾਂ ਤਾਂ ਦਿਖਾਈ ਜਾਂਦੀ ਆ ਫਿਰ ਰਿਕਾਰਡਿੰਗਾਂ ਚ ਮਾਫੀ ਮੰਗਦਾ ਜੇ ਐਡਾ ਹੀ ਸੱਚਾ ਮਾਫੀਆ ਕਾਹਦੀਆਂ ਮੰਗਦਾ

    • @angrejsantpura9947
      @angrejsantpura9947 2 หลายเดือนก่อน

      Maafi ta mngda ki pi ke raat nu chla gya baaki ohne try kiti aa lott nhi aaya kmm hor isne kuchh ni kita dowan de relation ne recording kitho aa gai chor te galat bnde recordig krde hunde aa

  • @happyhappy7383
    @happyhappy7383 2 หลายเดือนก่อน +12

    ਜਨਾਨੀ ਸਹੀ ਲੱਗਦੀ . ਬੰਦੇ ਦੀ ਬੋਡੀ ਲੈਂਗੂਏਜ ਤੋ ਪਤਾ ਲੱਗਦਾ!

  • @Gurjeetkandiara
    @Gurjeetkandiara 2 หลายเดือนก่อน +14

    ਵਿਆਹ ਤੋਂ ਬਾਅਦ ਪਰਾਈ ਜਨਾਨੀ ਨਾਲ ਸਬੰਧ ਬਣਾਉਣ ਤੋਂ ਬਚਣਾ ਚਾਹੀਦਾ 😊

  • @nirpalsingh6735
    @nirpalsingh6735 2 หลายเดือนก่อน +12

    ਮਹਿਰੋਂ ਨੂੰ ਸ਼ਿਕਾਇਤ ਦੇਵੋ

    • @JasmindersinghSahota
      @JasmindersinghSahota 2 หลายเดือนก่อน +2

      Veer ji menu bahut tang kita janda me bahut mushkil nal bchchiaa di study krai aa mere papa army vich subedar c assi mushkila to ni darde ohna da samna karde aa par beejti nhi bardasht hundi jad ki me galt ni menu koi parwah ni chahe sari duniaa ek pase hoje me chup nhi hona menu kalli dekh ke dbaunde aa sare rale hoe aa kio ki ohna di vot bahut ta oh 8bhra ne me kalli aa oh ghro rich aa me grib aa ajj kall lok politics khede aa hun to hi agli sarpanchi di taiyari kar rhe aa

  • @jashanpreetsingh111
    @jashanpreetsingh111 2 หลายเดือนก่อน +16

    ਇਸ। ਪਿੰਡ ਦੇ ਲੋਕਾਂ ਨੂੰ ਸ਼ਰਮ। ਅਔਣੀ ਚਾਹੀਦੀ ਹੈ ਇੱਕ। ਮਜਬੂਰ ਔਰਤ ਦਾ ਸਾਥ ਦੇਣ ਦੀ। ਬਜਾਏ। ਇੱਕ। ਹਰਾਮੀ। ਬੰਦੇ ਦਾ। ਸਾਥ। ਦੇ। ਰਹੇ ਹਨ। ਇਸ ਪੂਰੀ। ਰਿਕਾਡਿੰਗ। ਤੋਂ ਪਤਾ ਲੱਗਦਾ ਹੈ

  • @SukhdeepKaur-k1r
    @SukhdeepKaur-k1r 2 หลายเดือนก่อน +3

    ਭੈਣ ਆਪਣੇ ਆਪ ਵਿੱਚ ਹਿੰਮਤ ਹੋਣੀ ਚਾਹੀਦੀ ਐ ਕਿਸੇ ਦੀ ਹਿੰਮਤ ਨਹੀ ਹੱਥ ਲਾ ਜਾਣ ਵੀਰ ਮੈ ਵੀ ਵਿਧਵਾ ਔਰਤ ਐ ਮੇਰੇ ਘਰ ਵੀ ਇਸ ਵੀਰ ਨੇ ਮਿਸਤਰੀ ਦਾ ਕੰਮ ਕਰਦਾ ਸੀ ਨਾ ਤਾਂ ਕਦੇ ਵੀਰ ਗਲਤ ਬੋਲਿਆ ਸੀ ਨਾ ਹੀ ਨਾਲ ਦੇ ਗਲਤ ਬੋਲੋ ਸੀ ਮੈਂ ਇਸ ਵੀਰ ਨੂੰ ਗਲਤ ਨਹੀਂ ਕਿਹ ਸਕਦੀ ਪੈਸੇ ਦਾ ਰੌਲਾ ਸਾਰਾ

    • @preetikaur2399
      @preetikaur2399 หลายเดือนก่อน

      Sharm krlaaa tu ik aurat ho k b tu bande nu shi keh rhi aa jd k recording ch saaf pta lgg reha banda ki bol reha jnaani nu
      Lagda tu keh khani aa es bande naal
      Te ik gall hor tere jahi jnaani bol hor kuj rhi hundi te thaa thaa mooh Mardi hundi aa
      Dil te hath rakh k keh k tu kinna k sabr kitta tere bande de jaan baad

  • @GurjotS002
    @GurjotS002 หลายเดือนก่อน +1

    Lady bilkul sahee a vichari greebi da faida

  • @tanveerkaur1323
    @tanveerkaur1323 2 หลายเดือนก่อน +24

    ਸ਼ਰਾਬੀ ਬੰਦੇ ਸ਼ਰਾਬ ਪੀਤੀ ਵਿਚ ਕੁੱਝ ਵੀ ਕਰ ਸਕਦੇ ਆ

    • @amrindersandhu1613
      @amrindersandhu1613 2 หลายเดือนก่อน +12

      ਸ਼ਰਾਬੀ ਆਪਣੇ ਘਰੇ ਕਰਨ ਜਿਹੜਾ ਕੁਝ ਕਰਨੈ ਸ਼ਰਾਬੀਆਂ ਨੂੰ ਸਾਰਾ ਕੁਝ ਪਤਾ ਹੁੰਦੈ ਜਾਣਕੇ ਢੰਗ ਕਰਦੇ ਹੁੰਦੇ ਨੇ

  • @kewalbrar4297
    @kewalbrar4297 2 หลายเดือนก่อน +4

    ਕਾਲੇ ਦਾਲ ਕੁਝ ਕਾਲੀ ਆ ਬਾਈ ਤਾੜੀ ਦੋਨੇ ਹੱਥਾਂ ਨਾਲ ਵੱਜਦੀ ਹ

  • @SharanPreet-u7e
    @SharanPreet-u7e 2 หลายเดือนก่อน +1

    ਵੀਰੇ ਜਨਾਨੀ ਹੈਨਾ ਸਹੀ ਆ ਸਾਰਾ ਪਿੰਡ ਕਿੱਦਾਂ ਇੱਕ ਬੰਨੇ ਗਲਤ ਜਨਾਨੀ ਦਾ ਸਾਥ ਦੋ ਜਨਾਨੀ ਦਾ

  • @bahadursingh9718
    @bahadursingh9718 หลายเดือนก่อน +2

    ਇੱਕ ਗ਼ਰੀਬ ਬੰਦੇ ਨੂੰ ਹਰੇਕ ਤਕਾਅ ਲੈਂਦਾ ਜੇਂ ਬਰਾਬਰ ਦਾ ਹੋਵੇ ਅੱਗਲਾ ਨੱਕ ਵਿੱਚ ਦਮ ਕਰ ਦਿੰਦਾਂ। ਸ਼ਰਮ ਕਰੋ ਸ਼ਰਮ।ਇਕੱਲੀ ਜ਼ਨਾਨੀ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ।

  • @sukhdevsinghsohi1951
    @sukhdevsinghsohi1951 หลายเดือนก่อน +1

    pind de lok poor lady de help kro painful sister plz government v lady de help kra

  • @SukhdeepKaur-k1r
    @SukhdeepKaur-k1r 2 หลายเดือนก่อน +2

    ਵੀਰ ਮੇਰੇ ਘਰ ਪੰਜ ਪੰਜ ਬੰਦੇ ਮਿਸਤਰੀ ਦਿਆੜੀ ਦਾ ਕੰਮ ਕਰਦੇ ਸੀ ਪਰ ਇਸ ਵੀਰ ਦੇ ਬੰਦੇ ਕਦੇ ਗਲਤ ਨਹੀਂ ਬੋਲੇ

  • @sukhdevsinghsohi1951
    @sukhdevsinghsohi1951 หลายเดือนก่อน +1

    only tu true hai lady kes tra pind wala kes wrong kom karde ne

  • @santoshrani6227
    @santoshrani6227 2 หลายเดือนก่อน +23

    Lady manu sai lagdi a

    • @sanamdeepsingh4119
      @sanamdeepsingh4119 2 หลายเดือนก่อน

      Santosh kive shi lgdi aa please correct kro

    • @daljitkaur6993
      @daljitkaur6993 2 หลายเดือนก่อน

      ​@@sanamdeepsingh4119 ਕਿਸੇ ਦੀ ਕਮਾਂਈ ਖਾਂਦੀ ਹੁੰਦੀ ,ਹੁਣ ਤੋ ਕੋਠੀ ਪਾ ਲੈਦੀ ,,ਉਹ ਤਾ ਆਪਣੇ ਕੋਠੇ ਦੇੜ ਕੇ ਖਾ ਗਈ, ,,ਬੰਦੇ ਦੇ ਮਨ ਚ ਬੇਈਮਾਨੀ ਆ ਗਈ, ,,ਉਦੋ ਕੋਈ ਵੀ ਉਚਾ ਨੀਵਾ ਰਿਸ਼ਤਾ ਨਹੀ ਦੇਖਦਾ,,,,ਬੇਚਾਰੀ ਧੀ ਵਾਲੀ ਲੋਕੋ ਕੋਈ ਵੀ ਆਪਣੀ ਬਦਨਾਮੀ ਨਹੀ ਕਰਦਾ ਹੁੰਦਾ

    • @JasmindersinghSahota
      @JasmindersinghSahota 2 หลายเดือนก่อน

      Veer mere bchiaa ne police de exam ditta aa me bahut mushkil nal study krai aa 5 sal ho gye me aapne bchiaa nal khush rahndi aa eh lok nhi jarde kise di kamyabi koi gal ni rab ji de ghre ta ensaf aa chnge made nu waheguru ji hi dekhan ge

  • @25536
    @25536 2 หลายเดือนก่อน +13

    Bnda kehnda phone nhi chakea ta ghar gea jnani kehedi phone krke ghar bulayea wah tuhade

    • @JasmindersinghSahota
      @JasmindersinghSahota 2 หลายเดือนก่อน +1

      Veer assi ta koi phone hi ni kita enu

    • @JasmindersinghSahota
      @JasmindersinghSahota 2 หลายเดือนก่อน +1

      Veer tusi mere ghr de halat dekho aake koi jnani galt hove ta aapne ghr da kuz bnaundi aa me ta aapna sab kuz vech ke aapne bchchiaa di study krai aa

    • @JasmindersinghSahota
      @JasmindersinghSahota 2 หลายเดือนก่อน +3

      Meri army family aa mere papa ji army vich subhedar c ohna di bahut taim pahla mot ho gyi c bachpan vich meri maa di mot ho gyi c meri soch siraf mere bchche kamyab karn di aa mere bchiaa ne police de exam ditte aa me dardi ta ni boldi c par hun gall etho takk vadd gyi ke mere ghr takk aa gya bchchi meri jvan aa eh banda kuz vi kar sakda

    • @25536
      @25536 2 หลายเดือนก่อน +1

      @JasmindersinghSahota me te ohdi ghar wali bare keha c ohne keha phone krke ghar bulayea te te aadmi kehnda phone chukeya nhi ess krke ghar gea

  • @STUDIO9MEHLI
    @STUDIO9MEHLI 2 หลายเดือนก่อน +6

    ਬੰਦਾ ਝੂਠ ਬੋਲ ਰਿਹਾ ਆ ਸਾਫ ਸਾਫ ਦਿਸਦਾ

  • @AvtarSingh-pw7fv
    @AvtarSingh-pw7fv 2 หลายเดือนก่อน +6

    ਇੱਕ ਪਾਸੇ ਤਾਂ ਕਹਿ ਰਹੀ ਹੈ ਕਿ ਸਰਪੰਚ ਨੇ ਠਾਣੇ ਨਹੀਂ ਜਾਣ ਦਿੱਤਾ ਤੇ ਦੂਜੇ ਪਾਸੇ ਕਹਿ ਰਹੀ ਹੈ ਕਿ ਮੈਂ ਚਾਰ ਦਿਨ ਪਹਿਲਾਂ ਥਾਣੇ ਦਰਖਾਸਤ ਦੇਕੇ ਆਈ ਸੀ ਉਸਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ

  • @AvtarSingh-pw7fv
    @AvtarSingh-pw7fv 2 หลายเดือนก่อน +14

    ਬੀਬੀ ਦਾ ਆਪਣਾ ਕਥਨ ਹੈ ਕਿ ਮੈਂ ਆਪਣਾ ਦਾਜ ਵੇਚ ਕੇ ਬੱਚੇ ਪੜਾਏ ਹਨ ਕਾਸ਼ ਉਹੀ ਦਾਜ ਵੇਚਕੇ ਪਤੀ ਦਾ ਇਲਾਜ ਕਰਵਾਉਂਦੀ ਤਾਂ ਸ਼ਾਇਦ ਅੱਜ ਉਹ ਵੀ ਜਿਉਂਦਾ ਹੁੰਦਾ

    • @amrindersandhu1613
      @amrindersandhu1613 2 หลายเดือนก่อน +7

      ਉਹ ਭਰਾਵਾ ਗੱਲ ਤਾਂ ਸੁਣ ਲੈ ਚੱਜ ਨਾਲ ਉਹ ਕਹਿ ਤਾਂ ਰਹੀ ਐ ਵੀ ਉਸ ਨੂੰ ਸ਼ੂਗਰ ਸੀ ਸ਼ੂਗਰ ਆਲੇ ਦਾ ਕੋਈ ਇਲਾਜ ਨਹੀਂ ਹੁੰਦਾ

    • @officialdhaliwal4040
      @officialdhaliwal4040 2 หลายเดือนก่อน +2

      @@amrindersandhu1613sugar wle nu sugar ghatt je badh je heart attack hunda aa sugar da koi ilaaj ni

    • @amrindersandhu1613
      @amrindersandhu1613 2 หลายเดือนก่อน

      @@officialdhaliwal4040 bai main tan aap keh reha vi koi ilaaz nahi uppar comment wala bai keh reha vi je eh aurat apne pati da ilaaz karwaundi tan oh jeonda hunda

    • @JasmindersinghSahota
      @JasmindersinghSahota 2 หลายเดือนก่อน +2

      Veer ji jad ki mere husband ji de 4 sister ne sare gorment job karde ne ohna ne menu hospital vich shadd ke chle gye menu kahnde assi pesiaa da bando bast karde aa mera beta te me aapne husband nal hospital vich c fer pese leke koi nhi pahuchaiaa or rat nu 2vje dr.mere kolo 70000mang riha me kitho bhar dindi mere kol ta roti khan nu vi pese heni c fer ohna ne sada mrji bahr kadd dita me ghre le aai jad me suba nu kise hor hospital da ptta kita ta udo nu mere husband ji di mot ho gyi veer musibat vich koi ni khad da ek waheguru ji hunda nal

    • @JasmindersinghSahota
      @JasmindersinghSahota 2 หลายเดือนก่อน +2

      Veer made taim vich koi ni khdda har kise nu pesa mukh aa

  • @Parminder-g1n
    @Parminder-g1n 2 หลายเดือนก่อน +4

    Jnani sahi hai veer ji

  • @gobindraikot4321
    @gobindraikot4321 2 หลายเดือนก่อน +9

    So 😭😭😭 sade

  • @BalbirSingh-kv8mq
    @BalbirSingh-kv8mq 2 หลายเดือนก่อน +1

    ਜਨਾਨੀ ਦੀ ਰੀਕਾਰਡਿੰਗ ਕਾਲ ਤੋਂ ਪਤਾ ਲੱਗਦਾ ਏ ਕਿ ਮਨਸ਼ਾ ਕਾਲੇ ਦੀ ਕਾਲੀ ਹੋ ਸਕਦੀ ਏ,ਪਰ ਰੀਕਾਰਡਿੰਗ ਕਰਨ ਦਾ ਵੀ,ਕਾਲੇ ਨੂੰ ਫਸਾਉਣ ਦਾ ਕਾਰਨ ਹੈ,ਦੂਜੀ ਗੱਲ ਇਹ ਹੈ ਕਿ ਪਿਸਤੋਲ ਪੁਸਤੋਲ ਕੋਈ ਨਹੀਂ ਸੀ,ਐਨੇ ਜੋਗਾ ਹੈ ਨਹੀਂ ਇਹ ਸਭ ਬਕਵਾਸ ਏ ਤੇ ਤੀਜੀ ਗੱਲ ਦਿੱਤੇ ਹੋਏ ਦਾਜ ਨਾਲ ਜੁਵਾਕ ਪੜ੍ਹਾਈ ਨਹੀਂ ਕਰ ਸਕਦੇ,ਚੌਥੀ ਗੱਲ ਕਿ ਜੁਵਾਕ ਜੰਮਦੇ ਹੀ ਕੰਮ ਤੇ ਥੋੜੇ ਲੱਗ ਪਏ ਨੇ,ਕਾਲੇ ਨੇ ਕੁਝ ਕੀਤਾ ਹੀ ਨਹੀਂ, ਪਹਿਲਾਂ ਹੀ ਡਰਾਤਾ,ਹੁਣ ਪਰਚੇ ਦੀ ਕੋਈ ਗੁੰਜਾਇਸ਼ ਹੀ ਨਹੀਂ ਬਣਦੀ,ਇਸ ਲਈ ਦੋਵੇਂ ਧਿਰਾਂ ਵੱਲ ਪੁਲਿਸ ਧਿਆਨ ਨਹੀਂ ਦੇ ਰਹੀ, ਰੁਪਏ ਪੁਲਿਸ ਨੂੰ ਕੋਈ ਵੀ ਨਹੀਂ ਦੇ ਰਿਹਾ, ਸੁਣਵਾਈ ਕਿਸੇ ਦੀ ਵੀ ਨਹੀਂ ਹੋਣੀ ਰਾਜ਼ੀਨਾਮਾ ਕਰ ਲੳ

  • @RavinderRaja-op3xq
    @RavinderRaja-op3xq 2 หลายเดือนก่อน +33

    Banda glat aa

  • @jinderpreet7621
    @jinderpreet7621 2 หลายเดือนก่อน +10

    Veer ji bhanh nu insaaf dwao ji

    • @JasmindersinghSahota
      @JasmindersinghSahota 2 หลายเดือนก่อน +1

      Veer ji tusi mere nal khde rho waheguru ji de ghr menu ensaf milu ga eho jihe ghtiaa bandiaa ne ta guru nanak ji nu nhi bakhshiaa c par me chup nhi rahna jithe sach aa othe zuth bala taim nhi tikda

  • @JinderSingh-n2q
    @JinderSingh-n2q 2 หลายเดือนก่อน +21

    Eh Banda galat hai jhoot bol riha.

    • @JasmindersinghSahota
      @JasmindersinghSahota 2 หลายเดือนก่อน +1

      Bil kul veer ji mere kol sare sabut aa eh 8 bhra aa vota karke sare ena vall zukde aa jad ki eh shream galt aa eh agli sarpanchi di taiyari vich aa meri ek vot aa es karke menu dbaiaa janda koi gall ni mera waheguru ji mere nal aa menu ensaf jarur milu ga

  • @amandeepkaruaman1052
    @amandeepkaruaman1052 2 หลายเดือนก่อน +8

    Police nu paise de Dene c police ne os to paise le laya hone a ta hi Teri kise ne gal nahi suni vota karke ta hi sarpanch ne kush nahi kita 😮 insaf milna chahida hai es aurat nu

  • @sunilkhan8691
    @sunilkhan8691 2 หลายเดือนก่อน +2

    Lagda sara pind he kanjra da jo lande luche bande da sath de rhe ne sarm aouni chahidi e pind waleya nu

  • @meditationvideos7818
    @meditationvideos7818 2 หลายเดือนก่อน +3

    Janani Sahi aa eh gittal ikathe hoye aa.

  • @RanjeetSingh-nu5dz
    @RanjeetSingh-nu5dz 2 หลายเดือนก่อน +2

    ਤਾਰੀ ਨਜਾਰਾ ਦੇ ਗਿਆ ਪਰੈਗਾ ਖਾਕੇ ਕਹਿੰਦਾ ਕਾਰੋਬਾਰ ਚਲਾਉਣਾ ਹੋਣਾ ਫੇਰ ਕਹਿੰਦਾ ਮੈ ਕੁਹਾੜਾ ਲੈਕੇ ਉਠ ਗਿਆ ਤੇ ਫੇਰ ਮੈਨੂ ਧਮਸੀ ਦਵਾਈ ਧਮਸੀ ਨੀ ਦਵਾਉਣੀ ਛੀ ਮਾਛੀ😂

  • @LAKHWINDERSINGH-ih4bk
    @LAKHWINDERSINGH-ih4bk 2 หลายเดือนก่อน +2

    Waheguru waheguru g

  • @manpreetkaur-l9p1k
    @manpreetkaur-l9p1k 2 หลายเดือนก่อน +4

    Bhndi ta ni jad koi dukh ch saath nhi dita te o vechari v ki kare

  • @manpreetkaur-l9p1k
    @manpreetkaur-l9p1k 2 หลายเดือนก่อน +4

    So kio manda aakhiy
    Jit jame rajan

  • @Astrosolutioncenter
    @Astrosolutioncenter 2 หลายเดือนก่อน +2

    Mami di dosti mehgi pe gai, mistri nu

  • @KuldeepSingh-vv6dm
    @KuldeepSingh-vv6dm 2 หลายเดือนก่อน +2

    ਵਿਕਿਆ ਹੁ ਬੰਦਾ ਗਲਤ ਹੈ ਬੰਦੇ ਦੇ ਮੂੰਹ ਵਿੱਚੋਂ ਨਿਕਲਦੇ ਬੋਲ ਸੱਚ ਦੱਸ ਰਹੇ ਹਨ ਬੰਦਾ ਸ਼ਰੇਆਮ ਝੂਠ ਬੋਲ ਰਿਹਾ ਹੈ

  • @GurjotS002
    @GurjotS002 หลายเดือนก่อน +1

    Gareeb da rub a

  • @gorasidhh9955
    @gorasidhh9955 2 หลายเดือนก่อน +1

    Bhana bhai ਅੰਮ੍ਰਿਤਪਾਲ mahero ਨਾਲ ਗੱਲ ਕਰੋ o tohadi madad marn ga bhai sabb

  • @KewalSharma-wv2xy
    @KewalSharma-wv2xy 2 หลายเดือนก่อน +5

    V..sad

  • @RanjeetSingh-nu5dz
    @RanjeetSingh-nu5dz 2 หลายเดือนก่อน +1

    2.05 ਘਰਵਾਲੀ ਨੇ ਸਿਰਾ ਲਾਤਾ ਤਾੜੀ ਇੱਕ ਹੱਥ ਨਾਲ ਨੀ ਵਜਦੀ

  • @Sarabjit5073
    @Sarabjit5073 2 หลายเดือนก่อน +4

    Pehali gal kise de ghar ikali ladies kol jan da ki kam je kam di gal karni c munde nu bhar aawaj marda munda aape ounda bhar or galti nu galti ni mannde lok

  • @GogiRam-u6f
    @GogiRam-u6f 2 หลายเดือนก่อน +1

    🙏🙏🙏🙏🙏🙏

  • @KulwinderKaur-mg7ev
    @KulwinderKaur-mg7ev 2 หลายเดือนก่อน +7

    Din nu ni ja sakda , suta pae tonh kyo jan baki bachiyaa to v pata kr laina c

    • @ManjinderSingh-ze1dq
      @ManjinderSingh-ze1dq 2 หลายเดือนก่อน +1

      ਅੱਜਕਲ ਬਹੁਤਾ ਜਰੂਰੀ ਹੋਵੇ ਤਾਂ ਕੋਈ ਕਿਸੇ ਦੇ ਘਰ ਜਾਂਦਾ। ਜਦੋਂ ਮੋਬਾਇਲ ਕੋਲ ਤਾਂ ਬੰਦਾ ਮੋਬਾਇਲ ਦੀ ਵਰਤੋਂ ਕਰਦਾ ਹੈ। ਕਿਸੇ ਘਰ ਜਾਣ ਤੋਂ ਪਹਿਲਾਂ ਉਸ ਘਰ ਦਾ ਦਰਵਾਜ਼ਾ ਖੜਕਾਇਆ ਜਾਂਦਾ ਹੈ। ਇਸ ਲਈ ਬੰਦੇ ਨੂੰ ਸਹੀ ਕਹਿ ਨਹੀਂ ਸਕਦੇ। ਪੁਲਸ ਨੂੰ ਇੰਨਕੁਆਰੀ ਕਰਨੀ ਚਾਹੀਦੀ ਹੈ।ਦੂਜਾ ਰਿਕਾਰਡਿੰਗ ਵੀ ਸੁਣਨਾ ਚਾਹੀਦਾ ਹੈ

  • @gobindraikot4321
    @gobindraikot4321 2 หลายเดือนก่อน +6

    Ma phile coment kire ladies galt ha sorry recording ne suno se sorry banda galt ha lok v aj kal passi vile khad jande so sad 😭😭😭😭😭

  • @JarnailSingh-xk7qs
    @JarnailSingh-xk7qs 2 หลายเดือนก่อน +8

    Banda di gal vich koi dam nahi

  • @HiraSingh-m3p
    @HiraSingh-m3p 29 วันที่ผ่านมา

    😢😢

  • @Pug_love18
    @Pug_love18 2 หลายเดือนก่อน +14

    Bnda jhuth bolda ehdi gl to pta lgda

    • @JasmindersinghSahota
      @JasmindersinghSahota 2 หลายเดือนก่อน +2

      Veer mere ghr aa ke dekho mere halat je me kise di kmai khandi hova na me kuz bna sakdi c ghr diaa etta vech ke ta me aapne bchiaa di study krai aa veer ji zooth de per ni hunde

  • @Brothers_love_14
    @Brothers_love_14 หลายเดือนก่อน +1

    Hon nehang aon saath den bhenda.

  • @hardevsingh8817
    @hardevsingh8817 2 หลายเดือนก่อน +2

    mundya hun jina marzi kuj kih lei agli recoding chuki phirdi aa

  • @BhupinderKapoor-b6i
    @BhupinderKapoor-b6i 2 หลายเดือนก่อน +3

    Janani sahi aa banda jhooth bol reha dunia kali janani nu dbdi aa koi ni saath dinda greeb da jida koi ni ohda rbb hunda

  • @samhundal7466
    @samhundal7466 2 หลายเดือนก่อน +1

    Janani janani di dusaman ha

  • @manpreetkaur-l9p1k
    @manpreetkaur-l9p1k 2 หลายเดือนก่อน +2

    Ah kithy rehnde ne

    • @JasmindersinghSahota
      @JasmindersinghSahota 2 หลายเดือนก่อน

      Veer pind kothe hajura dhilwan veer sach da sath devo minat aa meri

  • @kewalkrishanfzr
    @kewalkrishanfzr 2 หลายเดือนก่อน +11

    So sad

  • @RoopSharma-uu1eo
    @RoopSharma-uu1eo 2 หลายเดือนก่อน +6

    Salya. Ma. Masi. Koi. Fark. Nahi. Hoda. Call. Ta. Pata. Lag. Joth. Bolda.

    • @RanjeetSingh-nu5dz
      @RanjeetSingh-nu5dz 2 หลายเดือนก่อน +1

      ਗੁਰੂਆ ਤੂੰ ਤਾ ਬਿੰਦੀਆ ਮੁਕਾ ਦੇਣੀਆ ਫੋਨ ਚੋ

  • @manpreetkaur-l9p1k
    @manpreetkaur-l9p1k 2 หลายเดือนก่อน +2

    Behnji da no deyo

  • @jarnails1964
    @jarnails1964 หลายเดือนก่อน

    Shreek ghar patt rahe jnani da jo bhi hove ohde naal gall krde pind wale

  • @gurmeharpalmann3357
    @gurmeharpalmann3357 2 หลายเดือนก่อน +1

    1/2 ghnte di video dekh ke kuchh pata nahi chlda pind wale vi galt nahi hunde gal to ta orat sahi lgdi pur rivalvar wala banda lgda oho

  • @SagaraSidhu
    @SagaraSidhu 2 หลายเดือนก่อน +4

    Aurat sahi ha os banda di budd ta dang ferini chaida ha os banda nu kah ka tu apani maa sister di mar lay

  • @GurjitSingh-jh6us
    @GurjitSingh-jh6us 2 หลายเดือนก่อน

    Jnani da jiada rona jhuth nu sach karna hunda hai

  • @NirmalSingh-cy8xt
    @NirmalSingh-cy8xt 2 หลายเดือนก่อน +5

    Lok jeuan ne dende

  • @Gurmeetsingh-wd3oi
    @Gurmeetsingh-wd3oi 2 หลายเดือนก่อน +6

    Banda lucha lgda bai

  • @davinderkaur2916
    @davinderkaur2916 หลายเดือนก่อน

    Ae vi rapot vale ki hunda hmm hmm

  • @sunilkhan8691
    @sunilkhan8691 2 หลายเดือนก่อน +1

    Bande de janani ve galt lagdi e jo sara kuj dekhan sunan to bad ve landu da sath de rhi hai

  • @jinderpreet7621
    @jinderpreet7621 2 หลายเดือนก่อน +4

    Bhanh parhi BN likhi aa,Sonha bol rahey aa,wiswaas aurat nu ,koi v jinh ni dinda,andar choohet khande,baar lok,widwa jnani ta,101prstho k v galt hi hundi a k lokan di niga c

  • @RajputThakur-mi9te
    @RajputThakur-mi9te 2 หลายเดือนก่อน +3

    Paise mngdi ah ta saleo recording sunao,, proof ta deo,,,tusi ikali jnani nu dbbn nu firde oh

  • @sukhdevsinghsohi1951
    @sukhdevsinghsohi1951 หลายเดือนก่อน +1

    lok lady nu Bhoot pura karde ne

  • @HarmanChahal-ll1zi
    @HarmanChahal-ll1zi 2 หลายเดือนก่อน +2

    Ih banda galat lagda

  • @raavisingh5528
    @raavisingh5528 หลายเดือนก่อน

    Sab to pehla aa bhudea da medical karo

  • @LovepreetSingh-f2o
    @LovepreetSingh-f2o 2 หลายเดือนก่อน +4

    Banda Galt aa

  • @RajKumar-bf9gj
    @RajKumar-bf9gj 2 หลายเดือนก่อน +1

    Greebi ?

  • @gurbaxkaur2452
    @gurbaxkaur2452 2 หลายเดือนก่อน +5

    ਕੋਰੀਆ ਕਠੀਆ ਹੋਈਆ ਰਬ ਡੀਆ ਰੰ ਡ ਕਟ ਲੈਦੀਆ ਪਰ ਮਸ਼ਟੇਡੇ ਕਟਣ ਨਹੀ ਦੈੰਦੇ

  • @parmbeerbrar5453
    @parmbeerbrar5453 2 หลายเดือนก่อน +3

    mad I Gall

  • @SatnamSingh-w4f8s
    @SatnamSingh-w4f8s 2 หลายเดือนก่อน +1

    Banda Galt a ji

  • @narvansingh5154
    @narvansingh5154 2 หลายเดือนก่อน +3

    Drma kardhe a sare badhe n Galt hodhe

  • @sukhdevsinghsohi1951
    @sukhdevsinghsohi1951 หลายเดือนก่อน +1

    poor lady loko Sharm kro

  • @AnjuVerma-z3l
    @AnjuVerma-z3l 2 หลายเดือนก่อน +1

    mada Chanda tukra rupan dol dol panda Kshetra Di kamiyan

  • @karanbaraich2300
    @karanbaraich2300 2 หลายเดือนก่อน +1

    Kali janani nal lok taka karde ne

  • @ManpreetSingh-ok4dr
    @ManpreetSingh-ok4dr 2 หลายเดือนก่อน +1

    Aaa Banda galat hai

  • @manpreetkaur-l9p1k
    @manpreetkaur-l9p1k 2 หลายเดือนก่อน +1

    Tusi bhna lo piyar naal

  • @sukhdevsinghsohi1951
    @sukhdevsinghsohi1951 หลายเดือนก่อน

    banda kes tra jhooth bolda hai k tu true hai

  • @LAKHWINDERSINGH-ih4bk
    @LAKHWINDERSINGH-ih4bk 2 หลายเดือนก่อน +2

    Dhan dhan Ramdas gur g

  • @anjukukreja775
    @anjukukreja775 หลายเดือนก่อน

    Very Very bad 👎

  • @sanamdeepsingh4119
    @sanamdeepsingh4119 2 หลายเดือนก่อน +5

    A Ladies aap V galt hai kdi v tadi ek hath nal ni vazdi😅

    • @jassisingh6319
      @jassisingh6319 2 หลายเดือนก่อน +1

      Ghusia tadi nu tu ki dekh leya usda ja ki ker leya ohne 😂 j khuch hoya hunda fer gal si per ohne pehla hi rola pata k mere naal ki ho reha.

    • @sanamdeepsingh4119
      @sanamdeepsingh4119 2 หลายเดือนก่อน

      @@jassisingh6319 ghusia tenu kuj pta v aa

    • @jassisingh6319
      @jassisingh6319 2 หลายเดือนก่อน +1

      @@sanamdeepsingh4119 teri Masi lagda bhot tadiya wejadi rehi Hai 😆😜 tahi tu ghusia bhor reha 😅😅

    • @sanamdeepsingh4119
      @sanamdeepsingh4119 2 หลายเดือนก่อน

      @@jassisingh6319 masi Teri lgdi aa ta he tenu peed hon di aa Ghusiya

    • @jassisingh6319
      @jassisingh6319 2 หลายเดือนก่อน +1

      @@sanamdeepsingh4119ghusia tenu bhot experience aa tadi kiwe wejdi aa kyuki teri shindo Masi bhot tadiya👏👏 wejadi si tu ehi sab dekhda reha 😆 ghusia dhyan rekhi koi hor na hun tadi weja de 🤔🤔😅😅.

  • @PuranSingh-r4i
    @PuranSingh-r4i 2 หลายเดือนก่อน

    Sadisohtobaharpaikiogailokino

  • @babajindasing
    @babajindasing 2 หลายเดือนก่อน +15

    ਝੂਠ ਬੋਲਦੀ ਜੇਕਰ ਬੰਦੇ ਕੋਲ ਰਿਵਾਲਵਰ ਹੁੰਦਾ ਤਾਂ ਤੂੰ ਸੂਕੀ ਬੱਚ ਜਾਂਦੀ ਤੇਰੇ ਨਾਲ ਸਭ ਕੁਝ ਕਰਕੇ ਜਾਂਦਾ ਪਹਿਲਾਂ ਉਸ ਨਾਲ ਸੈਟ ਹੋਣੀ ਹੁਣ ਬਿਗੜ ਗੲਈ ਲਗਦੀ ਆ

    • @Gurmeetsingh-wd3oi
      @Gurmeetsingh-wd3oi 2 หลายเดือนก่อน +2

      Recoding sunla pehla bai

    • @amrindersandhu1613
      @amrindersandhu1613 2 หลายเดือนก่อน

      ਜਿਹੜੇ ਬੰਦੇ ਦੀ ਸਪੋਰਟ ਕਰ ਰਹੇ ਨੇ ਉਹ ਆਪ ਉਸ ਬੰਦੇ ਵਰਗੇ ਚਵਲ ਹੋਣਗੇ

    • @jassigill6310
      @jassigill6310 2 หลายเดือนก่อน

      ਤੇਰੀ ਨਸਲ ਦਾ ਆ ਜਿਹੜੇ ਅਪਣੀ ਮਾਂ ਤੇ ਭੈਣ ਨੂੰ ਵੀ ਨਹੀਂ ਛੱਡਦੇ

  • @lavisingh6768
    @lavisingh6768 2 หลายเดือนก่อน +6

    ਮਾਸੀ ਦਾ ਮੂੰਹ ਦੇਖੋ ਕਿਵੇਂ ਡਰਾਮੇ ਕਰਦੀ ਆ੍੍੍ ਮਾਸੀ ਏ ਕਿਹੜਾ ਪਾੜ ਦੀ ਸੀ ਮਰਵਾਉਣਾ ਵੀ ਦੋ ਮਿੰਟ ਤੈਨੂੰ ਵੀ ਸਵਾਦ ਆਉਂਦਾ

    • @ManjitSinghmanjit-i9q
      @ManjitSinghmanjit-i9q 2 หลายเดือนก่อน +7

      ਵੀਰ msg ਤਾਂ ਤੇਰਾ ਵੀ ਗਾਲਾ ਖਾਣ ਵਾਲੀ ਆ

    • @iqbalSingh-sp9os
      @iqbalSingh-sp9os 2 หลายเดือนก่อน

      Dog dog tu

    • @NirmalSingh-bz3si
      @NirmalSingh-bz3si 2 หลายเดือนก่อน +8

      ਤੂੰ ਆਪਣੀ ਮਾਸੀ ਨਾਲ ਕਰਲੇਗਾਂ,,,😂

    • @Gurjeetkandiara
      @Gurjeetkandiara 2 หลายเดือนก่อน +3

      ​@@NirmalSingh-bz3siਇਹਨੇ ਕੀਤਾ ਹੋਣਾ ਤਾਹੀਓਂ ਕਹਿ ਰਿਹਾ 😅

    • @jassisingh6319
      @jassisingh6319 2 หลายเดือนก่อน +1

      Apni Masi naal tu kerda reha oh sewad Landi rehi aa hun tu sabnu apna werga smjh leya 😂

  • @jaspalsandhu8361
    @jaspalsandhu8361 2 หลายเดือนก่อน +8

    ਥੱਪੜਾਂ ਦੀ ਘਾਟ ਐ ਇਸਦੇ ਭਾਣਜੇ ਨੂੰ! ਵਿਚਾਰੀ ਵਿਧਵਾ ਔਰਤ ਨੂੰ ਤੰਗ ਕਰਦਾ ਐ। ਬਾਈ ਜੀ ਕੋਈ ਕਿਸੇ ਦਾ ਰਿਸ਼ਤੇਦਾਰ ਨੀ , ਕਲ਼ਜੁਗ ਐ। ਬਚੋ ਏਹੋ ਜਿਹੇ ਰਿਸ਼ਤੇਦਾਰਾਂ ਤੋਂ। ਇਹ ਔਰਤ ਬਿਲਕੁੱਲ ਸਹੀ ਐ। ਮੱਦਦ ਕਰੋ ਵਿਚਾਰੀ ਦੀ।

  • @sunilkhan8691
    @sunilkhan8691 2 หลายเดือนก่อน +1

    Bande de janani ve galt lagdi e jo sara kuj dekhan sunan to bad ve landu da sath de rhi hai

  • @SatnamSingh-w4f8s
    @SatnamSingh-w4f8s 2 หลายเดือนก่อน +1

    Banda Galt a ji

  • @SatnamSingh-w4f8s
    @SatnamSingh-w4f8s 2 หลายเดือนก่อน +1

    Banda Galt a ji