ਜਥੇਦਾਰ ਹਵਾਰਾ ਤੇ ਬੰਦੀ ਸਿੰਘ ਵੀ ਜਲਦ ਹੋਣਗੇ ਰਿਹਾਅ ! Deep Sidhu ਦਾ ਹੁਣ ਤੱਕ ਦਾ ਧਾਕੜ Interview | On Air

แชร์
ฝัง
  • เผยแพร่เมื่อ 20 ธ.ค. 2024

ความคิดเห็น • 1.5K

  • @jassinabha1744
    @jassinabha1744 9 หลายเดือนก่อน +8

    ਬਾਈ ਕੋਲ ਹਰ ਸਵਾਲ ਦਾ ਜਵਾਬ ਤਿਆਰ ਹੁੰਦਾ ਸੀ 😢

  • @HarmanSingh-lk3ix
    @HarmanSingh-lk3ix 11 หลายเดือนก่อน +48

    ਦੀਪ ਨੂੰ ਮਾਰਿਆ ਹੀ ਏਨਾ ਗੱਲਾ ਕਰਕੇ ਗਿਆ ਬਹੁਤ ਹੀ ਸਮਝ ਦਾਰ ਬੰਦਾ ਸੀ ਬਹੁਤ ਹੀ ਜਾਅਦਾ ਸਮਝਦਾਰ 🙏🙏

  • @aulakh9276
    @aulakh9276 3 ปีที่แล้ว +187

    ਬਾਈ ਦੀਪ ਸਿੱਧੂ ਪੜਿਆ ਲਿਖਿਆ ਹੋਣ ਦੇ ਨਾਲ ਨਾਲ ਪੂਰੀ ਬੇਬਾਕੀ ਅਤੇ ਨਿਧੜਕ ਹੋ ਕੇ ਜਵਾਬ ਦਿੰਦਾ ਪੱਤਰਕਾਰਾਂ ਦੇ, ਸਲੂਟ ਏ ਬਾਈ 👍👍

    • @bikramsingh6264
      @bikramsingh6264 2 ปีที่แล้ว +5

      Bai heera gawa leya, proper security provide karni chahidi si bai nu

    • @maudgomery1682
      @maudgomery1682 ปีที่แล้ว

      ​@@bikramsingh6264gulama da heera is tura guvach da sant bhindrawala hindostan na darbar sahib ta humla kur k sheed kur dita hindostan ta jitha sikh apna ap nu safe sumjuda otha ja k mar riha punjab hul khalistan

    • @karmjeetsingh7140
      @karmjeetsingh7140 ปีที่แล้ว

      ​@@bikramsingh6264~

  • @rajveerkaur926
    @rajveerkaur926 2 ปีที่แล้ว +114

    ਦੀਪ ਵੀਰ‌ ਨੂੰ ਸੁਣਕੇ ਮਨ ਨੂੰ ਸਕੂਨ ਮਿਲਦਾ ਹੈ , ਦੀਪ ਵੀਰੇ ਨਾਲੋਂ ਵਧੀਆ ਸਪੀਚ ਕੋਈ ਦੇ ਹੀ ਨਹੀਂ ਸਕਦਾ 🙏🙏🙏

  • @goldyjaituwala6418
    @goldyjaituwala6418 3 ปีที่แล้ว +16

    ਪੰਜਾਬ ਨੂੰ ਲੋੜ ਹੈ ਦੀਪ ਸਿੱਧੂ ਜਹੇ ਵੀਰ ਦੀ ਵਾਕਿਆ ਹੀ ਦੀਪ ਸਿੱਧੂ ਦੀ ਗੱਲ ਨੂੰ ਸਮਜਣ ਦੀ ਲੋੜ ਹੈ ਜੇ ਪੰਜਾਬ ਨੂੰ ਫਿਰ ਤੋਂ ਸੋਨੇ ਦੀ ਚਿੜੀ ਬਨੋਨੇ

  • @jotinderdhaliwal2921
    @jotinderdhaliwal2921 3 ปีที่แล้ว +385

    ਬੁਹਤ ਸੱਚ ਬੇਧੜਕ ਹੋ ਕੇ ਬੋਲਿਆ ਬਾਈ ਦੀਪ ਮਨ ਨੂੰ ਸਕੂਨ ਆ ਜਾਂਦਾ ਬਾਈ ਦੀ ਇੰਟਰਵਿੳ ਸੁਣ ਕੇ।

    • @KulwinderSingh-lc8iv
      @KulwinderSingh-lc8iv 3 ปีที่แล้ว +7

      bilkul ji.
      udeek rendi hai .
      Deep sidhu di video da

    • @ManjeetSingh-dc2ht
      @ManjeetSingh-dc2ht 3 ปีที่แล้ว +2

      Shi aa

    • @ikodapasara8143
      @ikodapasara8143 3 ปีที่แล้ว +4

      ਕਈ ਬੰਦੇ ਭੋਲੇਪਨ ਚ ਸੱਚ ਬੋਲ ਜਾਂਦੇ ਆ ਜਿਵੇ ਇੱਕ ਬਾਈ ਕਹਿੰਦਾ ਸ਼ੀਅ ਕਿਹਾ (shi) !!

    • @dr.ramandeepsingh5247
      @dr.ramandeepsingh5247 2 ปีที่แล้ว +2

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

    • @jotinderdhaliwal2921
      @jotinderdhaliwal2921 2 ปีที่แล้ว

      @@dr.ramandeepsingh5247 ਬਿੱਲਕੁਲ ਜੀ ਜ਼ਰੂਰ ਕਰਾਗੇ

  • @amrikdhillon9977
    @amrikdhillon9977 3 ปีที่แล้ว +372

    ਦੀਪ ਸਿੱਧੂ ਜੀ ਬਹੁਤ ਹੀ ਵਧੀਆ ਜਥੇਬੰਦੀ ਦੇ ਆਗੂਆਂ ਨਾਲੋਂ ਕਿਤੇ ਜ਼ਿਆਦਾ ਸਿੱਖੀ ਨੂੰ ਪਿਆਰ ਕਰਨ ਵਾਲੇ

    • @harindersingh5058
      @harindersingh5058 3 ปีที่แล้ว +2

      Sikhi najar tai aah nahi rahi tuc sidhu bare a keh sakdai o k sikhi de jankari rakhdai nai j sikhi nu pyar kardai tah sero gonna na hunda

    • @jogersyuuu9955
      @jogersyuuu9955 3 ปีที่แล้ว +7

      @@harindersingh5058 tu v dhaarhi katti aa,,, eslayi tu v chup kar

    • @dr.ramandeepsingh5247
      @dr.ramandeepsingh5247 2 ปีที่แล้ว +13

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

    • @gurwinderballu5438
      @gurwinderballu5438 2 ปีที่แล้ว +2

      Sai GL ver g

    • @DoabeAale30
      @DoabeAale30 2 ปีที่แล้ว +5

      @@harindersingh5058 mil gya jwab k nhi

  • @AmarSinghGillPanjab93
    @AmarSinghGillPanjab93 7 หลายเดือนก่อน +2

    ਦੀਪ ਬਾਈ ਲੱਵ ਯੂੱ

  • @parmjitsinghsidhu2292
    @parmjitsinghsidhu2292 3 ปีที่แล้ว +65

    ਬਾਈ ਦੀਪ ਸਿੰਧੂ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਚੋਂ ਰਿਹਾਅ ਕਰਨਾ ਕਿਉਂਕੇ ਜਥੇਦਾਰ, ਆਪਣੀ ਸਜ਼ਾ ਪੂਰੀ, ਭੁਗਤ, ਚੁੱਕੇ ਹਨ ਅਤੇ, ਹੋਰ ਵੀ ਕਈ ਬੰਦੀ ਸਿੰਘ ਆਪਣੀ ਸਜ਼ਾ ਭੁਗਤ ਚੁੱਕੇ ਹਨ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @jodhsingh6778
      @jodhsingh6778 3 ปีที่แล้ว +1

      👍👍👍👍👍

    • @jasbirkaur1592
      @jasbirkaur1592 2 ปีที่แล้ว +2

      Truth hai, Pehla kdi ene dhyan nal kdi videos nahi c dekhia te hun Es yudde Veer dia videos shudan nu dil nhi krda,

    • @jasbirkaur1592
      @jasbirkaur1592 2 ปีที่แล้ว

      Shoti Umer ch enia vadia gala aj Badal parivar nu v eni sikh historyda pta nahi hona, har gal da jwab finger tips te, jis ne v es Veer da katal kervaya hai oh jarur Dhan Dhan Sri Guru Ramdass de charna aa k maffi mange ga, eni Knowledge, eni Knowledge Waheguru Ji estra tuci v nahi c apna hath de k es veer di jaan bacha leni c. ( bout lorr hundi hai estra de sikh Percharka di)

  • @BaljitKaur-gg6os
    @BaljitKaur-gg6os 3 ปีที่แล้ว +684

    ਦੀਪ ਦੀ ਸਮਝ ਨੂੰ ਸਮਝਨ ਲਈ ਆਪ ਸਮਝਦਾਰ ਹੋਣਾ ਜਰੂਰੀ ਆ ਬੇਵਕੂਫਾ ਦੇ ਤਾ ਦੀਪ ਦੀਆ ਗੱਲਾ ਸਿਰ ਉੱਪਰ ਦੀ ਲੰਘ ਜਾਦੀਆ ਪਰ ਮੈ ਦੀਪ ਦੀਆ ਗੱਲਾ ਨਾਲ ਬਿੱਲਕੁੱਲ ਸੈਮਤ ਆ ਰੱਬ ਰਾਖਾ 🙏❤️🤝

    • @SLAVEOFAKAAL-PURAKH
      @SLAVEOFAKAAL-PURAKH 3 ปีที่แล้ว +15

      ਸਹਿਮਤ, ਭੈਣ ਜੀ

    • @ਸੱਚਨੂੰਫ਼ਾਸੀ
      @ਸੱਚਨੂੰਫ਼ਾਸੀ 2 ปีที่แล้ว +13

      ਏ ਗੱਲਾਂ ਸਮਝਣ ਲਈ ਸਮਝ ਦਾ ਮਿਆਰ ਉੱਚਾ ਰੱਖਣ ਦੀ ਲੋੜ ਹੈ।
      ਸਮਾਂ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਸਾਬਿਤ ਕਰਦਾ ਆਇਆ ਤੇ ਕਰਦਾ ਰਹੇਗਾ।

    • @dr.ramandeepsingh5247
      @dr.ramandeepsingh5247 2 ปีที่แล้ว +8

      @@ਸੱਚਨੂੰਫ਼ਾਸੀ ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

    • @amansekhon6729
      @amansekhon6729 2 ปีที่แล้ว +9

      ਹਾਂ ਜੀ ਭੈਣ ਤੇ ਦੀਪ ਸਿੱਧੂ ਦੀ ਕੌਮ ਨੂੰ ਬਹੁਤ ਘਾਟ ਰਹਿਣੀ ਹੈ

    • @KulwantSingh-ii8ez
      @KulwantSingh-ii8ez 2 ปีที่แล้ว +4

      Hanji eh v bahut zarurri hai ?

  • @JaswinderSingh-tx4fc
    @JaswinderSingh-tx4fc 3 ปีที่แล้ว +90

    ਦੀਪ ਨੇ ਦੋਗਲੇ ਸਾਰੇ ਨੰਗੇ ਕਰਤੇ ਦੀਪ ਅਸੀਂ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਰੱਬ ਤੇਨੂੰ ਤੰਦਰੁਸਤੀ ਬਖਸ਼ੇ ਚੜਦੀ ਕਲਾ ਵਿੱਚ ਰੱਖੇ

  • @parmjitsinghghungranadhill8949
    @parmjitsinghghungranadhill8949 9 หลายเดือนก่อน +2

    Wah wah Sidhu sahib bilkul theek ji

  • @singhsandhu8651
    @singhsandhu8651 3 ปีที่แล้ว +7

    ਬਿਲਕੁਲ ਸਹੀ ਦੀਪ ਸਿੱਧੂ ਵੀਰੇ ਤੁਹਾਡੀਆਂ ਗੱਲਾਂ ਅਨਪੜ੍ਹ ਲੋਕਾ ਦੇ ਕਿੱਥੋ ਸਮਝ ਹੋਣੀਆਂ ਤਹਾਨੂੰ ਤੋਂ ਉਨ੍ਹਾਂ ਵੀ ਬਲੇਮ ਕਰਤਾ ਸੀ ਜਿਨ੍ਹਾਂ ਦਸਵੀਂ ਪਰਚੀਆਂ ਸਿਰ ਤੇ ਕੀਤੀ ਹੋਣੀ। ਐਨੀ ਹਿੰਮਤ ਨਹੀਂ ਹਰ ਕਿਸੇ ਦੀ।

  • @goldyjaituwala6418
    @goldyjaituwala6418 3 ปีที่แล้ว +298

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਪ ਸਿੱਧੂ ਜਹੇ ਵੀਰਾਂ ਤੇ ਮੇਹਰ ਕਰੋ

    • @dr.ramandeepsingh5247
      @dr.ramandeepsingh5247 2 ปีที่แล้ว +4

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

    • @dardadekafle
      @dardadekafle 2 ปีที่แล้ว +2

      BAI DEEP SIDHU TRIBUTE...............PUNJAB DI GALL... DARDA DE KAFLE....ਦਰਦਾਂ ਦੇ ਕਾਫਲੇ....
      th-cam.com/video/Cc_eRBKb4PE/w-d-xo.html

    • @RavinderSingh-od6us
      @RavinderSingh-od6us 2 ปีที่แล้ว +1

      ❤️

    • @RavinderSingh-od6us
      @RavinderSingh-od6us 2 ปีที่แล้ว

      ❤️

    • @gurdipram7691
      @gurdipram7691 ปีที่แล้ว

      ਵੀਰ ਦੀਪ ਸਿੱਧੂ ਦੀ ਯਾਦ ਵਿਚ ਸੇਅਰ ਕਰੋ

  • @RanjitSingh-gy3gz
    @RanjitSingh-gy3gz 3 ปีที่แล้ว +65

    ਦੀਪ ਸਿਧੂ ਹੀਰਾ ਬੰਦਾ ਰੱਬ ਚੜਦੀ ਕਲ੍ਹਾ ਵਿਚ ਰੱਖੇ

    • @preetsingh-sy6oz
      @preetsingh-sy6oz ปีที่แล้ว

      Deep bai nai reha😢😢😢😢😢😢

  • @infamousjatt9324
    @infamousjatt9324 2 ปีที่แล้ว +33

    ਪੰਜਾਬ ਨੇ ਆਪਣਾ ਹੀਰਾ ਗਵਾ ਦਿੱਤਾ ਨਾ ਪੂਰਾ ਹੋਣ ਵਾਲਾ ਘਾਟਾ ਪੰਜਾਬ ਨੂੰ ਦੀਪ ਬਾਈ 🙏🙏🙏ਬਹੁਤ ਉੱਚੀ ਸੋਚ ਸੀ ਇਸ ਕਰਕੇ education ਬਹੁਤ ਜਰੂਰੀ ਹੈ

  • @_Sukh_GamingYT
    @_Sukh_GamingYT 2 ปีที่แล้ว +204

    ਇਹਨੀਂ ਬੱਡੀ ਨੋਲਜ ਰਖਦਾ ਸੀ ਵੀਰ ਦੀਪ ਸਿੱਧੂ ਪਰ ਪਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ ਵੀਰ ਦੀਪ ਹਮੇਸ਼ਾ ਅਮਰ ਰਹੇ (ਵਾਹਿਗੁਰੂ ਜੀ🙏)

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਵਾਕਿਆ ਹੀ ਆਪਣੇ ਲੋਕ ਜਿਉਂਦੇ ਦੀ ਕਦਰ ਨਹੀਂ ਕਰਦੇ ਮਰਨ ਤੋਂ ਬਾਅਦ ਸਮਾਧਾਂ ਤੇ ਮੱਥੇ ਟੇਕਦੇ ਨੇ ਹੁਣ ਸਾਰੇ ਹੀ ਕਹਿੰਦੇ ਨੇ ਸਹੀ ਸੀ ਦੀਪ ਸਿੱਧੂ ਸਿੱਧੂ ਮੂਸੇ ਵਾਲੇ ਨੂੰ ਜਿਉਂਦੇ ਨੂੰ ਗਾਲ਼ਾਂ ਕੱਢ ਦੇ ਸੀ ਹੁਣ ਕਹਿੰਦੇ ਕੋਹਿਨੂਰ ਹੀਰਾ ਸੀ

  • @duniyaarangrangiliwithstra9398
    @duniyaarangrangiliwithstra9398 3 ปีที่แล้ว +76

    ਬਹੁਤ ਵਧੀਆ ਗੱਲਾ ਕਰਦਾ ਬਾਈ ਦੀਪ ਸਿੱਧੂ ਡੂੰਘੀਆ ਵੀ ਬਹੁਤ ਹੈ ਸਮਝਣ ਦੀ ਲੋੜ ਹੈ 🙏🏻🙏🏻

  • @sukhvirsingh6982
    @sukhvirsingh6982 3 ปีที่แล้ว +127

    ਦੀਪ ਸਿੱਧੂ ਬਈ ਵਧੀਆ ਸੁਝਵਾਨ ਸੋਚ ਦਾ ਮਾਲਕ

    • @AmarSingh-oz4qz
      @AmarSingh-oz4qz 3 ปีที่แล้ว +1

      ਪੰਜਾਬ ਹਲ ਅਾਜਾਦੀ ਹੈ🚩ਜਾਗੋ ਪੰਜਾਬੀੳੁ ਅਾਜਾਦੀ ਲਈ🚩SFJ ਲਈ ਵੋਟਾ ਜਰੂਰ ਬਣਾੳੁ🚩ਤੇ ਵੋਟ ਪਾੳੁ 🚩ਹਾਂ ਜਾ ਨਾਂ िਵਚ 🚩🙏🚩

  • @SLAVEOFAKAAL-PURAKH
    @SLAVEOFAKAAL-PURAKH 3 ปีที่แล้ว +58

    ਦੀਪ ਸਿੰਘ ਸਿੱਧੂ ਤੇਰੇ ਨਾਲ਼ ਆਂ। ਏਹੋ ਜਿਹਾ ਬੰਦਾ ਹੀ ਚਾਹੀਦਾ ਪੰਜਾਬ ਨੂੰ ਜੋ ਦਲੇਰੀ ਤੇ ਅਸਲ ਜੜਾਂ ਨੂੰ ਲੋਕਾਂ ਨੂੰ ਸਮਝਾਵੇ! ਭਾਰਤੀ ਸਟੇਟ ਸਾਡੀ ਦੁਸ਼ਮਣ ਆ ਮੁੱਕਦੀ ਗੱਲ ਸਾਨੂੰ ਮੁਕਾਉਣਾ ਚਾਹੁੰਦੇ ਨੇ ਪਰ ਅਸੀਂ ਨਹੀਂ ਮੁੱਕਦੇ

  • @amrikdhillon9977
    @amrikdhillon9977 3 ปีที่แล้ว +72

    ਦੀਪ ਸਿੱਧੂ ਜੀ ਬਹੁਤ ਹੀ ਵਧੀਆ ਜਥੇਬੰਦੀ ਦੇ ਆਗੂਆਂ ਨਾਲੋਂ ਕਿਤੇ ਜ਼ਿਆਦਾ ਸਿੱਖੀ ਨੂੰ ਪਿਆਰ ਕਰਨ ਵਾਲੇ ਧੰਨਵਾਦ ਸਿੱਧੂ ਜੀ ਦਾ

  • @kabalsinghbhojiankabalsing2470
    @kabalsinghbhojiankabalsing2470 3 ปีที่แล้ว +51

    ਦੀਪ ਸਿੱਧੂ ਵੀਰ ਜਿੰਦਾਬਾਦ ❤️❤️❤️❤️
    ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ

    • @dr.ramandeepsingh5247
      @dr.ramandeepsingh5247 2 ปีที่แล้ว +1

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

  • @gurmeetsinghbatth2920
    @gurmeetsinghbatth2920 3 ปีที่แล้ว +32

    ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਨੂੰ ਬੇਨਤੀ ਹੈ ਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ ਜੀ

    • @jasbirkaur1592
      @jasbirkaur1592 2 ปีที่แล้ว

      Bilkul shi Veer ji os ne bandi Singh reha krva hi lene sn. Os de dil ch bout derd c es bare. Videos dekh k pta lag gya hai k oh sikhi nu bout Pyar krn vala insaan C. Gandia Sarkara Waheguru Sahib Ji app hi ena da hisab kitab kr lena Waheguru Ji ka Khalsa Waheguru Ji ki Fateh🙏🙏🙏🙏🙏😭😭😭😭

  • @Sardariforever588
    @Sardariforever588 11 หลายเดือนก่อน +5

    Aj 25 jan 2024 kon kon sun rha veer nu sare interviews movie or shorts or dailouges veer de😢 kash waheguru es hire nu bapas bhej den

  • @GurdeepSingh-oh4jo
    @GurdeepSingh-oh4jo 3 ปีที่แล้ว +219

    ਬਹੁਤ ਵਧੀਆ ਦੀਪ ਸਿੱਧੂ ਵੀਰ 🌹🚩
    ਸੋਹਣੀ ਸੋਚ ਦਾ ਮਾਲਕ ਆ

    • @dr.ramandeepsingh5247
      @dr.ramandeepsingh5247 2 ปีที่แล้ว +1

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

  • @ਗੁਰਪ੍ਰੀਤਸਿੰਘ-ਚ5ਧ
    @ਗੁਰਪ੍ਰੀਤਸਿੰਘ-ਚ5ਧ 2 ปีที่แล้ว +7

    ਦੀਪ ਸਿੱਧੂ ਬਹੁਤ ਹੀ ਉੱਚੇ ਵਿਚਾਰਾਂ ਵਾਲਾ ਇਨਸਾਨ ਐ

  • @baabusingh6468
    @baabusingh6468 3 ปีที่แล้ว +255

    ਹੀਰਾ ਦੀਪ ਸਿੰਘ ਸਿੱਧੂ ਮੁੱਖ ਮੰਤਰੀ ਚਾਹੀਦਾ ਹੈ ਪੰਜਾਬ ਦਾ 🐅🙏🙏🙏ਬਹੁਤ ਨੌਜਵਾਨ ਏਦਾ ਦੇ ਹੈ ਪੰਜਾਬ ਵਿੱਚ ਜੋ ਪੰਜਾਬ ਨੂੰ ਸੋਨੇ ਦੀ ਚਿੜੀ ਬਣਾ ਸਕਦੇ

    • @rsingh5485
      @rsingh5485 3 ปีที่แล้ว +10

      ਵੀਰ ਓਹ ਦੱਸੀ ਤਾਂ ਜਾਂਦਾ ਕ ਵੋਟਾਂ ਦੇ ਚੱਕਰ ਤੋਂ ਬਾਹਰ ਨਿਕਲ ਕ ਸੋਚੋ
      ਮੁੱਖ ਮੰਤਰੀ ਕੋਲ ਪਾਵਰ ਈ ਕੋਈ ਨੀ ਜਿਹੜੀ ਪੰਜਾਬ ਦਾ ਕੋਈ ਮਸਲਾ ਹੱਲ ਕਰ ਸਕੇ
      ਫਿਰ ਦੀਪ ਮੁੱਖ ਮੰਤਰੀ ਬਣ ਵੀ ਗਿਆ ਤਾਂ ਕਿ ਕਰੂਗਾ
      ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਦੀ ਸਾਰੀ ਵਿਧਾਨ ਸੱਭਾ ਨੇ ਮਤਾ ਪਾਸ ਕਰਕੇ ਕੇਂਦਰ ਨੂੰ ਭੇਜਿਆ ਸੀ ਓਹਨਾ ਦੇਖਿਆ ਵੀ ਨੀ ਰੱਦੀ ਦੀ ਟੋਕਰੀ ਵਿੱਚ ਸੁਟਤਾ

    • @brarvlogs5531
      @brarvlogs5531 3 ปีที่แล้ว

      ਮੋਦੀ ਦਾ ਤਾ ਬੰਦਾ ਇਹ ਆਪ

    • @rsingh5485
      @rsingh5485 3 ปีที่แล้ว +12

      @@brarvlogs5531 ਠੀਕ ਆ ਜੀ ਰਾਜੇਵਾਲ ਸਾਬ

    • @gurdarshansingh5306
      @gurdarshansingh5306 3 ปีที่แล้ว +6

      sidhu sab ,ek pre likhe te uchi choch de malak hn.sachyan gllan karde ne 🙏🙏🙏🙏🙏

    • @KirpalSingh-er7mh
      @KirpalSingh-er7mh 3 ปีที่แล้ว +5

      @@brarvlogs5531 aacha bayi g tuci modi de nal gl krvake aye c...

  • @veeroveero9575
    @veeroveero9575 3 ปีที่แล้ว +53

    ਬਹੁਤ ਵਧੀਆ ਵਿਚਾਰ ਹੈ ਆਪਦੇ ਸਿੰਘ ਸਾਹਿਬ ਜੀ ਦੀਪ ਸਿੱਧੂ ਜਿੰਦਾ ਬਾਦ

  • @balwindergill5203
    @balwindergill5203 3 ปีที่แล้ว +196

    ਬਹੁਤ ਸਿਆਣੀਆਂ ਗੱਲਾਂ ਕਰਦੇ ਆ ਸਿੱਧੂ ਸਾਬ ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣਾ ਜੀ🙏🙏 ਬਾਈ ਜੀ ਨੂੰ🙏🙏

    • @nachhattarsingh6808
      @nachhattarsingh6808 3 ปีที่แล้ว +1

      Pp

    • @gorasinghdhillon3962
      @gorasinghdhillon3962 3 ปีที่แล้ว +2

      सिदू।साहिव।तुहानू।वाहिगुरू।घड़ी।कला।देवे

    • @amanjotsinghsidhu4183
      @amanjotsinghsidhu4183 3 ปีที่แล้ว +1

      🙏🙏🙏🙏🙏 🙏

    • @dr.ramandeepsingh5247
      @dr.ramandeepsingh5247 2 ปีที่แล้ว +1

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

  • @jagjitsingh4596
    @jagjitsingh4596 3 ปีที่แล้ว +7

    ਵੀਰੇ ਸਲਾਮ ਤੇਰੀ ਸੋਚ ਨੂੰ

  • @sahilpreetsingh6935
    @sahilpreetsingh6935 2 ปีที่แล้ว +9

    ਵੀਰ ਤੇਰੀਆਂ ਗੱਲਾਂ ਸਮਝਣ ਲਈ ਬਹੁਤ ਵੱਡਾ ਦਿਮਾਗ਼ ਚਾਹੀਦਾ 👍

  • @ravisahota2279
    @ravisahota2279 2 ปีที่แล้ว +8

    ਸ਼ਹਿਦ ਦੀਪ ਸਿੱਧੂ 22 ਦੀਆਂ ਗੱਲਾਂ ਤੇ ਸਾਰੀਆਂ ਹੀ ਸੱਚ ਸਹੀ ਗੱਲਾਂ ਆ ਦੀਪ ਸੇ ਤੇਰੀ ਪੰਜਾਬੀਆਂ ਨੂੰ ਸਾਰੀ ਉਮਰ ਘਟਾ ਰੌਰੇਕਦੀ ਰਹਿਣੀ ਆ

  • @LakhwinderSingh-fj6ol
    @LakhwinderSingh-fj6ol 3 ปีที่แล้ว +263

    ਸਾਰੀਆਂ ਗੱਲਾਂ ਬਿਲਕੁੱਲ ਸਹੀ ਹੈ, ਪੰਜਾਬੀਓ ਸਹੀ ਦਾ ਸਾਥ ਦਿਓ, ਜਦੋਂ ਕੱਲ ਸਰਕਾਰ ਇਸ ਨੂੰ ਸ਼ਹੀਦ ਯਾ ਅੰਦਰ ਕਰ ਦੇਵੇ , ਫਿਰ ਲੋਕਾਂ ਨੇ ਮੱਥਾ ਟੇਕਣ ਤੋਂ ਨੀ ਹਟਣਾ

    • @Sing-ek2ed
      @Sing-ek2ed 3 ปีที่แล้ว +7

      Bilkul sahi keha veer, heera saada bhai

    • @dr.ramandeepsingh5247
      @dr.ramandeepsingh5247 2 ปีที่แล้ว +6

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

    • @Fella-Bikers
      @Fella-Bikers 2 ปีที่แล้ว +18

      Gall ohi ho gyi bai pehla heera pehchaneya nhi

    • @jotinderdhaliwal2921
      @jotinderdhaliwal2921 2 ปีที่แล้ว +21

      ਬਿੱਲਕੁਲ ਉਹ ਹੀ ਗੱਲ ਹੋਈ ਹੁਣ ਉਹ ਬੰਦੇ ਮੱਥੇ ਟੇਕਣ ਲੱਗ ਪਏ। ਬੁਹਤ ਵੱਡਾ ਘਾਟਾ ਪੈ ਗਿਆ ਬਾਈ ਦੇ ਜਾਣ ਦਾ।

    • @gurwinderballu5438
      @gurwinderballu5438 2 ปีที่แล้ว +8

      Ver g sai gl kargy

  • @happyvirk1
    @happyvirk1 2 ปีที่แล้ว +86

    ਇੱਕ ਮਹਾਨ ਯੋਧਾ ਤੇ ਕੋਹਿਨੂਰ ਹੀਰਾ ਗਵਾਚ ਗਿਆ ਸਾਡਾ। He was so knowledgeable and experienced person a real lion of Sikh panth, agencies kamban la dittiyan c Deep bai nu tan hi marwa taa sarkar ne,,. We Miss you Deep bai!!

    • @GurwinderSingh-cn3yu
      @GurwinderSingh-cn3yu 2 ปีที่แล้ว +6

      ਬਹੁਤ ਵੱਡਾ ਧੌਖਾ ਹੋ ਗਿਆ ਸਾਡੇ ਨਾਲ sister
      ਸਾਡਾ ਭਰਾ ਨੀ ਮੁੜਕੇ ਆਉਂਣਾ
      ਸੱਚੀ ਏਵੇਂ ਲਗਦਾ ਜਿਵੇਂ ਪਰਿਵਾਰਕ਼ ਮੈਂਬਰ ਸੀ

    • @rajindergill9459
      @rajindergill9459 2 ปีที่แล้ว +2

      Ma ajj marr jana ja deep sidu bapas a jawa

  • @gurmeetsinghbatth2920
    @gurmeetsinghbatth2920 3 ปีที่แล้ว +40

    ਬਹੁਤ ਵਧੀਆ ਸੋਚ ਹੈ ਵੀਰ ਦੀ ਵਾਹਿਗੁਰੂ ਇਸ ਸੋਚ ਵਾਲੇ ਅੱਗੇ ਆਉਣ

  • @HARLEEN.HARJOT
    @HARLEEN.HARJOT 3 ปีที่แล้ว +30

    ਦੀਪ ਸਿੱਧੂ ਵੀਰੇ ਤੂੰ ਹੀਰਾ ਹੈ 🙏🏾🙏🏾 ਤੈਨੂੰ ਫ਼ੁੱਲ ਸਪੋਰਟ ਹੈ 🙏🏾🙏🏾

    • @dr.ramandeepsingh5247
      @dr.ramandeepsingh5247 2 ปีที่แล้ว

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

  • @harjinderbrar8013
    @harjinderbrar8013 2 ปีที่แล้ว +18

    ਬਾਈ ਦੀਪ ਸਿੱਧੂ ਦੀਆਂ ਗਲਾਂ ਅਤੀ ਅਨਮੋਲ ਹਨ ਸਾਰਾ ਦਿਨ ਗੱਲਾਂ ਸੂਣ ਕੇ ਮਣ ਨਹੀਂ ਭਰਦਾ ਜੀ ਕਰਦਾ ਸੂਣੀ ਜਾਈਏ

  • @parmjitsinghghungranadhill8949
    @parmjitsinghghungranadhill8949 9 หลายเดือนก่อน +2

    Bilkul 100% right ji

  • @sukhchainsingh7149
    @sukhchainsingh7149 2 ปีที่แล้ว +3

    ਦੀਪ ਸਿੱਧੂ ਵੀਰ ਨੂੰ ਬਹੁਤ ਹੀ ਜ਼ਿਆਦਾ ਗਿਆਨ ਸੀ ਹੁਣ ਪੰਜਾਬ ਨੂੰ ਇਹੋ ਜਾ ਹੀਰਾ ਨਹੀਂ ਮਿਲਣਾ

  • @ਵਾਰਿਸਖਾਲਿਸਤਾਨਦਾ
    @ਵਾਰਿਸਖਾਲਿਸਤਾਨਦਾ 3 ปีที่แล้ว +9

    ਸਿਰ ਉੱਤੋਂ ਲੰਗਣ ਹਵਾਈ ਕਰਕੇ ਉੱਚੀ। ਆ।ਨੇ।ਗੱਲਾ।ਦੀਪ ਬਾਈ ਦੀਆ🙏🙏🙏🦁🦁🦁🦁✌️✌️✌️🚩🚩🚩✍️✍️✍️🦅🦅🦅

  • @sahildhiman7249
    @sahildhiman7249 3 ปีที่แล้ว +46

    ਬਹੁਤ ਵਧੀਆ ਵਿਚਾਰ ਦੀਪ ਬਾਈ। ਬਹੁਤ ਹੀ ਸੂਝਵਾਨ ਵਿਅਕਤੀ।

  • @bhindersingh6965
    @bhindersingh6965 3 ปีที่แล้ว +20

    ਦੀਪ ਸੱਚਾ ਸੁੱਚਾ ਬੰਦਾ.ਗੱਲਾ ਵੀ ਸੱਚੀਅਾਂ .

  • @BaljitKaur-gg6os
    @BaljitKaur-gg6os 3 ปีที่แล้ว +167

    ਦੀਪ ਸਿੱਧੂ ਨਾਲ ਗੱਲਬਾਤ ਕਰਨ ਲਈ ਇੱਕ ਘੰਟਾ ਨਹੀ ਸਗੌ ਸੌ ਘੰਟੇ ਵੀ ਘੱਟ ਆ ਰੱਬ ਰਾਖਾ 🙏❤️

    • @yarasingh4040
      @yarasingh4040 2 ปีที่แล้ว +1

      You said absolutely right, Deep must be heard again and again by all, even including other than Punjabis.

    • @jottoor6357
      @jottoor6357 2 ปีที่แล้ว +1

      Sahi gall aa ji

    • @meetagill4242
      @meetagill4242 2 ปีที่แล้ว +2

      true

  • @kamaljitkaur5771
    @kamaljitkaur5771 3 ปีที่แล้ว +50

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਜੀ

  • @butasingh4752
    @butasingh4752 3 ปีที่แล้ว +19

    ਵੀਰ ਦੀਪ ਜੀ ਬਹੁਤ ਵਧੀਆ ਇੰਟਰਵਿਊ ਹੈ ਪ੍ਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jattkahlon2654
    @jattkahlon2654 3 ปีที่แล้ว +101

    ਸਿੱਧੂ ਵੀਰ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਵੇਖ ਕੇ ਬਹੁਤ ਖੁਸ਼ੀ ਹੋਈ ਸੀ ਮੇਰੇ ਦਿਲ ਨੂੰ।ਹਮੇਸ਼ਾ ਮਾਨ ਸਾਬ ਦਾ ਸਾਥ ਦੇਵੋ ਸਿੱਧੂ ਪਾਜੀ

  • @JaswinderSingh-dc9uq
    @JaswinderSingh-dc9uq 2 ปีที่แล้ว +11

    ਦੀਪ ਸਿੱਧੂ ਦੀਆਂ ਗੱਲਾ ਹੋਲੀ ਹੋਲੀ ਲੋਕਾਂ ਨੂੰ ਯਾਦ ਆਉਣਗੀਆਂ ਤੇ ਜੋ ਉਹ ਕਹਿ ਗਿਆ ਉਹੀ ਸਚਾਈ ਆ

  • @virdi.47
    @virdi.47 7 หลายเดือนก่อน +2

    ਸਿੱਧੂ ਤਾਂ ੨ ਗਵਾ ਲਏ ...!!💯 ਹੁਣ ਅਮ੍ਰਿਤਪਾਲ ਸਿੰਘ ਗਵਾ ਲੈਣਾ ਲੋਕਾਂ...!!❤️‍🩹🥺

  • @gorauppalgora5851
    @gorauppalgora5851 2 ปีที่แล้ว +4

    ਬਿਲਕੁਲ ਬਾਈ ਦੀਪ ਸਿੱਧੂ ਦੀਆਂ ਗੱਲਾਂ ਸੱਚੀਆਂ ਉਹ ਸਭ ਧਰਮਾਂ ਲਈ ਸੋਚ ਇਕ ਰੱਖਦੇ ਸੀ

  • @jessisingh5846
    @jessisingh5846 3 ปีที่แล้ว +11

    ਦੀਪ ਵੀਰ ਜੀ ਬਹੁਤ ਵਧੀਆਂ ਵਿਚਾਰ ਤੇਰੀ ਸੋਚ ਨੂੰ ਸਲਾਮ ਬੂਟਾ ਸਿੰਘ ਤਪਾ

  • @jashanlubana4598
    @jashanlubana4598 3 ปีที่แล้ว +22

    ਦੀਪ ਸਿੰਘ ਵੀਰ ਜੀ ਬਿਲਕੁਲ ਸਹੀ ਕਿਹਾ ਜੀ

  • @amandeepsinghaman8891
    @amandeepsinghaman8891 2 ปีที่แล้ว +2

    ਦੀਪ ਸਿੱਧੂ ਵੀਰ ਜੀ ਜ਼ਿੰਦਾਬਾਦ ਹੈ ਸੀ ਅਤੇ ਰਹਿਣਗੇ

  • @kauragill1185
    @kauragill1185 3 ปีที่แล้ว +56

    ਬਹੁਤ ਹੀ ਵਧੀਆ ਸੋਚ ਦੀਪ ਵੀਰ ਦੀ 👌👌👌👍👍👍💖💙💚💛💜💟💞💕❤❤

  • @gurdeepsinghsidhu4741
    @gurdeepsinghsidhu4741 2 ปีที่แล้ว +1

    ਬਾਈ ਦੀਪ ਸਿੱਧੂ ਨੂੰ ਦਿਲੋਂ ਸਲਾਮ

  • @sukhvirsingh6600
    @sukhvirsingh6600 3 ปีที่แล้ว +44

    ਦੀਪ ਬਈ ਬੜਾ ਸੂਝਵਾਨ ਇਨਸਾਨ

  • @karamjeetkaur6307
    @karamjeetkaur6307 2 ปีที่แล้ว +1

    ਦੀਪ ਸਿੱਧੂ ਵੀਰ ਅੰਦਰ ਪੰਥ ਪੰਜਾਬ ਆਪਣੇ ਧਰਮ ਪ੍ਰਤੀ ਪਿਆਰ ਜਜ਼ਬਾ ਨੋਲਜ ਕੁੱਟ ਕੁੱਟ ਕੇ ਭਰਿਆ ਹੋਇਆ ਹੈ ਵਾਹਿਗੁਰੂ ਜੀ ਦੀਪ ਵੀਰੇ ਦੀ ਅਜੇ ਬਹੁਤ ਜ਼ਿਆਦਾ ਲੋੜ ਸੀ ਸਾਡੇ ਸਿੱਖ ਪੰਥ ਪੰਜਾਬ ਨੂੰ

  • @BigDawg-18
    @BigDawg-18 2 ปีที่แล้ว +72

    ਅਮਰ ਰਹੇਗਾ ਅਮਰ ਰਹੇਗਾ ਸ਼ਹੀਦ ਪੁੱਤਾ ਦੀਪ ਸਿੰਘਾ ਤੂੰ ਅਮਰ ਰਹੇਗਾ…. ਸੱਚੇ ਘੱਟ ਨੇ ਗ਼ਦਾਰ ਬਹੁਤ ਨੇ ਪੁੱਤਾ…🙏

  • @amarjitsandhu1327
    @amarjitsandhu1327 3 ปีที่แล้ว +24

    ਦੀਪ ਬਾਈ ਸਿੱਖਾਂ ਲਈ ਸਿੱਖ ਕੌਮ ਲਈ ਬਹੁਤ ਵਧੀਆ ਸੋਚ ਰੱਖਦਾ ਸਾਨੂੰ ਜ਼ਰੂਰਤ ਆ ਇਸ ਤਰ੍ਹਾਂ ਦੇ ਹੀਰਿਆਂ ਦੀ

  • @rajakhakh7441
    @rajakhakh7441 3 ปีที่แล้ว +9

    ਬਹੁਤ ਹੀ ਵਧੀਆ ਵਿਚਾਰ ਦੀਪ ਸਿੱਧੂ ਵੀਰ ਦੇ

  • @satindersingh7432
    @satindersingh7432 2 ปีที่แล้ว +20

    ਸੂਰਮਾ ਸੀ ਦੀਪ ਵੀਰ ਉੱਚੀ ਤੇ ਸੁੱਚੀ ਸੋਚ ਦਾ ਮਾਲਿਕ ਸੀ। ਪੰਜਾਬੀਆਂ ਦਾ ਦਿਲ ਰੋਂਦਾ ਅੱਖਾਂ ਚੋ ਪਾਣੀ ਨੀ ਜਾਂਦਾ 🙏😰😰

  • @gurinderbains4013
    @gurinderbains4013 3 ปีที่แล้ว +126

    ਬਹੁਤ ਵਧੀਆ ਸੋਚ ਹੈ ਵੀਰ ਦੀ ਇਹ ਗੱਲਾ ਬਹੁਤ ਡੂਗੀਆ ਨੇ

    • @ikodapasara8143
      @ikodapasara8143 3 ปีที่แล้ว

      ਹਾਹਾ ਲੱਗ ਗਿਆ ਪਤਾ ਝੂਠ ਦਾ ਲਾਲਾ ਜੀ , ਡੂੰਘੀਆਂ ਤਾਂ ਹੈ ਨੀ ਤਾਂਹੀ ਡੂਗੀਆ ਲਿਖਿਆ ?

    • @daljindersumra3473
      @daljindersumra3473 3 ปีที่แล้ว +1

      Waheguru g

    • @ikodapasara8143
      @ikodapasara8143 3 ปีที่แล้ว

      @@daljindersumra3473 ਕਿਹੜੇ ਲੰਡੂ ਵਾਹਿਗੁਰੂ ਨੂੰ ਘੜੀਸੀਂ ਫਿਰਦਾਂ ? ਕੇਸਾਧਾਰੀ ਹਿੰਦੂ ਖਾਲਸੇ ਦਾ ਵਾਹਿਗੁਰੂ ?

    • @ikodapasara8143
      @ikodapasara8143 3 ปีที่แล้ว

      @Saaß Taxal , Naxal ਕਿ ਮੂਲ ਨਿਵਾਸੀ ਖਾਲਸਾ

    • @ikodapasara8143
      @ikodapasara8143 3 ปีที่แล้ว

      @Saaß ਖਾਲਸਾ ਜਾਹ ਕਿਓਂ ਰਿਹਾ , ਕਿ ਇਹ ਕੁੱਤਾ ਖਾਲਸਾ ਨੀ ?

  • @GurwinderSingh-ts1bk
    @GurwinderSingh-ts1bk 2 ปีที่แล้ว +9

    ਪੰਜਾਬ ਦਾ ਕੌਮੀ ਯੋਧਾ ਬਾਈ ਦੀਪ ਸਿੱਧੂ ਅਮਰ ਰਹੇ ਦੀਪ ਸਿੱਧੂ ਜਿੰਦਾਬਾਦ ✊✊✊✊✊✊✊

  • @PargatSingh-dl5me
    @PargatSingh-dl5me 3 ปีที่แล้ว +28

    ਹੀਰਾ ਪੁੱਤ ਪੰਜਾਬ ਦਾ ਦੀਪ ਸਿੱਧੂ ਸਰਦਾਰ
    ਜੋ, ਕਹਿੰਦੇ ਸੀ, ਸਿਆਸਤ ਕਰਨ ਆਇਆ
    ਉਹ ਖੁਦ ਐਲ ਐਮ ਸਾਬ੍ਹ ਬਨਣ ਨੂੰ ਤਿਆਰ

    • @dr.ramandeepsingh5247
      @dr.ramandeepsingh5247 2 ปีที่แล้ว

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

  • @BalwinderKaur-mu9zb
    @BalwinderKaur-mu9zb 2 ปีที่แล้ว +46

    ਵਾਹਿਗੁਰੂ ਜੀ ਇਸ ਮੁੰਡੇ ( ਦੀਪ ) ਦੀ ਬਹੁਤ ਲੋੜ ਸੀ ਸਿੱਖ ਕੌਮ ਨੂੰ ਪਰ ਹੁਣ ਕੀ ਕਰੀਏ 😭😭😭😭😭😭😭

    • @pinkajohal1785
      @pinkajohal1785 ปีที่แล้ว +1

      Deep bai boht vada vadwan se yar parmotra de halt buri kr denda se yar eni vade soch da malak si😊

  • @vrindersingh9433
    @vrindersingh9433 3 ปีที่แล้ว +6

    ਦੀਪ ਸਿੱਧੂ ਦੀ ਸੋਚ ਬਹੁਤ ਸੱਚੀ ਸੁੱਚੀ
    ਸਾਨੂੰ ਸਮਝਣ ਦੀ ਲੋੜ ਆ।

  • @MandeepSingh-xn6gy
    @MandeepSingh-xn6gy 2 ปีที่แล้ว +3

    ਕਿੱਥੋਂ ਲੱਭਾਗੇ ਏਦਾਂ ਦਾ ਹੀਰਾ ਨਹੀਂ ਲੱਭਣਾ ਬਾਈ
    ਜੋ ਹੁਣ ਲੱਭਾ ਉਹਨੂੰ ਹੀ ਸੰਭਾਲੋ ਬਾਈ

  • @gurpreetsingh7502
    @gurpreetsingh7502 3 ปีที่แล้ว +18

    ਦੀਪ ਸਿੱਧੂ ਬਹੁਤ ਵਧੀਆ ਗੱਲ-ਬਾਤ ਆ

  • @harrysidhu239
    @harrysidhu239 2 ปีที่แล้ว +12

    Sachi y
    Eni Dungi Interview ma pehli baar suni aa
    Deep 22 bohat hi Intelligent si
    Kaum da heera gwa leya 😭
    Edar ajj di janta nu chill fun karn ton vehl ni
    Te edar Deep 22 ne sara Itehaas vi suna ditta ❤️
    *Shaheed Sardar Sandeep Singh Sidhu Zindabad 🔥❤️*

    • @RavinderSingh0813
      @RavinderSingh0813 2 ปีที่แล้ว +2

      Sachi gal a veer bhot ਡੂੰਘਾਈ ਨਾਲ ਗੱਲ ਕਰਦਾ ਸੀ ਬਾਈ

  • @goldyjaituwala6418
    @goldyjaituwala6418 3 ปีที่แล้ว +6

    ਦੀਪ ਸਿੱਧੂ ਜ਼ਿੰਦਾਬਾਦ

  • @bheemsidhu7196
    @bheemsidhu7196 2 ปีที่แล้ว +6

    ਸਾਡੇ ਤਾਂ ਸੋਚ ਤੋਂ ਪਰੇ ਸੀ bro ਬਹੁਤ ਡੁਗੀ ਨੌਲਜ ਆ ਅੱਜ ਤੇਰੀ ਸੋਚ ਤੇ ਪੈਰਾ ਦੇਣ ਦੀ ਲੋੜ ਆ ਪੂਰੇ ਪੰਜਾਬ ਨੂੰ ਅੱਜ ਤੁਸੀ ਹੁੰਦੇ ਤਾਂ ਬਹੁਤ ਕੁੱਜ ਹੁੰਦਾ

    • @palwindersingh3731
      @palwindersingh3731 2 ปีที่แล้ว

      What a brainy YOUNG HANDSOME, EDUCATED, PERSONALITY HEERA WE LOST. OH GOD THIS is Vadda Dhokha OH RABBA.

  • @kirtikhalsachannel8516
    @kirtikhalsachannel8516 3 ปีที่แล้ว +39

    ਬਹੁਤ ਵਧੀਆ ਵਿਚਾਰ ਧੰਨਵਾਦ ਜੀ 🙏👍

  • @hakamsingh8114
    @hakamsingh8114 2 ปีที่แล้ว +1

    ਦੀਪ ਸਿੰਧੂ ਸੋਚ ਨੂੰ ਸਲਾਮ ਵਾਹਿਗੁਰੂ ਜੀ ਆਪਣੇ ਚਰਨਾਂ ਨਿਵਾਸ ਬਖਸਣ ਜੀ

  • @HarpreetSingh-js5xf
    @HarpreetSingh-js5xf 3 ปีที่แล้ว +46

    Deep veer di ek ek gal sachi va deep Sidhu waheguru ji chardikla ch rakhe

    • @jagansingh2163
      @jagansingh2163 3 ปีที่แล้ว +1

      wehguruji very nice interview

  • @desid1354
    @desid1354 2 ปีที่แล้ว +10

    Deep ton jaada Straight forward banda koi nahi ho sakda ❤️❤️❤️

  • @AmandeepSingh-sm7yh
    @AmandeepSingh-sm7yh 3 ปีที่แล้ว +16

    ਦੀਪ ਸਿੱਧੂ ਵੀਰ ਜਿੰਦਾਬਾਦ 💪

  • @kbains5956
    @kbains5956 3 ปีที่แล้ว +11

    ਬਹੁਤ ਵਧੀਆ ਦੀਪ ਪੁੱਤਰ ਜੀ ਜਿਓਦਾ ਰਹਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਦੀਪ ਜੀ ਸਾਰਾ ਦੇਸ਼ ਤਾਂ ਵੇਚਿਆ ਹੋਇਆ ਹੈ ਤੇ ਜੋ ਵੀ ਸਚਾਈ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਹਨ ਹਰ ਪਾਸੇ ਝੂਠ ਦੀ ਜੈ ਜੈ ਕਾਰ ਕਰਾਈ ਜਾਂਦੀ ਹੈ

  • @HarpalSingh-jw2gh
    @HarpalSingh-jw2gh 2 ปีที่แล้ว +2

    ਇੱਕ ਇੱਕ ਗੱਲ ਪੂਰੀ ਸ਼ਿੱਦਤ ਨਾਲ,ਤਰਕ ਨਾਲ, ਪੂਰੀ ਤਰਾਂ ਸਮਰਪਿਤ ਸੰਤਾਂ ਦੇ ਬਚਨਾਂ ਨੂੰ ,ਰੱਬ ਦਾ ਭਾਣਾ ਦੇਖੋ ਯਾਰ , ਪਤਾ ਨਹੀ ਕੀ ਗੱਲ ਆ ਯਾਰ , ਬਾਈ ਏਦਾਂ ਲੱਗਦਾ ਹੁੰਦਾ, ਜਿੱਦਾਂ ਸਾਡੇ ਆਪਣੇ ਆਪ ਵਿੱਚੋਂ ਕੋਈ ਕੁਝ ਖਾਸ ਖੋਹ ਕੇ ਲੈ ਗਿਆ ਹੋਵੇ 🙏 ਦ

  • @lovebahrain4144
    @lovebahrain4144 3 ปีที่แล้ว +34

    Full sport deep sidhu nu

    • @rslamsar
      @rslamsar 3 ปีที่แล้ว +1

      Good Deep ji

  • @yarasingh4040
    @yarasingh4040 2 ปีที่แล้ว +9

    ਦੀਪ ਤੋੰ ਕੁਰਬਾਨ ਜਾਈਏ, ਦੀਪ ਸਾਡਾ ਭਰਾ ਏ, ਦੀਪ ਦੇ ਮੋਹਣੇ ਵਿਚਾਰ ਸੁਣਉਦੇ ਰਹੋ।

  • @Gatkalover629
    @Gatkalover629 3 ปีที่แล้ว +6

    ਦੀਪ ਸਿੱਧੂ ਜ਼ਿੰਦਾਬਾਦ ਦੀਪ ਵੀਰ good

  • @ਕਲਵੰਤਸਿੰਘ-ਤ5ਫ
    @ਕਲਵੰਤਸਿੰਘ-ਤ5ਫ 2 ปีที่แล้ว +2

    ਸਿਖ਼ੀ ਸਿਧਾਂਤਾ ਅਨੂੰਸਾਰ ਦੀਪ ਸਿਧੂ ਇਨਟਰਵਿਊ ਵਿਚ ਬਿਲਕੁਲ ਸੱਚ ਅਤੇ ਠੀਕ ਬੋਲ ਰਿਹਾ ਹੈ ॥

  • @baliharsingh5558
    @baliharsingh5558 3 ปีที่แล้ว +30

    Deep Sidu Very good Working 💪

  • @ravikhalsa3465
    @ravikhalsa3465 3 ปีที่แล้ว +4

    ਧੰਨਵਾਦ ਜੀ ਪਾਜੀ

  • @KuldeepSingh-od5tl
    @KuldeepSingh-od5tl 3 ปีที่แล้ว +20

    ਬਹੁਤ ਵਧੀਆ ਸੋਚ ਆ ਦੀਪ ਬਾਈ ਦੀ

  • @bhupindersingh5311
    @bhupindersingh5311 3 ปีที่แล้ว +7

    Deep veer zindabaad 🙏🙏💪🏽Waheyguru chardikala rakhey ji

  • @jasssjaaa1929
    @jasssjaaa1929 2 ปีที่แล้ว +3

    ਦੀਪ ਬਾਈ ਤੇਰੀ ਅੱਜ ਬਹੁਤ ਲੋੜ ਆ😭
    ਜਿੰਦਾਬਾਦ ਬਾਈ 🥰

  • @ਗੁਰਪਿੰਦਰਸਿੰਘਖਾਲਸਾ
    @ਗੁਰਪਿੰਦਰਸਿੰਘਖਾਲਸਾ 3 ปีที่แล้ว +10

    ਬਾਈ ਦੀਪ ਸਿੱਧੂ ਜ਼ਿੰਦਾਬਾਦ 💙👌

  • @pandhersingh9932
    @pandhersingh9932 3 ปีที่แล้ว +28

    Waheguru ji ⛳ I support you 👍🏻🙏🏻

  • @TheKingHunter8711
    @TheKingHunter8711 5 หลายเดือนก่อน +1

    Deep Singh Sidhu Zindabad
    ❤❤❤❤❤❤❤❤❤❤❤

  • @surindersingh5431
    @surindersingh5431 3 ปีที่แล้ว +7

    ਲਵ ਯੂ ਦੀਪ 22

  • @gurjitkaur8601
    @gurjitkaur8601 2 ปีที่แล้ว +50

    ਤੇਰੀਆਂ ਡੂੰਘੀਆਂ ਗੱਲਾਂ ਸੀ ਜ਼ੋ ਸਾਡੇ ਲੋਕ ਸਮਝ ਹੀ ਨਹੀਂ ਸਕੇ ਵੀਰ

  • @jagjitsingh4596
    @jagjitsingh4596 3 ปีที่แล้ว +4

    ਬਹੁਤ ਵਧੀਆ ਜੀ

  • @ripunjoshkaur5089
    @ripunjoshkaur5089 2 ปีที่แล้ว +1

    ਦੀਪ ਸਿੱਧੂ ਜ਼ਿੰਦਾਬਾਦ ਦੀਪ ਵੀਰ ਜੀ ਤੁਹਾਡੇ ਵਰਗੇ ਸੂਰਮੇ ਤਾਂ ਮਰ ਕੇ ਵੀ ਜਿੰਦਾ ਰਹਿੰਦੇ ਹਨ

    • @ripunjoshkaur5089
      @ripunjoshkaur5089 2 ปีที่แล้ว

      ਦੀਪ ਜੀ ਤੁਹਾਨੂੰ ਇੰਨੀ ਜਿਆਦਾ ਨੌਲਿਜ ਕਾਸ਼ ਤੁਸੀ ਸਾਡੇ ਵਿੱਚ ਰਹਿੰਦੇ, ਸਿੱਖੀ ਨਾਲ ਇੰਨਾ ਪਿਆਰ, ਤੁਹਾਡੀ ਸੋਚ ਨੂੰ ਕੋਟਿ ਕੋਟਿ ਪ੍ਰਣਾਮ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @amarjitsingh5257
    @amarjitsingh5257 3 ปีที่แล้ว +60

    ਬੱਲੇ ਬਾਈ ਦੀਪ ਨਹੀਂ ਰੀਸਾਂ ਤੇਰੀਆਂ। ਪੰਜਾਬੀਓ ਇਸ ਹੀਰੇ ਨੂੰ ਸਾਂਭ ਲਵੋ ਇਹੋ ਜਿਹੀਆਂ ਦੂਰ ਅੰਦੇਸ਼ੀ ਵਾਲੀਆਂ ਰੂਹਾਂ ਵਿਰਲੀਆਂ ਹੀ ਹੋਇਆ ਕਰਦੀਆਂ ਨੇ

    • @jashanpreetsingh984
      @jashanpreetsingh984 2 ปีที่แล้ว +3

      Bilkul sahi veer ohi sambh ni hoyi apne tu

    • @bikramsingh6264
      @bikramsingh6264 2 ปีที่แล้ว +2

      Bai tuhadi gal sahi si, asin heera gawa leya, proper security provide nahi kar sake aapan

    • @ManpreetKaur-yy5xj
      @ManpreetKaur-yy5xj 2 ปีที่แล้ว +3

      Bai yar sambh nhi hoya Punjab ko ada da Hera banda

    • @inderjit1900
      @inderjit1900 2 ปีที่แล้ว +3

      ਵੀਰ ਲੋਕਾਂ ਨੂੰ ਸਮਝ ਹੀ ਨਹੀਂ ਆਈ ਤੇ ਹੀਰਾ ਗੁਆ ਲਿਆ 😢

    • @BHULLAR1.5M
      @BHULLAR1.5M 2 ปีที่แล้ว +1

      Hun Amritpal singh hai heera usnu hi sambh lawo

  • @sukhwinderkaur7145
    @sukhwinderkaur7145 ปีที่แล้ว

    ਬਹੁਤ ਜ਼ਿਆਦਾ ਗਿਆਨ ਸੀ ਵੀਰ ਨੂੰ, ਪਰ ਕੋਈ ਸਮਝ ਨਹੀਂ ਸਕਿਆ,

  • @mannwarraich6187
    @mannwarraich6187 3 ปีที่แล้ว +13

    Very good deep veer ji salute hai tuhanu🙏🙏🙏🙏🙏🙏🙏🙏🙏

  • @JaySinghIsImmature
    @JaySinghIsImmature 3 ปีที่แล้ว +22

    Deep is an educated Revolutionary with courage and forethought ✊🏽 Others are hollow Politicians 🤡
    ਦੀਪ ਦੀ ਇਕ ਬਾਗੀ ਦੀ ਦਲੇਰੀ ਅਤੇ ਸਮਝਦਾਰ ਆਵਾਜ਼ ਹੈ, ਨਾਕੇ ਖਾਲੀ ਸਿਆਸਤੀ ਬਕਰੇ।

    • @dr.ramandeepsingh5247
      @dr.ramandeepsingh5247 2 ปีที่แล้ว +1

      ਕਿਰਪਾ ਕਰਕੇ ਏ ਵੀਡਿਓ ਸ਼ੇਅਰ ਕਰੋ ਵੀਰ ਦੀ ਯਾਦ ਚ

  • @kanwaljitdhaliwal3909
    @kanwaljitdhaliwal3909 3 ปีที่แล้ว +69

    Proud on deep sidhu , he is right on mostly issues

  • @SSDeol
    @SSDeol 2 ปีที่แล้ว +8

    ਬਹੁਤ ਜਿਆਦਾ ਨੋਲਜ ਸੀ, ਆਮ ਬੰਦਾ ਸਮਝ ਨੀ ਸਕਦਾ, ਹੁਣ ਲੋਕ ਭਾਲ ਭਾਲ ਕੇ ਸੁਣਿਆ ਕਰਨਗੇ ਸਪੀਚਾ 🙏🙏.

  • @ManpreetKaur-cm6qy
    @ManpreetKaur-cm6qy 3 ปีที่แล้ว +7

    ਦੀਪ ਸਿੱਧੂ ਜਾਗਦੀ ਜਮੀਰ ਸੱਚ ਦੀ ਅਵਾਜ ਜਿੰਦਾ ਬਦ 🙏🙏🙏🙏🙏🙏👍👍👍👍👍🌹🌹🌹🌹🌹🌹