Lakha Sidhana ਤੇ Deep Sidhu ਇਕੱਠੇ Live On Air ਤੇ, ਸੰਘਰਸ਼ ਦੀ ਸਭ ਤੋਂ Positive interview

แชร์
ฝัง
  • เผยแพร่เมื่อ 10 ธ.ค. 2020
  • ਲੱਖਾ ਸਿਧਾਣਾ ਤੇ ਦੀਪ ਸਿੱਧੂ ਇਕੱਠੇ Live On Air ਤੇ, ਸੰਘਰਸ਼ ਦੀ ਸਭ ਤੋਂ Positive interview
    ਸਾਨੂੰ Facebook TH-cam ਅਤੇ Instagram ਉੱਤੇ like ਅਤੇ share ਕਰੋ Press the bell icon on TH-cam for all the latest updates from On Air Like us on
    Facebook: / onair13media
    Tweet us on : / onair_news
    Follow us on Instagram: / onair13media
    #LakhaSidhana #DeepSidhu #OnAir
  • ภาพยนตร์และแอนิเมชัน

ความคิดเห็น • 1.2K

  • @manjinderbrar4312
    @manjinderbrar4312 3 ปีที่แล้ว +168

    ਦੀਪ ਬਾਈ ਤੇ ਲੱਖਾ ਬਾਈ ਪੰਜਾਬ ਦੇ ਹੀਰੇ
    ਇਕੱਠੇ ਦੇਖ ਮਨ ਐਨਾ ਖੂਸ ਹੋਇਆ ਕੀ ਦੱਸਿਆ ਨੀ ਜਾ ਸਕਦਾ ਜਿਊਦੋ ਰਹੋ ਬਾਈ

  • @gindersingh49
    @gindersingh49 3 ปีที่แล้ว +286

    ਲੱਖੇ ਬਾਈ ਤੇ ਦੀਪ ਸਿੱਧੂ ਦੋਵੇਂ ਨੂੰ ਇਕੱਠੇ ਦੇਖ ਦਿਲ ਖੁੱਸ਼ ਹੋ ਗਿਆ

  • @user-hs7zl4wt3y
    @user-hs7zl4wt3y 3 ปีที่แล้ว +16

    ਇਹ ਦੋਵੇਂ ਵੀਰਾਂ ਨੇ ਸਾਂਭ ਲਿਆ ਸੰਘਰਸ਼ ਨੂੰ ਨਹੀਂ ਤਾਂ ਹੁਣ ਨੂੰ ਖਿੰਡ ਜਾਣਾਂ ਸੀ ਧੰਨਵਾਦ ਵੀਰੇ ਤੁਹਾਡਾ ਕਿਸਾਨ ਤੇ ਮਜ਼ਦੂਰ ਏਕਤਾ ਜਿੰਦਾਬਾਦ

  • @rkraniofficial643
    @rkraniofficial643 3 ปีที่แล้ว +17

    ਬਹੁਤ ਖੁਸ਼ੀ ਹੋਈ ਦੋਨਾਂ ਨੂੰ ਇਕੱਠੇ ਦੇਖ ਕੇ!
    Stay blessed 🙏

  • @AvtarSingh-wr4vv
    @AvtarSingh-wr4vv 3 ปีที่แล้ว +98

    ਵੀਰ ਇੱਕਠੇ ਰਹੋ
    ਏਕਤਾ ਵਿੱਚ ਬਲ ਹੁੰਦਾ ਹੈ
    ਜਿੱਤ ਪੱਕੀ ਆ

  • @SatnamSingh-gz1mt
    @SatnamSingh-gz1mt 3 ปีที่แล้ว +110

    ਦੀਪ ਉਮਰ ਦੇ ਹਿਸਾਬ ਨਾਲ ਤਹਾਨੂੰ ਬਹੁਤ ਅਕਲ ਹੈ , ਤਜਰਬੇ ਦੀ ਕਮੀ ਹੈ ਉਹ ਉਮਰ ਦੇ ਨਾਲ ਹੋ ਜਾਂਵੇਗਾ।ਵਾਹਿਗੁਰੂ ਸਮੱਤ ਬਖਸ਼ਣ ਗੇ ਡਟੇ ਰਹੋ

    • @gurfatehsingh3115
      @gurfatehsingh3115 3 หลายเดือนก่อน +1

      Jinna tjrba bai nu c kise nu ni ajkl de jo kisan morche ja leader ne

  • @hkaur8937
    @hkaur8937 3 ปีที่แล้ว +32

    ਬੱਲੇ ਸ਼ੇਰੋ !!
    ਦਿਲ ਖੁਸ਼ ਕਰ ਦਿੱਤਾ..😊😍

  • @prabhjitsingh3529
    @prabhjitsingh3529 3 ปีที่แล้ว +41

    ਲੱਖਾਂ ਵੀਰਜੀ ਤੇ ਦੀਪ ਵੀਰਜੀ ਦੋਨਾਂ ਨੂੰ ਸਤਿ ਸ਼੍ਰੀ ਅਕਾਲ ਅਸੀਂ ਤੁਹਾਡੇ ਨਾਲ ਹਾਂ
    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @jaswindergill9660
    @jaswindergill9660 3 ปีที่แล้ว +53

    ਬਹੁਤ ਖ਼ੁਸ਼ੀ ਹੋਈ ਦੇਖਕੇ, ਵਾਹਿਗੁਰੂ ਮਿਹਰ ਬਣਾਈ ਰੱਖਣ 🙏🙏

  • @gurlalsingh825
    @gurlalsingh825 3 ปีที่แล้ว +49

    ਵਾਹਿਗੁਰੂ ਚੜਦੀ ਕਲਾ ਕਰੇ ਦੋਵੇਂ ਭਰਾਵਾਂ ਤੇ

  • @amarjitkaur1134
    @amarjitkaur1134 3 ปีที่แล้ว +38

    I’m so happy to see both of you guys together

  • @sevadarmukhtarsinghkhalsa2611
    @sevadarmukhtarsinghkhalsa2611 3 ปีที่แล้ว +27

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮੇਰੀ ਅਰਦਾਸ ਪਰਵਾਨ ਕਰਲੀ।ਹੁਣ ਪੰਜਾਬ ਦਾ ਭਲਾ ਹੋਣਾ ਤੈਅ ਹੈ।ਭਲਾ ਜੋੜੀਆਂ ਨੇ ਹੀ ਕੀਤਾ ਹੈ।ਸੁੱਖਾ ਸਿੰਘ ਮਹਿਤਾਬ ਸਿੰਘ। ਸੁੱਖਾ ਜਿੰਦਾ।ਸਤਵੰਤ ਸਿੰਘ ਬਿਅੰਤ ਸਿੰਘ।ਲੱਖਾ ਸਿੰਘ ਦੀਪ ਸਿੰਘ ਹੁਣ।

  • @vickyhimmatpura3648
    @vickyhimmatpura3648 3 ปีที่แล้ว +159

    ਦੋਨਾਂ ਬਾਈਆ ਨੂੰ ਕੱਠੇ ਦੇਖ ਕੇ ਮਨ ਖੁਸ਼ ਹੋ ਗਿਆ ਬਾਈ

  • @reetdhillon5165
    @reetdhillon5165 3 ปีที่แล้ว +154

    ਲੱਖੇ ਤੇ ਦੀਪ ਵੀਰ ਤੁਹਾਡੀ ਬਹੁਤ ਲੋੜ ਹੈ ਤੁਸੀਂ ਇਕਠੇ ਰਿਹੋ ਸਾਨੂੰ ਤੁਹਾਡੇ ਤੇ ਬਹੁਤ ਮਾਣ ਹੈ ਵਾਹਿਗੁਰੂ ਤੁਹਾਨੂੰ ਬਲ ਬਖਸ਼ਣ ਧੰਨਵਾਦ ਵੀਰੇ

    • @rajbirsingh5011
      @rajbirsingh5011 3 ปีที่แล้ว +6

      ਬਹੁਤ ਖੁਸ਼ੀ ਹੋਈ ਦੋਵੇਂ ਵੀਰਾਂ ਨੂੰ ਇਕੱਠੇ ਵੇਖ ਕੇ। ਸਾਨੂੰ ਦੋਵੇਂ ਵੀਰਾਂ ਤੇ ਬਹੁਤ ਮਾਣ ਹੈ। ਕਿਸਾਨ ਯੂਨੀਅਨ ਜਿਦਾਬਾਦ। ਮਜਦੂਰ ਯੂਨੀਅਨ ਜਿਦਾਬਾਦ।

    • @kalaitaly4136
      @kalaitaly4136 3 ปีที่แล้ว

      Right

    • @GurmeetSingh-rb6qg
      @GurmeetSingh-rb6qg 3 ปีที่แล้ว

      Kisan majdoor Ekta lakhe bai deep bai di Ekta zindabaad

  • @tarandeep4832
    @tarandeep4832 3 ปีที่แล้ว +7

    ਲੱਖਾ ਸਿਧਾਣਾ ਤੇ ਦੀਪ ਸਿੱਧੂ ਦੋਨਾਂ ਨੂੰ ਇਕੱਠੇ ਦੇਖ ਕੇ ਅੱਜ ਸੰਭੂ ਬਾਰਡਰ ਵਾਲੀ 25 ਸਤੰਬਰ ਦੀ ਯਾਦ ਆ ਗਈ salute Aw virre dona nu 👍🏻👍🏻👍🏻👍🏻👍🏻

  • @happyvirk1
    @happyvirk1 3 ปีที่แล้ว +119

    ਦੀਪ ਸਿੱਧੂ: ਆਪਣੀ ਗਲਤੀ/ਕਮੀ ਮੰਨ ਕੇ ਤੇ ਗੱਲ ਸਮਝਣ ਵਾਲਾ ਸਿਆਣਾ ਇਨਸਾਨ,
    ਲੱਖਾ ਸਿਧਾਣਾ: ਅਗਾਂਹ ਵਧੂ ਚੜ੍ਹਦੀਕਲਾ ਵਿੱਚ ਰਹਿ ਕੇ ਦੂਰ-ਦਰਸ਼ੀ ਸੋਚ

    • @samshersingh41
      @samshersingh41 3 ปีที่แล้ว

      ਦੋਵਾਂ ਵੀਰਾਂ ਨੂੰ ਸਲੂਟ ਆ ਬਾਈ ।ਪਰ ਆਪਾਂ ਪਿਛਲੀਆਂ ਗੱਲਾਂ ਨੂੰ ਛੱਡਕੇ ਅੰਦੋਲਨ ਨੂੰ ਅੱਗੇ ਲੈਕੇ ਜਾਣਾ ਚਾਹੀਦਾ ਹੈ ਜਥੇਬੰਦੀਆਂ ਦੇ ਲੀਡਰਾਂ ਨਾਲ ਇਕੱਠੇ ਹੋ ਕੇ ਜੰਗ ਲੜੋ ਸਾਰੇ ਲੋਕ ਤੁਹਾਡੇ ਨਾਲ ਹਨ ਤਕੜੇ ਹੋ ਕੇ ਰਹੋ ਪਰਮਾਤਮਾ ਤਹਾਨੂੰ ਤੰਦਰੁਸਤੀ ਬਖਸ਼ੇ

    • @amandipkaur9723
      @amandipkaur9723 3 ปีที่แล้ว

      U need to be very careful of being emotional at this crucial point
      This is not religious andolan
      It is not about Sikhism at all
      So refrain from being divert ur mind to emotional side
      It’s about whole country’s farmers
      And this andolan is not about ur personality at all Deep Sidhu

  • @PVYT.
    @PVYT. 3 ปีที่แล้ว +16

    ਤੁਹਾਡਾ ਦੋ ਵੀਰਾਂ ਦਾ ਕੰਮ ਬੋਲਦਾ ਵੀਰੇ, ਸਟੇਜ ਤੇ ਬੋਲਣ ਨਾਲ ਕੋਈ ਫਰਕ ਨਹੀਂ ਪੈਂਦਾ , ਤੁਹਾਡੀ ਇਮਾਨਦਾਰੀ ਿਦਰੜ ਸੰਕਲਪ ਦੱਸਦਾ ਹੈ ਕੇ ਤੁਸੀਂ ਕਿੰਨੀ ਸ਼ਿੱਦਤ ਨਾਲ ਕੰਮ ਕਰ ਰਹੇ ਹੋ ।Thankyou bro.

  • @varidersingh5149
    @varidersingh5149 3 ปีที่แล้ว +47

    22ਜੀ ਇਕਠੇ ਦੇਖ ਕੇ ਬਹੁਤ ਖੁਸੀ ਹੋਈ ਸਦਾ ਚੜਦੀ ਕਲਾ ਚ ਰਹੋ

  • @jorasinghsingh2570
    @jorasinghsingh2570 3 ปีที่แล้ว +6

    ਦੋਵੇਂ ਵੀਰਾਂ ਨੂੰ ਇਕੱਠੇ ਹੋਏ ਦੇਖ ਕੇ ਮਨ ਖੁਸ਼ ਹੋ ਗਿਆ ਹੈ।
    ਧੰਨਵਾਦ ਮੱਕੜ ਵੀਰ ਜੀ।

  • @satnamdhillon8790
    @satnamdhillon8790 3 ปีที่แล้ว +34

    ਦਿਲ ਖੁਸ਼ ਹੋ ਗਿਆ ਤੁਹਾਨੂੰ ਇਕੱਠੇ ਦੇਖ ਕੇ

  • @bittusidhu9785
    @bittusidhu9785 3 ปีที่แล้ว +103

    ਦੀਪ ਤੇ ਲੱਖਾਂ ਬਾਈ ਤੈਨੂੰ ਕੋਈ ਗਲਤਕਹਿੰਦੇ ਨੇ ਕੀ ਸ਼ਾਨੂੰ ਕਿੰਨਾ ਦੁੱਖ ਹੁੰਦਾ ਬਠਿੰਡੇ ਵਾਲਿਓ ਨੂੰ 😭😭😭

    • @cheemabhai4255
      @cheemabhai4255 3 ปีที่แล้ว +5

      Bathinda kera amrica. Jo dukh hunda. Punjab nu he dukh hunda jdo ena nu koi glt bolda eh bande dowe heere desh panjab de 👌👌👌

    • @warriorclan543
      @warriorclan543 3 ปีที่แล้ว

      @@cheemabhai4255 jina ne shitar khane hunde ne oh pinda Shaira ah mera shehr ah meri jaat eh galan ne sade loga nu toad k rakh dita c masa ikathe hoye bhrawa tenu dimag rabb ne sochan layi dita koi gal kehan ton phla ghato ghat 10 mint soch leya karo yar

    • @cheemabhai4255
      @cheemabhai4255 3 ปีที่แล้ว

      @@warriorclan543 bittu nu keh bai jine dh likhya. bathinde da mai panjab di gl kri tu mera name mention krya

    • @sarbdhesi8712
      @sarbdhesi8712 3 ปีที่แล้ว

      Very true we do get up sit when any one talk about you guys bad.I know you guys believe on baba ji. So he will help us.

  • @naturebeauty511
    @naturebeauty511 3 ปีที่แล้ว +38

    ਬਹੁਤ ਖੁਸੀ ਆ ਦੋਵੇਂ ਵੀਰਾ ਨੂੰ ਇਕਠੇ ਨੇ,👍👍🙏🙏🙏

  • @jaswindersinghkhalsa4095
    @jaswindersinghkhalsa4095 3 ปีที่แล้ว +5

    ਕਿਆ ਬਾਤ ਅਵ ਮਨ ਖੁਸ਼ ਹੋ ਗਿਆ ਵੀਰ ਤੁਹਾਨੂੰ ਦੋਵਾਂ
    ਨੂੰ 👌👌👌

  • @prabhlahoria8843
    @prabhlahoria8843 3 ปีที่แล้ว +4

    ਦਿਲ ਖੁਸ਼ ਹੋ ਗਿਅਾ ਮੇਰੇ ਦੋਵੇ ਵੱਡੇ ਭਰਾਵਾ ਨੂੰ ੲਿੱਕ ਦੇਖ ਕੇ
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖ਼ਣ।।

  • @yadwindersandhusandhu5513
    @yadwindersandhusandhu5513 3 ปีที่แล้ว +104

    ਬਹੁਤ ਖੁਸ਼ੀ ਹੋੲੀ ਕੇ ਦੋਵੇ ਵੀਰ ਲਖਾ ਸਿਧਾਣਾ ਅਤੇ ਦੀਪ ਸਿੰਧੂ ੲਿਕਠੇ ਹੋ ਗੇ ਰਬ ਮੇਹਰ ਕਰੇ .ਅਾੳੁਣ ਵਾਲੇ ਸਮੇ ਤੇ ਨਿਰਭਰ ਕਰਦਾ ਕਾਫੀ ਲੋਕ ਜੋ ਨਿਰਾਸ਼ ਸੀ .ਹੁਣ ਨਿਰਾਸ਼ਤਾ ਖਤਮ ਹੋਗੀ

  • @jaswinderkaur5628
    @jaswinderkaur5628 3 ปีที่แล้ว +75

    ਭਰਾ ਭਰਾ ਬਣ ਕੇ ਰਹਿਣਾ ਬੇਟਾ ਜੀ ਕਿਸਾਨ ਵੀਰਾਂ ਲਈ ਤੁਸੀਂ ਸਪਿਰਿਟ ਦਾ ਯੋਗਦਾਨ ਪਾਇਆ ਹੈ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ 💞 ਸਤਿਨਾਮੁ ਜੀ ਵਾਹਿਗੁਰੂ ਜੀ 🙏🙏

  • @gurchransingh5674
    @gurchransingh5674 3 ปีที่แล้ว +10

    ਮੱਕੜ ਵਧੀਆ ਇਮਾਨਦਾਰੀ ਵਾਲਾ ਕੰਮ ਕੀਤਾ ਵੀਰ ਦੋਵਾਂ ਵੀਰਾ ਨੂੰ ਇਕੱਠੇ ਕਰਕੇ

  • @kirangrewal8211
    @kirangrewal8211 3 ปีที่แล้ว +19

    Beta ji Waheguru is with you🙏👏🏻😍🇨🇦🐅

  • @singhsangrur
    @singhsangrur 3 ปีที่แล้ว +61

    ਬਾਈ ਦਿਲ ਖੁਸ ਹੋ ਗਿਆ ਇਕੱਠੇ ਵੇਖ ਕੇ ਸਾਥ ਚਲ ਕੇ ਜੰਗ ਲੜਣੀ ਆ ਆਪਾਂ ਬਾਈ..ਅਸੀਂ ਜਿੱਤਾਂ ਗੇ ਜ਼ਰੂਰ ਜਾਰੀ ਜੰਗ ਰੱਖੀਉ..ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ🙏🌾🚩

  • @sonusingh2364
    @sonusingh2364 3 ปีที่แล้ว +57

    ਦੋਨੋਂ ਵੀਰਾ ਨੂੰ ਇਕੱਠੇ ਦੇਖ ਬਹੁਤ ਖੁਸ਼ ਹਾ❤❤

  • @gurnamkaurdulat3883
    @gurnamkaurdulat3883 3 ปีที่แล้ว +6

    ਰੂਹ ਖੁਸ਼ ਹੋ ਗਈ ਦੋਹਾਂ ਪੁੱਤਰਾਂ ਨੂੰ ਇਕਠੋ ਦੇਖ ਕੇ। ਵਾਹਿਗੁਰੂ ਦੋਹਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰਖੇ। ਤੰਦਰੁਸਤੀ ਬਖ਼ਸ਼ੇ । ਹੁਣ ਤਾਂ ਜਿੱਤ ਯਕੀਨੀ ਹੈ । ਦੋਵੇਂ ਪੰਜਾਬ ਦੇ ਚਮਕਦੇ ਹੀਰੇ

  • @sukhdevsidhu9338
    @sukhdevsidhu9338 3 ปีที่แล้ว +2

    ਦੋਨਾਂ ਵੀਰਾਂ ਨੂੰ ਇਕੱਠੇ ਦੇਖਕੇ ਦਿਲ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਜੀ। ਧੰਨਵਾਦ ਜੀ।

  • @gurnoorbrar900
    @gurnoorbrar900 3 ปีที่แล้ว +49

    ਭਰਾਵੋ ਤੁਹਾਨੂੰ ਇਕੱਠੇ ਦੇਖ ਕੇ ਮਨ ਖੁਸ਼ ਹੋ ਗਿਆ
    ਪਰਮਾਤਮਾ ਤੁਹਾਨੂੰ ਸਾਰਿਆ ਨੂੰ ਕਾਮਯਾਬੀ ਬਖ਼ਸ਼ੇ

    • @jasvirkaur2056
      @jasvirkaur2056 3 ปีที่แล้ว

      ਕਿਸਾਨਾਂ ਮਜ਼ਦੂਰਾਂ ਏਕਤਾ ਜਿੰਦਾਬਾਦ

  • @kaurjaspal2948
    @kaurjaspal2948 3 ปีที่แล้ว +10

    ਦੀਪ ਬਹੁਤ ਸਮਝ ਦਾਰ ਹੈ ਸ਼ਾਬਾਸ਼

  • @PartapSingh-hv9ru
    @PartapSingh-hv9ru 3 ปีที่แล้ว +4

    ਹੋਣ ਕੁਝ ਵਧੀਆ ਹੋਣ ਦੀ ਉਮੀਦ ਕੀਤੀ ਜਾ ਸਕਦੀ ਅਾ, ਇਕੱਲਾ ਇਕ ਤੇ ਦੋਹ ਗਿਆਰਾਂ , ਦਿਲ ਖੁਸ਼ ਹੋਗਿਆ ਵੀਰ ਜੀ ਰੱਬ ਤੁਹਾਨੂੰ ਚੜਦੀਕਲਾ ਬਖਸ਼ੇ

  • @sukhebenipal6141
    @sukhebenipal6141 3 ปีที่แล้ว +51

    ਵਾਹਿਗੁਰੂ ਥੋਨੂੰ ਚੜਦੀ ਕਲਾ ਚ’ ਰੱਖੇ ਜਿਓਦੇ ਰਹੋ 🙏🏻🙏🏻🙏🏻

  • @manjeetkaur2784
    @manjeetkaur2784 3 ปีที่แล้ว +72

    ਸ਼ਾਬਾਸ਼ ਪਿਆਰੇ ਬੱਚੇ ਇੱਕਠੇ ਰਹੋ , ਦੁਨੀਆਂ ਨੇ ਤਾ ਪਾੜਨਾ ਤੁਹਾਨੂੰ ਪਰ ਤੁਸੀ ਆਪਣੇ ਦਿਮਾਗ ਨਾਲ ਚੱਲਣਾ ਤੇ ਸਾਰੇ ਜੂਥ ਨੂੰ ਨਾਲ ਲੈਕੇ ਚੱਲੋ

  • @RajKumar-zl4jm
    @RajKumar-zl4jm 3 ปีที่แล้ว +4

    ਵੀਰੋ ਜ਼ਿੰਦਾਬਾਦ ਤੁਹਾਨੂੰ ਲਾਈਫ ਦੇਖ ਖੁਸ਼ੀ ਹੋਈ ਪ੍ਰਮਾਤਮਾ ਤੁਹਾਨੂੰ ਤਦਰੁਸਤੀ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰਨ ਚੜ੍ਹਦੀ ਕਲਾ ਵਿੱਚ ਰੱਖੇ ਪ੍ਰਮਾਤਮਾ

  • @Northseascary
    @Northseascary 3 ปีที่แล้ว +4

    ਦਿਲ ਖੁਸ਼ ਹੋ ਗਿਆ ਵੀਰ ਦੋਵਾਂ ਨੂੰ ਇਕਜੁੱਟ ਦੇਖਿਆ

  • @bittusidhu9785
    @bittusidhu9785 3 ปีที่แล้ว +44

    ਲੱਖਾਂ ਵੀਰ ਦੀਪ ਵੀਰ ਜ਼ਿੰਦਾ ਬਾਦ ਪਰ ਵੀਰ ਆਪਣਾ ਖਿਆਲ ਰੱਖੋ

  • @Laddi_Singh994
    @Laddi_Singh994 3 ปีที่แล้ว +91

    ਬਹੁਤ ਖੁਸੀ ਹੋੲੀ ਦੋਨਾ ਨੂੰ ੲਿਕੱਠੇ ਦੇਖ ਕੇ ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ ਪੰਜਾਬ ਦੇ ਸ਼ੇਰਾਂ ਨੂੰ

  • @jagdevsinghbrar494
    @jagdevsinghbrar494 3 ปีที่แล้ว +5

    ਦੋਵਾਂ ਵੀਰਾ ਨੂੰ ਇਕੱਠੇ ਵੇਖਕੇ ਦਿਲ ਖੁਸ਼ ਹੋ ਗਿਆ

  • @rajkaur1972
    @rajkaur1972 3 ปีที่แล้ว +3

    ਦੋਵੇ ਵੀਰ ਚੜਦੀ ਕਲਾ ਵਿਚ ਰਹੋ । ਤੁਸੀ ਇਨਸਾਨੀਅਤ ਦੇ ਤੇ ਧਰਨੇ ਦੇ ਥੰਮ ਹੋ।

  • @suddanmahenderpal7531
    @suddanmahenderpal7531 3 ปีที่แล้ว +28

    Lakha 22 is handling this very maturely and Deep is equally master of it.

  • @yadwindersandhusandhu5513
    @yadwindersandhusandhu5513 3 ปีที่แล้ว +111

    ਜਿਵੇ ਲਖਾ ਵੀਰ ਤੇ ਦੀਪ ਸਿੰਧੂ ੲਿਕਠੇ ਅਾ ਹੁਣ ਬਾਕੀ ਕਲਾਕਾਰ ਵੀਰ ਵੀ ੲਿਕ ਜੁਟ ਹੋ ਜਾਣਾ ਚਾਹੀਦਾ ਅਾ ਜੀ

  • @sarabjitsandhu1970
    @sarabjitsandhu1970 3 ปีที่แล้ว +7

    ਦੀਪ ਵੀਰ ਜਿੰਦਾ ਬਾਦ

  • @karamjitsidhu418
    @karamjitsidhu418 3 ปีที่แล้ว +5

    ਬਹੁਤ ਬਹੁਤ ਧੰਨਵਾਦ ਮੱਕੜ ਸਾਹਿਬ , ਮੈਂ ਇੱਕ ਦਿਨ ਤੁਹਾਨੂੰ ਦੋਨੋ ਹੱਥ ਜੋੜ ਕੇ ਬੇਨਤੀ ਵੀ ਕੀਤੀ ਕਿ ਸਾਡੇ ਦੋ ਬੱਬਰ ਸ਼ੇਰ ਇੱਕਠੇ ਕਰਦੋ , ਧੰਨਵਾਦ ਜੀ ਤੁਹਾਡਾ
    ਹੁਣ ਨਹੀਂ ਹਾਰਦੇ
    ਮੈਂ ਜਦੋਂ ਵੀ ਕਿਸਾਨਾਂ ਲਈ ਅਰਦਾਸ ਕੀਤੀ ਨਾਲ ਨਾਲ ਇਹ ਅਰਦਾਸ ਵੀ ਜ਼ਰੂਰ ਕੀਤੀ ਕਿ ਵਾਹਿਗੁਰੂ ਜੀ ਸਾਡੇ ਦੋ ਸਿਰੜੀ ਯੋਧੇ ਇੱਕਠੇ ਹੋ ਜਾਣ
    ਸ਼ੁਕਰ ਹੈ ਵਾਹਿਗੁਰੂ ਜੀ ਦਾ
    ਰੂਹ ਬਾਗ਼ੋ ਬਾਗ ਹੋ ਗਈ
    ਬਾਈ ਯਾਰ ਅਸੀਂ ਬਾਹਰ ਕਨੇਡਾ ਬੈਠੇਂ ਹਾਂ ਸਾਲੇ ਵੀਜਾ ਨਹੀਂ ਦਿੰਦੇ ਕਹਿੰਦੇ ਕਰੋਨਾ ਕਰਕੇ ਨਹੀਂ ਦੇ ਸਕਦੇ
    Love you both

  • @grgames1663
    @grgames1663 3 ปีที่แล้ว +97

    ਮੱਕੜ ਵੀਰ .. ਦਿਲ ਖੁਸ਼ ਕਰ ਦਿਁਤਾ ਅੱਜ ਤੁਸੀ ੲੇ ਕੰਮ ਕਰਕੇ ..

  • @hargunpunjabitv5828
    @hargunpunjabitv5828 3 ปีที่แล้ว +29

    ਸਾਨੂੰ ਮਾਣ ਐ ਤੁਹਾਡੇ ਤੇ।

  • @user-rw6cn9nr3i
    @user-rw6cn9nr3i 3 ปีที่แล้ว +24

    ਸੱਚੀ ਗੱਲ ਆ , ਮੱਕੜ ਭਾਜੀ,ਹੁਣ ਤੱਕ ਦੀ ਸੋਹਣੀ ਤਸਵੀਰ ਆ, ਦੋਵੇ ਭਰਾ ਕੱਠੇ ਰਹੋ ਯਾਰ ਜੇ ਪੰਜਾਬ ਦਾ ਭੱਲਾ ਚਾਓਦੇ ਆ ਤਾਂ

  • @user-zj7mc5km8b
    @user-zj7mc5km8b 3 ปีที่แล้ว +21

    ਦੋਵੇਂ ਲੱਖਾ ਸਧਾਣ ਤੇ ਦੀਪ ਸਿੱਧੂ ਵੀਰਾਂ ਨੂੰ ਵੇਖ ਕੇ ਮਨ ਖੁਸ਼ ਹੋ ਗਿਆ 👏🏽👏🏽👏🏽👏🏽👏🏽

  • @amantiwana2073
    @amantiwana2073 3 ปีที่แล้ว +50

    I am so happy,,i saw deep sidhu and lakha together again😂😂😂😂👍👍👍👍

    • @LakhveerSingh-tj8ks
      @LakhveerSingh-tj8ks 3 ปีที่แล้ว +1

      ਬਾਈ ਜੀ ਲੜਾਈ ਬਹੁਤ ਵੱਡੀ ਹੈ ਰੇਤਾ ਬਜਰੀ ਚਿੱਟਾ ਸਮੈਕ ਹੈਰੋਇਨ ਰਾਸ਼ਨ ਕਾਰਡ ਪੈਨਸ਼ਨ ਇਹ ਲਾਲਚ ਅਸੀਂ ਖ਼ਤਮ ਕਰਨੇ ਆ ਤੇ ਇੱਕ ਸਾਫ਼ ਸੁਥਰੀ ਰਾਜਨੀਤੀ ਨਹੀਂ ਸੇਵਾ ਕਰਨੀ ਆ ਜੀ

    • @jaswinderkaursaggu9054
      @jaswinderkaursaggu9054 3 ปีที่แล้ว +1

      🙏🙏

  • @gurjantsinght
    @gurjantsinght 3 ปีที่แล้ว +28

    ਬਹੁਤ ਵਧੀਆ ਜੀ। ਲੱਖੇ ਬਾਈ ਦਾ ਧੰਨਵਾਦ।
    ਦੀਪ ਬਾਈ ਵੀ ਕੈਮ ਆ ਪਰ ਥੋੜ੍ਹਾ ਕਾਲ੍ਹਾ ਪੈ ਜਾਂਦਾ ਆ।
    ਦੀਪ ਤੇ ਲੱਖੇ ਦੋਵਾ ਦਾ ਸੁਮੇਲ ਇੰਟਰਨੈਸ਼ਨਲ ਮੁੱਦੇ ਚੱਕ ਸਕਦੇ ਹਨ‌।

  • @pkaur4722
    @pkaur4722 3 ปีที่แล้ว +14

    Thank you both Veero to 'Stay United and Strong'.

  • @surindergill8714
    @surindergill8714 3 ปีที่แล้ว +10

    A am so glade to see them togather🙏🙏❤️❤️🦁🦁🦁✌️✌️👊👊👊😍😍😍

  • @jaswinderkaur5628
    @jaswinderkaur5628 3 ปีที่แล้ว +18

    Deep sidhu and lakha sidhana to both god bless good health wealth prosperous long life B Blessed forever 😘😘 full of blessings putter ji and always happiness 🙏🙏🌺🌺🌹🌹🥰🥰

  • @jasswalia1755
    @jasswalia1755 3 ปีที่แล้ว +25

    Very good, very happy see you together both, great bros..

  • @BaljitKaur-gg6os
    @BaljitKaur-gg6os 3 ปีที่แล้ว +7

    ਦੀਪ ਵੀਰੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾ ਉਹਨੂੰ ਭੁੱਲਿਆ ਨਹੀ ਕਹਿੰਦੇ 🤝

  • @gurmailkaur8646
    @gurmailkaur8646 3 ปีที่แล้ว +15

    ਵਾਹਿਗੁਰੂ ,ਸੁਣ ਲਉ ਮੁੰਡਿਓ ਤੁਸੀਂ ਕਲ ਨੂੰ ਪੰਜਾਬ ਦੀ ਵਾਂਗ ਡੋਰ ਸੰਬਾਲਣੀ ਹੈ।ਗੁਰੂ ਬਾਬਾ ਮੇਹਰ ਕਰਨ

  • @gindersingh49
    @gindersingh49 3 ปีที่แล้ว +49

    ਦੀਪ ਬਾਈ ਤੇ ਲੱਖਾ ਬਾਈ ਆਉਣ ਵਾਲੇ ਕਿਸਾਨ ਮਜ਼ਦੂਰ ਏਕਤਾ ਦੇ ਲੀਡਰ ਨੇ

  • @punjabitakhta
    @punjabitakhta 3 ปีที่แล้ว +48

    3 gems in one frame 💓
    lakha 22
    deep sidhu
    te makkar veer

  • @mmnn5990
    @mmnn5990 3 ปีที่แล้ว +2

    ਮੈਨੂੰ ਬਹੁਤ ਖੁਸ਼ੀ ਹੋਈ ਯੂ

  • @BaljitKaur-gg6os
    @BaljitKaur-gg6os 3 ปีที่แล้ว +14

    ਵੀਰੋ ਤੁਹਾਡੇ ਦੋਨਾ ਵਿੱਚੋ ਮੈਨੂੰ ਪੰਜਾਬ ਦਾ ਭਵਿੱਖ ਦਿੱਸਦਾ ਹਮੇਸ਼ਾ ਇਕੱਠੇ ਰਹਿਣਾ ਮਿੰਨਤ ਆ ਵੀਰੋ🙏🥛🥛🥛🥛🥛🥛🥛🥛

    • @user-pw4yb3oh4s
      @user-pw4yb3oh4s 3 หลายเดือนก่อน

      ਭੈਣ ਜੀ ਅੱਜ ਦੀਪ ਸਿੱਧੂ ਵੀਰ ਬਹੁਤ ਹੀ ਜ਼ਿਆਦਾ ਯਾਦ ਆ ਰਿਹਾ ਹੈ

  • @sardarjibhaiji1208
    @sardarjibhaiji1208 3 ปีที่แล้ว +30

    ਵੀਰੇ ਤੁਹਾਨੂੰ ਦੋਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਏਦਾਂ ਹੀ ਅਖੀਰ ਤੱਕ ਕੱਠੇ ਰੇਹੋ❤️❤️

  • @bittusidhu9785
    @bittusidhu9785 3 ปีที่แล้ว +68

    ਵੀਰ ਅਸੀਂ ਦਸ ਨੀ ਸਕਦੇ ਅਸੀਂ ਕਿੰਨੇ ਖਸ ਤਸੀ ਸੋਚ ਨੀ ਸਕਦੇ ਮਾਲਵਾ ਮਾਲਵਾ ਜ਼ਿੰਦਾ ਬਾਦ 🙏🙏🙏

  • @sukhminderdhadda1586
    @sukhminderdhadda1586 3 ปีที่แล้ว +14

    Very happy to see both together God bless you

  • @Balwindersingh-rr8zj
    @Balwindersingh-rr8zj 3 ปีที่แล้ว +1

    ਵੀਰ ਜੀ ਬੜੀ ਖੁਸ਼ੀ ਹੋਈ ਦੋਵਾਂ ਨੂੰ ਦੇਖ ਕੇ ਦਿਲੋਂ ਦੁਆਵਾਂ ਤੁਹਾਨੂੰ

  • @suddanmahenderpal7531
    @suddanmahenderpal7531 3 ปีที่แล้ว +11

    Lakha 22 and Deep salute to both of you brother. Gurumaharaj chadikala vich rakhe.

  • @bhullarsaab9664
    @bhullarsaab9664 3 ปีที่แล้ว +6

    Ustad ਹੀ ਤੁਸੀ ੲਿੱਕਠੇ ਹੋ ਕੇ ਚੱਲੋ ਪੁਰੇ ਨੋਜਵਾਨ ਤੁਾਹਡੇ ਪਿੱਛੇ ਅਾ Waheguru ਚੜਦੀ Kala rahkea ☝🙏💪💪💪💪💪💪💪🚩🚩🚩🚩🚩🚩🚩🚩🚩

  • @gurnishansingh4196
    @gurnishansingh4196 3 ปีที่แล้ว +6

    ਵਾਹਿਗੁਰੂ ਜੀ ਜੋੜੀ ਨੂੰ ਸਦਾ ਸਲਾਮਤ ਰੱਖੇ ਜੀ ਪੰਜਾਬ ਦੇ ਹੀਰੇ ਨੇ

  • @RinkuSingh-pi6rv
    @RinkuSingh-pi6rv 3 ปีที่แล้ว +36

    ਇਹ ਬੰਦੇ ਸਹੀ ਨੇ ਸਾਨੂੰ ਅਨੰਦਪੁਰ ਵਾਲੇ ਮਤ ਨੂੰ ਪਾਸ ਕਰਨੇ ਚਾਹੀਦੇ ਨੇ

  • @sukhwinderbains4405
    @sukhwinderbains4405 3 ปีที่แล้ว +14

    Very good, God bless both, proud of you guys 😁🙏

  • @eksaroopsingh2035
    @eksaroopsingh2035 3 ปีที่แล้ว +19

    Brothers together💪

  • @balbiratwal8605
    @balbiratwal8605 3 ปีที่แล้ว +13

    You are true person deep ❤️🙏🏻

  • @ekam6924
    @ekam6924 3 ปีที่แล้ว +2

    ਹਾਂ ਜੀ ਵੀਰੇ ਜੋ ਵੀ ਹੁੰਦਾ ਚੰਗੇ ਲੲੀ ਹੁੰਦਾ 🙏

  • @soniabanwait1918
    @soniabanwait1918 3 ปีที่แล้ว +27

    I’m so happy to see you both, don’t think you’re wrong, you’re going to right way keep it

  • @apbassi3566
    @apbassi3566 3 ปีที่แล้ว +52

    Two real heroes in one frame💪👍

  • @kuldipkaur1464
    @kuldipkaur1464 3 ปีที่แล้ว +3

    Waheguru ji ਰਲ ਮਿਲ ਕੇ ਰਹੋ ਵੀਰੋ ਫਿਰ ਹੀ ਯੂਥ ਨਾਲ ਖੜੇ ਰਹਿਣ ਗੇ plz ਬਿਲਕੁਲ ਵੀਰ ਤੀਰ ਵਾਲਾ ਬਾਬਾ ਨਾਲ ਹੈ ਸਾਡੇ

  • @harjitchahal5496
    @harjitchahal5496 3 ปีที่แล้ว +1

    ਵਾਹਿਗੁਰੂ ਭਲੀ ਕਰੇ ਬਹੁਤ ਵਧਿਆ ਹੋਇਆ ਦੇਰ ਹੋਵੇਂ ਦਰੁਸਤ ਹੋਵੇ

  • @harman.singh13
    @harman.singh13 3 ปีที่แล้ว +16

    ਖਾਲਸਾ ਮੇਰੋ ਪਿੰਡ ਪੁਰਾਨ
    ਖਾਲਸਾ ਮੇਰੀ ਜਾਨ ਕੀ ਜਾਨ
    ਖਾਲਸਾ ਮੇਰੋ ਸਤਿਗੁਰ ਪੂਰਾ
    ਖਾਲਸਾ ਮੇਰੋ ਸਜਣ ਸੂਰਾ

  • @husanpreetkaur8283
    @husanpreetkaur8283 3 ปีที่แล้ว +4

    Waheguru ji very good

  • @gughsingh9542
    @gughsingh9542 3 ปีที่แล้ว +2

    ਦੋਨੇ ਵੀਰ ਜਿੰਦਾਬਾਦ

  • @punjabibase1597
    @punjabibase1597 3 ปีที่แล้ว +3

    ਬਹੁਤ ਖੁਸ਼ੀ ਹੋਈ ਇਕੱਠੇ ਦੇਖ ਕੇ ।

  • @tpbal8368
    @tpbal8368 3 ปีที่แล้ว +3

    ਬਹੁਤ ਵਧੀਆ ਲੱਗਾ ਦੀਪ ਵੀਰ ਤੇ ਲੱਖੇ ਵੀਰ ਨੂੰ ਇੱਕਠੇ ਦੇਖ ਕੇ ਵਹਿਗੁਰੂ ਮੇਹਰ ਕਰੇ

  • @princesingh7739
    @princesingh7739 3 ปีที่แล้ว +11

    Deep veere leave the past behind and move on. Keep the unity. Unity is supreme.

  • @rickiepurewal3238
    @rickiepurewal3238 3 ปีที่แล้ว +8

    Lakha Sidhana bhut zyaada sensible te reasonable hain. Much respect 🙏🏽

  • @raghwinderbhangu8207
    @raghwinderbhangu8207 3 ปีที่แล้ว +9

    ਬਾਈ ਜੀ ਬਹੁਤ ਖ਼ੁਸ਼ੀ ਹੋਈ ਦੋਨਾ ਭਰਾਵਾਂ ਨੂੰ ਇਕੱਠਿਆ ਦੇ ਕੇ ਮਨ ਬਾਗੋ ਬਾਗ ਹੋ ਗਿਆ

  • @gurnamkaurdulat3883
    @gurnamkaurdulat3883 3 ปีที่แล้ว +5

    ਦੀਪ ਲੱਖਾ ਏਕਤਾ ਜਿੰਦਾਬਾਦ। ਨਿਸਚੈ ਕਰਿ ਅਪਣੀ ਜੀਤ ਕਰੂ।

  • @sukhdhillonsingh3299
    @sukhdhillonsingh3299 3 ปีที่แล้ว +5

    Lakha Deep veere 🌹🌹🌹❤️❤️❤️👍👍👍 I love u 💕💕💕

  • @user-vs7dw8py6k
    @user-vs7dw8py6k 3 ปีที่แล้ว +2

    ਦੋਨੋ ਵੀਰਾ ਨੂੰ ਵਾਹਿਗੁਰੂ ਚੜਦੀ ਕਲ੍ਹਾ ਰੱਖਣ

  • @lakhveersingh1471
    @lakhveersingh1471 3 ปีที่แล้ว +1

    ਬਾਈ ਅੱਜ ਤਾਂ ਸਿਰਾਂ ਲੱਗ ਗਿਆ ਦੋਹਾਂ ਨੂੰ ਕੱਠੇ ਵੇਖ ਕੇ ਦਿਲ ਖੁਸ਼ ਹੋ ਗਿਆ ਲੱਖਾਂ ਦੀਪ ਜਿੰਦਾਬਾਦ ਜਿੱਤਾਂਗੇ

  • @ranjitdhillon355
    @ranjitdhillon355 3 ปีที่แล้ว +8

    Deep sidhu veer jo statement diti m shukrgujar bht wda fyda ho gya us di vjah nal dove veer ikathe ho gye
    Hun waheguru ji honsla bakshn dova veer nu
    Mehr bhrya hath rve veera te

  • @ManjitKaur-bc2dv
    @ManjitKaur-bc2dv 3 ปีที่แล้ว +11

    God bless you Union is strength.

  • @paramjitkaurgill507
    @paramjitkaurgill507 3 ปีที่แล้ว +1

    ਬਹੁਤ ਬਹੁਤ ਵਧਾਈਆਂ

  • @singhvarinder3294
    @singhvarinder3294 3 ปีที่แล้ว +5

    Makkar Bhaji Thank you 🙏🏻 for Your Contribution.. you didn’t care about ur Job or carrier .. But you stand with Truth Nd honesty, From the Day 1 You Supporting Farmers and Protests 🪧 from your Heart ❤️... Nd Love you Sardar Ji😊

  • @pennysingh2105
    @pennysingh2105 3 ปีที่แล้ว +16

    Good verre you are great god bless you

  • @sarbsunny2821
    @sarbsunny2821 3 ปีที่แล้ว +60

    ਯਰ ਰੂਹ ਖੁਸ਼ ਕਰਤੀ ਹੁਣ ਨਈ ਦੱਬਦੇ....

  • @jatinderdulku1486
    @jatinderdulku1486 3 ปีที่แล้ว +11

    Nice to see you both together brother 🙏

  • @gurdeepchahal4479
    @gurdeepchahal4479 3 ปีที่แล้ว +13

    God bless you brother 🙏

  • @Simmi658
    @Simmi658 3 ปีที่แล้ว +7

    Aaj bahot khushi hui...stay together ....assi isi time di wait kardy c