Deep Sidhu ਦਾ ਜੇਲ੍ਹ ਤੋਂ ਬਾਹਰ ਆ ਕੇ Exclusive Interview, The Simranjot Makkar Show ਵਿੱਚ Deep Sidhu

แชร์
ฝัง
  • เผยแพร่เมื่อ 4 ก.พ. 2025

ความคิดเห็น • 3.2K

  • @tkbhatthal
    @tkbhatthal 3 ปีที่แล้ว +139

    ਲੋਕ ਸਟੇਜ ੳਪਰ ਬੋਲਣ ਤੋਂ ਬਾਅਦ ਵੀ zero ਹਨ ਦੀਪ ਸਿਧੂ ਜੇਲ੍ਹ ਵਿੱਚ ਰਹਿ ਕੇ ਵੀ Hero ਏ God bless you brother Deep sidhu ਦੀਆਂ ਗੱਲਾਂ ਕਾਮਰੇਡ ਲਾਣੇ ਦੇ ਸਮਝ ਚ ਨਹੀਂ ਆਉਣੀਆਂ

    • @goldycheema1592
      @goldycheema1592 3 ปีที่แล้ว +2

      👌👌👌😀💖🙏

    • @ManpreetKaur-cd7zy
      @ManpreetKaur-cd7zy 21 วันที่ผ่านมา

      😊😊😊😊😊😊😊😊😊😊😊😊😊😊😊😊😊😊😊😊😊😊😊😊😊pppl😊lppllpLlppl😊plpPpppllpp🎉🎉😊🎉 re
      lpppppLplppppplp😊llpllpllppppppppplppllplllpp😊😊😊😊😊😊😊😊😊😊😊

    • @surinder7094
      @surinder7094 21 วันที่ผ่านมา

      ਮੱਕੜਾ ਮੱਕੜਾ ਮੱਕੜਾ. ❤ਛੋਟੇ ਵੀਰੇ .❤ਪੰਜਾਬ ਪਰਮਾਣੂ ਵਰਗਾ. ❤ਪੰਨੀਆ ਲਫਾਫੇ ਜੱਟ ਚਮਾਰ ਬਾਮਣ. ❤ 3000,,,%ਦੋਗਲਾ ਵੀਰਜ ਮਾਈਡ ਦੇਗਲਾ .ਏ ਚੰਗੇਨ ਖਾਨ ..0❤ਮਾਈ ਮਾਈਡ. ❤5ਪਿਆਰੇ ਪਿਤਾ ਪੰਜਾਬ ਨੇ .❤ਡੱਲੇਵਾਲ ਸਾਬ ਦਿਮਾਗੀ ਪੁਰਸ ਨੇ.❤ ਸਤਿਕਾਰ 7ਪੱਗ ਨੇ.❤ਸੇਅਰ ਕਰੀ ਦੀਪ ਦੇ ਦਿਮਾਗ ਲਈ. ❤ਮੋਤ ਮਤ1ਨਾਮ.❤❤❤ਦੀਵਾਨਾ❤❤❤❤❤.

  • @jasbirbains7237
    @jasbirbains7237 3 ปีที่แล้ว +213

    ਬਾਈ ਦੀਪ ਤਾਂ ਦੀਪ ਹੈ ਕੋਈ ਹੋਰ ਦੀਪ ਵਰਗਾ ਹੋ ਨਹੀਂ ਸਕਦਾ ਤਦੇ ਤਾਂ ਕਹਿੰਦੇ ਹਾਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਪੰਜਾਬ ਦੇ ਬੱਬਰ ਸ਼ੇਰ ਹਨ ਅਤੇ ਹਮੇਸ਼ਾ ਰਹਿਣਗੇ ❤️🙏🙏🙏

  • @sandhupb47
    @sandhupb47 2 ปีที่แล้ว +44

    🙏(ਕੱਲਾ ਸ਼ੇਰ ਨਹੀ ਚਿਖਾ ਦੇ ਵਿੱਚ ਸੜਿਆ ਨਾਲ ਸੜਗੀ ਤਕਦੀਰ ਪੰਜਾਬੀਆਂ ਦੀ) ਕੌਮੀ ਯੋਧਾ ਦੀਪ ਸਿੱਧੂ ਵੀਰ ਵਰਗਾ ਕੋਈ ਹੋਰ ਨਹੀ ਬਣ ਸਕਦਾ, ਦੀਪ ਵੀਰ ਸੁੱਤੀ ਕੌਮ ਨੂੰ ਜਗਾਅ ਗਿਆ ਸੰਤਾ ਤੋਂ ਬਾਅਦ ਇਕ ਯੋਧਾ ਮਿਲਿਆ ਸੀ ਓ ਵੀ ਰੱਬ ਨੇ ਖੋਹ ਲਿਆ (ਮੁੜ ਆਜਾ ਯੋਧਿਆ ਉਏ, ਤੇਰਾ ਪੰਥ ਆਵਾਜ਼ਾ ਮਾਰੇ) #deepsidhuzindabaad

    • @jarnailsingh3240
      @jarnailsingh3240 ปีที่แล้ว +1

      ਰੱਬ ਨੇ ਨਹੀ ਦੁਸ਼ਮਣਾ ੇ ਨੇ ਸੋਹਣਿਉ

  • @Sidhu.Kuldeep
    @Sidhu.Kuldeep 3 ปีที่แล้ว +341

    ਜੋ ਗੱਲਾਂ ਇਹ ਬੰਦਾ ਬਹੁਤ ਸਮਾ ਪਹਿਲਾ ਕਹਿ ਰਿਹਾ ਸੀ l ਅੱਜ ਉਹੀ ਗੱਲਾਂ ਸੱਚ ਹੋ ਰਹੀਆਂ। ਮੈ ਸਾਰੀਆਂ ਪੁਰਾਣੀਆਂ interviews ਦੁਬਾਰਾ ਸੁਣੀਆਂ। ਇਹ ਬਹੁਤ ਵਿਜਨਰੀ ਬੰਦਾ ਤੇ ਜੇ ਐਵੇਂ ਹੀ ਲੋਕਾਂ ਦੀ ਗੱਲ ਕਰਦਾ ਰਿਹਾ ਤਾਂ ਬਹੁਤ ਅੱਗੇ ਜਾਊਗਾ।

    • @amank.7052
      @amank.7052 3 ปีที่แล้ว +5

      Baii ji, je sangat saath deoo gi taa pher aa

    • @sandeepdhillon1942
      @sandeepdhillon1942 3 ปีที่แล้ว +4

      Koi ne veere sare dekh rahe, j sahi reha ta lok appe thakt bithaa dein ge

    • @amank.7052
      @amank.7052 3 ปีที่แล้ว +2

      @@sandeepdhillon1942 veer ji, lokhan da damaag khokla hogya....jo cheez sahi aa onu galt kehnde aa, so galt aa os nu sahi....ki karu geh

    • @Sing-ek2ed
      @Sing-ek2ed 3 ปีที่แล้ว +1

      Waheguru di mehar ah saade bhai te... asi bhai de naal ah

    • @kulwindermander1721
      @kulwindermander1721 3 ปีที่แล้ว +2

      U r right bro

  • @surinderaulakh8817
    @surinderaulakh8817 3 ปีที่แล้ว +127

    ਆ ਹੁੰਦੀ ਜੁਅਰਤ ਮਿੱਤਰਾਂ ਐਵੇਂ ਨੀ ਬਾਈ ਨਾਲ ਖੜ੍ਹੇ।ਲਵ ਜੂ ਬਾਈ

  • @86kulbir
    @86kulbir 2 ปีที่แล้ว +4

    ਹੀਰਾ ਬੰਦਾਂ ਸੀ। ਦੀਪ ਬਾਈ🌹

  • @jatinderpalsrandhawa3008
    @jatinderpalsrandhawa3008 3 ปีที่แล้ว +120

    ਬਾਈ ਦੀਪ ਸਿੰਘ ਨੇ ਬਹੁਤ ਸੱਚੀ ਸੁੱਚੀ ਵੱਧੀਆ ਇੰਨਟਰਵਿਓ ਦਿੱਤੀ। ਬਾਈ ਤੁਹਾਡੇ ਵਿਚਾਰ ਅਣਮੁੱਲੇ ਹੰਨ ਆਸ ਹੈ ਪੰਜਾਬ ਦੇ ਲੋਕ ਇਸ ਇੰਨਸਾਨ ਦੀ ਇੱਜ਼ਤ ਤੇ ਸਤਿਕਾਰ ਕਰਨ।

  • @ਜਸਪ੍ਰੀਤਕੌਰ-ਖ1ਗ
    @ਜਸਪ੍ਰੀਤਕੌਰ-ਖ1ਗ 3 ปีที่แล้ว +112

    ਦੀਪ ਹੀਰਾ ਆ ਪੰਜਾਬ ਦਾ 👌👌👌

    • @goldycheema1592
      @goldycheema1592 3 ปีที่แล้ว +1

      👌👌👌💖🙏

    • @goldycheema1592
      @goldycheema1592 3 ปีที่แล้ว +1

      Deep sidhu veer zindabaad 💖🙏

    • @daljeetbenipal6910
      @daljeetbenipal6910 3 ปีที่แล้ว +1

      👌🏻👌🏻👌🏻👌🏻👌🏻👌🏻👌🏻👌🏻

    • @sardarsaab55
      @sardarsaab55 3 ปีที่แล้ว +1

      @Lucha Jattxxx tu rakaria banonni vaa Sister too

    • @SHINEPUNJABI
      @SHINEPUNJABI 3 ปีที่แล้ว +3

      ਇਹ ਹੀਰਾ ਵੀ ਖੋਹ ਲਿਆ 😭

  • @nirvalsingh6516
    @nirvalsingh6516 2 ปีที่แล้ว +12

    ਦੀਪ ਸਿੱਧੂ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ

  • @SandeepSingh-xd7qx
    @SandeepSingh-xd7qx 3 ปีที่แล้ว +69

    ਪੰਜਾਬ ਨੂੰ ਅੱਜ ਲੋੜ ਹੈ ਦੀਪ ਵੀਰ ਦੀ। ਪੰਜਾਬ ਦਾ ਲੀਡਰ ਦੀਪ ਵੀਰ ਹੋਣਾ ਚਾਹਿੰਦਾ ❤️❤️🔥🔥🔥🔥

  • @virkbathindeaale2552
    @virkbathindeaale2552 3 ปีที่แล้ว +179

    ਮਾਣ ਆ ਬਾਈ ਦੀਪ ਸਿੱਧੂ ਤੇ ਇਹਨਾ ਗਿਆਨ ਤਾ 40 ਸਾਲ ਦੇ ਤਜਰਬਿਆ ਵਾਲਿਆ ਨੂੰ ਨੀ ਹੋਣਾ। ਲੋਕਾਂ ਦੇ ਦਿਲ ਵਿਚ ਵਸ ਗਿਆ ਬਾਈ।

  • @preetbatth3976
    @preetbatth3976 ปีที่แล้ว +18

    ਦੀਪ, ਦੀਪ ਹੀ ਸੀ, ਕੋਈ ਹੋਰ ਜਗ੍ਹਾ ਨਹੀਂ ਲੇ ਸਕਦਾ ਦੀਪ ਦੀ,,, misss u verre,😭😭😭

  • @harmanjdsidhu772
    @harmanjdsidhu772 3 ปีที่แล้ว +225

    ਸੰਤਾਂ ਦੀ ਗੱਲ ਕਿਉੰ ਨਾ ਕਰੀਏ❤️❤️..ਜਿਉੰਦਾ ਰਹਿ ਬਾਈ

  • @dalveerkhaira977
    @dalveerkhaira977 3 ปีที่แล้ว +65

    ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ💝 Deep veere Akal Purkh Waheguru tuhde nl ne hmsha nd we all r with u ❤👑

  • @davinderjitsingh9739
    @davinderjitsingh9739 2 ปีที่แล้ว +15

    ਮੈਂ ਅੱਜ ਇੰਟਰਵਿਊ ਸੁਣੀ ਤੇ ਦੇਖੀ ਹੀਰਾ ਖੋ ਲਿਆ ਪੰਜਾਬ ਦਾ ਗੰਦੀ ਸਰਕਾਰ ਨੇ, ਸੱਚੇ ਮਨ ਦਾ ਸੀ ਦੀਪ ਸਿੱਧੂ

  • @garryrathore7132
    @garryrathore7132 3 ปีที่แล้ว +263

    ਬਹੁਤ ਹਲੀਮੀ ਨਾਲ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਅਤੇ 100% ਸੱਚ ਦਿੱਤੇ |♥️
    Luv u ਬਾਈ ਜੀ ♥️

    • @happyvirk3697
      @happyvirk3697 3 ปีที่แล้ว +5

      Tenuuu 22 ki Haleemi lagiiii ... bsss sachhhh kity niii bolea galan ghumaaa rea

    • @karan22dhardeo96
      @karan22dhardeo96 3 ปีที่แล้ว +1

      @@happyvirk3697 🤣🤣🤣🤣🤣🌶️🌶️🌶️🌶️

    • @manjotsinghbaidwan896
      @manjotsinghbaidwan896 3 ปีที่แล้ว +2

      @@happyvirk3697 bot jyada bir

    • @harindersidhu2097
      @harindersidhu2097 2 ปีที่แล้ว

      ~

    • @gurpreetsinghgurpreetsingh1156
      @gurpreetsinghgurpreetsingh1156 2 ปีที่แล้ว +2

      @@happyvirk3697 lakh di lahant tere te salyo kamredo thuno deep koy bura lagda va

  • @balbiratwal8391
    @balbiratwal8391 3 ปีที่แล้ว +59

    ਇਸ ਸਪੀਚ ਤੋਂ ਰਾਜੇਵਾਲ ਤੇ ਬਾਕੀ ਲੀਡਰਾਂ ਨੂੰ ਕੱਛ ਸਿੱਖ ਲੈਣਾ ਚਾਹੀਦਾ ਕਿੱਡਾ ਵੱਡਾ ਦਿਲ ਹੈ ਦੀਪ ਦਾ ਅਸੀਂ ਦੀਪ ਦੀ ਸਪੋਟ ਪਹਿਲਾ ਵੀ ਕਰਦੇ ਸੀ ਪਰ ਅੱਜ ਹੋਰ ਵੀ ਪੱਕਾ ਮਨ ਹੋ ਗਿਆ ਸਲੂਟ ❤️💎🇦🇺

  • @Gurmukh-channel
    @Gurmukh-channel ปีที่แล้ว +5

    ਬਾਈ ਦੀਪ ਸਿੰਘ ਸਿੱਧੂ ਵੈਰੀ ਗੁੱਡ ਸੀ
    ❤❤❤❤❤

  • @kaler3513
    @kaler3513 3 ปีที่แล้ว +152

    ਭਰਾ ਤੇਰਾ ਦਿੱਲ ਬਹੁਤ ਵੱਡਾ ਮਾਣ ਤੇਰੇ ਤੇ ਭਰਾਵਾਂ ਜਿਉਂਦਾ ਰਹਿ

  • @amantiwana2073
    @amantiwana2073 3 ปีที่แล้ว +105

    ਦੀਪ ਸਿੱਧੂ ਦੀ ਅਵਾਜ਼ ਸੁਣਨ ਲਈ ਤਰਸ ਗਏ ਸੀ ,ਮੇਰੇ ਲਈ ਦੀਪ ਸਿੱਧੂ ਯੋਧਾ ❤❤❤❤❤❤❤

    • @GurpreetSingh-mv6yc
      @GurpreetSingh-mv6yc 2 ปีที่แล้ว +1

      बिल्कुल सही कहा आपने

    • @kuldeepchahal7323
      @kuldeepchahal7323 ปีที่แล้ว

      ​@@GurpreetSingh-mv6yc2 😂

    • @whatwillyousay3705
      @whatwillyousay3705 ปีที่แล้ว

      ਸ਼ਹੀਦ ਭਾਈ ਦੀਪ ਸਿੰਘ ਜੀ

  • @sultandhillon13
    @sultandhillon13 2 ปีที่แล้ว +9

    ਅੱਜ ਦੀ ਤਾਰੀਖ ਵਿੱਚ ਤੇਰਾ ਵਰਗਾ ਆਗੂ ਸਿੱਖ ਕੋਮ ਨਹੀ ਮਿਲਦਾ ਰੱਬ ਕਿਉ ਲੈ ਗਿਆ ਦੀਪ ਵੀਰ ਨੂੰ ਰੱਬਾ ਸੇਮ ਦੀਪ ਵੀਰ ਵਰਗਾ ਆਗੂ ਤੇ ਮੇਹਰ ਕਰ ਦਿਉ ਆਪਨੀ ਵਾਹਿਗੁਰੂ ਜੀ ਪਰਮਾਤਮਾ ਜੀ

  • @preet2kanwar
    @preet2kanwar 3 ปีที่แล้ว +76

    ਬਹੁਤ ਵਧਿਆ ਇੰਟਰਵਿਊ ਇਹ ਨੋਜਵਾਨ ਪੰਜਾਬ ਦੀ ਬਦਲ ਰਹੀ ਰਾਜਨੀਤੀ ਦਾ ਭਵਿੱਖ ਹੈ

  • @gurjindersekhon9555
    @gurjindersekhon9555 3 ปีที่แล้ว +75

    ਭੱਜਣ ਵਾਲੇ ਨੂੰ ਧਰਤੀ ਚਾਹੀਦੀ ਤੇ ਉਡਣ ਵਾਲੇ ਨੂੰ ਅਸਮਾਨ ਪਰ ਸਾਨੂੰ ਇਹ ਦੋਵੇਂ ਚਾਹੀਦੇ ਆ ਇਹ ਜਿਵੇਂ ਵੀ ਜਿਥੇ ਵੀ ਮਿਲੇ ਅਸੀਂ ਛੱਡਣੇਂ ਥੋੜੀਆਂ.. waheguru kripa rkhan deep sidhu veer ta❤️❤️

    • @GurpreetSingh-cl9xy
      @GurpreetSingh-cl9xy 3 ปีที่แล้ว +1

      Sahi gl aaa bai

    • @RaviRavi-ij9zh
      @RaviRavi-ij9zh 3 ปีที่แล้ว +1

      oh jah fukrea

    • @marciabrar609
      @marciabrar609 3 ปีที่แล้ว

      @@RaviRavi-ij9zh it cell 🌶🌶🌶🌶🌶🌶🥕🥕🥕😂😂

    • @JS9h
      @JS9h 3 ปีที่แล้ว

      @@RaviRavi-ij9zh ਇਸ ਵੀਡੀਓ ਤੇ 2.5k ਕਾਮੈਂਟ ਨੇ, ਅਤੇ ਤੇਰੇ ਵਰਗੇ ਇਥੇ ਨੈਗੇਟਿਵ ਕੋਮੈਂਟ ਵਾਲੇ ਇੱਕ ਜਾਂ ਦੋ ਹੀ ਨੇ ਜਿਹਦੇ ਨਾਲ ਕੋਈ ਫਰਕ ਨਹੀਂ ਪੈਂਦਾ 🙏

  • @ਇਬਾਦਤਰੱਬਦੀ
    @ਇਬਾਦਤਰੱਬਦੀ ปีที่แล้ว +11

    ਅੱਜ ਦੀਪ ਵੀਰ ਦਾ ਰੁਤਬਾ ਕੀ ਐ,
    ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕੀ ਐ।
    ਸਮਾਂ ਸੱਚ ਝੂਠ ਸੱਭ ਸਾਹਮਣੇ ਰੱਖ ਦਿੰਦਾ।
    ਵਾਹਿਗੁਰੂ

  • @paramjitbhullarbhullar2753
    @paramjitbhullarbhullar2753 3 ปีที่แล้ว +50

    ਦੀਪ ਪੁੱਤਰਾ ਆਪ ਜੀ ਤੇ ਲੱਖੇ ਲਈ ਹਰ person ਲਈ ਅਰਦਾਸ ਕਰਦੇ ਸੀ । ਪਰ ਬਾਹਰ ਬੈਠੇ ਅਸੀਂ ਤੁਹਾਨੂੰ ਬਹੁਤ respect ਤੇ ਪਿਆਰ ਕਰਦੇ ਹਨ ।That’s nice self respect really necessary. Proud of you 👏
    Omg so sorry!! Waheguru meher rakho 🙏🏼all new generation

  • @amardeepsingh3836
    @amardeepsingh3836 3 ปีที่แล้ว +60

    ਸਿਮਰਜੋਤ ਸਿੰਘ ਮੱਕੜ ਵੀਰ ਜੀ ਦਾ ਧੰਨਵਾਦ ਜੋ ਦੀਪ ਸਿੰਘ ਸਿੱਧੂ ਵੀਰ ਦੀ ਏਹ ਇੰਟਰਵਿਊ ਕੀਤੀ ਤੇ ਸਾਰੀ ਅਸਲ ਸੱਚਾਈ ਸਭ ਦੇ ਸਾਹਮਣੇ ਲਿਆਂਦੀ👍🏻🙌🏻 ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਤੇ ਕਿਸਾਨੀ ਮੋਰਚਾ ਫ਼ਤਹਿ ਹੋਵੇ ਤੇ ਪੰਜਾਬ ਦੀ ਖੁਸ਼ਹਾਲੀ ਲਈ ਅਕਾਲ ਪੁਰਖ ਅੱਗੇ ਅਰਦਾਸ ਕਰੀਏ🙏🏻 ਵਾਹਿਗੁਰੂ ਜੀ ਸਿੱਖ ਧਰਮ ਤੇ ਪੰਜਾਬ ਨੂੰ ਤੱਤੀ ਵਾਅ ਨਾ ਲੱਗੇ🙏🏻

    • @jindaginama9322
      @jindaginama9322 3 ปีที่แล้ว

      ਲੈ ਇਹ ਤਾ ਪਤਾ ਹੀ ਸੀ ਦੀਪ ਦਾ ਇੰਟਰਵਿਊ ਸਭ ਤੋ ਪਹਿਲਾ ਇਸੇ ਹੀ ਚੈਨਲ ਤੇ ਆਵੇਗਾ,ਹੋਰ ਕੀ PTC ਤੇ ਆਵੇਗਾ

  • @gurdipram7691
    @gurdipram7691 ปีที่แล้ว +4

    ਅਵਾਜ ਨੂੰ ਤਰਸ ਰਹੇ ਹਾ ਦੀਪ ਸਿੱਧੂ ਦੀ ਗੱਲ ਚੌ ਦਮ ਐ

  • @sonygill7
    @sonygill7 3 ปีที่แล้ว +50

    ਸਾਰੀ ਇੰਟਰਵਿਊ ਦੌਰਾਨ ਬਗਾਨੇ ਪੁੱਤ ਇੱਥੇ ਤੱਕ ਵਗ ਜਾਣਗੇ ਸ਼ਬਦ ਨੇ ਸਵਾਦ ਲਿਆ ਤਾ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ

  • @Chardikala_2
    @Chardikala_2 3 ปีที่แล้ว +386

    ਕੋਈ ਸ਼ਬਦ ਹੀ ਨਹੀ। ਪੰਜਾਬ ਦਾ ਹੀਰਾ ਸਾਬ ਲਵੋ ਲੋਕੋ। ♥️⛳

    • @KaranAulakhvlog
      @KaranAulakhvlog 3 ปีที่แล้ว +4

      DallA

    • @propogendabuster3879
      @propogendabuster3879 3 ปีที่แล้ว +3

      @@KaranAulakhvlog Tu rishta karna dalle nu duss de je karna tann je munda nhi pasand tann dasde munde sadde group ch horr vi bahut ne

    • @mandeepsekhon8819
      @mandeepsekhon8819 3 ปีที่แล้ว +5

      Vedemaag lok jina nu daleel naal gall ni karni aundi oh lok gaalan kad de ne

    • @propogendabuster3879
      @propogendabuster3879 3 ปีที่แล้ว +5

      @@mandeepsekhon8819 sari interview vich deep Sidhu daleelan de Ke gall karr reha so ohnu tusi "dalla" keh Ta pher tuhade haar paye hunn tann galaa te shitrr chalange jehda binna gall deep nu bura bhalla boluga je koi shakk hegga tann jaddo marzi duss Devi kadd dyage

    • @mandeepsekhon8819
      @mandeepsekhon8819 3 ปีที่แล้ว +2

      @@propogendabuster3879 bakwas n'a Kar pehla akha khôl ke comment padh Mera comment os vaaste c jisne deep nu dalla keha us nu PA Chitra da Haar ja appne gall vich paa la

  • @UHRFPUNJAB
    @UHRFPUNJAB 3 ปีที่แล้ว +4

    ਦੀਪ ਸਿੱਧੂ ਗਦਾਰ ਨਹੀਂ, ਦੀਪ ਸਿੱਧੂ ਇੱਕ ਸੱਚਾ ਸਿਪਾਹੀ, ਦੀਪ ਸਿੱਧੂ ਨੂੰ ਦਿਲੋਂ ਸਲੂਟ,,,,,

  • @lovemahal16
    @lovemahal16 3 ปีที่แล้ว +129

    Deep sidhu ਬਾਈ ਸਲਾਮ ਆ ਤੇਰੀ ਸੋਚ ਨੂੰ ਵੀਰ 🙏

    • @rajbirsingh5011
      @rajbirsingh5011 3 ปีที่แล้ว +1

      ਹੀਰਾ ਬੰਦਾ ਬਾਈ ਦੀਪ ਸਿੱਧੂ ਵਾਹਿਗੁਰੂ ਚੜਦੀ ਕਲ੍ਹਾ ਵਿੱਚ ਰੱਖੇ ਬਾਈ ਨੂੰ।

    • @lovemahal16
      @lovemahal16 3 ปีที่แล้ว

      @@rajbirsingh5011 ਹਾਜੀ ਬਿਲਕੁਲ ਵੀਰ ਵਾਹਿਗੁਰੂ ਜੀ ਮੇਹਰ ਕਰਿਓ ਵੀਰ ਤੇ

  • @gs_randhawa7318
    @gs_randhawa7318 3 ปีที่แล้ว +144

    ਸਤ ਸ੍ਰੀ ਅਕਾਲ ਦੀਪ ਭਾਜੀ ਬਾਈ ਜੀ, ਮੈ ਤੁਹਾਡਾ ਕੋਈ ਖੂਨ ਦਾ ਰਿਸ਼ਤਾ ਨਹੀ ਪਰ ਅਸੀ ਤੁਹਾਡੇ ਲਈ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਵਾਈ ਸੀ ਕੇ ਵੀਰ ਸਾਡਾ ਜਲਦੀ ਬਾਹਰ ਆ ਜੇ ਵੀਰ ਨੂੰ ਅੰਦਰ ਤੱਤੀ ਹਵਾ ਵੀ ਨਾ ਲੱਗੇ,ਮੈ ਤੁਹਾਨੂੰ ਨਾ ਕਦੇ ਦੇਖਿਆ ਨੇ ਕਦੀ ਮਿਲਿਆ ਪਰ ਕੋ ਜੋ ਤੁਸੀ ਪੰਜਾਬ ਲਈ ਕੀਤਾ ਕਰ ਵੀ ਰਹੇ ਹੋ ਬਾਈ ਜੀ ਅਸੀ ਤੁਹਾਡੇ ਲਏ ਜਾਨ ਵੀ ਦੇ -ਦੇਣ ਲਈ ਤਿਆਰ ਹਾਂ' ਬਾਈ ਜੀ ਪੰਜਾਬ ਬਚਾਉਣਾ ਤੇ ਅੱਗੇ ' ਲੱਗੋ ਤੁਹਾਡੇ ਵਰਗੇ ਹੱਕ ਸੱਚ ਲਏ ਲੜਨ ਵਾਲੇ ਯੋਧੇ ਬਹੁਤ ਘੱਟ ਨੇ ਪੰਜਾਬ ਨਾਲ ਤੁਹਾਡੇ ਦੋਹਾਂ ਵੀਰਾਂ ਦੇ ਲਫਜ ਬਹੁਤ ਨੇ ਪਰ ਫਿਰ ਕਦੇ ਵਾਹਿਗੁਰੂ ਚਾਹਿਆ ਮਿੱਲ ਕੇ ਕਰਾਗੇ। ❤️🙏

  • @gurdevsingh1821
    @gurdevsingh1821 2 ปีที่แล้ว +4

    ਵਾਹ ਬਈ ਵਾਹ ਤੁਹਾਨੂੰ ਕੋਈ ਹੱਥ ਨਹੀਂ ਪਾ ਸੱਕਦਾ ਕੋਮੀ ਸ਼ਹੀਦ ਦੀਪ ਸਿੱਧੂ ਜੀ

  • @baljinderrai4
    @baljinderrai4 3 ปีที่แล้ว +299

    ਸ਼ੁਰੂ ਤੋਂ ਦੀਪ ਬਾਈ ਨਾਲ ਸੀ ਅੱਜ ਵੀ ਦੀਪ ਬਾਈ ਦੇ ਨਾਲ ਆਂ 🙏🏻

    • @naunihalsingh8689
      @naunihalsingh8689 3 ปีที่แล้ว +2

      JA TU V PARLIAMENT TE JHANDA LAGA AA MODI PAYMENT DE DEGA

    • @goriders1
      @goriders1 3 ปีที่แล้ว +2

      Jail ta gya ni Vir de naal...

    • @naunihalsingh8689
      @naunihalsingh8689 3 ปีที่แล้ว +1

      @@goriders1 PAYMENT NHI MILLI MODI TOUN

    • @baljinderrai4
      @baljinderrai4 3 ปีที่แล้ว +5

      @@naunihalsingh8689 Jali na teri😂😂😂😂

    • @baljinderrai4
      @baljinderrai4 3 ปีที่แล้ว +4

      @@goriders1 Jail v chl jande par union aale kehnde sade bnde nhi kaamreda

  • @GURPREETSINGH-vt5nu
    @GURPREETSINGH-vt5nu 3 ปีที่แล้ว +124

    ਇਸ ਤੋਂ ਭਲਾ ਬੰਦਾ ਨੀ ਮਿਲਣਾ ਇੰਨਾ ਕੁਝ ਹੋਣ ਦੇ ਬਾਵਜੂਦ ਕਿਸੇ ਦਾ ਨਾਮ ਨੀ ਲੇ ਰਿਹਾ ਸੱਭ ਨੂੰ ਮਾਫ਼ ਕਰ ਰਿਹਾ ਸਲੂਟ ਆ ਦੀਪ ਵੀਰੇ ਤੁਹਾਨੂੰ 🙏🙏🙏

    • @toonice3494
      @toonice3494 3 ปีที่แล้ว +6

      Punjabia da IQ bahut low hain, Deep diyaan galaan ehna khoteya de sir taun uppar di lang gayia

    • @DeepSingh-ux2oh
      @DeepSingh-ux2oh 3 ปีที่แล้ว +1

      22 g j tuhanu yad hove...eh ta shuru to hi alag chal reha c...
      1. Jado saria union ikathia ho rahia c, eh alag ho gaya te kenda kisan jathbandia ta vikau h..
      2. Jado sare jane delhi ja k beth gaye te sab kush vadia chal reha c...eh kehn laga wapis chale jana chaida..ethe beth k asi mawa de put ni marwane...jado loka ne ehni gaalan kadia fer ehne mafi mang lyi...
      3. kisan jathebandia bare eh galt bolda reha..ohna ne ehda stage te auna mna krta...fer v eh 25 jan nu ohna di stage te gaya loka nu bhadkaun..j ehne kush v kehna c apni stage alag laga lenda jo marji boli janda..
      4. 22 jan to baad stage te kise v jathebandi ne eh gal ni kahi k apa ring road te jana..es to pehla ta boht kush bolya janda c loka ch josh bharn lyi... fer v eh loka nu ring road wal jaan lyi keh k aya...
      5. bohte loka nu ta route da pta v ni hona...but eh ta educated c..eh kyu lal kile wal gaya....nisham sahib chadauna gal nahi h...mar maryada v hundi h yar..agle ne 1 ghante baad hi utaarta..sarkar ta chaundi c k eho ja kush hove te andolan fail ho jave...
      5. Andolan almost fail ho gaya c...tikayat te hor kisan leaders krke fer line te aa gaya...eh jail ch chala gaya...
      6. Veer menu ni pta eh banda sahi h ya galt...but main bharosa ni kr sakda ehde te..

  • @TanishCoolCool
    @TanishCoolCool ปีที่แล้ว +5

    Sabse samajhdhar banda deep,,
    Bhagwan ne jaldi bula liya,,,
    I respect deep a lot.

  • @Jatt7575
    @Jatt7575 3 ปีที่แล้ว +51

    ਛੂਹ ਰਹੇ ਥੇ ਪਾਂਓ ਮੇਰੇ ਜ਼ਾਲੀਮੋਂ ਕੇ ਸਿਰ ਕੇ ਸਾਥ,
    ਇਸ ਕਦਰ ਉਂਚਾ ਥਾ ਮੈਂ ਸੂਲੀ ਪੇ ਚੜ ਜਾਣੇ ਕੇ ਬਾਦ।
    ਦੀਪ ਅਤੇ ਸੱਚਾਈ ਜਿੰਦਾਬਾਦ।

    • @goldycheema1592
      @goldycheema1592 3 ปีที่แล้ว +1

      👌👌👌😀💖🙏

    • @sachaasingh9009
      @sachaasingh9009 3 ปีที่แล้ว

      The Man, Deep Sidhu, Yodha ਬਹਾਦੁਰ ਪੰਜਾਬ ਦਾ, ਖਾਲਸੇ ਦਾ, ਸਿੱਖ ਧਰਮ ਦਾ, ਵੀਰ ਜ਼ਿੰਦਾਬਾਦ! ਕਿਸਾਨ ਏਕਤਾ ਜਿੰਦਾਬਾਦ! Kisan ekta Zindabad!

  • @Gurinder1992
    @Gurinder1992 3 ปีที่แล้ว +51

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🚩

  • @gurdhian2840
    @gurdhian2840 2 ปีที่แล้ว +19

    ਦੀਪ ਸਿੱਧੂ ਵੀਰ ਕਿੱਥੇ ਚਲਾ ਗਿਆ ਬਾਈ ਸਾਲ਼ਾ ਦਿਲ ਹੀ ਨਹੀਂ ਲੱਗ ਰਿਹਾ 😓😰😢।
    ਯਾਰ ਐਨਾ ਮਿੱਠਾ ਬੋਲ ਬੋਲਣ ਵਾਲਾ ਬੰਦਾ ਸਾਲ਼ੇ ਜਥੇਬੰਦੀਆਂ ਵਾਲਿਆ ਨੇ ਬਹੁਤ ਪਰੇਸ਼ਾਨ ਕੀਤਾ ਜਿਊਂਦੇ ਜੀ ਵੀਰ ਨੂੰ

  • @HarpreetKaur-bh5qo
    @HarpreetKaur-bh5qo 3 ปีที่แล้ว +36

    ਦੀਪ ਵੀਰ ਤੂੰ ਤਾਂ ਬੇਸ਼ਕੀਮਤੀ ਹੀਰਾ,ਪਤਾ ਨੀ ਵੀਰ ਕਿੰਨੀ ਕੁ ਵਾਰ ਮੈਂ ਤੇਰੀਆਂ ਸਾਰੀਆਂ ਫਿਲਮਾਂ ਦੇਖ ਲਈਆਂ।

    • @mandeepsekhon8819
      @mandeepsekhon8819 3 ปีที่แล้ว +1

      Kudia nu galat comment karn vaale landua dia filma discovery channel de animal planet te chaldia 😜🤣🤣

    • @mandeepsekhon8819
      @mandeepsekhon8819 3 ปีที่แล้ว +1

      @Lucha Jattxxx Tera naam show krda tu kinna lucha fake ID landu saala krda report teri

    • @HarpreetKaur-bh5qo
      @HarpreetKaur-bh5qo 3 ปีที่แล้ว

      @Lucha Jattxxx ਕੰਜਰ

  • @ranjitsinghgauraya9830
    @ranjitsinghgauraya9830 3 ปีที่แล้ว +297

    ਦੀਪ ਵੀਰ ਇਹ ਜਿਹੜੇ ਤੈਨੂੰ ਮਾੜਾ ਕਹਿੰਦੇ ਹਨ ਉਹ ਤੇਰੀ ਜੁੱਤੀ ਵਰਗੇ ਵੀ ਨਹੀਂ

  • @preetbatth3976
    @preetbatth3976 ปีที่แล้ว +8

    ਪੰਜਾਬ ਨੂੰ ਕਲਮ , ਟੇਬਲ ਟਾਕ ਕਰਨ ਵਾਲ਼ਾ ਮਿਲਿਆ ਸੀ ਜੋ ਅੱਜ ਦੀ ਜਰੂਰਤ ਸੀ,, ਸਰਕਾਰ ਨੂੰ ਪਚੀ ਨਹੀ ਇਹ ਗੱਲ

  • @inderjitkaur1676
    @inderjitkaur1676 3 ปีที่แล้ว +76

    ਵਾਹਿਗੁਰੂ ਜੀ ਦੀਪ ਦੇ ਸਿਰ ਉੱਤੇ ਮਿਹਰ ਭਰਿਆ ਹਥ ਰਖਣਾ

    • @uzairrauf1432
      @uzairrauf1432 2 ปีที่แล้ว

      He is not with us anymore😢😢but always live so deep in my heart ❤

  • @Sidhu.Kuldeep
    @Sidhu.Kuldeep 3 ปีที่แล้ว +128

    "ਮੈਂ ਓਹਨਾ ਸਾਰੇ ਬੰਦਿਆਂ ਨੂੰ ਮਾਫ਼ ਕਰਦਾ l ਕਿਉੰਕਿ ਮੈ ਨਾ ਤਾਂ ਮੈ ਅਪਣੇ ਕਿਰਦਾਰ ਤੋਂ ਡਿੱਗ ਸਕਦਾ ਤੇ ਨਾ ਹੀ ਮੈ ਕਿਸੇ ਤੇ ਤੋਹਮਤਾਂ ਲਗਾ ਸਕਦਾ " ਇਹੋ ਜੀਆਂ ਗੱਲਾਂ ਖੱਚ ਉਗਰਾਹਾਂ, ਬੱਕਰੀ ਰਾਜੇਵਾਲ, ਕਤੀਡ ਰਾਜਿੰਦਰ ਸਿੰਘ ਵਰਗੇ ਭਾਵੇਂ 80 ਸਾਲ ਹੋਰ ਵੀ ਲਗਾ ਲੈਣ ਇਹਨਾਂ ਨੂੰ ਕਦੇ ਸਮਜ ਨੀ ਆ ਸਕਦਾ l

    • @jaismeenkaur3509
      @jaismeenkaur3509 3 ปีที่แล้ว +5

      Right. Bahut vadia personality a .Please respect kro.

    • @sabigermany3342
      @sabigermany3342 3 ปีที่แล้ว +4

      LAKHA te DEEP PUNJABI SHER JINDABAD ji

    • @HonestJatti
      @HonestJatti 3 ปีที่แล้ว +2

      But live aa ki te esne sabnu lahnata payian se, har kisse nu

    • @goldycheema1592
      @goldycheema1592 3 ปีที่แล้ว +3

      👌👌👌😀

  • @hardeepcdeepa2724
    @hardeepcdeepa2724 3 ปีที่แล้ว +3

    ਦੀਪ ਸਿੱਧੂ ਬਾਈ ਤੇਰੇ ਨਾਲ ਹਾਂ

  • @rajbirsingh631
    @rajbirsingh631 3 ปีที่แล้ว +281

    ਵੀਰ ਮਾਣ ਆ ਤੇਰੇ ਤੇ🦁ਪੁਤਰ ਪੰਜਾਬ ਦਾ ਦੀਪ ਸਿੱਧੂ 💪💪💪

    • @kuljitsingh948
      @kuljitsingh948 2 ปีที่แล้ว

      Ppppppppppppppppp0ppppppppp0pp0pp00pp00pp000ppp0p0pp

  • @parmindersingh-cs4fh
    @parmindersingh-cs4fh 3 ปีที่แล้ว +19

    ਦੀਪ ਸਿੱਧੂ ਜ਼ਿੰਦਾਬਾਦ

  • @GurjeetSingh-nz8hb
    @GurjeetSingh-nz8hb 2 ปีที่แล้ว +8

    ਅੱਜ਼ 14,2,2023 ਦੇਖ਼ੀ ਦਿਲ ਕਰੇ ਧਾਹਾ ਮਾਰ ਕੇ ਰੋਣ ਨੂੂੰ ਦਿਲ ਕਰਦਾ ਹੁਣ ਕਝ ਨਹੀ ਹੋ ਸਕਦਾ

  • @baljinderdhillon8152
    @baljinderdhillon8152 3 ปีที่แล้ว +74

    ਜਿਉਂਦਾ ਰਹਿ ਵੀਰ ਰੱਬ ਤੈਨੂੰ ਰਾਜੀ ਰੱਖੇ ਬਹੁਤ ਸਿਰਾ ਤੇ ਯੋਧਾ ਬੰਦਾ ਤੂੰ ਗੁਰੂ ਦੇ ਨਿਸ਼ਾਨ ਦਾ ਮਾਣ ਰੱਖ ਦਿੱਤਾ ਤੂੰ ਬਹੁਤ ਵਧੀਆ ਵਿਚਾਰ ਦਿੱਤੇ ਵੀਰ ਜੀ

    • @RaviRavi-ij9zh
      @RaviRavi-ij9zh 3 ปีที่แล้ว +2

      ਅਸੀ ਗੁਰੂ ਗਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਹਾਂ ਉਹ ਤਾ ਸਰਕਾਰਾਂ ਨੇ ਗਲੀਆਂ ਵਿਚ ਰੋਲ ਦਿੱਤੇ ਉਸਦਾ ਅਸੀ ਇਨਸਾਫ ਨਹੀ ਲੈ ਸਕੇ ਤੇ ਝੰਡੇ ਕਿਹੜੀ ਖੁਸ਼ੀ ਵਿੱਚ ਚੜਾਏ ਸ਼ਰਮ ਕਰੋ। ਇਹ ਕਹੀ ਜਾਂਦਾ ਖੁਸ਼ੀ ਦਾ ਮੌਕਾ ਸੀ ਕਿਹੜੀ ਖੁਸ਼ੀ ਚੜੀ ਸੀ ਇਹਨੂੰ।

    • @akbohemia5280
      @akbohemia5280 3 ปีที่แล้ว

      @@RaviRavi-ij9zh wah oh tere shera Marja changa jeya time dekh k kdo akal ao thono

    • @akbohemia5280
      @akbohemia5280 3 ปีที่แล้ว

      @@RaviRavi-ij9zh jehdi sarkar ne ruleya guru noo tenu b pta to b punjab ch rehna too krla tetho ki hunda k too guru granth sahib ji nu kosh samjhda ni…? Ikala bhonkeya na kro halatan nu samjheya krooo

    • @propogendabuster3879
      @propogendabuster3879 3 ปีที่แล้ว

      @@RaviRavi-ij9zh ovi sarra ilzam ehde sirr PA deo jehna ne keeta ohna koli swal pu Han di himmat tann Hai nhi aah jehde lokk deep nu gaddar kehnde ne Ohna da Josh badal te majithiye varri thanda keo pai janda Ohh tann shream BJP te rss de bande ne oder hovo bhehn di sholi mraune

  • @gurvail_dhillon
    @gurvail_dhillon 3 ปีที่แล้ว +159

    Deep sidhu ne boht haleeme naal jawab ditey ..... 👍

    • @skkhehra8510
      @skkhehra8510 3 ปีที่แล้ว +5

      ਬਿਲਕੁੱਲ

  • @butasingh7657
    @butasingh7657 2 ปีที่แล้ว +1

    Deep Sidhu Bahut wadiya Ensaan c

  • @yaargermanyto
    @yaargermanyto 3 ปีที่แล้ว +87

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿਚ ਰੱਖਣ ਸਾਡੇ ਯੋਧੇ ਨੂੰ
    ਦੀਪ ਸਿੱਧੂ ਜਿੰਦਾਬਾਦ ਸੀ ਤੇ ਜਿੰਦਾਬਾਦ ਰਹੂਗਾ

  • @VickyDhaliwal
    @VickyDhaliwal 3 ปีที่แล้ว +236

    ਜੂਝਦੇ ਮੈਦਾਨੇ ਹਾਰ ਨਹੀ ਮੰਨਜੂਰ , ਚੱਲੋ ਫਿਰ ਇਹਨੂੰ ਸਾਡਾ ਲਾ ਲਿਉ ਗਰੂਰ - ਦੀਪ ਬਾਈ ❤️🙏

  • @preetpalsingh1557
    @preetpalsingh1557 ปีที่แล้ว +2

    Deep sidhu hamesha sade dila vich vasda raho

  • @rajveersinghgill606
    @rajveersinghgill606 3 ปีที่แล้ว +34

    ਦੀਪ ਪੰਜਾਬ ਦਾ ਅਨਮੋਲ ਹੀਰਾ ....

  • @ravenrug7636
    @ravenrug7636 3 ปีที่แล้ว +48

    ਸਿਰ ਚੁੱਕ ਕੇ ਧਮਾਲਾਂ ਪਾਈਏ,
    ਝੁਕਿਆਂ ਨੂੰ ਕੌਣ ਪੁੱਛਦਾ।
    ~ਤਾਹਿਰ ਸਰਾ🔥

  • @harrykang6478
    @harrykang6478 3 ปีที่แล้ว +4

    ਬਾਈ ਦੀਪ ਸਿੱਧੂ ਜਿੰਦਾਬਾਦ ਜਿੰਦਾਬਾਦ,, ਬਾਈ ਲੱਖਾ ਸਿਧਾਣਾ ਜਿੰਦਾਬਾਦ ਜਿੰਦਾਬਾਦ,, ਬਾਈ ਨਵਦੀਪ ਜਿੰਦਾਬਾਦ ਜਿੰਦਾਬਾਦ,, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @abal677
    @abal677 3 ปีที่แล้ว +22

    ਬਹੁਤ ਵਧੀਆ ਦੀਪ ਬਾੲੀ ਤੈਨੂੰ ਸਲੂਟ ਆ ਜੌ ਬੋਲੇ ਹੋ ਸਚ ਹੀ ਬੋਲੋ ਹੋ ਬਾੲੀ ਤੇਰੇ ਨਾਲ ਆ ਬਾੲੀ 🙏💪🐅🐅

  • @devindersingh5858
    @devindersingh5858 3 ปีที่แล้ว +3

    Deep shidu jindabad

  • @ਜੀਜਾਜੀ-ਣ3ਧ
    @ਜੀਜਾਜੀ-ਣ3ਧ 3 ปีที่แล้ว +158

    ਮੈ ਇਹਨੂ ਫਿਲਮਾ ਦਾ ਹੀਰੋ ਸਮਜਦਾ ਸੀ ਇਹ ਤਾ ਜਿੰਦਗੀ ਦਾ ਹੀਰੋ ਨਿਕਲਿਆ

    • @sukhpalkharoud5530
      @sukhpalkharoud5530 3 ปีที่แล้ว

      👍👍👍👍👍👍

    • @marciabrar609
      @marciabrar609 3 ปีที่แล้ว +2

      True 👍👍ਅਣਖੀ ਤੇ ਜਾਗਦੀ ਜ਼ਮੀਰ ਵਾਲਾ ਬੰਦਾ ਮੈਂ ਆਵਦੀ ਜ਼ਿੰਦਗੀ ਚ ਪਹਿਲੀ ਵਾਰ ਦੇਖਿਆਂ ......

    • @MandeepKaur-wr1uu
      @MandeepKaur-wr1uu 3 ปีที่แล้ว

      Right

    • @ਜੀਜਾਜੀ-ਣ3ਧ
      @ਜੀਜਾਜੀ-ਣ3ਧ 3 ปีที่แล้ว +1

      @@marciabrar609 ਬਾਈ ਜੀ ਬੌਬੀ ਦਿਉਲ ਦੀ ਫਿਲਮ ਵੇਖਿਉ ਉਹਦੇ ਚ ਜੋ ਭਗਤ ਸਿੰਘ ਗੱਲਾ ਕਰਦਾ ਸੀ ਬਹੁਤ ਹੱਦ ਤੱਕ ਸੱਚ ਹੀ ਵਿਖਾਇਆ ਇਹੋ ਜਿਹੀਆ ਫਿਲਮਾ ਚ ਮਸਾਲੇ ਨਹੀ ਲਗਦੇ ਹੁੰਦੇ ਸੇਮ ਏਹ ਸੋਚ ਭਗਤ ਸਿੰਘ ਦੀ ਸੀ ਏਹੀ ਗੱਲਾ ਉਹ ਕਹਿੰਦਾ ਸੀ ਉਹਨੂ ਗਾਧੀ ਵਰਗੇ ਬਜੁਰਗ ਨੀ ਸਮਜ ਸਕੇ ਏਹਨੂ ਰਾਜੇਵਾਲ ਜੋਗਿੰਦਰ ਵਰਗੇ ਨੀ ਸਮਜ ਸਕੇ ਉਹਦੇ ਮਗਰ ਯੂਥ ਸੀ ਏਦੇ ਮਗਰ ਯੂਥ ਆ ਉਹਨੇ ਜੇਲਾ ਕੱਟੀਆ ਏਨੇ ਵੀ ਕੱਟੀਆ ਫਰਕ ਉਹਨੇ ਫਾਸੀ ਚੜਕੇ ਜਾਨ ਦੇਕੇ ਗੋਰੇ ਦਵੱਲੇ ਸੀ ਏਹਨੇ ਬਾਹ ਪਾਕੇ ਅੰਦਾਨੀ ਅੰਡਾਨੀ ਮੋਦੀ ਦਵੱਲਣੇ ਆ ਅੱਜ ਦਾ ਕਿਹਾ ਯਾਦ ਰੱਖਿਉ ਤੁਸੀ ਬਿੱਲ ਵਾਪਸੀ ਦੀ ਗੱਲ ਕਰਦੇ ਓ ਏਹਨਾ ਨੂ ਕੁਰਸੀ ਬਚਾਉਣੀ ਔਖੀ ਹੋ ਜਾਣੀ ਆ ਪਰ ਅੱਜ ਦੇ ਭਗਤ ਸਿੰਘ ਨਾਲ ਗਾਧੀਆ ਨੂ ਵੀ ਖੜਨਾ ਪੈਣਾ

    • @kuldipsingh5787
      @kuldipsingh5787 3 ปีที่แล้ว +1

      BJP planted man deep

  • @baggajohal1163
    @baggajohal1163 3 ปีที่แล้ว +108

    He speaks with much deeper influence after jail time... He is a good person 🙏🏽

  • @sarbjeetkaur5280
    @sarbjeetkaur5280 2 ปีที่แล้ว +3

    Aj phir dil kar rhe deep veer di awaj suna mai😭😭😭😭😭😭😭miss u veere always

  • @gurpreetgill2101
    @gurpreetgill2101 3 ปีที่แล้ว +22

    ਸਾਡਾ ਵੀਰ ਹੀਰਾ ਅਾ ਮੇਰੀ ਉਮਰ ਵੀ ਲੱਗ ਜਾਵੇ ਤੁਹਾਨੂੰ,ਦੀਪ ਵੀਰ ਸਾਡੀ ਜਾਨ

  • @GaganDeepMDJ
    @GaganDeepMDJ 3 ปีที่แล้ว +84

    Deep sidhu bai interview daikh k neend vadia aavay gi ♥️😘

  • @user-yj7xn2ty2k
    @user-yj7xn2ty2k 2 ปีที่แล้ว +40

    ਵਾਹਿਗੁਰੂ ਆਕਾਲ ਪੁਰਖ਼ ਗ਼ਰੀਬ ਨਵਾਜ਼ ਸੱਚੇ ਸਤਿਗੁਰੂ ਜੀਉ ਕ੍ਰਿਪਾ ਕਰੋ ਆਪ ਜੀਓ ਮੇਰੇ ਪਿਆਰੇ ਵੀਰ ਨੂੰ ਆਪਣੇਂ ਚਰਨਾਂ ਵਿੱਚ ਨਿਵਾਸ ਬਖ਼ਸ਼ੋ

  • @rajinderaustria7819
    @rajinderaustria7819 3 ปีที่แล้ว +67

    ਸੁਕਰ ਆ ਭਰਾ ਜੀ ਤੁਸੀਂ ਜੇਲ੍ਹ ਵਿੱਚੋਂ ਬਾਹਰ ਆ ਗਏ ਸਾਨੂੰ ਵੀ ਸੁੱਖ ਦਾ ਸਾਹ ਆਇਆ ਬਾਕੀ ਸਭ ਠੀਕ ਠਾਕ ਹੈ
    RAJINDER SINGH AUSTRIA
    (VIENNA)

  • @jannudhaliwal7979
    @jannudhaliwal7979 3 ปีที่แล้ว +38

    ਦੀਪ ਵੀਰ ਤੇਰੀ ਸੋਚ ਨੂੰ ਸਲਾਮ ਹੈ 👍🏻

  • @tirathsingh6539
    @tirathsingh6539 2 ปีที่แล้ว +11

    ਮਹਿਕਾਂ ਵੰਡਦੇ ਵੰਡਦੇ ਜੋ ਫੁੱਲ ਮੁਰਝਾਗੇ ਨੇ
    ਮੈਂ ਹੱਸਦਾ ਹੱਸਦਾ ਅਕਸਰ ਉਨ੍ਹਾਂ ਲਈ ਰੋਇਆਂ ਹਾਂ
    😭😭😭😭😭😭😭😭😭😭😭😭

  • @jattrisky7368
    @jattrisky7368 3 ปีที่แล้ว +140

    ਬਾਈ ਤੇਰੀਆ ਇਨੀਆ ਡੂਘੀਆ ਗੱਲਾ ਕਾਮਰਾਡੇ ਦੇ ਸਿਰ ਉਪਰੋ ਲੰਘ ਜਾਦਿਆ ਤੈਨੋ ਹਰ ਇਕ ਬੰਦਾ ਸਮਝ ਨਹੀ ਸਕਦਾ lb u jatae ਤੈਨੋ ਇਹ ਸਮਝ ਨਹੀ ਸਕਦੇ ਕਾਮਰੇਡਾ ਦਾ 40 ਸਾਲਾ ਦਾ ਤਜਰਬਾ ਤੇਰੇ ਸਾਹਮੇਣੇ ਬੋਨਾ

    • @Gurinder1992
      @Gurinder1992 3 ปีที่แล้ว +7

      ਬਾਈ ਹੁਣ ਏਕੇ ਦੀ ਗੱਲ ਕਰੋ ਦੀਪ ਨੇ ਵੀ ਏਕੇ ਦੀ ਗੱਲ ਕੀਤੀ

    • @goldycheema1592
      @goldycheema1592 3 ปีที่แล้ว +1

      101/:sahi gall aa veer 👌👌👌
      Deep sidhu veer zindabaad 💖🙏
      Komred lana murdabaad 👞😡

  • @ਜੀਜਾਜੀ-ਣ3ਧ
    @ਜੀਜਾਜੀ-ਣ3ਧ 3 ปีที่แล้ว +36

    ਬਾਈ ਬੰਦੇ ਕੋਲ ਜਵਾਬ ਈ ਬਹੁਤ ਇਕ ਸਵਾਲ ਦੇ ਚਾਰ ਚਾਰ ਜਵਾਬ ਆ ਘੈਟ ਬੰਦਾ

    • @karmjitsingh4516
      @karmjitsingh4516 3 ปีที่แล้ว

      Yaar a khenda ke ma lal kille de back side toh gya se,,,mere pochde lok oothe jhanda chara rhe San,,,feer ene ke kita ??? Jhanda ta ona ne charaya jo police nal lar ke punche ne

  • @harpreetkaur8063
    @harpreetkaur8063 2 ปีที่แล้ว +4

    ਵਾਹਿਗੁਰੂ ਜੀ ਭਲੀਕਰਨਦੀਪਬਾਈਹਮੇਸਾਸਚਦੀਸੋਚਤੇਰਹੇ

  • @SangrurwalaMunda
    @SangrurwalaMunda 3 ปีที่แล้ว +26

    ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ 🙏🏻

  • @BalwinderSingh-bz8bi
    @BalwinderSingh-bz8bi 3 ปีที่แล้ว +22

    ਦੀਪ ਬਾਈ ਪੰਜਾਬ ਦਾ ਹੀਰਾ ਬੰਦਾ ❤❤❤🙏

  • @arvindersingh695
    @arvindersingh695 2 ปีที่แล้ว +2

    Makkar sab good job Deep sidhu good Man great 👍👍👍👍

  • @ਧਰਮਅਧਿਐਨ
    @ਧਰਮਅਧਿਐਨ 3 ปีที่แล้ว +62

    ਦੀਪ ਵੀਰ ਸਾਰੀ ਇੰਟਰਵਿਊ ਸੁਣ ਲਈ ਬੜੀ ਖੁਸ਼ੀ ਹੋਈ । ਜਦੋਂ ਤੱਕ ਤੁਸੀਂ ਬਾਹਰ ਨਹੀਂ ਆਏ ਚਿੰਤਾ ਬਹੁਤ ਸੀ। ਵਾਹਿਗੁਰੂ ਜੀ ਦਾ ਕੋਟਿ ਕੋਟਿ ਸ਼ੁਕਰ ਹੈ ਤੁਸੀ ਠੀਕ ਓਂ 🙏

    • @rajbirsingh5011
      @rajbirsingh5011 3 ปีที่แล้ว +3

      ਹੀਰਾ ਬੰਦਾ ਬਾਈ ਦੀਪ ਸਿੱਧੂ

    • @reetarani9982
      @reetarani9982 2 ปีที่แล้ว +1

      God bless🙏🙏 u mere deep tu sda amer rhega

  • @sanjeevsnl6399
    @sanjeevsnl6399 3 ปีที่แล้ว +216

    ਨਿਸ਼ਾਨ ਸਾਹਿਬ ਹਮੇਸ਼ਾ ਝੂਲਦੇ ਸੀ ਝੂਲਦੇ ਨੇ ਅਤੇ ਅੱਗੇ ਵੀ ਹਮੇਸ਼ਾ ਝੂਲਦੇ ਰਹਿਣਗੇ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

    • @singhsingh5889
      @singhsingh5889 3 ปีที่แล้ว +1

      🙏🙏🙏

    • @rajdeepsinghbrar427
      @rajdeepsinghbrar427 3 ปีที่แล้ว +3

      Right bro

    • @deepkokri7298
      @deepkokri7298 3 ปีที่แล้ว +1

      🙏🙏🙏🙏🙏🙏

    • @suhan6390
      @suhan6390 3 ปีที่แล้ว +2

      Dhanwad bhra tera

    • @riverocean4380
      @riverocean4380 3 ปีที่แล้ว +2

      ਲਾਲ ਕਿਲੇ ਵਲ ਮੋਦੀ - ਸ਼ਾਹ ਕੇ ਜਾਣ - ਬੁਝ ਕੇ ਲੈ ਕੇ ਗਏ - ਇਹ ਗਲ ਤਾ SC ਦੇ judge ਭਾਨੂ ਪ੍ਰਤਾਪ ਸਿੰਘ ਨੇ ਵੀ ਕਹੀ - ਇਹ ਸਾਰੀ ਸਾਜਿਸ ਨੂ ਉਨਾ ਨੇ ਦੁਨੀਆ ਮੂਹਰੇ ਇਸ ਤਰਾ present ਕਰਨਾ ਸੀ ਜਿਵੇ ਟ੍ਰੁੰਪ ਦੇ supporters ਨੇ Capital ਹਿਲ ਤੇ ਕੀਤਾ ਸੀ - ਉਸ ਤੋ ਬਾਦ twitter ਤੇ fb ਨੇ ਉਸ ਦੇ account ਬੰਦ ਕਰ ਦਿਤੇ ਸੀ - ਮੋਦੀ govt ਦਾ response ਵੀ ਇਹੋ ਸੀ twitter ਨੂ - ਕੀ ਸਾਡੇ ਵਾਰੀ ਤੁਸੀਂ ਦੋਹਰੇ ਮਾਪ ਦੰਡ ਅਪਣਾਓਦੇ ਹੋ
      The ministry's secretary, Ajay Prakash Sawhney, who met virtually with Twitter executives Wednesday, said the platform reacted differently to the farmers' assault of a historic fort in Delhi in late January and the storming of the US Capitol -- by siding with "those who... provoke disturbance to public order" in India.
      www.msn.com/en-us/news/world/row-escalates-between-twitter-and-india-over-blocking-accounts/ar-BB1dySkv

  • @kamaldeepkaur7164
    @kamaldeepkaur7164 3 ปีที่แล้ว +27

    ਦੀਪ ਵੀਰ, ਵਾਹਿਗੁਰੂ ਕਿਰਪਾ ਕਰਨ ਤੂਸੀਂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹੋ🙏🙏

  • @hirasinghhirasingh6029
    @hirasinghhirasingh6029 3 ปีที่แล้ว +66

    ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਸਾਡੇ ਲਈ ਪ੍ਰੇਰਨਾ ਸਰੋਤ ਜੀ

  • @ਲਖਵੀਰਸਿੰਘਖਾਲਸਾ
    @ਲਖਵੀਰਸਿੰਘਖਾਲਸਾ 2 ปีที่แล้ว +3

    ਬਾਈ ਦੀਪ ਸਿੰਘ ਸਿੱਧੂ ਨੂੰ ਭੁਲਾ ਗੇ ਨਾਹੀ

  • @gurmeetsidhu1085
    @gurmeetsidhu1085 3 ปีที่แล้ว +49

    ਤੇਰੀ ਆਵਾਜ਼ ਸਾਡੇ ਦਿਲਾਂ ਵਿਚ ਹੈ ਸਾਨੂੰ ਸਪੀਕਰ ਦੀ ਲੋੜ ਨਹੀਂ

  • @khushdhillon3511
    @khushdhillon3511 3 ปีที่แล้ว +50

    ਪੱਚੀ ਜਨਵਰੀ ਦੀ ਰਾਤ ਦੀਆਂ ਗੱਲਾਂ ਬਾਈ ਨੇ ਬਿੱਲਕੁਲ ਸੱਚ ਕਹੀਆਂ ਮੈਂ ਉਸ ਰਾਤ ਨੂੰ ਢਾਈ ਵਜੇ ਤੱਕ ਬਾਈ ਨਾ ਦੇ ਨਾਲ ਧੱਕੇ ਖਾਧੇ

  • @jagroopdhillon9463
    @jagroopdhillon9463 2 ปีที่แล้ว +13

    R.I.P 😭😭 BHI DEEP SIDHU JI. 🙏

  • @sdeepkaur3698
    @sdeepkaur3698 3 ปีที่แล้ว +23

    ਜੀਉ ਦੀਪ ਬੇਟਾ ਵਾਹਿਗੁਰੂ ਤਾਕਤ ਬਖ਼ਸੇ਼।

  • @Sing-ek2ed
    @Sing-ek2ed 3 ปีที่แล้ว +47

    Tu Sacha Banda si Bhai... jhooth ne bahut zor layeya but bhai sach di power vekhi ah bhai.... bahut kujh sikheya tuhaade naal hoye treatment ton

  • @Tje760
    @Tje760 ปีที่แล้ว +2

    Makkar has surface level knowledge while Deep is a diplomatic genius. Makkar cannot match the level of Deep's intelligence and intricacy.

  • @vsdhillon5310
    @vsdhillon5310 3 ปีที่แล้ว +48

    ਕਾਮਰੇਡਾਂ ਨੂੰ ਦੋਬਾਰਾ ਜੰਮਣਾ ਪੈਣਾ ਬਾਈ ਤੇਰੀਆਂ ਗੱਲਾਂ ਸਮਜਣ ਲਈ 🙏🙏🙏🙏🙏

  • @BaljinderKaur-gu1kd
    @BaljinderKaur-gu1kd 3 ปีที่แล้ว +116

    ਮਾਣ ਹੈ ਸਾਨੂੰ ਆਪਣੇ ਬੱਬਰ ਸ਼ੇਰ ਤੇ,ਜੋ ਕਿਸਾਨਾਂ ਲਈ ਅਪਣੇ ਤੇ ਹੋਏ ਤਸ਼ੱਦਤ ਵੀ ਭੁੱਲ ਗਿਆ, ਤੇ ਅੱਜ ਵੀ ਕਿਸਾਨਾਂ ਦੇ ਨਾਲ ਖੜ ਰਿਹਾ 🙏

    • @daljeetsingh-ls4lr
      @daljeetsingh-ls4lr 3 ปีที่แล้ว +1

      ਕੀ ਤਸ਼ੱਦਤ ਹੋਇਆ ਜੀ ਉਹ ਤਾ ਕਹਿੰਦਾ ਮੈਨੂੰ ਪੁਲਸ ਨੇ ਕਿਹਾ ਹੀ ਕੁੱਝ ਨਹੀ 🤣

    • @pamdhaliwal8155
      @pamdhaliwal8155 3 ปีที่แล้ว +1

      Deep Sidhu is a brilliant person, if people’s don’t understand him then it’s too bad for everyone... He is answering those weird questions.. should be proud of him

    • @propogendabuster3879
      @propogendabuster3879 3 ปีที่แล้ว +2

      @@daljeetsingh-ls4lr torture can be mental not always physical

    • @propogendabuster3879
      @propogendabuster3879 3 ปีที่แล้ว +1

      @@daljeetsingh-ls4lr kyon jealousy karde oo praune di Rees kaarlo

    • @jarnailsingh3240
      @jarnailsingh3240 ปีที่แล้ว

      ਰੱਬਾ ਤੈਨੂੰ ਸਾਡਾ ਸਬਰ ਪਵੇ ਅਸੀ ਹੀ ਕਿਉ ਸਦਾ ਕੁਰਬਾਨੀਆ ਦੇਣੀਆ ਹੁਦੀਆ ਆ।

  • @singh-1947
    @singh-1947 ปีที่แล้ว +1

    😚sheed deep sidhu

  • @sonygill7
    @sonygill7 3 ปีที่แล้ว +50

    ਵੀਰ ਜੀ ਮੈਂ ਤਾਂ ਤੈਨੂੰ ਅੱਜ ਦਿਲ ਦੀਆਂ ਗਹਿਰਾਈਆਂ ਵਿਚੋਂ ਪਿਆਰ ਕਰਦਾ ਹਾਂ ਜੀ ਵਾਹਿਗੁਰੂ ਜੀ ਬੱਸ ਕਹਿਣ ਨੂੰ ਕੁਝ ਵੀ ਨਹੀਂ ਰਹਿ ਜਾਂਦਾ ਯਾਰ ਅਣਮੁੱਲੇ ਬੋਲ ਤੇਰੇ

  • @charanchohan5040
    @charanchohan5040 3 ปีที่แล้ว +40

    Deep sidhu jindabaad punjabia da Heera ⛳God bless you brother ❤🙏

  • @losser9204
    @losser9204 ปีที่แล้ว +1

    Hun bus barshiya yoge hi reh gye.sahi kaha c bai ne .ajj oh gal such hogi

  • @Karanveer285
    @Karanveer285 3 ปีที่แล้ว +96

    ਮਾਫ਼ ਕਰੀ ਵਡੇ ਵੀਰ ਅਸੀਂ ਵੀ ਤੇਰੇ ਤੇ ਸ਼ੱਕ ਕਿੱਤਾ !!!! ਤੈਨੂੰ ਅਤੇ ਲੱਖੇ ਇਕੱਠੇ ਦੇਖਣਾ ਚਾਹੂੰਦੇ ਹਾਂ 👍🏿👍🏿👍🏿🙏🙏🙏

    • @bhullar559
      @bhullar559 3 ปีที่แล้ว +2

      Lakha vik gya leadera hath 22

    • @PunjabiTolla
      @PunjabiTolla 3 ปีที่แล้ว +2

      @@bhullar559 keo bahaki mari a

    • @bhullar559
      @bhullar559 3 ปีที่แล้ว

      @@PunjabiTolla likhna sikh la fe comment kri

    • @sattashoatasss8900
      @sattashoatasss8900 3 ปีที่แล้ว

      Love you Deep bhi ji 🙏🙏🙏🙏🙏💓💓💓💓💓

    • @Sing-ek2ed
      @Sing-ek2ed 3 ปีที่แล้ว +1

      Bhai lakhe aur deep nu kathe rehna paina nahi te eh dovein naujwan varte jaange ek duje khilaaf

  • @virpalkaur1781
    @virpalkaur1781 3 ปีที่แล้ว +4

    ਧੰਨਵਾਦ ਦੀਪ ਵੀਰ ਸੱਚਾ ਬੰਦਾ💪💪💪💪

  • @davinderbuttar1062
    @davinderbuttar1062 3 ปีที่แล้ว +1

    Great sidhu ji 😭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @jagdeepsingh5666
    @jagdeepsingh5666 3 ปีที่แล้ว +29

    ਚੰਗਾ ਹੋਣਾ ਕੋਈ ਗੁਨਾਹ ਨਹੀਂ ਹੈ।ਬਲਕਿ!ਅਗਲੇ ਦੀ ਸੋਚ ਤੇ ਨਿਰਭਰ ਕਰਦਾ ਹੈ ਕਿ ਤੁਸੀ ਚੰਗੇ ਹੋ ਜਾ ਮਾੜੇ।
    ਇੱਥੇ ਲੋਕ ਚੰਗਿਆ ਨੂੰ ਬੁਰੇ ਅਤੇ ਬੁਰਿਆ ਨੂੰ ਚੰਗੇ ਬਣਾ ਕੇ ਪੇਸ਼ ਕਰ ਦਿੰਦੇ ਹਨ।
    ਆਪਣੀ ਨਜ਼ਰ ਅਤੇ ਰੱਬ ਦੀ ਨਜ਼ਰ ਵਿੱਚ ਜੇ ਸੱਚੇ ਹੋ ਤਾਂ ਆਪਾ ਲੋਕਾ ਤੋ ਕੀ ਲੈਣਾ।

  • @avneetsingh4454
    @avneetsingh4454 3 ปีที่แล้ว +15

    ਕਮਾਲ ਦਾ ਬੰਦਾ ਦੀਪ !! ਪੰਜਾਬ ਦਾ ਹੀਰਾ ! ❤️

  • @Romeo-so5qh
    @Romeo-so5qh 2 ปีที่แล้ว +17

    We will always rememberd you deep sidhu, he was very educated and knowledgeable, miss you bro .😥

  • @avjindersinghsodha3633
    @avjindersinghsodha3633 3 ปีที่แล้ว +93

    ਮੱਕੜ ਬਾਈ ਠੋਕ ਠੋਕ ਸੁਆਲ ਪੁੱਛ ਰਿਹੈ ਬਾਈ ਵੀ ਸਲੀਕੇ ਨਾਲ ਉੱਤਰ ਦੇ ਰਿਹੈ

    • @DilbagSingh-cm5pv
      @DilbagSingh-cm5pv 3 ปีที่แล้ว +2

      kion ki ah channel Deep da hai . sare sawaal beth k donna pehla tyaar kite aa te ral mil k jabaab v donna tyaar kite aa . hahah

    • @jindaginama9322
      @jindaginama9322 3 ปีที่แล้ว +1

      ਆਵ ਦੀ ਹੀ ਚੈਨਲ ਹੈ ,,,

    • @jindaginama9322
      @jindaginama9322 3 ปีที่แล้ว +4

      @@DilbagSingh-cm5pv ਜੀ ਅੰਧ ਭਗਤਾਂ ਨੂੰ ਇਹ ਗੱਲ ਸਮਝ ਨਹੀ ਆਉਂਦੀ, ਰਹਿਣ ਦੇਵੋ ਜੀ,ਭਗਤ ਗਾਲਾਂ ਬਹੁਤ ਕੱਢ ਦੇ ਹਨ

    • @JASWAG013
      @JASWAG013 3 ปีที่แล้ว

      @@DilbagSingh-cm5pv tera peyo vi deep ta ni kitte?

    • @sanbirsidhu710
      @sanbirsidhu710 3 ปีที่แล้ว

      Deep sidhu good man

  • @jattSaaB-wo1ts
    @jattSaaB-wo1ts 3 ปีที่แล้ว +96

    Deep 22 nu full support

  • @Tulip77732
    @Tulip77732 2 ปีที่แล้ว +1

    Ehe interview dekh k jis time ehe interview hoya howega...... Kinna bda dil rakhya howega respected deep bai ji ne apny ap nu ehe sabit krn lai k mai Punjab nu pyar krda koi planted nhi ha..... O ho .... Yodhya love you hai veere ❤❤❤❤