ਚਲਦੀ ਇੰਟਰਵਿਊ ਦੌਰਾਨ ਭਾਵੁਕ ਹੋ ਗਿਆ ਦੀਪ ਸਿੱਧੂ | Deep Sidhu | Jagdeep Singh Thali

แชร์
ฝัง
  • เผยแพร่เมื่อ 29 ธ.ค. 2024

ความคิดเห็น • 2.8K

  • @geetkarrajkoirsinghwala1007
    @geetkarrajkoirsinghwala1007 4 ปีที่แล้ว +336

    ਦੀਪ ਸਿਧੂ ਜੀ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਨਾਲ ਬਹੁਤ ਕੁਝ ਕੀਤਾ ਸੀ ਆਪਣਿਆਂ ਨੇ ।
    ਅਸੀਂ ਤੁਹਾਡੇ ਨਾਲ ਹਾਂ ।

    • @sarbdhesi8712
      @sarbdhesi8712 4 ปีที่แล้ว +3

      We are with you. We strong

    • @sabi-mansa
      @sabi-mansa 4 หลายเดือนก่อน

      ਭੰਡ ਬੁੱਚੜ ਭਜਾਓ ਪੰਜਾਬ ਬਚਾਓ
      ਦੀਪ ਸਿੱਧੂ ਸਹੀ ਦੱਸ ਗਿਆ ਸਾਨੂੰ

  • @manjeetsinghtoor3807
    @manjeetsinghtoor3807 4 ปีที่แล้ว +317

    ਸਿੱਧੂ ਸਾਹਿਬ ਸੱਚਾਈ ਦੀ ਗਲ ਕਰਨ ਵਾਲੇ ਨੂੰ ਸੁਆਰਥੀ ਲੋਕ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਨ ਯੋਧੇ ਲੋਕ ਹੌਸਲਾ ਨਹੀਂ ਛੱਡਦੇ।

    • @balveersingh732
      @balveersingh732 4 ปีที่แล้ว +8

      Deep Puttar Hathe no kuta Bhokda na Hathe apne chal chalda ha.Ph.8872428725 Jorr kara Bata

  • @purebarfi
    @purebarfi 4 ปีที่แล้ว +240

    ਦੀਪ ਪੜ੍ਹ ਲਿਖਾ ਬੰਦੇ ਨੂੰ ਅੱਗੇ ਆਣ ਤੋ ਦੁਨੀਆ ਰੁਕ ਦੀ ਹੁੰਦੀ.So you carry on🙏

  • @navjot473
    @navjot473 2 ปีที่แล้ว +22

    ਦੀਪ ਵੀਰ ਬਹੁਤ ਹੀ inteligent person ਸੀ ਜੋ ਪ੍ਰਮਾਤਮਾ ਨੇ ਸਾਡੇ ਤੋਂ ਖੋ ਲਿਆ ਦੀਪ ਵੀਰ ਦਾ ਘਾਟਾ ਕਦੀ ਪੂਰਾ ਨਈ ਹੋਣਾ

  • @sukhikaur3053
    @sukhikaur3053 3 ปีที่แล้ว +48

    ਇੰਨੀ ਵਧੀਆ ਸੋਚ ਦਾ ਧਾਰਨੀ ਬੰਦਾ ਅਸੀਂ ਆਪਣੇ ਤੋਂ ਦੂਰ ਕਰ ਲਿਆ ਕਿੰਨੇ ਅਭਾਗੇ ਹਾਂ ਅਸੀਂ ਦੀਪ ਵੀਰ ਤੁਸੀਂ ਜਿੱਥੇ ਵੀ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਇਹ ਸਾਡੇ ਵੱਲੋਂ ਤੁਹਾਡੇ ਲਈ ਅਰਦਾਸ ਹੈ ☺️

    • @amanagill8627
      @amanagill8627 2 ปีที่แล้ว +3

      ਸਾਥੋਂ ਹੁਣ ਤਾਂ ਸਚਮੁੱਚ ਹੀ ਦੂਰ ਹੋ ਗਿਆ

  • @gurjitjosan5661
    @gurjitjosan5661 4 ปีที่แล้ว +199

    ਦੀਪ ਵੀਰ ਅੱਜ ਤੇਰੀ ਬਦੋਲਤ ਇਹ ਮੋਰਚਾ ਦਿੱਲੀ ਪਹੁੰਚਿਆ

    • @amriksingh8888
      @amriksingh8888 4 ปีที่แล้ว +8

      Bilkul deep de sir te bhut vdhia dilhi tak ley ke gia is da sehra hi nhi sada tan hero hai

    • @shalindersingh2246
      @shalindersingh2246 4 หลายเดือนก่อน

      ਯਾਰ ਅੱਜ ਵੀ ਰੋਣ ਆਉਂਦਾ ਬੰਦਾ ਸਿਰਾ ਸੀ

  • @user-zj7mc5km8b
    @user-zj7mc5km8b 4 ปีที่แล้ว +460

    ਦੀਪ ਨੇ ਵੀ ਬਹੁਤ ਮਿਹਨਤ ਕੀਤੀ ਹੈ ਕਿਸਾਨ ਅੰਦੋਲਨ ਵਿੱਚ

    • @amritjassar8066
      @amritjassar8066 4 ปีที่แล้ว +4

      Ryt g

    • @singhjagjit8689
      @singhjagjit8689 4 ปีที่แล้ว +7

      Deep bahi gussa nahi karna

    • @GurpreetSingh-rf8hi
      @GurpreetSingh-rf8hi 4 ปีที่แล้ว +4

      Deep veer yr padyia likhyia ha so mere hisab nall veer de dil wich jo hunda oh baher kad denda apne punjab de jo Pradhan ne shuru to dekhde ha oh kise hor da name charda dekh nhi skde te deep veer ly glt v oh hy kehnde

    • @baljitkaur4175
      @baljitkaur4175 4 ปีที่แล้ว +6

      Yes right always 🙏🏻veer ji Zinda baad ❤️ ho tusi ❤️

    • @JaswantSingh-er7di
      @JaswantSingh-er7di 4 ปีที่แล้ว +5

      Tagre raho deep veere

  • @buttasingh921
    @buttasingh921 4 ปีที่แล้ว +376

    ਦੀਪ ਸਿੱਧੂ ਬਾਈ ਤੇਰੇ ਨਾਲ ਹਾਂ 110/,

    • @gavygavy5480
      @gavygavy5480 4 ปีที่แล้ว +1

      Yes👍

    • @sukhdeepkaur9555
      @sukhdeepkaur9555 4 ปีที่แล้ว +3

      ਤੇਰੇ ਨਾਲ ਹਾ ਪੁੱਤ ਹੌਸਲੇ ਵਿੱਚ ਰਹਿ।

    • @balwinderkaur2840
      @balwinderkaur2840 4 ปีที่แล้ว

      YES

    • @binder6601
      @binder6601 4 ปีที่แล้ว

      𝙔𝙨𝙚 𝙠𝙞𝙨𝙖𝙖𝙣 𝙢𝙖𝙟𝙙𝙤𝙤𝙧 𝙚𝙖𝙠𝙩𝙖 𝙯𝙞𝙣𝙙𝙖𝙗𝙖𝙖𝙙 🙏

  • @sarbjitsingh990
    @sarbjitsingh990 4 ปีที่แล้ว +77

    ਦੀਪ ਸਿੱਧੂ ਵੀਰ ਜੀ ਬਹੁਤ ਲੋਕ ਤੁਹਾਡੇ ਨਾਲ ਹਨ। ਸਾਰੇ ਵੀਰ ਮਿਲ ਕੇ ਹੀ ਮੋਰਚਾ ਫਤਹਿ ਕਰ ਸਕਦੇ ਹਾਂ ।

  • @rajaulakh2558
    @rajaulakh2558 4 ปีที่แล้ว +16

    ਦੀਪ ਵੀਰੇ ਤੈਨੂੰ ਕੋਈ ਨਹੀਂ ਕੱਡ ਸਕਦਾ ਤੁਸੀਂ ਤਾਂ ਸਾਡੇ ਸਾਰਿਆਂ ਦੇ ਹਿਰਦਿਆਂ ਵਿਚ ਵਸਿਆ ਹੋਇਆ ਤੁਹਾਡੇ ਤੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਮੇਹਰ ਵਾ🙏🙏🙏🙏🙏🙏

  • @amrindersinghamrindersingh294
    @amrindersinghamrindersingh294 4 ปีที่แล้ว +253

    ਦੀਪ ਸਿੱਧੂ ਬਾਈ ਜੀ ਇੱਕ ਇਮਾਨਦਾਰ ਵਿਅਕਤੀ ਹੈ, ਪੰਜਾਬ ਹਿਤੈਸ਼ੀ ਵੀ ਹੈ ਅਸਲ ਵਿਚ

  • @manjeetsingh3959
    @manjeetsingh3959 4 ปีที่แล้ว +199

    ਵੀਰ ਦੀਪ ਸਿੱਧੂ ਤੁਹਾਡੀ ਹਰ ਵਿਚਾਰਧਾਰਾ ਨੂੰ ਸੁਣਿਆਂ ਹਰ ਇਕ ਗੱਲ ਬਹੁਤ ਵਧੀਆ ਲੱਗੀ ਕੋਈ ਗੱਲ ਨੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ

  • @karamjeetkaur6307
    @karamjeetkaur6307 2 ปีที่แล้ว +4

    ਹਾਏ ਮੇਰਿਆ ਰੱਬਾ ਦੀਪ ਸਿੱਧੂ ਯੌਧੇ ਵੀਰ ਨੂੰ ਦੁਬਾਰਾ ਭੇਜਦੇ ਦੀਪ ਸਿੱਧੂ ਵੀਰ ਦਾ ਸਕੇ ਭਰਾ ਵਾਂਗ ਮੋਹ ਆਉਂਦਾ ਹੈ ਵੀਰਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇਰੀ ਸੋਚ ਤੇ ਡੱਟਕੇ ਪਹਿਰਾ ਦੇਣ ਇਹ ਅਰਦਾਸ ਹੈ ਵਾਹਿਗੁਰੂ ਅੱਗੇ

    • @dharmindersarpanch4184
      @dharmindersarpanch4184 2 ปีที่แล้ว

      ਸੱਚੀ ਗੱਲ ਹੈ ਜੀ। ਬਹੁਤ ਜ਼ਿਆਦਾ ਦੁੱਖ ਹੋਇਆ ਬਾਈ ਦੇ ਜਾਣ ਦਾ। ਬਹੁਤ ਘਾਟਾ ਪਿਆ ਕੋਮ ਨੂੰ ਜੋ ਕਦੇ ਵੀ ਪੂਰਾ ਨਹੀਂ ਹੋ ਸਕਦਾ

  • @dasuyacyclists2222
    @dasuyacyclists2222 4 ปีที่แล้ว +54

    ਦੋ ਸਿੱਧੂ ਦੀਪ ,ਨਵਜੋਤ ਤੇ ਲੱਖਾ ਸਿਧਾਣਾ ਪੰਜਾਬ ਨੂੰ ਲੋੜ ਐ ਤੁਹਾਡੀ ਰਾਜਨੀਤੀ ਵਿਚ. ਆਓ ਵੀਰੋ ਤੁਹਾਡੀ ਬਹੁਤ ਲੋੜ a

  • @harpreetkaurjohal8922
    @harpreetkaurjohal8922 4 ปีที่แล้ว +199

    ਵੀਰ ਦਿਲ ਨਾ ਛੱਡ ਤੇਰੀ ਬਹੁਤ ਲੋੜ ਆ ਵਾਹਿਗੁਰੂ ਜੀ ਤੇ ਯਕੀਨ ਕਰੋ

    • @amanbawa6999
      @amanbawa6999 4 ปีที่แล้ว +4

      Hnji bhai tusi bhut kuj krna aje everyone with you

    • @samramanilawala2468
      @samramanilawala2468 2 ปีที่แล้ว +5

      Miss you deep brother 😢

  • @purebarfi
    @purebarfi 4 ปีที่แล้ว +261

    ਦੀਪ ਜਦੋਂ ਤੇਰੀ ਇੰਟਰਵਿਊ ਆਦੀ ਤਾ ਸਾਰੀ ਦੇਖੀ ਦੀ. God bless you

  • @kpsingh8323
    @kpsingh8323 4 ปีที่แล้ว +286

    ਬਾਈ ਤੇਰੇ ਤੇ ਬਹੁਤ ਯਕੀਨ ਆ। ਬੱਸ ਧੋਖਾ ਨਾ ਦੇਈ ਸਾਨੂੰ। ਪੰਜਾਬ ਨਾਲੋ ਸੋਹਣੀ ਕੋਈ ਧਰਤੀ ਨੀ। ਤੁਹਾਨੂੰ ਮੌਕਾ ਮਿਲਿਆ ਪੰਜਾਬ ਲਈ ਲੜੋ। ਬਾਕੀ ਸਭ ਪੈਸੇ ਫਿਲਮਾਂ ਤਾਂ ਥੋੜਾ ਟਾਈਮ ਦੀ ਮਸ਼ੂਰੀ ਆ।🙏।

    • @santokhsingh7589
      @santokhsingh7589 4 ปีที่แล้ว

      9
      J

    • @randhawasngh7272
      @randhawasngh7272 4 ปีที่แล้ว +1

      Hahaha hadh aa eh vichre nu ta side te kita

    • @Mahenoor000
      @Mahenoor000 4 ปีที่แล้ว +20

      na usnu paise di kmi aa na fame di ...
      m phli war dekhya iho ja insan jo educated aa emotional aa or kis trh usne shambhu morcha sambhya
      every one should thank him naki tane mehne deo ... jo bina kise swarth kmm ker riha usde piche sari janta pai gyi
      j

    • @montybhangu348
      @montybhangu348 4 ปีที่แล้ว +8

      Deep Sidhu veer Dil da saaf hei te Punjab di bhalai chaunda hei ❤

    • @randhawasngh7272
      @randhawasngh7272 4 ปีที่แล้ว +2

      Fudu lok ne apne bas

  • @jaggisingh9827
    @jaggisingh9827 4 ปีที่แล้ว +46

    ਦੀਪ ਵੀਰ ਜੇ ਕੁਝ ਲੋਕ ਨਹੀਂ ਪਸੰਦ ਕਰਦੇ ਤਾਂ ਹੋਰ ਸਾਰਾਂ ਜੂਥ ਤਹਾਨੂੰ ਚੰਗਾ ਸਮਝਦੇ ਹਨ ਹਾਰ ਨਾਂ ਮੰਨੋਂ ਤਕੜੇ ਰਹੋ ਸਾਰਾਂ ਜੂਥ ਤੁਹਾਡੇ ਨਾਲ ਹੈ👍

  • @sarbjitsingh990
    @sarbjitsingh990 4 ปีที่แล้ว +35

    ਕਿਸਾਨ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਉਹ ਦੀਪ ਸਿੱਧੂ ਨੂੰ ਵੀ ਸਟੇਜ ਤੇ ਬੋਲਨ ਦੇਣ। ਇਸ ਨਾਲ ਸੰਘਰਸ਼ ਨੂੰ ਹੋਰ ਸਾਥ ਮਿਲੂਗਾ।

  • @gurjitkaur8601
    @gurjitkaur8601 4 ปีที่แล้ว +515

    ਦੀਪ ਸਿੱਧੂ ਨੂੰ ਵੀ ਸਟੇਜ ਤੇ ਬੋਲਣ ਦੇਣਾ ਚਾਹੀਦਾ ਹੈ ਲੋਕ ਸੁਣਨਾ ਚਾਹੁੰਦੇ ਹਨ

    • @agamdeep5474
      @agamdeep5474 4 ปีที่แล้ว +15

      DEEP. 22. G. TUSI. BILKUL. SAHI. O. ASI. TOADE. NAAL. AAN.......

    • @harmannawaab
      @harmannawaab 4 ปีที่แล้ว +10

      Shi keha vr mea ta pehle din to ahi gl kehda pr jathebandiya nu pta ni ki deep 22 to taklewf a pdeya likheya bnda bhot soch smj k gl krda

    • @SSDeol
      @SSDeol 4 ปีที่แล้ว +9

      Bilkul sahi gall ji , Bai bahut down to erth te suljiya banda me bahut time pehla to janda.

    • @singhisking539
      @singhisking539 4 ปีที่แล้ว +6

      Yes you are right ji

    • @gurpreetdhillon5928
      @gurpreetdhillon5928 4 ปีที่แล้ว +3

      you are rat

  • @manjeetsingh3959
    @manjeetsingh3959 4 ปีที่แล้ว +95

    ਵੀਰ ਤਰਾਸਿਆ ਹਮੇਸ਼ਾ ਹੀਰੇ ਨੂੰ ਹੀ ਜਾਂਦਾ

  • @baljinderrai4
    @baljinderrai4 4 ปีที่แล้ว +179

    ਦੀਪ ਸਿੱਧੂ ਹੀਰਾ ਬੰਦਾ ਵਾ🥰🥰🥰😍😍

  • @nimmakakar709
    @nimmakakar709 4 ปีที่แล้ว +52

    ਬਹੁਤ ਡੂੰਗੀ ਜਾਣਕਾਰੀ ਆ ਵੀਰ ਨੂੰ ਕਨੂੰਨੀ ਦਾਅਪੇਚ ਬਾਰੇ . ਬਾਈ ਨੂੰ ਸੰਗਰਸ਼ ਤੌ ਬਾਹਰ ਕਰਨਾ ਇੱਕ ਵੱਡੀ ਗਲਤੀ ਸਾਬਿਤ ਹੋਵੇਗੀ

  • @gurlabhsinghbhairupa2049
    @gurlabhsinghbhairupa2049 4 ปีที่แล้ว +30

    ਦੀਪ ਵੀਰ ਸਿੱਖ ਕੌਮ ਅਤੇ ਪੰਜਾਬ ਦੇ ਲੋਕ ਤੁਹਾਡੇ ਨਾਲ ਹਨ
    ਇਹਨਾ ਨੂੰ ਸਾਰੀ ਦੁਨੀਆ ਵੇਖ ਰਹੀ ਹੈ

  • @ss-zg8ql
    @ss-zg8ql 4 ปีที่แล้ว +113

    ਮੈ ਲੋਕਾ ਨੂੰ ਹੱਥ ਜੋੜਕੇ ਬੇਨਤੀ ਕਰਦਾ ਦਿਪ ਸਿੰਧੂ ਵੀਰ ਦਾ ਸਾਥ ਦਿਉ ਜੀ ਦਿਪ ਸਿੰਧੂ ਪੰਜਾਬ ਨੂੰ ਬਚਾਉ ਗਾ 🙏🏻🙏🏻🙏🏻🙏🏻

  • @navrajdhillon6304
    @navrajdhillon6304 4 ปีที่แล้ว +81

    ਵੀਰ ਜੀ ਸਾਨੂੰ ਤੇਰੇ ਤੋ ਬਹੁਤ ਆਸ ਹੈ ਵੀਰ ਧੋਖਾ ਨਾ ਦਿਉ ਫਿਰ ਅੱਗੇ ਤੋਂ ਕਿਸੇ ਤੇ ਸਾਡਾ ਵਿਸ਼ਵਾਸ ਨਹੀਂ ਰਹਿਣਾ

  • @chanansingh3853
    @chanansingh3853 4 ปีที่แล้ว +70

    ਸਿਧੂ ਬਾਈ ਜੀ ਅਸਲੀ ਸੂਰਮਾ ਉਹ ਹੁੰਦਾ ਜਿਹੜਾ ਅਪਣੇ ਬਗਾਨਿਆਂ ਦੀ ਪਰਪਾਹ ਨਾ ਕਰਦਾ ਹੋਇਆ ਇਹਨਾਂ ਗੱਲਾਂ ਨਾਲ ਲੜਨ ਦੀ ਜੁਰਅਤ ਰੱਖਦਾ ਹੋਵੇ ਗੁਰੂ ਸਾਹਿਬ ਉਸ ਨੂੰ ਸੂਰਮਾ ਮਨਦੇ ਹਨ
    ਡੁਲਣਾ ਨਹੀਂ ਧੰਨਵਾਦ ਜੀ

  • @JatinderSingh-eg8zn
    @JatinderSingh-eg8zn 4 ปีที่แล้ว +74

    ਦੀਪ ਸਿੱਧੂ ਬਾਈ ਅਸੀ ਤੁਹਾਡੇ ਨਾਲ ਆ
    ਅੱਜ ਦੇਖਲੋ ਤੁਹਾਡੇ ਨਾਲ ਕਿੰਨੇ ਆ
    ਇਕ-ਦੋ ਬੰਦਿਆ ਦੇ ਮਾੜਾ ਕਹਿਣ ਨਾਲ ਬੰਦਾ ਮਾੜਾ ਨਹੀਂ ਹੁੰਦਾ
    ਬਾਈ ਨੂੰ ਸਪੋਟ ਤੇ like karo
    ਹੌਸਲਾ ਛੱਡਣ ਨਹੀ ਦੇਣਾ

    • @gyandhillon1121
      @gyandhillon1121 3 ปีที่แล้ว +1

      Gian dont worry u will back
      I supporr u v with u God bless u

  • @pargatsinghsarao
    @pargatsinghsarao 2 ปีที่แล้ว +11

    Love you bai ਹਮੇਸ਼ਾ ਸਾਡੇ ਦਿਲ ਵਿੱਚ ਜਿਉਂਦਾ ਰਹਿਣਾ ਤੇ🙏🏻🙏🏻

  • @ParminderSingh-fl4vd
    @ParminderSingh-fl4vd 4 ปีที่แล้ว +419

    ਹੌਸਲਾ ਨਾ ਛੱਡੀ ਵੀਰੇ ਸਾਡੇ ਗੁਰੂਆਂ ਤੇ ਮੁਸ਼ਕਲਾਂ ਵੀ ਆਈਆਂ ਸੀ

    • @SurinderSingh-ud2qd
      @SurinderSingh-ud2qd 4 ปีที่แล้ว +7

      Good bro 👍👍

    • @agamdeep5474
      @agamdeep5474 4 ปีที่แล้ว +3

      DEEP. 22. G. TUSI. BILKUL. SAHI. O. AS. TOHADE. NAAL AN..........

    • @jsinghmavi613
      @jsinghmavi613 4 ปีที่แล้ว +3

      Deep ji tusi great ho .

    • @mruncle5347
      @mruncle5347 4 ปีที่แล้ว +3

      SANT BHINDRAWALEYA NE BAHUT VADDI KURBANI DITTI KAUM LAYI
      LOK TAAN OHNA NU V MAADA KEH DINDE
      LOKAA DA KI DEEP VEER
      TU TAGDA HO

    • @Neklank
      @Neklank 4 ปีที่แล้ว

      NO!! Incorrect, Guru Sahib is roop of Parmeshar, they are above worldy tre gunee Maya.

  • @avtarpb229
    @avtarpb229 4 ปีที่แล้ว +63

    ਦੀਪ ਬਾਈ ਤੁ ਦਿਲ ਨਾ ਛੱਡ ਤੇਰੇ ਨਾਲ ਸਾਨੂੰ ਪਿਆਰ ਤਾਂ ਬਾਈ ਤੈਨੂੰ ਅਸੀਂ ਚਾਹੁੰਦੇ ਕਿ ਤੂੰ ਸਹੀ ਬੰਦਾ ਹੈ ਤੇ ਸਾਡੇ ਨਾਲ ਰਹੇ

  • @user-pr1ns8ct6y
    @user-pr1ns8ct6y 4 ปีที่แล้ว +73

    🌾🦅ਨੌਜਵਾਨ ਵੱਧ ਤੋਂ ਵੱਧ ਦੀਪ ਦੇ ਨਾਲ ਰਹੋ । ਸਾਰੇ ਨੌਜਵਾਨ ਤਾਲਮੇਲ ਨਾਲ ਚੱਲੋ ਕਨੂੰਨ ਦਾ ਜਾਣਕਾਰ ਹੈ ਦੀਪ ਹਰ ਪੈਂਤੜੇ ਤੇ ਮੋਰਚੇ ਨੂੰ ਸੰਭਾਲੋ ਰਲ ਕੇ ਮੀਟਿੰਗਾਂ ਕਰੋ।🌾💪💪💪💪🐅🐅🐅🐅

  • @amleeksingh9853
    @amleeksingh9853 4 ปีที่แล้ว +37

    ਬਾਈ ਤਕੜਾ ਹੋ ਅਸੀਂ ਤੇਰੇ ਨਾਲ ਆ ਯਰ. ਵਾਹਿਗੁਰੂ ਭਲੀ ਕਰੂ 🙏

  • @avtarjhandjhand5875
    @avtarjhandjhand5875 4 ปีที่แล้ว +20

    ਬਾਈ ਦੀਪ ਜੀ ਅਸੀਂ ਸਭ ਤੁ‌ਹਾਡੇ ਨਾਲ ਹਾਂ। ਵਿਰੋਧੀਆਂ ਦੀ ਗੱਲਾਂ ਦੀ ਚਿੰਤਾ ਨਾ ਕਰੋ। ਰਾਜਨੀਤਕ ਲੋਕ ਆਪਣੇ ਆਪ ਨੂੰ ਬਚਾਉਣ ਲਈ ਕੋਝੀਆਂ ਹਰਕਤਾਂ ਕਰਨ ਲੱਗ ਪਏ ਹਨ।

  • @amarjitsinghrai6681
    @amarjitsinghrai6681 4 ปีที่แล้ว +131

    ਦਿਲ ਤਕੜਾ ਰੱਖੋ, ਵਾਹਿਗੁਰੂ ਜੀ ਚੜਦੀਕਲਾ ਰੱਖਣਗੇ,

  • @SonySingh-tt6xp
    @SonySingh-tt6xp 4 ปีที่แล้ว +141

    ਅਸੀਂ ਦੀਪ ਵੀਰੇ ਵਰਗੇ ਸਿਆਣੇ ਬੰਦੇ ਦੀ ਸਪੋਟ ਕਰਦੇ ਆ ਸਾਰੇ ਵੀਰ ਮਿਲ ਕੇ ਮੋਰਚਾ ਜਿਤੋ

    • @narinderchoda97
      @narinderchoda97 4 ปีที่แล้ว

      ਦੀਪ ਤੁਸੀਂ ਤਾਂ ਹੀਰੇ ਹੋ ਕੋਈ ਵੀ ਕਰਮ ਕਰੋਗੇ
      ਉਹ ਹੀ ਲੋਕਾਂ ਦਾ ਭਲਾ ਕਰੇਗਾ ਖ਼ੂਬਸੂਰਤੀ
      ਨਾਲ ਚਮਕੋ ਪ੍ਰਵਾਹ ਨਾਂ ਕਰੋ ਹਿਸਟਰੀ
      ਰਪੀਟ ਕਰੋ ਸੱਚੇ ਹੋ ਸਾਨੂੰ ਆਪ ਜੈਸ ਯੋਦੇ
      ਦੀ ਲੋੜ ਹੈ।

    • @amandeepsingh-mr8hs
      @amandeepsingh-mr8hs 3 ปีที่แล้ว

      good g

  • @sukhjitsingh6087
    @sukhjitsingh6087 4 ปีที่แล้ว +48

    ਦੀਪ ਵੀਰ ਹੌਸਲਾ ਨਹੀ ਹਾਰੀਦਾ ਤੈਨੂੰ ਵਾਹਿਗੁਰੂ ਨੇ ਮੌਕਾ ਦਿੱਤਾ ਸੇਵਾ ਕਰਨ ਦਾ ਪਲੀਜ ਵੀਰੇ ਪਿਛੇ ਨਾ ਹਟੀ

  • @avtarsandhu812
    @avtarsandhu812 4 ปีที่แล้ว +24

    ਦੀਪ ਸਿੱਧੂ ਵੀਰ ਤੁਸੀ ਨਾਈਸ ਹੋ ਹੁਸਲਾ ਨਹੀਂ ਹਰਨਾ

  • @sarvanjitsingh3266
    @sarvanjitsingh3266 4 ปีที่แล้ว +34

    ਦੀਪ ਵੀਰੇ ਹੋਂਸਲਾ ਨਾ ਹਾਰੋ
    ਇਕੱਠੇ ਰਹੋਂ ਜੀ (ਆਪ ਅਤੇ ਲਖਾਂ ਸਧਣਾ ਅਤੇ ਗਾਇਕ ਵੀਰ)

  • @KirandeepKaur-gq4eq
    @KirandeepKaur-gq4eq 4 ปีที่แล้ว +107

    ਇਹ ਅੰਦੋਲਨ ਸਾਂਤਮਈ ਤੇ ਸਫਲ ਦੀਪ ਵੀਰੇ ਕਰਕੇ ਹੀ ਏ, ਉਹਨਾਂ ਹੀ ਕਿਹਾ ਜੋਸ਼ ਦੇ ਨਾਲ ਹੋਸ਼ ਦੀ ਵਰਤੋ ਕਰੋ

    • @onkarsinghdhiman9576
      @onkarsinghdhiman9576 4 ปีที่แล้ว +1

      ਲੱਖੇ ਤੇ ਦੀਪ ਸਿੱਧੂ ਕਰਕੇ ਹੀ ਨੌਜਵਾਨੀ ਅੱਗੇ ਵਧ ਕੇ ਆਈ

  • @daljeetkaur424
    @daljeetkaur424 4 ปีที่แล้ว +126

    ਵੀਰ ਉਨ੍ਹਾਂ ਦਾ ਮਕਸਦ ਹੀ ਤੁਹਾਨੂੰ ਪਿੱਛੇ ਹਟਾਉਣਾ ਪਰ ਤੁਸੀਂ ਹਿੰਮਤ ਨਹੀਂ ਹਾਰਨੀ।

    • @balvirdhanda4402
      @balvirdhanda4402 4 ปีที่แล้ว +4

      22 ta piche ni hatda tusi jathebandia nu kaho k time dita jave stage te

  • @user-zj7mc5km8b
    @user-zj7mc5km8b 4 ปีที่แล้ว +61

    ਵੀਰੇ ਤੇਰੇ ਨਾਲ ਹਾਂ ਦੀਪ ਵੀਰੇ

  • @mantajtaj-df9lm
    @mantajtaj-df9lm 2 หลายเดือนก่อน +1

    ਵੀਰ ਤੇਰੀ ਆਵਾਜ਼ ਸੁਣ ਕੇ ਮਨ ਭਰ ਜਾਦਾ।

  • @jaswantsidhu1155
    @jaswantsidhu1155 4 ปีที่แล้ว +80

    ਦੀਪ ਸਿੱਧੂ ਵੀਰ ਸੱਚ ਇਕੱਲਾ ਹੀ ਹੂੰਦਾ,,,ਹੋਂਸਲਾ ਰੱਖੋ ਅਸੀਂ ਤੇਰੇ ਨਾਲ ਆਂ ਵੀਰ

  • @jagdeepkaur2854
    @jagdeepkaur2854 4 ปีที่แล้ว +112

    ਦੀਪ ਵੀਰ ਜੀ ਅਸੀਂ ਤੇਰੇ ਨਾਲ ਆ ਵਾਹਿਗੁਰੂ ਤੈਨੂੰ ਚੜ੍ਹਦੀ ਕਲਾ ਰੱਖੇ ਤੁਸੀਂ ਵੀ ਮੇਰੇ ਵਾਂਗ ਹੀ ਹੋ

    • @jotychahal7013
      @jotychahal7013 4 ปีที่แล้ว +1

      Sahi keha ji 🙏 ik photo lgi aa modi naal ji ta hi lokk bs piche pe jaande aaa ji 🙏 main mnda deep bai sachi wala jora hai movie vich 👍ta main bhi naal chl veer ji de 🙏 khalistan zindabaad azaadi hi hal hai ji 🙏 khalistan zindabaad

  • @GagiBhattiwal
    @GagiBhattiwal 4 ปีที่แล้ว +56

    ਦੀਪ ਬਾਈ ਜੀ ਇਕ ਸੱਚਾ ਸੁੱਚਾ ਇਨਸਾਨ ਏ ਮੈਂ ਦੀਪ ਬਾਈ ਜੀ ਦੇ ਨਾਲ ਖੜੇ ਆ ਮਨ ਛੋਟਾ ਨਾ ਕਰ ਬਾਈ ਧੰਨਵਾਦ ਬਾਈ ਜੀ 🌹🌹🙏🙏🙏🙏🙏🌹🌹

  • @gurpreetsinghshimlapuri8470
    @gurpreetsinghshimlapuri8470 4 ปีที่แล้ว +263

    ਦੀਪ ਸਿੱਧੂ, ਕਨਵਰ ਗਰੇਵਾਲ, ਲੱਖਾ ਸਿਧਾਣਾ, ਤੇ ਹੋਰ ਵੀਰਾਂ ਨੇ ਨੌਜਵਾਨਾਂ ਨੂੰ ਪ੍ਰੇਰ ਕੇ ਕਿਸਾਨ ਅੰਦੋਲਨ ਇੱਥੇ ਤੱਕ ਪਹੁੰਚਾਇਆ, ਆਓ ਆਪਾਂ ਸਾਰੇ ਰਲ-ਮਿਲ ਕੇ ਸਾਥ ਦੇਈਏ,
    ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਏ।
    🙏🙏ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏

    • @gurjitjosan5661
      @gurjitjosan5661 4 ปีที่แล้ว +1

      ਵੀਰੇ ਇਕ ਮੈਨੂੰ ਸਾਫ ਕਰੋ ਕਿ ਲੱਖਾਂ ਸਿਧਾਣਾ ਦੋਨੋ ਪਾਸੇ ਕਉ ਚਲਦਾ

    • @gurjitjosan5661
      @gurjitjosan5661 4 ปีที่แล้ว +2

      ਕਦੇ ਦੀਪ ਵੀਰ te 𝕓𝕝𝕒𝕞𝕖 ਕਰਦਾ or ਕਦੇ ਨਾਲ ਇਕੱਠਾ ਰਹਿੰਦਾ ਅਗਰ ਕੋਈ ਗੱਲ ਹੁੰਦੀ ਆ ਉਹ ਸਟੇਜ ਤੇ ਬੋਲਣ ਤੋਂ ਪਹਿਲਾ ਆਪਸ ਚੇ ਬਹਿ ਕੇ confus door ਕਰੇ ਫੇਰ ਕੋਈ ਬਿਆਨ ਸਟੇਜ ਤੇ ਦੇਵੇ

    • @avtarsinghmangat2255
      @avtarsinghmangat2255 4 ปีที่แล้ว

      @@gurjitjosan5661 ਦੀਪ ਸਿੱਧੂ R.S.S ਦਾ ਏਜੇਂਟ hai

    • @nirbhaunirvair75
      @nirbhaunirvair75 4 ปีที่แล้ว +3

      @@gurjitjosan5661 ਲੱਖਾ ਸਿਧਾਣਾ ਦੀਪ ਸਿੱਧੂ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਹੈ, ਉਹ ਦੀਪ ਸਿੱਧੂ ਨੂੰ ਬਹੁਤ ਰੋਕਦਾ ਹੈ ਕਿ ਲਾਈਵ ਹੋ ਕੇ ਢਹਿੰਦੀ ਕਲਾ ਵਾਲੀ ਗੱਲ ਨਾਂ ਕਰਿਆ ਕਰ। ਪਰ ਲੱਖਾ ਫੇਰ ਵੀ ਦੀਪ ਸਿੱਧੂ ਦੇ ਨਾਲ ਰਹਿੰਦਾ ਹੈ ਕਿਉਂਕਿ ਉਹ ਆਪਸੀ ਫੁੱਟ ਨੂੰ ਸਾਰੀ ਦੁਨੀਆਂ ਦੇ ਸਾਹਮਣੇ ਦਿਖਾਉਣਾ ਨਹੀਂ ਚਾਹੁੰਦਾ। ਫੁੱਟ ਪੈਣ ਨਾਲ ਅੰਦੋਲਨ ਕਮਜ਼ੋਰ ਹੋ ਸਕਦਾ ਹੈ

    • @gurjitjosan5661
      @gurjitjosan5661 4 ปีที่แล้ว +4

      Veer lakha stadge te ku bolda private beh k gal kare apsi glan loka nu dasan di ki load aa

  • @gogihambran
    @gogihambran 4 ปีที่แล้ว +9

    ਸੰਤਾਂ ਦੀ ਗੱਲ ਕਰਦਾ ਬਾਈ ਤਾਂਹੀ ਚੁੱਭਦਾ ਖੱਚਾਂ ਦੇ,,

  • @prabhdeepsingh9159
    @prabhdeepsingh9159 4 ปีที่แล้ว +59

    ਸਿੱਧੂ ਸਾਬ ਜਿਹੜਾ ਵਹਿਣ ਤੋਂ ਉਲਟ ਚਲਦਾ ਓਹਨੂੰ ਦੁਗਣਾ ਜੋਰ ਲਾਣਾ ਪੈਂਦਾ , ਅਜੋਕੇ ਸਮੇਂ ਵਿਚ ਰਾਜਨੀਤੀ ਕਿੱਧਰ ਜਾ ਰਹੀ ਹੈ, ਇਮਾਨਦਾਰ ਬੰਦੇ ਨੂੰ ਵੱਧ ਸੰਘਰਸ਼ ਕਰਨਾ ਪੈਂਦਾ ।

  • @parjindergarcha3830
    @parjindergarcha3830 4 ปีที่แล้ว +78

    ਵੀਰ ਜੀ ਤੁਸੀ ਗॅਲਾ ਬਹੁਤ ਵਧੀਅਾ ਕਰਦੇ ਹੋ िਬਲਕੁਲ ਅਸਲੀ ਗॅਲਾ ਹਨ

  • @kuldeepsandhu915
    @kuldeepsandhu915 4 ปีที่แล้ว +193

    ਦੀਪ ਵੀਰ ਸਾਨੂੰ ਹੁਣ ਛੱਡਕੇ ਨਾਂ ਜਾਵੀਂ ਜਿਹੜਾ ਬੋਲਦਾ ਬੋਲੀ ਜਾਵੇ ਅਸੀਂ ਤੇਰੇ ਨਾਲ ਹਾਂ ਜਿਥੇ ਕਹੇਗਾ ਤੇਰੇ ਨਾਲ ਖੜਜਾਗੇ ।

    • @kuldeepgill500
      @kuldeepgill500 3 ปีที่แล้ว +1

      ਦੀਪ ਸਿੱਧੂ ਬਹੁਤ ਵਧੀਆ ਬੰਦਾ ਵੀਰ ਜੀ

    • @AmritpalSinghammy
      @AmritpalSinghammy 2 ปีที่แล้ว +2

      Chla gya veer o shaddke 🙁🙁

    • @Rajveerkaur-wn6pb
      @Rajveerkaur-wn6pb 2 ปีที่แล้ว +2

      ਚਲਾ ਗਿਆ ਬਾਈ ਛੱਡਕੇ😭😭😭😭😭

    • @daljitlitt9625
      @daljitlitt9625 ปีที่แล้ว

      ਚੰਗੇ ਬੱਚਿਆਂ ਨੂੰ ਸਾਡੇ ਕੋਲੋ ਖੋਹਇਆ ਜਾ ਰਿਹਾਂ ਹੈ।

  • @sarabjitsanghera1439
    @sarabjitsanghera1439 4 ปีที่แล้ว +2

    ਦੀਪ ਵੀਰੇ ਸਤਿ ਸ੍ਰੀ ਅਕਾਲ ਤੁਸੀ ਬਹੁਤ ਚੰਗੇ ਹੋ ਬਹੁਤ ਵਧੀਆ ਗੱਲਾਂ ਕਰਦੇ ਹੋ ਤੁਸੀ ਇਹਨਾ ਦੀਆ ਗੱਲਾਂ ਨੂੰ ਦਿੱਲ ਨਾਲ ਨਾ ਲਾਓੁ ਅਸੀ ਸਾਰੇ ਜਾਣੇ ਤੁਹਾਡੇ ਨਾਲ ਹਾ ਵੀਰ ਜੀ ਤੁਸੀ ਪਿੱਛੇ ਨਹੀਂ ਹੱਟਣਾ ਹੋਸਲਾ ਨਹੀਂ ਛੱਡਣਾ ਧੰਨਵਾਦ ਜਿੰਦਾਬਾਦ ਵੀਰੇ ✊✊✊✊✊✊✊✊✊✊🌾🌾🌾🌾🌾🌾🌾🌾🌾🌾

  • @maanpunjabiblogger6138
    @maanpunjabiblogger6138 9 หลายเดือนก่อน +1

    ਥੱਲੇ ਨੂੰ ਨੂੰ ਕਰ ਲੈਦਾ ਦੀਪ ਵੀਰ ਸ਼ਰਮਾ ਜੇ ਵੀ ਜਾਂਦਾ ਦਿਲ ਦੀ ਗੱਲ ਕਰਕੇ love you ਦੀਪ ਵੀਰ ❤

  • @BalochiPimpin
    @BalochiPimpin 4 ปีที่แล้ว +43

    ਦੀਪ ਵੀਰ ਡੱਟ ਕੇ ਰਹੋ ਵਾਹਿਗੁਰੂ ਜੀ ਦੀ ਓਟ ਲੈ ਕੇ ਸੱਚ ਦਾ ਹੋਕਾ ਦਿੰਦੇ ਰਹੋਂ ਲੋਕ ਕਹਿੰਦੇ ਨੇ ਕਹਿੰਦੇ ਰਹਿਣਗੇ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ

  • @balwinderrandhawa2831
    @balwinderrandhawa2831 4 ปีที่แล้ว +23

    ਦੀਪ ਜੇ ਦਸਵੇਂ ਪਾਤਸ਼ਾਹ ਜੀ ਹੋਸਲਾ ਛੱਡ ਜਾਂਦੇ ਤਾਂ ਅੱਜ ਸਾਰੀ ਦੁਨੀਆ ਚ ਖਾਲਸੇ ਦੇ ਸਿੰਘ ਨਹੀਂ ਸੀ ਹੋਣੇ। ਸਭ ਤੇਰੇ ਨਾਲ ਖੜੇ ਆ

  • @hitsuperhit8686
    @hitsuperhit8686 4 ปีที่แล้ว +278

    ਪੰਜਾਬ ਦੀ ਜਵਾਨੀ ਨੂੰ ਸਾਡੇ ਇਤਿਹਾਸ ਨਾਲ ਜੋੜ ਕੇ ਕਿਸਾਨੀ ਸੰਘਰਸ਼ ਨੂੰ ਮਘਾਉਣ ਵਿੱਚ ਦੀਪ ਸਿੱਧੂ ਦਾ ਵੱਡਾ ਯੋਗਦਾਨ ਹੈ।ਵੀਰ ਦੇ ਨਾਲ ਹਾਂ ਸਾਰੇ।ਚੜ੍ਹਦੀ ਕਲਾ ਚ ਰਹੋ।

    • @kulwantkaur8499
      @kulwantkaur8499 2 ปีที่แล้ว +2

      Great knowledge, follow him voice,bahut good soch da Malik h

  • @kingofthering1442
    @kingofthering1442 4 ปีที่แล้ว +1

    ਬਾਈ ਜੀ ਅਸੀਂ ਸਾਰੇ ਸੋਡੇ ਨਾਲ ਹਾਂ.
    ਬਹੁਤ ਸੋਹਣੀ ਇੰਟਰਵਿਊ ਕੀਤੀ.

  • @satsriakalpunjabio6494
    @satsriakalpunjabio6494 2 ปีที่แล้ว +2

    ਦੀਪ ਬਾਈ ਜਦ ਵੀ ਤੇਰੀ ਵੀਡੀਉ ਦੇਖ ਦੇ ਆ ਮੈਨੂੰ ਰੋਣਾ ਆਦਿ ਜਾਂਦਾ ਅਸੀਂ ਬਹੁਤ ਵੱਡਾ ਕੌਮ ਦਾ ਹੀਰਾ ਗਵਾ ਲਿਆ।

  • @toorsukhwinder
    @toorsukhwinder 4 ปีที่แล้ว +15

    Bhai ਅੱਜ ਤੁਸੀਂ ਦਿਲ ਜਿੱਤ ਲਿਆ ਪਰਮਾਤਮਾ ਕਰੇ ਤੁਸੀਂ ਇਸ ਤਰ੍ਹਾਂ ਹੀ ਸੇਵਾ ਕਰਦੇ ਰਹੇ

  • @ranjitnoor8789
    @ranjitnoor8789 4 ปีที่แล้ว +83

    ਹਾਰ ਦੇ ਨੀ ਹੁੰਦੇ ਕਦੇ ਮਰਦ ਦਲੇਰ ਤੁਸੀਂ ਹੌਸਲੇ ਬਣਾਕੇ ਬਸ ਬੰਬ ਰੱਖਿਓ ਅਸੀਂ ਜਿੱਤਾਂ ਗੇ ਜਰੂਰ ਜਾਰੀ ਜੰਗ 🙏🙏

  • @prabhjitsingh3529
    @prabhjitsingh3529 4 ปีที่แล้ว +85

    ਬਹੁਤ ਵਧੀਆ ਤੇ ਸੋਚਣ ਵਾਲੀਆਂ ਗੱਲਾਂ ਦੀਪ ਸਿੱਧੂ ਦੀਆਂ

  • @KuldeepSingh-vv6dm
    @KuldeepSingh-vv6dm 6 หลายเดือนก่อน +1

    ਯੋਧਿਆਂ ਤੂੰ ਤੇ ਕੌਮੀ ਯੋਧਿਆਂ ਵਿੱਚ ਸ਼ਾਮਲ ਹੋ ਗਿਆ ਦੀਪ ਸਿੱਧੂ ਵੀਰਾ ਤੂੰ ਤੇ ਅਮਰ ਰਹੇਗਾ ਸਦਾ ਕਾਮਰੇਡਾਂ ਨੇ ਵੀ ਮਰਨਾ ਕਿਸੇ ਨੇ ਯਾਦ ਨਹੀਂ ਕਰਨੇ

  • @sukhrajgill5793
    @sukhrajgill5793 4 ปีที่แล้ว +57

    ਜਿਹੜੇ ਗਲਤ ਬੋਲਦੇ ਇਸ ਵੀਰ ਲਈ ਉਹ ਆਪ ਕੀ ਇੰਨੀ ਜਾਣਕਾਰੀ ਰੱਖਦੇ ਨੇ?
    ਚੰਗੇ ਲੋਕਾਂ ਨੂੰ ਹਮੇਸ਼ਾ ਪਿੱਛੇ ਕਰ ਜਾਂ ਕਰਵਾ ਦਿੱਤਾ ਜਾਂਦਾ salute for you brother

    • @navsandhu6054
      @navsandhu6054 4 ปีที่แล้ว +1

      absolutely right sister he speaks psychology sada desh ch ehh subject e hani...dede...this is a fact

    • @balwindersingh2510
      @balwindersingh2510 4 ปีที่แล้ว +1

      Vidio ta kat photo bhut soni lagi a. Khannnnnnt. Ji madam

    • @thetrendyone2288
      @thetrendyone2288 4 ปีที่แล้ว

      Definitely right gill sahib

  • @karanjeetbhullar389
    @karanjeetbhullar389 4 ปีที่แล้ว +39

    ਦੀਪ ਸਿੱਧੂ ਘਬਰਾਉਣਾ ਨਹੀਂ

  • @sharanjitkaur4351
    @sharanjitkaur4351 4 ปีที่แล้ว +13

    ਪਰੀਵਾਰ ਤਕ।ਨਹੀ ਜਾਣਾ ਚਾਹੀਦਾ ਬਹੁਤ ਗਲਤ ਹੈ ਗਾਲਾਂ ਕੱਡਣ ਵਾਲੇਆਂ ਨੂੰ ਸ਼ਰਮ ਆਣੀ ਚਾਹੀਦੀ ਹੈ ਵੈਸੇ ਸੂਝਵਾਨ ਕਦੇ ਗਾਲਾਂ ਨਹੀ ਕੱਡਦੇ।

  • @sukhdeepkaur9555
    @sukhdeepkaur9555 4 ปีที่แล้ว +33

    ਇਸ ਦੇਸ਼ ਵਿੱਚ ਸਚ ਬੋਲਣ ਵਾਲੇ ਨੂੰ ਹੀ ਇਹ ਅਹਿਸਾਸ ਹੁੰਦਾ ਹੈ। ਕੋਈ ਨੀ ਬੇਟਾ ਹੌਸਲਾ ਰਖ।

  • @bahadursingh5888
    @bahadursingh5888 2 ปีที่แล้ว +2

    Bay deep Sindhu jindabad miss you veer 👌👍🏾🙏

  • @gurlabhsingh4307
    @gurlabhsingh4307 4 ปีที่แล้ว +116

    Deep sidhu teri bhut jroort aa g panjab nu

  • @sukhmandhillon6474
    @sukhmandhillon6474 4 ปีที่แล้ว +35

    ਤੇਰੇ ਤੇ ਮਾਣ ਏ ਜੱਟਾਂ ਪ੍ਰਵਾਹ ਨਾ ਕਰੀਂ ਰੱਬ ਦੀ ਕਚਹਿਰੀ ਵਿੱਚ ਤੂੰ ਹੀਰਾ ਏ

    • @jasmailsandhu2922
      @jasmailsandhu2922 4 ปีที่แล้ว

      Bilkul sahi kiha tusi

    • @jotychahal7013
      @jotychahal7013 4 ปีที่แล้ว +1

      Yaar photo lgi modi naal bs ese krke hi tegg lga hi jaande aaa ji 🙏 khalistan zindabaad 🙏

    • @jasmailsandhu2922
      @jasmailsandhu2922 4 ปีที่แล้ว

      @@jotychahal7013 waheguru ji meher kran khalistan te

  • @narpindersekhon2087
    @narpindersekhon2087 4 ปีที่แล้ว +108

    ਦੀਪ ਸਿੱਧੂ ਸੱਚਾ ਅਤੇ ਈਮਾਨਦਾਰ ਬੰਦਾ ਹੈ।ਕੁੱਝ ਲੋਕ ਇਸਨੂੰ ਸਮਝ ਨਹੀਂ ਸਕੇ।

    • @SATNAMSINGH-ew6gr
      @SATNAMSINGH-ew6gr 4 ปีที่แล้ว +1

      Emaandar bande nu badnaam kar dita janda

  • @maanpunjabiblogger6138
    @maanpunjabiblogger6138 9 หลายเดือนก่อน +1

    ਦੀਪ ਵੀਰ ਮੈਨੂੰ ਤੇਰੇ ਤੋ ਵੀ ਵੱਧ ਖੁਸ਼ੀ ਹੋਈ ਸੀ ਜਦੋਂ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਕਈਆਂ ਦੀ ਗਾਂਡ ਪਾਟ ਗਈ ਸੀ ਦੱਲਿਆਂ ਦੀ ਕੁੱਤਿਆਂ ਦੀ ਜੋ ਮੋਕ ਮਾਰ ਗਏ ਸੀ ਤੂੰ ਕਿਉਂ ਸਾਥ ਛੱਡ ਗਿਆ ਦੀਪ ਬਾਈ ਸਾਡੇ ਆਲਾਂ ਕੌਣ ਬਣੂ ਤੇਰੇ ਜਿਹਾ ਦਿਮਾਗ ਕਿਸੇ ਦਾ ਨਹੀਂ 😢😢😢😢😢😢ਵਾਹਿਗੁਰੂ ਕਿਉਂ ਖੋਹ ਲਿਆ

  • @GurwinderSingh-ts1bk
    @GurwinderSingh-ts1bk 2 ปีที่แล้ว +1

    ਦੀਪ ਸਿੱਧੂ ਬਾਈ ਸਚ ਮੁੱਚ ਪੰਜਾਬ ਲੲੀ ਹਮੇਸ਼ਾ ਆਪਣੀ ਹਿੱਕ ਤਾਣ ਕੇ ਖੜ ਜਾਂਦਾ ਸੀ। ਤੇ ਹੱਕ ਸੱਚ ਲਈ ਆਪਣੀ ਆਵਾਜ਼ ਬੁਲੰਦ ਕਰਨ ਦਾ ਹੌਸਲਾ ਰੱਖਦਾ ਸੀ। ਦੀਪ ਬਾਈ ਅਮਰ ਰਹੇ 🚩🚩🚩🚩🚩🚩🚩🚩🚩🚩🚩🚩

  • @Gurinder-sangha
    @Gurinder-sangha 4 ปีที่แล้ว +131

    ਦੀਪ ਸਿੱਧੂ ਨੂੰ ਦੁਖੀ ਦੇਖ ਕੇ ਦਿੱਲ ਬਹੁਤ ਦੁਖਿਆ ਅੱਜ

  • @singhbaljot9545
    @singhbaljot9545 4 ปีที่แล้ว +55

    Deep 22 ਸਾਡੇ ਕੋਲ ਕੋਈ ਸਬਦ ਨਹੀ ਆ ਤੁਹਾਡੀ ਤਾਰੀਫ਼ ਕਰਨ ਲਈ👍👍👌👌 ਅਸਲ ਵਿੱਚ deep 22 ਸੱਚਾ ਬੰਦਾ ਹਮੇਸ਼ਾ ਗੰਦੇ ਬੰਦੀਆਂ ਨੂੰ ਕੌੜਾ ਲੱਗਦਾ ਆ Deep 22 ਤੁਸੀਂ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆ👍👍

  • @baljindersingh7457
    @baljindersingh7457 4 ปีที่แล้ว +45

    ਬਿਲਕੁਲ ਠੀਕ ਅਗਵਾਈ ਗੁਰੂ ਗੋਬਿੰਦ ਸਿੰਘ ਜੀ ਸਾਰੀ ਕਿਰਪਾ ਕਰ ਰਹੇ ਨੇ ਜੀ

  • @GursewakSidhu-d3r
    @GursewakSidhu-d3r ปีที่แล้ว +1

    ਬਹੁਤ ਵੱਡਾ ਹੀਰਾ ਗਵਾ ਲਿਆ ਅਸੀਂ ਪੰਜਾਬ ਦਾ ਦੀਪ ਬਾਈ

  • @GurpreetSingh-jg3pg
    @GurpreetSingh-jg3pg 4 ปีที่แล้ว +10

    ਦਿਲ ਤਾਂ ਦੂਖਦਾ ਏ ਪੱਧਰ ਤਾਂ ਬਣਿਆ ਨਈਂ ਜਾਂਦਾ ਪਰ ਯੂਥ ਤੂਹਾਡੇ ਨਾਲ ਹੈ ਇਹ ਨਾ ਸਮਝੋ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ
    ਬਿੱਲ ਰੱਦ ਹੋਣ ਤੋਂ ਬਾਅਦ ਦੇਖਿਓ ਸਾਰਾ ਯੂਥ ਤੂਹਾਡੇ ਨਾਲ ਹੋਵੇਗਾ ਹੁਣ ਯੂਥ ਨੇ ਲੜਨਾ ਸਿਖ ਲਿਆ ਹੈ ਪਰਵਾਅ ਨਾਂ ਕਰੋ

  • @kulwinderkaur5102
    @kulwinderkaur5102 4 ปีที่แล้ว +68

    ਵੀਰ ਜੀ ਬਹੁਤ ਸਾਰੇ ਲੋਕ ਤੁਹਾਡੇ ਨਾਲ ਹਨ।

  • @outsidemysteries3564
    @outsidemysteries3564 4 ปีที่แล้ว +22

    ਚਾਹੇ ਜੋ ਮਰਜੀ ਆ। ਪਰ ਦੀਪ ਸਿੱਧੂ ਤੱਥਾਂ ਅਨੁਸਾਰ ਗੱਲ ਕਰਦਾ । ਸੌਹ ਲੱਗੇ ਬਹੁਤ ਦੁੱਖ ਲੱਗਦਾ ਜਦੋਂ ਦੀਪ ਨੂ ਨਕਾਰਿਆ ਜਾਂਦਾ। ❤❤ ਦਾਰ ਬੰਦਾ

  • @ਤੇਜਪਾਲਸਿੰਘਔਲਖ
    @ਤੇਜਪਾਲਸਿੰਘਔਲਖ 4 ปีที่แล้ว +617

    ਦੀਪ ਸਿੱਧੂ ਦਿੱਲੋ ਹੋ ਕੇ ਪੰਜਾਬ ਲਈ ਖੜਿਆ 🙏 ਸਾਥ ਦੇਵੋ ਵੀਰ ਦਾ

    • @anantsingh786
      @anantsingh786 4 ปีที่แล้ว +2

      Deep sidhu dogla banda

    • @ਤੇਜਪਾਲਸਿੰਘਔਲਖ
      @ਤੇਜਪਾਲਸਿੰਘਔਲਖ 4 ปีที่แล้ว +15

      @@anantsingh786 sahi kaun aa naam likheo ohda

    • @jasssingh7863
      @jasssingh7863 4 ปีที่แล้ว +14

      @@ਤੇਜਪਾਲਸਿੰਘਔਲਖ shi gl a yr, galti hr ik bnde ton e ho jandi, just us dai ik glt statement da krke, us dai sarre e channgge kma nu bhul jana ta koi changi gl nhi

    • @balkaranmaan5707
      @balkaranmaan5707 4 ปีที่แล้ว +17

      @@anantsingh786 dogle ta akali te congress di leader v ne punjab de ohna nu kde ghar aya nu keha kde v captain dogla ya badal. cmmt krn lagge sharm ni mande

    • @baljitkaur4175
      @baljitkaur4175 4 ปีที่แล้ว +8

      Yes ❤️ we are together 🙏🏻 All is one ❤️🙏🏻🙏🏻🙏🏻🙏🏻🙏🏻

  • @shersinghgoraya5636
    @shersinghgoraya5636 4 ปีที่แล้ว +73

    Deep Sidhu is very intelligent,Humble and an Honest person.

    • @HarjinderSingh-vr6wm
      @HarjinderSingh-vr6wm 3 ปีที่แล้ว +1

      Deep sidhu is very honest person

    • @shersinghgoraya5636
      @shersinghgoraya5636 3 ปีที่แล้ว

      Deep Sidhu lyi mere ajj v ohi vichaar ne , Mai kdi facebook use nhi kiti pr 26 nu specially ohnu follow krn lyi hi kiti jdo sare ohde lyi bhandi parchaar kr rahe c

  • @maanpunjabiblogger6138
    @maanpunjabiblogger6138 9 หลายเดือนก่อน +1

    ਦੀਪ ਵੀਰ ਖੇਤੀ ਦੀ ਤਾਂ ਕੋਈ ਗੱਲ ਹੀ ਨਹੀਂ ਸਰਕਾਰਾਂ ਤਾਂ ਸਾਡੀ ਹੋਂਦ ਖਤਮ ਕਰਨ ਨੂੰ ਫਿਰਦੀਆਂ 😢😢😢😢

  • @jaswantsingh2900
    @jaswantsingh2900 4 ปีที่แล้ว +31

    ਦੀਪ ਵੀਰ ਤੇਰੀਆਂ ਗੱਲਾਂ ਯਾਦ ਆਉਣੀਆਂ ਸਭ ਨੂੰ ਸਮੇ ਸਮੇ ਆਖਿਰ ਤੈਨੂੰ ਅੱਗੇ ਆਉਣਾ ਪੈਣਾ

  • @naturebeauty511
    @naturebeauty511 4 ปีที่แล้ว +105

    ਅੱਜ ਤੱਕ ਜੋ ਵੀ ਦੀਪ ਬਾਈ ਨੇ ਬੋਲਿਆ ਓ ਸਾਹੀ ਹੋਇਆ ਼਼਼਼਼਼਼਼਼਼਼

  • @Bablychahal
    @Bablychahal 4 ปีที่แล้ว +151

    ਜਿੱਤ ਲੜਦੇ ਲੋਕਾਂ ਦੀ , ਸੱਚ ਪੱਲੇ ਹੋਵੇ ਤਾਂ ਪ੍ਵਵਾਹ ਨਾ ਕਰੋ ਕਿਸੇ ਦੀ ਵੀ

  • @charanjitsingh4496
    @charanjitsingh4496 4 ปีที่แล้ว +1

    ਦੀਪ ਵੀਰ ਦਿਲ ਨਾ ਛੱਡ ਸਾਰੇ ਤੇਰੇ ਨਾਲ ਆ

  • @renugill7169
    @renugill7169 4 ปีที่แล้ว +1

    Deep sidhu we love you, you are roll modle of young generation and future leader of the punjab .be patient.
    ਬਾਬਾ ਜੀ ਤੇਰਾ ਇਮਤਿਹਾਨ ਲੈ ਕੇ ਤੈਨੂੰ ਪਰਖ਼ ਰਹੇ ਹਨ ਕਿ ਭਵਿੱਖ ਵਿੱਚ ਤੈਨੂੰ ਕਿਹੋ ਜਿਹੀ ਜਿੰਮੇਦਾਰੀ ਦਿੱਤੀ ਜਾਵੇ

  • @Balwantsingh-bg6bb
    @Balwantsingh-bg6bb 4 ปีที่แล้ว +30

    ਸੱਚੇ ਇਨਸਾਨ ਨੂੰ ਸੱਚ ਦੇ ਮਾਰਗ ਤੇ ਚੱਲਣਾ ਹੀ ਪੈਂਦਾ ਔਕੜਾ ਦੀ ਦਿਵਾਨਗੀ ਧਾਰਨੀ ਪੈਂਦੀ ਐ
    ਦੀਪ ਸਿੱਧੂ ਇੱਕ ਚੰਗਾ ਯੋਧਾ ਹੈ🙏🙏🙏🙏

  • @bhapinderjohal9670
    @bhapinderjohal9670 4 ปีที่แล้ว +132

    ਜਦੋਂ ਹਾਥੀ🐘🐘🐘🔥🔥🔥ਤੁਰਦੇ ਹਨ ਅਤੇ ਕੁੱਤੇ 🐩🐩🐩🐩🐩🐩🐩ਭੌਂਕਦੇ ਹਨ

  • @SukhwinderSingh-wq7fp
    @SukhwinderSingh-wq7fp 4 ปีที่แล้ว +48

    ਬਹੁਤ ਹਿੰਮਤ ਨਾਲ ਮਿਹਨਤ ਕੀਤੀ ਸਿੱਧੂ ਬਾਈ ਨੇ।

  • @Sandeep295...-
    @Sandeep295...- 4 ปีที่แล้ว +37

    भाई जी मर्द योद्धा हो आप सरदार भगत सिंह वाली छवि दिखती है आपके अंदर

  • @mrskaur539
    @mrskaur539 4 ปีที่แล้ว +1

    ਦੀਪ ਭਾੲੀ ਹੋਸਲਾ ਨਹੀ ਹਾਰਣਾ ਅਾ ਪ ਦੀ ਅਾਵਾਜ ਹੀ ਸੁਣ ਕੇ ਦਿਲ ਨੂੰ ਸਾਨਤੀ ਿਮਲਦੀ ਹੈ ਲੋਕਾ ਨੇ ਗੁਰੂ ਨਾਨਕ ਜੀ ਨੂ ਨਹੀ ਬੱਖਿਅਾਿਸਅਾ 🙏🙏🙏🙏🙏

  • @harvinderjeetkaur1499
    @harvinderjeetkaur1499 4 ปีที่แล้ว +123

    ਲੋਕਾਂ ਦੀਆਂ ਗੱਲਾਂ ਵੱਲ ਧਿਆਨ ਦੇਣ ਦੀ ਜਰੂਰਤ ਨਹੀਂ , ਜਗਾਂ ਕੋੲੀ ਨਹੀਂ ਦਿੰਦਾ ਬਨਾਉਣੀ ਪੈਂਦੀ ਬੇਟਾ

  • @ਜਸਵਿੰਦਰਸਿੰਘ-ਫ7ਘ
    @ਜਸਵਿੰਦਰਸਿੰਘ-ਫ7ਘ 4 ปีที่แล้ว +171

    ਬਾਈ ਪਿੱਛੇ ਨਾ ਹਟੀ ਸਾਰਾ ਪੰਜਾਬ ਤੇਰੇ ਨਾਲ ਆ।ਸਾਨੂੰ ਮਾਨ ਹੈ ਤੇਰੇ ਤੇ ਤੇਰੀ ਸੌਚ ਤੇ।🙏🙏🙏

  • @mangatsingh1037
    @mangatsingh1037 4 ปีที่แล้ว +79

    ਦੀਪ ਸਿੱਧੂ ਜੀ ਤੁਹਾਡੀ ਸੋਚ ਬਹੁਤ ਵਧੀਆ ਹੈ ਤੁਹਾਨੂੰ ਸਟੇਜ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ

  • @SURJITSINGH-lq5dm
    @SURJITSINGH-lq5dm 4 ปีที่แล้ว +1

    ਦੀਪ ਬਾਈ ਜੀ ਤੁਹਾਡੀ ਭੁਮਿਕਾ ਇਸ ਸਘੰਰਸ਼ ਵਿੱਚ ਸੁਰੂ ਤੋਂ ਲੈਕੇ ਹੁਣ ਤੱਕ ਦੀ ਬਹੁਤ ਵਧੀਆ ਰਹੀ ਏ,ਅੱਗੇ ਵੀ ਤੁਸੀਂ ਇਸੇ ਤਰ੍ਹਾਂ ਹੋਰ ਤਕੜੇ ਹੋ ਕੇ ਹਮਲਾ ਮਾਰੋ ਪੰਜਾਬ ਨੂੰ ਤੁਹਾਡੇ ਵਰਗੇ ਨੋਜਵਾਨਾਂ ਤੋਂ ਬਹੁਤ ਉਮੀਦਾਂ ਹਨ

  • @singhbhullar7227
    @singhbhullar7227 4 ปีที่แล้ว +108

    ਕਾਉਣ ਕਾਉਣ ਚਾਹੁੰਦਾ ਕਿ ਦੀਪ ਸਿੱਧੂ ਵੀਰ ਨੂੰ ਵੀ ਸਟੇਜ ਤੇ ਬੋਲਣ ਦਾ ਹੱਕ?
    ਲਾਇਕ ਕਰਕੇ ਦੱਸ ਸਕਦੇ ਹੋ

  • @SukhwinderSingh-wq7fp
    @SukhwinderSingh-wq7fp 4 ปีที่แล้ว +146

    ਬਹੁਤ ਵਧੀਆ ਵੀਰ ਸਿੱਧੂ ਜੀ ਪ੍ਰਮਾਤਮਾ ਤੂਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

    • @narindersidhu6664
      @narindersidhu6664 4 ปีที่แล้ว +2

      ਦੀਪ ਸਿੱਧੂ ਇਕ ਸੱਚਾ ਇਨਸਾਨ ਆ ਇਸਨੂੰ ਪੰਜਾਬ ਅਤੇ ਪੰਜਾਬੀਆਂ ਦਾ ਦਰਦ ਹੀ ਪੰਜਾਬ ਲੈਕੇ ਆਇਆ ਛੋਟੇ ਵੀਰ ਦਿੱਲ ਨਾ ਛੋਟਾ ਕਰ ਬਹੁਤ ਲੋਕ ਤੁਹਾਨੂੰ ਦਿੱਲੋਂ ਸਪੋਰਟ ਕਰਦੇ ਆ ਜਿਓਦਾ ਵਸਦਾ ਰਹਿ ਤੇਰੇ ਵਰਗੇ ਇਨਸਾਨ ਦੀ ਬੁਹਤ ਲੋੜ ਆ ਪੰਜਾਬ ਨੂੰ।

  • @MandeepSingh-wr5vs
    @MandeepSingh-wr5vs 4 ปีที่แล้ว +436

    ਬਾਈ ਤਗੜਾ ਹੋਜਾ ਲੋਕ ਬੋਲਦੇ ਰਹਿੰਦੇ ਆ

    • @bhaisulakhansingh227
      @bhaisulakhansingh227 4 ปีที่แล้ว +19

      ਸੂਰਮੇ ਮਦਾਨ ਵਿੱਚ ਗੱਜਦੇ ਕਿਸੇ ਦੀ ਪ੍ਰਵਾਹ ਨਹੀਂ ਕਰਦੀ ਪਰ ਗੁਰੂ ਤੇ ਭਰੋਸਾ ਰੱਖ ਸੱਚ ਤੇ ਪਹਿਰਾ ਦਿਓ ਮੋਰਚਾ ਫਤੇ ਹੋਇਗਾ ਤੁਹਾਡੀਜਿਤ ਹੋਵੇਗੀ

    • @karamjitsingh1590
      @karamjitsingh1590 4 ปีที่แล้ว +7

      ਬਾਈ ‌ ਜੀ ਤੁਸੀਂ ਇੱਕ ਚੰਗੇ ਇਨਸਾਨ ਹੋ।ਇਸ‌‌ ਵਿਚ ‌ ਕੋਈ ‌‌ ਸ਼ਕ ਨਹੀਂ ।ਪਰ ਲੋਕ ਨੇ ਜੋ ਵੇਖਆ ਹੁੰਦਾ ਉਸਨੂੰ ਹੀ ਸੱਚ ਸਮਝ ਲੈ ਦੇ ਹਨ।ਇਸ ਲਈ ਤੁਸੀਂ ਦੁਖੀ ਨਾ ਹੋਵਂ । ਤੁਸੀਂ ਕਿਸ‌‌‌‌‌‍‍ਨ ਹਤਸਈ ਹੋ ।ਤੁਸ ਆਪਣੇ ਆਪ ਨੂੰ ਆਮ ਕਿਸਨ ਵਿਚ ਸਾਮਲ ਕਰ ਲਵਔ। ਫੇਰ ‌ਵਖਓ ਤੁਸੀ ਇਕੱਲੇ ਨਹੀਂ ਹੋਵਗ। ਧਨਵਦ੍ਰ।
      Don,t loose heart Be brave
      .Afterall we are punjabi.May God bless you.

    • @singhsainisaini9268
      @singhsainisaini9268 4 ปีที่แล้ว +3

      @@karamjitsingh1590 sai gal aa paji

  • @guriaujla7067
    @guriaujla7067 4 ปีที่แล้ว +79

    ਦੀਪ ਵੀਰ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾਂ ਵਿਚ ਰੱਖੇ...ਸਾਨੂੰ ਬਹੁਤ ਮਾਣ ਹੈ ਤੇਰੇ ਉਤੇ 🙏🙏