ਇੱਕ ਬੂਟੇ ਨੂੰ ਲੱਗਦੀ ਹੈ 👍🏻ਲੱਗਪੱਗ 1 ਕੁਆਂਟਲ ਅੰਜ਼ੀਰ / ਇਲਾਚੀ ਦੇ ਬੂਟੇ ਨੂੰ ਦੇਖੋ ਫ਼ਲ ਲੱਗਾ /Organic Fruit 🍊

แชร์
ฝัง
  • เผยแพร่เมื่อ 2 ก.พ. 2025

ความคิดเห็น • 248

  • @kashmirkaur6827
    @kashmirkaur6827 10 หลายเดือนก่อน +11

    ਬਹੁਤ ਵਧੀਆ ਪੌਦੇ ਜੀ

  • @wazirsingh4591
    @wazirsingh4591 4 หลายเดือนก่อน +3

    ਗਿਆਨੀ ਜੀ ਦਾ ਸੁਭਾਅ ਬਹੁਤ ਵਧੀਆ bakie ਕੁਦਰਤ ਦੇ lover ne

  • @godiseverywhere4112
    @godiseverywhere4112 8 หลายเดือนก่อน +5

    Dil ਬੋਹਤ khush hoea ji

  • @GurmeetKaur-i7x
    @GurmeetKaur-i7x 6 หลายเดือนก่อน +6

    ਮਾਲੇਰਕੋਟਲਾ ਸਭ ਤੋਂ ਵਧੀਆ ਨਰਸਰੀ ਆ

  • @deepkkp
    @deepkkp 8 หลายเดือนก่อน +5

    ਬਹੁਤ ਵਦੀਆ ਸਰਦਾਰ ਜੀ

  • @sarbjitkaur2648
    @sarbjitkaur2648 10 หลายเดือนก่อน +3

    bahut vadiya ji

  • @nirmalsidhu7514
    @nirmalsidhu7514 ปีที่แล้ว +17

    ਬਹੁਤ ਵਧੀਆ ਸੌ਼ਕ ਨਾਲ ਘਰੇਲੂ ਬਾਗਬਾਨੀ ਕੀਤੀ ਹੈ,ਇਹਨਾਂ ਦੇ ਪਿਤਾ ਜੀ ਵੀ ਪੌਦਿਆਂ ਦੇ ਬਹੁਤ ਸੌ਼ਕੀਨ ਸਨ!!

    • @tarsembuttar8225
      @tarsembuttar8225 ปีที่แล้ว +2

      Kihra pind bro

    • @hardeepsingh-yb9jt
      @hardeepsingh-yb9jt ปีที่แล้ว +2

      ਕਿੱਥੋਂ ਦੇ ਹਨ ਐਡਰੈੱਸ ਵੀ ਦੱਸੋ

    • @kulwantsinghtarsikka5580
      @kulwantsinghtarsikka5580 10 หลายเดือนก่อน +1

      ਪਿੰਡ ਕਿਹੜਾ ਆ ਜੀ ?

    • @ramanbatth9670
      @ramanbatth9670 10 หลายเดือนก่อน +1

      Kotkapura de near bukan singh nagar othe ne eh ehna de fther shb dp sann ohna toh vdh lok jnde a

    • @ramanbatth9670
      @ramanbatth9670 10 หลายเดือนก่อน +1

      Kotkapura de near bukan singh nagar othe ne eh ehna de fther shb dp sann ohna toh vdh lok jnde a

  • @ਗੁਰਵਿੰਦਰਸਿੰਘਬਰਾੜ

    ਬਹੁਤ ਹੀ ਵਧੀਆ ਜੀ

  • @gurigharangna
    @gurigharangna ปีที่แล้ว +3

    ਬਹੁਤ ਵਧੀਆ

  • @balbirkaur8881
    @balbirkaur8881 5 หลายเดือนก่อน +1

    I like it too much. V .good job done.

  • @Mykids342
    @Mykids342 2 หลายเดือนก่อน

    Nice ,,best bagichi

  • @sikandarbrar8146
    @sikandarbrar8146 ปีที่แล้ว +10

    ਬਹੁਤ ਵਧੀਆ ਲੱਗਾ

  • @beantsingh112
    @beantsingh112 ปีที่แล้ว +26

    ਬਹੁਤ ਵਧੀਆ ਬਾਈ ਜੇਕਰ ਕਿਸਾਨ ਭਰਾ ਇਕ ਇਕ ਕਿਲਾ ਵੀ ਲਾਉਣ ਤਾ ਕੁਝ ਹੱਦ ਤੱਕ ਬਿਮਾਰੀਆਂ ਤੋ ਵੀ ਬਚਿਆ ਜਾ ਸਕਦਾ

  • @monmohansinghwahguruji4468
    @monmohansinghwahguruji4468 ปีที่แล้ว +2

    Bahut hi badhiya bahut badhiya

  • @gurbakshsingh4037
    @gurbakshsingh4037 ปีที่แล้ว +4

    Bahut vadea ji 👌👍

  • @amardeepsingh331
    @amardeepsingh331 29 วันที่ผ่านมา

    Good job

  • @sandeepchopra4317
    @sandeepchopra4317 2 หลายเดือนก่อน

    Great thinking

  • @paramjit-n4x
    @paramjit-n4x 5 หลายเดือนก่อน

    Bahut vadhiya bhaji

  • @rajwantgillsandhu9594
    @rajwantgillsandhu9594 10 หลายเดือนก่อน +4

    0:48 ਅਸੀਂ ਮਲੇਰਕੋਟਲਾ ਤੋਂ ਆ ਬਹੁਤ ਵਧੀਆ ਨਰਸਰੀਆਂ ਨੇ
    ਫਲ,ਫੁੱਲ, ਛਾਂ ਦਾਰ ਦਰੱਖਤ ਹਰ ਤਰਾਂ ਦੇ ਬੂਟੇ ਮਿਲਦੇ ਨੇ ਸਬਜ਼ੀਆਂ ਦੇ ਬੀਜ,ਪਨੀਰਿਆਂ ਵੀ ਮਿਲਦੀਆਂ ਨੇ

    • @shareekrecords
      @shareekrecords 10 หลายเดือนก่อน +1

      ਬਾਈ ਕੋਈ ਵਧੀਆ ਨਰਸਰੀ ਦਾ ਨਾਮ ਦੱਸਦਿਓ, ਮੈਂ ਲੈਕੇ ਆਉਣੇ ਬੂੱਟੇ

  • @drmintukhan6214
    @drmintukhan6214 ปีที่แล้ว +4

    Excellent good job sir Apne kisanveer fal lagwana Shuru kar den Apna Punjab Khushal ban Sakda very nice information thank you y ji 💯👌👌👌👍🌴🍎🍊🌱🍑🍈🍍🍇

    • @ParamjitKaur-bp4de
      @ParamjitKaur-bp4de ปีที่แล้ว +2

      ਆਪੇ ਲਾਵੋ ਆਪੇ ਬੇਚੋ ਤਾਂ ਮੁਨਾਫ਼ਾ ਕਿਸਾਨ ਕੋਲ ਹੀ ਰਹੇਗਾ । Organic ਹੋਣ ਕਾਰਣ ਮਹਿੰਗੇ ਰੇਟ ਤੇ ਹੱਥੋ ਹੱਥ ਵਿੱਕ ਜਾਵੇਗਾ ।

    • @drmintukhan6214
      @drmintukhan6214 ปีที่แล้ว +1

      @@ParamjitKaur-bp4de thank you ji 💯👍🌷❤

  • @gurbanikirtanstatus428
    @gurbanikirtanstatus428 ปีที่แล้ว +54

    ਇਕ ਬਾਈ ਜੀ ਹੋਸਟ ਕਰਨ ਵਾਲੇ ਵੀਰ ਨੂੰ ਬੇਨਤੀ ਆ ਥੋੜਾ ਹੱਸ ਲਿਆ ਕਰੋ ।😊

    • @ranjitdeol214
      @ranjitdeol214 ปีที่แล้ว +2

      😂😂😂

    • @rajurj6829
      @rajurj6829 10 หลายเดือนก่อน +1

      Sahi pkde ho 😂😂😂😂

    • @tejinderdhaliwal9326
      @tejinderdhaliwal9326 10 หลายเดือนก่อน +1

      😂😂😂

    • @raiwalagill
      @raiwalagill 9 หลายเดือนก่อน +1

      sahi gal aa

  • @jass4375
    @jass4375 10 หลายเดือนก่อน +2

    Very good 👍

  • @SukhwinderSingh-jr3bn
    @SukhwinderSingh-jr3bn ปีที่แล้ว +13

    ਜ਼ਿਆਦਾਤਰ you tob ਚੈਨਲਾਂ ਵਾਲੇ ਵੀਰ ਫਲਦਾਰ ਬੂਟੇ ਦਿਖਾਉਂਦੇ,ਖਾਦ ਬਾਰੇ ਕੋਈ ਜਾਣਕਾਰੀ ਨਹੀਂ ਦਿੰਦੇ।

    • @sukhwinder3858
      @sukhwinder3858 ปีที่แล้ว +5

      ਬਾਗ ਤਿਆਰ ਕਰਨ ਵਾਲੇ ਦਿਲ ਵਿੱਚ ਪਾਪ ਰੱਖਦੇ ਹਨ ਇਹ ਪੂਰਾ ਭੇਦ ਕਦੇ ਨਹੀਂ ਦੱਸਦੇ

    • @ManinderSaggu-p6j
      @ManinderSaggu-p6j 10 หลายเดือนก่อน +4

      Sahi gal a tuhdi

    • @JkSingh-c2d
      @JkSingh-c2d 7 หลายเดือนก่อน

      😂😅

  • @RakeshJasra
    @RakeshJasra 10 หลายเดือนก่อน +1

    Very nice video

  • @kundanmanjitsinghraizira5334
    @kundanmanjitsinghraizira5334 ปีที่แล้ว

    ਬਹੁਤ ਵਧੀਆ ਵੀਰ

  • @Singh-yz2qt7py8m
    @Singh-yz2qt7py8m ปีที่แล้ว +3

    ਧੰਨਵਾਦ ਭਾਊ ਜੀ

  • @satnamsingh-vf7yz
    @satnamsingh-vf7yz 10 หลายเดือนก่อน +1

    Very nice G👍

  • @Ladwindersingh8629
    @Ladwindersingh8629 11 หลายเดือนก่อน +1

    Phaaji Dil khush krta ❤❤❤❤❤

  • @DaljitSingh-gm1cq
    @DaljitSingh-gm1cq 10 หลายเดือนก่อน +11

    ਕਿਥੇ ਲੱਗੀ ਹੈ ਹਰੀ ਇਲਾਇਚੀ ਸਿਰਫ਼ ਫੁੱਲ ਲੱਗੇ ਹਨ ਮੇਰੇ ਕੋਲ ਵੀ ਹੈ ਇਲਾਇਚੀ ਦਾ ਬੂਟਾ ਫੁੱਲ ਉਸ ਨੂੰ ਵੀ ਲੱਗੇ ਸਨ ਪਿਛਲੇ ਬਰਸਾਤ ਦੇ ਮੌਸਮ

    • @ManjitSingh-fz2nb
      @ManjitSingh-fz2nb หลายเดือนก่อน

      ਸਾਡੇ ਵੀ ਲੱਗੇ ਆ ਜੀ ਪਰ ਫੁੱਲ ਝਾੜ ਜਾਂਦੇ ਆ

  • @pawank1515
    @pawank1515 10 หลายเดือนก่อน +1

    Can you please tell us if he used seeds to grow eliachi tree?

  • @sarbjitkaur2648
    @sarbjitkaur2648 10 หลายเดือนก่อน +1

    waheguru ji mehar rakhe ji

  • @ArpanVirk-w6q
    @ArpanVirk-w6q 2 หลายเดือนก่อน

    Nice

  • @LakhwinderSingh-ms7db
    @LakhwinderSingh-ms7db 7 หลายเดือนก่อน

    Very very nice 👍

  • @navneetcheema8475
    @navneetcheema8475 ปีที่แล้ว +1

    Very nice good video

  • @gurpalsingh3720
    @gurpalsingh3720 10 หลายเดือนก่อน

    ਸੀਤਾ ਫਲ ਤੇ ਚੀਕੂ

  • @dalbirsingh7019
    @dalbirsingh7019 10 หลายเดือนก่อน +5

    ਵੀਰ ਜੀ ਇੰਸੁਲਿਨ ਦਾ ਬੂਟਾ ਕਿੱਥੋ ਤੇ ਕਿੰਨੇ ਦਾ ਮਿਲਦਾ ਬੇਨਤੀ ਆ ਜਰੂਰ ਦਸਿੳ

    • @madhubansal9112
      @madhubansal9112 10 หลายเดือนก่อน +1

      Insulin da plant veer ji jeethu k nursery toh Arpan nursery toh mil skda h

    • @dalbirsingh7019
      @dalbirsingh7019 10 หลายเดือนก่อน

      @@madhubansal9112 ਧੰਨਵਾਦ ਜੀ

    • @Jasvirgrewal222
      @Jasvirgrewal222 4 หลายเดือนก่อน

      ਇਨਸੁਲਿਨ ਦਾ ਪਲਾਂਟ ਕਿਸੇ ਵੀ ਨਰਸਰੀ ਵਿੱਚੋਂ ਮਿਲ ਜਾਂਦਾ ।
      ਕੀਮਤ ਦੀ ਗਲ ਕਰੀਏ ਤਾਂ 150 ਤੋ 250ਤਕ ਦਾ ਹੈ ।
      ਛੋਟਾ ਬੂਟਾ 100 ਤੱਕ ਮਿਲ ਜਾਣਦਾ।।

  • @jaspalkaur2324
    @jaspalkaur2324 ปีที่แล้ว +2

    Veer ji you are great ho

  • @kvir10
    @kvir10 5 หลายเดือนก่อน

    Ki bai.. Elachi de butte magar hi paegea......

  • @beantbeant4070
    @beantbeant4070 ปีที่แล้ว

    Good bhi ji

  • @gulshanrana672
    @gulshanrana672 4 หลายเดือนก่อน

    Aise unique plant lga k fayda ha ikanak makki jhona toh bahar aan di zrurt e

  • @khetibaadichannal3204
    @khetibaadichannal3204 9 หลายเดือนก่อน

    ਮਿਆਜਕੀ ਮੇਰੇ ਕੋਲ ਵੀ ਹੈ

  • @BalrajSingh-it4os
    @BalrajSingh-it4os ปีที่แล้ว

    I love vedio

  • @SatnamSingh-ii7dv
    @SatnamSingh-ii7dv ปีที่แล้ว

    bhrava tu rukha jea bahut aa hass lea kar pora agle de gall v ne sunda chaj nal machea pea ap he

    • @shankypathak6698
      @shankypathak6698 10 หลายเดือนก่อน +1

      Sahi gall hai😂 Bai ta elaichi de boote de magar hi lgda

  • @RoopSingh-qx7qi
    @RoopSingh-qx7qi 10 หลายเดือนก่อน

    Very nice pl location

  • @sukhmanderdhillon9062
    @sukhmanderdhillon9062 ปีที่แล้ว

    Very nice

  • @harinderkaur5613
    @harinderkaur5613 9 หลายเดือนก่อน

    Khaad bare vi das dia kro

  • @Sahaj.-boparai3630.
    @Sahaj.-boparai3630. ปีที่แล้ว +1

    Ver ena plant malerkotle to kehdi nursry to lye c oh v information video vich dsea kro

  • @bhimsain5639
    @bhimsain5639 ปีที่แล้ว

    Boh at.Vadia

  • @satgursohi1630
    @satgursohi1630 10 หลายเดือนก่อน +1

    Waheguru ji ❤

  • @gillsukhjinder8939
    @gillsukhjinder8939 ปีที่แล้ว +2

    Malerkotla nursery daso 🙏

  • @Jagjit.Singh21
    @Jagjit.Singh21 ปีที่แล้ว +1

    ਬਾਈ ਦਾ ਐਡਰੈੱਸ ਵੀ ਦਸ ਦਿਓ

  • @DarshanSingh-to8vv
    @DarshanSingh-to8vv ปีที่แล้ว

    Very nice video ji

  • @JatinderSingh-kx6mp
    @JatinderSingh-kx6mp ปีที่แล้ว +7

    ਵੀਰ g ਸਾਨੂੰ ਵੀ ਦੋ ਬੂਟੇ ਤਿਆਰ ਕਰ ਦਿਓ

  • @jasbrar8708
    @jasbrar8708 9 หลายเดือนก่อน +1

    ਮੇਰਾ ਵੀ ਸੁਪਨਾ ਐ ਬਾਗ ਲਗਾਉਣ ਦਾ ।

  • @Parwinder9211
    @Parwinder9211 ปีที่แล้ว

    Jmeen te dpand a he👍🙏

  • @khullibaari1814
    @khullibaari1814 9 หลายเดือนก่อน

    Mai v lgaya hai

  • @rajindersingh5988
    @rajindersingh5988 8 หลายเดือนก่อน

    Veer g insulin da buta dadeyo kitho mil ju ga
    Tuc apna v adress daseyo.

  • @satbirghuman9949
    @satbirghuman9949 ปีที่แล้ว

    Great Brother Ji.

  • @somadevi1570
    @somadevi1570 ปีที่แล้ว +7

    ਸਟੀਵੀਆ ਦੇ ਪੌਦੇ ਵੀ ਪੰਜਾਬ ਵਿੱਚ ਵਧੀਆ ਉੱਗਦੇ ਹਨ। ਉਹ ਜਰੂਰ ਲਗਾਓ। ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੈ।

    • @somadevi1570
      @somadevi1570 10 หลายเดือนก่อน +1

      ਪੀ,ਏ, ਯੂ,, ਲੁਧਿਆਣਾ ਤੋਂ ਆਰਾਮ ਨਾਲ 50,ਕੁ ਰੁਕ ਦਾ ਮਿਲ ਜਾਂਦਾ ਹੈ।

  • @harpreetkaur-hv9mj
    @harpreetkaur-hv9mj ปีที่แล้ว +1

    Wah ji kina sona baag banaya h kash har koi apne ghr ch kuj eda da bna sake ...bht wadiya baiji

  • @rupinderbal1114
    @rupinderbal1114 8 หลายเดือนก่อน

    Video bouth he vadea laggi par sanu v chahide han

  • @PallaviA-rb4qz
    @PallaviA-rb4qz 10 หลายเดือนก่อน

    kini upjau jmeen a mere punjab di

  • @JasveerChana
    @JasveerChana ปีที่แล้ว +1

    Bahut vadia veere God bless you satnam shri waheguru ji

  • @LakhwinderSingh-wb4fw
    @LakhwinderSingh-wb4fw ปีที่แล้ว

    Wahiguru ji

  • @geenarani5326
    @geenarani5326 ปีที่แล้ว

    Bhot vadia chcha ji 😊😊

  • @pawank1515
    @pawank1515 10 หลายเดือนก่อน

    I am looking for eliachi seeds. can you help me?

  • @kamalkaur5475
    @kamalkaur5475 ปีที่แล้ว +1

    Mein taa anjeer jamini color di khadi aa ...taste tikk hi hunda aa...zafiera 🍑japan da aa...so costly...sitaphal taa mein taste kittaa aa...😋..cheel da buta..☺..grapes🍇😋maan farm kotkpura👍🙏💐🙏

  • @harinderkaur5613
    @harinderkaur5613 9 หลายเดือนก่อน

    Add bare vi das dia kro

  • @poojamehra-c5x
    @poojamehra-c5x 8 หลายเดือนก่อน

    veer ji eh kitho di aa video area ?

  • @N.Madahar
    @N.Madahar 10 หลายเดือนก่อน

    Anchor hassda hi nhi. Plants de owner me bhut vadhiya explain keeta

  • @vijaybhatia6774
    @vijaybhatia6774 8 หลายเดือนก่อน

    PAJI TUHANU MILANA HAI JI

  • @bschahal9453
    @bschahal9453 4 หลายเดือนก่อน

    ❤❤ ਖਾਲਸਾ ਜੀ ਅੰਬ ਦਾ ਘੇਰਾ ਹੋਛਾ ਗੁੱਡ ਕੇ ਰੁਖੁਜੀ

  • @BOTGAMER610
    @BOTGAMER610 9 หลายเดือนก่อน

    Brar saab sade vadda amazing lagga jo jo sab tu vadda 2 hunda 1 bootay hi ah kudrati gouthli tu lagga hanji 1 k g ik pees

  • @Jaggi01999
    @Jaggi01999 10 หลายเดือนก่อน +1

    Aagge agge kri jnna y das ta lende bai nu kuj

  • @malkeetbhatti6005
    @malkeetbhatti6005 ปีที่แล้ว +1

    ਬਾਈ ਜੀ ਬੂਟਿਆ ਦੀ ਦੇਖਭਾਲ਼ ਬਾਰੇ ਵੀ ਦੱਸੋ

  • @RakeshKumar-yj8me
    @RakeshKumar-yj8me 10 หลายเดือนก่อน +2

    ਕੋਟਕਪੂਰੇ ਕਹਿੜੇ ਰੋਡ ਤੇ ਇਹ ਬਾਗ ਹੈ

  • @ghumanranjit
    @ghumanranjit ปีที่แล้ว

    ਮੀਆਂਯਕੀ?

  • @Herpreet1523
    @Herpreet1523 ปีที่แล้ว

    Menu v aanar de bute bna ke de devo ji

  • @somadevi1570
    @somadevi1570 ปีที่แล้ว +4

    ਅੰਜੀਰ ਦੇ ਦਰੱਖਤ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਫਲ਼ ਲੱਗਦਾ ਹੈ?? ਪਲੀਜ਼ ਜਰੂਰ ਦੱਸਣਾ, ਸਾਡੇ ਦੋ ਪੌਦੇ ਲੱਗੇ ਹਨ ਚਾਰ ਸਾਲ ਦੇ ਹੋ ਗਏ ਹਾਲੇ ਫਲ਼ ਨਹੀਂ ਲੱਗਣ ਲੱਗੇ। ਜਰੂਰ ਦੱਸਣਾ।

  • @SarwanSingh-vj8ft
    @SarwanSingh-vj8ft 11 หลายเดือนก่อน

    Mango dy Buta mia jati da mil sakda ty kiny da

  • @gurmitkaur3852
    @gurmitkaur3852 ปีที่แล้ว

    Mere ghar kiari vich amb ta illachi lagai ha illachi lag ta rahi ha per full de vich lachi nahi ban rahi es da ki karan ha amb bahut sohna lagya

  • @talwinderkaur5847
    @talwinderkaur5847 ปีที่แล้ว +1

    👌👌👌👍👍

  • @JAGDEEPSINGH-bu9ed
    @JAGDEEPSINGH-bu9ed ปีที่แล้ว +2

    Excellent

  • @AmritSingh-ug4bv
    @AmritSingh-ug4bv ปีที่แล้ว

    Wah

  • @gurmitkaur22
    @gurmitkaur22 ปีที่แล้ว +2

    God job

  • @amarsekhon8027
    @amarsekhon8027 27 วันที่ผ่านมา

    ❤❤❤❤🙏🙏🙏🙏

  • @gurmitkaur3852
    @gurmitkaur3852 ปีที่แล้ว

    Mera illachi da buta bahut vadda ha ki asi chah vich patta pa sakda ha

  • @NaeemAsif100Punjabilog
    @NaeemAsif100Punjabilog 11 หลายเดือนก่อน

    Nice❤❤❤❤

  • @GurcharanSingh-ru7fw
    @GurcharanSingh-ru7fw ปีที่แล้ว +4

    ਲੈਣੀ ਨੂ ਫੁਲ ਲੱਗਦੇ ਹਨ ਪਰ ਲੈਚੀ ਨਹੀ ਬਣਦੀ ਵੀਹ ਸਾਲ ਤੌ ਦੋ ਵਰਾਇਟੀ ਲਾਇਆ ਹਨ ਬਾਈ ਜੀ

  • @SatnamSingh-tv1og
    @SatnamSingh-tv1og ปีที่แล้ว +4

    Eh sona day mango hai baja bai

    • @jassssssss8353
      @jassssssss8353 ปีที่แล้ว

      20 to, 25 ਹਜ਼ਾਰ india, / japan rate ( 2, 50000 noo kg

  • @BalkarSingh-dc1oq
    @BalkarSingh-dc1oq 7 หลายเดือนก่อน +4

    ਬਹੁਤ ਹੀ ਵਧੀਆ

  • @HardeepSingh-wh5gn
    @HardeepSingh-wh5gn 9 หลายเดือนก่อน

    Corona flower de bulb bhej do

  • @mohinderkaur5068
    @mohinderkaur5068 10 หลายเดือนก่อน

    ਕੋਟਕਪੂਰਾ ਇਹ ਬਾਗ ਕਿਥੇ ਕੁ ਹੈ ਦਸਿਆ ਜਾਵੇ ਜੀ

  • @madhubansal9112
    @madhubansal9112 10 หลายเดือนก่อน

    Veer ji elaichi di plant mil sakda h aap kolo nd price b ds dena ji

  • @BOTGAMER610
    @BOTGAMER610 9 หลายเดือนก่อน

    Location devo veer dee boota lavaga Darshan kRaga

  • @Sahib2014
    @Sahib2014 ปีที่แล้ว

    Boht e wadhia collection a sardar g nai lai hoi.

  • @AngSangWaheguruG
    @AngSangWaheguruG ปีที่แล้ว

    Kithe hai

  • @satnamsingh-fn9uh
    @satnamsingh-fn9uh 4 หลายเดือนก่อน

    ਭਰਾ ਮੈ ਵੀ ਕੱਲ ਮਾਲੇਰ ਕੋਟਲੇ ਤੋ ਅਜੀਰ ਦਾ ਬੂਟਾ ਲੈ ਕੇ ਅਾੲਿਅਾ ਬਸ ਲਾੳੁਣਾ ਬਾਕੀਅਾ ਪਰ ਬਾੲੀ ਬੂਟਿਅਾ ਨੂੰ ਕੀ ਖਾਦ ਪਾੲੀ ਦੀ ਅਾ ਦੱਸੋ

  • @prabhjitkaurdhillon
    @prabhjitkaurdhillon 10 หลายเดือนก่อน

    👍

  • @japjotchahal4098
    @japjotchahal4098 ปีที่แล้ว +1

    👍👍👍👍