ਡੇਢ ਲੱਖ ਨੂੰ ਕਿੱਲੋਂ ਵਾਲ਼ੇ ਅੰਬਾਂ ਦੇ ਬੂਟੇ;ਚਿੱਟੀਆਂ ਜਾਮਣਾਂ,ਕਾਲ਼ੇ ਅਮਰੂਦ ਵੱਖਰੇ ਪੌਦੇ|Harbhej sidhu|Nursery|

แชร์
ฝัง
  • เผยแพร่เมื่อ 7 ส.ค. 2023
  • #harbhejsidhu #goldennursey #nursery #plantation #mangotrees #decorationplant #howtocareofplants
  • บันเทิง

ความคิดเห็น • 100

  • @jagseersingh9334
    @jagseersingh9334 10 หลายเดือนก่อน +13

    ਬਹੁਤ ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਫ਼ਲਾਂ ਦੇ ਵੱਡੇ ਤੋਂ ਵੱਡੇ ਤੇ ਛੋਟੇ ਤੋਂ ਛੋਟੇ ਦਾ ਰੇਟ ਜ਼ਰੂਰ ਦੱਸਿਆ ਜਾਵੇ

  • @bhindersran2170
    @bhindersran2170 9 หลายเดือนก่อน +6

    ਬਹੁਤ ਵਧੀਆ ਜਾਨਕਾਰੀ ਹੁੰਦੀ ਹੈ ਬਾਈ ਜੀ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ ਬਾਈ

  • @SukhwinderSingh-wq5ip
    @SukhwinderSingh-wq5ip 10 หลายเดือนก่อน +8

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @TaraChand-xy2wy
    @TaraChand-xy2wy 8 หลายเดือนก่อน +1

    ਬਹੁਤ ਵਧੀਆ ਜਾਣਕਾਰੀ ਜੀ
    ਵਹਿਗੂਰੂ ਜੀ

  • @chahalboys837
    @chahalboys837 10 หลายเดือนก่อน +7

    Apa nu bahut nere painda malerkotla bahut vadiya nursery aa veere

  • @lakhvirjosan4966
    @lakhvirjosan4966 10 หลายเดือนก่อน +4

    Bahut vadhiya jankari ditti hai bai g

  • @SandeepSingh-nd4xt
    @SandeepSingh-nd4xt 9 หลายเดือนก่อน +5

    ਓ ਵਿਰ ਕਰਮਾਂ ਨਾਲ ਇ ਕੋਈ ਬੁਟਾ ਵਧੀਆ ਨਿਕਲ ਆਵੇ ਤਾ ਨਿਕਲ਼ ਆਵੇ ਨਹੀ ਤਾ ਕੋਈ ਗਰੰਟੀ ਨਹੀਂ, ਪਹਿਲਾਂ ਦੋ ਤਿੰਨ ਸਾਲ ਦੇਖਦੇ ਰਹੋ ਫੇਰ ਓ ਭੇੜਾ ਨਿਕਲਦੇ ਨਾ ਪਟਣ ਜੋਗੇ ਨਾ ਛੱਡਣ ਜੋਗੇ ਮੇ ਮਲੇਰਕੋਟਲੇ ਤੋ 30,35 ਬੂਟੇ ਬਿਲ,ਆਲੂ ਬੁਖਾਰਾ,ਆਨਾਰ,ਅੰਬ , ਜਿਨਾ ਚ 5,7, ਬੂਟੇ ਠਿਕ ਨਿਕਲੇ ਆ ਜਾ ਤਾ ਏ ਗਰੰਟੀ ਲਿਖਕੇ ਦੇਣ ਨਹੀ ਤਾ ਕੋਈ ਭਰੋਸਾ ਨਹੀਂ

  • @sarbansandhu5658
    @sarbansandhu5658 10 หลายเดือนก่อน +3

    Good jankari bai harbhej

  • @rajkumar-cu5xn
    @rajkumar-cu5xn 13 วันที่ผ่านมา

    ਹਰਭੇਜ ਸਿਧੂ bai teri video dekh ke mai km hi 24 ਨੂੰ lai ke ਆਇਆਂ tree
    1tree ਅਮਰੂਦ
    2tree mango

    • @rajkumar-cu5xn
      @rajkumar-cu5xn 13 วันที่ผ่านมา

      ਮੈਂ nakoder toh

  • @bschahal9453
    @bschahal9453 7 หลายเดือนก่อน +1

    ❤❤😂😂MERA PIND WELL DONE 👌👌 YES KEEP IT UP 👍👍 GOD BLESS U ALL 🙏🙏

  • @veerenderdhaka1993
    @veerenderdhaka1993 10 หลายเดือนก่อน +2

    Looking heart 💜❤️ video veer ji

  • @JasvinderSingh-ww1sv
    @JasvinderSingh-ww1sv 10 หลายเดือนก่อน +5

    ਬਹੁਤ ਹੀ ਵਧੀਆ ਗੱਲ ਜਿਦਾਂ ਕੀ ਮੈਂ ਰਾਜਸਥਾਨ ਦਾ ਰਹਿਣ ਵਾਲਾ ਹੈ ਅਤੇ ਇਹ ਫਲਾਂ ਵਾਲੇ ਬੁਟੇ ਕਿਹਣੀ ਗਰਮੀ ਸਹਨ ਕਰਦੇ ਹਨ ਜਿਦਾਂ ਕੀ ਸਾੜੇ ਰਾਜਸਥਾਨ ਚ ਗਰਮੀ 50/60 ਡੀਗਰ ਤਾਪਮਾਨ ਇਹ ਫ਼ਲਦਾਰ ਬੂਟੇ ਸਹਿਣ ਕਰ ਸਕਦੇ ਹਨ ਜੀ

    • @J_s_Sidhu
      @J_s_Sidhu 10 หลายเดือนก่อน +1

      Lier, +50, 60 digree temprature ch tan agg lagg sakdi hai🙄🤔

    • @deepjusticeforsidhu
      @deepjusticeforsidhu 10 หลายเดือนก่อน +2

      ​​@@J_s_Sidhu😅True

    • @manu1472588
      @manu1472588 10 หลายเดือนก่อน +1

      I am from Ganganagar Rajasthan.50 degree tak chl janda temperature. But not 60

  • @Aashish089
    @Aashish089 10 หลายเดือนก่อน +6

    Banda imandar hai ji narsury Wale ❤❤

  • @shivanisharma5562
    @shivanisharma5562 7 หลายเดือนก่อน +1

    ਬਹੁਤ ਵਧਿਆ ਲੱਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮

    • @user-kt2jp5cw8f
      @user-kt2jp5cw8f 2 หลายเดือนก่อน

      😂😂😂😂😂😂😂😂😂😂😂😂

  • @Nasrali-bg7sy
    @Nasrali-bg7sy หลายเดือนก่อน

    Good👍👍 ਮੇ ਇਸ ਗੋਲਡਨ ਨਰਸਰੀ ਤੋ ਬੂਟੇ ਖਰੀਦ ਕਰਦਾ ਹੁੰਦਾ ਹਾਂ ਰੇਟ ਘੱਟ ਤੇ ਬੂਟੇ ਵਧੀਆ ਹੁੰਦੇ ਹਨ Natural lover Nasrali

  • @jangsinghchandumajra8575
    @jangsinghchandumajra8575 5 หลายเดือนก่อน +1

    ਵੱਡੇ ਬੂਟੇ ਵੱਡਿਆਂ ਯਾਨੀਕਿ ਸੀਨੀਅਰ ਸਿਟੀਜਨਾ ਨੂੰ ਕੁੱਝ ਲੈਸ ਰੇਟ ਤੇ ਦਿਓ ਜੀ।

  • @gur8630
    @gur8630 10 หลายเดือนก่อน +2

    Very nice info

  • @harbhjansingh3653
    @harbhjansingh3653 9 หลายเดือนก่อน +1

    Good job brother ji

  • @AmpyDhanoa
    @AmpyDhanoa 10 หลายเดือนก่อน +43

    ਫਲ ਲੱਗਣ ਦੀ ਗਰੰਟੀ ਦੇਣਗੇ ?? ਇਹਨਾ ਕੋਲ ਗਮਲੇ ਚ ਲੱਗ ਜਾਂਦੇ ਨੇ ਤੇ ਆਪਣੇ ਕੋਲ ਕਈ ਵਾਰ ਧਰਤੀ ਵਿੱਚ ਵੀ ਨਹੀ ਲੱਗਦੇ ।

    • @panjab6807
      @panjab6807 10 หลายเดือนก่อน +3

      Bai Sade ve Gamle ch nimbu da sch a 4_5 lage a

    • @rahulrahulsharma9042
      @rahulrahulsharma9042 10 หลายเดือนก่อน +1

      Guarantee mehnaat nll mildi h

    • @jeetasingh9510
      @jeetasingh9510 9 หลายเดือนก่อน

      Kuchh nhi lagda ji gamle ch ihna kol hi dinde han. I purchased Allahabadi gauva plant from nursery but after three years no fruit has come up.

    • @Punjabivillagehunar15
      @Punjabivillagehunar15 9 หลายเดือนก่อน

      ਹਰ ਹਫ਼ਤੇ ਖਾਦ ਪਾਣੀ ਦਿਉ ਮੇਹਨਤ ਨੂੰ ਫਲ ਲਗਦਾ

    • @SukhdeevBrar
      @SukhdeevBrar 9 หลายเดือนก่อน

      ​@@rahulrahulsharma9042qq7

  • @jaswinderkaur6016
    @jaswinderkaur6016 4 หลายเดือนก่อน +1

    I like decoration plant

  • @HardevsinghSihra-br2yy
    @HardevsinghSihra-br2yy 9 หลายเดือนก่อน +1

    ਸ਼ਹਿਰ,,,,, ਮਲੇਰਕੋਟਲਾ ,,,,,,, ਨਰਸਰੀ।

  • @mohansingh9572
    @mohansingh9572 22 วันที่ผ่านมา

    ❤Wao2 ਭਾੲੀ❤

  • @kalakhuddivlogs8837
    @kalakhuddivlogs8837 10 หลายเดือนก่อน +3

    👌👌👌

  • @DavinderSinghSidhu60
    @DavinderSinghSidhu60 หลายเดือนก่อน

    Very nice Bai Ji ❤❤🎉🎉

  • @mukteshwarmahadevshivmandi7706
    @mukteshwarmahadevshivmandi7706 7 หลายเดือนก่อน

    Nice job

  • @rajdeepbarl313
    @rajdeepbarl313 10 หลายเดือนก่อน +2

    ❤❤👌👌👌👌

  • @paldandiwal
    @paldandiwal 3 หลายเดือนก่อน

    Very nice

  • @NarinderSingh-kz7dy
    @NarinderSingh-kz7dy 9 หลายเดือนก่อน +1

    👌👌❤️👍

  • @farmertractors3692
    @farmertractors3692 10 หลายเดือนก่อน +2

    👌👌👌👌

  • @kalakhuddivlogs8837
    @kalakhuddivlogs8837 10 หลายเดือนก่อน +3

    ❤❤❤

  • @daddoopilaniajatt4174
    @daddoopilaniajatt4174 10 หลายเดือนก่อน +2

    💐💐💐

  • @jashanpreetsingh8511
    @jashanpreetsingh8511 หลายเดือนก่อน

    Very nice bro

  • @karamjeeetkaram483
    @karamjeeetkaram483 10 หลายเดือนก่อน +3

    Ah Narsry to asi bute magwae c menu ta veer ah Thag lage

  • @goldysingh3149
    @goldysingh3149 9 หลายเดือนก่อน

    Nice 👍👍👍👍

  • @mohandhindsa1174
    @mohandhindsa1174 หลายเดือนก่อน

    ਜਿਹੜੇ ਕਹਿੰਦੇ ਆ ਫ਼ਲ ਨਹੀਂ ਲੱਗਦਾ ਮੇਹਨਤ ਕਰਨੀ ਪੈਂਦੀ ਆ ਸਾਡੇ ਕੋਲ ਦਸ ਬਾਰਾਂ ਕਿਸਮ ਦੇ ਫ਼ਲ ਲੱਗਦੇ ਆ ਪੂਰਾ ਸਾਲ ਘਰ ਦਾ ਫ਼ਲ ਖਾਈਦਾ

  • @jaswinderkaur6016
    @jaswinderkaur6016 4 หลายเดือนก่อน

    Wow

  • @davindersingh3828
    @davindersingh3828 10 หลายเดือนก่อน +3

    Veer Hisar safedha h ..hisar universty da

  • @jeetasingh9510
    @jeetasingh9510 9 หลายเดือนก่อน +2

    Market ch white jamun keon nhi ayi aje tak

  • @kalakhuddivlogs8837
    @kalakhuddivlogs8837 10 หลายเดือนก่อน +3

    Cirrra 22

  • @kanwaljeetsingh4812
    @kanwaljeetsingh4812 10 หลายเดือนก่อน

    🙏🙏👍 sat Sri akal ji 🙏🙏👍

  • @HardevsinghSihra-br2yy
    @HardevsinghSihra-br2yy 9 หลายเดือนก่อน +2

    ਚੀਕੂ ,, ਤਾਂ ਇਹ, ਘੁੰਗਰੂ ਜਿਹੇ ਲੱਗੇ ਰਹਿੰਦੇ ਹਨ ਜੀ, ਨਾ ਵਧਣ ਨਾ ਘਟਣ ,,,,

  • @HarpreetSingh-nj1dj
    @HarpreetSingh-nj1dj 10 หลายเดือนก่อน +1

    Ea nursary kithy a ji

  • @faqirsingh9094
    @faqirsingh9094 2 หลายเดือนก่อน

    On line Jalandhar bhej sakda ho ji

  • @user-sq4ig7fk9x
    @user-sq4ig7fk9x 8 หลายเดือนก่อน

    ਭਰਾ ਜੀ ਇਹ ਹੈ ਕਿੱਥੇ ਹੈ ਨਰਸ਼ਰੀ ਮੈਂ ਲੈਕੇ ਆੳਣੇ ਸੀ ਪਰ ਦੋ ਵਾਰੀ ਐਕਸੀਡੈਂਟ ਹੋ ਗਿਆ ਹਜੇ ਤਾ ਮੰਜੇ ਤੋਂ ਉਠਿਆ ਨਹੀ ਜਾਦਾ

  • @sammipunia8332
    @sammipunia8332 10 หลายเดือนก่อน +4

    ਵੀਰ ਜੀ ਸਾਗਵਾਨ ਦਾ ਬੂਟਾ ਕਿੰਨੇ ਦਾ ਹੈ

  • @user-od7fw4zf3y
    @user-od7fw4zf3y 10 หลายเดือนก่อน +1

    Online order krn ge bai

  • @faqirsingh9094
    @faqirsingh9094 2 หลายเดือนก่อน

    Mia zaki da ke rate ha ji

  • @HardevsinghSihra-br2yy
    @HardevsinghSihra-br2yy 9 หลายเดือนก่อน

    ਇਹ,,,,, ਨਰਸਰੀ,,,,,,, ਮਲੇਰਕੋਟਲਾ,,,,, ਪੰਜਾਬ ।

  • @jagjeetgill870
    @jagjeetgill870 10 หลายเดือนก่อน

    Harbhaj bhai no dana m slam pur to jagjit gill nera hambran

  • @hemsidhu4115
    @hemsidhu4115 10 หลายเดือนก่อน +1

    Hem singh Sidhu.ak47. ❤❤❤❤❤❤❤❤❤❤❤❤❤❤❤❤❤❤❤❤❤❤❤❤

  • @KuldeepKaur-uj3tt
    @KuldeepKaur-uj3tt 9 หลายเดือนก่อน

    To
    Ho

  • @Dj138.
    @Dj138. 9 หลายเดือนก่อน

    Amrud bas hussar safada kamjap haga pb cha

  • @nirmalkanta7498
    @nirmalkanta7498 10 หลายเดือนก่อน +1

    City kihri a

  • @JoginderSingh-ms8kr
    @JoginderSingh-ms8kr 9 หลายเดือนก่อน

    Home dilivairy hai

  • @user-gr7nn7nb5e
    @user-gr7nn7nb5e 10 หลายเดือนก่อน

    Qna

  • @bantdeol6835
    @bantdeol6835 10 หลายเดือนก่อน +2

    ਕਿਹੜੀ ਜਗਾ ਹੈ ਪਹਿਲਾ ਇਹ ਦੱਸਣਾ ਚਾਹੀਦਾ

    • @sukhmaan3558
      @sukhmaan3558 9 หลายเดือนก่อน

      ਮਰੇਲ ਕੋਟਲੇ ਤੋੰ ਖੰਨੇ ਵਾਲੀ ਸਡ਼ਕ ਤੇ ਆ ਬਾਈ

  • @kallysingh4601
    @kallysingh4601 5 หลายเดือนก่อน

    Which City, Village

  • @er.dharampalsaini
    @er.dharampalsaini 8 หลายเดือนก่อน

    Baji plant da rate very high ha ic narsaty da

  • @AmandeepSingh-yb2zt
    @AmandeepSingh-yb2zt 3 หลายเดือนก่อน

    Chitta jamun dikhana

  • @BalwinderSingh-zo3vh
    @BalwinderSingh-zo3vh 9 หลายเดือนก่อน

    Phone hi nahi chkde

  • @tarnjeetkaur5138
    @tarnjeetkaur5138 9 หลายเดือนก่อน +1

    ਬੱਗੂ ਗੋਸਾ ਨਹੀਂ ਹੈ

  • @parampandher325
    @parampandher325 17 วันที่ผ่านมา

    bacho

  • @Sahilpreet-432
    @Sahilpreet-432 หลายเดือนก่อน

    ਹਰੀ ਮਹਿੰਦੀ ਦਾ ਬੂਟਾ ਜਿਵੇਂ ਹੁੰਦਾ ਕਾਲੀ ਮਹਿੰਦੀ ਦਾ ਵੀ ਕੋਈ ਬੂਟਾ ਹੁੰਦਾ ਵੀਰ ਜੀ ਪੁਲੀਸ ਦੱਸਿਓ

  • @rajbabbarsingh9926
    @rajbabbarsingh9926 10 หลายเดือนก่อน +2

    Thanks for you.

  • @PreetKahlon-wx1ft
    @PreetKahlon-wx1ft 9 หลายเดือนก่อน +1

    Vere amb kity nhi Vikda 2lakh da oh japan vice pardrsni hundi amba di jera sab to sohna hunda osnu inam dita janda nursry vale loka apne boote vechn lyi gal bna lyi j india vich 25 hjar nu milda eh boote kio vech reha khud amb hi veche khud amer bne

  • @SukhrajSingh-bk8yn
    @SukhrajSingh-bk8yn 7 หลายเดือนก่อน

    Address??

  • @Dj138.
    @Dj138. 9 หลายเดือนก่อน

    Aam bas amarpali lao bahut kamjap haaa

  • @ravikumar5543
    @ravikumar5543 9 หลายเดือนก่อน

    Mere kol chiku da butta a 1 sal hogya leye nu growth Ni krda koi ds skhda ki kra

    • @AGAMORGANICS
      @AGAMORGANICS 9 หลายเดือนก่อน

      ਵਰਮੀ ਕਮਪੋਸਟ ਪਾਉ ਜੀ

  • @KarryMehraoffical
    @KarryMehraoffical 2 หลายเดือนก่อน

    Lgya ta koi dikhda ni

  • @user-gd7wr1ku6s
    @user-gd7wr1ku6s 9 หลายเดือนก่อน

    भाई जी कृपा करके वैज्ञानिक बी जेनेटिक सी जीमो हाइब्रिड बी के बारे में प्रचार प्रसार ना दिखा कर देसी बी के बारे में ज्यादा से ज्यादा जागरूकता प्रचार प्रसार करें भारत माता की जय

  • @JaswinderKaur-iu2vc
    @JaswinderKaur-iu2vc 10 หลายเดือนก่อน

    Koi rate jada ni

  • @balwindersandhu4029
    @balwindersandhu4029 หลายเดือนก่อน

    ਅੰਬ ਦਾ ਬੂਟਾ ਕਿੰਨੇ ਲੱਖ ਦਾ ਹੈ ਜੀ 😂😂😂😂😂😂😂😂😂😂

  • @RamSingh-od7hh
    @RamSingh-od7hh 2 หลายเดือนก่อน

    Teri man ka Mera Khuda

  • @sunnykatoch6374
    @sunnykatoch6374 10 หลายเดือนก่อน +4

    Sbb saale mill ke kisaana nu bebkuf bnaaunde aa
    Harbej veer g pehla kisaana nll changi trah gll krr leya kro please
    Sbb saale paise krke kisaana nll mjaak krde aa saanu umra ho gyia ae umm krde

  • @SukhwinderSingh-bp6xq
    @SukhwinderSingh-bp6xq หลายเดือนก่อน

    ਫਲ ਲੱਗਦੀ ਗਰੰਟੀ ਤੇ ਆਪ ਹੀ ਚਕਣੀ ਪੈਣੀ ਆ , ਇਹਨੇ ਤਾਂ ਬਸ ਮਸ਼ਹੂਰੀ ਕਰਨੀ ਆ ਤੇ ਉਸ ਬੰਦੇ ਤੋਂ ਵੀ ਪੈਸੇ ਲੈਣੇ ਆਦਾ ਇਹ ਫਾਰਮ ਹੈ ਤੇ ਵਿਊ ਵੀ ਖਾਣੇ ਨੇ।😂😂😂😂😂

  • @RajinderSingh-fh7zt
    @RajinderSingh-fh7zt หลายเดือนก่อน +1

    ਹਰਭੇਜ ਵੀਰ ਜੀ ਮੈਂ ਤੇਰੀਆਂ ਸਾਰੀਆਂ ਵੀਡੀਓ ਦੇਖ ਦਾ ਬਹੁਤ ਅੱਤ ਹੁੰਦੀਆਂ ਨੇ ਪਰ ਆ ਬਕਵਾਸ ਵੀਡੀਓ ਨੂੰ ਕਿਉਂ ਆਪਣੇ ਪੇਜ਼ ਤੇ ਕਿਉਂ ਪਈ ਆ ਇਦਾ ਦੀ ਬਕਵਾਸ ਵੀਡੀਓ ਨੂੰ ਨਾਂ ਪਾਇਆ ਕਰੋ ਪਲੀਜ਼ ਆਪਣੇ ਪੇਜ਼ ਤੇ

  • @caseyHunter
    @caseyHunter 3 หลายเดือนก่อน

    They don't answer the phone. Waste of time

  • @dr.manpreetsinghphysio
    @dr.manpreetsinghphysio 9 หลายเดือนก่อน

    Dikhao.....mango 1.5 lakh de vickhde 1kg....kite v....Eve ullu bna re o janta nu...koi Mandi dikha do vikda dikha do....Eve ullu bna rahe o janta nu

  • @jaswinderkaur9537
    @jaswinderkaur9537 7 หลายเดือนก่อน

    ਮੈਨੂੰ ਬਿਲਓ ਬੇਰੀ ਪਲਾਂਟ ਚਾਹੀਦਾ

  • @jashandeep6706
    @jashandeep6706 8 หลายเดือนก่อน

    Fake p

  • @jashandeep6706
    @jashandeep6706 8 หลายเดือนก่อน

    PLant fake 😡😡😡

  • @jashandeep6706
    @jashandeep6706 8 หลายเดือนก่อน

    Very Bad

  • @OnkarSingh-je4kk
    @OnkarSingh-je4kk 2 หลายเดือนก่อน

    Bahi ji 2 k kroor wala ammb hoea ta dseo
    Kharidna c

  • @HarManDhillon-wh4lu
    @HarManDhillon-wh4lu 9 หลายเดือนก่อน +3

    ਬਾਈ fraud ਆਹ ਯਾਰ ਬੱਸ ਸਿਰਫ਼ ਫੁੱਲ ਆਉਂਦਾ ਹੇਗਾ ਬੱਸ ਹੋਰ ਕੁੱਛ ਨੀ ਖਰਾਬ ਹੋ ਜਾਂਦਾ ਫੁਦੂ ਬਣਾਉਂਦੇ ਨੇ ਆਹ prof ਦੇਣ ਆਹ GURRANTY ਦੇਣ ਆਪਣੇ ਇੱਥੇ ਲਾ ਲੈਣ ਬੂਟੇ ਆਹ ਲੋਕਾ ਨੂੰ ਦਸਣ ਨਾਲ test ਕਰਵਾਉਣ ਫਿਰ ਦੇਣ ਓਦੋ ਵੀਡਿਉ ਬਣਾਇਉ ਜਦੋਂ ਫਲ ਲਗੇ ਦਿਖਾਉਂਦੇ ਨੇ ਨਈ ਕੋਈ ਫਾਇਦਾ ਨੀ ਪੈਸਾ ਖਰਾਬ ਬਈ 15,20,000 ਖਰਾਬ ਕੀਤਾ ਇਨਾ ਬੂਟੇ ਪਿਛੇ ਯਾਰ ਫਿਰ ਆਹ ਜੌ ਪਾਉਣ ਨੂੰ ਖਾਦ ਸਪਰੇਅ ਦਿੰਦੇ ਓਹ ਵੀ ਬਕਵਾਸ ਹੁੰਦੀ

  • @kalakhuddivlogs8837
    @kalakhuddivlogs8837 10 หลายเดือนก่อน +2

    ❤❤❤

  • @tarnjeetkaur5138
    @tarnjeetkaur5138 9 หลายเดือนก่อน

    ਬੱਗੂ ਗੋਸਾ ਨਹੀਂ ਹੈ

  • @dhillonjatt9069
    @dhillonjatt9069 10 หลายเดือนก่อน +1

    ❤❤❤