ਸ਼ੰਭੂ ਮੋਰਚੇ ਤੋਂ ਰਾਤ 10 ਵਜੇ Deep Sidhu ਦਾ ਬੇਬਾਕ Interview। RMB Television

แชร์
ฝัง
  • เผยแพร่เมื่อ 12 พ.ย. 2020
  • #DeepSidhu #DeepSidhuInterview #RMBTelevision
  • บันเทิง

ความคิดเห็น • 126

  • @mandipksandhu6448
    @mandipksandhu6448 3 ปีที่แล้ว +40

    ਕੋਸ਼ਿਸ਼ ਨਾ ਕਰ ਸਭ ਨੂੰ ਖੁਸ਼ ਕਰ ਦੀ
    ਇੱਥੇ ਤਾਂ ਲੋਕ ਰੱਬ ਤੋਂ ਵੀ ਨਰਾਜ਼ ਨੇ
    ਦੀਪ ਸਿੱਧੂ ਰੱਬ ਤਹਾਨੂੰ ਚੜਦੀਕਲਾ ਬਖਸ਼ੇ
    ਤੁਸੀਂ ਕਰਮ ਕਰਦੇ ਜਾਉ ਵਾਹਿਗੁਰੂ ਜੀ ਆਪ ਸਾਥ ਦੇਣ ਗੇ🙏🙏🙏🙏🙏

  • @kuljeetsingh3100
    @kuljeetsingh3100 4 หลายเดือนก่อน +6

    ਬਾਈ ਦੀਪ ਸਿੰਘ ਸਿੱਧੂ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦਾ ਤੇ ਵੱਸਦਾ ਰਹੇਗਾ

  • @paramsinghantaal
    @paramsinghantaal 6 หลายเดือนก่อน +9

    ਦੀਪ ਬਾਈ ਨੂੰ ਰੋਜ ਸੁਣਿਆ ਕਰੋ

  • @manjitkaurrai3517
    @manjitkaurrai3517 2 ปีที่แล้ว +18

    ਅਸੀਂ ਪਹਿਲਾਂ ਕਿਉਂ ਨਹੀਂ ਤੁਹਾਨੂੰ ਸੁਣਿਆ ਤੇ ਸਮਝਿਆ ਕਿਉਂਕਿ ਸਾਡੀ ਸੋਚ ਹੀ ਉੱਥੇ ਤੱਕ ਨਹੀ ਪਹੁੰਚ ਸਕਦੀ ।

  • @amandeepsinghaman8891
    @amandeepsinghaman8891 2 ปีที่แล้ว +10

    ਦੀਪ ਸਿੰਘ ਤਾਂ ਦੀਪ ਤੋਂ ਸੱਚੀ ਜੋਤ ਬਣ ਗਿਆ

  • @mandipksandhu6448
    @mandipksandhu6448 3 ปีที่แล้ว +21

    ਵਾਹਿਗੁਰੂ ਜੀ ਹੀ ਨੇ ਜ਼ੋ ਲੋਕਾਂ ਨੂੰ ਸੁਮੱਤ ਬਖਸ਼ਣ ਸਹੀ ਰਾਹ ਤੇ ਚੱਲਣ ਦੀ ਬੁੱਧੀ ਬਖਸ਼ਣ
    ਦੀਪ ਸਿੱਧੂ ਨੇ ਲੋਕਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਬਿਨਾਂ ਕਿਸੇ ਹਾਕਮਾਂ ਦੇ ਡਰ ਤੋਂ
    ਪਰ ਅੱਜ ਦੀਪ ਹੀ ਇਲਜ਼ਾਮ ਦੇ ਘੇਰੇ ਵਿੱਚ ਆ
    ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਤਾਂ ਕੱਲ 13ਨਵੰਬਰ ਦਿੱਲੀ ਚ ਫਿਰ ਇਹ ਹੀ ਕਿਹਾ ਕਿ
    ਇਹ ਸਾਡੀ ਆਰਥਿਕ ਲੜਾਈ ਐ
    ਪਰ ਲੜਾਈ ਹੋਂਦ ਦੀ ,ਸਾਡੇ ਸੱਭਿਆਚਾਰ ,ਸਾਡੇ ਬਾਬੇ ਨਾਨਕ ਦੇ ਫ਼ਲਸਫ਼ੇ ਦੀ ਐ
    ਰੰਗ ਪੰਜਾਬ ਦੇ 🤔🤔🤔🤔🤔

  • @makhankalas660
    @makhankalas660 3 ปีที่แล้ว +22

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਪੰਜਾਬੀ ਪੰਜਾਬੀਅਤ ਏਕਤਾ ਜਿੰਦਾਬਾਦ

  • @balramgir976
    @balramgir976 3 ปีที่แล้ว +13

    ਪੱਤਰਕਾਰ ਵੀਰ ਨੂੰ ਬੇਨਤੀ ਆ ਵੀ ਆਹੀ ਸਵਾਲ ਹੁਣ ਕਿਸੇ ਕਿਸਾਨ ਜੱਥੇਬੰਦੀ ਦੇ ਲੀਡਰ ਨੂੰ ਕਰੀ ,be neutral ਵੀਰ , ਚੰਗਾ ਬੰਦਾ ਲਗਦਾ ਅੱਜ ਦੀ ਘੜੀ ਚ ਦੀਪ , ਸਾਥ ਦਿਓ ਇਹਦਾ

  • @manjitkaurrai3517
    @manjitkaurrai3517 2 ปีที่แล้ว +7

    ਹਾਏ ਰੱਬਾ ਕਿੱਥੇ ਲੈ ਗਿਆ ਵੀਰੇ ਨੂੰ ਤੇ ਪੰਜਾਬ ਦੇ ਭਵਿੱਖ ਨੂੰ

  • @sukhmanpreetsingh1126
    @sukhmanpreetsingh1126 3 ปีที่แล้ว +7

    ਦੀਪ ਬਾਈ ਸਹੀ ਆ,ਬਾਈ ਚੈਨਲਾਂ ਵਾਲਿਓ ਆਪਣੀ Trp ਲਈ ਪੰਜਾਬ ਦਾ ਬੇੜਾ ਗਰਕ ਨਾ ਕਰੋ

  • @panjabpanjab5237
    @panjabpanjab5237 3 ปีที่แล้ว +22

    ਜਿੰਨਾ ਵੀਰਾਂ ਨੂੰ ਦੀਪ ਦੀਆਂ ਗੱਲਾਂ ਸਮਝਣ ਵਿੱਚ ਔਖ ਮਹਿਸੂਸ ਹੋ ਰਹੀ ਹੈ ਓਹ ਵੀਰ : 1)ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਅਜਮੇਰ ਸਿੰਘ)
    2) ਸਿੱਖਾਂ ਦੀ ਸਿਧਾਂਤਕ ਘੇਰਾਬੰਦੀ (ਅਜਮੇਰ ਸਿੰਘ)
    3) ਕਿਸ ਬਿਧ ਰੁਲੀ ਪਾਤਸ਼ਾਹੀ ( ਅਜਮੇਰ ਸਿੰਘ)
    4)ਜੂਨ 1984 ਦੀ ਪਤਰਕਾਰੀ ( ਜਸਪਾਲ ਸਿੰਘ ਸਿੱਧੂ)
    5) ਪੰਜਾਬ ਦੇ ਪਾਣੀਆਂ ਦੀ ਗੈਰ ਸਵਿਧਾਨਿਕ ਲੁੱਟ ( ਜਸਵਿੰਦਰ ਸਿੰਘ ਬਦੇਸ਼ਾ)
    ਜਰੂਰ ਪੜਨ ਆਪ ਜੀ ਦੀ ਜਾਣਕਾਰੀ ਵਿੱਚ ਵਾਧਾ ਹੋਵੇਗਾ

    • @mastdude2008
      @mastdude2008 3 ปีที่แล้ว +3

      TH-cam videos v han S Ajmer Singh ji diyan agar kise kol padhan layi time nahien

    • @panjabpanjab5237
      @panjabpanjab5237 3 ปีที่แล้ว +1

      @@mastdude2008 ji bilkul: ਸਿੱਖ ਸਿਆਸਤ channel uper ja k ,,S Ajmer Singh de vichar sune ja sakde han.. dhanvadh

  • @prabhjotbains8909
    @prabhjotbains8909 3 ปีที่แล้ว +20

    ਦੀਪ ਵੀਰ ਬਹੁਤ ਵਧੀਆ ਵਿਚਾਰ ਨੇ

  • @Laddi_Singh994
    @Laddi_Singh994 3 ปีที่แล้ว +17

    ਲੋਕ ਕੋੲੀ ਭੱਲਬ ਭੁਸੇ ਵਿੱਚ ਨਹੀ, ਸੰਭੂ ਮੋਰਚੇ ਨੇ ਲੋਕਾਂ ਦੇ ਦਿਲਾਂ ਵਿੱਚ ਅਹਿਸਾਸ ਕਰਵਾਂ ਦਿੱਤਾ ਕੇ ਅਸੀ ਪੰਜਾਬ ਗੁਲਾਮ ਹੈ ।

  • @sahibsinghcheema4151
    @sahibsinghcheema4151 3 หลายเดือนก่อน +2

    ਧੰਨਵਾਦ ਜੀ ❤

  • @ParminderSingh-ei8vu
    @ParminderSingh-ei8vu 2 ปีที่แล้ว +2

    👍👍🙏🙏 love u bro 🙏🙏

  • @GurpreetKaur-sj3le
    @GurpreetKaur-sj3le 2 ปีที่แล้ว +1

    Deep g satsreeakal👏

  • @sarbjitsidhu3620
    @sarbjitsidhu3620 3 ปีที่แล้ว +3

    deep sidhu best of luck 👍👍👍👍

  • @manjituppal2627
    @manjituppal2627 3 ปีที่แล้ว +9

    Deep Paji , your the best bro , good answers to all of the questions asked by the reporter brother

  • @bhajansinghriar7020
    @bhajansinghriar7020 3 ปีที่แล้ว +4

    ਦਿਲੀ ਸਾਡਾ ਗਲਾ ਘੁਟ ਰਹੀ ਹੈ ਹਰ ਪਾਸਿਓਂ।ਇਕ ਮੁਠ ਇਕਠੇ ਹੋ ਕੇ ਇਹ ਖੁਦ ਮੁਖਤਿਆਰੀ ਦਾ ਯੁਧ ਜਿਤਨਾ ਪਏਗਾ।

  • @varindersohivarindersohi4342
    @varindersohivarindersohi4342 ปีที่แล้ว +1

    miss you bro deep Sidhu y g Waheguru g 🙏🙏😭😭

  • @bhajansinghriar7020
    @bhajansinghriar7020 3 ปีที่แล้ว +11

    Very deep correct analysis of present corrupted political structure of Punjab.Well said Deep Sidhu ji.

  • @malwewale2294
    @malwewale2294 2 ปีที่แล้ว +2

    101% Right brothar
    ❤❤ Deep sidhu 22 Jindabad ❤❤
    ❤ Punjabio vadh to vadh waris punjab de jathebandi de mamber bano ❤

  • @nathanswami5953
    @nathanswami5953 3 ปีที่แล้ว +22

    ਵੀਰ ਜੀ ਬਿਹਾਰ ਚ ਬੀਜੇਪੀ ਹਾਰ ਗਈ ਸੀ, ਬੁਸ evm ਦੀ ਮਿਹਰਬਾਨੀ ਆ

  • @world22ide
    @world22ide 3 ปีที่แล้ว +10

    ਰਤਨ ਬਾਈ ਤੈਨੂੰ ਸਵਾਲ ਵੀ ਸਮਝ ਨੀ ਆ ਰਹੇ ਅੱਜ ਕਿ ਕੀ ਕਰਨੇ ਨੇ ਨਾਲੇ ਸਿਮਰਨਜੋਤ ਿਕੱਧਰੋਂ ਵੱਡੀ ਲੀਡਰ ਆ ਗਈ ਜੀਹਦੇ ਪਿੱਛੇ ਨੌਜਵਾਨ ਨੇ ਉਹਦੀ ਕੋਈ ਵਿਚਾਰਧਾਰਾ ਨੀ ਉਹਨੂ ਆਪ ਨੀ ਪਤਾ ਬਈ ਉਹ ਹੈ ਕੌਣ ਅੱਧੀ ਕਾਮਰੇਟ ਅੱਧੀ ਕਾਂਗਰਸੀ ਉਹ ਨਿਆਣਿਆ ਦੀ ਮਦਦ ਕਰਨ ਲਈ ਠੀਕ ਆ ਬਾਕੀ ਤੂੰ ਵੀ ਕਾਮਰੇਟ ਜਥੇਬੰਦੀਆਂ ਆਲੀਆਂ ਗੱਲਾਂ ਕਰ ਰਿਹਾ ਕਿ ਦੀਪ ਗਲਤ ਪਾਸੇ ਲੈਕੇ ਜਾ ਰਿਹਾ ਉਹਨੇ ਸਿਰਫ ਹੱਕਾਂ ਦੀ ਗੱਲ ਕੀਤੀ ਆ ਗਲਤ ਉਹਨੂੰ ਤੁਸੀ ਤੇ ਕਾਮਰੇਟ ਬਣਾ ਰਹੇ ਹੋ ਸਿੱਧੀ ਗੱਲ ਕਰਾਂ ਤਾਂ ਬਾਕੀਆਂ ਦੀਆ ਲੱਤਾਂ ਭਾਰ ਨੀ ਝੱਲਦੀਆਂ ਕਿਂੳਕਿ ਦੀਪ ਆਲੇ ਰਾਹ ਤੇ ਚੱਲਣ ਲਈ ਸਿਰ ਹੱਥ ਤੇ ਰੱਖਣਾ ਪੈਂਦਾ ਹੁਣ ਸਿੱਪੀ ਗਿੱਲ ਅਰਗੇ ਕਿੱਥੇ ਨੇ ਜਿਹੜੇ ਉੱਦਣ ਪ੍ਰੈਸ ਨੂੰ ਚੌੜੇ ਹੋ ਹੋਕੇ ਬੋਲ ਰਹੇ ਸੀ ਨਾਲੇ ਕਾਮਰੇਟ ਜਥੇਬੰਦੀਆਂ ਨੂੰ ਪੁੱਛੋ ਕਿ ਐਨੇ ਲੋਕ ਸੜਕਾਂ ਤੇ ਪਿਛਲੇ ਦੋ ਮਹੀਨਿਆਂ ਤੋਂ ਬੈਠੇ ਨੇ ਸਿਰਫ ਰੂੰਗਾ ਲੈਣ ਲਈ ਕੇਂਦਰ ਤੋਂ ਜਾ ਹੱਕਾਂ ਲਈ ਮੈ ਪੱਤਰਕਾਰ ਸਾਬ ਥੋਨੂੰ ਵੀ ਬੇਨਤੀ ਕਰਦੇਂ ਆ ਗੱਲ ਨੂੰ ਸਮਝੋ ਪੰਜਾਬ ਨੂੰ ਘਸਿਆਰਾ ਨਾ ਬਣਾਉ

  • @rajad3087
    @rajad3087 3 ปีที่แล้ว +10

    Good deep bai ji

  • @gurdevsingh5082
    @gurdevsingh5082 ปีที่แล้ว

    Legend deep sidhu long liv

  • @avtaravtar6897
    @avtaravtar6897 7 หลายเดือนก่อน

    Very intelligent man eh hunde be hero te leader

  • @JaswinderSingh-tx4fc
    @JaswinderSingh-tx4fc 2 ปีที่แล้ว +4

    ਭੇਡਾਂ ਮੰਨੀਆਂ ਜਾਂਦੀਆਂ ਹਨ ਸਮਝਾਇਆ ਨਹੀਂ ਜਾਂਦੀਆਂ ਦੀਪ ਵੀਰੇ

  • @GurjeetsinghSingh-hq4cc
    @GurjeetsinghSingh-hq4cc 3 หลายเดือนก่อน +1

    ਸਾਨੂੰ.ਬਹੁਤ ਦੁੱਖ ਹੈ ਕਿ ਅਸੀਂ ਬਾਈ ਦੇ ਦਰਸ਼ਨ ਨਹੀਂ ਕਰ ਪਾਏ ਕਿਉਂਕਿ ਉਸ ਟਾਈਮ ਮੈਂ ਜੇਲ ਵਿੱਚ ਸੀ. ਬਠਿੰਡਾ

  • @user-xf7vc9yy7d
    @user-xf7vc9yy7d 3 หลายเดือนก่อน

    Wheguru je Wheguru ❤❤❤❤❤❤❤❤❤❤❤❤❤

  • @Bahubali.ride02
    @Bahubali.ride02 ปีที่แล้ว

    😢miss you deep bai😢😢

  • @GurpalSingh-ep1uy
    @GurpalSingh-ep1uy 3 ปีที่แล้ว +8

    God bless you deep bai

  • @LabhSinghDhillon
    @LabhSinghDhillon 3 ปีที่แล้ว +6

    Veer ji, Deep 22 da sath deyo yr. Eda de bande vaar vaar nayi milde te agge aa k nai larrde. Hath jorr k, pair farr k benti aa yr sath deyo. Ede to baad punjabiyo tuhi pakke gulam ban jana. O banda agge aa k larr reya, ede natije onu bhugatne pene aa, so oda sath deyo. Lakhe veer nu naal leyayo. 🙏🏻

  • @sukhjeetkaur1962
    @sukhjeetkaur1962 ปีที่แล้ว

    deep sidhu jindabad rhu

  • @pawandeepkaur5711
    @pawandeepkaur5711 3 ปีที่แล้ว +9

    Deep is very intelligent person . Everyone should support him.

  • @sukhmandergrewal9857
    @sukhmandergrewal9857 ปีที่แล้ว

    Bahot jankari hai deep bai nu

  • @leharlehar5157
    @leharlehar5157 8 หลายเดือนก่อน

    Mera,vir,deeo,sada,lii,amar,hii,waheguruji,waheguruji,,,,

  • @jattkingtv
    @jattkingtv 2 ปีที่แล้ว

    Miss you deep y😥

  • @gurpreetgill9440
    @gurpreetgill9440 3 หลายเดือนก่อน

    Deep veer aaja vapas 😢

  • @kushimann2286
    @kushimann2286 3 ปีที่แล้ว +9

    Deep sidhu y bhut sahi bnda

  • @laddisingh9624
    @laddisingh9624 ปีที่แล้ว +1

    real minded bro

  • @Raj-sc5zq
    @Raj-sc5zq 3 ปีที่แล้ว +7

    Deep going in Wright direction.

  • @JasveerSingh-ji4sl
    @JasveerSingh-ji4sl 7 หลายเดือนก่อน +1

    ਬਾਈ ਦੀਪ ਤੂੰ ਤਾਂ ਬਸ ਤੂੰ ਹੀ ਸੀ
    ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਛੇਤੀ ਹੀ ਸਾਡਾ ਸੋਹਣਾ ਦੇਸ਼ ਪੰਜਾਬ ਇੰਡੀਅਨ ਸਟੇਟ ਦੇ ਕਬਜ਼ੇ ਚੋਂ ਆਜ਼ਾਦ ਹੋਵੇਗਾ ਅਤੇ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੇ ਵਾਸੀ ਬਣਾਂਗੇ

  • @rbrehal1852
    @rbrehal1852 10 หลายเดือนก่อน

    ❤❤❤❤

  • @dr.paramjitsinghsumra179
    @dr.paramjitsinghsumra179 3 ปีที่แล้ว +3

    ਭਾਰਤ ਸਰਕਾਰ ਦਾ ਪੰਜਾਬ ਦੇ ਲੋਕਾਂ ਪ੍ਰਤੀ ਰਵੱਈਆ ਜੱਗ ਜਾਹਰ ਹੋ ਗਿਆ ਹੈ। ਮਰੀਆਂ ਜ਼ਮੀਰਾਂ ਵਾਲੇ, ਪੰਜਾਬ ਦੇ ਢੀਠ (ਸਿਆਸੀ ਪਾਰਟੀਆਂ) ਨੇਤਾਵਾਂ ਨੇ ਲੋਕਾਂ ਦੇ ਮੂੰਹ ਵਿੱਚੋਂ ਖੋਹ, ਖੋਹ, ਖਿੱਚ, ਖਿੱਚ ਕੇ ਆਪਣੇ ਅਪਣੇ ਢਿੱਡ ਭਰਨ ਵਾਲੇ (ਹੋਟਲ, ਫਾਰਮ, ਹਾਊਸ ਅਤੇ ਮੰਤਰੀ ਮੰਡਲ ਵਿੱਚ ਵੱਡੇ-ਵੱਡੇ ਅਹੁਦੇ ਲੈਣ ਵਾਲੇ) ਆਗੂਆਂ ਤੇ ਸਿਆਸਤ ਵਿੱਚ ਪਰਵਾਰਿਕ ਚੌਧਰਾਂ ਕਾਇਮ ਰੱਖਣ ਵਾਲੇ ਨੇਤਾਵਾਂ (ਕਿਸਾਨਾਂ) ਨੂੰ ਹੁਣ ਸੋਚਣ ਦਾ ਇੱਕ ਸਮਾਂ ਦਿੱਤਾ ਗਿਆ ਹੈ ਕਿ ਉਨ੍ਹਾਂ ਭਾਰਤ ਸਰਕਾਰ ਦੇ ਹਿੰਦੂ ਆਗੂਆਂ ਤੋਂ ਚੰਦ ਟੁਕੜਿਆਂ ਖਾਤਰ, ਆਪ ਗੁਲਾਮ ਬਣੇ ਰਹਿਣਾ ਤੇ ਬਾਕੀ ਸਾਰੇ ਪੰਜਾਬ ਦੇ ਪੰਜਾਬੀ ਲੋਕਾਂ ਨੂੰ ਵੀ ਗੁਲਾਮ ਬਣਾਈ ਰੱਖਣਾ ਹੈ ਤੇ ਜਨਤਾ ਨੂੰ ਮਾਰ ਖਵਾਉਂਦੇ ਰਹਿਣਾ। ਸਾਨੂੰ ਸੋਚਣਾ ਚਾਹੀਦਾ ਹੈ ਕਿ ਅਸੀਂ ਹੁਣ ਅਜ਼ਾਦੀ ਲੈਣੀ ਹੈ ਜਾਂ ਹਿੰਦੂ ਸਰਕਾਰ ਦੀਆਂ ਸਦਾ ਲਈ ਜੁੱਤੀਆਂ ਹੀ ਖਾਣੀਆਂ ਹਨ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹੋ ਜੁੱਤੀਆਂ ਇਸੇ ਤਰ੍ਹਾਂ ਹੀ ਮਰਵਾਈ ਜਾਣੀਆਂ ਹਨ।

  • @5anjabsingh658
    @5anjabsingh658 3 ปีที่แล้ว +3

    shakk da koi solution nahi .... jadho soach shakki ho javeh phir rab hi rakha ....

  • @kashmirkaur626
    @kashmirkaur626 2 ปีที่แล้ว

    ਠੀਕ ਵਧੀਆ ਲੀਡਰ, ਘੀ

  • @BalharSingh-zz2gb
    @BalharSingh-zz2gb 9 หลายเดือนก่อน

    Good 22

  • @paramjitparamjit1070
    @paramjitparamjit1070 10 หลายเดือนก่อน

    Vah vira miss u

  • @teksandhu8291
    @teksandhu8291 3 ปีที่แล้ว +1

    Lakha bai good man

  • @jassasr7001
    @jassasr7001 9 หลายเดือนก่อน +2

    ਪਤਰਕਾਰ ਸਾਬ ਗੱਲ ਪੁਰੀ ਸੁਨਿਆ ਕਰੋ ਫਿਰ ਅਗਲਾ ਸਵਾਲ ਕਰਿਆ ਕਰੋ

  • @deepambrsr2387
    @deepambrsr2387 ปีที่แล้ว

    ਆਜਾ ਬਾਈ 🥲🥺

  • @varidersingh5149
    @varidersingh5149 3 ปีที่แล้ว +3

    22ਜੀ ਸਲਾਮ ਅਾ

  • @avtaravtar6897
    @avtaravtar6897 7 หลายเดือนก่อน

    Miss u brother 💔

  • @jaiwien7930
    @jaiwien7930 3 ปีที่แล้ว +12

    Deep is right and right person..I wi
    Spot him

    • @colemanbryce9809
      @colemanbryce9809 2 ปีที่แล้ว

      I dont mean to be offtopic but does anyone know a way to log back into an Instagram account??
      I was dumb lost the login password. I would appreciate any help you can offer me

  • @kamal3708
    @kamal3708 ปีที่แล้ว

    22 bohat wada message likhia c ro ro love u bhaji and miss u hell a lot Sara message delete krke Chota likhta dasna kihnu a

  • @sukhwindersukhwindersingh1783
    @sukhwindersukhwindersingh1783 3 ปีที่แล้ว

    Deep Sidhu good Nice Kisan majdur Ekta jindabad

  • @mannsingh6336
    @mannsingh6336 2 ปีที่แล้ว

    miss you bro

  • @rupindersingh3622
    @rupindersingh3622 2 ปีที่แล้ว

    Miss you bro 😭😭

  • @sandhupb47
    @sandhupb47 ปีที่แล้ว +3

    🙏martyr Deep Sidhu has sacrificed himself for our people, he did not go this way to get political positions or any credit, he was very nice and brave man very nice conversation, martyr Deep Sidhu very straightforward, honest, true Punjabi & Sikh activist. Salute your spirit, we are all proud of you #deepsidhuzindabaad

  • @GurmeetSingh-rf7dv
    @GurmeetSingh-rf7dv ปีที่แล้ว

    Raj karega khalsa 2024

  • @PakkePindaAale
    @PakkePindaAale 3 ปีที่แล้ว +2

    yar deep sidhu galt ki keh reha ja kr reha jo kehnda oh sach aa ajj lod aa bai deep sidhu da sath den di veero 🙏🏻🙏🏻🙏🏻

  • @kashmirkaur626
    @kashmirkaur626 2 ปีที่แล้ว +1

    ਢਾਕਾ ਵਾਲਾ ਬਾਬਾ ਢੋਲਕੀ ਵਜਾ ਸ਼ਾਨ ਸ਼ੌਕ ਵਿਚ ਰਹੈ

  • @MandeepSingh-cb4ze
    @MandeepSingh-cb4ze 3 ปีที่แล้ว

    ਸਾਨੂੰ ਲੋੜ ਹੈ ਹਰ ਇਕ ਨੂੰ ਸਿਆਸਤ ਤੋਂ ਔਰ ਆਪਣੇ ਹੱਕਾਂ ਤੋ ਜਾਣੂੰ ਹੋਣਾ ਪੈਂਨਾ । ਜਿਹੜੇ ਕਹਿੰਦੇ ਨੇ ਨਾ ਕਿ ਅਸੀਂ ਕਿ ਲੈਣਾ ਸਿਆਸਤ ਤੋਂ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਜਾਗੋ ਆਪਣੇ ਹੱਕ ਪੈਛਾਨੂ। ਸਾਰਾ ਕੁਝ ਸਿਆਸਤ ਤੋਂ ਸਾਨੂੰ ਮਿਲਦਾ।

  • @user-jn8sf8my8j
    @user-jn8sf8my8j 3 ปีที่แล้ว +1

    deep bai siraaa

  • @gurmeetdhaliwal2757
    @gurmeetdhaliwal2757 2 ปีที่แล้ว +1

    Punjab Khalistan sarkar Raj zindabad

  • @toorsaab5037
    @toorsaab5037 3 ปีที่แล้ว +1

    👍👍👍

  • @jattboy1565
    @jattboy1565 3 ปีที่แล้ว

    Love u deep y

  • @kiranpalsingh2708
    @kiranpalsingh2708 2 ปีที่แล้ว +1

    ਦੀਪ ਜੀ ਆਪਣੀ ਵਿਚਾਰਧਾਰਾ ਤੇ ਏਜੰਡਾ ਸਪੱਸ਼ਟ ਕਰੋ, ਮਿਲ-ਗੋਭਾ ਕਰ ਦਿੰਦੇ ਹੋ !

    • @oxtv6962
      @oxtv6962 2 ปีที่แล้ว

      Really

  • @gagandeepgrewal5195
    @gagandeepgrewal5195 3 ปีที่แล้ว

    Very good veerea

  • @yadwinderrandhawa4992
    @yadwinderrandhawa4992 3 ปีที่แล้ว

    Y ji deep sidhu sira

  • @ppunjab5023
    @ppunjab5023 3 ปีที่แล้ว +1

    Deep good bai

  • @kashmirkaur626
    @kashmirkaur626 2 ปีที่แล้ว

    ਇਹ ਸੰਘਰ ਆਖਰੀ ਹੈ ਪਰ ਇਹ ਸਿਰਫ ਨਹੀ ਚੂਕੇ ਦਿੰਨ ਪਰ

  • @nirvailsinghsandhunirvail2399
    @nirvailsinghsandhunirvail2399 4 หลายเดือนก่อน +1

    ਦੀਪ ਸਿੱਧੂ ਬਾਈ ਪੂਰੀ ਗੱਲ ਸੁਣਕੇ ਫਿਰ ਬੋਲਦਾ

  • @pinkygill2506
    @pinkygill2506 3 ปีที่แล้ว

    Deep sidhu Zindabad. 👍🙏

  • @balrajdeol6404
    @balrajdeol6404 3 ปีที่แล้ว +4

    ਪੱਤਰਕਾਰ ਵੀਰ ਗਰੇਵਾਲ ਸਾਹਿਬ ਦੀਆਂ ਸੱਚੀਆਂ ਤੇ ਖਰੀਆਂ ਖਰੀਆਂ ਗੱਲਾਂ ਹਨ,,ਸੱਚ ਮੁੱਚ ਹੀ ਦੀਪ ਸਿੱਧੂ ਬਾਈ ਤੇ ਸ਼ੰਕੇ ਪੈਦਾ ਹੋ ਰਹੇ ਹਨ

  • @preetbrar1572
    @preetbrar1572 3 ปีที่แล้ว +1

    Deep good

  • @simarbahia4566
    @simarbahia4566 6 หลายเดือนก่อน +1

    Sanoo deep varge heera gva ke heera di parkh aoundi a

  • @mehaksandhu3552
    @mehaksandhu3552 3 ปีที่แล้ว

    Good deep sidhu veer

  • @kirandeep2037
    @kirandeep2037 3 ปีที่แล้ว +1

    Patrkar ji bai dia gllan pyar nal suno ena cheja di lor hai jo deep ji keh rahe hn.
    ,,,,,,,,,,,Ballu ratainda,,,,,,,,,,

  • @princekhangura2050
    @princekhangura2050 3 ปีที่แล้ว

    Deep. Veer. Nice

  • @simratpalsinghbrar5222
    @simratpalsinghbrar5222 2 ปีที่แล้ว

    ਛੂਪ ਗਿਆ ਏ ਪੰਜਾਬ ਦਿਆਂ ਸੂਰਜਾ ਚੜੇਗਾ ਕਦੋਂ ਫੇਰ ਮੁੜਕੇ

  • @JagjitSingh-dg9kj
    @JagjitSingh-dg9kj 6 หลายเดือนก่อน +1

    Bande da bahad which patha lagda 😢

  • @sewakmanila4676
    @sewakmanila4676 3 ปีที่แล้ว +2

    Great parsan veer deep

  • @jattboy1565
    @jattboy1565 3 ปีที่แล้ว

    Deep sidhu bro varga koi bnda nhi love u bro

  • @rf6774
    @rf6774 3 ปีที่แล้ว +1

    Ess te khoi zakin nahi

  • @parmindersingh8408
    @parmindersingh8408 3 ปีที่แล้ว +5

    Ratan akal kr la yaar eve puthe swaal na kr Deep sidhu vadia kamm kr riha te samaj v rakh da politics di.

  • @Parminder_3094
    @Parminder_3094 2 ปีที่แล้ว

    Eh ohi ratan ni lakhe sidhane da personal patarkar😂😂

  • @avtarsidhusidhu4814
    @avtarsidhusidhu4814 3 ปีที่แล้ว

    22 deep da a nal aa asi sara a ok bro

  • @gurtarsingh3742
    @gurtarsingh3742 3 ปีที่แล้ว

    ਬੀਬੀ ਵੱਡੇ ਚੇਹਰੇ 😄😄

  • @davindersingh1427
    @davindersingh1427 2 ปีที่แล้ว

    bhai teriya galla ena patarkara nu samaj ni on diya

  • @harjitsinghdhaliwal9653
    @harjitsinghdhaliwal9653 3 ปีที่แล้ว +13

    ਦੀਪ ਬਾਈ ਸਹੀ ਆ ਪਰ ਪੱਤਰਕਾਰ ਚਵਲ ਆ

  • @sukhvirhundal2680
    @sukhvirhundal2680 3 ปีที่แล้ว

    Oh bharabha kam gal krda c y just listen plz , patarkar da mtlb eh ne hunda vich toki jao, tuc v directly or indirectly ajtak waryia wali feeling e laine o , gal te gor kro ohda mtlb ki aa

  • @pardahfast6238
    @pardahfast6238 3 ปีที่แล้ว

    Sab paterkar no galla nall ulka leda hi

  • @myex9019
    @myex9019 3 ปีที่แล้ว +2

    Paterkaar saab eh Deep sidhu Educated Banda aa Netti shatran Wala nahi.....

  • @sukhchainsingh3683
    @sukhchainsingh3683 3 ปีที่แล้ว

    sahi gall istime ae patarkaar ae fuddu tei jwaakaa waalei swaal kr reha...eh media bus apni TRP wadhaun layi kadei jass kol phunch jaandei apnei bhooknei jei chukk kei kadei lakhe 22 kol....saalei eh media walei hi aaps larhaa rahei nei sara punjab ikathaa ae...but eho jehe murkh galt msg spread krdei.... deep bai is write

  • @balramgir976
    @balramgir976 3 ปีที่แล้ว

    ਇੱਕ ਤਰਫਾ ਪੱਤਰਕਾਰੀ ਨਾ ਕਰ ਬਾਈ

  • @GurasisPal
    @GurasisPal 3 ปีที่แล้ว +1

    Ik tarfa gallan karda patrkaar, ideologically gall nu samjan di koshish kar, aiwen he ghussiyan bhori janda journalism

  • @myonlinetv5925
    @myonlinetv5925 3 ปีที่แล้ว +2

    Eh Pattarkaar siray da dheeth te chawal banda. Issnu koee interview na deo. Bacho. 🙏🙏

  • @GurasisPal
    @GurasisPal 3 ปีที่แล้ว

    Patarkar de naam te veerji tusi kalank ho, swaal puchya karo naa k feeling leya karo, swaal short list krya karo pehlan, tusi agle nu bolan taan dinde ni, palle tuade apne taan hai ni kuch.