Deep Sidhu latest Interview : ਕਿਸਾਨ ਆਗੂਆਂ ਦੀ ਅਗਵਾਈ ਨੂੰ ਦੱਸਿਆ ਫੇਲ੍ਹ, ਭਿੰਡਰਾਂਵਾਲਿਆਂ ਅਤੇ ਵੱਧ...

แชร์
ฝัง
  • เผยแพร่เมื่อ 20 ธ.ค. 2024

ความคิดเห็น • 298

  • @jagroopbhullar9981
    @jagroopbhullar9981 3 ปีที่แล้ว +83

    ਕਿਸਾਨੀ ਸੰਗਰਸ਼ ਨੂੰ ਬਹੁਤ ਵੱਡੀ ਦੇਣ ਹੈ ਦੀਪ ਸਿੱਧੂ ਦੀ ।। ਪੰਜਾਬ ਦਾ ਹੀਰਾ ਹੈ ਦੀਪ ਸਿੱਧੂ

  • @babbarsandhu8520
    @babbarsandhu8520 2 ปีที่แล้ว +19

    ਪੰਜਾਬ ਨੇ ਇਕ ਬਹੁਤ ਹੀ ਹੋਣਹਾਰ ਤੇ ਸੂਝਵਾਨ ਬੰਦਾ ਗੁਆ ਲਿਆ ਦੀਪ ਸਿੱਧੂ ਵੀਰ । ਪੰਜਾਬ ਦੇ ਵਧ ਅਧਿਕਾਰਾਂ ਦੀ ਗੱਲ ਕਰਦਾ ਸੀ ਵੀਰ ਅਨੰਦਪੁਰ ਸਾਹਿਬ ਜੀ ਦੇ ਮਤੇ ਦੀ ਗੱਲ ਕਰਦਾ ਸੀ ਦੀਪ ਸਿੱਧੂ ਇਹਨਾਂ ਮੁਦਿਆਂ ਨੂੰ ਹੁਣ ਪੰਜਾਬ ਦੇ ਲੋਕਾਂ ਨੇ ਹੀ ਅੱਗੇ ਵਧਾਉਣਾ ਹੈ ਦੀਪ ਸਿੱਧੂ ਵੀਰ ਦੀ ਸੋਚ ਨੂੰ ਅੱਗੇ ਲੈ ਕੇ ਆਉਣਾ ਹੈ । ਦੂਜੀ ਗੱਲ ਇਹ ਵੀ ਹੈ ਵੀਰ ਅਮ੍ਰਿਤਪਾਲ ਸਿੰਘ ਮਹਿਰੋਂ ਦਾ ਵੀ ਸਾਥ ਦਿਉ ਉਹ ਇਨਸਾਨ ਵੀ ਪੰਜਾਬ ਦਾ ਪੁੱਤ ਆ ਦੀਪ ਸਿੱਧੂ ਵੀਰ ਵਾਂਗ ਪੰਜਾਬ ਦੀ ਗੱਲ ਕਰਦਾ । ਉਸਦੇ ਨਾਲ ਜੁੜੋ ਭਰਾਵੋ ਸਾਥ ਦਿਉ ਉਸ ਦਾ ਕੀਤੇ ਉਸ ਹੀਰੇ ਨੂੰ ਵੀ ਗੁਆ ਨਾ ਲਿਉ ਹੁਣ ਹੀ ਮੌਕਾ ਸਾਂਭ ਲਉ

  • @vickysinghvicky2618
    @vickysinghvicky2618 2 ปีที่แล้ว +54

    ਦੀਪ ਸਿੰਘ ਸਿੱਧੂ ਵੀਰ ਜੀ ਨੂੰ ਗ਼ਦਾਰ ਕਹਿਣ ਵਾਲੇ ਖੁਦ ਆਪ ਹੀ ਗ਼ਦਾਰ ਬਣਕੇ ਰਹਿ ਗਏ

  • @JagdevSingh-bj7hu
    @JagdevSingh-bj7hu 3 ปีที่แล้ว +77

    ਹੀਰਾ,ਬੰਦਾ,ਦੀਪ ਸਿੰਘ ਸਿੱਧੂ ਜਿੰਦਾਬਾਦ

  • @simratpalsinghbrar5222
    @simratpalsinghbrar5222 3 ปีที่แล้ว +73

    ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਬਿਲਕੁਲ ਠੀਕ ਕਿਹਾ ਧੰਨਵਾਦ

    • @palwindersingh3731
      @palwindersingh3731 2 ปีที่แล้ว +3

      Punjab da Dimag sone varga puttar aapa GUA CHUKKE HAIN..BLESS HIS SOUL.

  • @lakhwinder2610
    @lakhwinder2610 2 ปีที่แล้ว +21

    ਦੀਪ ਸਿੰਘ ਸਿੱਧੂ ਬਾਈ ਦੀਆ ਸੱਚੀਆ ਗੱਲਾਂ ਨੇ ਜੀ

  • @alihaziq6878
    @alihaziq6878 2 ปีที่แล้ว +39

    Punjab Da real lion Duniya chadd Gia yaro
    😭😭😭😭 From PAKISTAN

  • @mangatsingh6642
    @mangatsingh6642 3 ปีที่แล้ว +11

    ਵਾਈ ਦੀਪ ਪੰਜਾਬ ਦੇ ਮਸਲਿਆਂ ਲਈ ਬਹੁਤ ਸਮਝ ਰਖਦਾ ਹੈ, 👍♥️

  • @sunnydhaliwal1984
    @sunnydhaliwal1984 3 ปีที่แล้ว +31

    Bomb Banda 💣
    Deep Sidhu Zindabad ❤️
    Deep Sidhu Zindabad ❤️

  • @navidhillon5968
    @navidhillon5968 2 ปีที่แล้ว +51

    ਸਗਰਸੀ ਯੋਧਾ💪💪 ਵੀਰ ਦੀਪ ਸਿੰਘ ਸਿੱਧੂ ਸਦਾ ਅਮਰ ਰਹੇ ਸੇਰ ਦੀ ਦਹਾਡ਼ ਸੀ ਸਾਡੇ ਕੌਮੀ ਯੋਧਾ ਵੀਰ ਦੀਪ ਸਿੰਘ ਸਿੱਧੂ ਜੀ ਦੀmiss you brother love you deep vir very very sad dil 💔😭😭🙏🏻🙏🏻🚩🚩💪💪

    • @professionalcut341
      @professionalcut341 10 หลายเดือนก่อน

      Deep ❤ver I love you so much 😢

  • @rajbirsingh631
    @rajbirsingh631 3 ปีที่แล้ว +67

    ਪਤਰਕਾਰ ਜੀ ਰਾਜੇਵਾਲ ਵਾਲ ਨੂੰ ਵੀ ਸਲਾਵ ਪੁਛੋ।ਜਿਹੜਾ ਹਰ ਇਕ ਨੂੰ ਸਰਟੀਫਿਕੇਟ ਰ ਐਸ ਐਸ ਤੇ ਗਦਾਰ ਦੇ ਦੇਂਦਾ,ਡੱਲੇਵਾਲ ਨੂੰ ।ਦੀਪ ਦੀਆ ਸਚੀਆ ਗਲਾ ਕਾਮਰੇਡ ਨੂੰ ਬਹੁਤ ਚੁੰਭ ਦੀਆ।

  • @JagdevSingh-bj7hu
    @JagdevSingh-bj7hu 3 ปีที่แล้ว +20

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ranjitdhillon355
    @ranjitdhillon355 3 ปีที่แล้ว +21

    Deep sidhu zindabad
    Heera banda deep veer

  • @jagatkamboj9975
    @jagatkamboj9975 ปีที่แล้ว +1

    ਬੋਹਤ ਵੱਡਾ ਘਾਟਾ
    ਦੀਪ ਬਾਈ

  • @simratpalsinghbrar5222
    @simratpalsinghbrar5222 3 ปีที่แล้ว +12

    ਬਹੁਤ ਵਧੀਆ ਦੀਪ ਧੰਨਵਾਦ

  • @jassbajwajalandhar
    @jassbajwajalandhar 3 ปีที่แล้ว +18

    ਹੀਰਾ ਬੰਦਾ ਦੀਪ ਸਿੱਧੂ

  • @singhbaljeetmalwalsingh3657
    @singhbaljeetmalwalsingh3657 3 ปีที่แล้ว +24

    Love you😘 veer deep ji

  • @gurpreetmandergolu2607
    @gurpreetmandergolu2607 3 ปีที่แล้ว +17

    holi holi es bande diyan gallan loka de samaj ayi jangiyan har gall ch damm a 💪💪💪

  • @sunnyjatt2605
    @sunnyjatt2605 3 ปีที่แล้ว +13

    100 % sach

  • @harshgagat4334
    @harshgagat4334 2 ปีที่แล้ว +14

    😭😭😭😭😭😭 deep Sidhu vre 🙏🙏 rba krde vaps vr nu

  • @ranjitkaler5863
    @ranjitkaler5863 3 ปีที่แล้ว +20

    Deep sidhu jinda bad

  • @JagdevSingh-bj7hu
    @JagdevSingh-bj7hu 3 ปีที่แล้ว +23

    ਵਾਹਿਗੁਰੂ,ਜੀ,ਕਾ,ਖਾਲਸਾ,

  • @balkarsingh757
    @balkarsingh757 3 ปีที่แล้ว +23

    Deep Sidhu love you so much veer ❤️❤️

  • @satnamkaur6961
    @satnamkaur6961 3 ปีที่แล้ว +13

    Deep Sidhu zindabad

  • @makhan4254
    @makhan4254 2 ปีที่แล้ว +4

    Waheguru mehar karay
    Deep sidhu warga koi
    Nahi c ....

  • @muhammadsiddiq8626
    @muhammadsiddiq8626 3 ปีที่แล้ว +18

    Love you deep jee
    Love from PAKISTAN.

  • @gursewakbrar2405
    @gursewakbrar2405 3 ปีที่แล้ว +20

    Deep samjdar banda

  • @Ravi-vj6fm
    @Ravi-vj6fm 3 ปีที่แล้ว +12

    Good person deep sidhu

  • @mangatsingh6642
    @mangatsingh6642 3 ปีที่แล้ว +3

    ਵਾਈ ਦੀਪ ਦੀ ਸੋਚ ਨੂੰ ਪੂਰੇ ਪੰਜਾਬ ਵਿੱਚ ਪਹਚਾਉਣ ਲਈ ਵਾਈ ਬੇਨਤੀ ਹੈ,,,,ਕਿ ਵਾਈ ਦੇ ਨਾਮ ਤੇ ਵਟਸਐਪ, ਫੇਸਬੁੱਕ ਤੇ ਗਰੁੱਪ ਬਣਾਓ,,,

  • @gurveerdhaliwal5300
    @gurveerdhaliwal5300 2 ปีที่แล้ว +1

    ਬਾਈ ਯਰ ਤੇਰੀ ਯਾਦ ਨੀਂ ਭੁੱਲਦੀ

  • @mangatsingh6642
    @mangatsingh6642 3 ปีที่แล้ว +12

    ਵਾਈ ਦੀਪ ਸਿੰਘ ਸਿੱਧੂ ਸਿੱਖ ਕੌਮ ਦਾ ਮਾਣ ਹੈ

  • @gurnamsinghgill1672
    @gurnamsinghgill1672 2 ปีที่แล้ว +3

    Deep Sidhu zandabad zandabad deep veer ji zandabad jindabad

  • @harindergill1367
    @harindergill1367 2 ปีที่แล้ว +11

    You are always alive in our mind and heart 🙏

  • @jashanlubana4598
    @jashanlubana4598 2 ปีที่แล้ว +3

    ਦੀਪ ਸਿੰਘ ਵੀਰ ਜ਼ਿੰਦਾਬਾਦ

  • @navjeettoor4718
    @navjeettoor4718 3 ปีที่แล้ว +7

    Deep veere hmesha tere nal he aw

  • @annureetgill5948
    @annureetgill5948 2 ปีที่แล้ว +3

    Miss you veer DEEP SIDHU

  • @KamaljitKaur-vp1fh
    @KamaljitKaur-vp1fh 2 ปีที่แล้ว +37

    A brilliant 👏 interview. Punjab need lots of lots more brilliant minds like you guys 👍

  • @GurdeepSingh-yr7uv
    @GurdeepSingh-yr7uv 2 ปีที่แล้ว +3

    miss you deep Sidhu veere

  • @punjabi2232
    @punjabi2232 3 ปีที่แล้ว +10

    End bnda

  • @sharnjitkaur4354
    @sharnjitkaur4354 2 ปีที่แล้ว +3

    Deep sidhu di soch 👍👍👍sach bolea ji kom de Jodha e deep 🙏🙏🙏🙏

  • @sgrewal5150
    @sgrewal5150 3 ปีที่แล้ว +35

    Deep Sidhu is a very good person and great personality and very Educated person , people need try to understand him

  • @sarbjitbains3183
    @sarbjitbains3183 3 ปีที่แล้ว +9

    Deep sidhu zindabad sport to him please 🙏

  • @aileenadhillon6865
    @aileenadhillon6865 3 ปีที่แล้ว +21

    deep bai such bolda , pta sab nu a ,,baki rajewal nu v pucho same swal

  • @sgrewal5150
    @sgrewal5150 2 ปีที่แล้ว +11

    We miss you Deep y, come back 😭😭❤️❤️🙏🙏

  • @sukhmanghumaan883
    @sukhmanghumaan883 2 ปีที่แล้ว +13

    RIP 🙏🏻 DEEP SIDHU

  • @GurwinderSingh-cv2hy
    @GurwinderSingh-cv2hy 2 ปีที่แล้ว +1

    Miss You deep 22g tere warga koi nahi ho sakda

  • @jasmailtoor1973
    @jasmailtoor1973 2 ปีที่แล้ว +9

    🙏🙏deep bai brilliant person

  • @GurwinderSingh-ts1bk
    @GurwinderSingh-ts1bk 2 ปีที่แล้ว +4

    ਦੀਪ ਬਾਈ ਅਮਰ ਰਹੇ 🚩🚩🚩🚩

  • @AmrinderGhuman
    @AmrinderGhuman 2 ปีที่แล้ว +7

    Salute Aa bai ji 👍🏻

  • @ParminderSingh-ei8vu
    @ParminderSingh-ei8vu 2 ปีที่แล้ว +5

    Waheguru ji 🙏🙏

  • @pinkukamboj283
    @pinkukamboj283 3 ปีที่แล้ว +7

    Deep 22 jindabaad

  • @lakhwindersinghdhillon8314
    @lakhwindersinghdhillon8314 3 ปีที่แล้ว +38

    God bless him he’s a true person

  • @amritpal4964
    @amritpal4964 2 ปีที่แล้ว +6

    Deep Sidhu ji nu Sat Sri Akaal ji 🙏🏻

  • @simranbains8466
    @simranbains8466 3 ปีที่แล้ว +9

    He is true person...

  • @GurvinderSingh-ll7ww
    @GurvinderSingh-ll7ww 2 ปีที่แล้ว +1

    Luv you Bai always in heart

  • @MB-uv4qu
    @MB-uv4qu 2 ปีที่แล้ว +14

    Journalist Ranbir S Rana, tusi teh istera Deep Sidhu ( Punjab da Sher) nu question karday kay tuhada personal agenda c.
    Politeness very important 🙏🏻Deep Veerji, was very intelligent intellectual person.

  • @VikramSingh-ky6jo
    @VikramSingh-ky6jo 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @leharlehar5157
    @leharlehar5157 3 ปีที่แล้ว +3

    Deep,deep,zindabad hii,punjab,ka,hero,hii

  • @arpansinghaulakh1515
    @arpansinghaulakh1515 3 ปีที่แล้ว +6

    Deep sidhu is a true person

  • @deepmanes6543
    @deepmanes6543 3 ปีที่แล้ว +5

    deep sidhu bai great

  • @khehra9188
    @khehra9188 2 ปีที่แล้ว +4

    Miss you deep bai ji 😭😭

  • @parasdeep3216
    @parasdeep3216 2 ปีที่แล้ว +2

    Har ik gal da jawab aa deep bai kol 🙏🙏

  • @harpmaan6071
    @harpmaan6071 2 ปีที่แล้ว +5

    Deep Sidhu sacha insan c ji

  • @kiranpalsingh2708
    @kiranpalsingh2708 3 ปีที่แล้ว +9

    ਦੀਪ ਜਾਂ ਹੋਰ ਯੋਗ ਆਗੂ ਵੱਧ ਅਧਿਕਾਰ, ਅਨੰਦਪੁਰ ਦਾ ਮਤਾ ਜਾਂ ਖਾਲਿਸਤਾਨ ਲਈ, ਫੈਸਲਾ ਕਰਨ ਤੇ ਏਜੰਡਾ ਤਹਿ ਕਰਕੇ ਲੜਾਈ ਵਿੱਢਣ, ਲੋਕ ਨਾਲ ਤੁਰਨਗੇ, ਦੀਪ ਹੁਰਾਂ ਵੱਲੋਂ ਕਿਸਾਨ ਮੋਰਚੇ ਵੇਲੇ ਵਿਰੋਧਤਾ ਕਰਨਾ (ਜਿਨ੍ਹਾ ਦਾ ਏਜੰਡਾ ਕਿਸਾਨੀ ਮੁੱਦੇ ਸੀ) ਗਲਤ ਸੀ !

    • @harryjatt1679
      @harryjatt1679 2 ปีที่แล้ว +1

      aho bai ese kar k hi chitya likhan lag gye c sarkar nu kisaan jathebamdiya wale

  • @sarabjitkaur4424
    @sarabjitkaur4424 2 ปีที่แล้ว +2

    ਸਤਿਨਾਮੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਤਿ ਸ੍ਰੀ ਅਕਾਲ ਜੀ ਞਹਿਗੁਰੂ ਜੀ 🙏🏼❤⚘💔😭🙏🌾🌾🌾🌾🌾⚘⚘♥️🙏🏼🙏🏼❤🚩🚩🚩❤❤❤🌹🙏🏼⚘⚔⚔⚔🌾🌾🌾🌾🗡🗡🗡🌲🌲🌲♥️♥️⚘🙏🏼🙏🏼

  • @anmoljatt832
    @anmoljatt832 2 ปีที่แล้ว +4

    Sat nam waheguru ji 🙏

  • @sonusingh-cn5pr
    @sonusingh-cn5pr 2 ปีที่แล้ว +11

    DEEP SIDHU GOOD 👍 BNDA C MERA FAVORITE NAI RHA 😭😭😭😭

  • @jatkilla
    @jatkilla 2 ปีที่แล้ว +5

    Miss You Brother :(

  • @mangatsingh6642
    @mangatsingh6642 3 ปีที่แล้ว +2

    ਵਾਈ ਦੀਪ ਸਿੰਘ ਸਿੱਧੂ ਬਹੁਤ ਵਧੀਆ ਬੰਦਾ ਹੈ 👍

  • @VarinderSingh-hd2le
    @VarinderSingh-hd2le 2 ปีที่แล้ว +2

    brilliant interview 👌

  • @deepsidhu1870Usa
    @deepsidhu1870Usa 2 ปีที่แล้ว +4

    Deep Sidhu good man

  • @gurpreetmandergolu2607
    @gurpreetmandergolu2607 3 ปีที่แล้ว +5

    deep sidhu💪💪💪💪

  • @harjeetsingh4852
    @harjeetsingh4852 2 ปีที่แล้ว +1

    waheguru ji 👌👌👌👌👌

  • @amritpalsingh1425
    @amritpalsingh1425 2 ปีที่แล้ว +2

    ਦੀਪ ਤਾਂ ਹੀਰਾ ਸੀ ਤੇ ਹੀਰਾ ਰਹੈਗਾਂ

  • @karamjeetsinghbhandal8374
    @karamjeetsinghbhandal8374 2 ปีที่แล้ว +1

    WAHEGURU JI

  • @baljeetkaur8731
    @baljeetkaur8731 3 ปีที่แล้ว +8

    Shabad to listen to: 1.Taati wao na lagaee 2. Wao wao Gobind Singh 3. Rehni rehe sohi Sikh Mera. 4. Shahe shahenshah guru Gobind Singh 5. Bin Gobind bin na deesai koi 6. SADA aang sange Guru Gobind Singh ji 7.khalsa Meri jaan ki jaan 8. Tuhi nishani Jeet ki Gobind Singh ji

  • @baljeetsinghmann3838
    @baljeetsinghmann3838 2 ปีที่แล้ว +2

    Sada veer heera he c miss u bai

  • @rajminderkaur1815
    @rajminderkaur1815 2 ปีที่แล้ว +1

    Miss you Vir ji

  • @jaswindersinghsingh627
    @jaswindersinghsingh627 2 ปีที่แล้ว +5

    Deep Sidhu jindabaad 💪💪

  • @kenadams4238
    @kenadams4238 2 ปีที่แล้ว +1

    Deep sidhu zidabad Khalistan zidabad deep veer I am miss you my all life

  • @lalitsheoran4647
    @lalitsheoran4647 2 ปีที่แล้ว +2

    True legend 🙏🙏👍

  • @gurmeetdhaliwal2757
    @gurmeetdhaliwal2757 2 ปีที่แล้ว +4

    Deep Khalistan sarkar Raj zindabad

  • @aenimurtaza2705
    @aenimurtaza2705 2 ปีที่แล้ว +1

    Zabardast admi

  • @inderjitkaur1676
    @inderjitkaur1676 3 ปีที่แล้ว +6

    Good

  • @jazzymirza4826
    @jazzymirza4826 3 ปีที่แล้ว +12

    ਯਾਰ ਏਹ ਉਹ ਗੱਲਾ ਕਰਦਾ ਜੋ ੮੪ ਚੁਰਾਸੀ ਦੇ ਟਾਈਮ ਸੰਤ ਜੀ ਕਰਦੇ ਸੀ,,,,ਇੱਕ ਨੰਬਰ ਦਾ ਸਹਿਰੀ ਬਣ‌ਕੇ ਰਹਿਣ ਦਾ,,,,ਬਾਕੀ intelligent ਆ ਦੀਪ ਪਰ ਜਜ਼ਬਾਤੀ ਬਾਹਲਾ ਤਾ ਲੋਕ ਇਸਨੂੰ ਭੰਡਦੇ ਆ

    • @sukhirandhawa3723
      @sukhirandhawa3723 2 ปีที่แล้ว

      Bai tus v deep to ght nhi jo bai dya gla ese tym smz ge sade wrge nu smz aa rea

  • @harjitsingh8679
    @harjitsingh8679 2 ปีที่แล้ว

    ਪਹਿਰਾ ਦਿਉ ਵੀਰ ਦੀਆ ਗੱਲਾ ਤੇ

  • @saifalikhan4542
    @saifalikhan4542 2 ปีที่แล้ว +1

    Waheguru ji

  • @MK-et3gj
    @MK-et3gj 3 ปีที่แล้ว +9

    Punjab de har masle da hal hai AZAADI.

  • @yudhsidhu6578
    @yudhsidhu6578 3 ปีที่แล้ว +4

    nice thoughts 👌

  • @hasithi3416
    @hasithi3416 3 ปีที่แล้ว +12

    Salutation is a federal structure

  • @harjitsingh8679
    @harjitsingh8679 2 ปีที่แล้ว +1

    ਬਾਕਿਆ ਹੀ ਸਾਡੀ ਮਾਨਸਿਕਤਾ ਮਰ ਚੁੱਕੀ ਹੈ ਵੀਰ ਜੀ

  • @baljeetkaur8731
    @baljeetkaur8731 3 ปีที่แล้ว +13

    One thought I have explored today, it is Guru Nanak Dev ji taught Panjabis to be good people, love righteousness, love Dharam, read Guru Granth sahib ji so that it shapes our minds, and help the poor. Sikh mentality is that they go running to help and intervene in a situation no matter how dangerous. But on the other side of the coin: the truth is that Guru Nanak never taught that sikhs shouldn't help themselves first. Panjab is in deep financial debt. I think our God's feel sorry for us that we got ourselves there.

  • @kulwinderkuar4358
    @kulwinderkuar4358 2 ปีที่แล้ว

    ਹਮੇਸ਼ਾ ਵੀਰ ਤੇਰੇ ਤੇ ਮਾਣ ਰਹੇਗਾ

  • @bhupindersingh5311
    @bhupindersingh5311 2 ปีที่แล้ว +2

    Deep veer Amar hai 🙏🙏🙏🙏🙏

  • @ranisandhu4584
    @ranisandhu4584 2 ปีที่แล้ว +3

    Very intelligent man

  • @BANINDERKAUR
    @BANINDERKAUR 9 หลายเดือนก่อน

    Sahi gal Deep Veera Waheguru ji🙏

  • @GurpreetKaur-sj3le
    @GurpreetKaur-sj3le 3 ปีที่แล้ว +3

    Deep end a bs👍

  • @prrr602
    @prrr602 2 ปีที่แล้ว +6

    Ena intelligent te knowledge wala banda c ...loka ne kadar nhi payi

    • @harninderpalsahota6965
      @harninderpalsahota6965 2 ปีที่แล้ว

      Yaar veer DEEP SiDHU diyan sachiaa gallan lokkan di samjh ch nhi ci aaundiaa .. lokkan de kann jhuth sunan de aadi ho chuke aa ... is lyi hun hira guwake RONDE AA ... DARASAL YAAR SADE LOKK LAKIR DE FAKIR AA .. JE IKK NE KIHA KE DEEP GADAAR AA ASI VI SHURU HO GYE KE DEEP SIDHU GADAAR AA .. FER DUSSA KEH DINDA AA ..KE DEEP SIDHU BHUT HI VADIA TE SACHA BANDA AA .. ASI VI FER KEH DINDE AA KE DEEP SIDHU BHUT VADIA TE CHANGE BANDA AA ... SO ASI APNA DIMAAG NHI USE KRDE .. BAS DUSSRIAA DE KHE TE HI CHALDE AA ..BAS ....

  • @sukhjeetkaur1962
    @sukhjeetkaur1962 2 ปีที่แล้ว

    punjab da lion

  • @harjitsingh8679
    @harjitsingh8679 2 ปีที่แล้ว

    Deep veer jindabad