Dharat De Jaaye | EP 54 l Bikramjit Singh l Sarbjeet Singh Sidhu l B Social

แชร์
ฝัง
  • เผยแพร่เมื่อ 27 มิ.ย. 2022
  • 14 ਲੱਖ ਦੀ ਨੌਕਰੀ ਛੱਡ ਖੇਤੀ 'ਚ ਮਾਰੀਆਂ ਮੱਲਾਂ, 3 ਤੋਂ 1150 ਕਿਲ੍ਹਿਆਂ ਤੱਕ ਦਾ ਸਫ਼ਰ l Dharat De Jaaye | EP 54 l Bikramjit Singh l Sarbjeet Singh Sidhu l B Social
    #SarbjeetSinghSidhu
    #BSocial
    #dhartdejaaye
    Mob 7589100650
    Village Gehlewal teh Samrala dist ludhiana pin 141114
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Episode : Dhart De Jaaye
    Report by : Sarbjeet Singh Sidhu
    Guest : Bikramjit Singh
    Cameramen : Harmanpreet Singh & Varinder Singh
    Editor : Jaspal Gill
    Digital Producer : Gurdeep Kaur Grewal
    Label : B Social
  • บันเทิง

ความคิดเห็น • 382

  • @dharmindersarpanch4184
    @dharmindersarpanch4184 ปีที่แล้ว +80

    ਬਾਈ ਮੰਨਿਆ ਖੇਤੀ ਵੱਲ ਤੇ ਕੰਮਕਾਰ ਵੱਲ ਬਹੁਤ ਧਿਆਨ ਦਿੰਦੇ ਉ ਤੁਸੀਂ ਪਰ ਵੀਰ ਏ ਸਾਰਾ ਕੁੱਝ ਤਾਂ ਹੀ ਮਾਇਨੇ ਰੱਖਦਾ ਏ ਜੇ ਥੋਡੀ ਸਿਹਤ ਤੰਦਰੁਸਤ ਤੇ ਸਰੀਰ ਫਿੱਟ ਏ। ਵੀਰ ਥੋੜਾ ਸਿਹਤ ਵੱਲ ਵੀ ਧਿਆਨ ਦੇ ਮੈਨੂੰ ਨਹੀਂ ਲੱਗਦਾ ਥੋਡਾ ਸਰੀਰ ਵੇਖ ਕੇ ਕਿ ਤੁਸੀਂ ਹੱਥੀਂ ਵੀ ਕੋਈ ਕੰਮਕਾਰ ਕਰਦੇ ਹੋਣੇ। ਕਿਉਂਕਿ ਖੇਤੀ ਦਾ ਕੰਮ ਹੱਥੀਂ ਕਰਨ ਵਾਲੇ ਬੰਦੇ ਦਾ ਸ਼ਰੀਰ ਬਿਲਕੁਲ ਫਿੱਟ ਫਾਟ ਹੁੰਦਾ ਏ। ,, ਵੀਰ ਮੇਰੀ 6 ਫੁੱਟ ਤੇ 4 ਇੰਚ hight ਏ ਭੋਰਾ ਜਿੰਨਾ ਵੀ ਢਿੱਡ ਬਾਹਰ ਨਹੀਂ। ਉਸ ਦਾ ਕਾਰਨ ਖੇਤੀ ਦਾ ਸਾਰਾ ਕੰਮ ਆਪ ਹੱਥੀ ਕਰੀ ਦਾ ਏ ਡੰਗਰਾਂ ਦਾ ਸਾਰਾ ਕੰਮ ਆਪ ਹੱਥੀਂ ਕਰੀ ਦਾ ਏ ਦਾਤਰੀ ਨਾਲ ਪੱਠੇ ਵੱਢਣ ਤੋਂ ਲੈਕੇ ਧਾਰਾਂ ਕੱਢਣ ਤੱਕ। 15 ਕਿੱਲਿਆਂ ਦੀ ਖੇਤੀ ਤੇ ਵੀਹ ਮੱਝਾਂ ਸਾਰਾ ਆਪ ਸਾਂਭੀ ਦਾ ਏ ਇੱਕ ਵੀ ਨੋਕਰ ਨਹੀਂ ਤੇ ਨਾਂ ਕੋਈ ਦਿਹਾੜੀ ਦਾਰ । ਜੀਰੀ ਵਿੱਚ ਖਾਧ ਦਵਾਈ ਵੱਟ ਬੰਨਾ ਸਾਰਾ ਕੁੱਝ ਵੇਖੀ ਦਾ ਏ। ਸਰੀਰ ਲੋਹੇ ਦੀ ਰਾਡ ਵਰਗਾ ਪਿਆ ਏ ਲੋਕ ਕਹਿੰਦੇ ਦੇਸੀ ਘਿਓ ਨੀ ਪਚਦਾ ਦੁੱਧ ਨੀ ਪਚਦਾ ਇੱਧਰ ਆਪਣੇ ਵੱਲ ਵੇਖ ਸਾਰਾ ਕੁੱਝ ਹਜਮ ਹੁੰਦਾ ਐ। ਸੋ ਵੀਰ ਸਭ ਤੋਂ ਪਹਿਲਾਂ ਸਿਹਤ ਬਾਕੀ ਦੇ ਕੰਮ ਬਾਅਦ ਵਿੱਚ। ਕਿਉਂਕਿ,, ਜਾਨ ਹੈ ਤਾਂ ਜਹਾਨ ਹੈ।

    • @GurpreetSingh-mq3ue
      @GurpreetSingh-mq3ue ปีที่แล้ว +2

      Good

    • @sukhasingh2089
      @sukhasingh2089 ปีที่แล้ว +2

      ਸਹੀ ਗੱਲ ਹੈ।👍

    • @abhiraltasir6748
      @abhiraltasir6748 ปีที่แล้ว +1

      Sareer Kheda Nu Smarpit Karo , Es Sareer Ne Akheer Balke Mitti Chu Mil Jana

    • @halwara7909
      @halwara7909 ปีที่แล้ว

      Veer g I also noticed this what is your village address please reply

    • @dhaliwal350
      @dhaliwal350 ปีที่แล้ว +14

      ਸਾਰੀ ਮਿਹਨਤ ਬੰਦੇ ਦੀ ਛੱਡ ਕੇ ਤੈਨੂੰ ਸਿਰਫ ਟਿੱਡ ਹੀ ਦਿਸਿਆ।

  • @gurjeetkaur9238
    @gurjeetkaur9238 ปีที่แล้ว +54

    ਬਹੁਤ ਵਧੀਆ ਬਾਈ ਜੀ ਮਿਹਨਤ ਤੇ ਸੱਚੀਆਂ ਨੀਤਾਂ ਨੂੰ ਫਲ ਲੱਗਦੇ ਨੇ ਜੋ ਤੁਸੀਂ ਕੀਤਾ ਬਾਈ ਜੀ 👏

  • @khushpreetbhullar8049
    @khushpreetbhullar8049 ปีที่แล้ว +4

    22 ਅਸੀਂ ਮੂੰਗੀ ਬੀਜੀ ਵਧੀਆ ਦਾਣੇ ਪਰ ਲੈਣ ਵਾਲੇ ਨਹੀਂ ਲੈ ਰਹੇ ਬਹੁਤ ਦਿਲ ਦੁਖੀ ਹੋਇਆ ਹੈ👍💯

  • @manjitdhillon9973
    @manjitdhillon9973 ปีที่แล้ว +33

    ਬਹੁਤ ਵਧੀਆ ਜੀ, ਸਾਰੇ ਪੰਜਾਬ ਨੂੰ ਸਾਂਭ ਲਓ ਹੌਲੀ ਹੌਲੀ, ਗੁਰੂ ਭਲੀ ਕਰੂ! ਆਮ ਲੋਕਾਂ ਨੂੰ ਵੀ ਦਿਓ ਕਿਰਪਾ ਕਰਕੇ, ਇਕੱਲੇ ਅਮੀਰਾਂ ਨੂੰ ਹੀ ਸਾਹਮਣੇ ਨਾ ਰੱਖੋ

  • @kewalkanjlasongsofficial7813
    @kewalkanjlasongsofficial7813 ปีที่แล้ว +2

    ਬੜੇ ਘਰ ਪੱਟੇ ਨੇ,,ਯੂਟਿਊਬੀ ਗਿਆਨ ਨੇ,,, ਹਰੇਕ ਦਾ ਨੀ ਲੋਟ ਆਉਂਦਾ ਵੀਰੇ

  • @jsdhaliwal8190
    @jsdhaliwal8190 ปีที่แล้ว +9

    ਬਹੁਤ ਵਧੀਆ ਵੀਰ ਜੀ ਕਿਸੇ ਨੂੰ ਰੁਜ਼ਗਾਰ ਮਿਲ ਜੂ ਨਾਲੇ ਆਪਣੇ ਕਿੱਤੇ ਨਾਲ ਜੁੜੇ ਰਹਿਣਾ

  • @m.s.1502
    @m.s.1502 ปีที่แล้ว +8

    ਬਹੁਤ ਵਧੀਆ ਉਪਰਾਲਾ ਕੀਤਾ ਹੈ।ਦਿਨ ਰਾਤ ਤਰੱਕੀ ਕਰੇ ਪੰਜਾਬ।

  • @avimaan4011
    @avimaan4011 ปีที่แล้ว +3

    ਵੀਰੋ ਪੰਜਾਬ ਜੇ ਝੋਨਾ ਕਣਕ ਛੱਡ ਕੇ ਬਾਗਾ ਪਾਸੇ ਆਵੇ ਸਰੀਰ ਵੀ ਕਾਮਯਾਬ ਪੰਜਾਬ ਵਿ ਜੇ ਸਰਕਾਰ ਦੇਵੇ ਧਿਆਨ

  • @dhillon_agrofarming
    @dhillon_agrofarming ปีที่แล้ว +2

    je apan sare himat kariye taan bacha sakde aa punjab nu.main vi police di nokri shad ke varmi compost da kaam shuru kita.malak di kirpa hai.apna kam apna hi hunda ya

  • @darshansingh3480
    @darshansingh3480 ปีที่แล้ว +58

    ਮੈਨੂੰ ਲੱਗਦਾ ਇਹ ਪੰਜਾਬ ਦੀ ਕਿਰਸਾਨੀ ਨੂੰ ਬਚਾ ਸਕਦਾ

    • @KulwantSingh-um3pi
      @KulwantSingh-um3pi ปีที่แล้ว

      Hmmmmm

    • @Danarammittar
      @Danarammittar ปีที่แล้ว

      ਮੈਨੂੰ ਨਹੀਂ ਲੱਗਦਾ
      ਇਹਨੂੰ ਤਾ ਖੜੇ ਖੜੇ ਨੂੰ ਸ਼ਾਹ ਚੜੀ ਜਾਂਦਾਂ

    • @parghatsingh3112
      @parghatsingh3112 ปีที่แล้ว

      @@Danarammittar ਮੁਰਗੀਅਾ ਹੈ ਨਹੀ ਅਾਢਾ 15ਦਾ िਵਕਦਾ

    • @parghatsingh3112
      @parghatsingh3112 ปีที่แล้ว

      ਅਜੇ ਪਾੳੁਣੀਅਾ ਅਾਪਾ ਵੀ

    • @arshpreetsingh6332
      @arshpreetsingh6332 ปีที่แล้ว

      @@Danarammittar 😂😂😂

  • @jagtarchahal2541
    @jagtarchahal2541 ปีที่แล้ว +1

    ਬਿਕਰਮਜੀਤ ਸਿੰਘ ਕਮਾਲ ਦਾ ਬੰਦਾ ਹੈ ਬਹੁਤ ਤਜਰਬੇਕਾਰ ਹੈ ਮੈਂ ਫੋਨ ਤੇ ਵੀ ਇੱਕ ਦੋ ਵਾਰ ਗੱਲ ਕੀਤੀ ਐ।

  • @bsingh1310
    @bsingh1310 ปีที่แล้ว +13

    ਬਹੁਤ ਵਧੀਆ ਵੀਚਾਰ ਤੇ ਕੰਮ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @gurupdeshsingh9382
    @gurupdeshsingh9382 ปีที่แล้ว +12

    ਹੈਲੋ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪਰ ਤੁਸੀਂ ਫਾਰਮਰ ਦਾ ਦਾ ਕਨੈਕਟਡ ਨੰਬਰ ਤੇ ਪਿੰਡ ਦਾ ਨਾਮ ਜਿਲ੍ਹਾ ਜਰੂਰੀ ਦੱਸਿਆ ਕਰੋ ਕਮੈਟਬਾਕਸ ਚ ਧੰਨਵਾਦ ਜੀ

  • @JaswinderSingh-io7uo
    @JaswinderSingh-io7uo ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ ।

  • @user-gg1kw1ir5p
    @user-gg1kw1ir5p ปีที่แล้ว +19

    ਸੱਚਾ ਇਨਸਾਨ ਰੱਬ ਮੇਹਰ ਕਰੇ ।

    • @sikandersingh6507
      @sikandersingh6507 ปีที่แล้ว +1

      ਬਿਜਨਸ ਮੈਨਾਂ ਦਾ ਸਮੂਹ ਹੈ ਜੋ ਇਕਠੇ ਹੋ ਕਿ ਇਸ ਤਰ੍ਹਾਂ ਦੇ ਕੰਮ ਕਰਦੇ ਹਨ ਅਤੇ ਸਰਕਾਰੀ ਸਹਾਇਤਾ ਪਰਾਪਤ ਕਰਕੇ ਕਾਮਜ਼ਾਬ ਬਣਦੇ ਹਨ ਆਮ ਆਦਮੀ ਦੇ ਵਸ ਦੀ ਗੱਲ ਨਹੀਂ ਹੈ।

  • @grewalfloretfarm5557
    @grewalfloretfarm5557 ปีที่แล้ว +3

    ਬਹੁਤ ਮਿਹਨਤੀ ਇਨਸਾਨ ਹੈ ਬਿਕਰਮ ਸਿੰਘ

  • @chamkaursingh3990
    @chamkaursingh3990 ปีที่แล้ว +2

    ਬਿਕਰਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ

  • @sukhdeepkaur2970
    @sukhdeepkaur2970 ปีที่แล้ว +9

    Bohot hi informative video ..... 💯💯💯💯

  • @bhupindersingh7215
    @bhupindersingh7215 ปีที่แล้ว +3

    waheguru ji kirpa karn

  • @khushdeep7172
    @khushdeep7172 ปีที่แล้ว +14

    ਬਹੁਤ ਹੀ ਵਧੀਆ ਉਪਰਾਲਾ ਕੀਤਾ ਬਾਈ ਜੀ

  • @mittiputtmajhail2960
    @mittiputtmajhail2960 2 หลายเดือนก่อน +1

    Veere, ki kesh katwa k kheti better hundi e? J hove ta me vi katwa lena. Mere kol USA ch 1000 acre to jiyada grapes, peaches, walnuts, peschitos. almonds wagera hey. Dasna jrur.

  • @SahilKumar-cg5du
    @SahilKumar-cg5du หลายเดือนก่อน

    U r real bilkul sch bol rhe ho

  • @jaskiratsingh4214
    @jaskiratsingh4214 ปีที่แล้ว +4

    ਬਹੁਤ ਵਧੀਆ, ਵਾਹਿਗੁਰੂ ਜੀ ਚੜੵਦੀ ਕਲਾ ਕਰਨ

  • @pushpinderkaur6059
    @pushpinderkaur6059 ปีที่แล้ว +2

    Salute to you. Stay blessed always

  • @NarinderKumar-wk3ir
    @NarinderKumar-wk3ir ปีที่แล้ว +7

    ਬਹੁਤ ਵਧੀਆ ਔਰਗੈਨਿਕ ਗੱਲਬਾਤ

  • @gursharndhillon267
    @gursharndhillon267 ปีที่แล้ว +8

    ਬਹੁਤ ਵਧੀਆ ਵੀਰ । ਸਰਬਜੀਤ ਸਿੰਘ ਜੀ ਤੁਹਾਡਾ ਵੀ ਇਹਨਾਂ ਨਾਲ ਮਿਲਾਉਣ ਲਈ ਸ਼ੁਕਰੀਆ !

  • @MalkeetSingh-kn8ut
    @MalkeetSingh-kn8ut 10 วันที่ผ่านมา

    ਬਾਈ ਜੀ ਤੁਹਾਡਾ ਦਮ ਚੜ੍ਹ ਗਿਆ

  • @jagseerdhaliwal1103
    @jagseerdhaliwal1103 หลายเดือนก่อน

    ਬਹੁਤ ਵਧੀਆ

  • @RinkuChahal-bd6vb
    @RinkuChahal-bd6vb 2 หลายเดือนก่อน

    Waheguru ji

  • @raghuraibhardwaj623
    @raghuraibhardwaj623 ปีที่แล้ว +1

    It will be very helpful for our community

  • @preetmohinder5568
    @preetmohinder5568 ปีที่แล้ว +9

    WONDER FUL EPISODE
    THANKS BROTHER FOR SHARING

  • @sandeepkhiala5665
    @sandeepkhiala5665 ปีที่แล้ว +2

    God bls u

  • @dr.jagtarsinghkhokhar3536
    @dr.jagtarsinghkhokhar3536 ปีที่แล้ว

    awsome knowlege

  • @sukhrajshergill2343
    @sukhrajshergill2343 ปีที่แล้ว +16

    Very good concept. Right use of education and experience 😇👌

  • @sandeepsingh5813
    @sandeepsingh5813 ปีที่แล้ว

    Very informative and helpful video 👏🏻

  • @raule_wala_bura
    @raule_wala_bura ปีที่แล้ว +7

    ਬਹੁਤ ਵਧੀਆ 👍👍

  • @ramkumaryadav5221
    @ramkumaryadav5221 5 หลายเดือนก่อน

    Bahut Achcha

  • @gurdialsingh4176
    @gurdialsingh4176 ปีที่แล้ว

    Thanks for good information

  • @positiveandnegativeworld9083
    @positiveandnegativeworld9083 ปีที่แล้ว +3

    Bhut khoob

  • @jsksingh88
    @jsksingh88 ปีที่แล้ว

    Great !!

  • @dassraviwadhwa4672
    @dassraviwadhwa4672 ปีที่แล้ว +1

    Bhaut shoni phel bai ji...kya batt kya batt ...kya batt

  • @moosedrilla8217
    @moosedrilla8217 ปีที่แล้ว +1

    Bhut khoobh ❤❤,👌👌

  • @HappySingh-ut7xy
    @HappySingh-ut7xy ปีที่แล้ว +2

    Bhut vadyia bikram sir and B social team

  • @mjsg8476
    @mjsg8476 ปีที่แล้ว +1

    He made good growth in the organic farming.

  • @narinderkaur6609
    @narinderkaur6609 ปีที่แล้ว +8

    Real egg ahi ne jo asi poltry farms to buy kita lainde oda koi fyda nhi ulta nuksaan aa qk o murgi stress ch hundi aa

  • @bikargujjar4799
    @bikargujjar4799 ปีที่แล้ว

    Great movement

  • @peetauppal1135
    @peetauppal1135 ปีที่แล้ว

    Salute to this man

  • @Panjgrain
    @Panjgrain ปีที่แล้ว +9

    ਬਹੁਤ ਸੋਹਣਾ ਫ਼ਾਰਮ ਬਾਈ😍😍

  • @Itsharmansidhu13
    @Itsharmansidhu13 ปีที่แล้ว

    Bahut vadhia

  • @kamalchaudhary9654
    @kamalchaudhary9654 ปีที่แล้ว +2

    Good job bro great God bless you 🙏

  • @palwindersingh3527
    @palwindersingh3527 ปีที่แล้ว +1

    ਵਾਹ ਵਿੱਕੇ

  • @itsjass791
    @itsjass791 ปีที่แล้ว +1

    Awesome work

  • @gursewaksingh8299
    @gursewaksingh8299 ปีที่แล้ว

    Very nice, best of luck.

  • @gurtejsingh1257
    @gurtejsingh1257 ปีที่แล้ว

    Very good effort
    Jug jug jio

  • @happysandhu8129
    @happysandhu8129 ปีที่แล้ว +1

    Bhaut vadiya brikramjit veer ji

  • @anubala6950
    @anubala6950 ปีที่แล้ว +1

    Great job doing

  • @vikramwalia1638
    @vikramwalia1638 ปีที่แล้ว +1

    Great 👍

  • @trollpunjabi8152
    @trollpunjabi8152 ปีที่แล้ว

    Boht vdhia g

  • @mann0172
    @mann0172 ปีที่แล้ว

    Bahut vadiya

  • @sukhdevkadyan6562
    @sukhdevkadyan6562 ปีที่แล้ว

    Bhut badiya

  • @parmaculturefarming43
    @parmaculturefarming43 ปีที่แล้ว +3

    Bahut badhiya bhai ji Aise Bhi 2013 to kudarti kheti kar rahe hain parson market Nahin milati market bhi bahut jyada problem hai

  • @bayleeena4630
    @bayleeena4630 ปีที่แล้ว

    Paji bahut vadia consept aa

  • @kuljitkaur6507
    @kuljitkaur6507 ปีที่แล้ว +2

    Wah❤

  • @tarsemsinghbhullar-cropnut8206
    @tarsemsinghbhullar-cropnut8206 ปีที่แล้ว +4

    Great initiative by great leader Mr. Bikramjit Singh. I really impressed from your all calculations. God Bless You, Wish you all the best brother. Also thanks to Sarbjeet Vir ji to spread the great message for our farmers.

  • @kamljitkumar
    @kamljitkumar ปีที่แล้ว

    Too good sir

  • @HarpalMangat-yo8ep
    @HarpalMangat-yo8ep 4 หลายเดือนก่อน +1

    Good bro 👍👍❤️❤️

  • @Villageman112
    @Villageman112 ปีที่แล้ว +10

    Very innovative thanks !

    • @piarasingh23
      @piarasingh23 ปีที่แล้ว

      Bro.kisa nu ujar na davy.

  • @Kulwindersingh-hj5tm
    @Kulwindersingh-hj5tm ปีที่แล้ว

    Bhot vadia veera

  • @topvideochannel5798
    @topvideochannel5798 ปีที่แล้ว

    Bhut vadia veere

  • @gurdialsinghdhillon792
    @gurdialsinghdhillon792 ปีที่แล้ว

    Very nice 👍
    Good idea

  • @kuldipsingh7724
    @kuldipsingh7724 ปีที่แล้ว

    Save Punjab Claim Punjab ❤️😊👍🙏

  • @sonuthakur5764
    @sonuthakur5764 ปีที่แล้ว

    Grat job

  • @gurjeetkhural5776
    @gurjeetkhural5776 ปีที่แล้ว

    Bahut bdia veer

  • @AshokKumar-oz2ww
    @AshokKumar-oz2ww ปีที่แล้ว

    Respect

  • @Ramjatin
    @Ramjatin ปีที่แล้ว +3

    Education zarrori a bhawe kissan Howe 🙏bhout Vadiya misaal diti 22 ne 🙏

  • @sukhigill9400
    @sukhigill9400 ปีที่แล้ว

    Very good🙏

  • @paldandiwal
    @paldandiwal 3 หลายเดือนก่อน

    Very nice

  • @sunnydhadiala7711
    @sunnydhadiala7711 ปีที่แล้ว

    Thart da zye Good job boht vadea laga

  • @DavinderSingh-pu2ww
    @DavinderSingh-pu2ww ปีที่แล้ว

    Sat Shri Akal veer ji 🙏 bohat vadiya jankari

  • @netarpalsinghchoudhary9308
    @netarpalsinghchoudhary9308 ปีที่แล้ว

    Very good👍👍

  • @mandipkaur8510
    @mandipkaur8510 ปีที่แล้ว

    Very nice information. From yadwinder singh.

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +1

    Very nice 👌

  • @Taur_records
    @Taur_records หลายเดือนก่อน

    ਜਿਹੜਾ ਬੰਦਾ ਇਹਨਾ ਦਿਮਾਗ ਲਾ ਸਕਦਾ ਉਹ ਓਰਗੈਨਿਕ ਨੂੰ ਡੁਪਲੀਕੇਟ ਚ ਕਰਨ ਨੂੰ ਵੀ ਕਿੰਨਾ ਟਾਈਮ ਲਾਓ ਰਾਤੀ ਰਾਤ ਟੀਕਾ ਲਾਕੇ ਇਵੇ ਦਾ ਫਲ ਪਕਾ ਦੇਂਦਾ ਹੁੰਦਾ😅

  • @rajbirsinghdhillon1173
    @rajbirsinghdhillon1173 ปีที่แล้ว

    Very good efforts

  • @user-fp1nt9sl3v
    @user-fp1nt9sl3v ปีที่แล้ว +1

    Good work bai ji

  • @sukhveergill2482
    @sukhveergill2482 2 หลายเดือนก่อน

    Good

  • @lalsingh2427
    @lalsingh2427 ปีที่แล้ว

    Very good bikram bai g

  • @gurdipsingh7369
    @gurdipsingh7369 ปีที่แล้ว

    Very nice Video

  • @gurpreetkhera8266
    @gurpreetkhera8266 ปีที่แล้ว +20

    Ehe program, aes channel da sabto vadiya show hai.

  • @baljindergrewal2242
    @baljindergrewal2242 ปีที่แล้ว

    Very good ji

  • @khawarrehmatsandhu1593
    @khawarrehmatsandhu1593 ปีที่แล้ว +1

    Very nice 👍

  • @jassimangatjatana2106
    @jassimangatjatana2106 ปีที่แล้ว

    Very good veere

  • @gogiskitchen3830
    @gogiskitchen3830 ปีที่แล้ว

    Good👌

  • @user-xy7up4cn8o
    @user-xy7up4cn8o ปีที่แล้ว

    Good job

  • @rajwantbrar904
    @rajwantbrar904 ปีที่แล้ว

    Very. good work

  • @khushpreetbhullar8049
    @khushpreetbhullar8049 ปีที่แล้ว

    Good👍

  • @JarnailSingh-fd6xu
    @JarnailSingh-fd6xu ปีที่แล้ว

    Good ji

  • @sukhmanbrar7631
    @sukhmanbrar7631 ปีที่แล้ว

    👌👌

  • @AvtarSingh-ki9fj
    @AvtarSingh-ki9fj ปีที่แล้ว

    Good future bi ji 🙏🏻🙏🏻

  • @rajuppal8033
    @rajuppal8033 ปีที่แล้ว

    Very very nice