Vir.. Jehde interview le rahe han.... Mainu leke chalo.. O ghar.. Jithe bandea ne ghato ghat.. 100 bute laye hon malerkotla nursery to..... Te oh saare qamayab he..... He aesi jagah... Koi... . Taan mainu.. Bulao..... Main dekhna chauna... Haan...... Te experience karde aan....
Bae ji apna mango da 8saal da buta haga a Bhout jayada fal auda a sara yar dost ta restadar sab nu mango naal raja ta naal koe garaft ala buta nae gutle da haga a
sir ek video bnao jo ki sirf terrace garden de related hove te pots de wich fruit plants lgan te hove kyuki i am from amritsar te asi city wich rehne aa saade kol ground available nhi hundi asi terrace te gardning krde aa so eho jhe thai fruits plants te video bnao k asi city wich reh k apne terrace te fruit plants lgaa sakiye thanks harbhej sir
Kuj vi lelo malerkotla nursery cho... Kuj ni lagda.... Neembu kehke... Gulgul...... Rose di jagah Chinese ghulab.. Jeedi koi smell hi nahi...... Sub oooer neeche... Ki johea duniya nu..... Bootean nu mix kar kar ke... Kalmi.. Grafting.. Wagehra wagehra... Bootean di janam jaat hi khatam karti.. Duniya de gardeners te nursery owners ne..... Sirf sirf apne paise kamaun khaatir....
Sade vi eda asi pind rehne a har tine din gud poni me ta sara khurpi le ke turi firdi a sadi ris nal mere jeth de munde la te bute ap shehr rehde a 3 sal hoge smal ni kiti kule bute ki krn na sanu koi khad de ke ge duna ki kre e veer ap nu krna peda mere 13 bute lge a sare kamjab a
ਇਹੋ ਜਿਹੀ ਵੀਡਿਓ ਬਣਾਇਆ ਕਰ,ਜਿਹਨੂੰ ਦੇਖ ਕੇ ਪੰਜਾਬੀ ਪੰਜਾਬ ਨੂੰ ਹਰਾ ਭਰਾ ਬਣਾ ਦੇਣ। ਪੰਜਾਬ ਬਹੁਤ ਘਾਟ ਹੈ ਰੁੱਖਾਂ ਦੀ।
ਕਿਸੇ ਵੀ ਨਰਸਰੀ ਵਿੱਚੋਂ ਖਰੀਦੇ ਗਏ ਪੌਦੇ ਜਲਦੀ ਚਲਦੇ ਨਹੀਂ ਜਲਦੀ ਫਲ ਦੇਣ ਦੀ ਗੱਲ ਦੂਰ ਦੀ ਹੈ ਵੀਰ ਹਰਭੇਜ ਸਿੰਘ
ਮੇਰੇ ਕੋਲ ਆਵਲੇ ਦਾ ਇਕ ਬੂਟਾ ਲੱਗਿਆ ਹੋਇਆ ਹੈ ਇਕੱਲੇ ਨੂੰ ਪੂਰਾ ਫਲ ਲੱਗਦਾ ਹੈ ।
ਕੋਈ ਵੀ ਫਲ ਵਾਲੇ ਰੁੱਖ ਸੌ ਰੁਪਏ ਵਿੱਚ ਮਿਲ ਜਾਂਦਾ ਹੈ ਤੇ ਉਹ ਬੂਟਾ ਛੋਟਾ ਹੁੰਦਾ ਹੈ ਅਤੇ ਉਹ ਵੱਡੇ ਬੂਟੇ ਨਾਲੋਂ ਕਿਤੇ ਛੇਤੀ ਤੁਰ ਪੈਂਦਾ ਹੈ ਅਤੇ ਉਹ ਬੂਟਾ ਸੁੱਕਦਾ ਵੀ ਨਹੀਂ
ਬਾਈ ਜੀ 100 ਰੁਪਏ ਦਾ ਬੂਟਾ ਫਲਦਾਰ ਕਿਥੋਂ ਮਿਲਦੇ ਉਥੋਂ ਦੇ ਸੰਪਰਕ ਨੰਬਰ ਦੇਉਂ ਜੀ
@@DharminderSingh-vq4ft ਵੀਰ ਜੀ
ਜੀ ਆਇਆਂ ਨੂੰ
ਅੰਮ੍ਰਿਤਸਰ ਵਿਖੇ ਮਾਤਾ ਦੁਰਗਾ ਨਾਂਮ ਦੀ ਨਰਸਰੀ ਵਿਚੋਂ ਮਿਲਦੇ ਨੇ
Very good
Star fruit is best
ਬਾਈ ਆ ਨਰਸੀ ਜੀ ਬੂਟੇ ਲੈਣ ਨਾ ਜਾਈਏਕਿਉਂਕਿ ਇਹ ਵਾਲੇ ਬੰਦੇ ਫਰਾਡ ਨੇ
Vir.. Jehde interview le rahe han.... Mainu leke chalo.. O ghar.. Jithe bandea ne ghato ghat.. 100 bute laye hon malerkotla nursery to..... Te oh saare qamayab he.....
He aesi jagah... Koi... . Taan mainu.. Bulao..... Main dekhna chauna... Haan...... Te experience karde aan....
ਕੁਸ਼ ਨੀ ਬਾਈ ਨਿਰੀ ਭਕਾਈ ਐ ਇਹ ਬਲੌਗਰ ਨਿਰੇ ਝੂਠ ਮਾਰਦੇ ਐ ਕੋਈ ਅੰਬ ਦਾ ਬੂਟਾ ਜਾ ਕੋਈ ਅਖਰੋਟ ਜਾ ਹੋਰ ਕੋਈ ਵੀ ਵਰਾਇਟੀ ਦਾ ਬੂਟਾ ਨਹੀਂ ਚਲਦਾ ਮੇ ਬਹੁਤ ਬੂਟੇ ਲਾ ਲਾ ਦੇਖਲੇ ਬਦਾਮ ਨਾਖ ਲੌਂਗ ਕਾਜੂ ਹੋਰ ਬਹੁਤ ਬੂਟੇ ਇਕ ਵੀ ਨਹੀਂ ਚਲਿਆ ਬੂਟਾ ਯਾਰ ਇਹ ਨਰਸਰੀਆਂ ਆਲੇ ਨਿਰੇ ਝੋਠ ਬੋਲਦੇ ਐ ਆਵਦੇ ਬੂਟੇ ਵੇਚਣ ਮਾਰੇ
Bus green grass laake lao...... O... Thoda bahut chal pu... Je asli prajati da hoya.... Warna o vi ni chalna.
ਕਾਲਾ ਅਮਰੂਦ ਅੱਜ ਤੋ 17/18 ਸਾਲ ਪਹਿਲਾ ਲਾਇਆ ਸੀ ਬੇਕਾਰ ਅਮਰੂਦ ਕਾਣਾ ਅਤੇ ਤਿੜਕ ਜਾਦਾ ਕਾਮਯਾਬ ਬਿਲਕੁਲ ਨੀ ਹੈ।
ਪਿੰਡ ਕੁਲਾਰਾ ਤਹਿਸੀਲ ਸਮਾਨਾਂ ਜਿਲਾ ਪਟਿਆਲਾ
❤❤❤❤❤❤❤
Jekr bhar poude bhejne hon ta ki bhej skde ho tusi
❤
ਵਾਟਰ ਐਪਲ ਨੂੰ ਵਾਟਰ ਲੇਮਣ ਈ ਕਰਤਾ 😂
Bae ji apna mango da 8saal da buta haga a Bhout jayada fal auda a sara yar dost ta restadar sab nu mango naal raja ta naal koe garaft ala buta nae gutle da haga a
ਮੈਂ ਮਲੇਰ ਕੋਟਲੇ ਵਾਲਾ ਆ ਤਾਂ ਕਰਕੇ ਮੈਨੂੰ ਪਤਾ
ਕਿਹੜੀ ਨਰਸਰੀ ਵਧੀਆ
ਵੀਡੀਓ ਬਣਾਉਦੇ ਸਮੇਂ ਬੂਟੇ ਦਾ ਸਹੀ ਕੀਮਤ ਵੀ ਪੁੱਛ ਲਿਆ ਕਰੋ ਜੀ।
Rub hi lao.. Aenna da hisab....Aam Bande da hath to bahar he....
sir ek video bnao jo ki sirf terrace garden de related hove te pots de wich fruit plants lgan te hove kyuki i am from amritsar te asi city wich rehne aa saade kol ground available nhi hundi asi terrace te gardning krde aa so eho jhe thai fruits plants te video bnao k asi city wich reh k apne terrace te fruit plants lgaa sakiye thanks harbhej sir
Veer ji Apne DIST Bagbani office Sampark karo
ਸਟਾਰ ਫਰੂਟ ਚਾਇਨਾ ਦਾ ਫਲ ਆ,, ਸਵਾਦ ਚ ਖੱਟਾ ਹੁੰਦਾ ਆ
Vn
Sade siri da name a Ramfall
ਖੰਜੂਰ ਦੇ ਬੂਟੇ ਦਾ ਕੀ ਰੇਟ ਆ ?
Hello
ਸਿੱਧੂ ਦੇ ਗਪ
Camera man vdia rakho exposure ena jada kita pya sara over expose jaann dya
Bai Verity da name v dasea karo❤
Discount Nhi dinde bhai pind waste asi 20000 de leke gye si te na hi eh suke plant nu change krke dinde
ਅਖਰੋਟ ਦਾ ਬੂਟਾ ਨਹੀਂ ਹੋ ਸਕਦਾ ਜੀ
ਇਹ ਬੰਦੇ ਮੌਕੇ ਤੇ ਕੱਟ ਕੱਟ ਕੇ ਬੂਟੇ ਲਾ ਕੇ ਵੇਚਦੇ ਨੇ
Kuj vi lelo malerkotla nursery cho... Kuj ni lagda.... Neembu kehke... Gulgul...... Rose di jagah Chinese ghulab.. Jeedi koi smell hi nahi...... Sub oooer neeche...
Ki johea duniya nu..... Bootean nu mix kar kar ke... Kalmi.. Grafting.. Wagehra wagehra... Bootean di janam jaat hi khatam karti.. Duniya de gardeners te nursery owners ne..... Sirf sirf apne paise kamaun khaatir....
ਇਹ ਫਲਦਾਰ ਪੋਦੇ ਵੱਧਦੇ ਨਹੀਂ ਸੁਕ ਜਾਂਦੇ ਨੇ।। ਇਸਨੂੰ ਚਲੋਣ ਦਾ ਵੀ। ਜਾਣਕਾਰੀ ਦਿਉ ਜੀ 🎉 ਕਿਵੇਂ ਪੋਦ ਲਾਇਏ
Veere vrmicompost paya kro 15 dina to 1 kg fer chlde a
ਜੀ ਇਹ ਵੀ ਠੀਕ ਹੈ ਪਰ ਸਬ ਤੋਂ ਵਧਿਆ ਖਾਧ ਹੈ ਜੀਵ ਅੰਮ੍ਰਿਤ ਬਣਾਕੇ ਪਾਉ।।ਵਰਮੀ ਕੰਮਜੋ ਤੋਂ ਵੀ ਜ਼ਿਆਦਾ ਤਾਕਤਵਰ ਹੈ।।।ਪੋਦੇ ਚਲ ਜਾਣੰ।।ਔਨਾ ਨੂੰ ਹਰ ਦਿਨ ਦੇਖਣਾਂ ਪੈਂਦਾ।। ਮੈਂ ਅਜ਼ੇ ਪਿੰਡ ਨਹੀਂ ਰਹਿੰਦਾ।।ਇਸ ਕਰਕੇ ਦੇਖਭਾਲ ਨਹੀਂ ਕਰ ਸਕਿਆ।।।ਤਾਏ ਦੇ ਪੁੱਤ ਨੇ ਔਨਾ ਪੋਦੇਆਂ ਦੀ ਦੈਖਭਾਲ ਨਹੀਂ ਕੀਤੀ ਇਸ ਕਾਰਨ ਸੁਕ ਗਏ ਨੇ।।।
Sade vi eda asi pind rehne a har tine din gud poni me ta sara khurpi le ke turi firdi a sadi ris nal mere jeth de munde la te bute ap shehr rehde a 3 sal hoge smal ni kiti kule bute ki krn na sanu koi khad de ke ge duna ki kre e veer ap nu krna peda mere 13 bute lge a sare kamjab a
Too costly taking commission
Mehnga das reha sahi keha veere
ਖੋਸਾ ਕੋਟਲਾ ਬਾਬਾ ਗੁਰਮੀਤ ਸਿੰਘ ਗੁਰੂਦਵਾਰਾ ਸਾਹਿਬ ਤੋਂ ਫਲਾਂ ਦੇ ਬੁਟੇ ਲਿਆਯਾ ਸੀ।। ਚਲੇਂ ਨਹੀਂ।।ਸੁਕ ਸੜ ਗੇ।।।ਕੇਲਾ। ਨਿੰਬੂ ਕਿੰਨੂ ਪਪੀਤਾ।। ਸਾਡੇ ਚਾਰ ਸੋ ਰੁਪਏ ਲਏ।।ਜਵਾ ਲਿਹਾਜ ਨਾ ਕੀਤਾ।।ਬਾਬਾ ਹੋਣ ਦਾ 😢ਪੋਦੇ ਸੁਕ ਗਏ।।😮ਗਲਤੀ ਮੇਰੀ ਵੀ ਸੀ ਪਿੰਡ ਰਹਿੰਦਾ ਨਹੀਂ ਸੀ।।। ਸ਼ਹਿਰ ਰਹੀ ਦਾ ਵਾ 😮
Veer ji har hfte gud pa ke pani lao rudi di khad chhe vrmicompost fer dekho kida chlde a
ਫ਼ਲਦਾਰ ਦਰਖ਼ਤ ਲੱਗੇ ਦੇਖੇ ਨੇ ਘਰਾਂ ਚ।।ਅਮਰੂਦ ਅਨਾਰ।। ਕਿੰਨੂੰ ਆਦੀ 🎉 ਦਰਖ਼ਤ ਕਾਫੀ ਵੱਡੇ ਹੋ ਗਏ।।ਫਲ ਜੇ ਲੱਗੇ ਨੇ ਮਿੱਠੇ ਨਹੀਂ।।ਆਪੇ ਡਾਣੀ ਤੇ ਪਕਦੇ ਨਹੀ।।ਬੇ ਸਵਾਦਲੇ ਜਿਹੇ 😮 ਪੱਥਰ ਵਰਗੇ।। ਏਦਾਂ ਕਯੋਂ ਅਖੇ ਪਤਾ ਨਹੀਂ।।। ਪਿੰਡ ਰੇਹ ਕੇ ਹੀ ਪਤਾ ਲੱਗ ਸਕਦਾ।।ਵਧਿਆ ਵਰੇਟੀ ਦੇ ਦਰਖਤ ਲਾਉ।।ਚੰਗੀ ਜਾੰਚ ਪੜਤਾਲ ਕਰਕੇ।। ਫੇਰ ਬੁਟੇ ਲਉ 🎉 ਦਰਖ਼ਤ ਪਾਲੀਏ ਵੀ ਜਦੋਂ ਦਰਖ਼ਤ ਬਣੇ ਹੋਵੇ ਫਲ ਬਕ ਬਕੇ।।😢 ਮਿੱਠੇ ਯਾਂ ਜ਼ਿਆਦਾ ਮਾਤਰਾ ਚ ਨਾ ਹੋਣ।।ਬੰਦਾ ਫਿਰ ਦੋਬਾਰਾ ਕੋਸ਼ਿਸ਼ ਕਰਨ ਤੋਂ ਵੀ ਜਾੰਦਾ ਛੱਡ ਪਰਾਂ।।😢
ਖਾਦ ਰੁੜੀ ਵੱਧ ਵੀ ਨਹੀਂ ਪੋਣੀ।।। ਜਿੱਥੋਂ ਮੈਂ ਪੜਾਈ ਕੀਤੀ ਹੈ।।ਔਨਾ ਦਾ ਕੇਹਿਣਾ ਇੱਕ ਕਿਲ੍ਹੇ ਜ਼ਮੀਨ ਨੂੰ ਜਦੋਂ ਕੈਮਿਕਲ ਮੁਕਤ ਕਰ ਲਿਆ।। ਫੇਰ ਬਸ ਸੋ ਕਿਲੋ ਗੋਬਰ ਖਾਦ ਨੂੰ ਸੁਕਾ ਕੇ ਛਾੰਣ ਲਉ।।ਇਸ ਸੋ ਕਿਲੋ ਨੂੰ ਔਂਦਾ ਛਿਡਕੋ ਜਿਵੇ ਡੀ ਪੀ ਏ ਯੁਰੀਆ ਦਾ ਛਿੱਟਾ ਦਿੰਦੇ ਹਾਂ।।ਜੀਵ ਅੰਮ੍ਰਿਤ ਵੀ ਇੱਕ ਮਹੀਨੇ ਚ ਇਕੋਂ ਵਾਰ।।ਕਿਲੇ ਦੇ ਹਿਸਾਬ ਨਾਲ ਦਸ ਕਿਲੋ ਗਿਲਾ ਗੋਯਾ ਐਨਾ ਹੀ ਪਿਸ਼ਾਬ।।ਦੋ ਦੋ ਕਿਲੋ ਵੇਸਣ ਅਤੇ ਗੁੜ।। ਤਿੰਨ ਕਿਲੋ ਬੋੜ ਦਰਖ਼ਤ ਦੀ ਮਿੱਟੀ ਜਿੱਥੇ ਉਸਦੀਆਂ ਜੜ੍ਹਾਂ ਨੈ ਛਾਵੀ।। ਜਾਨਵਰਾਂ ਦੇ ਬੈਠਣ ਕਾਰਣ ਔਥੇ ਸਿਲ ਹੋਵੇ।। ਏਨਾਂ ਚੀਜ਼ਾਂ ਨੂੰ ਤਿੰਨ ਤੋਂ ਚਾਰ ਦਿਨ ਬਾਅਦ ਦੋ ਸੋ ਲੀਟਰ ਪਾਣੀ ਪਾ ਕੇ ਇੱਕ ਕਿਲ੍ਹੇ ਤੈ ਛਿੜਕਾਅ ਕਰੋ।।।।
Koshish jari rukho
ਇੱਕ ਹੋਰ ਬੜਾ ਪਾਵਰ ਫੁੱਲ ਨੁਸਖ਼ਾ।ਇਹ ਦੋ ਤਿੰਨ ਕਿੱਲੇ ਜ਼ਮੀਨ ਵਾਸਤੇ ਹੈ।।।ਪੰਜ ਕਿਲੋ ਆਟਾ ਕੰਣਕ ਦਾ।।ਪੰਜ ਕਿਲੋ ਗੁੜ ਪੁਰਾਣਾ ਹੈ 🌱 ਹੋਰ ਵੱਧਿਆ।।ਦਸ ਕਿਲੋ ਮਿੱਟੀ ਦਰਖ਼ਤ ਬੋੜ ਦੇ ਹੇਠੋਂ ਦੁਰ ਦੁਰਾਡੇ ਜੰਗਲ ਚ ਜਿੱਥੇ ਥਲੇ ਜਾਨਵਰਾਂ ਨੇ ਛਾਵੀ ਬੈਠਕੇ।।ਮਲ ਮੂਤਰ ਕਰਕੇ ਸਲਾਭਾ ਕੀਤਾ ਹੈ।।। ਏਨਾਂ ਤਿੰਨਾ ਚੀਜ਼ਾਂ ਨੂੰ।। ਇੱਕ ਪਲਾਸਟਿਕ ਦੇ ਦੋ ਸੋ ਲੀਟਰ ਡਰਮਂ ਚ ਯਾਂ ਖੇਤ ਦੇ ਨੇੜੇ ਜਿੱਥੇ ਛਾਂਅ ਦਾਰ ਦਰਖ਼ਤ ਲੱਗੇ ਹੋਣ ਛਾਅ ਵਿਚ ਇੱਕ ਪੱਕਾ ਟੋਯੇ ਚ।। ਇਸਨੂੰ ਤਿੰਨ ਮਹੀਨੇ ਲਗਾਤਾਰ ਘੋਲੀ ਰੱਖੋ ਸੁਭਾਅ ਛਾੰਮ ਲੱਕੜ ਦੇ ਸੋਟੀ ਨਾਲ ਹਿਲਾ ਦੈਉ।।। ਤਿੰਨ ਮਹੀਨੇ ਅੰਦਰ ਦੋ ਵਾਰੀ ਗੁੜ ਆਟਾ ਫੇਰ ਪਾਉ।। ਤਿੰਨ ਤਿੰਨ ਕਿਲੋ।।ਚਾਰ ਮਹੀਨੇ ਯਾਂ ਸਾਡੈ ਤਿੰਨ ਮਹੀਨੇ ਬਾਅਦ।।।ਇਸ ਘੋਲ ਨੂੰ ਚਾਰ ਤਿੰਨ ਜਿੰਨੀ ਵੀ ਜਮੀਨ ਹੈ।।ਪਾਣੀ ਲਾ ਕੇ ਖੇਤ ਨੂੰ ਸਿਲ ਪੈਦਾ ਕਰ ਲਉ ਤੇ ਘੋਲ ਪਾ ਦਿਉ।।।।ਖੇਤ ਮਿੱਟੀ ਨੂੰ ਡਕ ਕੇ ਰੱਖੋ।।।ਘਾਅ ਆਦੀ ਹੋ ਗਯਾ ਕੋਈ ਨਾਂ ਹੋਣ ਦਿਉ।।।ਖੇਤ ਨੂੰ ਵੋਹਣਾ ਨਹੀਂ ਬਿਲਕੁੱਲ ਵੀ।।ਖਰਚਾ ਬਚੁ।।।ਜੋ ਵੀ ਫ਼ਸਲ ਬੀਜਣੀ ਹੈ।। ਇੱਕ ਦੇਸੀ ਜੁਗਾੜ ਜਿਹਾ ਬਣਾ ਲਉ ਔਰ ਉਸ ਨਾਲ ਦੋ ਇੰਚ ਹੇਠਾਂ ਹੋਲ ਕਰਕੇ ਜਮੀਨ ਦੇ ਬੀਜ਼ ਦਬ ਦਿਉ।।ਮਾੜੀ ਜਹੀ ਸਿਲ ਲਾ ਕੇ।।।।ਖੇਤ ਮਿੱਟੀ ਕਦੇ ਵੀ ਵੋਹਣੀ ਨਹੀਂ।।।
ਕਿਹੜੀ ਨਰਸਰੀ ਤੋਂ ਲਓਗੇ ਇਹਨੇ ਵੀ ਘੋੜਿਆਂ ਆਲਾ ਕੰਮ ਫੜ ਲਿਆ
Patnder water limen e dasda water appel hunda😂😂😂😂
ਸਿੱਧੂ,ਸਾਹਬ, ਤੁਸੀਂ, ਕੇਹਿ,ਦੇਨੇ,ਹੋ,ਕਿ, ਵੀਡੀਓ, ਦੇਖਕੇ, ਆਉਂਦਾ, ਹੈ,ਪੈਸੇ,ਰੇਟ,ਘਟ, ਲਾਉਣਾ,ਮੈ,ਤੋਹਾਡੀ, ਵੀਡੀਓ, ਦੇਖਕੇ,ਕਈ, ਨਰਸਰੀ ਆ,ਤੇ, ਗਿਆ,ਹਾੰ,ਅਗਲੇ, ਕੇਹਿੰਦੇ,ਹਨ,ਅਸੀ, ਪੈਸੇ, ਦੇਕੇ, ਵੀਡੀਓ,ਬਣਵਾਈ, ਹੈ, ਹਰਭੇਜ,ਵਾਈ,ਕੋਈ, ਨਹੀਂ,ਪੁਛਦਾ,ਜੇਕਰ,ਕਹੋੰਤਾ,ਮੈ,ਨਾਮ,ਬੀ,ਦਸਦਮਾੰਗਾ, ਵਟਸਐਪ, ਨਮੱਬਰ,ਤੇ,ਮੈਬੀ ਸਿੱਧੂ,ਹੀਹਾੰ,ਨੇਹਰ,ਤੇ,ਹਰਮਨ,ਮੱਕੀ,ਦੀ,ਰੋਟੀ,ਸੰਰੋ,ਦਾ,ਸਾਗ,ਵਾਲੇ,ਦੀ,ਤੁਸੀ, ਵੀਡੀਓ,ਬਣਾਈ,ਸੀ,ਉਹੀ,ਪਿੰਡ,ਜੱਟ, ਸਿੱਧੂ,ਦਾ,ਹੈ, ਧੰਨਵਾਦ, ਹਰਭੇਜ, ਸਿੱਧੂ,ਵਾਈ ਜੀ
ਪੈਸੇ ਦੇਕੇ ਹੀ ਮਸਾਲਾ ਪੂਰਾ ਲਾਇਆ ਜਾਦਾ
ਕੋਈ ਵੀ ਫਲ ਵਾਲੇ ਰੁੱਖ ਸੌ ਰੁਪਏ ਵਿੱਚ ਮਿਲ ਜਾਂਦਾ ਹੈ ਤੇ ਉਹ ਬੂਟਾ ਛੋਟਾ ਹੁੰਦਾ ਹੈ ਅਤੇ ਉਹ ਵੱਡੇ ਬੂਟੇ ਨਾਲੋਂ ਕਿਤੇ ਛੇਤੀ ਤੁਰ ਪੈਂਦਾ ਹੈ ਅਤੇ ਉਹ ਬੂਟਾ ਸੁੱਕਦਾ ਵੀ ਨਹੀਂ
❤❤❤❤❤❤