ਪੰਜਾਬਣ ਨੇ ਕਰ ਵਿਖਾਇਆ ਕਮਾਲ, ਪੂਰੀ ਕੋਠੀ ਨੂੰ ਹੀ ਕੀਤਾ ਹਰਿਆ-ਭਰਿਆ | Home for birds | Manjit Kaur

แชร์
ฝัง
  • เผยแพร่เมื่อ 3 ม.ค. 2025

ความคิดเห็น • 447

  • @d.s.dhaliwal8209
    @d.s.dhaliwal8209 9 หลายเดือนก่อน +4

    ਮੈਡਮ ਦੀ ਹਿੰਮਤ ਨੂੰ ਸਲਾਮ ਹੈ ਜੀ।ਹੋਰ ਵੀ ਚੰਗਾ ਹੁੰਦਾ ਜੇਕਰ ਮੈਡਮ ਪੰਜਾਬੀ ਵਿੱਚ ਫਲਾਂ ਦੇ ਨਾਮ ਦੱਸਦੀ ਜੇਕਰ ਆਉਂਦੇ ਸੀ ।ਜੇਕਰ ਆਉਂਦੇ ਹੀ ਨਹੀਂ ਸੀ ਤਾਂ ਵੱਖਰੀ ਗੱਲ ਹੈ ।ਪਰ ਉਹ ਪੰਜਾਬੀ ਵਧੀਆ ਸਮਝਦੇ ਨੇ ਤਾਂ ਪੰਜਾਬੀ ਬੋਲਣੀ ਵੀ ਜ਼ਰੂਰ ਆਉਂਦੀ ਹੋਵੇਗੀ। ਚਲੋ ਮਰਜ਼ੀ ਆਪੋ ਆਪਣੀ।ਫਿਰ ਵੀ ਮੈਡਮ ਨੇ ਕਮਾਲ ਕਰ ਦਿੱਤੀ। ਬਹੁਤ ਹਿੰਮਤੀ ਨੇ ਮੈਡਮ

  • @punjabi-ae-zubane9708
    @punjabi-ae-zubane9708 9 หลายเดือนก่อน +74

    ਬਹੁਤ ਵਧੀਆ ਬਾਗ ਮਿਹਨਤ ਵੀ ਬਹੁਤ ਕੀਤੀ। ਮਿਹਨਤ ਨੂੰ ਫਲ ਤਾਂ ਲੱਗਦਾ ਹੈ ਜਰੂਰ। ਵਾਤਾਵਰਣ ਨੂੰ ਸਾਫ ਰੱਖਣ ਲਈ ਵੀ ਵੱਡਾ ਯੋਗਦਾਨ ਪਾ ਰਹੇ ਹਨ। ਗੁਰੂ ਬਾਬੇ ਦੇ ਬੋਲਾਂ ਤੇ ਚਲ ਰਹੇ ਹਨ ਪਵਣ ਗੁਰੂ ਪਾਣੀ ਪਿਤਾ। ਬਾਗ ਵਿੱਚ ਕੁਦਰਤ ਦਾ ਵਾਸਾ ਹੈ ਸ਼ੁਧ ਹਵਾ ਵਿੱਚ ਸਾਹ ਲੈ ਰਹੇ ਹਨ।

  • @manjitkumar1273
    @manjitkumar1273 9 หลายเดือนก่อน +74

    ਬਹੁਤ ਹਿੰਮਤ ਵਾਲੀ ਗੱਲ ਹੈ। ਸ਼ਾਬਾਸ਼ ਲਈ ਸ਼ਬਦਾਂ ਹੀ ਨਹੀਂ ਹਨ।ਸਲਾਮ ਹੈ ਜਜਬੇ ਨੂੰ। ਪੱਤਰਕਾਰ ਵੀਰ ਅਤੇ ਭੈਣ ਜੀ ਦਾ ਪੰਜਾਬੀ ਭਾਸ਼ਾ ਦੀ ਵਰਤੋਂ ਲਈ ਬਹੁਤ ਬਹੁਤ ਸ਼ੁਕਰੀਆ ਜੀ।

    • @harbanslalsharma4052
      @harbanslalsharma4052 9 หลายเดือนก่อน +10

      Kade punjabi cheen de border atte Dilli tak boli jandi si. Siyasat ne beda garak kar ditta punjab atte punjabi da.

    • @manjeetnakai7573
      @manjeetnakai7573 9 หลายเดือนก่อน +2

      ਧਨ ਵਾਦ ਜੀ ਹੌਸਲਾ ਅਫ਼ਜ਼ਾਈ ਦਾ 🙏

    • @d.s.dhaliwal8209
      @d.s.dhaliwal8209 9 หลายเดือนก่อน +2

      ਪੰਜਾਬੀ ਦੀ ਵਰਤੋਂ ਤਾਂ ਇਹਨਾਂ ਬਹੁਤ ਹੀ ਘੱਟ ਕੀਤੀ ਹੈ। ਚਲੋ ਇਹਨਾਂ ਦੀ ਮਰਜ਼ੀ ਜੇਕਰ ਇਹ ਪੰਜਾਬ ਤੋਂ ਆਏ ਨੇ ਤਾਂ ਆਪਣੀ ਮਾਂ ਭਾਸ਼ਾ ਨੂੰ ਨਹੀਂ ਛੱਡਣਾ ਚਾਹੀਦਾ ।ਬਾਕੀ ਸਿਆਸਤ ਵਾਲ਼ੀ ਗੱਲ ਇਹਦੇ ਵਿੱਚ ਕਿੱਥੋਂ ਆ ਗਈ । ਐਂਵੇ ਨਾ ਕਿਸੇ ਦਾ ਦਿਲ ਦਖਾਇਆ ਕਰੋ ।ਲੱਗਦੈ ਤੁਹਾਨੂੰ ਹੀ ਪੰਜਾਬੀ ਤੋਂ ਨਫ਼ਰਤ ਹੈ।

    • @ConfusedCamperVan-it8hq
      @ConfusedCamperVan-it8hq 8 หลายเดือนก่อน

      Q1+ 😅😅😅
      ​@@harbanslalsharma4052

    • @poonamkudawla5833
      @poonamkudawla5833 8 หลายเดือนก่อน

      Bhut vadiya ma'am

  • @mandeepsrazaildaar
    @mandeepsrazaildaar 9 หลายเดือนก่อน +21

    ਪੀਟੀਸੀ ਨਿਊਜ਼ ਰਾਜਨੀਤੀ ਨੂੰ ਛੱਡ ਕੇ ਸਿਹਤ ਵਰਧਕ ਖਬਰਾਂ ਦਿਖਾਉਣ ਲੱਗ ਗਿਆ ਇਹ ਦੇਖ ਕੇ ਬਹੁਤ ਹੀ ਖੁਸ਼ੀ ਹੋਈ

  • @kamaljitsingh6286
    @kamaljitsingh6286 2 หลายเดือนก่อน

    ਕਿਆ ਬਾਤਾਂ ਨੇ ਯਾਰ
    ਮਨ ਖੁਸ਼ ਹੋਗੇਆ ਵੀਡੀਓ ਦੇਖ ਕੇ ❤️
    ਸਵੇਰੇ ਸਵੇਰੇ ਦਾ ਸਮਾ ਸੀ ਤੇ ਐਨੀ ਸੋਹਣੀ ਵੀਡੀਓ
    ਵੈਰੀ ਗੁੱਡ 👌👌

  • @ministories_narinder_kaur
    @ministories_narinder_kaur 9 หลายเดือนก่อน +7

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @balwindersingh5988
    @balwindersingh5988 9 หลายเดือนก่อน +31

    ਮੈਡਮ ਜੀ ਦੇ ਇਸ ਉੱਦਮ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਪੱਤਰਕਾਰ ਵੀਰ ਦਾ ਵੀ ਧੰਨਵਾਦ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

    • @GurvinderSingh-e5s
      @GurvinderSingh-e5s 9 หลายเดือนก่อน

      ​@@manjeetnakai7573ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਜੀ 🙏🏻🙏🏻

    • @satwinderkaur8336
      @satwinderkaur8336 7 หลายเดือนก่อน

      I m from Mohali. Can you share your address madam

  • @sevenriversrummi5763
    @sevenriversrummi5763 9 หลายเดือนก่อน +20

    "ਬਲਿਹਾਰੀ ਕੁਦਰਤ ਵੱਸਿਆ,"
    Ma'am I proud of you forever
    GooD knowledge .

  • @happybrar4250
    @happybrar4250 9 หลายเดือนก่อน +2

    ਬਹੁਤ ਹੀ ਸੁੰਦਰ ਲੱਗਾ ਜੀ ਆਕਸੀਜਨ ਵੀ ਭਰਪੂਰ ਮਿਲ ਰਹੀ ਹੋਵੇਗੀ ਇਸ ਹਰਿਆਲੀ ਸਦਕਾ ਵਾਹਿਗੁਰੂ ਹਮੇਸ਼ਾ ਤੰਦਰੁਸਤ ਰੱਖਣ ਜੀ ਸਾਰੇ ਪਰਿਵਾਰ ਨੂੰ।

  • @Gurdeep.Singh_Dhaliwal
    @Gurdeep.Singh_Dhaliwal 9 หลายเดือนก่อน +9

    ਆਕਸੀਜਨ ਬਹੁਤ ਵਧੀਆ ਹੋਉ ਇਹਨਾ ਘਰ ਦਾ❤❤❤❤❤❤👌👌👌👌👌🍽

  • @HarpalsinghBaring-rr4zy
    @HarpalsinghBaring-rr4zy 9 หลายเดือนก่อน +10

    ਬਹੁਤ, ਵਧੀਆ, ਜਾਣਕਾਰੀ,ਦਿੱਤੀ, ਮੈਡਮ, ਜੀ, ਤੇ, ਪੱਤਰਕਾਰ, ਵੀਰ, ਜੀ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

    • @nirmalayadav573
      @nirmalayadav573 9 หลายเดือนก่อน

      Q​@@manjeetnakai7573

  • @SarbjitSingh-vz1sn
    @SarbjitSingh-vz1sn 9 หลายเดือนก่อน +17

    ਮੈਡਮ ਜੀ ਤਹਾਨੂੰ ਸਲਾਮ ਹੈ ਜੀ ਅੱਧੇ ਪਿੰਡ ਦੀ ਸਬਜ਼ੀ ਤੁਸੀਂ ਘਰ ਵਿੱਚ ਹੀ ਲਾ ਰੱਖੀ ਹੈ ਜੋ ਘਰ ਵਿੱਚ ਲੋਕ ਵਿਹਲੇ ਬੈਠੇ ਰਹਿੰਦੇ ਹਨ ਉਨ੍ਹਾਂ ਨੂੰ ਵੀ ਇਸ ਮੈਡਮ ਤੋਂ ਸੇਧ ਲੈਣੀ ਚਾਹੀਦੀ ਹੈ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ , ਥੋੜ੍ਹੀ ਕੋਸ਼ਿਸ਼ ਹੈ ਕੁਝ ਕਰਨ ਦੀ 🙏

    • @pritpalsingh7996
      @pritpalsingh7996 9 หลายเดือนก่อน

      Hnji

    • @Tanishkafoodandlife
      @Tanishkafoodandlife 10 วันที่ผ่านมา

      th-cam.com/video/JbsqQu4SVGg/w-d-xo.html

  • @SmilingBrownBear-su6e
    @SmilingBrownBear-su6e 9 หลายเดือนก่อน +4

    ਕੱਮਲ ਹੈ ਭੈਣ ਨੂੰ ਸੱਲਮ ਹੈ ਵਾਹਿਗੁਰੂ ਜੀ ਮੇਹਰ ਕਰਨ ਸੋਡੇ ਤੇ ਪੰਜਾਬ ਵਿੱਚ ਇਹਨਾਂ ਜ਼ਮੀਨ ਨੇ ਬੀਜ ਕੋਈ ਨਹੀਂ ❤ ਜੋਗ ਜੋਗ ਜੀੳ

  • @Bahadursingh-io3qv
    @Bahadursingh-io3qv 8 หลายเดือนก่อน +1

    ਜੀ ਬਹੁਤ ਵਧੀਆ ਹੈ ਜੋ ਸੀ ਲੋਕਾਂ ਨੂੰ ਵੀ ਸਿੱਖਣ ਲਈ ਦੱਸਿਆ ਹੈ

  • @charanjitsingh4388
    @charanjitsingh4388 7 หลายเดือนก่อน

    ਵਾਹਿਗੁਰੂ ਜੀ ਮੇਹਰ ਕਰੋ ਜੀ । ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ੋ ਜੀ । ਬਹੁਤ ਵਧੀਆ ਲੱਗਾ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ । ਵੈਰੀ ਗੁੱਡ । ਹਿੰਮਤ ਦੀ ਦਾਦ ਦੇਣੀ ਪਵੇਗੀ। । ਧੰਨਵਾਦ ਜੀ ।

  • @Gurkomalgamer
    @Gurkomalgamer 8 หลายเดือนก่อน

    ਮੈਡਮ ਦੀ ਹਿੰਮਤ ਨੂੰ ਸਲਾਮ ਹੈ ਜੀ।ਹੋਰ ਵੀ ਚੰਗਾ ਹੁੰਦਾ ਜੇਕਰ ਮੈਡਮ ਪੰਜਾਬੀ ਵਿੱਚ ਫਲਾਂ ਦੇ ਨਾਮ ਦੱਸਦੀ ਜੇਕਰ ਆਉਂਦੇ ਸੀ ।ਜੇਕਰ ਆਉਂਦੇ ਹੀ ਨਹੀਂ ਸੀ ਤਾਂ ਵੱਖਰੀ ਗੱਲ ਹੈ ।ਪਰ ਉਹ ਪੰਜਾਬੀ ਵਧੀਆ ਸਮਝਦੇ ਨੇ ਤਾਂ ਪੰਜਾਬੀ ਬੋਲਣੀ ਵੀ ਜ਼ਰੂਰ ਆਉਂਦੀ ਹੋਵੇਗੀ। ਚਲੋ ਮਰਜ਼ੀ ਆਪੋ ਆਪਣੀ।ਫਿਰ ਵੀ ਮੈਡਮ ਨੇ ਕਮਾਲ ਕਰ ਦਿੱਤੀ। ਬਹੁਤ ਹਿੰਮਤੀ ਨੇ ਮੈਡਮ

    • @Tanishkafoodandlife
      @Tanishkafoodandlife 10 วันที่ผ่านมา

      th-cam.com/video/JbsqQu4SVGg/w-d-xo.html

  • @SurjeetManoor-ro3uk
    @SurjeetManoor-ro3uk 8 หลายเดือนก่อน +1

    ਬਹੁਤ ਹੀ ਵਧੀਆ ਤਰੀਕੇ ਨਾਲ ਸਬਜ਼ੀਆਂ ਤੇ ਫਲ ੳਗਾਏ ਹਨ ਭੈਣ ਜੀ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @pavitarjeet
    @pavitarjeet 9 หลายเดือนก่อน +37

    ਬਹੁਤ ਵਧੀਆ ਮੈਡਮ ਥੋਡੀ ਅਵਾਜ਼ ਬਹੁਤ ਵਧੀਆ

    • @manjeetnakai7573
      @manjeetnakai7573 9 หลายเดือนก่อน +1

      ਧਨ ਵਾਦ ਜੀ 🙏

    • @karmanartz
      @karmanartz 8 หลายเดือนก่อน

      @@manjeetnakai7573ssa mam main v sikhna chaundi han please guide me

  • @iqbalsingh-jr2tz
    @iqbalsingh-jr2tz 9 หลายเดือนก่อน +8

    ਸਤਿਕਾਰਯੋਗ ਮੈਡਮ ਜੀ, ਸਤਿ ਸ਼੍ਰੀ ਆਕਾਲ।
    ਮੈਡਮ ਤੁਹਾਡਾ ਘਰ ਵਿੱਚ ਸਬਜ਼ੀਆਂ ਅਤੇ ਫ਼ਲਾਂ ਦੀ ਕਾਸ਼ਤ ਵੇਖ ਕੇ ਬਹੁਤ ਜ਼ਿਆਦਾ ਖ਼ੁਸ਼ੀ ਹੋਈ ਹੈ।
    ਤੁਹਾਡੀ ਮਿਹਨਤ ਅਤੇ ਸਿਰੜ ਨੂੰ ਸਲਾਮ ਹੈ।
    ਡਾ. ਇਕਬਾਲ ਸਿੰਘ ਸਕਰੌਦੀ।
    30-03-2024.

  • @GurtejSingh-xo4zo
    @GurtejSingh-xo4zo 9 หลายเดือนก่อน +41

    ਸਲਾਮ ਇਹੋ ਜਿਹੀ ਸੋਚ ਵਾਲੇ ਇਨਸਾਨਾਂ ਨੂ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @gurtejsinghsidhu9161
    @gurtejsinghsidhu9161 9 หลายเดือนก่อน +12

    ਬਹੁਤ ਵਧੀਆ ਮਾਤਾ ਜੀ ❤

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @allinone-dj9kn
    @allinone-dj9kn 9 หลายเดือนก่อน +12

    ਘਰ ਦੇ ਖਾਣੇ ਦਾ ਅਸਰ ਸਾਫ ਦਿਖਾਈ ਦੇ ਰਿਹਾ ਹੈ ਜੀ

  • @kashmirkaur6827
    @kashmirkaur6827 9 หลายเดือนก่อน +6

    ਬਹੁਤ ਵਧੀਆ ਮੈਡਮ ਜੀ ਬਹੁਤ ਜਾਣਕਾਰੀ ਮਿਲੀ 👌👌👌👌👌👋👋👋🙏🙏

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

    • @Tanishkafoodandlife
      @Tanishkafoodandlife 10 วันที่ผ่านมา

      th-cam.com/video/JbsqQu4SVGg/w-d-xo.html

  • @kgapswarrior5065
    @kgapswarrior5065 8 หลายเดือนก่อน +1

    The result is clearly showing on the pretty face of mam as well as in sweet voice of mam ..also she is looking very young and energetic ..when you show your love for nature, nature return to you... thankyou mam

  • @bakhtaursinghbakhtaur6392
    @bakhtaursinghbakhtaur6392 8 หลายเดือนก่อน +1

    ਭੈਣ ਜੀ ਮੈਂ ਵੀ ਇਹ ਸਭ ਕਰ ਰਿਹਾ ਹਾਂ ਮੈਂ ਪੇਸਟੀ ਸਾਈਡ ਦਾ ਵੀ ਬਾਰਾ ਸਾਲ ਕੰਮ ਕਿਤਾ ਹੈ ਨਾਮ ਮਾਤਰ ਹੀ ਹੁੰਦਾ ਹੈ ਮੈਂ ਪਾਣੀ ਵਾਲੀ ਆ ਟੇਕੀ ਆ ਵਿੱਚ ਓਗਾਦਾ ਹਾਂ ਟੇਕੀ ਨੂੰ ਕੱਟਕੇ ਦੋ ਟੁਕੜੇ ਕਰ ਲਈ ਦੇ ਨੇ ਖ਼ਰਬੂਜ਼ਾ ਖੁਰਾ ਤਰਾਂ ਇਹ ਬਹੁਤ ਹੀ ਛੋਟੇ ਰੇਹਦੇ ਹਨ

  • @gurlal4302
    @gurlal4302 9 หลายเดือนก่อน +7

    ਬਹੁਤ ਵਧੀਆ ਉਪਰਾਲਾ ਹੈ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @sukhwindersingh-fu4rq
    @sukhwindersingh-fu4rq 9 หลายเดือนก่อน +14

    ਬਹੁਤ ਵਧੀਆ ਮੈਸਜ ਹੈ

  • @malkeetpannu1447
    @malkeetpannu1447 9 หลายเดือนก่อน +3

    ਬਹੁਤ ਵਧੀਆ ਜੀ 🙏🙏🙏

  • @jawandsinghdhillon3164
    @jawandsinghdhillon3164 8 หลายเดือนก่อน

    ਬਹੁਤ ਵਧੀਆ ਉਪਰਾਲਾ ਹੈ

  • @m.goodengumman3941
    @m.goodengumman3941 9 หลายเดือนก่อน +4

    Inspirational, fantastic, great job, spread the joy of gardening Wahaguru ji Shukar ha ❤🙏🪯

    • @manjeetnakai7573
      @manjeetnakai7573 9 หลายเดือนก่อน +1

      Thank you so much for your kind words 🙏

    • @noorandguruvlogs
      @noorandguruvlogs 9 หลายเดือนก่อน

      Super nice👍. Tuci v bot pyrre ooo. Nd ur kitchen garden🏡 bot bot pyyrra tyar. Kita aaaa❤

  • @kamaljeetsinghsidhu370
    @kamaljeetsinghsidhu370 9 หลายเดือนก่อน +2

    ਬਹੁਤ ਚੰਗਾ ਉਪਰਾਲਾ ਜੀ

  • @harbindersingh1220
    @harbindersingh1220 9 หลายเดือนก่อน +3

    ਬਹੁਤ ਵਧੀਆ ਉਪਰਾਲਾ ਹੈ ਜੀ

  • @surjitkaur1895
    @surjitkaur1895 9 หลายเดือนก่อน +3

    ਬਹੁਤ ਬਹੁਤ ਵਧੀਆ।

  • @RenuKaur-zz9ex
    @RenuKaur-zz9ex 9 หลายเดือนก่อน +4

    ਵਾਹਿਗੁਰੂ ਜੀ 🙏🙏

  • @mohinderdhillon8098
    @mohinderdhillon8098 9 หลายเดือนก่อน +1

    ਤੁਹਾਡੇ ਉੱਦਮ ਨੂੰ ਸਲਾਮ

  • @harjitlitt1375
    @harjitlitt1375 8 หลายเดือนก่อน

    Very good efforts. Others should also follow this lady who set the example

  • @AvtarSingh-yx2yh
    @AvtarSingh-yx2yh 6 หลายเดือนก่อน

    Very beautiful garden and house God bless you all 🙏👍🌲🌻🥀🌷

  • @kaurmaninderjit6366
    @kaurmaninderjit6366 9 หลายเดือนก่อน

    ਮੈਡਮ ਜੀ ਸਤਿ ਸ਼੍ਰੀ ਆਕਾਲ ਜੀ
    ਮੈਨੂੰ ਵੀ ਬਹੁਤ ਸ਼ੌਕ ਹੈ ਸਬਜ਼ੀਆਂ ਅਤੇ ਫਲ ਲਗਾਉਣ ਦਾ ਜੀ

  • @RabDikhoj
    @RabDikhoj 9 หลายเดือนก่อน

    ਬਹੁਤ ਵਧੀਆ ਮੈਮ ਜੀ, ਮੈਨੂੰ ਵੀ ਖੇਤੀ ਕਰਨ ਦਾ ਬਹੁਤ ਸ਼ੌਕ ਹੈ, ਪਰ ਬਾਬੇ ਨਾਨਕ ਨੇ ਮੈਨੂੰ ਦੁਨੀਆਂ ਨੂੰ ਹੀਲ ਕਰਨ ਦਾ ਐਲਾਨ ਕੀਤਾ ਗਿਆ ਹੈ,

  • @kulwindertoorkulwinderkaur5030
    @kulwindertoorkulwinderkaur5030 8 หลายเดือนก่อน

    ਬਹੁਤ ਵਧੀਆ ਉਪਰਾਲਾ ਭੈਣ ਜੀ 👍🏻

  • @dharmitungan5114
    @dharmitungan5114 7 หลายเดือนก่อน

    ਬਹੁਤ ਹੀ ਵਧੀਆ ਜੀ 🙏

  • @Vikk09321
    @Vikk09321 9 หลายเดือนก่อน +6

    THIS IS SO INSPIRING... I AM 33 AND living abroad but is my dream to do this in my amritsar hometown once im back permanently in 2 years

    • @entertainment4523
      @entertainment4523 9 หลายเดือนก่อน +2

      Great vision bro,Punjab needs u people back.

    • @manjeetnakai7573
      @manjeetnakai7573 9 หลายเดือนก่อน +1

      thank you so much . All the best. Dreams do come true 🙏

    • @Vikk09321
      @Vikk09321 9 หลายเดือนก่อน

      @@manjeetnakai7573 waheguru di kirpa naal everything is possible... yes dreams do come true❣❣❣❣

    • @bhupinderbhatti9043
      @bhupinderbhatti9043 7 หลายเดือนก่อน

      Mam ji seed ketho provide ker lade ho

  • @SurinderSingh-ln3pv
    @SurinderSingh-ln3pv 9 หลายเดือนก่อน +3

    Good job eh kam kar k santi mildi he dil nu

  • @archanabhatia2524
    @archanabhatia2524 9 หลายเดือนก่อน +8

    Absolutely fantastic.

  • @daljitkensray729
    @daljitkensray729 9 หลายเดือนก่อน +3

    Salute you mother ❤

  • @SurinderSingh-ln3pv
    @SurinderSingh-ln3pv 9 หลายเดือนก่อน +2

    Very good job mam manjur kaur ji god bless you❤

  • @HarpalsinghBaring-rr4zy
    @HarpalsinghBaring-rr4zy 9 หลายเดือนก่อน +2

    ਵੈਰੀ, ਗੂੱਡ, ਮੈਡਮ, 👍👍👍👍👍

  • @Monika-mt1km
    @Monika-mt1km 8 หลายเดือนก่อน

    Boht mehnat wala kaam hai puri dedication nal kita mam ne

  • @HarmailSingh-q5z
    @HarmailSingh-q5z 9 หลายเดือนก่อน +2

    ਬਹੁਤ ਵਧੀਆ ਜੀ 💯

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @kussh100
    @kussh100 9 หลายเดือนก่อน +2

    Superb. Lovely! Lot of work

    • @manjeetnakai7573
      @manjeetnakai7573 9 หลายเดือนก่อน

      thank you. The effort is worth it .🙏

  • @kuldipsingh5345
    @kuldipsingh5345 9 หลายเดือนก่อน +3

    ਵਧੀਆ ਉਪਰਾਲਾ ਹੈ ਜੀ।👍👍👍👌👌

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @somadevi1570
    @somadevi1570 9 หลายเดือนก่อน +12

    ਸਾਡੇ ਘਰਾਂ ਵਿੱਚ ਆਮ ਹੀ ਅਮਰੂਦ ਜਾਂ ਹੋਰ ਫਲਾਂ ਨੂੰ ਕੀੜੇ ਪੈ ਜਾਂਦੇ ਹਨ। ਪਰ ਗੇਂਦੇ ਦੇ ਫੁੱਲ ਜੋ ਕੀੜਿਆਂ ਨੂੰ ਨਹੀਂ ਰਹਿਣ ਦਿੰਦੇ। ਪਰ ਅਸੀਂ ਸਿਰਫ਼ ਫੁੱਲਾਂ ਦੇ ਲੱਗਨ ਤੱਕ ਹੀ ਕੋਈ ਪੌਦਾ ਰੱਖਦੇ ਹਾਂ। ਫ਼ੇਰ ਪੁੱਟ ਕੇ ਸੁੱਟ ਦਿੰਦੇ ਹਾਂ।
    ਜੋ ਜੰਗਲੀ ਜਲੇਬੀ ਹੈ, ਸਾਡੇ ਮਾਲਵੇ ਵਿੱਚ ਇਹ ਆਮ ਹੁੰਦਾ ਹੈ, ਪਰ ਮੈਡਮ ਇਹ ਪੌਦਾ ਕਾਫ਼ੀ ਵੱਡਾ ਹੁੰਦਾ ਹੈ ਜਿਵੇਂ ਨਿੰਮ ਡੇਕ ਵਗੈਰਾ। ਇਸ ਨੂੰ ਪੁੱਟਣਾ ਨਹੀਂ ਕਿਸੇ ਵੱਡੀ ਜਗ੍ਹਾ ਤੇ ਲਗਾ ਦੇਣਾ। ਇਸ ਨੂੰ ਜੰਗ ਜਲੇਬੀ ਵੀ ਕਹਿੰਦੇ ਸਨ। ਸਾਡੇ ਜਗਰਾਉਂ ਲਾਗੇ ਇਹ ਆਮ ਹੀ ਹੁੰਦੇ ਸਨ।।।

    • @manjeetnakai7573
      @manjeetnakai7573 9 หลายเดือนก่อน

      ਗੇਂਦਾ ਬਹੁਤ ਹੀ ਲਾਭ ਵਾਲਾ ਫੁੱਲ ਹੈ। ਤੁਹਾਡੀ ਸਲਾਹ ਵੀ ਸਹੀ ਹੈ ਕਿ ਜੰਗਲੀ ਜਲੇਬੀ ਨੂੰ ਜ਼ਮੀਂਚ ਲਾ ਦਿੱਤਾ ਜਾਏ 🙏

    • @yashrajpal2323
      @yashrajpal2323 9 หลายเดือนก่อน +1

      Assi bhout khay ne te asi tuke kiha krde c chd vich bhout lge ho ne

  • @sarbjitdhillon9160
    @sarbjitdhillon9160 9 หลายเดือนก่อน +10

    Madam ji,,ihna de seeds ja ਪਨੀਰੀ ਕਿੱਥੋਂ ਮਿਲਦੀ ਏ

    • @manjeetnakai7573
      @manjeetnakai7573 9 หลายเดือนก่อน +2

      ਬੀ ਮੈਂ ਆਨਲਾਈਨ ਮਗਾਂਦੀ ਹਾਂ ਤੇ ਪੌਧ ਚੰਡੀਗੜ੍ਹ ਦੀਆਂ ਨਰਸਰਿਆਂ ਤੋਂ ਮਿਲ ਜਾਂਦੀ ਹੈ 🙏

  • @fetahjungsinghrathor4395
    @fetahjungsinghrathor4395 9 หลายเดือนก่อน +7

    Oh woww , very inspiring and informative !!

    • @manjeetnakai7573
      @manjeetnakai7573 9 หลายเดือนก่อน

      thank you for appreciating 🙏

  • @BalbirSingh-np4ne
    @BalbirSingh-np4ne 9 หลายเดือนก่อน

    Very good, bahut achha laga parmatma tandrusti bakshe ji

  • @ArshdeepSingh-qy1oq
    @ArshdeepSingh-qy1oq 9 หลายเดือนก่อน +10

    Proud of you

  • @dhakelsinghsingh6755
    @dhakelsinghsingh6755 9 หลายเดือนก่อน +6

    Aunty ji tuhadi himmat ate mehnat bahut khoob v good ❤ v Sahi rahegaa

  • @preetkaur9896
    @preetkaur9896 9 หลายเดือนก่อน

    ❤ ਬਹੁਤ ਵਧਿਆ ਜੀ

  • @gurmailsinghsingh1258
    @gurmailsinghsingh1258 9 หลายเดือนก่อน +2

    Mdm super se maha super 🎉

  • @karamjitkaur804
    @karamjitkaur804 9 หลายเดือนก่อน +1

    ਬਹੁਤ ਵਧੀਆ ਭੈਣ ਜੀ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @SawtanterGrewal
    @SawtanterGrewal 8 หลายเดือนก่อน

    Very nice, hard working, positive thinker , keep it❤

  • @sarbjitkaur2648
    @sarbjitkaur2648 9 หลายเดือนก่อน +2

    👍bhut vadiya ji

  • @RabDikhoj
    @RabDikhoj 9 หลายเดือนก่อน

    ਆਪ ਜੀ ਨੂੰ ਸਤਿ ਸ੍ਰੀ ਅਕਾਲ ❤❤❤🎉🎉🎉😊

  • @musclebuilder5489
    @musclebuilder5489 6 หลายเดือนก่อน

    Very good effort
    Spare time di yog verto
    Kudrat di bhut vaddi
    Seva hai g

  • @jassvlogs2380
    @jassvlogs2380 9 หลายเดือนก่อน +3

    ਵੈਰੀ ਗੁੱਡ ਮੈਡਮ ਜੀ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @tirathsingh6539
    @tirathsingh6539 9 หลายเดือนก่อน +6

    ਬਹੁਤ ਵਧੀਆ

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @kiranambardar7642
    @kiranambardar7642 9 หลายเดือนก่อน

    Tussi mann khush kar ditta
    Great job

  • @arjansingh2798
    @arjansingh2798 9 หลายเดือนก่อน +1

    Very good madam ji salute hai ji tuhanu ❤❤❤❤

  • @jassysingh550
    @jassysingh550 9 หลายเดือนก่อน +4

    Patarkar very handsome voice bhi nice 👌👌👌

  • @KulwinderSingh-c3g
    @KulwinderSingh-c3g 9 หลายเดือนก่อน +1

    O v very nyc so beautiful work

  • @kawaljeetsingh1970
    @kawaljeetsingh1970 6 หลายเดือนก่อน

    EXCELLENT 😊THANKS 😊

  • @harvindersidhu530
    @harvindersidhu530 9 หลายเดือนก่อน +5

    LOT OF HARD WORK-SALUTE YOU

  • @harjinderkaur9514
    @harjinderkaur9514 8 หลายเดือนก่อน

    ਵਾਹ।ਮੇਰਾ ਵੀ ਬਹੁਤ ਮਨ ਕਰਦਾ ਏਵੇਂ ਕਰਾਂ

  • @PREET_YT_446
    @PREET_YT_446 9 หลายเดือนก่อน +2

    Wow. Anty ji bhout vidhya km ha ji❤❤❤❤

  • @Gagan.k79-yw1xr
    @Gagan.k79-yw1xr 6 หลายเดือนก่อน

    Just awesome ❤❤❤

  • @anilatreya8791
    @anilatreya8791 9 หลายเดือนก่อน +6

    Wow great keep it up 👌

  • @yashrajpal2323
    @yashrajpal2323 9 หลายเดือนก่อน +2

    Me plant lgae h pr itne sare nai beautiful garden mam me v panchkula vich rhindu ha

  • @kulwantkaur6980
    @kulwantkaur6980 8 หลายเดือนก่อน

    Beautiful garden ❤

  • @paramjit9034
    @paramjit9034 9 หลายเดือนก่อน +1

    ਬਹੁਤ ਵਧੀਆ ❤

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @manmindersidhu7936
    @manmindersidhu7936 9 หลายเดือนก่อน

    Doing garden it does relieve stress levels 🥰💐🇨🇦

  • @rupinderKaur-on9ii
    @rupinderKaur-on9ii 9 หลายเดือนก่อน +1

    Bahut vadiya ji Mann kush ho gya dekh k

    • @manjeetnakai7573
      @manjeetnakai7573 9 หลายเดือนก่อน

      ਧਨ ਵਾਦ ਜੀ 🙏

  • @boparaiparminder1179
    @boparaiparminder1179 9 หลายเดือนก่อน +2

    Very nice👍👍

  • @harvindersidhu530
    @harvindersidhu530 9 หลายเดือนก่อน +3

    GREAT WORK

  • @ManjitKaur-wp3zu
    @ManjitKaur-wp3zu 9 หลายเดือนก่อน +1

    Very good video I proud of you Madam g 👏 👍 ❤

  • @shrijikibaggiya
    @shrijikibaggiya 8 หลายเดือนก่อน

    Wow excellent education video with nice information 👍💫💞

  • @GurmeetKaur-yp7fk
    @GurmeetKaur-yp7fk 9 หลายเดือนก่อน +2

    ❤Waheguru ji you 🎉🎉❤

  • @GurmeetSingh-i8i9h
    @GurmeetSingh-i8i9h 9 หลายเดือนก่อน +2

    A good work and gaining

  • @msshergill1112
    @msshergill1112 8 หลายเดือนก่อน +1

    ਵਾਹ ਵਾਹ ਬਾਕਮਾਲ ਹੈ

  • @bpindorie8353
    @bpindorie8353 8 หลายเดือนก่อน

    Thanks for sharing this valuable video.
    Excellent innovations.
    Something to learn for everyone.
    Could be translated to commercial level by entrepreneurs.

  • @MehardeepSingh-k5g
    @MehardeepSingh-k5g 8 หลายเดือนก่อน

    Very good. I appreciate

  • @sandeepkour7222
    @sandeepkour7222 7 หลายเดือนก่อน

    Very good initiative ❤

  • @sawaranjeetkaurgosal1636
    @sawaranjeetkaurgosal1636 9 หลายเดือนก่อน +5

    Sade v ek mango ta tree aa jis ta _8saal to koi fruit nai laga c ash bar fal laga bhut khushi aa hor v mango tree na ana ko mango lag da asi thak jana khaa nai hunda

    • @manjeetnakai7573
      @manjeetnakai7573 9 หลายเดือนก่อน

      ਬਹੁੱਤ ਵਧਿਆ ਲਗਿਆ ਸੁਣ ਕੇ। ਤੁਸੀਂ ਹੌਸਲਾ ਨਹੀਂ ਛਡਿਆ ਤੇ ਇੰਨੇ ਸਾਲ ਉਡੀਕ ਕੀਤੀ 🙏

  • @KUSUMSHARMA-hb9lr
    @KUSUMSHARMA-hb9lr 9 หลายเดือนก่อน +1

    ❤Excilent Work

  • @satnamsingh-vf7yz
    @satnamsingh-vf7yz 9 หลายเดือนก่อน +2

    Very nice ji👍

  • @Vikk09321
    @Vikk09321 9 หลายเดือนก่อน +2

    WOWW😍😍😍😍😍😍😍😍😍😍SO INSPIRING....

  • @RandhirSingh-q8d
    @RandhirSingh-q8d 9 หลายเดือนก่อน +1

    Very informative video 😊 shukriya ji

  • @narinderkaur1121
    @narinderkaur1121 9 หลายเดือนก่อน

    Nice garden 👏👏👏

  • @honeychaney1845
    @honeychaney1845 9 หลายเดือนก่อน

    Ehe video dekh k main vi planting shuru kra ga. Dhanvaad madam ji

  • @jawandsinghdhillon3164
    @jawandsinghdhillon3164 8 หลายเดือนก่อน +1

    ਗ੍ਰੇਟ

  • @sarojkainth-ip9xw
    @sarojkainth-ip9xw 9 หลายเดือนก่อน +2

    mashaallaha 👌 bht khubsurt