Canada ਦੇ Farms 'ਚ ਡਾਲਰ ਤੋੜਦੇ ਬਾਬੇ ਤੇ ਬੀਬੀਆਂ ਦੀਆਂ ਗੱਲਾਂ || Canadian Anndata

แชร์
ฝัง
  • เผยแพร่เมื่อ 28 ส.ค. 2020
  • Canadian Anndata || TV Punjab || Mandeep Singh Tut
    Exclusive story on Punjabi farmers and farmworkers on their hard work in Canada.
    ਸੁਣੋ ਕੈਨੇਡਾ ਦੇ ਫਾਰਮਾਂ 'ਚ ਡਾਲਰ ਤੋੜਦੇ ਬਾਬੇ ਤੇ ਬੀਬੀਆਂ ਦੀਆਂ ਗੱਲਾਂ, ਬਲੂਬੇਰੀ ਫਾਰਮ
    Punjabi News ਸਭ ਤੋਂ ਪਹਿਲਾਂ ਵੇਖਣ ਲਈ SUBSCRIBE ਕਰੋ TV Punjab - th-cam.com/users/TvPunjab?sub_...
    Latest News: Log on to tvpunjab.com/
    Twitter: / tvpunjab
    Facebook: / tvpunjabofficial
    Instagram: / tvpunjab
    You can send your feedback, suggestions and other information at contact@tvpunjab.com
    To boost your business advertise with TV Punjab, email to sales@tvpunjab.com.
    TV Punjab is available worldwide on various Cable and OTT Networks. You can watch TV Punjab 24x7 on iOS and Android Mobile apps and it is also available on Apple TV, Amazon Fire TV, Roku TV, and Android TV.
    #Blueberry #Farmworkers #ਬਲੂਬੇਰੀਫਾਰਮ #PittMeadows #Purewalfarm#CandianAnndata #Canada #Farmhouse #Canada #Farms #Punjabi #Farmer #canada #Anndata #tvpunjab #mandeeptut

ความคิดเห็น • 300

  • @GurpreetSingh-ui7vq
    @GurpreetSingh-ui7vq 2 ปีที่แล้ว +30

    ਭਰਾਵੌ ਪੰਜਾਬ ਵਿੱਚ ਮਿਹਨਤ ਦਾ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰੋ ਮੈ ਪੰਜਾਬ। ਵਿਚ ਬਿਜਲੀ ਬੋਰਡ ਦੀ ਪਰਾਈਵੇਟ ਨੋਕਰੀ ਕਰਦਾ ਤਨਖਾਹ 9500 ਰੁਪਏ ਪ੍ਰਤੀ ਮਹੀਨਾ ਤੇਲ ਮੇਰਾ ਕੰਮ ਕਰਨ ਦਾ ਟਾਇਮ ਵੀ ਕੋਈ ਨਹੀਂ ਛੁੱਟੀ ਹੋਣ ਮਗਰੋਂ ਜਾ ਛੁੱਟੀ ਵਾਲੇ ਦਿਨ ਪਰਾਈਵੇਟ ਕੰਮ ਕਰਦੇ ਹਾਂ ਤਾਂ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰ ਜੀ

    • @musicx4157
      @musicx4157 9 หลายเดือนก่อน

      Right 👍 ji

  • @jaswinderjaswinder9101
    @jaswinderjaswinder9101 2 ปีที่แล้ว +6

    Bale oho punjabio 👍💪👌💯🙏🏼❤

  • @angrejparmar6637
    @angrejparmar6637 2 ปีที่แล้ว +8

    ਤੁਹਾਡਾ ਪਰੋਗਰਾਮ ਬਹੁਤ ਵਧੀਆ ਉਸਾਰੂ ਸੋਚ ਵਾਲਾ ਗਰਾਂਊਡ ਤੋਂ,ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ ਆਮ ਲੋਕ ਬੱਸਾਂ ਅੰਦਰ,ਢਾਬਿਆ ਤੇ ਜਾਂ ਆਮ ਜਨ ਜੀਵਨ ਵਿੱਚ ਆਪਣੇ ਬਾਪ ਦੀ ਇੱਜਤ ਦੀ ਬਜਾਏ ਲੋਕਾਂ ਨੂੰ ਬਾਪੂ ਬਣਾਈ ਜਾਣਗੇ.ਤੁਸੀਂ ਵੀ ਕਿਸੇ ਨੂੰ ਬਾਬਾ ਜੀ ਕਿਸੇ ਨੂੰ ਕੁੱਝ, ਸਰਦਾਰ ਜੀ ਕਿਓ ਨਹੀ ਕਹਿੰਦੇ.ਤੇ ਦਸਾਂ ਨਹੂੰਆਂ ਦੀ ਕਿਰਤ ਕਰਨ ਵਾਲਿਆਂ ਨੂੰ ਬਿਮਾਰ ਮਾਨਸਿਕਤਾ ਵਾਲੇ ਮਾੜੇ ਕੁਮੈਂਟਸ ਲਿਖ ਕੇ ਬੁਰੇ ਬਣਦੇ ਹਨ.

  • @bauotur5839
    @bauotur5839 3 ปีที่แล้ว +61

    ਮੇਹਨਤ ਕਰਨੀ ਮਾੜੀ ਗੱਲ ਨਹੀਂ ਕਿਸੇ ਨੂੰ ਮਾੜਾ ਕੂਮੇਟ ਕਰਨਾ ਬਹੁਤ ਮਾੜੀ ਗੱਲ ਵਾ ।ਉਸ ਦਾ ਦਿਲ ਦੁੱਖੀ ਹੋਉਗਾ

    • @GurpreetSingh-ui7vq
      @GurpreetSingh-ui7vq 2 ปีที่แล้ว +2

      ਬਿਲਕੁਲ ਸਹੀ ਕਿਹਾ ਹੈ ਜੀ

    • @scorpiogagan1986
      @scorpiogagan1986 2 ปีที่แล้ว +1

      Punjab ch agg la do , te koore comments na kro , ਫ੍ਰੀ ਫ੍ਰੀ ਫ੍ਰੀ ਚਾਹੀਦਾ ਤੈਨੂੰ

    • @visakhasidhu3710
      @visakhasidhu3710 2 ปีที่แล้ว +1

      ਕਿਰਤ ਕਰੋ ਨਾਮ ਜਪੋ ਵਡ ਸਕੋ

  • @rockblade9559
    @rockblade9559 2 ปีที่แล้ว +6

    ਸਾਨੂੰ ਵੀ ਬੁਲਾ ਲਵੋ ਮਿਹਨਤ ਦਾ ਕੋਈ ਡਰ ਨਹੀਂ । ਬਾਹਰਲੇ ਦੇਸ਼ ਤਾਂ ਹੀ ਤਰੱਕੀ ਕਰ ਗਏ ਓਥੋਂ ਦੇ ਲੋਕ ਮਿਹਨਤ ਕਰਨ ਦੀ ਸ਼ਰਮ ਨਹੀਂ ਕਰਦੇ ।

  • @balkourdhillon5402
    @balkourdhillon5402 2 ปีที่แล้ว +8

    ਉ ਗੱਲ ਸੁਣੋ ਲੋਕੋ ਸੰਤ ਮਸਕੀਨ ਜੀ ਕਹਿੰਦੇਪਾਣੀ ਤੇਹਵਾ ਆਪਾਂ ਨੂੰ ਫਰੀ ਮਿਲ ਜਾਂਦੇ ਆ ਰੋਟੀ ਕਮਾਉਣੀ ਪੈਂਦੀ ਆ ਇਹ ਇਧਰ ਕਮਾ ਲਉ ਉਧਰ ਕਮਾ ਲਉ ਗੁਰਬਾਣੀ ਕਹਿੰਦੀ ਆ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚ ਇਹ ਪਰ ਸਾਲੀ ਤਮਾ ਨਹੀਂ ਟਿਕਣ ਦਿੰਦੀ ਪੰਜਾਹ ਸਾਲ ਤੋਂ ਬਾਦ ਇਹਨੂੰ ਘਟਾ ਲਵੈ ਚੰਗਾ ਰਹਿੰਦਾ ਸਬਰਸਬਰਯ ਸਬਰ

  • @nachhatervirk5657
    @nachhatervirk5657 2 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬੇਰੀ ਦੇ ਫਾਰਮ ਬਾਰੇ

  • @gurdevkaur1209
    @gurdevkaur1209 2 หลายเดือนก่อน +1

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਹੋਵੇ ਜੀ ਸਭਨਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ੋ ਜੀ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ੋ ਜੀ ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ

  • @GurpreetSingh-ui7vq
    @GurpreetSingh-ui7vq 2 ปีที่แล้ว +11

    ਪੁਰਾਣੀ ਕਹਾਵਤ ਹੈ ਕਿ ਹੱਥ ਨਾ ਉਪੜੇ ਥੂਹ ਕੋੜੀ

  • @malakwaqasawan4371
    @malakwaqasawan4371 5 หลายเดือนก่อน

    Respect and salute to these hard working people of Punjab. Love and respect from Pakistan❤.

  • @mandeepgill4931
    @mandeepgill4931 3 ปีที่แล้ว +6

    canada de bhayia

    • @grewal2202
      @grewal2202 2 ปีที่แล้ว

      Seeri Canada di

  • @KuldipSingh-qz2ti
    @KuldipSingh-qz2ti 3 ปีที่แล้ว +19

    ਵੱਧਿਆ ਪ੍ਰੋਗਰਾਮ ਬਾਈ ਜੀ

  • @scorpiogagan1986
    @scorpiogagan1986 2 ปีที่แล้ว +11

    ਫੁਕਰਿਆਂ ਨਾ ਛਡਿਓ ਪੰਜਾਬੀਓ। ਪੰਜਾਬ ਚ ਤਾਂ ਫ੍ਰੀ ਫ੍ਰੀ ਫ੍ਰੀ ਆਟਾ ਦਾਲ ਬਿਜਲੀ ਕਰੀ ਜਾਂਦੇ। ਬਾਹਰ ਜਯਦਾ ਇੱਜ਼ਤ ਮਿਲਦੀ ਕੇ।

  • @upkarkaurjhooti7488
    @upkarkaurjhooti7488 3 ปีที่แล้ว +9

    ਪੰਜਾਬ ਦੇ ਖੇਤਾਂ ਚ ਬੀਜ ਦੇ ਉਪਰਾਲੇ ਕਰੋ ਫਿਰ ਬਾਬੇ ਪੰਜਾਬ ਵਿੱਚ ਹੀ ਬੇਰੀਆਂ ਤੋੜ ਸਕਦੇ ਹਨ।

    • @prabjit7425
      @prabjit7425 3 ปีที่แล้ว +1

      ਜਦੋਂ ਪੰਜਾਬ ਵਿੱਚ ਅੰਬਾਨੀਆਂ ਦੇ ਖੇਤ ਹੋ ਗਏ ਤਾਂ ਪੰਜਾਬ ਵਿੱਚ ਵੀ ਇਸੇ ਤਰ੍ਹਾਂ ਹੀ ਹੋਣਾ ਹੈ 🤔 ।

    • @HarjeetSingh-mp8mo
      @HarjeetSingh-mp8mo ปีที่แล้ว

      NICE VICHAR JI 🌹🌹🌹🌹🌹👏

  • @karnailgill7844
    @karnailgill7844 3 ปีที่แล้ว +2

    very.thanka.

  • @gurdeepsinghgill5427
    @gurdeepsinghgill5427 3 ปีที่แล้ว +6

    Very good job ji

  • @jaswinderjaswinder9101
    @jaswinderjaswinder9101 2 ปีที่แล้ว +4

    Ethe kam di kimt mildi aa 💯🙏🏼❤👌👍🔥

  • @RajpalSingh-lh9uw
    @RajpalSingh-lh9uw 3 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੇ ਮ

  • @Jaspalsingh-qk9go
    @Jaspalsingh-qk9go 3 ปีที่แล้ว +8

    Waheguru thanu sarea tu chardi kla vich rakehe 🙏🙏🙏🙏

  • @tanveervirdi2026
    @tanveervirdi2026 3 ปีที่แล้ว +3

    Veer g video dekh ke bahut badhiya lageyaa

  • @pummywadhwa3604
    @pummywadhwa3604 3 ปีที่แล้ว +2

    Very good details

  • @jasdeepsingh7745
    @jasdeepsingh7745 3 ปีที่แล้ว +5

    Very very nice Canada country g

  • @a.j.500.k2
    @a.j.500.k2 2 ปีที่แล้ว +15

    ਪਤੰਤਦਰੋ ਜੇ ਇਨੀ ਮੇਹਨਤ ਪੰਜਾਬ ਰਿਹ ਕੇ ਹੀ ਕਰ ਲੋ ਮੇਹਨਤੀ ਬੰਦਾ ਜਿਥੇ ਮਰਜੀ ਰਿਹੇ ਕਮਾ ਕੇ ਖਾ ਹੀ ਲੈਦਾ

    • @GurpreetSingh-ui7vq
      @GurpreetSingh-ui7vq 2 ปีที่แล้ว +2

      ਵੀਰ ਜੀ ਇੱਥੇ ਮਿਹਨਤ ਦਾ ਮੁੱਲ ਨਹੀਂ ਮਿਲਦਾ ਕਨੇਡਾ ਵਿਚ ਮਿਹਨਤ ਦਾ ਮੁੱਲ ਮਿਲਦਾ ਵੀਰ ਜੀ

    • @grewal2202
      @grewal2202 2 ปีที่แล้ว

      @@GurpreetSingh-ui7vq Tu bahar aa 22? Baharla banda karze vich rehnda sari umar

    • @MalkeetSingh-fl8rc
      @MalkeetSingh-fl8rc ปีที่แล้ว

      @@grewal2202 sahi gl aa vr

  • @baljinderkaur4772
    @baljinderkaur4772 2 ปีที่แล้ว +2

    Good job

  • @jasshayer142
    @jasshayer142 3 ปีที่แล้ว +2

    Very good

  • @kulwantsingh-pj2sr
    @kulwantsingh-pj2sr 2 ปีที่แล้ว +2

    Excellent video

  • @elijahmikaelson2796
    @elijahmikaelson2796 3 ปีที่แล้ว +12

    Upgrade ਸੀਰੀ ਪੰਜਾਬ ਵਿਚ ਸੀਰੀ ਅਗੇ ਰੋਹਬ ਮਾਰਦੇ ਬਾਹਰ ਉਹੀ ਕੰਮ ਕਰਦੇ

  • @inderjitbajwa9421
    @inderjitbajwa9421 3 ปีที่แล้ว +2

    Good

  • @srlmaps5606
    @srlmaps5606 3 ปีที่แล้ว +1

    Good program

  • @gurvindersingh8525
    @gurvindersingh8525 3 ปีที่แล้ว +1

    Very Vadiya ji

  • @tarloksinghpunia7888
    @tarloksinghpunia7888 2 ปีที่แล้ว +5

    ਦਿਲ ਖੂਸ ਹੋ ਗਿਆ ਦੇਖ ਕੇ ਕੇ ਡਾਲਰ ਕਿਦਾ ਬਣਦਾ

  • @spsingh9689
    @spsingh9689 2 ปีที่แล้ว

    Bahut vadia

  • @shamshersharma6439
    @shamshersharma6439 3 ปีที่แล้ว +4

    Good video

  • @paramjitsingh9757
    @paramjitsingh9757 2 ปีที่แล้ว

    Good information

  • @rajansharmaraju4992
    @rajansharmaraju4992 11 หลายเดือนก่อน

    Good very informative

  • @Jaswinder_singh68
    @Jaswinder_singh68 2 ปีที่แล้ว +10

    ਪੰਜਾਬ ਵਿੱਚ ਇਹ ਕੰਮਨਹੀ ਕਰਦੇ ਕਨੇਡਾ ਵਿੱਚ ਬੇਰੀਆ ਨਾਲੋ ਡਾਲਰ ਤੋੜਦੇ ਫਿਰਦੇ ਨੇ ।

    • @manpreetbuthari
      @manpreetbuthari 2 ปีที่แล้ว

      Daly 10000 ban landa lok

    • @grewal2202
      @grewal2202 2 ปีที่แล้ว +1

      @@manpreetbuthari Mera sir. Dollars nu rupees vich convert karan da ki fayda? Kharchde v tah dollars vich hi ho. Sari umar kamm krke chavanni nhi jud di baharle bande nu.

  • @inderjitkundlas5571
    @inderjitkundlas5571 2 ปีที่แล้ว

    Nice explained

  • @harnoor3105
    @harnoor3105 2 ปีที่แล้ว

    Wmk🙏🏼

  • @manishbhardwajtrustworthyr9864
    @manishbhardwajtrustworthyr9864 3 ปีที่แล้ว +11

    Oh Teri di ih kam krde ne apne bande canada jaa k jede ethe Punjab vch siri ya bihari te up aale krde ne🙄👍👍 bitter truth

  • @rashidmehmood4952
    @rashidmehmood4952 2 ปีที่แล้ว

    Very nice

  • @nsjshhhhhd527
    @nsjshhhhhd527 2 ปีที่แล้ว

    Good👌👌👍

  • @dhaliwaldhaliwal4713
    @dhaliwaldhaliwal4713 2 ปีที่แล้ว

    Very very very good

  • @majorsingh8772
    @majorsingh8772 3 ปีที่แล้ว

    Sir pay commicon 108 ambulance workar te lagu hoga kiya

  • @davanjeetsingh3922
    @davanjeetsingh3922 2 ปีที่แล้ว +5

    Maan hai sanu punjab de bajurgaan te,,,,,,,jo hard working krke v ,,,,kise aafat aon te sabh li langger la dinde ney

  • @jagtarmaan2653
    @jagtarmaan2653 2 ปีที่แล้ว +6

    ਮਹਿਨਤ ਕਰਨ ਵਾਲੇ ਨੂੰ ਪਤੈ ਪੰਜਾਬ ਵਿੱਚ ਕੀ ਮੁੱਲ ਪੈਦਾ ਤੇ ਬਾਹਰ ਕੀ ਕੁਮੈਟ ਕਰਨੇ ਸੌਖਾ

    • @grewal2202
      @grewal2202 2 ปีที่แล้ว

      Tu bahar aa?

  • @charrywalia3954
    @charrywalia3954 2 ปีที่แล้ว

    Very good job and the very good video 🙏🙏

  • @manjeetsinghgill799
    @manjeetsinghgill799 3 ปีที่แล้ว +4

    Waheguru

  • @ranikalra4239
    @ranikalra4239 2 ปีที่แล้ว +4

    Kash sade India vch v Kisana nu v maan mille, sada mulk d halat v chnge ho jaan.

  • @satvirsinghkailey5628
    @satvirsinghkailey5628 ปีที่แล้ว

    Nirmsl tut. Good job

  • @middleclass66
    @middleclass66 11 หลายเดือนก่อน

    Wahaguru ji

  • @singhsaab3352
    @singhsaab3352 2 ปีที่แล้ว

    Good 👍 km karna bhut vdiya gl h ji

  • @profarmer9087
    @profarmer9087 3 ปีที่แล้ว +9

    ਇਹੋ ਜਿਹੇ ਪਰੋਗਰਾਮ ਹੋਰ ਕਰੋ ਤਾ ਜੋ ਹਵਾ ਘਟ ਕਰਨ ਲੋਕ ਇਥੋ ਦੇ ਵੀ ਉਥੋਂ ਦੇ ਵੀ ।

    • @sarabjitkaur9987
      @sarabjitkaur9987 3 ปีที่แล้ว

      Bilkul shi kha

    • @grewalsharan625
      @grewalsharan625 2 ปีที่แล้ว

      @@sarabjitkaur9987 mehnat krn vch nale Dsn vch koi galt ni gg

  • @ashokkumarashokkumar1882
    @ashokkumarashokkumar1882 2 ปีที่แล้ว

    Asi Lohgarh to ahh g.Hakimpur ta Sade Apre de nal hi ahh..god bless you sir

  • @jaswindersingh9536
    @jaswindersingh9536 2 ปีที่แล้ว +2

    ਬਹੁਤ ਵਧੀਆ

  • @gillbrothers3431
    @gillbrothers3431 ปีที่แล้ว +2

    ਇਥੇ ਇੰਡੀਆ ਚ ਇਹਨਾਂ ਦੇ ਗੋਡੇ ਬੋਹਤ ਦੁਖਦੇ ਆ.

  • @jaswinderuppal309
    @jaswinderuppal309 3 ปีที่แล้ว +1

    ਬਹੁਤ ਵਧੀਆ ਜਾਣਕਾਰੀ

  • @RAVI_GREWAL
    @RAVI_GREWAL 3 ปีที่แล้ว +2

    Ravinder Chahal bhaaji is very nice person.

    • @ravinderkaur9014
      @ravinderkaur9014 2 ปีที่แล้ว

      Jihdi kothi vich dane uhde kamle v siane pesa galan karaunda banda nhi bolda 0

  • @Kuldeepparminder33
    @Kuldeepparminder33 2 ปีที่แล้ว

    👍👍👍

  • @harrydhillon9772
    @harrydhillon9772 3 ปีที่แล้ว +28

    I respect them because baba Nanak ji ne kheti udam keha c 🙏🙏🙏🙏🙏

  • @satwinderkumar9885
    @satwinderkumar9885 3 ปีที่แล้ว +1

    Sir ji sat Sri Akal ji bhut vadiya job

  • @rajwinderkaur1320
    @rajwinderkaur1320 3 ปีที่แล้ว +5

    👍👍

  • @dimpyaujla9571
    @dimpyaujla9571 3 ปีที่แล้ว +1

    Bhut vdia jankaari 22 g

  • @HarjinderSingh-eg3ki
    @HarjinderSingh-eg3ki 2 หลายเดือนก่อน

    ❤❤❤❤❤❤❤❤❤❤❤❤❤

  • @tourindia1690
    @tourindia1690 2 ปีที่แล้ว +10

    ਪ੍ਰਮਾਤਮਾ ਦੇ ਰੰਗ ਪੈਸੇ ਜਿੰਨੇ ਮਰਜੀ ਹੋਣ ਜਿਸ ਦੀ ਕਿਸਮਤ ਚ ਮਜਦੂਰੀ ਲਿਖ ਦਿਤੀ
    ਹਰ ਹੀਲੇ ਕਰਨੀ ਪੈਂਦੀਆਂ ...

    • @scorpiogagan1986
      @scorpiogagan1986 2 ปีที่แล้ว +1

      ਰਾਜਾ ਜਾ k toilet ਸਾਫ ਕਰੇ। ਤਾਂ ਕਿਸਮਤ ਨਹੀਂ ਹੈ

  • @pawankumarmehrolia4737
    @pawankumarmehrolia4737 3 ปีที่แล้ว +5

    Sade lookana nu v appni chooch badlni chahide a ethe sardari de nall nall app v farma vech edana diyan faslan uga ke kamm karna chahida g

  • @herogamer7806
    @herogamer7806 3 ปีที่แล้ว +6

    Jida Punjab ch garib janta Siri hundy ne uda canda ch jatt siri hundy ne

  • @jassbadman1983
    @jassbadman1983 2 ปีที่แล้ว

    🙏🙏

  • @sidhuweddingcarsluxurycars8985
    @sidhuweddingcarsluxurycars8985 2 ปีที่แล้ว +3

    ਗ਼ਲਤ comment ਕਰਨ ਵਾਲੇ ਪੰਜਾਬੀ ਨਹੀਂ ਹੋ ਸੱਕਦੇ

  • @jassisingh9357
    @jassisingh9357 3 ปีที่แล้ว +7

    Punjab Da mandi karan oll world ch 1 no a

  • @goppyvideo711
    @goppyvideo711 3 ปีที่แล้ว +2

    Nice

  • @maanlive3654
    @maanlive3654 2 ปีที่แล้ว

    Chahal sabh sir ta bhukhe katte wangu marda..😉😉❤️

  • @chamir5871
    @chamir5871 3 ปีที่แล้ว +5

    Beautiful

  • @GurnamSingh-wk5fe
    @GurnamSingh-wk5fe 3 ปีที่แล้ว +19

    ਪੰਜਾਬ ਦੇ ਭਇਆ ਕੈਨੇਡਾ ਵਿੱਚ।

    • @Jp-yp5mj
      @Jp-yp5mj 2 ปีที่แล้ว

      tusi tatte khurki jao baithe

    • @GurnamSingh-wk5fe
      @GurnamSingh-wk5fe 2 ปีที่แล้ว +3

      @@Jp-yp5mj ਤੇਰੇ ਵਰਗੇ ਆਪਣੇ ਕਲੀਨਿਕ ਉਪਰ ਪੋਚਾ ਲਾਉਣ ਲਈ ਰੱਖੇ ਹਨ।ਸੋਚ ਕੇ ਕਮੇਂਟ ਕਰੋ

  • @user-wk1bt7jo4e
    @user-wk1bt7jo4e 4 หลายเดือนก่อน

    Praprti wali gall taan choth lagdi aa.

  • @balwantgill2373
    @balwantgill2373 2 ปีที่แล้ว

    City dubai 👌👌

  • @rubygill7431
    @rubygill7431 2 ปีที่แล้ว

    Bahji tusi marea pind da naer aa
    Marea pind kajla aa thnu dakhe manu bhut khusi hoi

    • @BimlaDevi-tl1cj
      @BimlaDevi-tl1cj 2 ปีที่แล้ว

      Sada pind be kajla ha near Banga
      But hun ashi America 🇺🇸 vich ha

  • @BalwinderSingh-ug9fe
    @BalwinderSingh-ug9fe 2 ปีที่แล้ว +24

    ਪੰਜਾਬ ਵਿੱਚ ਲੇਬਰ ਕਰਨੀ ਹਤਕ ਸਮਝਦੇ ਹਨ ।ਪਰ ਕੈਨੇਡਾ ਵਿੱਚ ਮਾਣ ਸਮਝਦੇ ਹਨ ।ਨਹੀਂ ਰੀਸਾਂ ਪੰਜਾਬੀਆਂ ਦੀਆਂ ।

    • @ManpreetSingh-no3tg
      @ManpreetSingh-no3tg 2 ปีที่แล้ว +1

      Veer ji punjab vich leber 500 aa te canda ch 5 hazar ban janda

    • @sarabjitkaur9987
      @sarabjitkaur9987 2 ปีที่แล้ว +2

      Veerji, Punjab ch labour nu greeb, keha janda, prdesh ch labour ahi frk hai

    • @scorpiogagan1986
      @scorpiogagan1986 2 ปีที่แล้ว

      Ehi hai jo hun Canada ton Punjab nu agg laan nu firde, kafi bomb goli sikka Punjab ch bhej rahe

    • @choudhar786
      @choudhar786 2 ปีที่แล้ว

      @@ManpreetSingh-no3tg 300 ha Punjab which

    • @grewal2202
      @grewal2202 2 ปีที่แล้ว +2

      @@ManpreetSingh-no3tg Oh 5000 India vich aa othe tah ohda koi mull nhi. Minimum wage wale di zindagi kinni raddi hundi Canada vich oh pta sab nu.

  • @tarsemsingh3948
    @tarsemsingh3948 2 ปีที่แล้ว +7

    Work is worship.
    W/o work nothing.
    It seems good. 💓💓💓💓💓

  • @G.B.M_punjabi
    @G.B.M_punjabi ปีที่แล้ว

    🙏🙏🙏

  • @kahlonuk4974
    @kahlonuk4974 3 ปีที่แล้ว +7

    Aapa punjab hi theek han,10khet hege waahi Kari Jana,te raja han apne ghare,bullet re chita kurta pajama paa ke motor te Geri maar aayi di a. te shaam nu chaar pegg laa ke taur nal ghre a.c. laa ke saou jaayi da.Bai Raja han apne ghre apne punjab vich,dimag kharab a ke Bahar jaa ke dihaariaa kariye,apne maapeya te pind to door reh ke.

    • @grewal2202
      @grewal2202 2 ปีที่แล้ว

      Nale bahar dihaadi wala banda saari umar laake v set nhi hunda, sari umar rulde aa. Jaano lok fer v nhi hatde

  • @uttamchandrasarkar8465
    @uttamchandrasarkar8465 3 ปีที่แล้ว +1

    Brother do you help me l come in Canada any work permit visa or blue berry farm work visa. Brother I am Indian. God Bless you brother

  • @user-fh5tr3mq3p
    @user-fh5tr3mq3p 2 ปีที่แล้ว +1

    ਵੱਡੇ ਜਿਗਰੇ ਵੱਡੇ ਜੋਸ ਵਧੀਆ। ਲੱਗਾ

  • @shvetatalwar5320
    @shvetatalwar5320 10 หลายเดือนก่อน

    Can i get work overthere

  • @rajbarn2948
    @rajbarn2948 2 ปีที่แล้ว +1

    Ver g Punjab vich jur lao

  • @kamlesh0802
    @kamlesh0802 2 ปีที่แล้ว +3

    वड्डियाँ सरदारनियाँ ते वड्डे सरदार🤣😍

    • @satpalsharma7708
      @satpalsharma7708 2 ปีที่แล้ว +1

      Ki matlab tera

    • @Arsh_Sandhu377
      @Arsh_Sandhu377 ปีที่แล้ว

      ਚੱਲ ਕੁੱਤਾ ਕਿਸੇ ਥਾਂ ਦਾ ਦੱਲਾ

  • @G.B.M_punjabi
    @G.B.M_punjabi ปีที่แล้ว

    🙋‍♂️🙋‍♂️🙋‍♂️🙋‍♂️🙋‍♂️

  • @G.B.M_punjabi
    @G.B.M_punjabi ปีที่แล้ว

    ✌✌✌✌✌

  • @HarjeetKaur-ck1nu
    @HarjeetKaur-ck1nu 3 ปีที่แล้ว +2

    Good job.... well done

  • @amandeepsingkh4888
    @amandeepsingkh4888 ปีที่แล้ว +1

    ਜੇਕਰ ਇਹ ਲੋਕ ਪੰਜਾਬ ਵਿੱਚ ਆਪਣੇ ਖੇਤਾਂ ਵਿਚ ਖੁਦ ਸਾਰਾ ਪਰਿਵਾਰ ਰਲ ਕੇ ਕੰਮ ਕਰ ਲਿਆ ਕਰਨ ਤਾਂ ਚੰਗਾ ਨਹੀਂ ਉਧਰ ਜਾ ਕੇ ਵੀ ਤਾਂ ਇਹ ਸਭ ਕਰਦੇ ਹੀ ਨੇ

  • @charanjitjolly7866
    @charanjitjolly7866 ปีที่แล้ว

    Kuldeep Singh and Rajeev have come to Canada on LMIA. Ki chaska hai Canada di PR da

  • @b.s.chahal9783
    @b.s.chahal9783 3 ปีที่แล้ว +8

    POLLUTION FREE MAHAUL AA KISSAN PB CH V KHETI KARDA BERRY V KHETI AA KAM JO ROTI DINDA CHANGA HI HAI.SHARAM KIS GAL DI
    KEEP IT UP

  • @jagmeetsingh9967
    @jagmeetsingh9967 2 ปีที่แล้ว +1

    ਕੋਈ ਤਾਂ ਬੁਲਾ ਲਵੇ ਯਰ

  • @paulj4030
    @paulj4030 2 ปีที่แล้ว

    Now when they will pick up dollars?

  • @charanjitsinghcharanitsing4371
    @charanjitsinghcharanitsing4371 2 ปีที่แล้ว +1

    ਸਾਨੂੰ ਵੀ ਲੈਜਾ ਕੇਨਡਾ

  • @arpankaur5421
    @arpankaur5421 2 ปีที่แล้ว

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jogidersingh9915
    @jogidersingh9915 3 ปีที่แล้ว +80

    ਆਪਣੇ ਪੰਜਾਬ ਵਿੱਚ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਬਾਹਰ ਦੇ ਮੁਲਕਾਂ ਵਿੱਚ ਜਾਕੇ ਬਰਤਨ ਸਾਫ਼ ਕਰਦੇ ਹਨ

    • @jassisingh9357
      @jassisingh9357 3 ปีที่แล้ว +13

      Bund v de den eh lok bai g Canada de na te

    • @HarjinderSingh-hk2vh
      @HarjinderSingh-hk2vh 3 ปีที่แล้ว +21

      ਇਹ ਗਲ ਨੀ ਹੈਗੀ ਵੀਰ ਤੁਸੀ ਜੋ ਸੋਚਦੇ ਔ, ਅਸਲ 'ਚ ਪੰਜਾਬ ਅਾਪਾਂ ਨੂੰ ਮੇਹਨਤ ਦਾ ਸਹੀ ਭਾਅ ਨਹੀ ਹੈਗਾ, ਅਾਪਾਂ ਨੂੰ ਵੀਰ ਗੰਦੀ ਰਾਜਨੀਤੀ ਲੈ ਕੇ ਬੈਹਗੀ, ਅਾਪਣਾ ਪੰਜਾਬ ਵਸਦਾ ਰਹੇ ਇਹੋ ਅਸੀ ਅਰਦਾਸ ਕਰਦੇ ਅਾਂ, ਧੰਨਵਾਦ ਜੀ

    • @hargunjyot8283
      @hargunjyot8283 3 ปีที่แล้ว +1

      @@HarjinderSingh-hk2vh ਤੇ ਵੋਟਾ ਵੇਲੇ ਕਿਉ ਵਿਕਦੇ ਆ ਪੰਜਾਬੀ 😂😂

    • @DoljimMusic
      @DoljimMusic 2 ปีที่แล้ว

      @@jassisingh9357 🤣🤣right

    • @ravinderkaur9014
      @ravinderkaur9014 2 ปีที่แล้ว +3

      Ahh jihrhe galt lafj bartdeuh apne app nu akl bale kahaunde a

  • @sahiljassal6922
    @sahiljassal6922 2 ปีที่แล้ว +2

    Ih kneads ch jatt bheie bne hoie ne

  • @arvindkumar-gb7ub
    @arvindkumar-gb7ub 2 ปีที่แล้ว +2

    Punjab vich kissan eda kheti kyo nhi kardey,kr sakde ne pe MSP

  • @HoneySharma-qv3vl
    @HoneySharma-qv3vl 2 ปีที่แล้ว +1

    Rate ta dsdo kinha milda diharhi da

    • @grewal2202
      @grewal2202 2 ปีที่แล้ว

      Onne k bande aa jinne naaal zaroorata poorian ho jaan. Bachda enna nu kuch nhi. Bass fada hi maarde aa

  • @tejpalpannu2293
    @tejpalpannu2293 ปีที่แล้ว

    🙏🙏🙏🇮🇳🇨🇦🇮🇳🙏🙏🙏