ਦੀਪ ਸਿੱਧੂ ਨੇ ਆਪਣੀ ਜਿੰਦਗੀ ਦੇ ਖੋਲੇ ਗੁੱਝੇ ਰਾਜ, ਧਰਮਿੰਦਰ ਤੇ ਸੰਨੀ ਦਿਓਲ ਦੇ ਨਾਲ ਕੀ ਰਿਸ਼ਤਿਆਂ ਕੀਤੇ ਖੁਲਾਸੇ ...

แชร์
ฝัง
  • เผยแพร่เมื่อ 18 ต.ค. 2020
  • Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    TH-cam :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    TH-cam :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m
  • บันเทิง

ความคิดเห็น • 1.8K

  • @atcalltimetruth1955
    @atcalltimetruth1955 3 ปีที่แล้ว +84

    Deep Sidhu, ਮੇਰੀ ਨਜ਼ਰ ਵਿਚ ਉਹ ਉਸ ਮਹਾਨ ਯੋਧੇ ਦੀ ਤਰਾਂ ਹੀ ਹੈ, ਜਿਸ ਨੇ 1984 ਵਿੱਚ ਜਗਾਇਆ ਸੀ। ਵੈਸੇ ਵੀ ਵੀਰ ਦਾ "ਜਨਮ" ਵੀ 1984 ਵਿੱਚ ਹੀ ਹੋਇਆ ਹੈ। ਸਮਝੋ ਇਹ ਉਹ ਹੀ 🔥 ਮਿਸ਼ਾਲ ਅੱਗੇ ਤੁਰੀ ਹੈ ਜੋ ਕੁਝ ਸਮਾਂ ਰੁਕੀ ਰਹੀ ਸੀ।

    • @ravkmann
      @ravkmann 2 ปีที่แล้ว +4

      Absolutely true!
      Jora chlgya kom da jhan sunna ho gya o vaps azy 🙏🙏🙏

    • @sukhadaku7517
      @sukhadaku7517 2 ปีที่แล้ว +2

      bai g sach c

    • @Rajveerkaur-wn6pb
      @Rajveerkaur-wn6pb 2 ปีที่แล้ว +2

      sahi gal aa

  • @sodisaab9265
    @sodisaab9265 2 ปีที่แล้ว +29

    ਦੀਪ ਵਰਗੇ ਹੀਰੇ ਪੁੱਤ ਮਾਵਾਂ ਸਦੀਆਂ ਬਾਅਦ ਜੰਮਦਿਆਂ ਨੇ ਸੰਤਾਂ ਦੀ ਪੂਰੀ ਕਿਰਪਾ ਸੀ ਦੀਪ ਤੇ ਸੰਤਾਂ ਕੋਲ ਚਲਾ ਗਿਆ 😭😭😭😭😭

  • @ManjinderSingh-hb6bl
    @ManjinderSingh-hb6bl 3 ปีที่แล้ว +82

    ਦੀਪ ਸਿੱਧੂ ਵੀਰ ਬਹੁਤ ਵਧੀਆਂ ਹੈ।ਇਸ ਵੀਰ ਦੀ ਪੂਰੀ ਸਪੋਟ ਕੀਤੀ ਜਾਵੇ।ਇਹ ਸੱਚਾ ਬੰਦਾਂ ਹੈ।

  • @ParamjeetSingh-bk4hp
    @ParamjeetSingh-bk4hp 3 ปีที่แล้ว +9

    ਬਹੁਤ ਵਧੀਆ ਅਤੇ ਡੂੰਘੀ ਸੋਚ ਹੈ ਵੀਰ ਦੀਪ ਸਿੱਧੂ ਦੀ। ਵਾਹਿਗੁਰੂ ਮਿਹਰ ਕਰਨ।

  • @gurbindersingh960
    @gurbindersingh960 3 ปีที่แล้ว +166

    ਦੀਪ ਬਾਈ ਬਹੁਤ ਵਧੀਆ ਇਨਸਾਨ ਹੈ ਭਰਾਵੋ ਵਾਹਿਗੁਰੂ ਦੀਪ ਬਾਈ ਨੂੰ ਚੜ੍ਹਦੀ ਕਲਾ ਵਿਚ ਰੱਖੇ ਬਾਈ ਦਾ ਸਾਥ ਦਵੋ ਸਾਰੇ ਵੀਰ ਸਾਰਾ ਪੰਜਾਬ

  • @simransinghsingh5756
    @simransinghsingh5756 3 ปีที่แล้ว +226

    ਮੋੈ ਨਹੀ ਜਾਣਦਾ ਸੀ ਇਸ super hero ਨੂ ਇਸ ਸੰਘਰਸ਼ ਚ ਹੀ ਦੇਖਿਆ ਸੀ ਬੰਦਾ ਹੀਰੋ ਤੋ ਜਾਦਾ ਹੀਰਾ ਹੈ

    • @GodIsOne010
      @GodIsOne010 3 ปีที่แล้ว +5

      Right veer ji🙏🏻. Deep bhai. Punjab. Da. Real Hero. Hai ji 🙏🏻. Satnam ji waheguru ji🙏🏻

    • @gurukekregemojguruke4857
      @gurukekregemojguruke4857 3 ปีที่แล้ว +4

      ਅਜੇ ਸਭਲ ਗੲੇਅ ਕਿਸਾਨ ਸਮਝ ਗੲੇ ੲਿਸ ਨੂ ਪਿਠ ਚ ਙੂਰਾ ਅੈਦਾ ਦਾ ਮਾਰਨਾ ਸੀ Rss ਦੀ ਸੌਚ ਸਮਝ ਕਾਮਯਾਬ ਹੌ ਣੀ ਸੀ. ਕਿਸਾਨ ਹੱਲ ਚਲਾੳਣੀ ਨਹੀ ਦੇਸ ਞੀ ਚਲਾ ਸਕਦੇ ਨੇ

    • @indianarmysikhregiment1364
      @indianarmysikhregiment1364 3 ปีที่แล้ว

      Good veer Great thinking. Salute you from Indian Army. Lod c PUNJAB nu tude varge Youth Di jo agge Lag K Mohri Hon.

    • @daljithundal2011
      @daljithundal2011 3 ปีที่แล้ว

      @@gurukekregemojguruke4857 )

    • @gurukekregemojguruke4857
      @gurukekregemojguruke4857 3 ปีที่แล้ว

      @@daljithundal2011 haji ਦਸੌ ਕੀ ਕਹੀਣਾ ਚਹੂਦੇ ਹੌ

  • @karanbhullar5488
    @karanbhullar5488 3 ปีที่แล้ว +7

    ਵੀਰੇ ਗੱਲਾ ਸੁਣ ਕੇ ਦਿਲ ਰੋ ਪਿਆ ਦੀਪ ਸਿੱਧੂ ਵੀਰੇ ਤੇਰੇ ਨਾਲ ਆ

  • @manusingh7124
    @manusingh7124 3 ปีที่แล้ว +7

    ਦੀਪ ਵੀਰ ਜੀ 🌹🙏🙏 ਕਮਾਲ ਕਰਤੀ। ਵਾਹਿਗੁਰੂ ਦਾ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਰਹੇ । ਤੁਹਾਡੇ ਵਿੱਚ ਮੈਨੂੰ ਸਾਰਾਂ ਪੰਜਾਬ ਦਿਸਦਾ ਵਾ ਜੀ ।🌹🌹🙏🙏🙏🙏🙏🙏🙏👍🏾👍🏾👍🏾👍🏾👍🏾👍🏾👍🏾👍🏾👍🏾👍🏾👍🏾

  • @sidhusekhon8377
    @sidhusekhon8377 3 ปีที่แล้ว +136

    ਦੀਪ ਵੀਰ ਦੀ ਸੋਚ ਨੂੰ ਤੇ ਕੰਮ ਨੂੰ ਦਿਲੋਂ ਸਲਾਮ ਹੈ ਜੀ ਇੱਦਾ ਦੇ ਭਰਾ ਘਰ ਘਰ ਜਨਮ ਲੈਣ ਬੁੱਧੀਜੀਵੀ ਸੋਚ ਰੱਖਦਾ ਵੀਰ ਵਾਹਿਗੁਰੂ ਜੀ ਖੁਸ਼ ਰੱਖੇ ਵੀਰ ਨੂੰ ਤੇ ਹਮੇਸ਼ਾ ਇੱਦਾਂ ਹੀ ਚੜ੍ਹਦੀਕਲ੍ਹਾ 'ਚ ਰੱਖੇ।

  • @lssandhu9263
    @lssandhu9263 3 ปีที่แล้ว +452

    ਛੋਟੀ ਉਮਰ, ਪਰ ਬੜਾ ਸੁਲਝਿਆ ਬੰਦਾ ਦੀਪ ਸਿੱਧੂ। ਰੱਬ ਲੰਮੀਆਂ ਉਮਰਾਂ ਕਰੇ ਵੀਰ ਦੀਆਂ।

    • @beantkaur4675
      @beantkaur4675 3 ปีที่แล้ว +9

      Deep sidhu ji Tuhadi Gurmukh soch hai Waheguru ji tuhanu sada chardikala Bakshan!!!

    • @narinderpalkaur9772
      @narinderpalkaur9772 3 ปีที่แล้ว +7

      Yes true but log fir ve tikkan ni dinday

    • @robinuppal2300
      @robinuppal2300 3 ปีที่แล้ว +5

      bewkuuf bna reha tuhada 😂😂 sunny deol pichhe pajjda reha pehla ki shayad film ch role mil j othe gal ni bni te hun politics ch aaun nu firda 😂 tuc paeda waang magar lg pe

    • @SkanG-ll1mc
      @SkanG-ll1mc 3 ปีที่แล้ว +3

      @@robinuppal2300 nhi veer,, es bnde di Deol family ch bhut jagah c te h v,, pr eh bnda sb chd k ethe aaya

    • @sandeepsandhu5530
      @sandeepsandhu5530 3 ปีที่แล้ว +3

      @@robinuppal2300 tu rajniti mudha dsda ik var jdo tusi log modi pishe lag k thalia khdkude c odho tere modi di poosh te per rakhiya c kaka! Deep sidhu ne.

  • @GurwinderSingh-ts1bk
    @GurwinderSingh-ts1bk 2 ปีที่แล้ว +3

    ਦੀਪ ਸਿੱਧੂ ਬਾਈ ਤਾ ਆਪਣੇ ਪੰਜਾਬ ਦੇ ਮਸਲਿਆਂ ਬਾਰੇ ਤੇ ਹੀ ਗੱਲ ਕਰਦੇ ਰਹੇ ਸਨ ।ਤੇ ਅੱਜ ਵੀ ਉਹ ਆਪਣੇ ਪੰਜਾਬ ਲੲੀ ਆਪਣੀ ਕੁਰਬਾਨੀ ਦੇ ਗਏ ਹਨ। ਦੀਪ ਬਾਈ ਜੀ ਅਮਰ ਰਹੇ 🚩🚩🚩🚩🚩

  • @satpalsidhu1236
    @satpalsidhu1236 3 ปีที่แล้ว +9

    ਬਹੁਤ ਵਧੀਆ ਅਤੇ ਡੂੰਘੀ ਸੋਚ ਦਾ ਮਾਲਕ ਹੈ ਵੀਰ ਜੀ ਏਸੇ ਤਰਾ ਚੜਦੀ ਕਲਾ ਨਾਲ ਪੰਜਾਬ ਲਈ ਲੜਦੇ ਰਹੋ। ਗੁਰੂ ਚੜਦੀ ਕਲਾ ਬਖਸੇ।

  • @kanwalpreetsidhu773
    @kanwalpreetsidhu773 3 ปีที่แล้ว +73

    ਬਹੁਤ ਵੱਡੀ ਸੋਚ ਦੇ ਮਾਲਕ ਨੇ ਦੀਪ ਸਿੱਧੂ ਵੀਰ ਜੀ

  • @manpreetbrar4134
    @manpreetbrar4134 3 ปีที่แล้ว +116

    Deep veere ਪੂਰੀ ਦੁਨੀਆ ਨੇ ਤੁਹਾਡੇ ਤੇ ਲੱਖੇ veer ਤੋ ਬਹੁਤ ਆਸਾਂ ਲਾਈਆਂ ਨੇ ਡੱਟ ਕੇ ਵਿਰੋਧ ਕਰੋ ਸਰਕਾਰਾਂ ਦਾ ਅਸੀਂ ਸਾਰੇ ਤੁਹਾਡੇ ਨਾਲ

  • @davindersingh2473
    @davindersingh2473 3 ปีที่แล้ว +6

    ਬਹੁਤ ਸੁਲਝੀ ਹੋਈ ਸ਼ਖ਼ਸੀਅਤ ਹੈ ਬਾਈ ਦੀਪ ਸਿੱਧੂ ..ਵਾਹਿਗੁਰੂ ਮਿਹਰ ਕਰੇ 🙏🏻

  • @gurchetansingh153
    @gurchetansingh153 3 ปีที่แล้ว +11

    ਦੀਪ ਸਿੱਧੂ ਨਹੀਂ ਰੀਸਾਂ ਤੇਰੀਆਂ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ । ਪਰ ਭਾਈ ਜੀਂਦੇ ਜੀ ਕਿਸਾਨਾਂ ਦਾ ਸਾਥ ਨਾ ਛੱਡੀ

  • @NareshKumar-bc8xw
    @NareshKumar-bc8xw 3 ปีที่แล้ว +61

    ਦੀਪ ਸਿੱਧੂ ਬਹੁਤ ਚੰਗਾ ਇਨਸਾਨ ਹੈ, ਉਸ ਵਿੱਚ ਬਹੁਤ ਚੰਗੇ ਗੁਣ ਹੈ। ਉਹ ਚੰਗੀ ਸੋਚ ਰੱਖਦਾ ਹੈ।

  • @jagroshanbautvadiasingh1409
    @jagroshanbautvadiasingh1409 3 ปีที่แล้ว +426

    ਵੀਰ ਬਹੁਤ ਡੂੰਗੀ ਸੋਚ ਰਖਦਾ ,ਜਿਉਂਦਾ ਰਹਿ ਵੀਰ ,ਰੱਬ ਚੜ੍ਹਦੀ ਕਲਾ ਵਿੱਚ ਰੱਖੇ

    • @manisingh9315
      @manisingh9315 3 ปีที่แล้ว +2

      Deep y waheguru kirpa Kre raab

    • @darshankang6310
      @darshankang6310 3 ปีที่แล้ว +2

      Liakat da khajaana deep sidhu God bless him

    • @robinuppal2300
      @robinuppal2300 3 ปีที่แล้ว +2

      deep sidhu tuhanu bewkoof bna reha paidoo 🐏 😂😂😂 sunny deol ne ehnu film ch role ni dwayea hun politics ch aan nu firda vehla 😂

    • @jagroshanbautvadiasingh1409
      @jagroshanbautvadiasingh1409 3 ปีที่แล้ว +8

      @@robinuppal2300 ਤੂੰ ਦੱਲਾ ਲਗਦਾ rss ਦਾ ਸਾਲਾ ਮੇਰਾ

    • @robinuppal2300
      @robinuppal2300 3 ปีที่แล้ว +2

      Jagroshan baut vadia Singh rss kitho aa gi vich saaleya tu prove krta tuc 🐏🐏 ho .. fukri vekh kidda maar reha kehnda mai shahrukh khan da vakeel reha 😂😂 ehnu punjab to bahar koi janda ni punjab ch b hune jaanan lgge loki . eh bnda bohat mastermind aa tuhada sareya da fuddu khichan deya 😂😂

  • @ninderpalkour2094
    @ninderpalkour2094 2 ปีที่แล้ว +3

    ਬਾਈ ਦੀਪ ਸਿੱਧੂ ਦੀ ਸੋਚ ਨੂੰ ਸਲਾਮ ਹੈ ।
    ਬਾਈ ਦੀ ਬਹੁਤ ਡੂੰਘੀ ਅਤੇ ਚੰਗੀ ਸੋਚ ਸੀ । ਸਾਡੇ ਕੋਲਾਂ ਨੂੰ ਕਦੇ ਸਮਝ ਨਾਂ ਆਇ 😭😭

  • @LakhwinderSingh-fj6ol
    @LakhwinderSingh-fj6ol 3 ปีที่แล้ว +10

    ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਪੰਜਾਬੀਆਂ ਤੇ ਪੰਜਾਬ ਤੇ ,ਸਾਰੀਆਂ ਨੂੰ ਏਕਾ ਤੇ ਆਪਣੀਆਂ ਵਿਚ ਏਕਤਾ ਵੱਧ ਜਾਵੇ ਬੱਸ ਫੇਰ ਨਹੀਂ ਅਸੀਂ ਮਰਦੇ🙏🙏🙏🙏

  • @sukhrajrandawa1462
    @sukhrajrandawa1462 3 ปีที่แล้ว +63

    ਦੀਪ ਸਿਧੂ ਬਹੁਤ ਵਧੀਆ ਇਸਾਨ ਨੇ ਪਰਮਾਤਮਾ ਇਸੇ ਤਰਾ ਵੀਰ ਤੇ ਮੇਹਰ ਭਰਿਆ ਹੱਥ ਰਖੇ ਗੁਰੂ ਸਾਹਿਬ ਵੀਰ ਨੂੰ ਪੰਜਾਬ ਦੀ ਸੇਵਾ ਕਰਨ ਦੀ ਤਾਕਤ ਬਕਸੇ ਵਾਹਿਗੁਰੂ ਮੇਹਰ ਕਰੀ

  • @punjabisardar-ec3qx
    @punjabisardar-ec3qx 3 ปีที่แล้ว +72

    ਦੀਪ ਸਿੱਧੂ ਬਾਈ ਦੀਆਂ ਗੱਲਾਂ ਸੋਲਾਂ ਆਨੇ ਸੱਚ ਨੇਂ ਆਪਾਂ ਬਾਈ ਜੀ ਦੇ ਨਾਲ ਹਾਂ

  • @KuldeepSingh-qq9ds
    @KuldeepSingh-qq9ds 3 ปีที่แล้ว +18

    ਜਿਉਂਦਾ ਰਹਿ ਸੇ਼ਰਾ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
    Salute by Heart

  • @anokhsingh5530
    @anokhsingh5530 3 ปีที่แล้ว +4

    ਵੀਰ ਜੋਰਾ ਬਹੁਤ ਅੱਛਾ ਆਦਮੀ ਹੈ ।
    ਬਹੁਤ ਸਿਆਣਾ ਇਨਸਾਨ ਹੈ ।
    ਪਰਮਾਤਮਾ ਇਹਨਾਂ ਦੀ ਲੰਮੀ ਉਮਰ ਕਰੇ।

  • @hawkwatch482
    @hawkwatch482 3 ปีที่แล้ว +93

    ਦੀਪ ਦਾ ਸੰਤੋਖ ਅਤੇ ਸਤੁ ਸਤਿਗੁਰੂ ਕਾਇਮ ਰੱਖਣ ।

  • @gurmejsingh280
    @gurmejsingh280 3 ปีที่แล้ว +116

    ਵਾਹਿਗੁਰੂ ਜੀ ਇਹ ਗੁਰਮੁਖ ਇਨਸਾਨ ਸਬਰ ਸੰਤੋਖ +ਦੁਨੀਆਂ ਦੀ ਹਰ ਨੋਲਜ ਨਾਲ ਭਰਿਆ ਪਿਆ ਹੈ ਇਸਦਾ ਕੋਈ ਕੀ ਵਿਗਾੜੇ ਗਾ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਗੇ

  • @jagjitgill2186
    @jagjitgill2186 3 ปีที่แล้ว +5

    ਦੀਪ ਬਾਈ ਜੀ ਬਹੁਤ ਵਧੀਆ ਸੋਚ ਰੱਖਦੇ ਨੇ ਅਸੀਂ ਤੁਹਾਡੇ ਨਾਲ ਹਾਂ keep it up

  • @narpindersekhon2087
    @narpindersekhon2087 3 ปีที่แล้ว +18

    Deep Sidhu is a unique person. May God bless him

  • @sidhuking7515
    @sidhuking7515 3 ปีที่แล้ว +69

    ਦੀਪ ਵੀਰ ਤੇਰੀ ਸੋਛ ਤੇ ਦਿਲੋ ਧੰਨਵਾਦ ਕਰਦਾ ਹਾਂ ਜਿਹੜੇ ਦੀਪ ਵੀਰ ਨੂ ਮਾੜਾ ਕਹਿਦੇ ਉਹ ਖੂਹ ਦੇ ਡੱਡੂ ਆ ਉਹਨਾਂ ਵਾਸਤੇ ਖੂਹ ਹੀ ਸਮੁੰਦਰ ਧੰਨਵਾਦ

  • @gurnamsingh1404
    @gurnamsingh1404 3 ปีที่แล้ว +134

    ਦੀਪ ਸਿੱਧੂ ਬਹੁਤ ਵਧੀਆ ਇਨਸਾਨ ਹੈ

    • @harbanssingh9099
      @harbanssingh9099 3 ปีที่แล้ว +1

      ਲੋਕਾ ਨੇ ਤਾ ਗੁਰੂਅਾ ਨੀ ਬੱਗਸਿਅਾ

  • @jasvirkaur565
    @jasvirkaur565 3 ปีที่แล้ว +4

    🌹🌹🌹🌹 ਵੀਰ ਜੀ ਤੁਸੀਂ ਸਾਡਾ ਮਾਣ ਹੋ 💪💪ਤੇ ਹਮੇਸ਼ਾ ਹੀ ਰਹੋਗੇ 🤞🤞 ਸਾਡੇ ਦੇਸ਼ ਨੂੰ ਐਸੈ ਵੀਰਾ ਦੀ ਹੀ ਲੋੜ ਏ 💪💪👈👈 ਸੋ ਪ੍ਰਮਾਤਮਾ ਤੁਹਾਡੀਆਂ ਲੰਮਿਆ ਉਮਰਾ ਵਖਸ਼ੇ ਸਾਰੇ ਵੀਰਾ ਦੀਆ ਹਮੇਸ਼ਾ ਸਾਡੀ ਰੱਬ ਕੋਲ ਅਰਦਾਸ ਹੈ

  • @BaljitKaur-gg6os
    @BaljitKaur-gg6os 3 ปีที่แล้ว +1

    ਦੀਪ ਬਾਈ ਤੁਸੀ ਆਪਣੀ ਉਮਰ ਨਾਲੋ ਬਹੁਤ ਬਹੁਤ ਜਿਆਦਾ ਸਿਆਣੇ ਆ ਤੁਹਾਡੀਆ ਗੱਲਾ ਬਿੱਲਕੁੱਲ ਸੱਚੀਆ ਗੱਲਾ ਕੀਤੀਆ ਮੈਨੂੰ ਤੁਹਾਡੀ ਏ ਗੱਲ ਬਹੁਤ ਪਸੰਦ ਆ ਕਿ ਤੁਸੀ ਕਾਹਲੇ ਨਹੀ ਪੈਦੇ ਬਹੁਤ ਹੀ ਸਮਝਦਾਰੀ ਨਾਲ ਗੱਲ ਕਰਦੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਰੱਬ ਰਾਖਾ 🙏👍🤝

  • @ssd8566
    @ssd8566 3 ปีที่แล้ว +199

    ਸਿੱਧੂ ਸਾਬ ਸੱਚੇ ਮਾਰਗ ਤੇ ਚੱਲਣਾ ਹੋਵੇ ਤਾਂ ਲੋਕਾਂ ਦੀ ਪਰਵਾਹ ਨਹੀਂ ਕਰੀਦੀ ।

  • @jaswinderjaswinder9101
    @jaswinderjaswinder9101 3 ปีที่แล้ว +61

    ਵਾਹਿਗੁਰੂ ਮੇਹਰ ਕਰੀ ਦੀਪ ਸਿੱਧੂ ਵੀਰ ਤੇ ਹਰ ਮਦਾਨ ਫਤਹਿ ਹੋਵੇ ਚੜ੍ਹਦੀ ਕਲਾ ਹੋਵੇ ਸੱਚਾ ਵੀਰ ਜੀ ਕਿੰਨੇ ਮਾੜੇ ਲੋਕ ਨੇ ਜੋ ਗਲਤ ਕਹਿੰਦੇ ਨੇ ਉਹ ਆਪ ਸਿਆਸੀ ਨੇ

  • @gurwindersingh-gt8rr
    @gurwindersingh-gt8rr 3 ปีที่แล้ว +4

    ਦੀਪ ਬਾਈ ਜਿਉਂਦਾ ਰਹਿ ਵਾਹਿਗੁਰੂ ਤੁਹਾਨੂੰ ਸਾਰੀ ਜ਼ਿੰਦਗੀ ਚੜ੍ਹਦੀ ਕਲਾ ਵਿੱਚ ਰੱਖੇ

  • @gurpreetsallan9669
    @gurpreetsallan9669 3 ปีที่แล้ว +3

    ਬਹੁਤ ਵਧੀਆ ਵੀਰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ
    👍👍

  • @jigardeep5168
    @jigardeep5168 3 ปีที่แล้ว +185

    ਦੀਪ ਦੀ ਅੱਜ ਦੀ ਪਛਾਣ ਿਫਲਮ ਦੀ ਪਛਾਣ ਨਾਲੋ ਬਹੁਤ ਹੀ ਉੱਚੀ ਹੈ

  • @BalochiPimpin
    @BalochiPimpin 3 ปีที่แล้ว +159

    ਬਾ ਕਮਾਲ ਦੀਪ ਵੀਰ ਡੱਟ ਕੇ ਰਹੋ ਵਾਹਿਗੁਰੂ ਜੀ ਦੀ ਓਟ ਲੈ ਕੇ ਸੱਚ ਦਾ ਹੋਕਾ ਦਿੰਦੇ ਰਹੋਂ ਕਾਫਲੇ ਵਿੱਚ ਲੋਕ ਜੁੜਦੇ ਜਾਣਗੇ ਤੁਹਾਡੇ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ ਆਪ ਫਤਿਹ ਦਿਵਾਉਣਗੇ ਉਸ ਦੀ ਓਟ ਵਿਚ ਰਹੋ

  • @hardeepghuman3022
    @hardeepghuman3022 2 ปีที่แล้ว +5

    Deep Singh Sidhu we are proud of you always live in our heart

  • @SurjeetSingh-vt6kw
    @SurjeetSingh-vt6kw 3 ปีที่แล้ว +22

    Deep Sidhu Great human being and
    A great Actor

  • @jasversingh5619
    @jasversingh5619 3 ปีที่แล้ว +147

    ਬਾੲੀ ਸੁਣ ਕੇ ਰੌਣ ਅਾ ਗਿਅਾ ਯਰ ਪੰਜਾਬ ਨੂੰ ਅੌਖੇ ਸਮੇ ਵਿਚ ਵਧੀਅਾ ਲੀਡਰ ਮਿਲ ਗਿਅਾ ਦੀਪ ਤੇ ਸਿਧਾਣਾ

  • @pardeepsingh5863
    @pardeepsingh5863 3 ปีที่แล้ว +74

    ਦਿਪ ਸਿਧੂ ਬਹੁਤ ਬਦਿਆ ਬੰਦਾ ਵਾਹਿਗੁਰੂ ਜੀ ਮੇਹਰ ਕਰਨ

  • @AmandeepSingh-je5yq
    @AmandeepSingh-je5yq 3 ปีที่แล้ว +72

    ਸੁਖ਼ਬੀਰ ਬਾਦਲ ੲਸਦੇ ਮੁਕਾਬਲੇ ਜ਼ੀਰੋ ਵਾ
    ਹਰ ਪਁਖ਼ੋ ਕਾਮਯਾਬ ਬੰਦਾ ਅਜਿਹੇ ਬੰਦੇ ਅੰਗੈ
    ਲ਼ਿਅਾੲੀੲੈ

  • @27499
    @27499 3 ปีที่แล้ว +5

    Best of luck brother Deep Singh, the whole world is with you. Long live Deep Singh Sidhu!!

  • @kukkypatwari
    @kukkypatwari 3 ปีที่แล้ว +14

    ਦੀਪ ਸਿੱਧੂ ਵੀਰ ਬਹੁਤ ਸੁਲਝਿਆ ਹੋਇਆ ਇਨਸਾਨ ਆ... ਦੀਪ ਵੀਰ ਨੂੰ ਸਿਰਫ ਸਾਥ ਦੀ ਲੋਡ਼ ਆ.... ਸੋ ਵੀਰੋ ਸਾਥ ਦੇਵੋ ਵੀਰ ਦੀਪ ਦਾ.....
    ਸੱਚੇ ਪਾਤਸ਼ਾਹ ਜੀ ਹਮੇਸ਼ਾਂ ਤੁਹਾਨੂੰ ਚੜਦੀ ਕਲਾ ਵਿੱਚ ਰੱਖਣ.... ਮਖੂ ਵੀਰ ਤੇ ਦੀਪ ਸਿੱਧੂ ਵੀਰ

  • @gurdeepgill241
    @gurdeepgill241 3 ปีที่แล้ว +56

    ਵੀਰੇ ਤੇਰੀਆਂ ਗੱਲਾਂ ਦਿਲ ਨੂੰ ਛੋਹ ਦੀਆ ਨੇ ਜ਼ੋਰਾਂ ਬਾਈ ਜ਼ਿੰਦਾਬਾਦ

  • @DilbagSingh-qn9dp
    @DilbagSingh-qn9dp 3 ปีที่แล้ว

    ਦੀਪ ਸਿੱਧੂ ਦੀ ਸੋਚ ਬਹੁਤ ਸੋਹਣੀ ਹੈ ਪ੍ਰਮਾਤਮਾ ਚੜ੍ਹਦੀ ਕਲਾ ਤੇਰੇ ਏਦਾਂ ਦੇ ਯੋਧਿਆਂ ਦੀ ਸਿੱਖ ਕੌਮ ਨੂੰ ਬੜੀ ਲੋੜ ਹੈ

  • @bhajansinghriar7020
    @bhajansinghriar7020 3 ปีที่แล้ว

    ਡੂੰਗੀ ਸੋਚ ਵਾਲਾ ਜਵਾਨ ਦੀਪ ਸਿਧੂ।ਬਹੁਤ ਸਮੇਂ ਪਿਛੋਂ ਐਸੀ ਸਖਸ਼ੀਅਤ ਪੈਦਾ ਹੁੰਦੀ ਹੈ।

  • @INDIAN_TJ
    @INDIAN_TJ 3 ปีที่แล้ว +51

    True , Honest, hard working young man.
    Speaking so truly with no FEAR.

    • @kiranpalsingh2708
      @kiranpalsingh2708 3 ปีที่แล้ว +2

      Deep deserving, Wish he stands for his words and restrain comments against kissan leaders.

    • @videosforyou9715
      @videosforyou9715 3 ปีที่แล้ว +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Ce4444

  • @jemalsingh4950
    @jemalsingh4950 3 ปีที่แล้ว +49

    ਬਹੁਤ ਵਧੀਆ ਵਿਚਾਰ ਨੇ ਦੀਪ ਵੀਰ ਦੇ

  • @gurtejsinghnarwal0
    @gurtejsinghnarwal0 3 ปีที่แล้ว +1

    ਸਤਿ ਸ੍ਰੀ ਆਕਾਲ ਜੀ 🙏। ਮੈਂ ਦੀਪ ਸਿੱਧੂ ਬਾਈ ਤੋਂ ਐਨਾਂ ਜ਼ਿਆਦਾ ਪ੍ਰਭਾਵਿਤ ਹੋਇਆ ਹਾਂ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਇਹੋ ਜਿਹੇ ਨਿਧੜਕ ਪੜ੍ਹੇ-ਲਿਖੇ ਨੌਜਵਾਨਾਂ ਦੀ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨੂੰ ਲੋੜ ਹੈ। ਇਸ ਤਰ੍ਹਾਂ ਦੇ ਨਿਧੜਕ ਪੜ੍ਹੇ-ਲਿਖੇ ਨੌਜਵਾਨ ਲੀਡਰ ਅੱਗੇ ਆਉਣੇ ਚਾਹੀਦੇ ਹਨ। ਮੈਂ ਤਾਂ ਕਹਿਨਾ ਕਿ ਦੀਪ ਸਿੱਧੂ ਨੂੰ ਪੰਜਾਬ ਹੀ ਨਹੀਂ ਸਗੋਂ ਸਮੁੱਚੇ ਦੇਸ਼ ਦੀ ਵਾਗਡੋਰ ਸੰਭਾਲ ਦੇਣੀ ਚਾਹੀਦੀ ਹੈ।

  • @MakhanSingh-nb9fl
    @MakhanSingh-nb9fl 3 ปีที่แล้ว +1

    ਬਹੁਤ ਵਧੀਆ ਸੋਚ ਹੈ ਵੀਰ ਵਾਹਿਗੁਰੂ ਚੜਦੀ ਕਲਾ ਰੱਖੇ

  • @yaartera383
    @yaartera383 3 ปีที่แล้ว +79

    ਦੀਪ ਵੀਰ ਜੀਦਾਂ ਵਸਦਾ ਰਹਿ ਵੀਰਾ ਰੱਬ ਸਫਲ ਕਰੂ

  • @RanjitSingh-cj2wv
    @RanjitSingh-cj2wv 3 ปีที่แล้ว +246

    ਲੱਖਾਂ ਸਿਧਾਣਾ ਦੀਪ ਸਿੱਧੂ ਜ਼ਿੰਦਾਬਾਦ ਸਾਨੂੰ ਦੋਵੇਂ ਚਾਹੀਦੇ ਹਨ (logik and ਡਾਂਗ ਸੋਟਾ )

    • @JaswantSingh-fo1bd
      @JaswantSingh-fo1bd 3 ปีที่แล้ว +7

      atma kehndi he eh bande shi hun asi tuhade nal ha 2022nu

    • @anmolsidhu5644
      @anmolsidhu5644 3 ปีที่แล้ว +6

      Punjab de here lakha vir te dip vir 👍👍💪💪💪

    • @singhtaj7026
      @singhtaj7026 3 ปีที่แล้ว +2

      @@JaswantSingh-fo1bd ਆਹੋ ਹੁਨ ਏਨਾ ਨੂ ਖਾਲਿਸਤਾਨ ਦਾ ਜੱਥੇਦਾਰ ਬਣਾਲੋ ।

    • @navdeepsinghbrar1016
      @navdeepsinghbrar1016 3 ปีที่แล้ว +7

      @@singhtaj7026 ਵੀਰ ਜਿਹੜੇ ਅੱਜ ਕੋਮ ਦੇ ਸਿਰ ਤੇ ਬੈਠੇ ਆ ਜਥੇਦਾਰ ਬਣ ਕੇ ਉਹਨਾਂ ਨਾਲ਼ੋਂ 100 ਗੁਣਾ ਚੰਗੇ ਆ ਕਿਹੜਾ ਜਥੇਦਾਰ ਬੈਠਾ ਸਾਡੇ ਨਾਲ ਰਾਤਾਂ ਨੂੰ

    • @RanjitSingh-cj2wv
      @RanjitSingh-cj2wv 3 ปีที่แล้ว +2

      ਹਾਂਜੀ ਬਿਲਕੁਲ they deserve ਜਥੇਦਾਰੀ

  • @tejabrar4633
    @tejabrar4633 3 ปีที่แล้ว

    ਵੀਰ ਦੀਪ ਸਿੱਧੂ ਜੀ ਤੁਹਾਡੇ ਪ੍ਰਤੀ ਕੀਤੇ ਗਏ ਕੁਮੈਂਟ ਪੜ੍ਹ ਕੇ ਮਨ ਅੰਦਰ ਕੁੱਝ ਖਦਸ਼ੇ ਪੈਦਾ ਹੋਣ ਦੀ ਸੰਭਾਵਨਾਂ ਬਣਨ ਦਾ ਵਹਿਮ ਬਣਦਾ ਜਾ ਰਿਹਾ ਸੀ। ਅੱਜ ਦੀ ਤੁਹਾਡੀ ਇੰਟਰਵਿਊ ਨੇ ਸਾਰੇ ਭਰਮ ਦੂਰ ਕਰ ਦਿੱਤੇ! ਵੀਰ ਬੇਨਤੀ ਇਹ ਹੈ ਕਿ ਇਸ ਸੰਘਰਸ਼ ਨੇ ਤੁਹਾਡੇ ਵਰਗੀਆਂ ਸਖਸ਼ੀਅਤਾਂ ਨੂੰ ਦੁਨੀਆਂ ਦੇ ਸਾਹਮਣੇ ਲਿਆ ਕਿ ਬੜਾ ਵੱਡਾ ਕਾਰਜ ਸਿਰੇ ਚਾੜਣ ਦੀ ਉਮੀਦ ਜਗਾਅ ਦਿੱਤੀ ਹੈ, ਸੋ ਹੁਣ ਅਗਵਾਈ ਕਬੂਲ ਹੀ ਲਈ ਹੈ ਤਾਂ ਵੀਰ ਬਣਕੇ ਲੋਕਾਂ ਦੀਆਂ ਪਿਛਾਂਹ ਖਿੱਚੂ ਚਾਲਾਂ ਦੀ ਪ੍ਰਵਾਹ ਨਾ ਕਰਕੇ ਮੂਹਰਲੀਆਂ ਸਫਾਂ ਦੀ ਕਤਾਰ ਵਿੱਚ ਰਹਿਕੇ ਪੰਜਾਬ ਦੀ ਡੁੱਬ ਚੱਲੀ ਬੇੜੀ ਨੂੰ ਗਰਕ ਵਿੱਚੋਂ ਬਾਹਰ ਕੱਢਣ ਦਾ ਹਰ ਉਪਰਾਲਾ ਕਰੀਏ, ਤਾਂ ਕਿ ਸਾਡੇ ਗੁਰੂਆਂ ਦੀਆ ਕੁਰਬਾਨੀਆਂ ਤੇ ਸ਼ਹੀਦਾਂ ਦੀਆਂ ਸ਼ਹਾਦਤਾਂ ਦਾ ਮੁੱਲ ਮੋੜ ਸਕੀਏ ? ਸਲੂਟ ਆ ਤੁਹਾਡੀ ਸੋਚ ਨੂੰ, ਆਖਰੀ ਦਮ ਤੱਕ ਤੁਹਾਡੇ ਨਾਲ ਖੜਾਂਗੇ, ਬਠਿੰਡੇ ਵਾਲੇ ਹੋਣ ਦਾ ਮਾਣ ਪ੍ਰਾਪਤ ਕਰਨ ਦੇ ਚਾਅ ਨੂੰ ਵਾਹਿਗੁਰੂ ਆਪ ਅਗਵਾਈ ਕਰਕੇ ਪੂਰਾ ਕਰਵਾਉਣ ਵਿੱਚ ਸਹਾਈ ਹੋਣਗੇ ! ਸੱਚੀ ਨੀਅਤ ਦਾ ਰੱਬ ਰਾਖਾ

  • @singhrandeep7543
    @singhrandeep7543 3 ปีที่แล้ว +30

    This man deserve to be a CM

    • @mhussain111hussain4
      @mhussain111hussain4 3 ปีที่แล้ว

      Hello Singh Randeep I agree with you but government don’t let him speak because he got lot of knowledge about everything mebee he thinks if government makes him arrest him people’s gana stand for him or not please my punjabi kisan brothers and sisters stand with deep sidhu he is really good man for you people pice pice pice fully please if I say anything wrong then I am sorry good luck my kisan brothers ☝️✌️👋👍🌾🌾🌾🌾🌾🌾🌾🌾🌾🌾🌾🌾🌾

  • @tarlochansingh5841
    @tarlochansingh5841 3 ปีที่แล้ว +33

    Deep sidhu great job

  • @jagdevsinghbrar494
    @jagdevsinghbrar494 3 ปีที่แล้ว +77

    ਦੀਪ ਵੀਰ ਜਿੰਦਾਬਾਦ

  • @harkiratsingh5775
    @harkiratsingh5775 3 ปีที่แล้ว

    ਇਹ ਉਹ ਸੰਪੂਰਨਤਾ ਹੈ ਜਿਸਦੀ ਸਾਨੂੰ ਲੋੜ ਹੈ. Perfect personality .. Deep sidhu

  • @ahsanelahi2503
    @ahsanelahi2503 3 ปีที่แล้ว +1

    Bra knowledge AA yaaro es banday kol... Bohat wadhiya bolda... I was a great fan of his acting but now I have become fan of his political wisdom too. Sikho iss banday ko leader Chun lo....
    Love and respect from Punjab Pakistan.

  • @punjabi9823
    @punjabi9823 3 ปีที่แล้ว +35

    Wah jio Makhu saab ji and Deep Sidhu ji 🙏🏻

  • @hssingh4398
    @hssingh4398 3 ปีที่แล้ว +145

    ਸਹੀਦ MBBS ਡਾ,ਗੁਰਨਾਮ ਸਿੰਘ ਬੁੱਟਰ ਅਨੰਦਪੁਰ ਮਤਾ ਪੜਿਆ ਸੀ, ਦੀਪ ਸਿੰਘ ਸਿੱਧੂ ਦੀ ਸੀਪਚ ਨੇ ਯਾਦ ਕਰਵਾਇਆ

    • @MrMaan123456789
      @MrMaan123456789 3 ปีที่แล้ว +1

      Dr gurnaam Singh butter bahadur yodha see. Oh shabad badlu laandu nahi see.

  • @udeys9543
    @udeys9543 3 ปีที่แล้ว +11

    Barkha Dutt didn't even let him speak his mind or express his opinions. He speaks so well! Stay true to your path bro, keep it up.

  • @sidhublogpunjabharyanaboda370
    @sidhublogpunjabharyanaboda370 3 ปีที่แล้ว +1

    ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ ਸਾਨੂ ਸਾਡੀ ਮੰਜਿਲ ਜਰੂਰ ਮਿਲੇਗੀ ! ਦੀਪ ਸਿੱਧੂ ਵੀਰ ਜ਼ਿੰਦਾਬਾਦ

  • @pirtpal8191
    @pirtpal8191 3 ปีที่แล้ว +129

    Deep sidhu is good person

    • @inderjitkaur1676
      @inderjitkaur1676 3 ปีที่แล้ว +5

      Deep sidhu is good person

    • @videosforyou9715
      @videosforyou9715 3 ปีที่แล้ว +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ ਜਿਹੜੇ ਤੀਵੀ ਦੀ ਬੁੱਕਲ ਚ ਬੈਠੇ ਆ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ਫਿਰ ਹੋ ਸਕਦਾ ਇਹ ਕੰਪਨਯਿਆ ਵਾਲੇ ਪੈਸੇ ਵੀ ਦੇਣ ਲੱਗ ਜਾਣ ਆੜਤੀਏ ਵਾਂਗੂ ਸ਼ਰਤਾਂ ਨਾਲ ------------ ਸਰਕਾਰ ਦਾ ਬਿੱਲ ਪੂਰਾ ਵਪਾਰੀ ਦਾ ਪੱਖ ਪੁਰਦਾ - ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1500- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਜ ਮੋਦੀ ਨੂੰ ਫਿਕਰ ਹੈ ਕਿਸਾਨਾਂ ਦੀ ਇਕ ਸੌਖਾ ਜਾ ਹੱਲ ਹੈ - ਮੋਦੀ ਸਰਕਾਰ ਕਿਸਾਨਾਂ ਨੂੰ ਫਸਲ ਦਾ ਮੁੱਲ ਤਹਿ ਕਰਨ ਦਾ ਹੱਕ ਦੇਣ ਜਿਵੇ ਸਬੱ ਵਪਾਰੀ ਕਰਦੇ ਜਾ ਫਿਰ ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ ਦਿੱਲੀ ਚਲੋ ਕਿਸਾਨ , ਆੜਤੀਆਂ , ਮਜਦੂਰ , ਦੁਕਾਨਦਾਰ ਸਬ ਪੰਜਾਬੀ ਰਗੜੇ ਜਾਨ ਗਏ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ Cdfg

    • @kitty121206
      @kitty121206 3 ปีที่แล้ว +1

      i appreciate you sidhu veere 😍

    • @avtarsingh1203
      @avtarsingh1203 3 ปีที่แล้ว

      @@inderjitkaur1676 lllĺĺllĺlĺĺĺllĺĺĺĺlĺlĺlĺĺlĺlĺĺllĺĺlĺĺĺlĺĺlllĺllĺp

    • @surindersingh9196
      @surindersingh9196 3 ปีที่แล้ว +1

      Deep veer Deg Teg Fathe Chad de kla wich raho asi thode nal Danwad Chadekla wlae vera da date raho

  • @khushbk
    @khushbk 3 ปีที่แล้ว +52

    ਜਿਉਂਦੇ ਰਹਿ ਦੀਪ ਵੀਰ ਵਾਹਿਗੁਰੂ ਮੇਹਰ ਕਰੇ , ਤੇਰੀ ਸੋਚ ਨੂੰ ਭਾਗ ਲਾਵੇ।

    • @hoshiarsingh1520
      @hoshiarsingh1520 3 ปีที่แล้ว +1

      waheguru chardi kala ch rakhe.veer deep sidhunu.

  • @saadapind1434
    @saadapind1434 3 ปีที่แล้ว +2

    ਵਾਹਿਗੁਰੂ ਮੇਹਰ ਕਰਨ ਵੀਰ ਤੇ ਚੜਦੀ ਕਲਾਂ ਰੱਖਣ ਵੀਰ ਜੀ ਤੇਰੀ ਲੋੜ ਹੈ ਸਿੱਖ ਕੌਮ ਨੂੰ

  • @guriaujla7067
    @guriaujla7067 3 ปีที่แล้ว +5

    Punjab da ਬੱਬਰ ਸ਼ੇਰ Deep Sidhu Paji 🙏🙏🙏

  • @sidhuking7515
    @sidhuking7515 3 ปีที่แล้ว +18

    ਵੀਰਓ ਪੰਜਾਬ ਵਾਲਿਉ ਸਾਨੂੰ ਇਕ ਹੋਰ ਮਰਦ ਮਿਲ ਗਿਆ ਇਕ ਸੇਰ ਜੈਲ ਵਿੱਚ ਇਕ ਸੇਰ ਦੀਪ ਵੀਰ ਆ ਜੋ ਪੰਜਾਬ ਦਾ ਦਰਦ ਰਖਦਾ ਵੀਰੋ ਜਾਗਦੀ ਜ਼ਮੀਰ ਵਾਲੇ ਲੋਕਾਂ ਦੀਪ ਵੀਰ ਦਾ ਸਾਥ ਦੇਵੋ ਧੰਨਵਾਦ ਸਾਰੇ ਵੀਰਾ ਦਾ

  • @singhsardar6389
    @singhsardar6389 3 ปีที่แล้ว +76

    ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ ਦੀਪ ਵੀਰ ਨੂੰ ਅਤੇ ਅਾਕਾਲ ਟੀਵੀ ਦੀ ਸਾਰੀ ਟੀਮ ਨੂੰ 🙏🙏

    • @baldevbhullar2394
      @baldevbhullar2394 10 หลายเดือนก่อน +1

      ਵਾਹਿਗੁਰੂ ਵਾਕਿਆ ਹੀ ਬਹੁਤ ਘੈਂਟ ਪੰਜਾਬੀ ਜੱਟ ਸੀ ਦੀਪ ਸਿੱਧੂ ਸੂਰਮੇ ਦੀ ਉਮਰ ਬਹੁਤ ਘੱਟ ਹੁੰਦੀ ਐਂ ਮੈਂ ਤਾਂ ਂਰਮਤਾ ਜੋਗੀ ਫਿਲਮ, ਵੇਲੇ, ਇਹਦਾ ਫ਼ੈਨ ਜੀ ਜੋਰਾ 10+ਨੰਬਰੀ, ਉਦੋਂ ਵੀ ਘੈਂਟ ਜੀ ਹੀਰਾ ਖੁਸਗਿਆ ਕੌਂਮ ਤੋ ਬਹੁਤ ਘਾਟਾ ਪਿਆ ਹੈ

  • @makhankalas660
    @makhankalas660 2 ปีที่แล้ว

    ਮਿਸ ਯੂ ਦੀਪ ਬਾਈ ਤੇਰੀ ਘਾਟ ਕਦੇ ਪੂਰੀ ਨਹੀਂ ਹੋਣੀ ਯੋਧਾ ਸੀ ਯੋਧਾ ਹੈ ਯੋਧਾ ਰਹੇ ਗਾ ਵਾਹਿਗੁਰੂ ਜੀ ਦੀਪ ਸਿੱਧੂ ਵੀਰ ਜੀ ਦੀ ਆਤਮਾ ਨੂੰ ਸ਼ਾਂਤੀ ਬਖਸ਼ਿਓ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਜੀ ਦੀਪ ਸਿੱਧੂ ਵੀਰ ਜੀ ਦੀ ਪਤਨੀ ਬੇਟੀ ਮਾਤਾ ਭਰਾ ਸਾਰੇ ਪਰਿਵਾਰ ਜੀ ਤੇ ਸਾਰੇ ਯਾਰਾਂ ਦੋਸਤਾਂ ਨੂੰ ਪਿਆਰ ਕਰਨ ਵਾਲੀਆ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @jasspreetsingh1089
    @jasspreetsingh1089 3 ปีที่แล้ว +3

    Punjab Next CM Haiji, Deep Sidhu Veer.. 🙏 🙏 🙏

  • @sandeepsinghbatth805
    @sandeepsinghbatth805 3 ปีที่แล้ว +32

    Great Deep veer

  • @harrydhillon9772
    @harrydhillon9772 3 ปีที่แล้ว +39

    He is a different soul I respect him a lot saade punjab lai aaye oh , eh ta inj lagda jimme Rab ne koi rooh bheji hove punjab nu bachaun lai 🙏🙏🙏🙏🙏🇨🇦🇨🇦

  • @beantsinghsidhurameana8992
    @beantsinghsidhurameana8992 3 ปีที่แล้ว

    ਵਾਕਿਆ ਹੀ ਦੀਪ ਸਿੱਧੂ ਵੀਰ ਬੜਾ ਹੀ ਹੰਢਿਆ ਹੋਇਆ, ਤਜਰਬੇਕਾਰ, ਹਰ ਵਿਸ਼ੇ ਤੇ ਵਧੀਆ ਪਕੜ ਰੱਖਣ ਵਾਲਾ ਇਨਸਾਨ ਹੈ ਜੀ

  • @raviinder80
    @raviinder80 3 ปีที่แล้ว

    ਦੀਪ ਸਿੱਧੂ ਵੀਰ ਜੀ ਜਿਉਂਦੇ ਵਸਦੇ ਰਹੋ ਜਿੰਨ੍ਹਾਂ ਚਿਰ ਤੁਹਾਡਾ ਜੀ ਕਰਦਾ ਜੀ । ਰਵੀ ਵੜਿੰਗ ।

  • @RanjitSingh-ms2yu
    @RanjitSingh-ms2yu 3 ปีที่แล้ว +24

    ਸਿੱਧੂ ਜੀ ਵਾਹਿਗੁਰੂ ਜੀ ਤੁਹਾਡੀਆ ਸਾਰੀ ਆਸਾ ਪੁਰੀਆ ਕਰਨ 💪👍🙏

  • @outdothyself5745
    @outdothyself5745 3 ปีที่แล้ว +68

    He is really intellectual and a knowledgeable person. Support him, he can guide the ignorant and help Punjab in long terms. I admire u veer g.

    • @robinuppal2300
      @robinuppal2300 3 ปีที่แล้ว +1

      lol but you guys are like blind sheep 🐏🐏 he’s just taking advantage of all sheeps like u to get into politics because he failed in acting career

    • @basicinfo6816
      @basicinfo6816 3 ปีที่แล้ว +2

      Sikh angreja lai lade (fauji)
      Sikh india di azadi lai lade ( krantikari)
      Sikh army ch lade (veer jawan)
      Sikh apne lai lade ( terrorist)
      Only Solution Khalistan.
      Khalistan is the Right of Sikh community.
      Khalistan is the identity of Sikh Community.
      Khalistan Zindabad.
      Never Forget 1984.

    • @tejpalv7
      @tejpalv7 3 ปีที่แล้ว +2

      @@robinuppal2300 How has he failed in his acting career? Jora series was a super hit and Rang Punjab made back its budget. BTW he's also a lawyer, he doesn't need to be here sitting among the people and could be making crores of rupees in his profession lines of acting and law.

    • @gurdeepkaur211
      @gurdeepkaur211 3 ปีที่แล้ว

      👍

    • @ankarsinghgrewal2788
      @ankarsinghgrewal2788 3 ปีที่แล้ว

      Deep bai Rajneti ch study te hona te har mode di jankari hona bhut jarori aa Gandhi te Nehro v england tu study krke aye c es lai ta ohna ne india te raj kita apna ik alag mulk bna gaye edar apne master Tara singh ohna ni padea c es lai punjab nu Gulam bna gea Es lai loka nu Kisana nu deep bai hor da sath dena chaida ladai ikalai MSP di ni hor bhut kuj aa punjab da

  • @deepambrsr2387
    @deepambrsr2387 3 ปีที่แล้ว +2

    ਅੱਜ ਵੀ ਤੇਰੇ ਪੁਰਾਣੇ ਇੰਟਰਵਿਊ ਵੇਖ ਰਿਆ ਬਾਈ 💯
    ਮੈ ਸਮਜ ਸਕਦਾ ਤੇਰੇ ਜਜਬਾਤ

  • @chandigarhgirlbakes
    @chandigarhgirlbakes 3 ปีที่แล้ว +14

    This man is so humble today

  • @amarajitproductions3902
    @amarajitproductions3902 3 ปีที่แล้ว +14

    Ajj mainu Deep Sidhu veere di asli shakhsiat baare ahsaas hoiya - he is truthfull, committed and fully aware of his actions - Deep veere we're with you wholeheartedly - Jasbir Cheema

  • @arshpreetsharma
    @arshpreetsharma 3 ปีที่แล้ว +17

    ਇੱਕ ਗੱਲ ਆ ਯਾਰ ਦੀਪ ਵੀਰ ਦੀ ਇਕ ਇਕ ਗੱਲ ਸਾਹ ਰੋਕ ਕੇ ਸੁਣੀ ਦੀ ਆ 👌 👌

  • @bittusidhu9785
    @bittusidhu9785 3 ปีที่แล้ว +1

    ਦੀਪ ਵੀਰ ਇੰਨਾਂ ਦੀਆ ਗੱਲ ਵੱਲ ਧਿਆਨ ਨਾਂ ਦਿਉ ਆਪਣੀ ਜੰਗ ਜਾਰੀ ਰੱਖੋ ਸਾਨੂੰ ਮਾਨ ਆ ਵੀਰ ਤੇਰੇਸਭ ਮਾਂਵਾਂ ਭੈਣਾਂ ਦੀਆ ਦੁਆਵਾਂ ਤੇਰੇ ਨਾਲ ਜਿਉਂਦਾ ਰਿਹ

  • @dildilgir5295
    @dildilgir5295 3 ปีที่แล้ว

    ਜਦੋਂ ਤੋਂ ਦੀਪ ਸਿੱਧੂ ਨੂੰ ਸੰਘਰਸ਼ ਵਿੱਚ ਵੇਖਿਆ ਸੋਚਦੀ ਸੀ ਏਨਾ ਇਨਟਲੈਕਟ ਬੰਦਾ ਕਿੱਥੇ ਸੀ ਹੁਣ ਤੱਕ ?
    ਅੱਜ ਇੰਟਰਵਿਊ ਵੇਖ ਕੇ ਇੰਜ ਲੱਗਿਆ ਕਿ ਕਲਗੀਆਂ ਵਾਲੇ ਆਪ ਥਾਪੜਾ ਦੇ ਕੇ ਭੇਜਿਆ ਦੀਪ ਨੂੰ
    ਇਹ ਸ਼ੰਘਰਸ਼ ਨੂੰ ਢਾਹ ਨਹੀਂ ਲੱਗਣ ਦੇਵੇਗਾ
    ਨੇਰ੍ਹੀ ਰਾਤ ਮਗਰੋਂ ਚਮਕਦਾ ਸੂਰਜ
    Bless you beta
    always with you

  • @hskullar803
    @hskullar803 3 ปีที่แล้ว +6

    ਦੀਪ ਸਿੱਧੂ ਵੀਰ ਜੀ ਤਨੋ ਮਨੋ ਸੋਡੇ ਨਾਲ ਹਾਂ ਜੀ
    ਵਾਹਿਗੁਰੂ ਜੀ ਮਿਹਰ ਕਰਨ ਸੋਡੇ ਤੇ

  • @happyvirk1
    @happyvirk1 3 ปีที่แล้ว +49

    ਮੇਰੇ ਪਿਛਲੇ 6 months old comments ਪੜ ਲੋ, ਕਿੰਨੇ time ਤੋਂ ਕਹੀ ਜਾਨਾ ਕਿ Deep sidhu ਕੋਈ ਜਵਾਕ ਨਹੀਂ ਹੈ, he was well educated lawyer and attorney for more than 7 years and he’s very healthy and wealthy person, and deep bai is more ਪੰਜਾਬੀ (intellectually and spiritually) than some of the today’s so called Punjabi, it could be political leaders and ਡੇਰਰਿਆਂ ਚ ਬੈਠੇ ਬੂਬਣੇ ਸਾਧਾਂ ਤੋਂ, ਜੋ ਆਪ ਮੁਹਾਰੇ (self proclaimed) ਸੰਤ ਬਣੇ ਬੈਠੇ ਆ

    • @balvindergill8744
      @balvindergill8744 3 ปีที่แล้ว +1

      Absolutely correct Jee.
      It is extraordinary to have such a gem amongst us, too good to be true, but here we are - blessed!
      I think partly it is Because he is soooo good that people find it difficult to believe. So different than the average Corrupt Leaders who ACT so big but are in fact so lacking in every aspect ...

    • @vickadeol3765
      @vickadeol3765 3 ปีที่แล้ว +2

      veer jo ah raajnitak lok te appe bane leadra nu te badla te congress de chamchea nu Padhe likhe lok pasand nahi aonde..
      kyo fir is kateed di siasi dukan nahi chalni ..
      ih loka nu pade likhe lok pasand nahi aonde jihna nu ini jaankari hove

    • @kspalia6294
      @kspalia6294 3 ปีที่แล้ว

      ण ध@@vickadeol3765

  • @anokhsingh5530
    @anokhsingh5530 3 ปีที่แล้ว

    ਇਹ interview ਬਹੁਤ ਪਹਿਲਾਂ ਹੋਣਾ ਚਾਹੀਦਾ ਹੈ ।
    ਮੌ ਤੁਹਾਡਾ ਸਦਾ ਲਈ ਹੋ ਗਿਆ ।
    ਅਜ ਲੋੜ ਹੈ ਦੀਪ ਸਿੱਧੂ ਤੇ ਲੰਖਾ ਸਿਧਾਨਾ ਵਰਗੇ ਇਨਸਾਨਾ ਦੀ ਬਹੁਤ ਲੋੜ ਹੈ ।

  • @jarnailkang3978
    @jarnailkang3978 3 ปีที่แล้ว +7

    I’m really impressed God bless you deep Sidhu 🙏🏽

  • @gurman3593
    @gurman3593 3 ปีที่แล้ว +4

    ਹਰ ਗਲ ਵਿੱਚ ਸੁਲਝਿਆ ਜਵਾਬ ਲਾਜਵਾਬ ਇਨਸਾਨ । ਵਾਹਿਗੁਰੂ ਮਿਹਰ ਕਰੇ ।

  • @ARSENALS-cn8mv
    @ARSENALS-cn8mv 3 ปีที่แล้ว +34

    I AM VERY IMPRESSED FRM DEEP SIDHU NARRATIVE ND HIS KNOWLEDGE ABT EVERYTHING..WELL DONE BRO GOD BLESS U.

    • @tkbhatthal
      @tkbhatthal 3 ปีที่แล้ว

      You are great brother keep it up God bless you

  • @user-ph3bx2jp5z
    @user-ph3bx2jp5z 3 ปีที่แล้ว +1

    ਵੀਰ ਜੀ ਗਦਾਰ ਤਾ ਹੋਰ ਬਹੋਤ ਨੈ ਪਰ ਸਾਨੂ ਮਾਨ ਏ ਤੁਹਾਡੈ ਤੇ ਵੀਰ ਜੀ ਮੇਰਾ ਸਲੂਟ ਏ ਤੁਹਾਨੂ ਮਾਲਕ ਤੁਹਾਨ ਤਰਦੀ ਕਲਾ ਵਿਚ ਰੱਖਾ ੴੴ

  • @hindivyakarangyaanharjinde5372
    @hindivyakarangyaanharjinde5372 3 ปีที่แล้ว +1

    Love u vir. First time I saw u in farmer morcha. ਜਦ ਇਹ ਸੁਣਿਆ ਸੀ ਕਿ ਇਕ ਕਿਸਾਨ English ਕਿਵੇਂ ਬੋਲ ਸਕਦਾ ਹੈ? ਅਜ ਇਹ video ਦੇਖੀ। great vir.

  • @SukhveerSingh-sd4mc
    @SukhveerSingh-sd4mc 3 ปีที่แล้ว +32

    Deep Sidhu Intelligent Parson God bless you

  • @maurmalwarecords4635
    @maurmalwarecords4635 3 ปีที่แล้ว +22

    ਮਾਣ ਆ ਤੇਰੇ ਤੇ ਵੱਡੇ ਬਾਈ

  • @simrsandhu9974
    @simrsandhu9974 3 ปีที่แล้ว +3

    Heeraaaaaaaaa bnda Deep Sidhu👌👌👌👌👌👌

  • @iqbalchahal4775
    @iqbalchahal4775 3 ปีที่แล้ว +1

    ਜਿਹੜਾ ਇਨਸਾਨ ਸੱਚੇ ਦਿਲ ਤੋਂ ਭਿੰਡਰਾਂਵਾਲੇ ਜਰਨੈਲ ਨੂੰ ਆਪਣਾ ਆਦਰਸ਼ ਮੰਨਦਾ ਹੈ ਉਸ ਨੂੰ ਸਾਰੀ ਦੁਨੀਆਂ ਦੀ ਦੌਲਤ ਵੀ ਖਰੀਦ ਨਹੀਂ ਸਕਦੀ। ਦੀਪ ਸਿੱਧੂ ਪੰਜਾਬ ਦਾ ਕੋਹਿਨੂਰ ਹੀਰਾ ਹੈ।

  • @EternalMelodies1
    @EternalMelodies1 3 ปีที่แล้ว +24

    Real issues of Punjab ,very good deep.

  • @jaswinderkaur3252
    @jaswinderkaur3252 3 ปีที่แล้ว +13

    Well spoken man. He is so wiser man. Everyone should support deep sidhu.

  • @vikramjeetpnasersingh3832
    @vikramjeetpnasersingh3832 3 ปีที่แล้ว

    ਦੀਪ ਸਿੱਧੂ ਵੀਰ ਵਾਹਿਗੁਰੂ' ਤੈਨੂ ਚੜ੍ਹਦੀ ਕਲਾ ਵਿਚ ਰੱਖੇ ਦੋ ਕੰਮ ਤੂ ਮੇਰੇ ਪੰਜਾਬ ਦੇ ਕਿਸਾਨਾਂ ਵਾਸਤੇ ਕਰ ਰੀਹਾ ਉਹ ਕੰਮ ਤੇਰਾ ਵਾਹਿਗੁਰੂ' ਸਿਰੇ ਲਾਉਣ

  • @sidhujaswinder1914
    @sidhujaswinder1914 3 ปีที่แล้ว

    ਦੀਪ ਵੀਰ ਬਹੁਤ ਵਧੀਆ ਸੋਚ ਰੱਖਦਾ ਪਰਮਾਤਮਾ ਵੀਰ ਨੂੰ ਤੰਦਰੁਸਤ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ